Punjab
Search
sir g majj sui a ajj es var os di sewa ghat hoi hai .hun os nu ki dita jave dudh v vad jave . pehla oben di hai a es var ki suru keta jave . lactin diya goliyan vadia ja os tu v vadia result vali koi chez hai?
(en)
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ .
virya ?
(en)
Maharashtra
kripya aap apna swal vistar se puche taki aapko iske bare men poori jankari di ja sake.
fertisule कब, कैसे और किस लिए देना चहिये?
(en)
Punjab
यह दवाई Goel Vet. Pharma Private Limited कंपनी का प्रोडक्ट है इसकी रोजाना एक गोली देनी होती है और 21 दिनों तक देते रहें इससे पशु को मिर्नल मिलते है और वो हीट में आ जाता है और उसके अंदर का इंफेक्श्न भी खत्म हो जाता है
गेहूं में अधिक पानी खड़ा है क्या करें ?
(en)
Punjab
कोशिश करे कि खेत से फालतू पानी बाहर निकाले इसके इलावा आप खेत में सल्फर@3 किल्लो प्रति एकर के हिसाब से डाले
3086 ਕਣਕ ਚ ਬਾਥੂ ਬਹੁਤ ਆ ਜੀਂ ਕੀ ਸਪਰੇ ਕੀਤੀ ਜਾਵੇ ਜੀ ?
(en)
Punjab
ਕਣਕ ਵਿਚ ਬਾਥੂ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Punjab
ਕੋਈ ਹੋਰ ਸਪਰੇ ਦੱਸੋ ਜੀ ਵਧਿਆ
गेंहू में ज्यादा पानी है क्या करें ?
(en)
Punjab
कोशिश करे कि खेत से फालतू पानी बाहर निकाले इसके इलावा आप खेत में सल्फर@3 किल्लो प्रति एकर के हिसाब से डाले
ਸਤਿ ਸ੍ਰੀ ਆਕਾਲ ਜੀ, ਗੰਡਿਆਂ ਦੇ ਉੱਪਰ ਸਟੰਪ ਸਪਰੇਅ ਕਰ ਸਕਦੇ ਹਾਂ ਕਿ ਨਹੀਂ ਜੀ ?
(en)
Stomp ਇਕ pre emergence herbicide ਹੈ ਇਸਦੀ ਵਰਤੋਂ ਬਿਜਾਈ ਦੇ ਦੋ ਦਿਨ ਪਹਿਲਾਂ ਨਦੀਨਾਂ ਦੀ ਰੋਕਥਾਮ ਦੇ ਲਈ ਸਪਰੇ ਕੀਤੀ ਜਾਂਦੀ ਹੈ ਜੇਕਰ ਪਿਆਜ ਦੀ ਬਿਜਾਈ ਕਰ ਦਿਤੀ ਹੈ ਤਾ ਤੁਸੀ ਇਸਦੀ ਸਪਰੇ ਨਾ ਕਰੋ ਇਸਦੇ ਨਾਲ ਫ਼ਸਲ ਨੂੰ ਨੁਕਸਾਨ ਹੋ ਜਾਂਦਾ ਹੈ
ਰੋਡ ਆਈਲੈਡ ਰੈਡ ਮੁਰਗਾ 3ਕਿਲੋ ਭਾਰ ਕਿੰਨੀ ਫੀਡ ਖਾਕੇ ਪ੍ਪਤ ਕਰਦਾ ਹੈ ?
(en)
Punjab
ਘੱਟ ਤੋਂ ਘੱਟ 7-7.5 ਕਿਲੋ ਫੀਡ ਖਾ ਕੇ ਪ੍ਰਾਪਤ ਕਰਦਾ ਹੈ
Punjab
broiler feed nal tyr krna hai sir ji. fr kinni khaoga
ਸਰ ਜੀ lactomax ਅਤੇ milkout ਗਾ ਨੂੰ ਸੂਣ ਤੋ ਕਿੰਨੇ ਦਿਨ ਬਾਆਦ ਦੇ ਸਕਦੇ ਹਾ ?
(en)
Punjab
lactomax ਤੁਸੀ 3-4 ਦਿਨ ਤੋਂ ਸ਼ੁਰੂ ਕਰ ਸਕਦੇ ਹੋ ਤੇ milkout ਪਾਊਡਰ ਜਦੋ ਉਹ ਚੰਗੀ ਤਰਾਂ ਫੀਡ ਜਾ ਚਾਰਾ ਖਾਣ ਲੱਗ ਜਾਵੇ ਮਤਲਬ ਕਿ 8-10 ਦਿਨ ਬਾਅਦ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ
ਸਰ ਤੂੜੀ ਦਾ ਸਾਈਲਜ ਆਚਾਰ ਬਣਾਉਣ ਵਾਸਤੇ ਕਿਹੜੀ ਚੀਜ਼ ਇਸਤੇਮਾਲ ਕਰਨੀ ਚਾਹੀਦੀ ਹੈ ਜਿਹੜਾ ਸਹੀ ਢੰਗ ਨਾਲ ਤਿਆਰ ਹੋ ਸਕੇ ?
(en)
Sir , I am a small poultry farmer from assam and now I want to do layer farming with a capacity of 1000 layers.can you please help me out how to do what to do and where do I get the best egg laying layers ?
(en)
Punjab
Thanks for ask question in our app. If you want start layer farming in commercial level you can start BV300 breed. Layer Poultry Farming is a commercial egg production business, where poultry birds are raised for eggs. Layer birds are special breeds of hens, they lay hens till the age of 72 to 78 weeks. Layer birds start laying eggs from the age of 18 to 19 weeks. In layer poultry farming chickens, you must raise the chicken from when they are one day old. These birds produce one kg eggs in laying period consuming 2.25 kg of feed. To produce hybrid egg layer bird, you need consider various characteristic of cock and hen before breeding. Select the suitable breeds that are adaptable to your climates and your area. Select the hens depending their capacity to lay eggs. Breed of layer hens should have an adaptable nature that matches your environment and reputation for egg production.Purchase healthy chicks from a popular hatchery. The layer bird house should have a comfortable environment that protects the birds from extreme climatic conditions.The house should have sufficient place for the flock, the ideal stocking density is 2 sq.ft per bird.The house should face east-west direction to reduce the amount the sunlight entering the house.The house should be constructed in rectangular shape with 3 foot walls on the longer side, longer side walls should be made of iron sheets, silver boards or bricks.And the remaining walls should be made of wire mesh. • Roof of the house should have a reflecting surface.You should arrange a foot bath at the entrance of the house. • Surrounding of the house should be cleaned from grasses and plants, to reduce the risk of predators. The house should be fenced, and doors of the house should always be locked.if you have any other query. you can call to dr. jaydip 9758703488.he will help you.
ਐਕਸੀਅਲ ਦਵਾਈ ਦੀ ਸਪਰੇ ਕਰਨ ਵਾਸਤੇ ਜਮੀਨ ਜੇ ਥੋੜੀ ਨਰਮ ਹੋਵੇ ਤਾ ਸਪਰੇ ਕਰ ਸਕਦੇ ਹਾ ਅਸਰ ਪੂਰਾ ਹੋੳ ਗਾ ਜੀ ਕੇ ਨਹੀ ?
(en)
Punjab
Axial Syngenta company da bhut hi vdia herbicide hai. esdi spray halke khet vich v krr skde ho.bt spray krn wele khet vich moisture hona chaida hai jyada dry khet vich spray na kro
sir me 10 pas hu me murgi palan karna chahta hu mere pass 5kile jamin hai mai kon c murgi pal sakta hu jo labh ho ?
(en)
Punjab
hnji aap 10 pas hai to fir bhi koe baat nai aap murgi palan suru kar sakte hai. agar aap layer farming ki baat kare to aap gar par chote level par rakhna chahte hai to chabron breed rakh sakte ho . isse aapko egg ke kmayi ho sakti hai , agar aap badhe level par rkhan chahte hai to BV300 breed rakh sakte hai. lekin sabse pehle aap kisi layer poltery farm par ja kar dekhe ke or is kaam me kya kya dikkat aa sakti hai. chat par pure kaam ko btana muskil hai . sabse pehle aap khud kisi farm par ja kar dekhe or sikhe fir agar shuru karna ho aap dobara apna awal puch sakte ho ji.
papite ke upper goond si lg rhi h, ki Karan h ?
(en)
Gurpreet ji papite ke uper aap Aliette@2.5 gm prati litre pani ke hisab se 2-3 spray 10 din ke antral par karen.is se papite ka fal thik ho jayega.
sir upl di total kiti c gulli dande lie hun kanak nu dooja pani kine din baad la skde aa ?
(en)
Punjab
Gulli dande di spray to 10-12 din baad pani lgao ta jo nadeen chngi tra sukk jan kyuke pehla pani lagoun nal gulli dande wali spray da asar poora nhi milda
sir progibb di spray v kr skde aa growth lie te kdo kanak te ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
ਸਰ axial ਦਵਾਈ ਕਿੰਨੇ ਦਿਨਾਂ ਬਾਅਦ ਗੁੰਲੀ ਡੰਡਾ ਮਾਰਦੀ ਹੈ।ਕਣਕ ਨੂੰ ਦੂਜਾ ਪਾਣੀ ਲਾਉਣਾ ਸਪਰੇ ਕਰਨ ਤੋ 5-6 ਦਿਨਾ ਬਾਅਦ ਲਾ ਸਕਦੇ ਆ ।ਇਸ ਨਾਲ ਕੋਈ ਨੁਕਸਾਨ ਤਾ ਨਹੀ ਹੁੰਦਾ ?
(en)
Punjab
ਅਸੀਲ ਸਪਰੇ ਤੋਂ 4 -5 ਦਿਨ ਤਕ ਪੂਰਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਦੂਜਾ ਪਾਣੀ ਤੁਸੀਂ ਸਪਰੇ ਕਾਰਨ ਤੋਂ 8-10 ਦਿਨ ਬਾਅਦ ਸਪਰੇ ਕਰੋ ਦੂਜਾ ਪਾਣੀ ਪਹਿਲੇ ਪਾਣੀ ਲਾਉਣ ਤੋਂ 20 -25 ਦਿਨ ਬਾਅਦ ਲਾਉਣਾ ਚਾਹੀਦਾ ਹੈ
sr Kadaknat Murge OR ande kaha pr bach sakta hu Gujarat me ?
(en)
Punjab
Kadaknath murge or egg ki markeet to sabse pehle aapko khud local mandi me karni padegi. jese aap kisi poltury farm par baat kar sakte hai fir aapko aage link mil jayege. ye fir aap social media ki help se markeeting karna start kijiye . aapko online buyer mil jayegi. hmari apni kheti buy and sell app bhi hai aap usme bhi apni free add dal sakte ho. iski help se bhi aapko buyer mil jayege.
Gujarat
OK sr
What is d role of magnesium and manganese for wheat crop and which1 is most important and how can we know d deficiency of both elements in crops?
(en)
you can check the difference in this picture and also find the deficiency in the wheat crops...Mn is Manganese here and Mg is magnesium..........
ਕਣਕ ਵਿਚ ਹਲਕਾ ਪੀਲਾਪਨ ਹੈ ਸਲਫਰ ਪਾ ਚੁਕੇ ਹਾਂ ਪਹਿਲੀ ਖਾਦ ਨਾਲ, ਹੁਣ ਦੂਸਰੀ ਖਾਦ ਨਾਲ ਕੀ ਪਾਈਏ ਕੱਲੇ ਵਦੋਨ ਲਯੀ ਕੇਹੜਾ zyme ਬੈਸਟ ਹੈ ?
(en)
Ikk vaar saria urea poori kro. jekar nal hoshi ja progibb mila ke pauni hai tan paa skde ho. ihh growth de lyi kam krdia hnn...iss ton ilaava jdo kanak 55 dina di ho jawegi tan uss sme dr. dalal ghol di spray kr skde ho..
ਫੀਡ ਚ ਜੋ ਸੀਰਾ ਵਰਤਿਆ ਜਾਂਦਾ ਹੈ। ਉਸ ਦਾ ਪਸੂ ਨੂ ਕੋਈ ਨੁਕਸਾਨ ਤਾ ਨਹੀਂ ਹੁੰਦਾ? ਇਸ ਨਾਲੋ ਜੇ ਗੁੜ ਦੀ ਵਰਤੋਂ ਕੀਤੀ ਜਾਂਵੇ ਜਾ ਨਹੀਂ ?
(en)
Rajasthan
sirre da pashu nu jyada fyada nhi hunda hai , kyuki ehh pashu de sarir nu kharran lgg jnda hai , iss nalo jyada vdia hai ki tuci guurr di varto kro , rojana tuci 200gm tak pashu nu khwa skde ho ..
Thxx sir ji
Punjab
veer ji mazz sun to bad vich usno ki dena chahida hai
ਸ਼੍ਰੀ ਮਾਨ ਜੀ, ਇੱਕ ਵੱਛੀ ਮਹੀਨੇ ਦੀ ਹੈ, ਜੋ ਕਿ ਬਾਰ ਬੋਲੀ ਹੈ ਅਤੇ ਕੱਲ ਦੀ ਇੱਕ ਦੂਸਰੇ ਡੰਗਰ ਤੇ ਚੜਨ ਦਈ ਹੈ। ਕੀ ਆਪਾਂ ਉਸਨੂੰ ਟੀਕਾ ਕਰਵਾ ਦਈਏ ?
(en)
Punjab
ਜੇਕਰ ਵੱਛੀ ਇੱਕ ਮਹੀਨੇ ਦੀ ਹੈ ਤਾਂ ਅਜੇ ਟੀਕਾ ਨਾ ਭਰਾਓ ਕਿਉਕੀ ਟੀਕਾ ਭਰਾਉਣ ਵੇਲੇ ਭਾਰ ਘੱਟ ਤੋਂ ਘੱਟ 3 ਕੁਇੰਟਲ ਤਾਂ ਜਰੂ੍ਰ ਹੋਵੇ ਜੇਕਰ ਹੁਣ ਟੀਕਾ ਭਰਾ ਦਿੱਤਾ ਤਾਂ ਅੱਗੇ ਕੋਈ ਪ੍ਰੋਬਲਮ ਆ ਸਕਦੀ ਹੈ ਇਹ ਹਾਰਮੋਨਲ ਪ੍ਰੋਬਲਮ ਕਰਕੇ ਹੋ ਸਕਦਾ ਹੈ
ਸਰ ਜੀ ਝੋਟੀ 10 ਘੰਟੇ ਰਿੰਗੀ ਸੁ਼ਭਾ ਤੋਂ ਸ਼ਾਮ ਨੂੰ ਪਤਲੀਆਂ ਪਾਣੀ ਵਰਗੀ ਆ ਤਾਰਾ ਦਿੱਤੀਆਂ ਤੇ ਟੀਕਾ ਭਰਾਇਆ 2 ਘੰਟੇ ਬੈਠਣ ਨਹੀਂ ਦਿੱਤੀ ਜਦੋਂ ਬੈਠੀ ਏਦਾਂ ਕੀਤਾ ਕੀ ਦੋਬਾਰਾ ਟੀਕਾ ਭਰਵਾਣਾ ਪਵੇਗਾ ਜਾਂ ਨਹੀਂ ?
(en)
Punjab
tuci iss nu agle din ek tikka hor bhrwao , tika bhrwa ke tuci iss nu Pregstay gold powder 50 gm rojana dena suru kro , iss nal pashu de gaban rehhn vich help mildi hai ..
ਸਰ ਗਾਂ ਦੇ ਥਨ ਵਿਚੋ ਖੁਨ ਆਉਦਾ ਅੰਗਰੇਜੀ ਦਵਾਈ ਦਸੋ ਜੀ ?
(en)
iss nu tuci Isoflud injection 5ml , intasef-tazo 4.5gm , Cromostate 20ml, jeckshoot injection 20ml , CRB injection 20ml lgwao , ehh sab tuci 3 din lgwao iss nal farak paa jawega
mainu broiler farming lyi lone chahida sir mai training v kitti hoi hai. plz me ?
(en)
Punjab
tusi traning certificate de base te distt de pashu palan department de officer nu milo te apne disst de nabard de cgm da pata karke os nu milo . oh tohanu file puri karn bare guide karnege. os to baad tusi apne nazdiki bank manager nal gal karo , jekar bank manager verify karda hai ta tohade loan de process nu start kar devega.
desi murgi palan anda aur maas ke liye ?
(en)
Punjab
देसी मुर्गियों को सारा साल पाला जा सकता है पर देसी मुर्गियों को रखने का सही समय अप्रैल से जुलाई तक का होता है सही देख रेख और सही खुराक से यह तीन महीनों में मीट के लिए तैयार हो जाती है और 5 महीनों तक यह अंडे देने शुरू कर देती हैं चैबरोन नसल अंडे की है जो कि 250 अंडे साल में देती है , आप , giriraja, banraja इनमें से कोई भी नस्ल रख सकते है ..
sir, ma apna ਘਰ ਦਾ ਪਿੱਛੇ pigs ਰੱਖਣਾ ਨਾ ਇਹਨਾ pigs ਤੋ ਕੋਈ family nu ja manu ਕੋਈ ਬਿਮਾਰੀ ਤਾ ਨੀ ਲੱਗਦੀ ਮੈਨੂੰ ਲੋਕ ਕਹਿੰਦੇ ਨੇ ਕਿ ਘਰ ਦੇ ਪਿੱਛੇ ਰੱਖਣ ਨਾਲ ਇਹਨਾ pigs ਤੋਂ ਬਿਮਾਰੀਆਂ ਲਗਦੀਆਂ ਨੇ ?
(en)
ਤੁਸੀ ਰੱਖ ਸਕਦੇ ਹੋ ਪਰ ਇਹ ਆਡੀਓ ਧਿਆਨ ਨਾਲ ਸੁਣੋ ਜੀ
Chandigarh
thanks sir ji
mai poultry feed tyr krni hai, desi murgi de lyi, mainu table daso sir ?
(en)
Punjab
hnji desi murgiya di feed de layi tusi feed teyar karan lai 25kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan..
Punjab
sir broiler farming li lone lean da trikka daso.
desi murgi farm shuru krne ke liye kya kre ?
(en)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी कितने में शुरू होगा यह धंधा नेशनल बैंक फॉर एग्रीकल्चर एंड रूरल डिवलेपमेंट (नाबार्ड) द्वारा तैयार किए मॉडल प्रोजेक्ट्स के मुताबिक यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा जब कि बैंक से आपको 75 फीसदी यानि 27 लाख का लोन मिल जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा और बैंक आपको 40 से 42 लाख तक का लोन दे सकता है बैंक से आसाने से लोन लेने के लिए नाबार्ड कंसलटेंसी सर्विस की सहायता ली जा सकती है यदि आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से या गुरू अंगद देव वैटनरी युनिवर्सिटी से संपर्क कर सकते हैं या फिर आप किसी भी दिन अपने नजऋदीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा बहुत बढ़िया काम है पोल्टरी का यदि आप ब्रॉयलर रखते हैं तो पांच से छ हफ्तों के अंदर अंदर मंडीकरण करने के लिए तैयार हो जाते हैं तकरीबन पांच महीनों में अंडों की उपज शुरू हो जाती है सारा साल की आमदन वाला काम है ज्यादा मेहनत भी नहीं लगती यह नाज़ुक किस्म के जानवर होते हैं कुछ खतरनाक बीमारियां ाी हैं जिनसे बचने के लिए खास ध्यान रखने की जरूरत होती है बाकी आप विस्तार में बतायें या फिर शुरूआत करने में कोई और मुश्किल है या जानकारी लेना है तो अपना सवाल दोबारा पूछ सकते हैं
ਮੱਝਾਂ ਨੂੰ ਕੈਟਲ ਫੀਡ ਪਾ ਸਕਦੇ ਹਾਂ ਤੇ ਇੱਕ ਦਿਨ ਵਿੱਚ ਕਿੰਨੀ ਪਾ ਸਕਦੇ ਹਾਂ ਇਸ ਦਾ ਕੀ ਫਾਇਦਾ ਹੋਵੇਗਾ ?
(en)
Punjab
hnji tuci ehh feed de skde ho ehh tuci 2kg duudh mgarr 1 kilo deo ji .
sir ji goat farm kholna lone mil janda te kiwe milda puri Jankari deo g contact no.deo g ?
(en)
Punjab
goat farm par loan lene ke liye aapke pass traning certificate hona bohat jaruri hai. aap sabse pehle apne disst ke kVK me ja kar goat farming ki traning kare. traning ke baad jab aapko certificate mil geya to tab aap apne nazdiki bank se or apne disst ke pashu palan department office me contact kare. inn dino me goat farming ke loan pass nahi ho rahe. kyke bohat sare loan ke case defaulter ho chuke hai. agar aapka bank manager achha jankar hai to aap loan karva bhi sakde hai.
Sir es ke bare me bataye aur iska use gehu me kese kre matara btaye gehu ko dusara pani lagana h ?
(en)
Punjab
iss ki maatra 5gm prati acre ke hisab se daal skte ho. iss ko urea ke saath mila ke daala jaa skta hai. yeh growth kaa kaam krta hai.
Sir ji ACE 350di tractor rotavator chlla sakda hai eh tractor kamyab hai ya nhi is di diesel khapat kive hai
(en)
Haryana
ihh tractor kraahe rotavator de lyi wdia hnn..ihna de vich jor de pakho koi shikayat nahi hai. dieasel khapat v thik hai.
ਮੈਨੂੰ ਆਪਣੀ ਖੇਤੀ ਅੱਪਲੀਕੇਸ਼ਨ ਬਹੁਤ ਵਧੀਆ ਲੱਗੀ ਅਤੇ ਮੈਂ ਖਾਸ ਤੌਰ ਤੇ Dr. shashi pal ਜੀ ਦਾ ਧੰਨਵਾਦ ਕਰਦਾ ਹਾਂ ?
(en)
Punjab
ਸਤਿ ਸ਼੍ਰੀ ਅਕਾਲ ਜੀ, ਆਪਣਾ ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
aalua di kheti kiti hai phli var variety pukraj hai, 24 november di bijai hai , 3 pani laye 10 -10 dina de frk te, aalu ght nikl rhe ne ki karan hai. urea di varto ni kiti hale. sari khad bijayi vele hi payi c kehdi khad payi jawe te aalua nu kohre to bchaun lyi ki kita jawe ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ ਆਲੂਆਂ ਨੂੰ ਕੋਰੇ ਤੋਂ ਬਚਾਉਣ ਲਈ ਪਾਣੀ ਲਾਓ ਅਤੇ ਇਸਨੂੰ ਪਲਾਸਟਿਕ ਦੇ ਲਫਾਫਿਆਂ ਦੇ ਨਾਲ mulching ਕਰੋ
ਸਰ ਟਰੈਕਟਰ ਲੈਣਾ ਕੋਈ ਸਰਕਾਰ ਵੱਲੋ ਸਬਸਿਡੀ ਮਿਲਦੀ ਹੈ ਤਾ ਕਿਰਪਾ ਕਰਕੇ ਦੱਸੀਓ ?
(en)
Gurpreet singh g govt. walon tractor de upper koi v subsidy nahi chal rhi hai. ikk vaar tuc tractor di agency walya nal mil ke v confirm kro.
Punjab
sir koi saade swaal da jvaab vi deo ji
ਕਣਕ ਨੂੰ ਪਾਣੀ ਤੋ 8 ਦਿਨ ਬਾਅਦ ਅੱਜ ਯੂਰੀਅਾ ਪਾੲੀ ਹੈ ਜੀ ਕਿਨੇ ਟਾੲੀਮ ਤੱਕ ਅਸਰ ਸ਼ੁਰੂ ਕਰੂਗੀ ਜੀ ਕਣਕ ਹਲਕੇ ਪੀਲੇ ਰੰਗ ਤੇ ਹੈ ਜੀ ?
(en)
Punjab
Jekar khet vich moisture proper hai tn plant roots dobara nitrogen laini start kr lgg gye honge and knak vich 3-4 din vich greenery v aw javegi
cow 6 mahine di gaban hai hun ehh pta ni ki chitiya tarra krdi hai ?
(en)
Punjab
ehh kayi varr pashu vasee he krda rehnda hai , uss nu Utrogen homeopathic dwai deni suru kro iss nu 15-15ml krke din vich 4 varr deo , iss nal anddar di safai ho jawegi
American Boer goat bache chahiya kiss farm se milege ?
(en)
Punjab
punjab vich kise farm te boer goat nahi milegi ji. kyuki eh mehngi jeyada hon karke eh breed di marketing nahi hai ji. es layi punjab vich koe v boer goat farm nai hai.
00 52 34 te 13 0 45 kinne dina te krni chahida hai te ehna dona da ki km hai, diamond aalu hai 45 din da ho gya, goli jehi bni hoyi hai te kohre ton bchn lyi kehdi sprey kiti jawe ?
(en)
Punjab
NPK 0.52.34 and 13.0.45 dono hi fertilizer han.NPK 0.52.34 phosphorous and potash tatt dinde han.NPK 13.O.45 vich nitrogen and potash di matra jyada hundi hai.Tuc ehna dono vicho koi v ikk fertilizer da foliar spray kr skde ho.eh fertlizer plant health and colour increase krde han.ehna dono fertlizer di dose @1 kg per acre 125-150 liter pani vich hai.eh fertilizer di spray 40-45 din di knak te kr skde ho.
ਵੀਰ 00 52 34 ਕੀ ਕੰਮ ਕਰਦੀ ਤੇ 13 0 45 ਕੀ ਕੰਮ ਕਰਦੀ ਤੇ ਕਿੰਨਾ ਦਿਨ ਤੇ ਸਪੇਰ ਕਰਨੀ ਚਾਹੀਦੀ ਹੈ ?
(en)
Punjab
NPK 0.52.34 and 13.0.45 dono hi fertilizer han. NPK 0.52.34 phosphorous and potash tatt dinde han. NPK 13.O.45 vich nitrogen and potash di matra jyada hundi hai.Tuc ehna dono vicho koi v ikk fertilizer da foliar spray kr skde ho.eh fertlizer plant health and colour increase krde han.ehna dono fertlizer di dose @1 kg per acre 125-150 liter pani vich hai.eh fertilizer di spray 40-45 din di knak te kr skde ho.
allo ta ਪੱਤੇ ekatha ho ke sukk reha han ki karan ho sakda aa hal dasso ji ?
(en)
Aloo te kehdi spray kri hai.. aloo de patte ikkathe ho ke sukk rhe hnn ja fir sidhe hi murjha ke sukk rhe hnn...
kirpa kr ke ihh sbh kuj detail vich dso. tan jo tuhanu iss di jankari ditti ja ske.. ho ske tan photo jrur bhejo.
hello sir , sadi jhotti pehle suue suun wali aa ,ohde thann sujj gaye aa ki kariye ?
(en)
Punjab
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , ehna vicho koi v lgwa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,
ਆਲੂ ਨੂੰ ਕੋਰੇ ਤੋਂ ਬਚਾਉਣ ਲਈ ਕੋਈ ਹਲ ?
(en)
Aloo ton Kore ton bachaun de lyi pani lgaunde rho ate iss di plastic sheet nal mulching jrur kro.
dimethyl sulfodioxide kehri dwai vich hunda hai ?
(en)
Punjab
purushottam singh ji DMSO ik salt hai jo veterinary medicine de vich istemal kita janda hai eh dwayian de nam alag alag hunde han jo alag alag companiyan valo alag alag nam de ke bnaye jande han.
sir ਕੋਰਾ ਬਹੁਤ ਪੈ ਰਿਹਾ ਹੈ ਆਲੂ ਨੂੰ ਪਾਣੀ ਲਾਤਾ ਸੀ ਫਿਰ ਵੀ ਆਲੂ ਦੀ growth rukk gayi ki kita jave ?
(en)
aloo de upper npk 191919@1kg di spray kro ja fir waste decomposer pani nal mix kr ke paa deo.
first time Potato di kheti kiti ha varity pukhraj ha es bare jankarii deo ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ ਆਲੂਆਂ ਨੂੰ ਕੋਰੇ ਤੋਂ ਬਚਾਉਣ ਲਈ ਪਾਣੀ ਲਾਓ ਅਤੇ ਇਸਨੂੰ ਪਲਾਸਟਿਕ ਦੇ ਲਫਾਫਿਆਂ ਦੇ ਨਾਲ mulching ਕਰੋ
3pani la te y 10 dinaa da fark nal 24november di bijayii aa
Gobi ki koi Achi kisam Jo february Mai tyar ho jaye ?
(en)
पिछेती किस्मों की बिजाई के लिए अक्तूबर से नवंबर का पहला सप्ताह अनुकूल होता है और रोपाई के लिए नवंबर से दिसंबर का महीना सही होता है फासला अगेती किस्मों के लिए 45x30 सैं.मी., दरमियानी किस्मों के लिए 60x60 सैं.मी. और पिछेती किस्मों के लिए 45x30 सैं.मी. का फासला होना चाहिए बीज की गहराई 1-2 सैं.मी. की गहराई में बीज बोयें बिजाई का ढंग बुआई के लिए डिबलिंग विधि और छींटे द्वारा विधि का प्रयोग किया जाता है पहले पौध लगाएं और सिंचाई करें पौध लगाने के समय जरूरत अनुसार पानी और खाद डालें 25-30 दिनों में पौध खेत में लगाने के लिए तैयार हो जाती है पौध रोपण के लिए तीन से चार सप्ताह के नए पौधे लगाएं प्रसिद्ध किस्में:- Pusa Ketaki,Hissar 1 ,Pusa Meghana,Pusa Kartik Sankar
ਜੀਰੇ ਦੀ ਖੇਤੀ ਦੀ ਜਾਣਕਾਰੀ ?
(en)
Maharashtra
ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਪ੍ਰਸਿੱਧ ਕਿਸਮਾਂ:- RZ 19,RZ 209,RZ 223 ਖੇਤ ਦੀ ਤਿਆਰੀ:- ਜੀਰੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਗਈ ਅਤੇ ਸਮਤਲ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਦੀ ਵਹਾਈ ਕਰੋ ਅਤੇ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ ਬਿਜਾਈ:- ਜੀਰੇ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਸਮਾਂ ਹੈ ਕਤਾਰਾਂ ਵਿੱਚ ਬਿਜਾਈ ਦੇ ਲਈ ਦੋ ਕਤਾਰਾਂ ਵਿੱਚ 30 ਸੈਂਟੀਮੀਟਰ ਫਾਸਲੇ ਦੀ ਵਰਤੋਂ ਕਰੋ ਬੀਜਾਂ ਨੂੰ 10 ਸੈਂਟੀਮੀਟਰ ਵਿੱਵ ਬੀਜੋ ਬਿਜਾਈ ਦੇ ਲਈ ਬੁਰਕਾਵ ਢੰਗ ਜਾਂ ਕਤਾਰ ਵਿੱਚ ਬਿਜਾਈ ਢੰਗ ਦੀ ਵਰਤੋਂ ਕਰੋ ਇੱਕ ਏਕੜ ਖੇਤ ਵਿੱਚ ਬਿਜਾਈ ਦੇ ਲਈ4-6 ਕਿਲੋ ਬੀਜ ਕਾਫੀ ਹੁੰਦੇ ਹਨ ਖਾਦਾਂ ਦੀ ਸਹੀ ਮਾਤਰਾ ਦੇ ਲਈ ਅਤਟ ਜ਼ਿਆਦਾ ਪ੍ਰਯੋਗ ਨਾ ਕਰਨ ਦੇ ਲਈ ਮਿੱਟੀ ਦੀ ਜਾਂਚ ਸਭ ਤੋਂ ਮਹੱਤਵਪੂਰਣ ਕਦਮ ਹੈ ਫਸਲ ਦੇ ਚੰਗੇ ਵਾਧੇ ਅਤੇ ਵਧੀਆ ਉਪਜ ਦੇ ਲਈ ਨਾਈਟ੍ਰੋਜਨ 15 ਕਿਲੋ (ਯੂਰੀਆ 32 ਕਿਲੋ) ਫਾਸਫੋਰਸ 11 ਕਿਲੋ (ਐੱਸ ਐੱਸ ਪੀ 66 ਕਿਲੋ ਅਤੇ ਪੋਟਾਸ਼ 7 ਕਿਲੋ (ਮਿਊਰੇਟ ਆੱਫ ਪੋਟਾਸ਼ 12 ਕਿਲੋ) ਨੂੰ ਗਾਂ ਦੇ ਗਲੇ ਹੋਏ ਗੋਬਰ 2 ਟਨ ਦੇ ਨਾਲ ਪ੍ਰਤੀ ਏਕੜ ਵਿੱਚ ਪਾਓ ਨਾਈਟ੍ਰੋਜਨ ਦੀ ਮਾਤਰਾ ਅਤੇ ਫਾਸਫੋਰਸ ਦੀ ਮਾਤਰਾ ਅਤੇ ਪੋਟਾਸ਼ ਦੀ ਮਾਤਰਾ ਪੂਰੀ ਬਿਜਾਈ ਦੇ ਸਮੇਂ ਪਾਓ ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ 35 ਦਿਨਾਂ ਦੇ ਬਾਅਦ ਪਾਓ ਬਿਜਾਈ ਦੇ ਤੁਰੰਤ ਬਾਅਦ ਹਲਕੀ ਸਿੰਚਾਈ ਕਰੋ ਦੂਸਰੀ ਸਿੰਚਾਈ ਬਿਜਾਈ ਦੇ 10 ਦਿਨਾਂ ਦੇ ਬਾਅਦ ਅੰਕੁਰਣ ਦੇ ਸਮੇਂ ਕਰੋ ਉਸ ਤੋਂ ਬਾਅਦ ਤਿੰਨ ਮਹੱਤਵਪੂਰਣ ਸਿੰਚਾਈਆਂ ਕਾਫੀ ਹੈ ਬਾਕੀ ਦੀਆਂ ਸਿੰਚਾਈਆਂ ਬਿਜਾਈ ਦੇ 35ਵੇ, 60ਵੇ ਅਤੇ 85ਵੇ ਦਿਨ ਦੇ ਬਾਅਦ ਕਰੋ ਇੱਕ ਵਾਰ ਫਸਲ ਪੱਕ ਜਾਵੇ ਉਸ ਸਮੇਂ ਸਿੰਚਾਈ ਨਾ ਕਰੋ ਬੀਜ ਭਰਨ ਦੀ ਅਵਸਥਾ ਵਿੱਚ ਸਿੰਚਾਈ ਪੱਤਿਆ ਦੇ ਉੱਪਰ ਧੱਬਾ ਰੋਗ, ਚੇਪਾ ਅਤੇ ਝੁਲਸ ਰੋਗ ਦੇ ਹਮਲੇ ਨੂੰ ਵਧਾਉਂਦੀ ਹੈ ਜੀਰੇ ਦੀ ਫਸਲ ਵਿੱਚ ਗੰਭੀਰ ਸਮੱਸਿਆ ਹੈ ਨਦੀਨਾਂ ਦੀ ਜਾਂਚ ਦੇ ਲਈ ਲਗਾਤਾਰ ਗੁਡਾਈ ਕਰੋ ਪਹਿਲੀ ਗੁਡਾਈ ਬਿਜਾਈ ਦੇ 30-35 ਦਿਨਾਂ ਦੇ ਬਾਅਦ ਕਰੋ, ਜਦੋਂ ਜੀਰੇ ਦੀ ਫਸਲ 5 ਸੈਂ.ਮੀ. ਕੱਦ ਦੀ ਹੋ ਜਾਵੇ ਦੂਸਰੀ ਗੁਡਾਈ ਪਹਿਲੀ ਗੁਡਾਈ ਦੇ 20-25 ਦਿਨਾਂ ਦੇ ਬਾਅਦ ਕਰੋ ਅਤੇ ਖੇਤ ਨੂੰ ਨਦੀਨ ਰਹਿਤ ਕਰੋ ਰਸਾਇਣਿਕ ਰੋਕਥਾਮ ਦੇ ਲਈ ਬਿਜਾਈ ਦੇ 1-2 ਦਿਨ ਦੇ ਬਾਅਦ ਪੈਂਡੀਮੈਥਾਲੀਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਜੀਰੇ ਦੀ ਫਸਲ 100-115 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਦਰਾਂਤੀ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਫਸਲ ਦੀ ਕਟਾਈ ਤੋਂ ਬਾਅਦ ਪੌਦੇ ਨੂੰ ਫਰਸ਼ ਤੇ ਖਿਲਾਰ ਦਿਓ ਅਤੇ ਧੁੱਪ ਵਿੱਚ ਸੁਕਾਉਣ ਦੇ ਲਈ ਛੱਡ ਦਿਓ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਪੌਦੇ ਤੋਂ ਦਾਣੇ ਸੁਕਾਉਣ ਤੋਂ ਬਾਅਦ ਅਲੱਗ ਕਰ ਲਓ ਗੁਰੂਤਵਾਕਰਸ਼ਨ ਸੈਪਰੇਟਰ ਨਾਲ ਬੀਜਾਂ ਦੀ ਚੰਗੀ ਤਰ੍ਹਾਂ ਸਫਾਈ ਅਤੇ ਸੁਕਾਉਣ ਤੋਂ ਬਾਅਦ ਛਾਂਟੀ ਅਤੇ ਗ੍ਰੇਡਿੰਗ ਕਰੋ ਉਸ ਤੋਂ ਬਾਅਦ ਬੀਜਾਂ ਨੂੰ ਬੋਰੀਆਂ ਵਿੱਚ ਭਰ ਕੇ ਪੈਕ ਕੀਤਾ ਜਾਂਦਾ ਹੈ ਅਤੇ ਏਅਰਰੇਟਡ ਸਟੋਰ ਵਿੱਚ ਸਟੋਰ ਕਰ ਦਿਓ
...?
(en)
Maharashtra
kirpa karke apna swal dubara pucho tuhade dwara bheji gayi audio upload nahi hoyi hai.kirpa karke audio dubara bhejo.
ਮੈਂ ਮੱਛੀ ਪਾਲਣ ਵਾਰੇ ਪੁੱਛਣਾ ਸੀ , ਸ਼ੁਰੂ ਕਦੋ ਅਤੇ ਕਿਵੇਂ ਕਰਨਾ ਸਾਂਭ ਸੰਭਾਲ , ਮੰਡੀਕਰਨ ਦੱਸੋ ?
(en)
ਜੇਕਰ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ
Sir eda Ki result aa ?
(en)
Punjab
iss nal pashua nu vitamin milde hai , pashu nu energy mildi hai iss nal lewa vdia bnnada hai ..
Punjab
OK sir ji thanks
zameen thodi kallr wali hai kanak biji c pungara vadia ni hoea te duja kanak peeli h kyi thawa ton hun phla pani laa dita uston bad urea da chhidkaw krna mainu slaah diti jawe urea de nal koi hor dwai pawa ja kalli urea nal hi buta vadia ho jaye te kinni kinni matra pawa ?
(en)
Maharashtra
ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
कटहल के पौधा पाँच है फूल बहुत देती है किन्तु फल बनने से पहले ही काला होकर गिर जाता है ?
(en)
आप इसके ऊपर M-45@4 ग्राम प्रति लीटर पानी के हिसाब से स्प्रे करे
What is solution this crop ?
(en)
Punjab
Please ask your question in detail that what nutrients and spray you applied so that we can provide you proper information.
sir murgia hn 5-6 pichhle sal december ch ande den lg gyia c , june july ch rkhia c te hun mahine upr ho gya ande ni den rahia, murga v bdl ke dekh leya pr ande ni de rhiya sanu lgda ena hi umr hi eni hundi a tusi dsso eh q ni de rhiya ?
(en)
Punjab
eh desi murgiya inna time hi egg dindiya hun ji.
sir assi murgia rakhia c ,assi bache rakhe c ohh pishli varr december vich v annde dindia c , hun 2 month ton annde nhi dindia , kddi kddi koi koi dindi hai , ehh koi problem hai ya ohh ennee he ande de skdia hai ?
(en)
Punjab
eh desi murgiya inna time hi egg dindiya hun ji.
ਸਰ ਮੇਰੀ ਮੱਝ ਨੂੰ ਮਹੀਨਾ ਹੋ ਗਿਆ ਸੂਏ ਦੁੱਧ ਵਿਚ ਦੇ ਮੁਸ਼ਕ ਆ ਰਿਹਾ ਹੈ ?
(en)
tuci majjh nu Anabolite liqued 100ml rojana atte Metabolite powder di rojana 1 pudii deo , iss nal farak paa jawega..
kya progibb ko gehu me pehla pani lgane se phle dal skte hai ?
(en)
Maharashtra
hanji aap iska istemal pani lgane ke pehle kar sakte hai iske ilava aap iska istemal urea ke sath bhi kar sakte hai.
shri ram272 kanak vadh jyada rehi aa ate fott ghat aaa koi slah deo ji ?
(en)
Maharashtra
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ