Punjab
Search
sir kank nu duja pani kado laya jave ?
(en)
Kanak nu dooja pani pehle pani to 20-25 din bad lao.
ਸਰ ਜੀ ਗਾਂ 15 ਦਿਨ ਤੋ ਇਸ ਤਰ੍ਹਾਂ ਦੀਆ ਤਾਂਰਾ ਕਰ ਰਹੀ ਹੈ ਤਾਰਾ ਬਿਲਕੁਲ ਸਾਫ ਨੇ ਪਾਕ ਵਗੈਰਾ ਕੁਛ ਨਹੀਂ । A.i ਕਰਵਾਈ ਨੂੰ ਵੀ 15 din ਹੋਗੇ ਉਸ ਤੋਂ ਬਾਅਦ ਤਾਂਰਾ ਵਿਖਾਉਂਦੀ ਰਹਿੰਦੀ ਹੈ A.i ਕਰਵਾਉਣ ਸਮੇਂ ਹੀਟ ਦੇ ਲੱਛਣ ਵਖਾਉਦੀ ਸੀ ਜਿਵੇਂ ਪਸ਼ੂਆ ਤੇ ਚੜ੍ਹਨਾ ਆਦਿ ਤੇ ਅਸੀਂ ਹੀਟ ਸਮਝ ਕੇ A.i ਕਰਵਾਤੀ ਸੀ । ਪਰ ਮੋਟੀਆਂ ਤੇ ਸਾਫ ਸ਼ੀਸ਼ੇ ਵਰਗੀਆਂ ਤਾਂਰਾ ਨਹੀਂ ਆਉਣੋਂ ਨਹੀਂ ਹਟ ਰਹੀਆਂ । ਕੋਈ ਵਧੀਆ ਇਲਾਜ ਦੱਸੋ ਜਿਸ ਨਾਲ ਇਹ ਸਰਕਲ ਵੀ ਸਹੀ ਹੋ ਜਾਵੇ ਅਤੇ ਜੇਕਰ ਗਾਂ ਕਰਵਾਈ A.i ਨੂੰ conceve ਕਰ ਚੁੱਕੀ ਹੋਵੇ ਤਾਂ ਉਹਦਾ ਵੀ ਨੁਕਸਾਨ ਨਾ ਹੋਵੇ ਜੇ ਨਹੀਂ ਤਾਂ ਆਉਣ ਵਾਲੀ ਹੀਟ ਸਹੀ ਤਰੀਕੇ ਨਾਲ਼ ਆ ਸਕੇ ਧੰਨਵਾਦ ਜੀ ?
(en)
Punjab
tuci cow nu Zygoplus powder 100gm rojana dena suru kro ,ehh Hammes life science company da jekar ehh nhi milda tan tuci Gestaprojen powder 50gm , Calcimust gel 300ml rojana dena suru kro , iss nal farak pa jawega , ehh pashu nu lakoria di smasiya ho skdi hai , jiss nal pashu thehrda nhi hai, tuci isda ehh treatment suru kro .
Sir Kinnow ke baag me Micronutrients Kab kab dena chahiye ?
(en)
Punjab
ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ
Rajasthan
micronutrient ki folier spray kab aur kitni bar krni chahiye
Rajasthan
???????
Sir dragon fruit ka buta kitho milega te mobile no. ?
(en)
Punjab
Dragon Fruit de plant len lai tusi Satnam Singh Aulakh 9592806807 nal samparak kar sakde ho.
makhan ghaa da beej kitho milega g ?
(en)
ihh tuc kise v private dealer ton lai skde ho. ihh har mandi de vich available hunda hai. Beeja wali dukaan ton tuhanu ihh mil jawega.
ऐसा क्या खिलाया जाये कि गाय हीट में बोले ?
(en)
Punjab
पशु को देसी तरीके से हीट में लाने के लिए आप बड़ेवें रोत को भिगो दें और सुबह 100 ग्राम गुड़ मिलाकर पशु को खिला दें इससे भी पशु हीट में आ जाता है
Rajasthan
sir kine dinn paiye
Uttar Pradesh
Sir ki bewada kya h
गाय को पूर्ण रूप से हीट में लाने व् उनके अंडो के मजबूत करने के लिए क्या करे यदि गाय के हीट के लक्षण है पर उनके अंडों का विकास न होने के कारण वो गाभिन न हो रही हो ?
(en)
Punjab
गाय को पूर्ण रूप से हीट में लाने के लिए और अंडे के विकास के लिए आप Ovamin पाउडर को रोजाना 50ग्राम के हिसाब से दे सकते है इसके साथ Minotas दवाई की रोजाना एक गोली दें और 21 दिन तक देते रहें इससे हीट में भी आएगी और जो कमी होगी वो भी पूरी हो जाएगी
Uttar Pradesh
thanks
mushroom species for Rajasthan in District nagaur ?
(en)
Maharashtra
Three kinds of mushroom are grown in India.Button Mushroom, Straw Mushroom, Oyster Mushroom or Dhingri mushroom.
last year topic de 2 packet per acre use kite si but fir Vi gulli danda nahi si marea, es waar axial use Krn lga sir kanak ajj 45days Di hogi a esda result kaisa rhega ?
(en)
Haryana
Hanji tuc axial di varto kar sakde ho isda result vadia hai. isdi matra ik acre vich 400ml di varto kiti jandi hai.
result ?
(en)
Punjab
kirpa krke photo dubara upload kro ji , tuahde walo bejii gyi photo purri trah upload nhi hai ..
Sir majj kuch khandi ni 4 din ho gye .Bukar c glucose dia v 2 bottle lgwa ditti teeka pa k pr koi frk nhi pya ?
(en)
Punjab
tuci usda temprature check kro jekar uss nu bhukar hai tan tuci Teramycin injection 15ml gardan de dono pase, injection berrinal 20ml lgwao , iss nal bhukar thik ho jawega , jddo bhukar thikk ho jawe fir tuci Livoferrol liqued 100ml rojana dena suru kro, iss nal energy milegi atte bhukh lggegi..
dudh ton ghar vich kehri cheej tyar krke market vich vech sakde ha?
(en)
Rajasthan
tuci duudh de nal nal duud ton bnne padarth bnna ke bech skde ho jiwe ki tuci dahi, ghee, khooa, lassi , makhan bnna ke apne nazdiki duukan te smapark krke bech skde ho yaa tuci khuud v ghhar vich bech skde ho, jiss nal duudh da puura fyada laa skde ho atte munafa v laa skde ho ..
sir dudh da rate kina hona chaida hai jis naal apa nu vdia fayda hove
ਮੱਝ ਸੁਈ ਨੁੰੂ ਇਕ ਮਹੀਨਾ ਹੌ ਗਿਆ ਉਸ ਦੀ ਜ਼ੇਰ ਡਾਕਟਰ ਤੋਂ ਕਡਵਾਈ ਸੀ ਹੁਣ ਥੋੜ੍ਹੇ ਦਿਨਾਂ ਸਰੀਰ ਦਾ ਤਾਪਮਾਨ ਡਾਉਨ ਹੋ ਜਾਂਦਾ ?
(en)
Punjab
tuci uss nu Tonofas injection 15ml , Calcimust injection 15l atte Nerokind injection 15ml lgwao , ehh tuci 2 din lgwao , iss nal farak paa jawega..
ਕੀ ਅੱਜਕੱਲ੍ਹ ਭਿੰਡੀ ਨੁੰ ਬੀਜ ਸਕਦੇ ਹੋ ?
(en)
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ
Haryana
ਸ਼ੁਕਰੀਆ ਜੀ
Gehu ki growth ke konsi spry kre ?
(en)
Punjab
आप डॉ. दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे
Feed ghr ch tyar krni hai Jyada dud lai As ch kini kanak Makki Te baki ki sman add krna hai?
(en)
Rajasthan
ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Thanks sir
sir es dawai da result kive aaa ?
(en)
iss de vich leader wala salt hai. iss da result wdia hai. iss di maatra 13gm prati acre hai.
Sir jdo majh sunn de kareeb hundi hai ta oh kehde kehde lachan dikhaundi hai usdi detail wich information deo g ?
(en)
Punjab
jddo pashu suun de nazdik hunda hai tan ohh bechan rehnda hai , khana pinna shdd ghat krda hai, varr var uthda bethda hai, thoda thoda pishab krda hai, pishle passe ton pudde tutt jnde hai , thoda thoda gobar krda rehnda hai , ehh sunn wale pashu dia nishania hai ..
coromandel di fantac plus da alluya te ki result milda hai
(en)
Coromandel Fantac plus fasl di quality nu vadia bnaunda hai isdi matra ik 15 litre vali dholi de vich 8-10 ml da istemal kita janda hai. eh alluan de jhaad vich vadha karda hai.
cow suun wali ha swer to force kr rhi ha what the solution sir plz tell soon ?
(en)
Rajasthan
hnji ohh thode din vich suun wali hai jiss krke pashu emme krda hai ehh koi khtre di gal nhi hai , suun de neede aa ke pashu iss trah krda hai ji.
Lactomood dwai kis lai use hundi hai is de ki benefits han and eh dwai kine days vich asar dikhondi hai ?
(en)
lactomood dwai homeopathic dwai hai ehh dr. jhon da product hai , jekar pashu time te dudh nhi dinda hai ya dudh denn time tang krda hai tan isdia 10-10 drops din vich 3 varr dena nal pashu nu farak paa jnda hai, isda koi side effect nhi hai jdd pashu nu farak paa jawe uddo iss nu bandd kr skde ho..
deworming means ki hunda ji bufallow di deworming kis medicine naal kiti jave ?
(en)
Punjab
pashua de pett de kirre marrn de trike nu deworming bolde hai , pashu jo v khanda hai uss nal miti, rett andar jnda rehnda hai atte peet vich kiree bnde rehnde hai , enna nal pashu kamjor hunda rehnda hai atte sahi growth nhi hundi hai , enna nu khtam krann nu deworming bolde hai , jekar pashu gaban hai tan fenbendazole dwai di goli atte jekar gaban nhi hai tan albendazole dwai di goli nal deworming kro , ehh her 3 mahine badd krni hundi hai atte herr varr salt change krke deworming kro...
ਕਣਕ ਤੇ ਦੂਸਰੀ ਵਾਰ ਯੂਰੀਆ ਕਿਨੇ ਦਿਨਾ ਬਾਅਦ ਪਾਉਣਾ ਚਾਹੀਦਾ ਹੈ ?
(en)
Maharashtra
ਕਣਕ ਨੂੰ ਦੂਜੀ ਯੂਰੀਆ ਦੂਜੇ ਪਾਣੀ ਦੇ ਨਾਲ ਪਾਓ
sir pashua di deworming kyu krni hundi hai ?
(en)
Punjab
pashu de pett de kirre marrn de trike nu deworming bolde hai , pashu jo v khanda hai uss nal miti, rett andar jnda rehnda hai atte peet vich kiree bnde rehnde hai , enna nal pashu kamjor hunda rehnda hai atte sahi growth nhi hundi hai , enna nu khtam krann nu deworming bolde hai , jekar pashu gaban hai tan fenbendazole dwai di goli atte jekar gaban nhi hai tan albendazole dwai di goli nal deworming kro , ehh her 3 mahine badd krni hundi hai atte herr varr salt change krke deworming kro...
गेंहू में पहली सिंचाई के बाद प्रति किला कितनी मात्रा यूरिया की डालनी है तथा यूरिया के साथ रॉलिगोल्ड फुटाव के लिये भी डाल सकते ह क्या ओर मात्रा भी बताएं (ralligold - gr) tata ki ?
(en)
Maharashtra
यूरिया को आप सिंचाई के साथ ही डाले क्युकी इस से गेंहू की ग्रोथ अच्छी होती है यूरिया की मात्रा 55 किल्लो को आप सिंचाई के बाद डाल सकते है आप इसके साथ को डाल सकते है यह फसल की ग्रोथ करने में मदद करता है इसकी मात्रा 4 किल्लो प्रति एकर के हिसाब से डालें
sir kanak vich urea pehle pani toh kin din pehla paa skde aa ?
(en)
Haryana
kanak nu urea pehle pani de nal hi jekar paunde ho ta isda asar jyada hunda hai ate kanak di growth vadia hundi hai.
cow lang mardi c cow di gitti nikali hoi c koi jankar is nu changi tarah ban ke gya hai ki is nal thik ho jawegi te hor cow nu ki medicine dewa ya calcimust gel dewa jis nal jaldi thik ho jawe te dudh wadh jawe ?
(en)
hnji tuci uss nu Calcium dinde rho , isde nal tuci Amalza powder 50 gm rojana dena suru kro , iss nal jldi farak paa jawega , bakki tuci ehh treatment krde rho ji..
cow da dudh wadon waste calcimust gold vadiya ya fir anabolite ki dena chahida jis nal jaldi dudh wadh jawe ja fir calcimust gel deni chahidi hai ?
(en)
Punjab
tuci Calcimust gold liqued 100ml rojana de skde ho , iss nal duudh vich fyada hunda hai , baki Anabolite liqued nal pashu nu energy mildi hai , iss nu v 100ml rojj dena hunda hai pashu di kamjori door hundi hai , jekar tuci Calcimust gold dinde ho tan calcimust gel na deo , kyuki ehna da kam eko he hunda hai , bakki khuraak da puura dyan rkho , kyuki binna khurak to duudh nhi vadhh skda hai..
ड्रैगन फल के बीज कहाँ से उपलब्ध होगा कृपया सम्पर्क नम्बर दें ?
(en)
Punjab
Dragon fruit ke baby plant lene ke lia aap Vijay sharma 7065414241 se samparak kare.
ਸਰ 550 ਕਣਕ ਉਪਰ axial ਵਰਤ ਸਕਦੇ ਹਾ ?
(en)
Punjab
ਹਾਂਜੀ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਇਹ ਇਕ ਨਦੀਨ ਨਾਸ਼ਕ ਜੋ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 400ml ਦੀ ਵਰਤੋਂ ਕੀਤੀ ਜਾਂਦੀ ਹੈ
मैंगनीज सल्फेट और मैगनेशियम सल्फेट में क्या फर्क होता है ?
(en)
Maharashtra
यह दोनों अलग अलग तत्व होते है जो पौधे में जरुरी होते है मैंगनीज सल्फेट और मैगनेशियम सल्फेट दोनों अलग अलग खाद है जो इन तत्व की कमी को पूरा करते है
Hlo sir koi ta mere sawal da jawab deo ?
(en)
Punjab
gurjeet singh ji tuhade sare swala de jwab ditte jaa chukke hai tuci app vich apne swala de jwabb check kr skde ho ..
kanak da Growth Te Bota Bnon Lyi ki krna Chahida He Te kdo Please Answer ?
(en)
Maharashtra
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ ਇਸਦੀ ਵਰਤੋਂ ਯੂਰੀਆ ਪਾਉਂਦੇ ਸਮੇ ਕਰ ਸਕਦੇ ਹੋ
22 ਜੀ ਕਣਕ ਇਸ ਤਰ੍ਹਾਂ ਕਿਉ ਹੋ ਰਹੀ ਆ 2ਮਹੀਨੇ ਦੀ ਹੋਗੀ ਆ।1.5 ਡੀ ਏ ਪੀ, 3 ਯੂਰੀਆ, 2 ਵਾਰ ਸਪਰੇ ਟੋਪੀਕ ਤੇ ਲੀਡਰ ਦੀ, 1 ਵਾਰ ਪਾਣੀ ਲਾਇਆ 1ਵਾਰ ਮੀਂਹ ਪੈ ਗਿਆ ਸੀ, 14 ਅਕਤੂਬਰ ਦੀ ਬਿਜਾਈ ਕੀਤੀ ਹੈ ਵੀਰ ਜੀ ?
(en)
Haryana
Paramjit g photoa de vich kuj clear nahi dikh reha hai kirpa kr ke audio record kr ke dso ki fasal de vich ki problem aa rhi hai tan jo tuhanu iss di jankari ditti ja ske.
Punjab
ਡੰਡੀ ਚੜ੍ਹਦੀ ਆ ਵੀਰ ਜੀ
sir menu es de vaare dsso mein mop vi paati nd jivn khya si onve krta phr vi es aam de boote che koi frk nhi pai rhya nve patte vi kaale hoi jaande hai koi vadia solution dsso ?
(en)
Punjab
Gaurav sihag ji tuc isnu vermi compost@6 killo prati boote de hisab nal pao. isde nal boota thik ho jayega.
Sir megnease naal 19 19 19 ya Dr dlal ghol vicho kise ik nu rla k megnease naal Spray kar sakde aa ?
(en)
Punjab
manganese sulphate de nal tuhanu 19:19:19 ja Dr. Dalal ghol milaun di lod nahi hai.
Shree ram super 321gehu ki sowing kab tak kar sakte hai ?
(en)
Punjab
Shriram genhu ki 321 nam ki koi kisam nahi hai. shriram ki kisam hai 231 nam ki kisam hai jiski late bijai ki ja sakti hai.
ye ki Kam ki he ji ?
(en)
yadi apne iss dwai ko khridd leya hai to kirpa aap iski photo bejjene tan jo apko iske vare bataya jaa skee ki yehh kiss liye kam atti hai ..
ਕਣਕ ਏਸ ਤਰਾ ਹੋਗੀ ਪੀਲੀ ਕੀ ਘਾਟ ਆ ਕੌਣ ਸੀ ਸਪਰੇ ਕਰੀ ਜਾਵੇ ?
(en)
Maharashtra
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਜਿਸਦੇ ਨਾਲ ਕਣਕ ਪੀਲੀ ਪੈਣ ਲੱਗ ਜਾਂਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
ਸਰ ਮੇਰੇ ਕੋਲ ਬਾਰਬਰੀ ਨਸਲ ਦੀ ਪੱਠ ਹੈ ਜੋ ਕਿ 23-11-2018 ਨੂੰ ਪਹਿਲੀ ਵਾਰ ਕਰੋਸ ਕਰਵਾਈ ਆ ।ਹੁਣ ਪੱਠ ਸੂਣ ਵਾਲੀ ਹੈ ਜਾ ਨਹੀ ਕਿਵੇਂ ਪਤਾ ਲਗੂ ?
(en)
Punjab
isda ptta uddo lgega jddo 2-2.5 month badd isde lewe niche chote chotte than jehe nikal lgg jawe fir utho ptaa lgga skde han ki ehh gaban hai ya nhi , ehh v isda mahir kisan ds skda hai tuci nazdiki mahir kisan jo ehna da palan krda howe uss nu v ds skde ho ..
गेहूं की फसल में टाटा रैलीगोल्ड या बायोविटा कब और कैसे डालें ?
(en)
Punjab
आप इसका इस्तेमाल कर सकते है आप इसे यूरिया के साथ मिला कर जा सीधा इसे खेत में डाल सकते है इसकी मात्रा इक एकड़ में 4 किल्लो का इस्तेमाल किया जाता है
ਆਲੂਆਂ ਚ late Blight ਆ ਗਈ ਕਿਹੜੀ ਸਪਰੇ ਕਰੀਏ ਹੁਣ ?
(en)
ਇਸ ਬਿਮਾਰੀ ਦਾ ਹਮਲਾ ਪੱਤਿਆਂ ਦੇ ਸਿਰ੍ਹੇ ਅਤੇ ਹੇਠਲੇ ਹਿੱਸੇ ਤੇ ਦੇਖਿਆ ਜਾ ਸਕਦਾ ਹੈ ਨੁਕਸਾਨੇ ਪੱਤਿਆਂ ਤੇ ਬੇ-ਢੰਗੇ ਆਕਾਰ ਦੇ ਧੱਬੇ ਦਿਖਦੇ ਹਨ ਅਤੇ ਧੱਬਿਆਂ ਦੇ ਦੁਆਲੇ ਚਿੱਟਾ ਪਾਊਡਰ ਬਣ ਜਾਂਦਾ ਹੈ ਜਿਆਦਾ ਹਮਲੇ ਦੀ ਸੂਰਤ ਵਿੱਚ ਨੁਕਸਾਨੇ ਪੌਦਿਆਂ ਦੀ ਨੇੜਲੀ ਮਿੱਟੀ ਵਿੱਚ ਵੀ ਚਿੱਟਾ ਪਾਊਡਰ ਦਿਖਾਈ ਦਿੰਦਾ ਹੈ ਇਹ ਬਿਮਾਰੀ ਮੀਂਹ ਤੋਂ ਬਾਅਦ ਅਤੇ ਬੱਦਲਵਾਹੀ ਵਾਲੇ ਮੌਸਮ ਵਿੱਚ ਵੱਧ ਫੈਲਦੀ ਹੈ ਜੇਕਰ ਇਸਨੂੰ ਰੋਕਿਆ ਨਾ ਜਾਵੇ ਤਾਂ 50% ਤੱਕ ਨੁਕਸਾਨ ਹੋ ਸਕਦਾ ਹੈ ਬਿਜਾਈ ਲਈ ਸਹਿਤਮੰਦ ਅਤੇ ਬਿਮਾਰੀ-ਮੁਕਤ ਬੀਜ ਵਰਤੋ ਜੇਕਰ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ
ਮੱਝ ਹੀਟ ਵਿੱਚ ਨਹੀਂ ਆ ਰਹੀ ਕੀ ਪਾਇਆ ਜਾਵੇ ?
(en)
Punjab
Osnu Bolus Flukired DS 6gm deo powder Agrimin super 1kg 100gm rojana deo Bolus Minotas 7x3 1 goli Rojana deo ji , iss nal heet vich aa jawegi..
Sir knk ch gulli dnda ne do to tin ptte kdd lae ne hun spry kr dawa pani ni laea hge 25 din ho ge knk nu ?
(en)
Punjab
kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਝੋਟੀ 5 ਦਿਨਾ ਤੋ ਲਗਾਤਾਰ ਤਾਰਾ ਦੇ ਰਹੀ ਸੀ ਡਾਕਟਰ ਨੇ ਇਨਫੈਕਸਨ ਦੀ ਇਹ ਦਵਾਈ ਦਿੱਤੀ ਹੈ ਕਿਵੇ ਹੈ ਜੀ ?
(en)
Punjab
infection khtam karan lyi tuci usde bachedani vich lixin-iu dwai 2 din bhrwao , isde nal tuci ehh golia de skde ho , iss nal infection v khtam howegi atee heet vich v aa jawegi..
ਕਣਕ ਦੇ ਬੂਟੇ ਦਾ ਤਣਾ ਿੲਸ ਤਰਾ ਹੈ ਜੀ ?
(en)
Maharashtra
ਇਹ ਤੱਤ ਦੀ ਕਮੀ ਦੇ ਕਾਰਨ ਏਦਾਂ ਹੋ ਰਹੇ ਹਨ ਕਿਰਪਾ ਕਰਕੇ ਦੱਸੋ ਕਿ ਤੁਸੀਂ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
dap 55 kilo ਸਲਫਰ ਦਾਨੇਦਾਰ 10 kilo ਯੂਰੀਆ 45kilo ਪਾਇਆ ਹੈ ਜੀ 45 dina di hai ji kanak
ਬਰਸੀਮ ਪਹਿਲੀ ਕਟਾਈ ਤੋਂ ਬਾਅਦ ਜਾਮਣੀ ਰੰਗ ਦਾ ਹੋਣ ਲੱਗ ਗਿਆ ਕਾਰਨ ਤੇ ਰੋਕਥਾਮ ਦਸੋ ?
(en)
Punjab
ਬਰਸੀਮ ਦੇ ਉਪਰ M -45 @400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ 4 -5 ਦਿਨਾਂ ਦੇ ਅੰਤਰਾਲ ਤੇ ਤੁਸੀਂ npk 19:19:19 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Punjab
ਸਰ ਵੇਸ੍ਟ ਡੀ ਕੰਮਪੋਜ਼ਰ ਹੀ ਵਰਤਿਆਂ ਸੀ ਪਹਿਲਾ ਹੁਣ ਵੀ ਜੇ ਓਹੀ ਕਰ ਦੀਏ ਸਪਰੇਅ ਕੈਮੀਕਲ ਕੋਈ ਵੀ ਨਹੀਂ ਵਰਤਿਆ ਪਹਿਲਾਂ ਮੈਂ ਹਰੇ ਚਾਰੇ ਲਈ
sir mera swaal eh hai Ki kanak nu 50 kg reh pehle paani naal paah diti hai ate hun gand waali spray de ek din baad rahh di dooji bori paa sakde ha es vich growth nu ta problem nhi koi hovegi ekathe dono paun naal ?
(en)
Punjab
tuc kanak nu dooji khaad dooje pani de nal pao isde nal urea da poora asar khet nu milda hai ate isdi growth vadia hundi hai.
asi guli dande di sprey kiti a Total, 3-4 din ho gye sprey kiti nu te khad hun kinne din bad paa skde han ?
(en)
Haryana
Manjinder singh ji khaad nu pani de nal paun di kosish karya karo kyuki pani de nal jekar khaad payi jandi hai ta isda jyada asar hunda hai jisde nal fasl di growth teji nal hundi hai. tuc spray to 4-5 dina bad khaad pa sakde ho.
NPK 19 19 19 + MAGNIG DI SAPRE KANAK TE KARN TE KI RESULT TA KDO KRANI CHIDI ÀA KANAK NU PHELA PANI LAGHA HOEYA ?
(en)
Punjab
Pehle pani to baad khet vatr aoun te magnease and NPK 19.19.19 di spray kr skde ho. es spray nal knak di growth v hundi hai and magnease di ghat v poori ho jndi hai jis nal peeli nhi hundi. eh spray weekly interval te 3 spray kro
appa ah davai sari ikko vari kr skde ha koi nuksaan ta nai hou kanak nu rply jldi kryo ji ?
(en)
Maharashtra
jekar tuc Weedmar ate Hempik di varto kar rahe ho ta tuhanu Hemko vartan di jarurat nahi hai kyuki eh dono bathu ate gulli dande di roktham de vartiyan jandiyan han.
Punjab
mam dukaandaar khda c eh v jroori naal
ਇਕ ਦਿਨ ਦੇ ਚੁਜੇ ਤੋਂ ਜਦੋ ਓਹੋ ਚੁਜਾ ਵੱਡਾ ਹੋ ਕ ਮੂਰਗੀ ਬਣ ਕੇ ਆਂਡੇ ਦੇਣ ਲੱਗ ਜਾਂਦੀ ਹੈ ਤਾ ਉਨੇ ਟਾਈਮ ਚ ਉਹ ਕਿੰਨਾ ਫੀਡ ਖਾ ਜਾਊਗਾ ਤੇ ਕੀਨੇ ਰੁਪਏ ਖਰਚ ਹੋ ਜਾਂਦਾ ਇਕ ਮੂਰਗੀ ਤੇ ?
(en)
Punjab
ਮੁਰਗੀ ਸ਼ੁਰੂ ਤੋਂ ਅੰਡਾ ਦੇਣੇ ਤਕ 7,5 ਤੋਂ 8 ਕਿਲੋ ਤਕ ਫੀਡ ਖਾ ਜਾਂਦੀ ਹੈ , ਫਿਰ ਜਦੋ ਅੰਡੇ ਦੇਣ ਲਗ ਜਾਵੇ ਤਾਂ ਓਹਨਾ ਨੂੰ 110 ਤੋਂ 130ਗ੍ਰਾਮ ਦਾਣਾ ਰੋਜਾਨਾ ਦੇਣਾ ਚਾਹੀਦਾ ਹੈ , ਇਸ ਹਿਸਾਬ ਨਾਲ ਮੁਰਗੀਆਂ ਦੀ ਸੰਖਿਆ ਦੇ ਹਿਸਾਬ ਨਾਲ ਖਰਚ ਹੁੰਦਾ ਹੈ , ਕਿਉਕਿ ਫੀਡ ਵੀ ਓਹਨਾ ਦੀ ਸੰਖਿਆ ਦੇ ਹਿਸਾਬ ਨਾਲ ਲਗੇਗੀ ..
1 murgi nu jo egg dendi hai us nu roj kina feed pauna chahida hai ?
(en)
Punjab
ande denn wali murgi nu tuci 110gm ton 130 gm rojana dana de skde ho , baki ehna dina vich ohhna de rehn wali jgahh vich light jrurr jggah ke rho , swerr nu jldi jgaoo atte ratt nu derr tak jagan deo ..
ehna teena di nadina te varto kr skde aa. is bare jankari deo ?
(en)
Maharashtra
Jagroop singh ji kirpa karke ehna di clear photo bhejo ate ehna de label di photo v jaruru bhejo ta jo tuhanu is bare poori jankari diti ja sake.
Punjab
hlo mam rply krdo
Punjab
ok mam jldi rply krna plz
Punjab
label ki hunda hai mam
Maharashtra
label hunda hai to uper sticker lageya hunda hai . ohdi photo send karo.
ਸਰ axial ਦਵਾੲੀ ਜੜਾ ਰਾਹੀ ਕੰਮ ਕਰਦੀ ਹੈ ਜਾ ਪੱਤਿਅਾ ਰਾਹੀ ?
(en)
Punjab
Axial Contact ਅਤੇ Systemic ਦੋਨੋ ਤਰੀਕੇ ਨਾਲ ਕੰਮ ਕਰਦੀ ਹੈ ਇਹ ਪੱਤੇ ਅਤੇ ਜੜਾਂ ਦੋਨਾਂ ਉਪਰ ਕੰਮ ਕਰਦੀ ਹੈ
sir, aapa beeltal goat farms kholna Jankari deo g ?
(en)
Punjab
बकरी पालन दूध और मीट के लिए बहुत ही फायदेमंद काम हैं एक अच्छी सेहतमंद बकरी 15-20 हज़ार तक मिल जाती हैं जो दिन में 3.50 किलोग्राम तक दूध देती हैं जिससे एक साल में 35-40 हज़ार तक आमदन हो जाती हैं एक सेहतमंद बकरी साल में 3-4 बच्चे दे देती हैं जिससे हम अपने व्यपार को बहुत जल्दी ही बढा सकते हैं और यदि हम बात करे मीट के लिए तो 4-5 महीने के बकरे आपको 4-5 हज़ार तक मिल जायेगे जोकि ठीक साभ संभाल और सही खुराक के साथ बहुत ही जल्दी करीब 11-12 महीने में 45 से 50 किलो तक हो जाते हैं इसका मीट 350-400 रूप्ये तक बेचा जाता है इसलिए यह एक फायदेमंद काम हैं सबसे बड़ी बात यह हैं कि इन्हें सभी जानवरों के मुकाबले बीमारी भी कम लगती हैं
इसका ब्रीड कहाँ मिलेगा सर
गेहूं की कटाई के बाद की मक्की की फसल ?
(en)
Maharashtra
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती हैं समतल ज़मीनें मक्की के लिए बहुत अनुकूल हैं, पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैविक तत्वों की अधिक मात्रा पी एच 5.5-7.5 और अधिक पानी रोककर रखने में सक्षम होनी चाहिए बहुत ज्यादा भारी ज़मीनें भी इस फसल के लिए अच्छी नहीं मानी जाती प्रसिद्ध किस्में :-HM 5,HM 6,HQPM 1,HHM 1,HHM 2,HM 4,HM 11 फसल के लिए प्रयोग किया जाने वाला खेत नदीनों और पिछली फसल से मुक्त होना चाहिए मिट्टी को नर्म करने के लिए 6 से 7 बार जोताई करें खेत में 4-6 टन प्रति एकड़ रूड़ी की खाद और 10 पैकेट एज़ोसपीरीलम के डालें खेत में 45-50 सैं.मी. के फासले पर खाल और मेंड़ बनाएं खरीफ की ऋतु में यह फसल 25 जून से 20 जुलाई आने पर बोयी जाती है अच्छी उपज प्राप्त करने के लिए फसल का समय पर बोना आवश्यक है अधिक पैदावार लेने के लिए स्त्रोतों का सही प्रयोग और पौधों में सही फासला होना जरूरी है खरीफ की मक्की के लिए कतार से कतार का फसला 70 सैं.मी. और पौधे से पौधे का फासला 22 सैं.मी. रखें अच्छे अंकुरन के लिए बीजों को 3-5 सैं.मी. की गहराई में बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है बीज का मकसद, बीज का आकार, मौसम, पौधे की किस्म, बिजाई का तरीका आदि बीज की दर को प्रभावित करते हैं खरीफ की मक्की के लिए 7 किलोग्राम बीज प्रति एकड़ में प्रयोग करें अच्छी उपज के लिए नाइट्रोजन 62 किलो (यूरिया 135 किलो), फासफोरस 24 किलो (सुपर फासफेट 150 किलो), पोटाश 24 किलो (म्यूरेट ऑफ पोटाश 40 किलो) प्रति एकड़ में डालें फासफोरस और पोटाशियम की पूरी मात्रा और यूरिया की आधी मात्रा बिजाई के समय में डालें यूरिया की बाकी बची हुई मात्रा बिजाई के एक महीना बाद डालें मक्की की फसल में जिंक और मैग्नीशियम की कमी आम देखने को मिलती है और इस कमी को पूरा करने के लिए Znso4@10 किलो प्रति एकड़ बुनियादी खुराक के तौर पर डालें जिंक और मैग्नीशियम के साथ साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 18 किलो रेत में मिलाकर बिजाई के बाद डालें मक्की की कम से कम दो गोडाई करें पहली गोडाई बिजाई से 20-25 दिन बाद और दूसरी गोडाई 40-45 दिनों के बाद, पर ज्यादा होने की सूरत में एट्राज़िन 500 ग्राम प्रति 1000 लीटर पानी से स्प्रे करें गोडाई करने के बाद मिट्टी के ऊपर खाद की पतली परत बिछा दें और जड़ों में मिट्टी लगाएं छंटाई करना और खाली जगह पर पौधे लगाना : छंटाई करना मतलब बीमार पौधों को निकालकर सिर्फ स्वस्थ पौधे ही रखना पौधे से पौधे का फासला 20 सैं.मी. होना चाहिए पहली गोडाई के समय पौधों की छंटाई करें पहली सिंचाई के समय खाली जगह पर 4-6 सप्ताह के नए पौधे लगाएं
ਕਣਕ ਵਿੱਚ ਗੁੱਲੀ ਡੰਡਾ ਬਹੁਤ ਹੈ ਕਣਕ ਦਿਸ ਨਹੀ ਰਹੀ ਇਸ ਦਵਾਈ ਦਾ ਇਸਤੇਮਾਲ ਕਰ ਸਕਦੇ ਹਾ ਤੇ ਕਿੰਨੀ ਮਾਤਰਾ ਤੇ ਗੂੰਦ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ ਇਕ ਏਕੜ ਵਿੱਚ ਜੀ ?
(en)
Punjab
ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਤੁਸੀਂ ਇਸਦੀ ਮਾਤਰਾ 200 ਗ੍ਰਾਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸਦੇ ਵਿਚ ਤੁਸੀਂ ਗੂੰਦ ਦੀ ਮਾਤਰਾ 5ml ਦੀ ਵਰਤੋਂ ਕਰ ਸਕਦੇ ਹੋ
Punjab
ਸਪਰੇਅ ਕਰਨੀ ਹੈ
ਸਰ ਆ ਦਵਾਈ ਵਧੀਆ ਚੌੜੇ ਪੱਤੇ ਦੇ ਨਦੀਨਾ ਤੇ ਬਾਥੂ ਲਈ ?
(en)
Haryana
ਹਾਂਜੀ ਇਹ ਚੌੜੇ ਪੱਤੇ ਅਤੇ ਬਾਥੂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੇ ਵਿਚ Metsulfuron Methyl 20% WP ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 8 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ
how to start desi murgi Palan palana in egg please contact me available on desi chicks ?
(en)
Punjab
you can contact to 98882 81018 sarbjeet singh for desi chicks.