Punjab
Search
ਇਸਦਾ ਕੋਈ ਫਾਇਦਾ ਹੋਵੇਗਾ ?
(en)
iska ilaj bataye ?
(en)
iss ki upper se noke hi sookh rhi hai toh iss ke liye nami kam kr ke ek spray M-45@3gm prati ltr pani ke hisaab se prati acre pe spray krein.
Uttar Pradesh
maine 2 saal pahle score Jo ki sygenta ki dawai ka use kiya tha us time result jabardast mila tha lekin last year vo bhi fail hui
sat shri akal sir 7 din de piglets ne oh khansi karde han koi dwai dso ohna thale tudi ate prali pyea ki kita jave thand to bacha layi ?
(en)
tuci ohna nu Avil injection 2ml , Byrocin injection 4ml single shot lgwao , bakki ohna nu tuuri , prali niche rakho atte hwaa ton v bacha krke rkho, ehna nal farak paa jawega..
ਸਰ ਜੀ ਗੰਢੇ ਲਾ ਕੇ ਪਾਣੀ ਲਗਾ ਦਿਤਾ ਕੱਖਾ ਦੀ ਰੋਕਥਾਮ ਲਈ ਕਿਹੜੀ ਸਪਰੇ ਕਰੀਏ ?
(en)
Gandya de vich kakha di roktham tuhanu godhi kr ke hi krni pwegi. kyuki gandhya de upper koi v nadeennashak spray krn di sifarish nahi kiti jandi hai ihh fasal nu nuksaan phuncha skdi hai..
sir kank ne growth ni kite ajj 30 dina di ho gayi aa bijj 3086 nd 550 nd 725 ?
(en)
Gurjant singh ji kanak nu urea poora kro. 110kg urea da shitta 2 hissya de vich vand ke poora kro. pehli ja dooji urea nal Hoshi@400ml mila ke shitta de deo. jdo kanak 55 dina di ho jawe uss sme dr. dalal ghol di spray kro...kanak growth kr jawegi. aje kanak di growth krn da bhut time pya hai.
ਬਾਈ ਜੀ ਆਪਣਾ 3 ਦਿਨ ਦਾ ਕੱਟਾ ਤੇ 4 ਮਹੀਨੇ ਦੀ ਕੱਟੀ ਹੈ ਦੋਨੋ ਜਾਨਵਰਾਂ ਦੀ growth ਤੇ ਸ਼ਰੀਰਕ ਵਾਧ ਘਾਟ ਪੂਰੀ ਕਰਨ ਲਈ ਕੀ ਡਾਇਟ ਪਲਾਨ ਵਰਤਿਆ ਜਾਵੇ ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
ਕੀ ਅਸੀ ਕਣਕ ਦੇ ਫੁਟਾਰੇ ਲੲੀ ਸਲ਼ਫਰ ਪਾ ਸਕਦੇ ਹਾ ਤੇ ਿਕੰਨੀ ?
(en)
Sulphur kanak de futaare de lyi nahi hai. iss di varto kanak de vich krn di lod nahi hai. ihh kanak nu khushak kr dewegi. kanak di growth de lyi urea de nal Hoshi@400ml da shitta deo ja iss di spray kro ja fir dr.dalal ghol di spray kr skde ho.
bakre ko bukhar v hai or khuch kha nhi reha zor zor de chikhe Mar reha hai reply plz ?
(en)
tuci iss nu Vetnisole bolus 1-1 swere sham, Amoxikind-cv 625mg bolus adhi adhi swere sham , nimesulide paracetamol bolus 1-1 swere sham deo , iss nal farak paa jawega..
hello sir kl m gobhi layi hai ohde upr sprey krn bare dsso jis nal vde fule oh kl hi layi hai ?
(en)
Gurjant singh ji aje gobhi nu sirf pani dinde rho. jdo gobhi changi trah chal pwe uss sme iss de upper npk 191919@1kg di prati acre de hisaab nal 15 dina baad spray kro. jekar drip nal pani dinde ho tan iss npk nu drip raahi de skde ho.
sir gobhi di paneeri layi c 10 din ho gye koi dkka v ni niklya sir.. koi dwai dsso ?
(en)
Gurjant Singh ji paneeri di photo bhejo tan jo dekh ke tuhanu iss di jankari ditti ja ske.
madhya Pradesh me tractor par subcidi hai ya nhi ?
(en)
Iss ke upper govt. ki taraf se koi subsidy nahi hai. iss ki adhik jankari ke liye ek baar aap tractor ki agency mein jakar jrur ptaa krein.
Madhya Pradesh
thik hai ji
sir apni ਮੱਝ suun vich 1 month reh geya koi leva banon wali dwai dso g jisda result vadia hove vaitum h nal ta kuj ni hunda ?
(en)
Punjab
tuci majjh nu Vitum-h injection 5ml lgwane suru kro , ehh tuci 2-2 dina de farak nal lgwao atte total 5 injection lgwao , iss nal farak paa jawega..
sir g nili ravi da koi top siman daso plz ?
(en)
nili ravvi da vdia seeman kohinoor ya billu jo ki lande rode pind jo ki moge kol hai , ehh dono vdia hai tuci koi v bhrwa skde ho..
Punjab
thanks y g
ਜਵੀ ਕੱਦ ਨੀ ਕਰ ਰਹੀ ਕੋਈ ਇਲਾਜ ਦੱਸੋ ?
(en)
iss de upper 2.5kg urea + zinc@0.5kg nu 150ltr pani de nal mila ke prati acre te spray kro. iss nal javi di growth ho jawegi.
ਸਰ ਗਾਂ ਸੂਈ ਨੂੰ ਇੱਕ ਸਾਲ ਹੋ ਗਿਆ ,7 ਵਾਰ AI ਕਰਾਈ ਢੱਠੇ ਤੋਂ ਵੀ ਬਣਾਈ ਪਰ ਰਹੀ ਨਹੀਂ ਕੀ ਹੁਣ ਅਸੀਂ ਉਸਨੂੰ ਦੁੱਧ ਪੂਰਾ ਕਰਨ ਵਾਲੇ ਟੀਕੇ ਲਗਾ ਸਕਦੇ ਹਾਂ,ਇਸ ਟੀਕਾ ਦਾ ਕੀ ਨਾਮ ਹੈ ਤੇ ਲੱਗਣਾ ਕਿਮੇਂ ਹੈ ਗਾਂ ਹੁਣ 5 ltr ਦੁੱਧ ਦੇ ਰਹੀ ਆ ਦਿਨ ਦਾ ?
(en)
isdi bachedani vich Lixin-iu dwai 2 din bhrwao isde nal Minfagold powder 100gm rojana , calcimust gold 50ml rojana dena suru kro fir agli varr heet vich aaun te uss nu khali shhad deo atte uss to agli varr heet vich aaun te tika bhrwao atte ehh sbb kujj dinde rho , tika bhrwaa ke tuci Vitum-h injection 5ml lgwao , iss trahh rehh jawegi..
Punjab
ਵੀਰ ਇਹ ਸਭ ਕਰਨ ਦੇ ਬਾਅਦ ਵੀ ਨਹੀਂ ਰਹੀ।
cow 7 mah ka pehala byat hai uddar badane ka upay bataye ?
(en)
Punjab
आप उसे Vitum-H 10ml रोज़ाना देना शुरू करें, इसके साथ आप Anabolite liqued 50ml और Metabolite पाउडर की रोज़ाना एक पुड़िया दें, इससे लेवा और दूध बढ़िया हो जायेगा, बाकि आप उसकी खुराक का भी पूरा ध्यान रखें
vanraja chicks bihar me kaha milega ?
(en)
Punjab
Vanraja Chicks lene ke lia aap Rajnish KUMAR +91-9905384910,9102737967 se sampark kare.
sir papita da poda kehre month ch lgiaya ja skda ji ?
(en)
Papita lagun da shi sma February-march ate August- September mahina hunda hai.
yeh 2 acre wala aalu ?
(en)
Aloo ka size toh bilkul thik hai aur naa hi aloo fatt rha hai. iss ke upper sirf npk 191919@1kg ko 150ltr pani mein mila kr spray krte rhein. iss se aloo ki growth ho jayegi. iss ka size goli nahi rhega.
yeh 2 acre me hai iske leye koi acha sa koi prodect btao achi company ka jo aalu ka size ban jaye ?
(en)
Aloo ka size toh bilkul thik hai aur naa hi aloo fatt rha hai. iss ke upper sirf npk 191919@1kg ko 150ltr pani mein mila kr spray krte rhein. iss se aloo ki growth ho jayegi. iss ka size goli nahi rhega.
ye 1 acre me hai 302 no. beej isme koi falt to nhi ?
(en)
Aloo ka size toh bilkul thik hai aur naa hi aloo fatt rha hai. iss ke upper sirf npk 191919@1kg ko 150ltr pani mein mila kr spray krte rhein. iss se aloo ki growth ho jayegi. iss ka size goli nahi rhega.
sir hf cross bachii hai usnu kehra injection krwaya jaye ?
(en)
iss nu tuci HF nasal da jyada duudh denn wala tika bhrwao , isde lyi tuci apne nazdiki sarkari doctor ton pta kro ki ohna kol hf nasal da jyada duudh den wala kehra tikaa hai ohh tuci bhrwa skde ho ...
4 दिन से पाला पड़ रहा है बाबूजी आलू मे मैने फ्वारा से ताजा पानी लगाया है अब मै इसमे लिक्विड सल्फर की spry करना है और 2 ऐकड मे ख्याती बीज बोया था उसमे आलू कि संख्या तो ज्यादा है लेकिन मोटा नही हो रहा 2 ऐकड में npk 19:19:19 कर दिया उसके बाद अगले पानी मे npk 12:32:16 (100 kg+ यूरिया 100 kg उसके बाद लिहोसिन कि spry कर दिया कोई खास फरक नही लगा मेरे को तो आज बाबूजी इसमे सल्फर कि spry करूगां इसमे 00:52:34 mix कर सकता हूं क्या आलू के साइज के लिए ?
(en)
app 00:52:34 ko sulphur ke saath mix na krein.. iss ke jgaah aloo pe oswal ka jalwa@300ml ko 150ltr pani mein mila ke spray krein. iss se aloo ki growth ho jayegi.
ਮੱਝਾਂ ਨੂੰ ਆ ਫੀਡ ਪਾ ਸਕਦੇ ਹਾਂ ਤੇ ਇਸ ਦਾ ਕੀ ਫਾਇਦਾ ਹੋਵੇਗਾ ਤੇ ਇਸ ਨੂੰ ਕਿੰਨੀ ਮਾਤਰਾ ਵਿਚ ਪਾਇਆ ਜਾਵੇ ?
(en)
Punjab
hnji tuci iss feed di varto kr skde ho , ehh tuci 2 kiloo dudh magar 1 kiloo de hisab nal deo , usde duudh de hisab nal feed deo ji , jekar binna duudh wale pashu nu pauni hai tan 1.5-2 kilo ek time paa skde ho ..
strawberry farming base daso ?
(en)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
Punjab
sir isdi paniri tyar karn di vidhi bare deso.
net house di proper training kitho mildi aa ?
(en)
Net house ja polyhouse di training tuc PAU ludhiana ton lai skde ho. othe tuhanu iss di practically training ditti jawegi.
Sir ik ਕੱਟੀ aa mere kol 13 month di ohdi growth ni hundi feed v dinde aa koi medicine ?
(en)
Punjab
uss nu tuci Albendazole salt di goli deo , iss nal deworming howegi , isde nal tuci Cargil di hifer dry feed deni suru kro atte enroboost powder 25gm rojana dena suru kro, iss nal vdia growth ho jawegi..
ਆਲੂ ਦੇ ਵਾਧੇ ਲਈ ਕਿਹੜੀ ਸਪਰੇ ਕੀਤੀ ਜਾਵੇ। ਜਿਸ ਨਾਲ ਆਲੂ ਦਾ ਸਾਈਜ਼ ਵਧੀਆ ਹੋਵੇ ਜੀ ?
(en)
Aloo de vadhe de lyi gibberellic acid@250ml ja triacontanol@250ml ja Hoshi@400ml ja oswal da jalwa@300ml nu 150ltr pani de nal mila ke prati acre de hisaab nal spray kro.. aloo di growth ho jawegi.
मेरे पास 3 एकड़ में आलू है 68 दिन के हो गऐ इसमे हल्की सी ब्लाईट है 2 दिन पहले बासफ कम्पनी का पोलिराम+अकरोबैट+के सायक्लिन किया रिजल्ट कैसा आएगा जी ?
(en)
Haryana
han ji basf ke product ache hote hai. yeh achi company hai. iss ke sare product ache aate hai.
Sir mai 2 knalan vich ਪੱਠੇ bijda par ohte ਬਰੂ but hunda koi dwai ?
(en)
Narinderpal g uss vaahn de vich plough hall maare nu kinna time ho gya hai. kirpa kr ke ihh dso.
1 month
sir vahai bht kiti par phir ho jnda
sir kanak nu duja pani kdo te kine dina te launa chayida ?
(en)
kanak nu pehla pani 25 dina baad deo.. ho ske tan 30 dina baad poori aud mann te deo. kanak nu dooja pani retlia jameena de vich 38-40 dina baad ate bhaarian jameena de vich 42-44 dina baad de skde ho. iss sme duji vaar di urea v paa deo.
apple ber ?
(en)
Please ask your question properly with full detail..what you want to know about the apple ber
Doctor saab astrolorp de chicks kitho millnge ldh area ?
(en)
Punjab
eh indian breed nai hai ji. eh amrican breed hai. eh tohanu online hi mil sakdi hai. tusi eh link te click karke v mangwa sakte. https://www.indiamart.com/proddetail/black-australorp-day-old-chick-18282992148.html
गाय की बच्चेदानी का इन्फेक्शन दूर करने का देसी इलाज बताएं ?
(en)
आप इसे 400 ग्राम गुलकंद, 200 ग्राम सूखा आंवला, 200 ग्राम पीसी हुई सौंफ, 1 मोटी इलायची यह सारा कुछ पीसकर पाउडर बनाकर दें यह एक दिन में देना है इस तरह आप 5—7 दिन लगातार दें इससे फर्क वढ़ जाएगा
सर जी बडेवे क्या है जो की गाय को हीट में लाने के लिए प्रयोग किया जाता है ?
(en)
Rajasthan
बडेमे कपास(cotton seed) के बनते है इससे आप यहां से फीड लेते हैं वहां पता कर सकते है या इसे करियाने की दुकान वालों ने भी रखा होता है पशु को हीट में लाने के लिए 250 ग्राम बड़ेवे और 250 ग्राम गुड़ मिक्स करके देने से पशु हीट में आ जाता है आप इस फोटो को देख सकते है
Uttar Pradesh
thanks
sir main kanak 725 bji hai osdi growth lai hor ki krn di jrurt aa ?
(en)
uss de upper Hoshi@400ml ja oswal da jalwa@300ml ja dr. dalal ghol di spray kro. iss nal growth ho jawegi.
sir Atlantis te axial vicho kis dwai da result vadia ha ?
(en)
uhan dona de vicho Atlantis dwaayi best hai. .iss di maatra 160gm per acre hai...ihh bayer company di aundi hai. Iss di spray krde sme khet de vich halki nami howe par pani khada nahi hona chaida hai. Iss di spray krn ton baad kanak nu 15 din tak pani nahi dena hai. Jekar tuc 15 din ton pehla kanak nu pani dinde ho tan ihh kanak nu nuksaan phuncha skdi hai..
sir sugar beet de patte ਸੁਘੜ rahe aw ki kar sakde aw ?
(en)
kirpa kr ke oss di photo bhejo tan jo dekh ke iss di jankari ditti ja ske.
sir Atlantis dwai nal algrip di jaroorat ha ja nhi ?
(en)
ihh ikk herbicide hai..iss di maatra 160gm per acre hai...ihh bayer company di aundi hai. Iss di spray krde sme khet de vich halki nami howe par pani khada nahi hona chaida hai. Iss di spray krn ton baad kanak nu 15 din tak pani nahi dena hai. Jekar tuc 15 din ton pehla kanak nu pani dinde ho tan ihh kanak nu nuksaan phuncha skdi hai....iss de nal algrip milaun di lod nahi hai. ihh bhut strong dwaayi hai.
sir kanak ute magnize, npk 19 19 19 & hoshi nu mila ka spray kar sakde ha ate kini dose payi jave kila di ?
(en)
kanak de upper manganese di maatra 1kg ate npk 191919 di maatra 1kg ate hoshi di maatra 400ml prati acre hai....manganese de nal ihna de vicho koi v mila ke spray na kro. iss sme kanak de upper npk 191919@1kg di lod nahi hai. jdo kanak 55-60 din ton upper langh jawe tan uss sme Hoshi@400ml nu 150ltr pani de nal mila ke prati acre de hisaab nal spray kro.
ਪਹਿਲੇ ਸੂਏ ਗਾ ਸੂਣ ਵਾਲੀ ਹੈ ਜੀ ੳੁਸ ਨੂੰ 8ਮਹੀਨੇ ਹੋ ਗਏ ਨੇ Ostovet calcium ਦੇ ਸਕਦੇ ਹਾ ਇਸਦਾ ਰਿਜਲਟ ਕਿਵੇ Ostovet+vimrel mix krKe den da ?
(en)
Punjab
tuci calcium 1 liter tak pilla skde ho , fir bnnd kr skde ho , ja fir tuci sirf vimrel he deo , kyuki iss nal pashu nu vitamin milde hai enegry v mildi hai , vimeral tuci 20-20ml swere sham deo , jekar calcium v dena hai tan 50ml tk rojana de skde ho ..
abs ke original hf siman Bihar me kaha milega ?
(en)
Punjab
आप अपने इलाके के सरकारी अस्पताल में जाकर एचएफ का ज्यादा दूध देने वाले का सीमन का पता करें वहां जो ज्यादा रिकॉर्ड वाला सीमन होगा आप उसे भरवा सकते है आप प्राईवेट ना भरवायें क्योंकि बाज़ार में नकली सीमन में आते है इसलिए आप सरकारी डॉक्टर से संपर्क कर सकते है
sir ehh katta 4 month da ho gya sir ehh kehdi nasal da hai kine %pure hai ate isnu mele vich paie ja na isdi video thle he plz dso ji ?
(en)
Punjab
tuhade sawal nal video upload nhi hoi hai kirpa krke video upload kro ji tan jo tuhanu sahi jankari diti jaa skee , atte pashu nu mele vich lejan da fyada uddo hai jekar usdi maa de duudh da record vdia hai , kyuki isde record da hisab isid maa de duudh te nirbhar krda hai, jekar dudh ghatt hai tan mele vich leyann da fyada nhi howega..
sir iss var btaye ?
(en)
Punjab
कृप्या आप अपना सवाल पूरे विस्तार से बताएं और ओडियो साफ अपलोड करें और फोटो भी साफ अपलोड करें ताकि आपको सही इलाज बताया जा सके
es jagha par mubad ate hai ?
(en)
Punjab
कृप्या आप अपना सवाल पूरे विस्तार से पूछें और अपने सवाल के साथ साफ साफ ओर भी 3—4 फोटो अपलोड करें ताकि आपको सही जानकारी दी जा सके
ਸਰ ਜੀ ਕਣਕ ਨੂੰ ਦੂਜਾ ਪਾਣੀ ਕਿੰਨੇ ਦਿਨਾ ਤੋਂ ਲਾਈਏ ?
(en)
Punjab
Kank nu second pani critical stage de anusar pehle pani to 21 din baad lga skde ho.Jekar khet vich moisture jyada lgda hai tn 25 din tkk v pani lga skde ho
sir 29 ਤਰੀਕ ਨੂੰ ,ਗਾਂ ਸੂਈ ਸੀ ਉਸਦਾ ਲੇਵਾ ਬਹੁਤ ਸਖ਼ਤ ਹੈ ਉਸ ਨੂੰ ਕਾਲੀਆ ਮਿਰਚ ਪੇਠਾ ਵੀ ਦਿੱਤੋ ਪਰ ਕੋਈ ਫਰਕ ਨਹੀਂ ਪਿਆ ਡਾਕਟਰ ਤੋਂ ਇਲਾਜ ਕਰਵਾਉਂਦੇ ਹੈ ਕਦੀ ਠੀਕ ਹੋ ਜਾਂਦਾ ਪਰ ਫਿਰ ਹੋ ਜਾਂਦਾ ਹੈ ਇਸਦਾ ਕੋਈ ਪੱਕਾ ਇਲਾਜ ਦਸੋ ਜੀ ?
(en)
ਤੁਸੀ ਕਲਮੀ ਸ਼ੋਰਾ 500 ਗ੍ਰਾਮ , ਜੋਂ ਖਾਰ 250 ਗ੍ਰਾਮ , ਮਿੱਠਾ ਸੋਢਾ 250 ਗ੍ਰਾਮ, ਨੁਸ਼ਾਦਰ 150 ਗ੍ਰਾਮ, ਮਿੱਠਾ ਤੇਲ 2 ਲੀਟਰ , ਖੰਡ 2 ਕਿਲੋ ਇਹ ਸਭ ਚੀਜਾ ਲਿਆ ਕੇ ਸਭ ਤੋਂ ਪਹਿਲਾਂ ਖੰਡ ਦੀ ਚਾਸ਼ਣੀ ਬਣਾ ਕੇ ਵਿੱਚ ਮਿੱਠਾ ਤੇਲ ਪਾਓ ਤੇ ਬਾਕੀ ਸਮਾਨ ਵੀ ਪਾ ਦਿਓ ਇਹ ਦਵਾਈ ਨੂੰ ਤਿੰਂਨ ਹੱਸਿਆ ਵਿੱਚ ਵੰਡ ਲਵੋ ਤੇ ਤੁਸੀ ਤਿੰਂਨ ਦਿਨ ਲਗਾਤਾਰ ਦਵਾਈ ਦੇਣੀ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਇੱਕ ਹਫਤਾ ਸਰੀਰ ਤੇ ਤ੍ਰੇਲ ਤੇ ਪਾਣੀ ਨਹੀ ਪੈਣ ਦੇਣਾ ਖੁਸ਼ਕ ਰੱਖਣਾ ਹੈ
ਪਾਣੀ ਲਗਾਉਣ ਤੋ ਬਾਅਦ ਵਿਚ ਕਣਕ ਪੀਲੀ ਹੋਣ ਤੇ ਕੀ ਕਰਨਾ ਚਾਹੀਦਾ ਹੈ ?
(en)
Punjab
Knal peeli hon da main karn magnease di ghat krke hundi hai.eh deficiency mainly sandy soil vich aoundi hai.knak ess tra hon te magnease @1kg per acre da spry kro.Magnease de 3 spray weekly interval te kro.
Punjab
ਮੈਗਜ਼ੀਨ ਕਿਹੜੀ ਵਧੀਆ ਤੇ ਮੈਗਜ਼ੀਨ ਵਿਚ ਕੋਈ ਹੋਰ ਦਵਾਈ ਪਾਈਏ ਸਾਡੀ ਜਮੀਨ ਰੇਤੇ ਵਾਲੀ ਆ ਕੋਈ ਹੋਰ ਦਵਾਈ ਦੱਸੋ
main got farm karna chahta hu. please mujhe iske bare me batai ?
(en)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा
Tell me about desi hens in himachal ?
(en)
Punjab
chicks lene ke lia aap Central Poultry, Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 se samparak kar sakte hai.
sir ehh audio suun ki menu kanak vare dso ?
(en)
Punjab
Knak de fasal vich urea roots to hi deyo means knak nu per acre 110 kg urea paindi hai.tuc eh urea nu broadcast krke hi knak nu pao.knak vich urea da spray na kro g.jekar knak peeli hai tn eh magnease di ghat krke hundi hai.ess vich magnease @1 kg per acre nu 120 liter pani vich mila ke spray kr skde ho
गाय पीछे से पुंछ को ऊपर नही उठा रही ह कोई ऊपाय बताइऐ ?
(en)
ਗਾਂ ਨੂੰ ਬੁਖਾਰ ਵੀ ਹੈ ਤੇ ਪੱਠੇ ਵੀ ਨਹੀ ਖਾਂਦੀ ਕੀ ਇਲਾਜ ਕੀਤਾ ਜਾਵੇ?????? ਕਿਰਪਾ ਕਰਕੇ ਦੱਸਨਾ ਜੀ ?
(en)
Os nu Bolus Terramycin 2 Goliath Bolus NPC 2 golia rojana 3 din deo Liquid Broton 500ml 50-50 ml swere shame deo ji es nall farak pe jawe ga
ਬਾਈ ਆਪਾ ਡੀ ਕੰਪੋਜ਼ਰ ਦੇ ਡ੍ਰਮ ਚ ਕੋਈ ਲੋਹੇ ਦੀ ਮਦਦ ਨਾਲ ਇਸ ਨੂੰ ਜਲਦੀ ਤਿਆਰ ਕਰ ਸਕਦੇ ਹਾਂ ਜਿਵੇਂ ਕੋਈ ਛੋਟੀ ਜਿਹੀ ਚੀਜ਼ ਸੁੱਟ ਦੀਏ ਵਿੱਚ ਡ੍ਰਮ ਦੇ ?
(en)
Nahi g decomposer de vich koi loha mix krn di lod nahi hai. iss nu normal tarike nal hi tyaar kro.
murgi ko agar thand lag jaye to kya kare ?
(en)
Punjab
agar murgi ko thand lagg jayee to app doctor to dekhaye to jyada acha hai kyuki fir puuri trah check krke ilagg hoga , ya fir app Amikacin injection 1kilo bhar ke hisab se c0.2ml lgwaye , iss hisab se app iss injection ko bharr ke hisab se lgwaye, isse farak padd jaywga..
murgi ka khana hazam nahi ho raha he kya kare ?
(en)
Aap use Liquid Broton 120ml le or 0.25ml swere shame de
ki apa 40 din di mirch upar pathiya toh tyar kite pani di spray growth layi kar skde ha k nhi te isde nal khatti lassi da paryog kr skde han ?
(en)
Han ji ihna di tuc alag alag ton spray kr skde ho. ihh dono hi desi dhang hnn ihna da koi nuskaan nahi hai.
sr mere gaye 5 mahine ma thahr gye hai ab mujhe use Kya Dena chahiya ?
(en)
Punjab
usse app khurak achi deni suru kren, hara chara achi matra mai den aur her 3 mahine ke badd deworming jruur krwaye , khurak ke sath sath app Enroboost powder 50 gm rojana dena suru kren , iss nal pashu ko energy milti hai or gorwth v achi hoti hai ...
ਸਰ ਜੀ ਹਾੜੂ ਸ਼ਟਾਲੇ ਨੂੰ ਕੀ ਪਾਈ ਕਿ ਇਹ ਵੱਡਾ ਹੋਵੇ ਦੂਜਾ ਲੋ ਆ ਪਰ ਵੱਧਦਾ ਨਹੀਂ ਆ ?
(en)
Haryana
ਇਸ ਦੇ ਉਪਰ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੀ ਗਰੋਥ ਹੋ ਜਾਏਗੀ
ਸਰ ਜੀ ਕਣਕ ਨੂੰ 1919 ਦੀ sapry ਕਰਨ ਦੇ ਫਾਇਦੇ ਕੀ ਹਨ ਜੀ ਕਣਕ ਨੂੰ ਕੀ ਘਾਟ ਕਾਰਨ 1919 ਦੀ sapry ਕਰਨੀ ਚਾਹੀਦੀ ਹੈ ਜੀ ?
(en)
Punjab
ਕਣਕ ਨੂੰ ਸਪਰੇ ਕਰਨ ਦੀ ਲੋੜ ਨਹੀਂ ਹੈ ਇਸਨੂੰ ਤੁਸੀ ਖਾਦਾਂ ਪੂਰੀ ਮਾਤਰਾ ਵਿਚ ਪਾਓ ਇਸਦੇ ਨਾਲ ਹੀ ਕਣਕ ਦੀ ਗਰੋਥ ਹੋ ਜਾਏਗੀ