Manage Expert Answers

Search

Total Count :- 258604

ਵੀਰ ਜੀ ਮੂਰਹਾ ਨਸਲ ਦੀ ਮੱਝ ਹੈ ਅਤੇ ਉਹ ਸੂਣ ਤੋਂ 15 ਦਿਨ ਉੱਪਰ ਲੈ ਗਈ ਹੈ ਅਤੇ ਹੁਣ ਮੈਲਾ ਵੀ ਮਾਰ ਰਹੀ ਹੈ। ਇਸ ਦਾ ਕੀ ਮਤਲਬ ਅਤੇ ਕਿੰਨੇ ਦਿਨ ਤੱਕ ਸੂ ਸਕਦੀ ਹੈ ?

(en)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (19 Dec 2018 09:19 AM) Assigned Date (-)
Answered Date (20 Dec 2018 04:27 PM) Translated Date (-)

ਕਈ ਵਾਰ ਪਸ਼ੂ ਕੁੱਜ ਦਿਨ ਜ਼ਿਆਦਾ ਉਪਰ ਲੈ ਲੈਂਦਾ ਹੈ ਜੇਕਰ ਇਸ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਇਹ ਵਾਰ ਵਾਰ ਉੱਠਦੀ ਬੈਠਦੀ ਹੈ ਤਾਂ ਤੁਸੀ ਇਸਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ..

je apa potash pauni hai ta usnu dusre urea vich mix krke paea ja fr baad cho 13045 wgra di spray krdia kehda method best rhu kisda result best auu..dseo ji ?

(en)
Posted by
Gurpinder singh (9988898423)
Gurpinder singh
Punjab
Bathinda
Write Answer
Posted Date (19 Dec 2018 09:10 AM) Assigned Date (-)
Answered Date (19 Dec 2018 12:44 PM) Translated Date (-)

Gurpinder ji kirpa karke eh daso k tuc mitti test kraya hai jis vich potash tat di kami aayi hai kyuki kanak vich potash mitti parkh de adhar te hi payi jandi hai. jekar mitti vich potash tat di kami aayi hai ta tuc 20 killo MOP prati acre de hisab nal pao.

Answered Date (19 Dec 2018 12:52 PM) Translated Date (-)

test ta nahi krai ji...pr potash dana wdia bnaun lai kam krdi hai uss lai puch reha ji

es di kanak nu lod hundi hai, te kis fasl lai hai ?

(en)
  • 3
Posted by
simar (9855432136)
simar
Punjab
Amritsar
Write Answer
Posted Date (19 Dec 2018 09:00 AM) Assigned Date (-)
Answered Date (19 Dec 2018 12:42 PM) Translated Date (-)

kirpa karke isdi nede di ate clear photo bhejo ta jo tuhanu is bare poori jankari diti ja sake.

eh kehdi nasal hai g te Kini k pure hai g ?

(en)
  • 2
Posted by
vikram singh (7508777673)
vikram singh
Punjab
Sangrur
Write Answer
Posted Date (19 Dec 2018 08:56 AM) Assigned Date (-)
Answered Date (19 Dec 2018 04:37 PM) Translated Date (-)

tuhade photo de hisab nal ehh bacha nili ravvi nasal da hai ..

rajnigandha ki kheti m.p jabalpur mai kar sakte hai kya ?

(en)
Posted by
srajal yadav (6261211153)
srajal yadav
Madhya Pradesh
Jabalpur
Write Answer
Posted Date (19 Dec 2018 08:53 AM) Assigned Date (-)
Answered Date (19 Dec 2018 12:30 PM) Translated Date (-)

hanji aap iski kheti kar sakte hai.

ਕਣਕ ਚ ਬਾਥੂ ਬਹੁਤ ਹੈ ਜੀ। ਪਾਣੀ ਲਗਾਏ ਨੂ 10 ਦਿਨ ਹੋ ਗਏ। 24ਂd amine salt ਕੀਤੀ ਸੀ ਪਿਛਲੇ ਸਾਲ। ਉਸਨੇ ਘੱਟ ਮਾਰਿਆ ਬਾਥੂ ਇਕ 2-4d liquid salt ਵੀ ਆਉਦਾ ਉਹ ਕਿਵੇ ਰਹੂ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (19 Dec 2018 08:38 AM) Assigned Date (-)
Answered Date (19 Dec 2018 08:40 AM) Translated Date (-)

2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

ਜੇਕਰ ਕਰੇਲੇ ਇਸ ਮਹੀਨੇ ਵਿੱਚ ਤਿਆਰ ਕਰਨੇ ਹੋਣ ਤਾਂ ਕਿਵੇ ਕੀਤੇ ਜਾਣ ?

(en)
Posted by
Gurlal Gill (7009067346)
Gurlal Gill
Punjab
Tarn Taran
Write Answer
Posted Date (19 Dec 2018 08:33 AM) Assigned Date (-)
Answered Date (19 Dec 2018 12:23 PM) Translated Date (-)

ਇਸ ਮਹੀਨੇ ਵਿਚ ਤੁਸੀਂ ਕਰੇਲਿਆਂ ਦੀ ਪਨੀਰੀ 25 ਦਸੰਬਰ ਤੋਂ ਬਾਅਦ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ ਬੀਜਾਂ ਨੂੰ ਪਲਾਸਟਿਕ ਦੇ ਲਫਾਫਿਆਂ ਵਿਚ ਬੀਜ ਕੇ ਗਰਮ ਜਗ੍ਹਾ ਜਿਵੇ ਤੂੜੀ ਵਾਲੇ ਕਮਰੇ ਵਿਚ ਰੱਖ ਸਕਦੇ ਹੋ

19 Dec 2018

ਧੰਨਵਾਦ ਸਰ ਜੀ

mam/sir pehle urea ton kine k din baad vich magnese di spray kr skde aa haje pehla paani launa hai uss hisabh nl dseo ?

(en)
Posted by
Gurpinder singh (9988898423)
Gurpinder singh
Punjab
Bathinda
Write Answer
Posted Date (19 Dec 2018 08:04 AM) Assigned Date (-)
Answered Date (19 Dec 2018 08:33 AM) Translated Date (-)

Magnease di spray pehle pani to 2 din pehla krke pani lga skde ho.oss to.baad weekly interval te 3 spray kr skde ho

Answered Date (19 Dec 2018 09:08 AM) Translated Date (-)

sir je apa potash pauni hai ta usnu dusri urea vich mix krke paea ja fr baad cho 13045 wgra di spray krea...khrda method best rhu te wdia result dau

matar da beej bnaun waste kehdi fsal layi jawe ?

(en)
Posted by
Harkirat Dosanjh (8568878870)
Harkirat Dosanjh
Punjab
Hoshiarpur
Write Answer
Posted Date (19 Dec 2018 07:56 AM) Assigned Date (-)
Answered Date (19 Dec 2018 12:21 PM) Translated Date (-)

kirpa karke apna swal vistar nal pucho ta jo tuhanu is bare poori jankari diti ja sake.

broiler chiks k bare me jankari ?

(en)
Posted by
Bhupendra Singh bhan (9897931245)
Bhupendra Singh bhan
Uttarakhand
Haridwar
Write Answer
Posted Date (19 Dec 2018 07:19 AM) Assigned Date (-)
Answered Date (19 Dec 2018 11:37 AM) Translated Date (-)

ब्रॉयलर का लगभग 13-14 हफ्तों तक वजन बढ़ता है जोकि 35-45 दिनों के भीतर 2 कि. ग्रा. तक पहुंचता हैं ज़ों के सही प्रकार से विकास के लिए ब्रूडिंग सबसे ज्यादा आवश्यक है ब्रायलर फार्म का पूरा व्यापार पूरी तरीके से ब्रूडिंग के ऊपर निर्भर करता है अगर ब्रूडिंग में गलती हुई तो आपके चूज़े 7-8 दिन में कमज़ोर हो कर मर जायेंगे या आपके सही दाना के इस्तेमाल करने पर भी उनका विकास सही तरीके से नहीं हो पायेगा जिस प्रकार मुर्गी अपने चूजों को कुछ-कुछ समय में अपने पंखों के निचे रख कर गर्मी देती है उसी प्रकार चूजों को फार्म में भी जरूरत के अनुसार तापमान देना पड़ता है ब्रूडिंग कई प्रकार से किया जाता है – बिजली के बल्ब से, गैस ब्रूडर ब्रायलर फार्मिंग में 3 प्रकार के दाना की आवश्यकता होती है यह दाना ब्रायलर चूजों के उम्र और वज़न के अनुसार दिया जाता है – प्री स्टार्टर (0-10 दिन तक के चूजों के लिए) स्टार्टर (11-20 दिन के ब्रायलर चूजों के लिए) फिनिशर (21 सिन से मुर्गे के बिकने तक) ब्रायलर मुर्गियों के लिए जगह का हिसाब पहला सप्ताह – 1 वर्गफुट/3 चूज़े दूसरा सप्ताह – 1 वर्गफुट/2 चूज़े तीसरा सप्ताह से 1 किलो होने तक – 1 वर्गफुट/1 चूज़ा 1 से 1.5 किलोग्राम तक – 1.25 वर्गफुट/1 चूज़ा 1.5 किलोग्राम से बिकने तक 1.5 वर्गफुट/1 चूज़ा सही प्रकार से चूजों को जगह मिलने पर चुज़ो को विकास अच्छा होता है और कई प्रकार की बिमारियों से भी उनका बचाव होता है

Answered Date (27 Dec 2018 11:43 AM) Translated Date (-)

sir muje chiks Kha se milega

Hello sir ?

(en)
Posted by
Makhan Singh (9465734040)
Makhan Singh
Punjab
Sangrur
Write Answer
Posted Date (19 Dec 2018 07:07 AM) Assigned Date (-)
Answered Date (19 Dec 2018 12:15 PM) Translated Date (-)

Makhan singh ji Hello , kirpa karke apna swal vistar nal pucho ta jo tuhanu poori jankari diti ja sake.

Answered Date (19 Dec 2018 08:16 PM) Translated Date (-)

Sir mai kadknath murge farm vare jankari laini aaa kitne murgo se farm start kar sakte hai and inka anda or meat ka mandikarn kaise hoga pls visthaar se jankari de

ਕਣਕ ਨੂੰ ਪਹਿਲਾਂ ਪਾਣੀ ਕਦੋਂ ਲਾਣਾ ਚਾਹੀਦਾ ਮਿੱਟੀ ਡਾਕਰ ਐ ਜੀ ਪਹਿਲਾਂ ਰੋਣੀ ਕੀਤੀ ਸੀ 23 ਨੂੰ ਬੀਜੀ ਸੀ ?

(en)
Posted by
ਭੁਪਿੰਦਰ ਸਿੰਘ ਘੁੰਮਣ (9465547315)
ਭੁਪਿੰਦਰ ਸਿੰਘ ਘੁੰਮਣ
Punjab
Fatehgarh Sahib
Write Answer
Posted Date (19 Dec 2018 07:07 AM) Assigned Date (-)
Answered Date (19 Dec 2018 08:33 AM) Translated Date (-)

kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...

ਧੰਨਵਾਦ ਵੀਰ ਜੀ

bachhi nu bukhar chdya c uston bad ik thn cho dudh fatya hoea auda te dudh v ght niklea, hal dsso ?

(en)
Posted by
jaspreet singh (9417476007)
jaspreet singh
Punjab
Rupnagar
Write Answer
Posted Date (19 Dec 2018 06:46 AM) Assigned Date (-)
Answered Date (20 Dec 2018 04:25 PM) Translated Date (-)

uss nu tuci Masticare powder 50gm rojana deo , isde nal tuci Milkout powder 2-2 chamch swere sham deo , bakki uss nu mith soda 50gm rojana kujj din deo , iss nal farak paaa jawega..

me desi murgi egg farming karna chahta hu kon si nasal ki murgi lu or kaha se lu ?

(en)
Posted by
faiz khan (9702269915)
faiz khan
Uttar Pradesh
Basti
Write Answer
Posted Date (19 Dec 2018 12:26 AM) Assigned Date (-)
Answered Date (19 Dec 2018 10:06 AM) Translated Date (-)

Agar aap desi murgi palan karna chahte hai to aap karaknath ki farming kar sakte hai je meet or egg dono ke lia ashi kisam hai is ke chicks lene ke lia aap Sumit Jandar 8275592788 se samparak kar sakte hai in se aap contract farming bhi kar sakte hai jis me je khud hi aap ko bache denge or meet tak tyar hone ke baad aap se khreed bhi lenge

is samay Kis Kih fasal ki buvai ki Jaye ? .

(en)
Posted by
neeraj (9793606977)
neeraj
Uttar Pradesh
Sitapur
Write Answer
Posted Date (19 Dec 2018 12:01 AM) Assigned Date (-)
Answered Date (19 Dec 2018 12:41 PM) Translated Date (-)

Is samay aap peach,pineapple,lemon grass,mulethi,Pudina,Safed museli,Sweet flag ki bijai kar sakte ho.

sir ma vadia nasal de Pure murrah nasel de 1-2saal de kati khreedna chahunda ha vadia nasal de hova garantee naal kisa naal contact kita jave ?

(en)
Posted by
baljit singh (9464446776)
baljit singh
Punjab
Fazilka
Write Answer
Posted Date (18 Dec 2018 10:29 PM) Assigned Date (-)
Answered Date (19 Dec 2018 10:11 AM) Translated Date (-)

ਤੁਸੀ ਇਸ ਨੰਬਰ ਤੇ ਪਤਾ ਕਰੋ ਤੁਹਾਨੂੰ ਮਿਲ ਜਾਵੇਗੀ ਪਰ ਇਹ ਹਰਿਆਣਾ ਵਿੱਚ ਹੈ Surinder Sansaniwal 9812301213 . ਤੁਸੀ ਇਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ

19 Dec 2018

thanks

hf cow kal sui ha es de proper diet plz share in detail because ma phele waar cow rakhi ha ?

(en)
  • 2
Posted by
baljit singh (9464446776)
baljit singh
Punjab
Fazilka
Write Answer
Posted Date (18 Dec 2018 10:26 PM) Assigned Date (-)
Answered Date (19 Dec 2018 04:40 PM) Translated Date (-)

ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ .

Answered Date (19 Dec 2018 09:46 PM) Translated Date (-)

sir eh cow ya befellow de leva nu bhal (soj) bahut jyada ha koi hall daso...

19 Dec 2018

tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo . ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,

Answered Date (20 Dec 2018 07:52 AM) Translated Date (-)

thanks sir

Answered Date (21 Dec 2018 08:40 PM) Translated Date (-)

Sir cow sui nu 4Din hoye ne ke hun es time kara de sakda ha k nahi... j deya ta kiva..baniye... kina din deya..... plz help.....!!!!!!

Agr hune ghiya te bhindi di paneeri tyar karni hove ta kis tra hove gi ?

(en)
Posted by
ਅਰਵਿੰਦਰ ਸਿੰਘ (8542000003)
ਅਰਵਿੰਦਰ ਸਿੰਘ
Punjab
S.A.S. Nagar
Write Answer
Posted Date (18 Dec 2018 10:16 PM) Assigned Date (-)
Answered Date (19 Dec 2018 10:43 AM) Translated Date (-)

tuc hun ghiya di paniri beej sakde ho isdi paniri de layi tuc plastic de lifafeya de andr beej nu bij ke garm jga jive todi vale kamre vich rakh sakde ho. bhindi di paniri tyar nahi kiti jandi isdi sidhi bijai hundi hai.

4 saal ka nimboo ka ped he kuch dino se pure jhaad ki pattiya pili yellow ho rhi he is k liye aap dawa btaye ?

(en)
  • 4
Posted by
Nawed (7869391786)
Nawed
Madhya Pradesh
Barwani
Write Answer
Posted Date (18 Dec 2018 09:53 PM) Assigned Date (-)
Answered Date (19 Dec 2018 10:47 AM) Translated Date (-)

iske uper aap zinc sulphate @3gm ko 150 litre pani men mila kar prati acre ke hisab se spray karen. iske jaruri tatv ki kami ke karn patte peele hona shuru ho jate hai.

ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਜੀ ਮੇਰੀ ਇੱਕ ਗਾਂ ਤਿੰਨ ਮਹੀਨੇ ਦੀ ਗੱਭਣ ਹੈ ਕੀ ਮੈ ਉਸ ਨੂੰ ਇੱਕ ਪੇੜਾ ਦੇਸੀ ਘਿਓ ਦਾ ਪ੍ਰਸ਼ਾਦਾ (ਰੋਟੀ) ਦੇ ਸਕਦਾ ਇਹ ਨੁਕਤਾ ਕਿਸੇ ਵੀਰ ਨੇ ਦਿੱਤਾ ਸੀ ਮੈ ਇਸ ਨੂੰ ਆਪ ਸਭ ਨਾਲ ਸਾਂਝਾ ਕਰਨਾ ਸਹੀ ਸਮਝਿਆ ਇਸ ਨੁਕਤੇ ਬਾਰੇ ਆਪ ਸਭ ਦੇ ਤਜੁਰਬੇ ਜਾਂ ਵਿਚਾਰ ਹੋਣ ਤਾ ਕਿਰਪਾ ਕਰਕੇ ਦੱਸਣਾ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ?

(en)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (18 Dec 2018 09:46 PM) Assigned Date (-)
Answered Date (20 Dec 2018 01:53 PM) Translated Date (-)

hnji tusi eh de sakde ho. eh bohat vadiya rahega.

What nutrition and Fertilizer should give to zeera (cumin) crop and at how many days interval ?

(en)
Posted by
Prithviraj (9727976773)
Prithviraj
Gujarat
Kutch
Write Answer
Posted Date (18 Dec 2018 09:43 PM) Assigned Date (-)
Answered Date (19 Dec 2018 10:45 AM) Translated Date (-)

For accurate fertilizer dose and to avoid excessive use of fertilizer, soil testing is important step. For good growth of crop along with good yield, apply fertilizer dose of N:P:K@15kg/acre: 11kg/acre:7kg/acre. Apply nitrogen in form of Urea@32kg, Phosphorus in form of SSP@66kg and Potash in form of MOP@12kg/acre. Along with well decomposed cow dung@2ton/acre, apply half dose of N and full dose of P and K at time of sowing. Remaining half dose of Nitrogen should be applied 35days after sowing.

Bhi ji/ barseem de patte sarr rhe ne te fir vadan to bad fut v nhi riha ki problem a isnu ?

(en)
  • 2
Posted by
Dilpreet Singh (7340977798)
Dilpreet Singh
Punjab
Ferozpur
Write Answer
Posted Date (18 Dec 2018 09:19 PM) Assigned Date (-)
Answered Date (19 Dec 2018 10:51 AM) Translated Date (-)

barseem de vich fungus de karn patte sadna shuru ho jande han isde layi tuc copper oxychloride@400gm prati acre de hisab nal spray karo. isdi growth de layi hoshi@400 ml nu prati acre de hisab nal spray kro isde nal isdi growth hona shuru ho jandi hai.

NPK 00 52 34 da ki fayda hai isdi puri jankari deo ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (18 Dec 2018 09:18 PM) Assigned Date (-)
Answered Date (19 Dec 2018 11:33 AM) Translated Date (-)

NPK 00:52:34 ik ghulansheel khaad hai jo fasl vich phosphorus tat di kami nu poora kardi hai isdi matra ik acre vch 2 killo nu 150 litre pani vich mila ke istemal kiti jandi hai.isdi jyadatar varto sabjiyan vich kiti jandi hai.

sir ji mera meaning ki computerized machine vich kite hoyi herapheri da kive pta lgu ?

(en)
Posted by
Gursangam singh (8727954012)
Gursangam singh
Punjab
Fazilka
Write Answer
Posted Date (18 Dec 2018 09:10 PM) Assigned Date (-)
Answered Date (19 Dec 2018 12:28 PM) Translated Date (-)

ਇਸ ਦੇ ਲਈ ਤੁਹਾਨੂੰ ਆਡੀਓ ਰਾਹੀ ਜਾਣਕਾਰੀ ਦੇ ਦਿੱਤੀ ਗਈ ਹੈ ਜੇਕਰ ਆਡੀਓ ਸਮਝ ਨਹੀ ਲੱਗ ਰਹੀ ਤਾਂ ਤੁਸੀ 9780630418 ਨੰਬਰ ਤੇ ਜਸਕਰਨ ਸਿੰਘ ਜੀ ਨਾਲ ਗੱਲ ਕਰ ਸਕਦੇ ਹੋ

  • हमारी भैस के थन में दुध सख्त निकलता है और गांठ निकलती है उपचार बताएं ?

    (en)
    • 1
    Posted by
    sonu rana (6395779850)
    sonu rana
    Uttar Pradesh
    Bulandshahr
    Write Answer
    Posted Date (18 Dec 2018 08:56 PM) Assigned Date (-)
    Answered Date (20 Dec 2018 04:24 PM) Translated Date (-)

    इसे आप IIfer-H injection 5ml लगवाने शुरू करें और तीन—तीन दिनों के फर्क से लगवायें बाकि आप 100 ग्राम नीम्बू का रस, 200 ग्राम तेल या घी, 200 ग्राम राब चीनी का काहड़ा बनाकर पशु को 2-3 सप्ताह पिलाएं और साथ ही चम्मच मीठा सोडा रोज़ाना दें.

    Uttar Pradesh

    Answered Date (21 Dec 2018 03:42 PM) Translated Date (-)

    Doctor sahab kadha dene ki vidhi btay

    hf ਗਾਂ 6 ਮਹੀਨੇ ਦੀ ਗੱਬਣ ਹੈ ਲੇਵਾ ਵਧੀਆ ਬਣੇ ਅਤੇ ਦੁਧ ਵੀ ਵਧੇ ਕੋਈ ਸਲਾਹ ਦਿਤੀ ਜਾਵੇ ਧੰਨਵਾਦ ਜੀ ?

    (en)
    Posted by
    Saab hundal (6284592025)
    Saab hundal
    Punjab
    Amritsar
    Write Answer
    Posted Date (18 Dec 2018 07:59 PM) Assigned Date (-)
    Answered Date (19 Dec 2018 04:44 PM) Translated Date (-)

    tuci Enroboost powder 50gm rojana dena suru kro , iss nu tuci danne vich feed vich de skde ho , isde nal tuci Vitum-H liqued 10ml rojana dena suru kro , iss nu tuci roti vich v de skde ho, iss nal vdia lewa howega..

    Answered Date (19 Dec 2018 04:53 PM) Translated Date (-)

    ਸਰ ਜੀ ਏਹ ਖੁਰਾਕ ਕਦੋਂ ਸੁਰੂ ਕੀਤੀ ਜਾਵੇ

    19 Dec 2018

    hun to suru kr skde ho , powder hun ton rojana deo , atte vitum-h suun ton 2 month pehla de skde ho..

    Answered Date (19 Dec 2018 08:13 PM) Translated Date (-)

    Enroboost powder kis company da hai and kine din Dena hai

    kank te super phosphorus kinni pa sakde aa te es da kank nu kinna fayda hunda ?

    (en)
    Posted by
    Hardial Singh (9815810501)
    Hardial Singh
    Punjab
    Moga
    Write Answer
    Posted Date (18 Dec 2018 07:57 PM) Assigned Date (-)
    Answered Date (19 Dec 2018 11:36 AM) Translated Date (-)

    kanak vich SSP di varto bijai de same kiti jandi hai . isdi varto 155 killo prati acre de hisab nal varti jandi hai. eh kanak vich phosphorus tat di kami nu poora kardi hai jisde nal kanak da vadha vadia hunda hai ate jhaad vadia niklda hai.

    मध्य प्रदेश में वेस्ट डीकंपोज़र कहा मिलेगा ?

    (en)
    Posted by
    PURAN LAL BUWADE (9588264606)
    PURAN LAL BUWADE
    Madhya Pradesh
    Betul
    Write Answer
    Posted Date (18 Dec 2018 07:52 PM) Assigned Date (-)
    Answered Date (19 Dec 2018 11:47 AM) Translated Date (-)

    आप वेस्ट डीकंपोज़र को इस लिंक पर क्लीक करके मंगवा सकते है:- https://www.amazon.in/Waste-Decomposer-Organic-Bottle-Farming/dp/B07F12V17W इसके इलावा आप इसे National Centre of Organic Farming ghaziabad, Uttar Pradesh contact number :- 0120 276 4906 भी मंगवा सकते है

    rustam gloti price ?

    (en)
    Posted by
    sippy (7973564022)
    sippy
    Punjab
    Ludhiana
    Write Answer
    Posted Date (18 Dec 2018 07:51 PM) Assigned Date (-)
    Answered Date (19 Dec 2018 01:35 PM) Translated Date (-)

    tusi apna swal detail vich pucho ji . jekar tusi rustam gloti bull de seman bare puch rahe ho ta ehde seeman da price @400 rupees hai ji.

    kine Dina di kanak nu pathia di spray krni chahidi aa ?

    (en)
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (18 Dec 2018 07:40 PM) Assigned Date (-)
    Answered Date (19 Dec 2018 08:36 AM) Translated Date (-)

    knak nu herbicide 35-40 din di stage te kro.jekar nadeen jyada nhi germinate hoye tn 45 din tkk v spray kr skde ho

    economic botany objective question answers ?

    (en)
    Posted by
    kuldeep kaur (8872493419)
    kuldeep kaur
    Punjab
    Sangrur
    Write Answer
    Posted Date (18 Dec 2018 07:36 PM) Assigned Date (-)
    Answered Date (19 Dec 2018 10:20 AM) Translated Date (-)

    you can click on this link to get economic botany MCQs :- https://www.mcqbiology.com/2012/10/mcq-on-angiosperms-economic-botany.html#.XBm2uVUzbZ4

    ਸਰ ਬਕਰੀ ਦੇ ਬੱਚੇ 3ਮਹੀਨੇ ਦੇ ਹਨ ਜੁਕਾਮ ਰੇਸਾ ਬਹੁਤ ਹੈ ?

    (en)
    Posted by
    ਗੋਲਡੀ (9878146246)
    ਗੋਲਡੀ
    Punjab
    Gurdaspur
    Write Answer
    Posted Date (18 Dec 2018 07:28 PM) Assigned Date (-)
    Answered Date (20 Dec 2018 08:33 PM) Translated Date (-)

    Os nu Tablet Amoxkind CV 625mg di 1/2 goli swere 1/2 goli shame nu deo Tablet Livocitrzen di 1 goli swere 1 goli shame nu deo nall Tablet Betnisol 1 goli swere 1 goli shame nu deo

    abs semen ?

    (en)
    Posted by
    ਹਰਵਿੰਦਰ ਸਿੰਘ ਧਾਲੀਵਾਲ (9417197545)
    ਹਰਵਿੰਦਰ ਸਿੰਘ ਧਾਲੀਵਾਲ
    Punjab
    Muktsar
    Write Answer
    Posted Date (18 Dec 2018 07:25 PM) Assigned Date (-)
    Answered Date (19 Dec 2018 04:47 PM) Translated Date (-)

    harwinder ji kirpa krke ehh dso tuci ABS de kehre seeman varre jankari lenaa chaunde ho , tuci uss Straw di photo bejjo tan jo tuhanu uss vare sahi jankari diti jaa skee..

    Answered Date (27 Dec 2018 06:51 AM) Translated Date (-)

    sat Sri akal brother, main apni hf cows vaste original ABS semen pata kar riha c, ke asi lod pan apne near kitho le skade Han.

    sir mere kol desi murgian ne oh ik duji nu pishe to kha rahi aa 4 -5 mar v giaa plz koi hal dse o sarian egg dindiaa plz jldi dse o ?

    (en)
    Posted by
    ਰਸ਼ਵਿਦਰ ਸਿੰਘ (8427962963)
    ਰਸ਼ਵਿਦਰ ਸਿੰਘ
    Punjab
    Bathinda
    Write Answer
    Posted Date (18 Dec 2018 07:16 PM) Assigned Date (-)
    Answered Date (20 Dec 2018 07:22 PM) Translated Date (-)

    ohna de rehhn wali jgahh khulli honi chahidi hai kyuki jgahh ghat hoon krke v eme krde hai , baki tuci Ostovet calcium 15ml / 100 birds de hisab nal deo , Trace mineral product dena suru kro atte 2gm namak nu 1 liter pani vich ghool de sbb nu pilaoo , iss nal farak paan lgg jawega..

    sir amrud , kinnu, nimbu de butean nu siunk bahut hai ilaz dso ?

    (en)
    Posted by
    Amandeep singh Dhaliwal 97804 10102 (9592300548)
    Amandeep singh Dhaliwal 97804 10102
    Punjab
    Ludhiana
    Write Answer
    Posted Date (18 Dec 2018 07:07 PM) Assigned Date (-)
    Answered Date (19 Dec 2018 10:53 AM) Translated Date (-)

    jekare bootya vich seonk hai ta tuc chlorpyriphos@3ml nu prati litre pani de vich mila ke boote diyan jda vich pao.

    sir kanak peeli ho gyi te m magnese, sluphate, zinc di sprey krda kanak de vich urea paiye ja na payie, je paiye taa kinni paiye ?

    (en)
    Posted by
    ਗੁਰਜੀਤ ਸਿੰਘ (9309200010)
    ਗੁਰਜੀਤ ਸਿੰਘ
    Punjab
    Muktsar
    Write Answer
    Posted Date (18 Dec 2018 06:58 PM) Assigned Date (-)
    Answered Date (19 Dec 2018 11:50 AM) Translated Date (-)

    kanak peeli manganese di ghat nal paina shuru hundi hai jisde layi tuc manganese sulphate@1 killo nu 150 litre pani vich mila ke prati acre de hisab nal spray karo.is to ilava tuhanu kuch hor milaun di lod nahi hai.

    sir audio sunke jwab deo ?

    (en)
    Posted by
    sharanjeet Singh (8427878751)
    sharanjeet Singh
    Punjab
    Sangrur
    Write Answer
    Posted Date (18 Dec 2018 06:47 PM) Assigned Date (-)
    Answered Date (10 Jan 2019 08:46 PM) Translated Date (-)

    ਦੇਸੀ ਮੁਰਗੀਆਂ ਨੂੰ ਸਾਰਾ ਸਾਲ ਪਾਲਿਆ ਜਾ ਸਕਦਾ ਹੈ ਪਰ ਦੇਸੀ ਮੁਰਗੀਆਂ ਰੱਖਣ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਤੱਕ ਦਾ ਹੁੰਦਾ ਹੈ ਸਹੀ ਸਾਂਭ ਸੰਭਾਲ ਅਤੇ ਸਹੀ ਖੁਰਾਕ ਨਾਲ ਇਹ ਤਿੰਨ ਮਹੀਨਿਆਂ ਵਿੱਚ ਮੀਟ ਲਈ ਤਿਆਰ ਹੋ ਜਾਂਦੀਆਂ ਹਨ ਅਤੇ 5 ਮਹੀਨਿਆਂ ਤੱਕ ਇਹ ਅੰਡੇ ਦੇਣੇ ਸ਼ੁਰੂ ਸ਼ੁਰੂ ਕਰ ਦਿੰਦੀਆਂ ਹਨ ਦੇਸੀ ਮੁਰਗੀਆਂ ਦੇ ਚੂਚੇ 18 ਤੋਂ 22 ਦਿਨ ਵਿਚ ਤਿਆਰ ਹੋ ਜਾਂਦੇ ਹਨ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿੰਦੀ ਹੈ ਬਾਕੀ ਤੁਸੀ 7009534716 ਨੰਬਰ ਤੇ ਹੋਰ ਜਾਣਕਾਰੀ ਲੈ ਲਵੋ

    ਇਸ ਦਵਾਈ ਦਾ ਰਿਜਲਟ ਕਿਵੇ ਆ ਕਿੰਨੇ ਦਿਨਾਂ ਬਾਅਦ ਗੁਲੀ ਡੰਡਾ ਮਾਰਦੀ ਹੈ ?

    (en)
    • 1
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (18 Dec 2018 06:32 PM) Assigned Date (-)
    Answered Date (19 Dec 2018 12:12 PM) Translated Date (-)

    MSM Shriram ਇਕ ਨਦੀਨ ਨਾਸ਼ਕ ਹੈ ਜੋ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੇ ਵਿਚ Metsulfuron-methyl ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਅਤੇ ਇਸਦੀ ਮਾਤਰਾ ਇਕ ਏਕੜ ਦੇ ਵਿਚ 8 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਸਪਰੇ ਉਸ ਸਮੇ ਕੀਤੀ ਜਾਂਦੀ ਹੈ ਜਦੋ ਨਦੀਨ ਪੱਤਿਆਂ ਕੱਢ ਚੁਕਿਆ ਹੋਏ Axial syngenta ਵਿਚ pinoxaden ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 400ml ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਦਾ ਰੀਜਲਟ ਵਧੀਆ ਹੁੰਦਾ ਹੈ

    सर जी गेहूँ मे पहला पानी कितने दिन बाद लगाएँ ?

    (en)
    Posted by
    Rajnesh (8619421821)
    Rajnesh
    Haryana
    Mahendragarh
    Write Answer
    Posted Date (18 Dec 2018 06:16 PM) Assigned Date (-)
    Answered Date (19 Dec 2018 11:48 AM) Translated Date (-)

    गेहूं को पहला पानी 25 दिनों के बाद ही दें यदि हो सके तो गेहूं को पानी 30 दिनों तक दें इस समय पहली यूरिया का छींटा देकर गेहूं को पानी दें 25—30 दिनों तक गेहूं को पानी की पूरी जरूरत होती है इससे पहले पानी देने से गेहूं की ग्रोथ कम होती है

    sir 550 Kanak Kadoo tak beej sekde a ?

    (en)
    Posted by
    Sukhpreet (8146180643)
    Sukhpreet
    Punjab
    Moga
    Write Answer
    Posted Date (18 Dec 2018 06:06 PM) Assigned Date (-)
    Answered Date (19 Dec 2018 12:13 PM) Translated Date (-)

    isdi bijai december mahine tak kiti ja sakdi hai. eh picheti kisam hai.

    which seasons is favorable for Ashwagandha farming ?

    (en)
    Posted by
    satish pattaiya (9174896805)
    satish pattaiya
    Madhya Pradesh
    Betul
    Write Answer
    Posted Date (18 Dec 2018 05:25 PM) Assigned Date (-)
    Answered Date (19 Dec 2018 12:14 PM) Translated Date (-)

    Ashwagandha is a kharif season crop which is grown in April-july month.

    ...?

    (en)
    Posted by
    Dr.Gurmeet singh (9464513263)
    Dr.Gurmeet singh
    Punjab
    Barnala
    Write Answer
    Posted Date (18 Dec 2018 05:21 PM) Assigned Date (-)
    Answered Date (19 Dec 2018 10:52 AM) Translated Date (-)

    kirpa karke apna swal dubara pucho ta jo tuahnu is bare poori jankari diti ja sake tuhade dwara bheji gayi audio upload nahi hoyi hai.

    pyaaz aur lahsun ke patte upar se sukh rahe hai iske liye dawaai bataiye ?

    (en)
    Posted by
    devendra bihone (6268557124)
    devendra bihone
    Madhya Pradesh
    Balaghat
    Write Answer
    Posted Date (18 Dec 2018 05:18 PM) Assigned Date (-)
    Answered Date (19 Dec 2018 10:40 AM) Translated Date (-)

    pyaj ate lasan de uper tuc NPK 19:19:19@7 gram nu prati litre pani de hisab nal spray karo.

    sir liver 52 mjha nu kinne bad dena chahida ?

    (en)
    Posted by
    manjinder singh (7696875893)
    manjinder singh
    Punjab
    Rupnagar
    Write Answer
    Posted Date (18 Dec 2018 05:09 PM) Assigned Date (-)
    Answered Date (19 Dec 2018 04:45 PM) Translated Date (-)

    tuci 100ml rojana de skde ho , iss nal bhukkh vdia lggdi hai atte khada hajam v ho jnda hai ..

    mushroom ki kheti maidani ilako me kaise hogi ?

    (en)
    Posted by
    ramsajivan (9565193908)
    ramsajivan
    Uttar Pradesh
    Kanpur Dehat (Ramabai Nagar)
    Write Answer
    Posted Date (18 Dec 2018 04:57 PM) Assigned Date (-)
    Answered Date (18 Dec 2018 05:24 PM) Translated Date (-)

    Ramsajivan ji bohat kisan medani ilako me Mushroom ki kheti kar rahe hai or asha munafa le rahe hai agar aap bhi Mushroom ki kheti karna chahte hain ja fir aap Mushroom ke seed lene or is ki contaract farming karna chahte hai to aap Mr. jai 8882876224 se samparak kare.

    ਕਣਕ ਵਿੱਚ ਲੁਕੀ ਜਿਆਦਾ ਹੂਦੀ ਹੈ ਇਸ ਦਾ ਉਪਾਅ ਦੱਸੋ ਇਹ ਫੋਟੋ ਹੈ ਅਤੇ ਕਦੋਂ ਕੀਤੀ ਜਾਵੇ ?

    (en)
    • 1
    Posted by
    Boota Singh Bhullar (9041444012)
    Boota Singh Bhullar
    Punjab
    Bathinda
    Write Answer
    Posted Date (18 Dec 2018 04:45 PM) Assigned Date (-)
    Answered Date (24 Dec 2018 08:45 AM) Translated Date (-)

    ihh kanak de vich gulli dande wali spray krn de sme hi control ho jandi hai. ihh problem har sal hi tuhade khet de vich aundi hai ja fir kise kise time hi aundi hai kirpa kr ke ihh dso...

    Answered Date (24 Dec 2018 10:15 AM) Translated Date (-)

    ਇਹ ਹਰ ਸਾਲ ਹੁੰਦੀ ਹੈ ਚਾਰ ਸਾਲਾ ਤੋਂ ਹੈ

    sir g eh majj first timer hai g is nu 1 month ho gya hai g eh khali ja choker ja dana bahut ghat khandi hai g kuch illaj daso milk vi bas 3 kg mssa dindi hai g ?

    (en)
    • 1
    Posted by
    Gurtej singh (8872086524)
    Gurtej singh
    Punjab
    S.A.S. Nagar
    Write Answer
    Posted Date (18 Dec 2018 04:43 PM) Assigned Date (-)
    Answered Date (20 Dec 2018 04:17 PM) Translated Date (-)

    iss nu Rumen FS powder 50gram rojana dena suru kro , atte Livoferrol liqued 100ml rojana dena suru kro , iss nal farakk paa jawega..

    ਕਣਕ ਦੇ ਵਿਚ ਜੌ ਹੈ ਉਹਨਾਂ ਨੂੰ ਮਾਰਨ ਲਈ ਕਿਹੜੀ ਸਪਰੇ ਦਸੋ ?

    (en)
    Posted by
    Boota Singh Bhullar (9041444012)
    Boota Singh Bhullar
    Punjab
    Bathinda
    Write Answer
    Posted Date (18 Dec 2018 04:36 PM) Assigned Date (-)
    Answered Date (24 Dec 2018 02:44 AM) Translated Date (-)

    Kanak de vich jau di roktham de lyi koi v spray nahi aundi hai. ihh jaua da kanak de nal beej mix hoyea hai jis kr ke ihh kanak de nal ugg aye hnn...

    Sir mere kol hf ga hai 18 to 20 ltr dud wliya Main ona nu makki da achar 25 killo pauna As nal feed kini pauni hai ?

    (en)
    Posted by
    harmandeep singh (7009361036)
    harmandeep singh
    Punjab
    Ludhiana
    Write Answer
    Posted Date (18 Dec 2018 04:26 PM) Assigned Date (-)
    Answered Date (19 Dec 2018 12:25 PM) Translated Date (-)

    hnji jekar milk de accrording dekheya jave ta 3kg dud piche 1kg feed poni chahidi hai. es layi tusi es hissab nal feed pa sakde ho.

    19 Dec 2018

    Thanks sir...

    hlo sir non mineral mixture and chaletad mineral mixture ki fArk hai ?

    (en)
    Posted by
    Gurjeet singh (9653853938)
    Gurjeet singh
    Punjab
    Bathinda
    Write Answer
    Posted Date (18 Dec 2018 04:15 PM) Assigned Date (-)
    Answered Date (20 Dec 2018 04:14 PM) Translated Date (-)

    non mineral mixture vich tatt chelated mineral mixture nalo thode ghat hunde hai but kam eko he hunda hai , bakki ehh kam mineral di kami nu pura krnn lyi he krda hai sirf thode tatt jyada hunda hai ..

    22ਜੀ ਗਾ ਲਿਆਨਦੀ ਦਿਲ ਨੀ ਲਾਉਂਦੀ ਡਿਗਿ ਜਾਦੀ ਏ ?

    (en)
    Posted by
    Simran (9501626835)
    Simran
    Punjab
    Patiala
    Write Answer
    Posted Date (18 Dec 2018 04:14 PM) Assigned Date (-)
    Answered Date (20 Dec 2018 04:12 PM) Translated Date (-)

    ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ ,ਬਾਕੀ ਇਸ ਨੂੰ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ..

    aalua te jehdi photo payi hai ehna te dsso urea kinna pauna te sprey kehdi kriye aalua te hun ?

    (en)
    Posted by
    jagmohan singh (9814570164)
    jagmohan singh
    Punjab
    Ludhiana
    Write Answer
    Posted Date (18 Dec 2018 04:11 PM) Assigned Date (-)
    Answered Date (19 Dec 2018 10:32 AM) Translated Date (-)

    jagmohan ji kirpa karke photo bhejo ta jo tuhanu is bare poori jankari diti ja sake.

    ਇਸ ਗੁਲੀ ਡੰਡੇ ਲਈ ਕਿਹੜੀ ਸਪਰੈਅ ਕਰੀਐ ਜੀ ?

    (en)
    • 2
    Posted by
    lakhwinder balian (9814298031)
    lakhwinder balian
    Punjab
    Sangrur
    Write Answer
    Posted Date (18 Dec 2018 04:01 PM) Assigned Date (-)
    Answered Date (19 Dec 2018 10:21 AM) Translated Date (-)

    ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

    kanak de ptte suki ja rhe hn isda hal dsso ?

    (en)
    • 2
    Posted by
    Balwinder singh (9814894190)
    Balwinder singh
    Punjab
    Mansa
    Write Answer
    Posted Date (18 Dec 2018 03:37 PM) Assigned Date (-)
    Answered Date (18 Dec 2018 03:54 PM) Translated Date (-)

    ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ

    sir calf starter nu ghar ch tyar karn da koi fourmula daso pls ?

    (en)
    Posted by
    Gurmailbhullar (9780570898)
    Gurmailbhullar
    Punjab
    Ferozpur
    Write Answer
    Posted Date (18 Dec 2018 03:19 PM) Assigned Date (-)
    Answered Date (19 Dec 2018 05:56 PM) Translated Date (-)

    tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho ..

    Answered Date (19 Dec 2018 08:56 PM) Translated Date (-)

    Sir ji do hi chij likhi h

    ਮਿੱਲ ਚ ਗੰਨਾ ਵੇਚਣ ਨਾਲੋ ਜੇਕਰ ਗੁੜ ਅਤੇ ਛੱਕਰ ਬਣਾ ਕੇ ਵੇਚੀ ਜਾਵੇ ਤਾ ਕੀ ਠੀਕ ਰਹੂ ਵੇਚਣ ਚ ਕੋਈ ਡਿਕਤ ਤਾ ਨਹੀ ਆਉਗੀ ?

    (en)
    Posted by
    ਕੁਲਵੀਰ ਸਿੰਘ (9780071579)
    ਕੁਲਵੀਰ ਸਿੰਘ
    Punjab
    Sangrur
    Write Answer
    Posted Date (18 Dec 2018 03:09 PM) Assigned Date (-)
    Answered Date (18 Dec 2018 03:53 PM) Translated Date (-)

    ਹਾਂਜੀ ਤੁਸੀ ਗੰਨੇ ਦਾ ਗੁੜ ਅਤੇ ਸ਼ੱਕਰ ਬਣਾ ਕੇ ਵੇਚ ਸਕਦੇ ਹੋ ਇਸਨੂੰ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਇਸਨੂੰ ਜੇਕਰ ਆਪਣਾ ਮਾਰਕਾ ਲਾਕੇ ਵੇਚਣਾ ਚਾਹੁੰਦੇ ਹੋ ਤਾ ਇਸ ਬਾਰੇ ਜਾਣਕਾਰੀ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ :- Krishi Vigyan Kendra, Kheri , Sangrur.National Highway 71, Punjab 148001 Phone: 0161 240 1960

    ਹੈਪੀ ਵਾਲੀ ਕਣਕ ਚ ਗੁੱਲੀ ਡੱਡਾ ਆ ਕਿਹੜੀ ਦਵਾਈ ਵਧੀਆ ਰਹੂ ?

    (en)
    Posted by
    gill jaggi (9501444331)
    gill jaggi
    Punjab
    Barnala
    Write Answer
    Posted Date (18 Dec 2018 02:59 PM) Assigned Date (-)
    Answered Date (18 Dec 2018 03:44 PM) Translated Date (-)

    ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

    Answered Date (18 Dec 2018 03:11 PM) Translated Date (-)

    dvai dsso g Kehri kare a

    भैस के एक थन में दूध की धार फटकर आ रहा है छिछड़े नहीं है केवल धार फटकर आ रही है ईलाज बताए ?

    (en)
    Posted by
    rajat (8708829095)
    rajat
    Haryana
    Jind
    Write Answer
    Posted Date (18 Dec 2018 02:35 PM) Assigned Date (-)
    Answered Date (20 Dec 2018 04:10 PM) Translated Date (-)

    आप इसे soft powder देना शुरू करें, इसमें एक पाउच और एक शीशी होती है, दोनों को मिलाकर एक रोज़ाना दें और 5 दिन तक इलाज करें इससे फर्क पड़ जायेगा या आप Vitum-h Liqued 10-10ml सुबह शाम, Fmc powder 50 gm या TMk powder 50 gm रोज़ाना दें इससे फर्क पड़ जायेगा

    20 Dec 2018

    thank u G

    What is the problem, please give me solution ?

    (en)
    • 3
    Posted by
    Kpc Farms Jalgaon (9820683972)
    Kpc Farms Jalgaon
    Maharashtra
    Jalgaon
    Write Answer
    Posted Date (18 Dec 2018 02:30 PM) Assigned Date (-)
    Answered Date (22 Dec 2018 11:03 AM) Translated Date (-)

    this is Corrhyza disease . for Treatment tripen antibiotic @1-2gm/litre water for 7 days.

    ਸਰ ਜੀ ਮੁਰਗਿਆਂ ਨੂੰ ਕੀ ਬਿਮਾਰੀ ਆ ਇਲਾਜ ਦਸੋ ਜਲਦੀ ?

    (en)
    • 3
    Posted by
    ਗੁਰਜੰਟ ਸਿੰਘ (9914035900)
    ਗੁਰਜੰਟ ਸਿੰਘ
    Punjab
    Amritsar
    Write Answer
    Posted Date (18 Dec 2018 02:30 PM) Assigned Date (-)
    Answered Date (20 Dec 2018 07:05 PM) Translated Date (-)

    ਤੁਸੀ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹਨਾਂ ਨੂੰ ਪੂਰੀ ਤ੍ਰਾਹ ਚੈੱਕ ਕਰਨ ਤੋਂ ਬਾਦ ਵਧਿਆ ਇਲਾਜ ਹੋ ਸਕਦਾ ਹੈ