Punjab
Search
65-70 din de allu nu size vaduan lyi kheri spray krni chaidi a ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ
sir ma kheti kar Na chadi aa par manu koi khas knowledge nhi aa manu daso ki ma proper training kitho lava i live in nawanshahar ?
(en)
Haryana
Kuljit ji tuc eh daso k tuc kahdi kheti bare jankari laini chahunde ho ta jo tuhanu is bare poori jankari diti ja sake.har kheti layi alag training hundi hai.
sir agle 5 Dina de mousem barre dasso in nabha Patiala ?
(en)
Punjab
mausam vibhag de anusar aun vale 5 din mausam saaf rahega.
Sir kanak vich maganese di ghat kiwe pta lagdi hai ?
(en)
Haryana
ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ‘ਚ ਦਿਖਾਈ ਦਿੰਦੀਆਂ ਹਨ ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ
प्रति हेक्टेयर मक्का उत्पादन में किस राज्य का प्रथम स्थान है ?
(en)
Maharashtra
प्रति हेक्टेयर मक्का उत्पादन में karnataka राज्य का प्रथम स्थान है
एशिया सब्जी अनुशंसाधन एवं विकास केंद्र कहां पर स्थित है ?
(en)
Maharashtra
एशिया सब्जी अनुशंसाधन एवं विकास केंद्र चीन में स्थित है
राष्ट्रीय कृषिवानिकी अनुसंधान केंद्र कहां पर है ?
(en)
Maharashtra
राष्ट्रीय कृषिवानिकी अनुसंधान केंद्र दिल्ली में मौजूद है जिसका पता है :-Krishi Bhavan, Raisina Road, Opp Rail Bhavan, New Delhi, Delhi 110001
ਮੱਝ ਦੀ ਧਾਰ ਪੋਲੀ ਕਰਨ ਲਈ ਕੀ ਦੇਣਾ ਚਾਹੀਦਾ ਜੀ ?
(en)
Rajasthan
ਉਸ ਨੂੰ 250 ਗ੍ਰਾਮ ਰਾਵ ਖੰਡ,100ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ
Sir guli dande ali sprey kari nu 6 din ho ge Hun ਮੈਗਨੀਜ਼ di saprey kado kar sakde aa. Te usda ki faida hai ?
(en)
Punjab
Aman ji jekar tuhanu manganese di ghat de lashan dikhai de rahe han ta tuc 7-8 dina de fasle te manganese di spray karva sakde ho.eh fasl vich jaruri tat di kami nu poora karda hai jisde nal fasl di growth vadia hundi hai.
sir december and jan month vich kehde sabji uga skde aa ?
(en)
tuc khumban, tmatar, chapan kaddu(adh january),tinda (ant january), full gobhi ,mooli vargiyan sabjiyan di bijai kar sakde ho.
ਜੇ ਇਸਦੀ ਸਪਰੇ ਪਾਣੀ ਲਾੳੁਣ ਤੋਂ ਪਹਿਲਾਂ ਕਰੀਏ ਕੋਈ ਨੁਕਸਾਨ ਤਾਂ ਨੀਂ ?
(en)
Punjab
ਧਰਮਿੰਦਰ ਸਿੰਘ ਜੀ ਜੇਕਰ ਤੁਸੀਂ ਇਸਦੀ ਸਪਰੇ ਪਾਣੀ ਲਾਉਣ ਤੋਂ ਬਾਦ ਕਰਦੇ ਹੋ ਤਾ ਇਸਦੇ ਨਾਲ ਖੇਤ ਵਿਚ ਨਮੀ ਮੌਜੂਦ ਹੁੰਦੀ ਹੈ ਜਿਸਦੇ ਨਾਲ ਸਪਰੇ ਦਾ ਅਸਰ ਵਧੀਆ ਹੁੰਦਾ ਹੈ ਅਤੇ ਜੇਕਰ ਪਾਣੀ ਲਾਉਣ ਤੋਂ ਪਹਿਲਾਂ ਸਪਰੇ ਕੀਤੀ ਜਾਂਦੀ ਹੈ ਤਾ ਇਸਦੇ ਨਾਲ ਖੇਤ ਖੁਸ਼ਕ ਹੋ ਜਾਂਦਾ ਹੈ
sir asi local sri muktsar sahib to ha asi kado gadvasu vich ja sakde ha te form kis department ton milega ?
(en)
Punjab
tohanu kis traning layi form chahida hai ji
Punjab
hnji tusi kise v working day vich ja sakde ho. gadvasu vich pashua wale hospital vich 1st flor te tusi kise nu v traning form lain bare push sakde ho. es answer nal v asi form send kita hai tusi eh v fill karke gadvasu vich post kar sakde ho.
mere ko white pekin chahiye ?
(en)
Punjab
iske liye aap ssd duck farm par 99911 07500 par contact kare.
sir jayda barsat ki vajh se full gobhi growth nahi kar rahi h baith si gyi h kya krna chihiye g ?
(en)
isde uper tuc NPK 19:19:19@1 killo nu 150 litre pani vich mila ke spray karo isde nal gobhi growth karna shuru kar dayegi.
cauliflower ?
(en)
please ask your question in detail so that we can provide you proper information.
ਸਰ ਜਿਨਾ ਖੇਤਾ ਵਿੱਚ ਝੋਨੇ ਦੀ ਪਰਾਲੀ ਵਿਚ ਹੀ ਕਣਕ ਬਿਜਾਈ ਕੀਤੀ ਹੈ।ਉਹ ਕਣਕ ਪਾਣੀ ਲਾਉਣ ਤੋ ਪਹਿਲਾ ਹੀ ਪੀਲੀ ਹੋਣ ਲੱਗ ਪਈ ਹੈ।ਕੀ ਕਾਰਣ ਹੈ ਤੇ ਇਸ ਦਾ ਇਲਾਜ ਦੱਸੋ ?
(en)
Punjab
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
ਸਰ ਜੀ ਘੋੜੀ ਹੀਟ ਵਿਚ ਨਹੀ ਆ ਰਹੀ ?
(en)
Os nu powder CRS 1kg 50gm rojana deo Bolus Minotas dea 7 golia dea 3 dabbe lao te 1 goli Rojana deo ji es nall heat vich a javegi
sir pavitar singh ji iss lihocin bare pucheya c ?
(en)
Haryana
Lihocin eh ik growth regulator hai jo fasl di growth kraunda hai . isde vich Chlormequat Chloride nam da salt maujood hunda hai isdi matra ik acre vich 150-250 ml di varto kiti jandi hai.
sir cow ne 28 din baad is tarh kita ?
(en)
Punjab
tuci cow nu Zygoplus powder 100gm rojana dena suru kro ,ehh Hammes life science company da jekar ehh nhi milda tan tuci Gestaprojen powder 50gm , Calcimust gel 300ml rojana dena suru kro , iss nal farak pa jawega , ehh pashu nu lakoria di smasiya ho skdi hai , jiss nal pashu thehrda nhi hai, tuci isda ehh treatment suru kro .
sir me poultry farm kholna chahta hu to mujhe training kaha se melegi plz sir ?
(en)
Punjab
Poultry Farm ki Training ke lia aap apne jile ke Krishi Vigyan Kendra Narsinghpur, Address: Narsinghpur, Madhya Pradesh 487001 se samparak kare ja fir aap Directorate Animal Husbandry Address: Kamdhenu Bhawan Kotra Sultanabad Road, Vaishali Nagar, Bhopal, Madhya Pradesh 462003, Phone: 0755 277 2262 se samparak kar sakte hai.
Punjab
Poultry Farm ki contract farming ke lia aap Sumit Jandar 8275592788 se samparak kar sakte hai.
ਸਰ ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਕਿ ਗੋਭੀ ਦੇ ਪੱਤੇ ਇਸ ਤਰਾਂ ਉਪਰੋ ਸੁਕ ਰਹੇ ਹਨ ਕੀ ਬੀਮਾਰੀ ਹੋ ਸਕਦੀ ਹੈ ?
(en)
ਇਹ ਫੰਗਸ ਦੇ ਕਾਰਨ ਹੋਣ ਲੱਗ ਜਾਂਦੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ NPK 19:19:19@1 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੀ ਸਪਰੇ ਤੁਸੀ 5-7 ਦਿਨਾਂ ਬਾਅਦ ਸਪਰੇ ਕਰੋ
ਧੰਨਵਾਦ ਜੀ
ਮੱਝ ਦੇ ਇਕ ਥਣ ਵਿੱਚ ਭਲ ਪਈ ਹੋਈ ਆ ਕੋਈ ਇਲਾਜ ਦੱਸੋ।
(en)
Os nu Injection Megludyne 20ml Injection Isoflud 5ml Injection Amoxirum Fort 4.5gm 3 din lwao ji nall Powder Mamidum 50gm rojana 5 din tak deo.
Kya sarso ke tel se pashu ke mutr se garbh ka pta chalta hai ?
(en)
Rajasthan
जी डॉक्टर से चैक करवाया जाये तो बढ़िया रहेगा आप ai करवाने के ढाई से तीन महीने बाद डॉक्टर से चैक करवा सकते हैं यदि सरसों के तेल से चैक करना है तो जब टीका भरवाये 40 दिन हो जायें तो उसके बाद पशु के पेशाब को खुले बर्तन में डाल लें ओर उसमें 1 चम्मच सरसों का तेल डाल दें इसके बाद ध्यान से चैक करें कि यदि सरसों का तेल एक टिक्क की तरह जम जाये तो पशु गाभिन है पर यदि तेल की बूंदे बिखर जायें तो समझ लें कि पशु खाली है
ਇਸ ਦੀ ਕਿੰਨੀ ਡੋਜ ਪਾਈਏ 16 ਲੀਟਰ ਵਾਲੇ ਪੰਪ ਚ?
(en)
Punjab
ਇਸਦੀ ਮਾਤਰਾ 1-1.5 ਗ੍ਰਾਮ ਨੂੰ ਪ੍ਰਤੀ 16 ਲਿਟਰ ਪਾਣੀ ਵਾਲੇ ਪੰਪ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ
ਇਸ ਦੀ ਸਪਰੇ ਪਹਿਲਾ ਪਾਣੀ ਲਾੳੁਣ ਤੋਂ ਪਹਿਲਾਂ ਕਰ ਸਕਦੇ ਅਾਂ ?
(en)
Punjab
Eh chemical bhut hi effective chemical hai.esdi spray pehle pani to 7-8 din baad kr skde ho means jdo khet vatr te aw jnda hai.
ਸਰ ਮਝ ਸੂੲੀ ਨੂ ਚਾਰ ਦਿਨ ਹੋ ਗੲੇ ਥਣਾ ਤੇ ਸੋਜ ਬਹੁਤ ਕੋੲੀ ਦੇਸੀ ੲਿਲਾਜ ਦਸੋ ?
(en)
Rajasthan
ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ
ਸਰ ਮੈ pig ਫਾਰਮ ਦਾ ਕੰਮ ਸੁਰੂ ਕਰਨਾ ਚਹੁੰਦਾ ਹਾਂ ਪਹਿਲਾ ਮੈ ਕਿੰਨੇ ਜਾਨਵਰਾ ਤੌ ਸੁਰੂ ਕਰ ਸਕਦਾ ਹਾਂ ਅਤੇ ਮੈ ਕਿੰਨੀ ਜਗਾ ਦੇ ਵਿੱਚ ਸੈਡ ਤਿਅਾਰ ਕਰਾ ਅਤੇ ੲਿਸ ਦੀ ੲਿਨਕੰਮ ਕਿੰਨੇ ਸਮੇ ਬਾਅਦ ਵਿੱਚ ਅਾੳੁਣ ਲੱਗ ਜਾਦੀ ਅ ਅਤੇ ੲਿਸ ਦੀ ਟ੍ਰੇਨਿੰਗ ਰੇਗੁਲਰ ਲੁਧਿਅਾਣਾ ਵਿਖੇ ਦਿੱਤੀ ਜਾਦੀ ਹੈ ਅਤੇ ਸਰ ਮੈ ਲੌਨ ਵੀ ਕਰਵਾੳੁਣਾ
(en)
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਲਾਰਜ਼ ਵਾਈਟ ਯਾਰਕਸ਼ਾਇਰ ਇਸ ਨਸਲ ਦੀ ਸਹੀ ਪਹਿਚਾਣ ਇਹ ਜਮਾਂਦਰੂ ਇੰਗਲੈਂਡ ਦੀ ਨਸਲ ਹੈ ਇਸ ਨਸਲ ਦਾ ਮੂੰਹ ਥੋੜਾ ਲੰਬਾ ਹੁੰਦਾ ਹੈ ਸਰੀਰ ਵਧੀਆਂ ਤੇ ਸਫੈਦ ਵਾਲਾਂ ਨਾਲ ਭਰਿਆ ਹੁੰਦਾ ਹੈ ਇਸ ਨਸਲ ਦੇ ਕੰਨ ਖੜਵੇ ਤੇ ਨੱਕ ਮਧਰੀ ਲੰਬਾਈ ਦਾ ਹੁੰਦਾ ਹੈ ਚਮੜੀ ਵੀ ਝੁਰੀਆਂ ਰਹਿਤ ਹੁੰਦੀ ਹੈ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਕਿਵੇਂ ਇਹ ਨਸਲ ਤੋਂੰ ਹੁੰਦਾ ਹੈ ਜਿਆਦਾ ਮੁਨਾਫਾ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਸਫ਼ਲ ਸੂ੍ਰ ਪਾਲਕ ਦਲਜਿੰਦਰ ਸਿੰਘ ਗਿੱਲ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਕਿਸ ਤਰਾਂ ਲਗਾਤਾਰ ਆਉਦੀ ਹੈ ਇਨਕਮ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ 3 ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
सर जी नमस्कार, आप अपना नंबर भी भेजो ताकि गेहू के फसल की जानकारी मौके पर ले सके सवाल का जवाब तो अगले दिन मिलता है ?
(en)
Punjab
दीपक जी आपको किसी भी एक्सपर्ट का नंबर नहीं दिया जा सकता आपका जो भी सवाल है वो आप app के माध्यम से ही पूछे अगर आपको app चलाने में कोई दिक्कत आ रही है तो आप हमारे हेल्पलाइन नंबर 9779977641 पर संपर्क कर सकते है
ਸਰ ਜੀ ਅਜੋਲਾ ਦਾ ਬੀਜ ਕਿਥੋ ਮਿਲੇਗਾ ?
(en)
Punjab
Azola Seed len lai tusi Sandeep 7014864529 nal samparak kar sakde ho.
sir ji a ki bimari ho sakdi a patte ikthe hoi jande a progress ghat ho rahi a koi hull dasso ji ?
(en)
allu de patte ikathe machar de hamle nal hon lag jande han isdi roktham de layi tuc imidacloprid@1.5 ml prati litre pani de hisab nal spray karo.
Punjab
thanks sir ji
sir kank di fasal te Decomposer di spray kdo kr skde ha and kine matra ch use kr skde ha hun kank 48day di ho gai hai ?
(en)
Haryana
hanji tuc kanak de uper waste decomposer di spray kar sakd eho isdi matra 200 litre nu prati acre de hisab nal spray kiti jandi hai.tuc isdi spray kanak de uper 10-15 din de fasle te kar sakde ho.
Punjab
kini bar repeat kre a spray
Veer ji ki milkman milk di fat dasn wali computerise machine vich change kar sakda hai, tan pta Karn layi ki karye ?
(en)
Punjab
hnji change kar sakda hai ji . esda ik hi solution hai. garber machine solution hai. garbar machine te test karo fir pata lag sakda hai.
Please tell me where can I sell my Aloe Vera crop ?
(en)
Punjab
Alovera sell karan lai tusi Rashid Khan 9039693757 nal samparak karo ji.
sir kanak vich nadeen kafi jada hai upl total di sprey karni hai dose 1 dawa payi jave ja 1.5 dawa ?
(en)
Haryana
kanak vich nadeena di roktham de layi tuc Total di matra 16 gram nu 150 litre pani vich mila ke spray kiti jandi hai.
surat cow che ?
(en)
Punjab
hnji aap apna question thoda detail me pucho aap kya puchna chahte ho. fir hi aapko sahi jwab diya ja sakta hai.
hf cow a kl de bimar ho ri aa jdo Goha krdi a ta buht jyada blood aa riha doctor tu v ilaz krva liya but koi eni frk ni peya mok lg rahi a nale isdi ki vjah ho skde aa tai Koi desi ilaz dso g ?
(en)
Punjab
Os nu Injection EnrostrongPZ 5gm Injection Baiotrum IM 30ml 20ml Injection C.R.B 20ml Injection Zackshot 20ml Injection Vitamin K 1ml x 15 Injection lwao ji
kya uteroton jab dete hai to jyada pani janwar ko nhi dena chahiye ?
(en)
Punjab
uteroton nal anndar to safai hundi hai , bakki isda pashu de pani peen nal koi link nhi hai , jina pashu pani apni mrji nal pinda hai , ohh tuci pilande rho ..
gaa de ik thn ch soj ayi aa te chiddiya v aundia hn ohdi roktham lyi is injection di varto kr skde aa ja kise hor injection di varto kriye ?
(en)
Punjab
hanji tuci iss injection di varto kr skde ho , bakki tuci kalia mircha 20gm rojana 5 din tak dinde rho atee 100gm hinng nu 1 glass pani vich garam krke thoda thnda krke uss pani de chiite thanna te marro , iss nal farak paan lgg jawega.
Sir ji main seman container purchase karna hai IBP da plz mainu kisi dealers ja shop bare daso ji my district patiala ?
(en)
Punjab
Semen container khreedan ate is bare puri jankari lai tusi 9927010286 te samparak kar sakde ho.
sir wheat nu pehla pani to baad kehri sprey kiti jave gulli dande lai kanak 50 days di ho gyi hai ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
सब्जियों में आजकल करता हो सकते हैं कृपया सम्पूर्ण जानकारी दीजिएगा ?
(en)
Maharashtra
कृपया अपना सवाल विस्तार से पूछें ताकि आपको इसके बारे में पूरी जानकारी दी जा सके
Sir calf started bare jankari diti jave g te kitho lai sakde a g plz puri jankari diti jave g ?
(en)
Punjab
tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho , ehh tuci ghrr vich tyar kr skde ho , jekar market to lena hai cargil da calf stater de skde ho , ehh tuci feed dealer ton mngwa skde ho.
ਅਜੋਲਾ ਦਾ ਬੀਜ ਕਿਥੋ ਲੈ ਸਕਦੇ ਹਾਂ ?
(en)
Punjab
Azola Seed Len lai tusi Sandeep 7014864529 nal samparak kar sakde ho.
सर जी नमस्कार हम प्रोजिब को पानी लगाने से पहले डाल सकते ह् क्या और फिर पानी सुरु कर सकते ह् क्या कभी ये डालने से गेहू एकदम ज्यादा height ले जाये और क्या यह प्रोडेक्ट biovita से अच्छा ह् ?
(en)
Han ji yeh biovita jaise hi kaam krta hai. iss ka upyog aap urea ke sath mila ke kro. urea aap pani lgaane ke baad mein daalo..iss se khaad shi dhang se ussi time ghul jaata hai aur gehoo ko mil jaata hai. iss ke gehoo ki height brabar hi hoti hai. ek dum se height nahi bdhti hai. iss ka koi nuksaan nahi hai.
sir poly house me gerbera ya Rose se per month kitni income ho sakti hai or dono ke plant kaha par milega Rose ke kitna plant lagenge or gerbera ke or Kya rate milenge ?
(en)
Punjab
Is de bare puri jankari lai tusi Prem raj Saini 9719432296 nal samparak kar sakde ho.
Sat shri Akal ji , sir benti eve aa k sanu dseya jave , jive pichli var gulli dande te kise v dvai ne asar nai c kita is lyi apa is var : 2 pkt clodinafop de nal 50g metri pa sakde aa, ja 500ml sulfosulfrane de nal 1 pkt clodinafop, ja sulfo de nal 50 gm metri Kirpa krke dseya jave k ehna 3 point vicho apa kive kriye ja koi nwa sujaah ditta jave Dhanwad ?
(en)
Haryana
TOPIK wala salt iss vaar na varto. Iss de nalo leader ja axial dona dwaayia nu mix kr ke spray kr skde ho. Ihna di spray ikkalli ikkali di v kr skde ho. Dona da result best hai. Topik de nal koi v salt mix kr ke spray na kro. Kyuki iss da result wdia nahi hai.
सर जी नमस्कार गुल्ली डंडे की सप्रे करने के बाद अगर गेहू पिली पड़ जाये तो क्या करे ?
(en)
yeh manganese ki ghaat ke kaarn hai. iss ke upper 1kg manganese sulphate prati acre ke hisaab se spray krein....jis time pe gulli dande ki spray krte ho aur pehla pani lgaate ho tab iss ki kami bhi aa jaati hai.
Can I do dragon fruit farming at village Barwa in Vikasnagar dehradun ?
(en)
Punjab
Dragon Fruit ki Farming ke bare me puri jankari ke lia aap Vijay sharma 7065414241 se samparak kare.
Sir mere kol ek Hf cow phela sue ha jo k aj hi sui ha koi diet ta chart share karna plz in detail ?
(en)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ .
खाद और सप्रे के साथ अफसा 80 प्रयोग करने से फायदा ह् या नुकसान यदि फायदा ह् तो कैसे प्रयोग करे ?
(en)
Punjab
अपसा 80 एक गूंद का काम करता है जो स्प्रे को पत्तों पे चिपका देता है इसका कोई नुक्सान नहीं होता है
sir lehosin dwai auundi aa ohnu har kanak di kisam te krni chaidi aa ke nhi je krni chaidi aa te kyu je naa kriye te fr ki nuksan ho skde ne full detail ch dseyo ?
(en)
Haryana
kirpa karke is dwayi de salt da nam daso ja isdi photo bhejo ta jo tuahnu is bare poori jankari diti ja sake.
Abs sexed female calf semen osmanabad maharashatra me kaha milega or kitni price hogi ?
(en)
Punjab
Maharashtra me ABS ka semen lene ke lia aap Genus Breeding India Pvt. Ltd..(ABS India), Pune, Contact No.: +91-20-2729-3445, se samparak kare.
sir eda koi fayda hae Allua Te 50 Din de allu a ?
(en)
Han ji iss sme aloo te ihh poora kam krdi hai. iss de vich gibberellic acid hunda hai jo ki growth da kam krda hai...iss da result npk de nalo best hai.
eh dwai kis layi varti jandi hai?
(en)
Haryana
N-Double Mix ik nadeen nashak hai jis vich Sulfosulfuron 75% Metsulfuran Methyl 5% WG nam da salt maujood hunda hai eh gulli dande ate chaude patte vale nadeena di roktham de layi vartya janda hai isdi matra ik acre vich 16 gram varti jandi hai.
Punjab
kanak te gulli dande lyi aa veer
Punjab
choree ptte te v km krdi aa ..like bathu palak
ਸਰ ਮੇਰੀ ਮੱਝ ਅੱਜ ਸਾਮ 5 ਵਜੇ ਤਾਰਾ ਦੇ ਰਹੀ ਸੀ ਉਸ ਨੂੰ ਟੀਕਾ ਕਦੋ ਲਗਾਇਆ ਜਾਵੇ ਅਤੇ ਉਸ ਨੂੰ ਬਾਦ ਵਿੱਚ ਕੀ ਖਿਲਾਇਆ ਜਾਵੇ ਕਿ ਉਹ ਗੱਭਣ ਹੋ ਜਾਵੇ ?
(en)
Punjab
ਜੇਕਰ ਤਾਰਾਂ ਸਾਫ ਦੇਣ ਦੇ ਨਾਲ ਨਾਲ ਹੀਟ ਦੇ ਹੋਰ ਲੱਛਣ ਵੀ ਦਿਖਾ ਰਹੀ ਸੀ ਤਾਂ ਹੀਟ ਵਿੱਚ ਆਉਣ ਤੋ 18-36 ਘੰਟਿਆ ਵਿੱਚ ਟੀਕਾ ਭਰਾ ਦਿਓ ਤੇ ਟੀਕਾ ਭਰਾਉਣ ਤੋ keepar plus ਪਾਊਡਰ 30 ਗ੍ਰਾਮ ਜਾਂ ਫਿਰ pregstay gold ਪਾਊਡਰ ਰੋਜ਼ਾਨਾ ਦੇਣਾ ਸ਼ੁਰੂ ਕਰ ਦਿਓ
सर गेहूॅ मे लिडर और टोपिक मिलाकर सप्रे किया था 48 घंटे के अंदर गेंहु ओर मंडूसी दोनो सुख गया ऐसा लगता है गेहं में राऊंडप का स्प्रे किया है ?
(en)
Salinder g kirpa gehoo ki photo bheje..aur yeh btaayein ki dosage kitni daali thi aur pani kitne din baad lgaaya tha....
veer g 343 kanak hun beej skde ha ?
(en)
Hun 343 bhut late ho gyi hai. iss da jhaad ghat jawega...
sir ji mai kanak happy seeder nal biji hai pehle pani tu pehla m 75 kg urea ik kille vich pai c 30din pehla. but oho pili pegi c.jo Hun thik a.par osdi growth rukgi me ki kara plz daso.ki m os vich fir tu urea pa ke koi sprey kara ?
(en)
Punjab
ess vich baki rehndi urea v pa skde ho. Knak da peelapan thik krn lyi ess vich NPK 19.19.19 @1 kg per acre and magnease sulphate @1 kg per acre da spray kro
but growth li
ਮੇਥੇ ਬੀਜਣ ਲਈ ਸਾਰੀ ਜਾਣਕਾਰੀ ਦੇਣਾ ?
(en)
Punjab
ਇਸਦੀ ਖੇਤੀ ਲਈ ਹਰ ਤਰਾਂ ਦੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਲਾਭਦਾਇਕ ਹੁੰਦੀ ਹੈ ਪਰ ਇਹ ਚੰਗੇ ਨਿਕਾਸ ਵਾਲੀ ਦੋਮਟ ਅਤੇ ਰੇਤਲੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ 5.3 ਤੋਂ 8.2 pH ਵਾਲੀ ਹੋਣੀ ਚਾਹੀਦੀ ਹੈ ਪ੍ਰਸਿੱਧ ਕਿਸਮਾਂ ML 150,HM 219ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ ਦੋ-ਤਿੰਨ ਵਾਰ ਵਾਹੋ ਫਿਰ ਸੁਹਾਗੇ ਦੀ ਮਦਦ ਨਾਲ ਜ਼ਮੀਨ ਨੂੰ ਸਮਤਲ ਕਰੋ ਆਖਰੀ ਵਾਹੀ ਸਮੇਂ 10-15 ਟਨ ਪ੍ਰਤੀ ਏਕੜ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਓ ਬਿਜਾਈ ਲਈ 3×2 ਮੀ. ਪੱਧਰੇ ਬੈੱਡ ਤਿਆਰ ਕਰੋ ਫਸਲ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ.ਮੀ. ਦਾ ਹੋਣਾ ਚਾਹੀਦਾ ਹੈ ਬੈਡ ਉੱਤੇ 3-4 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ ਇਸਦੀ ਬਿਜਾਈ ਹੱਥੀਂ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਇੱਕ ਏਕੜ ਖੇਤ ਵਿੱਚ ਬਿਜਾਈ ਲਈ 12 ਕਿਲੋ ਬੀਜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 5 ਕਿਲੋ ਨਾਇਟ੍ਰੋਜਨ (12 ਕਿਲੋ ਯੂਰੀਆ), 8 ਕਿਲੋ ਪੋਟਾਸ਼ (50 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਤੇਜ਼ੀ ਨਾਲ ਵਾਧੇ ਲਈ ਪੁੰਗਰਾਅ ਤੋਂ 15-20 ਦਿਨ ਬਾਅਦ ਟ੍ਰਾਈਕੋਂਟਾਨੋਲ ਹਾਰਮੋਨ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਫਸਲ ਦੇ ਤੇਜੀ ਨਾਲ ਵਾਧੇ ਲਈ ਬਿਜਾਈ ਤੋਂ 20 ਦਿਨ ਬਾਅਦ N:P:K (19:19:19) 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਇੱਕ ਹੋਰ ਸਪਰੇਅ ਵੀ ਕਰੋ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਬਿਜਾਈ ਤੋਂ 40-50 ਦਿਨਾਂ ਬਾਅਦ ਬ੍ਰਾਸੀਨੋਲਾਇਡ 50 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਇਸਦੀ ਦੂਜੀ ਸਪਰੇਅ 10 ਦਿਨਾਂ ਬਾਅਦ ਕਰੋ ਕੋਹਰੇ ਤੋਂ ਹੋਣ ਵਾਲੇ ਹਮਲੇ ਤੋਂ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ 45 ਅਤੇ 65 ਦਿਨ ਬਾਅਦ ਥਾਇਓਯੂਰੀਆ 150 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੋ ਸਪਰੇਆਂ ਕਰੋ ਖੇਤ ਨੂੰ ਨਦੀਨ-ਮੁਕਤ ਕਰਨ ਲਈ ਇੱਕ ਜਾਂ ਦੋ ਗੋਡੀਆਂ ਕਰੋ ਪਹਿਲੀ ਗੋਡੀ ਬਿਜਾਈ ਤੋਂ 25-30 ਦਿਨ ਬਾਅਦ ਅਤੇ ਦੂਜੀ ਗੋਡੀ ਪਹਿਲੀ ਗੋਡੀ ਤੋਂ 30 ਦਿਨ ਬਾਅਦ ਕਰੋ ਨਦੀਨਾਂ ਨੂੰ ਰਸਾਇਣਿਕ ਢੰਗ ਨਾਲ ਰੋਕਣ ਲਈ ਬਿਜਾਈ ਤੋਂ ਪਹਿਲਾਂ ਫਲੂਕਲੋਰਾਲਿਨ 300 ਗ੍ਰਾਮ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦੇ ਇਲਾਵਾ ਪੈਂਡੀਮੈਥਾਲਿਨ 1.3 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ 1-2 ਦਿਨਾਂ ਦੇ ਵਿੱਚ, ਮਿੱਟੀ ਵਿੱਚ ਸਹੀ ਨਮੀ ਹੋਣ ਤੇ ਪ੍ਰਤੀ ਏਕੜ ਸਪਰੇਅ ਕਰੋ ਜਦੋਂ ਪੌਦਾ ਲਗਭਗ 4 ਇੰਚ ਕੱਦ ਦਾ ਹੋ ਜਾਵੇ ਤਾਂ ਟਹਿਣੀਆਂ ਨੂੰ ਖਿਲਰਨ ਤੋਂ ਰੋਕਣ ਲਈ ਬੰਨ ਦਿਓ ਬੀਜਾਂ ਦੇ ਤੇਜੀ ਨਾਲ ਪੁੰਗਰਾਅ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਮੇਥੀ ਦੀ ਚੰਗੀ ਪੈਦਾਵਾਰ ਲਈ ਬਿਜਾਈ ਤੋਂ 30, 75, 85, 105 ਦਿਨਾਂ ਬਾਅਦ ਤਿੰਨ ਤੋਂ ਚਾਰ ਵਾਰ ਸਿੰਚਾਈ ਕਰੋ ਫਲੀਆਂ ਅਤੇ ਬੀਜਾਂ ਦੇ ਵਿਕਾਸ ਸਮੇਂ ਪਾਣੀ ਦੀ ਕਮੀ ਨਾਲ ਇਸਦੀ ਪੈਦਾਵਾਰ ਵਿੱਚ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਇਨ੍ਹਾਂ ਸਮਿਆਂ ਤੇ ਪਾਣੀ ਦੀ ਕਮੀ ਨਾ ਹੋਣ ਦਿਓ ਸਬਜ਼ੀ ਦੇ ਤੌਰ ਤੇ ਵਰਤੋਂ ਲਈ ਫਸਲ ਦੀ ਕਟਾਈ ਬਿਜਾਈ ਤੋਂ 20-25 ਦਿਨ ਜਦਕਿ ਬੀਜਾਂ ਦੀ ਪ੍ਰਾਪਤੀ ਲਈ 90-100 ਦਿਨ ਬਾਅਦ ਕੀਤੀ ਜਾ ਸਕਦੀ ਹੈ ਬੀਜਾਂ ਦੀ ਪ੍ਰਾਪਤੀ ਲਈ, ਜਦੋਂ ਪੌਦੇ ਦੇ ਹੇਠਲੇ ਪੱਤੇ ਪੀਲੇ ਹੋ ਜਾਣ ਅਤੇ ਝੜਨ ਲੱਗ ਜਾਣ ਅਤੇ ਜਦੋਂ ਫਲੀਆਂ ਵੀ ਪੀਲੇ ਰੰਗ ਦੀਆਂ ਹੋ ਜਾਣ ਤਾਂ ਇਸਦੀ ਕਟਾਈ ਕਰੋ ਕਟਾਈ ਲਈ ਦਾਤੀ ਦੀ ਵਰਤੋਂ ਕਰੋ
unnat343,550 45 K dina de guli danda to leader kete jwa ja topic?
(en)
TOPIK da result leader de nalo wdia nahi hai. Leader ja axial di spray kro..ihna da result jyaada wdia hai.