Manage Expert Answers

Search

Total Count :- 258604

How to check the suger cane parchi ?

(en)
Posted by
Abhishek (6239989663)
Abhishek
Himachal Pradesh
Kangra
Write Answer
Posted Date (17 Dec 2018 05:27 PM) Assigned Date (-)
Answered Date (18 Dec 2018 11:17 AM) Translated Date (-)

Dear Abhisek to get some more details about your question you have been called by our team But we did not get any answer from you.so please ask your question in detail so that we can provide you proper information.

Answered Date (03 Dec 2019 02:24 PM) Translated Date (-)

Abhishek ji UP me Online ganna parchi dekhne ke lia aap apne phone me google par jakar CANEUP.IN likh kar search kare ge to aap sarkar duara chlai gaee website par chale jaege or ancre dekhe par click kar ke apna jila or mill ka name bhar kar apni parchi ki date dekh sakte hai, is ke bina aap 1800-121-3203, 1800-103-5823 toll free no. par samparak kar adhik jankari bhi le sakte hai, THankyou.

cow 4 mahine di gaban hai dudh 15kg to ghat ke 5 kilo dindi hai AI to bad ik dam ghat gyi c dudh vadon layi ki kita jawe ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (17 Dec 2018 05:24 PM) Assigned Date (-)
Answered Date (19 Dec 2018 06:03 PM) Translated Date (-)

ਇਸ ਨੂੰ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਗੋਲੀਆਂ ਦਿਓ ਇਹ ਤੁਸੀ 1-1 ਸਵੇਰੇ ਸ਼ਾਮ ਦਿਓ , ਜਾਂ ਤੁਸੀ gog ਪਾਊਡਰ ਵੀ 50 ਗ੍ਰਾਮ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ...

ਸਰ Axial ਦੀ ਸਪਰੇਅ ਕਰਨ ਤੋ ਬਾਅਦ ਕਣਕ ਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾ ਸਕਦੇ ਆ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (17 Dec 2018 04:31 PM) Assigned Date (-)
Answered Date (18 Dec 2018 06:54 AM) Translated Date (-)

Axial di spray krn ton 5 dina baad pani lgaa skde ho.

Answered Date (17 Dec 2018 07:09 PM) Translated Date (-)

4 to 6din wich di la sakde ho

sir ehs nu kis vich mila k chhita dena chahida hai es pehle pani nal ja baad vich ?

(en)
  • 1
Posted by
jaspreet singh (9878784465)
jaspreet singh
Punjab
Muktsar
Write Answer
Posted Date (17 Dec 2018 04:20 PM) Assigned Date (-)
Answered Date (17 Dec 2018 04:28 PM) Translated Date (-)

kirpa karke isde label di photo bhejo ta jo tuhanu is bare poori jankari diti ja sake.

sir magnese di spray gulli dande di spray ton pehla kariye ya bad ate sir magnese di spray ton kinne din de bad pani lgaiye ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (17 Dec 2018 04:07 PM) Assigned Date (-)
Answered Date (17 Dec 2018 04:27 PM) Translated Date (-)

ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ \

sir 00:52:34 allu Te ki kam kardi hai Te kine Dina de allu a Te Krni chahidi hai ?

(en)
Posted by
Sukhpreet (8146180643)
Sukhpreet
Punjab
Moga
Write Answer
Posted Date (17 Dec 2018 03:50 PM) Assigned Date (-)
Answered Date (17 Dec 2018 04:25 PM) Translated Date (-)

ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

Mai up se hun or mujhe nddb se apni gaay ki ai karvaani hai please mujhe bataye nddb ka contact no. ?

(en)
Posted by
HARSHIT tiwari (8181926004)
HARSHIT tiwari
Uttar Pradesh
Kanpur Nagar
Write Answer
Posted Date (17 Dec 2018 03:39 PM) Assigned Date (-)
Answered Date (12 Jan 2019 10:57 AM) Translated Date (-)

Is ke bare me puri jankari ke lia aap Krishi Vigyan Kendra, Zonal Agricultural Research Station, Daleep Nagar, District - Kanpur Dehat (U.P), INDIA, PIN - 208 001,Tel. No.: : (0512) - 2534155, 2533843 se samparak kare.

Sir kank pili aa g ki kita jawe koi hl daso ?

(en)
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (17 Dec 2018 03:04 PM) Assigned Date (-)
Answered Date (17 Dec 2018 03:33 PM) Translated Date (-)

kanak de peeli pain da karn manganese di ghat hundi hai isdi roktham de layi tuc manganese sulphate@1 killo nu 150 litre pani vich mila ke prati acre de hisab nal spray karo.

ਸਰ ਮੇਰੀ ਗਾਂ ਲਾਲ ਰੰਗ ਦਾ ਪਿਸ਼ਾਬ ਕਰਦੀ ਆ eh ki problem a g koi hall daso g ?

(en)
Posted by
bazad khan (9878690259)
bazad khan
Punjab
Sangrur
Write Answer
Posted Date (17 Dec 2018 03:01 PM) Assigned Date (-)
Answered Date (20 Dec 2018 03:58 PM) Translated Date (-)

iss nu tuci Jeckshoot injection 20ml , Curan-9 injection 3ml , moxel injection 4gm lgwane suru kro , iss nal isde sarir di kami puuri ho jawegi ..

Answered Date (20 Dec 2018 10:28 PM) Translated Date (-)

thanks veer g

ਭੂਕਲ ਛਟਾਲਾ ਵਧਣ ਨੀ ਡਿਆ ਕੋਈ ਜੈਵਿਕ ਹੱਲ ਦੱਸੋ ਜੀ ਧੰਨਵਾਦ ?

(en)
Posted by
ਗੁਰਇੱਕਬਾਲ ਸਿੰਘ (9878397933)
ਗੁਰਇੱਕਬਾਲ ਸਿੰਘ
Punjab
Amritsar
Write Answer
Posted Date (17 Dec 2018 03:01 PM) Assigned Date (-)
Answered Date (17 Dec 2018 04:23 PM) Translated Date (-)

ਇਸਦੀ ਗਰੋਥ ਦੇ ਲਈ ਤੁਸੀ ਪਾਥੀਆਂ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ 7-8 ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਮਿਲਾ ਕੇ 3-4 ਦਿਨਾਂ ਲਈ ਭਇਓ ਕੇ ਰੱਖੋ 5 ਦਿਨ ਬਾਦ ਤੁਸੀ ਇਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਮਿਹਰਬਾਨੀ ਵੀਰ ਜੀ

18 ਦਸੰਬਰ ਲਯੀ ਕੋਈ ਕਣਕ ਵਾਰੀਏਟੀ ਦੱਸੋ ਜੀ ਮੇਰੇ ਪਿਛਲੇ ਸਾਲ ਇਸੇ ਦਿਨ ਦੀ ਬਿਜਾਈ 3086 45 ਮਣ ਅਤੇ 2967 40 ਮਣ ਹੋਈ ਸੀ । pbw 550 3 ਸਾਲ ਪਹਿਲਾਂ ਲਾਈ ਸੀ ਉਹ 40 ਮਣ(ਪਿਛੇਤੀ)45ਮਣ (ਅਗੇਤੀ) ਹੀ ਹੋਈ ਸੀ । ਮਾਹਿਰ ਕਿਰਪਾ ਕਰਕੇ ਸਲਾਹ ਦਿਓ ਜੀ ।

(en)
Posted by
gurbx (9872364568)
gurbx
Punjab
Fazilka
Write Answer
Posted Date (17 Dec 2018 02:56 PM) Assigned Date (-)
Answered Date (17 Dec 2018 03:23 PM) Translated Date (-)

ਹੁਣ ਤੁਸੀ ਕਣਕ ਦੀ ਪਿਛੇਤੀ ਕਿਸਮ ਜਿਵੇ PBW658 ਜਾ PBW 590 ਦੀ ਬਿਜਾਈ ਕਰ ਸਕਦੇ ਹੋ

hf ਗਾਂ 6 ਮਹੀਨੇ ਦੀ ਗੱਬਣ ਹੈ ਪਹਿਲਣ ਹੈ ਕੀ ਦਿਤਾ ਜਾਵੇ ਜੋ ਲੇਵਾ ਵਧੀਆ ਬਣੇ ਅਤੇ ਦੁਧ ਵੀ ਵਧੇ ਨਵਰੂਪ ਸਰ ਜੀ ਦੱਸਣਾ ਧੰਨਵਾਦ ਜੀ ?

(en)
Posted by
Saab hundal (6284592025)
Saab hundal
Punjab
Amritsar
Write Answer
Posted Date (17 Dec 2018 02:46 PM) Assigned Date (-)
Answered Date (19 Dec 2018 06:05 PM) Translated Date (-)

tuci Enroboost powder 50gm rojana dena suru kro , iss nu tuci danne vich feed vich de skde ho , isde nal tuci Vitum-H liqued 10ml rojana dena suru kro , iss nu tuci roti vich v de skde ho, iss nal vdia lewa howega..

khakhi campbail duck k chiks ko fst month m kya feed de skte h pls bataye ?

(en)
Posted by
aakash kumar (9728817813)
aakash kumar
Haryana
Gurgaon
Write Answer
Posted Date (17 Dec 2018 02:44 PM) Assigned Date (-)
Answered Date (09 Jan 2019 02:29 PM) Translated Date (-)

iski feed ki puri jankari ke liye aap 99911 07500 par ssd duck farm pe contact kare. woh aapko puri jankari de sakte hai.

ਸਰ ਜੀ ਇਸਦੇ ਨਤੀਜਾ ਕਿਵੇਂ ਦਾ ਆ ਇਸਦੇ ਨਾਲ 2-4 d ਪਾਉਣ ਦੀ ਲੋੜ ਹੈ ਜਾ ਨਹੀਂ ਕਣਕ ਵਿੱਚ ਮੈਣਾ ਬਹੁਤ ਆ ਜੇ ਪਾਏ ਤਾ ਕਿੰਨੀ ਪਾਈ ਜਾਵੇ 2-4 d ?

(en)
  • 1
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (17 Dec 2018 02:43 PM) Assigned Date (-)
Answered Date (17 Dec 2018 02:58 PM) Translated Date (-)

ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਵਿਚ 16 ਗ੍ਰਾਮ ਵਰਤੀ ਜਾਂਦੀ ਹੈ ਜੇਕਰ ਇਸਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ 2-4,D ਦੀ ਵਰਤੋਂ ਦੀ ਲੋੜ ਨਹੀਂ ਹੈ

Answered Date (17 Dec 2018 08:21 PM) Translated Date (-)

koi lod ni 2.4 d di veer

..?

(en)
Posted by
Arvinderpal Singh (9815369118)
Arvinderpal Singh
Punjab
Barnala
Write Answer
Posted Date (17 Dec 2018 02:30 PM) Assigned Date (-)
Answered Date (17 Dec 2018 02:45 PM) Translated Date (-)

kirpa karke apna swal vistar nal pucho ta jo tuhanu is bare poori jankari diti ja sake. tuhade dwara bheji gayi audio upload nahi hoyi hai.

matra vich jo butti karnoli biji hoyi a ohde vich isoproturon 75 wg is butti nu khtm taa ni kregi plz eh dsseo ?

(en)
Posted by
Kapoor Singh (9877229283)
Kapoor Singh
Punjab
Patiala
Write Answer
Posted Date (17 Dec 2018 02:20 PM) Assigned Date (-)
Answered Date (17 Dec 2018 02:43 PM) Translated Date (-)

ji nahi Isoproturon 75% WP gulli dande di roktham kardi hai.

44 days old wheat, 2nd irrigation done.when to spray algrip and broadcast urea. can I spray algrip first and then broadcast urea or the opposite ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (17 Dec 2018 01:49 PM) Assigned Date (-)
Answered Date (17 Dec 2018 02:08 PM) Translated Date (-)

Balraj ji alrip is used to control broad leaf weeds like bathu . the quantity of algrip used is 10gm per acre.you can spray herbicide if the weeds are more in crop and prefer to broadcast urea with irrigation it will give best results. as you said you had done second irrigation now first broadcast urea and then after spray algrip according to weeds.

Mircha layia nu 35 din ho gye. apa ohnu hun waste d composer di spray karni hai. ikale solution di spray kariye k us vich pani vi mix Karna pau ?

(en)
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (17 Dec 2018 01:48 PM) Assigned Date (-)
Answered Date (17 Dec 2018 02:09 PM) Translated Date (-)

jekar tuc decomposer tyar kita hoya hai ta sidha tuc solution di spray karo us vich hor pani milaun di lod nahi hai.

sir kattia di growth vaste ki dita jave jisde nall growth chetti vadea ?

(en)
Posted by
shamsher singh (8872140666)
shamsher singh
Punjab
Gurdaspur
Write Answer
Posted Date (17 Dec 2018 01:42 PM) Assigned Date (-)
Answered Date (18 Dec 2018 03:00 PM) Translated Date (-)

kattia di vadiya growth layi tusi ohna di proper deworming sahi same te karo te zyada bann ke na rakho ohna da tora fera karvao. te vadiya gar di feed de nal puberaid powder 40 gram rozana dena shuru karo. eh nal kattiya jaldi teyar ho jangiya.

18 Dec 2018

veer pransey gold kitho milga

ਵੀਰ ਜੀ ਕੀ ਦੁਧਾਰੂ ਪਸ਼ੂ ਨੂੰ milkgen 8000 ਫੀਡ ਪਾਉਣੀ ਵਧੀਆ ਰਹੇਗੀ। ਕੀ ਇਸਦਾ ਰਿਜਲਟ ਵਧੀਆ ਰਹੇਗਾ। ਕੀ ਪਸ਼ੂ ਦੇ ਦੁੱਧ ਵਿੱਚ ਕੋਈ ਵਾਧਾ ਹੋਵੇਗਾ ?

(en)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (17 Dec 2018 01:40 PM) Assigned Date (-)
Answered Date (19 Dec 2018 06:08 PM) Translated Date (-)

ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਪਸ਼ੂ ਨੂੰ ਹਰਾ ਚਾਰਾ ਵਧਿਆ ਮਿਲਣਾ ਚਾਹੀਦਾ ਹੈ , ਹਰ 3 ਮਹੀਨੇ ਬਾਦ ਡੇਵਰਮਿੰਗ ਹੋਣੀ ਜਰੂਰੀ ਹੈ , ਬਾਕੀ ਪਸ਼ੂ ਦੇ ਰਹਿਣ ਵਾਲੀ ਜਗਾਹ ਵਧਿਆ ਹੋਣੀ ਚਾਹੀਦੀ ਹੈ

Uttar Pradesh

Answered Date (20 Dec 2018 03:48 AM) Translated Date (-)

Namaskar sir Sir mere pass ek Hf mix nasal ki cow hai Wo heat me aa rahi hai our hum doctor bula k crossing Kara rahey hai lekin pregnant nhi ho rahi 40 ya 45 din pe fir heat me aa ja rahi hai koi solution Dey sir ye problem 5 month se face kar rahey hai hum log

Uttar Pradesh

Answered Date (20 Dec 2018 03:48 AM) Translated Date (-)

Namaskar sir Sir mere pass ek Hf mix nasal ki cow hai Wo heat me aa rahi hai our hum doctor bula k crossing Kara rahey hai lekin pregnant nhi ho rahi 40 ya 45 din pe fir heat me aa ja rahi hai koi solution Dey sir ye problem 5 month se face kar rahey hai hum log

sir/mam sulphur te potash da ki role hai kanak vich te per acre kini doze pau urea nal mix krke ?

(en)
Posted by
Gurpinder singh (9988898423)
Gurpinder singh
Punjab
Bathinda
Write Answer
Posted Date (17 Dec 2018 01:35 PM) Assigned Date (-)
Answered Date (17 Dec 2018 01:59 PM) Translated Date (-)

sulphur di varto os mitti vich kiti jandi hai jithe pani mitti vich ghat jeerda hai. isdi matra ik acre vich 3 killo de hisab nal chitta dita janda hai.potash tat di varto mitti parkh de adhar te hi karo.

Answered Date (17 Dec 2018 03:26 PM) Translated Date (-)

je apa potash pauni hai ta usnu urea vich mix krke paea ja fr 13045 di spray krdia nissare time...dowa vich khrda method best rhu

ਸਰ 9 ਮਹੀਨੇ ਦੀ ਵੱਛੀ ਆ ਉਸ ਨੂੰ 2 ਦਿਨ ਹੋ ਗਏ ਆ ਗੋਹੇ ਦੇ ਬੰਨ ਪਏ ਨੂੰ ਕੋਈ ਇਲਾਜ ਦੱਸੋ ਜੀ ?

(en)
Posted by
bhupinder chhina (7652837438)
bhupinder chhina
Punjab
Tarn Taran
Write Answer
Posted Date (17 Dec 2018 01:26 PM) Assigned Date (-)
Answered Date (19 Dec 2018 06:14 PM) Translated Date (-)

ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 30ਮਿਲੀ ਸਵੇਰੇ ਅਤੇ 30 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ ਅਤੇ ਤੁਸੀ Unlock powder ਦੇ ਸਕਦੇ ਹੋ , 200 ਗ੍ਰਾਮ ਪਾਊਡਰ ਨੂੰ ਕੋਸੇ ਪਾਣੀ ਵਿਚ ਦਿਓ ..

sir kanak wich gulidanda bahut a kor te kehri sapre kariae pani haje laya ni ?

(en)
Posted by
balpreet (9888576480)
balpreet
Punjab
Moga
Write Answer
Posted Date (17 Dec 2018 01:17 PM) Assigned Date (-)
Answered Date (17 Dec 2018 02:09 PM) Translated Date (09 Feb 2021 04:48 PM)

Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho.

Answered Date (18 Dec 2018 09:04 AM) Translated Date (09 Feb 2021 04:48 PM)

sir kor te e kar diye saprey

kine Dina di kanak nu Nadeen Vali spray krni chaidi ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (17 Dec 2018 12:50 PM) Assigned Date (-)
Answered Date (17 Dec 2018 03:35 PM) Translated Date (-)

kanak vich nadeena di roktham de layi spray bijai to 14 din bad kar sakde ho. am taur te gulli danda 30-40 dina vich bahr niklda hai.us same gulli dande di spray kiti ja sakdi hai.

three primary soil macronutrients are?

(en)
Posted by
sunidhi saini (9988612681)
sunidhi saini
Chandigarh
Chandigarh
Write Answer
Posted Date (17 Dec 2018 12:48 PM) Assigned Date (-)
Answered Date (17 Dec 2018 01:48 PM) Translated Date (-)

The three main nutrients are nitrogen (N), phosphorus (P) and potassium (K). Together they make up the trio known as NPK. Other important nutrients are calcium, magnesium and sulfur.

different methods of irrigation in punjab ?

(en)
Posted by
karan (8195933112)
karan
Punjab
Sangrur
Write Answer
Posted Date (17 Dec 2018 12:28 PM) Assigned Date (-)
Answered Date (17 Dec 2018 12:41 PM) Translated Date (-)

In punjab there are different methods used for irrigation according to crop. In some crops like wheat and rice or fodder crops flood irrigation is used and in vegetables and fruits drip and sprinkler irrigation is used.

sirjii muje Desi Murgi palan start karna Hai Goa me to konsi nasl leni hogi aur kha milegi muje plz muje bataye my mobile no :7057083545 ?

(en)
Posted by
Tabrej Emamsab Bepari (7057083545)
Tabrej Emamsab Bepari
Goa
North Goa
Write Answer
Posted Date (17 Dec 2018 12:23 PM) Assigned Date (-)
Answered Date (17 Dec 2018 02:59 PM) Translated Date (-)

Desi Murgi palan me aap karaknath pal sakte hai je meet or egg dono ke lia use hota hai is ke chuje lene or is ki contract farming ke lia aap Sumit Jandar 8275592788 se samparak kar sakte hai. ye khud aap ko chuje denge or meet tak tyar hone ke baad khud hi khreed lenge.

Answered Date (17 Dec 2018 03:51 PM) Translated Date (-)

ok sirjii

17 Dec 2018

sir gi मने अरंडी की खेती करनी हैं हरयाणा झज्जार से हु। टेलीफोन no 7015249483

Answered Date (17 Dec 2018 11:23 PM) Translated Date (-)

sirji mene desi murgi palan start karna hai egg ke liye punjab mukerian mai konsi nasl leni hogi aur kha milegi muje please muje bataye

Answered Date (24 Jun 2019 06:23 PM) Translated Date (-)

Sir mere paas leyar farm h or usme cocci ki bimar h vsko kya treatmeant dena hoga g din me 25-30 daily mar rahe h

Answered Date (24 Jun 2019 06:24 PM) Translated Date (-)

Sir mere cont no 9671605136

Uttar Pradesh

Answered Date (09 Jul 2019 06:55 AM) Translated Date (-)

सर मुझे खरीफ की धान की फसल के बारे मे सम्पूर्ण जानकारी क्रमवार देने. Me मदद करे कृप्या

Madhya Pradesh

Answered Date (15 Oct 2019 01:56 PM) Translated Date (-)

लहसुन में जड़ की कौन-कौन सी दवाई डालनी चाहिए बोलने से पढ़ने

Answered Date (11 Nov 2019 06:55 PM) Translated Date (-)

sir muze mkaa ke kheti karna he to muze JH 3459 ke seed kidhr mile gee or konche company ki melegee

Answered Date (07 Jan 2020 09:36 PM) Translated Date (-)

sir knk vich urya kna pyea

sir pashuo me lagne wali mites ka upchar bataye. agar upchar homeopathy me bhi hai to wo bhi bataye ?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (17 Dec 2018 12:21 PM) Assigned Date (-)
Answered Date (19 Dec 2018 06:24 PM) Translated Date (-)

आप पशुओं के नीचे चूने की कली का हल्का हल्का छिड़काव करें इसके साथ आप msd कंपनी की Ticktac दवाई 2 मि.ली. को एक लीटर पानी में घोलकर पशु पर मालिश करें या आप Virabc कंपनी की Virtaz दवाई 2 मि.ली. को 1 लीटर पानी में मिलाकर कर सकते हैं इन्हें आप पशु के आस पास भी करें उनके कमरे में स्प्रे करें क्योंकि चिचड़, दीवारों या फर्श की दरारों में होते हैंऔर दोबारा दोबारा आते रहते हैं दवाई की मात्रा ज्यादा नहीं डालनी चाहिए नहीं तो पशु को दवाई लड़ने लग जाती है यह दवाइयां पशु के लिए ठीक है और चिचड़ों के लिए बढ़िया परिणाम है

Answered Date (17 Dec 2018 12:48 PM) Translated Date (-)

Abhishek ji me homeopathic medicine me deal karta hu . please contact ..Nirav. 8780251463

sir mere kol chabron nasl de desi chuche 10 din de ho gye ne..ehna nu kihri dwai vgrah deni te kida deni te koi hor v sujah hai DSO Ji ?

(en)
Posted by
sony (9815383078)
sony
Punjab
S.A.S. Nagar
Write Answer
Posted Date (17 Dec 2018 12:15 PM) Assigned Date (-)
Answered Date (20 Dec 2018 07:03 PM) Translated Date (-)

tuci uss nu G-promin medicine deni suru kro , iss nu 20ml/100 birds de hisab nal deo , iss nu lagbhg 30-35 din tak dinde rho fir tuci hafte da farak rkho atte fir isse trah dena suru kro , iss trah tuci ehh medicine deni suru kro , iss nal vdia gorwth ho jawegi , bakki tuci ohna de rehn wali jgahh khulli atte saff rkho atte khurak da v puura dyan rkho ..

varinder ji pehla spray kara ja urea pava 25din di kanak nu pani lagya hoya ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (17 Dec 2018 12:13 PM) Assigned Date (-)
Answered Date (17 Dec 2018 12:43 PM) Translated Date (-)

tuc kanak nu urea pa deo. kanak vich total 110 killo urea da istemal kita janda hai jisnu tuc 2-3 brabar hisseya vich vand ke khet vich pa sakde ho.tuc kanak nu pehla urea pa deo us to bad tuc nadeena di spray kar sakde ho.

varinder singh ji mai Pani baare ni pucheya jis baare pucheya us baare daso ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (17 Dec 2018 11:55 AM) Assigned Date (-)
Answered Date (17 Dec 2018 12:02 PM) Translated Date (-)

sodhi ji tuhanu urea de istemal bare hi dasya geya hai jekar pani de nal urea di varto kiti jandi hai ta kanak di growth vadia hundi hai. ate nadeena di roktham de layi spray nadeena de hisab nal karo .

sir saron beez sakde aa g hun .kehra beez bijiye ?

(en)
Posted by
Happy (7986303366)
Happy
Punjab
Patiala
Write Answer
Posted Date (17 Dec 2018 11:50 AM) Assigned Date (-)
Answered Date (17 Dec 2018 12:03 PM) Translated Date (-)

ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ

सर मैंने अपने खेत में खस लगाई है इसका तेल निकालने के लिये बरेली में कहीं प्लांट है या मेंथा प्लांट पर ही निकल जायेगा इसका तेल ?

(en)
Posted by
मो नईम खान (9639453556)
मो नईम खान
Uttar Pradesh
Bareilly
Write Answer
Posted Date (17 Dec 2018 11:45 AM) Assigned Date (-)

hlo sir, asi apne khet ch kor ch sulfosulfuron 75 WG, kiti c 10 din phlan kal asi pani lai c te honn khri sprey kri k gulli danda puri trn khtm ho jave ?

(en)
Posted by
Gopy gill (9517181909)
Gopy gill
Punjab
Amritsar
Write Answer
Posted Date (17 Dec 2018 11:43 AM) Assigned Date (-)
Answered Date (17 Dec 2018 11:46 AM) Translated Date (09 Feb 2021 04:48 PM)

Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho.

sir 10 biswa me tamatar ka kitna paudha lagega aur nursery ke liye kitna beej le ?

(en)
Posted by
Sandeep Bind (6394998286)
Sandeep Bind
Uttar Pradesh
Azamgarh
Write Answer
Posted Date (17 Dec 2018 11:42 AM) Assigned Date (-)
Answered Date (24 Dec 2018 05:43 AM) Translated Date (-)

ek acre ke liye paneeri tyaar krne ke liye 100gm beej kaafi rehta hai. 10 biswe ke liye 15-20gm beej bhut rhega.

ਨਵਰੂਪ ਵੀਰ ਜੀ ਸਤਿ ਸ੍ਰੀ ਅਕਾਲ, ਤੁਹਾਡੇ ਤੋਂ ਇੱਕ ਡੇਅਰੀ ਫਾਰਮ ਬਾਰੇ ਜਾਣਕਾਰੀ ਦਿਉ, ਡੇਅਰੀ ਦਾ ਕੰਮ ਮੁਨਾਫ਼ੇ ਵਾਲਾ ਐ ਕਿ ਨਹੀਂ ਕਿਨੇ ਪਸੂਆਂ ਨਾਲ ਸੁਰੂ ਕੀਤਾ ਜਾਵੇ ਦੇਸੀ ਗਾਵਾਂ ਜਾ ਐਚ ਐਫ ਜਰਸੀ ਇਨ੍ਹਾਂ ਚੋਂ ਕਿਹੜੀਆ ਠੀਕ ਹਨ ਮੈਂ ਪੰਜਾਬ ਦੇ ਸੰਗਰੂਰ ਨੇੜੇ ਰਹਿੰਦਾ ਹਾਂ ?

(en)
Posted by
ਹਰਵਿੰਦਰ ਸਿੰਘ ਬਰਾੜ (8727046405)
ਹਰਵਿੰਦਰ ਸਿੰਘ ਬਰਾੜ
Punjab
S.A.S. Nagar
Write Answer
Posted Date (17 Dec 2018 11:41 AM) Assigned Date (-)
Answered Date (18 Dec 2018 02:27 PM) Translated Date (-)

ਮੈ ਪਹਿਲਾਂ ਵੀ ਜਵਾਬ ਭੇਜਿਆ ਸੀ ਕਿ ਇਸ ਵਿਸ਼ੇ ਤੇ ਇੱਕ ਲਾਈਨ ਵਿੱਚ ਜਵਾਬ ਦੇਣਾ ਮੁਸ਼ਕਿਲ ਹੈ ਕਿ ਡੇਅਰੀ ਕਿੱਤਾ ਮੁਨਾਫੇ ਵਾਲਾ ਹੈ ਜਾਂ ਨਹੀ ਕਿਉਕੀ ਮੁਨਾਫਾ ਬਹੁਤ ਸਾਰੀਆ ਗੱਲਾਂ ਤੇ ਨਿਰਭਾਰ ਹੈ ਕਿ ਤੁਹਾਨੂੰ ਕਿੰਨਾ ਕੁ ਤਜ਼ਰਬਾ, ਤੁਹਾਡਾ ਬਜਟ ਕਿੰਨਾ ਹੈ, ਪੈਸਾ ਸਬਲਿਡੀ ਤੇ ਲੈਣਾ ਜਾ ਆਪਣੇ ਲੈਵਲ ਤੇ , ਤੁਹਾਡੇ ਆਲੇ ਦੁਆਲੇ ਲੋਕਾ ਨਾਲ ਲਿੰਕ ਕਿੰਨੇ ਕੁ ਹਨ, ਇਹ ਸਾਰੀਆ ਗੱਲਾਂ ਬਾਰੇ ਜਾਣਨਾ ਬਣਾ ਜਰੂਰੀ ਹੈ ਬਾਕੀ ਜੋ ਬੇਸਿਕ ਗੱਲਾਂ ਹਨ ਡੇਅਰੀ ਲਈ ਉਹ ਹੈ ਕਿ ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ

marigold farming se 1 ekad se kitna kama sakte hai ?

(en)
Posted by
srajal yadav (6261211153)
srajal yadav
Madhya Pradesh
Jabalpur
Write Answer
Posted Date (17 Dec 2018 11:35 AM) Assigned Date (-)
Answered Date (09 Jan 2019 04:08 PM) Translated Date (-)

Is ke bare me puri jankari ke lia aap Prem raj Saini 9719432296 se samparak kare.

sir kanak c pehle pani to baad pehla urea pava ja pehli spray kar sakde ha ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (17 Dec 2018 11:32 AM) Assigned Date (-)
Answered Date (17 Dec 2018 11:47 AM) Translated Date (-)

ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ ਸਪਰੇ ਤੁਸੀ ਨਦੀਨਾਂ ਦੇ ਹਿਸਾਬ ਨਾਲ ਕਰ ਸਕਦੇ ਹੋ

जेर गिराने के घरेलु नुस्खे बताये ?

(en)
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (17 Dec 2018 11:29 AM) Assigned Date (-)
Answered Date (18 Dec 2018 02:19 PM) Translated Date (-)

ज़ेर ना पड़ने की समस्या में अपनाये जाने वाले कुछ देसी तरीके हैं नई ब्याई भैंस/ गाय को उसी की बाउली पिला दें, इससे ज़ेर जल्दी पड़ेगी क्योंकि बाउली में दूध के मुकाबले कई गुणा ज्यादा खुराकी तत्व होते हैं ऊर्जा का स्त्रोत होने के साथ-साथ इस में कैलशियम भी भरपूर मात्रा में होता है जो कि बच्चेदाने के संकुचित होने के लिए और ज़ेर बाहर निकालने के लिए सहायक होता है कुदरत सिर्फ इसे नये जन्में बच्चे के लिए ही पैदा करती है, इसे 1-2 घंटों के अंदर अंदर कटड़े बछड़े को जरूर पिलायें ब्याने के उपरांत पशु को गुड़, सौंफ, अजवायन, सोए, मेथी, सुंड मिलाकर काढ़ा पिलायें यह बच्चेदानी के संकुचित होने में भी सहायक होता है, इससे ज़ेर जल्दी पड़ती है ज़ेर ना पड़ने की सूरत में आटा, गुड़, सौंफ, इलायची और जीरा आदि को पशु की खुराक में मिलाकर खिला दिया जाता है क्योंकि आटा और गुड़ ऊर्जा प्रदान करते हैं जो कि ब्याने के बाद सुस्त हुए पशु के लिए बहुत जरूरी है सौंफ पाचन प्रणाली को दुरूस्त रखती है ज़ेर ना पड़ने की सूरत में पशु को पीपल के पत्ते खिला दें क्योंकि पीपल के पत्तों में रेशा होता है जो पशु का पेट भरने में सहायक होता है जिससे बच्चेदानी पर दबाव पड़ता है और ज़ेर जल्दी पड़ सकती है सरसों का तेल, नमक और अजवायन को मिलाकर पशु की गर्दन से पूंछ की तरफ ज़ोर-ज़ोर से मालिश तब तक करें, जब तक पशु के शरीर में से ताप ना निकलने लग जाये इससे भी ज़ेर जल्दी पड़ेगी

Answered Date (18 Dec 2018 10:08 PM) Translated Date (-)

soye or sund kya h

22 ਜੀ ਕਣਕ ਇਸ ਤਰ੍ਹਾਂ ਕਿਉ ਹੋ ਰਹੀ ਆ 2ਮਹੀਨੇ ਦੀ ਹੋ ਗੀ ਆ ?

(en)
  • 3
Posted by
ਪਰਮਜੀਤ ਸਿੰਘ ਮਾਨ (9781664850)
ਪਰਮਜੀਤ ਸਿੰਘ ਮਾਨ
Punjab
Fatehgarh Sahib
Write Answer
Posted Date (17 Dec 2018 11:29 AM) Assigned Date (-)
Answered Date (18 Dec 2018 11:33 AM) Translated Date (-)

ਕਿਰਪਾ ਕਰਕੇ ਇਹ ਦੱਸੋ ਤੁਸੀ ਇਸਦੇ ਵਿਚ ਖਾਦ ਦੇ ਤੌਰ ਤੇ ਕੀ ਕੁਛ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Answered Date (18 Dec 2018 05:06 PM) Translated Date (-)

1.5 ਡੀ ਏ ਪੀ, 3 ਯੂਰੀਆ, 2 ਵਾਰ ਸਪਰੇ ਟੋਪੀਕ ਤੇ ਲੀਡਰ ਦੀ, 1 ਵਾਰ ਪਾਣੀ ਲਾਇਆ 1ਵਾਰ ਮੀਂਹ ਪੈ ਗਿਆ ਸੀ, 14 ਅਕਤੂਬਰ ਦੀ ਬਿਜਾਈ ਕੀਤੀ ਹੈ ਵੀਰ ਜੀ,

अमरुद के फल जाड़े में कितने दिनों में पकते है अमरुद के फल को पक्षी कुतर रहे हैं क्या उपाय है ?

(en)
Posted by
मो नईम खान (9639453556)
मो नईम खान
Uttar Pradesh
Bareilly
Write Answer
Posted Date (17 Dec 2018 11:27 AM) Assigned Date (-)
Answered Date (18 Dec 2018 10:33 AM) Translated Date (-)

अमरुद के फल किसम के हिसाब से फूल आने से 90-150 दिन लेते है पकने के लिए अगर इसके फल को पक्षी नुक्सान कर रहे है तो आप इनके ऊपर कवर चढ़ा कर इन्हे पक्षियों के नुक्सान से बचा सकते है

18 Dec 2018

कवर कैसा होता हैं सर जी जरा जानकारी देंगे आप और यह कहा मिलेगा

Answered Date (18 Dec 2018 10:35 AM) Translated Date (-)

कबर कैसा चढ़ाना होगा

पशु को हीट में लाने के घरेलु नुस्खे बतायें ?

(en)
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (17 Dec 2018 11:27 AM) Assigned Date (-)
Answered Date (18 Dec 2018 02:23 PM) Translated Date (-)

1. पशु को हीट में लाने के लिए पंसारी की दुकान से जयफल के तीन टुकड़ें ले आएं उसके बाद इसे गर्म करके भून लें जिससे यह नर्म हो जायेगा जयफल का एक टुकड़ा भूनकर बारीक कर लें उसके बाद इसे आटे के पेड़े पर गुड़ लगाकर खिला दें इस तरह लगातार तीन दिन तक खिलायें 2. आप पशु को 100 ग्राम गुड (यदि एक साल पुराना हो तो अच्छा रहेगा ) ,100 ग्राम सरसो का तेल, 100 ग्राम कैल्शियम को आपस में मिलाकर 18—20 दिन लगातार खिलायें उसके बाद पशु को टीका भरवाने के बाद गुड और तेल बंद कर दें और कैल्शियम 200 ग्राम को जों का दलिया बनाकर उसे खिलायें

Answered Date (18 Dec 2018 10:06 PM) Translated Date (-)

thanks

पशु के ब्याने पर ही IU का उपयोग किया जाये तो और पहली हीट से कॉन्सिमेक्स दिया जाये लगभग 40 दिन क्या IU का असर बना रहे गया ?

(en)
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (17 Dec 2018 11:25 AM) Assigned Date (-)
Answered Date (20 Dec 2018 03:54 PM) Translated Date (-)

जी आप ब्याने के बाद पशु को सफाई के लिए टियूब भी भरा सकते है या कोई प्रोडक्ट लाकर पिला भी सकते है और इसका असर पशु के हीट में आने तक बना रहता है

Answered Date (20 Dec 2018 06:16 PM) Translated Date (-)

thanks

ਸਾਰਿਅਾ ਨੂੰ ਮੇਰੇ ਵੱਲੋ ਸਤਿ ਸ੍ਰੀ ਅਕਾਲ ਜੀ, ਮੇਰੇ ਮਨ ਵਿੱਚ ਇੱਕ ਸਵਾਲ ਚੱਲਦਾ ਰਹਿੰਦਾ ਹੈ, ਮੈਨੂੰ ਇਸ ਗਰੁੱਪ ਤੋ ਵਧੀਆ ਸੂਝਵਾਨ ਸਾਇਦ ਹੀ ਕਿਤੇ ਮਿਲ ਸਕਦੇ ਹਨ, ਸਵਾਲ ਇਹ ਹੈ ਕਿ ਅਾੳੁਣ ਵਾਲੇ ਸਮੇਂ ਵਿੱਚ ਖੇਤੀ ਦੀ ਫਾਰਮਿੰਗ ਹੋ ਜਾਵੇਗੀ, ਕੀ ਪੰਜਾਬ ਦਾ ਕਿਸਾਨ ਖਤਮ ਹੋ ਜਾਵੇਗਾ. ਕੀ ਪੰਜਾਬ ਦੀ ਜਮੀਨ ਭਾਰਤ ਦੇ ਅਮੀਰ ਘਰਾਣਿਆਂ ਹੱਥ ਹੋ ਜਾਵੇਗੀ ?

(en)
Posted by
ਅਮਨਪ੍ਰੀਤ ਸਿੰਘ ਢਿੱਲੋਂ (9465494077)
ਅਮਨਪ੍ਰੀਤ ਸਿੰਘ ਢਿੱਲੋਂ
Punjab
Bathinda
Write Answer
Posted Date (17 Dec 2018 11:24 AM) Assigned Date (-)
Answered Date (22 Dec 2018 11:13 AM) Translated Date (-)

ਤੁਹਾਡਾ ਸਵਾਲ ਬਹੁਤ ਵਧੀਆ ਸੀ ਤੇ ਇਸ ਆਡੀਓ ਵਿੱਚ ਤੁਹਾਡਾ ਜਵਾਬ ਦੇ ਦਿੱਤਾ ਗਿਆ ਹੈ ਜੀ

  • ਸ਼ੁਕਰੀਆ ਸਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਤੋਂ ਵਧੀਆ ਜਵਾਬ ਮਿਲ ਸਕਦਾ ਹੈ. ਬਹੁਤ ਬਹੁਤ ਧੰਨਵਾਦ ਜੀ

    ਅਫਸੋਸ ਖੇਤੀ ਏਕਤਾ ਨੂੰ ਲੋਕਾ ਦੇ ਸ਼ਰੀਕ ਪੁਣੇ ਨੇ ਲੈ ਲੈਣਾ

    Answered Date (20 Dec 2018 11:28 AM) Translated Date (-)

    daso sir pls

    ਡਾਕਟਰ ਸਾਹਿਬ ਲੱਸਣ ਨੂੰ ਕੀ ਘੱਟ ਹੈ ਇਸ ਦੇ ਪੱਤੇ ਪੀਲੇ ਹਨ ਜੀ ਕਾਲਾ ਨਹੀਂ ਹੈ ਪੂਰਾ ਕੀ ਘਾਟ ਹੈ ਦੱਸਿਓ ?

    (en)
    • 1
    Posted by
    Amrinder sidhu (9915614103)
    Amrinder sidhu
    Punjab
    Ludhiana
    Write Answer
    Posted Date (17 Dec 2018 11:23 AM) Assigned Date (-)
    Answered Date (18 Dec 2018 10:56 AM) Translated Date (-)

    ਲਸਣ ਦੇ ਵਿਚ ਤੱਤਾਂ ਦੀ ਕਮੀ ਹੋਣ ਦੇ ਕਾਰਨ ਪੀਲੇ ਹੋਣ ਲੱਗ ਜਾਂਦੇ ਹਨ ਇਸਦੇ ਲਈ ਤੁਸੀਂ NPK 19:19:19@7gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

    क्या जेर गिराने की दवा u-tune ,plu tune ,exapar जैसी हर्बल दवा 100 ml सुबह शाम दे के पशु की बच्चेदानी को इन्फेक्शन को दूर व् हीट में लाया जा सकता है ?

    (en)
    Posted by
    Amit mishra (Dairy & Fisheries) (7844813186)
    Amit mishra (Dairy & Fisheries)
    Uttar Pradesh
    Faizabad
    Write Answer
    Posted Date (17 Dec 2018 11:21 AM) Assigned Date (-)
    Answered Date (20 Dec 2018 03:52 PM) Translated Date (-)

    ब्याने के बाद यदि आप पशु की बच्चेदानी की सफाई के लिए कोई भी प्रोडक्ट देते है तो उससे सफाई के साथ साथ पशु जल्दी हीट में भी आता है दूध में भी फायदा होता है ,इसलिए आप ब्याने के बाद पशु को सफाई के लिए कोई भी प्रोडक्ट दे सकते है

    ਸਰ ਜੀ ਸੂਰ ਪਾਲਣ ਪੋਸ਼ਣ ਦੀ ਟਰੇਨਿੰਗ ਕਿਥੋ ਅਤੇ ਕਿਸ ਤਰੀਕ ਨੂੰ ਸੁਰੂ ਹੋਣੀ ਐ ਜੋ ਸੰਗਰੂਰ ਨੂੰ ਨੇੜੇ ਹੋਵੇ ?

    (en)
    Posted by
    ਹਰਵਿੰਦਰ ਸਿੰਘ ਬਰਾੜ (8727046405)
    ਹਰਵਿੰਦਰ ਸਿੰਘ ਬਰਾੜ
    Punjab
    S.A.S. Nagar
    Write Answer
    Posted Date (17 Dec 2018 11:21 AM) Assigned Date (-)
    Answered Date (18 Dec 2018 06:18 PM) Translated Date (-)

    Sur palan di training lai tusi apne jile de Krishi Vigyan Kendra, Kheri , Sangrur, Address: National Highway 71, Punjab 148001, Phone: 0161 240 1960 nal samparak kar sakde ho ja fir tusi is di training Guru Angad Dev Veterinary And Animal Sciences University Ludhiana to vi le sakde ho jis da farm tuhanu answer nal bhej dita geah hai.

    • 1

    ਸਰ ਐਟਲਾਟਿਸ / upl ਦੀ ਸ਼ਗੁਨ / upl ਦੀ ਟੋਟਲ ਵਿਚੋ ਕਿਹੜੀ ਦਾ ਰਿਜਾਲਟ ਵਧੀਆ ਹੈ ?

    (en)
    Posted by
    ਗਗਨਦੀਪ ਸਿੰਘ (9464055919)
    ਗਗਨਦੀਪ ਸਿੰਘ
    Punjab
    Sangrur
    Write Answer
    Posted Date (17 Dec 2018 11:00 AM) Assigned Date (-)
    Answered Date (17 Dec 2018 11:51 AM) Translated Date (-)

    ਕਣਕ ਦੇ ਵਿਚ ਗੁੱਲੀ ਡੰਡੇ ਦੀ ਸ਼ੁਰੁਆਤੀ ਰੋਕਥਾਮ ਦੇ ਲਈ upl ਦੀ ਸ਼ਗੁਨ ਜਾ upl ਦੀ ਟੋਟਲ ਦੋਨਾਂ ਵਿੱਚੋ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੇਕਰ ਗੁੱਲੀ ਡੰਡਾ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਤਾ ਐਟਲਾਟਿਸ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਕਿ ਇਹ ਤੇਜ ਦਵਾਯੀ ਹੁੰਦੀ ਹੈ

    ਸਰ ਜੋ LR(ਲਾਲ ਆਲੂ) ਵਰੈਟੀ ਆਲੂ ਦੀ ਉਹ ਕਿੰਨੇ ਦਿਨ ਦੇ ਨੂੰ ਪੁੱਟਣਾ ਚਾਹੀਦਾ ਵਦੀਆਂ ਝਾੜ ਲੈਣ ਲਈ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (17 Dec 2018 10:32 AM) Assigned Date (-)
    Answered Date (18 Dec 2018 11:55 AM) Translated Date (-)

    ਕਿਸਮ ਦੇ ਆਲੂ ਨੂੰ ਜੇਕਰ ਵੇਚਣ ਦੇ ਲਈ ਪੁੱਟਣਾ ਹੈ ਤਾ ਇਸਨੂੰ 70ਦਿਨਾਂ ਤਕ ਪੁੱਟ ਦਿਓ ਅਤੇ ਜੇਕਰ ਇਸਨੂੰ ਬੀਜ ਦੇ ਲਈ ਰੱਖਣਾ ਹੈ ਤਾ ਤੁਸੀਂ 90 ਦਿਨਾਂ ਤਕ ਪੁੱਟ ਦਿਓ

    udder lay eh product kave hai ?

    (en)
    • 1
    Posted by
    Amandeep Singh (9914554168)
    Amandeep Singh
    Punjab
    Kapurthala
    Write Answer
    Posted Date (17 Dec 2018 10:18 AM) Assigned Date (-)
    Answered Date (18 Dec 2018 10:09 AM) Translated Date (-)

    hnji eh bohat vadiya product hai ji.

    सर मिनरल मिक्चर साल भर देने से क्या फायदा है इससे बहुत अधिक खर्चा आता है और कोई उपाय नही है क्या या फिर कम करके दिया जाये ?

    (en)
    Posted by
    Ramnarayan (6265621180)
    Ramnarayan
    Madhya Pradesh
    Agarmalwa
    Write Answer
    Posted Date (17 Dec 2018 10:15 AM) Assigned Date (-)
    Answered Date (20 Dec 2018 03:51 PM) Translated Date (-)

    मिर्नल मिक्सर्च सारा साल देना है तो 30 ग्राम के हिसाब से रोजाना दे सकते है इसके साथ पशु की ग्रोथ अच्छी होती रहती है पशु नए दूध जल्दी हो जाता है पशु दूध अच्छा देता है और शरीर भी अच्छा बना रहता है

    Sir kanak nu zinc+ maganese +sulphur di pehli spray 33 din te karn lgge ha dusri kinne din te kiti jaave ?

    (en)
    Posted by
    Dheeraj kamboj (9781670446)
    Dheeraj kamboj
    Punjab
    Fazilka
    Write Answer
    Posted Date (17 Dec 2018 09:59 AM) Assigned Date (-)
    Answered Date (17 Dec 2018 12:46 PM) Translated Date (-)

    jekar tuc ehna di spray kar rahe ho ta dubara lod pain te tuc ikale manganese di spray dubara kro kyuki sidi ghat kanak vich jyada aundi hai.

    सर मेरे गेहूं 26 दिन के हो चुके हैं लेकिन आधे खेत की ग्रोथ ठीक है लेकिन आधे खेत की गेहूं दब रही हैं ग्रोथ अच्छे से नहीं हो पा रही कृपा कर के बताओ कि पहले पानी के साथ क्या क्या लगाया जाए ?

    (en)
    Posted by
    Neeraj gujjar (9639848467)
    Neeraj gujjar
    Uttar Pradesh
    Hapur
    Write Answer
    Posted Date (17 Dec 2018 09:45 AM) Assigned Date (-)
    Answered Date (18 Dec 2018 10:13 AM) Translated Date (-)

    गेंहू में आप डॉ. दलाल घोल की स्प्रे कर सकते है इस से गेंहू की ग्रोथ जल्दी हो जाएगी डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे

    Sir ਮੱਝ ਦੇ ਦੁੱਧ ਵਿੱਚ ਿਛੱਛੜੇ ਬਹੁਤ ਆ ਰਹੇ ਹਨ ਕੋਈ ਹੱਲ ਦੱਸੋ ?

    (en)
    Posted by
    Bhupinder Singh (8847409527)
    Bhupinder Singh
    Punjab
    Kapurthala
    Write Answer
    Posted Date (17 Dec 2018 09:37 AM) Assigned Date (-)
    Answered Date (18 Dec 2018 02:42 PM) Translated Date (-)

    ਥਣ ਵਿਚੋਂ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ ਤੇ ਨਾਲ ਹੀ 2 ਚਮਚ ਮਿੱਠਾ ਸੋਡਾ ਹਰ ਰੋਜ਼ ਦਿਓ ਜੇਕਰ ਜਿਆਦਾ ਆ ਰਹੀਆਂ ਹੈ ਤਾਂ ਹੋਮੀਓਪੈਥਿਕ ਮੈਡੀਸਨ mestiplus 1 ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਗਾਂ ਨੂੰ ਦਿਨ ਵਿੱਚ ਤਿੰਂਨ ਵਾਰ ਦਿਓ

    ਸਰ ਮੱਝ ਨੂੰ ਦੁੱਧ ਵਧਾਉਣ ਲਈ simlage bolus ਦੇ ਸਕਦੇ ਆ ਜੀ ਇਕ ਹਫਤਾ ਹੋਇਆ ਜੀ ਸੂਈ ਨੂੰ ?

    (en)
    Posted by
    Lakhveer Singh (9877769035)
    Lakhveer Singh
    Punjab
    Barnala
    Write Answer
    Posted Date (17 Dec 2018 09:13 AM) Assigned Date (-)
    Answered Date (18 Dec 2018 02:49 PM) Translated Date (-)

    ਹਾਜੀ ਦੇ ਸਕਦੇ ਹੋ ਜੀ ਇਸ ਦੀ ਇੱਕ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ ਪਸ਼ੂ ਨੂੰ ਦਿਓ ਇੱਕ ਡੱਬੇ ਵਿੱਚ 20 ਗੋਲੀਆ ਹੁੰਦੀਆ ਹਨ ਇੱਕ ਵਾਰ ਇੱਕ ਡੱਬੇ ਖਵਾ ਦਿਓ

    18 Dec 2018

    thank you sir

    ਬਹੁਤ ਹੀ ਵਧੀਆ ਅੈਪ ਹੈ ਜੀ ਆਪਣੀ ਖੇਤੀ ਸਭ ਸਵਾਲਾਂ ਦੇ ਜਵਾਬ ਮਿਲਦੇ ਹਨ ?

    (en)
    Posted by
    ਹਰਜਿੰਦਰ ਸਿੰਘ (8571922020)
    ਹਰਜਿੰਦਰ ਸਿੰਘ
    Haryana
    Ambala
    Write Answer
    Posted Date (17 Dec 2018 09:10 AM) Assigned Date (-)
    Answered Date (18 Dec 2018 02:56 PM) Translated Date (-)

    ਹਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫੀਡਬੈਕ ਦੇਣ ਲਈ ਬਾਕੀ ਅਸੀ ਅੱਗੇ ਤੋ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਵਧੀਆ ਤਰੀਕੇ ਨਾਲ ਤੁਹਾਡੇ ਸਾਡੇ ਸਾਰੇ ਸਵਾਲਾਂ ਤੇ ਜੁਆਬ ਤੁਹਾਨੂੰ ਸਹੀ ਸਮੇਂ ਤੇ ਦਿੱਤੇ ਜਾਣ ਅੱਗੇ ਵੀ ਇਸੇ ਤਰਾਂ ਸਾਨੂੰ ਆਪਣੇ ਫੀਡਬੈਕ ਦਿੰਦੇ ਰਹੋ ਤਾਂ ਜੋ ਐਪ ਵਿੱਚ ਹੋਰ ਵੀ ਸੁਧਾਰ ਕੀਤਾ ਜਾ ਸਕੇ ਧੰਨਵਾਦ

    sir aa bakri kehdi nasal di ha ?

    (en)
    • 3
    Posted by
    Avtar singh (9417504280)
    Avtar singh
    Punjab
    Bathinda
    Write Answer
    Posted Date (17 Dec 2018 09:08 AM) Assigned Date (-)
    Answered Date (18 Dec 2018 12:29 PM) Translated Date (-)

    ਇਹ ਅੰਮ੍ਰਿਤਸਰੀ ਨਸਲ ਹੈ ਜੀ ਸ਼ੇਰਾ ਵੀ ਕਹਿ ਦਿੰਦੇ ਦੇਸੀ ਭਾਸ਼ਾ ਵਿੱਚ

    ਸਰ ਜੀ ਮੱਝ ਇਕ ਹਫ਼ਤਾ ਪਹਿਲਾਂ ਸੂਈ ਸੀ ਤੇ ਉਹ ਚਾਰਾ ਵੀ ਘਟ ਖਾ ਰਹੀ ਹੈ ਅਤੇ ਖੱਲ ਲੇਟੀ ਵੀ ਛੱਡ ਦਿੰਦੀ ਹੈ ਕੀ ਉਸ ਦੀ ਭੁੱਖ ਵਧਾਉਣ ਲਈ ਉਸਨੂੰ ਡਾਇਜਮੈਕਸ ਫੋਰ੍ਟ ਬੋਲਸ ਦੇ ਸਕਦੇ ਆ ਜੀ ਕਿਰਪਾ ਕਰਕੇ ਦੱਸਿਓ ਜੀ ?

    (en)
    Posted by
    Lakhveer Singh (9877769035)
    Lakhveer Singh
    Punjab
    Barnala
    Write Answer
    Posted Date (17 Dec 2018 09:08 AM) Assigned Date (-)
    Answered Date (18 Dec 2018 03:02 PM) Translated Date (-)

    ਹਾਜੀ ਤੁਸੀ ਡਾਇਜਮੈਕਸ ਫੋਰ੍ਟ ਬੋਲਸ ਦੇ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਸੀ ਕੋਈ ਵਧੀਆ ਕੰਪਨੀ ਦਾ ਲਿਵਰ ਟਾਨਿਕ ਵੀ ਪਿਆਓ

    ਕੀ ਹੁਣ ਅਸੀਂ ਫੁਲਗੋਭੀ ਦੀ ਨਰਸਰੀ ਤਿਆਰ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿਸ ਕਿਸਮ ਦੀ ਦੱਸਣਾ ਜੀ ?

    (en)
    Posted by
    ਹਰਜਿੰਦਰ ਸਿੰਘ (8571922020)
    ਹਰਜਿੰਦਰ ਸਿੰਘ
    Haryana
    Ambala
    Write Answer
    Posted Date (17 Dec 2018 09:03 AM) Assigned Date (-)
    Answered Date (17 Dec 2018 02:42 PM) Translated Date (-)

    ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਪ੍ਰਸਿੱਧ ਕਿਸਮਾਂ:- Pusa Snowball 1,Pusa Snowball K-1,Snowball 16,Pant Shubhra

    ਸ਼ੁਕਰੀਆ ਜੀ

    meri bhains ne aaj 7 din pahle bachha diya aur uske baad se wo chara kam kha rahi hai aur doodh bhi theek se nahi de rahi hai utkne lagti hai kya ye uski pet ki safai n hone ke karn hai isme kya karna chahiye ?

    (en)
    Posted by
    Gaurav yadav (7007824648)
    Gaurav yadav
    Uttar Pradesh
    Kannauj
    Write Answer
    Posted Date (17 Dec 2018 09:01 AM) Assigned Date (-)
    Answered Date (20 Dec 2018 03:49 PM) Translated Date (-)

    tuci uss nu Metra liqued 100ml rojana deo , iss nal safai ho jawegi , isde nal tuci Sharkoferrol liqued 50ml rojana deo , iss nal kamjori door howegi ate duudh v vaddh jawega..

    20 Dec 2018

    ok sir