ਸਰਕਾਰ ਨੇ ਕਣਕ ’ਤੇ ਦਰਾਮਦ ਟੈਕਸ ਵਧਾਇਆ

April 29 2019

ਸਰਕਾਰ ਨੇ ਘਰੇਲੂ ਸਨਅਤ ਨੂੰ ਬਚਾਉਣ ਅਤੇ ਵਿਦੇਸ਼ਾਂ ਵਿੱਚੋਂ ਕਣਕ ਦਰਾਮਦ ਕਰਨ ਦੇ ਅਮਲ ਨੂੰ ਰੋਕਣ ਲਈ ਕਣਕ ’ਤੇ ਦਰਾਮਦ ਟੈਕਸ 30 ਫੀਸਦ ਤੋਂ ਵਧਾ ਕੇ 40 ਫ਼ੀਸਦ ਕਰ ਦਿੱਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ