Manage Expert Answers

Search

Total Count :- 258604

HF calf 1 months se lekar hiffer kr feed and management batao veer ji..... मुझे अपने डेयरी फार्म के बच्चो को अच्छे से पालन हैं उनके लिए सुरु से लेकर बड़े होने तक के मैनेजमेंट बताइये।

(hn)
Posted by
Lucky Singh (7000346466)
Lucky Singh
Madhya Pradesh
Jabalpur
Write Answer
Posted Date (16 May 2021 08:31 PM) Assigned Date (17 May 2021 08:48 AM)
Answered Date (17 May 2021 04:37 PM) Translated Date (18 May 2021 12:02 PM)

आप बच्चे के जन्म के 7 दिन बाद पेट के कीड़े वाली दवा दे सकते हैं फिर हर एक महीने के फर्क से दवा जरूर दें और 8 महीने के बाद 3-3 महीने के फर्क से दवा दें. बच्चो की ग्रोथ के लिए आप उन्हें 3 महीने तक माँ का दूध पेट भर पिलायें, जितना वह आसानी से हजम कर सके, उसे बांध कर न रखें ताकि वह चल फिर सके. एक महीने का होने के बाद आप कारगिल का calf starter देना शुरू करें. इसे दूध में मिक्स कर दे सकते हैं. 3 महीने का होने के बाद calf grower देना शुरू करें. 8 महीने की आयु के बाद heifer dry फीड देनी शुरू करें, ये सभी कुछ उतनी मात्रा में दें जितना वह आसानी से हजम कर सके. इनके साथ साथ आप ग्रोथ के लिए growth mantra पाउडर देना शुरू करें या आप puberaid पाउडर भी दे सकते हैं. इन्हे 2 महीने की आयु के बाद देना शुरू करना चाहिए.यदि आयु 2 महीने से अधिक है तो 20 ग्राम पाउडर देना है, 4 महीने से अधिक होने पर 25 ग्राम दें, इस तरह आयु के हिसाब से 5-5 ग्राम बढ़ा दें. बाकि आप उसकी डिवर्मिंग का भी पूरा ध्यान रखें.

devmedia

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (16 May 2021 08:27 PM) Assigned Date (17 May 2021 09:09 AM)
Answered Date (17 May 2021 04:27 PM) Translated Date (18 May 2021 12:03 PM)

ਵਿਰਕ ਜੀ ਤੁਸੀ ਗੱਭਣ ਘੋੜੀ ਲਿਆ ਸਕਦੇ ਹੋ ਜਿਸ ਨਾਲ ਉਸਦੇ ਸੂਣ ਤੋਂ ਬਾਦ ਬੱਚੇ ਨੂੰ ਵੀ ਤਿਆਰ ਕਰ ਸਕਦੇ ਹੋ ਬਾਕੀ ਜੇਕਰ ਤੁਸੀ ਮਾਰਵਾੜੀ ਨਸਲ ਖਰੀਦਣੀ ਹੈ ਫਿਰ ਤੁਸੀ ਪਰਮਿੰਦਰ ਸਿੰਘ ਨਾਲ 9417677743 ਨਾਲ ਸੰਪਰਕ ਕਰ ਸਕਦੇ ਹੋ

devmedia

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (16 May 2021 08:27 PM) Assigned Date (17 May 2021 09:08 AM)
Answered Date (17 May 2021 04:20 PM) Translated Date (18 May 2021 12:04 PM)

ਵਿਰਕ ਜੀ ਤੁਸੀ ਗੱਭਣ ਘੋੜੀ ਲਿਆ ਸਕਦੇ ਹੋ ਜਿਸ ਨਾਲ ਉਸਦੇ ਸੂਣ ਤੋਂ ਬਾਦ ਬੱਚੇ ਨੂੰ ਵੀ ਤਿਆਰ ਕਰ ਸਕਦੇ ਹੋ ਬਾਕੀ ਤੁਸੀ ਇਹ ਦੱਸੋ ਕਿਹੜੀ ਨਸਲ ਦੀ ਘੋੜੀ ਖਰੀਦਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

devmedia

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (16 May 2021 08:20 PM) Assigned Date (17 May 2021 09:08 AM)
Answered Date (17 May 2021 04:17 PM) Translated Date (-)

ਜੇਕਰ ਤੁਸੀ ਪਹਿਲਾ ਵੀ ਦਵਾਈਆਂ ਦਿੱਤੀਆਂ ਹੈ ਤਾਂ ਤੁਸੀ ਓਹਨਾ ਦਵਾਈਆਂ ਨੂੰ 15 ਦਿਨ ਹੋਣ ਤੋਂ ਬਾਦ Agrimin super powder 50-50gm ਸਵੇਰੇ ਸ਼ਾਮ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਜੇਕਰ ਉਹ ਫਿਰ ਵੀ ਹੀਟ ਵਿੱਚ ਨਹੀਂ ਆਉਂਦੀ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ

3 month de vashi nu mok lggi thik ni hundi ki dwai diti jawe ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (16 May 2021 07:42 PM) Assigned Date (17 May 2021 08:56 AM)
Answered Date (17 May 2021 04:08 PM) Translated Date (18 May 2021 12:04 PM)

Manpreet ji tuci uss nu Brotone liquid 10ml-10ml swere sham dena suru kro ate uss nu Enrofloxacin inj. 5ml lgwao, iss nal frak paa jawega.

devmedia

(pb)
Posted by
Gurmail Singh (9714172936)
Gurmail Singh
Punjab
Gurdaspur
Write Answer
Posted Date (16 May 2021 07:30 PM) Assigned Date (17 May 2021 09:08 AM)
Answered Date (17 May 2021 04:07 PM) Translated Date (18 May 2021 11:14 AM)

ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..

sir bottle palm di growth lyi kihdi khaad Pai jaye ?

(pb)
Posted by
ਲਾਡੀ (8847087895)
ਲਾਡੀ
Punjab
Fazilka
Write Answer
Posted Date (16 May 2021 07:14 PM) Assigned Date (17 May 2021 08:57 AM)
Answered Date (17 May 2021 09:20 AM) Translated Date (18 May 2021 11:16 AM)

Laddi ji kirpa karke daso ke is boote di umar kinni hai ta jo tuhanu usde hisab nal khaad dassi ja sake,dhanwad

17 May 2021

MDM 8-9 month Da ho gya ji

devmedia

(pb)
  • 2
Posted by
Harjinder singh sandhu (9464749058)
Harjinder singh sandhu
Punjab
Tarn Taran
Write Answer
Posted Date (16 May 2021 07:13 PM) Assigned Date (17 May 2021 08:57 AM)
Answered Date (17 May 2021 04:11 PM) Translated Date (18 May 2021 11:17 AM)

tuci isde uppar Saro da tel ate Turpentine oil adha adha paa ke malish kro ate iss nu kachi jgahh bnnn ke rakho ate sarakind plus 1-1 goli deni suru kro.

devmedia

(pb)
  • 2
Posted by
Harjinder singh sandhu (9464749058)
Harjinder singh sandhu
Punjab
Tarn Taran
Write Answer
Posted Date (16 May 2021 07:11 PM) Assigned Date (17 May 2021 08:57 AM)
Answered Date (17 May 2021 04:10 PM) Translated Date (18 May 2021 11:13 AM)

tuci isde uppar Saro da tel ate Turpentine oil adha adha paa ke malish kro ate iss nu kachi jgahh bnnn ke rakho ate sarakind plus 1-1 goli deni suru kro.

any solution sir ?

(en)
  • 1
Posted by
Gurbhagat singh (8528300016)
Gurbhagat singh
Punjab
Muktsar
Write Answer
Posted Date (16 May 2021 06:37 PM) Assigned Date (17 May 2021 08:58 AM)
Answered Date (17 May 2021 09:19 AM) Translated Date (-)

Gurbhagat ji please tell us in detail which fertilizers you have provided to the crop so that we can guide you accordingly.thank you

Answered Date (17 May 2021 04:47 PM) Translated Date (-)

sir no fertilizer has been used.

sir ਪੱਤੇ ਅਤੇ ਬੂਟੇ suk ਰਹੇ ਹਨ, ਕੋਈ solution ?

(en)
  • 2
Posted by
Gurbhagat singh (8528300016)
Gurbhagat singh
Punjab
Muktsar
Write Answer
Posted Date (16 May 2021 06:18 PM) Assigned Date (17 May 2021 08:58 AM)
Answered Date (17 May 2021 09:19 AM) Translated Date (18 May 2021 11:49 AM)

ਗੁਰਭਗਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Answered Date (17 May 2021 04:46 PM) Translated Date (18 May 2021 11:12 AM)

sir ਇਸ ਵਿਚ ਕੋਈ ਖਾਦ ਨਹੀਂ ਪਾਈ

sir, super nepiar bajra laun da sahi time kehra hai, and eh kitho milega ?

(en)
Posted by
Jaspreet Singh (6283177161)
Jaspreet Singh
Punjab
Barnala
Write Answer
Posted Date (16 May 2021 06:13 PM) Assigned Date (17 May 2021 08:59 AM)
Answered Date (17 May 2021 09:18 AM) Translated Date (-)

Jaspreet ji isdi bijai sinchai vale khatr vich february to may de akhri hafte tak kiti jandi hai ate barani khetr vich june - august mahine tak kiti jandi hai,beej lain de layi DR.Savinder Singh 9463146750 9463146850 nal sampark kar sakde ho,dhanwad

Answered Date (25 May 2021 05:57 PM) Translated Date (-)

dhanwad g

राजस्थान हनुमानगढ़ मेें अब कौनसी औषधीय पौधे लगा सकते है, विधि विधान से बताएं ?

(hn)
Posted by
Mahaveer Jangir (9672178657)
Mahaveer Jangir
Rajasthan
Hanumangarh
Write Answer
Posted Date (16 May 2021 05:42 PM) Assigned Date (17 May 2021 08:59 AM)
Answered Date (17 May 2021 09:15 AM) Translated Date (18 May 2021 11:49 AM)

महावीर जी आप भूमि अमलाकी,अश्वगंधा,तुलसी, ऐलोवेरा, सर्पगंधा, कलिहारी की बिजाई कर सकते है। धन्यवाद

Answered Date (16 May 2021 05:49 PM) Translated Date (18 May 2021 11:49 AM)

खजुर की कोनसी किस्म लगाये ?

ਕੀ ਪਸ਼ੂ ਦੇ ਸ਼ਰੀਰ ਚ ਕੈਲਸ਼ੀਅਮ ਦੀ ਮਾਤਰਾ ਵਧਾਣ ਨਾਲ ਕੋਈ ਨੁਕਸਾਨ ਹੋ ਸਕਦਾ ਹੈ ?

(pb)
Posted by
Harpreet Chahal (6239227797)
Harpreet Chahal
Punjab
Mansa
Write Answer
Posted Date (16 May 2021 05:30 PM) Assigned Date (17 May 2021 08:59 AM)
Answered Date (17 May 2021 04:04 PM) Translated Date (18 May 2021 11:51 AM)

ਹਰਪ੍ਰੀਤ ਜੀ ਕੋਈ ਵੀ ਚੀਜ ਜਰੂਰਤ ਅਨੁਸਾਰ ਦਿੱਤੀ ਜਾਵੇ ਤਾਂ ਫਾਇਦੇਮੰਦ ਹੁੰਦੀ ਹੈ ਕਿਉਕਿ ਜਰੂਰਤ ਤੋਂ ਜ਼ਿਆਦਾ ਹਰ ਚੀਜ਼ ਨੁਕਸਾਨ ਕਰਦੀ ਹੈ ਇਸ ਤ੍ਰਾਹ ਕੈਲਸ਼ੀਅਮ ਵੀ ਜ਼ਿਆਦਾ ਦੇਣ ਨਾਲ ਕੋਈ ਫਾਇਦਾ ਨਹੀਂ ਹੈ

यह ज्वार है जो सूख रही है इसका क्या कारण हो सकता है ?

(hn)
  • 1
Posted by
vikas (7597145927)
vikas
Rajasthan
Hanumangarh
Write Answer
Posted Date (16 May 2021 05:21 PM) Assigned Date (17 May 2021 09:00 AM)
Answered Date (17 May 2021 09:03 AM) Translated Date (18 May 2021 11:51 AM)

विकास जी कृपया आप इसकी जड़ में कीट का हमला चेक करें और यह भी बताये कि आपने इसके ऊपर कोनसी खाद या स्प्रे का इस्तेमाल किया है ताकि आपको उसके हिसाब से जानकारी दी जा सके। धन्यवाद

Rajasthan

17 May 2021

mam अभी तक मैने इसमें कोई खाद नहीं डाली है इसमें सिर्फ देशी गोबर की खात है वो भी pure नहीं है इसमें मैने नहर का पानी दिया है और हमारे यहां बोरवेल पानी भी दिया है लेकिन बोरवेल का पानी खारा है

2 kile li kine jaga de panri baut hai ?

(pb)
Posted by
gurpal singh (9464234919)
gurpal singh
Punjab
Bathinda
Write Answer
Posted Date (16 May 2021 05:17 PM) Assigned Date (17 May 2021 09:00 AM)
Answered Date (17 May 2021 09:00 AM) Translated Date (18 May 2021 11:55 AM)

Gurpal ji ik acre di paniri de layi 3 marle jgah di lod hundi hai ate do layi tuc 6 di varto kar sakde ho . isto ght jgah rakh te paniri sangni ho jandi hai.dhanwad

126 laun li 2 kile ?

(pb)
Posted by
gurpal singh (9464234919)
gurpal singh
Punjab
Bathinda
Write Answer
Posted Date (16 May 2021 05:15 PM) Assigned Date (17 May 2021 09:00 AM)
Answered Date (17 May 2021 08:30 AM) Translated Date (18 May 2021 11:55 AM)

Gurpal ji kirpa karke swal vistar nal pucho ke tuc jankari ki laina chahunde ho ta jo tuhanu usde hisab nal jankari diti ja sake,dhanwad

ਗਰਮੀਆਂ ਵਿਚ ਗਾਵਾਂ ਲਈ ਘਰ ਦੀ ਫੀਡ ਬਣਾਉਣ ਲਈ ਕੀ ਪਾਉਣਾ ਚਾਹੀਦਾ ਹੈ ਜਿਸ ਨਾਲ ਗਾਵਾਂ ਬਾਜਾਰ ਦੀ ਫੀਡ ਦੇ ਮੁਕਾਬਲੇ ਚੰਗਾ ਦੁੱਧ ਦੇਣ ਤੇ ਸਿਹਤ ਵੀ ਬਣੀ ਰਹੇ ਜਲਦੀ ਜਵਾਬ ਦੇਣਾ ਵੀਰ ਮੇਰੀ ਫੀਡ ਖਤਮ ਆ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (16 May 2021 04:51 PM) Assigned Date (17 May 2021 09:01 AM)
Answered Date (17 May 2021 04:03 PM) Translated Date (01 Apr 2022 02:39 PM)

ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..

ffg ਦੇ ਚੂਚੇ ਲੁਧਿਆਣਾ ਯੂਨੀਵਰਸਿਟੀ ਚੋਂ ਮਿਲਦੇ ਹਨ ਤਾਂ ਕੋਈ ਨੰਬਰ ਦੱਸੋ ?

(pb)
Posted by
ਬਲਜਿੰਦਰ ਸਿੰਘ (9915717211)
ਬਲਜਿੰਦਰ ਸਿੰਘ
Punjab
Bathinda
Write Answer
Posted Date (16 May 2021 04:25 PM) Assigned Date (17 May 2021 09:01 AM)
Answered Date (17 May 2021 04:01 PM) Translated Date (-)

ਬਲਜਿੰਦਰ ਜੀ ਤੁਸੀ GADVASU ਲੁਧਿਆਣਾ ਤੋਂ ਚੂਚੇ ਲੈਣ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਨਾਲ ਸੰਪਰਕ ਕਰ ਸਕਦੇ ਹੋ

gaa de than te moke ho gaye ne koi medicine daso gaa 5 month di gaban hai te dud v de rahi hai ?

(pb)
  • 2
Posted by
paramjeet singh (9876019737)
paramjeet singh
Punjab
Fatehgarh Sahib
Write Answer
Posted Date (16 May 2021 04:22 PM) Assigned Date (17 May 2021 09:01 AM)
Answered Date (17 May 2021 04:00 PM) Translated Date (18 May 2021 01:22 PM)

Paramjeet ji tuci iss nu Liquid Actinoplex 15ml dia 10-10 drops din vich 3 varr denia suru kro.

Avocado ਲਗਾਉਣ ਦਾ ਸਹੀ ਸਮਾ ?

(pb)
Posted by
Jaswinder Singh (8102801313)
Jaswinder Singh
Punjab
Ferozpur
Write Answer
Posted Date (16 May 2021 04:08 PM) Assigned Date (-)
Answered Date (17 May 2021 08:29 AM) Translated Date (18 May 2021 01:22 PM)

ਜਸਵਿੰਦਰ ਜੀ ਇਸਨੂੰ ਮਾਰਚ ਤੋਂ ਜੂਨ ਮਹੀਨੇ ਦੇ ਵਿਚ ਉਗਾਇਆ ਜਾ ਸਕਦਾ ਹੈ। ਧੰਨਵਾਦ

Answered Date (17 May 2021 06:01 PM) Translated Date (18 May 2021 01:22 PM)

ਧੰਨਵਾਦ ਜੀ

ver ji bitter yellow te kana ho rhya, koi solution daso ver ji ?

(pb)
  • 1
Posted by
Avtar singh (8283033351)
Avtar singh
Punjab
Patiala
Write Answer
Posted Date (16 May 2021 03:57 PM) Assigned Date (17 May 2021 09:02 AM)
Answered Date (17 May 2021 08:28 AM) Translated Date (18 May 2021 01:23 PM)

Avtar ji eh keede de karn hunda hai. isde layi malathion@2ml nu prati litre pani de hisab nal spray karo,dhanwad

ਡਾਃ ਜੀ ਜੇਕਰ ਘੋੜੀ ਲਈ ਘਰ ਦੀ ਤਿਆਰ ਫੀਡ ਬਣਾਉਣ ਹੋਵੇ ਤਾਂ ਕਿਹੜੇ ਕਿਹੜੇ ਪੋਸ਼ਕ ਤੱਤ ਕਿੰਨੀ ਮਾਤਰਾ ਵਿੱਚ ਪਾਏ ਜਾਣ ?

(pb)
Posted by
jatinder singh (9855817652)
jatinder singh
Punjab
Jalandhar
Write Answer
Posted Date (16 May 2021 03:54 PM) Assigned Date (17 May 2021 09:02 AM)
Answered Date (17 May 2021 03:57 PM) Translated Date (-)

ਜਤਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਹੜੀ ਨਸਲ ਦੇ ਘੋੜੇ ਰੱਖੇ ਹੈ ਅਤੇ ਓਹਨਾ ਨੂੰ ਕਿਸ ਕੰਮ ਲਈ ਰੱਖਿਆ ਹੈ ਓਹਨਾ ਨੂੰ ਦੌੜ ਲਈ ਰੱਖਿਆ ਹੈ, ਘੋੜਸਵਾਰੀ ਲਈ ਰੱਖਿਆ ਹੈ ਜਾਂ ਵੈਸੇ ਸ਼ੋਂਕ ਲਈ ਰੱਖਿਆਂ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

17 May 2021

ਮਾਰਵਾੜੀ ਨਸਲ ਸ਼ੌਕ ਲਈ ਰੱਖੀ ਹੈ ਪਰ ਘੋੜਸਵਾਰੀ ਵੀ ਕਰ ਲੈਨੇ ਆ ਜੀ

ਬੱਕਰਿਆਂ ਦਾ ਵਜ਼ਨ ਵਧਾਉਣ ਲਈ ਕੀ ਵਰਤਿਆ ਜਾਵੇ ?

(pb)
Posted by
ਨਵਾਬ ਅਲੀ (9478662833)
ਨਵਾਬ ਅਲੀ
Punjab
Sangrur
Write Answer
Posted Date (16 May 2021 03:14 PM) Assigned Date (-)
Answered Date (17 May 2021 03:50 PM) Translated Date (-)

ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਵਧੀਆ ਖੁਰਾਕ ਅਤੇ ਫੀਡ ਨਾਲ ਹੀ ਵਧੀਆ ਗਰੋਥ ਹੁੰਦੀ ਹੈ ਬਾਕੀ ਓਹਨਾ ਨੂੰ Groviplex liquid 7-10 ਮਿਲੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ Brotone liquid 7-10ml ਰੋਜਾਨਾ ਦਿਓ

sahajan ke podhe kab lagaye jate hai ?

(hn)
Posted by
Jitendra (9691734383)
Jitendra
Madhya Pradesh
Chhatarpur
Write Answer
Posted Date (16 May 2021 03:12 PM) Assigned Date (17 May 2021 09:03 AM)
Answered Date (17 May 2021 08:27 AM) Translated Date (18 May 2021 01:23 PM)

Jitendra ji sahajan ke paudhe aap saal men kabhi bhi lga sakte hai.dhanywad

makki growth nahi karrahi Edan suki jehi lagrahi hai, es uper chlorpyriphos 50 + cypermethrin 5ec di spray v kiti c, npk 19.19 di spray kiti c eh makki da J-1007 bije hai ehdi growth lai ki kita jave ?

(pb)
  • 4
Posted by
mandeep singh (9888220388)
mandeep singh
Punjab
Sangrur
Write Answer
Posted Date (16 May 2021 02:07 PM) Assigned Date (17 May 2021 09:03 AM)
Answered Date (16 May 2021 02:26 PM) Translated Date (-)

Mandeep g makki nu pani lga k Chelatedzinc@120 gm per acre+NPK 191919@10gm per litre pani ch mila k spray kr skde ho ....

16 May 2021

sir, liquid zinc sahi hai ya chelated?

ਝੋਨੇ ਦੀ ਕਿਹੜੀ ਪਨੀਰੀ ਲਾਇ ਏ ਜਿਹੜੀ ਝਾੜ ਵੱਧ ਦਿਓ,ਮੂੰਗੀ ਵਾਲੇ ਲਾਇ ਕਿਹੜੀ ਪਨੀਰੀ ਠੀਕ ਰਹੁ, ਤੇ ਕਿੰਨਾ ਝਾੜ ਦੀਓ ?

(pb)
Posted by
Vicky Sran (9041000094)
Vicky Sran
Punjab
Bathinda
Write Answer
Posted Date (16 May 2021 01:34 PM) Assigned Date (17 May 2021 09:10 AM)
Answered Date (17 May 2021 08:27 AM) Translated Date (18 May 2021 01:24 PM)

ਵਿੱਕੀ ਜੀ ਤੁਸੀ ਕਿਸਮਾਂ ਜਿਵੇ PR 128,PR 129,HKR 47,PR 126,PR 127 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

sat Sri akal

(pb)
  • 1
Posted by
Viney Kumar (9779829508)
Viney Kumar
Punjab
Jalandhar
Write Answer
Posted Date (16 May 2021 12:39 PM) Assigned Date (-)
Answered Date (17 May 2021 08:24 AM) Translated Date (18 May 2021 01:25 PM)

Viney ji gende di bijai ik saal vich kise vi same kiti ja sakdi hai.meeh de mausam vich isdi bijai adh june-july tak karo.sardi vich isdi biji adh september to adh october vich poori kar lao.dhanwad

17 May 2021

thanks lovepreet mam

Answered Date (16 May 2021 12:42 PM) Translated Date (18 May 2021 01:24 PM)

ਇਹਦੇ ਬੀਜ ਦੀ ਬਿਜਾਈ ਕਦੋਂ ਕਰ ਸਕਦੇ ਆ

jis jagah Te asi fruits plants lagae han Othe pehla asi pasu banea karde see, Hun oh plants growth nahi kar rahe, asi plants laguaun to pehla 4 fut doonga toea put k he plants lagae see, koi hal daso Ta Jo oh growth kar sakn ?

(pb)
Posted by
Sukhbeer Singh (9914409570)
Sukhbeer Singh
Punjab
Ferozpur
Write Answer
Posted Date (16 May 2021 12:19 PM) Assigned Date (17 May 2021 09:04 AM)
Answered Date (17 May 2021 11:08 AM) Translated Date (-)

Sukhbeer ji tuc kirpa karke bootea di umar daso kyuki fer hi isnu khaad dasi ja sakdi hai dooja eh daso ke tuc boote di bijai kad kiti hai ta jo tuhanu usde hisab nal jankari diti ja sake,dhanwad

Answered Date (17 May 2021 11:36 AM) Translated Date (-)

3 mahine pehla

sir ji mung me badwar.kam.ha.upai batai

(hn)
Posted by
nihalsingh (9354165640)
nihalsingh
Haryana
Bhiwani
Write Answer
Posted Date (16 May 2021 11:32 AM) Assigned Date (17 May 2021 09:04 AM)
Answered Date (16 May 2021 12:46 PM) Translated Date (28 May 2021 12:22 PM)

Nihal Singh moong mein NPK 191919@10gm per litre pani mein mila kr spray kr skte ho....

1718 kisam da austan jhar kitna hai g ke rate Hunda hai g ?

(pb)
Posted by
Sharry Ahluwalia (6284619917)
Sharry Ahluwalia
Punjab
Patiala
Write Answer
Posted Date (16 May 2021 11:28 AM) Assigned Date (17 May 2021 09:04 AM)
Answered Date (16 May 2021 12:49 PM) Translated Date (-)

Sharry g Basmati 1718 da yield 17 quintal per acre hai...

ਸਾਰੇ ਹੀ ਵੀਰਾਂ ਨੂੰ ਬੇਨਤੀ ਹੈ, ਕਿ ਕੋਈ ਵੀ ਮੀਂਹ ਦੇ ਮੌਸਮ ਵਿਚ ਆਪਣੇ ਪਸ਼ੂ ਕਿਸੇ ਵੀ ਦਰਖਤ ਥੱਲੇ ਨਾ ਬੰਨੋ, ਕਿਉਕੀ ਬਿਜਲੀ ਡਿਗਣ ਦਾ ਖ਼ਤਰਾ ਰਹਿੰਦਾ ਹੈ ਕੱਲ੍ਹ ਨੂੰ ਸਾਡੇ ਨਾਲ ਇਹ ਭਾਣਾ ਵਾਪਰ ਚੁੱਕਿਆ ਹੈ ਅਤੇ ਸਾਡਾ ਇਕੋ ਪਸ਼ੂ ਵੀ ਮਾਰਿਆ ਗਿਆ ਹੈ, ਮੈਂ ਮਾਹਿਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਦਾ ਸਾਨੂੰ ਕੋਈ ਮੁਆਵਜ਼ਾ ਮਿਲ ਸਕਦਾ ਹੈ ਜਾ ਨਹੀ, ਕਿਉਕਿ ਅਸੀਂ ਬੈਂਕ ਵਿੱਚੋਂ ਕੇ ਸੀ ਸੀ ਸਕੀਮ ਲੇਟੀ ਹੋਈ ਸੀ ਜੋ ਵੇਰਕਾ ਵੱਲੋਂ ਦਿੱਤੀ ਗਈ ਸੀ, ਪਰ ਪਸੂਆਂ ਦਾ ਕੋਈ ਵੀ ਸਿਹਤ ਬੀਮਾਂ ਨਹੀਂ ਸੀ ਕੀਤਾ ਹੋਇਆ ?

(pb)
  • 2
Posted by
SimAr GREWAL (8360130603)
SimAr GREWAL
Punjab
Mansa
Write Answer
Posted Date (16 May 2021 11:26 AM) Assigned Date (17 May 2021 09:05 AM)
Answered Date (17 May 2021 03:41 PM) Translated Date (18 May 2021 01:26 PM)

ਗਰੇਵਾਲ ਜੀ ਜੇਕਰ ਇਹਨਾਂ ਦਾ ਬੀਮਾ ਨਹੀਂ ਹੋਇਆ ਹੈ ਤਾਂ ਇਹਨਾਂ ਦਾ ਮੁਆਵਜਾ ਨਹੀਂ ਮਿਲ ਸਕਦਾ ਹੈ ਕਿਉਕਿ ਬੀਮਾ ਕੰਪਨੀ ਵਲੋਂ ਹੀ ਪਸ਼ੂ ਦੇ ਮਰਨ ਤੇ ਮੁਆਵਜਾ ਦਿੱਤਾ ਜਾਂਦਾ ਹੈ ਜੋ ਓਹਨਾ ਦੀਆ ਸ਼ਰਤਾਂ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ

17 May 2021

thnku sir

arhar ke unnat beej ki jankari de ?

(hn)
Posted by
rslodhi (9981877505)
rslodhi
Madhya Pradesh
Bhopal
Write Answer
Posted Date (16 May 2021 11:21 AM) Assigned Date (17 May 2021 09:06 AM)
Answered Date (17 May 2021 08:21 AM) Translated Date (18 May 2021 01:27 PM)

Lodhi ji aap arhar ki kisme jaise JKM-189,TJT-501,JKM-7,TT-401, BSMR-175

devmedia

(hn)
  • 1
Posted by
दिलीप कुमार (9838700412)
दिलीप कुमार
Uttar Pradesh
Basti
Write Answer
Posted Date (16 May 2021 11:11 AM) Assigned Date (17 May 2021 09:07 AM)
Answered Date (17 May 2021 08:18 AM) Translated Date (18 May 2021 01:27 PM)

Dilip ji aapki tarf se bheji gayi photo upload nahi hui hai kripy aap photo dubara bheje taki aapko uske hisabb se jankari di ja sake.dhanywad

hello Agriculture team, eh 33% zinc sulphate monohydrate, jhone di paneeri ch paa skde ea k nai ?

(pb)
  • 1
Posted by
satnam singh (8146072170)
satnam singh
Punjab
Gurdaspur
Write Answer
Posted Date (16 May 2021 10:26 AM) Assigned Date (17 May 2021 09:06 AM)
Answered Date (16 May 2021 12:50 PM) Translated Date (-)

Satnam g jhone ch Zinc21%@25 kg per acre jan Zinc33%@16 kg per acre pa skde ho....

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (16 May 2021 10:22 AM) Assigned Date (17 May 2021 09:07 AM)
Answered Date (18 May 2021 04:50 PM) Translated Date (28 May 2021 12:23 PM)

ਗੁਰਜਿੰਦਰ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ 99144 52574 ਸੰਪਰਕ ਕਰ ਸਕਦੇ ਹੋ। ਧੰਨਵਾਦ

Dr. Sahab Bsc agriculture ke baad me animal husbandry ka course kr sakte hai kya ?

(hn)
Posted by
Deepak Verma (7379955287)
Deepak Verma
Uttar Pradesh
Kheri
Write Answer
Posted Date (16 May 2021 10:17 AM) Assigned Date (-)
Answered Date (18 May 2021 08:19 AM) Translated Date (28 May 2021 12:23 PM)

Deepak ji iske sath koi master course nhi hota lekin aap 2 sall ka diploma kr skte hai.

sir eh 121 di paneeri 1 hafte di ho gyi hai hun dsyo g ki paayie enu taa jo vdia growth kre ?

(pb)
  • 2
Posted by
gurmanjot singh (7087622815)
gurmanjot singh
Punjab
Amritsar
Write Answer
Posted Date (16 May 2021 10:00 AM) Assigned Date (17 May 2021 09:06 AM)
Answered Date (16 May 2021 12:51 PM) Translated Date (-)

Gurmanjot g growth lyi tuc NPK 191919@10g per litre pani ch mila k spray kr skde ho....

ਸਰ ਸਵਾਲਾਂ ਦੇ ਜਵਾਬ ਦਿਉ ਤਿੰਨ ਦਿਨ ਹੋਗੇ ਐਮਰਜੰਸੀ ਆ ?

(pb)
Posted by
preet (7526903642)
preet
Punjab
Moga
Write Answer
Posted Date (16 May 2021 09:57 AM) Assigned Date (17 May 2021 08:47 AM)
Answered Date (17 May 2021 03:11 PM) Translated Date (18 May 2021 01:27 PM)

ਪ੍ਰੀਤ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

sir 121 di paneeri nu beejn ton baad ki paaayiye or kinne din baad paayie taa jo chngi growth kre ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (16 May 2021 09:47 AM) Assigned Date (17 May 2021 08:47 AM)
Answered Date (16 May 2021 12:52 PM) Translated Date (-)

Gurmanjot g growth lyi tuc NPK 191919@10gm per litre pani ch mila k spray kr skde ho.....

treatment btaye please, Or ye thrips h, virus h ya kuch or h ji ?

(en)
  • 4
Posted by
nitin (9050605041)
nitin
Haryana
Yamunanagar
Write Answer
Posted Date (16 May 2021 09:44 AM) Assigned Date (17 May 2021 08:47 AM)
Answered Date (16 May 2021 12:54 PM) Translated Date (28 May 2021 12:24 PM)

Nitin g mirch mein keet ka hmla hai iski roktham ke liye Imidacloprid@2 ml per litre pani mein mila kr spray kr skte ho....

sir jawar vich itsat bhut h spery batey ?

(hn)
  • 3
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (16 May 2021 09:42 AM) Assigned Date (17 May 2021 08:46 AM)
Answered Date (18 May 2021 09:04 AM) Translated Date (28 May 2021 12:24 PM)

Jaswant ji tuc isde uper atrazine@400 gram nu prati acre de hisab nal spray karo,dhanwad

18 May 2021

Dhanyavad sir ji

Hello Sir,ਮੇਰੀ ਇੱਕ ਮੱਝ ਨੂੰ ਸੂਈ ਨੂੰ 5 ਮਹੀਨੇ ਹੋ ਗਏ ਅਤੇ ਇੱਕ ਮੱਝ ਨੂੰ ਆਸ ਲੱਗੀ ਨੂੰ 6 ਮਹੀਨੇ ਹੋ ਗਏ, ਅਤੇ ਇੱਕ ਗਾਂ ਹੈ ਜਿਸ ਨੂੰ ਸੂਈ ਨੂੰ ਕਾਫੀ ਸਮਾਂ ਹੋ ਗਿਆ ਪਰ ਕਿਸੇ ਕਾਰਨ ਉਹ ਨਵੇਂ ਦੁੱਧ ਨਹੀ ਹੋ ਰਹੀ, ਕੀ ਇਹਨਾ ਨੂੰ ਦੁੱਧ ਵਧਾਉਣ ਲਈ anabolite liquid ਅਤੇ lacup powder ਦੇ ਸਕਦੇ ਹਾਂ ?

(pb)
Posted by
Daljeet (8968483511)
Daljeet
Punjab
Patiala
Write Answer
Posted Date (16 May 2021 09:35 AM) Assigned Date (17 May 2021 08:44 AM)
Answered Date (17 May 2021 02:08 PM) Translated Date (18 May 2021 01:28 PM)

ਹਾਂਜੀ ਦਲਜੀਤ ਜੀ ਤੁਸੀ ਇਹਨਾਂ ਨੂੰ ਇਹ ਦੋਨੋ ਪ੍ਰੋਡਕਟ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ.

Hello Sir,ਪੰਜਾਬ ਵਿੱਚ ਘੋੜਿਆਂ ਦੀ ਟਰੇਨਿੰਗ ਕਿੱਥੇ ਮਿਲਦੀ ਹੈ ਅਤੇ ਇਸਦੀ ਫੀਸ ਕਿੰਨੀ ਹੈ ਅਤੇ ਕਿੰਨੇ ਦਿਨ ਦੀ ਟਰੇਨਿੰਗ ਹੈ ਵਧੀਆ blood line ਦਾ ਬੱਚਾ ਕਿੱਥੋ ਅਤੇ ਕਿੰਨੇ ਦਾ ਮਿਲੇਗਾ ?

(pb)
Posted by
Daljeet (8968483511)
Daljeet
Punjab
Patiala
Write Answer
Posted Date (16 May 2021 09:25 AM) Assigned Date (17 May 2021 08:44 AM)
Answered Date (17 May 2021 03:21 PM) Translated Date (-)

ਦਲਜੀਤ ਜੀ ਅਜੇ ਇਸਦੀ ਕੋਈ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜੇਕਰ 10 ਕਿਸਾਨਾਂ ਦਾ ਗਰੁੱਪ ਬਣ ਜਾਂਦਾ ਹੈ ਤਾਂ ਇਸਦੀ ਟ੍ਰੇਨਿੰਗ ਕਰਵਾਈ ਜਾ ਸਕਦੀ ਹੈ ਪਰ ਅਜੇ ਕੋਰੋਨਾ ਕਰਕੇ ਸਾਰੀਆਂ ਟ੍ਰੇਨਿੰਗਾਂ ਬੰਦ ਹੈ ਬਾਕੀ ਤੁਸੀ ਇਹ ਦੱਸੋ ਘੋੜਿਆਂ ਦੀ ਕਿਹੜੀ ਨਸਲ ਨੂੰ ਖਰੀਦਣਾ ਚਾਹੁੰਦੇ ਹੋ ਕਿਉਕਿ ਨਸਲ ਦੇ ਹਿਸਾਬ ਨਾਲ ਰੇਟ ਅਲੱਗ ਅਲੱਗ ਹੁੰਦੇ ਹੈ ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (17 May 2021 08:19 PM) Translated Date (-)

Sir,ਮਾਰਵਾੜੀ ,ਨੁਕਰਾ,ਅਤੇ ਥੋਰੋਬ੍ਰੈਡ ਦਾ ਬੱਚਾ ਕਿੰਨੇ ਤੱਕ ਮਿਲ ਜਾਏਗਾ

ਸਰ ਜੀ ਆ ਕਿਹੜੀ ਨਸਲ ਹੈ pure Ayrshire ਹੈ ਜਾ cross breed hai ਜੇ cross breed ਹੈ ਤੇ ਕਿਸ ਨਾਲ ਹੈ ?

(pb)
  • 1
Posted by
Tarandeep Singh (8360978889)
Tarandeep Singh
Punjab
Amritsar
Write Answer
Posted Date (16 May 2021 09:20 AM) Assigned Date (17 May 2021 08:44 AM)
Answered Date (17 May 2021 08:48 AM) Translated Date (-)

bhai Ayrshire ਪੰਜਾਬ ਚ ਵਰਤੀ ਨੀ ਜਾਂਦੀ ਇਹ Holstein Frisian crossbred ae

Answered Date (18 May 2021 01:14 PM) Translated Date (-)

ਸਰ ਜੀ ਏਦਾਂ ਰੰਗ ਫੋਟੋ ਵਿੱਚ ਕਾਲਾ ਆ ਰਿਹਾ ਉਦਾ eh ਦਾ ਰੰਗ ਲਾਲ ਭੂਰਾ ਸਫੇਦ shade ਹੈ ਜੀ

sir yeh gai kis nasal ki hay please dsiyo ?

(pb)
  • 1
Posted by
navdeep singh (9872106346)
navdeep singh
Punjab
Gurdaspur
Write Answer
Posted Date (16 May 2021 09:04 AM) Assigned Date (17 May 2021 08:43 AM)
Answered Date (17 May 2021 02:05 PM) Translated Date (18 May 2021 01:29 PM)

Navdeep ji eh hf cross nasal di cow ha.

Answered Date (17 May 2021 07:27 PM) Translated Date (18 May 2021 01:28 PM)

thx navroop Singh sir g

silage banane ke liye makka ka best variety koun sa hai ?

(hn)
Posted by
ak (9525282026)
ak
Bihar
Rohtas
Write Answer
Posted Date (16 May 2021 08:58 AM) Assigned Date (17 May 2021 08:41 AM)
Answered Date (17 May 2021 11:11 AM) Translated Date (28 May 2021 12:24 PM)

Ak ji aap iske liye African tall ki bijai kar sakte hai,dhanywad

Answered Date (17 May 2021 02:56 PM) Translated Date (28 May 2021 12:24 PM)

bihar me nahi mil raha hai

Answered Date (17 May 2021 02:57 PM) Translated Date (28 May 2021 12:24 PM)

kaha milega sir ji

ਬਹੁਤ ਹੀ ਸਤਿਕਾਰ ਯੋਗ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਮੈਂ ਸੁਹੰਜਣ ਦੇ ਬਾਰੇ ਜਾਣਕਾਰੀ ਲੈਣੀ ਸੀ ਕਿ ਕਿਹੜੀ ਕਿਸਮ ਦੀ ਫਲੀਆਂ ਕੌੜੀਆਂ ਨਹੀਂ ਹੁੰਦੀਆਂ ਅਤੇ ਉਹ ਕਿਸਮ ਦਾ ਬੀਜ ਜਾਂ ਸਟਿੱਕ ਕਿੱਥੋਂ ਮਿਲ ਸਕਦੀ ਹੈ, ਧੰਨਵਾਦ ?

(pb)
Posted by
Jagmohan Singh (9463922020)
Jagmohan Singh
Punjab
Moga
Write Answer
Posted Date (16 May 2021 08:43 AM) Assigned Date (17 May 2021 08:40 AM)
Answered Date (18 May 2021 04:48 PM) Translated Date (-)

ਜਗਮੋਹਨ ਜੀ ਜਿਹੜੀ ਦੇਸੀ ਕਿਸਮ ਹੁੰਦੀ ਹੈ ਉਹ ਕੌੜੀ ਹੁੰਦੀ ਹੈ ਜਿਹੜੀ ODC ,PKM1 ,PKM2 ਹਨ ਇਹ ਹਾਇਬ੍ਰਿੜ ਹੈ ਇਹ ਮਿੱਠੀਆਂ ਫਲੀਆਂ ਵਾਲੀ ਕਿਸਮ ਹੈ| ਤੁਸੀ ਇਸਦੇ ਬੀਜ ਜਾਂ ਬੂਟੇ ਲੈਣ ਲਈ Anoop 098515 00088 ਜੀ ਨਾਲ ਸੰਪਰਕ ਕਰ ਸਕਦੇ ਹੋ |ਧੰਨਵਾਦ

Achaar wali makki sale krni a ?

(pb)
Posted by
Tarkjot Singh (8264773451)
Tarkjot Singh
Punjab
Ludhiana
Write Answer
Posted Date (16 May 2021 08:11 AM) Assigned Date (17 May 2021 08:40 AM)
Answered Date (17 May 2021 10:05 AM) Translated Date (28 May 2021 12:25 PM)

Tarkjot ji tuc apni ad apni kheti Buy/Sell te pa sakde ho jehda vi kisan isnu kharidn vich interested hoyega tuhanu sidha sampark kar lenge.dhanwad

सर प्याज लगाना चाहता हूं रेतीली टिब्बे की जमीन है इस समय कौन सी किस्म अच्छी रहेगी, सीधी बिजाई करूँ या नर्सरी तैयार करके ?

(hn)
Posted by
kuldeep (9050244147)
kuldeep
Haryana
Bhiwani
Write Answer
Posted Date (16 May 2021 08:09 AM) Assigned Date (17 May 2021 08:39 AM)
Answered Date (17 May 2021 10:03 AM) Translated Date (28 May 2021 12:25 PM)

कुलदीप जी आप किस्मे जैसे N 53,Bhima Shakti की बिजाई कर सकते है। आप इसकी नर्सरी ऊगा कर उसकी रोपाई करें। धन्यवाद

ਸਤਿ ਸ੍ਰੀ ਆਕਾਲ ਜੀ ਕੀ ਕੱਦੂ ਕਰਨ ਤੋਂ ਪਹਿਲਾਂ ਸੁੱਕੇ ਵਾਹਣ ਵਿੱਚ ਸਿੰਗਲ ਸੁਪਰਫਾਸਫੇਟ, ਜ਼ਿੰਕ ਸਲਫੇਟ ਤੇ ਪੋਟਾਸ਼ ਇਕੱਠੀਆਂ ਪਾਈਆਂ ਜਾ ਸਕਦੀਆਂ ਹਨ। ਜੇ ਹਾਂ ,ਤਾਂ ਪ੍ਰਤੀ ਏਕੜ ਤਿੰਨਾਂ ਦੀ ਕਿੰਨੀ ਮਾਤਰਾ ਪਾਈ ਜਾਵੇ, ਧੰਨਵਾਦ ?

(pb)
Posted by
KARANVIR SINGH (9914187465)
KARANVIR SINGH
Punjab
Ludhiana
Write Answer
Posted Date (16 May 2021 08:08 AM) Assigned Date (17 May 2021 08:39 AM)
Answered Date (17 May 2021 11:12 AM) Translated Date (-)

ਕਰਨਵੀਰ ਜੀ ਤੁਸੀ ਸਿਰਫ ਸਿੰਗਲ ਫਾਸਫੇਟ ਅਤੇ ਪੋਟਾਸ਼ ਨੂੰ ਰਲਾ ਕੇ ਖੇਤ ਵਿਚ ਪਾਓ ਅਤੇ ਜ਼ਿੰਕ ਦੀ ਵਰਤੋਂ 18-21 ਦਿਨ ਦੀ ਫਸਲ ਤੇ ਕਰੋ ਲੋੜ ਅਨੁਸਾਰ ਹੀ ਕਰੋ। ਧੰਨਵਾਦ

sir I am from hisar I want get loan on mushroom farming what process get loan on mushroom farming ?

(en)
Posted by
Choudhary Manjeet Singh (7898526530)
Choudhary Manjeet Singh
Haryana
Hisar
Write Answer
Posted Date (16 May 2021 08:05 AM) Assigned Date (17 May 2021 08:39 AM)
Answered Date (17 May 2021 09:57 AM) Translated Date (-)

Manjeet ji you will get the loan information and eligibility information from the horticulture officer and you can contatc him Dr. Sarwan Singh 01667- 230823.thank you

pr14 and pr 128 di kine din di paneeri khet ch launi chahi di hai ?

(en)
Posted by
harman (8395959161)
harman
Haryana
Karnal
Write Answer
Posted Date (16 May 2021 08:00 AM) Assigned Date (17 May 2021 08:39 AM)
Answered Date (16 May 2021 12:56 PM) Translated Date (-)

Harman g PR114 and PR128 25-30 din di paniri put k lga skde ho...

majj goha bht patla krdi hai, deworming krvye nu ik month ho chlea, kamjor hundi jandi hai, koi hal dso ?

(pb)
Posted by
baljit Singh (8284804938)
baljit Singh
Punjab
Gurdaspur
Write Answer
Posted Date (16 May 2021 07:51 AM) Assigned Date (17 May 2021 08:38 AM)
Answered Date (17 May 2021 02:05 PM) Translated Date (-)

Baljit ji tuci uss nu Biotrim injection 15ml lgwao ate Halotas tab. 2-2 swere sham deo ate Brotone liquid 50-50ml swere sham deo.

क्या रेतीली जमीन मैं चंदन सांगवान के पेड़ लगा सकते हैं क्या ?

(hn)
Posted by
Rakesh (9351929005)
Rakesh
Rajasthan
Sri Ganganagar
Write Answer
Posted Date (16 May 2021 07:49 AM) Assigned Date (17 May 2021 08:38 AM)
Answered Date (17 May 2021 09:54 AM) Translated Date (28 May 2021 12:25 PM)

बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है। इसके लिए मिट्टी का pH 6.5 या इससे ज्यादा होना चाहिए। मिट्टी की pH 6.5 से कम होने पर फसल के विकास पर असर पड़ता है।

Answered Date (17 May 2021 10:01 AM) Translated Date (28 May 2021 12:25 PM)

चंदन के पेड़ आराम से लगा सकते हैं, पानी की व्यवस्था करनी होगी व कुछ ज़मीन को उन्नत करना होगा।

sir, mere amrood ke plant per fruits to bohot aate hai lekin jhad jaate hai, iske liye kya solution hai ji ?

(en)
Posted by
Hemant Saini (7015665684)
Hemant Saini
Haryana
Yamunanagar
Write Answer
Posted Date (16 May 2021 07:49 AM) Assigned Date (17 May 2021 08:37 AM)
Answered Date (16 May 2021 12:57 PM) Translated Date (-)

Hemant g amrood ke upper NPK 130045@10gm per litre pani mein mila kr spray kr skte ho....

chari nu kedi pyi hai upro pate peele ho k sukde jande ne, talstar dawai pa skde ha te kini pa skde aa 2 Kanal ch ?

(pb)
Posted by
baljit Singh (8284804938)
baljit Singh
Punjab
Gurdaspur
Write Answer
Posted Date (16 May 2021 07:46 AM) Assigned Date (17 May 2021 08:37 AM)
Answered Date (16 May 2021 12:58 PM) Translated Date (-)

Baljit g Talstar @50ml per tanki ch mila k spray kr skde ho....

16 May 2021

okk sir thnxx ji

kapas ki kadand bhani c pr durbara mi pai gya aj 5 din hai is da ki hal hai

(pb)
Posted by
gurpal singh (9464234919)
gurpal singh
Punjab
Bathinda
Write Answer
Posted Date (16 May 2021 06:37 AM) Assigned Date (17 May 2021 08:37 AM)
Answered Date (17 May 2021 04:43 PM) Translated Date (-)

Gurpal ji kirpa karke daso ke meeh kina ke c ate hun mitti vich nami hai ja nahi ta jo tuhanu usde hisab nal jankari diti ja sake,dhanwad

sir cow soooi c 10 ghante hoge hje jair ni pai dso ki daiye taan jo hair pai j

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (16 May 2021 06:36 AM) Assigned Date (17 May 2021 08:36 AM)
Answered Date (17 May 2021 02:00 PM) Translated Date (-)

Tuci usdi jer nazdiki doctor ton kdwa skde ho ate uss nu utrevive liquid 100-100ml swere sham dena suru kro.

ਆੜੂ ਦੀ ਕਿਹੜੀ ਕਿਸਮ ਚੰਗੀ ਹੈ ਜੀ ?

(pb)
Posted by
Kawaldhaliwal (8437436033)
Kawaldhaliwal
Punjab
Bathinda
Write Answer
Posted Date (16 May 2021 06:32 AM) Assigned Date (17 May 2021 08:36 AM)
Answered Date (17 May 2021 09:37 AM) Translated Date (-)

ਕੰਵਲ ਜੀ ਤੁਸੀ ਕਿਸਮਾਂ ਜਿਵੇ Shan-e- Punjab,Florida Red,Sharbati ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ