Punjab
Search
makki ਦੇ acchar lai ਟੋਆ putna kina ਲੰਬਾ ਚੋੜਾ hona chida 2 kille da acharr a ?
(pb)
ਮਾਨ ਜੀ ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ, ਧੰਨਵਾਦ
ਇਸ ਵੱਛੀ ਨੂੰ ਬਹੁਤ ਤਰਾਂ ਦੇ ਪਾਉਡਰ ਚਾਰੇ ਹਨ ਫੇਰ ਵੀ ਸਿਹਤ ਇਸ ਤਰਾਂ ਦੀ ਹੈ ?
(pb)
Punjab
ਕਮਲ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਦਵਾਈ ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Minfa gold powder 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਲੰਬੇ ਸਮੇਂ ਤੱਕ ਦਿਓ ਅਤੇ ਇਸਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ
ਵੀਰ ਜੀ ਹਲਦੀ ਨੂੰ ਸਰੌ ਦੀ ਖਲ ਪਾ ਸਕਦੇ ਹਾਂ ਜਾ ਨਹੀਂ ?
(pb)
Punjab
ਮਨਜਿੰਦਰ ਸਿੰਘ ਜੀ, ਤੁਸੀਂ ਹਲਦੀ ਦੀ ਫ਼ਸਲ ਨੂੰ ਸਰੋਂ ਦੀ ਖ਼ਲ ਪਾ ਸਕਦੇ ਹੋ, ਧੰਨਵਾਦ
चावल की खेती करने का सही समय ?
(hn)
Maharashtra
केदारपाल जी Uttar Pradesh के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। धन्यवाद
चावल की खेती का सही समय ?
(hn)
Maharashtra
केदारपाल जी Uttar Pradesh के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। धन्यवाद
सर जी ये abs की बछड़ी है ?
(hn)
समीर जी यह एचएफ नस्ल की है बाकि यदि आपने इसकी मां को abs का सीमन भरवाया था तो यह उसी सीमन की है और उस सीमन से ही इसके रिकॉर्ड का पता लग सकता है।
Punjab
yes
ਕੋਈ ਕਿਸਮ ਪੇਠੇ ਦੀ ਜੋ ਜੂਨ ਜੁਲਾਈ ਵਿੱਚ ਲੱਗ ਸਕਦੀ ਹੈ ?
(en)
ਗੁਰਪ੍ਰੀਤ ਸਿੰਘ ਜੀ, ਤੁਸੀਂ ਪੇਠੇ ਦੀ PAG 3 ਕਿਸਮ ਨੂੰ ਲਗਾ ਸਕਦੇ ਹੋ, ਧੰਨਵਾਦ
sir ji.payaj ke 8maheme.khate.ka bare.app.ne lo.number.deya vo.no.lnahe.lag.raha or number.do
(hn)
Punjab
Nihal Singh ji, apko diya gya number sahi hai, network ke karn number nhi lag raha hoga, aap dobara try kijiye.. Dhanyvad
Punjab
Nihal ji yeh network issue ke karn number nahi lag raha hai iske ilava aap RAthi 9466028458 ji se sampark kar sakte hai inse aapko N-53 kisam milegi.
ਸਤਿ ਸ੍ਰੀ ਅਕਾਲ ਸਰ ਜੀ,ਇਹ ਗਾਂ ਤੀਜੇ ਸੂਏ ਸੂਈ ਸੀ ਕਾਫੀ ਟਾਈਮ ਹੋ ਗਿਆ ਅਤੇ ਹੁਣ ਇਹ ਖਾਲੀ ਹੈ।ਇਹ ਹੁਣ ਦਿਨੋ ਦਿਨ ਸੁਕਦੀ ਜਾ ਰਹੀ ਹੈ ਅਤੇ ਕੁੱਬੀ ਹੁੰਦੀ ਜਾ ਰਹੀ ਹੈ।ਇਸ ਤੋਂ ਇਲਾਵਾ ਇਸ ਨੂੰ ਮੋਕ ਨਹੀਂ ਹਟ ਰਹੀ ਅਤ ਹਰਾ -ਚਾਰਾ ਤਾਂ ਵਧੀਆ ਖਾਂਦੀ ਹੈ।ਇਸਨੂੰ live-52 ਲੀਵਰ ਟੋਨਿਕ 1-1.5 ਲੀਟਰ ਦੇ ਦਿੱਤਾ ਹੈ ਅਤੇ ਹੁਣ florazest gold powder ਚਲ ਰਿਹਾ ਹੈ ਅਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਵੀ 15 ਕੁ ਦਿਨ ਪਹਿਲਾਂ ਦਿੱਤੀ ਹੈ। ਗੋਲੀ ਦਾ ਨਾਮ ਨਹੀਂ ਯਾਦ ਕਿਹੜੀ ਸੀ। ਇਸਤੋਂ ਇਲਾਵਾ ਹੋਰ ਵੀ ਬਹੁਤ ਦਵਾਈਆਂ ਦਿੱਤੀਆਂ ਹਨ।ਆਸ-ਪਾਸ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਕਿਰਪਾ ਕਰਕੇ ਇਸਦਾ ਵਧੀਆ ਇਲਾਜ ਦੱਸੋ ਜੀ।
(pb)
Punjab
ਅਰਸ਼ਦੀਪ ਜੀ ਤੁਸੀ ਨਜ਼ਦੀਕੀ ਪੋਲੀਕਲੀਨਿਕ ਵਿੱਚੋ ਇਸਦੀ ਮੋਕ ਅਤੇ ਬਲੱਡ ਦਾ ਟੈਸਟ ਕਰਵਾਓ ਜੀ ਜਿਸ ਨਾਲ ਇਸਦੀ ਬਿਮਾਰੀ ਦਾ ਸਹੀ ਪਤਾ ਲੱਗ ਸਕੇ
Punjab
Rajasthan te navroop sir hai contact number-9649038200
प्याज की खेती संबंधी जानकारी प्रदान करने की कृपा करें मैं प्याज की खेती करना चाहता हूं इसकी किस मौसम में खेती की जावे कोन कोन सी दबाई लगती हैं ?
(hn)
Maharashtra
प्रदीप लोधी जी यद्यपि प्याज ठण्डे मौसम की फसल हैं, लेकिन इसे खरीफ में भी उगाया जा सकता हैं। कंद निर्माण के पूर्व प्याज की फसल के लिए लगभग 210से. ग्रे. तापक्रम उपयुक्त माना जाता है। जबकि शल्क कंदों में विकास के लिए 150 से. ग्रे. से 250 से. ग्रे. का तापक्रम उत्तम रहता हैं।प्याज की खेती विभिन्न प्रकार की मृदाओं में की जा सकती है,प्याज की खेती के लिए उचित जलनिकास एवं जीवांषयुक्त उपजाऊ दोमट तथा वलूई दोमट भूमिजिसका पी.एच. मान 6.5-7.5 के मध्य हो सर्वोत्तम होती है, प्याज को अधिक क्षारीय या दलदली मृदाओं में नही उगाना चाहिए।प्याज की फसल को अधिक मात्रा में पोषक तत्वो की आवश्यकता होती है प्याज की फसल में खाद एवं उर्वरक का प्रयोग मृदा परीक्षण के आधार पर ही करना चाहिए। गोबर की सड़ी खाद 20-25 टन/हेक्टेयर रोपाई से एक-दो माह पूर्व खेत में डालना चाहिए। इसके अतिरिक्त नत्रजन 100 कि.ग्रा. प्रति हेक्टेयर, स्फुर 50 कि.ग्रा. प्रति हेक्टेयर तथा पोटाश 50 कि.ग्रा. प्रति हेक्टेयर देने की अनुसंशा की जाती हैं। इसके अतिरिक्त सल्फर 25 कि.ग्रा.एवं जिंक 5 कि.ग्रा. प्रति हेक्टेयर प्याज की गुणवत्ता सुधारने के लिए आवश्यक होते हैं।पौध शाला के लिए चुनी हुई जगह की पहले जुताई करें इसके पश्चात् उसमें पर्याप्त मात्रा में गोबर की सड़ी खाद या कम्पोस्ट डालना चाहिए। पौधशाला का आकार 3 मीटर ग 0.75 मीटर रखा जाता हैं और दो क्यारियों के बीच 60-70 सेमी. की दूरी रखी जाती हैं जिससे कृषि कार्य आसानी से किये जा सके। पौधशाला के लिए रेतीली दोमट भूमि उपयुक्त रहती हैं, पौध शैय्या लगभग 15 सेमी. जमीन से ऊँचाई पर बनाना चाहिए बुवाई के बाद शैय्या में बीजों को 2-3 सेमी. मोटी सतह जिसमें छनी हुई महीन मृदा एवं सड़ी गोबर की खाद या कम्पोस्ट खाद से ढंक देना चाहिए। बुवाई से पूर्व शैय्या को 250 गेज पालीथीन द्वारा सौर्यकरण उपचारित कर ले। बीजों को हमेशा पंक्तियों में बोना चाहिए। खरीफ मौसम की फसल के लिए 5-7 सेमी. लाइन से लाइन की दूरी रखते हैं। इसके पश्चात् क्यारियों पर कम्पोस्ट, सूखी घास की पलवार(मल्चिंग) बिछा देते हैं जिससे भूमि में नमी संरक्षण हो सकें। पौधशाला में अंकुरण हो जाने के बाद पलवार हटा देना चाहिए। इस बात का ध्यान रखा जाये कि पौधशाला की सिंचाई पहले फब्बारें से करना चाहिए। पौधों को अधिक वर्षा से बचाने के लिए पौधशाला या रोपणी को पॉलिटेनल में उगाना उपयुक्त होगा।खरीफ मौसम के लिए 15-20 किग्रा. प्रति हेक्टेयर बीज की आवश्यकता होती हैं।खरीफ मौसम हेतु पौधशाला शैय्या पर बीजों की पंक्तियों में बुवाई 1-15 जून तक कर देना चाहिए, जब पौध 45 दिन की हो जाऐ तो उसकी रोपाई कर देना उत्तम माना जाता हैं। पौध की रोपाई कूड़ शैय्या पद्धिति से तैयार खेतों पर करना चाहिए, इसमें 1.2 मीटर चैड़ी शैय्या एवं लगभग 30 से.मी. चैड़ी नाली तैयार की जाती हैं।फसल को खरपतवारों से मुक्त रखने के लिए कुल 3 से 4 निराई-गुडाई की आवश्यकता होती है। प्याज के पौधे एक-दूसरे के नजदीक लगाये जाते है तथा इनकी जडे भी उथली रहती है अतः खरपतवार नष्ट करने के लिए रासायनिक पदार्थो का उपयोग किया जाना उचित होता है। इसके लिए पैन्डीमैथेलिन 2.5 से 3.5 लीटर/हेक्टेयर अथवा आक्सीफ्लोरोफेन 600-1000 मिली/हेक्टेयर खरपतवार नाशक पौध की रोपाई के 3 दिन पश्चात 750 लीटर पानी में मिलाकर छिड़काव करना बहुत प्रभावी और उपयुक्त पाये गये हैं।खरीफ प्याज की फसल लगभग 5 माह में नवम्बर-दिसम्बर माह में खुदाई के लिए तैयार हो जाती है। जैसे ही प्याज की गाँठ अपना पूरा आकर ले लेती है और पत्तियां सूखने लगे तो लगभग 10-15 दिन पूर्व सिंचाई बंद कर देना चाहिए और प्याज के पौधों के शीर्ष को पैर की मदद से कुचल देना चाहिए। इससे कंद ठोस हो जाते हैं और उनकी वृद्धि रूक जाती है। इसके बाद कंदों को खोदकर खेत में ही कतारों में ही रखकर सुखाते है।धन्यवाद
pls tell about this ?
(pb)
Haryana
Rajesh kumar ji narme te ras chusak keeta da hamla hai, es sme mosam vich thode badlav ho rahe ne us karn eh hamle ho rahe han, agar koi spray vi krde ho ta koi fyda nhi hona, mosam thik hon te fasal apne aap sahi ho javegi, Dhanvad
June ke mahine mein kaun kaun si sabji lagani chahie ?
(hn)
Maharashtra
Sanju Rana ji, aap es mosam me Karela, Petha, Pyaj, Foolgobhi, Baingan, Bhindi jaisi sabjiya lga skte hain, Dhanyvad
June ke mahine mein kaun si sabji karni chahie ?
(hn)
Maharashtra
Sanju Rana ji, aap es mosam me Karela, Petha, Pyaj, Foolgobhi, Baingan, Bhindi jaisi sabjiya lga skte hain, Dhanyvad
ਸਰ 1ਏਕੜ ਮੂੰਗੀ ਵਿੱਚ ਮੌਥਾ ਬਹੁਤ ਹੌ ਗਿਆ ਹੈ ਜੀ ਇਸ ਨੂੰ ਮਾਰਨ ਲਈ ਕੋਈ ਦਵਾਈ ਦੱਸੋ ਜੀ ਜਾ ਫਿਰ ਗੁਡਾਈ ਕੀਤੀ ਜਾਵੇ ਦਵਾਈ ਸਪਰੇਅ ਕਰਨ ਨਾਲ ਕੋਈ ਮੂੰਗੀ ਨੂੰ ਨੁਕਸਾਨ ਨਾ ਹੋਵੇ ਜੀ ਸਰ ਕੋਈ ਹੱਲ ਦੱਸੋ ਜੀ ?
(pb)
Haryana
ਹਰਵਿੰਦਰ ਸਿੰਘ ਜੀ, ਮੂੰਗੀ ਦੀ ਫ਼ਸਲ ਵਿੱਚ ਤੁਸੀਂ ਗੋਡੀ ਹੀ ਕਰੋ, ਨਦੀਨਨਾਸ਼ਕ ਤੁਹਾਡੀ ਫ਼ਸਲ ਦਾ ਨੁਕਸਾਨ ਕਰ ਸਕਦਾ ਹੈ, ਧੰਨਵਾਦ
Punjab
thanks
Sir machinery te subsidy da ki process hai g, te group subsidy kive le sakde ha ?
(pb)
Punjab
Sukhvinder Singh ji subsidy lain lai tuhanu https://agrimachinerypb.com es link te jaake registration krni pavegi, tuhaade kol adhar card hona jruuri hai, Dhanvad
ਕੱਦੂ ਦੀਆਂ ਬੀਮਾਰਿਆਂ ਦਾ ਦੇਸੀ ਇਲਾਜ ?
(pb)
Rajasthan
ਗੁਰਮੀਤ ਸਿੰਘ ਜੀ ਕੀਟ ਦੀ ਰੋਕਥਾਮ ਲਈ 4kg ਨਿਮ ਦੇ ਪੱਤੇ ਤੇ ਨਿਮੋਲੀਆਂ ਨੂੰ 10ltr ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ ਤੇ ਜੋ ਪਾਣੀ ਬਚੇਗਾ 1200ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ,ਅਤੇ ਉੱਲੀ ਦੀ ਰੋਕਥਾਮ ਲਈ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ, ਇਹਨਾਂ ਦੀ ਸਪਰੇਅ 7 ਦਿਨ ਦੇ ਅੰਤਰਾਲ ਤੋਂ ਲਗਾਤਾਰ ਕਰਦੇ ਰਹੋ, ਧੰਨਵਾਦ
ਜੀ ਛਪਰ ਦੀ ਗਾਰ ਜਮੀਨ ਵਿਚ ਪੌਣ ਦਾ ਫਾਇਦਾ ਹੈ ਕੇ ਨਾਈ, ਜੇ ਹੈ ਤਾਂ ਕਿ ਕਿ ਫਾਇਦੇ ਹਨ ?
(en)
Haryana
ਗੁਰਪ੍ਰੀਤ ਸਿੰਘ ਜੀ ਛੱਪੜ ਦੀ ਗਾਰ ਖੇਤ ਵਿੱਚ ਪਾਉਣ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਹ ਜਮੀਨ ਵਿੱਚ ਪਾਉਣ ਨਾਲ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ, ਧੰਨਵਾਦ
is nu prmal johne di paniri te spry krni hai kine din te kiti jye te ik kanal ch kini pyr jye ?
(pb)
Haryana
Rajat Kumar ji 10-12 din di paneeri hon te esdi spray kar skde ho ate 16ltr vaale pump vich 48gm Zinc 33% pa skde ho, Dhanvad
ਸਰ ਜੀ ਝੋਟੀ 2 ਮਹੀਨੇ ਦੀ ਗੱਭਣ ਹੈ ਜੀ। ਹੈ ਹੁਣ ੲਿਸ ਨੂੰ ਮੋਕ ਲੱਗੀ ਹੋਈ ਹੈ ਜੀ। ਪਾਣੀ ਦੀ ਤਰ੍ਹਾਂ ਮੋਕ ਕਰ ਰਹੀ ਹੈ ਜੀ ਕੋੲੀ ਦਵਾਈ ਦੱਸੋ ਜੀ ?
(pb)
ਹਰਮਜੀਤ ਜੀ ਤੁਸੀਂ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS bolus ਦਿਓ ਅਤੇ ਇਸ ਨੂੰ Enrofloxacin injection 15ml, Biotrim inj. 15ml ਲਗਵਾਓ ਅਤੇ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ..
ਧੰਨਵਾਦ
पोल्ट्री बकरी में कोई सफसिडी है, क्या कोई लोन नागपुर महाराष्ट्र ?
(hn)
Punjab
अमोल जी इन दोनों कामों के लिए सब्सिड़ी और लोन दिया जाता है लेकिन उसके लिए आपके पास इनकी ट्रेनिंग होनी ज़रूरी है जिसमें आपको इन कामों की जानकारी मिलेगी और लोन, सब्सिड़ी भी मिल जाएगी आप ट्रेनिंग लेने के लिए KRISHI VIGYAN KENDRA, Address: ICAR-CENTRAL INSTITUTE FOR COTTON RESEARCH Panjri Farm, Wardha Rd, Nagpur, Maharashtra Phone: 710327553739 से संपर्क कर सकते है और अगली ट्रेनिंग का पता कर सकते है।
sir keeper plus powder kya kaam karta hai ?
(hn)
Tiwari ji keeper plus powder se pashu ke gabhin rehne ki ass vaddh jatti hai aur repeat hone ki smasia kam atti hai aur pashu ke harmons balance rehte hai..
rohtak semen center ka contact number galat diya hai Is par call nahi jaa rahi kripya sahi no de ?
(hn)
Punjab
Tiwari ji abhi corona ke karan rohtak semen station lagbhag 1 mahine ke liye bnnd hai aur waha abhi semen uplabh nhi hai
do rangi pneeri da hal dsso ji ?
(pb)
Punjab
Narpal Singh ji paneeri nu 15 din di hon te 3.5kg urea/knaal pao ate Zinc 21% @ 5gm/ltr te ferrous sulphate @ 3gm/ltr paani de hisab nal spray ke sakde ho esde naal paneeri da peelapan door hovega ate growth vi chngi karegi, Dhanvad
pneeri kite kite peeli pai rhi hai ji is da ki hal ho sakda hai ji ?
(pb)
Punjab
Narpal Singh ji paneeri nu 15 din di hon te 3.5kg urea/knaal pao ate Zinc 21% @ 5gm/ltr te ferrous sulphate @ 3gm/ltr paani de hisab nal spray ke sakde ho esde naal paneeri da peelapan door hovega ate growth vi chngi karegi, Dhanvad
ਲੁਧਿਆਣਾ ਯੂਨੀਵਰਸਿਟੀ ਕੋਲ ਮਾਲਟਾ ਪਲਾਂਟਸ ਬੁੱਕ ਕਰਵਾਉਣ ਦਾ ਕੀ ਢੰਗ ਹੈ ?
(pb)
Punjab
ਸੁਖਦੀਪ ਸਿੰਘ ਜੀ PAU ਵਿੱਚੋਂ ਬੂਟੇ ਲੈਣ ਲਈ ਤੁਸੀਂ ਅਮਰਦੀਪ ਸਿੰਘ (8146500544) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
ਸਰ ਜੀ calf starter ਦਾ ਫਾਰਮੂਲਾ ਦੱਸੇਓ ਜੀ ?
(pb)
Rajasthan
ਬੱਚੇ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ .
ਸਰ ਜੀ calf starter ਦਾ ਫਾਰਮੂਲਾ ਦੱਸੇਗਾ ਜੀ ?
(pb)
Rajasthan
ਬੱਚੇ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ .
Punjab
tuci feed tyar krn lai kanak33kg,soyabean 15kg,saro di khal10kg,rice polish 11kg,chokar di kanak 5kg,tel rice polish17kg,sira5kg,mineral mixture2kg,namak 2kg,vitamin AD 05 gram, ehh sara kuj mix krke tuci feed tyar krke de skde ho.
ਸਰ ਜੀ ਇਹ ਚੀਕੂ ਦਾ ਬੂਟਾ ਆਪਣੇ ਆਪ ਜੰਮਿਆ ਹੈ ਵਧ ਫੁੱਲ ਨੀ ਰਿਹਾ ਆਪਣੇ ਆਪ ਜੰਮਿਆ ਸੀ ਕੋਈ ਖਾਦ ਬਗੈਰਾ ਅਸੀਂ ਕੁਝ ਨੀ ਪਾਇਆ ਇਸਨੂੰ ?
(pb)
Punjab
ਕੁਲਦੀਪ ਸਿੰਘ ਜੀ ਆੜੂ ਦੇ ਬੂਟੇ ਨੂੰ ਗੋਡੀ ਕਰਕੇ 2-3kg ਵਰਮੀਕੰਪੋਸਟ ਪਾਓ ਅਤੇ ਇਸਦੇ ਮੁੱਢ ਨੂੰ ਮਿੱਟੀ ਲਾਓ ਤਾਂ ਜੋ ਪਾਣੀ ਇਸਦੇ ਨਾਲ ਨਾ ਲੱਗੇ, ਧੰਨਵਾਦ
sr pasuo ki skin Mai shine Laane ke liye Koi dawai hai ?
(hn)
Punjab
Neeraj ji aap pashu ko nihalen ke sme sarir per sarso ke tel ki malish kr skte hai aur unko 50gm rojana taramira de skte hai aur achi khurak ka dian rakhen aur mineral mixture powder 50gm rojana de skte hai aur her 3 mahine badd pett ke kirro wali dwai salt badal ker jrur den..
Can anyone guide me how to make big store for onion to keep it atleast for 5 months ?
(en)
Punjab
Karan the store room should be dry,spacious and ventilated properly.Turn the bulbs once in a fortnight during storage and sort out and discard injured ones. Thank you
Can we cultivate onions in June or July month in Punjab, so that it can harvest during November when demand will be higher, If yes then please suggest the good variety of seeds and procedure in case it different than regular. Thank you.
(en)
Karan the best time for sowing kharif onion nursery is middle of June. : Nursery beds should be raised 20 cm above the ground level and 1 to 1.5 metre wide area of the nursery beds depends upon the number of seedlings required. Keep nursery bed and field area ratio of 1:20. Nursery soil should be well prepared and mixed with well rotton 125 kg farmyard manure per marla (25 sq. m.).The plot should be leveled and the nursery beds should be prepared accordingly. Continuously sowing of nursery on the same site should be avoided. You can grow Agri Found Dark Red variety.Treat the seed before sowing with 3g of Thiram/Captan per kg of seed. Sow seed 1 to 2 cm. deep in lines with 5 cm. spacing. The seed should be sown uniformly in these lines and covered with a thin layer of well rotten farmyard manure. The seed should be sown in the proper moisture condition. First irrigation should be given just after sowing with the help of sprinkler. The nursery beds should be irrigated twice a day, i.e. in the morning and in the evening. The nursery bed should be protected from high temperature by covering it during day time. A shade structure of straw or any other crop material should be placed at 1.5m. height over nursery beds of 1.5 metre width preferably in North-South direction. Remove this structure after one month when the seedlings have established.The nursery is ready for transplanting after 6 to 8 weeks of sowing. The seedlings should be transplanted in the first week of August. Planting at 15 cm between rows and 7.5 cm between plants in the rows is most conducive for high yield. The bed planting of sets improves the bulb size of kharif onion. Plant three rows on each bed of 60 cm size. This practice is highly suitable under conditions where drainage is a problem. The transplanting should always be done in the evening. Irrigation should be given immediately after transplanting and subsequent irrigations should be given as and when required. Add 20 tonnes of farmyard manure with 40 kg of N (90 kg of Urea) , 20 kg of P2O5 (125 kg of Single Superphosphate) and 20 kg of K2O (35 kg of Muriate of Potash) per acre. Apply whole farmyard manure, P2O5 and K2O and half N before transplanting and remaining dose of N after 4-6 weeks of transplanting.The crop is ready for harvesting in December. There is no serious problem of pests or diseases in this crop. Thank you
ਆੜੂ ਦੇ ਬੂਟੇ ਨੂੰ ਇਹ ਕਿਹੜੀ ਬਿਮਾਰੀ ਲੱਗੀ ਹੋਈ ਹੈ ਅਤੇ ਇਸਦਾ ਬਿਨਾ ਹਾਨੀਕਾਰਕ ਦਵਾਈਆਂ ਤੋ ਇਲਾਜ ਕਿਸ ਤਰਾਂ ਕੀਤਾ ਜਾ ਸਕਦਾ ਹੈ ?
(en)
Punjab
ਅਮਰਪ੍ਰੀਤ ਜੀ ਬੂਟੇ ਤੇ ਕੀਟ ਤੇ ਧੱਬੇ ਰੋਗ ਦਾ ਹਮਲਾ ਹੈ, ਤੁਸੀਂ ਇਸਤੇ ਨਿਮ ਦੇ ਪਾਣੀ ਅਤੇ ਖੱਟੀ ਲੱਸੀ ਦੀ ਸਪਰੇਅ 7 ਦਿਨ ਦੇ ਅੰਤਰਾਲ ਤੋਂ ਕਰਦੇ ਰਹੋ, ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ ਜੋ ਪਾਣੀ ਬਚੇਗਾ ਉਸਨੂੰ ਸਪਰੇਅ ਲਈ ਵਰਤ ਸਕਦੇ ਹੋ, ਇਕ ੧੬ ਲੀਟਰ ਦੇ ਪੰਪ ਲਈ 200-250ml ਨਿਮ ਦਾ ਪਾਣੀ ਕਾਫੀ ਹੁੰਦਾ ਹੈ, ਧੰਨਵਾਦ
namaskar ji mere chiku k podhe par abki baar acha fal aya h apne btaya tha ki NPK130045 ka spray krna maine hr 10 -12 din k gap pr spray kiya fal jadha bhi nhi, lekin fool khil nhi rhe h lagbhag 2 mhine se aise hi h, ab ful bnd se ho gye h sukh kr, kripya illaj btaye phli baar itni achi growth hui h , lekin ab ye 1 or sashya ho gyi ?
(hn)
Maharashtra
Harender ji aap iske uper blitox@3 gram ko prati litre pani ke hisab se spray karen,dhanywad
Rice di kehdi variety vadia hai ?
(en)
Punjab
Tarun ji rice di kisam jive PR126,127,129 di bijai kar sakde ho.jekar jameen retli hai ta tuc 27p31 ,28p67 kisam di bijai kar sakde ho,dhanwad
ਸਰ ਜੀ ਇਹ ਚੀਕੂ ਦਾ ਬੂਟਾ ਹੈ ਆਪਣੇ ਆਪ ਹੀ ਜੰਮਿਆ ਹੈ ਚੀਕੂ ਦੇ ਬੀਜ ਬੀਜੇ ਸੀ ਘਰ ਦੇ ਵਿਹੜੇ ਵਿੱਚ ਹੈ ,ਦੋ ਸਾਲ ਦਾ ਬੂਟਾ ਹੈ ਕੋਈ ਖਾਦ ਬਗੈਰਾ ਕੁੱਝ ਨੀ ਪਾਇਆ ,ਇਹ ਵੱਧ ਨਹੀਂ ਰਿਹਾ ਇਸਨੂੰ ਕੀ ਖੁਰਾਕ ਦਿੱਤੀ ਜਾਵੇ ਤੇ ਫ਼ਲ ਵੀ ਆ ਜਾਵੁ
(pb)
Punjab
ਕੁਲਦੀਪ ਜੀ ਤੁਸੀ ਇਸਨੂੰ vermicompost @3 ਕਿਲੋ ਪ੍ਰਤੀ ਬੂਟਾ ਪਾਓ। ਧੰਨਵਾਦ
क्या औषधीय फसल बेचने के लिए किसी आयुर्वेदिक कम्पनी से समझौता हो सकता है ?
(hn)
Punjab
राजेंद्र जी आप अगर कॉन्ट्रैक्ट फार्मिंग करना चाहते है तो आप Mr Yadav 6268536795 जी से संपर्क कर सकते है। धन्यवाद
sir makki da acchar pauna 2 kille da ਟੋਆ ਦੀ ਲੰਬਾਈ ਚੜ੍ਹਾਈ ਊਚਾੲਈ dso kini sahi honi chidi aa ?
(pb)
ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ
ਸਤਿ ਸ਼ੀ ਅਕਾਲ ਸਰ ਡਾਕਟਰ ਸਾਹਿਬ ਗਾ ਸੂਈ ਨੂੰ 10 ਦਿਨ ਹੋਗਏ ਨੇ ਨਾ ਤੇ ਚੰਗੀ ਤਰਾ ਪੱਠੇ ਖਾਦੀ ਹੈ ਵਾਰ ਵਾਰ ਗੋਹਾ ਕਰੀ ਜਾਂਦੀ ਗੋਹੇ ਵਿਚੋ ਸਾਮੇਲ ਵੀ ਆਉਦੀ ਹੈ ਦੁੱਧ ਵੀ ਥੋੜਾ ਦਿੰਦੀ ਹੈ ਉਸ ਨੂੰ ਕੀ ਦਿੱਤਾ ਜਾਵੇ , ਧੰਨਵਾਦ ?
(pb)
ਹਰਿੰਦਰ ਜੀ ਤੁਸੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਉਸ ਨੂੰ DozLiv liquid 50-50ml ਸਵੇਰੇ ਸ਼ਾਮ ਦਿਓ ਬਾਕੀ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ..
ਧੰਨਵਾਦ ਜੀ
ਧੰਨਵਾਦ ਜੀ
sir,I want to do organic farming, Need your advice, what to do and from where to start, what is the process as I am new comer in farming sector thanks, Name-Deep Nehra, district-Rohtak, State -Haryana, ph no-7206756766 ?
(en)
Deep ji it is very good initiative if you are going to start organic farming. In starting point select a small area for organic farming and do not put any chemical into it . for manure you can use farmyard manure and for insecticide you can use neem oil and for fungicide you can use butter milk.
sir desi cow jugali karte time nak se hara chara nikalti hai ?
(pb)
Punjab
Harmanpreet ji usko aap amalza powder 50gm rojana aur vitakind liv liquid 50ml rojana dena suru kren baki isme koi smasia wali batt nhi hai.
Sir mea 12 kille amrooda da bagh la riha ha ji menu eh jankari deo ji k mea us de nal nal kis cheej di kheeti kar sakda ha k jo menu poora munafa ho ske dhanwaad ?
(en)
Punjab
Arsh ji tuc amrood vich arhar,moth ja anar de boote la sakde ho.
Punjab
Sie menu 9501888345 wstap msg kro ji mea tuhade to hor jankari leni hea
Punjab
Sir koi hor kheti jo us de vich ho ske vadia munafe vali assan
sir g ki Ganne nu coragen te carbandanzium (fungicide) do spray ikathe hi kar sakde a ja alag alag ?
(pb)
Kamal ji ehna dona di ikathe spray na karo ehna di alag alag spray karo,dhanwad
Can we plant red beans now ?
(en)
Punjab
For Kharif season, it is sown during May-June month.For sowing dibbling method used. In plain area seeds are sown in line or on bed
sir mere bhindi phali aur karele ke phodho ke liye konsi, davai Ka chitkav Karu ?
(hn)
Maharashtra
Naveen ji kripya aap btaye ke aapke paudhon men koi smasya ya kisi bimari ka prakop hai taki aapko uske hisab se jankari di ja sake,dhanywad
phool Gobi isbaar ke liye koi disha nirdas ?
(hn)
gajraj ji Pant Shubhra, Early Kunwari,Pusa Deepali kismon ki bijai kar sakte hai.ageti kismon ki buvayi ke liye aap june july men bijai karen. iske liye aap 45x45cm ka faasla rakhe. beejon ko 1-2cm hi gehrayi par boye. bijai ke liye dibbling ya ropan vidhi ka istemal karen,beej ki matra 500 gram prati acre ke hisab se istemal karen.ropai ke bad turant sinchai karen,
ਜਰਮਨ ਸ਼ੈਫਰਡ ਨਸਲ ਦਾ dog ਹੈ 1.5 ਸਾਲ ਦਾ। ਕੋਈ ਮੈਡੀਸਨ ਚਿੱਚੜ ਤੋਂ ਬਿਨਾ ਟੀਕਾ ਤੋਂ ਕਿਹੜੀ ਵਧੀਆ ਰਹੂ ?
(pb)
ਰਜਤ ਜੀ ਜੇਕਰ ਕੁੱਤੇ ਨੂੰ ਚਿੱਚੜਾਂ ਦੀ ਸਮੱਸਿਆ ਆ ਰਹੀ ਹੈ ਫਿਰ ਤੁਸੀ ਉਸ ਨੂੰ hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਸਦਾ ਚਿੱਚੜਾਂ ਲਈ ਵਧੀਆ ਰਿਜਲਟ ਹੈ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
ਹਰਾ ਅਜੋਲਾ ਹਰ ਰੋਜ 5 ਕਿਲੋ ਲੈਣਾ ਹੋਵੇ ਤਾਂ ਕਿੰਨੀ ਜਗਾ ਵਿੱਚ ਲਗਾਉਣਾ ਪਵੇਗਾ ?
(pb)
ਅਮਰੀਕ ਜੀ ਤੁਸੀ ਜੇਕਰ 5 ਕਿਲੋ ਅਜ਼ੋਲਾ ਲੈਣਾ ਹੈ ਤਾ ਤੁਹਾਨੂੰ ਦੋ ਕਿਆਰੀਆਂ ਉਗਾਉਣੀਆਂ ਪੈਣਗੀਆਂ ਜਿਸਦੇ ਲਈ ਤੁਸੀ 10 x 20 ਦੀ ਇਕ ਕਿਆਰੀ ਬਣਾ ਸਕਦੇ ਹੋ। ਧੰਨਵਾਦ
ਅਜੋਲਾ ਮੀਟ ਲਈ ਪਾਲਣ ਵਾਲੇ ਮੁਰਗੇ ਮੁਰਗੀਆ ਵਿੱਚ ਕਿੰਨੇ % ਫੀਡ ਬਚਤ ਕਰ ਸਕਦਾ ਹੈ ?
(pb)
Punjab
ਅਮਰੀਕ ਜੀ ਅਜੋਲਾ ਵਿਚ ਦੂਜੇ ਚਾਰੇ ਨਾਲੋਂ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ ਇਸ ਲਈ ਮੁਰਗੀਆਂ ਲਈ ਵੀ ਫਾਇਦੇਮੰਦ ਹੈ ਬਾਕੀ ਓਹਨਾ ਦੀ ਫੀਡ ਦੀ ਬੱਚਤ ਇਸ ਗੱਲ ਤੇ ਨਿਰਭਰ ਹੈ ਕਿ ਉਹ ਇਸ ਨੂੰ ਕਿੰਨੀ ਮਾਤਰਾ ਵਿਚ ਖਾਂਦੇ ਹੈ ਅਤੇ ਆਸਾਨੀ ਨਾਲ ਹਜ਼ਮ ਕਰਦੇ ਹੈ ਬਾਕੀ ਜੇਕਰ ਅਜੋਲਾ ਤੁਸੀ ਮੁਰਗੀਆਂ ਲਈ ਵਰਤਦੇ ਹੋ ਤਾਂ ਥੋੜੀ ਬਹੁਤੀ ਫੀਡ ਦੀ ਮਾਤਰਾ ਘਟਾ ਸਕਦੇ ਹੋ
ਅਜੋਲਾ 10 ਕਿਲੋ ਦਿਨ ਦਾ ਦੁਧ ਵਾਲੀ ਗਾਂ ਨੂੰ 4 ਕਿਲੋ ਫੀਡ ਪਾ ਰਹੇ ਹਾਂ ਅੱਧੀ ਫੀਡ ਘੱਟ ਕਰਨ ਲੲੀ ਕਿੰਨਾ ਅਜੋਲਾ ਹਰ ਰੋਜ ਪਾ ਸਕਦੇ ਹਾੰ ?
(pb)
Rajasthan
ਅਮਰੀਕ ਜੀ ਤੁਸੀ ਇਕ ਪਸ਼ੂ 2-2.5 ਕਿਲੋ ਅਜੋਲਾ ਰੋਜਾਨਾ ਦੇ ਸਕਦੇ ਹੋ ਬਾਕੀ ਫੀਡ ਤੁਸੀ 3kg ਦੁੱਧ ਦੇ ਹਿਸਾਬ ਨਾਲ 1kg ਫੀਡ ਦਿੰਦੇ ਰਹੋ ਜੇਕਰ ਤੁਹਾਡੇ ਕੋਲ ਵਧੀਆ ਮਾਤਰਾ ਵਿਚ ਹਰਾ ਚਾਰਾ ਹੈ ਤਾਂ ਤੁਸੀ ਫੀਡ ਦੀ ਮਾਤਰਾ ਘਟਾ ਕੇ ਹਰੇ ਚਾਰੇ ਦੀ ਮਾਤਰਾ ਵਧਾ ਸਕਦੇ ਹੋ
bordaux paste kiwe ban da ha g ?
(pb)
Virdavinder ji iss nu tyaar krn de lyi 1 kg neela thotha 1 kg anbujya choona ate 3 ltr alsi da tel lai k ghol lao..jdo ih changi trah ghul jawe tan iss de vich chaako nu dubo ke dekho.. jekar laal rang di part chaako te jam rhi hai tan iss da mtlb paste shi nahi hai. iss de vich choona hor paa deo ate mix krde rho..jdo ihh lal rang di parat chakoo te bnnno hatt jawe tan smjh lwo ki ihh paste tyar ho gya hai..jekar bordo mixture bnauna hai tan alsi de tel jgah paani di varto kro.
ਕੁਤਿਆ ਦੀ ਕੋਈ ਕਿਸਮ ਜੋ ਕਿ 8000 ਤਕ ਮਿਲ ਸਕਦੀ ਹੈ ?
(pb)
Punjab
ਦਲਜੀਤ ਜੀ ਕੁੱਤਿਆਂ ਦੀਆ ਛੋਟੀਆਂ ਨਸਲ ਲੱਗਭਗ 10 ਤੋਂ 12 ਹਜ਼ਾਰ ਤੱਕ ਮਿਲ ਸਕਦੀ ਹੈ ਜਿਵੇਂ ਪੱਗ, ਪਮੇਰੀਅਨ ਬਾਕੀ ਤੁਸੀ ਇਹਨਾਂ ਦੇ ਰੇਟ ਵਾਰੇ ਸਹੀ ਜਾਣਕਾਰੀ ਲਈ Rose Kennel 7837187270 ਨਾਲ ਸੰਪਰਕ ਕਰ ਸਕਦੇ ਹੋ
50 kg DAP kile da ?
(pb)
Punjab
Bhupinder ji kirpa karke swal vistar nal pucho ke tuc jankari ki laina chahunde ho ta jo tuhanu usde hisab nal jankari diti ja sake.dhanwad
ਭਿੰਡੀ ਦੇ ਪੱਤਿਆ ਵਿੱਚ ਛੇਕ ਹੋ ਗਏ ਹਨ ਜਿਵੇ ਕੋਈ ਚੀਜ ਖਾ ਰਹੀ ਹੋਵੇ ਇਸ ਦਾ ਕੋਈ ਆਰਗੈਨਿਕ ਤਰੀਕਾ ਦਸਿਆ ਜਾਵੇ ?
(pb)
ਦਲਜੀਤ ਜੀ ਇਸਦੇ ਲਈ ਤੁਸੀ 2 ਕਿਲੋ ਨੀਂਮ ਦੇ ਪੱਤੇ ਅਤੇ 2 ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲੋ ਅਤੇ ਇਸਨੂੰ ਠੰਡਾ ਕਰਕੇ ਅੱਧਾ ਲੀਟਰ ਢੋਲ ਵਿਚ ਪਾਕੇ ਇਸਦੀ ਸਪਰੇ ਕਰੋ। ਧੰਨਵਾਦ
ਕੀ ਝੋਨੇ ਦੀ ਫਸਲ ਚ N.P.K ਪਾ ਸਕਦੇ ਹਾਂ ਜੇ ਹਾਂ ਤਾਂ ਫਿਰ ਕਿੰਨੀ ?
(pb)
Punjab
ਯਾਦਵਿੰਦਰ ਜੀ ਪਹਿਲਾਂ ਤਾ ਤੁਸੀ ਖੇਤ ਵਿਚ ਪੂਰੀ ਮਾਤਰਾ ਵਿਚ ਖਾਦਾਂ ਪਾਓ ਅਤੇ ਜੇਕਰ ਉਹ ਖਾਦਾਂ ਪਾਉਣ ਤੋਂ ਬਾਦ ਵੀ ਝੋਨਾ ਗਰੋਥ ਨਹੀਂ ਕਰਦਾ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜਿਸਦੇ ਲਈ ਕਿਹੜੀ NPK ਦੀ ਵਰਤੋਂ ਕਰਨੀ ਹੈ ਇਹ ਝੋਨੇ ਦੀ stage ਤੇ ਨਿਰਭਰ ਕਰਦਾ ਹੈ। ਧੰਨਵਾਦ
hlo sir mera questions thoda jeha hatt ke h pr m jankari lena chahunga ha ki jekr koi fertilizer shop da license bna lainda h ta ki oh govt job lai baad vich eligible hunda h ja nhi plz tell me if anyone has information about this ?
(en)
Punjab
Amrinder ji koi vi govt. job lain layi tuhanu competitive exam dena hi payega ate tuhadi study tuhadi eligibility teh kardi hai ke tuc os naukri layi capable ho ja nahi.dhanwad
Punjab
no
Punjab
thoda kol Agriculture da Daploma ja degree honi chide a
devmedia
(pb)
ਗੁਰਜਿੰਦਰ ਜੀ ਤੁਸੀ ਅਜੇ 5-7 ਦਿਨ ਬਾਦ ਮਿਨਰਲ ਮਿਕਸਚਰ ਅਤੇ ਥੋੜੀ ਬਹੁਤੀ ਫੀਡ ਦੇਣੀ ਸ਼ੁਰੂ ਕਰੋ ਬਾਕੀ ਉਸਦੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜ਼ਰੂਰ ਕਰਵਾਓ
Gnna bijan lge D.A.P te potash SSP peya c hun mitti chourn wale kehri khad pouni chahidi hai ?
(pb)
Bhupinder ji jekar tuc isnu urea nahi payi ta urea di matra 130 kilo prati acre de hisab nal varti jandi hai jisnu kmad jaman to bad pehle pani nal paayi jandi hai ate dooji is same.jekar tuc urea di varto kiti hai ta rehndi matra hun pao deo nahi ta tuc hun urea pauni shuru kar deo,dhanwad
Bhupinder ji kirpa karke daso ke tuc isnu kinni matra vich khaadan payian han tuhade valo bheji gayi audio vich kuch saaf sunayi nahi de reha hai,dhanwad
ਮੱਕੀ ਵਿੱਚ ਇਹ ਘਾਹ ਦਵਾਈ ਦੱਸੋ ?
(pb)
ਜਸਵਿੰਦਰ ਜੀ ਤੁਸੀ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ atrazine @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sambha dhan ka jaldi hone wala varieties kripya bataye ?
(hn)
Maharashtra
Chaudhary ji aap Sambha Mahsuri kisam ki bijai kar sakte hai,dhanywad