Punjab
Search
ਸਰ ਬਾਸਮਤੀ ਦੀ ਪਨੀਰੀ ਉਗਣ ਸਾਰ ਹੀ ਪੀਲੀ ਪੈ ਜਾਂਦੀ ਹੈ ਜੀ ਕੋਈ ਉਪਾਅ ਦੱਸੋ ਦੋ ਪਨੀਰੀ ਉਗਣ ਤੋਂ ਬਾਅਦ ਪੀਲੀ ਨਾ ਪਵੇ ਅਸੀਂ ਸਰ ਜੀ ਪਨੀਰੀ ਦੀ ਜਗ੍ਹਾ ਬਦਲ ਕੇ ਬੀਜੀਂ ਹੈ ਇਸਤਰਾ ਹੀ ਹੈ ?
(pb)
ਹਰਪਰੀਤ ਸਿੰਘ ਜੀ ਪਨੀਰੀ ਬੀਜਣ ਤੋਂ ਪਹਿਲਾਂ ਯੂਰੀਆ 3.5kg, SSP @ 7.5kg ਅਤੇ ਜ਼ਿੰਕ 21% @5kg/ਕਨਾਲ ਦੇ ਹਿਸਾਬ ਨਾਲ ਪਾਯਾ ਕਰੋ ਤੇ ਤੁਹਾਨੂੰ ਇਹ ਦਿਕਤ ਘਾਟ ਆਵੇਗੀ, ਤੇ ੧੫ ਦਿਨ ਤੋਂ ਫਿਰ 3.5kg ਯੂਰੀਆ/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਪਨੀਰੀ ਪੀਲੀ ਪੈਣ ਤੇ Zinc21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਧੰਨਵਾਦ
Jharkhand main Vijay karne karne Wale badhiya dhaan ki quality char panch bataen, sabhi 100 se120 din mein taiyar hone wali dhan ki kism bataen dhanyvad ?
(hn)
Maharashtra
Ramesh ji aap dhan ki kisme jaise CR Dhan 202 ,CR Dhan 305 , KRH 2, PHB 71 and 6444 ki bijai kar sakte hai,dhanywad
devmedia
(pb)
Punjab
ਹਾਂਜੀ ਗੁਰਜਿੰਦਰ ਜੀ ਤੁਸੀ ਫੀਡ ਦੇ ਨਾਲ ਇਹ ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ
sir 1.5 year da hai nimbu nu fal nahi lagda ?
(pb)
Punjab
Rapinder Singh ji fal da auna variety, mosam te fertilizer te nirbhar krda hai, aam taur te lemon 3-6 saal de vich poora fal dena shuru krda hai, tusi boote nu khuraki tatt dinde raho agle saal fal auna shuru ho javega, Dhanvad
cow nu 4 month ho gy bani nu 2 liter dudh 1 time da didi hai ki karan hai dudh nu vadun bare daso kyu ke phile sue ta 4 liter c 1 time da ?
(pb)
Gurpal ji pashu da dudh ghatn de kai karan ho skde hai jiwe mousam vich badlav krke, garmi krke, khurak vich kami krke, pett de kiria krke, sahi dekhbhal naa hon krke ja hor bhi bhut karan ho skde hai tuci uss nu Glucomilk powder 100gm rojana deo ate Enerdyna liquid 100ml rojana dena suru kro ate jekar cow garmi mandi hai tan uss nu swere de sme gurr da sharbat bnna ke pilana suru kro.
nowldge of soya bean Kheti ?
(pb)
Punjab
Sarbjit Singh, soybean gives good result, when grown on well drained, fertile loamy soils. pH of 6 to 7.5 is favourable for optimum yield of soybean. Water logged, saline/alkaline soils are not suitable for its cultivation. Low temperature affect crop severely. Popular varieties are SL 525, SL744, SL 958.Prepared field by giving two to three ploughings followed by planking. First fortnight of June is best time for sowing Soybean.While sowing use row to row spacing of 45 cm and plant to plant spacing of 4-7 cm.Sow seeds with help of seed drill.Use seed rate of 25-30 kg for sowing in one acre land.To protect seeds from soil borne diseases, treat seeds with Thiram or Captan@3 gm per kg of seeds.Overall crop required three to four irrigation. Irrigation at time of pod filling stage is necessary. Water stress at this period will affect yield drastically. Apply irrigation depending upon rainfall conditions. No irrigation required in good rainfall conditions.Pods become dry and leaves changes their color to yellow and fall of, it is sign of crop is ready for harvesting. Harvest the crop with sickle or by hand. After harvesting, carry out threshing operation. Thank you
8 bigha me kitne moong dalna chahiye sikar jila Rajasthan me ?
(hn)
Punjab
Mohammed ji aap 8 bighe men beej ki matra jaise 16-18 kilo daal sakte hai,dhanywad
ਸਤਿ ਸ਼੍ਰੀ ਅਕਾਲ ਜੀ ਮੇਰੀ ਗਊ ਦੇ ਪਿਛਲੇ ਖੱਬੇ ਗੋਡੇ ਨੂੰ ਸੋਜ ਹੋ ਗਈ ਹੈ, ਕੋਈ ਸੱਟ ਨਹੀਂ ਲੱਗੀ ਅਚਾਨਕ ਹੀ ਸੋਜ ਹੋਗੀ ਦਰਦ ਵੀ ਮੰਨਦੀ ਹੈ, ਕਿਰਪਾ ਕਰਕੇ ਇਲਾਜ ਦੱਸੋ, ਧੰਨਵਾਦ ?
(pb)
ਤੁਸੀ ਇਸਦੀਆਂ ਲੱਤਾਂ ਤੇ ਸਰੋਂ ਦਾ ਤੇਲ ਅਤੇ Turpentine oil ਅੱਧਾ ਅੱਧਾ ਪਾ ਕੇ ਮਾਲਿਸ਼ ਕਰੋ ਅਤੇ ਇਸ ਨੂੰ ਕੱਚੀ ਜਗਾਹ ਬੰਨ ਕੇ ਰੱਖੋ ਅਤੇ sarakind plus 1-1 ਗੋਲੀ ਸਵੇਰੇ ਸ਼ਾਮ ਦਿਓ
ਧੰਨਵਾਦ ਜੀ
Sir ji jhone di pniri 10 din di hogi ude vich zinc 33% pa sakde ne ?
(en)
Haryana
Gurdhyan Singh ji, tusi Zinc paa skde ho atte spray vi kar sakde ho, Dhanvad
ghar sabji lai aa, par kush iss tra suk rahian, ki karan ho sakda te isda ilaz ik kar sakde aa thakns ?
(en)
RAj ji eh fungus de karn ho reha hai isde layi tuc mancozeb@4 gram nu prati litre pani de hisab nal spray karo,dhanwad
devmedia
(pb)
ਤੁਸੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਸਵੇਰੇ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ
ਸਤਿ ਸ੍ਰੀ ਅਕਾਲ ਸਰ ਜੀ,ਇਹ ਗਾਂ ਤੀਜੇ ਸੂਏ ਸੂਈ ਸੀ ਕਾਫੀ ਟਾਈਮ ਹੋ ਗਿਆ ਅਤੇ ਹੁਣ ਇਹ ਖਾਲੀ ਹੈ, ਇਹ ਹੁਣ ਦਿਨੋ ਦਿਨ ਸੁਕਦੀ ਜਾ ਰਹੀ ਹੈ ਅਤੇ ਕੁੱਬੀ ਹੁੰਦੀ ਜਾ ਰਹੀ ਹੈ, ਇਸ ਤੋਂ ਇਲਾਵਾ ਇਸ ਨੂੰ ਮੋਕ ਨਹੀਂ ਹਟ ਰਹੀ ਅਤ ਹਰਾ -ਚਾਰਾ ਤਾਂ ਵਧੀਆ ਖਾਂਦੀ ਹੈ, ਦੁੱਧ ਵੀ ਘੱਟ ਗਈ ਹੈ , ਇਸਨੂੰ live-52 ਲੀਵਰ ਟੋਨਿਕ 1-1.5 ਲੀਟਰ ਦੇ ਦਿੱਤਾ ਹੈ ਅਤੇ ਹੁਣ florazest gold powder ਚਲ ਰਿਹਾ ਹੈ ਅਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਵੀ 15 ਕੁ ਦਿਨ ਪਹਿਲਾਂ ਦਿੱਤੀ ਹੈ, ਗੋਲੀ ਦਾ ਨਾਮ ਨਹੀਂ ਯਾਦ ਕਿਹੜੀ ਸੀ, ਇਸਤੋਂ ਇਲਾਵਾ ਹੋਰ ਵੀ ਬਹੁਤ ਦਵਾਈਆਂ ਦਿੱਤੀਆਂ ਹਨ, ਆਸ-ਪਾਸ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਕਿਰਪਾ ਕਰਕੇ ਇਸਦਾ ਵਧੀਆ ਇਲਾਜ ਦੱਸੋ ਜੀ, ਧੰਨਵਾਦ ਸਹਿਤ ?
(pb)
ਤੁਸੀ ਇਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Bovimin Gl liquid 7ml ਰੋਜਾਨਾ ਦਿਓ ਅਤੇ livoferol liquid 100ml ਰੋਜਾਨਾ ਦਿਓ ਇਹ ਇਲਾਜ ਲੰਬੇ ਸਮੇਂ ਤੱਕ ਕਰੋ ਇਸਦਾ ਰਿਜਲਟ 1 ਮਹੀਨੇ ਬਾਦ ਪਤਾ ਲੱਗ ਜਾਵੇਗਾ ਬਾਕੀ ਇਸ ਨੂੰ ਤੂੜੀ ਜ਼ਿਆਦਾ ਨਾਲ ਪਾਓ ਇਸ ਨੂੰ ਰੋਜਾਨਾ 4 ਕਿਲੋ ਤੂੜੀ ਅਤੇ 30-35 ਕਿਲੋ ਹਰਾ ਚਾਰਾ ਦਿਓ..
devmedia
(hn)
Punjab
सचिन जी, आपकी ऑडियो किसी कारण चल नहीं रही किर्प्या दोबारा सवाल करे ताकि आपको सही जानकारी मिल सके, धन्यवाद
ਗਾ ਦੇ ਦੁੱਧ ਵਧਾਉਣ ਲਈ ਕੀ ਦੇਣਾ 4 ਮਹੀਨੇ ਹੋਏ ਨੇ ਸੂਈ ਨੂੰ ?
(pb)
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਸਵੇਰੇ ਸਵੇਰੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glucomilk powder 100 ਗ੍ਰਾਮ ਰੋਜਾਨਾ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਕੋਲ ਹਰ ਸਮੇ ਠੰਡਾ ਪਾਣੀ ਰੱਖੋ ਅਤੇ ਉਸ ਨੂੰ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ
devmedia
(hn)
Punjab
Sachin ji aapke dwara bheji gayi audio upload nahi hui hai kripya aap dubara audio bheje taki aapko uske hisab se jankari di ja sake,dhanywad
PR 127 And PR121 di paneeri kini date tak la dakde and transplante kini date tak campletr kr deeni chahidi ta ki jhaad vadiya ah sake ?
(pb)
Haryana
Balwinder ji tuc isnu 10 june to bad khet vich la sakde ho ate tuc isdi paniri hun beej deo kyuki 28 dina tak di paniri khet vich laayi jandi hai.isto vadi umar di paniri khet vich laun de layi labour vi gurej kardi hai ate osdi growth vi fer late hundi hai,dhanwad
devmedia
(hn)
Maharashtra
Sachin ji kripya aap btaye ke aapne ganne ki khadi fasl men yeh patti glani hai ya aapne abhi kisi aur fasl ki buvayi ki hui hai,dhanywad
तुलसी का बाजार कीमत क्या है ?
(en)
Punjab
मिश्रा जी इसके बीज 2000 -2500 रुपये प्रति क्विंटल के हिसाब से चल रहा है। धन्यवाद
kalaunji ki kheti kis tarah ki jaati hai ?
(hn)
Maharashtra
Abrar ji klonji ki kheti rabi ki faslon ke sath hi ki jati hai. is dauran iske beejo ki ropayi ka tme madhya december se madhya october ka mahina hota hai. is dauran iski ropai kar deni chahiye, lekin october ke last tak bhi iski buvayi ki ja sakti hai.NS44 iski kisam hai jiski buvayi ki ja sakti hai.beej ankuran ke 20-25 din bad iski nirayi godayi karen,iski fasl ko jyada khaadon ki jrurat nahi padti hai.dhanywad
08048021747 yea number Purulia ka hai ?
(en)
Maharashtra
Biswanath ji kirpya aap apna swal vistar se pooche ke aap kya jankari lena chahte hai taki aapko uske hisab se jankari di ja sake,dhanywad
es di roktham lai main bayer di movento or alanto di spray kr skda gg ?
(en)
Maharashtra
Harjeet ji tuc dona vcho kise di varto kar sakde ho eh machar da hamla hai,dhanwad
sir narme Vich Ek ekar Vich kini sarsoh ki khal dalen ?
(pb)
Punjab
Ajmer ji tuc saro di khal ik acre de vich 15-20 kilo nu kutt ke chitta de sakde ho,dhanwad
Punjab
Eh da Koi faida hovega narme nu
main es di Rock tham lai bayer di movento or alanto kr skda g ?
(en)
Punjab
Harjeet ji tuc dona vicho kise di vi varto kar sakde ho,isde uper machar da hamla hai.dhanwad
महोदय क्या टमाटर का नर्शरी तैयार कर सकते हैं कृपया विस्तार से बताएं, धन्यवाद ?
(hn)
Maharashtra
टमाटर की नर्सरी तैयार करते समय सबसे पहले मिट्टी की अच्छी तरह जुताई कर के उसे भुरभुरी बना लें।मिट्टी में समान रूप से सड़ी हुई गोबर की खाद या कम्पोस्ट खाद मिलाएं।अब बीज की बुवाई के लिए क्यारियां तैयार कर लें।क्यारियों को जमीन की सतह से 10 से 15 सेंटीमीटर की ऊंचाई पर बनाएं।प्रति एकड़ जमीन में टमाटर की खेती के लिए 150 से 200 ग्राम बीज की आवश्यकता होती है।प्रति किलोग्राम बीज को 5 ग्राम ट्राइकोडर्मा से उपचारित करने बाद बुवाई करें।बीज की बुवाई करीब 5 सेंटीमीटर की दूरी पर करें।बीज की बुवाई अधिक गहराई में न करें। इससे अंकुरण में समस्या आती है।आवश्यकता के अनुसार हल्की सिंचाई करते रहें।बुवाई के करीब 20 से 25 दिनों बाद पौधे मुख्य खेत में रोपाई के लिए तैयार हो जाते हैं।नर्सरी में पौधों को कीट एवं रोगों के प्रकोप से बचाने के लिए प्रति लीटर पानी में 2 मिलीलीटर नीम का तेल मिला कर छिड़काव करें।इसके अलावा आप प्रति लीटर पानी में 2 ग्राम मैंकोजेब मिला कर भी छिड़काव कर सकते हैं।
आलु की बिजाई कब करदे ?
(hn)
Punjab
सुरेश जी इस फसल की खेती के लिए अलग अलग किस्मों के लिए अलग अलग समय प्रयोग होता है। कुफरी अशोका की बिजाई के बाद कुफरी बहार किस्म को अक्तूबर के पहले सप्ताह में बोया जाता है।कुफरी बादशाह और कुफरी सतलुज की बिजाई के लिए 5 अक्तूबर से 15 अक्तूबर तक का समय अनुकूल होता है। धन्यवाद
Haryana
धन्यवाद भाई जी
sir bakri di vaccination bare dasna. kini age to shruru hundi a. kine time badh repeat karni hai ?
(pb)
Tuci bachia nu janam ton 3 mahine badd PPR vaccination krwao fir 20 din badd ET vaccination krwao ate fir 20 din badd FMD vaccination krwao ate fir 20 din badd HS vaccination krwa ehna vicho ET ate HS vaccination ek sall vich 2 varr hundi hai
Punjab
YouTube channel hai SR commercial goat farm YouTube channel hai ,Sandeep bhai contact kar sakte hain,contact number-9317517763
Chattisgarh
most of the nitrogen in milk in india is
ਕੱਚੇ ਕੇਲਿਆ ਨੂੰ ਪਕਾਉਣ ਦਾ ਦੇਸੀ ਤਰੀਕਾ ਦੱਸੋ ਜੀ ?
(pb)
Punjab
ਕੁਲਦੀਪ ਜੀ ਕੇਲਿਆਂ ਨੂੰ ਪਕਾਉਣ ਦੇ ਲਈ ਤੁਸੀ ਖੰਡ ਦੇ ਜਿਹੜੇ ਗੱਟੇ ਆਉਂਦੇ ਹਨ ਜਿਹਨਾਂ ਦੇ ਵਿਚ ਪਲਾਸਟਿਕ ਸ਼ੀਟ ਲੱਗੀ ਹੁੰਦੀ ਹੈ ਉਸਦੇ ਵਿਚ ਟਾਈਟ ਬੰਨ ਕੇ ਨਮੀ ਰਹਿਤ ਜਗਾਹ ਤੇ ਰੱਖੋ। ਧੰਨਵਾਦ
ਮੇਰਾ ਸਵਾਲ ਏ ਆ ਜੀ ਮੇਰੇ ਕੋਲ ਲੈਬਰਾਡੋਰ ਫਿਮੇਲ ਆ ਜੀ ਉਹ 3ਮਹਿਨੇ ਦੀ ਆ ਆਪਾਂ ਦੇਖ ਦੇ ਆ ਕਿ ਕਈ ਵਾਰ ਫਿਮੇਲ ਹੀਟ ਮਿਸ ਨਿਕਲ ਜਾਂਦੀ ਆ ਮੇਰਾ ਅੱਜ ਦਾ ਸਵਾਲ ਏ ਆ ਮੈਨੂੰ ਵਧੀਆ ਖੁਰਾਕ ਬਾਰੇ ਦੱਸੋ ਜੀ ਕਿ ਭਵਿੱਖ ਕੋਈ ਅਜੀਹੀ ਦਿਕਤ ਮੇਰੀ ਫਿਮੇਲ ਨੂੰ ਆਵੇ ਅਤੇ ਵਧਿਆ ਗਰੌਥ ਪੁਰੀ ਤਰਾਂ ਐਟੀਬ ਲਈ ਖੂਰਾਕ ਦੱਸੋ ਜੀ ਧੰਨਵਾਦ
(pb)
ਕੁਲਦੀਪ ਜੀ ਤੁਸੀ ਉਸ ਨੂੰ pedigree feed ਦੇਣੀ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ sharkoferol pet liquid 7-10ml ਰੋਜਾਨਾ ਦੇ ਸਕਦੇ ਹੋ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਇਹਨਾਂ ਨਾਲ ਸਰੀਰ ਦੀ ਵਧੀਆ ਗਰੋਥ ਹੋਵੇਗੀ ਅਤੇ ਜਲਦੀ ਭਾਰ ਵਧੇਗਾ
ਖੇਤ ਵਿਚ ਪੱਕਾ ਖਾਲ ਬਣਵਾਉਣ ਲੀ ਕਿਧੇ ਅਤੇ ਕਿਵੇਂ ਅਪਲਾਈ ਕਰਨਾ ਹੈ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ
(pb)
Punjab
ਗੁਰਜੰਟ ਜੀ ਇਸਦੇ ਲਈ soil and water conservation deaprtment ਜਿਸਦਾ ਪਤਾ Divisional Soil Conservation Officer, Sri Mukatsar Sahib ,Ranit Avenue, St. No. 3, Near Bus Stand, Abohar Road, Sri Muktsar Sahib 01633-240466 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ
नरमे की फसल ओलों की चपेट में आ गई है, पत्ते छन गए हैं , 30%पौधे बीच से टूट गए हैं ?
(hn)
Punjab
कुमार जी जो पौधे टूट गए हैं उनका कोई इलाज नहीं है इसके इलावा ऊपर कीट का हमला भी है इसके ऊपर आप imidacloprid @80ml को प्रति एकड़ के हिसाब से स्प्रे करें।
amb de plant de tips te leafs black color de ho gye han, pls suggestion some thing ?
(pb)
Punjab
Ravi ji estra tip mach kan da karn paani di kmi ya nutrient di ghat ho skdi hai, boote nu 2-3kg vermicompost pao ate 7 din de vakfe to NPK 19:19:19 @ 5-10gm/ltr paani de hisab nal spray kar sakde ho, Dhanvad
ਵੇਲਾ ਦਿਆ ਜੜਾ (roots) ਨਹੀ ਚੱਲ ਰਹਿਆ, ਕੀ ਪਾਈਆ ਜਾਵੇ, ਨਾ ਵੇਲ ਵੱਧ ਰਹੀ ਹਾ, ਕੋਈ ਹੱਲ ਦੱਸੋਂ ਜੀ, help ?
(pb)
Punjab
ਹਰਦੀਪ ਸਿੰਘ ਟਿਵਾਣਾ ਜੀ ਜੜਾ ਦੀ ਗਰੋਥ ਲਈ 20-50ml Humic acid/ਪੰਪ ਦੇ ਹਿਸਾਬ ਨਾਲ ਵੱਲਾਂ ਦੀਆਂ ਜੜਾ ਨੂੰ ਸਪਰੇਅ ਕਰ ਸਕਦੇ ਹੋ, ਇਸਦੀ ਸਪਰੇਅ ਪੱਤਿਆਂ ਤੇ ਵੀ ਹੋ ਸਕਦੀ ਹੈ ਅਤੇ 7 ਦਿਨ ਦੇ ਅੰਤਰ ਤੋਂ ਖੱਟੀ ਲੱਸੀ ਤੇ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
sir ji Dhan ke liye DAP or NPK me sabse achchha result kon dega plz bataye ?
(hn)
West Bengal
Manoj ji dono fertilizer ka result badhiya hai, aap enme se kisi ek ka estemal kar skte hain, Dhanyvad
sir ਗਾ ਦੇ ਮਦੋਰੀਆਂ ਲੜੀਆਂ ਆ ਸਾਰੇ ਸਰੀਰ ਉੱਤੇ ਤੇ ਹੁਣ ਸਾਰਾ ਸਰੀਰ ਸੁਜ ਰਿਹਾ ਆ pisheon v and ਗਾਂ ਸੁਣ ਵਾਲੀ v ਆ ਓਹਨੂੰ ਕੀ ਦਿੱਤਾ ਜਾਵੇ ?
(pb)
Punjab
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Atropine sulphate ਇੰਜੇਕਸ਼ਨ 15ml ਅਤੇ avil inj. 10ml ਲਗਵਾ ਸਕਦੇ ਹੋ ਬਾਕੀ ਡਾਕਟਰ ਨੂੰ ਜਰੂਰ ਚੈੱਕ ਕਰਵਾਓ
मेरी करेले की फसल में ये कोनसी बीमारी लग रही है कृपया बताएं ?
(hn)
Maharashtra
नितेश कुमार जी आपकी फसल पर रास चूसक कीट का हमला है, इसके रोकथाम के लिए आप Thiamethoxam 25% WG @1gm/लीटर पानी के हिसाब से छिड़काव कर सकते हैं, धन्यवाद
ਮੂੰਗੀ ਦੀ ਫ਼ਸਲ ਤੇ ਕਿਹੜੀ ਸਪਰੇਅ ਕਰੀ ਏ ਕਿਰਪਾ ਕਰਕੇ ਦੱਸੋ ਮੂੰਗੀ ਚ ਫਲੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਅੱਧੀ ਕਨਾਲ ਆਪਣੇ ਖਾਣ ਲਈ ਬੀਜੀ ਹੈ ?
(pb)
Haryana
ਸਤਵਿੰਦਰ ਸਿੰਘ ਜੀ, ਮੂੰਗੀ ਤੇ ਇਸ ਸਮੇਂ ਤੁਸੀਂ NPK 13:00:45 @ 5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Sat Shri Akal Sir Kinnu nu eh kehdi bimari hai , is nu kime bachya ja sakda hai ?
(pb)
Punjab
Harsimran ji este Leaf Folder da attack hai, esde control lai tusi Quinalphos 25% EC @2ml/ltr paani de hisab nal spray kar skde ho, Dhanvad
मैं अपने फार्म पर ब्लैक बंगाल बकरीयां रखा हूं गेहूं के भूसी में चोकर दर्रा खली चुन्नी और मिनरल मिक्सचर मिलाकर खिलाता हूं फिर भी से मेरी बकरियों में न कोई रौनक है और न ही कोई ग्रोथ उपाय बताएं ?
(hn)
नारायण जी इन्हें आप अच्छी खुराक के साथ साथ हर तीन के बाद पेट के कीड़ों वाली दवाई ज़रूर दें जैसे इन्हें Nilzan liquid 1ml/3kg शरीर के भार के हिसाब से दे सकते है और Groviplex liquid 7-10ml रोजाना दें। इससे अच्छी ग्रोथ हो जाएगी।
नींबू, अंजीर,लिची बागवानी बारे जानकारी दिजियेगा ?
(hn)
Punjab
दरबारा जी कृपया आप बताये कि आपके खेत में मिटटी किस प्रकार की है ताकि आपको उसके हिसाब से जानकारी दी जा सके। धन्यवाद
Haryana
कुछ उपरी सतह पर रेतीली नीचे काली मिट्टी है। कुछ काली मिट्टी है यूं कहिए कि बेहद उपजाऊ भूमि है । मुझे बढ़िया किस्म की पौध जैसे कि नींबू,आलुबुखारा,आडू,लिची थाई एपल बेर की बागवानी में कुछ ठीक लगा अतः नींबू, आड़ू,थाई एपल बेर,लीची,आलुबूखारा ।या पिंककलरड अमरूद के बारे समस्त जानकारी दिजियेगा अर्थात आपके पास कोई बागवानी की छोटी-छोटी जानकारी वाली पुस्तक हो तो डाक द्वारा भेज दिजिए मैं आपका भेजा गया पार्सल नकद भुगतान देकर ले लूंगा । धन्यवाद श्रीमान जी।
कृपा मुझे अंजीर की खेती बारे सम्पूर्ण जानकारी दिजियेगा, एवं खेत में पानी की डिग्गी, टपका, फव्हारा रेनगन आदि में कितनी-कितनी सब्सिडी मिलती है, ओर अंजीर के पौधे कहां से प्राप्त हो सकते हैं, अंजीर को कहां पर लेजाकर बिक्री के लिए बाजार उपलब्ध होगा ?
(hn)
Maharashtra
अंजीर की खेती भिन्न-भिन्न जलवायु वाले स्थानों में की जाती है, परंतु भूमध्यसागरीय जलवायु इसके लिए अत्यंत उपयुक्त है फल के विकास तथा परिपक्वता के समय वायुमंडल का शुष्क रहना अत्यंत आवश्यक है पर्णपाती वृक्ष होने के कारण पाले का प्रभाव इस पर कम पड़ता है यों तो सभी प्रकार की मिट्टी में इसका वृक्ष उपजाया जा सकता है, परंतु दोमट अथवा मटियार दोमट, जिसमें उत्तम जल निकास (ड्रेनेज) हो, इसके लिए सबसे श्रेष्ठ मिट्टी है इसमें प्राय खाद नहीं दी जाती; तो भी अच्छी फसल के लिए प्रति वर्ष प्रति वृक्ष 20-30 सेर सड़े हुए गोबर की खाद या कंपोस्ट जनवरी-फरवरी में देना लाभदायक है इसे अधिक सिंचाई की भी आवश्यकता नहीं पड़ती ग्रीष्म ऋतु में फल की पूर्ण वृद्धि के लिए एक या दो सिंचाई कर देना अत्यंत लाभप्रद है अंजीर के नए पौधे मुख्यत कृत्तों (कटिंग) द्वारा प्राप्त होते हैं एक वर्ष की अवस्था की डाल का इस कार्य के लिए प्रयोग किया जाता है कृत्त जनवरी में लगाए जाते हैं और एक वर्ष बाद इस प्रकार तैयार हुए पौधों को स्थायी स्थान पर पंद्रह-पंद्रह फुट की दूरी पर रोपते हैं प्रति वर्ष सुषुप्ति काल में इसकी कटाई-छँटाई करनी चाहिए क्योंकि अच्छे फल पर्याप्त मात्रा में नई डालियों पर ही आते हैं फल अप्रैल से जून तक प्राप्त होते हैं लगाने के तीन वर्ष बाद वृक्ष फल देने लगता है और एक स्वस्थ, प्रौढ़ वृक्ष से लगभग 400 फल मिलते हैं पत्तियों के निचले भाग में एक प्रकार का रोग लगता है जिसे मंडूर (रस्ट) कहते हैं, परंतु यह रोग विशेष हानिकारक नहीं है आप इसकी किस्मे जैसे Brown Turkey. Smyrna Fig की बिजाई कर सकते है। आप इसे नजदीकी मार्किट में बेच सकते है इसके इलावा आप इसे सुका कर dry fruit की तरह भी बेच सकते है। इसके पौधे कहा मिलेंगे हरयाणा में इसकी जाँच चल रही है जैसे ही कोई सेलर मिलता है तो आपको इसके बारे में जानकारी दे दी जाएगी। धन्यवाद
ਪਨੀਰੀ ਚ ਪਾਣੀ ਭਰ ਕੇ ਕਰ ਸਕਦੇ ਆ ਜਾ ਨਹੀ ਦੋਨੋਂ ਦਵਾਈਆਂ ਸਿਕਸ ਕਰਕੇ ਸਪਰੇਅ ਕਰਨੀ ਆ ਜਾ ਅਲਗ ਅਲਗ ?
(pb)
Haryana
ਗੁਰਪ੍ਰੀਤ ਸਿੰਘ ਜੀ ਪਨੀਰੀ ਨੂੰ ਪਾਣੀ ਹਲਕਾ ਲਗਾਤਾਰ ਲਾਉਂਦੇ ਰਹੋ ਅਤੇ ਇਹ ਖਾਦਾਂ ਦੀ ਸਪਰੇਅ ਤੁਸੀਂ ਮਿਲਾਕੇ ਕਰ ਸਕਦੇ ਹੋ ਪਰ ਇਹਨਾਂ ਦੇ ਘੋਲ ਵੱਖਰੇ ਤਿਆਰ ਕਰਨੇ ਹੁੰਦੇ ਹਨ, ਧੰਨਵਾਦ
ਮਿੱਟੀ ਤੇ ਪਾਣੀ ਟਸੈਟ ਕਰਾਉਣ ਐ ਕਿਥੇ ਹੋਣਗੇ ਜ਼ਿਲ੍ਹਾ ਮੋਗਾ ਰਿਪੋਰਟ ਕਿੰਨੇ ਟਾਇਮ ਮਿਲ ਜਾੳਉ ?
(pb)
Punjab
ਗੁਰਪ੍ਰੀਤ ਸਿੰਘ ਜੀ ਮਿੱਟੀ ਤੇ ਪਾਣੀ ਟੈਸਟ ਕਰਵਾਉਣ ਲਈ ਤੁਸੀਂ ਆਪਣੇ ਨੇੜਲੇ Krishi Vigyan Kendra,Moga (Village Budh Singhwala, Charik Road) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
ye Loki ke paudhe hai in par phal nhi ruk Raha hai Maine inhe apne Ghar Mai ugaya hai iske liye koi organic gharelu upaye batao kripya jisse ye phal ruk jabe ?
(hn)
Uttar Pradesh
Rishant ji, eske liye aap gober ke ek saal purane 7 uble 35 ltr paani me 3-4 din bhighone par baad me jo paani bachega aap uski spray aur khatti lassi ki spray 7 din ke anter par krte rahiye, Dhanyvad
sir Taj dhan ki kaon kaon si kisme hoti hai and best Kon si hai mujhe karna hai krapya jankari den nursari kab dalen , uchit samaye batayen ?
(hn)
Maharashtra
rishant ji kripya aap company ka poora nam btaye taki aapko uske hisab se jankari di ja sake,dhanywad
In Green gram crop Irrigation is required at flowering stage ?
(en)
Maharashtra
Akhil kumar, at this stage crop required a light irrigation. Thank you
12 ਮਰਲੇ ਜਗਹ ਵਿੱਚ ਕਿਹੜੇ ਬੂਟੇ ਲਗਾਏ ਜਾਣ ਜੋ 4 -5 ਸਾਲ ਤੱਕ ਤਿਆਰ ਹੋ ਜਾਣ area Gurdaspur
(pb)
Punjab
ਗੁਰਪ੍ਰੀਤ ਜੀ, ਤੁਸੀਂ ਫ਼ਲਦਾਰ ਬੂਟੇ ਲਗਾਉਣਾ ਚਾਹੁੰਦੇ ਹੋ ਜਾਂ ਜੰਗਲਾਤ ਵਾਲੇ, ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਜਨਾਬ, ਮੈਂ ਬਾਂਸ ਦੀ ਭੀਮਾ variety ਲਾਉਣੀ ਆ,ਢਿਲਵਾਂ ਕਲਾਂ ਵਾਲੀ ਨਰਸਰੀ ਚ ਹੈ ਤਾਂ ਸਹੀ,ਪਾਰ variety ਨੀ ਪਤਾ ਕਿਹੜੀ ਆ, ਪੁੱਛਣ ਤੇ ਜਵਾਬ ਮਿਲਿਆ ਨੀ, ਬਠਿੰਡੇ ਨੇੜੇ bheema ਬਾਂਸ ਤਸੱਲੀ ਵਾਲਾ ਕਿਥੋਂ ਮਿਲੂ ਜੀ ?
(pb)
Punjab
ਸੁਖਮੰਦਰ ਜੀ ਮਾਲਵੇ ਇਲਾਕੇ ਵਿਚ ਬਾਂਸ ਦੀ ਖੇਤੀ ਨਹੀਂ ਕੀਤੀ ਜਾਂਦੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਬਾਰੇ ਕਿੱਥੇ ਪੜਿਆ ਜਾ ਇਸਨੂੰ ਦੇਖਿਆ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ
Sir, center government ਦਾ bamboo mission ਕਈ state ਚ ਚੱਲ ਰਿਹਾ ਹੈ, ਤੇ ਸਬਸਿਡੀ ਵੀ ਹੈ। ਅਜੇ ਪੰਜਾਬ ਚ ਇਹ project ਨਹੀਂ ਹੈ। ਮੈਂ ਸਿਰਫ ਆਪਣੇ ਲੈਵਲ ਤੇ ਚੌਫੇਰੇ ਲਾਉਣਾ ਹੈ। ਇਸਦੀਆਂ ਬਹੁਤ ਸਾਰੀਆਂ varieties ਚੋਂ bheema ਹੀ ਫਾਸਟ growth ਕਰਦਾ ਹੈ।ਇਸ ਕਰਕੇ govt ਇਸ variety ਨੂੰ ਹੀ forest dept ਰਾਹੀਂ promote ਕਰ ਰਹੀ ਹੈ,ਪਰ ਕਿਉਂਕਿ ਪੰਜਾਬ ਚproject ਲਾਗੂ ਨਹੀਂ, ਇਸ ਕਰਕੇ ਮੈਂ ਤੁਹਾਨੂੰ ਪੁੱਛਿਆ ਸੀ ਕਿ ਢਿੱਲਵਾਂ ਚ ਕਿਹੜੀ variety ਆ ?
jhone di kisam pr 126 di paneeri kive layia te kini tareek tk lgauni aa sara kuj dso kinna beej ik murla da pauna kive beej sohdna te apa subah ja kali rakhi v pa skde aa beej upr ?
(pb)
Punjab
Kirandeep Singh ji PR 126 di paneeri 25may-5june tak beej sakde ho, paneeri beejan sme tusi 3.5kg urea, 7.5kg SSP ate 5kg Zinc 21%/knaal pa skde ho, university di sifarish de hisab nal ik acre lai 8kg beej nu 6.5 marle tha di jrurat hundi hai, 1kg beej nu sodhan lai mancozeb 50% + carbendazim25%WS @3gm kafi hunda hai, paneeri beejan lai tusi swaah vart skde ho, Dhanvad
sir Esda hll dso gg ?
(en)
Punjab
Harjeet Singh ji, tuhadi fasal te keet da hamla hai..esde control lai Fipronil 5% SC @1ml/acre de hisab nal spray kar skde ho, Dhanvad
sir mere kol bayer di movemento e is it effective on these pests
ਸਤਿ ਸ੍ਰੀ ਅਕਾਲ ਜੀ ਮੈ ਦੋ ਬਿਘਾ ਜਮੀਨ ਵਿੱਚ 25ਕਿੱਲੋ ਸਪਰ krisi dhan ek organic ਖਾਦ
(pb)
Haryana
ਗੁਰਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕਿਹੜੀ ਜਾਣਕਾਰੀ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
hello sir, sir jvaar di groth nahi ho rhi kehri spray and khaad da ਪਰਝੋਗ ਕਰੀਏ?
(pb)
Haryana
jagdeep Singh ji es sme jwar di growth lai tusi 22kg Urea/acre de hisab nal shitta de skde ho, Dhanvad
dr ravinder chahal ji javab deo ji keh sadi ik cow hai and oh sabh kush bilkul shi tahra hara Chara ate pani pihnde hai ate os da milk 25 ltr + hai ate os nu asi Marie gold feed model 8000 paunde se phr pehla oho shi tahra kahndi se phr hun oho bilkul nhi kahndi ate asi os nu change kr ke Marie gold natural extra power deti os neh oh ve nhi kahdi asi os da fever check kita fever shi se and asi os nu rumicare powder 100 g asi os nu 2 -3 pack dihte os neh firr ve nhi kahdi feed sanu dsyo is da koi hal dr ravinder chahal ji ?
(en)
Punjab
Gurjot ji tuci uss nu Vitakind liv liquid 100ml rojana dena suru kro uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehh da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..
ਗਾਂ ਸੂਈ 6 ਦਿਨ ਹੋ ਗਏ, 6 ਲੀਟਰ ਦੁੱਧ ਦੇ ਰਹੀ, ਦੁੱਧ ਵਧਾਉਣ ਲੲਈ ਕੀ ਪਾਈਏ ਦਲੀਆ ਪਾ ਸਕਦੇ ,ਜੇ ਪਾ ਸਕਦੇ ਹਾ ਤਾ ਉਸ ਵਿੱਚ ਕੀ ਕੀ ਪਾਈਏ ?
(pb)
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100ml ਰੋਜਾਨਾ ਦਿਓ ਜੇਕਰ ਜ਼ਿਆਦਾ ਗਰਮੀ ਮੰਨਦੀ ਹੈ ਫਿਰ ਸਵੇਰ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਦਿਓ
eda ki Karan ho skda ?
(pb)
Punjab
Pardeep ji kirpa krke fasal di najdeek to tasveer khichke sanjhi kro ta jo tuhanu sahi jankari mil ske, Dhanvad
Hra ksis kehte vich ki km krda hai g full detail dsyo
(en)
Punjab
Parminder ji eh ferrous sulphate hai eh lohe di ghaat nu poora karda hai isdi spray ja chitta dita ja sakda hai. ik acre de vich tuc 10-15 kilo di varto kar sakde ho.dhanwad
Punjab
thnku g hra ksis nu PH down krn lyi b use kitta janda ja nhi g
टमाटर में स्प्रे का समय ?
(hn)
Punjab
दिनेश रावत जी, आपकी टमाटर की फसल में क्या समस्या है, कृपया विस्तार से सवाल करे ताकि आपको सही जानकारी मिल सके, धन्यवाद
mere amruda da bag hai ik sal da ho gya par koi koi podha suk riha hai koi elaj daso ja koi slah dyo meharbani ?
(pb)
Punjab
Harjinder Singh ji jihde boote suk rahe han ohna diya photos ya videos sanjhiya karo ta jo tuhanu sahi jankari mil ske, Dhanvad
Sir advanta da nutri bajre ch swank mix kar sakde aa 2kanal bijna kinn 2 beej paye and beejan vele kihdi khad pai jave magnisiam paa sakde aa kinni dose paye pls dasso ji
(pb)
Balvir Singh ji swank ik nadeen hai kirpa karke daso ke tuc isnu local language vich ki kehnde ho ate nutri bajre vich kuch hor beejan di lod nahi hai eh apne nal kise vi fasl nu grow ni krn dinda.tuc isdi ikale di bijai kar deo,dhanwad
Ok sir khad kehdi 2 pai jave
गाय दुहने वाला मसीन मुझे लेना हैं ?
(hn)
Punjab
यदि आप मिल्किंग मशीन लेना चाहते है तो आप Vansum Pvt.Ltd. 9811104804, Solutions packing machine 9569010005 , Milkwell Milking machine 9416003826 के साथ संम्पर्क कर सकते हैं.
devmedia
(pb)
Punjab
ਜੋਧਬੀਰ ਸਿੰਘ ਜੀ NPK 19:19:19 @125gm/ਕਨਾਲ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ