Maharashtra
Search
यह किस जाति का फूल है चमेली या जुई की कोनसी किस्म
(en)
मुकेश जी यह चमेली के पत्ते और फूल हैं, भारत में 14 किस्में पाई जाती हैं और आपके पौधे की किस्म Royal Jasmine है, धन्यवाद
hlo sir menu job di Lod a hoi koi job dse oo ji ?
(pb)
Punjab
Sukhpalbir ji, tusi apan CV info@apnikheti.com te bhej skde ho agar koi vacancy hoi ta tuhade naal contact kita javega.. Dhanvad
mere amruda da bag hai ik sal da ho gya par koi koi podha suk riha hai koi spray daso meharbani ?
(pb)
Punjab
Harjinder Singh ji bootya nu deemak di dikat ho skdi hai, esde control lai Chlorpyriphos @5-10ml/plant paani vich paake jda vich pa skde ho, Dhanvad
dr ravinder chahal ji keh tuc sanu apna please wattsapp number deo ji tuc sanu is number teh please wattsapp kr sakde ho ji please 7889099883 please kr deo asi jeh koi personal information lani hoi gi asi tohnu message kr dra kra GA baki question asi is app teh push lea krga ok ji
(en)
Punjab
Gurjot ji tuci Dr. ravinder ji ton jo bhi jankari lena chahunde ho usde lai tuci apna swal App vich hi push skde ho tuhanu ohna walo App vich he sari jankari de diti jawegi baki jekar tuhade swala de jwab dekh vich ja koi hor smasia auundi ha tan tuci Apni kheti da helpline no. 97799-77641 te sampark kr skde ho.
mungi de patya te is Tarah de chek han koi spray daso meharbani ?
(pb)
Haryana
Harjinder Singh ji, tuhadi fasal te sundi da hamla hai, esde control lai Emamectin Benzoate 5% SG @60gm/acre de hisab nal spray kar skde ho, Dhanvad
ਕੱਦੂ ਤੇ ਤੋਰੀਆ ਦੀ ਗਰੋਥ ਨਹੀ ਹੋ ਰਹੀ ?
(pb)
ਗੋਰਾ ਜੀ ਜਮੀਨ ਵਿੱਚ ਹਲਕਾ ਪਾਣੀ ਲਗਾਓ ਤੇ ਫ਼ਸਲ ਉਪਰ ਨਪਕ 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
मक्का कोन सी कंपनी की बोनी चाहिए ?
(hn)
Maharashtra
मेवाडा जी मक्का आप किसी भी कंपनी का लगा सकते हैं, लेकिन जिस मक्के की किस्म का तजुर्बा आपके इलाके में हुआ हो उसे ही लगाए तो बेहतर पैदावार होगी, धन्यवाद
mungi de pate is Tarah ho rahe han koi spray daso ?
(pb)
Haryana
Harjinder Singh ji estra patte hon da karn grmi ya soka ho skda hai, agar paani nhi lgaya ta halka paani lao... Dhanvad
narme vich motha ya murk bahut a koi hall dso g ?
(pb)
Punjab
Rajwinder sharma ji mothe lai godi hi kro kyonki agar tusi koi spray mothe lai krde ho ta fasal nu nuksaan ho skda hai, Dhanvad
ਕਿਹੜੀ ਖਾਦ ਹੈ ਜੀ ਕੀ ਕੰਮ ਕਰਦੀ ਹੈ ?
(pb)
Haryana
ਗੋਰਾ ਜੀ ਇਹ Gypsum ਹੈ ਇਸਦੇ ਨਾਲ ਜ਼ਮੀਨ ਠੀਕ ਹੁੰਦੀ ਹੈ, ਪਰ ਇਸਨੂੰ ਵਰਤਣ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਪਤਾ ਚਲ ਸਕੇ ਕਿ ਕੀਨੀ ਮਾਤਰਾ ਦੀ ਜਰੂਰਤ ਹੈ, ਧੰਨਵਾਦ
amrood ke podhe ki patya ase Kati hai kon c spray kare ?
(pb)
Punjab
Harjinder Singh ji este keet da hamla hai, esde control lai tusi Quinalphos 25 EC @4ml/ltr paani de hisab nal spray kar skde ho, dhanvad
I’m thinking about lemon farming in Sirsa district Haryana, I’m beginner in this so any kind of information regarding variety selection, orchard establishment, cost of orchard establishments etc. provided by you will become helpful for me. So please I’m requesting you all for your valuable review and suggestions regarding this.
(en)
Rajasthan
Sushil Ji Lemons can be grown in all types of soils. Light soils having good drainage are suitable for its cultivation. PH range of soil should be 5.5-7.5. They can also grow in slightly alkaline and acidic soils. Light loam well drained soils are best for lemon cultivation.you can go for baramasi variety, Eureka .Land should be ploughed, cross ploughed and leveled properly. Planting is done on terraces against slopes in hilly areas. High density planting is also possible in such areas.The best season for planting is July-August.Intercropping: Intercropping with cowpeas, vegetables, french beans can be done in initial two to three years.Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyard Manure and 500g of single superphosphate should be applied to pits while planting.Pits of size 60×60×60cm should be dug for planting seedlings.Plants are propagated by budding or air layering.Minimum plant density of 208/acre should be maintained.For proper growth of trunk of plant, Shoots in 50-60cm near ground level should be removed. Centre of plant should remain open. Water suckers should be removed at early stages of growth.When age of crop is 1-3year, apply well decomposed cow dung@5-20kg per Tree and Urea@100-300gm per Tree. For 4-6year old crop, apply well decomposed cowdung@25-50kg and Urea@100-300gm per Tree. For 7-9year old crop, apply Urea@600-800gm per tree and well decomposed cow dung@60-90kg per Tree. When crop is 10year old or above, apply cowdung@100kg or Urea@800-1600gm per tree. Apply whole amount of cow dung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer.Weed can be controlled by hand-hoeing and also controlled by chemically, use glyphosate@1.6litre per 150 litre of water. Use glyphosate only on weeds not on crop plants.Lemon requires irrigation at regular intervals. Lifesaving irrigation should be given in winters and summers. Irrigation is necessary for Flowering, Fruiting and proper plant growth. Over irrigation may also leads to diseases like Root rot and collar rot. High frequency irrigation is beneficial. Salty water is injurious for crop plants. Partial drying out of soil in spring may not affect plants.the estimate cost for first year is 30,000.thank you
Haryana
Thank you
sir ji 22 month di vashi aa nme dudh krayi nu 1 month ho gya is nu kehri feed payiye hun pehla calf grower payi c ?
(pb)
Sidhu ji tuci uss nu vdhia hare chare de nal nal heifer dry feed de skde ho ehh tuci 1.5-2kg rojana de skde ho baki mousam de hisab nal usdi sahi dekbhal kro.
ਮੇਰੇ ਕੋਲ 150 200 ਗੰਡੋਆ ਹੈ ਕਿਰਪਾ ਕਰਕੇ ਮੈਨੂੰ ਖਾਦ ਬਣਾਉਣ ਦੀ ਸੁਰੂਆਤੀ ਵਿਧੀ ਬਾਰੇ ਦੱਸੋ ਤਾਂ ਕਿ ਮੈ ਆਪਣਾ ਕੰਮ ਅੱਗੇ ਵਧਾ ਸਕਾ ?
(pb)
Rajasthan
ਸਿੰਘ ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ, ਧੰਨਵਾਦ
5 dina di traning kithe diti jaari aa g sabji lyon lyi traning contact number dsyo g ?
(en)
Punjab
Parminder Singh ji training lain lai tusi apne nedle Krishi Vigyan Kendra,Goneana (Distt. Muktsar Contact details Dr Nirmaljit Singh Dhaliwal, Head KVK, Contact No.: +91-9855620914) vich sampark krke registration krva skde ho.. Dhanvad
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਖੇਤੀ ਮਾਹਿਰ ਵੀਰੋ ..ਕਿਰਪਾ ਕਰਕੇ ਝੋਨੇ ਦੀ ਸਿੱਧੀ ਬਿਜਾੲੀ ਦਾ ਸਹੀ ਢੰਗ ਤੇ ਢੁਕਵਾਂ ਸਮਾਂ ਦੱਸੋ ਤੇ ਉਸਤੋਂ ਬਾਅਦ ਵਿੱਚ ਕੀ ਕੀ ਪਰੇਸ਼ਾਨੀਆਂ ਆ ਸਕਦੀਆਂ ਨੇ ਤੇ ਉਹਨਾ ਦਾ ਹੱਲ ਕਿਸ ਤਰਾਂ ਕੀਤਾ ਜਾਵੇ ਮਿਹਰਬਾਨੀ ਕਰਕੇ ਵਿਸਥਾਰ ਸਹਿਤ ਦੱਸਣ ਦੀ ਖੇਚਲ ਕਰੋ, ਧੰਨਵਾਦ ਜੀ ?
(pb)
Punjab
ਬਿੱਟਾ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਸੁੱਕੇ ਬੀਜ ਨੂੰ 3gm ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਝੋਨੇ ਦੀ ਸਿੱਧੀ ਬਿਜਾਈ ਵਾਲੀ ਜ਼ਮੀਨ ਵਿੱਚ ਘਾਹ ਵਾਲੇ ਅਤੇ ਕੁੱਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇਕਰ ਤਰ-ਵੱਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਇਕੋ ਸਮੇਂ ਹੋ ਜਾਂਦਾ ਹੈ ਅਤੇ ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ (ਜਿਹੜਾ ਕਿ ਬਿਜਾਈ ਤੋਂ 1-2 ਦਿਨਾਂ ਵਿੱਚ ਆ ਜਾਂਦਾ ਹੈ), ਨਦੀਨਨਾਸ਼ਕ ਦਾ ਛਿੜਕਾਅ ਕਰੋ। ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਨਦੀਨਨਾਸ਼ਕਾਂ ਦੀ ਸਹੀ ਚੋਣ ਖੇਤ ਵਿੱਚ ਮੌਜੂਦ ਨਦੀਨ ਦੀਆਂ ਕਿਸਮਾਂ ਤੇ ਨਿਰਭਰ ਕਰਦੀ ਹੈ। ਬਿਜਾਈ ਤੋਂ 15-25 ਦਿਨਾਂ ਬਾਅਦ ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਹੇਠਾਂ ਲਿਖੇ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਬਿਸਪਾਇਰੀਬੈਕ10 ਐਸ ਸੀ ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਸਵਾਂਕ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿਲੀ ਲਿਟਰ ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02%+ਸਾਈਹੈਲੋਫੌਪ 5.1%*) ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਸਵਾਂਕ, ਮਧਾਣਾ, ਮੱਕੜਾ, ਚੀਨੀ ਘਾਹ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇੱਟਸਿਟ ਹੋਣ ਤਾਂ 90 ਗ੍ਰਾਮ ਪ੍ਰਤੀ ਏਕੜ ਕੌਂਸਿਲ ਐਕਟਿਵ 30 ਡਬਲਯੂ ਜੀ(ਟਰਾਇਅਫੈਮੋਨ 20%+ਇਥੌਕਸੀਸਲਫੂਰਾਨ 10%) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਿਰਫ ਘਾਹ ਵਾਲੇ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ ਘਾਹ ਅਤੇ ਚਿੜੀ ਘਾਹ ਹੋਣ ਤਾਂ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਦਾ ਛਿੜਕਾਅ ਕਰੋ।ਜੇ ਫ਼ਸਲ ਵਿੱਚ ਝੋਨੇ ਦੇ ਮੋਥਿਆਂ ਸਮੇਤ ਗੰਢੀ ਵਾਲਾ ਮੋਥਾ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ ਕਲੋਰੀਮਿਯੂਰਾਨ) ਦਾ ਛਿੜਕਾਅ ਕਰੋ। ਧੰਨਵਾਦ
ਸ੍ਰ ਸੀਕਰ ਰਾਜਸਥਾਨ ਵਿਚ ਪਿਆਜ਼ ਦੀ ਕਟਾਈ ਕਿਹੜੇ ਮਹੀਨੇ ਵਿੱਚ ਹੁੰਦੀ ਹੈ ਅਤੇ ਇਸ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਰੇਟ ਕੀ ਹੁੰਦਾ ਹੈ ਜੀ ?
(pb)
Punjab
ਅਮਰਜੀਤ ਸਿੰਘ ਜੀ, ਰਾਜਸਥਾਨ ਵਿੱਚ ਪਿਆਜ਼ ਲਗਭਗ ਅਪ੍ਰੈਲ ਮਹੀਨੇ ਪੱਟ ਲੈਂਦੇ ਹਨ, ਬਾਕੀ ਇਹ ਸਬ ਕਿਸਮ, ਮੌਸਮ ਤੇ ਮੰਡੀ ਦੇ ਰੇਟ ਤੇ ਨਿਰਭਰ ਕਰਦਾ ਹੈ, ਪਿਆਜ਼ ਦਾ ਕੋਈ ਪੱਕਾ ਰੇਟ ਨਹੀਂ ਹੈ ਇਹ ਬਾਜ਼ਾਰ ਤੇ ਹੀ ਨਿਰਭਰ ਕਰਦਾ ਹੈ, ਧੰਨਵਾਦ
मांगुर मछली तालाब मे डालने का समय ,2.5एकड जमीन मे कितना हजार मछली डलेगा तालाब की गहराई 15 फिट है तब ?
(hn)
Maharashtra
आप मांगुर मछली के बारे में सारी जानकारी लेने के लिए मेरे साथ (9096843382) संपर्क कर सकते है।
how to control the falling of orange fruit ?
(en)
Rajasthan
Nyodu, you can control the fruit drop by the spray of NPK 13:00:45 @ 5-10gm/ltr water. Thank you
trf powder detail punjabi vich ?
(pb)
Punjab
satnam ji is vich vitamin, minral hunde ha, jisnaal pashu de shreer di kmi puri hundi hai ate pashu jaldi nawe dudh ho jaanada hai ate bar bar rpeet hon di smseya ton vi bchaw rehnda ha.
ਮਈ ਦੀਆਂ ਕਿਹੜੀਆਂ ਸਬਜੀਆ ਹਨ ਕਿਹੜੀਆਂ ਲਉਣੀਆ ਚਾਹਦੀਆ ਨੈ ?
(pb)
ਜੱਸ ਜੀ, ਇਸ ਮੌਸਮ ਵਿੱਚ ਹਲਵਾ ਕੱਦੂ, ਭਿੰਡੀ, ਕਾਲੀ ਤੋਰੀ, ਖੀਰਾ, ਕਰੇਲਾ ਆਦਿ ਵਰਗੀਆਂ ਸਬਜ਼ੀਆਂ ਲਗਾ ਸਕਦੇ ਹੋ, ਧੰਨਵਾਦ
sir kharif ke liya pyaj ki konsi kism aachi he ?
(hn)
Punjab
Siyaram ji aap en kismo me se koi ek lga skte hain- N 53, Agrifound Dark Red
Babugosha laya patte colour ja change kr rahe ah thode ikathe b ho rahe koi prob ah ?
(en)
Punjab
Ranjodh ji, boote da ghera vdha krke 2-3kg vermicompost pao te halka paani lao ate NPK 19:19:19 @5-10gm/ltr paani vich 2-3 vaar 7 din de vakfe to spray kar skde ho, Dhanvad
haxaconazole 5%sc aur lamda cyhalothrin 5%ec dono ko ek sath milakar mentha ki fasal me spray kar sakte ya nahin ?
(hn)
Maharashtra
Asad khan ji keetnashak aur fungicide ko mix krke spray krne se result kam ata hai, agar inki spray alag-alag hi kre to behtar hai.. Dhanyvad
ਸਰ ਇਸ ਇਲਾਜ ਨਾਲ ਕੋਈ ਖਾਸ ਫਰਕ ਨਹੀਂ ਪਿਆ, ਇਸ ਦਾ ਕੋਈ ਦੇਸੀ ਇਲਾਜ ਦੱਸੋ ?
(pb)
ਲਵਪ੍ਰੀਤ ਜੀ ਤੁਸੀ ਦੇਸੀ ਤਰੀਕੇ ਲਈ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ potasium iodied ਦਵਾਈ 7 gram ਰੋਜਾਨਾ ਦਿੰਦੇ ਰਹੋ ਅਤੇ 2-2 ਦਿਨ ਦੇ ਫਰਕ ਨਾਲ V5 ਇੰਜੇਕਸ਼ਨ ਵੀ ਲਗਵਾਓ ਬਾਕੀ 250ਗ੍ਰਾਮ ਰਾਵ ਖੰਡ ਦੀ ਚਾਸਣੀ ਬਣਾ ਕੇ 250ਗ੍ਰਾਮ ਡਾਲਡਾ ਘਿਓ, 250ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤੋਂ ਸੱਤ ਦਿਨ ਦਿਉ ਜੀ
hlo sir, ah majj no soi no 7 mahine to jiaada ho gia asi teeka v lgva k dakh lia te saan to v majj lgva k dakh li eh 5 din Tara dindi aa fr hat jandi aa m ehdi shi time te teeka bra dinda pr eh rhdi ni hr bar eme je ugl jina Motta ja de jandi aa kuj dina baad ja nal di nal hi dindi v kyi din aa sir kuj dsso ehde bare ?
(pb)
Punjab
tuci isdi bachedani vich lixin-iu dwai 3 din bhrwao ate iss nu keeper plus powder 30gm rojana ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo fir agli varr heat vich aunn te heat khali shhd deo ate uss ton agli heat vich aunn te jhote ton cross krwao.
ਖੇਤ ਦੀ ਮਿੱਟੀ ਦੀ ਜਾਂਚ ਕਰਵਾਓਉਣ ਦੀ ਵਿਧੀ ਕੀ ਹੈ ਅਤੇ ਕਿੱਥੇ ਹੋਵੇਗੀ, ਨੇੜੇ ਮਾਲੇਰਕੋਟਲਾ ?
(en)
Punjab
ਮਿੱਟੀ ਦਾ ਠੀਕ ਨਮੂਨਾ ਲੈਣ ਦੇ ਢੰਗ ਬਾਰੇ ਤਕਨੀਕੀ ਸਿਫਾਰਸ਼ ਹੈ :ਸਮਾਨ ਭੂਮੀ ਦੀ ਨਿਸ਼ਾਨਦੇਹੀ :ਜੋ ਭਾਗ ਦੇਖਣ ਵਿੱਚ ਮਿੱਟੀ ਦੀ ਕਿਸਮ ਅਤੇ ਫਸਲਾਂ ਦੇ ਆਧਾਰ ਉੱਤੇ ਜਲ ਨਿਕਾਸ ਅਤੇ ਫਸਲਾਂ ਦੀ ਉਪਜ ਦੇ ਦ੍ਰਿਸ਼ਟੀਕੋਣ ਤੋਂ ਭਿੰਨ ਹੋਣ, ਉਸ ਹਰੇਕ ਭਾਗ ਦੀ ਨਿਸ਼ਾਨਦੇਹੀ ਕਰੋ ਅਤੇ ਹਰੇਕ ਭਾਗ ਨੂੰ ਖੇਤ ਮੰਨੋ। .ਨਮੂਨਾ ਲੈਣ ਦੇ ਔਜਾਰ :ਮਿੱਟੀ ਦਾ ਸਫ਼ਲ ਨਮੂਨਾ ਲੈਣ ਲਈ ਮਿੱਟੀ ਜਾਂਚ ਟਿਊਬ (ਸੋਇਲ ਤੂੰਬੇ), ਬਰਮਾ ਫਾਹੁੜਾ ਅਤੇ ਖੁਰਪੇ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।ਨਮੂਨਾ ਲੈਣ ਦਾ ਢੰਗ(੧) ਮਿੱਟੀ ਦੇ ਉੱਤੇ ਦਾ ਘਾਹ-ਫੂਸ ਸਾਫ਼ ਕਰੋ। (੨) ਭੂਮੀ ਦੀ ਸਤਹਿ ਤੋਂ ਹੱਲ ਦੀ ਗਹਿਰਾਈ (੦-੧੫ ਸੈਂ. ਮੀ.) ਤਕ ਮਿੱਟੀ ਦੇ ਲਈ ਟਿਊਬ ਜਾਂ ਬਰਮੇ ਦੁਆਰਾ ਮਿੱਟੀ ਦੀ ਇਕਸਾਰ ਟੁਕੜੀ ਲਵੋ। ਜੇਕਰ ਤੁਸੀਂ ਫਾਹੁੜੇ ਜਾਂ ਖੁਰਪੇ ਦਾ ਪ੍ਰਯੋਗ ਕਰਨਾ ਹੋਵੋ ਤਾਂ ‘’v’’ ਆਕਾਰ ਦਾ ੧੫ ਸੈਂ. ਮੀ. ਡੂੰਘਾ ਟੋਆ ਬਣਾਓ। ਹੁਣ ਇੱਕ ਪਾਸਿਓਂ ਉੱਤੋਂ ਹੇਠਾਂ ਤੱਕ ੧੦-੧੨ ਵੱਖ-ਵੱਖ ਸਥਾਨਾਂ (ਬੇਤਰਤੀਬ ਠਿਕਾਣਿਆਂ) ਤੋਂ ਮਿੱਟੀ ਦੇ ਟੁਕੜੇ ਲਵੋ ਅਤੇ ਉਨ੍ਹਾਂ ਉੱਤੇ ਸਾਰਿਆਂ ਨੂੰ ਇੱਕ ਸਾਫ਼ ਕੱਪੜੇ ਵਿੱਚ ਇਕੱਠਾ ਕਰੋ। (੩) ਜੇਕਰ ਖੜ੍ਹੀ ਫਸਲ ਤੋਂ ਨਮੂਨਾ ਲੈਣਾ ਹੋਵੇ, ਤਾਂ ਮਿੱਟੀ ਦਾ ਨਮੂਨਾ ਬੂਟਿਆਂ ਦੀਆਂ ਕਤਾਰਾਂ ਵਿੱਚ ਖਾਲੀ ਜਗ੍ਹਾ ਵਿੱਚੋਂ ਲਵੋ। ਜਦੋਂ ਖੇਤ ਵਿੱਚ ਕਿਆਰੀਆਂ ਬਣਾ ਦਿੱਤੀਆਂ ਗਈਆਂ ਹੋਣ ਜਾਂ ਕਤਾਰਾਂ ਵਿੱਚ ਖਾਦ ਪਾ ਦਿੱਤੀ ਗਈ ਹੋਵੇ ਤਾਂ ਮਿੱਟੀ ਦਾ ਨਮੂਨਾ ਲੈਣ ਲਈ ਵਿਸ਼ੇਸ਼ ਸਾਵਧਾਨੀ ਰੱਖੋ।ਨੋਟ : ਰਸਾਇਣਕ ਖਾਦ ਦੀ ਪੱਟੀ ਵਾਲੀ ਜਗ੍ਹਾ ਤੋਂ ਨਮੂਨਾ ਨਾ ਲਵੋ। ਜਿਨ੍ਹਾਂ ਸਥਾਨਾਂ ਉੱਤੇ ਪੁਰਾਣੀ ਵਾੜ, ਸੜਕ ਹੋਵੇ ਅਤੇ ਇੱਥੇ ਗੋਬਰ ਖਾਦ ਦਾ ਪਹਿਲਾਂ ਢੇਰ ਲਗਾਇਆ ਗਿਆ ਹੋਵੇ ਜਾਂ ਗੋਬਰ ਖਾਦ ਪਾਈ ਗਈ ਹੋਵੇ, ਉੱਥੋਂ ਮਿੱਟੀ ਦਾ ਨਮੂਨਾ ਨਾ ਲਵੋ। ਅਜਿਹੇ ਭਾਗ ਤੋਂ ਵੀ ਨਮੂਨਾ ਨਾ ਲਵੋ, ਜੋ ਬਾਕੀ ਖੇਤ ਤੋਂ ਭਿੰਨ ਹੋਵੇ। ਜੇਕਰ ਅਜਿਹਾ ਨਮੂਨਾ ਲੈਣਾ ਹੋਵੇ, ਤਾਂ ਇਸ ਦਾ ਨਮੂਨਾ ਵੱਖ ਰੱਖੋ।(੪) ਮਿੱਟੀ ਨੂੰ ਮਿਲਾਉਣਾ ਅਤੇ ਇੱਕ ਠੀਕ ਨਮੂਨਾ ਬਣਾਉਣਾ : ਇੱਕ ਖੇਤ ਵਿੱਚ ਭਿੰਨ-ਭਿੰਨ ਸਥਾਨਾਂ ਤੋਂ ਤਸਲੇ ਜਾਂ ਕੱਪੜੇ ਵਿੱਚ ਇਕੱਠੇ ਕੀਤੇ ਹੋਏ ਨਮੂਨੇ ਨੂੰ ਛਾਂ ਵਿੱਚ ਰੱਖ ਕੇ ਸੁਕਾ ਲਵੋ। ਇੱਕ ਖੇਤ ਤੋਂ ਇਕੱਠੀ ਕੀਤੀ ਹੋਈ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਨਮੂਨਾ ਬਣਾਓ ਅਤੇ ਉਸ ਵਿੱਚੋਂ ਲਗਭਗ ਅੱਧਾ ਕਿੱਲੋ ਮਿੱਟੀ ਦਾ ਨਮੂਨਾ ਲਵੋ, ਜੋ ਸਮੁੱਚੇ ਖੇਤ ਦੀ ਤਰਜਮਾਨੀ ਕਰਦਾ ਹੋਵੇ।(੫) ਲੇਬਲ ਲਗਾਉਣਾ : ਹਰ ਨਮੂਨੇ ਦੇ ਨਾਲ ਨਾਮ, ਪਤਾ ਅਤੇ ਖੇਤ ਦੇ ਨੰਬਰ ਦਾ ਲੇਬਲ ਲਗਾਓ। ਆਪਣੇ ਰਿਕਾਰਡ ਦੇ ਲਈ ਵੀ ਉਸ ਦੀ ਇੱਕ ਨਕਲ ਰੱਖ ਲਵੋ। ਦੋ ਲੇਬਲ ਤਿਆਰ ਕਰੋ– ਇੱਕ ਥੈਲੀ ਦੇ ਅੰਦਰ ਪਾਉਣ ਲਈ ਅਤੇ ਦੂਜਾ ਬਾਹਰ ਲਗਾਉਣ ਦੇ ਲਈ। ਲੇਬਲ ਉੱਤੇ ਕਦੀ ਵੀ ਸਿਆਹੀ ਨਾਲ ਨਾ ਲਿਖੋ। ਹਮੇਸ਼ਾ ਬਾਲ ਪੈੱਨ ਜਾਂ ਕਾਪਿੰਗ ਪੈਨਸਿਲ ਨਾਲ ਲਿਖੋ। (੬) ਸੂਚਨਾ ਪਰਚਾ : ਖੇਤ ਅਤੇ ਖੇਤ ਦੀਆਂ ਫਸਲਾਂ ਦਾ ਪੂਰਾ ਵੇਰਵਾ ਸੂਚਨਾ ਪਰਚੇ ਵਿੱਚ ਲਿਖੋ। ਇਹ ਸੂਚਨਾ ਤੁਹਾਡੀ ਮਿੱਟੀ ਦੀ ਰਿਪੋਰਟ ਅਤੇ ਸਿਫਾਰਸ਼ ਨੂੰ ਜ਼ਿਆਦਾ ਲਾਭਕਾਰੀ ਬਣਾਉਣ ਵਿੱਚ ਸਹਾਇਕ ਹੋਵੇਗੀ। ਸੂਚਨਾ ਪਰਚਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਮਿੱਟੀ ਦੇ ਨਮੂਨੇ ਦੇ ਨਾਲ ਸੂਚਨਾ ਪਰਚੇ ਵਿੱਚ ਹੇਠ ਲਿਖੀਆਂ ਗੱਲਾਂ ਦੀ ਜਾਣਕਾਰੀ ਜ਼ਰੂਰ ਦਿਓ। ਖੇਤ ਦਾ ਨੰਬਰ ਜਾਂ ਨਾਮ : ਆਪਣਾ ਪਤਾ : ਨਮੂਨੇ ਦਾ ਪ੍ਰਯੋਗ (ਬੀਜ ਵਾਲੀ ਫਸਲ ਅਤੇ ਕਿਸਮ) : ਮਿੱਟੀ ਦਾ ਸਥਾਨਕ ਨਾਮ : ਭੂਮੀ ਦੀ ਕਿਸਮ (ਸਿੰਜਾਈ ਵਾਲੀ ਜਾਂ ਬਰਾਨੀ) : ਸਿੰਜਾਈ ਦਾ ਸਾਧਨ :ਕੁਦਰਤੀ ਨਿਕਾਸ ਅਤੇ ਭੂਮੀ ਦੇ ਹੇਠਾਂ ਪਾਣੀ ਦੀ ਗਹਿਰਾਈ :ਭੂਮੀ ਦੀ ਢਲਾਨ :ਫਸਲਾਂ ਦੀ ਅਦਲ-ਬਦਲ :ਖਾਦਾਂ ਜਾਂ ਰਸਾਇਣਾਂ ਦਾ ਵੇਰਵਾ, ਜਿਸ ਦਾ ਪ੍ਰਯੋਗ ਕੀਤਾ ਗਿਆ ਹੋਵੇ :ਕੋਈ ਹੋਰ ਸਮੱਸਿਆ, ਜੋ ਭੂਮੀ ਨਾਲ ਸੰਬੰਧਤ ਹੋਵੇ :(੧) ਨਮੂਨੇ ਬੰਨ੍ਹਣਾ :ਹਰੇਕ ਨਮੂਨੇ ਨੂੰ ਇੱਕ ਸਾਫ਼ ਕੱਪੜੇ ਦੀ ਥੈਲੀ ਵਿੱਚ ਪਾਓ। ਅਜਿਹੀਆਂ ਥੈਲੀਆਂ ਵਿੱਚ ਨਮੂਨੇ ਨਾ ਪਾਓ, ਜੋ ਪਹਿਲਾਂ ਖਾਦ ਆਦਿ ਦੇ ਲਈ ਪ੍ਰਯੋਗ ਵਿੱਚ ਲਿਆਈ ਜਾ ਚੁੱਕੀ ਹੋਵੇ ਜਾਂ ਕਿਸੇ ਹੋਰ ਕਾਰਨ ਖ਼ਰਾਬ ਹੋਣ, ਜਿਵੇਂ ਉੱਪਰ ਦੱਸਿਆ ਗਿਆ ਹੈ। ਇੱਕ ਲੇਬਲ ਥੈਲੀ ਦੇ ਅੰਦਰ ਵੀ ਪਾਓ। ਥੈਲੀ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਉਸ ਦੇ ਬਾਹਰ ਵੀ ਇੱਕ ਲੇਬਲ ਲਗਾ ਦਿਓ।ਤੁਸੀ ਇਸਨੂੰ Address : Krishi Vigyan Kendra Sangrur-Patran Road, VPO Kheri Distt. Sangrur, Postal Code 148001 Phone No. : 01672-245320, 9988111757
नमस्कार जी, मुझे बताए कि मेरी मूंग की फसल में ये कोन्न सा रोग है, इसमें कोंन सी दवा डालनी चाहिए, धन्यवाद ?
(hn)
Maharashtra
अमित जी मूंग की फसल पर रस चूसक कीट का हमला है, इसकी रोकथाम के लिए आप Thiamethoxam 25% WG @1gm/ltr पानी के हिसाब से छिड़काव कर सकते हैं, धन्यवाद
19 days broiler bird problem is daily mortality 1 or 2pc what is the treatment this type of problem.
(en)
Punjab
please contact to your nearest doctor, they will check and give the best possible solution for this problem. thanks
ਇਹ ਛੇਲੇ ਦਾ ਕੱਦ ਨੀ ਵੱਧਦਾ ੳਮਰ 8 ਮਹੀਨੇ ਕਿਰਪਾ ਕਰਕੇ ਦੱਸਿਆ ਜਾਵੇ ਇਸ ਨੂੰ ਕੀ ਪਾਇਆਂ ਜਾਵੇ ?
(pb)
ਹਰਜਿੰਦਰ ਜੀ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਵਧੀਆ ਖੁਰਾਕ ਅਤੇ ਫੀਡ ਨਾਲ ਹੀ ਵਧੀਆ ਗਰੋਥ ਹੁੰਦੀ ਹੈ ਬਾਕੀ ਓਹਨਾ ਨੂੰ Groviplex liquid 5-7 ਮਿਲੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ Brotone liquid 5-10ml ਰੋਜਾਨਾ ਦਿਓ.
Punjab
ਸਰ groviplex ਅਤੇ brotone ਦੋਨੋ ਮਿਲਾ ਕੇ ਦੇਣੀ ਹੈ।
nice pajii
what is the treatment of gumbro bird age 20 days ?
(en)
Punjab
you Can use only supportive therapy like give vitamins, liver tonic products and also use nephrocare medicine in drinking water and its dose depend on your chicks condition and its growth.
what is the medicine of gumbro, bird age 20 days ?
(en)
Punjab
you Can use only supportive therapy like give vitamins, liver tonic products and also use nephrocare medicine in drinking water and its dose depend on your chicks condition and its growth.
सर जी इसके इस्तेमाल का सही तरीका बताएं और इसका पशु को कोई नुक्सान तो नहीं है ?
(hn)
Punjab
रमेश जी यह जूं, चिचड़ को खत्म करने के लिए अच्छी दवाई है इसे आपने पशु के शरीर पर रीढ़ की हड्डी पर लगाना है और इसे रीढ़ की हड्डी पर लाईन की तरह लगाना है लेकिन जिस जगह कोई जख़्म है तो वहां इसे ना लगाएं बाकि इसका अच्छा परिणाम मिलता है और यदि सही तरीके से प्रयोग करते है तो कोई नुक्सान भी नहीं है।
Sir ghare Sabzian upar 13 0 45 te 0 52 34 dono da ekhtha ghol banna ke spray kar asked ha, dono da ektha spray kar sakde ha, please suggest ?
(pb)
Punjab
Gurpreet Singh ji ehna vicho ik da hi spray kar, ehna di dose pehla hi hi fix hundi hai jini boote nu jrurat hundi hai.. Dhanvad
ਸਰ ਪੱਠਿਆਂ ਨੂੰ ਸੁੰਡੀ ਪੈ ਰਹੀ ਹੈ ਅਤੇ ਉਪਰੋਂ ਪੱਤੇ ਵੀ ਸੁੱਕ ਰਹੇ ਹਨ ਕੋਈ ਦਵਾਈ ਦੱਸੋ ਤਾਂ ਕਿ ਪੱਠਿਆਂ ਵਿੱਚੋਂ ਸੁੰਡੀ ਵੀ ਮਰ ਜਾਵੇ ਅਤੇ ਪੱਠਿਆਂ ਦੀ growth ਵੀ ਹੋ ਜਾਵੇ ?
(pb)
Haryana
ਜਸ ਘੁਮਾਣ ਜੀ ਸੁੰਡੀ ਲਈ Chlorantraniliprole 18.5% SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਫ਼ਸਲ ਦੇ ਵਾਧੇ ਲਈ NPK 19:19:19 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Corajn kro ji
सर जी इसका सही इस्तेमाल का तरीका बताएं ?
(hn)
Punjab
रमेश जी आपके द्वारा भेजी गई फोटो अपलोड नहीं हुई है आप दोबारा फोटो अपलोड करें ताकि आपको सही जानकारी दी जा सके।
Hello sar Namskar ji Ravinder sar ji saro da teal pon nal cow duhd vahd skdi a ji saro de teal de hor ki benifit a g rply lyi tnx ji ?
(pb)
Rajasthan
Manjot ji sarso de tel nal pashu de sarir vich chiknaht pedda hundi hai ate isda garmia vich fyada hunda hai pashu de sarir vich chamk bnni rehndi hai ate dudh vich bhi vdha hunda hai tuci 100ml rojana de skde ho ate ek pashu nu total 4-5 litre tak pilla skde ho.
Punjab
Navroop sar ji
ਡਾ ਸਾਹਿਬ ਜੀ ਗਾਵਾਂ ਨੂੰ ਕੈਲਸ਼ੀਅਮ ਪਾਣੀ ਵਿੱਚ ਮਿਲਾਕੇ ਪਿਆ ਸਕਦੇ ਆ ਇੱਕ ਪਸ਼ੂ ਨੂੰ ਰੋਜ਼ਾਨਾ ਕਿਨੀ ਮਾਤਰਾ ਵਿੱਚ ਦੇ ਸਕਦੇ ਜੀ ?
(pb)
ਨਵਾਬ ਜੀ ਜੇਕਰ ਤੁਸੀ ਮਾਰਕੀਟ ਵਿਚ ਕੈਲਸ਼ੀਅਮ ਪ੍ਰੋਡਕਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀ ਪਸ਼ੂ ਨੂੰ ਦਾਣੇ ਵਿਚ, ਫੀਡ ਵਿਚ ਮਿਲਾ ਕੇ ਦਿਓ ਜਿਸ ਨਾਲ ਪਸ਼ੂ ਨੂੰ ਸਹੀ ਫਾਇਦਾ ਮਿਲਦਾ ਹੈ ਅਤੇ ਦਾਣਾ ਵੀ ਪੂਰਾ ਖਾ ਲੈਂਦਾ ਹੈ ਤੁਸੀ ਪਸ਼ੂ ਨੂੰ 50ml ਰੋਜਾਨਾ ਦੇ ਸਕਦੇ ਹੋ ਜੇਕਰ ਪਸ਼ੂ ਦਾ ਦੁੱਧ ਜ਼ਿਆਦਾ ਹੈ ਤਾਂ ਤੁਸੀ 100ml ਰੋਜਾਨਾ ਦੇ ਸਕਦੇ ਹੋ
devmedia
(pb)
Rajasthan
ਗੁਰਜਿੰਦਰ ਸਿੰਘ ਜੀ, ਇਸ ਵਿਧੀ ਲਈ ਇਕ ਸਾਲ ਪੁਰਾਣੀਆਂ ਸੁਕਿਆਂ ਪਾਥੀਆਂ ਦੀ ਜ਼ਰੂਰਤ ਹੁੰਦੀ ਹੈ, ਪਾਥੀਆਂ ਨੂੰ 3-4 ਦਿਨ ਪਾਣੀ ਵਿੱਚ ਰੱਖਣਾ ਹੁੰਦਾ ਹੈ, ਫਿਰ ਇਸ ਪਾਣੀ ਨੂੰ ਵਰਤ ਸਕਦੇ ਹੋ, ਧੰਨਵਾਦ
sir eh pheli sui jhoti a eh 10 month de gabban a ehdi ik ਥਣ nu pta nhi ki ho gya a ?
(pb)
Gurpreet ji tuci iss nu nazdiki doctor ton check krwao kyuki isdi janch krke pta lgg skda hai ehh gannd bnni hai ja viase sojish ha ate uss hisab nal sahi ilag ho skda ha.
sir meri mentha ki fasal me kya bimari hai samadhan batao ?
(hn)
Maharashtra
Asad ji mentha ki fasal par ras chusak keet ka hamla hai, iski roktham ke liye aap Thiamethoxam 25% WG @1gm/ltr paani ke hisab se spray kar skte hain.... Dhanvad
ਮੇਰੇ ਸਵਾਲ ਦਾ ਕਿਸੇ ਨੂੰ ਪੂਰਾ ਉੱਤਰ ਪਤਾ ਹੋਵੇ ਤਾੰ ਦਸੋ ?
(pb)
Punjab
ਅਮਰੀਕ ਜੀ ਇਸ ਨਾਲ ਫੀਡ ਦੇ ਖਰਚ ਨੂੰ ਘਟਾਇਆ ਜਾ ਸਕਦਾ ਹੈ
sir mere cow ne delivery ne 16 17 din hoi hai start vich oss de milk 15 16 litre milk de din de hone 8 hai ?
(pb)
Jagmeet ji tuci uss nu vdhia hara chara ate feed dinde rho ate uss nu garmi ton bacha ke rakho ate uss nu swere de sme gurr da sharbat bnna ke pilana suru kro ate uss nu anabolite liquid 100ml rojana ate lacup powder 100gm rojana deo ate her 3 mahine badd pett de kiria wali goli jrur deo
ਸਤਿ ਸ਼ੀ ਅਕਾਲ ਜੀ, ਮੈਂ ਹਰਮਨਜੀਤ ਸਿੰਘ, ਮੈਂ ਆਪਣੇ ਇਲਾਕੇ ਵਿਚ ਞਰਮੀ ਕੰਪੋਸਟ ਦੀ ਟਰੇਨਿੰਗ ਲੈਣਾ ਚਾਹੁੰਦਾ ਹਾਂ,ਕਿਰਪਾ ਕਰਕੇ ਮੈਨੂੰ ਰੂਪਨਗਰ ਨਜਦੀਕ ਵਰਮੀ ਕੰਪੋਸਟ ਦੀ ਟਰੇਨਿੰਗ ਤੋਂ ਜਾਣੂ ਕਰਵਾਇਆ ਜਾਵੇ, ਧੰਨਵਾਦ ?
(pb)
Punjab
ਹਰਮਨਜੀਤ ਜੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀਂ ਨੇੜਲੇ Krishi Vigyan Kendra, ROPAR (BADI HAVELI, Phone: 01881-220460)ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
sir aa calf 15-16 day de joint vich aa Kai hoi gye hai ?
(pb)
tuci usde gode te liniment turpentine oil di malish kro ate fir garam patti bnn ke rkho ate uss nu miti wali jgah bnn ke rkho baki uss nu intacef tazo 562mg injection lgwana suru kro. ehh tuci growth de hisab nal lgwa skde ho.
ਸਬਜੀਆਂ ਅਤੇ ਫਲਦਾਰ ਬੂਟਿਆਂ ਉਪਰ ਖੱਟੀ ਲੱਸੀ ਅਤੇ ਪਾਥੀਆਂ ਦੀ ਸਪਰੇਅ ਇਕੱਠੀ ਕੀਤੀ ਜਾ ਸਕਦੀ ਆ ?
(pb)
Rajasthan
ਅੰਮ੍ਰਿਤ ਸਿੰਘ ਜੀ ਇਹਨਾਂ ਦੀ ਸਪਰੇਅ ਇਕਠੀ ਨਹੀਂ ਹੁੰਦੀ, ਚੰਗਾ ਰੇਸੁਲਤ ਲੈਣ ਲਈ ਸਪਰੇਅ ਵੱਖਰੀ-ਵੱਖਰੀ ਹੀ ਕਰੋ, ਧੰਨਵਾਦ
Sir hf cow de 2 month reh gye soon ch par laala boht krdi aa g 2 var thndda teeka v lgvaye aa g par fr v nhi htdi ki kaarn aa g dsyo esda koi nuksan te nhi ?
(pb)
Rajasthan
Gurmanjot ji eh bache di halchal krke pashu nale krda rehnda hai jekar tuci iss nu thnda tika lgwa dita ha tan tuci iss nu 200ml saro da tel ate 100gm mithi sonf nu tel vich bhuun ke dena suru kro ate 4-5 din deo iss nal frak paa jawega..
ਅਲਕਲਾਈਨ ਪਾਣੀ ਕੀ ਹੁੰਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ?
(pb)
Haryana
ਜਸਵੀਰ ਜੀ ਇਹ ਦਰਅਸਲ ਪਾਣੀ ਦੀ pH ਨੂੰ ਦਰਸ਼ਾਉਂਦਾ ਹੈ ਜਦੋ ਪਾਣੀ ਦਾ pH 8 ਤੋਂ ਵੱਧ ਹੁੰਦਾ ਹੈ ਤਾ ਇਹ alkaline ਹੋ ਜਾਂਦਾ ਹੈ ਜਿਸਦਾ ਪਤਾ ਸਿਰਫ ਪਾਣੀ ਟੈਸਟ ਤੋਂ ਬਾਅਦ ਹੀ ਚਲੇਗਾ। ਧੰਨਵਾਦ
ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ, ਸਰ ਸਬਜ਼ੀ ਦੇ ਬੀਜ ਕਿਸ ਕੰਪਨੀ ਦੇ ਮਾਰਕ ਵਾਲੇ ਖਰੀਦ ਕਰਨੇ ਚਾਹੀਦੇ ਨੇ ਜੀ ਇਸ ਬਾਰੇ ਦੱਸੇ ਦਿਓ ਜੀ ?
(pb)
ਗੁਰਵੰਤ ਜੀ ਤੁਸੀ ਵੈਸੇ ਤਾ ਸਬਜ਼ੀ ਦੇ ਬੀਜ ਤੁਸੀ ਯੂਨੀਵਰਸਿਟੀ ਤੋਂ ਖਰੀਦੋ ਅਤੇ ਜੇਕਰ ਕਿਸੇ ਕੰਪਨੀ ਦਾ ਬੀਜ਼ ਖਰੀਦਣਾ ਚਾਹੁੰਦੇ ਹੋ ਤਾ ਤੁਸੀ bayer ,Maycho,Syngenta ਦੇ ਖਰੀਦ ਸਕਦੇ ਹੋ। ਧੰਨਵਾਦ
Punjab
ਧੰਨਵਾਦ ਭਾਈ ਸਾਹਿਬ ਜੀ
नमस्कार, मध्यप्रदेश के लिए धान की खेती हेतु रोग रहित एवं कीट रहित एवं अधिक उतपादन देने बाली धान किस्म का नाम बताएं ?
(hn)
Maharashtra
निहाल कुमार जी आप धान की इन किस्मों में से कोई एक लगा सकते हैं- Pusa-1460, WGL-32100, Pusa Aroma 4, Pusa Aroma 3, IR 64, JRH-5, JRH-8, Sahyadri, Narendra Sankar Paddy-2
veer g 121 jhone di paneeri a 12 din di kekri spray te kehri khad payi jave te kini pauni chahidi a ?
(pb)
Punjab
Gurbhej Bal ji, vdia growth lai tusi es sme urea @3.5kg/knaal pa skde ho, agar paneeri de uprle patte peele dikhai dinde han ta ferrous sulphate @3gm/ltr paani de hisab nal spray kar skde ho, Dhanvad
ਗਾਵਾਂ ਵਿਚ ਚਿੱਚੜਾਂ ਦੀ ਕਾਫੀ ਸਮੱਸਿਆ ਆ ਰਹੀ ਹੈ, ਇਸਦਾ ਕੀ ਇਲਾਜ ਹੈ ?
(hn)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ.
Uttar Pradesh
ਧੰਨਵਾਦ ਜੀ
ਵੀਰ ਜੀ ਹਲਦੀ ਨੁੰ ਪਾਣੀ ਲਾੳਦੇ ਸਮੇਂ ਵੇਸਟ ਡੀਕਪੋਜਰ ਪਾ ਸਕਦੇ ਹਾਂ ਹਰ ਪਾਣੀ ਨਾਲ ?
(pb)
Punjab
ਮਨਜਿੰਦਰ ਸਿੰਘ ਜੀ, ਪਾਣੀ ਲਾਉਂਦੇ ਵੇਲੇ ਤੁਸੀਂ waste decomposer ਪਾ ਸਕਦੇ ਹੋ, ਧੰਨਵਾਦ
Punjab
Thanks
ਮਿੱਟੀ ਅਤੇ ਪਾਣੀ ਚੈੱਕ ਕਰਾੳਣਾ ਕਿੱਥੋਂ ਹੋ ਜਾਂਦੇ ਨੇ ਜਿਲਾ ਜਲੰਧਰ ?
(pb)
Punjab
ਮਨਜਿੰਦਰ ਸਿੰਘ ਜੀ, ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਲਾਇ ਤੁਸੀਂ ਆਪਣੇ ਨੇੜਲੇ Krishi Vigyan Kendra (Uppal Jagir, Noor Mahal, Distt. Jalandhar Phone:- 01826-242288 Mobile :- +91-9888900329) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
12 marla ਜਗਹ ਵਿੱਚ ਜੰਗਲਾਤ ਵਾਲੇ ਕਿਹੜੇ ਬੂਟੇ ਲਗਾਏ ਜਾਣ ਜੋ 4 ਜਾ 5 ਸਾਲ ਤੱਕ ਤਿਆਰ ਹੋ ਜਾਣ gurdaspur area ?
(pb)
Punjab
ਗੁਰਪ੍ਰੀਤ ਜੀ ਤੁਸੀ ਸਫੈਦਾ , ਸਾਗਵਾਨ,ਡਰੇਕ,ਪੋਪਲਰ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Sendig image of chilly plants for diagnosis a nd its solution ?
(en)
Punjab
Gurdev Singh, your crop is infected by sucking pest, to control it you can spray Fipronil 5% SC @ 1ml/ltr water. Thank you
टमाटर में स्प्रे का समय ?
(hn)
Punjab
दिनेश रावत जी, आपकी टमाटर की फसल में क्या दिकत है, किर्प्या विस्तार से सवाल करे ताकि आपको सही जानकारी मिल सके, धन्यवाद
ਸਰ ਜੀ ਖੇਤ ਸਬਜੀ ਲਾਈ ਵੱਲਾਂ ਚੂਹੇ ਟੁੱਕਦੇ ਆ ਕੀ ਇਲਾਜ ਕਰਾਂ ਜੀ ?
(pb)
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
sar
(hn)
Punjab
Tarsem ji kirpya apna swal visthar se kare taki apko sahi jankari mil ske, dhanyvad
Uttar Pradesh
ok ji
ਅਸੀ ਪੁਨੀਰੀ ਬੀਜਣ ਤੋ ਪਹਿਲਾ ਥਲੇ 3 ਕਿਲੋ ਪੋਟਾਸ਼ 3 ਕਿਲੋ ਸਿਗਲ ਸੁਪਰ 3 ਕਿਲੋ ਜਿਕ 5 ਕਿਲੋ ਯੁਰੀਆ ਅਤੇ 15 ਦਿਨ ਪਹਿਲਾ ਇਕ ਟਰਾਲੀ ਰੂੜੀ ਪਾਈ ਇਹ ਸਾਰਾ ਇਕ ਵਿਘੇ ਵਿਚ ਪਾਇਅ ਫਿਰ ਵੀ ਪੁਨੀਰੀ ਗਰੋਥ ਨਹੀ ਕਰ ਰਹੀ 15 ਦਿਨ ਦੀ ਹੋਗੀ ਹੈ ੳਪਰ ਵੀ 10 ਕਿਲੋ ਯਰੀਆ ਪਾ ਦਿਤਾ ਦਸ ਦਿਨਾ ਦੀ ਨੂੰ ਕੋਈ ਹਲ ਦਸੋ ?
(pb)
Punjab
ਭੁਪਿੰਦਰ ਸਿੰਘ ਜੀ ਪਨੀਰੀ ਤੇ Zinc21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ,ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਧੰਨਵਾਦ