Punjab
Search
ਲੀਚੀ ਦਾ ਫਲ ਇਵੇ ਹੋਈ ਜਾਦਾ ਕੀ ਇਲਾਜ ਕਰੀਏ
(pb)
ਸਰਦਾਰ ਜੀ ਲੀਚੀ ਦਾ ਫ਼ਲ ਇਸਤਰਾਂ ਹੋਣ ਦਾ ਕਾਰਨ ਪਾਣੀ ਦੀ ਘਾਟ ਹੁੰਦੀ ਹੈ, ਬੂਟੇ ਨੂੰ ਹਲਕਾ ਪਾਣੀ ਦਿੰਦੇ ਰਹੋ ਤਾਂ ਜੋ ਇਹ ਦਿੱਕਤ ਅੱਗੇ ਨਾ ਵਧੇ, ਧੰਨਵਾਦ
eh kehdi nasal diya pathaa ne ji te growth lyi koi nuksha dso ji umer 10 month(2)doosri pic di path bare vi dsyea jave ji
(pb)
Punjab
Guri ji ehh desi cross nasal dia hai tuci ehna di khurak da dian rakho ate ehna nu Groviplex liquid 5-10ml rojana deo ate Brotone liquid 7-10ml rojana de skde ho ate ehna nu her 3 mahine badd salt badal ke pett de kiria wali goli jrur deo.
ਮੱਝਾਂ ਦੇ ਚਿੱਚੜ ਬਹੁਤ ਨੇ ਕਿਹੜੀ ਦਵਾਈ ਵਰਤੀਏ ਜੀ
(pb)
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ
Punjab
ਧੰਨਵਾਦ ਜੀ
sir kinnow me ye kya problem h iske management ke bare me btaye
(hn)
Punjab
manjeet Singh ji paudho par ras chusak keet ka hamla hai, eske control ke liye aap ethion 50% EC @ 2ml/ltr paani ke hisab se spray kar skte hain, Dhanyvad
ਵੀਰ ਜੀ 25 april ਨੂੰ ਮੱਕੀ ਬੀਜੀ ਆ 9108 ਪਕਾਵੀ ਕੀ ਮੱਕੀ ਪੱਕਣ ਤੋ ਬਾਅਦ ਝੋਨਾ ਲਾਇਆ ਜਾ ਸਕਦਾ ਜੇ ਲਾ ਸਕਦੇ ਆ ਤਾ ਕਿਹੜੀ ਬਰੈਇਟੀ ਲੱਗੂ ਜੇ ਜਿਆਦਾ ਲੇਟ ਆ ਤੇ ਉਸ ਤੋ ਕਿਹੜੀ ਫਸਲ ਬੀਜੀਏ ਕਿ ਕਣਕ ਟਾਇਮ ਸਿਰ ਬੀਜੀ ਜਾਵੇ
(pb)
Haryana
ਸੁਖਮਿੰਦਰ ਸਿੰਘ ਚਹਿਲ ਜੀ ਪਕਾਵੀਂ ਮੱਕੀ ਵੱਢਣ ਤੋਂ ਬਾਅਦ ਤੁਸੀਂ ਬਾਸਮਤੀ 1509 ਕਿਸਮ ਲਗਾ ਸਕਦੇ ਹੋ, ਪਰ ਮੱਕੀ ਦੀ ਇਹ ਕਿਸਮ 100-110 ਦਿਨ ਪਕਣ ਵਿੱਚ ਲੈਂਦੀ ਹੈ ਜਿਸ ਕਾਰਨ ਤੁਸੀਂ ਲੇਟ ਹੋ ਸਕਦੇ ਹੋ, ਧੰਨਵਾਦ
ਹਾ ਜੀ ਸਰ that\'s y ਮੈ ਪੁਛਿਆ ਵੀ ਹੋਰ ਕਿਹੜੀ ਫਸਲ ਬੀਜੀਏ ਝੋਨੇ ਦੇ ਬਦਲ ਚ
Haryana
ਸੁਖਮਿੰਦਰ ਸਿੰਘ ਚਹਿਲ ਜੀ ਤੁਹਾਡੇ ਕੋਲ ਲਗਭਗ 2.5 ਮਹੀਨੇ ਦਾ ਸਮਾਂ ਬਚੇਗਾ ਉਸ ਸਮੇਂ ਅਗੇਤੀ ਗੋਬੀ ਦੀ ਫ਼ਸਲ ਲਗ ਸਕਦੀ ਹੈ, ਧੰਨਵਾਦ
veer ji ਪਿਛਲੇ ਸਾਲ ਗੋਭੀ ਲਾਈ ਸੀ ਪਰ ਗਰਮੀ ਜਿਆਦਾ ਹੋਣ ਕਰਕੇ ਸਾਰੀ ਮੱਚ ਗਈ ਸੀ ਬਹੁਤ loss ਹੋ ਗਿਆ ਸੀ ਹੁਣ ਮਨ ਨੀ ਕਰਦਾ ਚਲੋ ਫਿਰ ਵੀ ਟਰਾਈ ਕਰਦੇ ਆ coz ਵੀਰ ਜੀ ਸਬਜੀ ਸਾਨੂੰ ਕੋਈ ਖਾਸ ਤਜਰਬਾ ਹੈ ਨਹੀ
ehna di spray kar sakde ha
(pb)
Punjab
ਗੁਰਵਿੰਦਰ ਸਿੰਘ ਜੀ ਇਹਨਾਂ ਦੀ ਸਪਰੇਅ ਕਿਹੜੀ ਫ਼ਸਲ ਤੇ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
sir g es lady finger vich ma 25 kilo super krisi dhan 20 kilo super fighter pa rakha g hun ki pama ki lady finger vadiya hove
(pb)
Punjab
gurvinder ji kirpa karke daso ke super fighter ki hai jekar ho sake ta isde label di photo bhejo ta jo tuhanu usde hisab nal dasya ja sake ke tuc isde vich ki pa sakde ho,dhanwad
hlo sir ghare kush plants laye a fruits de jinna de patte is tra mach rhe a ki reason sakda koi solution dasso pls hle takk desi khad ton binna kush nhi payea and 1year di age a plants di
(pb)
Punjab
Nirbhay ji kirpa karke isdi photo nede to ate saaf bhejo jehdi photo tuc bheji hai usde vich pattea de peele hon da sahi karn nahi dasya ja sakda.dhanwad
Rajasthan
भेड़ की खाद डाले और आयरन १२% की स्प्रे करें 10ग्राम ढोलकी में
hlo sir ghare kush fruits de planta lgaye a but ehna de patte is tra mach rhe a ki reason ho skda ilaaj vi dasso pls desi khaad ton binna hor koi khaad nhi pyi hle takk and 1year di age a plant di
(pb)
Punjab
Nirbhay ji kirpa karke ohna di photo bhejo ta jo tuhanu usde hisab nal jankari diti ja sake,dhanwad
sir 2 month rehge gaa nu soon ch ki kr skde a milk badhon lyi te udder up krn lyi
(pb)
Gurdev ji tuci uss nu vitum-h liquid 10ml rojana dena suru kro ate usde suun ton 1 mahina pehla metabolite powder rojana 1 pouch dena suru kro ate isde nal nal uss nu transition mix feed de skde ho ehh tuci 1.5-2 kilo rojana de skde ho baki mousam de hisab nal sahi dekbhal kro.
sir jive pashu 2 mahine reh gye soon ch oh kharish krda boht jive udder te poosh te pishe nu mudd k sir jive pashu mud da aa kharish krn lyi pishe nu mooh krda hai zor nal bche nu ta koi nuksan nhi hunda sir
(pb)
Punjab
Gurmanjot ji tuci ohna nu Hitek injection 1ml/50kg sarir de bhar de hisab nal chamdi vich lgwao iss nal kharish ton frak paa jawega baki ohna de lewe de vdhia growth lai Vitum-h liquid 10ml rojana de skde ho..
ਸਰ ਜਿੰਮੀਕੰਦ ਦੀ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕਰੋ।
(pb)
Punjab
ਇਹ ਇੱਕ ਊਸ਼ਣ-ਕਟੀਬੰਧੀ ਬੀਜ ਦੀ ਫਸਲ ਹੈ ਜਿਸ ਦੀ ਖੇਤੀ ਭਾਰਤ ਵਿੱਚ ਕੀਤੀ ਜਾਂਦੀ ਹੈ ਇਸ ਦਾ ਸੇਵਨ ਖਾਣਾ ਬਣਾਉਣ ਅਤੇ ਚਿਪਸ ਦੇ ਰੂਪ ਵਿੱਚ ਕੀਤਾ ਜਾਦਾ ਹੈ ਨਰਮ ਤਣੇ ਅਤੇ ਜਿਮੀਕੰਦ ਦੇ ਪੱਤਿਆ ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ ਇਸ ਦੀ ਖੇਤੀ ਮੁੱਖ ਤੌਰ ਤੇ ਉਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਕੀਤੀ ਜਾਂਦੀ ਹੈ ਇਹ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਓਮੇਗਾ 3 ਫ਼ੈਟੀ ਐਸਿਡ ਦਾ ਇੱਕ ਬਹੁਤ ਵਧੀਆ ਸ੍ਰੋਤ ਹੈ ਮਿੱਟੀ: ਇਸ ਦੇ ਲਈ ਲਾਲ ਚੀਕਣੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ pH 5.5-7.0 ਹੋਣੀ ਚਾਹੀਦੀ ਹੈ ਇਹ ਇੱਕ ਊਸ਼ਣ-ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਦੀ ਫਸਲ ਹੈ ਵਨਸਪਤੀ ਅਵਸਥਾ ਦੇ ਦੌਰਾਨ ਇਸ ਨੂੰ ਵਧੀਆ ਵਰਖਾ ਅਤੇ ਗਰਮ ਮੌਸਮ ਦੀ ਅਤੇ ਬੀਜਾਂ ਦੇ ਵਿਕਾਸ ਦੇ ਦੌਰਾਨ ਠੰਡੇ ਤੇ ਖੁਸ਼ਕ ਮੌਸਮ ਦੀ ਜ਼ਰੂਰਤ ਹੁੰਦੀ ਹੈ ਕਿਸਮਾਂ: Gajendra: ਇਹ ਕਿਸਮ APAU, ਹੈਦਰਾਬਾਦ ਦੁਆਰਾ ਵਿਕਸਿਤ ਕੀਤੀ ਗਈ ਹੈ ਇਹ 200-215 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 17-21 ਟਨ ਪ੍ਰਤੀ ਏਕੜ ਹੁੰਦੀ ਹੈ Sree Padma: ਇਸ ਨੂੰ CTCRI Thiruvananthapuram ਵਿੱਚ ਵਿਕਸਿਤ ਕੀਤਾ ਗਿਆ ਹੈ ਇਸ ਦੀ ਔਸਤਨ ਪੈਦਾਵਾਰ 17 ਟਨ ਪ੍ਰਤੀ ਏਕੜ ਹੈ ਜ਼ਮੀਨ ਦੀ ਤਿਆਰੀ ਅਤੇ ਬਿਜਾਈ ਇਸ ਦੀ ਬਿਜਾਈ ਫਰਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਮਾਨਸੂਨ ਦਾ ਪਹਿਲਾ ਮੀਂਹ ਆਉਣ ਤੋਂ ਪਹਿਲਾਂ ਬੀਜ ਪੁੰਗਰ ਸਕਣ ਇਸ ਨੂੰ ਰੋਪਣ ਦੇ ਮੌਸਮ ਅਪ੍ਰੈਲ-ਮਈ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਇਹਨਾਂ ਦੇ ਵਿੱਚ 20-25 ਸੈਂਟੀਮੀਟਰ ਦਾ ਫਾਸਲਾ ਰੱਖੋ ਇਸ ਦੇ ਪੌਦੇ 20-25 ਸੈਂਟੀਮੀਟਰ ਡੂੰਘੇ ਟੋਏ ਵਿੱਚ ਲਗਾਓ ਬੀਜਾਂ ਦੀ ਬਿਜਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਅਤੇ 60cm x 60cm x 45cm ਡੂੰਘੇ ਟੋਇਆਂ ਵਿੱਚ ਬੀਜਿਆ ਜਾਂਦਾ ਹੈ ਬੀਜ ਦੀ ਮਾਤਰਾ: ਬੀਜ ਦੇ ਭਾਰ ਅਨੁਸਾਰ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਬੀਜ ਦਾ ਭਾਰ 250 ਗ੍ਰਾਮ ਹੈ ਤਾਂ 16 ਕੁਇੰਟਲ ਪ੍ਰਤੀ ਏਕੜ ਅਤੇ ਜੇਕਰ 500 ਗ੍ਰਾਮ ਹੈ ਤਾਂ 30 ਕੁਇੰਟਲ ਬੀਜ ਦੀ ਲੋੜ ਹੁੰਦੀ ਹੈ ਬੀਜ ਸੋਧਣ ਲਈ ਬਾਵਿਸਟਨ ਦੇ 2% ਘੋਲ ਵਿੱਚ 30 ਮਿੰਟ ਲਈ ਡੁਬੋ ਕੇ ਰੱਖੋ ਇਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ ਖਾਦਾਂ ਅਤੇ ਨਦੀਨਾਂ ਦੀ ਰੋਕਥਾਮ ਜ਼ਮੀਨ ਦੀ ਤਿਆਰੀ ਦੌਰਾਨ FYM 10-12 ਟਨ ਚੰਗੀ ਤਰ੍ਹਾਂ ਨਾਲ ਪਾਓ ਬਿਜਾਈ ਤੋਂ 45 ਦਿਨ ਬਾਅਦ ਫਾਸਫੋਰਸ ਦੀ ਪੂਰੀ ਮਾਤਰਾ, ਨਾਈਟ੍ਰੋਜਨ ਅਤੇ ਪੋਟਾਸ਼ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਹੋਈ ਖੁਰਾਕ ਇੱਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 1-2 ਗੁਡਾਈ ਕਰੋ ਅਤੇ ਹਰ ਗੁਡਾਈ ਤੋਂ ਬਾਅਦ ਵੱਟਾਂ ਤੇ ਮਿੱਟੀ ਲਗਾਉਣੀ ਚਾਹੀਦੀ ਹੈ ਸਿੰਚਾਈ: ਇਸ ਨੂੰ ਜ਼ਿਆਦਾਤਰ ਮੀਂਹ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ ਹਾਲਾਂਕਿ, ਜਦੋਂ ਮਾਨਸੂਨ ਖਤਮ ਹੋ ਜਾਂਦੀ ਹੈ ਤਾਂ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਇਹ ਵੱਡੇ ਪੈਮਾਨੇ ਤੇ ਵਧਦੀ ਹੈ ਪਾਣੀ ਦਾ ਇੱਕ ਸਥਾਨ ਤੇ ਖੜਾ ਹੋਣਾ ਫਸਲ ਲਈ ਹਾਨੀਕਾਰਕ ਹੁੰਦਾ ਹੈ ਜਿੱਥੇ ਵੀ ਸਿੰਚਾਈ ਦੀ ਸਹੂਲਤ ਉਪਲੱਬਧ ਹੁੰਦੀ ਹੈ, ਉੱਥੇ ਹਫ਼ਤੇ ਵਿੱਚ ਇੱਕ ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਕਟਾਈ : ਫਸਲ ਦੀ ਬਿਜਾਈ ਤੋਂ 8 ਮਹੀਨੇ ਬਾਅਦ ਕਟਾਈ ਕੀਤੀ ਜਾਂਦੀ ਹੈ ਅਤੇ ਇਹ ਵਿਸ਼ੇਸ਼ ਤੌਰ ਤੇ ਜਨਵਰੀ - ਫਰਵਰੀ ਦੇ ਮਹੀਨਿਆਂ ਵਿੱਚ ਕਰੋ ਜਿਮੀਕੰਦ ਦੇ ਤਣੇ ਅਤੇ ਪੱਤਿਆਂ ਦਾ ਸੁੱਕਣਾ ਕਟਾਈ ਦੀ ਅਵਸਥਾ ਦੱਸਦਾ ਹੈ ਚੰਗੀ ਮਾਰਕਟਿੰਗ ਦੇ ਲਈ 6 ਮਹੀਨੇ ਪਹਿਲਾਂ ਕਟਾਈ ਕਰ ਲੈਣੀ ਚਾਹੀਦੀ ਹੈ
Punjab
ਜਾਣਕਾਰੀ ਸਾਂਝੀ ਕਰਨ ਲਈ ਸਰ ਬਹੁਤ ਬਹੁਤ ਧੰਨਵਾਦ ਜੀ।
ਸਰ ਜੀ ਪਨੀਰੀ ਇਹਦਾ ਹੋ ਰਹੀ ਆ ਜੀ ਕੋਈ ਹੱਲ ਦੱਸੋਂ
(en)
Punjab
ਸੁਲੱਖਣ ਜੀ ਜੇਕਰ ਨਵੇਂ ਪੱਤੇ ਪੀਲੇ ਪੈ ਰਹੇ ਹਨ ਤਾ ਤੁਸੀ ferrous sulphate @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਪੁਰਾਣੇ ਪੱਤੇ ਜੰਗਾਲੇ ਪੈ ਰਹੇ ਹਨ ਤਾ ਤੁਸੀ chelated zinc @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
SSA ji june month de 1st week ch makki di bijai karan lai kis company da seed best rahu jo august de last ch pakk jawe
(pb)
Harpreet ji tuc pioneer ja syngenta kise vi company da kharid sakde ho,dhanwad
can I transplant chilli this month
(en)
The ideal time for raising nursery is from October end to mid of November. Usually in February - March it is transplanted in the field.thank you
Palm tree
(en)
Punjab
Amandeep kaur, what you want to know about palm tree... kindly ask question in detail that you can get proper answer. Thank you
दीमक व गोजालट (सफेद सूंडी) की रोकथाम कैसे कर सकते हैं ?
(hn)
Punjab
भूरा राम जी, आप इसके लिए Chlorpyrifos 20% @500ml/एकड़ के हिसाब से रेत में मिलाकर जमीन में डाल सकते हैं, धन्यवाद
Rajasthan
धन्यवाद जी
sir ji pr 118 ta pr 122 de paneeri kdo tak beeja skda ha ta paidavera ?
(en)
Haryana
Sulakhan Singh ji PR 118 ate PR 122 di paneeri beejan da dhukva sma 20-25may tak da hunda hai, Dhanvad
खेत की मिट्टी की जांच कौन-सा कार्यालय करता है ?
(hn)
Punjab
कन्हैया लाल माली मिट्टी की जाँच करवाने के लिए आप Krishi Vigyan Kendra (Rithola, Chittorgarh Phone : 01472-235448) में संपर्क कर सकते हैं, धन्यवाद
ਸਤਿ ਸ੍ਰੀ ਅਕਾਲ ਸਰ ਜੀ, ਝੋਨੇ ਦੀ 15 ਦਿਨ ਦੀ ਇੱਕ ਕਨਾਲ ਪਨੀਰੀ ਲਈ chelated zink ਅਤੇ chelated iron ਦੀ ਸਪਰੇਅ ਕਰਨ ਲਈ ਕਿੰਨੀ-ਕਿੰਨੀ ਮਾਤਰਾ ਦੇ ਸਕਦੇ ਹਾਂ, ਅਤੇ ਇਹਨਾਂ ਦੀ ਸਪਰੇਅ ਇਕੱਠੇ ਕਰ ਸਕਦੇ ਹਾਂ ਜਾਂ ਅਲੱਗ-ਅਲੱਗ ਕਰਨੀ ਹੈ, ਧੰਨਵਾਦ ਸਹਿਤ ?
(pb)
Haryana
ਅਰਸ਼ਦੀਪ ਸਿੰਘ ਜੀ chelated zinc @1gm/ਲੀਟਰ ਅਤੇ chelated iron @ 1gm/ਲੀਟਰ ਪਾਣੀ ਦੇ ਹਿਸਾਬ ਨਾਲ ਇਕੱਠੀ ਸਪਰੇਅ ਕਰ ਸਕਦੇ ਹੋ ਪਰ ਘੋਲ ਵੱਖਰੇ ਤਿਆਰ ਕਰਨੇ ਹੁੰਦੇ ਹਨ, ਧੰਨਵਾਦ
dsr jhona beej k pani laya hai , is vich nadeena di rokthan lyi kis dvayi da use kriye. dose n spray di timimg v dsso ?
(en)
Punjab
Akashdeep Singh ji jdo jameen thodi vatr aa jaave us vele Pendimethaline 30% EC @1ltr/acre de hisab nal 200ltr paani vich spray kar skde ho.... Dhanvad
ਸਰ ਅਸੀਂ ਸੱਠੀ ਮੂੰਗੀ ਬੀਜੀ ਸੀ 20 ਕੁ ਦਿਨ ਪਹਿਲਾ ਉਸ ਵਿਚ ਇਟ ਸੀਟ ਨਦੀਨ ਦੀ ਸਮੱਸਿਆ ਆ ਰਹੀ ਹੈ, ਕਿਹੜੀ ਸਪਰੇਅ ਦੀ ਵਰਤੋਂ ਕੀਤੀ ਜਾਵੇ ?
(pb)
Haryana
ਸ਼ਿਵਰਾਜ ਜੀ, ਮੂੰਗੀ ਦੀ ਫ਼ਸਲ ਵਿਚ ਤੁਸੀਂ ਗੋਡੀ ਹੀ ਕਰੋ ਕਿਓਂਕਿ ਕਿਸੇ ਨਦੀਨਨਾਸ਼ਕ ਦੀ ਸਪਰੇਅ ਨਾਲ ਤੁਹਾਡੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ, ਧੰਨਵਾਦ
thanks so much
?
(pb)
Punjab
ਸ਼ਿਵਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Hello sar Namskar ji ਸਰ ਕਿਸੇ ਕੋਲ ਜਰਮਨ ਸ਼ੈਫਰਡ ਦੇ ਕਤੁਰੇ ਵਿਕਾਊ ਹੋਣ ਕੁੱਤਾ ਹੋਵੇ ਜਾਂ ਕੁੱਤੀ, contact number dso ?
(pb)
Punjab
ਮਨਜੋਤ ਜੀ ਤੁਸੀ ਕਤੂਰੇ ਲੈਣ ਲਈ ਸੰਦੀਪ ਸਿੰਘ 9056415911 Friends Kennel ਨਾਲ ਸੰਪਰਕ ਕਰ ਸਕਦੇ ਹੋ
Hello sar Namskar ji, sar ji kese kol jerman ?
(pb)
Punjab
Manjot ji tuci german shepherd dog len lai Sandeep Singh 9056415911 Friends Kennel nal sampark kr skde ho..
ਆ ਭੁੰਡੀ ਲਈ ਕਿਹੜੀ ਦਵਾਈ ਦੀ ਸਪਰੇ ਕਰ ਸਕਦੇ ਹਾ ?
(pb)
Rajasthan
ਸਤਿੰਦਰ ਸਿੰਘ ਜੀ ਇਸਦੇ ਲਈ ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ ਨੂੰ 10 ਲਿਟਰ ਪਾਣੀ ਵਿਚ ਅੱਧੇ ਘੰਟੇ ਲਈ ਉਬਾਲੋ ਅਤੇ ਬਾਅਦ ਵਿੱਚ ਜਿਹੜਾ ਪਾਣੀ ਬਚੇਗਾ ਉਸਦੀ ਸਪਰੇਅ 1200ml/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ
Dear sir/madam please provide the details about finger Millet s farming ?
(pb)
It can be grown on variety of soil ranging from rich loam to poor shallow upland soil with good oganic matter. Black soil with good drainage can also be considered for cultivation as this crop is sustainable to water logging to some extent. Finger millet grow best in soil having pH 4.5-8. Soil having water logging problem should not be used for cultivation of finger millet.PES 400,PES 176,VL 124carry out ploughing operation in main field 2-3 times deeply to conserved moisture in soil. Before sowing secondary tillage with cultivator and multiple tooth hoe to prepare smooth seed bed is necessary. Before sowing do minor land smoothening operations, it helps in better in-situ moisture conservation.it normally grown in June.Use row spacing of 30 cm and plant to plant spacing of 10 cm for Kharif sowing.use spacing of 25x15 cm (25 cm between row and 15 cm plant to plant distance).seed should not be sown less than 3-4 cm deep.In order to get higher yield, a plant population of 1.6-2 lakh per acre is optimum and seed rate of 4 kg/acre for sowing in main field. Maintain optimum plant population in field by doing gap filling and thinning operation in field. After 20-27 days of sowing, when plants are established in field, thinning operation means removing of excess seedling is necessary. Similarly, where ever plant population is not uniform, gap filling with 20-25 days seedlings should be used.Apply 5-10 ton of Farm yard manure or well decomposed cow dung one month before sowing. Finger millets respond well to fertilizer application specifically to Nitrogen and phosphorus fertilizer. Do soil test to know exact requirement of fertilizer of your soil. If soil test value are not available, for rainfed crop, apply 60:30:20 of N:P:K. Apply full dose of P, K and half dose of N at time sowing. Remaining half dose of N to be applied in two to three splits (after 30 and 50days of sowing) depending upon moisture availability.As finger millet is rainy season crop it does not required irrigation. But at stage of tillering and flowering, if rain stops for long period then irrigation is necessary for good plant growth along with good yield. Prepared furrows and ridges for irrigation purpose, it serves dual purpose of irrigation and drainage. This crop cannot withstand in waterlogged condition, therefor care should be taken for complete removal of excess water.Generally crops matures in 120-135days, duration may vary depending upon variety use. Harvesting is done in two stages. Earheads are harvested with sickles and straw is cut close to ground. Earheads are heap and then drying is done in sun for three to four days. After good drying threshing is carried out. In some places whole plant along with earhead is cut, heaped and dry in sun for 2-3 days and then threshed.
horse gram ki kheti kaise hoti hai, or kab hoti hai btaye ?
(hn)
Maharashtra
Satbir ji iski kheti july se august mahine men ki jaati hai. iske khet ki tyari ke liye aap ise do se teen bar ache se jutayi kare. akhri jutayi ke smay 2 ton gobar ki khaad daale.Aap kisme jaise DB7,BR5,BR10 ki bijai kar sakte hai,beej ko buvayi ke pehle 24 ghante captan@2 gram prati kilo beej ke hisab se sodhan karen.pankti se pankti ki doori 30 cm aur paudhe se paudhe ki doori 10cm honi chahiye.ise jyada sinchai ki jrurat nahi hoti ise aap fali padne ke smay par ek sinchai karen,dhanywad
kulthi (horse gram) ki kheti kaise ki jati hai, jyada paidawar kaise le ?
(hn)
Maharashtra
Satbir ji iski kheti july se august mahine men ki jaati hai. iske khet ki tyari ke liye aap ise do se teen bar ache se jutayi kare. akhri jutayi ke smay 2 ton gobar ki khaad daale.Aap kisme jaise DB7,BR5,BR10 ki bijai kar sakte hai,beej ko buvayi ke pehle 24 ghante captan@2 gram prati kilo beej ke hisab se sodhan karen.pankti se pankti ki doori 30 cm aur paudhe se paudhe ki doori 10cm honi chahiye.ise jyada sinchai ki jrurat nahi hoti ise aap fali padne ke smay par ek sinchai karen,dhanywad
Is this medicine is good for goat ?
(pb)
Punjab
Yes you can use this medicine for goats it will help to goats come in heat and also help to improve digestive system of goats.
devmedia
(hn)
Punjab
सचिन जी आप अच्छी थारपारकर गाय लेने के लिए दिलबाग सिंह 9813144108, 9050944108 या फिर राजविंदर जी से 9828170838, 9828012516 से संपर्क कर सकते है
Punjab
Thar Parkar का बछड़ा हरियाणा में है।
सर जी नमस्कार मेरा सवाल है कि मैं करेली लगाना चाहता हूं कृपया करेली का विरायटी बताएं और कब तक लगाएं सर जी बहुत जल्द ही बताएं मैं ओमप्रकाश साहू मुंगेली जिला ग्राम खम्हारडीह छत्तीसगढ़ ?
(hn)
Maharashtra
अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है। मिट्टी की पी एच 6.5-7.5 करेले की खेती के लिए सबसे अच्छी रहती है। Co 1, MDU 1, COBgoH 1 (Hybrid), Arka Harit, Priya Preethi जैसी किस्मों की बिजाई कर सकते है। बीज बोने के लिए फरवरी से मार्च या जून से जुलाई का समय उपयुक्त होता है।1.5 मीटर चौड़े बैड के दोनों ओर बीजों को बोयें और पौधे से पौधे में 45 सैं.मी. फासले का प्रयोग करें।
sir 14 chone di paniri biji aa ji ous di best grwoth waste panni na ki paye java jis karake oh pilli na pva g ?
(pb)
Punjab
Kuljeet Singh ji PR 114 di paneeri di chngi growth lai beejan sme urea @3.5kg, SSP @7.5kg ate Zinc 21% @5kg/knaal di pauni hundi hai te 12-15 din di paneeri hon te ik var fir urea @3.5kg/knal da shitta devo , agar lohe ya zinc di ghat aundi hai ta 150gm ferrous sulphate te 150gm zinc 21% diya 2-3 vaar spray krn naal paneeri di chngi growth hovegi, Dhanvad
Punjab
dhanwad g
Sar Bhains ki Ai Ko 10 din ho gaye hain bahut mote mote nadha kar rahi hai kya Chakkar hai ?
(en)
Ranjeet ji yaddi woh motte nale krdi hai too usme smasia wali batt nhi ha yeh pashu viase Ai ke badd krne lgta hai isko aap keeper plus powder 30gm rojana 20 din tak den aur iske gabhin hone ja khali hone ka pta 21-22 din badd dubara heat mai aane per ptaa lgg jayega..
ਪਨੀਰੀ ਇਹਦਾ ਹੋ ਰਹੀ ਆ ਜੀ, ਹੱਲ ਦੱਸੋਂ ?
(pb)
Haryana
ਲਵਪ੍ਰੀਤ ਜੀ ਪਨੀਰੀ ਤੇ Zinc21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ,ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਧੰਨਵਾਦ
Punjab
ਲੋਹਾ ਜਿੰਕ 2 ਕਿਲੋ,ਜਿੰਕ1 ਕਿਲੋ,14 ਗਰਾਮ
Punjab
Iron di spai v kro paneeri idda hon naal yellow and jehre new patte niklde han ho peele ja chitte dikaayi dinde ne baaki paneeri vich lagataar 2 din paani bhr k rakho pani suka suka lon da fyda hai but iron di kami aa jndi hai
devmedia
(pb)
Punjab
ਤੁਹਾਡੀ ਅਵਾਜ਼ ਸਹੀ ਨਹੀਂ ਹੈ ਸਾਫ ਸਾਫ ਦਾ ਦੱਸਿਆ ਜਾਵੇ ਕੀ ਸਵਾਲ ਹੈ
Punjab
ਪੈਰੀ ਮਾਨ ਜੀ ਕਿਰਪਾ ਕਰਕੇ ਆਪਣੀ ਫ਼ਸਲ ਦੀ ਸਾਫ ਫੋਟੋ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਸਰ ਸ਼ਿਮਲਾ ਮਿਰਚ ਇਸ ਤਰ੍ਹਾਂ ਹੋ ਰਹੀ ਹੈ ਇਸ ਦਾ ਕੀ ਕਾਰਨ ਹੈ ?
(pb)
Punjab
ਅਮਨਦੀਪ ਜੀ ਮਿਰਚ ਨੂੰ ਗਲਣ ਰੋਗ ਤੋਂ ਬਚਾਉਣ ਲਈ Tebuconazole 25% WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Punjab
ਧਨਵਾਦ ਜੀ
jhone de paniri pili paa gai a koi hal daso ?
(pb)
Punjab
Gurpreet ji 12-15 din di paneeri hon te 3.5kg urea/knaal pao ate Zinc 21% @150gm te Ferrous sulphate @ 150gm/pump de hisab nal spray kar skde ho, Dhanvad
sir narme Vich sarsoh di khal paon nal ki faide hunda hai ?
(pb)
Haryana
Ajmer Singh ji sarso di khal paaun nal fasal te fungus de rog ghat aunde han nal hi boote nu energy v dindi hai, Dhanvad
Punjab
OK sir tai sir Ehnu narme de Ek aker Vich kini paindi hai ehda chita Dena painda k ghol bnake paindi hai
sir Hun dhnie di bejai karsakde han ?
(pb)
Punjab
Ajmer Singh ji dhaniye di bijai da sma nhi hai, esdi bijai october de pehle hafte krni chahidi hai, Dhanvad
अभी छोटी छोटी ज्वार है 6-9 इंच की उसमे बारिश का पानी भर गया लेकिन अब नहीं है, उसकी नई पत्तीया जल रही हैं, कोई उपाय बताये ?
(hn)
Maharashtra
लोधी जी ज्यादा पानी के कारण आपकी फसल ऐसे हो रही है, उसके लिए आप यूरिया के साथ मिलाकर 3kg सल्फर/एकड़ में डाल सकते हैं, धन्यवाद
Uttar Pradesh
जी धन्यवाद
How to procure good quality seeds of gobindo Bhog rice in dhanbad Jharkhand ?
(en)
Punjab
Gagan ji it is the basic variety of west Bengal.you need to request the nearest KVK Address: Baliapur, Jharkhand 828201 for these seeds or if you have any farmer contact over there then you can ask them to send you.
ਜੁਲਾਈ ਤੋਂ ਅਗਸਤ ਵਿਚ ਆਚਾਰ ਲਯੀ ਕੇਹੜੀ ਮੱਕੀ ਬੀਜ ਸਕਦੇ ਆ ?
(pb)
Haryana
ਅਮਰਜੀਤ ਸਿੰਘ ਜੀ ਅਚਾਰ ਲਈ ਤੁਸੀਂ ਮੱਕੀ ਦੀ J 1007, J 1006, ਅਤੇ african tall ਕਿਸਮ ਲਗਾ ਸਕਦੇ ਹੋ, ਧੰਨਵਾਦ
ਅਮਨਜੀਤ ਜੀ ਤੁਸੀ ਕਿਸਮਾਂ ਜਿਵੇ j 1006 ਜਾ african tall ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Punjab
pioner p1844
h f ਗਾਂ ਦੇ ਇਕ ਥਾਣ ਚ ਦੱਧ ਘੱਟ ਆਉ ਦਾ ਹੈ ਅਤੇ ਤਿੰਨ ਮਹੀਨੇ ਦੀ ਗਬਣ ਹੈ ਅਤੇ ਝੀਚੜ ਤੋ ਸੂਝਾਅ ਦਿਉ ਜੀ ?
(pb)
ਜਗਦੀਪ ਜੀ ਜੇਕਰ ਤੁਸੀ ਝੀਚੜ (ਚਿੱਚੜ ) ਨੂੰ ਕਹਿ ਰਹੇ ਹੋ ਤਾਂ ਇਸਦੇ ਲਈ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇLeptaden tab. 10 ਗੋਲੀਆਂ ਰੋਜਾਨਾ ਦਿਓ..
Thanks ji
sir buffalow bimar ho gyi c te hun ght kha rhi aah koyi medicine dso ?
(en)
Punjab
Ladi ji tuci uss nu Vitakind liv liquid 100ml rojana dena suru kro uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehh da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..
Sir Ji, Green Fodder and Cattle Feed में किया फरक है ?
(en)
Rajasthan
Green Fodder को हरा चारा बोलते है जो आप मौसम के हिसाब से अपने पशुओं को खिला सकते है और Cattle Feed में पशुओं की फीड आती है जो अलग अलग कंपनियों की तरफ से अलग अलग प्रोडक्ट आते है या कुछ पशु पालक खुद घर में भी फीड तैयार करके देते है।
Punjab
green fodder ਦਾ ਅਰਥ ਹੈ-ਹਰਾ ਚਾਰਾ ਡੇਅਰੀ ਫਾਰਮ ਵਿੱਚ ਬਹੁਤ ਜਰੂਰੀ ਹੈ,ਹਰਾ ਚਾਰਾ ਇੱਕ ਪਸੂ਼ ਨੂੰ 40 ਕਿਲੋ ਹਰਾ ਚਾਰਾ ਚਾਹੀਦੇਹੈ,ਇਸ ਬੀਜਣ ਲਈ ਬਾਜਰਾ,ਮੱਖਣ ਘਾਹ,ਮੱਕੀ,ਜਵਾਰ,advanta da nutrifeed bajra te bmr rocked te mega sweet ,ਸਰਦੀਆਂ ਵਿੱਚ ਬਰਸੀਮ ,ਜੌ ਬੀਜਣ ਚਾਹੀਦੇ ਹੈ,cattle feed ਦਾ ਅਰਥ ਹੈ-ਫੀਡ ਡੇਅਰੀ ਫਾਰਮ ਵਿੱਚ ਬਹੁਤ ਜਰੂਰੀ ਹੈ,ਘਰ ਵਿੱਚ ਫੀਡ ਤਿਆਰ ਕਰਨਾ ਚਾਹੀਦੇ ਹੈ,ਫੀਡ ਫਾਰਮੂਲਾ 100 ਕਿਲੋ ਅਨੁਸਾਰ ਹੈ 40 ਕਿਲੋ (ਬਾ
Punjab
40 ਕਿਲੋ (ਬਾਜਰ, ਜਵਾਰ,(ਸਰਦੀਆਂ ਲਈ),(ਕਣਕ,ਮੱਕੀ,ਜੌ(ਗਰਮੀਆਂ ਲੲੀ),ਖਲ30 ਕਿਲੋ(ਸਰੋ ਦੀ ਖਲ,ਵਡੇਮਿਆਂ ਦੀ ਖਲ,ਸੂਰਜਮੁਖੀ ਦੀ ਖਲ(ਗਰਮੀਆਂ ਲੲੀ),(ਅਲਸੀ ਦੀ ਖਲ, ਤਿਲ ਦੀ ਖਲ,(ਸਰਦੀਆਂ ਲੲੀ),30 ਕਿਲੋ ਕਣਕ ਦਾ ਚੋਕਰ ਜਾਂ ਰਾਇਸ ਪਾਲਿਸ ਜਾਂ ਚਨਾ ਛਿਲਕਾ ,ਮਿਨਰਲ ਮਿਕਸਚਰ 2 ਕਿਲੋ,ਨਮਕ1 ਕਿਲੋ ,ਕੈਲਸੀਅਮ ਪਾਊਡਰ 500 gram,shera 3kg (haldi1kg(ਸਰਦੀਆਂ ਲੲੀ)
18 May nu sukki seedhi beejai kiti c, eh Nadeen how gya, Dusra Pani Aaj launa, koi haal daso Ki kriye ?
(en)
Haryana
Gurjeet ji tuc isde layi rice star @300ml nu prati acre de hisab nal spray karo,dhanwad
sir ਗਾਂ ਸੂਈ 4-5 ਦਿਨ ਹੋਏ ਆ ਉਸਦੇ ਇਕ ਥਣ ਵਿਚ ਗਿਲਟੀ ਜੀ ਸੀ ਡਾਕਟਰ ਤੋਂ ਟਿਕੇ ਲਵਾਏ ਦੋ ਦਿਨ ਤੇ ਅਗਲੇ ਦਿਨ ਗਾਂ ਦਿਆਂ ਅੱਖਾਂ ਕੰਨ ਤੇ ਪਿਸ਼ਾਬ ਵਾਲੀ ਥਾਂ ਸੁੱਜ ਗਈ ਅਤੇ ਗੋਹੇ ਵਿਚ ਵੀ ਖੂਨ ਆਉਦਾ। ਕੁਝ ਖਾਂਦੀ ਵੀ ਨਹੀ, ਜਲਦੀ ਜਵਾਬ ਦਿਉ ?
(pb)
Punjab
ਅਰਸ਼ਦੀਪ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਪੂਰੀ ਜਾਂਚ ਕਰਕੇ ਅਤੇ ਕਿਹੜੇ ਇੰਜੇਕਸ਼ਨ ਵਰਤੇ ਗਏ ਹੈ ਉਸ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ.
I need some information about yara company products ?
(en)
Punjab
Sabroop singh Rajania, what you want to know about yara's product. Kindly ask question in detail that you can get proper information. Thank you
Sir ji ਪਸ਼ੂਆ ਲਈ ਮੱਕੀ ਤੇ ਚਰੀ ਰਲਵੀ ਬੀਜੀ ਨੂੰ 18 ਦਿਨ ਹੋਏ ਆ ਸੂਡੀ ਲਈ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਾਂ ਤੇ ਇਕ ਟੈਂਕੀ ਵਿੱਚ ਕਿੰਨੀ ਪਾਈਏ ਜਾਂ ਕੋਈ ਹੋਰ ਤਰੀਕਾ ਦੱਸੋ ?
(pb)
Haryana
ਸੁਖਦੇਵ ਸਿੰਘ ਜੀ ਖੱਟੀ ਲੱਸੀ ਉੱਲੀ ਰੋਗਾਂ ਲਈ ਵਰਤੀ ਜਾਂਦੀ ਹੈ, ਸੁੰਡੀ ਨੂੰ ਕੰਟਰੋਲ ਕਰਨ ਲਈ ਤੁਸੀਂ Chlorantraniliprole 18.5% SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
sir pr 114 di paneri pili ho rahi vicho vicho koi haal dso ?
(pb)
Gurmail g kripa isdi photo bhejo tnki tuhanu poori jankari diti ja ske....
mere v same problem aa rahi c , zinc di spray nal theek hon lag pae aa,
paraquat kis li warti jandi hai ji ?
(pb)
Gurjeet ji eh vattan vale ghah nu marn layi varto kiti jandi hai jekar isdi spray kise fasl te ho jaye ta eh isnu vi khrab kar dindi hai,dhanwad
nominee gold di spray kis kis parkaar de ਘਾਹ ਵਗੇਰਾ ਖਤਮ ਕਰਦਾ ?
(pb)
Haryana
baljinder ji eh swank,jangli jhona,motha varge ghah nu khatm karda hai isto ilava eh chaide patte vale nadeena nu v khatm karda hai,dhanwad
jhoti sun wali a 3 maheene reh gye ne o picha bout kad rahi hai ki kita jave ji ?
(pb)
uss nu Tonophos inj. 15ml , tincal inj. 15ml , neoprofin inj. 10ml , Xnel inj. 1 gm lgwao ate uss nu turri, feed deni bnnd kr deo ate lapnil-p powder 1 pouch nu adha kilo besan vich mix krke dena suru kro ate usda pisha ucha rakho ate uss nu petti paa ke rakho
behada ka market kaha hi aur bhav kya hi ?
(hn)
Punjab
Eknath ji behda ki koi special market to nhi hoti, agar apke paas jyada matra me hai to aap medicinal companies ko bech skte hain agar km matra me hai to aap pansari ki shop par bech skte hain aur iska price apko lagbhag 150-200/kg ke hisab se mil skta hai aur iska price market ya fasal ki quality par bhi nirbhar krta hai, Dhanyvad
ਆਪਣੇ ਅਗਾਂਹਵਧੂ ਕਿਸਾਨਾਂ ਵਿੱਚ ਇੱਕ ਪਰਮਜੀਤ ਸਿੰਘ ਨੇ ਪਿੰਡ ਕਟਹਾਰੀ ਨੇੜੇ ਲੁਧਿਆਣਾ ਉਨ੍ਹਾਂ ਦਾ ਕੰਨਟੈਕਟ ਨੰਬਰ ਚਾਹੀਦੈ ਹੈ ਜੀ ?
(pb)
Punjab
ਜਗਤਾਰ ਸਿੰਘ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ application ਤੇ ਹੀ ਪੁੱਛ ਸਕਦੇ ਹੋ, ਤੁਹਾਨੂੰ ਜਾਣਕਾਰੀ ਪਰਮਜੀਤ ਸਿੰਘ ਵੱਲੋਂ ਹੀ ਦਿੱਤੀ ਜਾਵੇਗੀ, ਧੰਨਵਾਦ
Punjab
contact number
murgian garmi bahut mahsoos kardia dupher nu, ki pauna chahida, please help, dhanwad ?
(en)
Punjab
Raj ji tuc ohna de sheed vich pani da purra parbnd kro ate ohna nu gur da sharbat bnna ke pilana suru kro ate sheed dia khrikia open rkho jiss nal hawa nikldi rehe ate duph nu sidha sheed vich aunn ton bacho .
थारपारकर गाय कितने मे मिलेगी और कहा पर मिलेगी और कितने मूल्य पर आसानी से मिल जाऐगी सर ?
(hn)
Punjab
मिश्रा जी आप अच्छी थारपारकर गाय लेने के लिए दिलबाग सिंह 9813144108, 9050944108 या फिर राजविंदर जी से 9828170838, 9828012516 से संपर्क कर सकते है इनसे आपको रेट के बारे में पूरी जानकारी मिल जाएगी।
What is best and earliest time to sow moong dal now ?
(en)
Optimum time for kharif sowing is first fortnight of July. Optimum time for summer moong cultivation is from March to April.
ਹਣ ਉਸ ਵਿੱਚ ਕੀ ਕਰਾ ?
(pb)
Punjab
ਗੁਰਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁੱਛੋਂ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ