Punjab
Search
ਸਤਿ ਸ੍ਰੀ ਅਕਾਲ ਜੀ ਮੈ 18_ 19 ਦਿਨ ਪਹਿਲਾਂ ਭਿੰਡੀ ਲਾਈ ਓਸ ਵਿੱਚ 3_4 ਪਤੀ ਹੋ ਗੀ ਮੈ ਉਸ ਵਿੱਚ 25 ਕਿੱਲੋ ਸਪਰ ਤੇ ਕਿਰਸੀ ਧਨ ਇਕ ਆਰਗੈਨਿਕ ਕੀਟਨਾਸ਼ਕ ਹਰਾ ਸੀ
(pb)
गुरविंदर सिंह जी कृपया करके फोटो भेजें ताकि इसकी सही जानकारी दी जा सके।
sir pr 126 johne di paniri kdo tak beej skde a ?
(pb)
Punjab
Gurbhej Singh ji, PR 126 jhone di paneeri beejan da dhukva sma 25may-5june hai, Dhanvad
Sir aseel chicks nu growth de lyi ostovet calcium de sakhde aa te deworming kd kryea?
(pb)
Punjab
Hanji Gurwinder ji tuci ohna nu vdhia khurak de nal nal 15ml/100birds de hisab nal calcium de skde ho ate ohna di deworming ohna di umar 60-70 din di honn ton badd kro.
hii sir namaste sabhi fashal or sabjii kii VVI notification flash massage aata hai lakin goat farming ka notification ekk bhi nahi aata hai , goat farming ka bhii notification flash kare thank you all of you, jay hind jay Bharat jay javan jay kisan ?
(hn)
Punjab
Nitish Kumar ji Namaskar, apna sujav dene ke liye aapka bohat dhanewad. vese toi hmari team sabhi tarah ki notification bhejti rehti hai lekin hum aane wale same me jarur koshis karge ke goat farming ke bare me notification bhi aapko zarur mile ji . dhanewad.
thanks jii
कटड़ा का दस्त लगे हुए हैं ?
(hn)
Punjab
जस्सी जी उसे आप Enrofloxacin injection लगवाएं यदि उसकी आयु 8 महीने से ज्यादा है तो 10 मि.ली. लगवा सकते है यदि बहुत छोटा है तो 3—5 मि.ली. लगवाएं और उसे Brotone liquid 10ml रोजाना देना शुरू करें।
कटड़ा का दस्त लगे हुए हैं ?
(hn)
Punjab
जस्सी जी उसे आप Enrofloxacin injection लगवाएं यदि उसकी आयु 8 महीने से ज्यादा है तो 10 मि.ली. लगवा सकते है यदि बहुत छोटा है तो 3—5 मि.ली. लगवाएं और उसे Brotone liquid 10ml रोजाना देना शुरू करें।
pr 114 paddy ki nursery 7 may ko bijai ki thi or usme urea b dhal diya hai pr nursery upar se red si ho gayi hai ?
(hn)
Punjab
Jassi ji paneeri ki tasveer hmaare sath share kre aur jad ukhadkar dekhe usme koi ganthe to nhi ban rahi sara kuch detail me btaye ta jo apko sahi jankari mil ske, Dhanyvad
ਬਰਾਨੀ ਮੱਕੀ ਦੀ ਬਿਜਾਈ ਲਈ ਕਿਹੜੀਆਂ ਉਨਤ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ,ਕੀ ਮਾਂਹ ਦੀ ਰਲਵੀਂ ਕਾਸ਼ਤ ਕੀਤੀ ਜਾ ਸਕਦੀ ਏ ਜਮੀਨ ਰੇਤਲੀ ਹੈ ਅਤੇ ਮੱਕੀ ਤੋਂ ਬਾਅਦ ਕਣਕ ਦੀ ਬਿਜਾਈ ਕਰਨੀ ਹੈ ਧੰਨਵਾਦ ਜੀ ?
(pb)
ਗੁਰਮੀਤ ਜੀ ਤੁਸੀ ਕਿਸਮ ਜਿਵੇ PMH 2, ਪ੍ਰਕਾਸ਼,ਮੇਘਾ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਜੇਕਰ ਮਾਂਹ ਦੀ ਖੇਤੀ ਕਰਨਾ ਚਾਹੁੰਦੇ ਹੋ ਤਾ ਤੁਸੀ 4 ਕਤਾਰਾਂ ਮਾਂਹ ਦੀਆਂ ਅਤੇ ਇਕ ਮੱਕੀ ਦੀ ਬੀਜ ਸਕਦੇ ਹੋ।ਜੇਕਰ ਪੂਰੀ ਮੱਕੀ ਬੀਜ ਰਹੇ ਹੋ ਤਾ ਫੇਰ ਮਾਂਹ ਦੀ ਬਿਜਾਈ ਨਾ ਕਰੋ। ਧੰਨਵਾਦ
Punjab
ਤੇਜਵੀਰ ਸਿੰਘ ਜੀ DAP ਵੱਖਰੀ ਖ਼ਾਦ ਹੈ ਤੇ ਜ਼ਿੰਕ ਵੱਖਰੀ, ਜ਼ਿੰਕ ਤਾਂ ਝੋਨੇ ਵਿੱਚ ਪਾਉਣੀ ਹੀ ਹੁੰਦੀ ਹੈ ਨਹੀਂ ਤਾਂ ਫ਼ਸਲ ਦਾ ਝਾੜ ਘਟ ਜਾਂਦਾ ਹੈ ਅਤੇ ਜੇਕਰ ਤੁਸੀਂ ਪਹਿਲਾਂ ਕਣਕ ਦੀ ਫ਼ਸਲ ਵਿੱਚ DAP ਪਾਈ ਹੈ ਤਾਂ ਝੋਨੇ ਵਿੱਚ ਇਸਦੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ, ਧੰਨਵਾਦ
ਮੱਝ ਦਾ ਦੁੱਧ ਵਧਾਉਣ ਲਈ ਕੋਈ ਦੇਸੀ ਨੁਸਖਾ ਦੱਸੋ ਜੀ ?
(en)
Rajasthan
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਸਵੇਰ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਦਿਓ ਅਤੇ ਇਸ ਨੂੰ Glucomilk ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ.
यह हिफर कौन-सी नस्ल की है तथा इसका वजन अंदाज से कितना होगा ?
(hn)
Rajasthan
कन्हैया जी यह देसी क्रॉस नस्ल की है बाकि इसका अंदाज़न भार 250—270 किलो तक हो सकता है बाकि आप इस फोटो को देख सकते है जिसमें भार निकालने के बारे में बताया गया है।
ਜੈਵਿਕ ਖੇਤੀ ਵਿੱਚ ਲੱਸੀ ਦੀ ਸਪਰੇਅ ਸਿੱਧਾ ਹੀ ਕਰਨੀ ਹੈ ਜਾ ਫੇਰ ਪਾਣੀ ਮਿਲਕੇ ਕਰਨੀ ਹੈ, ਮੇਰੇ ਘਰ ਮਿਰਚਾਂ ਅਤੇ ਸ਼ਿਮਲਾ ਮਿਰਚ ਖਰਾਬ ਹੋਗੀ ਹੈ, ਮਸਮਿ ਦੇ ਪੱਤੇ v ?
(en)
Rajasthan
ਰੋਹਨ ਜੀ ਖੱਟੀ ਲੱਸੀ ਨੂੰ ਪਾਣੀ ਵਿੱਚ ਮਿਲਾਕੇ ਸਪਰੇਅ ਕਰਨੀ ਹੁੰਦੀ ਹੈ ਅਤੇ ਦੋਨਾਂ ਫ਼ਸਲਾਂ ਤੇ ਨਿਮ ਦੇ ਪਾਣੀ ਦੀ ਸਪਰੇਅ ਵੀ ਕਰਦੇ ਰਹੋ ਤਾਂ ਜੋ ਕੀਟ ਦੀ ਦਿਕਤ ਨਾਂ ਆਵੇ, ਧੰਨਵਾਦ
devmedia
(pb)
ਸ਼ਰਨਜੀਤ ਸਿੰਘ ਜੀ ਇਸਦੇ ਲਈ ਤੁਸੀਂ Thiamethoxam 25% WG @20gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Sir , bacchi hai ek saal di weight accha hai pr height di growth katt hai g, deworming v samme sir karwayi di hai , agrimin powder v dinde , ek kilo apni ghar di feed। jowar te joo da dalia paa k tyaar kitti hai g , ki kitta jave ?
(en)
Munish ji ehh pashu di nasal de hisab nal hunda hai tuci usdi khurak de nal nal jyada sma khulaa rakhia kro jiss nal ohh jyada khula gumm skee kyuki iss nal sarir di sahi growth hundi hai eko jgah bnn ke khurak den nal sahi growth nhi hai baki tuci cafplan powder 50gm rojana de skde ho.
ਕਣਕ ਵਾਲੀ ਜਗਾ ਤੇ ਜਵਾਰ Growth ਨਹੀ ਕਰ ਰਹੀ ?
(pb)
Haryana
ਇਕਜੋਤ ਜੀ ਅਗਰ ਤੁਸੀਂ ਕਣਕ ਤੇ ਲੀਡਰ ਜਾਂ ਟੋਟਲ ਦੀ ਸਪਰੇਅ ਕੀਤੀ ਸੀ ਤਾਂ ਜਵਾਰ ਦੀ ਗਰੋਥ ਘਟ ਹੋਵੇਗੀ, ਜੇਕਰ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕਰਦੇ ਵੀ ਹੋ ਤਾ ਉਸਦਾ ਵੀ ਕੋਈ ਅਸਰ ਨਹੀਂ ਹੋਏਗਾ।ਇਹਨਾਂ ਸਪ੍ਰੇਹਾਂ ਨਾਲ ਉਹਨਾਂ ਦੇ ਜੀਵਨ ਚੱਕਰ ਤੇ ਅਸਰ ਪੈ ਜਾਂਦਾ ਹੈ। ਧੰਨਵਾਦ
यह कौन सी नस्ल की बछी है ?
(hn)
Rajasthan
यह देसी क्रॉस नस्ल की बछड़ी है।
Punjab
red Sindhi
राठी नहीं है क्या
ਬੇਨਤੀ ਹੈ ਜੀ ਜਲਦੀ ਤੋਂ ਜਲਦੀ ਜਵਾਬ ਦਿੱਤਾ ਜਾਵੇ। ਮਾਨਯੋਗ , ਸਿਰ ਗਾਂ ਨੂੰ 5 ਮਹੀਨਾ ਲੱਗ ਗਿਆ ਹੈ ਜੀ, ਉਧੇ ਪਿਛਲੇ ਇਕ ਸਾਲ ਤੋਂ ਚਿੱਚੜ ਪਏ ਆ ਜੀ ਹਰ ਕੋਸਿ਼ਸ਼ ਕਰ ਕੇ ਵੇਖ ਲਈ ਜੀ ਗਾਂ ਨੂੰ ਤਾਰਾ ਮਿਰਾ ਵੀ ਦੇ ਦਿੱਤਾ, ਹਿੰਗ ਵੀ ਦੇ ਦਿੱਤੀ, ਰੋਜ਼ ਨਵਾਈ ਦਾ , ਸਾਬਣ ਵੀ ਮੱਲੀ ਦਾ , ਸੂੰਨ ਅਲੀ ਦੇ ਕਾਰਨ ਟੀਕਾ ਲਗਵਾਉਣ ਤੋ ਡਰਦੇ ਆ, ਤੇ ਦਵਾਈ ਮਲਣ ਵਾਲੀ ਇਸ ਕਰਕੇ ਨਹੀਂ ਦੇ ਪਾ ਰਹੇ ਕਿੱਤੇ ਮੂੰਹ ਨਾ ਮਾਰ ਲਵੇ... ਤੂੰ ਸੀ ਕੋਈ ਦਵਾਈ ਦਸੋ ਜਿਸਦੇ ਜਿਸਦਾ ਨੁਕਸਾਨ ਨਾ ਹੋਵੇ ਜਾਂ ਕੋਈ ਹੋਰ ਘਰੇਲੂ ਤਰੀਕਾ ਦਸੋ ਜੀ ?
(en)
ਤੁਸੀ taktic liquid 2ml/1liter ਪਾਣੀ ਵਿਚ ਘੋਲ ਕੇ ਸਪਰੇ ਵੀ ਵਰਤੋਂ ਕਰੋ , ਇਹ ਤੁਸੀ ਕੱਪੜੇ ਨਾਲ ਪਸ਼ੂ ਦੇ ਉਪਰ ਮਾਲਿਸ਼ ਕਰੋ ਅਤੇ ਜਿਥੇ ਕੋਈ ਜਖਮ ਹੋਵੇ ਉਥੇ ਸਰੋਂ ਦਾ ਤੇਲ ਲਗਾ ਕੇ ਲਗਾਓ ਅਤੇ ਇਸਦੀ ਸਪਰੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ.
Ragi te kodra da farming lai time ke e ?
(pb)
Punjab
Brar ji ragi di bijai da sma april-july hai ate kondre di bijai da sma may-july mahine da hai.
ਫਲਦਾਰ ਬੂਟਿਆਂ ਵਿੱਚ ਕਲੀ ਪਾਉਣ ਦਾ ਢੰਗ ਅਤੇ ਦੱਸਿਓ ਕਿ ਕਦੋਂ ਕਦੋਂ ਪਾਉਣੀ ਆ ?
(pb)
Punjab
ਅੰਮ੍ਰਿਤ ਸਿੰਘ ਜੀ ਫ਼ਲਦਾਰ ਬੂਟਿਆਂ ਨੂੰ 20-25gm ਕਲੀ/ਬੂਟਾ ਕਾਫੀ ਹੁੰਦੀ ਹੈ, ਇਸਨੂੰ ਪਾਉਣ ਦਾ ਸਹੀ ਸਮਾਂ ਫਰਵਰੀ ਦਾ ਮਹੀਨਾ ਤੇ ਮਾਨਸੂਨ ਤੋਂ ਪਹਿਲਾਂ ਦਾ ਹੁੰਦਾ ਹੈ, ਧੰਨਵਾਦ
यह किस नस्ल का बकरा खस्सी है ?
(hn)
यह देसी क्रॉस नस्ल के हैं।
mam eak bar ganna kat liya he uski patti glani he usme ganna bhi h usko koe nuksan nhi hona chaye ?
(hn)
Maharashtra
Sachin ji wastw material ko decompose krne ke liye har paani ke saath Waste decomposer chlaye.. Dhanyvad
इंदिरा एरोबिक धान 1 का बीज कहां से मिलेगा एड्रेस या मोबाइल नंबर दे और प्रति एकड़ औसत उत्पादन कितना होगा वह भी बताएं ?
(hn)
Punjab
शिव जी आप इसके बीज INDIRA GANDHI KRISHI VISHWAVIDYALAYA से खरीद सकते है और इनकी पैदावार लगभग 4.5 -5 टन प्रति हेक्टेयर के हिसाब से निकलता है। इसके बारे में अधिक जानकारी के लिए आप Dr. N.K. Rastogi 0771-2442767 जी से संपर्क कर सकते है। धन्यवाद
इंदिरा बरानी धान 1 कहां से उपलब्ध होगा एवं औसत उत्पादन प्रति एकड़ कितना कट्ठा हो जाएगा ?
(hn)
Maharashtra
शिव जी आप इसके बीज INDIRA GANDHI KRISHI VISHWAVIDYALAYA से खरीद सकते है और इनकी पैदावार लगभग 4.5 -5 टन प्रति हेक्टेयर के हिसाब से निकलता है। इसके बारे में अधिक जानकारी के लिए आप Dr. N.K. Rastogi 0771-2442767 जी से संपर्क कर सकते है। धन्यवाद
ਸਤਿਕਾਰਤ ਡਾ. ਸਾਹਿਬ ਬਾਰਾਮਾਸੀ ਨਿੰਬੂ ਲਗਾਇਆ ਸੀ ਕੁੱਝ ਦੇਰ ਬਾਅਦ ਉਸ ਦੇ ਪੱਤੇ ਅੱਗੇ ਤੋਂ ਸੁੱਕ ਰਹੇ ਹਨ ਜੋ ਕਿ ਪਹਿਲਾਂ ਪੀਲੇ ਹੋਏ ਸਨ ਕਿਰਪਾ ਕਰਕੇ ਉਪਾਅ ਦੱਸੋ ਜੀ । ਧੰਨਵਾਦੀ ਹੋਵਾਂਗਾ।
(pb)
Punjab
ਜਗਮੋਹਨ ਸਿੰਘ ਜੀ ਇਸਤਰਾਂ ਪੱਤੇ ਸੁੱਕਣ ਦਾ ਕਾਰਨ ਖੁਰਾਕੀ ਤੱਤਾਂ ਦੀ ਘਾਟ ਹੋ ਸਕਦੀ ਹੈ ਅਤੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ 2-3 ਕਿਲੋ ਵਰਮੀਕੰਪੋਸਟ/ਬੂਟਾ ਪਾਓ ਤੇ 3-4 ਵਾਰ 7 ਦਿਨ ਦੇ ਵਕਫ਼ੇ ਤੋਂ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
devmedia
(pb)
ਸੰਧੂ ਜੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ 9530772137 ਸੰਪਰਕ ਕਰ ਸਕਦੇ ਹੋ
ਸਰ ਸਾਹੀਵਾਲ ਦਾ ਗੱਬਣ ਦਾ ਟੀਕਾ ਕਿੱਥੋ ਮਿਲੂ ?
(pb)
Punjab
ਜਸਪਾਲ ਜੀ ਤੁਸੀ ਸਾਹੀਵਾਲ ਨਸਲ ਦੀ ਗਾਂ ਨੂੰ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਓਹਨਾ ਕੋਲ ਵਧੀਆ ਰਿਕਾਰਡ ਦੇ ਸੀਮਨ ਆਉਂਦੇ ਹੈ ਜੇਕਰ ਤੁਸੀ ABS ਨਸਲ ਦੇ ਸੀਮਨ ਭਰਵਾਉਣਾ ਚਾਹੁੰਦੇ ਹੋ ਤਾਂ ਤੁਸੀ ਬਲਵਿੰਦਰ ਸਿੰਘ 9814799714, 9915046958 ਨਾਲ ਸੰਪਰਕ ਕਰ ਸਕਦੇ ਹੋ
Punjab
ਅਸਲੀ ਟੀਕਾ ਹਿਸਾਰ, ਹਰਿਆਣਾ ਵਿਖੇ ਮਿਲ ਸਕਦਾ ਹੈ। ਡਾ ਸੁਮਿਤ ਗੁੱਜਰ ਦਾ ਸੰਪਰਕ ਨੰਬਰ 9315821114
sidhi bijai jhone te krn lyi es dwai da result kive a g ?
(pb)
Haryana
Jagseer Sidhu ji, tusi jhona beejan to turant baad ehna di spray kar sakde ho, ehna da result vi chnga hai, Dhanvad
ਅੰਬ ਦਾ ਬੁਟਾ 6 ਸਾਲ ਹੋ ਗਏ, ਵਧ ਫੁਲ ਨਹੀ ਰਿਹਾ ?
(pb)
ਪਰਮਿੰਦਰ ਸਿੰਘ ਜੀ ਬੂਟੇ ਦੀਆਂ ਥੱਲੇ ਵਾਲੇ ਹਿੱਸੇ ਤੋਂ ਟਾਹਣੀਆਂ ਕਟ ਦੇਵੋ ਅਤੇ 2-3kg ਵਰਮੀਕੰਪੋਸਟ ਪਾਓ, ਬੂਟੇ ਉੱਪਰ 3-4 ਵਾਰ NPK 191919 @5-10gm/ਲੀਟਰ ਪਾਣੀ, ਜ਼ਿੰਕ 21% @ 5gm/ਲੀਟਰ ਪਾਣੀ ਅਤੇ Ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰਦੇ ਰਹੋ, ਧੰਨਵਾਦ
what is the name of the flower and characteristics ?
(hn)
roochi ji please send the imag of plant stem or leaves so that we can better identify it and guide you accordingly.thank you
makki di fassal di tyeari bich 1 trali murgio ko khad or 1 trali gower k hisab nal per acre de hisab nal payi hai hun tusi dasso next step kya kre or kon kon si khad dalna padegyi ta ki makki ki pedawar ashi ho j sb barish pe depend hai so plz dasso ?
(hn)
Punjab
Rahul ji jekar tuc khet di tyar kar layi hai ta tuhanu hun bijai de same koi vi khaad paun di lod nahi hai jekar tuhadi fasl meeh te nirbhar hai ta monsoon varkha shur hon to pehlan khet diyan vattan uchiyan kar leo ate uchiyan neeviyan thavan nu padhar kar leo.dhanwad
saab g gaai sui nu 4 month ho ge hai hle tk bolli (sme) nai ha ki khurak diti jave ?
(pb)
tuci uss nu vdhia hara chara ate feed dinde rho ate khurak de nal na tuci uss nu pett de kiria lai Flukarid-Ds bolus deo ate her 3 mahine badd salt badal ke pett de kiria wali dwai jrur deo ate Bovimin-B Ultra powder 50gm rojana, Ovumin advance tab. rojana 1 goli deo ate 21 din tak dinde rho iss nal sarir di kami purri howegi ate jldi heat vich aa jawegi.
Mircha de ਪੇਧੇ uppar toh sungddan lagg paye, jihnu punjabi ch appa kehne aw ki ਥੂਥੀ pai gayi,, apa kheri organic dawai ya cheez use kr skde aw,,,,, jide naal ਫਲ vadd jaye ?
(en)
Rajasthan
Jaswant singh ji mirch di fasal te har 7 din baad nim de paani ate khati lassi di spray krde raho, Dhanvad
hlo sir assi katti de tika lgvaya v aa kis nasl da v te kis san da v
(pb)
Gurjit ji tuhade walo bheji gyi photo upload nhi hoi hai kirpa krke dubara photo upload kro tan jo tuhanu sahi jankari diti ja skee.
मेरी शाहीवाल बछड़ी गाभिन नहीं रह रहे, पूरा एक साल हो गया ai करवाते, कर कोशिश कर के देख ली, कोई उपचार बताए ?
(en)
यदि बछड़ी गाभिन नहीं हो रही है और बार बार हीट में आती है और 21-22 बाद दिन हीट में आती है तब उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है और यदि वो हीट में नहीं आती है तो पहले दिन से ही इलाज शुरू कर सकते है।
70*40 foot ka dairy shed bnane me kitna kharch aaega ji, kirpya btae ?
(en)
Punjab
Chahal ji iske lie lagbhag 1 lakh 20 hajaar tk khrcha aa skta hai.
ਕਿਸੇ ਵੀ ਸਬਜੀ ਜਾਂ ਫਲ ਦਾ ਬੀਜ ਬੀਜਣ ਵੇਲੇ ਕੀ ਧਿਆਨ ਦਿਤਾ ਜਾਵੇ ਕਿਰਪਾ ਕਰਕੇ ਦੱਸੋ ਜੀ, ਜਿਵੇ ਕੀ ਕਿਨਾ ਪਾਣੀ , ਧੁੱਪ , ਹਵਾ, ਮੌਸਮ ਆਦਿ ?
(pb)
ਆਗਿਆਪਾਲ ਜੀ ਇਹ ਹਰ ਸਬਜ਼ੀ ਅਤੇ ਫਲ਼ ਦੇ ਹਿਸਾਬ ਨਾਲ ਬਦਲਦਾ ਹੈ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਸਬਜ਼ੀ ਜਾ ਫ਼ਲ ਦੀ ਬਿਜਾਈ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
यह कौन सी नस्ल की है इसके बारे में जानकारी बताओ ?
(hn)
Rajasthan
यह एचएफ क्रॉस नस्ल की है।
devmedia
(pb)
Rajasthan
ਹਾਂਜੀ ਤੁਸੀ 1 ਕਿਲੋ ਮਿਨਰਲ ਮਿਕਸਚਰ ਮਿਲਾ ਸਕਦੇ ਹੋ ਅਤੇ 100 ਗ੍ਰਾਮ ਮੀਠਾ ਸੋਡਾ ਪਾ ਸਕਦੇ ਹੋ ਅਤੇ ਫੀਡ ਤਿਆਰ ਕਰਕੇ ਦੇ ਸਕਦੇ ਹੋ
sir tinda and lokki nu urea paa sakde haan ?
(pb)
Balraj Singh ji, tusi lokki ate tinde di fasal nu urea khad pa skde ho, Dhanvad
devmedia
(pb)
Punjab
Sohan das ji tuc kaddu di kisam UPL 60 di biaji kar sakde ho ate bhindi di kisam UPL navya di bijai kar sakde ho ja ritu di isto ilava tuc baingan di kisam 992 di bijai kar sakde ho . ehna da beej lain layi tuc Nandan Kheti Sewa Centre 9815485786 nal sampark kar sakde ho ehna to tuhanu paniri vi mil jayegi. bhindi da beej 3 bighr vich 3 kilo ate baingan da beej 40 gram ate kaadu da beej 300 gram de hisab nal payega.dhanwad
ਸਰ ਜਿਥੇ ਲਿਡਰ ਦਵਾਈ ਸਪਰੇ ਕੀਤੀ ਹੈ ਉਥੇ ਸਬਜੀਆਂ ਦੀਖੇਤੀ ਹੋ ਸਕਦੀ ਹੈ ?
(pb)
Haryana
ਜਸਵੀਰ ਸਿੰਘ ਜੀ ਤੁਸੀਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ, ਜਿੱਥੇ ਲੀਡਰ ਦੀ ਸਪਰੇਅ ਕੀਤੀ ਹੋਵੇ ਉਸ ਥਾਂ ਤੇ ਮੱਕੀ ਤੇ ਜਵਾਰ ਬੀਜਾਂ ਦਾ ਪ੍ਰਹੇਜ ਕਰੋ, ਧੰਨਵਾਦ
ਮੈ ਇਕ ਸਵਾਲ ਪੁਛਿਆ ਸੀ ਚਾਰ ਪੰਜ ਦਿਨ ਹੋਗੇ ਪਰ ਕੋਈ ਰਿਪਲਾਈ ਨਹੀ ਆਇਆ।ਦਸੋ ਫਿਰ ਕੀ ਫਾਈਦਾ ਇਸ ਐਪ ਦਾ ਜਦੋ ਕਿਸੇ ਨੂੰ ਰਿਪਲਾਈ ਨਹੀ ਕਰਨਾ
(pb)
Punjab
ਜੋਧਬੀਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ My profile ਵਿਚ ਜਾਕੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ..
Sat Sri akal ji calf or heifers ko livertonic kitne din bad Dina chahida and ferikind kadu seru karna chahida ate kadu tak dena chahida puberaid animax company da powder kadu tak dena chahida ate ek jhoti nu kina dena chahida please in detail ?
(pb)
Punjab
Sukhjinder ji iss liquid di varto 50ml de hisab nal rojana kr skde ho jekar calf chotte hai fir 10-20ml umar de hisab nal de skde ho iss nal kamjori durr rehndi hai ate sarir di sahi growth hundi hai baki puberaid powder tuci 1-2 packet 30-50gm rojana umar de hisab nal calf nu de skde ho jekar thoda vadda pashu ha fir 100gm rojana de skde ho.
thanks ji
sir Hun lehsun di kheti karsakde han ?
(pb)
Ajmer Singh ji lehsun di kheti es mosam vich nhi hundi, esdi bijai lai sahi sma september de akheerle hafte to october de pehle hafte tak manya janda hai, Dhanvad
Sat Sri akal ji Nili Ravi da sab to top bull daso ate jhotian da dudh please in detail
(pb)
Punjab
Sukhjinder ji tuci Nili ravi nasal se semen apne nazdiki sarkari doctor ton bhrwa skde ho ohna kol vdhia record de semen aunde hai ja fir tuci nili ravi da vdia seeman kohinoor ya billu jo ki lande rode pind jo ki moge kol hai , ehh dono vdia hai tuci koi v bhrwa skde ho ja ABS company de bhrwa skde ho jo kise v private doctor ton mngwa skde ho.
thanks ji
ਜੀ ਸਜਰ ਸੂਈ ਮੱਝ ਨੂੰ ਗਰਮੀਆਂ ਵਿਚ ਦਲੀਆ ਰੀਨ ਕੇ ਪੋਨਾ ਚਾਈਦਾ ਹੈ ਜਾ ਪੇਉਂ ਕੇ ?
(en)
Rajasthan
ਗੁਰਪ੍ਰੀਤ ਜੀ ਤੁਸੀ ਦਲੀਆ ਪਕਾ ਕੇ ਖਿਲਾਓ ਤਾਂ ਜ਼ਿਆਦਾ ਵਧੀਆ ਹੈ ਉਹ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਬਾਕੀ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੋਵੇ ਫਿਰ ਨਾ ਦਿਓ ਤਾਂ ਸਿਰਫ ਸਵੇਰ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ
Sat Sri akal ji Laxmi dairy farm chak vario ke Fazilka de all bull s detail mother father record ate jhoti da dudh please answer in detail
(pb)
Punjab
Sukhjinder ji kirpa krke tuci apne swal de nal semen straw di photo bhi upload kro jiss nu dekh ke tuhanu bull vare, usdi nasal vare ate record di sahi jankari diti ja skee
ਜੀ ਮੱਝ ਨੂੰ ਤਿੰਨ ਦਿਨ ਹੋ ਗਏ ਨੇ ਸੂਈ ਨੂੰ, ਓਸ ਨੇ ਸਾਰੀ ਜੈਰ ਨਈ ਸੁਟੀ ਸੀ ਤਾਂ ਕਰਕੇ ਡਾਕਟਰ ਨੇ ਜੈਰ ਕੱਢੀ ਸੀ ਤੇ ਦਵਾਈ ਵੀ ਪਰੀ ਸੀ, ਹੁਣ ਉਹ ਪੱਠੇ ਕੱਟ ਖਾ ਰਹੀ ਹੈ, ਉਸ ਨੂੰ ਕਿ ਦਈਏ ਜਿਸ ਨਾਲ਼ ਵਧੀਆ ਦੁੱਧ ਲਾ ਜਾਵੇਤੇ ਤੰਦਰੁਸਤ ਹੋ ਜਾਵੇ ?
(en)
Punjab
ਤੁਸੀ ਉਸ ਨੂੰ Xnel inj. 1gm ਅਤੇ Argovet inj. 10ml ਲਗਵਾਓ ਅਤੇ ਉਸ ਨੂੰ brotone liquid 50-50ml ਸਵੇਰੇ ਸ਼ਾਮ ਅਤੇ latifur powder 1-1 ਪਾਉਚ ਸਵੇਰੇ ਸ਼ਾਮ ਦਿਓ
ਸਰ ਮੈਨੂੰ ਦੇਸੀ ਟਮਾਟਰ ਦਾ ਬੀਜ ਕਿਥੋਂ ਮਿਲ ਸਕਦੇ ਹਨ ?
(pb)
Punjab
ਕੁਲਵਿੰਦਰ ਜੀ ਤੁਸੀ ਟਮਾਟਰ ਦਾ ਬੀਜ ਲੈਣ ਲਈ Gurmeet Bhawalpur 9814124344 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਸਰ ਜੀ ਆਪਣੇ ਨਰਮੇ ਦੀ ਫਸਲ ਵਿੱਚੋ ਵਿੱਚੋ ਇਹ ਹੋ ਰਹੀ ਆ ?
(pb)
Haryana
ਲਵਪ੍ਰੀਤ ਸੰਧੂ ਜੀ ਇਸ ਤਰਾਂ ਬੂਟੇ ਦੀ ਜੜ ਕਾਲੀ ਹੋਕੇ ਸੁੱਕਣ ਦਾ ਕਾਰਨ ਜ਼ਮੀਨ ਵਿੱਚ ਆਰਗੈਨਿਕ ਕਾਰਬਨ ਦੀ ਘਾਟ ਹੁੰਦੀ ਹੈ, ਇਸ ਵੇਲੇ ਬੂਟਾ ਛੋਟਾ ਹੁੰਦਾ ਹੈ ਤੇ ਉਸਦੀ nutrient ਖਿੱਚਣ ਦੀ ਸਮਰੱਥਾ ਘਟ ਹੁੰਦੀ ਹੈ, ਇਸਦੇ ਲਈ ਪਿਛਲੀ ਫ਼ਸਲ ਦੇ ਅਵਸ਼ੇਸ਼ ਨੂੰ 2-3 ਸਾਲ ਜ਼ਮੀਨ ਵਿੱਚ ਵਾਹੁਣ ਨਾਲ ਇਸਦੀ ਘਾਟ ਪੂਰੀ ਹੁੰਦੀ ਹੈ ਤੇ ਫ਼ਸਲ ਬੀਜਾਂ ਤੋਂ ਪਹਿਲਾਂ ਮਿੱਟੀ ਜਾਂਚ ਜਰੂਰ ਕਰਵਾਇਆ ਕਰੋ, ਧੰਨਵਾਦ
guava da plant ka fruit black colour da ho rha ha tho kya kra plzz suggest ?
(pb)
Punjab
Mahipal ji iske liye aap Mancozeb 75% WP @4gm/ltr paani de hisab nal spray kar skde ho, Dhanvad
नमस्कार सर 4 महिने की गाभिन पशुओं में ठंडा टीका लगवाने का क्या मतलब होता है , ठंडा टीका क्या होता है संपूर्ण जानकारी दें सर?
(hn)
रमेश जी ठंडे टीके में progesterone harmons होता है जो गाभिन पशु के बच्चे को सुरक्षित रखने में मदद करता है और progesterone बनता रहता है।
ਇਹ ਕਿਹੜੀ ਕਿਹੜੀ ਫ਼ਸਲ ਤੇ ਪਾਇਆ ਜਾ ਸਕਦਾ ਹੈ ਕਿ ਨੀ ਮਾਤਰਾ ਕੀ ਫਾਇਦਾ ਹੈ ?
(pb)
Punjab
ਗੁਰਪ੍ਰੀਤ ਸਿੰਘ ਜੀ ਇਹ ਹਰ ਫ਼ਸਲ ਵਿੱਚ ਪਾ ਸਕਦੇ ਹੋ, ਇਸਦੀ ਮਾਤਰਾ 1.5-2kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਮੇਰੇ ਕੋਲ ਇਹ ਛੇਲਾ ਹੈ ਇਸ ਦਾ ਕੱਦ ਨੀ ਵੱਧਦਾ ਉਮਰ ਹੈ 8 ਮਹੀਨੇ ਕ੍ਰਿਪਾ ਕਰਕੇ ਦਸਿਆ ਜਾਵੇ ਇਸ ਨੂੰ ਕੀ ਪਾਇਆ ਜਾਵੇ ?
(pb)
ਹਰਜਿੰਦਰ ਜੀ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਵਧੀਆ ਖੁਰਾਕ ਅਤੇ ਫੀਡ ਨਾਲ ਹੀ ਵਧੀਆ ਗਰੋਥ ਹੁੰਦੀ ਹੈ ਬਾਕੀ ਓਹਨਾ ਨੂੰ Groviplex liquid 5-7 ਮਿਲੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ Brotone liquid 5-10ml ਰੋਜਾਨਾ ਦਿਓ. ਇਹ ਦੋਨੋ ਦਵਾਈਆਂ ਤੁਸੀ ਥੋੜੇ ਥੋੜੇ ਸਮੇਂ ਦੇ ਫਰਕ ਨਾਲ ਦੇ ਸਕਦੇ ਹੋ
ਬੇਗਨ ਨੂੰ ਸੁੰਡੀ ਬਹੁਤ ਆ ਕੋਈ ਹੱਲ ਦੱਸ ਜੀ ?
(pb)
Punjab
ਭੁੱਲਰ ਜੀ, ਬੈਂਗਣ ਦੀ ਫ਼ਸਲ ਤੇ ਸੁੰਡੀ ਦੇ ਕੰਟਰੋਲ ਲਈ Spinosad 45% SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
We manufacturing coconut copra drying through solar tunnel dryer, if its edible copra
(en)
Punjab
Vignesh ji please ask your query in detail so that we can guide you accordingly.thank you
what is first step for organic kheti ?
(en)
Uttar Pradesh
Nitin kumar, firstly you have to do soil test from nearest KVK and you will came to know about the organic carbon content in soil. After that you can start organic farming.Thank you
sir ji 12-14 liter wali maz and cow nu kinna agrimin powder dena chahida and ai karein to bad vdee sakde k nahi ?
(pb)
Punjab
Sukhwinder ji tuci majh ate cow nu rojana 100gm mineral mixture de skde ho ate vdhia hara chara dinde rho ate ohna nu AI krwaun ton 6-7 din badd powder 30-50gm rojana dena suru kr skde ho.
Thanks doctor Sahib
Which type of flower variety and how to grow ?
(en)
Maharashtra
Mukesh, this is jasmine plant flowers, you can grow it in pots or field and it can tolerate sunny days or shadow but it sensitive for cold days. Thank you
Which type of flower variety and how to grow
(en)
Maharashtra
Mukesh, this is jasmine plant flowers, you can grow it in pots or field and it can tolerate sunny days or shadow but it sensitive for cold days. Thank you