Rajasthan
Search
Hello, hum ny terrace farming shuru ki aa, jis mein hum organic farming krna chahte hain, to please aap is k baare mein kuj suggestions dijiye ?
(en)
Misbah ji, terrace par organic kheti ke liye aap cocopeat,cowdung aur vermicompost ka media tyar krke usme sbjiya lga skte hain aur agar koi keet ki smasya aati hai to neem oil ki spray aur fungus ki roktham ke liye khatti lassi ka spray lagatar 7 din ke antral par kar skte hain, Dhanyvad
devmedia
(pb)
Punjab
ਤੁਸੀ ਇਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਨੂੰ G-promin @ 25/100 ਮੁਰਗੀਆਂ ਲਈ ਪਾਣੀ ਵਿਚ ਦਿਓ ਇਹ Vetcare ਕੰਪਨੀ ਦਾ ਪ੍ਰੋਡਕਟ ਹੈ ਅਤੇ liv52 liquid ਵੀ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦੇ ਸਕਦੇ ਹੋ
ਸ੍ਰੀ ਮਾਨ ਜੀ , ਅਸੀਂ ਇੱਕ ਟਮਾਟਰ ਦਾ ਬੂਟਾ ਲਾਇਆ ਹੈ। ਉਸ ਦੇ ਫੁੱਲ ਆ ਕੇ ਸੁੱਕ ਜਾਂਦੇ ਹਨ। ਕਿਰਪਾ ਕਰ ਕੇ ਇਸ ਬਾਰੇ ਜਾਣਕਾਰੀ ਦਿਓ ਜੀ ?
(en)
Rajasthan
ਮਿਸਬਾਹ ਜੀ, ਬੂਟੇ ਨੂੰ ਵਰਮੀਕੰਪੋਸਟ ਪਾਓ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
ਯੰਤਰ ਨੂੰ ਕੀ ਸਮੱਸਿਆ ਹੈ ?
(pb)
Haryana
ਕੁਲਦੀਪ ਸਿੰਘ ਜੀ ਯੰਤਰ ਤੇ ਸੁੰਡੀ ਦਾ ਹਮਲਾ ਹੈ, ਇਸਦੀ ਰੋਕਥਾਮ ਲਾਇ ਤੁਸੀਂ Emamectin Benzoate 5% SG @ 60gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
मिर्च की फसल बृद्धि नही हो रही है पत्तियां भी छोटी होती जा रही हैं ?
(hn)
Maharashtra
संदीप जी मिर्च की फसल पर रस चूसक कीट का हमला है, इसकी रोकथाम के लिए आप Fipronil 5% SC @1ml/लीटर के हिसाब से छिड़काव कर सकते हैं, धन्यवाद
नमस्कार सर, सर मैं ने लौकी की सब्जी की खेती की हुई हैं, अब मेरी लोकी के बैल के पते और लौकी 1 या 2 इंच हो कर, पीली होने लग रहे हैं, कृपया मुझे कोई उपाय बताए ?
(hn)
Punjab
अंशु जी, बेल के पत्ते पीले होने का कारण पोषक तत्वों की कमी है, इसके लिए आप NPK 19:19:19 @ 5-10gm/लीटर पानी के हिसाब से छिड़काव कर सकते हैं और फफूँदी की रोकथाम के लिए 7 दिन बाद खट्टी लस्सी का छिड़काव करते रहें, धन्यवाद
Punjab
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Sir meri hf cow de soon ch 2.5 reh gye g mai cow choni shdd diti hai or hun mai 1 din shdd k choo lainda ha feed v bndd krti only chokkr paa reha par sir odn da dudh theek c par ekk thann vicho jnmya dudh nikliya boht jive gum hundi hai ove nikli os thann de vicho esda ki kaarn aa g dsyo ya fr pashu dudh sukaun da krk hoyea eda dsyo g ?
(pb)
Punjab
Gurmanjot ji tuci uss nu mammidium powder 50gm rojana deo ate mitha soda 20gm rojana dena suru kro ate jddo tuci usdi chuai bnnd kroge tan tuci usde sare thnna vich Mamiprotec tube chdwa deo jiss nal suun ton badd thnna di smasia ton bachia jaa skee. ehh kise infection krke bhi ho skda hai tuci ehh ilagg kr skde ho.
how to remove weeds in green chilli ?
(en)
Maharashtra
Nilesh Patel weed should remove in chilli by hoeing with hand or Dora Kolpa. With this weed control as well as conservation of soil moisture and you can also use mulching technique. Thank you
sir pehle soohe jhoti ah 25 din ho gaye ne soohi nu oh dudh chda jandi ah isda koi solution dasso
(pb)
Parwinder ji uss nu lactomood homeopathic dwai dia 10-10 drops din vich 3 varr deo ate leptaden tab. 10 golia rojana ate Milkout powder 2-2 chamch swere sham deo baki usdi khurak da purra dian rakho ehna nal frak penn lgg jawega.
सर जी मेरे सभी पशुओं में इस तरह के कांटे हो गए हैं, अगर यह कोई बीमारी है तो इसका इलाज बताइए ?
(hn)
मेहता जी यह कोई समस्या वाली बात नहीं है ये पशुओं में होता ही है यदि आपको कोई समस्या लगती है तो आप इनके ऊपर नमक की मालिश कर सकते है।
Jhone di direct bijayi, savdhaniya, ate kehdi kisam biji jave ?
(pb)
Daljit ji jhone di sidhi bijai sirf darmiyani to bhariyan jameena vich hi karo isde layi kisman jive PR126 di bijai kar sakde ho. sabh to pehlan lazer kirahe nal jameen nu iksar karo. khet nu tyar krn layi taviyan nal vahun to bad ik var hal fer ke suhaga ferna chaida hai. isdi bijai 10 june to kar sakde ho,sidhi bijai 8-10 kilo beej prati acre de hisab nal lucky seed drill nal 20 cm door ktara vich sukke khet vich ja rauni karke khet vich karo.nadeena di roktham layi bijai to 2 dina ander 1 litre pendimethalin nu prati acre de hisab nal spray karo,130 kilo urea/acre tin brabar hissea vich vand ke 4,6 haftea bad pao.
sir Taj dhan ki paud kab dalen ?
(hn)
Maharashtra
rishant ji kripya aap btaye ke aap ke taj dhan ki konsi kisme ki jankari lena chahte hai taki aapko uske hisab se jankari di ja sake,dhanywad
मुझे इलाहाबादी सफेदा अमरूद का बीज चाहिए , कीमत भी बताइए ?
(hn)
Punjab
आप इसके पौधे लेने के लिए Himashu 9919674574 Nirmala International जी से संपर्क कर सकते है। धन्यवाद
Punjab
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Punjab
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Punjab
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Punjab
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਸਰ ਪਸੂ ਕੰਧਾਂ ਖੁਰਲੀਆਂ ਦੂਜੇ ਪਸੂਆਂ ਦੇ ਦੰਦੀਆਂ ਵਡਣੀਆਂ ਕੀ ਕਾਰਨ ਹੈ ਤੇ ਇਲਾਜ ਦਸੋ heifer te calf ne
(pb)
Punjab
ਗੁਰਜੀਤ ਜੀ ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਪਸ਼ੂ ਵਿੱਚ ਮਿਨਰਲ ਦੀ ਕਮੀ, ਪੇਟ ਦੇ ਕੀੜਿਆਂ ਕਰਕੇ ਅਤੇ ਖੁਰਾਕ ਵਿੱਚ ਕਮੀ ਹੋਣ ਕਰਕੇ ਹੋ ਸਕਦਾ ਹੈ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ Fenbendazole & ivermectin ਗੋਲੀ ਦਿਓ ਅਤੇ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ Albendazole, ivermectin, fenbendazole, piperazine ਕੋਈ ਵੀ ਗੋਲੀ ਦੇ ਸਕਦੇ ਹੋ ਅਤੇ Minfa gold ਪਾਊਡਰ 50gm ਰੋਜਾਨਾ ਦਿਓ ਅਤੇ Sharkoferol liquid 50ml ਰੋਜਾਨਾ ਦਿਓ ਅਤੇ ਬੱਚਿਆਂ ਨੂੰ ਇਹਨਾਂ ਦੀ ਮਾਤਰਾ ਓਹਨਾ ਦੀ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ
ਮੈ ਪੋਲਟਰੀ farming ਦਾ ਕਿਤਾ ਸ਼ੁਰੂ ਕਰਨਾ ਹੈ, ਮੈਨੂੰ ਇਸ ਵਾਰੇ ਕੋਈ ਜਾਣਕਾਰੀ ਨਹੀਂ ਹੈ, ਕਿਰਪਾ ਕਰਕੇ ਇਸ ਵਾਰੇ ਜਾਣਕਾਰੀ ਦੇਵੋਂ ਜੀ ਜਿਸ ਨਾਲ ਮੈਂ ਇੱਕ ਵਧੀਆ ਮੁਨਾਫਾ ਲੈ ਸਕਾ ਜੀ ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Kendra Mansa Village Khokhar Khurd, Mansa District Mansa Punjab - India. Phone: 01652-280843 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Punjab
thank you sir
Punjab
ਢਿੱਲੋਂ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਸਰ ਕੋਈ ਬਿੱਲ ਵਾਲੀ ਮੋਟਰ ਦੀ ਸਕੀਮ ਹੈ ?
(pb)
ਨਹੀ ਜੀ , ਫਿਲਹਾਲ ਪਾਵਰਕੌਮ ਵਲੋ ਇਸ ਤਰ੍ਹਾਂ ਦੀ ਕੋਈ ਵੀ ਸਕੀਮ ਨਹੀ ਹੈ ਜੀ I
ਸ਼੍ਰੀ ਮਾਨ ਜੀ ਝੋਨੇ ਦੀ ਪਛੇਤੀ ਕਿਸਮ ਜੋ ਕਿ ਮੱਕੀ ਦੇ ਵਡ ਵਿੱਚ ਲਗਾਈ ਸਕਦੀ ਹੈ ਉਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਮਾਰਕੀਟ ਬਾਰੇ ਵੀ ਦੱਸਿਆ ਜਾਵੇ ?
(pb)
ਹਰਪ੍ਰੀਤ ਸਿੰਘ ਜੀ ਤੁਸੀਂ Basmati 1121,Basmati 1509,Basmati 1718 ਆਦਿ ਕਿਸਮਾਂ ਲਗਾ ਸਕਦੇ ਹੋ।
Sir kise v murgi de bache da kine time bad pata lgega ke oh male hai ja female ?
(pb)
Punjab
Gurjit ji eh tuhade experience te nirbhar karda hai ke tuci kini jaldi ohna di pehchan karde ho vaise 12-15 din baad lag janda hai ate ohna de size te bhi nirbhar karda hai, dhanvad.
Thk aa sir thanks
ਨਿੰਬੂਆ ਵਿੱਚ ਅਨਾਰ ਤੇ ਜੈਤੂਨ (alies) ਦੇ ਪੌਦੇ ਸਹੀ ਰਹਿਣਗੇ ਕਿੰਨੇ ਸਮੇਂ ਵਿਚ ਫਲ ਦੇਣਗੇ ਕਿੰਨੇ ਫਾਸਲੇ ਤੇ ਲਗਾਏ ਜਾਣ ਪੂਰੀ ਜਾਣਕਾਰੀ ਦਿਓ 1 ਏਕੜ ਵਿੱਚ ਬੀਜਣੇ ਹਨ ?
(pb)
ਸ੍ਰ ਮੇਰੀ ਵੱਛੀ ਚਾਰ ਮਹੀਨੇ ਦੀ ਹੈ ਤੇ ਉਸ ਨੂੰ ਬਾਰ ਬਾਰ ਮੋਕ ਲੱਗ ਜਾਂਦੀ ਹੈ ਤੇ ਪਿਸ਼ਾਬ ਚ ਖੂਨ ਆਉਣ ਲੱਗ ਪੈਂਦਾ ਹੈ ?
(pb)
Punjab
ਸੁਖਵੀਰ ਜੀ ਤੁਸੀ ਉਸ ਨੂੰ ਇਕ ਵਾਰ ਵਿੱਚ ਇਕੱਠਾ ਪਾਣੀ ਨਾ ਪਿਲਾਓ ਉਸ ਨੂੰ ਪਾਣੀ ਥੋੜਾ ਥੋੜਾ ਕਰਕੇ ਪਿਲਾਓ ਜਾ ਉਸ ਕੋਲ ਹਰ ਸਮੇ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਹਰ ਸਮੇਂ ਪਾਣੀ ਪੀ ਸਕੇ ਬਾਕੀ ਉਸ ਨੂੰ ਹਾਜ਼ਮੇ ਲਈ Brotone liquid 10ml ਰੋਜਾਨਾ ਦਿਓ.
ਦੇਸੀ ਟਿੰਡੇ ਨੂ ਫਰੂਟ ਲੱਗਣੋ ਹੱਟ ਗਿਆ ਤੇ ਫੰਗਸ ਬਹੁਤ ਆ ਤੇ ਲੀਫਮਾਇਨਰ ਦਾ ਵੀ ਅਟੈਕ ਆ ?
(pb)
अर्श जी टिंडे के ऊपर M 45 500gm और 4 दिन बाद imidacloprid 2ml प्रति लीटर पानी में मिलाकर स्प्रे कर सकते है ।
Dhan ki nursery me khrpatawar niyantarn ke liye kya use kre hme nursery tyar krne se phle kya kya krni chahiye taki nursery achhi tyar ho ?
(hn)
Alok g Dhan ki nursery mein Pretilachlor@100 ml paniri beejne ke 24 hours mein dall skte ho....
ਸਤਿ ਸ੍ਰੀ ਅਕਾਲ ਜੀ , ਸਰ PR 111 ਝੋਨੇ ਦੀ 10 ਦਿਨ ਦੀ ਪਨੀਰੀ ਥੋੜੀ ਪੀਲੀ ਪੈ ਰਹੀ ਹੈ ਅਤੇ ਪੱਤੇ ਸਿਖਰ ਤੋਂ ਥੋੜੇ ਜਰ ਵਾਂਗ ਹੋ ਰਹੇ ਹਨ , ਜਮੀਨ ਵਿੱਚ ਕੁੱਝ ਕੁ ਰੇਤਲਾਪਨ ਅਤੇ ਪਨੀਰੀ ਬੀਜਣ ਵੇਲੇ ਇਕੱਲੀ 2 ਕਿਲੋ DAP ਪ੍ਰਤੀ ਕਨਾਲ ਪਾਈ ਹੈ ਉਸ ਤੋਂ ਬਾਅਦ ਹੁਣ ਤੱਕ ਕੋਈ ਹੋਰ ਖਾਦ ਨਹੀਂ ਪਾਈ । ਜਦੋਂ ਮੈਂ ਇਸ ਲਈ ਦੁਕਾਨ ਤੋਂ ਸਪਰੇਅ ਮੰਗੀ ਅਤੇ ਉਹਨਾਂ ਨੇ SIRAT company di ZEE BLACK GOLD ਸਪਰੇਅ ਦਿੱਤੀ ਹੈ ਉਸ ਵਿੱਚ ਇਹ ਤੱਤ ਹਨ- Humic acid 15 % , Fulvic acid 5 % , stabilizer activator and buffers q.s. ਕੀ ਇਹ ਠੀਕ ਹੈ ਜਾਂ ਕੁੱਝ ਹੋਰ ਵਰਤੀਏ , ਕਿਰਪਾ ਕਰਕੇ ਪੂਰੀ ਜਾਣਕਾਰੀ ਦਿਉ ਜੀ । ਧੰਨਵਾਦ ਸਹਿਤ ।
(pb)
अर्शदीप सिंह जी पनीरी के ऊपर NPK 191919 10gm प्रति लीटर पानी में मिलाकर chelated zinc 50gm टंकी में मिलाकर स्प्रे कर स्कते हैं।
ਸਰ ਗਾ ਦੇ ਥਨ ਲੰਬੇ ਕਰਨ ਲਈ ਕੋਈ ਦਵਾਈ ਦੱਸੋ ਗਾਂ ਨੂੰ ਨੋਵਾ ਮਹੀਨਾ ਲੱਗਾ ਥਨ ਜਾਦਾ ਛੋਟੇ ਨੇ ?
(pb)
Punjab
ਸੌਹਣ ਜੀ ਤੁਸੀ ਉਸ ਨੂੰ Vitum H liquid ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਇਸ ਨਾਲ ਪਸ਼ੂ ਦਾ ਲੇਵਾ ਅਤੇ ਥਣ ਵੱਧ ਜਾਂਦੇ ਹੈ
hanji 2021-22 jhone da ki price aa ?
(pb)
Punjab
Amrit ji jhone da rate 1888 Grade A hai ate 1868 normal jhone da hai,dhanwad
sar cow ko 5 din ho gay h biyahi ko use diet kab de or diet me keya de ?
(hn)
Tarsem ji usko abhi aap acha hara chara dalen aur usko gehu ka dalia 1kg, 250gm gurr mix krke achi trahh pkka ker fir usko thoda thnda krke usme 100ml sarso ka tel mix krke dena suru kren iske ilawa aap Anabolite liquid 100-100ml subah sham aur lactomax tab. 10 golia rojana den aur mousam ke hisab se sahi dekbhal kren yadi pashu jyada garmi manta ha tab subah ke sme usko gurr ka sharbat bnna ker pilla skte hai.
Uttar Pradesh
dhanyvad sar
Rajendra sweta paddy seeds kitna din me hota hai aur one ekar me kitna kg hota hai, isaka bijai aur ropai kab kare puri jankari de ?
(hn)
Maharashtra
Sanjay ji yeh 135 din men pakk kar tyar hoti hai aur iski paidavar lagbhag 18-20 quintal prati acre ke hisab se niklti hai iski nursery abhi grow kar sakte hai aur iski rupai aap june mahine men kar sakte hai,dhanywad
devmedia
(pb)
Gurjinder ji jo 15ml dwai rehndi hai ohh tuci 7 dina badd dubara de deo ate agli varr 1 mahine de frak nal salt badal ke dwai deo.
ਗਾਂ ਜੀ ਪਹਿਲੇ ਸੂਏ ਸੂਣ ਚ 15 ਕ ਦਿਨ ਰਹਿੰਦੇ ਹਨ ਚੰਗੇ ਦੁੱਧ ਲਈ ਕੀ ਪਾਈਏ ਸੂਣ ਤੋਂ ਪਹਿਲਾਂ ਤੇ ਬਾਅਦ ਚ ?
(pb)
ਕੁਲਦੀਪ ਜੀ ਪਸ਼ੂ ਦੇ ਵਧੀਆ ਦੁੱਧ ਲਈ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਵਧੀਆ ਖੁਰਾਕ ਦੇਣ ਦੀ ਜਰੂਰਤ ਹੁੰਦੀ ਹੈ ਬਾਕੀ ਹੁਣ ਉਸ ਨੂੰ metabolite powder ਰੋਜਾਨਾ 1 ਪਾਉਚ ਅਤੇ Vitum H liquid 20ml ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Punjab
cargill da purina da translation mix,asees da transit plus
makka ki boai karni chahiye kya June mahine me ?
(en)
West Bengal
Mohan ji, aap june-july ke pehle 15 din tak makki ki bijai kar skte ho.. Dhanyvad
Maharashtra
Mohan ji aap iski buvayi kar sakte hai.Vijaya, Jawahar, Navjot, Madhuri, Naveen, Decan Hybrid, Ganga-5, Kargil-633 jaisi kismo ki buvayi kar sakte.dhanywad
sir 5 din ki bachiya hai uski nabhi mein kide pad Gaye Hain iska kya ilaaj hai jisse a jaldi thik ho sake ?
(hn)
Punjab
Tarsem ji isko aap Amoxi-CV 625mg tab. 1-1 subah sham deni suru kren aur iske dhuun ko saff krke uss per topicure spray krni suru kren..
Uttar Pradesh
dhanyvad sar
Punjab
calf ki deworning karo
Uttar Pradesh
jawab Sahi dijiye
सर मिरच की फसल यह रोग लग रहा है उपाय बताओ ?
(hn)
आलम जी मिर्च में कीट का हमला है इसकी रोकथाम के लिए Delegate@180 ml प्रती लीटर पानी में मिलाकर स्प्रे कर सकते हो।
Uttar Pradesh
Thank sir
ਸ੍ਰੀਮਾਨ ਜੀ ਡਾਕਟਰ ਕਹਿੰਦੇ ਹਨ ਕਿ ਮੱਝ ਨੂੰ ਸੋਕੜਾ ਪੈ ਗਿਆ ਹੈ , BOVIMIN-B ULTRA ਵੀ ਦਿੱਤਾ ਹੈ, 2 ਵਾਰ Injection ਵੀ ਲਗਾਏ ਹਨ ਇਹ ਮੱਝ ਖਾਂਦੀ- ਪੀਂਦੀ ਵੀ ਬਹੁਤ ਹੈ, ਦੁਧਾਰੂ ਪਸ਼ੂ ਹੈ, ਪਰ ਇਸ ਦੀ ਸਿਹਤ ਨਹੀਂ ਬਣ ਰਹੀ। ਇਸ ਦਾ ਕੀ ਕਾਰਨ ਹੈ ਜੀ, ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ, ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਰਵਿੰਦਰ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਸ ਨੂੰ Enerboost powder 100gm ਰੋਜਾਨਾ ਦਿਓ ਅਤੇ BOVIMIN-B ULTRA ਪਾਊਡਰ 50 ਗ੍ਰਾਮ ਰੋਜਾਨਾ ਦਿੰਦੇ ਰਹੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Haryana
sir aap ise hindi m write kr do hme Punjabi smj nhi ari h
तंबाकू की फसल में पत्ते अचानक पीले होने के बाद सूखने लगे हैं कृपया सहायता करें ?
(en)
Maharashtra
यह फंगस है आप इसे सिंचाई कम करें इसके लिए आप carbendazim @300 ग्राम को प्रति एकड़ के हिसाब से स्प्रे करें। धन्यवाद
kain si nasal hai ?
(hn)
Rajasthan
Rajendra ji yeh sahiwal aur jersry cross nasal ki hai.
Punjab
hf cross sahiwal nasal hai, agale mahine Hldb ka sahiwal nasal tikaPrabhav
Please advise frequency of water irrigation to green chilly crop aged nighty days, No. 2 Some green. chilliies are getting pale and pores, please advise diagnosis and solution of this problem, sendindig vedio I for reference, Regards ?
(en)
It cant with stand heavy moisture so apply irrigation only when needed. Heavy irrigation causes lanky vegetative growth and flower drop. Number of irrigation and interval of irrigation depend on soil and climatic condition. If plant show dropping at 4 pm, it is indication of plant needed irrigation. Flowering and fruit development are most critical stages of water requirement. Stagnation of water should not be allowed in nursery and field as it causes fungal infection.for diagnosis of the problem we need the image of the plant and video sent by you has not uploaded so kindly send us the image or video again.thank you
Punjab
Thanks for early anticipation , Sir. With regards, Gurdev Singh Numberdar
Kaun si nasal hi ?
(hn)
Rajasthan
Rajendra ji yeh sahiwal aur jersry cross nasal ki hai.
ਸਤਿ ਸ੍ਰੀ ਅਕਾਲ ਜੀ, ਮੇਰਾ ਪ੍ਰਸ਼ਨ ਬਾਇਓ ਗੈਸ ਦੀ ਸਲਰੀ ਬਾਰੇ ਹੈ। ਅਸੀਂ ਬਾਇਓ ਗੈਸ ਦੀ ਸਲਰੀ ਨੂੰ ਆਪਣੇ ਖੇਤ ਵਿੱਚ ਕਿਵੇਂ ਵਰਤੋਂ ਕਰ ਸਕਦੇ ਹਾਂ ਸੁਕਾ ਕਿ ਜਾਂ ਪਾਣੀ ਵਿੱਚ ਘੋਲ ਕੇ ਕਿਹੜਾ ਤਰੀਕਾ ਸਹੀ ਲਾਭ ਦੇਵੇਗਾ ਧੰਨਵਾਦ ?
(pb)
Punjab
ਇਸਦੇ ਵਾਰੇ ਜਾਣਕਾਰੀ ਲਈ ਤੁਸੀ 9814221784 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ
ਜਮੀਨ ਵਿਚ ਛੱਪੜ ਦੀ ਗਾਰ ਪਾ ਸਕਦੇ ਹਾ ਜੀ ?
(en)
Haryana
ਰਣਜੀਤ ਜੀ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਸੀ ਕਿਹੜੀ ਫ਼ਸਲ ਵਿਚ ਇਸਦੀ ਵਰਤੋਂ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
pneeri peeli pe rahi a ki kita jawe ji ?
(pb)
Haryana
Jagtar ji jekar nave patte peele pai rahe han ta tuc ferrous sulphate@500 gram nu prati acre de hisab nal spray karo,dhanwad
sir 1 year old pakistani bully dog de hair fall ho rahe han, Ivermectin injection lgia si but koi fark ni pia, inj 8 din pehla dita si, please suggest treatment, with thanks ?
(en)
Kulwant ji uss nu hafte vich ek varr cleanerpet-M shampoo nal nihlao ate pehle injection ton 15 din badd hitek injection 1ml/33kg bhar de hisab nal chamdi vich lgwao.
veer super Napier Bajra 11 may ਲਾਏ ਆ ਸੀ veer dekheo kive a ji ਪਹਿਲੀ ਵਾਢੀ ਕਿੰਨੇ ਦਿਨਾਂ ਵਿੱਚ ਵਾਢੀ ਵਜੇਗੀ ?
(pb)
ਸਤਵੰਤ ਜੀ ਫੋਟੋ ਵਿਚ ਦੇਖਣ ਤੇ ਇਹ ਫ਼ਸਲ ਵਧੀਆ ਲੱਗ ਰਹੀ ਹੈ ਤੁਸੀ ਇਸਦੀ ਵਾਢੀ ਪਹਿਲੀ 45- 55 ਦਿਨ ਤਕ ਕਰ ਸਕਦੇ ਹੋ। ਧੰਨਵਾਦ
Punjab
40-45 day ch ,
Respected Sir I am milk man, I have some domestic animals, Buffalo is not increasing milk in summer season, Now I am facing a problem, How to increase milk, Please tell me about feeding, Which feeding will be better for milching animal in summer season ?
(hn)
kindly give them Fendykind plus for deworming and Bovimin-B mineral mixture@50 gram on daily basis and lacup powder @100 gram daily and also provide them healthy balance diet.
sir butternut squash grow kar sakde a hun ?
(pb)
Arshjot ji isnu saal vich kise vi same uga sakde han pr eh sabh to vadh jhaad october mahine vich dinda hai,dhanwad
NPK130045 spray kis kam aundi ha mulia di kheti uper maran lai ?
(pb)
Simar ji eh jdan vali fasl vich varti jandi hai eh potash da kam kardi hai ate jdan motiyan karn de layi varti jandi hai isdi matra 1 kilo nu prati acre de hisab nal varti jandi hai,dhanwad
sir chari nh Urea khad di spray krni hove kini dose pa skde ?
(en)
Simranpreet ji tuc jekar isdi spray karni hai ta tuc NPK 191919@1 kilo di spray kar sakde ho jekar urea di spray karna chahunde ho ta tuc 3 kilo urea nu 100 litre pani vich mila ke spray kar sakde ho,dhanwad
thnxx sirr
iske liye kya krna hai ?
(en)
Punjab
Arman ji, apki fasal par keet ka hamla hai, eski roktham ke liye aap Emamectin Benzoate 5% SG @50-60gm/acre ki hisab se spray kar skte hain, Dhanyvad
Punjab
Armaan ji iske liye aap malathion@200ml ko prati acre ke hisab se spray karen,dhanywad
ਸ੍ਰੀ ਮਾਨ ਜੀ ਮੱਕੀ ਬੀਜੀ ਨੂੰ ਇਕ ਮਹੀਨਾ ਹੋ ਗਿਆ ਆ ਗ੍ਰੋਥ ਨਹੀਂ ਕਰ ਰਹੀ ਵੈਸੇ ਬਹੁਤ ਹਰੀ ਭਰੀ ਆ ਬੱਸ ਕੱਦ ਨਹੀਂ ਕਰ ਰਹੀ ਹੁਣ ਤੱਕ ਸਿਰਫ ਯੂਰੀਆ ਹੀ ਪਾਈ ਆ ?
(pb)
ਅਵਤਾਰ ਜੀ ਕਿਰਪਾ ਕਰਕੇ ਦੱਸੋ ਕੇ ਮੱਕੀ ਨੂੰ ਕਿੰਨੀ ਯੂਰੀਆ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਅਗਲੀ ਖਾਦ ਬਾਰੇ ਦੱਸਿਆ ਜਾ ਸਕੇ। ਧੰਨਵਾਦ
rupali paddy seeds kitna din me hota hai, iska vijai aur ropai kab hota hai aur one ekar me kitna hota hai puri jankari de ?
(hn)
Maharashtra
Sanjay ji yeh 125 din men pakk jati hai. iski ropai june mahine ke doosre hafte men ki jati hai aur iski paidavar 15-20 qtl tak rehti hai,dhanywad
ਮੁਰਗੀ ਨੂੰ chicken box ਦੀ problem aa ਕੀ ਦਵਾਈ ਦੇਈਏ ?
(pb)
Punjab
ਸੰਧੂ ਜੀ ਤੁਸੀ ਓਹਨਾ ਨੂੰ Antimtart-200 liquid ਨੂੰ 10ml/100birds ਦੇ ਹਿਸਾਬ ਨਾਲ ਦਿਓ ਅਤੇ 5 ਦਿਨ ਤੱਕ ਦਿੰਦੇ ਰਹੋ.
ਸਰ ਮੈਂ ਸੁਣਿਆ ਕੇ ਜੇ ਅਸੀਂ ਹਾਈਬ੍ਰਿਡ ਮੱਕੀ ਬੀਜਦੇ ਹਾਂ ਅਤੇ ਓਨੂੰ ਪਕਾ ਕੇ ਅਗਲੇ ਸਾਲ ਓ ਹੀ ਬੀਜ ਬੀਜਦੇ ਹਾਂ ਕਿ ਛੱਲੀ ਚ ਦਾਣਾ ਨਹੀਂ ਬਣਦਾ ?
(en)
Haryana
ਅੰਮ੍ਰਿਤ ਜੀ ਹਾਇਬ੍ਰਿਡ ਬੀਜਾਂ ਨੂੰ ਇਕ ਵਾਰ ਹੀ ਬੀਜਿਆ ਜਾਂਦਾ ਹੈ ਇਸਦਾ ਬੀਜ ਅਗਲੇ ਸਾਲ ਲਈ ਨਹੀਂ ਰੱਖਿਆ ਜਾ ਸਕਦਾ।ਧੰਨਵਾਦ
ये ओरिजनल देशी मुर्गा है 3 दिन पहले इसे अब्लॉमार कीड़े मारने की दवा सिरीन से पिलाई थी, अब ये हरी बीट भि कर रहा है सुबह ठीक था अभी ऐसा कर रहा है ?
(hn)
Punjab
अमोल जी इसे आप Brotone liquid देना शुरू करें यह आप 20ml/100birds के हिसाब से दें।
4 ਮਹੀਨੇ ਪਹਿਲਾਂ ਕਿੰਨੂ ਦੇ ਬੂਟਿਆਂ ਦੇ ਨਵੇਂ ਆ ਰਹੇ ਪੱਤਿਆਂ ਦਾ ਬਾਹਰਲੇ ਪਾਸੇ ਤੋਂ ਆਕਾਰ ਠੀਕ ਨਹੀਂ ਹੈ ਜਿਵੇਂ ਕਿ ਫੋਟੋ ਵਿਚ ਦਿਖਾਈ ਦੇ ਰਿਹਾ ਹੈ ਕਿ ਪੱਤੇ ਕੱਟੇ ਹੋਏ ਨਜ਼ਰ ਆ ਰਹੇ ਹਨ, ਇਸਦਾ ਕੀ ਕਾਰਨ ਹੈ, ਕੋਈ ਹੱਲ ਦੱਸਿਆ ਜਾਵੇ ਜੀ ?
(pb)
ਰਵਿੰਦਰ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
4 ਮਹੀਨੇ ਪਹਿਲਾਂ ਕਿੰਨੂ ਦੇ ਨਵੇਂ ਲਗਾਏ ਬੂਟਿਆਂ ਦੇ ਪੱਤੇ ਮੁੜ ਰਹੇ ਹਨ, ਕਿਹੜੀ ਸਪਰੇਅ ਕਿੰਨੀ ਮਾਤਰਾ ਵਿੱਚ ਕੀਤੀ ਜਾਵੇ, ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਰਵਿੰਦਰ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ