Manage Expert Answers

Search

Total Count :- 258604

ਝੋਟੀ ਨਵੇਂ ਦੁੱਧ ਕਰਵਾਉਣ ਲਈ ਕਹਿੜੇ ਪਾਊਡਰ ਜਾਂ ਦਵਾਈ ਦਿੱਤੀ ਜਾਵੇ ਜੀ ?

(pb)
Posted by
Mansehaj Singh (6280410768)
Mansehaj Singh
Punjab
Fazilka
Write Answer
Posted Date (22 May 2021 06:17 PM) Assigned Date (24 May 2021 10:04 AM)
Answered Date (24 May 2021 08:33 AM) Translated Date (-)

ਉਸ ਨੂੰ Agrimin ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ.

24 May 2021

Goli kine din tak deni hai ji

devmedia

(pb)
  • 2
Posted by
makhan (7889120574)
makhan
Punjab
Bathinda
Write Answer
Posted Date (22 May 2021 06:11 PM) Assigned Date (24 May 2021 10:06 AM)
Answered Date (24 May 2021 11:43 AM) Translated Date (-)

Makhan ji eh zinc di kami hai tuc isde layi 10 kilo zinc prati acre de hisab nal pao ja tuc chelated zinc@200 gram nu prati acre de hisab nal spray karo,dhanwad

ਕੀ ਹੁਣ 126 ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਨਹੀ ਕਿੰਨਾ ਬੀਜ ਲੱਗਦਾ ਇੱਕ ਕਨਾਲ ਦਾ ?

(pb)
Posted by
MAHINDER SINGH CHAHAL (8360463361)
MAHINDER SINGH CHAHAL
Punjab
Ludhiana
Write Answer
Posted Date (22 May 2021 05:59 PM) Assigned Date (24 May 2021 10:03 AM)
Answered Date (22 May 2021 09:16 PM) Translated Date (-)

ਮਹਿੰਦਰ ਸਿੰਘ ਜੀ ਤੁਸੀਂ ਸਿੱਧੀ ਬਿਜਾਈ ਕਰ ਸਕਦੇ ਹੋ ਅਤੇ 8-10 ਕਿਲੋ ਬੀਜ ਪ੍ਰਤੀ ਏਕੜ ਪਾ ਸਕਦੇ ਹੋ।

ਪਾਣੀ ਕਿਸ ਤਰੀਕੇ ਲਾਓੁਣਾ ਜੀ

ਇਹ ਵੱਛੀ ਇਸ ਤਰ੍ਹਾਂ ਦੀਆਂ ਗਾੜੀਆਂ ਤਾਰਾਂ ਦਿੰਦੀ ਹੈ। ਖੁੱਲ੍ਹ ਕੇ ਨਹੀਂ ਬੋਲਦੀ ਇਸ ਦਾ ਇਲਾਜ ਦੱਸਿਆ ਜਾਵੇ ਜੀ। ਇਹ ਤਾਰਾਂ ਤੇ ਏ ਆਈ ਕਰਵਾਈ ਜਾ ਸਕਦੀ ਹੈ ?

(pb)
Posted by
ਹਰਵਿੰਦਰ ਸਿੰਘ ਮਾਨ (8837757425)
ਹਰਵਿੰਦਰ ਸਿੰਘ ਮਾਨ
Punjab
Patiala
Write Answer
Posted Date (22 May 2021 05:52 PM) Assigned Date (24 May 2021 10:02 AM)
Answered Date (24 May 2021 08:34 AM) Translated Date (-)

ਹਰਵਿੰਦਰ ਜੀ ਤੁਸੀ ਇਸ ਨੂੰ AI ਕਰਵਾ ਦਿਓ ਅਤੇ AI ਕਰਵਾ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ

Haldi da beej mil sakda kito Muktsar ya Bathinda area ?

(en)
Posted by
Mandeep Singh Brar (9066500082)
Mandeep Singh Brar
Punjab
Muktsar
Write Answer
Posted Date (22 May 2021 05:43 PM) Assigned Date (24 May 2021 10:02 AM)
Answered Date (22 May 2021 09:18 PM) Translated Date (-)

Mandeep g haldi da beej tuc apne nede de Krishi Vigyan Kendra nall sampark kr skde ho...

Answered Date (24 May 2021 10:12 AM) Translated Date (-)

ਪਰਗਟ ਸਿੰਘ ਬਠਿੰਡਾ 94643-12091 ਤੋਂ ਪਤਾ ਕਰ ਸਕਦੇ ਹੋ

ਸਰ 2 ਬਿੱਗੇ ਥਾ ਕੱਦੂ ਬਿਜੇ ਸੀ 5 ਫੁਟ ਦੀਆਂ ਵੇਲਾ ਹੋ ਗਿਆ ਪਰ ਫੁਲ ਨਿ ਆਏ ?

(pb)
Posted by
mandeep singh (7710617497)
mandeep singh
Punjab
Sangrur
Write Answer
Posted Date (22 May 2021 05:37 PM) Assigned Date (24 May 2021 10:02 AM)
Answered Date (22 May 2021 09:20 PM) Translated Date (29 May 2021 03:50 PM)

ਮਨਦੀਪ ਸਿੰਘ ਜੀ ਕੱਦੂ ਉਪਰ NPK 130045@20gm ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

mungfali ki bijai or seed veraity ?

(hn)
Posted by
dharmpal (9992440261)
dharmpal
Haryana
Gurgaon
Write Answer
Posted Date (22 May 2021 05:34 PM) Assigned Date (24 May 2021 10:02 AM)
Answered Date (24 May 2021 12:05 PM) Translated Date (29 May 2021 03:50 PM)

Dharmpal ji aap iski bijai june ke akhri hafte men kar sakte hai aur iski kisme jaise TG 37 A, PG-1, M548, M-335 ki bijai kar sakte hai,dhanywad

Rajasthan me meri jameen h waha pr kon si fasal lag skti h ?

(hn)
Posted by
Manoj Beniwal (9996554004)
Manoj Beniwal
Haryana
Fatehabad
Write Answer
Posted Date (22 May 2021 05:34 PM) Assigned Date (24 May 2021 10:01 AM)
Answered Date (24 May 2021 09:32 AM) Translated Date (29 May 2021 03:50 PM)

Manoj ji abhi aap sabjiyan jaise mirch, baingan,fullgobhi ki bijai kar sakte hai.dhanywad

24 May 2021

पानी भी खारा है ।

Answered Date (20 Jul 2021 10:51 AM) Translated Date (21 Jul 2021 11:21 AM)

retli jameen hai pani ki suvidha na ke braabar hai.

parmal ke phal me Saran lag Raha hai rok tham hetu sughav de ?

(hn)
  • 1
Posted by
R D Maurya (8454019583)
R D Maurya
Uttar Pradesh
Sant Kabir Nagar
Write Answer
Posted Date (22 May 2021 04:59 PM) Assigned Date (24 May 2021 10:01 AM)
Answered Date (22 May 2021 09:22 PM) Translated Date (29 May 2021 03:51 PM)

Maurya g parmal ke upper M45@500 gm per acre spray kr skte ho....

fipronil ਦੀ ਵਰਤੋਂ ਕਿਹੜੀ ਕਿਹੜੀ ਸਬਜ਼ੀ ਤੇ ਕਰ ਸਕਦੇ ਹਾਂ ?

(pb)
Posted by
Satvir Singh (9814311042)
Satvir Singh
Punjab
Fatehgarh Sahib
Write Answer
Posted Date (22 May 2021 04:58 PM) Assigned Date (24 May 2021 10:00 AM)
Answered Date (24 May 2021 09:01 AM) Translated Date (-)

ਸਤਵੀਰ ਜੀ ਇਸਦੀ ਵਰਤੋਂ ਤੁਸੀ ਗੋਭੀ ਅਤੇ ਮਿਰਚ ਤੇ ਕਰ ਸਕਦੇ ਹੋ। ਧੰਨਵਾਦ

Sir dog nu jdo v kuj payeda a sabut e kha janda a..chabbda nai.ki koi problem a

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (22 May 2021 04:50 PM) Assigned Date (24 May 2021 10:00 AM)
Answered Date (24 May 2021 08:36 AM) Translated Date (29 May 2021 03:52 PM)

Bachittar ji tuci uss nu pehle koi chij tukde krke deya kro baki jekar uss nu khann vich ate hajam krn vich koi dikkat nhi aundi tan isdi koi problem nhi hai.

sir ji mungi bijne hai koi variety batey jiski fali no todni padti ho kewal 1 baar me katai ho jai ?

(hn)
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (22 May 2021 04:49 PM) Assigned Date (24 May 2021 10:00 AM)
Answered Date (24 May 2021 08:58 AM) Translated Date (29 May 2021 03:52 PM)

Jaswant ji tuc kisman jive PAU 911,SML 668 di bijai kar sakde ho,dhanwad

Sir apni Arbi 5 January nu beji c.hun takk 3 bag urea te 2 bag DAP pa chukke ha.te arbi bohat sohni khadi hai.hun koi mitti ja khad ch pa ke chitta den wali dawayi dasso jis naal mudda ch Arbi zyada pavve.spray tu binna.chitte wali dawayi dasso. please..Thanks.

(pb)
Posted by
Gurpreet Singh (9053500033)
Gurpreet Singh
Punjab
Ferozpur
Write Answer
Posted Date (22 May 2021 04:48 PM) Assigned Date (24 May 2021 10:19 AM)
Answered Date (24 May 2021 08:44 AM) Translated Date (-)

Gurpreet ji hun is same koi chitte vali dwayi nahi varti ja sakdi tuc spray hi karo NPK 130045@1 kilo di .dhanwad

24 May 2021

OK ji Sir.

Papita ke patte pile pad rahe hen or flower drop horaha he.plz suggest what to do

(en)
  • 1
Posted by
Sananda Kumar Kar (8984055606)
Sananda Kumar Kar
Odisha
Ganjam
Write Answer
Posted Date (22 May 2021 04:30 PM) Assigned Date (24 May 2021 10:07 AM)
Answered Date (22 May 2021 09:24 PM) Translated Date (-)

Sandeep Kumar g papite ke upper NPK 130045@10gm per litre pani mein mila kr spray kr skte ho....

Suddenly the palms in the park are getting sick and is this any fungal problem or any other insect problem,,, due to this the leaves are being eaten by worms as shown in image 1,, what can we do to prevent this

(en)
  • 3
Posted by
Jaswant Singh (9417800295)
Jaswant Singh
Punjab
Patiala
Write Answer
Posted Date (22 May 2021 04:27 PM) Assigned Date (24 May 2021 10:20 AM)
Answered Date (24 May 2021 08:43 AM) Translated Date (-)

Jaswant ji it is fungus attack to control this do a spray of blitox@3 gram per litre of water.thank you

ਸਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। 4 ਦਿਨ ਹੋ ਗਏ ਉੱਪਰ ਮੀਹ ਪੈ ਗਿਆ ਕੱਲ ਹੁਣ ਪਾਣੀ ਲਾਉਣ ਦੀ ਸੋਚ ਰਹੇ ਹਾਂ ਠੀਕ ਰਹੂ। ਬਿਜਾਈ ਤਰ ਵਤਰ ਖੇਤ ਵਿਚ ਕੀਤੀ ਸੀ

(pb)
Posted by
Gurpreet (9464334356)
Gurpreet
Punjab
Bathinda
Write Answer
Posted Date (22 May 2021 04:17 PM) Assigned Date (-)
Answered Date (24 May 2021 08:42 AM) Translated Date (-)

ਗੁਰਪ੍ਰੀਤ ਜੀ ਤੁਸੀ ਹੁਣ ਇਸਨੂੰ ਪਾਣੀ ਲਾ ਦਿਓ ਇਸਦੇ ਨਾਲ ਇਹ ਉੱਗ ਜਾਏਗਾ। ਧੰਨਵਾਦ

ਹਾਜੀ ਸਰ ਜੀ ਝੋਨੇ ਨੂੰ ਸੂਕੇ ਖੇਤ ਵਿਚ ਸੂਪਰ ਤੇ ਪਟਾਸ਼ ਮਿਕਸ ਕਰ ਸਕਦੇ ਹਾਂ ਕੰਦੂ ਕਰਨ ਤੋਂ ਪਹਿਲਾਂ ਜਾ ਬਾਦ ਵਿਚ ਇਕ ਹਫਤੇ ਤੋਂ ਬਾਅਦ ਵਿਚ ਯੂਰੀਆ ਪਾ ਸਕਦੇ ਹਾਂ ਯੂਰੀਆ ਜਿਕ ਤੇ ਸਲਫਰ ਇਕ ਥਾਂ ਮਿਕਸ ਕਰ ਸਕਦੇ ਹਾਂ

(pb)
Posted by
gurdeep (8699294305)
gurdeep
Punjab
Jalandhar
Write Answer
Posted Date (22 May 2021 04:16 PM) Assigned Date (24 May 2021 10:00 AM)
Answered Date (22 May 2021 04:55 PM) Translated Date (-)

ਗੁਰਦੀਪ ਜੀ, ਤੁਸੀਂ ਕੱਦੂ ਕਰਨ ਤੋਂ ਪਹਿਲਾਂ ਪੋਟਾਸ਼ ਤੇ SSP ਪਾ ਸਕਦੇ ਹੋ ਅਤੇ ਬਾਅਦ ਵਿੱਚ ਯੂਰੀਆ ਦੇ ਨਾਲ Sulphur ਅਤੇ ਜ਼ਿੰਕ ਮਿਕ੍ਸ ਕਰਕੇ ਸ਼ਿੱਟਾ ਦੇ ਸਕਦੇ ਹੋ, ਧੰਨਵਾਦ

ਗੰਡੋਏ ਦੀ ਖਾਦ ਤਿਆਰ ਕਰਨ ਦੀ ਵਿਧੀ ਕੀ ਹੈ, ਸਰ ਮੇਰੇ ਕੋਲ ਗੰਡੋਏ ਹੈਗੇ ਪਰ ਸਹੀ ਵਿਧੀ ਨਹੀ ਪਤਾ ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (22 May 2021 03:55 PM) Assigned Date (24 May 2021 09:59 AM)
Answered Date (22 May 2021 04:59 PM) Translated Date (-)

ਸਿੰਘ ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ। * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ। * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ। * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ। * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ। * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ। * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ। ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ। * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ। ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ। ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ। * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ। * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ। * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ। ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ। * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ। ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ। ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ। ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ। ਧੰਨਵਾਦ

ਸ੍ਰੀਮਾਨ ਜੀ ਇੱਕ ਸਾਲ ਦੇ ਪਾਕਿਸਤਾਨੀ ਬੁਲੀ ਕੁੱਤੇ ਦੇ ਵਾਲ਼ ਬਹੁਤ ਜ਼ਿਆਦਾ ਝੜਦੇ ਹਨ, ਆਈਵਰਮੈਕਟਿਨ ਦਾ ਇੰਜੈਕਸਨ ਲਗਾਇਆ ਇਕ ਹਫਤਾ ਹੋ ਗਿਆ ਹੈ ਪਰ ਕੋਈ ਫਾਇਦਾ ਨਹੀ ਹੈ ਜੀ

(en)
Posted by
kulwant Singh (6284318929)
kulwant Singh
Punjab
Hoshiarpur
Write Answer
Posted Date (22 May 2021 03:50 PM) Assigned Date (24 May 2021 10:17 AM)
Answered Date (24 May 2021 08:41 AM) Translated Date (-)

ਕੁਲਵੰਤ ਜੀ ਤੁਸੀ ਉਸ ਨੂੰ ਹਫਤੇ ਵਿੱਚ ਇਕ ਵਾਰ cleanerpet -m shampoo ਨਾਲ ਨਿਹਲਾਓ ਅਤੇ ਪਹਿਲੇ ਇੰਜੇਕਸ਼ਨ ਨੂੰ 15 ਦਿਨ ਪੂਰੇ ਹੋਣ ਤੋਂ ਬਾਦ hitek injection ਲਗਾਓ ਇਹ 1ml ਪ੍ਰਤੀ 33 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ

24 May 2021

ਧੰਨਵਾਦ ਜੀ

jhone di paneeri vich kehria kehria khada di vrto hundi hai, te ehna di kinni matra hundi hai, poori jankari deo g ?

(pb)
Posted by
simranjit Singh (7973316463)
simranjit Singh
Punjab
Bathinda
Write Answer
Posted Date (22 May 2021 03:35 PM) Assigned Date (24 May 2021 10:17 AM)
Answered Date (22 May 2021 05:05 PM) Translated Date (-)

Simranjit Singh ji jhone di paneeri beejan mauke tusi urea @3.5kg, SSP @ 7.5kg, Zinc 21% @ 5kg/knaal di hisab nal paa skde ho ate 15 din baad 3.5kg urea fir to shitta dao.. agar lohe di ghat aundi hai ta ferrous suphate @ 3gm/ltr paani de hisab nal spray kar skde ho jekar tusi 40 din to jada time di paneeri launde ho ta 3.5kg urea/knaal paneeri beean to 30 din baad paa skde ho, Dhanvad

Sir mere ko deep litter system se layer farming karna hai RIR murgi se mere ko sir 1day to 72 week ka vaccine chat or medicin chat kya rahaiga .

(hn)
Posted by
Balister Manjhi (9318438336)
Balister Manjhi
Bihar
Siwan
Write Answer
Posted Date (22 May 2021 03:28 PM) Assigned Date (24 May 2021 10:16 AM)
Answered Date (24 May 2021 08:43 AM) Translated Date (29 May 2021 03:52 PM)

Chicks ko 1 days md vaccine kren 5 day par ib lasota fir 7 day par ibd kren, 12days par ibd std, 18 days ndkild, 24 days ibd, 35 days per lasota kren iss trah vaccine kr skte ha baki inke rate ki sahi jankari medical store se he pta lgg skta ha baki unko achi feed dalen aur medicine mai aap livertonic de skte hai kyuki baki dwaio ko bimari ke hisab se use kiya jataa ha..

ਝੋਨੇ ਦੀ ਪਨੀਰੀ ਪੀਲੀ ਪੈਣ ਤੇ ਕੀ ਹੱਲ ਕਿੱਤਾ ਜਾ ਸਕਦਾ ਹੈ ਜੀ

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (22 May 2021 03:20 PM) Assigned Date (24 May 2021 10:16 AM)
Answered Date (22 May 2021 03:27 PM) Translated Date (-)

ਨਰਪਾਲ ਸਿੰਘ ਜੀ ਕਿਰਪਾ ਕਰਕੇ ਪਨੀਰੀ ਦੀ ਤਸਵੀਰ ਜਾਂ ਵੀਡੀਓ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਪਤਾ ਚਲ ਸਕੇ ਕਿ ਕਿਸ ਤੱਤ ਦੀ ਘਾਟ ਹੈ ਅਤੇ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Sat Shri Akal. Ji Pusa 44 de paudh lye hai 18/05/21. Thode jeha tangoor aa gya hai , hun kime dekhbhaal krne hai Dhanwad

(pb)
Posted by
Harsimran (9463510306)
Harsimran
Punjab
Sangrur
Write Answer
Posted Date (22 May 2021 03:17 PM) Assigned Date (24 May 2021 10:19 AM)
Answered Date (22 May 2021 04:46 PM) Translated Date (-)

Harsimran ji jameen vich halka paani launde raho jisde naal nmi bni rahe.. paani din de time khet vich khda na rahe, 12-15 din di paneeri hon te 3.5kg urea/knaal de hisab nal pao.. agar lohe di ghat aundi hai ta ferrous sulphate @ 3gm/ltr paani te je zinc di ghat aundi hai ta Zinc 21% @ 5gm/ltr paani de hisab nal spray kar skde ho agar paneeri jada time di launi hove ta ik urea di dose beejan to 4 hafte baad de skde ho.. Dhanvad

22 May 2021

Dhanwad g

ssa g ,sir apa 127 jhona lgauna a g zameen di mitti na retli a na he daakar a ,kamzab ho jawega g ja nhi

(pb)
Posted by
Sunny (9876485187)
Sunny
Punjab
Rupnagar
Write Answer
Posted Date (22 May 2021 03:04 PM) Assigned Date (24 May 2021 10:16 AM)
Answered Date (22 May 2021 03:13 PM) Translated Date (-)

Sunny ji, tusi PR 127 kism lga skde ho ate es sme mitti test jrur krvao ta jo tuhanu pta chl ske ki jameen vich kihde tatt di ghat hai, Dhanvad

Sir hf vasshiya di vdia growth lyi ghr da wand bnauna formula dsyo g te kinni maatra ch swere sham pauna chahida hai

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (22 May 2021 02:59 PM) Assigned Date (24 May 2021 10:15 AM)
Answered Date (24 May 2021 08:47 AM) Translated Date (-)

Gurmanjot ji jekar vashian di age 8 mahine ton uppar ha tan tuci iss trike nal feed tyar kr skde ho jiwe 10kg soyabeen, 8kg vdemia di khal, 9 kg saro di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho ate rojana 1.5-2 kg tak de skde ho ate vdhia matra vich hara chara dena suru kro baki jekar age ghat hai tan kirpa krke dubara swal pusho ate ohna di umar varre daso tan jo tuhanu sahi jankari diti ja ske

24 May 2021

dhanwad sir ji

ਪੇਠੇ ਦੀ ਕਿਸਮ PPH-2 ਕਿਸ ਦੀ ਹੈ ਇਹ ਮੈਨੂੰ ਕਿੱਥੋਂ ਮਿਲ ਸਕਦੀ ਆ ਕੀ ਮੈਂ ਇਸ ਕਿਸਮ ਨੂੰ ਜੂਨ ਵਿਚ ਲਾ ਸਕਦਾ

(en)
Posted by
ਗੁਰਪ੍ਰੀਤ ਸਿੰਘ (8427170271)
ਗੁਰਪ੍ਰੀਤ ਸਿੰਘ
Punjab
Bathinda
Write Answer
Posted Date (22 May 2021 02:59 PM) Assigned Date (24 May 2021 10:15 AM)
Answered Date (24 May 2021 08:41 AM) Translated Date (-)

ਗੁਰਪ੍ਰੀਤ ਜੀ ਇਹ ਤੁਹਾਨੂੰ PAU ਤੋਂ ਮਿਲ ਜਾਏਗੀ ਇਹ ਹਾਇਬ੍ਰਿੜ ਕਿਸਮ ਹੈ ਇਸਦੀ ਬਿਜਾਈ ਜੂਨ ਮਹੀਨੇ ਵਿਚ ਨਹੀਂ ਕੀਤੀ ਜਾ ਸਕਦੀ ਇਸਦੀ ਬਿਜਾਈ ਫਰਵਰੀ ਮਹੀਨੇ ਵਿਚ ਹੀ ਕੀਤੀ ਜਾਂਦੀ ਹੈ। ਧੰਨਵਾਦ

Answered Date (25 May 2021 09:26 AM) Translated Date (-)

ਹੋਰ ਕੋਈ ਕਿਸਮ ਪੇਠੇ ਦੀ ਜੌ ਜੂਨ ਜੁਲਾਈ ਵਿੱਚ ਲੱਗ ਸਕਦੀ ਹੋਵੇ?

Jawar bijn to bad cars ho gai hair karund banni pao ji k duara bajai karni paio

(pb)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (22 May 2021 02:56 PM) Assigned Date (24 May 2021 10:15 AM)
Answered Date (24 May 2021 11:44 AM) Translated Date (-)

Gurlal ji kirpa karke isdi photo bhejo kyuki isdi photo dekh ke hi isde dubara bijai bare dasya ja sakda haimdhanwad

sir 1401 ki paneeri pili ho rahi hai

(hn)
  • 3
Posted by
ranjeet Singh (8708556394)
ranjeet Singh
Haryana
Sirsa
Write Answer
Posted Date (22 May 2021 02:54 PM) Assigned Date (24 May 2021 10:14 AM)
Answered Date (22 May 2021 03:17 PM) Translated Date (29 May 2021 03:52 PM)

Ranjeet Singh ji paneeri vich lohe di ghat hai esdi ghat nu poora krn lai Ferrous Sulphate @ 3gm/ltr paani de hisab naal 2-3 var spray karo ate esde nal Zinc 21% @ 5gm/ ltr paani de hisab nal ferrous sulphate di spray nal milaake kar skde ho par ehna de ghol vakhre tyar kryo, Dhanvad

Sir ji Hf cow ko 104 ° fever rehta hai or udder ke uper White finchiya hai

(pb)
Posted by
Nachhatar Singh (9988877602)
Nachhatar Singh
Punjab
Barnala
Write Answer
Posted Date (22 May 2021 02:53 PM) Assigned Date (24 May 2021 10:14 AM)
Answered Date (22 May 2021 04:02 PM) Translated Date (-)

Usko aap Oxy inj. 20ml, Melonex plus 15ml, belamyl inj. 10ml lgwao ehna nal bhukar vich frak paa jawega baki jddo fever thik ho jawe tan tuci vitakind liv liquid 100ml rojana deo ate 5 din den ton badd 50ml rojana deo baki tuci usdi finchiya dia photo bhi upload kro jis nu dekh ke sahi jankari diti ja skee.

Answered Date (28 May 2021 04:22 PM) Translated Date (-)

Sir ji udder ke uper White finchiya nhi hut rhi

sir meri cow nu 3 din pehla 104° temp. c mai us nu nimo-para inj. te oxy. inj. dita temp normal ho gya te us ne thode jehe pathe khade kll temp. mormal c te patge ni c kha rhi frr b- complex te metphos wgera inj. dite nhi frk pya aaj v temp. normal aaj v ni pathe kha rhi dso ki kriye ji

(pb)
Posted by
Sachin Vashisht (8427875681)
Sachin Vashisht
Punjab
Gurdaspur
Write Answer
Posted Date (22 May 2021 02:39 PM) Assigned Date (24 May 2021 10:18 AM)
Answered Date (22 May 2021 04:00 PM) Translated Date (-)

Jekar usda temp. normal rehnda hai tan uss nu Belamyl injection 10ml rojana lgwao tuci uss nu Vitakind liv liquid 100ml rojana ate uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehh da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo, iss nal farak paa jawega.

Answered Date (22 May 2021 04:13 PM) Translated Date (-)

dhanwad doc saab

ਮੱਛੀ ਪਾਲਣ ਬਾਰੇ ਜਾਣਕਾਰੀ ਕਿਸ ਮਾਹਿਰ ਤੋਂ ਲਈ ਜਾਵੇ ਜੀ

(pb)
Posted by
charanjit singh (9888547062)
charanjit singh
Punjab
Patiala
Write Answer
Posted Date (22 May 2021 02:35 PM) Assigned Date (24 May 2021 10:13 AM)
Answered Date (22 May 2021 03:57 PM) Translated Date (-)

ਚਰਨਜੀਤ ਜੀ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਹੀ ਜਾਣਕਾਰੀ ਮਿਲੇਗੀ ਅਤੇ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ ਬਾਕੀ ਤੁਸੀ ਅਗਲੀ ਟ੍ਰੇਨਿੰਗ ਦਾ ਪਤਾ ਕਰਨ ਲਈ Sh.Pawan Kumar, ADF, Sh.Kesar Singh, CEO 97792-70027, 98786-17077 ਨਾਲ ਸੰਪਰਕ ਕਰ ਸਕਦੇ ਹੋ

महाराष्ट्र नागपुर में सोनाली मुर्गी..... कावेरी मुर्गी... कहा मिलेगी छोटी.. बड़ी....

(hn)
Posted by
amol ramteke (9511863418)
amol ramteke
Maharashtra
Nagpur
Write Answer
Posted Date (22 May 2021 02:15 PM) Assigned Date (24 May 2021 10:13 AM)
Answered Date (22 May 2021 03:55 PM) Translated Date (29 May 2021 03:52 PM)

अमोल जी आप मुर्गियां लेने के लिए Jogesh hire 9075749975, 9049218008 से संपर्क कर सकते है इनसे आपको सारी जानकारी मिल जाएगी।

Docter Sahib, which month is best to prune fruit trees like ਅੰਬ ਆੜੂ ਲੀਚੀ ਚੀਕੂ ਆਦਿ

(en)
Posted by
Amarpreet Singh Lally (9815602156)
Amarpreet Singh Lally
Punjab
Hoshiarpur
Write Answer
Posted Date (22 May 2021 02:12 PM) Assigned Date (-)
Answered Date (22 May 2021 03:10 PM) Translated Date (-)

ਅਮਰਪ੍ਰੀਤ ਜੀ ਫ਼ਲਾਂ ਦੇ ਬੂਟਿਆਂ ਦੀ ਕਾਂਟ-ਛਾਂਟ ਕਰਨ ਲਈ ਫ਼ਲ ਤੋੜਨ ਤੋਂ ਬਾਅਦ ਵਾਲਾ ਸਮਾਂ ਸਹੀ ਹੁੰਦਾ ਹੈ,ਅੰਬ ਦੇ ਬੂਟੇ ਨੂੰ ਜ਼ਿਆਦਾ ਕਾਂਟ-ਛਾਂਟ ਦੀ ਜਰੂਰਤ ਨਹੀਂ ਹੁੰਦੀ ਇਸਦੇ ਵਿੱਚ ਏਨਾ ਖ਼ਿਆਲ ਰੱਖਣਾ ਹੁੰਦਾ ਹੈ ਕਿ ਟਾਹਣੀਆਂ ਆਪਸ ਵਿੱਚ ਫਸਦੀਆਂ ਨਾ ਹੋਣ, ਆੜੂ ਦੇ ਬੂਟੇ ਦੀ ਕਾਂਟ-ਛਾਂਟ ਬਸੰਤ ਰੁੱਤ ਦੇ ਬਿਲਕੁਲ ਸ਼ੁਰੁਆਤ ਵਿੱਚ ਕੀਤੀ ਜਾਂਦੀ ਹੈ ਅਤੇ ਲੀਚੀ ਦੀ ਕਾਂਟ-ਛਾਂਟ ਦਾ ਸਮਾਂ ਫ਼ਲ ਤੋੜਨ ਤੋਂ ਤੁਰੰਤ ਬਾਅਦ ਜਿਵੇ ਜੁਲਾਈ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ, ਚੀਕੂ ਦੇ ਬੂਟੇ ਦੀ ਕਾਂਟ-ਛਾਂਟ ਠੰਡ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ, ਧੰਨਵਾਦ

Answered Date (24 May 2021 11:51 PM) Translated Date (-)

ਡਾਕਟਰ ਸਾਹਿਬ ਸੰਪਰਕ ਨੰਬਰ ਮਿਲ ਸਕਦਾ ਹੈ

ਸ੍ਰੀ ਮਾਨ ਜੀ ਮੈਨੂੰ ਆਵਾਰਾ ਪਸ਼ੂਆਂ ਲਈ ਰਾਖੀ ਲਈ ਕੁੱਤਾ ਚਾਹੀਦਾ ਆ ਕਿਥੋਂ ਮਿਲੂ

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (22 May 2021 01:55 PM) Assigned Date (24 May 2021 10:13 AM)
Answered Date (22 May 2021 03:53 PM) Translated Date (-)

ਅਵਤਾਰ ਜੀ ਤੁਸੀ ਕੁੱਤਾ ਲੈਣ ਲਈ ਸੰਦੀਪ ਸਿੰਘ 9056415911 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਲੱਗ ਅਲੱਗ ਨਸਲਾਂ ਦੇ ਕੁੱਤੇ ਮਿਲ ਜਾਣਗੇ

ਆਈਸਰਾਈਸ ਨੂੰ ਰੈਡ ਡੇਨ ਵੀ ਕਿਹਾ ਜਾਂਦਾ ਹੈ ਕਿ ਇਹ ਇੱਕ ਅਲੱਗ ਨਸਲ ਹੈ

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (22 May 2021 01:45 PM) Assigned Date (24 May 2021 10:08 AM)
Answered Date (24 May 2021 08:50 AM) Translated Date (-)

ਅੰਮ੍ਰਿਤ ਜੀ Ayrshire ਨਸਲ ਹੋਰ ਹੈ ਅਤੇ red dane ਹੋਰ ਨਸਲ ਹੈ ਇਹ ਦੋਨੋ ਅਲੱਗ ਅਲੱਗ ਨਸਲਾਂ ਹੈ

ਸਰ, ਕਿਰਪਾ ਕਰਕੇ ਗਰਮੀ ਦੇ ਮੌਸਮ ਲਈ ਦੁਧਾਰੂ ਮੱਝਾਂ ਲਈ ਕੋਈ ਫੀਡ ਫਾਰਮੂਲਾ ਦੱਸੋ । ਮੱਝਾਂ 4 ਮਹੀਨੇ ਦੀਆਂ ਗੱਬਣ। ਕੌਈ ਅਲੱਗ ਤੋਂ ਸਪਲੀਮੈਂਟ ਪਾਉਣ ਦੀ ਜਰੂਰਤ ਹੋਵੇ ਤਾਂ ਉਹ ਵੀ ਦੱਸੋ।

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (22 May 2021 01:36 PM) Assigned Date (24 May 2021 10:12 AM)
Answered Date (24 May 2021 08:53 AM) Translated Date (01 Apr 2022 02:39 PM)

ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.

hello agriculture team, jhone di paneer 11 days di ho gyi g, hun asi 33% zinc paa skde k nai, urea de naal mix krke paa skde k nai daseo plzzzz

(pb)
Posted by
satnam singh (8146072170)
satnam singh
Punjab
Gurdaspur
Write Answer
Posted Date (22 May 2021 01:16 PM) Assigned Date (24 May 2021 10:09 AM)
Answered Date (22 May 2021 01:38 PM) Translated Date (-)

Satnam Singh ji, agar pehla zinc nhi pai ta 3 kg Zinc33%/knaal urea de naal pa skde ho.. tusi Zinc 33% @ 3gm/ltr paani de hisab nal spray vi kar skde ho, Dhanvad

ssa sir cargill , tiwana , Asees , Muskan feed paun nall pashuyan de gabhin hon te koii assar painda ya nahiii ... ihna cho kihri feed vdhiiaa .. jis nall animals di fertility maintain rahe te ohh ... gabhin ho saknn

(en)
Posted by
Simranpreet Singh (9592555902)
Simranpreet Singh
Punjab
Tarn Taran
Write Answer
Posted Date (22 May 2021 01:13 PM) Assigned Date (24 May 2021 10:09 AM)
Answered Date (24 May 2021 08:56 AM) Translated Date (-)

Simranpreet ji tuci ehna di varto kr skde ho kyuki ehnda di sahi matra vich varto honn nal , pashu di khurak sahi hoon nal, mineral mixture den nal nal ate sme sme te deworming krn nal repeat di smasia ghat aundi hai tuci ehna vicho koi bhi feed pashu de khann de hisab nal de skde ho jekar tuci dudh wale pashu nu deni hai cow nu 3 kg dudh mgar 1kg feed ate majh nu 2kg dudh mgar 1kg feed deo ate dujia pashua nu 1.5-2 kg rojana de skde ho baki ohna nu vdhia mineral mixture 50 ton 100gm rojana de skde ho.

Answered Date (24 May 2021 03:32 PM) Translated Date (-)

thnxxx sir

hello sir khoti pehli baar heat ch aaai aa dso jehda seeman rkhaaiye vdiaa jisda milk record highest hove

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (22 May 2021 01:08 PM) Assigned Date (24 May 2021 10:09 AM)
Answered Date (22 May 2021 03:51 PM) Translated Date (-)

Amrit ji tuci uss nu nazdiki sarkari doctor ton jyada record wala murrah semen bhrwa skde ho ja fir kise vdhia private doctor ton tuci M29, Rustam, yuvraj koi bhi semen bhrwa skde ho

sir asi ਝੋਨੇ ਤੋਂ ਇਲਾਵਾ ਹੋਰ ਕਹਿੜੀ ਫਸਲ ਬੀਜ ਸਕਦੇ ਹਾਂ ਜੋ ਸਾਨੂੰ ਹੋਰ ਵੀ ਮੋਨਾਫਾ ਦੇ ਸਕੇ????

(pb)
Posted by
Jaspreet sidhu (7986614198)
Jaspreet sidhu
Punjab
Bathinda
Write Answer
Posted Date (22 May 2021 12:50 PM) Assigned Date (-)
Answered Date (22 May 2021 01:43 PM) Translated Date (-)

ਜਸਪ੍ਰੀਤ ਸੰਧੂ ਜੀ ਝੋਨੇ ਤੋਂ ਇਲਾਵਾ ਤੁਸੀਂ ਹਲਵਾ ਕੱਦੂ, ਭਿੰਡੀ, ਕਾਲੀ ਤੋਰੀ, ਖੀਰਾ, ਗੋਭੀ, ਕਰੇਲਾ ਵਰਗੀਆਂ ਸਬਜ਼ੀਆਂ ਲਗਾਕੇ ਚੰਗਾ ਮੁਨਾਫ਼ਾ ਕਮਾ ਸਕਦੇ ਹੋ, ਧੰਨਵਾਦ

ਸਰ mango ਦਾ ਫਲ ਚੜ੍ਹਦਾ ਜਾਂਦਾ ਹੈ ਕੋਈ salution ਦੱਸੋ

(pb)
Posted by
Gagan (9622485368)
Gagan
Punjab
Pathankot
Write Answer
Posted Date (22 May 2021 12:35 PM) Assigned Date (24 May 2021 10:10 AM)
Answered Date (22 May 2021 12:54 PM) Translated Date (-)

ਗਗਨ ਜੀ ਜਿਨ੍ਹਾਂ ਫ਼ਲ ਲੱਗਦਾ ਹੁੰਦਾ ਹੈ ਉਹ ਸਾਰਾ ਨਹੀਂ ਪੱਕਦਾ ਅਤੇ ਸਮੇਂ-ਸਮੇਂ ਸਰ ਬੂਟੇ ਨੂੰ ਖੁਰਾਕੀ ਤੱਤ ਪੂਰੇ ਕਰਦੇ ਰਿਹਾ ਕਰੋ ...ਇਸ ਸਮੇਂ ਫ਼ਲ ਝੜਨ ਤੋਂ ਰੋਕਣ ਲਈ ਦਸ ਗ੍ਰਾਮ 2, 4-ਡੀ ਸੋਡੀਅਮ ਸਾਲਟ 500 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਨਾਲ ਪੱਕਣ ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ । 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ । ਫਿਰ ਹੌਲੀ-ਹੌਲੀ ਉਸਦਾ 500 ਲਿਟਰ ਪਾਣੀ ਵਿੱਚ ਘੋਲ ਬਣਾਉ । ਸਪਰੇਅ ਪੰਪ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਪਿੱਛੋਂ ਕੱਪੜੇ ਧੋਣ ਵਾਲੇ ਸੋਢੇ ਨਾਲ ਚੰਗੀ ਤਰ੍ਹਾਂ ਧੋ ਲਵੋ । 2,4-ਡੀ ਦਾ ਘੋਲ ਵਧ ਜਾਵੇ ਤਾਂ ਉਸ ਨੂੰ ਦੁਬਾਰਾ ਉਨ੍ਹਾਂ ਬੂਟਿਆਂ ਤੇ ਕਦੇ ਵੀ ਸਪਰੇਅ ਨਾ ਕਰੋ । ਧੰਨਵਾਦ

anar ka teen sal ka ped hai isme phul nhi thaharta hai upay btaiye

(hn)
  • 1
Posted by
akhlesh (9358099973)
akhlesh
Rajasthan
Karauli
Write Answer
Posted Date (22 May 2021 12:28 PM) Assigned Date (24 May 2021 10:10 AM)
Answered Date (22 May 2021 12:34 PM) Translated Date (29 May 2021 03:58 PM)

Akhlesh ji plant ko poshak tatto ki kmi hai, eske liye 2-3 kg vermicompost daale aur NPK 13:00:45 @5-10gm/ltr paani ke hisab se spray krte rahe, Dhanyvad

sir sabji di kheti karan layi traning kitho leni payo ..te sir sabji di nursery tyar karan layi vadia beej kitho milda hai ji ..thanx

(pb)
Posted by
DALJINDER singh (7814590438)
DALJINDER singh
Punjab
Jalandhar
Write Answer
Posted Date (22 May 2021 12:23 PM) Assigned Date (24 May 2021 10:18 AM)
Answered Date (22 May 2021 12:43 PM) Translated Date (-)

Daljinder Singh ji, agar tuhanu kise fasal vich koi vi problem aundi hai t atusi saanu ese tra hi message pa skde ho ate training lain lai tusi apne nedle Krishi Vigyan Kendra, Uppal Jagir, Noor Mahal (0182 624 2288) vich sampark kar skde ho, Dhanvad

jhone di jankri deo ji shuru toh end tak ta jo jhaad chnga aave

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (22 May 2021 12:14 PM) Assigned Date (24 May 2021 10:11 AM)
Answered Date (22 May 2021 01:41 PM) Translated Date (22 May 2021 04:39 PM)

Kuldeep Kumar ji jhona laun to pehla mitti test krvao usde adhar te tusi khada di chndi varto kar skde ho, jhone di luwai to pehla 6 tonn roodi di khad/ acre de hisab nal pao, jhona laun to turant baad Pendimethalin 30% EC @1ltr/acre de hisab nal pao esde nal nadeena di kaafi had tak roktham ho jandi hai, agar khada di gal kariye ta 90kg urea 3 hissiya vich vandke /acre pa skde ho ate 75kg SSP te 20kg MOP kaddu karn to pehla/ acre pa dyo, agar jameen vich lohe di ghat aundi hai ta 25kg Zinc/ acre de hisab nal pa skde ho, agar lohe di ghat aundi hai ta usde naal nve patte halke peele rang de hon lag jande han esde lai 1kg ferrous sulphate 100ltr paani vich /acre de hisab nal spray kar skde ho.. kuj gla apa nu khas dhyan vich rakhniya chahidiya han jive khet de chare paase saaf rakhne te urea di lod anusar hi varto krni jada urea paun nal fasal vich bimari te keet di samsya vi jada aundi hai, agar tuhanu hor koi dikat aundi hai ta ese tra message bhej skde ho, Dhanvad

sir jhona lgan toh pehla DAP zinc salpher payi jave ya lgan toh baad

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (22 May 2021 12:13 PM) Assigned Date (24 May 2021 10:11 AM)
Answered Date (22 May 2021 12:57 PM) Translated Date (-)

Kuldeep Kumar ji khada di varto mitti test adhar te karo, agar kanak vich DAP pai hove ta jhone di fasal vich DAP paun di jarurat nhi hundi, Zinc ate sulphur tusi kaddu karn sme ya baad vich v paa skde ho, Dhanvad

sir jis jmeen ch jhona lgana hai us nu kini war Suki vhai krni hai

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (22 May 2021 12:10 PM) Assigned Date (24 May 2021 10:11 AM)
Answered Date (22 May 2021 12:30 PM) Translated Date (-)

Kuldeep Kumar ji 2-3 vaar khet nu doonga vaah k khula shdo us naal fungus de rogaa nu control krn lai madad mildi hai, Dhanvad

sir.ji 8mahen ma 0ayaj ke khate karna chata hu bij.or kisem or kesem kha melega.putr jankare

(hn)
Posted by
nihalsingh (9354165640)
nihalsingh
Haryana
Bhiwani
Write Answer
Posted Date (22 May 2021 11:30 AM) Assigned Date (22 May 2021 11:55 AM)
Answered Date (24 May 2021 08:35 AM) Translated Date (01 Jun 2021 02:17 PM)

nihal singh ji aap kisme jaise Bhima Kiran,Bhima Shakti ki bijai kar sakte hai.aap iske beej lene ke liye onion seeds and plant nursery (shri krishna nursery)094574 56691 se sampark kar sakte hai,dhanywad

sir ਇਹ ਦਸ ਮਰਲੇ ਵਿਚ ਸਾਰੀਆ ਗਰਮੀ ਵਾਲੀ ਸਬਜੀ ਦੀਆ ਵੇਲ਼ਾ ਹਨ ਇਨ੍ਹਾਂ ਦਾ ਸਾਰਾ ਹੀ ਫਲ ਗਲ ਜਾਂਦਾ ਹੈ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸਿਆ ਜਾਵੇ ਬਹੁਤ ਬਹੁਤ ਧੰਨਵਾਦ

(pb)
  • 4
Posted by
manjit (9464808675)
manjit
Punjab
Jalandhar
Write Answer
Posted Date (22 May 2021 11:24 AM) Assigned Date (-)
Answered Date (22 May 2021 11:28 AM) Translated Date (-)

ਸਿੰਘ ਜੀ ਉੱਲੀ ਦੀ ਰੋਕਥਾਮ ਲਈ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਤੇ ਨਿੱਮ ਦੇ ਪਾਣੀ ਦੀ ਸਪਰੇਅ ਅਤੇ mancozeb 75% WP @4gm/ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

What is best time for Sugarcane variety 15023.

(pb)
Posted by
Sandeep Guru (9814456274)
Sandeep Guru
Punjab
Amritsar
Write Answer
Posted Date (22 May 2021 11:14 AM) Assigned Date (22 May 2021 11:54 AM)
Answered Date (22 May 2021 12:22 PM) Translated Date (-)

Sandeep for Spring season, 15th February to March End is best season of planting whereas for winter season, Middle of September to October end is optimum time of sowing. Thank you

22 May 2021

Thanks sir

sir ji ਚਰੀ da seed vi bijai to pehla ਗਿੱਲਾ ਕਰ ਸਕਦੇ ਹਾਂ

(pb)
Posted by
sandeep singh (6280210560)
sandeep singh
Punjab
Patiala
Write Answer
Posted Date (22 May 2021 11:12 AM) Assigned Date (22 May 2021 11:53 AM)
Answered Date (24 May 2021 08:29 AM) Translated Date (-)

ਮਨੀਸ਼ ਜੀ ਤੁਸੀ ਬਿਜਾਈ ਤੋਂ ਪਹਿਲਾਂ ਜੇਕਰ ਚਾਹੁੰਦੇ ਹੋ ਤਾ 4-6 ਘੰਟਾ ਲਈ ਬੀਜ ਨੂੰ ਪਾਣੀ ਵਿਚ ਡਬੋ ਸਕਦੇ ਹੋ ਫੇਰ ਇਕ ਘੰਟਾ ਛਾ ਵਿਚ ਸੁਕਾ ਕੇ ਇਸਨੂੰ ਬੀਜ ਦਿਓ। ਧੰਨਵਾਦ

sir 16 treek nu sidhi bijayi kri roni kre hoye vahn ch. 20 treek nu mih pai gya. Jeeri crund ta ni hou ja pani laa diye hun

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (22 May 2021 11:09 AM) Assigned Date (22 May 2021 11:53 AM)
Answered Date (22 May 2021 03:23 PM) Translated Date (-)

Dharminder ji, agar pepadi sakht ho chuki hai ta jhona krand ho chuka hai, sariya vaali krandi nal krand bhanke vekho agar germinate hoye beej da mukh neeche nu mud gya hove ta dubara beejna pai skda hai.. Dhanvad

ਸਤਿ ਸ਼੍ਰੀ ਅਕਾਲ ਜੀ sir ਮੇਰੇ ਫਲ ਦਰ ਬੂਟੇ ਹਨ ਨੀਂਬੂ ਅਤੇ ਅਮਰੂਦ ਚੀਕੂ ਐਨਾ ਨੂੰ ਪੁਰਾ ਫ਼ਲ ਲੱਗਿਆ ਹੋਇਆ ਹੈ ਮੈਂ ਚਉਦਾ ਹਾਂ ਕਿ ਫਲ ਨੁੰ ਕੀੜਾ ਅਤੇ ਫਲ ਨਾ ਚੜੇ ਕਿਰਪਾ ਕਰ ਕੇ ਕੋਈ ਵਧੀਆ ਇਲਾਜ ਦੱਸਿਆ ਜਾਵੇ ਬਹੁਤ ਬਹੁਤ ਧੰਨਵਾਦ

(pb)
  • 4
Posted by
manjit (9464808675)
manjit
Punjab
Jalandhar
Write Answer
Posted Date (22 May 2021 11:09 AM) Assigned Date (-)
Answered Date (22 May 2021 11:49 AM) Translated Date (-)

ਸਿੰਘ ਜੀ, 2-3 kg ਵਰਮੀਕੰਪੋਸਟ/ਬੂਟਾ ਅਤੇ NPK 13:00:45 ਦੀ ਸਪਰੇਅ 7 ਦਿਨ ਦੇ ਅੰਤਰਾਲ ਤੋਂ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

ਸਰ ਪਨੀਰੀ ਨੂੰ ਕਿਹੜੀ ਕਿਹੜੀ ਜਿੰਕ ਪਾ ਸਕਦੇ ਹਾਂ । 15-20 ਦਿਨ ਦੀ ਪਨੀਰੀ ਹੈ।

(pb)
Posted by
Harpartap Singh (8437371600)
Harpartap Singh
Punjab
Gurdaspur
Write Answer
Posted Date (22 May 2021 11:06 AM) Assigned Date (22 May 2021 11:52 AM)
Answered Date (22 May 2021 11:33 AM) Translated Date (-)

ਹਰਪ੍ਰਤਾਪ ਜੀ, ਤੁਸੀਂ ਇਸ ਸਮੇਂ ਜ਼ਿੰਕ 21% @5gm/ਲੀਟਰ ਦੇ ਹਿਸਾਬ ਨਾਲ 7 ਦਿਨ ਦੇ ਅੰਤਰਾਲ ਤੋਂ 2 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ

Answered Date (22 May 2021 01:18 PM) Translated Date (-)

ਸਰ ਜੇਕਰ ਛੱਟਾ ਦੇਣਾ ਹੋਵੇ ਤੇ ਫਿਰ

Bans ke bich kahan Milte Hain Raipur Chhattisgarh mein

(hn)
Posted by
manish nawani (9425513002)
manish nawani
Chattisgarh
Raipur
Write Answer
Posted Date (22 May 2021 10:27 AM) Assigned Date (22 May 2021 11:52 AM)
Answered Date (24 May 2021 01:41 PM) Translated Date (29 May 2021 03:55 PM)

Manish ji aap iske liye Vishal Kumar 9425536372 Alankar beej bhandar se sampark kar sakte hai,dhanywad

sir mango me ye problem aa rhe h leaf me koi management btaye

(hn)
  • 3
Posted by
Manjeet Singh (9671635777)
Manjeet Singh
Haryana
Fatehabad
Write Answer
Posted Date (22 May 2021 10:24 AM) Assigned Date (24 May 2021 10:11 AM)
Answered Date (22 May 2021 01:03 PM) Translated Date (29 May 2021 03:55 PM)

Manjeet Singh ji patto par dhabo ki roktham ke liye Copper oxychloride @ 3gm/ltr paani ke hisab se spray kar skte hain aur 2-3kg vermicompost/plant daal skte hain taaki podhe me poshak tatto ki puurti ho ske, Dhanyvad

ਝੋਨੇ ਦੀ ਪਨੀਰੀ ਸੜ ਰਹੀ ਹੈ ਸੜਣ ਤੋਂ ਬਚਾਉਣ ਲਈ ਕੀਤਾ ਜਾਵੇ

(pb)
  • 1
Posted by
Karan Dhillon (8872688749)
Karan Dhillon
Punjab
Ferozpur
Write Answer
Posted Date (22 May 2021 10:17 AM) Assigned Date (22 May 2021 11:52 AM)
Answered Date (22 May 2021 10:31 AM) Translated Date (-)

ਕਰਨ ਜੀ ਸਾਰਾ ਵੇਰਵੇ ਨਾਲ ਦਸੋ ਹੁਣ ਤਕ ਤੁਸੀਂ ਪਨੀਰੀ ਵਿੱਚ ਕੀ ਕੁਝ ਪਾ ਚੁੱਕੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Answered Date (22 May 2021 10:49 AM) Translated Date (-)

ਵੀਰ ਅਜੇ ਤੱਕ DAP ਜਾ ਯੂਰੀਆ ਪਾਈ ਗਈ ਹੈ

ਮੱਝ ਦੇ ਸਰੀਰ ਓੁਪਰ ਇਸ ਤਰ੍ਹਾਂ ਦੇ ਧੱਫ਼ੜ ਨੇ 5ਵਾ ਮਹੀਨਾ ਲੱਗਾ ਕਿ ਦਿੱਤਾ ਜਾਵੇ

(pb)
  • 1
Posted by
Satwinder Kumar (9779410587)
Satwinder Kumar
Punjab
Shahid Bhagat Singh Nagar
Write Answer
Posted Date (22 May 2021 10:15 AM) Assigned Date (22 May 2021 11:45 AM)
Answered Date (22 May 2021 03:48 PM) Translated Date (-)

ਸਤਵਿੰਦਰ ਜੀ ਤੁਸੀ ਇਸ ਨੂੰ Avil ਇੰਜੇਕਸ਼ਨ 10ml ਲਗਵਾਓ ਜੀ

sir/mam ma Amrood Da bag lagona lye jankari lye pushia se Mansa dist vich.is lye manu jo contact milya ha oh nahi lag rahia.covid karka ma chonda ha ka pahla pH ta pata karka jaya java ohna kol.plz manu ohna da sahi contact dao ji .mahrbani hovagi

(pb)
Posted by
Gurpreet Chahal (9876537039)
Gurpreet Chahal
Punjab
Mansa
Write Answer
Posted Date (22 May 2021 10:12 AM) Assigned Date (22 May 2021 11:45 AM)
Answered Date (22 May 2021 11:24 AM) Translated Date (-)

Gurpreet chahal ji, tusi nedle Krishi Vigyan Kendra Mansa, Village Khokhar Khurd, Mansa KVK de head Dr Gurjinderpal Singh (+91-9417626843) nal sampark kar skde ho ... Dhanvad

mirch de patte Edan ikathe jihe ho rahe ne te mirch v tutt k digg rahi aa ..koi hall daso ji

(pb)
  • 4
Posted by
Barinder singh (7986890765)
Barinder singh
Punjab
Ludhiana
Write Answer
Posted Date (22 May 2021 10:00 AM) Assigned Date (22 May 2021 11:45 AM)
Answered Date (22 May 2021 10:05 AM) Translated Date (-)

Barinder Singh ji mirch te thrips ate fungus da attack hai, thrips de control lai tusi Fipronil 5% SC @1ml/ltr paani ate fungus de rog di roktham lai Tebuconazole 25% WG @300gm/acre de hisab nal spray kar skde ho.. Dhanvad

Answered Date (22 May 2021 03:59 PM) Translated Date (-)

Dr. saab dhavad ji

ਸਰ ਜੀ ਹੁਣ ਕਪਾਹ ਦੀ ਬਿਜਾਈ ਕਰ ਸਕਦੇ ਹਾਂ

(pb)
Posted by
ਹਰਪਰੀਤ ਸਿੰਘ (9872759040)
ਹਰਪਰੀਤ ਸਿੰਘ
Punjab
Ferozpur
Write Answer
Posted Date (22 May 2021 09:43 AM) Assigned Date (22 May 2021 10:09 AM)
Answered Date (22 May 2021 11:17 AM) Translated Date (-)

ਹਰਪਰੀਤ ਸਿੰਘ ਜੀ, ਤੁਸੀਂ ਇਸ ਸਮੇਂ ਕਪਾਹ ਦੀ ਬਿਜਾਈ ਕਰ ਸਕਦੇ ਹੋ ਪਰ ਜਿਨਿ ਜਲਦੀ ਹੋ ਸਕੇ ਬਿਜਾਈ ਦਾ ਕੰਮ ਖ਼ਤਮ ਕਰ ਦੇਵੋ, ਧੰਨਵਾਦ