Punjab
Search
22 ਜੀ ਪਹਿਲੇ ਸੋਏ ਸੂਣ ਵਾਲੀ ਚੋਟੀ ਆ 2-ਢਾਈ ਮਹੀਨੇ ਰਹਿੰਦੇ ਆ ਸੂਣ ਵਿੱਚ ਤੁਰਨ ਵਾਲੇ ਲੰਗ ਮਾਰ ਦੀ ਆ ਪਿੱਛਲੀ ਇਕ ਲੱਤ ਅਕੜਦੀ ਰਹਿੰਦੀ ਆ ਇਸ ਦਾ ਕੋਈ ਇਲਾਜ ਦਸੋ 22 ਜੀ।
(pb)
ਇਸ ਨੂੰ ਸਰਨ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਸੀ ਪਹਿਲਾ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਹੈ ਤਾਂ ਨਜ਼ਦੀਕੀ ਪੋਲੀਕਲੀਨਿਕ ਵਿਚ ਜਾ ਕੇ ਉਸਦਾ ਆਪਰੇਸ਼ਨ ਕਰਵਾ ਸਕਦੇ ਹੋ ਇਹ ਛੋਟਾ ਆਪਰੇਸ਼ਨ ਹੈ ਇਸ ਤੋਂ ਬਾਦ ਮੱਝ ਠੀਕ ਹੋ ਜਾਵੇਗੀ, ਸਰਨ ਵਿਚ ਪਸ਼ੂ ਥੋੜੀ ਦੇਰ ਤੁਰਦਾ ਹੈ ਉਸਦੀ ਲੱਤ ਕੰਮ ਤੋਂ ਹਟ ਜਾਂਦੀ ਹੈ ਪਸ਼ੂ ਚਲਦਾ ਚਲਦਾ ਰੁਕਦਾ ਹੈ , ਲੰਗੜਾ ਕੇ ਚਲਦਾ ਹੈ
ਝੋਨੇ ਦੀ ਪਨੀਰੀ ਦੇ ਉਪਰਲੇ ਪੱਤੇ ਪੀਲੇ ਹੋ ਰਹੇ ਹਨ ਜੀ ਬਾਕੀ ਪੱਤੇ ਹਰੇ ਹਨ ਜੀ ਨਲੇ ਪਨੀਰੀ ਵਿਚ ਖੰਭਾਂ ਵਾਲ਼ੀ ਚਿੱਟੀ ਤੇ ਭੂਰੀ ਟਿੱਡ ਹੈ ਜੀ ਹੱਲ ਦਸੋ ਜੀ
(pb)
Haryana
ਗੁਰਪ੍ਰੀਤ ਸਿੰਘ ਜੀ, ਅਗਰ ਝੋਨੇ ਦੇ ਉਪਰਲੇ ਪੱਤੇ ਪੀਲੇ ਹੋ ਰਹੇ ਹਨ ਤਾਂ Ferrous sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
hbr 657448/olitver hf hbssrc hisar 53-21(l) 8139 ps (5*) hb
(pb)
Punjab
Gurjinder ji aap usko 7-10 din ke badd mineral mixture 30gm rojana dena suru kren aur mitha sodha abhi naa den baki iski khurra ka purra dian rakhen.
devmedia
(en)
Punjab
ਜੇਕਰ ਗਾਂ ਦੁਬਾਰਾ ਹੀਟ ਵਿੱਚ ਆ ਗਈ ਹੈ ਅਤੇ ਸਾਫ ਤਾਰਾ ਕਰ ਰਹੀ ਹੈ ਫਿਰ ਤੁਸੀ ਦੁਬਾਰਾ AI ਕਰਵਾਓ ਅਤੇ AI ਦੇ ਨਾਲ receptal injection 5ml iv ਲਗਵਾਓ ਅਤੇ ਜੇਕਰ ਤਾਰਾ ਸਾਫ ਨਹੀਂ ਹੈ ਫਿਰ ਤੁਸੀ ਬੱਚੇਦਾਨੀ ਵਿੱਚ 3 ਦਿਨ ਦਵਾਈ ਭਰਵਾਓ ਅਤੇ Keeper plus 30gm ਰੋਜਾਨਾ ਦਿਓ ਅਤੇ ਅਗਲੀ ਹੀਟ ਖਾਲੀ ਛੱਡ ਕੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ.
Experts please give information about this and how to control it? Thanks
(en)
Rajasthan
Mandeep ji please check the insect attack under the leaves if there then do a spray of imidacloprid@1ml per litre and also provide vermicompost@4 kg per plant.thank you
cucumber and bottle gourd utte fungus da hamla hoya hai.ki kita jave
(en)
Satpal Rai ji cucumber ate Bottle gourd di fasal te fungaus de control karn lai Mancozeb 75%WP @4gm/ltr paani de hisab nal spray kar skde ho, Dhanvad
Sir Mere Kol 2.5 Acre jameen hai ghar di 20 saal hoge but menu Bijli connection nhi mil riha ..koi haal hai
(pb)
Balwinder Singh ji tusi koe Koi connection apply pehla kita hai eh daso ya koi hor payment motor connection de sambandh tusi PSPCL ya PSEB ch jamma karvaya hai eh daso ji.
Punjab
Hanji sadi jameen di vand 1998 ch hoi c is tym ghar de halaat kharab c apply nhi kr sake fr mein 2014 ch apply kita c local Bijli ghar jiss di Raseed mere kol hai but Sadi jameen 23 saal tu bina connection tu he pai hai Government soote kisan wal dihaan kyu nhi de rahi jaad ki vade leader khud app he connection lai ja rahe han ..koi hal daso
devmedia
(pb)
Gurkirtan ji tuc kirpa karke daso ke pehlan tuc jwar nu kehdi kehdi khaad paayi hai ta jo tuhanu usde hisab nal jankari diti ja sake,dhanwad
22 ji cow ne 7 month de gaban ne bacha set dita 1 month ho gea milk nhi wad de ki kita jive milk vadon de le
(pb)
Karmjeet ji tuci iss nu Lacup powder 100gm rojana ate Enerdyna liquid 100ml rojana deo ate isdi khurak da purra dian rakho ate iss nu swer de sme gurr da sharbat bnna ke dena suru kro.
ਹਰਾ ਚਾਰਾ ਪਸੂਆਂ ਲਈ ਬੀਜਣਾ .. ਕਿਹੜੀ ਕਿਸਮ ਬੀਜਣੀ ਚਾਹੀਦੀ ਜਿਸਦਾ ਕੱਦ 6 ਫੁੱਟ ਤੋਂ ਵੱਧ ਨਾ ਹੋਵੇ.. ਜਲਦੀ ਪੱਕੇ ਨਾ .. ਕੂਲਾ ਰਹੇ ਚਾਰਾ
(pb)
ਅਮਰ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜਿਸਦੇ ਵਿਚ ਤੁਸੀ J1006 ਜਾ african tall ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
तेजवीर सर कहने पर लगभग 4 मंथ गाभिन बछड़ी चेक करवाया तो गाभिन हो गई है ,2 घंटे के बाद गोबर के साथ थोड़ा खून आया इससे कोई समस्या तो नहीं। और इसको जनवरी में कृमि नाशक दवाई दी थी कौन सा टेबलेट दे और क्या खाने में दे जिससे फायदा हो और क्या खाने में न दे जिस से नुकसान हो। संपूर्ण रूप से समझाएं ।
(hn)
रमेश जी यदि वो 4 महीने का गाभिन है तो आप उसे ठंडा टीका लगवा सकते है और उसे 100 मि.ली. सरसों के तेल में 1 चम्मच हल्दी मिक्स करके खिला सकते है बाकि आप इसे रोजाना 30—35 किलो हरा चारा और 5—6 किलो सूखा चारा मिक्स करके खिला सकते है और कृमि नाशक के लिए Flukarid-DS या fenbendazole दवाई दे सकते है और हर तीन महीने के बाद दवाई ज़रूर दें और Enerboost पाउडर 50 ग्राम रोजाना दे सकते है इससे कमज़ोरी दूर रहेगी और गर्मी से बचाकर रखें और ब्याने से दो महीने पहले Vitum-H liquid 10 मि.ली. रोजाना दे सकते है बाकि आप इसे ज़रूरत से ज्यादा कोई भी चीज़ ना दें और चारा भी थोड़ा थोड़ा करके दिन में तीन बार दे सकते है और इसके पास हर समय ठंडा पीने वाला पानी होना जरूरी है।
सीकर राजस्थान मे मिट्टी और पानी की जाँच कहाँ करवा सकते हैं और प्रोसेस क्या होगा
(hn)
Punjab
रविंदर सिंह जी पानी और मिट्टी जाँच करवाने के लिए आप में संपर्क कर सके हैं और सैंपल इकठे करने के लिए खेत के चारों तरफ से 10 फ़ीट जगह शोडकर 3-4 इंच की मिट्टी लें और चारो सैंपल को इकठा करके KVK में दे सकते हैं, धन्यवाद
Rajasthan
सीकर, राजस्थान में बागवानी के लिये सबसे अच्छा विकल्प क्या रहेगा कोनसे पौधे वातावरण के हिसाब से लगा सकते है
(hn)
Punjab
रविंदर जी, आप मिट्टी और पानी की जाँच करवाएं उस से ही आपको पता चल पायेगा की कोनसे फल की खेती आप कर सकते हैं, धन्यवाद
Rajasthan
धन्यवाद, पहले मिट्टी और पानी की जाँच करवा के सम्पर्क करता हूँ
Please tell when to sow the seeds of cape gooseberry. Thank you.
(en)
Punjab
Aman ji you can sow the seeds in the month of March, April, May.thank you
Sir, ਬਾਸਮਤੀ 1718 ਦੀ ਪਨੀਰੀ ਦੀ ਬਿਜਾਈ ਦਾ ਸਹੀ ਸਮਾ ਦਸੋ
(pb)
Punjab
ਗੁਰਪ੍ਰੀਤ ਸਿੰਘ ਜੀ ਬਾਸਮਤੀ 1718 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ, ਧੰਨਵਾਦ
zucchini di kheti apa punjab vich kdo kr skde a...and package practices ki a
(en)
Gurpreet ji isdi kheti de layi garm jalwayu sahi hundi hai eh thnd ch grow nahi kiti ja sakdi, isdi kheti domat mitti vich kiti ja sakdi hai.khet di tyari de layi 3-4 var khet nu vahuna chahida hai.isdi bijai vattan te vi kiti ja sakdi hai.prati acre de hisab nal isda beej 2.5 kilo lagda hai ate 1.5 metre di doori te 30-40 cm chaudiyan vattan bna ke ohna de dono side 60-75 cm di doori te beej lao.isnu tuc 4 quintal vermicompost prati acre de hisab nal pa sakde ho.ate pani isnu mausam de hisab nal 4-7 dina de antral te kar sakde ho,dhanwad
sir vashi nu gobbar thora blood ah rha garm kurak nal ho rha badam dha garha deta san
(pb)
Punjab
Jagpreet ji tuci uss nu kahraa dena bnnd kr deo ate uss nu Zackshot inj. 20ml, Ascrobic acid 20ml, enrofloxacin inj. 15ml lgwao ate jekar gobar patla krdi hai fir Biotrim inj. 15ml lgwao baki uss nu dwaia de nal vitakind liv liver tonic 100ml rojana deo..
sir g cow nu aloe vera da ke benifit na kave deti jawa
(pb)
Jagpreet ji alovera nal pashu nu chmdi dia smasia, thnela rog, heat vich leyaun ate kabaj kholan lai ja hor alag alag kma vich vartia jndia hai iss nu her kam lai alag trike nal vart skde ho jiwe thnela rogg vich iss nu haldi vich milla ke ate saro de tel vich milla ke thnna te lep krna hunda hai, baki kabaj kholan lai alovera di gel kadd ke vich mitha soda ate vich Magnesium sulfate powder mila ke pashua nu dita jnda hai ehh alag alag kma lai alag alag trike nal vartia jnda ha
Hf ਵੱਸੀ 8ਮਹੀਨੇ ਦੀ ਗੱਭਣ ਹੈ ਜਿਆਦਾ ਦੁੱਧ ਤੇ ਚੰਗਾ ਲੇਵਾ ਤਿਆਰ ਕਾਰਨ ਲਈ ਕੀ ਦਿੱਤਾ ਜਾਵੇ ਜੀ
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ ਫੀਡ ਤੁਸੀ 1-1.5 ਕਿਲੋ ਰੋਜਾਨਾ ਦੇ ਸਕਦੇ ਹੋ
Punjab
asses da transit plus feed pav
1 knal jhone di paneeri upr zinc chilated.te iron chilated di kinni spray krni chaidi hai ...te kinni vari kr skde ha
(pb)
Haryana
Simranjit singh ji ik knaal lai ik spray pump kaafi hunda hai te tusi chelated loha 16-20gm te eni dose hi chelated zinc di de skde ho par spray krn to pehla ehna de ghol vakhre tyar krne hunde han, ehna di spray 2-3 var kar skde ho, dhanvad
bypass fat da ki fyda hnda te khre passu nu deni aaa
(pb)
Gurjeet ji iss nal pashu de sarir di kamjori durr hundi hai ate dudh vich vdhha hunda hai ate jyada dudh den wale pashua vich kamjori nhi aundi hai ehh tuci 50gm rojana dudh wale pashu nu de skde ho jekar pashua da dudh thoda ha fir isdi jyada jrurat nhi hundi.
sir bypass fat ki laabh aa passu nu den da te saro da tel dyea ya bypass fat dyea ya dono dyea
(pb)
Gurjeet ji iss nal pashu de sarir di kamjori durr hundi hai ate dudh vich vdhha hunda hai ate jyada dudh den wale pashua vich kamjori nhi aundi hai ehh tuci 50gm rojana dudh wale pashu nu de skde ho jekar pashua da dudh thoda ha fir isdi jyada jrurat nhi hundi. baki saro da tel tuci viase pashu nu 100ml rojana de skde ho ate ek pashu nu 4-5 litre tak pilla skde ho. ehh tuci feed vich mix krke bhi de skde ho.
Punjab
ਮਨਦੀਪ ਸਿੰਘ ਜੀ, ਅਮਰੂਦ ਦੇ ਫ਼ਲ ਨੂੰ ਸੁੰਡੀ ਤੋਂ ਬਚਾਉਣ ਲਈ ਤੁਸੀਂ dimethoate 30 EC @1ml/ਲੀਟਰ ਪਾਣੀ ਦੇ ਹਿਸਾਬ ਨਾਲ ਅਮਰੂਦ ਪਾਕੰ ਤੋਂ ਪਹਿਲਾਂ ਸਪਰੇਅ ਕਰ ਸਕਦੇ ਹੋ, ਧੰਨਵਾਦ
pr 125
devmedia
(pb)
Rajasthan
Gurjinder ji alag alag company wali alag alag trike nal feed tyar kiti jndi hai jo sirf company walia nu pta hunda hai ki uss feed vich ki ki chijj vart rehe hai baki jekar tuci apni feed tyar krni ha tan uss vich saria chijja feed formula de hisab nal paa skde ho
devmedia
(pb)
Rajasthan
ਗੁਰਜਿੰਦਰ ਜੀ ਜਿਹੜਾ ਤੁਸੀ ਘੋਲ ਤਿਆਰ ਕੀਤਾ ਹੈ ਉਸਦੇ ਵਿਚ ਤੁਸੀ ਹੋਰ ਪਾਣੀ ਮਿਲਾ ਕੇ ਖੇਤ ਵਿਚ ਸਪਰੇ ਕਰ ਸਕਦੇ ਹੋ। ਇਸਦੇ ਵਿਚ ਤੁਹਾਨੂੰ ਕੁਝ ਹੋਰ ਮਿਲਾਉਣ ਦੀ ਲੋੜ ਨਹੀਂ ਹੈ। ਧੰਨਵਾਦ
ਮੱਝ ਨੂੰ ਹੀਟ ਤੇ ਲਿਆਉਣ ਵਾਲੀ ਕਿਸੇ ਦਵਾਈ ਦਾ ਨਾਮ ਦੱਸੋ ਜੀ
(pb)
ਉਸ ਨੂੰ Agrimin ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ.
Punjab
keeper plus powder pav
sir g lady finger 2 bigha jamin vich 25 kilo super krisi dhan super fighter hun es vich es de spray kar sakda ha ja hor kuch kara g
(pb)
Punjab
Gurwinder singh ji double ik crop enhancer hai esdi spray boote nu fal pain sme krde hunde han, ate dusra product keetnashk da kmm krda hai agr tuhadi fasal vich kise tra di sundi hai ta es dwai di tusi spray kar skde ho, Dhanvad
ਵਰਮੀ ਕੰਮਪੋਸਟ ਖਾਦ ਕਿਥੋਂ ਮਿਲੂ 1ਕਿਲੇ ਚ ਕਿੰਨੀਂ ਪਾਉਣੀ ਚਾਹੀਦੀ ਹੈ
(pb)
Punjab
ਗੁਰਪ੍ਰੀਤ ਸਿੰਘ ਜੀ ਵਰਮੀਕੰਪੋਸਟ ਲੈਣ ਲਈ ਰਮਨਦੀਪ ਸਿੰਘ (94176 17718)ਨਾਲ ਸੰਪਰਕ ਕਰ ਸਕਦੇ ਹੋ ਅਤੇ ਇਕ ਏਕੜ ਵਿੱਚ ਲਗਭਗ 12qtl ਵਰਮੀਕੰਪੋਸਟ ਪੈਂਦਾ ਹੈ, ਧੰਨਵਾਦ
Punjab
Manjinder Singh 9876291995 contact us
ਪਹਿਲੀ ਵਾਰ ਝੋਟੀ ਨੂੰ ਗੱਬਣ ਹੋਣ ਲਈ ਕਿੰਨੇ ਭਾਰ ਦੀ ਲੋੜ ਹੁੰਦੀ ਹੈ।
(pb)
ਹਰਪ੍ਰੀਤ ਜੀ ਜਦੋਂ ਝੋਟੀ ਦਾ ਭਾਰ 250 ਤੋਂ 300 ਕਿਲੋ ਦੇ ਵਿੱਚ ਹੋ ਜਾਵੇ ਉਦੋਂ ਉਸ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ
Punjab
200-250 ਕੁਇੰਟਲ
Narma ess tarah ho reha hai ki krye
(en)
Haryana
Jaipal ji narme te keet da hamla hai, agar koi spray krde ho ta usda result nhi auna, narme nu paani lgake khurak pao ta jo narma growth kar ske usde naal eh khud thik ho javega, Dhanvad
संतरे का बगीचा पिछले 3 साल से फल नही आ रहा हैं कृपया उपाय बताए
(en)
Rajasthan
शनवाज़ जी कृपया आप बताये कि पौधे की उम्र कितनी है ताकि आपको उसके हिसाब से जानकारी दी जा सके। धन्यवाद
धान की नर्सरी लगाने के लिए सबसे उपयुक्त समय कौन सा है कितने तारीख को और कौन से महीने में नर्सरी तैयार करनी चाहिए
(hn)
Madhya Pradesh
अरुण जी आप अभी इसकी नर्सरी की बुवाई कर सकते है और जून महीने में इसकी रोपाई कर सकते है
Uttar Pradesh
धन्यवाद
ਸਰ ਝੋਨੇ ਦੀ ਤਰ ਵੱਤਰ ਸਿਧੀ ਬਿਜਾੲੀ ਕਰਨੀ ਅੈ ਪਿਛਲੇ ਸਾਲ ਵੀ ਕੀਤੀ ਸੀ ਪਰ ੲੇਸ ਵਾਰ ਚੂਹਾ ਬਹੁਤ ਜਿਅਾਦਾ ਅੈ ਜਮੀਨ ਵਾਹੁਣ ਤੋ ਅਗਲੇ ਦਿਨ ਖੁੱਡਾ ੲੀ ਖੁੱਡਾ ਹੁੰਦੀਅੈ ਖੇਤ ਚ ੲਿਸ ਦਾ ਕੀ ਹੱਲ ਅੈ ਤਾਕਿ ਝੋਨੇ ਦਾ ਨੁਕਸਾਨ ਨਾ ਕਰੇ ਜੇ ਬਿਜਾੲੀ ਸਮੇ ਦੋ ਦੋ ਕਿਲੋ ਥੀਮਟ ਪਾੲਿੲੇ ਤਾ ਫਾੲਿਦਾ ਰਹੇਗਾ ਜਾਂ ਕੋੲੀ ਹੋਰ ਹਲ ਅੈ
(pb)
Haryana
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
ਪਨੀਰੀ ਨੂੰ ਯੂਰੀਆ ਕਿੰਨੇ ਦਿਨ ਬਾਅਦ ਪਾਉਦੇ ਰਹਿਣਾ ਚਾਹੀਦਾ ਏ ਤੇ ਪਾਣੀ ਇਕ ਦਿਨ ਛਡ ਕੇ ਲਾ ਰਹੇ ਆ ਰਿਹਾ ਤੇ ਥਿੰਕ ਦੀ ਸਪਰੇਅ ਕਿੰਨੇ ਦਿਨਾ ਤੇ ਕਰ ਸਕਦੇ ਆ
(pb)
Haryana
ਬਲਵਿੰਦਰ ਜੀ ਤੁਸੀ ਪਨੀਰੀ ਨੂੰ ਯੂਰੀਆ ਬਿਜਾਈ ਤੋਂ 2 ਹਫਤੇ ਬਾਦ ਪਾਓ ਅਤੇ ਫੇਰ ਉਸਤੋਂ 10 ਦਿਨ ਦੇ ਵਕਫ਼ੇ ਤੇ 3 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ। ਜਿੰਕ ਦੀ ਸਪਰੇ ਤਾ ਕਰੋ ਜੇਕਰ ਪੱਤੇ ਜੰਗਾਲੇ ਹੋ ਰਹੇ ਹਨ ਅਤੇ ਜੇ ਪੱਤੇ ਹਰੇ ਹਨ ਤਾ ਤੁਹਾਨੂੰ ਇਸਦੀ ਸਪਰੇ ਕਰਨ ਦੀ ਲੋੜ ਨਹੀਂ ਹੈ। ਧੰਨਵਾਦ
sir ji maine 2 acre me mirch lagai hoi hai isme patjhad ki tarah ki bimari aa gai hai isda kya ilaj hai ji . gazeco 150 ml per acre te marshal carbomet 500 per acre de hisab te spray kiti hai ji
(hn)
Punjab
Sandeep ji eh tuc galt spray kar diti hai jisdi wjah nal patte eda ho rahe han.hun filhal isde uper koi spray di varto na karo.dhanwad
sir jersey cow ki km se km ktni or jyada se jyada kitni fat aati h
(hn)
Rajasthan
Brar ji yeh apki khurak per nirbhar krta hai kyuki yadi khurak achi hoti ha tab dudh aur fatt bhi achi atti hai vaise jersey ki fatt lagbhag 4.0-4.5% tak bhi aa jatti hai aur kam 3.0-3.5% tak bhi ho skti hai yeh uski dekhbhal aur khurak per hei nirbhar hai.
sir g Aapne cow suee nu 2.5month ho gye na ee aje o heat chh aaee aa te kall osda basru mar gya kall di milk Nahi laaondi milk 13 liter aa dono time da g pls koee hall dasso g thanks
(pb)
uss nu lactomood homeopathic dwai dia 10-10 drops din vich 3 varr deo ate leptaden tab. 10 golia rojana ate Milkout powder 2-2 chamch swere sham deo baki usdi khurak da purra dian rakho.
devmedia
(pb)
Virk ji jekar fasl de uper tuhanu isdi kami de lashan dikhai de rahe han ta tuc isdi spray 3-5 dina tak kar sakde ho jekar patte poore hare han ta tuhanu isdi spray di lod nahi hai,dhanwad
इस बछङे को क्या हुआ है
(hn)
रोहित जी कृप्या यह बताएं कि इसके पेट के नीचे सोजिश है या इसमें से पस भी निकलती है और साथ में क्या क्या समस्या आ रही है ताकि आपको सही जानकारी दी जा सके।
sir ji jhona de panery vich nimatod de bemari aa koi hall daso ji
(pb)
Haryana
Sukhmander Singh ji nematode lai tusi jhone di paneeri vich Carbofuran 03.00% CG @ 1kg/knal paa skde ho, dhanvad
thanks
en pato me rog laga h eski dawa bataye
(en)
Haryana
Manoj ji aap inhe vermicompost @3 kilo prati paudha daale aur sabji men aap 100 gram prati paudha daale . yeh tatv ki jo kami aayi hai unko poora karega. aurk iske ilava aap iske uper blitox@3 gram ko prati litre pani ke hisab se spray karen yeh fungus ki roktham karegaagar patton ke neeche koi keet dikhai de raha hai to imidacloprid@1ml ko prati litre pani ke hisab se spray karen.dhanywad
devmedia
(en)
Haryana
Manoj ji aap inhe vermicompost @3 kilo prati paudha daale aur sabji men aap 100 gram prati paudha daale . yeh tatv ki jo kami aayi hai unko poora karega. aurk iske ilava aap iske uper blitox@3 gram ko prati litre pani ke hisab se spray karen yeh fungus ki roktham karega.dhanywad
Mungfali me safed lat ke liye control
(en)
Punjab
Kuldeep ji aap iske liye chlorpyriphos@1 litre ko 60 kilo ret men mila kar prati acre ke hisab se shinta de aur uske bad isme halki sinchai kare.dhanywad
sir g Mera kol mes ha oho 3mahine di gaban v ha jado oho pishab karke hatdi ha ta Jo thora nall uper reh janda ha ta us which dekhe too pta lagda ki us Wich jala tipe briek jive tara da pani hunda ki karn ho sakda ha
(pb)
Jaswinder ji tuci uss nu gaban check krwa leya hai fir tuci uss nu Thnda tika lgwa skde ho ate jekar gaban check nhi krwaya ha tan gaban check krwa ke thnda tika lgwao baki kai varr gaban pashu viase he thode bhutt jalle krda rehnda hai.
ਮਧੂ ਮੱਖੀ ਪਾਲਣ ਬਾਰੇ ਪੁਰੀ ਜਾਣਕਾਰੀ ਦਿਉ ਜੀ।
(pb)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ. ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਤੁਸੀ ਇਸਦੇ ਲਈ KRISHI VIGYAN KENDRA Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI, Sahibzada Ajit Singh Nagar, Punjab 140103, Phone: 0160 264 2827 ਨਾਲ ਸੰਪਰਕ ਕਰ ਸਕਦੇ ਹੋ.
Mungfali me safed lat ke liye control
(en)
Punjab
Kuldeep ji aap iske liye chlorpyriphos@1 litre ko 60 kilo ret men mila kar prati acre ke hisab se shinta de,uske bad halki sinchai kar de,dhanywad
Mirch me thirips ke liya kya kre
(en)
Punjab
Kuldeep ji mirch me thrips control ke liye aap Fipronil 5% SC @ 1ml/ltr ke hisab se spray kar skte hain, Dhanyvad
Rajasthan
Mirchi me thirips ke liye kya kre
सर जी इस गाय ने 15दिन पहले 2बछड़े को एक साथ जन्म दिया जन्म के बाद से थान के एक नली से दूध नहीं आ रहा है कृपया सुझाव दें।
(hn)
आप इसे नज़दीकी डॉक्टर से जांच करवाएं क्योंकि थन की जांच करके ही इसके बंद होने का कारण पता लग सकता है कि यह किस कारण से बंद हुआ है।
sir ji udder ke uper White finchiya hai but hut ni rhi
(pb)
Uss nu udderpox homeopathic medicine dia 10.10 drops din vich 3 varr deo ate enrofloxacin inj. 15ml lgao.
Punjab
sir ji udder pox and septo vet de te Dubara fir ho jandiyan ne
sir hmare cow milk ka rat 25 rupy lgta h kya hm or jyada gay rakh sakte h or hme es se profit ho sakta h
(hn)
Rajasthan
Brar ji yadi apka dudh sahi rate per sale ho raha hai aur acha income ha tab aap farm ko vadha skte hai lekin aap sabhi gaye rakhne ki jgah 2-3 bhainso ko bhi rakhen kyuki jisse unke dudh ka rate jyada hota hai aur achi income hoti rehti hai aap dudh ke sath sath dudh ke product bnaa ker bhi sale kr skte hai jaise dahi, lassi, paneer, ghee bhi sale kr skte hai.
सर भैंस आठ महीने बिहने को हो गए और चार महीने ai को हो गए हैं भैंस बहुत खा रहे हैं फिर भी बहुत कमजोर और एक टाइम तीन लीटर दूध दे रही हैं
(hn)
उसे आप पेट के कीड़ों के लिए Fenbendazole & ivermectin साल्ट की गोली दें और हर तीन महीने के बाद साल्ट बदलकर गोली ज़रूर दें इसके साथ साथ आप Minfa gold पाउडर 50 ग्राम रोजाना और Enerboost पाउडर 50 ग्राम रोजाना दें।
ਸਰ ਮੱਕੀ ਦੀ ਫਸਲ 10ਦਿਨ ਦੀ ਹੈ atrazine ਕਦੋਂ ਤੱਕ ਸਪਰੇ ਕਰੀਏ, ਅਤੇ ਹੋਰ ਕੋਈ ਦਵਾਈ ਪਾਉਣ ਦੀ ਲੋੜ ਹੈ
(pb)
ਗਗਨ ਜੀ ਜੇਕਰ ਫ਼ਸਲ ਵਿਚ ਨਦੀਨ ਨਹੀਂ ਹਨ ਤਾ ਤੁਹਾਨੂੰ ਇਸਦੀ ਸਪਰੇ ਕਰਨ ਦੀ ਲੋੜ ਨਹੀਂ ਹੈ ਇਸਦੀ ਵਰਤੋਂ ਜਦੋ ਖੇਤ ਵਿਚ ਨਦੀਨ ਉਗਦੇ ਹਨ ਓਦੋਂ ਹੀ ਕਰੋ। ਧੰਨਵਾਦ
ੲ਼ਿਹ ਦਞਾੲ਼ੀ ਨੂੰ ਝੋਨੇ ਞਿੱਚ ਕੱਦੋ ਪੳ਼ੁਣਾ ਚਾਹੀਦਾ ਕਿੰਨੀ ਮਾਤਰਾ ਪੳ਼ੁਣੀ ਚਾਹੀਦੀ ਹੈ
(pb)
Punjab
ਗੁਰਪਾਲ ਸਿੰਘ ਜੀ ਇਸਨੂੰ ਤੁਸੀਂ ਝੋਨੇ ਦੀ ਫ਼ਸਲ ਵਿੱਚ 250ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਇਸਦੀ ਸਪਰੇਅ ਜਦੋ ਝੋਨਾ ਬੂਟਾ ਮਾਰਦਾ ਹੈ ਉਸ ਸਮੇਂ, ਝੋਨਾ ਨਿਸਰਣ ਤੋਂ ਪਹਿਲਾਂ ਤੇ ਬਾਅਦ ਵਿੱਚ ਕਰ ਸਕਦੇ ਹੋ, ਧੰਨਵਾਦ
प्याज का बीज़ कहा मिलेगा जी जल्दी बताएगा और कौनसा बीज़ अछा होता है खरीफ के लिए धन्यवाद!
(hn)
Punjab
आशीष जी आप पियाज का बीज लेने के लिए RAthi 9466028458 जी से संपर्क कर सकते है। आप N 53 किसम की बुवाई कर सकते है। धन्यवाद
ਘਰ ਦੇ ਲਈ ਸੋਲਰ ਸਿਸਟਮ ਲਾਉਣਾ ਹੈ ਪੂਰੀ ਜਾਣਕਾਰੀ ਦਿਓ ਜੀ।
(en)
ਕਿਹੜਾ ਸਿਸਟਮ ਲਗਾਉਣਾ ਜੀ,ਆਨਗਰਿੱਡ, ਆਫਗਰਿੱਡ, ਵਧੇਰੇ ਜਾਣਕਾਰੀ ਲਈ ਜੀ 9530772137 ਉਪਰ ਕਾਲ ਕਰ ਲਿਓ ਜੀ
ਸਰ ਕਿ ਅਸੀਂ ਝੋਨੇ ਦੀ ਬਿਜਾਈ ਸਿੰਪਲ ਡਰਿੱਲ ਨਾਲ ਕਰ ਸਕਦੇ ਹਾਂ ਜਿਸ ਦੇ ਨਾਲ ਕਣਕ ਜਾਂ ਹੋਰ ਫਸਲਾਂ ਬੀਜੀਆਂ ਜਾਂਦੀਆਂ ਨੇ। ਅਤੇ ਮੱਧ ਪ੍ਰਦੇਸ਼ ਵਿੱਚ ਝੋਨੇ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੋਵੇਗਾ। ਅਤੇ ਘਾ ਦੀ ਰੋਕਥਾਮ ਲਈ ਕੇਹੜੀ ਸਪਰੇਅ ਕਰੀਏ।
(en)
ਅੰਮ੍ਰਿਤ ਜੀ ਤੁਸੀ ਅਟੈਚਮੈਂਟ ਲਾਕੇ ਜਾਂ ਗਰਾਰੀਅਾਂ ਦੀ ਅਡਜਸਟਮੈਂਟ ਕਰਕੇ ਬੀਜ ਮਾਤਰਾ 6-8 kg/Acre ਕੇਰਨਾ ਹੁੰਦਾ ਹੈ..ਜਾਂ ਦੇਸੀ ਤਰੀਕੇ ਨਾਲ ਵਗੀ ਹੋਈ ਪੈਲੀ ਚ ਕਿਸੇ ਵੀ ਡਰਿੱਲ ਨਾਲ ਲੀਕਾਂ ਮਾਰ ਕੇ ਉੱਤੇ ਪਰਮਲ ਬੀਜ 8 kg ਦਾ ਦੋਹਰਾ ਛੱਟਾ ਦੇਕੇ ਉੱਪਰ ਹਲਕਾ ਸੁਹਾਗਾ ਮਾਰ ਕੇ ਪਾਣੀ ਲਾਕੇ ਨਦੀਨ ਪ੍ਰਬੰਧ ਕਰ ਲਓ। ਨਦੀਨਾਂ ਦੇ ਲਈ ਬਿਜਾਈ ਦੇ 48 ਘੰਟਿਆਂ ਦੇ ਅੰਦਰ 1 ਲੀਟਰ pendimethalin ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਬਿਜਾਈ ਜੂਨ -ਜੁਲਾਈ ਮਹੀਨੇ ਵਿਚ ਕੀਤੀ ਜਾਂਦੀ ਹੈ। ਧੰਨਵਾਦ
ਸਰ ਜੀ ਪਸੂਆਂ ਦੇ ਕਿਲਿਆ ਤੇ ਖੁਰਲੀਆਂ ਤੇ ਬਾਰੀਕ ਚਿੱਚਰੀਆ ਬਹੁਤ ਅਾ।ਕੋਈ ਹੱਲ ਦਸੋ। ਧੰਨਵਾਦ.....।
(pb)
Punjab
ਇਸਦੇ ਲਈ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਪਸ਼ੂ ਦੇ ਬੰਨਣ ਵਾਲੇ ਖੂੰਡੇ ਵੀ ਸਾਫ ਕਰੋ ਅਤੇ ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ
thanks
ਇਹ ਕਿਸ ਫੁੱਲ ਦੇ ਬੂਟੇ ਦਾ ਨਾਂ ਕਿ ਹੈ।
(en)
Maharashtra
ਅੰਮ੍ਰਿਤ ਜੀ ਕਿਰਪਾ ਕਰਕੇ ਇਸਦੇ ਪੱਤਿਆਂ ਦੀ ਅਤੇ ਫੁਲ ਦੇ ਅੰਦਰ ਜੋ bud ਹੈ ਉਸਦੀ ਫੋਟੋ ਵੀ ਭੇਜੋ ਤਾ ਜੋ ਤੁਹਾਨੂੰ exact ਦੱਸਿਆ ਜਾ ਸਕੇ ਕਿ ਫੁੱਲ ਕਿਹੜਾ ਹੈ। ਧੰਨਵਾਦ
Phuara sistam Animal s lai
(pb)
Punjab
Rajveer ji tuci fogger system lai Dharuv Gupta 9803267778, 7858920001 Shiv Mani Enterprises nal sampark kr skde ho ehna ton tuhanu nazdiki dealer da bhi no. mill jawega.
j kise kol tubewell connection bikau hove muktsar gidderbaha area ta daseo
(pb)
Punjab
Rajwinder Sharma ji, agar koi tubewell connection sale lai hoya ta tuhade naal contact kita javega, Dhanvad
ok g 9877765830 te contact kr leo sir