Manage Expert Answers

Search

Total Count :- 258604

sidi bijai krni hai g seed treatment kiwe kriye dasyo g (8 kg )

(en)
Posted by
Parminder Singh (6280196007)
Parminder Singh
Punjab
Muktsar
Write Answer
Posted Date (29 May 2021 04:25 PM) Assigned Date (29 May 2021 05:13 PM)
Answered Date (29 May 2021 04:58 PM) Translated Date (31 May 2021 09:29 AM)

Parminder Singh ji jhone di sidhi bijai krn to pehla beej nu Carbendazim 25%+ Mancozeb 50% WS @ 3gm/kg de hisab nal sodho, es dvai nu ik kilo lai 10-12ml paani vich milake ik kilo beej nu sodh sakde ho, Dhanvad

मुग की बिजाई कब करनी चाहिए कोनसी किस्म

(hn)
Posted by
chhatarpal (8307029769)
chhatarpal
Haryana
Rewari
Write Answer
Posted Date (29 May 2021 04:25 PM) Assigned Date (29 May 2021 05:13 PM)
Answered Date (29 May 2021 04:53 PM) Translated Date (31 May 2021 09:29 AM)

छतरपाल जी मूंग की बिजाई का समय खरीफ की ऋतु के लिए बिजाई का अनुकूल समय जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है। धन्यवाद

Gur da sarbhat kiwe bnda hai g pashua nu pilon lyi te kini mattra ch dena hai

(en)
Posted by
Parminder Singh (6280196007)
Parminder Singh
Punjab
Muktsar
Write Answer
Posted Date (29 May 2021 04:24 PM) Assigned Date (29 May 2021 05:12 PM)
Answered Date (31 May 2021 09:03 AM) Translated Date (31 May 2021 09:34 AM)

tuc gurr da sharbat bnaun lai ek miti wala ghda lao ate uss nu adha pani nal bharr lao fir uss vich 1-2 pesia gurr dia paao ate 1 kanak de atte da peeda v rakho ehh sara kujj tuci ratt de sme bhego ke rakho ate swere swere ehna nu gholl ke uss nu pilla deo, ehh din vich ek varr swere he pilla skde ho. baki uss nu garmi ton bacha ke rkho her time uss kol thnda pani rkho.

31 May 2021

9023259640 contact kreo g sir plz

Answered Date (31 May 2021 10:24 AM) Translated Date (31 May 2021 10:36 AM)

Thnku G

31 May 2021

Veer g gaban nu v pila skde a... contact kreo plz.9023259640

ਸਤਿ ਸ਼੍ਰੀ ਅਕਾਲ ਜੀ । ਨਰਮੇ ਵਿੱਚ ਪਹਿਲੇ ਪਾਣੀ ਸਮੇਂ ਮੈਗਨੀਸ਼ਿਅਮ ਪਾ ਸਕਦੇ ਹਾਂ ਜੇ ਹਾਂ ਤਾਂ ਕਿੰਨੀ ਮਾਤਰਾ ਵਿੱਚ ਪਾਣੀ ਤੋਂ ਪਹਿਲਾਂ ਜਾਂ ਪਿੱਛੋਂ

(pb)
Posted by
jaswinder singh (8288933220)
jaswinder singh
Punjab
Bathinda
Write Answer
Posted Date (29 May 2021 04:23 PM) Assigned Date (29 May 2021 05:12 PM)
Answered Date (29 May 2021 05:51 PM) Translated Date (31 May 2021 09:35 AM)

ਜਸਵਿੰਦਰ ਸਿੰਘ ਜੀ ਮੈਗਨੀਸ਼ਿਅਮ ਦੀ ਸਪਰੇਅ ਫ਼ਲ ਪੈਣ ਸਮੇਂ ਹੁੰਦੀ ਹੈ, ਇਹ ਤੁਸੀਂ 1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

sir majh nu ai karwaye nu 6 din ho gaye ne idha da padharth sut rahi hai ki karan hai isda

(pb)
  • 1
Posted by
parwinder singh (9478537190)
parwinder singh
Punjab
Shahid Bhagat Singh Nagar
Write Answer
Posted Date (29 May 2021 04:11 PM) Assigned Date (29 May 2021 05:11 PM)
Answered Date (31 May 2021 09:05 AM) Translated Date (31 May 2021 09:41 AM)

Parwinder ji jekar eh mote mote nale krr rehi hai fir koi smasia wali gal nhi hai ehh pashu nawe dudh hon ton badd vaise he krnn lgg jnda hai tuci iss nu Gestaprogen powder 25gm rojana 20 din tak dena suru kro, baki isde gaban hoon ja khali hoon da pta 21-22 din badd dubara heat vich aunn te lgg jawega.

Answered Date (31 May 2021 09:59 AM) Translated Date (31 May 2021 10:37 AM)

ok sir g

Charri and bajre de patte peele ho gye han after irrigation ..axial herbicide use kita c Kanak vich ...koi solution dasso please

(en)
Posted by
()
--
--
Write Answer
Posted Date (29 May 2021 04:04 PM) Assigned Date (29 May 2021 05:11 PM)
Answered Date (31 May 2021 03:52 PM) Translated Date (01 Jun 2021 09:58 AM)

Kirpa karke isdi photo bhejo ta jo tuhanu usde hisab nal jankari diti ja sake.dhanwad

sidhi bijayi to bad urea kine din baad pona chahida mih to baad pani laaya c 2 var

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (29 May 2021 03:54 PM) Assigned Date (29 May 2021 05:10 PM)
Answered Date (31 May 2021 03:55 PM) Translated Date (01 Jun 2021 09:58 AM)

Dharminder ji bijai to 4 haftea bad 25 kilo urea prati acre de hisab nal pao.dhanwad

sir saro de tel d jgaah te passu nu ki paayea jave

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (29 May 2021 03:46 PM) Assigned Date (29 May 2021 05:10 PM)
Answered Date (31 May 2021 09:09 AM) Translated Date (31 May 2021 09:43 AM)

Gurjeet ji pashu nu garmia de dina vich saro da tel dena jyada fyademand hunda hai baki tuci taramira tel 50ml rojana de skde ho ja viase 50gm rojana taramira pashu nu chtta skde ho.

devmedia

(pb)
Posted by
Sagar singh (7888645018)
Sagar singh
Punjab
Sangrur
Write Answer
Posted Date (29 May 2021 03:36 PM) Assigned Date (31 May 2021 04:13 PM)
Answered Date (31 May 2021 04:03 PM) Translated Date (01 Jun 2021 08:42 AM)

Sagar ji eh same nal apne aap hi pakk jange ehna nu pkaun da koi hor tareeka nahi hai.dhanwad

devmedia

(pb)
Posted by
Sagar singh (7888645018)
Sagar singh
Punjab
Sangrur
Write Answer
Posted Date (29 May 2021 03:34 PM) Assigned Date (31 May 2021 04:12 PM)
Answered Date (31 May 2021 09:10 AM) Translated Date (31 May 2021 09:43 AM)

Sagar ji kirpa krke apna swal vistar nal pusho tan jo tuhanu sahi jankari diti ja skee.

ਸਰ ਮੱਝ 7 ਮਹੀਨੇ ਦੀ ਗੱਬਨ ਅਾ ਪਿੱਛਾ ਮਾਰ ਰਹੀ ਹੈ ੲਿਸ ਦਾ ਕੀ ੲਿਲਾਜ ਕੀਤਾ ਜਾਵੇ

(pb)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (29 May 2021 03:31 PM) Assigned Date (29 May 2021 05:10 PM)
Answered Date (29 May 2021 04:00 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

ਬਾਇਓਗੈਸ ਪਲਾਟ ਲਾਇਆ ਸੀ 10 ਸਾਲ ਪਹਿਲਾ । ਕਾਫੀ ਸਮੇਂ ਤੋਂ ਗੋਹਾ ਪਾਉਣ ਵਾਲੀ ਮੇਨ ਪਾਈਪ ਬੰਦ ਹੋ ਜਾਂਦੀ ਹੈ ਘੋਲਣ ਸਮੇਂ । ਹਰ ਰੋਜ ਲੰਬੀ ਸੋਟੀ ਮਾਰਨੀਂ ਪੈਂਦੀ ਹੈ। ਇਸ ਦਾ ਹੱਲ ਦੱਸਿਓ ਜੀ।

(pb)
Posted by
Amrit singh (9417021121)
Amrit singh
Punjab
Mansa
Write Answer
Posted Date (29 May 2021 03:30 PM) Assigned Date (29 May 2021 05:09 PM)
Answered Date (30 May 2021 07:29 PM) Translated Date (31 May 2021 08:30 AM)

9814221784 ਤੇ ਸ.ਅਮਰੀਕ ਸਿੰਘ ਨਾਲ ਸੰਪਰਕ ਕਰੋ ਜੀ ,ਉਹ ਹੱਲ ਦੱਸਣਗੇ ਜੀ

ਕੜਕਨਾਥ ਮੁਰਗੀਆਂ ਗਰਮੀ ਬਹੁਤ ਮੰਨਦੀਆਂ ਹਨ ਜੋ ਹੈਗੀ ਵੀ ਆ ਪਰ ਸੰਭਾਲ ਅਤੇ ਖੁਰਾਕ ਬਾਰੇ ਚਾਨਣਾਂ ਪਾਇਓ ਸਰ ।

(pb)
Posted by
Amrit singh (9417021121)
Amrit singh
Punjab
Mansa
Write Answer
Posted Date (29 May 2021 03:21 PM) Assigned Date (29 May 2021 05:09 PM)
Answered Date (29 May 2021 04:03 PM) Translated Date (31 May 2021 09:45 AM)

ਅੰਮ੍ਰਿਤ ਜੀ ਤੁਸੀ ਓਹਨਾ ਦੇ ਕੋਲ ਹਰ ਸਮੇਂ ਠੰਡਾ ਪਾਣੀ ਰੱਖੋ ਅਤੇ ਸ਼ੈੱਡ ਵਿੱਚ ਸਿੱਧੀ ਧੁੱਪ ਆਉਣ ਤੋਂ ਬਚਾਓ ਅਤੇ ਸ਼ੈੱਡ ਵਿੱਚ ਗਰਮੈਸ਼ ਪੈਦਾ ਨਾ ਹੋਣ ਦਿਓ ਅਤੇ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਬਾਕੀ ਖੁਰਾਕ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿੰਦੇ ਰਹੋ

haldi nu eh ki problem a sir

(pb)
  • 1
Posted by
Lovepreet Brar (8725909174)
Lovepreet Brar
Punjab
Muktsar
Write Answer
Posted Date (29 May 2021 03:11 PM) Assigned Date (29 May 2021 05:09 PM)
Answered Date (29 May 2021 05:20 PM) Translated Date (31 May 2021 09:46 AM)

ਇਹ ਮੱਲਚ ਜਿਆਦਾ ਕਰਕੇ ਹੈ ਇਸ ਨੂੰ ਭਰਮਾ ਪਾਣੀ ਲਗਾਉ ਪਾਣੀ ਦੀ ਘਾਟ ਦਾ ਵੀ ਕਾਰਨ ਹੋ ਸਕਦਾ ਹੈ

ਸਰ, ਮੱਝਾਂ ਨੂੰ ਗਰਭਅਵਸਥਾ ਦੌਰਾਨ ਠੰਡਾ ਟੀਕਾ ਕਦੋਂ ਲਗਾਇਆ ਜਾ ਸਕਦਾ ਹੈ ਅਤੇ ਕਦੋਂ ਨਹੀਂ ਲਗਾ ਸਕਦੇ

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (29 May 2021 03:01 PM) Assigned Date (29 May 2021 05:09 PM)
Answered Date (31 May 2021 09:13 AM) Translated Date (31 May 2021 09:47 AM)

ਗੁਰਵੀਰ ਜੀ ਠੰਡੇ ਟੀਕੇ ਵਿੱਚ progesterone harmons ਹੁੰਦਾ ਹੈ ਇਹ ਤੁਸੀ ਜਦੋ ਪਸ਼ੂ ਨੂੰ ਗੱਭਣ ਚੈੱਕ ਕਰਵਾਉਂਦੇ ਹੋ ਉਦੋਂ ਲਗਵਾ ਸਕਦੇ ਹੋ ਉਸ ਤੋਂ ਬਾਦ ਕਈ ਪਸ਼ੂ ਪਾਲਕ 5 ਅਤੇ 7 ਮਹੀਨੇ ਵਿੱਚ ਵੀ ਲਗਵਾਉਂਦੇ ਹੈ ਇਸਦਾ ਕੋਈ ਨੁਕਸਾਨ ਨਹੀਂ ਹੈ ਇਹ ਗੱਭਣ ਪਸ਼ੂ ਦੇ ਬੱਚੇ ਨੂੰ ਸੁਰੱਖਿਅਤ ਰੱਖਦਾ ਹੈ.

Answered Date (30 May 2021 05:03 PM) Translated Date (31 May 2021 08:30 AM)

ਨਹੀ

devmedia

(en)
Posted by
kamal (9888697823)
kamal
Punjab
Mansa
Write Answer
Posted Date (29 May 2021 02:54 PM) Assigned Date (31 May 2021 04:13 PM)
Answered Date (31 May 2021 09:15 AM) Translated Date (31 May 2021 09:48 AM)

ਹਾਂਜੀ ਕਮਲ ਜੀ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਗਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਸਰ ਮੇਰੇ ਕੋਲ ਮਝੱ ਨੂੰ ਦੋਂ ਮਹੀਨੇ ਸੂਈ ਨੂੰ ਹਾਂ ਦੁੱਧ ਵਿੱਚ ਵੱਧਦੀ ਨਹੀਵਜ਼ਨ ਵੱਧ ਅਤੇ ਨਹੀਹੀਟ ਵਿਚ ਨਹੀ

(pb)
Posted by
Vinod Kumar (9501583986)
Vinod Kumar
Punjab
Fatehgarh Sahib
Write Answer
Posted Date (29 May 2021 02:34 PM) Assigned Date (29 May 2021 05:08 PM)
Answered Date (31 May 2021 09:18 AM) Translated Date (31 May 2021 09:50 AM)

ਵਿਨੋਦ ਜੀ ਤੁਸੀ ਉਸ ਨੂੰ Flukarid DS bolus ਪੇਟ ਦੇ ਕੀੜਿਆਂ ਲਈ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Minfa gold powder 100 ਗ੍ਰਾਮ ਰੋਜਾਨਾ ਦਿਓ ਅਤੇ Glucomilk ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਨੂੰ ਵਧੀਆ ਹਰਾ ਚਾਰਾ ਅਤੇ ਫੀਡ ਜਰੂਰ ਦਿਓ ਅਤੇ ਗਰਮੀ ਤੋਂ ਬਚਾ ਕੇ ਰੱਖੋ

Answered Date (30 May 2021 10:56 AM) Translated Date (31 May 2021 08:32 AM)

ਵਧੀਆ ਕੰਪਨੀ ਦੀ ਫੀਡ ਪਾਓ, ਕਾਰਗਿਲ ਦਾ purnia ਇਸਦੇ ਨਾਲ 50gm ਮਿਨਰਲ ਮਿਕਸਚਰ ਅਤੇ 20gm ਮੀਠਾ ਸੋਡਾ ਪਾਓ

dhan ke liye sagarika liquid ya danedar dale plz batatye

(hn)
Posted by
manoj kumar (9399085123)
manoj kumar
Chattisgarh
Dhamtari
Write Answer
Posted Date (29 May 2021 02:24 PM) Assigned Date (29 May 2021 05:08 PM)
Answered Date (29 May 2021 04:50 PM) Translated Date (31 May 2021 09:50 AM)

Manoj kumar ji, Sagarika dono form me badhiya result deti hain, aap liquid bhii daal skte hain aur danedar bhi, Dhanyvad

dhan me sagarika liquid dale ya danedar plz batatye

(hn)
Posted by
manoj kumar (9399085123)
manoj kumar
Chattisgarh
Dhamtari
Write Answer
Posted Date (29 May 2021 02:23 PM) Assigned Date (29 May 2021 05:08 PM)
Answered Date (29 May 2021 04:49 PM) Translated Date (31 May 2021 09:50 AM)

Manoj kumar ji, Sagarika dono form me badhiya result deti hain, aap liquid bhii daal skte hain aur danedar bhi, Dhanyvad

ਕੋਧਰੇ ਦੀ ਖੇਤੀ ਬਾਰੇ ਜਾਣਕਾਰੀ ਦਿਓ ਜੀ

(pb)
Posted by
ਸਿਮਰਪ੍ਰੀਤ ਸਿੰਘ ਢਿੱਲੋਂ (7355934001)
ਸਿਮਰਪ੍ਰੀਤ ਸਿੰਘ ਢਿੱਲੋਂ
Punjab
Ludhiana
Write Answer
Posted Date (29 May 2021 02:00 PM) Assigned Date (18 Jun 2021 01:05 PM)
Answered Date (31 May 2021 03:58 PM) Translated Date (-)

ਪੰਜਾਬ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ| ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ| ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ| ਕੋਧਰੇ ਨੂੰ ਝੋਨੇ ਵਾਂਗ ਿਕਸੇ ਸਖਤ ਸਤਾ ਜਾਂ ਡਰੰਮ ਆਿਦ ਤੇ ਮਾਰ ਕੇ ਵੀ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਝਾੜ -12 ਤੋਂ 14 ਕੁਆਂਟਲ ਨਿਕਲਦਾ ਹੈ|

ਬੀਜ ਕਿਥੋਂ ਮਿਲ ਸਕਦਾ ਜੀ

devmedia

(hn)
Posted by
mahipal uikey (9424416215)
mahipal uikey
Madhya Pradesh
Betul
Write Answer
Posted Date (29 May 2021 01:52 PM) Assigned Date (31 May 2021 04:12 PM)
Answered Date (31 May 2021 03:50 PM) Translated Date (01 Jun 2021 10:11 AM)

यह हर प्रकार की जमीनों में बोयी जा सकती है पर उपजाऊ और बढ़िया जल निकास वाली दोमट जमीन सब से बढ़िया है। खारी और पानी खड़ा रहने वाली ज़मीनें इसकी काश्त के लिए बढ़िया नही हैं। यह फसल 6.5-7.5पी एच तक अच्छी उगती है।गहरी जोताई के बाद 2-3 बार तवीयों से जोताई करें और खेत को सुहागे के साथ समतल करें । यह फसल खड़े पानी को सह नहीं सकती, इसीलिए खेत में पानी खड़े रहने से रोकें ।मई के दूसरे पखवाड़े में की गई बिजाई अधिक पैदावार देती है यदि यही फसल देरी से लगाई जाये तो पैदावार कम देती है।बिजाई के लिए 50 से.मी. कतारों में और 25 से.मी. पौधों में फासला रखें।बीज सीड ड्रिल से बीजे जाते हैं और इनकी गहराई 7-10 होती है।बीज छींटे से भी बीजा जा सकता है पर बिजाई वाली मशीन से की गई बिजाई ज्यादा पैदावार देती है।अधिक पैदावार के लिए 6 किलो प्रति एकड़ बीजों का प्रयोग करें।नाइट्रोजन 6 किलो (13 किलो यूरिया), फासफोरस 16 किलो (100 किलो एस एस पी) और पोटाश 12 किलो (20 किलो एम ओ पी) की मात्रा प्रति एकड़ में प्रयोग करें। यह सारी खादें बिजाई के समय आवश्यकतानुसार डालें। मिट्टी की जांच के आधार पर खादों का प्रयोग करें। यदि मिट्टी में पोटाश्यिम की कमी लगे तो पोटाश का प्रयोग करें। यदि डी ए पी का प्रयोग किया है तो नाइट्रोजन का प्रयोग ना करें।

Answered Date (29 May 2021 02:01 PM) Translated Date (31 May 2021 09:50 AM)

रेड अरहर की खेती

sir nutrifeed bajra laya osda rang pila jha ho rha ki karn ho skda

(pb)
Posted by
harpreet singh (9779365854)
harpreet singh
Punjab
Amritsar
Write Answer
Posted Date (29 May 2021 01:25 PM) Assigned Date (31 May 2021 11:32 AM)
Answered Date (31 May 2021 02:29 PM) Translated Date (-)

Harpreet ji kirpa karke isdi photo bhejo ta jo tuhanu usde hisab nal jankari diti ja sake,dhanwad

saharanpur me koi esi dairy ka name btaiye jo 50 litre buffalo milk/day khrid ske thanku

(en)
Posted by
aniket panwar (9027929387)
aniket panwar
Uttar Pradesh
Saharanpur
Write Answer
Posted Date (29 May 2021 01:20 PM) Assigned Date (29 May 2021 05:19 PM)
Answered Date (31 May 2021 09:21 AM) Translated Date (-)

Panwar ji yadi apke pass 50 litre per day buffalo milk hota hai tab aap nazdiki verka, amul jo bhi apke nazdiki dairy hai usme sale krr skte hai ja fir aap usme se thoda dudh ass pass ghro mai sale kr skte hai jisse acha rate mill skta hai aur iske sath sath dudh ke product bnna ker bhi sale kr skte hai jaise dahi, lassi, paneer, ghee. baki apko dairy khudd pta krne pdegi ke apke ilake mai konsi company ki dairy hai aap usme sale kr skte hai.

Answered Date (30 May 2021 11:42 AM) Translated Date (31 May 2021 08:33 AM)

btaiye

saharanpur m kechue kha mill skte h agr kisi k paas ho to cmnt me apna mob.nu. send kijiye thanku

(en)
Posted by
aniket panwar (9027929387)
aniket panwar
Uttar Pradesh
Saharanpur
Write Answer
Posted Date (29 May 2021 01:16 PM) Assigned Date (29 May 2021 05:18 PM)
Answered Date (31 May 2021 04:17 PM) Translated Date (-)

Aniket ji aap kenchue kharidne ke liye Bhanupartap 8860234819 se sampark kar sakte hai,dhanywad

Answered Date (30 May 2021 11:43 AM) Translated Date (31 May 2021 08:33 AM)

answer plzz.

हेल्लो Mene baris ke 3 din bad mungfali ki Bijai ker di thi ab 4-5 din se dhoop bahut tej Nikli thi tho jamin puri tarah se khuk gyi h tho bij uper aane m koi problem tho nhi hogi kya Or pani kab tak du or kitne der du

(hn)
Posted by
Vikash moga (9928881609)
Vikash moga
Rajasthan
Jhunjhunu
Write Answer
Posted Date (29 May 2021 01:10 PM) Assigned Date (31 May 2021 10:43 AM)
Answered Date (31 May 2021 04:12 PM) Translated Date (01 Jun 2021 10:11 AM)

vikas ji aap ise abhi sinchai na kare pehle aap beejon ki germination check kare.ise sinchai ki jrurat 55 din tak padti hai,ise jyada smay pani na de bus halki sinchai kare jis se mitti ko paryapt matra men nami milti rahe,dhanywad

Where to get poplar tree plantation in ajnala Amritsar

(en)
Posted by
Puneet Pal Singh (9654988520)
Puneet Pal Singh
Punjab
Amritsar
Write Answer
Posted Date (29 May 2021 01:05 PM) Assigned Date (31 May 2021 11:34 AM)
Answered Date (31 May 2021 09:17 AM) Translated Date (31 May 2021 09:51 AM)

Puneet ji you can contact to Prem 9855342713 for the plants.thank you

ਸਰ ਆ ਖੀਰੇ ਦਾ ਪਿਛਲਾ ਹਿੱਸਾ ਪਤਲਾ ਕਿਉਂ ਹੋ ਰਿਹਾ ਹੈ। ਕੋਈ ਔਰਗੈਨਿਕ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ।

(en)
  • 1
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (29 May 2021 01:01 PM) Assigned Date (29 May 2021 05:18 PM)
Answered Date (31 May 2021 12:33 PM) Translated Date (-)

ਅੰਮ੍ਰਿਤ ਜੀ ਇਸਦੇ ਵਿਚ ਬੋਰੋਨ ਅਤੇ ਕੈਲਸ਼ੀਅਮ ਦੀ ਘਾਟ ਹੈ ਤੁਹਾਨੂੰ ਇਹਨਾਂ ਦੀ ਸਪਰੇ ਕਰਨੀ ਪਾਏਗੀ ਜੈਵਿਕ ਦੇ ਵਿਚ ਤੁਸੀ ਵਰਮੀਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਜਿਸਦੇ ਨਾਲ ਇਸਨੂੰ ਤੱਤ ਮਿਲ ਸਕਦੇ ਹਨ ਇਸਤੋਂ ਇਲਾਵਾ ਤੁਸੀ ਕੈਲਸ਼ੀਅਮ ਜਾ ਬੋਰੋਨ ਦੀ ਸਪਰੇ ਕਰ ਸਕਦੇ ਹੋ ਜੋ ਤੁਹਾਨੂੰ chemical ਕਰਨੀ ਪਾਏਗੀ। ਧੰਨਵਾਦ

31 May 2021

ਕੋਈ ਔਰਗੈਨਿਕ ਸਪਰੇਅ ਦੱਸ ਦਿਓ ਜਿਸ ਦੇ ਨਾਲ ਇਹ ਤੱਤ ਪੂਰੇ ਹੋ ਜਾਣ

what happened to this plant how to control it

(en)
  • 4
Posted by
shashank shekhar (9708295295)
shashank shekhar
Bihar
Muzaffarpur
Write Answer
Posted Date (29 May 2021 12:50 PM) Assigned Date (02 Jul 2021 01:03 PM)
Answered Date (31 May 2021 09:19 AM) Translated Date (31 May 2021 10:38 AM)

shashank ji it is fungus as well as nutrient deficiency. to control this do a spray of blitox@3 gram per litre of water and put vermicompost@3 kg per plant.thank you

Answered Date (02 Jun 2021 12:31 PM) Translated Date (-)

Can i spray nitrogen peroxide as fungicide?

Answered Date (02 Jun 2021 12:32 PM) Translated Date (-)

Sorry"Hydrogen Peroxide 3%"

ग्वार ओए मूंगफली की बिजाई का सही समय कौन सा है

(hn)
Posted by
Hukmichand (6265622884)
Hukmichand
Rajasthan
Jodhpur
Write Answer
Posted Date (29 May 2021 12:49 PM) Assigned Date (29 May 2021 05:18 PM)
Answered Date (31 May 2021 09:21 AM) Translated Date (31 May 2021 10:38 AM)

ग्वार :- बिजाई मध्य जुलाई से मध्य अगस्त में पूरी कर लें। मूंगफली :- बारानी हलातों में मूंगफली की बिजाई मानसून शुरू होने पर जून के अंत वाले हफ्ते या जुलाई के पहले हफ्ते में करें| जितनी जल्दी हो सके बिजाई कर दें, क्योंकि बिजाई में देरी होने से पैदावार में कमी आ जाती है|

नमस्कार सर मैंने शुक्रवार को कपास की बुवाई कर दी अब उसमें दोबारा पानी की सिंचाई कब करनी है इसके बारे में बताइए जिससे कपास जल्दी से जल्दी अंकुरण करके सही रूप में बाहर निकल जाए

(hn)
Posted by
Hukmichand (6265622884)
Hukmichand
Rajasthan
Jodhpur
Write Answer
Posted Date (29 May 2021 12:43 PM) Assigned Date (29 May 2021 05:20 PM)
Answered Date (31 May 2021 09:22 AM) Translated Date (31 May 2021 10:38 AM)

पहली सिंचाई बिजाई के चार से छः सप्ताह बाद करें। बाकी सिंचाइयां दो या तीन सप्ताह के फासले पर करें। छोटे पौधों में पानी खड़ा ना होने दें।

ਸਰ ਮੈਂ ਕਲ ਔਰਗੈਨਿਕ ਕੀਟਨਾਸ਼ਕ ਬਨਾਈ ਹੈ ਜੋ ਕਿ ਔਰਗੈਨਿਕ ਫਾਰਮਿੰਗ ਐਕਸਪਰਟ ਨਵਦੀਪ ਗਿੱਲ ਜੀ ਨੇ ਦਸਿਆ ਸੀ।ਹੇਠਾਂ ਮੈਂ ਇੱਕ ਫੋਟੋ ਪਾਅ ਰਿਹਾਂ ਫੋਟੋ ਦੇਖ ਕੇ ਦੱਸੋ ਕਿ ਕੀਟਨਾਸ਼ਕ ਸਹੀ ਬੰਨ੍ਹਿਆ ਹੈ।

(en)
  • 1
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (29 May 2021 12:41 PM) Assigned Date (31 May 2021 11:41 AM)
Answered Date (31 May 2021 09:25 AM) Translated Date (31 May 2021 10:39 AM)

ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕਿ ਇਸਦੇ ਵਿਚ ਕਿਹੜੀ ਕਿਹੜੀ ਵਸਤੂ ਦੀ ਵਰਤੋਂ ਕੀਤੀ ਹੈ ਅਤੇ ਬਣਾਉਣ ਦੀ ਵਿਧੀ ਕਿ ਵਰਤੀ ਹੈ ਉਸਦੇ ਹਿਸਾਬ ਨਾਲ ਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਕਿ ਇਹ ਸਹੀ ਹੈ ਜਾ ਨਹੀਂ। ਧੰਨਵਾਦ

Answered Date (31 May 2021 12:32 PM) Translated Date (-)

4 ਕਿੱਲੋ ਨਿੰਮ ਦੀਆਂ ਪੱਤੀਆਂ ਅਤੇ ਨਿਮੋਲੀਆਂ ਨੂੰ 10ਲਿਟਰ ਪਾਣੀ ਅੱਧਾ ਘੰਟਾ ਉਬਾਲ ਕੇ ਬਣਾਈ ਹੈ ਜੀ।

ਸਰ ਜੀ , ਮੂੰਗਫਲੀ ਦੀ ਖੇਤੀ ਬਾਰੇ ਜਾਣਕਾਰੀ ਦਿਉ।ਮੂੰਗਫਲੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਅਾ।ਬੀਜ ਕਿੰਨਾ ਪਾਇਆ ਜਾਂਦਾ।ਜਮੀਨ ਕਿਦਾ ਦੀ ਚਾਹੀਦੀ ਅਾ।ਕਿਹੜਾ ਬੀਜ ਵਦੀਆ ਝਾੜ ਦਿੰਦਾ ਤੇ ਕਿਹੜੀ - ਕਿਹੜੀ ਸਪਰੇਅ ਕੀਤੀ ਜਾਂਦੀ ਅਾ ਅਤੇ ਮਾਰਕੀਟਿੰਗ ਕਿਵੇਂ ਕੀਤੀ ਜਾਂਦੀ ਅਾ।ਧੰਨਵਾਦ.....।

(pb)
Posted by
Baljinder Singh Chahal (8727990614)
Baljinder Singh Chahal
Punjab
Faridkot
Write Answer
Posted Date (29 May 2021 12:39 PM) Assigned Date (31 May 2021 12:31 PM)
Answered Date (31 May 2021 09:28 AM) Translated Date (-)

ਇਸਦੀ ਖੇਤੀ ਰੇਤਲੀ ਦੋਮਟ ਅਤੇ ਚੰਗੇ ਜਲ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਵਿੱਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਡੂੰਘੀ ਅਤੇ ਉਪਜਾਊ ਮਿੱਟੀ, ਜਿਸ ਦਾ pH 6.5-7 ਹੋਵੇ, ਇਸ ਫ਼ਸਲ ਲਈ ਉੱਤਮ ਮੰਨੀ ਜਾਂਦੀ ਹੈ। ਚੰਗੀ ਮਿੱਟੀ ਲਈ ਸਪੇਨ ਅਤੇ ਆਮ ਚੱਲ ਰਹੀਆਂ ਕਿਸਮਾਂ, ਵਰਜੀਨੀਆ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ। ਭਾਰੀਆਂ ਜ਼ਮੀਨਾਂ ਵਿੱਚ ਫਲੀਆਂ ਦੀ ਘਾਟ ਕਾਫੀ ਪਾਈ ਜਾਂਦੀ ਹੈ।TG 37 A,PG-1,M548 ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ। ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ। ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ।ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ।ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ। ਸਪਰੇ ਬਿਮਾਰੀ ਜਾ ਕੀੜੇ ਦੇ ਹਮਲੇ ਦੇ ਆਧਾਰ ਤੇ ਕੀਤੀ ਜਾਂਦੀ ਹੈ।

ਧੰਨਵਾਦ ਸਰ ਜੀ।

Sar Mere Baigan kheti Mein nematodas Bimari ho raha hai kya karu khuc upay bataye

(hn)
Posted by
सहदेव पटेल (9755108772)
सहदेव पटेल
Chattisgarh
Durg
Write Answer
Posted Date (29 May 2021 12:32 PM) Assigned Date (31 May 2021 12:32 PM)
Answered Date (31 May 2021 09:32 AM) Translated Date (31 May 2021 10:42 AM)

Patel ji aap furadon@3-4 kg prati acre ke hisab se daale.dhanywad

मूली मे कोंन कोन सा रोग लगता है

(hn)
Posted by
roshan lal jon (9828628955)
roshan lal jon
Rajasthan
Alwar
Write Answer
Posted Date (29 May 2021 12:22 PM) Assigned Date (29 May 2021 05:20 PM)
Answered Date (31 May 2021 09:34 AM) Translated Date (31 May 2021 10:42 AM)

रोशन जी मूली में मुरझाना और झुलस रोग लगता है।

Paneeri awe di ho gyi hai g soultion and koya eda hoyi a g!

(pb)
  • 2
Posted by
Gurpreet Singh (7355000167)
Gurpreet Singh
Punjab
Patiala
Write Answer
Posted Date (29 May 2021 12:15 PM) Assigned Date (29 May 2021 05:20 PM)
Answered Date (31 May 2021 09:41 AM) Translated Date (31 May 2021 10:42 AM)

Gurpreet ji jekar patte sire to peele pai rahe han ta tuc ferrous sulphate@500 gram nu prati acre de hisab nal spray karo ate jekar purane patte jangale ja rahe han ta chelated zinc @200 gram nu prati acre de hisab nal spray kro,dhanwad

सर जी मैंने 13 मई को कपास की बुवाई की थी 20 तारीख को बरसात हो गई अब दूसरी सिंचाई कर दें क्या

(hn)
Posted by
ud singh (7976965314)
ud singh
Rajasthan
Jodhpur
Write Answer
Posted Date (29 May 2021 11:49 AM) Assigned Date (29 May 2021 05:21 PM)
Answered Date (31 May 2021 09:48 AM) Translated Date (31 May 2021 10:41 AM)

सिंह जी कृपया आप यह बताये कि आपके खेत की मिट्टी की सतह सख्त है और पौधे विकास कर रहे है या नहीं उसी के हिसाब से आपको सिंचाई के बारे में बताया जा सकता है। धन्यवाद

Sir, 4 ਮਹੀਨੇ ਪਹਿਲਾਂ ਲਗਾਏ ਕਿੰਨੂ ਦੇ ਕੁਝ ਬੂਟਿਆਂ ਦੇ ਤਣੇ ਤੇ ਇਸ ਤਰ੍ਹਾਂ ਦੇ CRACKS ਆ ਗਏ ਹਨ। ਇਸਦਾ ਕੀ ਕਾਰਨ ਹੈ ਜੀ। ਇਸਦਾ ਇਲਾਜ ਦੱਸਿਆ ਜਾਵੇ ਜੀ ਅਤੇ ਭਵਿੱਖ ਵਿੱਚ ਇਸ ਤੋਂ ਬੂਟਿਆਂ ਨੂੰ ਕਿਵੇਂ ਬਚਾਇਆ ਜਾਵੇ ਜੀ।

(pb)
  • 2
Posted by
Ravinder (9814500429)
Ravinder
Punjab
Fazilka
Write Answer
Posted Date (29 May 2021 11:49 AM) Assigned Date (31 May 2021 12:32 PM)
Answered Date (31 May 2021 04:33 PM) Translated Date (-)

ਰਵਿੰਦਰ ਜੀ ਤੁਸੀ ਇਸਦੇ cracks ਤੇ ਬੋਰਡੋ ਪੇਸਟ ਲਾਓ ਇਹ ਫੰਗਸ ਦੇ ਕਾਰਨ ਹੋ ਰਹੇ ਹਨ। ਧੰਨਵਾਦ

31 May 2021

sir, ਕੀ Copper oxychloride 50 ਵੀ ਲਗਾ ਸਕਦੇ ਹਾਂ ਜੀ??

sir narme Vich sarsoh di khal Ek ekar Vich kini peia tai kine same to kini baar paea

(pb)
Posted by
Ajmer singh (9878994300)
Ajmer singh
Punjab
Fazilka
Write Answer
Posted Date (29 May 2021 11:49 AM) Assigned Date (31 May 2021 12:34 PM)
Answered Date (31 May 2021 12:36 PM) Translated Date (-)

Ajmer ji tuc pehlan isde vich khaadan di poori matra pao isto bad jadon tuhanu lage ke isdi growth nahi ho rahi ta tuc saron di khal jisdi matra 15-20 kilo prati acre de hisab nal pa sakde ho.isnu tuc ik var hi paao.dhanwad

devmedia

(hn)
Posted by
BINOD KUMAR (9470441070)
BINOD KUMAR
Bihar
Monghyr
Write Answer
Posted Date (29 May 2021 11:47 AM) Assigned Date (31 May 2021 04:12 PM)
E
Answered Date (31 May 2021 04:05 PM) Translated Date (01 Jun 2021 09:57 AM)

Binod ji aap sabjiyan jaise tmatar,mirch,baingan,bhindi,fullgobhi,pattagobhi,methi,palak ki bijai kar sakte hai,dhanywad

abhi kis sabji ka kheti hoga

(hn)
Posted by
BINOD KUMAR (9470441070)
BINOD KUMAR
Bihar
Monghyr
Write Answer
Posted Date (29 May 2021 11:31 AM) Assigned Date (29 May 2021 05:19 PM)
E
Answered Date (31 May 2021 12:38 PM) Translated Date (31 May 2021 03:23 PM)

Binod ji abhi aap sabji jaise baingan,mirch,folgobhi,adrak ki bijai kar sakte hai,dhanywad

Answered Date (29 May 2021 12:30 PM) Translated Date (31 May 2021 09:51 AM)

gobhi ka

mujhe tarmuj bechana hai mandi ka rat batao

(hn)
Posted by
Shashipal Singh (7983049637)
Shashipal Singh
Uttar Pradesh
Firozabad
Write Answer
Posted Date (29 May 2021 11:27 AM) Assigned Date (29 May 2021 05:15 PM)
Answered Date (31 May 2021 12:44 PM) Translated Date (31 May 2021 03:23 PM)

Shashipal ji iska rate 7-15 rupaye prati kilo ke hisab se chal raha hai.dhanywad

ਸਰ ਜੀ ਮੇਰੇ ਕੋਲ ਗਾਮਾ ਤੇ ਮੱਝਾ ਹਨ ਹੁਣ ੳੁਨਾ ਦਾ 2 ਮਹਿਨੇ ਸੂਣਦੇ ਰੇਹਗੇ ਹਨ ਹੁਣ ੳੁਨਾ ਨੂੰ ਕੋੲੀ ਫੀਡ ਦਾ ਫਾਰਮੂਲਾ ਦੱਸੋ ਜੀ ਧੰਨਵਾਦ

(pb)
Posted by
Pritam Singh (6239142075)
Pritam Singh
Punjab
Barnala
Write Answer
Posted Date (29 May 2021 11:14 AM) Assigned Date (29 May 2021 05:15 PM)
Answered Date (29 May 2021 04:07 PM) Translated Date (31 May 2021 08:35 AM)

ਜੇਕਰ ਫੀਡ ਘਰ ਵਿਚ ਤਿਆਰ ਕਰਨੀ ਹੈ ਫਿਰ ਤੁਸੀ 1 ਕੁਅੰਟਲ ਫੀਡ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਅਤੇ ਇਹਨਾਂ ਨੂੰ Vitum H liquid 10ml ਰੋਜਾਨਾ ਦਿਓ

Answered Date (30 May 2021 07:39 AM) Translated Date (31 May 2021 08:35 AM)

ਧੰਨਵਾਦ ਜੀ

ਟਿੰਡੇ ਦੇ ਪੱਤੇ ਪੀਲੇ ਪੈ ਰਹੇ ਹਨ ਅਤੇ ਸੁੰਗੜ ਰਹੇ ਹਨ, ਕਿਰਪਾ ਕਰਕੇ ਕੋਈ ਇਲਾਜ ਦੱਸੋ।

(pb)
  • 1
Posted by
ਵਰਿੰਦਰ ਸਿੰਘ (9803507100)
ਵਰਿੰਦਰ ਸਿੰਘ
Punjab
Ludhiana
Write Answer
Posted Date (29 May 2021 11:11 AM) Assigned Date (29 May 2021 05:15 PM)
Answered Date (29 May 2021 11:36 AM) Translated Date (31 May 2021 10:01 AM)

ਵਰਿੰਦਰ ਸਿੰਘ ਜੀ ਟੀਂਡੇ ਤੇ ਰਾਸ ਚੁਸਕ ਕੀਤਾ ਦਾ ਹਮਲਾ ਹੈ ਇਸਦੇ ਕੰਟਰੋਲ ਲਈ ਤੁਸੀਂ Imidacloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

sir vashi nu gobbar thora blood ah rha garm kurak nal ho rha badam dha garha deta san

(pb)
Posted by
jagpreet (7973061165)
jagpreet
Punjab
Gurdaspur
Write Answer
Posted Date (29 May 2021 10:47 AM) Assigned Date (29 May 2021 05:16 PM)
Answered Date (31 May 2021 09:23 AM) Translated Date (31 May 2021 10:40 AM)

Jagpreet ji tuci uss nu kahraa dena bnnd kr deo ate uss nu Zackshot inj. 20ml, Ascrobic acid 20ml, enrofloxacin inj. 15ml lgwao ate jekar gobar patla krdi hai fir Biotrim inj. 15ml lgwao baki uss nu dwaia de nal vitakind liv liver tonic 100ml rojana deo..

Answered Date (31 May 2021 10:51 AM) Translated Date (31 May 2021 11:28 AM)

tuci iss nu lassi 200ml, saro da tel 250ml, 100gm haldi ate dahi adha kilo mix krke pilaa skde ho ate garm chijja denia bnnd kr deo

Sir. ganna pedi me NPK 19-19-19 or sath me copper oxichloride spry kar sakte he.

(hn)
Posted by
Mo Razi (9984950041)
Mo Razi
Uttar Pradesh
Lakhimpur Kheri
Write Answer
Posted Date (29 May 2021 10:45 AM) Assigned Date (29 May 2021 05:16 PM)
Answered Date (29 May 2021 11:38 AM) Translated Date (31 May 2021 10:01 AM)

Raji ji badhiya result lene ke liye dono ki spray alag-alag hi kijiye, dhanyvad

Uttar Pradesh

Answered Date (29 May 2021 09:25 PM) Translated Date (31 May 2021 10:01 AM)

Medam alag _alag nahi kar sakte he. majdur ki dikkat he.

Uttar Pradesh

Answered Date (29 May 2021 09:30 PM) Translated Date (31 May 2021 10:01 AM)

Medam ganna pedi hamari ak saman nahi he uchi neechi chal rahi he kaya dale jo barabar ho jaye.

खजूर कि उपरोक्त नसल के पेड़ राजस्थान में कहा से प्राप्त करे

(hn)
  • 1
Posted by
Jai Singh (9929025805)
Jai Singh
Rajasthan
Alwar
Write Answer
Posted Date (29 May 2021 10:37 AM) Assigned Date (29 May 2021 05:16 PM)
Answered Date (31 May 2021 03:46 PM) Translated Date (01 Jun 2021 09:57 AM)

जय सिंह जी आप खजूर की किस्में जैसे बरही और खुणेजी इसके पौधे लेने के लिए आप अतुल डेट पालम 9829151695 से संपर्क कर सकते है। धन्यवाद

ਸਰ ਝੋਨੇ ਦੀ ਲਵਾਈ ਦਾ ਸਮਾਂ ਦੱਸੋ ਜੀ

(pb)
Posted by
malkit (8872231943)
malkit
Punjab
Ferozpur
Write Answer
Posted Date (29 May 2021 10:30 AM) Assigned Date (29 May 2021 05:17 PM)
Answered Date (29 May 2021 10:32 AM) Translated Date (31 May 2021 10:20 AM)

ਮਲਕੀਤ ਸਿੰਘ ਜੀ ਝੋਨੇ ਦੀ ਲਵਾਈ ਤੁਸੀਂ 10 ਜੂਨ ਤੋਂ ਸ਼ੁਰੂ ਕਰ ਸਕਦੇ ਹੋ, ਧੰਨਵਾਦ

yr ki a ehe jdo koi question pusho jwaab nhi milda 2 waari qyeation post karna painda secreen shot hich k fir reply milda mai kush days pehla question pusheya c but kise expert to ans nhi milya vse hi people dyi jande ne jwaab ena k tan menu vi pta nhi a

(pb)
Posted by
Nirbhay singh (9501398182)
Nirbhay singh
Punjab
Faridkot
Write Answer
Posted Date (29 May 2021 10:27 AM) Assigned Date (31 May 2021 12:35 PM)
Answered Date (29 May 2021 01:53 PM) Translated Date (31 May 2021 10:22 AM)

Nirbhay ji tuhade swalan de jwab dite ja chuke han ate swal da tuhanu 24 ghntea de ander de dita janda hai ate jekar 24 ghntea de ander jwab na mile ta tuc helpline number 9779977641 te sampark kar skde ho.

sir hf cow de fat 2.2 ondi a is de hl hova ga

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (29 May 2021 10:25 AM) Assigned Date (31 May 2021 01:18 PM)
Answered Date (29 May 2021 01:28 PM) Translated Date (31 May 2021 10:22 AM)

tuci oss nu vdhia hare chare ate feed de nal nal khall deni suru kro baki ohna nu Fatmax powder 50gm rojana ate Glucomilk powder 100gm rojana dena suru kro ate ehna nu her 3 mahine badd pett de kiria wali dwai jrur deo.

Sir mere kol Kadaknath de bache ne 8 din de oh mar bahut rahe ne ohna nu kina tumperature cahida te oh kyu mar rahe ne

(pb)
Posted by
Gurjit Singh Gill (9501021561)
Gurjit Singh Gill
Punjab
Amritsar
Write Answer
Posted Date (29 May 2021 10:22 AM) Assigned Date (31 May 2021 01:18 PM)
Answered Date (31 May 2021 09:44 AM) Translated Date (31 May 2021 10:33 AM)

Gurjit ji tuci ohna nu nazdiki doctor ton check krwao jiss nal ohna de marnn da sahi karan ptta lgg skee ate shedd da temp. 95 fahrenheit chahida ha.

31 May 2021

Okay sir thanks

हमारी गाय खाना नही खा रही है और जैसा फोटो में दिख रहा है वैसा गोबर कर रही हैं कैसे ठीक होगी

(hn)
  • 2
Posted by
Rohit Yadav (9026657792)
Rohit Yadav
Uttar Pradesh
Chandauli
Write Answer
Posted Date (29 May 2021 10:22 AM) Assigned Date (31 May 2021 01:18 PM)
Answered Date (31 May 2021 04:32 PM) Translated Date (01 Jun 2021 09:57 AM)

उसे आप नज़दीकी डॉक्टर से जांच करवाएं जिससे उसके बुखार का पता लग जाएगा और उसे आप Vitakind liv liquid 100 मि.ली. रोजाना देना शुरू करें।

खजूर के पेड़ कहा से मिलेंगे वह production के लिए कोन सी (variety) ज़्यादा अच्छी होगी कृपया मार्गदर्शन करे

(hn)
Posted by
Jai Singh (9929025805)
Jai Singh
Rajasthan
Alwar
Write Answer
Posted Date (29 May 2021 10:14 AM) Assigned Date (31 May 2021 01:19 PM)
Answered Date (31 May 2021 03:45 PM) Translated Date (01 Jun 2021 09:57 AM)

जय सिंह जी आप खजूर की किस्में जैसे बरही और खुणेजी इसके पौधे लेने के लिए आप अतुल डेट पालम 9829151695 से संपर्क कर सकते है। धन्यवाद

spacing for haldi cultivation

(en)
Posted by
Rajendra Jagtap (9422108370)
Rajendra Jagtap
Maharashtra
Nagpur
Write Answer
Posted Date (29 May 2021 09:52 AM) Assigned Date (29 May 2021 09:55 AM)
Answered Date (31 May 2021 01:31 PM) Translated Date (-)

Sow rhizomes in line and keep distance of 30 cm between the row and 20 cm between two plant. After rhizome planting, straw mulch@ 2.5 ton/acre is applied in field.

भिंडी में अधिकतर किस बीमारी का प्रकोप रहता है और इसके लिए क्या करना चाहिए

(hn)
Posted by
Rahul Solanki (8463082190)
Rahul Solanki
Madhya Pradesh
Khargone
Write Answer
Posted Date (29 May 2021 09:41 AM) Assigned Date (29 May 2021 09:54 AM)
E
Answered Date (31 May 2021 01:31 PM) Translated Date (31 May 2021 03:23 PM)

राहुल जी भिंडी को अक्सर चितकबरा रोग लगता है इस बीमारी के लक्षणों के तौर पर सारे पत्तों पर एक जैसी पीली धारियां होती हैं। इससे पौधे की वृद्धि पर भी असर पड़ता है। और विकास रूक जाता है। इससे फल भी पीले दिखाई देते हैं और आकार में छोटे और सख्त होते हैं। इस से 80-90 प्रतिशत पैदावार कम हो जाती है। यह बीमारी सफेद मक्खी और पत्ते के टिड्डे के कारण फैलती है। इसकी रोकथाम के लिए रोधक किस्मों का प्रयोग करें। बीमारी वाले पौधों को खेत में से दूर ले जाकर नष्ट कर दें। सफेद मक्खी की रोकथाम के लिए डाइमैथोएट 300 मि.ली. प्रति 200 लीटर पानी में मिलाकर स्प्रे करें।

ਜੂਨ ਮੱਧ ਵਿਚ ਫੁੱਲ ਗੋਭੀ ਲਾਉਣੀ ਹੈ ਸਾਰੀ ਜਾਣਕਾਰੀ ਦਿਓ ਕਿ ਇਹ ਕਿੰਨਾ ਟਾਈਮ ਲੈਂਦੀ ਹੈ ਬਿਜਾਈ ਤੋਂ ਕਟਾਈ ਤੱਕ ਤੇ ਕਿੰਨਾ ਝਾੜ ਰਹਿੰਦਾ

(pb)
Posted by
yadwinder singh (9041524302)
yadwinder singh
Punjab
Tarn Taran
Write Answer
Posted Date (29 May 2021 09:39 AM) Assigned Date (29 May 2021 09:54 AM)
Answered Date (31 May 2021 02:28 PM) Translated Date (-)

ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ।ਅਗੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ।ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ।ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ। Pusa Snowball 1,Pusa Snowball K-1 ਦੀ ਬਿਜਾਈ ਕਰ ਸਕਦੇ ਹੋ। ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ।

sir mirchan nu neem tai kheti lasi di sapry Kivn karea neem di spry Kivn teyr kiti jave

(pb)
Posted by
Ajmer singh (9878994300)
Ajmer singh
Punjab
Fazilka
Write Answer
Posted Date (29 May 2021 09:36 AM) Assigned Date (29 May 2021 09:53 AM)
Answered Date (29 May 2021 05:02 PM) Translated Date (31 May 2021 10:25 AM)

Ajmer Singh ji nim da paani tyar krn lai 4kg patte te nimoliya nu 10ltr pani vich adhe ghnte lai ubaalo te jihda paani bachega usnu 1200ml/ekad de hisab nal vart skde ho ate jekar tuhade kol lassi 3-4 mahine purani hai ta 1ltr/pump vart skde ho, Dhanvad

sir motor te transfarmer lga ode cho tel chori ho jnda koi hal dso

(pb)
Posted by
Gurbhej Bal (9988341449)
Gurbhej Bal
Punjab
Amritsar
Write Answer
Posted Date (29 May 2021 09:15 AM) Assigned Date (29 May 2021 09:53 AM)
Answered Date (30 May 2021 07:38 PM) Translated Date (31 May 2021 10:20 AM)

ਟਰਾਸਫਰਮਰ ਦੇ ਤੇਲ ਦਾ ਕੋਈ ਹੱਲ ਨਹੀ ਜੀ ,ਕਿਉਂਕਿ ਤੇਲ ਤਾਂ ਟਰਾਸਫਰਮਰ ਦੇ ਬੁਸ਼ ਖੋਲ ਕੇ ਵੀ ਨਿਕਲ ਜਾਂਦਾ।ਇਕ ਥੱਲੇ ਨਿਕਾਸੀ ਵਾਲਾ ਢੱਕਣ ਹੁੰਦਾ।ਉਹਦੇ ਉਪਰ ਵੀ ਨੱਟ ਈ ਲੱਗਿਆ ਹੋਇਆ ਹੁੰਦਾ। ਤੇਲ ਪਾ ਕੇ ਵੈਲਡਿੰਗ ਵੀ ਨਹੀ ਕਰ ਸਕਦੇ ਅੱਗ ਲੱਗ ਸਕਦੀ ਆ ਜੀ। ਇੱਕ ਹੀ ਹੱਲ ਆ ਜੀ ਸਾਵਧਾਨੀ ਨਾਲ ਕੰਡਿਆਲੀ ਤਾਰ ਲਪੇਟ ਦਵੋ।ਪਰ ਉਹ HT ਜਾਂ LT ਸਾਈਡ ਦੇ ਰਾਡਾਂ ਨੂੰ ਨਾ ਲੱਗੇ।

sat sri akall g ghar began laye aa, par patte is tra yellow ho gae aa. na koi fal lagda na growth hundi aa. isda ki hal ho skda dhanwad

(en)
  • 1
Posted by
raj (9914301374)
raj
Punjab
Kapurthala
Write Answer
Posted Date (29 May 2021 09:06 AM) Assigned Date (29 May 2021 09:52 AM)
Answered Date (31 May 2021 01:29 PM) Translated Date (01 Jun 2021 09:57 AM)

Raj ji kirpa karke daso ke tuc isnu kehdi kehdi khaad paunde ho ta jo tuhanu usde hisab nal jankari diti ja sake,dhanwad

Answered Date (01 Jun 2021 12:17 PM) Translated Date (-)

mai g ehna nu DAP ,, baki organic ruri and organic spray NPK kiti c

22 ਜੀ ਪਹਿਲੇ ਸੋਏ ਸੂਣ ਵਾਲੀ ਚੋਟੀ ਆ 2-ਢਾਈ ਮਹੀਨੇ ਰਹਿੰਦੇ ਆ ਸੂਣ ਵਿੱਚ ਤੁਰਨ ਵਾਲੇ ਲੰਗ ਮਾਰ ਦੀ ਆ ਪਿੱਛਲੀ ਇਕ ਲੱਤ ਅਕੜਦੀ ਰਹਿੰਦੀ ਆ ਇਸ ਦਾ ਕੋਈ ਇਲਾਜ ਦਸੋ 22 ਜੀ।

(pb)
Posted by
sukhpreet singh (7009497674)
sukhpreet singh
Punjab
Muktsar
Write Answer
Posted Date (29 May 2021 09:04 AM) Assigned Date (29 May 2021 09:52 AM)
Answered Date (31 May 2021 09:40 AM) Translated Date (31 May 2021 10:30 AM)

ਇਸ ਨੂੰ ਸਰਨ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਸੀ ਪਹਿਲਾ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਹੈ ਤਾਂ ਨਜ਼ਦੀਕੀ ਪੋਲੀਕਲੀਨਿਕ ਵਿਚ ਜਾ ਕੇ ਉਸਦਾ ਆਪਰੇਸ਼ਨ ਕਰਵਾ ਸਕਦੇ ਹੋ ਇਹ ਛੋਟਾ ਆਪਰੇਸ਼ਨ ਹੈ ਇਸ ਤੋਂ ਬਾਦ ਮੱਝ ਠੀਕ ਹੋ ਜਾਵੇਗੀ, ਸਰਨ ਵਿਚ ਪਸ਼ੂ ਥੋੜੀ ਦੇਰ ਤੁਰਦਾ ਹੈ ਉਸਦੀ ਲੱਤ ਕੰਮ ਤੋਂ ਹਟ ਜਾਂਦੀ ਹੈ ਪਸ਼ੂ ਚਲਦਾ ਚਲਦਾ ਰੁਕਦਾ ਹੈ , ਲੰਗੜਾ ਕੇ ਚਲਦਾ ਹੈ

Answered Date (07 Jun 2021 04:47 PM) Translated Date (-)

ਧੰਨਵਾਦ 22 ਜੀ।

devmedia

(pb)
Posted by
sukhpreet singh (7009497674)
sukhpreet singh
Punjab
Muktsar
Write Answer
Posted Date (29 May 2021 09:04 AM) Assigned Date (31 May 2021 04:11 PM)
Answered Date (31 May 2021 09:40 AM) Translated Date (31 May 2021 10:30 AM)

ਇਸ ਨੂੰ ਸਰਨ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਸੀ ਪਹਿਲਾ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਹੈ ਤਾਂ ਨਜ਼ਦੀਕੀ ਪੋਲੀਕਲੀਨਿਕ ਵਿਚ ਜਾ ਕੇ ਉਸਦਾ ਆਪਰੇਸ਼ਨ ਕਰਵਾ ਸਕਦੇ ਹੋ ਇਹ ਛੋਟਾ ਆਪਰੇਸ਼ਨ ਹੈ ਇਸ ਤੋਂ ਬਾਦ ਮੱਝ ਠੀਕ ਹੋ ਜਾਵੇਗੀ, ਸਰਨ ਵਿਚ ਪਸ਼ੂ ਥੋੜੀ ਦੇਰ ਤੁਰਦਾ ਹੈ ਉਸਦੀ ਲੱਤ ਕੰਮ ਤੋਂ ਹਟ ਜਾਂਦੀ ਹੈ ਪਸ਼ੂ ਚਲਦਾ ਚਲਦਾ ਰੁਕਦਾ ਹੈ , ਲੰਗੜਾ ਕੇ ਚਲਦਾ ਹੈ