Punjab
Search
sir g Jo pm kisan nidhi yojna ha 6 hajar rupay wali sir jado ayi c ta udi Mera father ne farm pariya c ta jado pase aune shuro hoye ta nahi aye asi fer farm pariya per fir v nahi aye aj Tak nahi aye ki karn ho sakda jmin v name ha 1kila es bare daso ki tusi Hal karwa sakde ho
(pb)
jawinder Singh ji, es dikkat nu door krn lai tusi government de es helpline 180015526 number te sampark kar skde han, Dhanvad
आम के पौधे मे ये कौन सा रोग है व नियन्त्रण के उपाय बताइये।
(hn)
Rajasthan
सुधीर कुमार जी इस रोग को मैंगो मालफॉर्मेशन कहते हैं, रोगी टहनियों को काटकर जला दें और 100gm NAA को पहले अलकोहल में मिलाकर फिर 500ltr पानी में मिलाकर छिड़काव कर सकते हैं, धन्यवाद
ਆਪਣੇ ਕੋਲ ਝੋਟੀ ਆ ਸਾਢੇ 3 ਸਾਲ ਦੀ , 2.70 ਕਿਲੋ ਭਾਰ ਆ ਜੀ, ਕੀ ਉਸਨੂ ਹੀਟ ਚ ਲਿਆਉਣ ਲੲਈ ਕੋਈ ਦਵਾਈ ਦੇ ਸਕਦੇ ਹਾਂ ?
(pb)
ਉਸ ਨੂੰ Agrimin ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਪੂਰੀ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..
Punjab
बढ़िया कंपनी का पाउडर डालें खुद ही हीट में आ जाएगी
Punjab
agrimin ਵੀ ਦੇ ਰਿਹਾ ਹੈ ਫੀਡ ਵੀ ਪਾਈ ਹੈ kirma ਦੀ ਗੋਲੀ ਵੀ ਦਿਤੀ ਹੈ.
Ravinder chahal sir ji baffalow sui nu 5 month ho ge heat ch nahi ayi koi desi tareeka daso ji vi oh heat ch a ske .main angrezi medicine bahut de ke vekh li
(pb)
Punjab
Prabhjot ji tusi pashu nu heat vich leon lai pansari di dukan to jaifal de 3 piece lao ate osto baad isnu gas chala ke garam karke bhunn lavo. eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai ja fir tuci vdemia vich gurr mila ke khila skde ho eh trikia di tuci jyada varto naa kro kyuki garmi vich pashu jyada garmi mnda hai baki tuci vdhia Agrimin super powder 100gm rojana deo..
ਸੀਮਨ ਦੀ ਡਿਟੇਲ ਦੱਸੋ ਜੀ ?
(pb)
Punjab
ਦਵਿੰਦਰ ਜੀ ਇਹ ਫੋਟੋ ਦੇ ਹਿਸਾਬ ਨਾਲ ਇਹ ਸਾਹੀਵਾਲ ਨਸਲ ਦਾ ਸੀਮਨ ਹੈ ਅਤੇ ਇਸਦਾ 10-11 ਲੀਟਰ ਤੱਕ ਰਿਕਾਰਡ ਹੈ
Punjab
Haryana ch semen mill skde ho,dr.sumit gujjar sir- 9315821114,sahiwal nasal da bull da semen mill skde ho,desi nasal te kam kra hai
devmedia
(en)
ਰਣਜੀਤ ਜੀ ਜੇਕਰ ਇਹ ਘਣੀਆਂ ਘਣੀਆਂ ਤਾਰਾ ਕਰ ਰਹੀ ਫਿਰ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਜੇਕਰ ਇਹ ਪਤਲੀਆਂ ਤਾਰਾ ਵੀ ਕਰ ਰਹੀ ਹੈ ਫਿਰ ਦੁਬਾਰਾ AI ਕਰਵਾਓ ਅਤੇ AI ਕਰਵਾ ਕੇ ਪਾਊਡਰ ਦਿਓ
ਨਿਰਮi ਸੁਘ(ਮੁੜ) ਕਉ ਰਹਿ ਜੀ
(pb)
Haryana
ਪੈਰੀ ਮਾਨ ਜੀ ਨਰਮੇ ਤੇ ਰਸ ਚੁਸਕ ਕੀਟ ਦਾ ਹਮਲਾ ਹੈ, ਇਹ ਹਮਲਾ ਮੌਸਮ ਵਿੱਚ ਫੇਰਬਦਲ ਕਾਰਨ ਹੁੰਦਾ ਹੈ, ਅਗਰ ਤੁਸੀਂ ਇਸਦੇ ਲਈ ਕੋਈ ਸਪਰੇਅ ਕਰੋਂਗੇ ਤਾਂ ਕੋਈ ਫਾਇਦਾ ਨਹੀਂ ਹੋਣਾ, ਧੰਨਵਾਦ
sir aapni cow suee nu 2.5 month ho gye na ta aje heat vich aaee aa te hun 3,4 din ho gye osda bachha mar gya hun oh milk Nahi lahundi pls koee hall dasso g
(pb)
uss nu lactomood homeopathic dwai dia 10-10 drops din vich 3 varr deo ate leptaden tab. 10 golia rojana ate Milkout powder 2-2 chamch swere sham deo baki usdi khurak da purra dian rakho.
devmedia
(pb)
Haryana
Sukh Mann ji RRX 117 kism di paneeri tusi 5 june tak beej sakde ho ate esda ausat jhad lagbhag 30qtl/acre hai, PR 126 kism di paneeri vi tusi 5 june takbeej skde ho es kism da ausat jhad 30qtl/acre hai, Dhanvad
sir jo 117 rashi beej aaa and 126 aaa kdo pood beej a skde an dso Please naaal naal chadd kine quental aa v dso Please dona da
(pb)
Haryana
Sukh Mann ji RRX 117 kism di paneeri tusi 5 june tak beej sakde ho ate esda ausat jhad lagbhag 30qtl/acre hai, PR 126 kism di paneeri vi tusi 5 june takbeej skde ho es kism da ausat jhad 30qtl/acre hai, Dhanvad
ਪਨੀਰੀ ਉਪਰ ਪਾਥੀਆਂ ਦਾ ਕਿੰਨਾ ਪਾਣੀ ਛਿੜਕਣਾ ਚਾਹੀਦਾ ?
(pb)
Rajasthan
ਕੁਲਦੀਪ ਸਿੰਘ ਜੀ ਪਾਥੀਆਂ ਦੇ ਪਾਣੀ ਲਈ ਇਕ ਸਾਲ ਪੁਰਾਣੀਆਂ ਸੁੱਕਿਆਂ 7 ਪਾਥੀਆਂ ਨੂੰ 35ltr ਪਾਣੀ ਵਿੱਚ 4 ਦਿਨ ਲਈ ਛਾਂਵੇ ਰੱਖੋ, ਜਿਹੜਾ ਪਾਣੀ ਬਚੇਗਾ ਉਸ ਵਿੱਚੋਂ 2ltr ਪਾਣੀ/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਸਤਿ ਸ੍ਰੀ ਆਕਾਲ ਜੀ ਸਰ ੲਿਹ ਜਿਕਂ ਪਨੀਰੀ ਵਿਚ ਪਾ ਸਕਦੇ ਹਾਂ ਕਿੰਨੀ ਮਾਤਰਾ ਵਿਚ ਦਸੳੁ ਜੀ ?
(pb)
Punjab
ਸਰਬਜੀਤ ਸਿੰਘ ਜੀ 12% ਵਾਲੀ ਜਿੰਕ ਦੀ ਤੁਸੀਂ ਸਪਰੇਅ ਕਰ ਸਕਦੇ ਹੋ, ਸਪਰੇਅ ਕਰਨ ਲਈ 1gm/1ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Punjab
Thanks ji
अगर किसानों को ग्रीष्मकालीन उड़द और मूंग की बुवाई करनी है तो इस महीने तक उसे संपन्न कर लें. इससे खरीफ फसलों की बुवाई का काम भी समय से हो सकेगा. इसमें देरी का असर आपकी अगल फसल की तैयारी के साथ दलहन के पैदावार पर भी पड़ेगा. अरहर और कपास की बुवाई से पहले खेत की जुताई का काम पूरा कर ले
(hn)
Punjab
श्रीमान जी आपके सुझाव के लिए धन्यवाद, अगर आप कोई भी जानकारी लेना चाहते हैं तो इसी तरह मैसेज कर सकते हैं, धन्यवाद
ਪੱਤੇ ਦੇ ਕਿਨਾਰੇ ਸੁਕ ਰਹੇ ਹਨ ਤੇ ਨਵੇ ਪਤੇ ਆਕੇ ਵੀ ਸੁਕ ਰਹੇ ਹਨ ਜੀ ?
(pb)
Punjab
ਸ਼ਰਨਜੀਤ ਸਿੰਘ ਜੀ, ਤੁਹਾਡੇ ਫ਼ਲਦਾਰ ਬੂਟਿਆਂ ਨੂੰ ਪੋਟਾਸ਼ ਦੀ ਘਾਟ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ MOP @100-200gm/ ਬੂਟਾ ਪਾ ਸਕਦੇ ਹੋ ਜਾਂ NPK 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 3-4 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
गोबर और कंपोस्ट की खाद डालकर मिट्टी में मिला दें जून में बोई जाने वाली फसलों के लिए खेत की जुताई करा दें. दोबार जुताई कराने से पहले गोबर की खाद या कंपोस्ट की खाद खेत में डालकर मिट्टी में मिला दें. इससे उर्वरक शक्ति बढ़ेगी और फसल की बढ़वार व पैदावार अच्छी होगी
(hn)
Punjab
श्रीमान जी आपके सुझाव के लिए धन्यवाद, अगर आप कोई भी जानकारी लेना चाहते हैं तो इसी तरह मैसेज कर सकते हैं, धन्यवाद
Butacalore Kehri company di best mani jndi hai and Ki nehar de lage wale kheta ch Butacalore pooni chahudi ha partilaclor
(pb)
Haryana
Balwinder Singh ji, dwai di composition same hundi hai kise vi company di vart skde ho ate ehna dona herbicides vicho koi vi vart skde ho, done herbicide nadeen ugan to pehla paune hunde han, Dhanvad
ਪਨੀਰੀ ਦਾ ਕੱਦ ਵਧਾਉਣ ਲਈ ਕੀ ਕੀਤਾ ਜਾਵੇ ?
(pb)
Punjab
ਸੁਖਜਿੰਦਰ ਸਿੰਘ ਜੀ ਪਨੀਰੀ ਤੇ Zinc 21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ,ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਧੰਨਵਾਦ
Citrus fruit di grafting kis time te kive krni chahidi hai (lemon and orange) di.
(en)
Satpal ji grafting de lai June - July da mahina vadhia hai,dhanwad
kya super napier grass kamyab hai. per acre production. kitne pashuo ko ek acre kafi rahega.
(en)
Punjab
Sachit ji super napier grass kamyab hai, eski production variety par nirbhar krti hai kyi kisme 1000-1100qtl/acre production de skti hain, agar akela harra charra hi dalte hain to 6-7 pashuo ke liye kaafi hota hai, agar aap iske saath toodi bhi dalte hain to 10-11 pashuo ke liye ek acre ka chara kaafi hota hota hai, Dhanyvad
bamboo farming de bare jankari deo ji punjab de fazilka district chh kar skde haan k nhi pani kam hove tan koi dikat tan nhi kini production hundi hai ... plants kithon mil skde hai national bamboo mission ya kisi hor sarkari agency ton ki help mil skdi hai ... punjab lyi verity kedi thek rhegi
(en)
Punjab
Chandresh ji fazilka ilake vich isdi kheti bhut ght kiti jandi hai isdiyan species jive Bambusa nutans, Bambusa vulgaris, Bambusa bambos, Bambusa tulda, Bambusa balcooa and Dendrocalamus strictus di bijai kiti ja sakdi hai isde bare hor jankari lain layi tuc Sh. Sanjay Bansal 99153-47007 nal sampark kar sakde ho,dhanwad
devmedia
(pb)
Rajasthan
ਗੁਰਜਿੰਦਰ ਜੀ ਤੁਸੀ ਆਪਣੇ ਨਜ਼ਦੀਕੀ ਪਿੰਡ ਵਿੱਚ ਪਸ਼ੂਆਂ ਦੇ ਖੁਰ ਕੱਟਣ ਵਾਲੇ ਦਾ ਪਤਾ ਕਰ ਸਕਦੇ ਹੋ ਅਤੇ ਓਹਨਾ ਤੋਂ ਪਸ਼ੂਆਂ ਦੇ ਵਧੇ ਹੋਏ ਖੁਰ ਕਟਵਾ ਸਕਦੇ ਹੋ ਇਹ ਤੁਹਾਨੂੰ ਖੁਦ ਆਸ ਪਾਸ ਪਤਾ ਕਰਨਾ ਪਵੇਗਾ ਇਸਦੀ ਜਾਣਕਾਰੀ ਨਜ਼ਦੀਕੀ ਡੇਅਰੀ ਫਾਰਮ ਵਾਲਿਆਂ ਤੋਂ ਜਾ ਡਾਕਟਰ ਤੋਂ ਵੀ ਪਤਾ ਲੱਗ ਸਕਦੀ ਹੈ ਓਹਨਾ ਦੀ ਜਾਣਕਾਰੀ ਵਿੱਚ ਖੁਰ ਕੱਟਣ ਵਾਲੇ ਅਤੇ ਸਿੰਗ ਬਣਾਉਣ ਵਾਲੇ ਹੁੰਦੇ ਹੈ.
40 din di a ji moongi kehti sapreh kri e ji vdhia ਫ਼ਲ ਪੈ ਸਕੇ ?
(pb)
Haryana
Satwant Singh ji, tusi chnge fal lai NPK 13:00:45 @1kg/acre de hisab nal spray kar skde ho, Dhanvad
sir super Napier Bajre ਓਪਰੋ ਸੁੱਕ ਰਿਹਾ ਜੀ ਕਿ ਕਰੀ ਏ nale sir wich ਵਿਧੀਆ ਵੀ ਆ ਜੀ, ਇਸ ਨੂੰ ਬੀਜੇ ਨੂੰ 20 ਦਿਨ ਹੋਗੇ, sir dekheo vdhia ji te es nu ਯੂਰੀਆ ਪਦੀਏ dse o ji ?
(pb)
Haryana
Satwant Singh ji es stage te fasal komal hundi hai grmi karn patte mach jande han te kyi vaar jada paani laun naal vi estra hunda hai, lagbhag tuhadi fasal 15 din di hovegi hun tusi 45kg urea/acre de hisab nal pa skde ho, Dhanvad
sir moongi nu sapreh karni a ji vdhia ਫ਼ਲ ਲੰਗੇ ਜੀ ਤੇ ਕੀਟਨਾਸਕਾਂ ਵਾਲੀ ਵੀ ds de o ji
(pb)
Haryana
Satwant Singh ji chnge fal lai tusi NPK 13:00:45 @1kg/acre de hisab nal spray kar skde ho, agar sundi di dikat aundi hai ta usde lai Emamectin Benzoate 5% SG @60gm/acre de hisab nal spray kar skde ho, Dhanvad
ਸਰ ਇਹਨਾਂ ਦਿਨਾਂ ਵਿੱਚ ਖੇਤ ਦੀਆ ਖਾਲੀ ਵੱਟਾ ਉਤੇ ਕਿ ਉਗਾ ਸਕਦੇ ਹਾਂ ?
(en)
Punjab
ਜਸ਼ਨ ਜੀ ਖੇਤ ਦੀਆਂ ਵੱਟਾਂ ਨੂੰ ਸਾਫ ਰੱਖੋ ਤਾਂ ਜੋ ਤੁਹਾਡੀ ਫ਼ਸਲ ਚੂਹਿਆਂ ਦੇ ਨੁਕਸਾਨ ਤੋਂ ਬੱਚੀ ਰਹੇ... ਧੰਨਵਾਦ
devmedia
(pb)
Shamsher ji tuci kiria wali dwai her varr salt badal ke deo tuci 15 din badd piperazine salt di dwai deo ate Agrimin powder 10-15gm rojana ate Sharkoferol liquid 20ml rojana deo.
ਪਨੀਰੀ ਰਲਾਈ ਨੂੰ ਅੱਜ 18 ਦਿਨ ਹੋ ਗਏ ਨੇ ਜੀ ਪਰ ਪੀਲਾਪਨ ਨਹੀਂ ਜਾ ਰਿਹਾ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?
(pb)
Punjab
ਨਰਪਾਲ ਸਿੰਘ ਜੀ ਪਨੀਰੀ ਤੇ Zinc21 % @150gm/ਪੰਪ ਅਤੇ Ferrous Sulphate @150gm/ਪੰਪ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ,ਸਪਰੇਅ ਕਰਨ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਜਰੂਰ ਲਾਉਣਾ, ਪਾਣੀ ਲਾਉਣ ਤੋਂ ਬਾਅਦ 3.5 ਕਿਲੋ ਯੂਰੀਆ/ਕਨਾਲ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
Punjab
ਇਹ ਕਿੰਨੇ ਦਿਨ ਦੇ ਅੰਤਰ ਨਾਲ supray ਕਰਦਾ ਸਕਦੇ ਹਾਂ ਜੀ
Punjab
ਇਹ ਜੋ 2-3 ਸੁਪਰੇ ਕਰਨੀਆਂ ਹਨ ਉਹ ਕਿੰਨੇ ਦਿਨ ਦੇ ਅੰਤਰ ਨਾਲ ਕਰਨੀਆਂ ਹਨ ਜੀ
sir g chichran waste kehri dawai vadhiya raho
(pb)
Jekar pashua te chichra di smasia hai tan Isde lai tuci taktic liquid 2ml/1litre pani vich milla ke kapde nal sarir te changi trah malish kr deo ohna de muuh ate chare nu bacha ke malish kro ehna nal frak paa jawega. baki tuci pashu de ass pass jgah te bhi spray kr skde ho ate saff safai da purra dian rakho.
sar ji meri calf 9 month di ho gai he hon us nu kehri feed daie te nale os nu salig pa sakde a Dhanvad
(pb)
Manjit ji tuci uss nu heifer dry feed vart skde ho eh tuc kise bhi company di vart skde ho jiwe cargill, verka, tiwana, godrej, baki uss nu her 3 mahine badd pett de kiria wali dwai jrur deo ate Silage di varto bhi kr skde ho..
sir June July main tomatoes ke kon se variety laga sakta hai jis ma dieasess kam lagta ho
(hn)
Punjab
Udham Singh ji, aap tamater ki en kismo me se koi ek lga skte hain - Hisar Arun, Hisar Lalit , Hissar Lalima, Punjab Chhuhara, HS 110
Dr Amrik singh ਨਰਮਾ ਬੀਜਿਆ 5 ਏਕਡ਼ ਵਾਨ ਬਰਾਨੀ ਹੈ, ਸਾਡੇ ਨਰਮਾ ਘੱਟ ਹੰਦਾ ਮੈਨੂ਼ੰ ਨਰਮੇ ਬਾਰੇ ਜਾਨਕਾਰੀ ਦਿਉ, ਬੀਜਨ ਤੋ end ਤੱਕ ਕਿੰਨੀ ਰੇਅ ਸਪਰੇ ਕਿੰਨੇ ਦਿਨਾਂ ਤੋ ਪਾਨੀ 13 ਮੲੀ ਨੰ ਵਿਜੀਆ ?
(pb)
Punjab
ਜਸਵੀਰ ਸਿੰਘ ਜੀ, ਨਰਮਾ ਬੀਜਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੁੰਦੀ ਹੈ, ਉਸ ਦੇ ਅਧਾਰ ਤੇ ਹੀ ਆਪਾਂ ਫ਼ਸਲ ਨੂੰ ਖੁਰਾਕ ਦੇ ਸਕਦੇ ਹਾਂ,ਤੁਸੀਂ ਹੁਣ ਨਰਮੇ ਨੂੰ ਪਾਣੀ ਲਗਾ ਸਕਦੇ ਹੋ ਤੇ ਜਦੋ ਫ਼ਸਲ ਦੇ ਪੱਤੇ ਕੁਮਲਾਉਣ ਲੱਗ ਜਾਣ ਤਾਂ ਤੁਰੰਤ ਪਾਣੀ ਲਾਉਣਾ ਚਾਹੀਦਾ ਹੈ, ਰੇਤਲੀਆਂ ਜ਼ਮੀਨਾਂ ਵਿੱਚ ਕਪਾਹ ਦੀ ਫ਼ਸਲ ਨੂੰ ਬਿਜਾਈ ਸਮੇਂ 20 ਕਿਲੋ ਮਿਊਰੇਟ ਆਫ਼ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਪਾਉ। ਸਾਰੀ ਫ਼ਾਸਫ਼ੋਰਸ (75kg) ਬਿਜਾਈ ਸਮੇਂ ਪਾ ਦਿਉ। ਅੱਧੀ ਨਾਈਟ੍ਰੋਜਨ (45kg ਯੂਰੀਆ) ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਨਿਕਲਣ ਸਮੇਂ ਪਾਓ। ਜੇਕਰ ਜ਼ਮੀਨ ਦੀ ਮੁੱਢਲੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ ਬਿਜਾਈ ਸਮੇਂ ਹੀ ਪਾ ਦਿਓ। ਬੋਰੋਨ ਦੀ ਘਾਟ (0.5 ਕਿਲੋ ਬੋਰੋਨ ਪ੍ਰਤੀ ਏਕੜ ਤੋਂ ਘੱਟ) ਵਾਲੀਆਂ ਜ਼ਮੀਨਾਂ ਜਿਹਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਬੋਰੋਨ ਦੀ ਸਿਫ਼ਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਿਉਂਕਿ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ। ਧੰਨਵਾਦ
rir desi murgi kinse milgi
(hn)
Punjab
Amandeep ji aap chicks lene ke liye Man Singh 9649050050 Shree Karni group se sampark kr skte hai inse apko rate ke vare mai bhi sari jankari mill jayegi.
sir gawa nu feed kini deni chahidi ah din ch jive asi ik gaa nu 4-5 litre feed pa dinee ah sirf 10 kg milk hai
(pb)
Rajasthan
Gurdev ji tuci Gawa nu 3kg dudh mgar 1kg de hisab nal feed de skde ho ate tuci 10 litre wali cow nu 4-4.5kg feed de skde ho baki vdhia hara chara jrur deo ate her 3 mahine badd pett de kiria wali dwai jrur deo.
sir 1 to lai k bashi samb sambal kive krni dso pichli bar sade kol sariya bashiya mrgiya c
(pb)
tuci choote bache di khurak ton laa ke usde tyar hoon tak iss trike nal dekhbhal kr skde ho calf di vdia growth lai uss nu 3month tak maa da vdia dudh pilao jinna oh asani nal hajam kr ske ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu gabhn hon tak dinde rho ate uss nu sme sme te pett de kiria wali dwai jrur deo pehla janam ton 7 din badd albomar liquid 30ml nu 10-10ml krke 3 din deo fir 1-1 month de frak nal dinde rho tuci fenbendazole, ivermectin, piperazine, albendazole & ivermectin salt dia dwaia her varr salt badal ke deo baki mousam de hisab nal sahi dekhbhal kro baki tuci 1 mahine di age ton badd brotone liquid 10ml rojana de skde ho ate khurak da purra dian rakho. baki jekar tuci koi hor jankari leni hai tan tuci dubara swal push skde ho.
sir g meri ek 26.5 months ki sahiwal nasl ki bachiya hai jo 7 months ki pregnent hai uska weight 400kg approx hoga usko khane me kya de bataye sath me miniral or vitamins ke bare me bataye please
(hn)
Punjab
Deepak ji usko aap acha hara chara dalen aur mousam ke hisab se garmi se bacha ker rakhen aur usko vitum-h liquid 10ml rojana dena suru kren aur byane se 1 mahina pehle metabolite powder rojana 1 pouch den aur transition mix feed de skte hai aur yeh 1.5-2 kg rojana de skte hai. inse pashu ke lewe aur dudh ki achi growth ho jayegi.
thank u sir
devmedia
(pb)
Punjab
ਗੁਰਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿਸ ਸੰਸਥਾ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਤੁਸੀ ਜਿਥੋਂ ਇਸਦੇ ਵਾਰੇ ਪੜ੍ਹਿਆ ਹੈ ਉਸ ਦਾ ਲਿੰਕ ਜਾ ਫੋਟੋ ਵੀ ਆਪਣੇ ਸਵਾਲ ਨਾਲ ਜਰੂਰ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Sir ji meri gaay ka dudh 16 liter ek din ka hai Uske dudh ki fat kaise badhayi jaay
(en)
usko aap achi khurak dalen usko aap rojana 30-35kg hara chara dalen aur garmi se bacha ker rakhen aur yadi pashu jyada garmi manta hai tab usko subah ke sme gurr ka sharbat bnna ker pilla skte hai aur feed ke sath sath vdemio ki khal dalen aur Fatmax powder 50gm rojana ja fatedge powder 100gm rojana dena suru kren aur usse mousam ke hisab se sahi dekhbhal kren.
गन्ना फसल हेतु प्रति बीघा कितना सुहागा डालें जिससे जमीन में बोरन की पूर्ति हो
(hn)
Maharashtra
सुभाष जी बोरोन की कमी को पूरा करने के लिए आप 500gm Borax/एकड़ के हिसाब से छिड़काव कर सकते हैं, धन्यवाद
ਸਤਿ ਸ਼੍ਰੀ ਅਕਾਲ ਜੀ, ਇਹ ਜੋ ਫੋਟੋਆਂ ਵਿੱਚ ਦਰਖੱਤ ਹੈ ੳਸਦਾ ਕੀ ਨਾਮ ਹੈ, ਅਤੇ ਇਸ ਉੱਤੇ ਜੋ ਫਲੀਆਂ ਲੱਗੀਆ ਹਨ ਕਿ ਇਹ ਕੋਈ ਵਰਤੋਂ ਵਿੱਚ ਆਉਣ ਵਾਲੀਆਂ ਹਨ ?
(pb)
ਦਵਿੰਦਰ ਜੀ ਇਹ ਮੋਰਿੰਗਾ ਦਾ ਬੂਟਾ ਹੈ ਅਤੇ ਇਸਦੀਆਂ ਫੈਲੀਆਂ ਦਾ ਆਚਾਰ ਬਣਾਇਆ ਜਾ ਸਕਦਾ ਹੈ ਇਸਤੋਂ ਇਲਾਵਾ ਇਸਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਵੀ ਵੇਚਿਆ ਜਾ ਸਕਦਾ ਹੈ। ਧੰਨਵਾਦ
Punjab
ਧੰਨਵਾਦ ਜੀ
सुहजना फलियों की सब्जी भी बना सकते हैं।
Punjab
ਧੰਨਵਾਦ ਜੀ
soil structure
(en)
Punjab
Ajay Thakur, kindly ask question in detail that you can get proper information, Thank you
Dhaan (Rice)main deemak upchar
(hn)
Maharashtra
Bablu ji, dhan ki fasal me deemak upchar ke liye aap Chlorpyrifos 20% EC @600ml/acre daal skte hain, Dhanyvad
Sir 1kile Me kitni potash Dale our kabb dale
(hn)
Punjab
Suraj ji vaise to ap Potash ka upyog mitti ki test report ke hisab se hi dale. Ap powder vali Potash@15kg prati Acre ke hisab se varto kr sakte hai. Iski varto ap puddling krne se pehla ja transplanting ke baad pehli ja dusri urea ke sath bi dal sakte hai. Ap liquid potash ki spray dhan ke pakkane ke samay jab munjar me danne ban jye tab ap varto kr sakte hai. iski spray ke lyi 200ml prati Acre ke hisab ki dose hai. dhanywad
sir urea khad ganne di fasal nu pani laun toh pahla pauni chahidi ah ja bad wich
(pb)
Parwinder Singh ji ganne di fasal vich urea drill krke paani lgaunde ho ta vadhere fyda hovega, Dhanvad
ਸਰ ਜੀ ਜਾਮਣ ਦਾ ਦਰੱਖਤ ਆ ਘਰ ਲਗਿਆ ਹੋਇਆ ਪੱਤੇ ਗਿਰ ਗਏ ਅਤੇ ਜੋਂ ਹੈਗੇ ਆ ਉਹ ਪੀਲੇ ਹੋਈ ਜਾ ਰਹੇ ਆ ਮੁਰਝਾਅ ਰਹੇ ਆ, ਦੂਜੀ ਵਾਰ ਫਲ ਵੀ ਲਗਿਆ ਇਸ ਵਾਰ। ਕੋਈ ਇਲਾਜ ਦੱਸੋ ਜੀ,
(en)
Punjab
ਮਨਪ੍ਰੀਤ ਸਿੰਘ ਜੀ ਬੂਟੇ ਨੂੰ ਹਲਕਾ ਪਾਣੀ ਲਗਾਤਾਰ ਦਿੰਦੇ ਰਹੋ ਅਤੇ 2-3kg ਵਰਮੀਕੰਪੋਸਟ ਪਾਓ, ਬੂਟੇ ਨੂੰ NPK 19:19:19 @10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰਨ ਨਾਲ ਤੁਹਾਡੀ ਇਹ ਦਿਕਤ ਦੂਰ ਹੋ ਜਾਵੇਗੀ, ਧੰਨਵਾਦ
अभी सरसों का भाव क्या है
(hn)
Punjab
विकास धाकड़ जी सरसों का भाव लगभग 6400 से 6800/qtl के बीच चल रहा है, धन्यवाद
ਸਰ ਜੀ ਜਾਮਣ ਦਾ ਦਰੱਖਤ ਆ ਘਰ ਲਗਿਆ ਹੋਇਆ ਪੱਤੇ ਗਿਰ ਗਏ ਅਤੇ ਜੋਂ ਹੈਗੇ ਆ ਉਹ ਪੀਲੇ ਹੋਈ ਜਾ ਰਹੇ ਆ ਮੁਰਝਾਅ ਰਹੇ ਆ, ਦੂਜੀ ਵਾਰ ਫਲ ਵੀ ਲਗਿਆ ਇਸ ਵਾਰ, ਕੋਈ ਇਲਾਜ ਦੱਸੋ ਜੀ ?
(en)
Punjab
ਮਨਪ੍ਰੀਤ ਸਿੰਘ ਜੀ ਬੂਟੇ ਨੂੰ ਹਲਕਾ ਪਾਣੀ ਲਗਾਤਾਰ ਦਿੰਦੇ ਰਹੋ ਅਤੇ 2-3kg ਵਰਮੀਕੰਪੋਸਟ ਪਾਓ, ਬੂਟੇ ਨੂੰ NPK 19:19:19 @10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰਨ ਨਾਲ ਤੁਹਾਡੀ ਇਹ ਦਿਕਤ ਦੂਰ ਹੋ ਜਾਵੇਗੀ, ਧੰਨਵਾਦ
annar ka per hai jisme phol aata hai lekin phal nahi aa raha per 3 years ka ho gya hai abhi tak ek bar bhi phal nahi aaya hai
(hn)
Punjab
Krishna ji annar ke paudhe me 3-4 saal baad fruit aata hai. Ap paudhe mein sahi dose mein khad ka upyog krte rahe. Fruiting samay paudhe mein jada pani naa dale sirf jrurat anusar hi nami bnakar rakhe. Ap paudhe par flowering aate samay par Planofix@4ml prati 15 litre pani ke hisab se spray kar sakte hai. Is spray se dropping control ho jaye gi. Dhanywad
sir hanumangarh distic me saileg kha se le sakte h
(hn)
Punjab
Brar ji aap silage lene ke liye Ranjit ji +91 80034 80001 se iss no. per sampark kr skte hai inse apko silage ke rate ki bhi sari jankari mill jayegi.
ਸਰ ਹੁਣ ਮਿਰਚ ਦੀ ਪੌਦ ਤਿਆਰ ਕਰਕੇ ਮਿਰਚ ਲਗਾ ਸਕਦੇ ਹਾਂ , ਜੇਕਰ ਲਗਾ ਸਕਦੇ ਹਾਂ ਤਾਂ ਕਿਹੜੀ ਵਰਾਇਟੀ ਲਗਾ ਸਕਦੇ ਹਾਂ ?
(pb)
ਜੌਹਰ ਸਿੰਘ ਜੀ ਇਸ ਸਮੇ ਮਿਰਚ ਦੀ ਪਨੀਰੀ ਨਹੀਂ ਤਿਆਰ ਕਰ ਸਕਦੇ, ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਧੰਨਵਾਦ
ਸ਼ਿਮਲਾ ਮਿਰਚ ਦੀ ਗੱਲ ਖ਼ਰਾਬ ਹੋ ਗਈ ਹੈ
(pb)
Punjab
ਸਿੰਘ ਜੀ ਮਿਰਚ ਦੀ ਫ਼ਸਲ ਨੂੰ ਗਲਣ ਤੋਂ ਰੋਕਣ ਲਈ Tebuconazole 25% WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
कपास के पत्ते एक एक करके सूख रहे है और 3_ 4 दिनों बाद प्लांट पूरा सूख रहा है
(en)
Punjab
विश्वदीप जी कृपया आप बताये कि आपने इसे क्या क्या खाद दी है और इसमें किसी स्प्रे का इस्तेमाल किया है ताकि आपको उसके हिसाब से जानकारी दी जा सके। धन्यवाद
Neem oil kitho milu ga
(en)
Rajasthan
Balwinde Singh ji, eh tusi ghr tyar kar skde ho.. nim de 4 kg patte te nimoliya nu 10ltr paani vich 30 minutes lai ubalo te baad vich jihda paani bachega usnu 1200ml/acre de hisab nal spray kar skde ho, Dhanvad
Punjab
dhnywad sir
lemon di growth li kehri orgenic ki pouna chahida a
(en)
Punjab
Balwinder Singh ji lemon di growth lai 2-3kg vermicompost/plant pa sakde ho ate NPK @19:19:19 @5-10gm/ltr paani de hisab nal 2-3 vaar spray kar skde ho, Dhanvad
Punjab
Thanks ji
ਵੀਰ ਜੀ ਅਸੀ ਬੱਕਰੀ ਪਾਲਨ ਦਾ ਕਿਤਾ ਸ਼ੁਰੂ ਕਰਨਾ ਹੈ, ਤਰਨ ਤਾਰਨ ਜਿਲਾ ਵਾ ਆਪਨਾ, ਬੱਕਰੀ ਦੀ ਕਿਹੜੀ ਕਿਸਮ ਸਬ ਤੋ ਵਧੀਆ ਵਾ, ਤੇ ਅਸੀ ਵਧੀਆ ਕਿਸਮ ਦੀਆਂ ਬੱਕਰੀਆਂ ਕਿਥੋ ਲੈ ਸਕਦੇ ਹਾ, ਕਿਰਪਾ ਕਰਕੇ ਦੱਸੋ ਜੀ ?
(pb)
Punjab
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਇਸਦੀ ਮਾਰਕੀਟ ਵੀ ਵਧੀਆ ਹੈ ਤੁਸੀ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ
Punjab
youtube channel ਸਰ ਵਪਾਰਕ ਬੱਕਰੀ ਫਾਰਮ ਹੈ
Punjab
ਬੱਕਰੀ ਪਾਲਣ ਦੀ ਮਾਹਿਰ sandeep sir,apna youtube hai-sr commercial goat farm channel hai
kaddu Diya Vila Mari jandia ki bimari ji
(pb)
Harbhajan ji tuc kirpa karke daso ke isnu kehdi kehdi khaad paayi hai ate isde uper kehdi spray di varto kiti hai ta jo tuhanu usde hisab nal jankari diti ja sake,dhanwad
moriga kheti di marketing bare jankari lena chahunda ha.
(pb)
Punjab
Om kumar ji moringa di marketing kayi tareeke nal kit ja sakdi hai jive tuc isdiyan faliyan ad achar bna ke vech sakde ho dooja isde pattea da powder bna ke vech sakde ho. jisdi market vich vadhia keemat mil jandi hai,dhanwad
sir anjeeri da boota kine time ton fal chak da ehda baag londa faida kina ka hai
(pb)
Punjab
Ajmer Singh ji anjeer da boota fal lain lai 8-10 saal tak da sma lai skda hai, agar esnu lgaune ho ta kaafi sme tak tuhadi amdan ruk javegi, fal shuru hon to baad munaafe vaali fasal hai... Dhanvad
Punjab
abohar ary ch Kam yab Kai name di zameen hai
टमाटर में रोग
(hn)
Maharashtra
संजीव ठाकुर जी टमाटर को गलने से बचाने के लिए mancozeb 75% WP @4gm/लीटर पानी के हिसाब से छिड़काव कर सकते हैं, धन्यवाद
ਸਰ ਲਿਡਰ ਦਵਾਈ ਕੀਤੀ ਵਾਲੇ ਖੇਤ ਵਿਚ ਮੱਕੀ ਦੀ ਬਜਾਈ ਕਰ ਦਿੱਤੀ ਹੈ ਹੁਣ ਫ਼ਸ਼ਲ ਦੇ ਵਾਧੇ ਲਈ ਕੀ ਕਿਤਾ ਜਾਵੇ
(pb)
Haryana
ਜਸਵੀਰ ਜੀ ਯੂਨੀਵਰਸਿਟੀ ਵਲੋਂ ਲੀਡਰ ਦੀ ਸਪਰੇ ਕੀਤੇ ਖੇਤ ਵਿਚ ਮੱਕੀ ਦੀ ਬਿਜਾਈ ਸਿਫਾਰਿਸ਼ ਨਹੀਂ ਹੈ ਇਹ ਕਿਸੇ ਵੀ extra ਖਾਦ ਦੇ ਨਾਲ ਗਰੋਥ ਨਹੀਂ ਕਰੇਗੀ। ਧੰਨਵਾਦ
ਸਰ ਸਾਡੇ ਨਿਲੇ ਬੈਂਗਣ ਹਨ ਜੀ, ਓਹਨਾਂ ਦਾ ਰੰਗ ਖ਼ਰਾਬ ਹੋ ਰਿਹਾ ,ਨੀਲਾ ਰੰਗ ਬਿਲਕੁਲ ਫਿੱਕਾ ਪੈ ਜਾਂਦਾ ਹੈ, ਇਸ ਦਾ ਕੋਈ ਇਲਾਜ ਦੱਸੋ ਜੀ ?
(pb)
ਜੌਹਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ