Punjab
Search
ਆਪਣੇ ਪਿੰਡ ਦੇ ਸਰਕਾਰੀ ਪਸ਼ੂ ਹਸਪਤਾਲ ਵਿਚ ਡਾਕਟਰ ਦੀ ਭਰਤੀ ਨਾਂ ਹੋਣ ਕਰਕੇ ਕਿੱਥੇ ਸ਼ਿਕਾਇਤ ਦਰਜ ਕਰਵਾਈ ਜਾਵੇ ਅਤੇ ਡਾਕਟਰ ਦੀ ਨਿਯੁਕਤੀ ਲਈ ਕੀ ਹੱਲ ਕੀਤਾ ਜਾਵੇ ਜੀ
(pb)
ਅਮਨਜੋਤ ਜੀ ਵੈਸੇ ਸਰਕਾਰੀ ਡਾਕਟਰ ਦੀ ਭਰਤੀ ਆਉਣ ਤੇ ਉਥੇ ਪੋਸਟਾਂ ਹੁੰਦੀਆਂ ਹਨ ਜਿਸ ਨਾਲ ਅਲੱਗ ਅਲੱਗ ਇਲਾਕੇ ਦੇ ਹਿਸਾਬ ਨਾਲ ਡਾਕਟਰ ਨਿਯੁਕਤ ਹੁੰਦੇ ਹਨ ਬਾਕੀ ਤੁਸੀ ਸਾਰੇ ਪਿੰਡ ਵਾਲੇ ਅਤੇ ਸਰਪੰਚ ਨਾਲ ਅਰਜੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤੱਕ ਪੁਜਾਓ ਜਿਸ ਨਾਲ ਖਾਲੀ ਪੋਸਟ ਦਾ ਸਭ ਨੂੰ ਪਤਾ ਲੱਗ ਸਕੇ ਅਤੇ ਭਰਤੀ ਹੋਣ ਤੇ ਇਥੇ ਡਾਕਟਰ ਦੀ ਨਿਯੁਕਤੀ ਕੀਤੀ ਜਾ ਸਕੇ ਇਸ ਸਮੇ ਪੰਜਾਬ ਵਿਚ ਆਮ ਆਦਮੀ ਦੇ S. Gurmeet Singh Khuddian ਪਸ਼ੂ ਪਾਲਣ ਵਿਭਾਗ ਦੇਖਦੇ ਹਨ
0.52.34 de tha te jeker d.a.p kita jave result vadhia au g ik kille vich kine kg da sirka karna chida g d.a.p de kini kg pauna g ik kille te cirka karn ly dose dasso g
(pb)
Punjab
Shriman ji, tusi 0 52 34 di jgaah dap da spray kar sakde ho ji, par is naal potash da spray nhi Hovega , tusi 2 kg DAP nu 100-150 litre paani vich ghol ke spray kar sakde ho ji.
ਕਣਕ 35ਦਿਨ ਦੀ ਹੈਂ।ਫੁਟਾਰੇ ਲਈ ਕੀ ਪਾਇਆ ਜਾਵੇ।
(pb)
Punjab
ਗੁਰਦੀਪ ਜੀ, ਜੇਕਰ ਤੁਸੀ dap ਅਤੇ urea ਖਾਦ ਸਿਫ਼ਾਰਿਸ਼ ਅਨੁਸਾਰ ਦਿੱਤੀ ਹੈ ਤਾਂ ਤੁਹਾਨੂੰ ਫੁਟਾਰੇ ਲਈ ਕੁਛ ਹੋਰ ਦੇਣ ਦੀ ਲੋੜ ਨਹੀ ਹੈ ਜੇਕਰ ਫ਼ਸਲ ਵਿਚ ਜ਼ਿੰਕ ਅਤੇ ਮੈਂਗਨੀਜ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਇਹਨਾ ਤੱਤਾਂ ਦੀ ਛਿੜਕਾਅ ਕਰ ਸਕਦੇ ਹੋ ਜੀ।
Sir ji jado koi v fasal nisare upr hundea jive jhona ja kanak koi v man lo ji appa us time 0.52.34 de sprey krde ha jeker us time 0.52.34 de tha te appa d.a .p khaad da sirka kr dea dholi nall thik rhu ja fir 0.52.34 npk he thik a is bare dasseo g
(pb)
Punjab
Shriman ji kank de nisare te NPK 13 00 45@ 4 Kg 200 litre paani vich ghol ke spray karn di sifarish kiti jandi hai ji vaise 00 52 34 di jgah tusi chaho ta DAP 2 kg 100 litre paani vich ghol ke spray kar sakde ho ji.
Sir g npk 200 liter pani kine zameen upar pa sakdea
Punjab
NPK 13 00 45 ik acre vich spray kar sakde ho ji
2 kg dap nu 100 liter vich ghol ke kine kille upar sirka kar sakdea is bare v dasso g
Punjab
Ik kille vich spray kiti jaa sakdi hai ji
ਕਣਕ ਉਪਰ ਮੈਗਨੀਜ ਦੀ ਸਪਰੇਅ ਕਦੋ ਕਰਨੀਂ ਚਾਹੀਦੀ ਹੈ।
(pb)
Punjab
ਗੁਰਦੀਪ ਜੀ ਕਣਕ ਦੀ ਫ਼ਸਲ ਤੇ ਮੈਂਗਨੀਜ ਦਾ ਛਿੜਕਾਅ ਪਹਿਲਾ ਪਾਣੀ ਤੋਂ ਇਕ ਦੋ ਦਿਨ ਪਹਿਲਾ ਕਰ ਸਕਦੇ ਹੋ ਅਤੇ ਲੋੜ ਪੈਣ ਤੇ ਇਸ ਤੋਂ ਬਾਅਦ ਵੀ ਇਕ ਦੋ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਮੱਝ ਦੇ ਥਣ ਤੇ ਕੁਛ ਲੜ ਗਿਆ ਸੀ ਉਹ ਸੁਜ ਗਿਆ ਸੀ ਤੇ ਫਿਰ ਸੋਜ ਠੀਕ ਹੋ ਗਈ ਹੁਣ ਉਸ ਦੇ ਥਣ ਵਿਚੋਂ ਦੁੱਧ ਘੱਟ ਆਉਦਾ ਹੈ ਇਸ ਦਾ ਇਲਾਜ ਦੱਸੋ ਜੀ ਕਿ ਉਸ ਦੇ ਥਣ ਵਿਚੋਂ ਦੁੱਧ ਪੂਰਾ ਹੋ ਜਾਵੇ ਅਤੇ ਮੱਝ 1 ਮਹੀਨੇ ਦੀ ਗਭਣ ਹੈ
(pb)
Punjab
ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Sir ji main khumba di kehti krna chunda hann kitho training milo te kiwe Dist.gurdaspur hai ji
(pb)
Punjab
Jagdish ji tusi khumba di kheti di training lain lai KVK Gurdaspur 01874-220743 nal sampark kar sakde ho .
Pashu sed andan mp me
(hn)
Punjab
Kripya aap apna swal vistar se pushen kya aap pashu shedd tyar krna chahte ha, aap naya dairy farm suru kr rhe hai ja aap pehle se dairy farm krr rhe hai aur apne iss kam ki training lee hai ja nhi aur aap kitni jgha mein shedd tyar krna chahte hai, aap dubara vistar se swal pushen tan jo apko sahi jankari di ja skee.
सर जी सबसे अच्छा मिनरल मिक्सचर कौनसी कंपनी का आता हे जो पशु का दूध और snf भी बढ़ाए
(hn)
आप पशुओं के लिए Agrimin, Bovimin-b, Minfa gold, CRS कोई भी पाउडर प्रयोग कर सकते है यह आप पशुओं को 50 से 100 ग्राम रोजाना दूध उत्पादन के हिसाब से प्रयोग कर सकते हैं।
Halllo jii... Sarro fulla teh a ji... Hun spray karni al.. Tebu.. Sulphur.. Nd nall 52.34 jaa... 13.45 de sprayy kariye
(pb)
Punjab
Singh ji tusi 52 34 nu sulphur de nam vart sakde ho esnu tusi 5-7gram prati litre paani de hisab nal vart sakde ho
ਸਤਿ ਸ੍ਰੀ ਅਕਾਲ ਜੀ ਸਰ ਮੈ ਇਹ ਜਾਨਣਾ ਚਾਹੁੰਦਾ ਕੇ ਫੁੱਲਾਂ ਦੀ ਖੇਤੀ ਕਦੋ ਕਿਹੜੇ ਮੌਸਮ ਚ ਕੀਤੀ ਜਾ ਸਕਦੀ ਏ ਕੀ ਹੁਣ ਕੋਈ ਫੁੱਲਾਂ ਦੀ ਕਿਸਮ ਦੀ ਖੇਤੀ ਕੀਤੀ ਜਾ ਸਕਦੀ
(pb)
Punjab
ਸਿੰਘ ਜੀ ਫੁੱਲਾਂ ਦੀ ਖੇਤੀ ਤਕਰੀਬਨ ਹਰ ਮੌਸਮ ਵਿਚ ਹੀ ਹੋ ਜਾਂਦੀ ਹੈ ਇਸ ਸਮੇਂ ਤੁਸੀ ਗਲੈਡੀਓਲਸ ਅਤੇ ਗੁਲਾਬ ਦੀ ਖੇਤੀ ਕਰ ਸਕਦੇ ਹੋ ਇਸਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਰਟੀਕਲਚਰ ਕਾਲਜ ਜਾ ਗੇਟ ਨੰਬਰ 1 ਤੋਂ ਲਈ ਸਕਦੇ ਹੋ
ਸਰ ਸਟਿੱਕ ਵਾਲੇ ਲਾਲ ਗੁਲਾਬ ਦੇ ਬੂਟੇ ਮਿਲ ਜਾਣਗੇ ਯੂਨੀਵਰਸਿਟੀ ਤੋਂ????????
ਦੱਸੋ ਜੀ???????
ਹੈਲੋ ਸਰ ਮੇਰੀ ਗਾ ਮੱਝ ਦੇ tamprechar ਕਉ ਘਟਦਾ ਵਾਂ ਇਕ ਦਿਨ dr ਟੀਕੇ lada ਤੇ ਫ਼ੇਰ ਠੀਕ ਹੋ ਜਾਂਦੀ ਆਹ ਸਭ ਕਉ ਹੂੰਦਾ ਹੈ ਇਸ ਦਾ ਕੋਈ ਹੱਲ ਜਦੋ ਘਟਦਾ ਓਦੋਂ ਕਿਹੜੇ ਟੀਕੇ ਲਾਵਾ ਧੰਨਵਾਦ
(pb)
ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ
Sir ferbery vich jawar da bej bej sakda hai Jamen di ph value 5.5 6.5 ha
(en)
Punjab
Virk ji esdi bijai April ton baad Karan di sifarish kiti jandi hai esto. Pehla Mausam esde vadhe lai sahi nahi hunda
Sir ji bathinda darifam de traing kado Lago ji
(pb)
Punjab
Palwinder ji tuci dairy farming di training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
devmedia
(pb)
Punjab
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਇਸਦੇ ਲਈ ਤੁਸੀ ਖਾਦ ਨੂੰ ਪੂਰੀ ਮਾਤਰਾ ਵਿਚ ਪਾਓ। ਜਾ ਫੇਰ ਇਹ ਦਸੋ ਪਹਿਲਾ ਤੁਸੀ ਕਿਹੜੀ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਖਾਦ ਬਾਰੇ ਦਸਿਆ ਜਾ ਸਕਦਾ ਹੈ
Ki pragnent pushu de receptal la skde han j la skde ha te kina la skde
(en)
Sandhu ji jekar pashu gaban hai fir uss nu receptal naa lgaao, isdi varto uddo krr skde ho jddo pashu di AI krwai howe ate AI de nal hei iss nu 5ml IV lgwa skde ho.
ਕਣਕ ਨੂੰ ਦੂਜਾ ਪਾਣੀ ਲਾਉਣ ਤੋਂ ਛੇ ਸੱਤ ਦਿਨਾਂ ਬਾਅਦ ਕੁਝ ਥਾਵਾਂ ਤੇ ਬੂਟੇ ਪੀਲੇ ਕਿਉਂ ਪੈ ਰਹੇ ਹਨ ਇਸਦਾ ਕੀ ਕਾਰਨ ਹੋ ਸਕਦਾ ਹੈ।
(en)
Punjab
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੋ ਸਕਦਾ ਹੈ ਜੇਕਰ ਤੁਸੀ ਪਹਿਲਾ ਖਾਦ ਦੀ ਮਾਤਰਾ ਪੂਰੀ ਪ ਚੁੱਕੇ ਹੋ ਤਾਂ ਹੁਣ ਤੁਸੀ npk 191919 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Hello sir.. Aapa ghar bnayi feed suki diye ya bhigo ke jyada fayda kis naal?
(en)
Punjab
Ajay ji tuci feed pashu de khan de hisab nal vart skde ho jekar pashu sukki feed khanda ha tan uss nu bheeo ke naa khwao. baki sukki feed kuj pashu nhi khande fir ohna nu bheeo ke diti ja skdi hai per koshish kro pashu nu sukki feed hi khwao.
Plzz menu gurbachan singh bapu ji da contact no chahida hai ji taran taaran sahib waleya da ji singh sweets . Milk product waleya da ji
(en)
Punjab
Gurpreet ji tuci Gurbachan singh ji nal gal krn lai iss no. te 9855808365 sampark kr skde ho.
Plzz menu gurbachan singh bapu ji da contact no chahida hai ji taran taaran sahib waleya da ji singh sweets . Milk product waleya da ji
(en)
Punjab
Gurpreet ji tuci Gurbachan singh ji nal gal krn lai iss no. te 9855808365 sampark kr skde ho.
Plzz menu gurbachan singh bapu ji da contact no chahida hai ji taran taaran sahib waleya da ji singh sweets . Milk product waleya da ji
(en)
Punjab
Gurpreet ji tuci Gurbachan singh ji nal gal krn lai iss no. te 9855808365 sampark kr skde ho.
ਜਨਾਬ ਜੀ।। ਮੱਝ ਦਾ ਕੱਟਰੂ ਹੈ ਨੀ ਤੇ ਮੱਝ ਦੁੱਧ ਪੂਰਾ ਨੀ ਲਾਹੂੰਦੀ ਪੂਰਾ ਪਸਮਾਓ ਨੀ ਕਰਦੀ ਦੁੱਧ ਰੱਖਦੀ ਹੈ।।Lacto modeਦਾ ਰਿਜ਼ਲਟ ਨਾ ਮਾਤਰ ਹੀ ਹੈ।ਠੋਸ ਹੱਲ ਦੱਸੋ ਜੀ
(pb)
ਸਤਿਗੁਰ ਜੀ ਤੁਸੀ ਉਸਦੀ ਖੁਰਾਕ ਦਾ ਦੇਖਭਾਲ ਰੱਖੋ ਅਤੇ ਇਸਦੇ ਨਾਲ ਨਾਲ Lacup powder 100gm ਰੋਜਾਨਾ, Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ Leptaden tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ
Sade maz repeater va ji koi elza daso
(pb)
Gurpreet ji kirpa krke ehh daso majh kine din badd heet vich aa jandi hai, kine din heet vich rehndi hai ate tara kiss trha dia krdi hai tuci dubara vistar nal swal pusho tan jo tuhanu sahi jankari diti ja skee.
Sir cow ka doodh machine se nakalna chahiye ja hath se kon sa better hai
(pb)
Ranjit ji agar apke pashu ka dudh bhutt jyada hai tab aap machine se nikal skte hai usme koi smasia nhi hai lekin yadi dudh kam hai aur hath se nikal skte hai toh apko machine ki jrurat nhi hai.
रिजका मैं कोनसी खाद डाले की गरोध बढे
(hn)
Punjab
सिंह जी रिजका में आप 20 किलो यूरिया प्रति एकड़ के हिसाब से डाल सकते है
Sir ji kanak te nao urea di kini dose pauni ji
(en)
Punjab
Gyrdhayn ji, tusi 2-4 ml/L paani de hisaab naal nano urea di varto kar sakde ho ji.
ਸ੍ਰ ਕਣਕ ਦੀ ਫ਼ਸਲ ਨਦੀਨਨਾਸ਼ਕ ਦਵਾਈ ਕੀਤਾ ਹੈ ਪਾਣੀ ਕੀਨੇ ਦਿਨ ਬਾਅਦ ਲਾਊਣਾ ਚਾਹੀਦਾ
(pb)
Punjab
ਜਸਪ੍ਰੀਤ ਜੀ, ਤੁਸੀ ਇਸ ਦਵਾਈ ਦੇ ਛਿੜਕਾਅ ਤੋਂ ਹਫਤੇ ਬਾਅਦ ਹਲਕਾ ਪਾਣੀ ਦੇ ਸਕਦੇ ਹੋ, ਜਿਆਦਾ ਭਾਰਾ ਪਾਣੀ ਦੇਣ ਨਾਲ ਦਵਾਈ ਦਾ ਅਸਰ ਘੱਟ ਹੁੰਦਾ ਹੈ।
Sr ji kank vich npk19 19 19 zinc 21℅ 1kg magnese 1kg di spray max karke kr sakde ha ya nahi ji
(pb)
Punjab
Kuldeep ji, tusi ih spray mix kar ke kar sakde ho ji.
ਸਰ ਜੀ ਮੱਝ ਸੂਈ ਨੂੰ 10 ਦਿਨ ਹੋ ਗਏ ਨੇ ਉਸ ਨੇ ਫੀਡ ਖਾਣੀ ਬੰਦ ਕਰ ਦਿੱਤੀ ਹੈ ਪਹਿਲਾਂ ਸਹੀ ਤਰੀਕੇ ਨਾਲ ਖਾ ਰਹੇ ਸੀ ਇਸ ਦਾ ਕੀ ਕਾਰਨ ਹੈ ਇਸ ਦਾ ਕੀ ਇਲਾਜ ਹੋ ਸਕਦਾ ਹੈ
(pb)
Punjab
ਤੁਸੀ ਉਸਦੇ ਬੁਖ਼ਾਰ ਦੀ ਜਾਂਚ ਕਰਵਾਓ ਜੇਕਰ ਬੁਖਾਰ ਵੱਧ ਹੈ ਜਾ ਤਾਪਮਾਨ ਘੱਟ ਹੈ ਤਾਂ ਉਸ ਹਿਸਾਬ ਨਾਲ ਉਸਦਾ ਇਲਾਜ ਕਰਵਾਓ ਬਾਕੀ ਜੇਕਰ ਤਾਪਮਾਨ ਬਿਲਕੁਲ ਸਹੀ ਹੈ ਫਿਰ ਉਸ ਨੂੰ Brotone liquid 100ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Photos dekho ji
(pb)
ਤੁਸੀ ਓਹਨਾ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਓਹਨਾ ਨੂੰ Bovimin b ultra ਪਾਊਡਰ 50 ਗ੍ਰਾਮ ਰੋਜਾਨਾ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਆ ਜਾਣਗੀਆਂ ਬਾਕੀ ਜਿਹੜੀ ਮੱਝ ਸਫੇਦ ਸਫੇਦ ਕਰਦੀ ਹੈ ਉਸ ਨੂੰ ਹੀਟ ਵਿਚ 'ਤੇ lixin iu ਦਵਾਈ 3 ਦਿਨ ਬੱਚੇਦਾਨੀ ਵਿਚ ਭਰਵਾਓ
Harwinder sing ji a dekho kank nu ki nuks pe. Riha he
(pb)
Punjab
Sukhwant ji kirpa kar ke khet khdi fasl di photo bhejo ate ih v dasso ki fasl dogian vich is tra ho rhi hai ja saari fasl vich hi is tra de lashan han.
Sir ਕਣਕ ਨੂੰ ਗੁਲੀ ਡੰਡੇ ਵਾਲੀ ਸਪਰੇਅ ਤੋ ਕਿਨੇ ਦਿਨ ਬਾਅਦ ਯੂਰਿਆ ਪਾ ਸਕਦੇ ਆ
(pb)
Punjab
ਨਰਿੰਦਰ ਜੀ, ਜਦੋਂ ਗੁੱਲੀ ਡੰਡੇ ਵਾਲੀ ਸਪਰੇ ਚੰਗੀ ਤਰਾਂ ਅਸਰ ਕਰ ਜਾਵੇ ਤਾਂ ਉਸ ਤੋਂ ਬਾਅਦ ਹੀ ਯੂਰੀਆ ਖ਼ਾਦ ਦੇਣੀ ਚਾਹੀਦੀ ਹੈ ਜੀ।
लहसुन का कन्द अच्छा व मोटा बने इसके लिए क्या करना होगा
(hn)
Punjab
रामपाल जी, इसके लिए आप रोपाई समय पर करें और खाद सिफारिश के अनुसार ही दें, आप प्रति एकड़ 20 टन गोबर खाद, 50 किलोग्राम नाइट्रोजन (110 किलोग्राम यूरिया) और 25 किलोग्राम फॉस्फोरस (155 किलोग्राम सुपरफॉस्फेट) डालें। सारी खाद और फास्फोरस बुआई से पहले और नाइट्रोजन उर्वरक तीन भागों में डालें, पहला बुआई के एक महीने बाद, दूसरा आधे महीने में और तीसरा 2 महीने बाद।
ਸਰ ਜੀ ਮੈਂ ਦੋ ਕਨਾਲ ਪਕਾਵੇ ਗੰਢੇ ਲਾਉਂਣੇ ਹਨ ਹੇਠਾਂ ਜ਼ਮੀਨ ਦੇ ਵਿੱਚ ਕੀ ਪਾਈਏ ਤੇ ਗੰਢਿਆਂ ਨੂੰ ਬੈਡ ਬਨਾ ਕੇ ਲਾਈਏ ਜਾ ਵੱਟਾ ਬਣਾ ਕੇ ਲਾਈਏ
(pb)
Punjab
ਸੁਖਵੀਰ ਜੀ, ਤੁਸੀ ਬੈਡ ਜਾਂ ਵੱਟਾਂ ਤੇ ਦੋਹਾਂ ਤਰੀਕਿਆਂ ਨਾਲ ਹੀ ਪਿਆਜ ਲਗਾ ਸਕਦੇ ਹੋ, ਦੋਹੇਂ ਤਰੀਕੇ ਹੀ ਕਾਮਯਾਬ ਹਨ, ਤੁਸੀ20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪਨੀਰੀ ਲਾਉਣ ਤੋਂ ਪਹਿਲਾ ਅਤੇ ਬਾਕੀ ਦੀ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਚਾਰ ਹਫ਼ਤੇ ਬਾਅਦ ਛੱਟੇ ਨਾਲ ਪਾਉ ।
Pichli wr peeli kungi da hmla kaafi ho gya si es war sara nwa beej bijya c hjw tkk es saal koi hamla ni hoya hun spray kr skde aa ja na j haa tab kehdi
(en)
Punjab
Singh ji jekar hun tkk hamla nahi hoya hai tan tusi spray na kro lgatar khet vich geda marde rho jdo hi kite essa hamla dikhai dinda hai udo spray kr daage hje pehla spray krn da faida nahi hai ji
Sir ji fsal peeli pai rhi aa urea te dap jehdi nano hundi aa ohnu mila ke paa sakde kinj dose a
(en)
Punjab
Darshan ji jekar tusi pehla sifarish kerti khad poori matra vich paa chuke ho tan tusi esnu 3-4 ml prati litre paani de hisab nal vart sakde ho es vich koi dikkat nahi hai
3740 गेहूं कितने दिनों में तैयार हो जाता है
(hn)
Punjab
गौरव जी यह किस्म औसत 145–155 दिन में पक के तैयार हो जाती है।
ने नौ यूरिया और नेनौDAPका छीणकाऊ गेहू फसल मे कवऔर के से किया जाऐ
(hn)
Punjab
श्रीमान जी इसका छिड़काव आप तब करे जब आपकी फसल की ग्रोथ अच्छी ना हो इसके आप 3 ml प्रति लीटर पानी में मिलाकर स्प्रे कर सकते है
Sir joo di kheti bara daso Production Rate Time for sowing
(en)
Punjab
Gurkirtan ji jau di bijai November mhine takk kr deni chahidi hai, is da rate Rs 1850 /Quintal hai ate is da average yield 20 q/acre de kreeb hunda hai ji
Gane d bjai organic tang nal krni hai g kehra mahine kiti ja sakdi hai
(en)
Punjab
Butta ji hun isdi bijai kaafi late ho gyi hai tusi 15 February to baad organic treeke nal ganne di bijai kar sakde ho ji.
Sir g sadi kanak d fasal vich peeli pe rehi hai 2 din pehle Pani lagaya hai
(en)
Punjab
Boota ji, ih smasya aam hi dekhi jandi hai, is de lai tuhanu koi spray di lod nahi hai ji, thoda sma pai ke ih apne app hi theek ho jaavegi.
ਸਰ ਜੀ ਕਣਕ ਦੀ ਬਿਜਾਈ ਨੂੰ 26ਦਿਨ ਹੋ ਗੲਏ ਹਨ ਪਹਿਲਾਂ ਪਾਣੀ ਤੇ ਯੂਰੀਆ ਇੱਕ ਗੱਟਾ ਪਾਇਆ ਮੈਗਨੀਸੀਅਮ ਜਿਕ ਤੇ ਲੋਹਾ ਰੇਹ ਵਿਚ ਰਲਾ ਕੇ ਪਾਇਆ ਹੈ ਕਣਕ ਵਿੱਚ ਬਾਥੂ ਦੇ ਲਈ 2.4ਡੀ ਦੀ ਦੂਜੇ ਨਦੀਨਾਂ ਦੀ ਰੋਕਥਾਮ ਲਈ ਤੇ ਯੂਰੀਆ ਖਾਦ ਦੀ ਡੋਜ ਕਦੋਂ ਤੇ ਕਿੰਨੀ ਪਾਈਏ ਦੱਸਣ ਦੀ ਕਿਰਪਾਲਤਾ ਕਰਨੀ ਸਰ ਜੀ
(pb)
Punjab
ਸੁਖਵੀਰ ਜੀ, ਤੁਸੀ ਨਦੀਨਾਂ ਦੀ ਰੋਕਥਾਮ ਲਈ 2,4D ਦੇ ਨਾਲ sulfusulfuron 13g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਦੂਜੇ ਪਾਣੀ ਤੇ ਤੁਸੀ 45 ਕਿੱਲੋ ਯੂਰੀਆ ਖਾਦ ਹੋਰ ਦੇ ਸਕਦੇ ਹੋ ਜੀ ।
ਪਿਛੇਤe ਮਟਰ ਕਦੋਂ ਲਗਾਏ ਜਾਂਦੇ ਨੇ plz answer me sir
(pb)
Punjab
ਸੁਖਜਿੰਦਰ ਜੀ, ਮਟਰਾਂ ਦੀ ਬਿਜਾਈ ਅੱਧ ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ, ਜੇਕਰ ਹੁਣ ਬਿਜਾਈ ਕਰੋਗੇ ਤਾਂ ਝਾੜ ਤੇ ਕਾਫੀ ਅਸਰ ਪੈ ਸਕਦਾ ਹੈ।
Sat shri akal ਜੀ ਮੇਰੇ ਕੋਲ hf ਨਸਲ ਦੀ ਪਹਿਲਣ ਵਹਿੜ ਹੈ ਜਿਸ ਨੇ 7 ਮਹੀਨੇਆ ਤੋ ਫਲ ਸੁੱਟ ਦਿੱਤਾ ਸੀ ਹੁਣ ਉਹ 10 12 ਕਿਲੋ ਦੁੱਧ ਤੇ ਆ ਗਈ ਹੈ ਹੁਣ ਉਹ ਦੁਬਾਰਾ 2.5 ਮਹੀਨੇ ਦੀ ਗੱਬਣ ਵੀ ਹੈ ਜੀ ਹੁਣ ਉਸ ਨੂੰ ਕੋਈ ਟਿਕਾ ਲਗਵਾਉਣ ਦੀ ਜਰੂਰਤ ਹੈ ਜਾ ਨਹੀ ਜੀ ਕਿਰਪਾ ਕਰਕੇ ਜਰੂਰ ਦੱਸੋ ਜੀ
(pb)
Punjab
ਹਾਂਜੀ ਤੁਸੀ ਆਪਣੀ ਗਾਂ ਦਾ brucella ਦਾ ਟੈਸਟ ਆਪਣੇ ਨਜ਼ਦੀਕੀ ਪੋਲੀਕਲੀਨਿਕ ਤੋ ਕਰਵਾ ਸਕਦੇ ਹੋ ਤਾਂ ਜੋ ਅੱਗੇ ਤੋਂ ਇਹ ਪ੍ਰੌਬਲਮ ਨਾ ਆਵੇ।ਬਾਕੀ ੩ ਅਤੇ ੬ month ਵਿੱਚ progestrone ਦੇ ਇੰਜੈਕਸ਼ਨ ਲਗਵਾ ਸਕਦੇ ਹੋ ਕੋਈ ਦਿੱਕਤ ਨਹੀਂ ਆਵੇਗੀ
Ye bhi hai sir
(hn)
Punjab
Pawan ji aap iski jankari ke liye Pravesh Kumar 9817084445 ji se sampark kr skte hai inse apko puri jankari mill jayegi.
What is this breed
(hn)
Punjab
This is a Murrah breed's calf.
What is this breed
(hn)
Punjab
Looks like murrah breed
Sir tlab me grass or rahu fish roj 6 7 mar rhi hai ishme cifax bhi dal di . cleaner bhi dal di pr koi salutations nhi ho rha
(hn)
Andhra Pradesh
Please send more pictures of fish having gross signs to see the disease problem.
ਸਤਿ ਸ੍ਰੀ ਆਕਾਲ ਜੀ 28 11 23 ਨੂੰ AI ਕਰਵਾਈ ਸੀ ਉਹ ਇਸ ਤਰਾਂ 2 ਦਿਨ ਤੋਂ ਤਾਰਾ ਕਰਦੀ ਪਈ ਹੈ
(pb)
Punjab
ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਚੈਕ ਕਰਾਓ ਇਹ ਇਨਫੈਕਸ਼ਨ ਵੀ ਹੋ ਸਕਦੀ ਹੈ ਕਈ ਵਾਰ ਜਿਆਦਾ ਪ੍ਰੋਟੀਨ ਡਾਇਟ ਕਰਕੇ ਪਸ਼ੂ ਲੰਬੀ ਹੀਟ ਕਡ ਦਿੰਦੇ ਹਨ
ਕੀ ਬਿਮਾਰੀ ਦੱਸੋ
(pb)
Punjab
ਜਗਸੀਰ ਜੀ, ਫੋਟੋ ਵਿੱਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਸਮੱਸਿਆ ਆ ਰਹੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Hello sir Dairy Farm ke liye Very Best verairy Buffalo kanha se kis farm se purchase karen 10 Best veraity Buffalo ki Anumanit cost kiya hogi 10 Baffulo ke sath Dairy farm suru karna hai total Anumanit cost kitni Ayegi . Batane ki krapya karen sir Apki Ati krapya hogi धन्यवाद
(hn)
Punjab
Apka area kon sa hai?
Uttar Pradesh
Bulandshahr uttar pradesh
Uttar Pradesh
Murra Baffulo kanha se purchase karen us farm ka location and contact number mil Jaye tau apki atikrapya hogi
Punjab
Best breed for milk is murrah .
ਸਰ ਜੀ ਮਝ ਸੁਈ ਨੂੰ 10 ਦਿਨ ਹੋਗੇ ਹਨ ਦੁੱਧ ਨਹੀਂ ਵਧ ਰਹੀ ਅਸੀਂ ਉਸ ਨੂੰ ਗੁੜ ਦੇਸੀ ਖੰਡ ਅਤੇ ਖਲ ਵੀ ਪਾ ਰਹੇ ਹਾਂ ਕੋਈ ਹਲ ਦੱਸੋ ਜੀ
(pb)
Punjab
ਸੁਰਿੰਦਰ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਇਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਇਸ ਨੂੰ ਠੰਡ ਤੋਂ ਬਚਾ ਕੇ ਰੱਖੋ
Jamunipari bakra 1 saal me kitna wajan ka ho jata hai sir
(hn)
Punjab
Sumit ji bakre ka weight uski khurak aur achi dekhbhal per nirbhar krta hai baki 6 mahine ki batt kren toh achi khurak se lagbhag 30kg tak weight ho jata hai
ਸ਼੍ਰੀ ਮਾਨ ਜੀ ਅਸੀਂ ਬੱਕਰੀਆਂ ਰੱਖਣਾ ਚੌਹਂਦੇ ਹਾਂ ਇਸ ਬਾਰੇ ਵਿਸਤਾਰ ਸਹਿਤ ਜਾਣਕਾਰੀ ਦੇਨਾ ਜੀ ਏਨਾ ਨੂੰ ਕੀ ਖੁਰਾਕ ਪਾਈ ਜਾਂਦੀ ਹੈ ਦੋ ਬੇਬੀ ਲੈ ਕੇ ਕਮ ਸੁਰੁ ਕਰਨਾ ਹੈ ਬੇਬੀ ਕਿੰਨ੍ਹੇ ਸਮੇਂ ਵਿੱਚ ਤਿਆਰ ਹੋ ਜਾਂਦਾ ਹੈ
(pb)
Punjab
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ, ਬਾਕੀ ਤੁਸੀ ਇਹਨਾਂ ਦੀ ਖੁਰਾਕ ਘਰੇ ਤਿਆਰ ਕਰਕੇ ਦੇ ਸਕਦੇ ਹੋ ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ। ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਫਿਰ ਇਸ ਕੰਮ ਨੂੰ ਸ਼ੁਰੂ ਕਰੋ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Kendra,Kheri, Patran Road, Sangrur Dr Mandeep Singh, Head KVK, Contact No.: +91-9988111757 Landline No 01672-245320 Pincode148001 ਨਾਲ ਸੰਪਰਕ ਕਰ ਸਕਦੇ ਹੋ
ਸ੍ਰੀ ਮਾਨ ਜੀ ਪਹਿਲਣ ਝੋਟੀ ਸੁਈ ਨੂੰ ਸਾਲ ਹੋ ਗਿਆ ਉਸ ਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਠੀਕ ਨਹੀਂ ਹਈ ਹਣ ਪੀਲੇ ਜਲੇ ਆਉਣ ਲੱਗ ਪਏ ਰਪਈਟਓ ਵਇਟ ਵੀ ਦੇ ਦਿੱਤੀ ਇਲਾਜ ਦੱਸੋ ਧੰਨਵਾਦ ਜੀ
(pb)
ਇਸ ਲਈ ਇਸ ਦੀ ਬੱਚੇਦਾਨੀ ਵਿਚ Powder Lixin IU 4gm 100ml metrozole ਨਾਲ ਮਿਕਸ ਕਰ ਕੇ ਤਿੰਨ ਦਿਨ ਭਰੋ ਨਾਲ Powder Bovimen B ultra 3kg 50gm ਰੋਜਾਨਾ ਦਿਓ
Thanks g
Sir g begal dogy beby ajj 13din de ho gye aa maa da dudh pe rhe ne hun ena nu pet de kiriya to kehdi medicine deni hia and kinne din de fark nal deni hia and cerelac dena kdo suru kariye beby sele karne g sari jankari dena g ta jo beby pure healthy ho jan.
(pb)
tuci uss nu aje 1 mahine tak usdi maa da dudh pilao ate badd vich cerelac dena suru kro ate vdia hajame de hisab nal dudh pilao baki uss nu 25 din di umar too baad multistar pet liquid 1ml rojana de skde ho, iss nal vdia growth ho jawegi ate 1 mahine di umar ton badd pett de kiria lai Eazypet liquid vart skde ho ehh 1ml prati 1kg bhar de hisab nal deo.
Sr ji kank di koi varity dasho ji jis di bijai es same ho jave te jhar vadia hove
(pb)
Punjab
Kuldeep ji es mahine tusi kanak di kisam pbw 771 ate pbw 757 kisam di bijai kr sakde ho ehna da ausat jhad 18-20 quintal prati acre takk AA janda hai
ਬਰਸੀਨ ਵਿਚ ਖਾਦ DAP ਦੀ ਵਰਤੋਂ ਕੀਤੀ c ਬਜਾਇ ਦੇ ਟਾਈਮ urea ਵੀ ਪੂਰੀ ਮਾਤਰਾ ਵਿਚ ਪਿਆ ਸੀ ਤੁਸੀ ਕੋਈ spry ਬਾਰੇ ਦਸੋ ਜਿਦੇ ਕੋਈ result ਮਿਲਾਏ ਪਸੁਵਾ ਲਈ ਚਾਰੇ ਦੀ ਕਾਟ ਹੋ ਰਹੀ ਹੈ ਜੀ
(hn)
Punjab
ਸ਼੍ਰੀਮਾਨ ਜੀ ਜੇਕਰ ਤੁਸੀ ਪਹਿਲਾ ਪੂਰੀ ਖਾਦ ਪਾ ਚੁੱਕੇ ਹੋ ਅਤੇ ਹੁਣ ਵੀ ਬਰਸੀਨ ਦਾ ਵਾਧਾ ਨਹੀਂ ਹੋ ਰਿਹਾ ਤਾਂ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Mujhe 800000 lakh kat ka loan kase miloga
(hn)
Punjab
कृप्या बताएं कि आपको किस काम के लिए लोन चाहिए, ताकि आपको सही जानकारी दी जा सके।
me Himachal Mandi sarkaghat se hu chandan ki kheti karne ke liye kya Karu
(hn)
Punjab
यदि आप चन्दन की खेती करना चाहते हैं तो आपकी ज़मीन की मिट्टी खारी, पर्याप्त नमी वाली दोमट या नदी के किनारों पर पायी जाने वाली अच्छी जल निकासी वाली गहरी जलोढ़ होनी चाहिए। चन्दन अक्सर पथरीली या बजरी वाली मिट्टी पर पाया जाता है। मिट्टी का pH 6.7-7.5 तक होना चाहिए। चंदन 700 से 1100 मीटर की ऊंचाई के बीच सबसे अच्छा बढ़ता है, हालांकि यह 1500 मीटर तक जा सकता है। आप चन्दन का बीज ऑनलाइन मंगवा सकते हैं।बुवाई के लिए 3 ½ फीट चौड़ाई और 30 फीट लंबाई की क्यारियों में एक भाग रेत, 2 भाग मिट्टी और एक भाग सूखे गाय के गोबर से तैयार कर लें। एक एकड़ भूमि के लिए 2.5 किलोग्राम बीज की आवश्यकता होती है। 1 फीट की ऊंचाई वाले स्वस्थ पौधों को मानसून की शुरुआत में 60 सेमी आकार के गड्ढों में ऊंचाई के अंतर पर लगाया जाता है। चंदन के पेड़ पर 3 से 4 साल की उम्र में फूल आना शुरू हो जाता है। हार्ट वुड की शुरुआत तब होती है जब पेड़ की उम्र 30 से 70 वर्ष के बीच होती है और उसकी वृद्धि 50 से 75% तक पहुंच जाती है। परिपक्व पेड़ों को उखाड़ दिया जाता है और छोटी शाखाओं को हटा दिया जाता है। हार्टवुड वाली शाखाओं को एकत्र और संग्रहीत किया जाता है।
Me jharkhand se hu Bhai hame vi karna hai chandan ki kheti