Punjab
Search
devmedia
(hn)
Rahul ji aap coragen ke sath koi bhi dwayi mila kar istemal na karen.dhanywad
West Bengal
Vinay ji dhan ki sidhi bijai sirf darmiyani se bhari jameeno ke karen iske liye aap sabse pehle lazer kirahe se jameen ko eksar karen. khet ko tyar krne ke liye taviyon se jutayi karne ke bad ek bar dubara se suhaga chalye uske bad aap seed drill se dhan ko khet men bijai kar de. uske bad aap halki sinchai karen.
pr 121 paniri hai 27 din di, kis cheej di ghaat aayi hai, growth ruk gyi hai ?
(pb)
Harman ji hun ta eh khet vich laun de like ho gayi hai othe hi khet vich khurak nal eh theek ho jayegi.dhanwad
Zipping rog kis me hota hai ?
(hn)
Punjab
Narendra Verma ji, Zippering ek disorder hai, ye disorder tamater ki fasal me hota hai, ye dikat jyadater thand ke smya hoti hai, Dhanyvad
Rajasthan
Tamatar
ਸਰ ਜੀ ਮੁਰਗੀ ਕਈ ਵਾਰ ਆਂਡੇ ਖਾ ਜਾਂਦੀਆਂ ਨੇ ਇਲਾਜ ਦੱਸੋ ?
(pb)
Punjab
ਤੁਸੀ ਇਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਫੀਡ ਵਿਚ Egg Formula ਪਾਊਡਰ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ ostovet ਕੈਲਸ਼ੀਅਮ 20ml/100birds ਦੇ ਹਿਸਾਬ ਨਾਲ ਦਿਓ ਅਤੇ ਇਹਨਾਂ ਨੂੰ ਪੀਣ ਵਾਲੇ ਪਾਣੀ ਵਿੱਚ ਨਮਕ ਘੋਲ ਕੇ ਦਿਓ.
hello agriculture team, eh dwai asin jhone loan to badh paa skde k nai, poori details ch dso dhanwaad ?
(pb)
Punjab
Satnam Singh ji es dwai nu tusi jhona laun to baad hi pauna hunda hai, eh dwai kaafi had tak nadeena da control krdi hai te ik ekad vich tusi 500-600ml vart skde ho, Dhanvad
ਕੀ ਜੰਤਰ ਅਤੇ ਮੂੰਗੀ ਖੇਤ ਵਿੱਚ ਕੱਦੂ ਕਰਨ ਸਮੇ ਵਾਹੁਣੀ ਚਾਹੀਦੀ ਹੈ ਜਾ ਪਹਿਲਾ ਤਵੀਆ ਮਾਰ ਕੇ ਵਾਹੀ ਜਾਵੇ, ਕਿਸ ਨਾਲ ਰਿਜਲਟ ਵਧੀਆ ਮਿਲੇਗਾ ?
(pb)
ਕੁਲਦੀਪ ਜੀ ਤੁਸੀ ਇਸਨੂੰ ਪਹਿਲਾਂ ਵਾਹ ਕੇ ਮਲਚ ਮਾਰ ਲੈਣਾ ਚਾਹੀਦਾ ਹੈ ਫਿਰ ਜ਼ਮੀਨ ਵਿਚ ਹੁੰਮੁਸ ਨਹੀਂ ਬਣਦਾ। ਧੰਨਵਾਦ
Jhone vich dap and ssp Mila ke k pa skde aa, kine dose puoni pau dso g ?
(pb)
Punjab
Veerpal Singh ji jhone vich DAP te SSP vicho ik khad nu varto, agar DAP pauni hai ta 27kg/acre agar SSP pauni hai ta 75kg/acre pa skde ho, Dhanvad
खेती के लिये online दवाइयां, बीज कहां से खरीदे, कृपया बताने का कष्ट करें ?
(hn)
Punjab
अरविन्द जी ऑनलाइन बहुत सारी साइट्स है आप अपना बजट के हिसाब से किसी से भी खरीद सकते है। धन्यवाद
Maj nu bar bar charyan lag rahyan ne te maj bhut kamjor ho gyi hai dud v ik time dendi aa g ?
(pb)
Punjab
Sukhchain ji tuci isde lai Taktic liquid varto ehh tuci 2ml/1litre pani vich milla ke kise kapde nal pashu de sarir te malish kr deo baki jithe koi jakham hai uthe tuci pehla saro da tel lgao ate ehh dwai di tuci pashu dia khurlia, diwara te bhi spray kro ate spray sme pashua nu bhar kdd deo ate ohna da chara, dana saff kr deo jiss nal spray chare, dane te naa pwe ehh tuci 10-10 din frak nal 3 varr kro, iss nal frak paa jawega baki uss nu Enerboost powder 100gm rojana ate Bovimin-B powder 50gm rojana dena suru kro iss nal kamjori bhi duur ho jawegi.
Punjab
ਸਾਡੇ ਵੀ ਇੱਕ ਮੱਝ ਸੀ ਮੋਕ ਨਹੀ ਹਟਦੀ ਸੀ ਉਸਨੂੰ ਦੂਜੇ ਤੀਜੇ ਦਿਨ ਭੰਗ ਦੀ ਮੁੱਠ ਦਿੰਦੇ ਹੁੰਦੇ ਸੀ ਮਿਹਦੇ ਦੀ ਗਰਮੀ ਵਾਲੀ ਵਾਲੇ ਪਸ਼ੂ ਦੀ ਪੱਕੇ ਤੌਰ ਤੇ ਠੀਕ ਹੋ ਜਾਂਦੀ ਹੈ । ਮੋਟੀ ਹੋਣੀ ਸ਼ੂਰੂ ਹੋਜੂ
ਪੰਜ ਮਹੀਨੇ ਉਮਰ ਦਾ ਕੱਟਾ ਜੀ ,ਉਸਦੇ ਵਧੀਆ ਵਿਕਾਸ ਲਈ ਕੀ ਪਾਈਏ ?
(pb)
Punjab
ਸ਼ੇਰ ਗਿੱਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ piperazine ਦਵਾਈ ਦਿਓ ਅਤੇ ਇਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 30 ਗ੍ਰਾਮ ਰੋਜਾਨਾ ਦਿਓ ਬਾਕੀ ਇਸ ਨੂੰ ਇੱਕ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Jeevika ?
(hn)
Punjab
Alok ji kripya aap apna swal vistar se pushen ki aap kya jankari lena chahthe ha tan jo apko sahi jankari di ja skee.
कीट नाशक के साथ 19.19.19 को मिला कर स्प्रे कर सकते हैं ?
(hn)
Himachal Pradesh
ठाकुर जी, कोई भी यूनिवर्सिटी इसकी सिफारिश नहीं करती, बेहतर रिजल्ट लेने के लिए NPK की स्प्रे अलग से ही करें, धन्यवाद
Uttar Pradesh
अलग करें
Uttar Pradesh
हाँ कर लीजिये कोई दिक्कत नही
Pehle sue sooi hoi (sept 2020 ch sui c) milk 3.5 kg both time, 4 din pehla a.i krwai hai ji, ajj dupehre ik lamba jia jala vi sitia ik gith lengh approx halka white colour, Bhar isto thoda jyada v aa jnda naal aah discharge hunda ?
(pb)
Tuci iss nu keeper plus powder 30gm rojana 20 din tak dena suru kro baki isde gaban hon ja khali hon da sahi pta 21-22 din badd dubara heat te aunn te lgg skda hai baki jekar ehh iss trah patlia tara kri jndi hai fir AI dubara krwa skde ho.
Kela G-9 variety 20 June 2020 k ko ropai ki thi, one year ho gaya, abhi tak gair , phal nahi aya kya kare ?
(hn)
Maharashtra
D.v.s Y. ji yeh lagbhag 10-15 mahine ka smay leti hai fal dene ke liye.dhanywad
सर मै फर्रुखाबाद उत्तर प्रदेश मे भिन्डी की बिजाई कर सकता हूँ ?
(hn)
Maharashtra
बृजमोहन सिंह जी आप भिंडी की खेती कर सकते हैं, धन्यवाद
ਡਾ ਸਾਹਿਬ ਔਸਰ ਝੌਟੀ ਆ ਸੂਣ ਵਾਲੀ ਆ 6 ਵੇਂ ਮਹੀਨੇ ਵਿੱਚ,ਉਹ ਪਿੱਛਾ ਬਹੁਤ ਕੱਢ ਦੀ ਆਂ, ਤਾਂ ਉਸਦਾ ਕੋਈ ਡਾਕਟਰੀ ਇਲਾਜ ਦੱਸੋ, ਜਿਸਦਾ 100% ਰਿਜਲਟ ਹੋਵੇ ?
(pb)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ
सर मैने बैंगन की खेती पहली बार की है, सर बैंगन के पेड़ मे फूल बहुत कम आ रहे है, सर एक दो फल बनते है उसमे कीट लग रहा ?
(hn)
Maharashtra
बृजमोहन सिंह, जी ज्यादा फल के लिए आप Amino acid @400ml/एकड़ के हिसाब से छिड़काव कर सकते हैं और कीट की रोकथाम के लिए आप Spinosad @60ml/एकड़ के हिसाब से छिड़काव कर सकते हैं, धन्यवाद
ਸਰ 28 ਮਹੀਨੇ ਦੀ ਝੋਟੀ ਹੀਟ ਵਿੱਚ ਨਹੀ ਆ ਰਹੀ ਕੋਈ ਇਲਾਜ ਦੱਸੋ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ
ਡਾਕਟਰ ਸਾਹਿਬ ਜੀ ਆਪਣੇ ਘਰ ਇੱਕ ਕੱਟਾ ਰੱਖੇ ਜੀ ਉਸ ਦਾ ਇਹ ਪਤਾ ਕਰਨ ਕੇ ਹੋ ਕਿਹੜੀ ਨਾਸਲ ਦਾ ਗਾ
Sir fish farming kdo te kive strt kr sakde aa g ?
(pb)
Sukhchain ji tuci fish farming suru krn ton pehla isdi training lao jo tuci apne nazdiki fishery department ton mill skdi hai ehna ton tuhanu iss kam nu suru krn, isde khrach vare jankari milegi ate iss te loan ate subsidy di jankari bhi milegi tuci isde lai Sh.Pawan Kumar, ADF, Sh.Kesar Singh, CEO 9779270027, 98786-17077 nal sampark kr skde ho.
sir mai hybride jhona laya aw, kalr wali jameen hai, jhone di growth laii kehdi dwaii da use kita jawe , ta ki jhona ਸੁੱਕੇ ਨਾ ?
(pb)
Haryana
Lovepreet Singh ji, es vich tusi sulphur pa skde ho te laun vele hi ik kishat urea di den nal vi vadhiya growth hundi hai, agar hje tak tusi SSP te potash nhi varti ta 75kg SSP te 20kg MOP pa skde ho ate jekar pishle sala vich vi zinc di ghat aundi hai ta Zinc 21% @25kg/acre pa skde ho, Dhanvad
ਕਿਨੂੰ ਦੇ ਬੂਟੇ ਤੇ Dieback ਦਾ ਕੀ ਕਾਰਣ ਹੂੰਦਾ ਹੈ, ਅਤੇ ਇਸਦਾ organic treatment ਕਿਵੇਂ ਹੋਊ, ਧੰਨਵਾਦ ਜੀ ?
(pb)
Punjab
ਮਨਵੀਰ ਸਿੰਘ ਜੀ die back colletotrichum gloesporioides ਨਾਮ ਦੀ ਫੰਗਸ ਕਾਰਨ ਹੁੰਦੀ ਹੈ, ਇਸਨੂੰ ਕੰਟਰੋਲ ਕਰਨ ਲਈ bordeaux mixture ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Hlo sir, 4 din pehla jhoti di A.I krwai c (ik sua sui hoi hai last sept ch) ajj ik jaala jia ditta pehla (color thoda white jia c ik gith to thoda chhota c) dupehre os to baad di thoda jia bhar dikha rahi aa naal white duscharge hunda halka jia, Ki reason ho sakda (milk 3,5 kg both times) ?
(pb)
Tuci iss nu keeper plus powder 30gm rojana 20 din tak ate lapnil-p powder 1 pouch nu adha kilo besan vich dena suru kro baki isde gaban hon ja khali hon da sahi pta 21-22 din badd dubara heat te aunn te lgg skda hai baki jekar ehh iss trah patlia tara kri jndi hai fir AI dubara krwa skde ho.
ਕੀ ਆੜੂ ਨੂੰ ਬੀਜ ਤੋਂ ਉਗਾਇਆ ਜਾ ਸਕਦਾ ਹੈ ?
(pb)
Punjab
ਮਨਵੀਰ ਸਿੰਘ ਜੀ ਆੜੂ ਬੀਜ ਤੋਂ ਉਗਾਇਆ ਜਾ ਸਕਦਾ ਹੈ, ਧੰਨਵਾਦ
1saal di kati de muuh vicho khoon ayi janda ki krna chahida? Kise ne keha k potassium permanganate i.p. devo muuh rahi par pack ute (for external use only )lekhya a g ?
(pb)
Rupinder ji tuci jakhma lai vdhia rehdia hai jiwe paira te ho jawe tan iss de ghol nal pair dhoo skde ho ate muuh de jakhma lai v vart skde ho per jekar jyada smasia haa tan tuci Glasrin 100ml vich Boric acid 20gm mix krke 10-10ml din vich 3 varr muhh vich pao ate uss nu doctor ton check krwao ohh kis karan krke ho reha ha kyuki kai varr jyada turi den krke muhh vich kees fasan krke vich hoo jnda hai tuci uss nu doctor ton check krwao.
Sir g turi ta dene hi nahi fer v ho reha hai
मूंगफली के पत्ते का रंग पीला होता है, क्या दवाई देनी चाहिए ?
(hn)
Punjab
गोदारा जी, किर्प्या फसल की तस्वीर हमारे साथ शेयर करें ताकि आपको सही जानकारी मिल सके, धन्यवाद
Madhya Pradesh
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
pr 114 ਝੋਨੇ ਨੂੰ ਪੇਹਲੀ ਖਾਦ urea ਨਾਲ ਕਿ ਖੁਰਾਕ ਪਾਈ ਜਾਵੇ ?
(en)
Haryana
ਕਰਮਜੀਤ ਸਿੰਘ ਜੀ ਯੂਰੀਆ ਨਾਲ ਤੁਸੀਂ ਜ਼ਿੰਕ ਪਾ ਸਕਦੇ ਹੋ, ਅਗਰ ਪਿੱਛਲੇ ਸਾਲਾਂ ਵਿੱਚ ਜ਼ਿੰਕ ਦੀ ਘਾਟ ਆਉਂਦੀ ਹੈ ਤਾਂ ZInc 21% @25kg/ਏਕੜ ਪਾ ਸਕਦੇ ਹੋ, ਧੰਨਵਾਦ
ये क्या बिमारी है, और इस पर कोनसी दवाई का छिड़काव करें ?
(hn)
बलविंदर जी फसल में M45@500 ग्राम प्रती एकड Drenching कर सकते हो और 4 दिन बाद NPK 191919@10g प्रती लीटर पानी में मिलाकर सप्रे कर सकते हो।
Rajasthan
Thanks
ਸਰ ਘੋੜੀ ਨੂੰ ਹਰਾ ਚਾਰੇ ਹੀ ਪਾਈਦਾ ਆ, ਪਰ ਫ਼ਿਰ ਵੀ ਕਮਜ਼ੋਰ ਆ ਤੇ ਲਿੱਦ ਵੀ ਜਮ੍ਹਾਂ ਸੁੱਕੀ ਕਰਦੀ ਆ, ਪਾਣੀ ਵਿੱਚ ਸ਼ੱਕਰ ਪਾ ਕੇ ਰੋਜ ਪਿਲਾਉਂਦੇ ਤੇ ਪੇਟ ਦੇ ਕੀੜਿਆਂ ਲਈ hitek bolus ditti aa koi frk nhi pea kisi problem ho skdi aa ?
(pb)
Punjab
ਪ੍ਰਭਜੋਤ ਜੀ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਉਸ ਨੂੰ Livtantra liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹ unicell pharma ਕੰਪਨੀ ਦਾ ਪ੍ਰੋਡਕਟ ਹੈ ਜਿਵੇਂ ਉਹ ਖਾਵੇ ਉਸ ਹਿਸਾਬ ਨਾਲ ਖੁਰਾਕ ਵਿੱਚ ਦੇ ਸਕਦੇ ਹੋ
ਝੋਨੇ ਦੀ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਜੜ੍ਹਾਂ ਨੂੰ ਕੋਈ ਦਵਾਈ ਸਕਦੇ ਹਾਂ, ਤੇ ਖਾਦਾਂ ਕਿਹੜੀਆਂ ਪਾ ਸਕਦੇ ਹਾਂ ?
(pb)
Punjab
ਓਂਕਾਰ ਸਿੰਘ ਜੀ, ਝੋਨਾ ਲਾਉਣ ਤੋਂ ਪਹਿਲਾਂ ਤੁਸੀਂ ਪਨੀਰੀ ਦੀਆਂ ਜੜਾਂ ਨੂੰ ਜੀਵਾਣੂ ਖ਼ਾਦ ਦੇ ਘੋਲ ਵਿੱਚ ਰੱਖ ਸਕਦੇ ਹੋ ਤੇ ਇਹ ਖ਼ਾਦ ਤੁਹਾਨੂੰ ਨੇੜਲੇ KVK ਵਿੱਚੋ ਮਿਲ ਜਾਵੇਗੀ ਅਤੇ ਜ਼ਮੀਨ ਵਿੱਚ ਤੁਸੀਂ SSP ਤੇ ਪੋਟਾਸ਼ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹੋ, ਧੰਨਵਾਦ
Hello experts please advice me what is pests is and how to control it, Thanks ?
(en)
MR.Mandeep it\'s a aphid attack ,for control spray Imidacloprid@2 ml per litre of water...
Sir gaay ki delivery ko 2 month ho gaye Heat me nhi aa rhi ?
(hn)
Sandeep ji usko aap Bovimin-B powder 50-50gm subah sham dena suru kren jisse sarir ki kami purri hoti hai aur pashu jldi naye dudh ho jatta hai aap 1 mahina lgatar powder den yadi fir bhi heat mai naa aaye fir aap ovumin advance tab. rojana 1 goli deni suru kren aur 21 din tak dete rehen.
ਫਲ ਝੜ੍ਹ ਜਾਂਦਾ ਜੀ, ਪੱਤੇ ਮੁਰਝਾਏ ਰਹਿੰਦੇ ਹਨ, ਅਤੇ ਵਾਧਾ ਰੁੱਕ ਗਿਆ,ਕੀ ਕਾਰਨ ਹੈ, ਇਸਦਾ ਕੋਈ ਹੱਲ ਦੱਸੋ ਜੀ ?
(pb)
लखविंदर जी पौधे के ऊपर NPK 191919@10g +Chelatedzinc@2 gm प्रति लीटर पानी के साथ मिलाकर स्प्रे कर सकते है।
ਧੰਨਵਾਦ ਜੀ
ਵੀਰ ਜੀ is tera di problem a kira ban janda a is lai javik sapray keri krni chai di a ta jo prolem to sabji batch saka ?
(pb)
ਜਸਵਿੰਦਰ ਸਿੰਘ ਜੀ ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
Is it feasible to grow Soyabean in Mahender Garh district of Haryana state ?
(en)
Punjab
Vinay, you can grow soybean. Thank you
ਸਰ ਮੋਥਾ ਦੀ ਦਵਾਈ ਦੱਸੋ ਜੀ ?
(pb)
Punjab
ਅਵਿਨਾਸ਼ ਜੀ ਝੋਨੇ ਵਿੱਚ ਡੀਲੇ ਦੀ ਰੋਕਥਾਮ ਲਈ Pyrazosulfuron Ethyl 10% WP @80gm/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
isda result kiwe aa G ?
(pb)
Punjab
Prabhjot ji isda vdhia result hai eh tuci 5 tablet rojana deo ate 21 din tak dinde rho, iss nal pashu de sarir di kami purri hundi ha ate sme te heat vich aunda ha.
एक महीने पहले मैंने सूडान की चरी बोई थी, वो 7 इंच की हो गई और अब बढ़ नही रही है, उसमें दूब घास भी हो गई है कोई उपाय बताए महोदय की चरी बढ़ने लगे ?
(hn)
सन्दीप पाण्डेय जी चरी के ऊपर NPK 191919@10g प्रती लीटर पानी में मिलाकर सप्रे कर सकते हो।
ਸਰ ਨਰਮੇਂ ਬੂਟੇ ਸੁੱਕ ਰਹੇ ਨੇ ?
(pb)
Punjab
ਸੰਦੀਪ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕਿਸੇ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸ ਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Maharashtra
प्यारे लाल जी, जब हल्की बारिश हो या पहला पानी लगाना हो तभी खाद को खेत में डालिये, धन्यवाद
Dhaan ki paneer Kahin Kahin per Pili pad rahi hai koi upay bataen ?
(hn)
Maharashtra
Yadav ji, dhan ki paneeri peeli hone ka karn nutrients ki kmi hai, aap paneeri par Zinc 21% @150gm aur Ferrous Sulphate @150gm/pump ke hisab se do baar spray kar skte hain, Dhanyvad
Sir asi apne khet wale pani di parkh karvuni hai, kitho karva skde ha, Moga aera ?
(pb)
Punjab
Manpreet ji paani da test krvaun lai tusi apne nedle Krishi Vigyan Kendra (Village Budh Singhwala, Charik Road,Moga) ph. 8146500942 vich sampark kar skde ho, Dhanvad
Sandy land me paddy ki crop ko aucha karne k liye kya Karen, I m from chhatisgarh ?
(en)
Maharashtra
Khan ji, ashi paidavar ke liye aap 90kg urea/acre teen kishto me de skte hai aur 25kg Zinc 21%/ acre, 70kg SSP/acre daal Skte hain, Dhanyvad
ਸਰ ਜੀ ਅਸੀਂ 126 ਦੀ ਪਨੀਰੀ ਬੀਜੀ ਸੀ, ਪਨੀਰੀ ਨਹੀਂ ਅਜੇ ਉੱਗ ਰਹੀ, ਪਰ ਬੱਕਰੀਆਂ ਦੀ ਰੂੜੀ ਪਾਈ ਸੀ, ਇਸ ਤਰ੍ਹਾਂ ਦਾ ਨਦੀਨ ਉੱਗ ਆਇਆ, ਕੋਈ ਹੱਲ ਦੱਸੋ, 11/06/2021 ਨੂੰ ਪਨੀਰੀ ਬੀਜੀ ਸੀ ?
(pb)
Haryana
ਬਲਜਿੰਦਰ ਸਿੰਘ ਜੀ ਬੇਹਤਰ ਹੋਵੇਗਾ ਕਿ ਇਸਨੂੰ ਹੱਥਾਂ ਨਾਲ ਪਟ ਦੇਵੋ ਕਿਓਂਕਿ ਇਸ ਸਮੇਂ ਪਨੀਰੀ ਢੰਗੂਰ ਮਾਰ ਰਹੀ ਹੈ ਤੇ ਦਵਾਈ ਇਸ ਸਮੇਂ ਪਨੀਰੀ ਦਾ ਨੁਕਸਾਨ ਕਰ ਸਕਦੀ ਹੈ, ਧੰਨਵਾਦ
Punjab
PR 126 ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ।ਇਹ ਸਮਾਂ ਇਸਦੀ ਪਨੀਰੀ ਬੀਜਣ ਲਈ ਸਹੀ ਹੈ, ਧੰਨਵਾਦ
bhindi ki fast growth ke liye best davai kya hai ?
(hn)
Punjab
Solanki ji jldi growth ke liye NPK 19:19:19 @1kg/acre ke hisab se do baar spray kar skte hain aur fal aane ke vakht aap amino acid @30ml/15ltr paani ke hisab se spray kar skte hain, Dhanyvad
ye kis cheez ki davai hai kitni kargar hai ?
(hn)
Punjab
Naveen Solanki ji, seaweed ek PGR hai isko use krne se plant ki growth aur fal ki growth badhiya hoti hai aur Dxtar ek keetnashak hai jo ras chuusak keeto ki raktham krta hai, en dono ka result badhiya hai, Dhanyvad
Uttar Pradesh
devmedia
Uttar Pradesh
agrostar का है
Uttar Pradesh
खकहाँ से लिया है 1 ली कितने खा
Uttar Pradesh
कितने का है 1 ली0
धान का बीज कहाँ मिलेगा ?
(hn)
Punjab
अनुरुद्ध जी आप धान का बीज लेने के लिए Abhishek Khad Bhandar 9412675253 से संपर्क कर सकते है। धन्यवाद
sukdev ji usko Hitek inj. 1ml chamdi mai lgwayen aur uske jakhmo per topicure spray krni suru kren.
ਪਹਿਲੇ ਸੂਏ ਵੈੜ ਹੈ, ਜੀ ਲੱਤ ਬਹੁਤ ਮਾਰਦੀ ਹੈ, ਧਾਰ ਚੋਣ ਲਗੇ ਨਿਆਣਾ ਵੀ ਨਹੀਂ ਪਵਾਉਂਦੀ, ਕੋਈ ਹੱਲ ਹੋ ਸਕਦਾ ਉਸਦਾ, ਕਿਰਪਾ ਕਰਕੇ ਜਰੂਰ ਦੱਸੋ ਕੋਈ ਹੱਲ ?
(pb)
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿੱਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Leptaden tab. 10 ਗੋਲੀਆਂ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ.
Best pigeon Pea seed?
(en)
Maharashtra
Umale, you can gro varieties like ICPL-87119, BSMR-736, BSMR-75, ICPL-87, ICPL-8863, AKPH-4101 ... Thank you
मेरे गांव में गर्मियों में तापमान 50 डिग्री तक एवं गर्म हवाएं चलती है ऐसे में आम की कौनसी हाईबिड वैरायटी लग सकती है, कृपया बताएं, पौधे कहाँ से और कैसे प्राप्त करूं ?
(hn)
Punjab
मखन लाल जी, आम की इन किस्मो में से कोई एक लगा सकते हैं- Bombay Green, Chausa, Dashehari, Langra और पौधे लेने के लिए आप राम चन्दर (935140912) से संपर्क कर सकते हैं, धन्यवाद
ਸਤਿ ਸ੍ਰੀ ਅਕਾਲ ਜੀ, ਕਲਰਾਠੀ ਜਮੀਨ ਕਿਹੜੀ ਹੁੰਦੀ ਹੈ ਮਾੜਾ ਪਾਣੀ ਕਿਹੜਾ ਹੁੰਦਾ ਹੈ ਜੀ ?
(pb)
Haryana
ਸਨੀ ਜੀ ਜਿਸ ਜ਼ਮੀਨ ਵਿੱਚ ਛੋਰੇ ਦੀ ਦਿੱਕਤ ਹੋਵੇ ਉਹ ਕਲਰਾਠੀ ਜ਼ਮੀਨ ਹੁੰਦੀ ਹੈ ਅਤੇ ਜਿਸ ਪਾਣੀ ਵਿੱਚ ਖਾਰਾਪਣ ਹੋਵੇ ਉਹ ਮਾੜਾ ਪਾਣੀ ਹੁੰਦਾ ਹੈ, ਧੰਨਵਾਦ
Ganjhe k poadhe m dalne wali davai ?
(hn)
Punjab
Amar, aap konsi smasya ke liye dwa dalna chahte hain, kirpya vistar se swal kare taaki apko sahi jankari mil ske, Dhanyvad
Fast growing coconut tree variety ?
(en)
Maharashtra
Patil, you can grow varieties like- Kerasankara, Chandrasankara , Chandralaksha , Kerasoubhagya, Chowghat Orange Dwarf
Know about coconut farming, Every thing about coconut farming,seeds wateing,soil, diseases, fertilizer, time of fruting ?
(en)
Maharashtra
Patil, The coconut palm is found to grow under varying climatic conditions. It is essentially a tropical plant growing mostly between 20 o N 20 o S latitudes. However, a rainfall of about 2000 mm per year, well distributed throughout, is ideal for proper growth and maximum production.Coconut is grown under different soil types such as loamy, laterite, coastal sandy, alluvial, clayey and reclaimed soils of the marshy low lands. The ideal soil conditions for better growth and performance of the palm are proper drainage, good water-holding capacity, the presence of water table within 3m and absence of rock or any hard substratum within 2m of the surface. The tall cultivars that are extensively grown are the West Coast Tall and East Coast Tall. The dwarf variety is shorter in stature and its life span is short as compared to the tall. Tall x Dwarf (TxD), Dwarf x Tall (DxT) are the two important hybrids. There are 10 different combinations of hybrids, developed by Kerala Agriculture University and Tamil Nadu Agriculture University and released for commercial cultivation. They are high yielders under good management conditions. Laccadive Ordinary, Andaman Ordinary, Philippines, Java, Cochin-China, Kappadam, etc. are the other tall cultivars under cultivation.Land Size of the pit depends on the soil type and water table. In laterite soils, large pits of the size 1.2m x 1.2m x 1.2 m may be dug and lled up with loose soil, powdered cow dung and ash up to a depth of 60 cm before planting. In loamy soils, pits of size 1m x 1m x 1m filled with topsoil to a height of 50 cm are recommended. While filling the pits, two layers of coconut husk can be arranged at the bottom of the pit with a concave surface facing upwards for moisture conservation. After arranging each layer, BHC 10% DP should be sprinkled on the husk to prevent termite attack. In laterite soils, common salt @ 2 kg per pit may be applied, six months prior, on the floor of the pit to soften the hard pans. 3.5 Generally, a square system of planting with a spacing of 7.5 meters x 7.5 meters is recommended for coconut. This will accommodate 177 palms per hectare. However, a spacing of 7.5 to 10 m is practiced in various coconut growing regions of the country. In Coconut Farming, spacing depends upon the planting system, soil type, etc. In general, the following spacing is recommended under different planting system in sandy and laterite soils.Planting Material & Planting Vigorous seedlings which are one year old, having a minimum of six leaves and girth of 10 cm at the collar level should be selected for planting in the main field. Early splitting of leaves in the seedlings could be a criterion for selecting good seedlings. However, 18 – 24 months old seedlings are preferred for planting in waterlogged areas.n Coconut Farming, before planting the pits are filled up with topsoil and powdered cow dung/compost up to a depth of 50 to 60 cm. Then take a small pit inside this, so as to accommodate the nut attached to the seedling. Plant the seedling inside this pit and ll up with soil. Press the soil well so as to avoid water stagnation. If there is a chance for white-ant attack apply Sevidol 8G(5gm.) inside the small pit before planting. In laterite, areas apply 2 kg common salt per pit for improving the physical condition of the soil. Burying 25 to 30 coconut husks per pit in layers will be useful for moisture conservation.Planting the seedlings during May with the onset of pre-monsoon rain is an ideal time.Coconut responds well to summer irrigation i.e. summer irrigation @ 40 liters per palm per week will increase the yield of nuts by 50%. Under basin irrigation, 200 liters per palm once in four days will be beneficial. In areas where water is scarce drip irrigation system can be adopted. The quantity of water recommended for drip irrigation in coconut is 66% of the open pan evaporation.Regular manuring from the first year of planting is essential to achieve higher productivity. For coconut 20 – 50kg. organic manure should be applied per palm per year with the onset of the southwest monsoon when the soil moisture content is high. Different forms of organic manures like compost, farmyard manure, bone meal, sh meal, blood meal, neem cake, groundnut cake, etc. could be made use for this purpose. In addition to this, the following Fertilizer Schedule is recommended.Coconuts are harvested at varying spans in a year. The frequency differs in different areas depending upon the yield of the trees. In well maintained and high yielding gardens, bunches are produced regularly and harvesting is done once a month. Coconuts become mature in about 12 months after the opening of the spathe. It is the ripe coconut which is the source of major coconut products. Nuts which are eleven months old give fiber of good quality and can be harvested in the tracts where green husks are required for the manufacture of coir fiber. The economic life of the coconut plant is about 65 years.The yield depends on the variety and conditions under which it is grown. The average yield per hectare varies from 10,000 to 14,000 nuts per annum.
फूलगोभी के पौधे में काले रंग के कीट दिखाई पड़ रहे हैं, इनसे बचाव कैसे करें, कृपया मार्गदर्शन दें ?
(hn)
Maharashtra
सुरेश कुमार जी, इस कीट की रोकथाम के लिए आप Thiamethoxam 25Wg @1gm/लीटर पानी के हिसाब से छिड़काव कर सकते हैं, धन्यवाद
Maharashtra
Systematic insecticide ka upyog kariye
dr ranjodan g eh 4 teeth cow hai, 10 di bachi ah 2 lactation lyi, esda milk record 20 litre ah, ki eh possible hai, breed kehri hai, thonu lgda eh 2 lactation ch ho skdi ah, ja milk 20 + kr skdi ah ?
(pb)
isda dudh isde maa peoo de record te nirbhar hai baki tuci isdi 2-3 varr chuai kro jiss nal isde dudh da sahi ptaa lgg jawega ate uss hisab nal isda rate howega kyuki isdi chuaai krke hei sahi dudh da pta lgega. ehh video de hisab nal jersey cross nasal hai.
dr navroop g asi 2 sahiwal cow buy krniya tuc apna contact number snd krdoo ?
(pb)
Rajasthan
Gurdev ji isde lai tuci iss no. te 9649038200 sampark kr skde ho.