Punjab
Search
Sir which problem in mango plant no flowering only this brooms tell me this solution ?
(hn)
ramesh kumar ji it is fungus to control this do a spray of blitox@3 gram per litre,thank you
126 ਦੀ ਪਨੀਰੀ 8 ਦਿਨਾਂ ਦੀ ਹੈ, ਪਰ ਉਪਰੋਂ ਪੀਲੀ-ਪੀਲੀ ਹੋ ਰਹੀ ਹੈ, ਕਿਹੜੀ ਸਪਰੇਅ ਕੀਤੀ ਜਾਵੇ ,ਬਰਸੀਮ ਵਾਲੇ ਥਾਂ ਵਿੱਚ ਬੀਜੀ ਹੋਈ ਹੈ ?
(pb)
ਗੁਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Black chawal ka shid kaise prapt hoga Bihar Katihar mein ise kaun se Mausam mein lagaya jata hai aur kaise lagaya jata hai
(hn)
Punjab
Nilabh ji black rice ke seeds ke liye aap Natish Gupta 9897663885 se sampark kar sakte hai,dhanywad
Sar kya Bihar ke Katihar mein Black chawal ki kheti Ho Shakti e hai iske liye ye Kaun sa Mausam update rahata hai kripya vistar se bataiye please
(hn)
Haryana
Nilabh ji iski kheti ho sakti hai iske liye wahi tapman chahiye jo safed dhan ki kheti ke liye chahiye hota hai,dhanywad
is sal patta gobhi ko rate rahega ya nahin ?
(hn)
Punjab
Karna ji yeh mandi ya vyapari pr nirbhar karta hai iske bare men abhi kuch nahi kaha ja sakta.dhanywad
ਸਤਿ ਸ਼ੀ ਅਕਾਲ ਸਰ, ਜਲੰਧਰ, ਹੁਸ਼ਿਆਰਪੁਰ ਏਰੀਏ ਵਿਚ ਵਰਮੀ ਕੰਪੋਸਟ ਕਿਥੋਂ ਮਿਲ ਸਕਦਾ ਜੀ, ਧੰਨਵਾਦ ?
(pb)
Punjab
ਹਰਿੰਦਰ ਜੀ ਤੁਸੀ ਵਰਮੀਕੰਪੋਸਟ ਦੇ ਲਈ NARINDER SINGH NEETA 9855890400 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Punjab
Anandpur sahib 9501521855
ਵੀਰ ਜੀ ਆਪਣੇ ਕੋਲ hf ਗਾਂ 6 ਮਹੀਨੇ ਦੀ ਗੱਬਣ ਆ ਉਸ ਦਾ ਬੁਖਾਰ ਨਹੀਂ ਲੈਂਦਾ Injection ਲਾਉਣ ਨਾਲ ਇੱਕ ਵਾਰ ਤਾਂ ਉਤਰ ਜਾਂਦਾ ਫਿਰ ਹੋ ਜਾਂਦਾ ਪਹਿਲਾਂ ਦੁੱਧ 8-9ਕਿਲੋ ਦਿੰਦੀ ਸੀ ਹੁਣ ਦੁਧ ਵੀ ਕਿਲੋ ਕਿਲੋ ਹੀ ਦਿੰਦੀ ਹੈ ਉਹ ਵੀ ਅੱਗ ਤੇ ਤਰਣ ਸਾਰ ਪਾੜ ਜਾਦਾ ਦੇ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸੋ
(pb)
Punjab
ਤੁਸੀ ਇਸ ਨੂੰ Injection oxy 40ml, Injection CRB 30ml IV ਲਗਵਾਓ ਅਤੇ ਇਹ NS Botal ਵਿੱਚ ਮਿਕਸ ਕਰਕੇ ਲਗਵਾਓ ਬਾਕੀ ਉਸ Injection Dolban plus vet 15ml IM ਨੂੰ ਲਗਵਾਓ
ਵੀਰ ਜੀ ਮੈ ਇਕ ਡਰੰਮ ਵਿੱਚ ਹਰੀ ਮਿਰਚ, ਅੰਕ ਦੇ ਪਤੇ ,ਨਿਮ ਦੇ ਪੰਤੇ, ਅਲੋਵੇਰਾ, ਲਸਨ ਦਾ ਘੋਲ ਬਣਾਇਆ ਜਿਸ ਵਿੱਚ ਚਿੱਟੇ ਰੰਗ ਦੇ ਕੀੜੇ ਪੈਦਾ ਹੋ ਗਏ ਹਨ ਕਿਰਪਾ ਕਰਕੇ ਦੰਸੋ ਇਹ ਮਿਤਰ ਕੀਟ ਹਨ ਜਾ ਕੀਟਾਣੂ ਜਾ ਖੋਲ ਖਰਾਬ ਹੋ ਰਿਹਾ ਹੈ
(pb)
Rajasthan
ਜਸਵਿੰਦਰ ਜੀ ਇਹ ਘੋਲ ਖਰਾਬ ਹੋ ਗਿਆ ਹੈ ਇਸਨੂੰ ਜ਼ਿਆਦਾ ਸਮੇ ਦੇ ਲਈ ਸਟੋਰ ਕਰਕੇ ਰੱਖਣ ਲਈ ਇਸਨੂੰ ਠੰਡੀ ਜਗਾਹ ਤੇ ਰੱਖਿਆ ਜਾਂਦਾ ਹੈ ਅਤੇ ਇਸਦੇ ਪੱਤੇ ਛਾਣ ਕੇ ਅਲੱਗ ਕਰਕੇ ਫੇਰ ਇਸਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ
devmedia
(hn)
Haryana
Narendra ji aap isme gudayi kare iske ilava aapko isme kisi bhi trah ke kharpatvar ki spray ki sifarish nahi ki jati,dhanywad
Mera ek mosumbi ki perh hai , usme mosumbi ho raha lekin barah nehi raha or gir ja raha kon si dabaya prayog karu ?
(en)
Punjab
Tapan patra ji aap iske uper planofix@4 ml ko prati 15 litre pani ke hisab se spray karen,iske ilava aap iske uper blitox@3 gram ko prati litre pani ke hisab se spray karen,dhanywad
sir paneeri 8 day ki ho gi, bad nahi rahi, Maine bote samaye adhe beegha Mai 10 kg DAP diya hai, Kya lagaya Jaye ?
(hn)
Maharashtra
Rishant ji aap ise urea daale aur yeh 3 kilo prati kanl ke hisab se daali jati hai .dhanywad
Sar ji sade cow a oh pichli war bacha sut gyi c te hun oh 6 mhine di gaban ah asi dudh v ik time hi kad de ah dudh v 300 400 gram hunda os de dudh vich sidiya aun lag gyia te dudh v namk varga taste aunda asi dudh to chadni c koi ilaz daso
(pb)
Gurpreet ji tuci uss nu buffzon powder 50gm rojana ate mammidium powder 50gm rojana deo baki uss nu Teramycin-LA injection 15-15ml krke grdan de dona pase lgwao baki isdi khurak da purra dian rakho ehh ek injection lgwao isda 72 hours tak assar rehnda ha.
ganne me humic acid bikher kar dene se jyada benefit h ya spray me ?
(hn)
Haryana
Nikhil ji yeh dono trah se dal sakta hai market men dono tareeko ka humic acid availabel hai aap kisi ka bhi istemal kar sakte hai ,dhanywad
sir university cho desi murge murgiya mil jange, te kitho milngee ?
(pb)
Punjab
Gurdev ji tuci university ton desi murgia len lai Dr Sukhminder singh 6280340082 nal sampark kr skde ho ehna ton tuhanu sari jankari mil jawegi.
jhone vich kina dap pona chaida ?
(pb)
Punjab
Sukhveer ji jekar pichli fasl vich tuc DAP di varto kiti hai ta tuhanu hun DAP paun di lod nahi hai,dhanwad
sir g majh de dudh vich sidian aa rahi a, ki kita jave ?
(pb)
Jaskaran ji tuci majh nu buffzon powder 50gm rojana, mammidium powder 50gm rojana dena suru kro ate Teramycin-LA injection 15-15ml krke grdan de dona pase lga skde ho isda 72 hours tak assar rehnda hai.
sir 1 bigha nursery Mai neeche bote samey adhiktam kitna dap de sakte hai, kis prakar diya Jaye ?
(hn)
Haryana
Rishant ji kripya aap swal vistar se pooche ke aakonsi fasl ki nursery ki sowing karna chahte hai taki aapko uske hisab se jankari di ja sake,dhanywad
ਕੀ ਅਸੀ Sodium bicarbonate ਨੂੰ ਬੂਟਿਆ ਚ ਇਸਤਮਾਲ ਕਰ ਸਕਦੇ ਹਾ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ, ਧੰਨਵਾਦ ਜੀ ?
(pb)
Haryana
ਮਨਵੀਰ ਸਿੰਘ ਜੀ, ਤੁਸੀਂ sodium bicarbonate ਨੂੰ ਬੂਟਿਆਂ ਤੇ ਵਰਤ ਸਕਦੇ ਹੋ, ਇਹ ਉੱਲੀਨਾਸ਼ਕ ਦਾ ਕੰਮ ਕਰਦਾ ਹੈ, ਧੰਨਵਾਦ
Sir ji gaa de ik thane di tar tit ho ga ee aa oprat v kra, fir tit ho gi, dudh v ghat gi aa phela 10 kg hun 2 kg 2 time da ?
(pb)
Punjab
Osnu nimbu 100gm, ravkhand 250gm te dalda 250gm milla ke 5 din deo ate nall he potasium iodide 20gm nu 7gm rojana 6 din takk deo ji baki iss nu V5 inj. 5ml lgwao ate isde 3-5 tike lgwao.
Sir ji apne kol gaa aa oho khurli nale nak la k joor joor nal sah landi aa ?
(pb)
Punjab
Navpreet ji tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate 100gm mithi sonff paa deo ate ehna nu ratt nu eddi mix krke rakh deo ate agle din swere sbh ton pehla cow nu pilao ate 5-7 din tak dinde rho.
ਗਮਲਿਆਂ ਵਿੱਚ ਹੁਣ ਕਿਹੜੇ-ਕਿਹੜੇ ਪੌਦੇ ਲਗਾਏ ਜਾ ਸਕਦੇ ਨੇ ?
(pb)
ਜਗਤਾਰ ਸਿੰਘ ਜੀ ਤੁਸੀਂ ਇਹਨਾਂ ਵਿੱਚੋ ਕਿਸੇ ਵੀ ਬੂਟੇ ਨੂੰ ਲਗਾ ਸਕਦੇ ਹੋ -Ericka palm, rixsona palm, croton, dricina, aeroceria, spider plant, money plant, bamboo palm, silam, Difin, song of india , snake plant, Rabiz palm
sir ਝੋਨੇ ਵਿੱਚ ਜ਼ਿੰਕ ਤੇ sulphur ਕਦੋਂ ਪਾਉਣੀ ਚਾਹੀਦੀ ਹੈ, ਕਿਹੜਾ Zinc ਅਤੇ sulphur fertilizer ਵਰਤਣਾ ਚਾਹੀਦਾ ਹੈ, ਅਤੇ ਇਸਦੀ ਕਿੰਨੀ ਮਾਤਰਾ ਇੱਕ acre ਵਿੱਚ ਵਰਤਣੀ ਚਾਹੀਦੀ ਹੈ ਜੀ ?
(pb)
Punjab
ਸਿੰਘ ਜੀ ਜ਼ਿੰਕ ਤੇ ਸਲਫ਼ਰ ਨੂੰ ਆਖਰੀ ਕੱਦੂ ਸਮੇਂ ਜਾਂ ਝੋਨਾ ਲਾਉਣ ਤੋਂ ਬਾਅਦ ਵਿੱਚ ਵੀ ਪਾ ਸਕਦੇ ਹੋ, ਜ਼ਿੰਕ 21% @25kg/ਏਕੜ ਅਤੇ ਸਲਫ਼ਰ 90% @8-10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
hello agriculture team, jhone ch pehli dosue kehri kehri, khaada mlaa ke paa skde ea poori datil dso g ?
(pb)
Haryana
Satnam Singh ji, jhone vich agar SSP te potash nhi pai ta pehla khet vich ehna da hi shitta dvo ate urea di pehli dose jhona laun to 7 din de vichale pao te esde nal tusi zinc mix krke pa skde ho, Dhanvad
doctor Saab ਝੋਟੀ ਸੂਈ ਪਹਿਲੇ ਸੂਏ ਸੂਈ ਨੂੰ 1 ਮਹੀਨਾ ਹੋ ਗਿਆ ਕੜ੍ਹ ਨੀ ਚੱਲਿਆ, ਕੀ ਕਰੀਏ ਜੀ ਅੱਗੇ ਕਈ ਗੱਭਣ ਹੋਣ ਵਿੱਚ ਮੁਸ਼ਕਿਲ ਨਾ ਆਵੇ, ਬੱਚੇਦਾਨੀ ਸਾਫ਼ ਹੋ ਜਾਵੇ ਪੂਰੀ, ਕੀ ਕਰੀਏ ਵਧੀਆ ਜੀ ਸਲਾਹ ਦਿਓ ਡਾਕਟਰ ਸਾਬ ?
(pb)
ਤੁਸੀ ਉਸ ਨੂੰ Liquid Ergovet 500ml ਨੂੰ 100ml ਰੋਜਾਨਾ 15 ਦਿਨ ਤੱਕ ਦਿਓ ਅਤੇ ਨਾਲ Powder Lac up FX 1.5kg ਨੂੰ 100gm ਰੋਜਾਨਾ ਦਿਓ .
ਮੱਛੀ ਪਾਲਣ ਸ਼ੁਰੂ ਕਰਨ ਲਈ ਜਾਣਕਾਰੀ ?
(pb)
ਸਿੱਧੂ ਜੀ ਤੁਸੀਂ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਤੁਸੀਂ ਇਸਦੇ ਲਈ Sh.Rajeshwar Kumar, CEO(Additional Charge ADF Mansa) 94177-74011 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Kadaknath kaa pure breed Assam main delivery hoga kiya ?
(en)
Punjab
Mriganku ji aap chicks lene ke liye DP Polutry Farm Prv. Ltd. 8134803990 se sampark kr skte hai inse apko puri jankari mill jayegi.
Kiya tha lekin nahi mila only broiler available
hello sir, ਤੋਰੀਆ ਤੇ ਪੇਠੇ ਦੇ ਫੁੱਲ ਟੁੱਟਦੇ ਹਨ, ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਕੁਲਵਿੰਦਰ ਸਿੰਘ ਜੀ, ਜ਼ਮੀਨ ਵਿੱਚ ਨਮੀ ਬਣਾਈ ਰੱਖੋ, ਕਈ ਵਾਰ ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਫੁੱਲ ਝੜਦੇ ਹਨ ਇਸ ਲਈ NPK191919 @5-10gm/ਲੀਟਰ ਪਾਣੀ ਵਿੱਚ 2-3 ਵਾਰ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ
Punjab
कुमार जी,पोषक तत्वों की कमी के कारण फूल झड़ जाते हैं, इसके लिए आप NPK 19:19:19 @5-10gm/लीटर पानी के हिसाब से 2-3 बार छिड़काव कर सकते हैं और 7 दिन के अंतराल से खट्टी लस्सी का छिड़काव करते रहें, धन्यवाद
ਨੇਪੀਅਰ ਸੁਪਰ 20 ਬਾਜਰਾ ਬੀਜਿਆ ਜੀ, ਪਾਣੀ ਕਦੋਂ ਲੱਗੇਗਾ ਤੇ ਖਾਦ ਵਗੈਰਾ ਪਾਉਣ ਬਾਰੇ ਵੀ ਦੱਸੋ ਜੀ ?
(pb)
Haryana
ਕੁਲਵਿੰਦਰ ਸਿੰਘ ਜੀ, ਪਾਣੀ ਤੁਸੀਂ ਆਪਣੀ ਜ਼ਮੀਨ ਤੇ ਮੌਸਮ ਦੇ ਹਿਸਾਬ ਨਾਲ ਹੀ ਫ਼ਸਲ ਨੂੰ ਲਾਓ,ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।ਧੰਨਵਾਦ
Punjab
ਤੁਹਾਡਾ ਬਹੁਤ ਧੰਨਵਾਦ ਜੀ
Selection no 1 grass seed bathinda ch kittho milu and park layi hedge bnoun lyi kehdiya shurbs use kriya jan ?
(pb)
Santokh ji tuc isde layi mere nal sampark kar sakde ho.9814239041
Can i recover my plant , How can recover ?
(en)
Maharashtra
Saikia, your plant is infected by sucking pest, it can be controlled with the spray of Imidachloprid 17.8 SL @1ml/ltr water.
sir esdi breed dso pure ah, te isda 16+ litre milk ho skda, eh bashi ah g, 2 teeth, esdi maa da record vdiya c dssn ch aya, sir dseyo eh possible ah, price 50000 ?
(pb)
Gurdev ji eh jersey cross nasal di hai baki isdi chuai krke dekho jiss nal dudh da sahi ptta lgg jawega ate price usde dudh de hisab nal fix kr skde ho kyuki ehh lagbhag 35-40000 tak mill skdi hai baki bechan wale te nirbhar hai.
ਸ੍ਰੀ ਮਾਨ ਨਿੰਬੂ ਨੂੰ ਲਗਾਏ ਹੋਇਆ 3 ਮਹੀਨੇ ਹੋ ਚੁੱਕੇ ਹਨ ਪਰ ਕੋਈ ਬੂਟਾ ਵੱਧ ਫੁੱਲ ਨਹੀ ਰਿਹਾ ਕੀ ਪਾਇਆ ਜਾਵੇ ?
(en)
Punjab
ਗੁਰਵਿੰਦਰ ਸਿੰਘ ਜੀ ਬੂਟੇ ਦੇ ਮੁੱਢ ਨਾਲ ਮਿੱਟੀ ਲਾਓ ਤਾਂ ਜੋ ਬੂਟੇ ਨੂੰ ਸਿੱਧਾ ਪਾਣੀ ਨਾ ਲੱਗੇ ਅਤੇ 2-3kg ਵਰਮੀਕੰਪੋਸਟ ਬੂਟੇ ਨੂੰ ਪਾਓ ਉਸ ਨਾਲ ਬੂਟੇ ਨੂੰ ਖ਼ੁਰਾਕ ਮਿਲੇਗੀ ਤੇ ਗਰੋਥ ਸ਼ੁਰੂ ਹੋ ਜਾਵੇਗੀ, ਧੰਨਵਾਦ
sur ghar vich gurh pya pashu sare gaban hann kis trah warto kar skde ah gurh di ?
(pb)
Gurdev ji tuci pashua nu gurr da sharbat bnna ke pilla skde ho tuci ek mitti da ghda lao ate uss nu adha pani nal bharr lao ate uss vich 2 gurr dia pesia paa deo ate 100gm mithi sonff paa deo ate ehna nu ratt nu eddi mix krke rakh deo ate agle din swere sbh ton pehla pashua nu pilla skde ho.
Why the leaves of kinnow plants are turning like this, Please guide, how to control it ?
(pb)
Ravinder ji please tell us about the fertilizers and spray you have applied on it so that we can guide you accordingly.thank you
ਸਰ ਜੀ, ਔਸਰ ਝੋਟੀ ਹੈ, ਉਸ ਨੂੰ 7ਵਾਂ ਮਹੀਨਾ ਲੱਗਿਆ ਹੈ, ਉਸ ਨੂੰ ਕਦੋਂ ਅਤੇ ਕਿ ਖੁਰਾਕ ਪਾਈ ਜਾਵੇ ?
(pb)
ਰਾਜਿੰਦਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਤੁਸੀ ਵਧੀਆ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਇਹ ਤੁਸੀ 1.5-2 ਕਿਲੋ ਰੋਜਾਨਾ ਦੇ ਸਕਦੇ ਹੋ
sir cows de teeth da ki mtlb hunda 2-4-6 esto kive pta lgda cow di age da, puri detail ch dso
(pb)
Punjab
Gurdev ji pashua di umar da pta teeth ton lgg skda hai jiwe pashua nu kache ate pakke dannd hunde hai chotte bachia nu kache dannd janam sme hunde ha, sbh ton pehla vich wale kache dand tutde ha ate pakke aunde ha, pakke dannd dekhn vich choore ate vadde hunde ha sbh ton pehla 2 thalle wale pakke dannd ekathe hunde ha jekar pakke 2 dannd hunde ha fir cow 2 sal di ha ate majh 2.5 sall di hundi hai jekar pakke dannd 4 ha fir cow 3 sall di ate majh 3.5 sall di hundi hai jekar pakke dannd 6 ha fir cow 4 sall di ate majh 4.5 sall di ha ate jekar pakke dannd 8 ha fir cow 4.5 sall ate majh 5.5 sall di howegi 8 dannda nal muuh bhar jnda ha ate pashu jawan hunda ha fir uss ton 2 sall badd dannda vich badlaw nhi aunda ha ate ohh ghasne suru ho jnde hai
Uttar Pradesh
00
ਗਾਂ ਦੇ ਥਣਾਂ ਤੇ ਮੇਘੇ ਹਨ, ਇਸ ਦਾ ਇਲਾਜ ਦੱਸੋ ਜੀ ?
(pb)
Punjab
ਜਰਨੈਲ ਜੀ ਜੇਕਰ ਗਾਂ ਦੇ ਥਣਾਂ ਤੇ ਮੌਕੇ ਹੈ ਫਿਰ ਤੁਸੀ ਉਸ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10.10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ enrofloxacin inj. 15ml ਲਗਾਓ ਜੇਕਰ ਕੋਈ ਹੋਰ ਸਮੱਸਿਆ ਹੈ ਤਾਂ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Punjab
Video bano
Sir hapus aam kee ped khareedna h kya rate hoga ?
(hn)
Punjab
Sandeep ji iska ek paudha lagbhag 120 rupaye prati paudhe ke hisab se milega,dhanywad
ਡਾਕਟਰ ਸਾਹਿਬ ਇਹ ਕੱਟਾ ਕਿਹੜੀ ਨਸਲ ਦਾ ਹੈ, ਕਿਵੇਂ ਪਤਾ ਲੱਗੇਗਾ ?
(pb)
Rajasthan
ਜਗਤਾਰ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ ਤੁਸੀ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿੱਚ ਜਾ ਕੇ ਪਸ਼ੂਆਂ ਦੀਆ ਨਸਲਾਂ ਵਾਰੇ ਪੜ੍ਹ ਸਕਦੇ ਹੋ
Sir app te weather information bnd hi ho gyi ?
(pb)
Punjab
Dharminder Singh ji, technical issue krke eh smasya ho rahi hai, es upar team kam kar rahi hai te jaldi hii eh dikat door kiti javegi, Dhanvad
मैं हाट बाजार मे छोटे पैमाने पर केवल बागवानी के लिए फल-फूल और सब्जियों के बीज बेचना चाहता हूँ, क्या इसके लिए लाइसेंस लेना पड़ेगा, अगर हाँ तो कैसे और कहाँ से ?
(hn)
Punjab
राम जी आपको इसके लिए लाइसेंस लेना पड़ेगा जिसके लिए आपके पास कृषि का कोई डिप्लोमा का उसकी डिग्री होनी चाहिए।धन्यवाद
Punjab
कुमार जी,पोषक तत्वों की कमी के कारण फूल झड़ जाते हैं, इसके लिए आप NPK 19:19:19 @5-10gm/लीटर पानी के हिसाब से 2-3 बार छिड़काव कर सकते हैं और 7 दिन के अंतराल से खट्टी लस्सी का छिड़काव करते रहें, धन्यवाद
Sir mere kol organic hari mirch he ji bina kise vi spre ton ate reh to tyaar kari aa ithe vech sakda mandi vich tan same e rate kehnde ne ?
(pb)
Punjab
Gurinder Singh ji variety kehdi hai eh v daso ji and kinni quantity vich hai eh daso . ya fir tusi menu 86995 55651 number te call karo ji apa detail vich gal kar lene ha.
What is the best pesticides to control mosquito, Recommend me minimum 4 ?
(en)
Maharashtra
Ashish ji please tell us about the crop in which you want to spray so that we can guide you according to crop sensitivity.thank you
Uttar Pradesh
In brinjal stem borer and fruit borer
सर भैंस 9 महीने से दूध दे रही है, पिछले 2 महीने से एक टाईम दूध देती है, सर अभी तक हीट का कोई भी लक्षण नहीं आया, दवा बताएं, होम्योपैथिक और देशी की दो से तीन दवाएं कम से कम बताएं, जिससे कोई तो मिल जाए, वहाँ का कोई Medical Store का नं बताएं, जिससे हम डाक से दवा मंगवा सकें या कोई भेज सके ?
(hn)
आशीष जी यदि आपको देसी दवाईयां नहीं मिल रही है तो आप उसे Agrimin पाउडर 100 ग्राम रोजाना, Milkout पाउडर 2—2 चम्मच सुबह शाम या Lacup पाउडर 100 ग्राम रोजाना दें और Leptaden tab. 10 गोलियां रोजाना या Lactomax tab. 10 गोलियां रोजाना दे सकते है। यह दवाईयां आपको आसानी से किसी भी मेडीक्ल स्टोर से मिल सकती हैं। यह दवाईयां आपको आसानी से किसी भी मेडिकल स्टोर से मिल सकती हैं।
Uttar Pradesh
सर इसमें से सभी को एक साथ देना है या एक देना है
ਸਰ ਗਾਂ ਪਹਿਲੇ ਸੂਏ ਸੁਈ ਆ। ਪਰ ਜਦੋਂ ਦੁੱਧ ਚੋਣ ਲਗਦੇ ਆ ਛੜ ਮਾਰਦੀ ਆ। ਕੋਈ ਹੱਲ ਦੱਸੋ ਜੀ
(pb)
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿੱਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Leptaden tab. 10 ਗੋਲੀਆਂ ਦਿਓ.
Maharashtra
दीपक कुमार जी गन्ने की खेती के लिए अच्छे जल निकास वाली गहरी, दोमट मिट्टी, जिसमें भूजल का स्तर ज़मीन से 1.5-2 मी. के नीचे हो और अच्छी जल धारण क्षमता वाली वाली ज़मीन गन्ने की खेती के लिए लाभदायक है। यह फसल काफी अम्लीय और खारेपन को सहन कर सकती है। इसलिए इसे मिट्टी जिसकी पी एच 5 से 8.5 हो, में उगाई जा सकती है। यदि मिट्टी का पी एच 5 से कम हो तो इसमें चूना (कली) डालें और यदि मिट्टी का पी एच 9.5 से ज्यादा हो तो इसमें जिप्सम डालें। खेत की दो बार जोताई करें। पहली जोताई 20-25 सैं.मी. होनी चाहिए। कंकड़ों को मशीनी ढंग से अच्छी तरह तोड़कर समतल कर दें। ट्रैक्टर वाली मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें। मेड़ में 90 सैं.मी. का फासला होना चाहिए। गन्ने की गुलियों को मिट्टी में दबाएं और हल्की सिंचाई करें। खेत में 150 सैं.मी. के फासले पर खालियां बनाएं और उनमें 30-60-90 सैं.मी. के फासले पर बिजाई करें। इस तरीके से मेड़ वाली बिजाई से अधिक पैदावार मिलती है।फरवरी से मार्च गन्ने की रोपाई के लिए सबसे उपयुक्त समय है।बिजाई के लिए सुधरे ढंग जैसे कि गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई की जाती है।अलग-अलग तजुर्बों से यह सिद्ध हुआ है कि 3 आंख वाली गुलियों का जमाव अधिक होता है जब कि एक आंख वाली गुली अच्छी नहीं जमती क्योंकि दोनों ओर काटने के कारण गुली में पानी की कमी हो जाती है और ज्यादा आंखों वाली गुलियां बीजने से भी अधिक जमाव नहीं मिलता।दो आंख वाली गुलियां 35000 और तीन आंख वाली गुलियां 23000 प्रति एकड़ में प्रयोग करें। दूसरे शब्दों में 35-40 क्विंटल बीज प्रति एकड़ में प्रयोग करें।बीज 6-7 महीनों की फसल पर लगाएं जो कि कीड़ों और बीमारियों से रहित हो। बिमारी और कीड़े वाले गन्ने और आंखों को ना चुनें। बीज वाली फसल से बिजाई से एक दिन पहले काटें इससे फसल अच्छा जमाव देती है। गुलियों को कार्बेनडाज़िम 1 ग्राम प्रति लीटर पानी में भिगो दें। रसायनों के बाद गुलियों को एज़ोस्पिरिलम के साथ उपचार करें। इससे गुलियों को एज़ोस्पिरिलम 800 ग्राम प्रति एकड़ पानी में बिजाई से पहले 15 मिनट के लिए रखें। मिट्टी के उपचार के लिए जीवाणु खाद और रूड़ी का प्रयोग करना चाहिए। इसलिए 5 किलो जीवाणु खाद को 10 लीटर पानी में घोलकर मिश्रण तैयार कर लें। इस मिश्रित घोल को 80-100 किलो रूड़ी में मिलाके घोल तैयार कर लें। इस घोल को मेंड़ पर बीजे गन्ने की गुलियों पर छिड़कें। इसके बाद मेंड़ को मिट्टी से ढक दें।नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें। फासफोरस की पूरी मात्रा और नाइट्रोजन की 1/3 मात्रा बिजाई के समय डालें। बाकी बची नाइट्रोजन को दूसरी और चौथी सिंचाई के समय डालें।सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।सिंचाई की संख्या मिट्टी की किस्म, पानी की उपलब्धता आदि पर निर्भर करती है। गर्म मौसम में शुष्क हवा और सूखा फसल में पानी की आवश्यकता को बढ़ा देता है।फसल के 20-25 प्रतिशत अंकुरण होने पर पहली सिंचाई करें। मॉनसून में बारिश की तीव्रता और नियमितता के आधार पर सिंचाई करें। कम बारिश होने पर 10 दिनों के अंतराल पर सिंचाई करें। उसके बाद सिंचाई की संख्या बढ़ा दें। दूसरे शब्दों में 20-25 दिनों के अंतराल पर सिंचाई करें। मिट्टी में नमी को बनाए रखने के लिए गन्ने की कतारों के बीच मलचिंग करें। अप्रैल से जून में पानी की कमी ना होने दें। इन दिनों में पानी की कमी उपज को कम करती है। खेत में पानी ना खड़ा होने दें। शाखाएं निकलने और विकास होने की अवस्थाएं सिंचाई के लिए गंभीर होती हैं। ज्यादा पैदावार और चीनी प्राप्त करने के लिए गन्ने की सही समय पर कटाई जरूरी है। समय से पहले या बाद में कटाई करने से पैदावार पर प्रभाव पड़ता है। किसान शूगर रीफरैक्टोमीटर का प्रयोग करके कटाई का समय पता लगा सकते हैं। गन्ने की कटाई द्राती की सहायता से की जाती है।गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है। कटाई के बाद गन्ना फैक्टरी में लेकर जाना जरूरी होता है।धन्यवाद
मेरी देसी बछड़ी 5 मही ने गाभिन है,जैसा कि फोटो देख रहे मक्का की डाट चारे के रूप कर सकते कोई नुकसान तो नहीं करेगा।
(hn)
Rajasthan
रमेश जी यदि इसमें दूध के दाने बनने लगे है तो आप इनकी कटाई करके चारा पशुओं को खिला सकते है। यदि अभी नहीं बने है तो अभी इसे तैयार होने दें फिर आप इसका प्रयोग कर सकते है।
Punjab
ਵਿਰਕ ਜੀ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਕਰਦੀ ਹੈ ਅਤੇ ਇਕ ਦਮ ਚਾਰਾ ਬਦਲਣ ਕਰਕੇ ਹੋ ਜਾਂਦਾ ਹੈ ਤੁਸੀ ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰਾ ਚਾਰੇ ਵਿੱਚ ਸੁੱਕਾ ਚਾਰਾ ਮਿਕਸ ਕਰਕੇ ਦਿਓ
Sir ji cow 20-25 ਦਿਨ ਸੂਣ ਚ ਰਹਿ ਗਏ ਨੇ, ਉਹ ਉਸਨੂੰ ਕੀ ਪਾਇਆ ਜਾਵੇ ਕਿ ਉਸਦਾ ਲੇਵਾ ਬਣ ਜਾਵੇ ?
(pb)
ਮਨਦੀਪ ਜੀ ਤੁਸੀ ਉਸ ਨੂੰ Metabolite ਪਾਊਡਰ ਰੋਜਾਨਾ ਇਕ ਪਾਉਚ ਦੇਣਾ ਸ਼ੁਰੂ ਕਰੋ ਅਤੇ Vitum h liquid 20ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀ ਤੋਂ ਬਚਾ ਕੇ ਰੱਖੋ
Mirch ni lg rhi, Is da ki karn ho skda ?
(pb)
Narinder g mirch te NPK 130045@10gm per litre pani ch mila k spray kr skde ho....
sat shri akal ji narme de chamatkar spray da upyog kine time tak kar sakde aa Thanbaad
(pb)
Punjab
Arshdeep Singh ji narme te chamatkar di spray kad rokn lai hundi hai, agar tusi narme de tuuse tod dyo ta esdi spray karn di lod nhi hovegi ate esdi spray bijai de 60 te 75 din baad kiti jandi hai, Dhanvad
किस के कारण ऐसा हो रहा है ?
(hn)
Punjab
गोदारा जी फसल में सल्फर की कमी है, इसकी कमी को पूरा करने के लिए आप सल्फर 8-10kg/एकड़ डाल सकते हैं, धन्यवाद
Mirch ni lg rhi, Is da ki karn ho skda ?
(pb)
Punjab
Narinder Singh ji, mirch te ras choosak keet da hamla hon krke fal nhi lag riha, esnu control krn lai Fipronil 5% @1ml/ltr paani de hisab spra kar skde ho ate 7 din de antral to khatti lassi di spray krde raho, Dhanvad
Punjab
Vermicompost use kegeye,
jhone vich kine dina ?
(pb)
Punjab
Sukhveer Singh ji kaddu vaale jhone vich 90kg urea di sifarish kiti jandi hai , esdi pehli kisht laun to baad 7 din de ander pa skde ho te paani jameen vich khda hona chahida hai par jdo dusri te teesri kisht paonge ta paani jameen vich khda na hove, Dhanvad
सोयाबीन की बुवाई: भारत में सोयाबीन एक खरीफ फ़सल हैं इसकी बुआई मानसून के आते ही शुरू हो जाती हैं. सोयाबीन की बुवाई हेतु निम्न सुझाव दिए हैं, बुवाई का समय: सोयाबीन की बुवाई जून और जुलाई के पहले सप्ताह तक हो जानी चाहिए, मिट्टी की नमी: मिट्टी में 10 सेमी तक नमी बुवाई के लिए पर्याप्त हैं, बुवाई की विधि: सोयाबीन की सीडड्रिल से बुवाई करना चाहिए और प्रति एकड़ 25 से 30 किलो बीज की बुवाई दर होना चाहिए, पंक्तियों की दूरी: दो पंक्तियों के बीच की दूरी 45 से 50 सेमी और बीज की दूरी 4 से 7 सेमी के बीच होना चाहिए, बुवाई की गहराई: बीज को 2.5 सेमी से 5 सेमी की गहराई में बोना चाहिए, बीज उपचार: कार्बेन्डाजिम 50% WP या किसी अच्छे फंगीसाइड द्वारा सोयाबीन के बीज को उपचारित करना चाहिए ?
(hn)
Punjab
श्रीमान जी आपकी इस जानकारी के लिए धन्यवाद, अगर कोई जानकारी लेना चाहते हैं तो इसी तरह आप हमे मैसेज कर सकते हैं, धन्यवाद
Buute sukh rahe a ?
(pb)
Punjab
Sukhmander Singh ji boote de mudh nal mitti lao ta jo sidha paani na lge, es karn vi boote suk jande han te tuhade boote nu nutrients di kmi v hai, es lai tusi 2-3kg vermicompost/plant pa skde ho te NPK 19:19:19 @5-10gm/ltr paani de hisab nal spray kar skde ho, Dhanvad
ਫਲਦਾਰ ਬੂਟਿਆਂ ਨੂੰ ਕਿੰਨੀ ਮਾਤਰਾ ਵਿੱਚ ਵਰਮੀਕੰਮਪੋਸਟ ਖਾਦ ਦੇਣੀ ਚਾਹੀਦੀ ਹੈ, ਕਦੋਂ ਦੇਣੀ ਚਾਹੀਦੀ ਹੈ ਅਤੇ ਕਿੰਨੇ ਸਮੇ ਬਾਅਦ ਦੇਣੀ ਚਾਹੀਦੀ ਹੈ ?
(en)
Punjab
ਅਮਨਪ੍ਰੀਤ ਜੀ ਇਹ ਫੈਲ ਦੇ ਬੂਟੇ ਦੀ ਉਮਰ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ ਅਤੇ ਇਸਦੇ ਇਸਨੂੰ ਤੁਸੀ 4-6 ਮਹੀਨਿਆਂ ਬਾਅਦ ਪਾ ਸਕਦੇ ਹੋ। ਧੰਨਵਾਦ
2 ਸਾਲ ਅਤੇ ਤਿੰਨ ਸਾਲ
mere.dhan.6444.gold.ki.nursari.me.kharpatwar.ki.dawa.batai
(hn)
Haryana
Yadav ji aap iski roktham ke liye nomniegold@100ml prati acre ke hisab se spray karen,dhanywad