Manage Expert Answers

Search

Total Count :- 258604

sir, hun maize da season aa reha sowing da , is krke please dso ki keda seed use krea ki yield vd toh vd awe ?

(en)
Posted by
Aanchal rana (8219237599)
Aanchal rana
Himachal Pradesh
Una
Write Answer
Posted Date (18 Jun 2021 06:52 PM) Assigned Date (23 Jun 2021 03:46 PM)
Answered Date (23 Jun 2021 04:35 PM) Translated Date (-)

Rana ji aap kisme jaise Vivek 9, Vivek 15, Vivek 17, Vivek 21, Prakash 3 ki bijai kar sakte hai,dhanywad

sir jangli sur or neel cow bht nuksaan krti he fasel ka, iska upaaye ka 100 % hll btaoo ?

(hn)
Posted by
Neelam (9478791480)
Neelam
Punjab
Rupnagar
Write Answer
Posted Date (18 Jun 2021 06:17 PM) Assigned Date (23 Jun 2021 03:27 PM)
Answered Date (23 Jun 2021 04:33 PM) Translated Date (28 Jun 2021 11:54 AM)

ap fasl ki fencing kar sakte hai iske ilava ap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .

Himachal Pradesh

Answered Date (18 Jun 2021 06:55 PM) Translated Date (-)

mam ap, fancing kro apni field ko kanda tar se

(pb)
  • 3
Posted by
Gurjinder singh (9872569938)
Gurjinder singh
Punjab
Kapurthala
Write Answer
Posted Date (18 Jun 2021 06:14 PM) Assigned Date (23 Jun 2021 10:51 AM)
Answered Date (22 Jun 2021 09:13 AM) Translated Date (-)

ਇਹ ਤੁਸੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਧੀਆ ਗਰੋਥ ਹੁੰਦੀ ਹੈ

University da mineral mixture kitho milu ji, Bathinda district ?

(pb)
Posted by
Balkar singh (7837504571)
Balkar singh
Punjab
Bathinda
Write Answer
Posted Date (18 Jun 2021 06:07 PM) Assigned Date (23 Jun 2021 03:27 PM)
Answered Date (22 Jun 2021 09:14 AM) Translated Date (-)

tuci GADVASU ludhiana ton mineral mixture lenn lai dr. Rs grewal ji 93169 04933 nal sampark kr skde ho ehna ton tuhanu purri jankari mill jawegi.

नरमे की जड़ मे दीमक लग गई है, कौन सी दवाई डालें ?

(hn)
Posted by
आत्मा राम (7340186175)
आत्मा राम
Rajasthan
Sri Ganganagar
Write Answer
Posted Date (18 Jun 2021 06:04 PM) Assigned Date (22 Jun 2021 05:24 PM)
Answered Date (23 Jun 2021 04:32 PM) Translated Date (28 Jun 2021 11:53 AM)

राम जी अगर दीमक लग गई है तो आप इसकी रोकथाम के लिए च्लोरपैरिफोस@1 लीटर को 60 किलो रेत में मिला कर प्रति एकड़ के हिसाब से छींटा दे और ऊपर से हल्का पानी लगा दे। धन्यवाद

श्री मान जी टमाटर की खेती में किस-किस बात की सावधानी रखनी चाहिए ,और किस प्रकार की जाती है, कृपया विस्तार से बताएं ?

(hn)
Posted by
Mukesh kumar (9660516439)
Mukesh kumar
Rajasthan
Chittorgarh
Write Answer
Posted Date (18 Jun 2021 06:03 PM) Assigned Date (23 Jun 2021 03:27 PM)
Answered Date (23 Jun 2021 04:31 PM) Translated Date (28 Jun 2021 11:53 AM)

टमाटर की नर्सरी तैयार करते समय सबसे पहले मिट्टी की अच्छी तरह जुताई कर के उसे भुरभुरी बना लें।मिट्टी में समान रूप से सड़ी हुई गोबर की खाद या कम्पोस्ट खाद मिलाएं।अब बीज की बुवाई के लिए क्यारियां तैयार कर लें।क्यारियों को जमीन की सतह से 10 से 15 सेंटीमीटर की ऊंचाई पर बनाएं।प्रति एकड़ जमीन में टमाटर की खेती के लिए 150 से 200 ग्राम बीज की आवश्यकता होती है।प्रति किलोग्राम बीज को 5 ग्राम ट्राइकोडर्मा से उपचारित करने बाद बुवाई करें।बीज की बुवाई करीब 5 सेंटीमीटर की दूरी पर करें।बीज की बुवाई अधिक गहराई में न करें। इससे अंकुरण में समस्या आती है।आवश्यकता के अनुसार हल्की सिंचाई करते रहें।बुवाई के करीब 20 से 25 दिनों बाद पौधे मुख्य खेत में रोपाई के लिए तैयार हो जाते हैं।नर्सरी में पौधों को कीट एवं रोगों के प्रकोप से बचाने के लिए प्रति लीटर पानी में 2 मिलीलीटर नीम का तेल मिला कर छिड़काव करें।इसके अलावा आप प्रति लीटर पानी में 2 ग्राम मैंकोजेब मिला कर भी छिड़काव कर सकते हैं।

Sir is bachhe nu ki rog aa isdi ਰੋਕਥਾਮ ਕਿਵੇਂ ਕਰੀਏ ?

(pb)
  • 1
Posted by
ਬਲਵਿੰਦਰ ਸਿੰਘ ਸੰਧੂ (9464186214)
ਬਲਵਿੰਦਰ ਸਿੰਘ ਸੰਧੂ
Punjab
Mansa
Write Answer
Posted Date (18 Jun 2021 06:02 PM) Assigned Date (23 Jun 2021 03:47 PM)
Answered Date (22 Jun 2021 09:22 AM) Translated Date (-)

ਬਲਵਿੰਦਰ ਜੀ ਜੇਕਰ ਇਹ ਬਿੱਠ ਪਲਤੀਆ ਕਰ ਰਿਹਾ ਹੈ ਫਿਰ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ Brotone liquid 20ml/ 100birds ਦੇ ਹਿਸਾਬ ਨਾਲ ਦਿਓ ਤੁਸੀ ਪਹਿਲਾ ਇਹ ਦਵਾਈ ਵਰਤੋਂ ਜਿਸ ਨਾਲ ਹਾਜਮਾ ਸਹੀ ਕੰਮ ਕਰਨ ਲਗੇਗਾ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਕਿਰਪਾ ਕਰਕੇ ਉਸ ਵਾਰੇ ਵਿਸਤਾਰ ਨਾਲ ਦੁਬਾਰਾ ਆਪਣਾ ਸਵਾਲ ਪੁੱਛੋਂ ਧੰਨਵਾਦ

ਵੀਰ ਜੀ ਮੱਝ ਦੇ ਸੂਣ ਵਿੱਚ ਦੋ ਮਹਿਨੇ ਬਾਕੀ ਹਨ ਪਰ ਮੱਝ ਦੇ ਭਾਰ ਪੈਂਦਾ ਕੋਈ ਹੱਲ ਦੱਸੋ ਜੀ ?

(pb)
Posted by
Mansehaj Singh (6280410768)
Mansehaj Singh
Punjab
Fazilka
Write Answer
Posted Date (18 Jun 2021 06:00 PM) Assigned Date (23 Jun 2021 03:28 PM)
Answered Date (22 Jun 2021 09:27 AM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ

Answered Date (21 Jun 2021 10:32 PM) Translated Date (-)

Koi jawab nh milya ji

ਇਹ ਪਨੀਰੀ 122 ਕਿਸਮ ਹੈ ਅਤੇ ਵਿੱਚਕਾਰੋਂ ਪੀਲੀ ਪੈ ਗਈ ਹੈ, ਕਿਰਪਾ ਕਰਕੇ ਕਾਰਨ ਤੇ ਉਪਾਅ ਦੱਸੋ ਜੀ, ਧੰਨਵਾਦ ?

(pb)
Posted by
Mandeep Singh (7696012640)
Mandeep Singh
Punjab
Mansa
Write Answer
Posted Date (18 Jun 2021 05:59 PM) Assigned Date (23 Jun 2021 10:51 AM)
Answered Date (23 Jun 2021 04:30 PM) Translated Date (-)

ਮਨਦੀਪ ਜੀ ਇਹ ਜ਼ਿੰਕ ਦੀ ਕਮੀ ਹੈ ਇਸਦੇ ਲਈ ਤੁਸੀ chelated ਜ਼ਿੰਕ @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Gobi m fool pr dhabe ban rehe h, roktham ka upay btaye ji, photo sath lagaye h ji ?

(hn)
  • 2
Posted by
salender Bishnoi (9416228136)
salender Bishnoi
Haryana
Fatehabad
Write Answer
Posted Date (18 Jun 2021 05:28 PM) Assigned Date (23 Jun 2021 03:28 PM)
Answered Date (23 Jun 2021 04:29 PM) Translated Date (28 Jun 2021 11:53 AM)

Bishnoi ji iske ander keet ka hamla check kare agar maujood hai to aap malathion@2ml ko prati litre pani ke hisab se spray karen,dhanywad

Asi papaya di kheti karna chaunde ha, ki punjab vich asi iss kheti nu kar sakde ha ji, ki temprature chainda hai iss kheti nu ji ?

(pb)
Posted by
AMAN GOYAL (8196013111)
AMAN GOYAL
Punjab
Barnala
Write Answer
Posted Date (18 Jun 2021 05:21 PM) Assigned Date (23 Jun 2021 03:47 PM)
Answered Date (23 Jun 2021 04:27 PM) Translated Date (-)

Aman ji papaya di kheti tuc Punjab vich kar sakde o pr commercial level te isdi kheti nahi hundi hai.isde layi tapman 25 - 30° C jruri hunda hai, dhanwad

ਸੀ੍ ਮਾਨ ਜੀ ਝੋਟੀ ਦੋ ਦੰਦ ਤੋੜ ਚੁੱਕੀ ਹੈ ਪਰ ਹੁਣ ਤੱਕ ਹੇ ਹੇ ਵਿਚ ਨਹੀਂ ਆਈ । ਟੀਕਾ ਭਰਵਾਉਣ ਲਈ ਨਹੀਂ ਬੋਲੀ । ਕਿਰਪਾ ਕਰਕੇ ਕੋਈ ਦਵਾਈ ਦੱਸੋ।

(pb)
  • 1
Posted by
Bikramjit Singh (9814320050)
Bikramjit Singh
Punjab
Amritsar
Write Answer
Posted Date (18 Jun 2021 05:09 PM) Assigned Date (23 Jun 2021 03:47 PM)
Answered Date (22 Jun 2021 09:30 AM) Translated Date (-)

ਬਿਕਰਮਜੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ ivermectin salt ਦੀ ਦਵਾਈ ਦਿਓ ਅਤੇ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ Nutrisacc advance Tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰਦੀ ਹੈ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

respected sir/ mam pusha 44 nu pehli khad nal zinc de skde aa and nadeennask kehda use kriye ?

(pb)
Posted by
deepak (9872986423)
deepak
Punjab
Ludhiana
Write Answer
Posted Date (18 Jun 2021 05:01 PM) Assigned Date (23 Jun 2021 03:48 PM)
Answered Date (23 Jun 2021 04:26 PM) Translated Date (-)

Deepak ji tuc zinc nu urea de nal rla ke khet vich pa sakde ho. jhone di lvayi de 20-25 din de ander tuc nomniegold@100 ml nu prati acre de hisab nal spray karo,dhanwad

23 Jun 2021

ok sir thnks

A 22 month di katti aa heat vich aa rhi aa, please daso AI kraoni chahidi a ja nai, sir guide kro please ?

(pb)
  • 1
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (18 Jun 2021 04:33 PM) Assigned Date (24 Jun 2021 11:39 AM)
Answered Date (22 Jun 2021 09:31 AM) Translated Date (-)

Gurpreet ji jekar isda weight 250-270kg tak ho gya ha tan AI krwa skde ho ate jekar weight ghat lgda hai fir tuci vdhia khurak de nal Enerboost powder 50-50gm rojana dena suru kro.

What is this happening to watermelons and please tell the solution to this ?

(en)
  • 2
Posted by
Aman Kaur Gill (9780100610)
Aman Kaur Gill
Punjab
Faridkot
Write Answer
Posted Date (18 Jun 2021 04:25 PM) Assigned Date (23 Jun 2021 03:50 PM)
Answered Date (24 Jun 2021 04:12 PM) Translated Date (-)

Aman ji isde do karn ho sakde han pehlan makhi de karn dooja pakn de same mitti vich paye rehn de karn.

A 11month di katti heat vich aa rhi aa, please daso AI kraoni chahidi a ja nai sir guide kro ?

(pb)
  • 1
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (18 Jun 2021 04:22 PM) Assigned Date (23 Jun 2021 03:50 PM)
Answered Date (22 Jun 2021 09:32 AM) Translated Date (-)

Gurpreet ji jekar isda weight 250-270kg tak ho gya ha tan AI krwa skde ho ate jekar weight ghat lgda hai fir tuci vdhia khurak de nal Enerboost powder 50-50gm rojana dena suru kro.

ਝੋਨੇ ਵਿੱਚ ਕੱਖਾਂ ਵਾਲੀ ਦਵਾਈ ਕਿਹੜੀ ਅਤੇ ਕਿੰਨੇ ਦਿਨ ਦੇ ਅੰਦਰ ਪਾਉਣੀ ਚਾਹੀਦੀ ਹੈ ?

(pb)
Posted by
ਰਵਿੰਦਰ ਸਿੰਘ (9814881444)
ਰਵਿੰਦਰ ਸਿੰਘ
Punjab
Ludhiana
Write Answer
Posted Date (18 Jun 2021 04:14 PM) Assigned Date (22 Jun 2021 05:29 PM)
Answered Date (23 Jun 2021 02:26 PM) Translated Date (-)

ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

ਕੀ ਝੋਨੇ ਵਿੱਚ ਕੱਖਾਂ ਵਾਲੀ ਦਵਾਈ ਸੁਪਰ ਅਤੇ ਪੋਟਾਸ਼ ਵਿੱਚ ਰਲਾ ਕੇ ਪਾ ਸਕਦੇ ਹਾਂ ਜਾਂ ਨਹੀਂ ?

(pb)
Posted by
ਰਵਿੰਦਰ ਸਿੰਘ (9814881444)
ਰਵਿੰਦਰ ਸਿੰਘ
Punjab
Ludhiana
Write Answer
Posted Date (18 Jun 2021 04:12 PM) Assigned Date (22 Jun 2021 05:25 PM)
Answered Date (23 Jun 2021 02:25 PM) Translated Date (-)

ਰਵਿੰਦਰ ਜੀ ਝੋਨੇ ਵਿਚ ਤੁਸੀ ਸਪਰੇ ਦੇ ਨਾਲ ਖਾਦਾਂ ਰਲਾ ਕੇ ਨਹੀਂ ਪਾ ਸਕਦੇ। ਇਹਨਾਂ ਦੀ ਅਲੱਗ ਤੋਂ ਵਰਤੋਂ ਕਰੋ। ਧੰਨਵਾਦ

Sir aa daso g ki bimari aa halwa kaddu nu ?

(pb)
  • 1
Posted by
gurjant singh (9779070321)
gurjant singh
Punjab
Sangrur
Write Answer
Posted Date (18 Jun 2021 04:11 PM) Assigned Date (23 Jun 2021 03:51 PM)
Answered Date (23 Jun 2021 02:24 PM) Translated Date (-)

gurjant ji eh chitrbaka rog hai jo machar de karn hunda hai isde layi tuc imidacloprid@1ml nu prati litre pani de hisab nal spray karo,dhanwad

ਨਰਮੇਂ ਦੀ ਫਸਲ ਵਿੱਚ ਮੋਥਰਾ ਬਹੁਤ ਜਿਆਦਾ ਉਗਿਆ ਹੈ ਕਿਹੜੀ ਸਪਰੇਅ ਕਰ ਸਕਦੇ ਹਾਂ ਅਤੇ ਕਿੰਨੇ ਗਰਾਮ ਢੋਲੀ ਦੀ ਪਾਉਣੀ ਹੈ ਜੀ

(pb)
Posted by
ਸਰਬਜੀਤ ਸਿੰਘ ਸਿੱਧੂ (7307723000)
ਸਰਬਜੀਤ ਸਿੰਘ ਸਿੱਧੂ
Punjab
Bathinda
Write Answer
Posted Date (18 Jun 2021 03:54 PM) Assigned Date (22 Jun 2021 12:40 PM)
Answered Date (23 Jun 2021 02:23 PM) Translated Date (-)

ਸਰਬਜੀਤ ਜੀ ਤੁਸੀ agil @250ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ। ਧੰਨਵਾਦ

ssa g majj nu soon ton baad kehra wand pona chaida hai ta k wadh dudh kr ske te nale kyi lok kehnde ne soon ton baad 10 din wand nhi pona chaida pashu da sareer kacha hunda hai te oh dudh ton nhi turda ki eda krna chaida hai sari detail dso g

(pb)
Posted by
Harman jit Singh Dhillon (8725895296)
Harman jit Singh Dhillon
Punjab
Amritsar
Write Answer
Posted Date (18 Jun 2021 03:51 PM) Assigned Date (22 Jun 2021 12:40 PM)
Answered Date (22 Jun 2021 09:35 AM) Translated Date (-)

Harman ji tuci pashu nu suun ton badd kanak da dalia 1 kg pkka ke uss vich 1 pessi gurr paa ke khilana suru kro ate 5-6 din tak dinde rho ate vdhia hara chara deo fir uss ton badd tuci feed deni suru kr skde ho feed tuci kise bhi company di vart skde ho ja fir khudd tyar krke bhi de skde ho jiwe 00kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.

wand jyada kido kr skde a k pashu du jada dwe te kine din jyada nhi pona chaida?

Basmati cSR 30 di sidi bijai kiti c te krnd ho gya c fr pani laata te ugr aaya g te aa patte uppero sukk rhe aa ki problem aa g dso

(pb)
  • 1
Posted by
Parminder Singh (6280196007)
Parminder Singh
Punjab
Muktsar
Write Answer
Posted Date (18 Jun 2021 03:35 PM) Assigned Date (22 Jun 2021 12:40 PM)
Answered Date (24 Jun 2021 04:01 PM) Translated Date (-)

Parminder ji tuc isnu koi khaad paayi hai ta jo tuhanu usde hisab nal jankari diti ja sake,dhanwad

sir onions (pyaj) ki paniri lagane ka samay kya h. kacha pyaj kese teyar kre ?

(hn)
Posted by
Guljari Moond (9878415965)
Guljari Moond
Punjab
Fazilka
Write Answer
Posted Date (18 Jun 2021 03:33 PM) Assigned Date (22 Jun 2021 12:39 PM)
Answered Date (24 Jun 2021 04:00 PM) Translated Date (28 Jun 2021 11:53 AM)

Moond ji nursery tyar ka uchit smay june mahine ke madya men kar sakte hai. naye paudhe bijai se 6-8 hafte men ropne ke liye tyar ho jate hai.ropane ka kaam august de pehle hafte khatm kar de.kaccha pyaj aap kis purpose ke liye istemal karna chahte hai kripya btaye taki aapko uske hisab se jankari di ja sake,dhanywad

Neem oil di 15 litre pump ch kini vrto krni hai ?

(pb)
Posted by
Parminder Singh (6280196007)
Parminder Singh
Punjab
Muktsar
Write Answer
Posted Date (18 Jun 2021 03:33 PM) Assigned Date (16 Dec 2021 12:44 PM)
Answered Date (23 Jun 2021 02:20 PM) Translated Date (-)

Parminder ji isdi matra tuc 10ml prati 15 litre pumo de vich vart sakde ho,dhanwad

ਸਰ ਝੋਨੇ ਦੇ ਇਸ ਨਦੀਨ ਦਾ ਕੀ ਨਾ ਏ ਤੇ ਇਸ ਦੀ ਰੋਕਥਾਮ ਕਿਵੇ ਕੀਤੀ ਜਾਵੇ ?

(pb)
  • 1
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (18 Jun 2021 03:27 PM) Assigned Date (18 Jun 2021 05:23 PM)
Answered Date (23 Jun 2021 02:17 PM) Translated Date (-)

ਬਲਜੀਤ ਜੀ ਇਹ ਡੀਲਾ ਹੈ ਇਸਦੀ ਰੋਕਥਾਮ ਦੀ ਜਾਣਕਾਰੀ ਲਈ ਕਿਰਪਾ ਕਰਕੇ ਦੱਸੋ ਕਿ ਫ਼ਸਲ ਕਿੰਨੇ ਦਿਨ ਦੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

ਸਰ ਸਾਡੇ ਖੇਤਾ ਵਿੱਚ ਝੋਨੇ ਦਾ ਏ ਮੁੱਖ ਨਦੀਨ ਏ ਸਰ ਇਹ ਫੋਟੋ ਮੈ ਇਸ ਕਰਕੇ ਪਾਈ ਏ ਤਾ ਕੇ ਨਦੀਨ ਦੀ ਪਹਿਚਾਣ ਹੋ ਸਕੇ ਖੇਤ ਵਿੱਚ ਏ ਅਜੇ ਦੋ ਤਿੰਨ ਪੱਤੀ ਦਾ ਏ

hello agriculture team, jhone ch urea, pootash ,super, zinc 33% ik waar mlaa k paa skde ea k nai, plzzz daseo ?

(pb)
Posted by
satnam singh (8146072170)
satnam singh
Punjab
Gurdaspur
Write Answer
Posted Date (18 Jun 2021 03:24 PM) Assigned Date (22 Jun 2021 12:35 PM)
Answered Date (21 Jun 2021 09:26 AM) Translated Date (-)

Satnam Singh ji super te potash nu mix krke pa skde ho ate kuch din baad urea te Zinc 33% nu mix krke pa skde ho par super te zinc mix krke nhi pauni, Dhanvad

17 months di hf bachi a g height krn li ki paiye ?

(en)
  • 1
Posted by
Buta singh (7814732383)
Buta singh
Punjab
Sangrur
Write Answer
Posted Date (18 Jun 2021 03:23 PM) Assigned Date (18 Jun 2021 03:26 PM)
Answered Date (22 Jun 2021 09:37 AM) Translated Date (-)

Buta ji iss nu pett de kiria lai Fendykind plus bolus deo ate her 3 mahine badd salt badal ke dwai jrur deo baki iss nu heifer dry feed 1.5-2 kg rojana de skde ho ate vdhia khurak deo usde nal mineral mixture powder 50gm rojana de skde ho ehna nal sarir di kami purri howegi ate vdhia growth ho jawegi.

Answered Date (19 Jun 2021 08:16 PM) Translated Date (-)

Deworing,cargill da purina heifer dry feed

19 Jun 2021

Kini te kiven pauni a g

Answered Date (20 Jun 2021 09:11 PM) Translated Date (-)

but singh ji tuc is nu vdia quality da mineral mixture and 2kg vdia quality di feed pao ate is nu 2 ja 3 hour is nu open area which, kuleya kro ji

hybrid jhona 28p67 vich kine din baad zinc pai jave laun tu baad ?

(pb)
Posted by
ekjot (9853800045)
ekjot
Punjab
Muktsar
Write Answer
Posted Date (18 Jun 2021 03:12 PM) Assigned Date (18 Jun 2021 03:19 PM)
Answered Date (23 Jun 2021 02:09 PM) Translated Date (-)

Ekjot ji jhone vich jekar tuc zinc di varto karna chahunde ho ta tuc pehlikhaad de nal isdi varto kar sakde ho pr isdi varto ta hi karo jekar boote isdi kami de lashan dikhai den,dhanwad

sir apne lai chota fish farm bnuna hove os di dugayi kini honi chidi .fish di kehri nasl punjab vich khan lai vadiya hai

(pb)
Posted by
Harpinder Singh (7508989086)
Harpinder Singh
Punjab
Gurdaspur
Write Answer
Posted Date (18 Jun 2021 03:03 PM) Assigned Date (18 Jun 2021 03:19 PM)
Answered Date (22 Jun 2021 11:19 AM) Translated Date (-)

Harpinder ji isde lai pond di depth 5-6 feet ate pani di depth 4-5 feet honi chahidi hai. baki tuci ek acre vich 5000 pung paa skde ho tuci 3000 rohu nasal, 500 katla nasal , 500 murak nasal, 500 Common carp nasal , 500 Grass carp nasala rakh skde ho.

ਸਰ 5 ਦੀ ਮੋਟਰ ਲਈ ਸੋਲਰ ਪੈਨਲ ਦਾ ਕੀ ਖਰਚਾ ਆਵੇਗਾ ਅਤੇ ਸਬਸਿਡੀ ਸੰਬੰਧੀ ਜਾਣਕਾਰੀ ?

(pb)
Posted by
Gurjant singh (6283054377)
Gurjant singh
Punjab
Muktsar
Write Answer
Posted Date (18 Jun 2021 03:03 PM) Assigned Date (-)
Answered Date (21 Jun 2021 10:17 AM) Translated Date (-)

5 HP ਦੀ ਮੋਟਰ ਤਕਰੀਬਨ 265000-275000 ਤੱਕ ਲੱਗੂ ਜੀ ,ਸਬਸਿਡੀ ਕੋਈ ਵੀ ਨਹੀ ਹੈ ਦੀ ਸਰਕਾਰ ਵਲੋਂ

(pb)
Posted by
ਜਗਤਾਰ ਸਿੰਘ (6283239910)
ਜਗਤਾਰ ਸਿੰਘ
Punjab
Barnala
Write Answer
Posted Date (18 Jun 2021 02:39 PM) Assigned Date (23 Jun 2021 10:50 AM)
Answered Date (22 Jun 2021 11:20 AM) Translated Date (-)

ਜਗਤਾਰ ਜੀ ਕਿਰਪਾ ਕਰਕੇ ਕੱਟੇ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Hi Sir/Madam, where can I get Swarna Anmol F1 Tomato seeds, i need 10 to 20 grams of seeds on urgent basis. Pls advise.

(hn)
Posted by
Ghazanfar Ali (8102694569)
Ghazanfar Ali
Bihar
Siwan
Write Answer
Posted Date (18 Jun 2021 02:27 PM) Assigned Date (18 Jun 2021 03:18 PM)
Answered Date (23 Jun 2021 02:06 PM) Translated Date (28 Jun 2021 11:53 AM)

Ali ji aap iske beej lene ke liye Anil Bindal 9350982057 ji se sampark kar sakte hai lekin yeh itni kam quantity men seeds available nahi karva sakte.dhanywad

(pb)
Posted by
harjot (9781349277)
harjot
Punjab
Mansa
Write Answer
Posted Date (18 Jun 2021 02:23 PM) Assigned Date (23 Jun 2021 10:50 AM)
Answered Date (22 Jun 2021 11:36 AM) Translated Date (28 Jun 2021 11:53 AM)

ਤੁਸੀ ਚੂਚੇ ਲੈਣ ਲਈ Dr dubey 9888802905 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

मेरे नींबू के पेड़ की पत्तियां गिर जा रही है कोई दवा बताये ?

(hn)
Posted by
Suhail Salmani (8858350351)
Suhail Salmani
Uttar Pradesh
Banda
Write Answer
Posted Date (18 Jun 2021 02:01 PM) Assigned Date (18 Jun 2021 03:18 PM)
Answered Date (23 Jun 2021 01:56 PM) Translated Date (28 Jun 2021 11:52 AM)

सुहैल जी आप पौधे को वर्मीकम्पोस्ट @4 किलो प्रति पौधा डाले। धन्यवाद

Markfed di kedi feed pauni chahidi a, Sun toh pehla ate sun toh baad, Sirf markfed bare hi dsio ?

(en)
Posted by
Kuljeet singh (9914354235)
Kuljeet singh
Punjab
Gurdaspur
Write Answer
Posted Date (18 Jun 2021 01:45 PM) Assigned Date (18 Jun 2021 03:18 PM)
Answered Date (18 Jun 2021 02:29 PM) Translated Date (-)

Kuljeet ji tuci pashu de suun ton 1 mahina pehla ate 1 mahina badd vich markfed high energy feed di varto kr skde ho ate fir uss ton badd markfed 5000 ja dudh de hisab nal markfed8000 feed bhi vart skde ho.

hun kehri sabji lag skdi aa g ?

(pb)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (18 Jun 2021 01:16 PM) Assigned Date (18 Jun 2021 03:17 PM)
Answered Date (23 Jun 2021 01:55 PM) Translated Date (-)

amandeep ji tuc hun sabjiyan jive mirch,tmatar,baingan, bhindi,fullgobhi,methi,palak di bijai kar sakde ho,dhanwad

Sir bakri bache 2mahine ke ho gya hai kya isko pet ke kido ke liye dwa de skta hai .aur bade bakri ko kaise dena hai pet ke kido ka dawa aur kya de

(en)
Posted by
Samsudeen Samsu (9531875300)
Samsudeen Samsu
Andaman & Nicobar Islands
South Andaman
Write Answer
Posted Date (18 Jun 2021 01:01 PM) Assigned Date (18 Jun 2021 03:17 PM)
Answered Date (18 Jun 2021 03:46 PM) Translated Date (-)

Samsu ji aap 2 mahine ke bache ki deworming kr skte hai aap chotte bache aur vadde janwar ko deworming ke liye Nilzan liquid 1ml/3kg bhar ke hisab se de skte hai.

Ravinder chahal sir ji homeopathy heatovet dvai den naal baffalow kinne dina vich heat ch a janda ji . baffalow sui nu 5 month ho ge heat ch ni ayi

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (18 Jun 2021 12:43 PM) Assigned Date (18 Jun 2021 03:17 PM)
Answered Date (18 Jun 2021 03:40 PM) Translated Date (-)

Prabhjot ji tuci ehh dwai lgatar 1 mahine tak dinde rho baki pashu nu Agrimin super powder 50-50gm swere sham jrur deo ate usdi khurak da purra dian rakho.

ਅੰਬ ਦੇ ਬੂਟੇ ਦੀ ਟਾਹਣੀਆਂ ਉੱਪਰ ਤੋਂ ਕਾਲੀਆਂ ਹੋ ਰਹੀਆਂ ?

(pb)
  • 1
Posted by
parminder singh (9815019998)
parminder singh
Punjab
S.A.S. Nagar
Write Answer
Posted Date (18 Jun 2021 12:26 PM) Assigned Date (18 Jun 2021 03:17 PM)
Answered Date (23 Jun 2021 01:54 PM) Translated Date (-)

ਪਰਮਿੰਦਰ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Answered Date (19 Jun 2021 01:06 PM) Translated Date (-)

Parminder singh, eh ik fungus disease hai, jis lai tuci Blue copper di spray kar sakde ho!

Answered Date (20 Jun 2021 08:10 AM) Translated Date (-)

ਕਿੰਨੇ ਪਾਣੀ ਵਿੱਚ ਕਿੰਨੀ ਮਾਤਰਾ ਵਿੱਚ ਦਵਾਈ ਪਾਉਣੀ ਹੈ ਜੀ

sir pusa 44 nu 5 din ho gye is nu, ki ho reha white hoyi jandi aa ?

(pb)
  • 3
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (18 Jun 2021 12:24 PM) Assigned Date (18 Jun 2021 03:16 PM)
Answered Date (23 Jun 2021 01:53 PM) Translated Date (-)

Gurwinder Singh ji jhona chaln vich thoda time lainda hai te paneeri di hight jada hon karn boote estra digge han, es vich koi bimari nhi hai thoda inzar kro jhone di growth hon lag javegi te jada paani bharke na rakho bilkul patla paani jameen vich hovega te fasal di growth vdiya hovegi, Dhanvad

sir pusa 44 nu 5 din ho gye is nu, ki ho reha white hoyi jandi aa ?

(pb)
  • 3
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (18 Jun 2021 12:23 PM) Assigned Date (18 Jun 2021 03:16 PM)
Answered Date (23 Jun 2021 01:53 PM) Translated Date (-)

gurwinder ji eh jhone diyan jdan ban na shuru hoyian ne upro hale tapman vich vadha hona karke boota turn te time launda hai hale wait karo jadon jhona turn lag gea ate khaad paini shuru ho gayi ta eh apne chalna shuru ho jayega,dhanwad

devmedia

(pb)
Posted by
Sukh Mann (9779301836)
Sukh Mann
Punjab
Barnala
Write Answer
Posted Date (18 Jun 2021 11:55 AM) Assigned Date (23 Jun 2021 10:49 AM)
Answered Date (23 Jun 2021 01:49 PM) Translated Date (-)

Sukh mann ji tuc jekar sabji ja jhona launa chahunde ho ta bijai to 15 din pehlan khet vich roodi pao ja fir tuc bakriyan diyan mengna khet vich pake khet nu changi tra nal wah lao.dhanwad

dear sir ab mansoon Ka waqt hai, mere Kali mitti Ka khet hai konse phodhe lagao, jisse Achi kamai ho sake ,water bhi sweet hai ?

(hn)
Posted by
Naveen Solanki (9602592642)
Naveen Solanki
Rajasthan
Jodhpur
Write Answer
Posted Date (18 Jun 2021 11:47 AM) Assigned Date (-)
Answered Date (23 Jun 2021 01:47 PM) Translated Date (28 Jun 2021 11:52 AM)

Naveen ji aap abhi makka ki bijai kar sakte hai iske ilava aap sabjiyon ki bijai kar sakte hai,dhanywad

श्री मान जी टमाटर का पौधा मर रहा है ?

(hn)
  • 2
Posted by
Mukesh kumar (9660516439)
Mukesh kumar
Rajasthan
Chittorgarh
Write Answer
Posted Date (18 Jun 2021 11:45 AM) Assigned Date (18 Jun 2021 03:16 PM)
Answered Date (23 Jun 2021 01:47 PM) Translated Date (28 Jun 2021 11:52 AM)

मुकेश जी आप इसकी जड़ में कीट चेक करें अगर मौजूद है तो chlorpyriphos @4ml को प्रति लीटर पानी के हिसाब से स्प्रे करें। धन्यवाद

devmedia

(pb)
Posted by
Sukh Mann (9779301836)
Sukh Mann
Punjab
Barnala
Write Answer
Posted Date (18 Jun 2021 11:45 AM) Assigned Date (23 Jun 2021 10:49 AM)
Answered Date (23 Jun 2021 01:46 PM) Translated Date (-)

Sukh ji jhone vich potash di varto ta hi karo jekar mitti test vich isdi kami aayi hoye jekar nahi aayi ta tuhanu isdi varto karn di lod nahi hai,dhanwad

गमले की मिट्टी कैसे तैयार करें ?

(hn)
Posted by
Vinod Kumar (9888449009)
Vinod Kumar
Punjab
Fazilka
Write Answer
Posted Date (18 Jun 2021 11:17 AM) Assigned Date (18 Jun 2021 05:17 PM)
Answered Date (23 Jun 2021 01:44 PM) Translated Date (28 Jun 2021 11:51 AM)

मिट्टी और खली का अनुपात 10:1 होना चाहिए यानी 10 किलो मिट्टी में 1 किलो खली मिलाएं। इसे गमलों में डालने के बाद मिट्टी की गुड़ाई कर दें ताकि खली वाली मिट्टी गमले की मिट्टी के साथ मिक्स हो जाए।

एमपी शिवपुरी जिले से मैं बलवीर सिंह मूंगफली की खेती करता हूँ, मूंगफली बिजाई के बाद मूंगफली की जड़ खराब होने लगती है, मरने लगती है, कृपया कोई दवाई बताएं ?

(hn)
Posted by
Balveer singh rajpoot (9406548410)
Balveer singh rajpoot
Madhya Pradesh
Shivpuri
Write Answer
Posted Date (18 Jun 2021 11:14 AM) Assigned Date (18 Jun 2021 03:16 PM)
Answered Date (23 Jun 2021 01:44 PM) Translated Date (28 Jun 2021 11:51 AM)

बलवीर जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद

Answered Date (20 Jun 2021 10:57 PM) Translated Date (28 Jun 2021 11:51 AM)

zytonic-M - 5kg par biga उपयोग करो और मिट्टी की आंतरिक सुरक्षा हेतु एक सही उपाय है

sir halka murjha gai hai, daba batayea ?

(en)
  • 1
Posted by
Biswanath Majhi (8016354061)
Biswanath Majhi
West Bengal
Purulia
Write Answer
Posted Date (18 Jun 2021 10:58 AM) Assigned Date (18 Jun 2021 03:15 PM)
Answered Date (23 Jun 2021 01:43 PM) Translated Date (-)

Majhi ji aapke dwara bheji gayi photo upload nahi hui hai kripya aap photo dubara bheje taki aapko uske hisab se jankari di ja sake,dhanywad

(pb)
Posted by
sandeep singh (7658816406)
sandeep singh
Punjab
Bathinda
Write Answer
Posted Date (18 Jun 2021 10:52 AM) Assigned Date (23 Jun 2021 10:48 AM)
Answered Date (24 Jun 2021 04:38 PM) Translated Date (-)

Sandeep ji june mahine vich mirch, tmatar, baingan, bhindi, pattagobhi di bijai kar sakde ho,dhanwad

sir jersey cow kitho mil skdi 18-20 litre 50-65000 tak, 2-4 teeth jandi, chinna farm ton bina hor koi dsooo ehna da rate wala jyada, hor koi dsdo farm ah ja vapari ?

(pb)
Posted by
ਗੁਰਦੇਵ ਸਿੰਘ (7710521697)
ਗੁਰਦੇਵ ਸਿੰਘ
Punjab
Ludhiana
Write Answer
Posted Date (18 Jun 2021 10:35 AM) Assigned Date (18 Jun 2021 03:25 PM)
Answered Date (21 Jun 2021 10:48 AM) Translated Date (-)

tuci isde lai Manni Nakodar 8699997604, Amarjeet Singh 9815413329 ja fir Ajay Chopra 7009645902 Chopra Dairy Farm nal sampark kr skde ho ate ehna ton pta kr skde ho.

Sir, Me shrimp farming karna chahta hu, Iske baare me kaha se proper information mil skti hai and kaise shuru kar sktr hai, Please guide kare ?

(en)
Posted by
Prateek Aggarwal (7503086959)
Prateek Aggarwal
Punjab
Mansa
Write Answer
Posted Date (18 Jun 2021 10:30 AM) Assigned Date (18 Jun 2021 03:25 PM)
Answered Date (18 Jun 2021 03:36 PM) Translated Date (-)

Prateek ji tuci shrimp farming suru krn ton pehla isdi training jrur lao jo tuci apne nazdiki fishery department ton laa skde ho jiss nal tuhanu iss kam di purri jankari bhi milegi tuci isde lai Sh.Rajeshwar Kumar, CEO(Additional Charge ADF Mansa) 94177-74011 nal sampark kr skde ho.

ਬਤਾਊਂ ਦੀ ਪਨੀਰੀ ਹੁਣ ਬੀਜ ਸਕਦੇ ਹਾਂ ?

(en)
Posted by
bhupinder singh (7828404407)
bhupinder singh
Madhya Pradesh
Sheopur
Write Answer
Posted Date (18 Jun 2021 09:58 AM) Assigned Date (18 Jun 2021 03:25 PM)
Answered Date (23 Jun 2021 01:28 PM) Translated Date (-)

ਭੁਪਿੰਦਰ ਜੀ ਗਰਮੀ ਦੀ ਫ਼ਸਲ ਦੇ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।

Answered Date (18 Jun 2021 10:30 AM) Translated Date (-)

मूंगफली की जड़ काली हो जाने के कारण बताइए

ਸਰ ਜੀ ਰੇਤਲੀ ਜ਼ਮੀਨ ਵਿੱਚ ਝੋਨਾ ਦੀ ਬਿਜਾਈ ਕੀਤੀ ਹੈ ਜੀ ਝੋਨਾ ਪੀਲਾ ਪੈ ਰਿਹਾ ਹੈ ਵਿਕਾਸ ਨਹੀਂ ਕਰ ਰਿਹਾ ਜੜ੍ਹ ਵਿਚ ਗੰਡ ਬਣ ਰਹੀ ਹੈ ਜੀ ਝੋਨਾ ਸੜ ਰਿਹਾ ਹੈ ਜੀ ਪਾਣੀ ਮਿੱਠਾ ਹੈ ਵਾਧੇ ਤੇ ਵਿਕਾਸ ਲਈ ਕੋਈ ਦਵਾਈ ਦੱਸੋ ਜੀ।

(pb)
Posted by
harmaljeet singh (9914173997)
harmaljeet singh
Punjab
Muktsar
Write Answer
Posted Date (18 Jun 2021 09:50 AM) Assigned Date (18 Jun 2021 03:25 PM)
Answered Date (23 Jun 2021 01:26 PM) Translated Date (-)

ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ

Answered Date (26 Jun 2021 10:28 AM) Translated Date (-)

Thank you very much madam

a

(pb)
Posted by
sandeep singh (9855119896)
sandeep singh
Punjab
Tarn Taran
Write Answer
Posted Date (18 Jun 2021 09:48 AM) Assigned Date (18 Jun 2021 03:23 PM)
Answered Date (18 Jun 2021 03:31 PM) Translated Date (-)

Sandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

a

(pb)
Posted by
sandeep singh (9855119896)
sandeep singh
Punjab
Tarn Taran
Write Answer
Posted Date (18 Jun 2021 09:48 AM) Assigned Date (18 Jun 2021 03:23 PM)
Answered Date (18 Jun 2021 03:31 PM) Translated Date (-)

Sandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Sir g plooun Katti a 4month phla ai karvai c 3month pure hon te doctor to check krai ta Khali nikal gye and hun doctor ne 3din dvai rkhi c 45 din ho gye aje takk na hi boli a na hi taran ditiya ne ki kariye sir g saloution dsso

(pb)
Posted by
sohan dass (9417549888)
sohan dass
Punjab
Sangrur
Write Answer
Posted Date (18 Jun 2021 09:46 AM) Assigned Date (22 Jun 2021 12:34 PM)
Answered Date (18 Jun 2021 03:30 PM) Translated Date (-)

Sohan ji tuci uss nu Agrimin super mineral mixture 50-50gm swere sham ate ovumin advance tab. rojana 1 goli deo fir jddo ohh patlia tara kree tan nawe dudh krwa skde ho.

tata zintac or simple dhaanedar zink vicho kehdi jaayda sahi a g or time kini maatra vch paani chahi di a jheeri ch

(en)
Posted by
harman (8395959161)
harman
Haryana
Karnal
Write Answer
Posted Date (18 Jun 2021 09:27 AM) Assigned Date (18 Jun 2021 03:23 PM)
Answered Date (23 Jun 2021 12:51 PM) Translated Date (-)

Harman ji jekar zinc 33% hai ta tuc 3-4 kilo prati acre de hisab nal vart lao.dhanwad

Answered Date (19 Jun 2021 12:59 PM) Translated Date (-)

Harman, Tuhanu jhone vich Zinc sirf 33% ja 21% hi watrni chahede hai! Jhona lgon ton 10 ton 30 days vich pa sakde ho!

sir, narme di fasal proper growth nahi kar rahi. 48 days di ho gyi hai. kite kite plant vdda hai te kite chota hai changi tra grow nahi kr reha. photos upload kitia ne. pls solution dsso

(pb)
  • 2
Posted by
Davinder singh (9781515001)
Davinder singh
Punjab
Bathinda
Write Answer
Posted Date (18 Jun 2021 09:10 AM) Assigned Date (18 Jun 2021 03:23 PM)
Answered Date (23 Jun 2021 12:17 PM) Translated Date (-)

Davinder ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake,dhanwad

Answered Date (19 Jun 2021 01:03 PM) Translated Date (-)

Tuci apne narme uper Dr. Dalal mixture di soray kar sakde ho! Ja fer Hoshi ja Progrib di spray kar sakde ho!

sir plz swal answer jaldi de daia karo ji kai war amarjanci hundi aa ji ?

(pb)
  • 1
Posted by
Rajveer Singh (7888808101)
Rajveer Singh
Punjab
Faridkot
Write Answer
Posted Date (18 Jun 2021 09:08 AM) Assigned Date (18 Jun 2021 03:24 PM)
Answered Date (18 Jun 2021 09:54 AM) Translated Date (-)

Rajveer ji tuci iss nu 100ml saro de tel vich 100gm mithi sonf mix krke deo ate ehna nu pehla agg te mix krke garm kro ate tel vich sonf nu changi trahh jhass lao fir ohh majh nu deo ehh 4-5 din tak din tak deo ate jddo jalee hatt jawe fir Duraprogen injection 750mg lgwao.

Sir ji ik sal ho giya va, majh heet ch nhi aa rahi, Dudh vi pura de rahi aa, heet ch kyu nhi aa rahii ?

(pb)
Posted by
Manbir singh (9877693504)
Manbir singh
Punjab
Amritsar
Write Answer
Posted Date (18 Jun 2021 09:05 AM) Assigned Date (18 Jun 2021 03:24 PM)
Answered Date (18 Jun 2021 03:29 PM) Translated Date (-)

Manbir ji pashu de heat vich naa aunde de kai karan ho skde hai jiwe sbb ton vadda karn mineral di kami ho skdi hai ja fir sme te pett de kiria wali dwai na dena, khurak vich kami, dekbhal sahi naa hona, kise infection krke, bachedani di sahi growth naa hona krke ho skda ha tuci uss nu Agrimin super powder 100gm rojana ate Nutrisacc advance tab. rojana 1 goli deo ate 21 din tak dinde rho baki uss nu pett de kiria lai Bandykind plus bolus deo ate her 3 mahine badd salt badal ke dwai jrur deo fir jddo ohh patlia tara krdi hai tan uss nu nawe dudh krwa skde ho.