Punjab
Search
ਬੱਕਰੀ ਨੂੰ ਹੀਟ ਵਿਚ ਲਿਆਉਣ ਲਈ ਕਿਹੜਾ ਪਾਊਡਰ ਦਿੱਤਾ ਜਾਵੇ ?
(pb)
ਜਗਦੀਪ ਜੀ ਤੁਸੀ ਬੱਕਰੀ ਨੂੰ Minfa gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ovumin advance tablet ਅੱਧੀ ਗੋਲੀ ਰੋਜਾਨਾ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Sir g majh ja cow nu soon to bad kine dina ch heet ch aoundi aa te AI to bad dudh kyu khat jana hai chahie peak te hii aa majh ja gaa ?
(pb)
Manbir ji cow suun ton badd 21-22 din badd bhi heat vich aa skdi hai ja 4 mahine bhi laa skde hi hai ehh tuhadi khurak ate dekbhal te nirbhar hai per pashu nu suun ton badd jekar pehla heat vich aa jnda hai tan 45-60 din badd nawe dudh krwa skde ho jiss nal bachedani apne sahi akaar vich aa jndi hai baki pashu da dudh mousam vich bdlaw, thode stress krke ja sarirk badlaw krke ghtn lggda hai tuci dudh vdaun lai vdhia khurak ate dekhbhal de nal nal Lacup powder 100gm rojana ate Anabolite liquid 100ml rojana de skde ho.
इस बीमारी का इलाज बताएं ?
(hn)
Maharashtra
दिनेश जी आप इसके ऊपर mancozeb @3 ग्राम को प्रति लीटर पानी के हिसाब से स्प्रे करें। इसके इलावा आप इसके ऊपर बोरोन @1 ग्राम को प्रति लीटर पानी के हिसाब से स्प्रे करें। धन्यवाद
धान की पौध सुख रही है ?
(hn)
Punjab
दीपक जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद
sir, Punjab basmati 7 Di paniri utto sukdi Pai a, sir solution daso ?
(pb)
Punjab
Sanjeev Kumar ji, pishle dina vich garm hva te haneri chaln karn paneeri estra suk rahi hai, esde nve ptte bilkul sahi niklange, vdiya growth lai tusi Zinc 21% @150gm te ferrous sulphate @150gm/pump de hisab nal do vaar spray kar skde ho, Dhanvad
Tej haneri karke paniri de patte fat k suk gaye han upro upro ode lae kita jave ?
(pb)
Punjab
Gurpartap Singh ji, esda koi ilaj nhi hai, esde nve ptte bilkul sahi niklange te esdi frowth lai tusi Zinc 21% @150gm te Ferrous Sulphate @150gm/pump de hisab nal spray kar skde ho, Dhanvad
Meri bhindi me lal lal dane najar aathe hai sayad ratiya rog lag gaya ?
(hn)
Gurjar ji yeh fungus hai iski roktham ke liye aap mancozeb@4 gram ko prati litre pani ke hisab se spray karen,dhanywad
Sir m verka booth open krna chonda patiala vih, sir usda lyi kis office vih jana pya gya ?
(pb)
Punjab
Rajinder ji isde lai tuci apne nazdiki verka wale member ton isdi jankari laa skde ho jo dudh ekatha krke dairy paunde ha ohna ton jankari mill skdi hai ja fir tuci Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal bhi sampark kr skde ho.
ਸਰ,ਅਸੀ ਝੋਨਾ 121 ਲਾਇਆ ਹੈ ਤੇ ਝੋਨੇ ਵਾਲੇ ਖੇਤ ਵਿੱਚ ਰੂੜੀ ਵੀ ਪਾਈ ਹੈ ਤੇ ਰੂੜੀ ਤੋਂ ਇਲਾਵਾ ਝੋਨੇ ਵਿਚ ਕਿਹੜੀ ਕਿਹੜੀ ਖ਼ਾਦ ਤੇ ਕਿੰਨੀ ਪਾਈ ਜਾਵੇ ਇਸ ਦੇ ਬਾਰੇ ਜਾਣਕਾਰੀ ਦਿਓ ?
(pb)
Punjab
ਸੁਖਦੇਵ ਸਿੰਘ ਜੀ, ਕੱਦੂ ਵਾਲੇ ਝੋਨੇ ਨੂੰ 90 ਕਿਲੋ ਯੂਰੀਆ, 75 ਕਿਲੋ SSP ਜਾਂ 27 ਕਿਲੋ DAP ਤੇ 20 ਕਿਲੋ ਪੋਟਾਸ਼ /ਏਕੜ ਜਰੂਰਤ ਹੁੰਦੀ ਹੈ, ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ, ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਉ।ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਨਾਈਟ੍ਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਪਹਿਲੀ ਕਿਸ਼ਤ ਲੁਆਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲੁਆਈ ਤੋਂ 21 ਦਿਨਾਂ ਤੇ ਪਾਓ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126 ਅਤੇ ਪੀ ਆਰ 124) ਨੂੰ ਤੀਜੀ ਕਿਸ਼ਤ ਲੁਆਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਨੂੰ ਲੁਆਈ ਤੋਂ 42 ਦਿਨਾਂ ਤੇ ਪਾਉ। ਨਾਈਟ੍ਰੋਜਨ ਖਾਦ ਦੀ ਦੂਸਰੀ ਅਤੇ ਤੀਜੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜ੍ਹਾ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉ।ਧੰਨਵਾਦ
Sir piyaz di paneri kdo beej skde a ?
(pb)
Punjab
Gurpreet Singh ji sauni de pyaj di paneeri beejan da sma adh-june da hai. Dhanvad
Sir kadu krn time potash te uria 20+20 kg mila ke pa skde ha, es da faida h ja jhona la ke baad vich paye eh khad, jhona lga ke zinc 33% Vi pauni h, eh trika theek hai ja nhi jankari deo g ?
(pb)
Haryana
Manpreet ji akhri kaddu krn sme tusi potash te super pa skde ho te jhone nu laun to 7 din de ander urea di dose deni hundi hai te pehli kisht naal tusi Zinc pa skde ho. Dhanvad
June main lgne wali fasal ki jaan kari ?
(hn)
Himachal Pradesh
Munesh Rana ji, aap is season me tamater, maize, brinjal, pea, chilli ,bitter gourd, cucumber, summer squash, Shimla mirch lga skte hain. Dhanyvad
sr germen shepherd female lwai a koi infection ton injection tan ni Lwona penda ?
(pb)
Harvinder ji tuci uss nu 1 month di pregnant hon te 7in1 inj. lgwao.
Sir mere jhone vich fok bohat ban di, Koi hall daso ki pya jave jo fok to bcha ho ske, kehdi khad Kdo te Kini matra vich pyi jave, sahi time ki hai khad den da, Puri jankari deo g ?
(pb)
Haryana
Manpreet Singh ji jhone vich fok ghtaun lai jdo jhona gobh vich hove ta NPK 13:00:45 @3kg/acre 300ltr paani vich spray kar skde ho, Dhanvad
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ ਪਸ਼ੂਆਂ ਨੂੰ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ.
Rajasthan
ਗੁਰਜਿੰਦਰ ਜੀ ਤੁਸੀ ਫੋਟੋ ਵਿੱਚ ਦਿੱਤੇ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀ ਬਾਜਰੇ ਦਾ ਸਾਇਲੇਜ ਅਜੇ ਤਿਆਰ ਨਹੀਂ ਕਰ ਸਕਦੇ ਕਿਉਕਿ 2 ਤੋਂ 3 ਫੁੱਟ ਦਾ ਬਾਜਰਾ ਬਹੁਤ ਛੋਟਾ ਹੈ ਅਤੇ ਨਰਮ ਹੁੰਦਾ ਹੈ ਜਿਵੇਂ ਮੱਕੀ ਨੂੰ ਦੋਧੇ ਤੇ ਕੱਟ ਕੇ ਅਚਾਰ ਪਾਉਂਦੇ ਹੋ ਉਸ ਤਰੀਕੇ ਨਾਲ ਇਸ ਨੂੰ ਵੀ ਵੱਡਾ ਹੋਣ ਤੇ ਅਚਾਰ ਪਾਓ.
Haryana
ਗੁਰਜਿੰਦਰ ਸਿੰਘ ਜੀ, ਤੁਸੀਂ ਬਾਜਰੇ ਨੂੰ ਵਿੱਚ ਵਾਹ ਕੇ ਝੋਨਾ ਲਗਾ ਸਕਦੇ ਹੋ, ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਧੰਨਵਾਦ
ਤੁਸੀ ਉਸ ਨੂੰ ਫੀਡ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦਿਓ ਅਤੇ ਮਿਨਰਲ ਮਿਕਸਚਰ 50 ਤੋਂ 70 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Vitakind liv liquid 50-50ml ਸਵੇਰੇ ਸ਼ਾਮ ਦਿਓ
मेरे ट्युबैल का पानी का TDS-8000-10000 है, क्या वाटरकन्डिसनर उपयोगी साबित हो सकता है, कृपया मार्गदर्शन करें ?
(hn)
Punjab
दरबारा सिंह जी इसके बारे में जानकारी लेने के लिए आप राजन अग्रवाल (+919872208744) से बात कर सकते हैं, धन्यवाद
खारे पानी को मिठा करने की कोई उपकरण होता है क्या जैसे कि वाटरकन्डिसनर, यह कितना कारगर है कृपया मार्गदर्शन करें ?
(hn)
Punjab
दरबारा सिंह जी खारे पानी को मीठा करने का कोई उपकरण नहीं आता, अगर बाजार में आपको कोई उपकरण मिलेगा तो उसकी कोई गारंटी नहीं है. धन्यवाद
Ssa ji, Sir cow de lewe te nd than te finsiya ho gayian ne isda ki hal hai ji, pehlan aj tak kade nei hoyian ?
(pb)
Uss nu udderpox homeopathic medicine dia 10.10 drops din vich 3 varr deo ate enrofloxacin inj. 15ml lgao.
Thanks sir
ਜ਼ਿੰਕ ਇੱਕ ਏਕੜ ਵਿੱਚ ਕਿੰਨੀ pea ਦੀ ਆ ਜੀ ?
(pb)
Punjab
ਸੁਖਰੀਤ ਸਿੰਘ ਜੀ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਇਹ ਘਾਟ ਸੀ ਉਨ੍ਹਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿੱਚ ਛੱਟੇ ਨਾਲ ਪਾ ਦਿਉ।ਧੰਨਵਾਦ
salfar ik ikad ch kina pea da a ji ?
(pb)
Haryana
Sukhpreet Singh ji, ik acre vich 3kg sulphur pa skde ho, Dhanvad
Sir makki di kehdi kism di bijai kryie, pkaun vaste bijni aa kehdi kism da vdia jhaad aa g dso ?
(en)
Haryana
Rajnit Singh ji, tusi makki diya ehna kisma vicho kise ik di bijai kar skde ho-FH-3211,JH-10655, Punjab sweet corn, PMH 1, Dhanvad
Sir ji, खारे पानी कि मछली पालन की training कहाँ से लें ?
(hn)
Punjab
राकेश जी यदि आप मछली पालन का काम करना चाहते है तो पहले इसकी ट्रेनिंग लें जो आप अपने नज़दीकी मछली पालन विभाग से ले सकते है इसके लिए आप Sh. Jagdish Rayjade, Assistant Director Fisheries, Training and Inspection Udaipur, 9414839058, 0294-2431987 से संपर्क कर सकते है और ट्रेनिंग का पता कर सकते है।
Bai Ji Organic Vegetable farming di training kitho la sakde aa ?
(pb)
Rajasthan
Jass ji organic kheti karn lai koi special training di jrurat nhi hundi, es kheti vich kise vi chemical di jrurat nhi hundi, khada di tha te roodi ya vermicompost vartna hunda hai te keet di roktham lai neem oil di varto krni hundi hai, organic kheti pehla thode tha te shuru krni chahidi hai te fir apne tajurbe nal esnu agge vadhauna chahida hai, Dhanvad
sir ji jiyan spray available hai ?
(pb)
Punjab
Navjot Singh ji jiyan lain lai tusi Navdeep Singh (7665000058) nal sampark kar skde ho, Dhanvad
sir mera tinda yellow-yellow ho k tutt rhhe hai and gall v rhhe aa ki kita jawe ?
(pb)
Punjab
Balraj Singh ji agar tinde gal rahe han ta fungus da rog hai te esnu control krn lai mancozeb 75 WP @4gm/ltr paani de hisab nal spray kar skde ho. Dhanvad
sir pussa 44 jiri Di paniri putn lage bahut tutdi hai isda da koi solution daso please ?
(pb)
Haryana
Sukhvinder Singh ji, paneeri beejan sme jameen vich roodi paake vahuna chahida hai taaki jameen poli ho ske, paneeri nu paani laake patt skde ho, Dhanvad
2 ਕਨਾਲ ਝੋਨੇ ਵਿਚ ਬੂਟਾਕਲੋਰ 50 EC ਕਿੰਨੀ ਮਾਤਰਾ ਵਿੱਚ ਪਏਗੀ ?
(pb)
Punjab
ਮਨਿੰਦਰ ਸਿੰਘ ਜੀ ਇਹ ਦਵਾਈ 2 ਕਨਾਲ ਵਿੱਚ 150ml ਵਰਤ ਸਕਦੇ ਹੋ, ਧੰਨਵਾਦ
milk price list pls send verka 2021 hardeeptiwana0001@gmail.com ?
(pb)
Hardeep ji ehh fatt ate snf de hisab nal rate lgda ha jiwe majh de dudh di fatt 10.0 ate snf 9.5 hoon te rate 71.63 tak lggda hai ehh rate ghat vdhh ho skda ha isdi rate list tuhanu tuhade nazdiki verka milk plant ton mil skdi hai.
carbendazim ke sat calcium diya ja sakta hi ?
(hn)
Punjab
Niranjan Kumar ji kirpya apna swal vistar se kare taki apko sahi jankari mil ske. Dhanyvad
Sir vange awe horre aa vich ki bimari aa dsyo g Organic formula dsyo ja organic spray ?
(pb)
Rajasthan
Parminder Singh ji, vange di fasal te fruit fly da attack hai esnu control karn lai tusi fruit fly trap vart skde ho, ya 7 din de vakfe to neem oil di spray kar skde ho, Dhanvad
Punjab
Thnku g
Sir vnge awe horee aa andro ki bimari aa g dsyo ki hal kriye (organic) formula ja sapray dsyo g ?
(pb)
Rajasthan
Parminder Singh ji, vange di fasal te fruit fly da attack hai esnu control karn lai tusi fruit fly trap vart skde ho, ya 7 din de vakfe to neem oil di spray kar skde ho, Dhanvad
Sir 14 chone ta pahli gand wali spray karhri kiti jawa ta 1acr ch kini kiti jawa ?
(pb)
Punjab
Kuljeet Singh ji jhona laun to 7 din baad tusi butachlor 50 EC @1200ml/acre 60kg ret vich milake shtaa de skde ho. Dhanvad
ਇਸ ਫੀਡ ਦਾ ਫਾਰਮੂਲਾ ਜੀ ?
(pb)
Rajasthan
ਹਰਪਾਲ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
Punjab
ਕਣਕ 30 ਕਿਲੋ,ਜੌ 30 ਕਿਲੋ,ਸਰੋ ਦੀ ਖਲ 15 ਕਿਲੋ,ਵਡੇਮਿਆਂ ਦੀ ਖਲ 15ਕਿਲੋ,(ਕਣਕ ਦੀ ਚੋਕਰ ਜਾਂ ਤੇਲ ਰਹਿਤ ਰਾਇਸ ਪਾਇਸ ਜਾਂ ਚਨਾ ਛਿਲਕਾ 10 ਕਿਲੋ),ਮਿਨਰਲ ਮਿਕਸਚਰ 2 ਕਿਲੋ,ਨਮਕ 1 ਕਿਲੋ ਮਿੱਠਾ ਸੋਡਾ 250gram,shera 5kg,calcium powder 500 gram,bypass fat 1kg
ਮੱਝਾਂ ਦੀ ਫੈਟ ਨੀ ਆਉਂਦੀ ਜੀ, ਮੱਝਾਂ ਕੁੱਝ ਤੋਕੜ ਆ ਕੁੱਝ ਸੱਜਰ ਆ ਜੀ, ਬਹੁਤ ਕੁੱਝ ਕਰਕੇ ਦੇਖ ਲਿਆ ਜੀ ਕਦੇ 7.0 ਤੋ 7.5ਨੀ ਵਧੀ ਮਨ ਬਹੁਤ ਉਦਾਸ ਆ ਜੀ, ਫੀਡ ਵੀ ਘਰ ਦੀ ਬਣਾ ਕੇ ਪਾਉਣਾ ਜੀ, ਫੀਡ ਦੇ ਫਾਰਮੁਲੇ ਦੀ ਫੋਟੋ ਹੇਠਾਂ ਜੀ, ਪਲੀਜ਼ ਹੱਲ ਦਸੋ ਜਾ ਬਾਜਾਰ ਦੀ ਫੀਡ ਪਾਵਾ ?
(pb)
ਹਰਪਾਲ ਜੀ ਪਸ਼ੂ ਦਾ ਦੁੱਧ ਅਤੇ ਉਸਦੀ ਫੈਟ ਉਸਦੀ ਨਸਲ ਦੇ ਹਿਸਾਬ ਨਾਲ ਅਤੇ ਖੁਰਾਕ ਤੇ ਨਿਰਭਰ ਹੈ ਤੁਸੀ ਵਧੀਆ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਅਤੇ Fatmax ਪਾਊਡਰ 50 ਤੋਂ 70 ਗ੍ਰਾਮ ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਫੀਡ ਤੁਸੀ ਘਰ ਦੀ ਹੀ ਵਰਤ ਸਕਦੇ ਹੋ ਜਿਸ ਵਿੱਚ 40 ਕਿਲੋ ਅਨਾਜ਼, 30 ਕਿਲੋ ਖਲਾਂ, 30 ਕਿਲੋ ਚੋਕਰ, 2 ਕਿਲੋ ਮਿਨਰਲ ਮਿਸਕਚਰ, 1 ਕਿਲੋ ਨਮਕ ਪਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ
Punjab
Top best cattle feed asees,cargill da purina,feed nu mineral mixture 50 gram,mitha soda 10 gram,bypass fat 30 gram per day feed ch pav
Organic certification lain da ki procedure hai ji ?
(pb)
Punjab
Jobandeep Singh ji Organic certification baare poori jankari lain lai tusi Dr. Madhu Gill (7087408708) naal sampark kar skde ho, Dhanvad
This plant was kept under shade but still its leaves get dry ?
(pb)
Gurlal Singh ji pot ki mitti change karo aur mitti ke sath vermicompost mix krke daale, kyi baar mitti ke karn bhi plant estrah ho jaate hain, Dhanyvad
Maja nu kehri feed pai javeji ?
(pb)
Punjab
Varinder ji jekar tuci market di feed vartni hai fir tuci cargill, verka, godrej, tiwana, kise bhi company di feed pashu de khaan de hisab nal de skde ho ehh tuci cow nu 3kg dudh mgar 1kg feed ate majha nu 2kg dudh mgar 1kg feed de skde ho.
Punjab
asees,cargill da purina
Dr saab maj sun vali aa os da Leva banaun lai davai dso ji ?
(pb)
Varinder ji tuci pashu nu suun ton 2 mahine pehla vitum-h liquid 10ml rojana deo ate 1 mahina pehla metabolite powder rojana 1 pouch dena suru kro ate transition mix feed de skde ho ehh tuci kise bhi company di vart skde ho baki vdhia khurak deo ate garmi ton bacha ke rakho.
variety 0238 , sugarcane, i guess center leaves drying from top, pls let me know the cause & solution, U.P, Pilibhit ?
(en)
Haryana
Taran, your crop is infected by sucking pest, to control it you can spray of Imidachloprid 17.8 SL @1ml/ltr water.
सूखी पती को खींच कर देखो निकलती है या नहीं अगर पती सडी हुई निकले तो तना भेदक कीट हो सकता है इसके लिए कोराजिन की डिंकिंग करके पानी भर दे ं.
sir main ek new majh layi aa ohnu sui nu 10 day ho gaya milk bht ghat da rahi 3 kg 1 time da hight vi puri aa majh di seal vi bht aa chamdi vi patli di hai, chara vi pura kha rahi hai, vasa hun main os nu kanak da daliya bana ka naal 200 gm gud pa riha roj naal ostovet calcium vi satrt kiti aa , hor kuch vi sir add kara jis naal milk ta tur paya, naal sir eh gal sahi aa ki jo majh khees khat dindi aa oh milk baad vich jayda dindi aa ?
(pb)
Punjab
Arundeep ji tuci uss nu vdhia khurak de nal nal Leptaden tab. 10 golia rojana ate lacup powder 100gm rojana deo baki uss nu garmi ton bacha ke rkho ate her 3 mahine badd salt badal ke pett de kiria wali dwai deo baki pashu da dudh usdi nasal ate uss nu bhrwaye gye semen de record te nirbhar hunda hai. baki eh koi jruri nhi hai ki jo khees ghat dewe dudh te frak penda hai kyuki sahi dudh tan pashu di khurak te hei nirbhar hai.
dangra de ਮੱਛਰ de ਬਚਾਓ layi kita jawe ?
(pb)
jekar tuhade pashua nu makhi mashar di smasia aundi hai fir tuci pashu nu Pailtox soap ja freetik soap vart skde ho baki pashua de ass pass saff safai da pura dian rakho baki tuci butox liquid 1ml/1litre pani vich milla ke jddo makhia jyada bethe uddo isdi spray kr skde ho.
devmedia
(en)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ Ai ਕਰਵਾਓ ਅਤੇ AI ਦੇ ਨਾਲ receptal inj 5ml iv ਲਗਵਾਓ
ਹਨੇਰੀ ਤੋ ਬਾਅਦ ਪੋਧ ਐਸੀ ਹੋ ਗਈ ਹੈ ਜੀ। ਕੋਈ issue ਤਾਂ ਨਹੀਂ ਜੇ ਇਹ ਸਿੱਧਾ ਖੇਤ ਵਿਚ ਲਗਾ ਦਿਤੀ ਜਾਏ?
(en)
Haryana
ਹਰਮਨ ਸਿੰਘ ਜੀ, ਪਨੀਰੀ ਚੱਲਣ ਵਿੱਚ ਥੋੜੀ ਦਿੱਕਤ ਆ ਸਕਦੀ ਹੈ ਹੋਰ ਕੋਈ ਦਿੱਕਤ ਨਹੀਂ ਆਵੇਗੀ, ਧੰਨਵਾਦ
Sir papita de vdia veriety de podhe kithon milde ne ?
(pb)
Punjab
Sharanjit Singh ji papite de plants lain lai tusi Ajit Singh (9988150479) naal sampark kar skde ho.Dhanvad
मेरे पास नरमा 3.5 बीघा है, उसमें चौड़ी पत्ती वाला खरपतवार है, और दो से तीन पत्ती से ज्यादा है, उसमें हिटविट की कितनी मात्रा डाले, 500 लीटर ड्रम है उसमें कितना पानी डालें ?
(hn)
Punjab
चंदू भागसर जी आप 1100ml हिट्वीड डाल सकते हैं और छिड़काव के लिए 400 लीटर पानी का इस्तेमाल करें. धन्यवाद
ਕੱਦੂ ਨੂੰ ਇਹ ਕਿਹੜੀ ਬਿਮਾਰੀ ਪੈ ਗਈ ਹੈ, ਇਲਾਜ ਕੀ ਕਰੀਏ ?
(pb)
Punjab
ਗੁਰਸੇਵਕ ਜੀ ਇਹ powdery mildew ਕਰਕੇ ਹੈ।ਇਸ ਬਿਮਾਰੀ ਦੇ ਕਾਰਨ ਛੋਟੇ, ਚਿੱਟੇ ਰੰਗ ਦੇ ਧੱਬੇ ਪੱਤਿਆਂ ਅਤੇ ਤਣਿਆਂ ਤੇ ਦੇਖੇ ਜਾਂਦੇ ਹਨ। ਇਸ ਬਿਮਾਰੀ ਤੋਂ ਬਚਾਅ ਲਈ M -45 ਜ @400-500 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
bai ji satsiriakal ji asa ji veero te peno dso ji keri nasal a te es da bacha kine ku tack mil janda he ji ?
(pb)
Punjab
ehh brozone ate small white nasala hai ehna da rate area de hisab nal alag alag hunda hai ate 5000-7000 tak bhi ho skda hai baki ehna da bacha 150-160 rs. tak milda hai baki tuhadi market te nirbhar hai.
Punjab
Meharbani bai ji
ਸਰ ਕੱਟਰੂਆ ਨੂੰ ਜੂਨਾ ਵਾਲੀ ਦਵਾਈ ਕਿੰਨੇ ਦਿਨਾ ਤੋ ਲੈਕੇ ਕਿੰਨੇ ਕਿੰਨੇ ਦਿਨਾ ਬਾਅਦ ਦੇਣੀ ਹੁੰਦੀ ਆ ਤਾ ਕਿ ਖੁਰਾਕ ਸਹੀ ਤਰੀਕੇ ਸਰੀਰ ਨੂੰ ਲੱਗ ਸਕੇ, ਕਿਹੜੀ ਕਿਹੜੀ ਦਵਾਈ ਦੇਣੀ ਚਾਹੀਦੀ ਆ ਸਮੇ ਸਿਰ, ਦਵਾਈ ਵਧੀਆ ਹੋਵੇ ?
(pb)
Punjab
ਚਹਿਲ ਜੀ ਤੁਸੀ ਬੱਚਿਆਂ ਨੂੰ ਜਨਮ ਤੋਂ 7 ਦਿਨ ਬਾਦ ਕੀੜਿਆਂ ਲਈ albomar liquid 30ml ਨੂੰ 10-10ml ਕਰਕੇ 3 ਦਿਨ ਦੇ ਸਕਦੇ ਹੋ ਅਤੇ ਫਿਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦੇ ਸਕਦੇ ਹੋ ਜਿਵੇਂ fenbendazole, ivermectin, piperazine, Albendazole ਆਦਿ ਇਹ ਹਰ ਵਾਰ ਬਦਲ ਬਦਲ ਕੇ ਦਿਓ ਅਤੇ 8 ਮਹੀਨੇ ਤੱਕ ਇਸ ਤਰੀਕੇ ਨਾਲ ਦਿੰਦੇ ਰਹੋ ਫਿਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ.
Punjab
Albomar talbet
devmedia
(pb)
ਕੁਲਦੀਪ ਜੀ ਇਸ ਨੂੰ ਤੁਸੀ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਦਿਓ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਇਸ ਨੂੰ ਸਵੇਰ ਦੇ ਸਮੇ ਗੁੜ ਦਾ ਸ਼ਰਬਤ ਦਿਓ ਅਤੇ ਉਸ ਵਿੱਚ 2 ਚਮਚ ਨਮਕ ਮਿਕਸ ਕਰਕੇ ਦਿਓ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Asees,cargill da purina,feed ch mineral mixture 50 gram per day,mitha soda 10 gram,liv 50 gram per day
sir makki de patte eda ho rahe ne kehdi spray te kini dose payie ?
(en)
Gurpreet ji eh Maydis leaf blight (MLB) (patta jhulas rog ) da hamla hai . Tusi isdi roktham lyi M-45@4gram prati 1litre pani de hisab nal 2-4 sprays nu 7-10 dinna de farak nal spray kar sakde han. Dhanwad.
ਬਿਜਾਈ ਵਾਲੇ ਝੋਨੇ ਵਿੱਚ ਇਹ ਨਦੀਨ ਬਹੁਤ ਜਿਆਦਾ ਹੈ ਕੋਈ ਹੱਲ ?
(pb)
ਸੁਖਪ੍ਰੀਤ ਜੀ ਤੁਸੀਂ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ Nominee Gold @100ml ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਨੌਮਨੀਗੋਲਡ ਇਹ ਗੁੜਤਾ ਨਦੀਨ ਨਹੀ ਮਾਰਦੀ ਜੀ
pioneer dhan ki kheti ?
(hn)
Maharashtra
Santosh ji kripya ap pioneer company ke dhan ki variety ka nam btaye jis ke bare mein ap jankari chahte hai ta jo apko uske hisab se jankari de sake. Pioneer company ke hybrid seeds aate hai. Dhanywad.
Assalamu alaikum sir 3 to 4 year ho gaya litchi Plant ka but grow fast ways m nhi hota h kiya kre ?
(en)
Maharashtra
Md ji paudhe ko sahi matra me nutrients nahi mil rahe is liye growth slow hai. Ap paudhe ko Vermicompost@3-4kg dal sakte hai. Paudhe ko ap 3-4 mahino ke time baad khad dubara dal sakte hai. Dhanywad.
Sir main goat farming karna chahta hoon, Sir first to end proccess bataye ?
(hn)
Punjab
Rishabh ji aap goat farming ka kam suru krne se pehle apne nazdiki krishi vigyan kendra se iski training jrur len jisme apko iss kam ki purri jankari milegi aap training ke liye Krishi Vigyan Kendra, Panna, Village- Purushottampur, Post- Janakpur, District- Panna, Tel: 07732250510 se sampark kr skte hai aur suruat aap kam janwaro se ker skte hai aap 10 bakrio aur 2 bakro ko suru mai rakh skte hai.
Ehnu kuj lagda nhi 3 saal ho gya ?
(pb)
Rajwinder ji kinnow de plant vich nutrients di kami de lashan han te kinnow de plants nu takreeban 3-4 years baad flowering aundi hai je tusi certified nursery toh plant lya hove. Ek ta tusi butte vich cutting karke sukhe te khati di tehniya cut deo te upper bordeaux mixture di spray kro. Butte nu vermicompost @3-4kg khad pao te changi tra godi kro. Bute de mudh nal mitti lagao ta jo mudh nal sidha ppani naa lag sake. Dhanwad.
Haryana
ਰਾਜਵਿੰਦਰ ਸਿੰਘ ਜੀ, ਝੋਨੇ ਤੋਂ ਇਲਾਵਾ ਇਸ ਸੀਜ਼ਨ ਵਿੱਚ ਤੁਸੀਂ ਮੱਕੀ, ਮੂੰਗੀ, ਨਰਮਾ,ਅਰਹਰ, ਮਾਂਹ ਤੇ ਸਬਜ਼ੀਆਂ ਵਿੱਚੋਂ ਕਰੇਲਾ ,ਭਿੰਡੀ,ਕਾਲੀ ਤੋਰੀ, ਹਲਵਾ ਕੱਦੂ, ਫੁੱਲਗੋਭੀ, ਬੈਂਗਣ ਦੀ ਖ਼ੇਤੀ ਕਰ ਸਕਦੇ ਹੋ. ਧੰਨਵਾਦ
makka or chari mai gas ke liye koi harbicid btaye ?
(hn)
Haryana
Satbir ji tusi makki ja chari vich nadeena di roktham lyi Atrazine@300-500gram prati acre de hisab nal vart sakde han. Is di spray samay zameen vich nami jrur hove. Dhanwad.