Maharashtra
Search
Moringa की खेती की पूर्ण जानकारी चाहता हूँ ?
(hn)
सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
ਸਰ ਇਹ ਜ਼ਿੰਕ ਇੱਕ ਏਕੜ ਵਿੱਚ ਕਿੰਨੀ ਪਾ ਸਕਦੇ ਹਾਂ, 4 kg weight ਹੈ ?
(pb)
Haryana
ਸੁਖਰਾਜ ਸਿੰਘ ਜੀ, ਇਹ ਜ਼ਿੰਕ ਤੁਸੀਂ 16kg/ਏਕੜ ਪਾ ਸਕਦੇ ਹੋ, ਅਗਰ ਹਰ ਸਾਲ ਪਾਉਂਦੇ ਹੋ ਤਾਂ 8kg/ਏਕੜ ਕਾਫੀ ਹੈ, ਧੰਨਵਾਦ
moongi nu pkan wali spray kehri Pa skde haan ?
(pb)
Punjab
Satwant ji moongi nu pkaun de layi koi spray di varto nahi kiti jandi eh apne same de nal hi pakna shuru karegi,dhanwad
hello agriculture team, jhone ch kehri pootash poni chahidi g, kee asi urea, zinc 33%, pootash pehli dosue jhone loan too badh ikk saath mlaa k paa skde ea k nai poori details ch dso
(pb)
Punjab
Satnam ji tuc urea ate zinc di dose jhona laun to bad pa sakde ho par isde vich tuc potash di varto ta hi karo jekar mitti test de vich isdi kami aayi hoi hove.
Kon sa rog hai ?
(hn)
Haryana
Ankit ji yeh tatv ki kami hai kripya aap btaue ke aapne isme konsi khaad daali hai taki aapk o uske hisab se jankari di ja sake,dhanywad
Kon sa rog hai ?
(hn)
Haryana
Ankit ji yeh tatv ki kami hai kripya aap btaue ke aapne isme konsi khaad daali hai taki aapk o uske hisab se jankari di ja sake,dhanywad
Sir narma growth nai kr rya, ki pya jave ?
(pb)
Punjab
Indrjit ji kirpa karke daso ke tuc isnu kehdi kehdi khaad payi hai ta jo tuhanu usde hisab nal jankari diti ja sake,dhanwad
ਜੁਲਾਈ ਅਗਸਤ ਦੇ ਵਿੱਚ ਕਿਸ-ਕਿਸ ਸਬਜ਼ੀ ਦੇ ਬਿਜਾਈ ਕੀਤੀ ਜਾਂਦੀ ਹੈ ?
(pb)
Punjab
ਜੱਸ ਜੀ, ਇਸ ਸਮੇਂ ਤੁਸੀਂ ਹਲਵਾ ਕੱਦੂ, ਭਿੰਡੀ, ਕਰੇਲਾ, ਕਾਲੀ ਤੋਰੀ, ਖੀਰਾ ਲਗਾ ਸਕਦੇ ਹੋ, ਧੰਨਵਾਦ
devmedia
(pb)
ਇਸ ਨੂੰ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ ਅਤੇ ਨਵੇਂ ਦੁੱਧ ਕਰਵਾ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ.
sabour shree lady sheed kitna din me Tata hota
sabour pady seed kitna din me kat jata h
Sir ji namaskar electromagnetic softener and conditioner v mettal based 4g Aqua agro redox recreation softener ki jankari dijiye aur kya yah taknik khare pani se kheti ke liye upyukt hai or yah kha se purchase kare
(hn)
Maharashtra
Thakur ji aisi bhut sari takneeke aayi hai jo ke private companiyaon ki tarf se viksit ki gayi hai lekin insme se yeh kitni karigar hai iske bare men kuch nahi kaha ja sakta.dhanywad
ਸਰ ਬਾਸਪਤੀ -7 ਦੀ ਪੌਦੇ ਦੀ ਬਿਜਾਈ ਕਿੰਨੀ ਤਾਰੀਕ ਤੱਕ ਕਰ ਸਕਦੇ ਹਾਂ ?
(pb)
Haryana
ਜਗਪਾਲ ਜੀ ਇਸਦੀ ਪਨੀਰੀ ਦੀ ਬਿਜਾਈ 20 ਜੂਨ ਤਕ ਕਰ ਸਕਦੇ ਹੋ। ਧੰਨਵਾਦ
ਪੂਸਾ-44 ਝੋਨੇ ਨੂੰ ਪਹਿਲਾ ਯੂਰੀਆ ਲਾਉਣਾ, ਨਾਲ ਸਰ੍ਹੋਂ ਦੀ ਖਲ੍ਹ ਪਾ ਦਈਏ, ਕਿੰਨੀ ਮਾਤਰਾ ਪਾਈਏ ਇੱਕ ਕਿੱਲੇ ਦੀ ?
(pb)
Haryana
ਅਮਨਦੀਪ ਜੀ ਸਰੋਂ ਦੀ ਖਲ ਦੀ ਮਾਤਰਾ 15 -16 ਕਿਲੋ ਨੂੰ ਚੰਗੀ ਤਰਾਂ ਕੁੱਟ ਕੇ ਖੇਤ ਦੇ ਵਿਚ ਪਾਓ। ਧੰਨਵਾਦ
sir majh 5 var khali niklgiii, dhud v 4 kg ah, ovi ik time injection laune, ah koi hall dsoo ?
(pb)
Gurdev ji tuci uss nu Agrimin powder 100gm rojana dena suru kro ate Agrimin-i tab. rojana 1 goli deo ate 21 din tak dinde rho jddo bhi ohh heat vich awe tan pehla usdi bachedani vich lixin-iu dwai 3 din bhrwao ate fir agli heat khali shdd deo ate uss ton agli heat vich jhote ton cross krwao ate nal he keeper plus powder 30gm rojana 20 din tak dena suru kr deo.
air pashu soon ton badh ch vich transition feed de nal dusri dhud wali feed v pauni hundi ah ??? te soon ton badh vich vitamin h and metabolite powder v dena ???? jive pehla soon ton dinee ah
(pb)
Punjab
tuci Transition mix feed jekar bachdi ha fir suun ton badd bhi de skde ho ate jddo khtam hoo jawe fir fresher feed de skde ho ja hor bhi dudh lai alag alag companyia dia feeds aundia ha iss ton ilawa jekar vitum-h liquid ate metabolite powder suun pehla denn nal khtm nhi hunde ha tan bache hoye liquid ja powder badd vich bhi de skde ho ehh special leyaun di jrurat nhi hai
sir 3 month di gaban bashi di dekhbhaal kive krni hai ?
(pb)
Gurdev ji tuci usdi khurak da purra dian rakho uss nu hara chara ate suka chara mix krke deo ate vdhia company di feed 1kg tak rojana de skde ho ate mousam de hisab nal garmi ton bacha ke rakho ate uss kol her sme thnda pani rakho ate mineral mixture powder 30gm rojana de skde ho.
ਸਿੱਧੀ ਬੀਜਾਈ ਵਾਲੇ ਝੋਨੇ 'ਚ ਕੱਖ ਵਾਲੀ ਸਪਰੇਅ, ਕੱਖ 2 ਜਾਂ 3 ਪੱਤਿਆਂ ਦਾ ਜੀ ?
(pb)
ਜਸਪਾਲ ਜੀ ਤੁਸੀ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਨੌਮਨੀ ਗੋਲਡ+ਐਲਮਿਕ੍ਸ ਜਾਂ ਰਾਇਸ ਸਟਾਰ+ ਸਨਰਾਈਸ ਇਹਨਾਂ ਵਿੱਚੋ ਕਿਸੇ ਦੀ ਵਰਤੋਂ ਕਰ ਸਕਦੇ ਹੋ।
sir ghar vaste hf da dudh vdia ki jersey da ?
(en)
Punjab
Munish ji tuci jekar ghar waste rakhni hai fir sahiwal cow rakh skde ho kyuki ehna dona nalo iss nal nu bimaria bhi ghat lgdia hai ate dudh vich fatt bhi vdhia hundi hai ate ehh desi cow hai baki jekar hf ja jersey vicho rkhni hai fir jersey bhi rakh skde ho.
sir g gaa hai 6 mahine ch harra charra bahut razz k kha rhi hai pr 7 8 dina toh panni bahut ghta nah de mutabik hi pi rhi hai g ,, koi gharelu tareeka daso
(en)
Rajasthan
Tuci uss nu gurr da sharbat bnna ke dena suru kro tuci ek mitti da ghda lao ate uss nu adha pani nal bharr lao ate uss vich 2 gurr dia pesia paa deo ate swerr de sme uss den ton pehla 2 chamch namak paa ke pilao ate usdi khurli vich her sme pakistani namak da tukda jrur rakho jiss nu ohh apni mrji nal chtdi rehe iss nal piyass vaddh jawegi.
nimbu de bute nu ful ta bhot lgde han, pr fruit ni lgda, koi solution dso ?
(en)
Punjab
Inderjit Singh ji nimbu nu nutrients di ghat hon krke fal nhi lag riha, esdi ghat nu poora karn lai 3-4 kg vermicompost/plant pao ate 3-4 var NPK 19:19:19 @5-10gm/ltr paani de hisab nal spray kar skde ho, Dhanvad
खेती-बाड़ी से जुड़ी हर जानकारी की कोई किताब आती है जिसमें फल-सब्जियां के उगाने की जानकारी हो, कहाँ से प्राप्त कर सकते हैं (हिन्दी माध्यम में) ?
(hn)
Punjab
सत्य जी यह किताब आपको कृषि यूनिवर्सिटी से मिल जाएगी आप वहाँ से खरीद सकते है। Address: Sri Ganganagar Rd, Bichhwal, Bikaner, Rajasthan 334006 धन्यवाद
Uttar Pradesh
श्रीमान जी खेती बाड़ी जोड़ी से किताब प्राप्त करने के लिए आप अपने जिले की बुक स्टोर या कृषि कार्यालय जाकर खरीद सकते हैं धन्यवाद
Apne kole 40-45 quintal kanak pyi aa rate bhut ghat de rhe ne vyapari, Dso plz hun ki kr skde haan ?
(en)
Amarjeet ji tuc isnu store karke rakh sakde ho ja tuc isdi processing karke isda aata ja biscuit bna ke vech sakde ho ja eh sare products bnaun valiyan companiyan de nal sampark kar sakde ho,dhanwad
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ
'ਸਰ ਜੀ ਇਹ ਸਵੇਰੇ ਜਾਂ ਸ਼ਾਮ ਨੂੰ ਦੇਣਾ ਹੈ ਦੱਸੋ ਜੀ
muje dhan ki sidhi bijai karni h ,konsi kism sahi rahegi, Kota district, Rajasthan ?
(hn)
Rajasthan
Pramod ji aap dhan ki kisme jaise Ratna,BK 79,Jaya,Kasturi ki bijai kar sakte hai,dhanywad
ਸਰ ਵੱਟਾਂ ਉੱਪਰ ਨਦੀਨਾਂ ਦੀ ਰੋਕਥਾਮ ਲਈ Roundup ਦੀ ਕਿੰਨੀ ਡੋਜ ਵਰਤ ਸਕਦੇ ਹਾਂ ?
(pb)
ਅਮਨ ਜੀ ਵੱਟਾਂ ਤੇ ਨਦੀਨ ਮਾਰਨ ਲਈ ਇਸਦੀ ਡੋਜ 7 ml ਪੜ੍ਹਾਈ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਸੁੰਡੀ ਦਾ ਕੋਈ ਪੱਕਾ ਹੱਲ ਦੱਸੋ ਪਲੀਜ, ਬਹੁਤ ਤੰਗ ਆ, ਮਰ ਈ ਨਹੀ ਰਹੀ ?
(pb)
Haryana
ਸੁਖਮਿੰਦਰ ਸਿੰਘ ਜੀ ਇਸ ਸੁੰਡੀ ਲਈ ਤੁਸੀਂ Spinetoram 11.7 SC @100-120ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਝੋਨੇ ਵਿਚ ਕਿਹੜਾ ਨਦੀਨ ਨਾਸ਼ਕ ਵਰਤੀਏ ਅਤੇ ਕਿਸ ਸਮੇਂ ਕਿਸ ਤਰੀਕੇ ਨਾਲ ਵਰਤੇ ਜਾਣ ਤਾਂ ਕਿ ਉਸਦਾ ਨਤੀਜਾ ਵਧੀਆ ਅਤੇ ਨਦਿਨਾਂ ਦੀ ਸਮੱਸਿਆ ਨਾ ਆਵੇ ?
(pb)
Punjab
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Sir , main Assam say hoon , 50-70 chicken Kay saath chota business start karna chahaata hoon , kiya yeh platform apnikheti aap saahi thikaana hai , plz rply , main Basra , Rhode Island aur kadaknath chicken breed say suru karna chahataa hoon
(en)
Punjab
Das ji aap chotte level per poultry farming suru kr skte hai aur aap apne nazdiki poultry walo se aur nazdiki market mai bhi shop walo se link bnna ker rakhen jisse apko sale krne mai koi smasia naa ho kyuki iski koi fix market nhi hai fir jaise jaise apko iss kam ki purri jankari milti rehegi aap iss kam ko vadha skte hai. baki yadi aap koi bhi jankari lena chahte ha aap dubara swal push skte hai.
sir.kisi govt doctor vetinary ki complaint karni oh toh kha par ki ja sakti hi .sir govt hospital me dwai hone ke bawajut mana kar dete hi .sir please suggest me your answer.
(hn)
Punjab
Tusi pashu palan department de director gurpal singh walia nu complate kar sakde ho.ehna da office mohali vich hai.
Sir pani me sulfur ki kami, konsi sulfur dale ?
(hn)
Punjab
Harvinder ji sulfur ki kami ke layi aap khet men sulphur@3 kilo prati acre ke hisab se daale.dhanywad
Any tips for growing coconut trees in black soil, How much fertilizer, salt, water etc required ?
(en)
Maharashtra
Coconut is grown under different soil types such as loamy, laterite, coastal sandy, alluvial, clayey and reclaimed soils of the marshy low lands. The ideal soil conditions for better growth and performance of the palm are proper drainage, good water-holding capacity, the presence of water table within 3m and absence of rock or any hard substratum within 2m of the surface.Land Size of the pit depends on the soil type and water table. In laterite soils, large pits of the size 1.2m x 1.2m x 1.2 m may be dug and filled up with loose soil, powdered cow dung and ash up to a depth of 60 cm before planting. In loamy soils, pits of size 1m x 1m x 1m filled with topsoil to a height of 50 cm are recommended. While filling the pits, two layers of coconut husk can be arranged at the bottom of the pit with a concave surface facing upwards for moisture conservation. After arranging each layer, BHC 10% DP should be sprinkled on the husk to prevent termite attack. In laterite soils, common salt @ 2 kg per pit may be applied, six months prior, on the floor of the pit to soften the hard pans. 3.5 plant spacing.Generally, a square system of planting with a spacing of 7.5 meters x 7.5 meters is recommended for coconut. This will accommodate 177 palms per hectare. However, a spacing of 7.5 to 10 m is practiced in various coconut growing regions of the country.
tomato ki keti me fertilizer ka use ?
(hn)
Uttar Pradesh
Sunil ji khet ki tyari ke same gobar ki khaad 10 ton prati acre ke hisab se daale. 130 kilo urea,155 kilo SSP aur potash@25 kilo prati acre ke hisab se daale.dhanywad
Heifer vaste ghare feed kive tyar kariye ..market vich milan wali feed boht mehngi pendi ha...es li ghare heifer li feed kive tyar kar sakde han...plz formula sanjha kita jive...
(pb)
Rajasthan
tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo baki tuci ohna nu vdhia hara chara jrur deo.
Punjab
Boht boht dhanwad navroop veer g
मोती की खेती का प्रशिक्षण कहाँ और कितना खर्च आएगा ?
(hn)
Madhya Pradesh
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद.
Madhya Pradesh
*बेरोजगार युवाओं/ महिलाओं/ किसानों/ स्वयं सेवी संस्थाओं के कार्यकर्ताओं/ पार्ट टाइम जॉब वालों के लिए स्वरोजगार प्रशिक्षण हेतु पंजीयन* मान्यवर कम लागत में अधिक लाभ प्राप्त करने एवं स्व रोजगार से आत्मनिर्भर बनने के इच्छुक उक्त श्रेणी के व्यक्तियों के लिए *मोती की खेती (Pearls farming)* एवम् सघन मछली पालन का प्रशिक्षण आगामी जुलाई माह में बामोरिया फार्म कामती रंगपुर सोहागपुर होशंगाबाद पर आयोजित किया जा रहा है। इसके अंतर्गत 40 से 50 हजार की लागत में औसतन 4-5 लाख रूपये तक कमाये जा सकते हैं। प्रशिक्षण शुल्क रूपये 2000/- प्रति प्रतिभागी निर्धारित है. यह प्रशिक्षण कोविड़ प्रोटोकाल अंतर्गत 25 जुलाई, 2021 में किया जाना प्रस्तावित है। मोती पालन के साथ समग्र एवम् एकीकृत खेती कड़कनाथ मुर्गा स्टीविया सघन मछली पालन मछली और मोती पालन हेतु सरकारी योजनाओं की जानकारी भी दी जाएगी भारत सरकार दे रही है 60 प्रतिशत का अनुदान ) प्रशिक्षण में शामिल होने के इक्छुक व्यक्ति नीचे दी गई लिंक से पंजीयन कर सकते हैं। पंजीयन हेतु लिंक- *बेरोजगार युवाओं/ महिलाओं/ किसानों/ स्वयं सेवी संस्थाओं के कार्यकर्ताओं/ पार्ट टाइम जॉब वालों के लिए स्वरोजगार प्रशिक्षण हेतु पंजीयन* मान्यवर कम लागत में अधिक लाभ प्राप्त करने एवं स्व रोजगार से आत्मनिर्भर बनने के इच्छुक उक्त श्रेणी के व्यक्तियों के लिए *मोती की खेती (Pearls farming)* एवम् सघन मछली पालन का प्रशिक्षण आगामी जुलाई माह में बामोरिया फार्म कामती रंगपुर सोहागपुर होशंगाबाद पर आयोजित किया जा रहा है। इसके अंतर्गत 40 से 50 हजार की लागत में औसतन 4-5 लाख रूपये तक कमाये जा सकते हैं। प्रशिक्षण शुल्क रूपये 2000/- प्रति प्रतिभागी निर्धारित है. यह प्रशिक्षण कोविड़ प्रोटोकाल अंतर्गत 25 जुलाई, 2021 में किया जाना प्रस्तावित है। मोती पालन के साथ समग्र एवम् एकीकृत खेती कड़कनाथ मुर्गा स्टीविया सघन मछली पालन मछली और मोती पालन हेतु सरकारी योजनाओं की जानकारी भी दी जाएगी भारत सरकार दे रही है 60 प्रतिशत का अनुदान ) प्रशिक्षण में शामिल होने के इक्छुक व्यक्ति नीचे दी गई लिंक से पंजीयन कर सकते हैं। पंजीयन हेतु लिंक- https://surveyheart.com/form/60d9663e3edbbc27c2bf7a2f इस सूचना को अपने संपर्क के व्यक्तियों को भी शेयर कर उनकी मदद कर सकते हैं। अधिक जानकारी के लिए संपर्क करे 9893232938 9770085381 वीडियो देखे https://youtu.be/jcnWwhiE7lY
PR 118 chone ki fot vaste ki estmal kre jo ki fot vad to vad hove ?
(pb)
Punjab
Pavitar ji tuc pehlan fasl nu poori khaad pao ate usto bad vi jekar jhona fot na kare usto bad tuc mychorriza@4 kilo prati acre de hisab nal pao,dhanwad
ਫਲਾਂ ਵਾਲੇ ਪੌਦੇ ਕਿਥੋਂ ਲੈ ਸਕਦੇ ਹਾਂ, ਪਾਤੜਾ ਏਰੀਆ, ਜਿਲ੍ਹਾ ਪਟਿਆਲਾ ?
(en)
Punjab
ਬਲਜੀਤ ਜੀ ਤੁਸੀ ਫ਼ਲਦਾਰ ਪੌਦੇ ਲੈਣ ਲਈ Harinderpal Singh 7508018906 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
कोई उपाय बताएं, पानी छिड़काव के द्वारा लगाया जाता है ?
(hn)
Punjab
चंदू जी, कपास के पौधे खरपतवारनाशक के कारण ऐसे हो रहें हैं, जो भाग खराब है उसे ऊपर से काट दीजिये और जो पौधे खराब हो चुके हैं उनके ऊपर GLUCON-D @100gm/पंप के हिसाब से छिड़काव कर सकते हैं, धन्यवाद
Maharashtra
भागसर जी आप इसके पत्तों के नीचे मछर का हमला चेक करें अगर मौजूद है तो आप इसके ऊपर imidacloprid @60 -80 ml को प्रति एकड़ के हिसाब से स्प्रे करें। धन्यवाद
ਛੋਟੀ ਵੱਛੀ ਹੈ, 3 ਮਹੀਨਿਆਂ ਦੀ, ਖੜ੍ਹੀ ਨਹੀਂ ਹੋ ਰਹੀ ਕੀ ਦਿੱਤਾ ਜਾਵੇ ?
(pb)
ਤੁਸੀ ਉਸ ਨੂੰ Nurokind inj 5ml, Calcimust inj 3ml, Metphos inj 3ml ਲਗਵਾਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ brotone liquid 10ml ਰੋਜਾਨਾ ਦਿਓ.
sir ji, transition feed kiven tyar kar sakde han, is vich ki kuj pa sakde ha ?
(pb)
Punjab
tuci transition mix feed kise bhi company di vart skde ho ja khudd ghar vich tyar krke de skde jiwe ki uss vich 22 kg joo, 30kg kanak, 15kg chokar, 15 kg vdemia di khal, 15kg saro di khal, namak 1kg, mineral mixture 2kg mix krke feed tyar krke de skde ho ate vdhia hara chara jrur deo baki mousam de hisab nal sahi dekbhal kro.
Sir is makii nu green sunddi pa gaye hai, so plz eda laye koi solution dayo ?
(pb)
Haryana
Nissan Singh ji, esde control lai tusi Spinetoram 11.7 SC @100-120ml/acre de hisab nal spray kar skde ho, Dhanvad
Haryana
Nissan ji is makki de vich sundi di roktham de layi quinalphos@400ml nu prati acre de hisab nal spray karo,dhanwad
ਸਤਿ ਸ਼੍ਰੀ ਅਕਾਲ ਜੀ, ਸਰ ਕੱਟੀਆ ਵੱਛੀਆਂ ਦੀ ਫੀਡ ਬਾਰੇ ਜਾਣਕਾਰੀ ਦਿਓ ਜੀ ?
(pb)
ਗਗਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਤੁਹਾਡੀਆਂ ਕੱਟੀਆਂ, ਵੱਛੀਆਂ ਦੀ ਉਮਰ ਕਿੰਨੀ ਹੈ ਅਤੇ ਤੁਸੀ ਘਰ ਵਿੱਚ ਫੀਡ ਤਿਆਰ ਕਰਨ ਵਾਰੇ ਪੁੱਛ ਰਹੇ ਹੋ ਜਾ ਮਾਰਕੀਟ ਦੀ ਫੀਡ ਵਰਤਣੀ ਹੈ ਇਸ ਵਾਰੇ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਮੇਰੀਆ ਕੱਟੀਆ ਡੇਢ ਕੁ ਸਾਲ ਦੀਆਂ ਹਨ ਦੋ ਸਰ
Eh kehri bimari aa sir te es da ki elaj hai ?
(pb)
Gurjinder ji isde vich makhi da hamla dekho usde nal hi eda hunde han jekar maujood haoi ta fenvelarate@2ml prati litre pani de hisab nal spray karo,dhanwad
ਡਰਿਲ ਕੀਤੇ ਝੋਨੇ ਵਿੱਚ ਨੋਮਨੀਗੋਲਡ ਪਾਉਣ ਦਾ ਸਮਾ ਅਤੇ ਤਰੀਕਾ ਦੱਸੋ ?
(pb)
Punjab
ਦਰਸ਼ਨ ਜੀ ਤੁਸੀ ਝੋਨੇ ਦੇ ਵਿਚ 20 -25 ਦਿਨ ਬਾਦ ਨੋਮਨੀਗੋਲਡ@100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਦਿਓ।ਸਪਰੇ ਸ਼ਾਮ ਦੇ ਸਮੇਂ ਕਰੋ। ਧੰਨਵਾਦ
ਵੀਰ ਜੀ ਲਸਣ ਦੀ ਸੰਭਾਲ਼ ਕਿਵੇਂ ਕੀਤੀ ਜਾਵੇ ਕੀ ਖ਼ਰਾਬ ਨਾਂ ਹੋਵੇ ?
(pb)
ਨਿਰਮਲ ਜੀ ਲਸਣ ਨੂੰ ਛਾਂ ਵਿਚ ਸੁਕਾ ਕੇ ਇਸਨੂੰ ਬੋਰੀਆਂ ਵਿਚ ਪਾ ਕੇ ਜਿਸਦੇ ਵਿਚ ਹਵਾ ਆਰ ਪਾਰ ਹੋ ਸਕੇ ਦੇ ਵਿਚ ਪਾਕੇ ਤੁਸੀ ਇਸਨੂੰ ਇਹੋ ਜਿਹੀ ਜਗਾਹ ਤੇ ਰੱਖੋ ਜਿਥੇ ਨਮੀ ਜ਼ਿਆਦਾ ਨਾ ਹੁੰਦੀ ਹੋਏ। ਧੰਨਵਾਦ
ਨੋਮਨੀਗੋਲਡ ਦੇ ਡਰਿੱਲ ਕੀਤੇ ਝੋਨੇ ਵਿੱਚ ਪਾਉਣ ਦਾ ਦੱਸੋ ?
(pb)
Punjab
ਦਰਸ਼ਨ ਜੀ ਤੁਸੀ ਝੋਨੇ ਦੇ ਵਿਚ 20 -25 ਦਿਨ ਬਾਦ ਨੋਮਨੀਗੋਲਡ@100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਦਿਓ।ਸਪਰੇ ਸ਼ਾਮ ਦੇ ਸਮੇਂ ਕਰੋ। ਧੰਨਵਾਦ
sar khet vich zinc. potash te supar 3 no mix krky pah sakde han ja nhi ji dso ?
(pb)
Haryana
Harmander Singh ji, tusi super te potash nu mix krke pa skde ho par zinc te super nu mix krke nhi pa skde, Dhanvad
इसमे kon सा रोग लगा है ?
(hn)
Maharashtra
अंकित जी आप इसमें कीट का हमला चेक करें अगर मौजूद है तो आप इसके ऊपर imidacloprid @1ml को प्रति लीटर पानी के हिसाब से स्प्रे करें। धन्यवाद
Punjab
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਇਸਦੇ ਲਈ ਤੁਸੀ Krishi Vigyan Kendra, Address: Sultanpur Rd, Shekhpur, Kapurthala, Punjab 144626, Phone: 0182 223 3056 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
ਤੁਸੀ ਉਸ ਨੂੰ vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸੁੱਕੇ ਚਾਰੇ ਦੇ ਨਾਲ ਹਰਾ ਚਾਰਾ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਬਾਕੀ ਤੇਲ ਦੇਣ ਤੋਂ ਰਹਿਣ ਦਿਓ ਜਦੋ ਹਾਜਮਾ ਪੂਰੀ ਤਰ੍ਹਾਂ ਠੀਕ ਹੋ ਜਾਵੇ ਫਿਰ ਤੁਸੀ ਤੇਲ 100ml ਦੇ ਸਕਦੇ ਹੋ
sir kanak da daliya banon layii water kinaa use krna chahiida, 1 kg kanak de hisaab nalll Daliyaa uball k dena best ya Vaise panii ch bhiyo k v de skdee ?
(en)
Rajasthan
Simranpreet ji tuci 1kg dalia bnaun lai 2-2.5 litre pani rakh skde ho jiss vich dalia changi trahh ubbal ke pakk jawe jekar changi trahh iss vich nhi ublda tan thoda pani badd ch bhi paa skde ho baki tuci pkka ke pashu nu khilao jiss nal hajam krn vich asani rehndi hai ehh 1kg dalia tuci adha adha krke pashu nu swere sham de skde ho.
ਮੱਝ ਬਾਰ-ਬਾਰ ਰਪੀਟ ਕਰਦੀ ਹੈ, ਦੋ ਰਪੀਟ ਕਰ ਗਈ, ਹੁਣ ਤੀਸਰੀ ਵਾਰ 15 ਜੂਨ ਨੂੰ ਨਵੇਂ ਦੁੱਧ ਕਰਵਾਇਆ, ਉਸੇ ਸਮੇਂ ਉਸ ਨੇ ਥਣਾ ਵਿੱਚ ਡੋਕੇ ਭਰ ਦਿੱਤੇ ਅਤੇ ਹਰ ਰੋਜ਼ ਸ਼ਾਮ ਦੀ ਚੁਆਈ ਵੇਲੇ ਡੋਕੇ ਭਰਦੀ ਹੈ ?
(pb)
ਅੰਗਰੇਜ ਜੀ ਤੁਸੀ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਦਿਓ ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਕਰਦਾ ਹੈ ਜੇਕਰ ਇਹ ਅਗਲੀ ਵਾਰ ਵੀ ਹੀਟ ਵਿੱਚ ਆਉਂਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ ਮਿਨਰਲ ਮਿਕਸਚਰ ਲੰਬੇ ਸਮੇਂ ਤੱਕ ਦਿਓ ਅਤੇ Agrimin i Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਹੀਟ ਖਾਲੀ ਛੱਡ ਕੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕਰਵਾਓ
ਕੀ ਪੰਜਾਬ ਵਿੱਚ ਟਿਊਬਵੈੱਲ ਤੇ ਲਗਾਓ ਲਈ ਸੋਲਰ ਪਾਵਰ ਤੇ ਸਬਸਿਡੀ ਮੁਹੱਈਆ ਹੈ ?
(pb)
ਕੋਈ ਸਬਸਿਡੀ ਨਹੀ ਹੈ ਜੀ
सहजन की खेती कब और कैसे की जाए, इसके लिए बीज कौन सा लगता है और कहाँ से लें ?
(hn)
Uttar Pradesh
सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
ਅਮਰੂਦ ਦਾ ਇੱਕ ਏਕੜ ਬਾਗ਼ ਲਗਾਉਣਾ ਚਾਹੁੰਦਾ ਹਾਂ ਜੀ।1).ਕਿਹੜੀ ਕਿਸਮ ਚੰਗੀ ਰਹੇਗੀ?2).ਇੱਕ ਏਕੜ ਵਿੱਚ ਕਿੰਨੀਆਂ ਕਿਸਮਾਂ ਲਗਾ ਸਕਦੇ ਹਾਂ?3).ਇਸ ਵਿੱਚ ਕੋਈ ਹੋਰ ਫਲ਼ ਵਗੈਰਾ ਵੀ ਲੱਗ ਸਕਦਾ ਹੈ ਜਾਂ ਨਹੀਂ?4).ਸਹੀ ਬੂਟਿਆਂ ਲਈ ਕਿੱਥੇ ਸੰਪਰਕ ਕੀਤਾ ਜਾਵੇ?ਇਸ ਤੋਂ ਬਿਨਾ ਹੋਰ ਵੀ ਜਾਣਕਾਰੀ ਜਿਵੇਂ ਕਿ ਸਾਂਭ ਸੰਭਾਲ਼,ਖਾਦ,ਬਿਮਾਰੀਆਂ,ਝਾੜ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਜੀ?ਧੰਨਵਾਦ ਸਹਿਤ।
(pb)
ਕੁਲਵਿੰਦਰ ਜੀ ਤੁਸੀ ਕਿਸਮਾਂ ਜਿਵੇ Allahabad safeda, Hissar sufeda ਜਾਂ Punjab safeda ਦੀ ਬਿਜਾਈ ਕਰ ਸਕਦੇ ਹੋ ਅਤੇ ਕੋਸ਼ਿਸ਼ ਕਰੋ ਕਿ ਇਕ ਹੀ ਕਿਸਮ ਬੀਜੀ ਜਾਏ। ਇਸਦੇ ਵਿਚ ਹੋਰ ਫ਼ਸਲ ਜਿਵੇ ਪਪੀਤਾ ਸਬਜ਼ੀਆਂ ਜਾ ਫੁੱਲ ਲਾ ਸਕਦੇ ਹੋ। ਸਹੀ ਬੂਟਿਆਂ ਲਈ ਤੁਸੀ Dr Jagdev Singh 7508018901 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Punjab
Thanks Dr.Mann Saab ji
Ajit ji aap iske uper NPK 130045@10 gram prati litre pani ke hisab se spray karen. iske ilava aap mancozeb@4 gram ko prati litre pani ke hisab se spray karen. aur aap bijai se pehle mitti ka upchar kare jisme aap tricoderma ko gobar ki khaad ke sath mila kar mitti men milaye.dhanywad
Sir jawar mein tidde jyada lagee h koi upay btaiye ?
(hn)
Haryana
Sumit ji aap iski roktham ke liye imidacloprid@60ml ko prati acre ke hisab se spray karen,dhanywad
Jeker aap feed banauni hove ta ji ki ki mix kita jave te kini matra vich ji ?
(pb)
tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
देसी मिर्च के पत्ते सिकुड़ रहे हैं, और मिर्च भी छोटी लग रही है, कोई उपाय बताइए ?
(en)
महला जी यह मछर के कारण हो रहा है इसके लिए आप imidacloprid @1ml को प्रति लीटर पानी के हिसाब से स्प्रे करें। धन्यवाद
Sir मेरे किन्नू के पौधे ग्रोथ नही कर रहे है,और टहनियां सूख कर ख़त्म हो रही हैं, पत्ते पीले हो रहे है, कोई उपाय बताएं, पौधे की उम्र 2 साल है ?
(en)
Rajasthan
महला जी आप इसकी सूखी टहनियों को काट कर उसके ऊपर बोर्डेक्स पेस्ट लगाए और इसे वर्मीकम्पोस्ट@४ किलो प्रति पौधा डाले। धन्यवाद
Ravinder chahal sir ji eh injection da milk record kina hai ?
(pb)
Punjab
Prabhjot ji tuhade walo bheji gyi photo vich semen te likhi hoi jankari nhi padd ho rehi ha kirpa krke dubara photo upload kro tan jo tuhanu sahi jankari diti ja skee.
hmare jahan khabal ghas hota hai jo voh hai, so how to get rid from this ?
(en)
Maharashtra
Anchal ji please tell us in detail in which crop it is growing so that we can guide you accordingly.thank you