Haryana
Search
sar 2 month ke paudha ganne mein main kharpatwar patali pati ka kharpatwar kafi ho raha hai, kripya kharpatwar ko nasht karne ki acchi dava bataen jisse ki ganne ki fasal per koi side effect Na ho ?
(hn)
Neeraj ji ap ganne ki fasal me nadeeno ki roktham ke liye Atrazine@300gram prati acre ke hisab se spray kar sakte hai. Dhanywad.
ਬਾਈ ਚਰੀ ਵਿੱਚ ਮੋਥਰਾ ਤੇ ਇਟਸਿਟ ਆ, ਕੀ ਅਸੀਂ ਐਟਰਾਜਿਨ ਤੇ 2 4 ਡੀ ਰਲਾ ਕੇ ਸਪਰੇ ਕਰ ਸਕਦੇ ਆ, ਕਿੰਨੀ ਡੋਜ ਪਾ ਸਕਦੇ ਆ ?
(pb)
ਸੁਖਮਿੰਦਰ ਜੀ ਤੁਸੀਂ ਚਰੀ ਵਿਚ ਨਦੀਨਾਂ ਦੀ ਰੋਕਥਾਮ ਲਈ Atrazine@250ਗ੍ਰਾਮ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਨਾਲ 2,4-D ਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਹੈ। ਧੰਨਵਾਦ।
ਬਾਈ ਮੱਕੀ ਨੂੰ ਕੀੜਾ ਪਿਆ ਵਾ ਮੱਕੀ ਦੀ ਹਾਇਟ 7 ਫੁੱਟ ਪਲੱਸ ਆ ਦੁੰਬੀਆ ਕੱਢ ਰਹੀ ਆ ਸਪਰੇ ਕਰਨੀ ਔਖੀ ਆ ਹੱਲ ਦੱਸੋ ਕੀ ਕਰੀਏ, ਪਦਾਨ ਪਾਇਆ ਜਾਵੇ ਜਾ ਕੋਈ ਹੋਰ ਹੱਲ ਹੈ ਇਸਦਾ ?
(pb)
Haryana
ਸੁਖਮਿੰਦਰ ਜੀ ਤੁਸੀਂ ਮੱਕੀ ਤੇ ਸਪਰੇਅ ਕਰ ਸਕਦੇ ਹਨ। ਤੁਸੀਂ delegate @100-120gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਜੇ ਮੱਕੀ ਦੀ ਜੜ ਵਿਚ ਕੀੜਾ ਹੈ ਤਾ ਤੁਸੀਂ chloropyriphos @600ml ਪ੍ਰਤੀ ਏਕੜ ਦੇ ਹਿਸਾਬ ਨਾਲ drenching ਕਰ ਸਕਦੇ ਹਨ ਤੇ ਬਾਅਦ ਵਿਚ ਪਾਣੀ ਲਗਾ ਦਿਓ। ਧੰਨਵਾਦ।
ਸਰ ਜੀ ਮੱਕੀ ਦਾ ਕਦ ਬਹੁਤ ਵੱਡਾ ਹੈ ਇਸਲਈ ਸਪਰੇ ਸਹੀ ਤਰ੍ਹਾਂ ਨਹੀਂ ਹੋ ਰਹੀ.
Ganne me top brorer lag gya h ?
(hn)
Maharashtra
Madan ji ap ganne ki fasal me top borer ki roktham ke liye Rynaxypyr 20SC@60ml/acre ko 100-150Ltr pani mein milakar drenching kar sakte hai. Dhanywad.
तुलसी की नर्सरी तैयार करने की सम्पूर्ण जानकारी बताये ?
(hn)
Uttar Pradesh
अनुज कुमार जी फसल की बढ़िया पैदावार के लिए बिजाई से पहले 15 टन रूड़ी की खाद मिट्टी में डालें| तुलसी के बीजों को तैयार बैडों के साथ उचित अंतराल पर बोयें| मानसून आने के 8 हफ्ते पहले बीजों को बैड पर बोयें| बीजों को 2 सैं.मी. की गहराई पर बोयें| बिजाई के बाद, रूड़ी की खाद और मिट्टी की पतली परत बीजों पर बना दें| इसकी सिंचाई फुवारा विधि द्वारा की जाती है| रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें| 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है| तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो| धन्यवाद
Sat shri akal ji asi Pusa 44 jhone vich DAP and Urea Dono mix krke paa sakde haa ja nhi pls detail vich dasso ji And jhone vich kakh ton kehri dwai paa sakde haa dhanwaad ?
(pb)
Parveen ji tusi Pusa 44 vich DAP te urea di varto alag alag karo. Dona khada paun vich 2-3 dinna da fasla rakho. Tusi jhone vich nadeena di roktham lyi syngenta di rifit ja rifit plus pa sakde han. Es diwayi lyi khet vich pani thalna jruri hunda hai. Dhanwad.
Sir rir chiks 0÷persent motilay na howaa ta sanu ki karna chidea and 1 day 15 medicine use dsoo g ?
(pb)
Punjab
Preet ji ehna di morality tuhanu dekbhal, khurak, saff safai te nirbhar krdi hai baki tuci ehna di vaccination krwa skde ho jiwe 1 days md vaccine, 5 day ib lasota fir 7 day te ibd kro, 12days te ibd std, 18 days ndkild, 24 days ibd, 35 days te lasota kro iss trike nal vaccination krwa skde ho baki vdhia liver tonic bhi jrur deo. baki ehna da price tuhanu nazdiki medical store ton ptta lgg skda hai ate tuci apne birds di sankhia de hisab nal de skde ho.
Punjab
Sir jakar krollier ffg 100 murgi ta rojj kina egg mil sakk deaa appa nu g
नंदी 64 बाजरा कैसा रहता है राजस्थान के बरौनी क्षेत्र में इसकी फसल कितने दिन में पकती है और यह उपयुक्त है क्या नेतराम मेहरा भाकरा राजगढ़ चुरु राजस्थान ?
(hn)
Punjab
नेतराम जी नंदी 64 बाजरा की किसम एक जल्दी त्यार होने वाली किसम है। यह तकरीबन 70-73 दिनों में त्यार हो जाती है। यह एक hybrid किसम है। यह किसम बरानी इलाकों जैसे राजस्थान , हरयाणा के लिए अनुकूल है। नंदी 64 किसम पानी की कमी की स्थिति में बेहतर उपज पैदा करती है।इसकी एक एकड़ में पैदावार तकरीबन 7-10 क्विंटल के आसपास है। धन्यवाद।
इस बारे में बताएं जी
नंदी 64 बाजरा बरानी मैं भी उपयुक्त है क्या इसी कितनी पैदावार होती है और कितने दिन में पक कर तैयार होता है बताएं जी प्रेषक नेतराम मेहरा भाकरा राजगढ़ चुरु राजस्थान ?
(hn)
Punjab
नेतराम जी नंदी 64 बाजरा की किसम एक जल्दी त्यार होने वाली किसम है। यह तकरीबन 70-73 दिनों में त्यार हो जाती है। यह एक hybrid किसम है। यह किसम बरानी इलाकों जैसे राजस्थान , हरयाणा के लिए अनुकूल है। नंदी 64 किसम पानी की कमी की स्थिति में बेहतर उपज पैदा करती है।इसकी एक एकड़ में पैदावार तकरीबन 7-10 क्विंटल के आसपास है। धन्यवाद।
Shri maan g buffalo nu mineral mixture kis tarah dena chahida sukke dane vich ja gille vich, jis naal proper result mil ske, jrur sanjhi kreyo jankari, thankyou ?
(pb)
Punjab
Tuci pashua nu sukke dane vich mineral mixture de skde ho ehh tuci 50 ton 100gm rojana ek pashu nu de skde ho dudh walia pashua nu 100gm rojana de skde ho.
Punjab
Best mineral mixture bestmin gold,,bovimin b 50 gram per day, mitha soda 10 gram per day feed ch pav
sir dhan ki nursery Dale 5 ba din hai but bo abhi Jami nahi hai jamegi ya aur dalen jankari do please ?
(hn)
Punjab
Rishant ji kripya ap yeh btaye ki ap ne kitne area mein kitne kg beej dala hai , ap ne beej ko pani me begho kar fir nursery me shitta diya tha ja binna beghoye hi beej diya. Vaise ap 1-2 dinn aur dekh le kahi bar beej sahi tra ughne mein 5-7 dinn ka samay le lete hai. Dusra kahi bar beej be kharb ho sakta hai jiski germination sahi nahi ho pati. Dhanywad.
sir g jhona kaddu krk layia k bina kddu to v la skde aa, jhona laun to pehla d.a.p te jink te lohaghat tino ikathe pa skde aa bahun ch te kina din pehla kive bahn tyar kriya, pr 126 variety launi aa ?
(pb)
Punjab
Kirandeep ji je tuhade khat vich pai di koi samasya nahi hai ta tusi binna kaddu karke v jhona la sakde han. Jithe jada pani nahi hai te pani jaldi niche jeer janda hai ta othe kaddu karke jhona laya janda hai. DAP, zinc te lohe di varto zameendi mitti di test report te fasal vich kami de lashan dekhayi den te sifarish matra vich karni chahidi hai. Jithe zameen vich pani nai rukda othe jada tar DAP@25kg prati acre de hisab nal payi jandi hai jis nal jala ban janda hai te pani v ruk janda hai. DAP di varto paneeri laun to 4-5 dinna baad payi jandi hai. Te zinc di varto paneeri laun to 7-15 dinn baad kri jandi hai. Te lohe di spray tusi isdi kami de lashan dekhayi den te spray kar sakde han. Tusi PR 126 jhone di paneeri 25-28 dinna di mukh khet vich la sakde han. Tusi khet nu aam tareeka vang he wah ke tyar kro. Je tuhade khet vich potash di kami aundi hai ta tusi kaddu karn to pehla 15-17kg prati acre potash powder form vali pa sakde han. Dhanwad.
TG-37 a mungfali 2 bigha mein kitna bij lagega, Vijayi karte samay koi si dava Milani hai aur Kali mitti ke liye best rahegi varsha jyada hoti hai ?
(hn)
Madhya Pradesh
Arif ji TG 37a mungfali ki bijayi ke liye aapko 38-40kg beej ko prati acre mein dalne ki jrurat hogi. Ap bijayi ke samay beej ko seed treatment jrur kare. Beej ko treatment ke liye ap Thiram@5gm or Captan@2-3 gm/kg or Mancozeb@4g/kg or Carboxin or Carbendazim@2gm/kg ki varto kar sakte hai. Sed treatment ke baad seed ko Trichoderma viride@4g/kg seed or Pseudomonas fluorescens@10gm/kg seed ke sath treat karke hi bijayi kare. Is se apki fasal ko shuru mein soil borne diseases aur baki root ki diseases se bachav mile ga. Dhanwad.
JS-2029 vs JS-2098 Kon si best hai, Kali mitti ka khet hai jyada varsha hoti hai, do bigha mein kitna kilo bij lagega ?
(hn)
Maharashtra
Arif ji ap soyabean ki kisam JS 20-29 laga sakte hai. Yeh variety 95 days mein mature ho jati hai. Iski average pedavar 10-12 quintal prati acre ki hai. Iska beej ek acre me bijayi ke liye 25-30kg kafi hai. Dhanywad.
I need to know the option of planting Trees that can give me good returns in 7-10 years on harvesting, Place Una, water is scarce, Area 5 acre ?
(en)
Punjab
Ikshit, you can plant the tree timber. Thank you
Himachal Pradesh
You can plant tissue cultured Sagvaan plants which will give you best outcome between 10 to 11 years.
ਮੱਝ ਨੂੰ ਮਸਟਾਇਟਸ ਬਾਰ ਬਾਰ ਹੋ ਰਹੀ ਹੈ, ਕੋਈ ਹੱਲ ਦੱਸੋ ਜੀ ?
(pb)
Punjab
ਹਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਮੱਝ ਨੂੰ ਮੈੱਸਟਾਈਟਿਸ ਕਰਕੇ ਕੀ ਸਮੱਸਿਆ ਹੋ ਰਹੀ ਹੈ , ਉਸਦੇ ਥਣਾਂ ਵਿੱਚੋ ਦੁੱਧ ਨਹੀਂ ਆਉਂਦਾ ਜਾਂ ਸੋਜਿਸ਼ ਹੈ, ਲੇਵਾ ਪੱਥਰ ਵਰਗਾ ਹੈ, ਥਣਾਂ ਵਿੱਚੋ ਖੂਨ ਆਉਂਦਾ ਹੈ ਜਾਂ ਕੋਈ ਹੋਰ ਸਮੱਸਿਆ ਆ ਰਹੀ ਹੈ ਕਿਰਪਾ ਕਰਕੇ ਇਸ ਵਾਰੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
ਦੁੱਧ ਵਿੱਚੋ ਛਿੱਡੀ ਆਉਦੀ ਹੈ ਨਾਲ ਹੀ ਸੋਜ ਹੁੰਦੀ ਹੈ ਜਿਆਦਾ ਪਿਛਲੇ ਥਣਾ ਵਿੱਚ ਪ੍ਰੋਬਲਮ ਆਉਦੀ ਹੈ
ਥਣ ਵਚੌ ਦਧ ਦੀਆ ਲਿਲਟਾ ਬਣਦੀਆ ਹਨ
18 month de basi ho gayi aa bt ik bar tara de k hat gayi, agrimin forte v de rahe aa nd dewarming v time 2 time kar rahe aa ?
(pb)
Prabhjot ji tuci uss nu Agrimin powder de nal nal nutrisacc advance tab. rojana 1 goli deo ate 21 din tak dinde rho, iss nal sarir di kami purri howegi ate jldi heat vich aa jawegi.
कटहल का पेड़ है ?
(hn)
Punjab
सुखदेव जी, आपके द्वारा भेजी गयी तस्वीर खुल नहीं रही, किर्प्या दोबारा तस्वीर भेजें ताकि आपको सही जानकारी मिल सके. धन्यवाद
ਵੀਰ ਜੀ ਜਿਮੀਕੰਦ ਬਾਰੇ ਦੱਸਿਓ ਪੂਰੀ ਜਾਣਕਾਰੀ ?
(pb)
Punjab
ਇਹ ਇੱਕ ਊਸ਼ਣ-ਕਟੀਬੰਧੀ ਬੀਜ ਦੀ ਫਸਲ ਹੈ ਜਿਸ ਦੀ ਖੇਤੀ ਭਾਰਤ ਵਿੱਚ ਕੀਤੀ ਜਾਂਦੀ ਹੈ ਇਸ ਦਾ ਸੇਵਨ ਖਾਣਾ ਬਣਾਉਣ ਅਤੇ ਚਿਪਸ ਦੇ ਰੂਪ ਵਿੱਚ ਕੀਤਾ ਜਾਦਾ ਹੈ ਨਰਮ ਤਣੇ ਅਤੇ ਜਿਮੀਕੰਦ ਦੇ ਪੱਤਿਆ ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ ਇਸ ਦੀ ਖੇਤੀ ਮੁੱਖ ਤੌਰ ਤੇ ਉਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਕੀਤੀ ਜਾਂਦੀ ਹੈ ਇਹ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਓਮੇਗਾ 3 ਫ਼ੈਟੀ ਐਸਿਡ ਦਾ ਇੱਕ ਬਹੁਤ ਵਧੀਆ ਸ੍ਰੋਤ ਹੈ ਮਿੱਟੀ: ਇਸ ਦੇ ਲਈ ਲਾਲ ਚੀਕਣੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ pH 5.5-7.0 ਹੋਣੀ ਚਾਹੀਦੀ ਹੈ ਇਹ ਇੱਕ ਊਸ਼ਣ-ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਦੀ ਫਸਲ ਹੈ ਵਨਸਪਤੀ ਅਵਸਥਾ ਦੇ ਦੌਰਾਨ ਇਸ ਨੂੰ ਵਧੀਆ ਵਰਖਾ ਅਤੇ ਗਰਮ ਮੌਸਮ ਦੀ ਅਤੇ ਬੀਜਾਂ ਦੇ ਵਿਕਾਸ ਦੇ ਦੌਰਾਨ ਠੰਡੇ ਤੇ ਖੁਸ਼ਕ ਮੌਸਮ ਦੀ ਜ਼ਰੂਰਤ ਹੁੰਦੀ ਹੈ ਕਿਸਮਾਂ: Gajendra: ਇਹ ਕਿਸਮ APAU, ਹੈਦਰਾਬਾਦ ਦੁਆਰਾ ਵਿਕਸਿਤ ਕੀਤੀ ਗਈ ਹੈ ਇਹ 200-215 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 17-21 ਟਨ ਪ੍ਰਤੀ ਏਕੜ ਹੁੰਦੀ ਹੈ Sree Padma: ਇਸ ਨੂੰ CTCRI Thiruvananthapuram ਵਿੱਚ ਵਿਕਸਿਤ ਕੀਤਾ ਗਿਆ ਹੈ ਇਸ ਦੀ ਔਸਤਨ ਪੈਦਾਵਾਰ 17 ਟਨ ਪ੍ਰਤੀ ਏਕੜ ਹੈ ਜ਼ਮੀਨ ਦੀ ਤਿਆਰੀ ਅਤੇ ਬਿਜਾਈ ਇਸ ਦੀ ਬਿਜਾਈ ਫਰਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਮਾਨਸੂਨ ਦਾ ਪਹਿਲਾ ਮੀਂਹ ਆਉਣ ਤੋਂ ਪਹਿਲਾਂ ਬੀਜ ਪੁੰਗਰ ਸਕਣ ਇਸ ਨੂੰ ਰੋਪਣ ਦੇ ਮੌਸਮ ਅਪ੍ਰੈਲ-ਮਈ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਇਹਨਾਂ ਦੇ ਵਿੱਚ 20-25 ਸੈਂਟੀਮੀਟਰ ਦਾ ਫਾਸਲਾ ਰੱਖੋ ਇਸ ਦੇ ਪੌਦੇ 20-25 ਸੈਂਟੀਮੀਟਰ ਡੂੰਘੇ ਟੋਏ ਵਿੱਚ ਲਗਾਓ ਬੀਜਾਂ ਦੀ ਬਿਜਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਅਤੇ 60cm x 60cm x 45cm ਡੂੰਘੇ ਟੋਇਆਂ ਵਿੱਚ ਬੀਜਿਆ ਜਾਂਦਾ ਹੈ ਬੀਜ ਦੀ ਮਾਤਰਾ: ਬੀਜ ਦੇ ਭਾਰ ਅਨੁਸਾਰ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਬੀਜ ਦਾ ਭਾਰ 250 ਗ੍ਰਾਮ ਹੈ ਤਾਂ 16 ਕੁਇੰਟਲ ਪ੍ਰਤੀ ਏਕੜ ਅਤੇ ਜੇਕਰ 500 ਗ੍ਰਾਮ ਹੈ ਤਾਂ 30 ਕੁਇੰਟਲ ਬੀਜ ਦੀ ਲੋੜ ਹੁੰਦੀ ਹੈ ਬੀਜ ਸੋਧਣ ਲਈ ਬਾਵਿਸਟਨ ਦੇ 2% ਘੋਲ ਵਿੱਚ 30 ਮਿੰਟ ਲਈ ਡੁਬੋ ਕੇ ਰੱਖੋ ਇਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ ਖਾਦਾਂ ਅਤੇ ਨਦੀਨਾਂ ਦੀ ਰੋਕਥਾਮ ਜ਼ਮੀਨ ਦੀ ਤਿਆਰੀ ਦੌਰਾਨ FYM 10-12 ਟਨ ਚੰਗੀ ਤਰ੍ਹਾਂ ਨਾਲ ਪਾਓ ਬਿਜਾਈ ਤੋਂ 45 ਦਿਨ ਬਾਅਦ ਫਾਸਫੋਰਸ ਦੀ ਪੂਰੀ ਮਾਤਰਾ, ਨਾਈਟ੍ਰੋਜਨ ਅਤੇ ਪੋਟਾਸ਼ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਹੋਈ ਖੁਰਾਕ ਇੱਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 1-2 ਗੁਡਾਈ ਕਰੋ ਅਤੇ ਹਰ ਗੁਡਾਈ ਤੋਂ ਬਾਅਦ ਵੱਟਾਂ ਤੇ ਮਿੱਟੀ ਲਗਾਉਣੀ ਚਾਹੀਦੀ ਹੈ ਸਿੰਚਾਈ: ਇਸ ਨੂੰ ਜ਼ਿਆਦਾਤਰ ਮੀਂਹ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ ਹਾਲਾਂਕਿ, ਜਦੋਂ ਮਾਨਸੂਨ ਖਤਮ ਹੋ ਜਾਂਦੀ ਹੈ ਤਾਂ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਇਹ ਵੱਡੇ ਪੈਮਾਨੇ ਤੇ ਵਧਦੀ ਹੈ ਪਾਣੀ ਦਾ ਇੱਕ ਸਥਾਨ ਤੇ ਖੜਾ ਹੋਣਾ ਫਸਲ ਲਈ ਹਾਨੀਕਾਰਕ ਹੁੰਦਾ ਹੈ ਜਿੱਥੇ ਵੀ ਸਿੰਚਾਈ ਦੀ ਸਹੂਲਤ ਉਪਲੱਬਧ ਹੁੰਦੀ ਹੈ, ਉੱਥੇ ਹਫ਼ਤੇ ਵਿੱਚ ਇੱਕ ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਕਟਾਈ : ਫਸਲ ਦੀ ਬਿਜਾਈ ਤੋਂ 8 ਮਹੀਨੇ ਬਾਅਦ ਕਟਾਈ ਕੀਤੀ ਜਾਂਦੀ ਹੈ ਅਤੇ ਇਹ ਵਿਸ਼ੇਸ਼ ਤੌਰ ਤੇ ਜਨਵਰੀ - ਫਰਵਰੀ ਦੇ ਮਹੀਨਿਆਂ ਵਿੱਚ ਕਰੋ ਜਿਮੀਕੰਦ ਦੇ ਤਣੇ ਅਤੇ ਪੱਤਿਆਂ ਦਾ ਸੁੱਕਣਾ ਕਟਾਈ ਦੀ ਅਵਸਥਾ ਦੱਸਦਾ ਹੈ ਚੰਗੀ ਮਾਰਕਟਿੰਗ ਦੇ ਲਈ 6 ਮਹੀਨੇ ਪਹਿਲਾਂ ਕਟਾਈ ਕਰ ਲੈਣੀ ਚਾਹੀਦੀ ਹੈ, ਧੰਨਵਾਦ
sir Taj dhan ki paniri Mai Maine neeche bote samaye DAP diya hai, acchi paniri Karne ke liye Kya Kya de kitne dino par batayen kripya jisse nursery 20-25 din ki Tayar ho Jaye ?
(hn)
Maharashtra
Rishant ji, sahi time par paneeri tyar krne ke liye bijai ke 12-15 din ki paneeri me 3.5kg urea/knal daal skte hain, badhiya growth ke liye Zinc 21% @150gm/pump aur Ferrous sulphate @150gm/pump ke hisab se do baar spray kar skte hain. Dhanyvad
jyada varsha kaun se soybean ki variety jhail sakti hai nuksan na ho ?
(hn)
Maharashtra
Arif Shah ji jyada barish ya nmi vaale area ke liye soybean ki JS 9752 kism upyogi hai. Dhanyvad
ਯੂਰਿਆ ਰੇਅ ਜੀਰੀ ਲਗਾਉਣ ਤੋ ਪਹਿਲਾਂ pona chida ya bhad ch ?
(pb)
Punjab
Prabhjot ji urea jhona laun to baad vich pauni chahidi hai, esdi pehli kisht jhona laun to 7 din baad vich deni chahidi hai. Dhanvad
sir Amritsar or jalandhar de vich hf cows ya fr hf vasshiyA koi vechda hai ta dso pls ?
(pb)
Punjab
Gurmanjot ji jekar tuci hf cow ja vashian lena chahunde ho fir tuci Lakhwinderjit Singh 7347216759 nal sampark kr skde ho.
Hloo sir dairy farm da tempture kina huna chahida va ta jo dudh khatan koi problem na aave tempture check kive kita jave ?
(pb)
Rajasthan
Manbir ji iss vich mousam de hisab nal dekhbhal di jrurat hundi hai jiwe hun garmia vich pashu nu khule shedd, dhuphr nu thndi shaa nichee rakhna ate ohna kol her sme pani rakhna jruri hai kyuki ehna dina vich jyadatar lokk pashua nu khulle vich rakhde ha jiss nal temp. mousam de hisab nal rehnda hai baki sardia vich shedd cover krke, niche sukka rakh ke pashu nu shedd vich rakhia jnda hai ehna lai temp. nalo jyada mousam de hisab nal dekbhal di jrurt hundi hai kyuki mousam vich badlaw, khurak vich kami krke dudh ghttn lggda ha.
Educated house wife s ki-ki km kr side man ne income achi hove ?
(pb)
Punjab
Gagandeep Singh ji, kirpa krke apna swal kheti baare karo. Dhanvad
Dr Saab majj heat ni kd di 4 months ho ga sui nu ovumin v chal reha cargill nutrisaic vi deti koi solution dso ?
(pb)
Raman ji ajje uss nu jyada dwaia den di jrurat nhi hai tuci uss nu Agrimin super mineral mixture 50-50gm swere sham dena suru kro jiss nal sarir di kami purri hundi rehegi ate ohh heat vich aa jawegi.
Signet rice kaisa hai ?
(hn)
Punjab
Bhesh ji kirpya vistar se swal kre ki aap signet ki konsi variety me interest rakhte hai ta jo apko sahi jankari mil ske. Dhanyvad
Sir rir chiks ma 0 percent mortality na hoo ta sanu khadi medicine use kriiaa 1 day to 15 day ?
(pb)
Punjab
Preet ji ehna di morality tuhanu dekbhal, khurak, saff safai te nirbhar krdi hai baki tuci ehna di vaccination krwa skde ho jiwe 1 days md vaccine, 5 day ib lasota fir 7 day te ibd kro, 12days te ibd std, 18 days ndkild, 24 days ibd, 35 days te lasota kro iss trike nal vaccination krwa skde ho baki vdhia liver tonic bhi jrur deo.
Punjab
Vaccine md water vich deaa sakk deaa g and price ki vacination da dsoo plz
SIR ghar shimla mircha de boote lagge ne sukk rhe ne, Imidacloprid v kiti ha, fungicide v suttiya par boote fir v sukk rhe ne, pliz koi ilaaz dasso g ?
(pb)
Varinder g kripa tuc isdi roots and plant di photo bhejo tnki tuhanu poori jankari diti ja ske.
hlo sade ikk ga 1.5 month di suuui hoii ohnu 4 din pehla bukhar hogeya c doctor ne tika lata temperature thik hogeya pr oh kuj khan ni laggi na hi gali krdi aa koi solution dsseeeoo ji ?
(pb)
Uss nu Anabolite liquid 100-100ml swere sham, Vitakind liv liquid 100ml rojana dena suru kro baki uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehna da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..
karan ki ho skda glai na karn da
Dose of gibberellic acid spray on paddy nursery ?
(en)
Mr.Manjinder Gibberallic acid@50 ml per tanki...
dear experts, main july me matar ki ageti kheti krne ki soch rha hu, kya khule mo ho skta hai, july me ya nhi, kitna temp. shen kr skta hai ?
(hn)
Punjab
Ashok ji matar ki bijai ke liye sahi time madhya- september se madhya november tak ka hai, abhi aap iski kheti controled conditions me hi kar skte hai aur agar temperature 30 degree se jada ho to aap is fasal ki kheti nhi kar skte. Dhanyvad
pr 121 di paniri hai ji 24 din di patte suk rahe aa sire toh, zinc te padan pa diti hai urea ch mila k.os to baad eda di ho gyi a, groth v nai ho rehi, ki kita jave ?
(pb)
Harman g kripa tuc isdi photo duwara bhejo tuhade duwara bheji hui photo upload nhi hoi.
Majha de chichad bahot lage aw sir ji koi ehna vaste treatment dso?
(en)
Punjab
Manpreet ji isde lai tuci saff safai da dian rakho kyuki saff safai di kami krke pashua vich chichda di smasia jyada rehndi hai tuci isde lai Taktic liquid di varto kr skde ho eh dwai tuci 2ml/1 litre pani vich milla ke kise kapde nal pashu de sarir te malish kr skde ho jekar pashu de sarir te koi jakham hai tan pehla uss te saro da tel lgga deo fir isdi varto kro ate isdi spray ass pass bhi kro jiwe khurlia vich, diwara te, ohna de niche jgah te kro tuci spray sme pashua da chara, dana, feed chukk ke sidd krr deo ate pashua nu bhi side bunn deo.
Rajasthan
Thank you ji
Which Variety of rice is good for Madhya Pradesh Bundelkhand region for sowing ?
(en)
Maharashtra
Gurjyot Singh, you can grow rice varieties like danteshwari, Poornima, Arize 6444, Arize 6209, Arize 6129.Thank you
Punjab
ਹਰਪਾਲ ਸਿੰਘ ਜੀ ਨਦੀਨ ਵਾਲੀ ਦਵਾਈ ਪਾਉਣ ਤੋਂ ਬਾਅਦ ਘੱਟ ਤੋਂ ਘੱਟ 48 ਘੰਟੇ ਪਾਣੀ ਖੜਾ ਕਰਨਾ ਹੁੰਦਾ ਹੈ. ਧੰਨਵਾਦ
ਸਰ ਮੇਰੀ hf ਗਾ ਦੇ ਥਨ ਦੇ ਮੂੰਹ ਉੱਤੇ ਜ਼ਖਮ ਹੋ ਗਿਆ, ਧਾਰ ਬੀ ਸਖ਼ਤ ਹੋ ਗਈ ਦੁੱਧ ਵੀ ਦੂਜੇ ਥਨ ਨਾਲੋ ਘੱਟ ਗਿਆ, ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
ਮਨਦੀਪ ਜੀ ਤੁਸੀ ਉਸਦੇ ਜਖ਼ਮ ਤੇ Coolmac ਜਾ macroworm ਲਗਾਉਣੀ ਸ਼ੁਰੂ ਕਰੋ ਅਤੇ ਉਸ ਨੂੰ ifer H ਇੰਜੇਕਸ਼ਨ 5ml ਲਗਵਾਓ ਅਤੇ ਇੱਕ ਇੱਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ.
Punjab
thank you sir
ਵੇਲ ਪੀਲੀ ਪੈ ਗਈ, ਕੋਈ ਹੱਲ ਦੱਸੋਂ ?
(pb)
हरदीप सिंह जी कृपया करके फोटो फिर से भेजें आपकी द्वारा भेजी गई फोटो अपलोड नहीं हुई है।
ਕਰੇਲੇ ਬਹੁਤ ਖਰਾਬ ਹੋ ਰਹੇ ਹਨ ਕੋਈ ਹੱਲ ਦੱਸੋਂ ?
(pb)
हरदीप सिंह जी करेले के ऊपर fenvalrate 2ml प्रति लीटर पानी में मिलाकर स्प्रे कर सकते हैं।
ਕਿਟਨਾਸਕ ਕੋਈ ਵੀ ਕਰ ਸਕਦੇ ਹਾਂ
devmedia
(pb)
Haryana
ਪਰਪਿੰਦਰ ਸਿੰਘ ਜੀ ਪਨੀਰੀ ਦੇ ਪੱਤੇ ਹਲਕੇ ਚਿੱਟੇ ਹੋਣ ਦਾ ਕਾਰਨ ਲੋਹੇ ਦੀ ਘਾਟ ਹੁੰਦੀ ਹੈ, ਜਦੋ ਤੁਸੀਂ ਲੋਹੇ ਦੀ ਸਪਰੇਅ ਕਰਨੀ ਹੁੰਦੀ ਹੈ ਤਾਂ ਪਨੀਰੀ ਵਿਚ ਪਾਣੀ ਹੋਣਾ ਜਰੂਰੀ ਹੈ ਅਤੇ ਇਸਦੀ ਘਾਟ ਨੂੰ ਪੂਰਾ ਕਰਨ ਲਈ Ferrous Sulphate @150gm/ਪੰਪ ਦੇ ਹਿਸਾਬ ਨਾਲ 2 ਵਾਰ ਸਪਰੇਅ ਕਰ ਸਕਦੇ ਹੋ. ਧੰਨਵਾਦ
ਸਤਿ ਸ੍ਰੀ ਆਕਾਲ ਜੀ ਸਰ ਨਿੰਬੂ ਦੇ ਬੁੱਟੇ ਨੂੰ ਗਰਮੀ ਵਿੱਚ ਵਰਮੀਕੰਪੋਸਟ ਪਾ ਸਕਦੇ ਹਾਂ, ਕਿੰਨੀ ਮਾਤਰਾ ਵਿੱਚ ਦੱਸਿਓ, ਵਿੱਚ ਖਾਲੀ ਜਗ੍ਹਾ ਤੇ ਘਾਹ ਉਪਰ ਕਿਹੜੀ ਸਪਰੇਅ ਵਰਤੋਂ ਕੀਤੀ ਜਾ ਸਕਦੀ ਹੈ, ਨਿੰਬੂ ਬੁੱਟੇ ਨੂੰ ਅਸਰ ਨਾ ਹੋਵੋ ?
(pb)
सरबजीत सिंह जी वर्मीकम्पोस्ट 4kg प्रति पौधा डाल सकते हैं।
mene ek kathal ka plant lgaya tha 15 feet lamba ho gya h, isme kathal kb lgege ?
(en)
Punjab
Akshay ji kathal ka plant lagbhag 7-8 years ke baad fruit dena shuru krta hai. Dhanyvad
Pretilachlor ਝੋਨੇ ਵਿੱਚ 3-4 ਦਿਨ ਬਾਅਦ ਪਾ ਸਕਦੇ ਹਾ ਜਾਂ ਦੂਜੇ ਦਿਨ ਹੀ ਪਾਉਣੀ ਹੁੰਦੀ ਹੈ ?
(pb)
कुलदीप सिंह जी pretilachlor धान में लगाने के 24 घंटे अंदर डालनी होती है।
Vermi campost layi worm kitho miln gay ji ?
(en)
Punjab
Bhupinder Singh ji earthworms lain lai tusi Manjinder Singh (9876291995) naal sampark kar skde ho. Dhanvad
Punjab
Anandpur sahib ,,mobile--9501521855
mai ek middle family se hu mujhe kuch aise fruits k bare me btaye ta jo ashii income ho ske jyada time na lete hai jo fruits vahi btaye, thanks ?
(pb)
Punjab
Karam Singh ji, aap bara maasi lemon ki kheti ya strawberry ki kheti shuru kar skte hain. Dhanyvad
ਵੀਰ ਜੀ ਲੋਕੀ, ਭਿੰਡੀ, ਖੀਰਾ ਸਬਜ਼ੀ ਆ ਵੀਰ ਜੀ, ਬਾਹਰ ਤੋ ਸਬਜ਼ੀ ਦੇਖਣ ਨੂੰ ਠੀਕ ਹੈ ਪਰ ਅੰਦਰੋਂ ਕੀੜਾ ਬਹੁਤ ਲੱਗਿਆ ਹੈ, ਕੋਈ ਹੱਲ ਦੱਸੋ ?
(pb)
जसविंदर सिंह जी, सब्जी के ऊपर fenvalrate 2ml प्रति लीटर पानी में मिलाकर स्प्रे कर सकते हैं।
ਵੀਰ ਜੀ ਲੋਕੀ, ਭਿੰਡੀ, ਖੀਰਾ ਸਬਜ਼ੀ ਆ, ਵੀਰ ਜੀ ਬਾਹਰ ਤੋ ਸਬਜ਼ੀ ਦੇਖਣ ਨੂੰ ਠੀਕ ਹੈ ਪਰ ਅੰਦਰੋਂ ਕੀੜਾ ਬਹੁਤ ਲੱਗਿਆ ਹੈ ਕੋਈ ਹੱਲ ਦੱਸੋ ?
(pb)
जसविंदर सिंह जी, सब्जी के ऊपर fenvalrate 2ml प्रति लीटर पानी में मिलाकर स्प्रे कर सकते हैं।
ਪੰਜ ਮਹੀਨੇ ਮੱਝ ਸੂਈ ਹੈ ਹੀਟ ਵਿੱਚ ਨਹੀਂ ਹੋਈ ?
(pb)
ਦਰਸ਼ਨ ਜੀ ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
punjab k ferozepur se hu kya mai b shote scale se strawberry kr skta hu to kaise kru ?
(pb)
Karam singh ji, aap strawberry ki kheti kar skte hain, strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25degree C or raat ka taapman 7-12degree C hona chahiye. bijai october se mady november tak ki jati hai, iski kheti ke loye mulching technique ka use kiya jata hai. iski bijai ke liye 1 acre mein 40 bed tiyar kiye jate hain ik bed lar 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai io acre ke liye gibar ki khaad 25-30 quintal , isme NPK -20:40:40 kg ke hisaab se dali jati hai, eski kheti ki jyada jankari ke liye aap Navjot Singh Shergill (98725 95194) se sampark kar skte hain, Dhanyvad
Sir ਮੱਝ ਦੇ ਥਣ ਵਿੱਚ ਮੁੰਹ ਸੜੀ ਹੋ ਗਈ ਹੈ, ਓਪਰੇਸ਼ਨ ਵੀ ਕਰਵਾਇਆ ਅਤੇ ਫਿਰ ਦੁਬਾਰਾ ਹੋ ਗਈ, ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ potassium iodied 20gm x 3 ਲਉ ਅਤੇ 7gm ਰੋਜਾਨਾ ਦਿਓ ਅਤੇ ਇਸਦੇ ਨਾਲ V-5 inj. 5ml ਲਗਵਾਓ ਅਤੇ ਇੱਕ ਇੱਕ ਦਿਨ ਦੇ ਫਰਕ ਨਾਲ 6 ਟੀਕੇ ਲਗਵਾਓ
मुंगफली बीज को बिजाई से कितने घंटे पहले मैंन्कोजेब पाउडर से उपचारित करें, इमिडावीर भी मिलानी है, वो कितनी पहले मिलाएं ?
(hn)
Punjab
हनुमान सिंह जी, मूंगफली को बिजाई से कम से कम 30min पहले फफूँदीनाशक या कीटनाशक से बीज का उपचार कर सकते हैं. धन्यवाद
Rajasthan
सर दवाई मिलाया हुवा बीज बच जाये तो कितने दिन बाद तक काम ले सकते है.
ਡਾਕਟਰ ਜੀ ਝੋਟੀ ਦੇ ਮੂੰਹ ਚ ਕਸੀਰ ਬਹੁਤ ਆ ਪੱਠੇ ਨਹੀਂ ਖਾਂਦੀ ਕੋਈ ਇਲਾਜ ਦੱਸੋ ?
(pb)
Punjab
ਪ੍ਰਭਦੀਪ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੇ ਮੂੰਹ ਦੀ ਜਾਂਚ ਕਰਕੇ ਸਹੀ ਇਲਾਜ ਹੋ ਸਕੇ
zero budget kheti kaise kare ?
(hn)
Maharashtra
Kameshwar ji, zero budget se kheti shuru krne ki liye aap sabjiyo se shuruvat kar skte hain, sabjiyo ki kheti me bilkul kam kharcha hota hai. Dhanyvad
Sir ji, is app vich punjab de mandi rates ware nahi pta lag rahya ?
(pb)
Punjab
Rajinder singh ji application te ohi mandi rate show hunde han jihde goverment valo update hon te private mandi rate nhi show hunde. Dhanvad
sir 20 kg ali jersey nu kini feed de skde a ik din di ?
(pb)
Rajasthan
Gurdev ji tuci uss nu rojana 30-35kg hara chara ate 5-7 kg sukka chara mix krke khila skde ho ate uss nu 3kg dudh mgar 1kg de hisab nal feed de skde ho uss nu rojana 6.5-7kg tak feed deo.
ਟਰਕੀ ਤੋਂ ਚੂਚੇ ਦੋ ਮਹੀਨੇ ਦੇ, ਇਨ੍ਹਾਂ ਦੇ ਖੰਭਾਂ ਉੱਤੇ ਠੁੰਗਾਂ ਮਾਰ-ਮਾਰ ਕੇ ਐਵੇਂ ਦੇ ਹੋ ਗਏ ਹਨ, ਇਸ ਦਾ ਇਲਾਜ ?
(pb)
Punjab
ਅਮਨ ਜੀ ਤੁਸੀ ਇਹਨਾਂ ਉਪਰ topicure ਸਪਰੇ ਦੀ ਵਰਤੋਂ ਕਰਨੀ ਸ਼ੁਰੂ ਕਰੋ ਇਹ ਤੁਸੀ 24 ਘੰਟਿਆਂ ਵਿੱਚ 1 ਵਾਰ ਕਰੋ ਬਾਕੀ ਉਹਨਾਂ ਦੇ ਰਹਿਣ ਵਾਲੀ ਜਗ੍ਹਾ ਵਿੱਚ ਫਰਕ ਵਧਾਓ ਜਿਸ ਨਾਲ ਉਹ ਠੂੰਗਾ ਨਾ ਮਾਰਨ ਅਤੇ ਮੱਛਰ ਤੋਂ ਬਚਾ ਕੇ ਰੱਖੋ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ.
Sir first time jhoti ha 8 month complete ho gya ha ji 2 month baki na delivery vich ki khurk deni chadi ha ji daso ji ?
(pb)
Gurjant ji tuci usdi khurak da purra dian rakho uss nu vdhia hara chara deo ate garmi ton bacha ke rakho uss kol her sme thnda peen wala pani rakho ate uss nu Vitum-h liquid 10ml rojana dena suru kro ate usde suun ton 1 mahina pehla metabolite powder rojana 1 pouch deo ate transition mix feed kise bhi company di vart skde ho ehna nal usde lewe, dudh ate sarir di vdhia growth ho jawegi.
ਬਈ ਸਤਿ ਸ਼੍ਰੀ ਅਕਾਲ, ਮੇਰੀ ਟਰਕੀ ਰੱਖੀ ਹੈ 40-50 ਕੁ ਤੇ ਉਨ੍ਹਾਂ ਦੇ ਖੰਭਾਂ ਤੇ ਠੁੰਗਾਂ ਮਾਰ ਕੇ ਜ਼ਖ਼ਮ ਜਾਂ ਸਵੈਲਿੰਗ ਜਿਹੀ ਹੋ ਗਈ, ਉਹਦਾ ਕੋਈ ਇਲਾਜ ਹੈ ਕਿ ਆਪਣੇ ਆਪ ਠੀਕ ਹੋ ਜਾਣਗੇ ?
(pb)
Punjab
ਅਮਨ ਜੀ ਤੁਸੀ ਇਹਨਾਂ ਉਪਰ topicure ਸਪਰੇ ਦੀ ਵਰਤੋਂ ਕਰਨੀ ਸ਼ੁਰੂ ਕਰੋ ਇਹ ਤੁਸੀ 24 ਘੰਟਿਆਂ ਵਿੱਚ 1 ਵਾਰ ਕਰੋ ਬਾਕੀ ਉਹਨਾਂ ਦੇ ਰਹਿਣ ਵਾਲੀ ਜਗ੍ਹਾ ਵਿੱਚ ਫਰਕ ਵਧਾਓ ਜਿਸ ਨਾਲ ਉਹ ਠੂੰਗਾ ਨਾ ਮਾਰਨ ਅਤੇ ਮੱਛਰ ਤੋਂ ਬਚਾ ਕੇ ਰੱਖੋ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ.
y g cow da dud chon lgde aa ta cow pet oper nu chuk lendi aa is nal cow dud chad lendi aa ?
(pb)
ehh pasma di smasia krke hai uss nu lactomood homeopathic dwai dia 10-10 drops din vich 3 varr deo ate Leptaden tab. 10 golia rojana ate Anabolite liquid 100ml rojana dena suru kro. baki uss nu vdhia hara chara dinde rho ate garmi ton bacha ke rakho.
sir mai boiler poultry farm ka course krna chahta hoon, eska education kha se mile ga dr line ka course meri education +2 non medical hai ?
(pb)
Punjab
Simar ji isde lai tuci GADVASU ludhiana ton 5 sall da course kr skde ho jiss vich tuhanu sari jankari mill jndi hai baki usde lai hun +2 medical jruri hai.