Rajasthan
Search
ਮੈ ਜੀ ਘਰ ਦੀ ਫੀਡ ਪਾਉਣਾ ਮੱਝਾਂ ਨੂੰ ਪਰ ਗੱਭਣ ਮੱਝਾਂ ਨੂੰ ਜੇਕਰ ਸੱਜਰ ਮੱਝਾਂ ਵਾਲੀ ਫੀਡ ਪਾਉਣਾ ਤਾ ਮਹਿੰਗੀ ਪੈਦੀ ਆ ਗੱਭਣ ਮੱਝਾਂ ਨੂੰ ਜਿਵੇਂ, 20 ਕਿਲੋ ਕਣਕ, 25 ਮੱਕੀ, 20 ਸਰੋ ਖੱਲ੍ਹ, 12 ਸੋਇਆ ਖਲ, 20 ਛੋਲਿਆਂ ਦੀ ਚੂਰੀ, 1 ਮਿਨਰਲ mixture, 1 ਕਿਲੋ ਨਮਕ ਅੱਧਾ ਕਿਲੋ ਮਿੱਠਾ ਸੋਡਾ ਠੀਕ ਆ ਜੀ ਸਸਤਾ ਰਹੇਗਾ ?
(pb)
ਹਰਪਾਲ ਜੀ ਤੁਸੀ 40 ਕਿਲੋ ਅਨਾਜ਼ ਪਾਓ ਉਸ ਵਿੱਚ ਮੱਕੀ, ਕਣਕ ਦੋਨੋ ਮਿਕਸ ਕਰਕੇ ਪਾਓ ਅਤੇ 30 ਕਿਲੋ ਖਲਾਂ ਜਿਸ ਵਿੱਚ ਸਰੋਂ ਦੀ ਖਲ, ਵਡੇਮਿਆ ਦੀ ਖਲ, ਸੋਇਆਬੀਨ ਪਾ ਸਕਦੇ ਹੋ ਅਤੇ 30 ਕਿਲੋ DOC ਜਿਸ ਵਿੱਚ ਚਾਵਲ ਦਾ ਛਿਲਕਾ, ਕਣਕ ਦਾ ਛਿਲਕਾ, ਛੋਲਿਆਂ ਦਾ ਛਿਲਕਾ ਪਾ ਸਕਦੇ ਹੋ ਅਤੇ 2 ਕਿਲੋ ਮਿਨਰਲ ਮਿਕਸਚਰ ਅਤੇ 1 ਕਿਲੋ ਨਮਕ ਪਾ ਕੇ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ
Sir amrood de ped nu kon c urbark dale abi ek saal k huye hai
(pb)
Himachal Pradesh
Shiv Kumar ji, badhiya paidavar ke liye aap 2-3kg vermicompost/plant daal Skte hain, Dhanyvad
जुलाई में घर में क्यारियों में कोन सी सब्जियाँ लगा सकते है
(pb)
Punjab
कुलविंदर सिंह जी, इस मौसम में आप हलवा कद्दू, भिंडी, करेला, खीरा, काली तोरी लगा सकते हो, धन्यवाद
सोयाबीन की खेती अधिक हल्की रेतीली व हल्की भूमि को छोड्कर सभी प्रकार की भूमि में सफलतापूर्वक की जा सकती है, परन्तु पानी के निकास वाली चिकनी दोमट भूमि सोयाबीन के लिए अधिक उपयुक्त होती है, जहाँ भी खेत में पानी रूकता हो वहां सोयाबीन ना लगाएं, ग्रीष्म कालीन जुताई 3 वर्ष में कम से कम एक बार अवश्य करनी चाहिए ?
(hn)
Punjab
किसानों के साथ जानकारी सांझी करने के लिए आपका बहुत बहुत धन्यवाद
Sir aa jedi notification agriculture university ludhiana wlo diti aa makka de oh kide nu rokan lyi hai jo gob wele lgda hai, bijai krn lyi beej di sodh ta ni krni pau kisi kitnashk nal ?
(pb)
Punjab
Shiv ji gobh vale keede de layi beej sodan di lod nahi hai beej nu jameen to lagn vale keedea de layi sodea janda hai.dhanwad
Himachal Pradesh
Thanks g
dr Sahib sadi majh es tra chete jale kari jandi aa majh 5 month di gaban aa
(pb)
Punjab
Rajveer ji tuci iss nu 100ml saro de tel vich 100gm mithi sonf mix krke deo ate ehna nu pehla agg te mix krke garm kro ate tel vich sonf nu changi trahh jhass lao fir ohh majh nu deo ehh 4-5 din tak din tak deo ate jddo jalee hatt jawe fir Duraprogen injection 750mg lgwao.
ਅਚਾਰ ਵਾਲੀ ਮੱਕੀ ਕੱਦ ਨੀ ਕਰ ਰਹੀ ਜੀ ਕੀ ਕੀਤਾ ਜਾਵੇ
(pb)
Punjab
ਗੱਗੀ ਸਿੰਘ ਜੀ ਇਸਦੀ ਗਰੋਥ ਲਈ ਤੁਸੀਂ Gibbralic Acid 0.001% @250-300ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
50 ousa khedi hundi hai 50 ਉਸਾ ਕਿਹੜੀ ਹੁੰਦੀ ਹੈ
(pb)
ਸੁਖ ਜੀ ਕਿਰਪਾ ਕਰਕੇ ਇਸਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਚਰੀ ਵਿੱਚ ਆਹ ਘਾਹ ਜਾ ਤੇ ਮੁਰਕ ਤੇ ਇੱਟਸਿਟ ਆ ਇਹਨੂੰ ਕਿਹੜੀ ਸਪਰੇਆਂ ਖਤਮ ਕਰਨ ਗੀਆ
(pb)
Haryana
ਸੁਖਮਿੰਦਰ ਸਿੰਘ ਜੀ ਇਸ ਘਾ ਨੂੰ ਵੀ ਤੁਸੀਂ ਚਾਰੇ ਲਈ ਵਰਤ ਸਕਦੇ ਹੋ, ਤੇ ਇਸਦੇ ਕੰਟਰੋਲ ਲਈ ਤੁਸੀਂ Atrazine 50% WP@ 800gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Kadaknath chicken breed milega kiya ?
(en)
Punjab
Mriganku ji aap chicks lene ke liye DP Polutry Farm Prv. Ltd. 8134803990 se sampark kr skte hai inse apko puri jankari mill jayegi.
Kiya tha koi faida nahi hua , only broiler available
sir jhone nu zinc te potash kado launi chahidi a tan jo vadia result mile ?
(pb)
Punjab
Kamal ji potash akhri kaddu karn vele paa deni chahidi hai te zinc nu jhona laun to baad pehli urea di dose naal 7 din de ander shita de sakde ho , Dhanvad
sir 126 di panneri ajj 10 din di hogi, ki us te jibrellic acid di spray kariye ja ni ?
(pb)
Haryana
Kamal Singh ji, Gibberellic Acid di spray naal iko dm hi paneeri vad javegi te baad vich khet vich laun to baad esde chaln vich dikt aa skdi hai, chngi growth lai tusi Zinc 21% @150gm te Ferrous Sulphate @150gm/pump de hisab nal do var spray kar skde ho, Dhanvad
Sir, Kharif ke pyaj ke liya aap ke pass koi pesticide ke spray ka shadule ha to please share kare ?
(hn)
Punjab
Rohit ji, agar apki fasal par kisi keet ka hamla hota hai ya bimari ka attack hota hai to aap hme isi trah message kar skte hai apko experts se poori jankari milegi, Dhanyvad
hlo sir sadi phelan choti soon ch 25 din Rhehde aa assi os nu tel de skde a ja ghoo and kina de skde ?
(pb)
Gurjit ji tuci uss nu saro da tel de skde ho ehh tuci 100ml rojana de skde ho ehh tuci feed vich milla ke bhi de skde ho ate hafta pehla dena bnnd kr deo baki iss nu Vitakind liv liquid 50ml rojana deo.
hlo sir gheeo ni de skde ikla sroo da tel hi de skde
ਗਾਂ ਸੂਈ ਨੂੰ ਤਿੰਨ ਮਹੀਨੇ ਹੋ ਗਏ ਆ ਦੁਬਾਰਾ ਹੀਟ ਵਿੱਚ ਨਹੀਂ ਆਈ, ਪਤਲੀਆਂ ਜਿਹੀਆਂ ਤਾਰਾਂ ਵੀ ਲਗਾਤਾਰ ਕਰਦੀ ਰਹਿੰਦੀ ਆ ਪਿਸ਼ਾਬ ਰਸਤੇ ਦਾ ਮੂੰਹ ਵੀ ਥੋੜਾ ਜਿਹਾ ਹਮੇਸ਼ਾ ਖੁੱਲਾ ਰਹਿੰਦਾ ਹੈ, ਇਸ ਦਾ ਕਾਰਨ ਅਤੇ ਇਲਾਜ ਦੱਸੋ ?
(pb)
ਇਸ ਨੂੰ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ ਅਤੇ ਨਵੇਂ ਦੁੱਧ ਕਰਵਾ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਇਹ ਦੱਸੋ ਉਹ ਥੋੜਾ ਬਹੁਤ ਪਿੱਛਾ ਦਿਖਾ ਰਹੀ ਜਾਂ ਵੈਸੇ ਹੀ ਕਰਦੀ ਹੈ ਤਾਂ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ.
ਮਧੂ-ਮੱਖੀ ਪਾਲਣ ਦਾ ਕਰਨ ਬਾਰੇ ਸੋਚ ਰਹੇ ਹਾਂ, ਪਰ ਜਾਣਕਾਰੀ ਨਹੀ ਹੈ ਇਸ ਬਾਰੇ, ਕੋਈ ਵੀਰ ਦੱਸ ਸਕਦਾ ਕਿਵੇਂ ਸ਼ੁਰੂ ਕਰਨਾ, ਕਿੰਨਾ ਖਰਚਾ ਆਵੇਗਾ, ਕੀ ਇਹ ਇੱਕ ਲਾਹੇਵੰਦ ਧੰਦਾ ਸਾਬਿਤ ਹੋ ਸਕਦਾ, ਜੇ ਕੋਈ ਵੀਰ ਕਰਦਾ ਇਹ ਧੰਦਾ ਉਹ ਮੇਰੇ ਨਾਲ ਸੰਪਰਕ ਕਰੇ ਜਾਂ ਆਪਣਾ ਸੰਪਰਕ ਨੰਬਰ ਦਵੇ, ਏਰੀਆ ਤਰਨਤਾਰਨ 9592626038 ?
(pb)
ਬਿਕਰਮਜੀਤ ਜੀ ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ. ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਬਾਕੀ ਹੋਰ ਜਾਣਕਾਰੀ ਲਈ ਤੁਸੀ ਮੇਰੇ ਨਾਲ ਇਸ ਨੰਬਰ +91 94174 23111 ਤੇ ਸੰਪਰਕ ਕਰ ਸਕਦੇ ਹੋ
ਡਾਕਟਰ ਸਾਹਿਬ ਜੀ ਆਪਣੇ ਖੇਤਾਂ ਜ਼ੀਰੀ ਵਿੱਚ ਕੱਖ ਬਹੁਤ ਹੋ ਗਏ ਨੇ ?
(pb)
Punjab
ਜਗਤਾਰ ਸਿੰਘ ਜੀ ਤੁਸੀਂ ਨਦੀਨ ਉਗਣ ਤੋਂ ਪਹਿਲਾਂ Butachlor 50EC @1200ml ਜਾਂ Pretilachlor 50% EC @600ml /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਇਹਨਾਂ ਨਾਲ ਕਾਫੀ ਹੱਦ ਤਕ ਨਦੀਨਾਂ ਦਾ ਕੰਟਰੋਲ ਹੋ ਜਾਂਦਾ ਹੈ, ਧੰਨਵਾਦ
जल्दी पकने वाली और अधिक उपज देने वाली उर्द की जानकारी देने की कृपा करें ?
(hn)
Haryana
लाला राम जी आप किस्में जैसे Mash 338,Mash 114,Mash 218,Mash 414 की बिजाई कर सकते है। धन्यवाद
Agge westej work rekurmet
(hn)
Punjab
Mishra ji kirpya apna swal vistar se kare taaki apko sahi jankari mil ske, Dhanyvad
dhan ke kheti ke liye kitane matra me DAP UREA or POTASH Dale ?
(hn)
Punjab
Manoj ji dhan ke liye 90-110 kilo urea, 190 kilo SSP aur 45 kilo MOP ka istemal karen.dhanywad
ਡਾਕਟਰ ਸਾਹਿਬ ਜੀ ਆਪਣੇ ਘਰ ਇੱਕ ਚੀਕੂ ਦਾ ਬੂਟਾ ਲਾਇਆ ਹੋਇਆ ਹੈ, ਉਸ ਨੂੰ ਲੱਗੇ ਹੋਏ ਨੂੰ ਲਗਭਗ 5 ਸਾਲ ਹੋ ਗਏ ਹਨ, ਉਸ ਤੇ ਬਾਲ ਤਾਂ ਆ ਜਾਂਦਾ ਪਰ ਉਹ ਝੜ੍ਹ ਜਾਂਦਾ ਹੈ ?
(pb)
Punjab
ਜਗਤਾਰ ਜੀ ਤੁਸੀ ਇਸਨੂੰ ਵਰਮੀਕੰਪੋਸਟ @4 ਕਿਲੋ ਪ੍ਰਤੀ ਪੌਧੇ ਦੇ ਹਿਸਾਬ ਨਾਲ ਪਾਓ। ਧੰਨਵਾਦ
dhan ke kheti me 1 acre me kitne matra me DAP UREA or POTASH Dale ?
(hn)
Maharashtra
Manoj ji dhan ke liye 90-110 kilo urea, 190 kilo SSP aur 45 kilo MOP ka istemal karen.dhanywad
ਸਰ ਅੰਬ ਫਟ ਰਹੇ ਹਨ ਤੇ ਟੁੱਟ ਜਾਂਦੇ ਨੇ ਤੇ ਪੱਤੇ ਵੀ ਨੁਕਰਾਂ ਤੋਂ ਸੁੱਕ ਹਨ ?
(pb)
Punjab
ਗੁਰਿੰਦਰ ਸਿੰਘ ਜੀ, ਅੰਬ ਫਟਣ ਦਾ ਕਾਰਨ ਬੋਰਨ ਦੀ ਘਾਟ ਹੁੰਦੀ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ Borax @2.5gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕਿਨਾਰੇ ਸੁੱਕਣ ਦਾ ਕਾਰਨ ਪੋਟਾਸ਼ ਦੀ ਘਾਟ ਹੁੰਦੀ ਹੈ ਤੇ ਇਸਦੀ ਘਾਟ ਨੂੰ ਪੂਰਾ ਕਾਰਨ ਲਈ ਤੁਸੀਂ NPK 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Mosam waare dso ji ?
(pb)
Punjab
Jass ji, aun vaale dina vich mosam saaf rehn vala hai, halki badalvai ho sakdi hai par barish de bahut ghat asar han, Dhanvad
ਤਿਲਾਂ ਦੀ ਬਿਜਾਈ ਲਈ ਕਿਹੜੀਆਂ ਉੱਨਤ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਇਸ ਫਸਲ ਲਈ ਢੁੱਕਵਾਂ ਸਮਾਂ ਕੀ ਹੈ ਜੀ, ਅਤੇ ਇਕ ਏਕੜ (ਕੀਲਾ)ਵਿੱਚ ਕਿੰਨਾ ਬੀਜ ਪਵੇਗਾ, ਧੰਨਵਾਦ ਜੀ ?
(pb)
ਗੁਰਮੀਤ ਜੀ ਤੁਸੀ ਕਿਸਮਾਂ ਜਿਵੇ Punjab Til no 1, RT346 ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਤਲਈ 1 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਇਸਦੀ ਬਿਜਾਈ ਦਾ ਸਮਾਂ ਜੁਲਾਈ ਦਾ ਹੁੰਦਾ ਹੈ। ਧੰਨਵਾਦ
Sir transition feed ka formula batane ki kripa kare ?
(hn)
yadi apne khudd feed tyar krke deni hai fir aap 22 kg joo, 30kg gehu, 15kg chokar, 15 kg vdemo ki khal, 15kg sarso ki khal, namak 1kg, mineral mixture 2kg mix krke feed tyar kr skte hai aur usko 1.5-2kg rojana de skte hai aur aap usko acha hara chara jrur dalen.
Narme de butte awe ho rhe aa gya ki problem aa te ki hal kriye g ?
(pb)
Haryana
Parminder Singh ji, eh ik physical disorder hunda hai, eh khet vich 3 ya 4 plants te hi hovega, este kise spray di sifarish nhi kiti jandi te eh vdhi problem nhi hai, Dhanvad
Punjab
Thnku g
mycorrhiza de ki fyde aa, kdo tak jhone ch pa skde aa ?
(pb)
Haryana
Raj ji mycorrhiza plant di nutrient uptake vich help krda hai jis naal boote di growth chngi hundi hai ate esnu shuru vich hi rrodi vich mix krke shitta dena hunda hai, Dhanvad
mop (potash 60 prcent) nu jhona transplant krna to baad pa skde aa jhona burn ta ni hunda ?
(pb)
Haryana
Raj ji, tusi jhone vich MOP transplant karn to baad vi paa skde ho, Dhanvad
ਡਾਕਟਰ ਸਾਹਿਬ ਜੀ ਇਹ ਕਿਵੇਂ ਪਤਾ ਲੱਗੇਗਾ ਇਹ ਕੱਟਾ ਕਿਹੜੀ ਨਸਲ ਦਾ ਗਾ ?
(pb)
Rajasthan
ਜਗਤਾਰ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ ਤੁਸੀ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿੱਚ ਜਾ ਕੇ ਪਸ਼ੂਆਂ ਦੀਆ ਨਸਲਾਂ ਵਾਰੇ ਪੜ੍ਹ ਸਕਦੇ ਹੋ
Sir tusi keha vi jdo heat vich Ave ta Ai karva deo us cow nu par oh taara da lakoria de paani vich pta nhi chalda ate Saadi cow heat vich boldi vi nhi hai ate na kise pashu de utte chaddi hai, Oh cow baddi hai ate heat de koi lachan nhi dkaundi ?
(pb)
Punjab
Hardeep ji jekar tuci desi trika vart leya hai ate ohh 21-22 din badd pani krr rehi hai je jyada he pani sutdi hai tan tuci uss nu AI naa krwao ate keeper plus powder ate ohh dwai hor 20-21 din tak deo jddo heat patlia saff tara kren, varr varr pishab kre, usde pishab wali jgah thodi moti howe ate bechain rehe fir AI krwao ate AI de nal Receptal inj. 5ml iv lgwao, baki jekar ohh ganna ganda pani suut rehi fir Lixin-iu dwai 3 din bhrwao ate keeper plus dinde rho.
PDFA di member ship Len lyi ki krna g ?
(pb)
Punjab
Gurdeep ji tuci PDFA de member bnnan lai Harinder singh +91 81466 16711 nal sampark kr skde ho.
ਹਿਟਵੀਟ ਸਪਰੇਅ ਤੇ ਏਜਿਲ ਸਪਰੇਅ ਕਿੰਨੇ ਗਰਾਮ ਢੋਲੀ ਦੀ ਪਾਉਣੀ ਹੈ ਜੀ ਨਰਮੇ ਤੇ ਕਰਨੀ ਹੈ ਜੀ ?
(pb)
Haryana
ਸਿਕੰਦਰ ਸਿੰਘ ਜੀ ਏਜਿਲ @50ml/ਪੰਪ ਤੇ ਹਿੱਟਵੀਡ 1ml/ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਸਪਰੇਅ ਕਾਰਨ ਸਮੇਂ ਇਕ ਗੱਲ ਦਾ ਖ਼ਿਆਲ ਰੱਖਣਾ ਕਿ ਦੋਬਾਰਾ ਫੁਵਾਰਾ ਨਾ ਵਜੇ, ਧੰਨਵਾਦ
devmedia
(en)
Punjab
Sharma ji aap earthworms lene ke liye Yogi Agriculture Products 7016267715 se sampark kar sakte hai,dhanywad
sir, ਵੱਛੀ 3 sal di aa us nu totavit 5 kg te C.R.S 2.5 kg powder char da, per oa hit vich ni aai, hun Dr nu dekh c, oa kehda bhachedani kamjor aa ?
(pb)
Dharmagill ji tuci uss nu Vitum-h liquid 10ml rojana deo ate CRS mineral mixture powder 50gm rojana deo ate isde nal nal Stimvet 21 tab. rojana 1 goli deo ate 21 din tak dinde rho baki usdi khurak da pura dian rakho.
Sarbjit ji Hitweed di matra 3 ml prati litre pani de hisab nal varti jandi hai tuc isnu apni dholi de hisab nal vart sakde ho . ate Agil di matra ik litre layi 1.5 ml di varto kiti jandi hai,dhanwad
Area under pomegranate cultivation in punjab ?
(en)
Punjab
Navdeep ji there is not exact data for the pomegranate cultivation in punjab as it is grown in very less amount. The total horticulture area in punjab is just 1%.
pusa 44 nu 3 din hi gye lyi nu is nu ki ho reha daso ji samjj ni aa rehe ?
(pb)
Haryana
Gurwinder Singh ji jhona chaln vich thoda time lainda hai te paneeri di hight jada hon karn boote estra digge han, es vich koi bimari nhi hai thoda inzar kro jhone di growth hon lag javegi te jada paani bharke na rakho bilkul patla paani jameen vich hovega te fasal di growth vdiya hovegi, Dhanvad
pusa 44 nu 3 din hi gye lyi nu is nu ki ho reha daso ji samjj ni aa rehe ?
(pb)
Haryana
Gurwinder Singh ji jhona chaln vich thoda time lainda hai te paneeri di hight jada hon karn boote estra digge han, es vich koi bimari nhi hai thoda inzar kro jhone di growth hon lag javegi te jada paani bharke na rakho bilkul patla paani jameen vich hovega te fasal di growth vdiya hovegi, Dhanvad
Why flowers of pomegranate not turning to fruit? Pls see attached pic ?
(en)
Charanjit ji please tell us the age of the plant so that we can guide you accordingly,thank you
Why is Chickoo size not increasing? Pls see attached pic, Am based in Ludhiana, Thanks ?
(en)
Punjab
Charanjit ji please tell us in detail about which variety you have grown so that we can guide you accordingly.thank you
ਸਤਿ ਸ੍ਰੀ ਅਕਾਲ ਜੀ ਮੇਰੇ ਕੋਲ 2 ਗਾਵਾਂ ਇੱਕ ਪਹਿਲਣ ਆ, ਦੁੱਧ ਦੀ ਫੈਟ ਨੀ ਆਉਂਦੀ ?
(pb)
ਬਲਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਨਾਲ ਨਾਲ ਵਡੇਮਿਆ ਦੀ ਖਲ ਵੀ ਦੇ ਸਕਦੇ ਹੋ ਅਤੇ Fatedge ਪਾਊਡਰ 100 ਗ੍ਰਾਮ ਰੋਜਾਨਾ, Glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ
Want know about soyabeen cultivation ?
(en)
Maharashtra
Soybean gives good result when grown on well drained, fertile loamy soils. pH of 6 to 7.5 is favorable for optimum yield of soybean. Water logged, saline/alkaline soils are not suitable for its cultivation. Low temperature affect crop severely.Two cropping seasons of soybean Kharif and spring. In case of Kharif season most common time of sowing is onset of monsoon or last week of June to first week of Jully while spring sowing is done between 15th of February and 15th of March. Seed treatment- Seeds are treated with rhizobium culture.To keep field weed free, two hand weeding are required, take first hand weeding 15-20 days after sowing and second 30-40 days after sowing. To control weed chemically, after sowing, within two days, take spray of Pendimethalin@600 ml/acre in 100 litres of water or apply Imazethapyr@300 ml/acre in 150-200 litres water as post-emergence herbicide, 15 to 20 days after sowing. As it is rain fed crop it doesn’t required irrigation. But if needed apply irrigation depending upon rainfall conditions. Irrigation at time of pod filling stage is necessary. Water stress at this period will affect yield drastically.Pods become dry and leaves changes their color to yellow and fall of, it is sign of crop is ready for harvesting. Harvest the crop with sickle or by hand. After harvesting, carry out threshing operation. Thank you
devmedia
(en)
Maharashtra
Rajeshwar ji for high yield of soybean you should keep an eye on the pest and disease attack which are responsible for the decrease in yield. apply proper fertilizers and manure.
डिअर सर जी मैं प्याज की खेती करना चाहता हूँ, उसके लिए अभी कौन सा बीज अच्छा रहेगा जो बरसात में अच्छा उत्पादन दे ?
(hn)
Maharashtra
ठा.दुर्गेश सिंह जी आप प्याज की इन किस्मों को लगा सकते हो -N-53, Bhima Super, Agri Found Dark Red
Ji meri hiefer de pregnancy de 5-7 din rehnde aw, ji ohde than leak bhut krde aa ji, Feed paun de baad ch than aapne aap leak krn lagg jande aw ji, 500-600 ml dudh nikl k band ho jande aw ji tahn, koi ilaz dsso ji ehda ?
(en)
Gursimran ji tuci uss nu Vitum-h liquid 10ml rojana ate Bovimin-gl liquid 7ml rojana dena suru kro ehna nal frak pain lgg jawega.
फंगीसाइड कोनिका और सी ओ सी को एक साथ मिलाकर स्प्रे कर सकते हैं ?
(hn)
Maharashtra
सुभाष जी कोनिका में पहले ही copper oxychloride होता है, इसमें अलग से COC मिलाने की जरूरत नहीं, धन्यवाद
ਡਾਃ ਜੀ ਮਾਰਵਾੜੀ ਘੋੜੀ ਨੂੰ ਡੇੜ ਮਹੀਨਾ ਗੱਭਣ ਹੋਈ ਨੂੰ ਹੋਗਿਆ ਆ, ਕੀ ਉਸਨੂੰ ਪੇਟ ਦੇ ਕੀੜਿਆਂ ਤੋ ਗੋਲੀ ਦੇ ਸਕਦੇ ਹਾਂ, ਤਾਂ ਕਿਹੜੀ ਗੋਲੀ ਦੇਈਏ, ਉਸਨੂੰ ਮਿਨਰਲ ਮਿਕਚਰ ਕਿੰਨੀ ਮਾਤਰਾ ਵਿੱਚ ਦੇਈਏ ?
(pb)
Punjab
ਜਤਿੰਦਰ ਜੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin bolus ਦੇ ਸਕਦੇ ਹੋ ਅਤੇ livoferol liquid 100ml ਰੋਜਾਨਾ ਦਿਓ ਬਾਕੀ ਮਿਨਰਲ ਮਿਕਸਚਰ ਕਿਸੇ ਵੀ ਵਧੀਆ ਕੰਪਨੀ ਦਾ 50 ਗ੍ਰਾਮ ਰੋਜਾਨਾ ਦੇ ਸਕਦੇ ਹੋ
Vermicompost di training kitho mildi koi jankari deyo ji apne government institutions ne jo una di details deyo
(en)
Punjab
Amanpreet ji tuhanu vermicompost di training najdiki KVK to vi mil jayegi jisda pta hai .Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI, Sahibzada Ajit Singh Nagar, Punjab 140103 Phone: 0160 264 2827
Punjab
For training contact 9501521855
ਸਬਜੀਆਂ ਦੀ ਪਨੀਰੀ ਜਾਂ ਬੀਜ ਕਿੱਥੋ ਮਿਲ ਸਕਦੇ ਹਨ ?
(pb)
Punjab
ਜਸਵਿੰਦਰਜੀ ਤੁਸੀ ਇਸਦੀ ਪਨੀਰੀ ਲੈਣ ਦੇ ਲਈ Kulveer Singh 9463872689 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
sir majh 5 month di gaban aa es tra chete jale kari jandi aa ji
(pb)
Punjab
Rajveer ji tuci iss nu 100ml saro de tel vich 100gm mithi sonf mix krke deo ate ehna nu pehla agg te mix krke garm kro ate tel vich sonf nu changi trahh jhass lao fir ohh majh nu deo ehh 4-5 din tak din tak deo ate jddo jalee hatt jawe fir Duraprogen injection 750mg lgwao.
Hello. Can anyone let me know that how we can add buffalo manure in the field, In how much quantity and how long we have to wait before sowing the seeds, Should we irrigate soil with water after putting manure, How long manure needs to get aged before put it in the field ?
(en)
Punjab
Joban ji in the fields the FYM is used @4 tonn per acre and it is broadcasted 15-20 days prior crop sowing and there is no need to irrigate the soil and the FYM should be 6-7 months old.
Punjab
Thanks again
मछली पालन के लिए कोई सरकारी योजना चलती है क्या सर, मुझे जानकारी चाहिए ?
(hn)
युवराज जी आप मछली पालन का काम शुरू करने से पहले अपने नज़दीकी मछली पालन विभाग से संपर्क करें जिससे आपको ट्रेनिंग भी मिलेगी और इसके लिए लोन और सब्सिड़ी भी मिल जाएगी लेकिन उसके लिए ट्रेनिंग होना बहुत ज़रूरी है आप Director Department of Fisheries, 4th Floor, Block-B, Indravati Bhawan, Nava Raipur, Atal Nagar, Raipur (C.G.) Ph :- 0771-2443124, Fax. No. :- 0771-2443067 से संपर्क कर सकते है।
सर जून जुलाई में राजस्थान में बेल या पौधे वाली कौन सी सब्ज़ी लगा सके हैं , राजस्थान में गर्मी ज्यादा है ?
(hn)
हनुमान जी आप बेल वाली सब्जियां जैसे खीरा घीया कद्दू की बिजाई कर सकते है। धन्यवाद
Sir main boer breed ka bakra lena chahta hoon, Mujhe kaha se mil sakega, Kya KVK se issue ho sakega sir ?
(hn)
Punjab
Boer goat 1500-2000 per kg sarir ke bhar ke hisab se milti hai yeh bhut mehngi hoti hai iss liye yeh asani se nhi milti hai, aap boer goat lene ke liye S & S GOAT FARM , 9167640073 se sampark kr skte hai.
ਵੀਰ ਜੀ ਆਪਾ ਝੋਨੇ ਨੂੰ ਲੋਹਾ, ਜਿੰਕ ਤੇ ਮੈਗਨੀਸੀ਼ਅਮ ਪਾਉਣਾ ਆ, ਕਿਹੜੀ ਕੰਪਨੀ ਸਭ ਤੋ ਵਧੀਆ ਆ ਦੱਸੋ ਕਿਹੜਾ ਪਾਈਏ ?
(pb)
ਅਵਤਾਰ ਜੀ ਇਹ ਬਹੁਤ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਕੋਈ ਵੀ ਖਰੀਦ ਸਕਦੇ ਹੋ। ਧੰਨਵਾਦ
nabho da animal cow heifer koe naksan haga ta benifit daso
(pb)
Jagpreet ji kirpa krke ehh daso tuci kis vare gal kr rehe ho usdi photo bhi upload kr skde ho tan jo tuhanu sahi jankari diti ja skee.
Discuss symptoms, etiology, disease cycle and management of blast and brown spot of Rice ?
(en)
Maharashtra
Brown spot has been historically largely ignored as one of the most common and most damaging rice diseases.Brown spot is a fungal disease that infects the coleoptile, leaves, leaf sheath, panicle branches, glumes, and spikelets. Its most observable damage is the numerous big spots on the leaves which can kill the whole leaf. When infection occurs in the seed, unfilled grains or spotted or discolored seeds are formed. The disease can develop in areas with high relative humidity (86−100%) and temperature between 16 and 36°C. It is common in unflooded and nutrient-deficient soil, or in soils that accumulate toxic substances. For infection to occur, the leaves must be wet for 8−24 hours. The fungus can survive in the seed for more than four years and can spread from plant to plant through air. Major sources of brown spot in the field include:infected seed, which give rise to infected seedlings,volunteer rice,infected rice debris,weeds.Brown spot can occur at all crop stages, but the infection is most critical during maximum tillering up to the ripening stages of the crop. How to identify Check for lesions: Infected seedlings have small, circular, yellow brown or brown lesions that may girdle the coleoptile and distort primary and secondary leaves. Starting at tillering stage, lesions can be observed on the leaves. They are initially small, circular, and dark brown to purple-brown. Fully developed lesions are circular to oval with a light brown to gray center, surrounded by a reddish brown margin caused by the toxin produced by the fungi. On susceptible varieties, lesions are 5−14 mm long which can cause leaves to wilt. On resistant varieties, the lesions are brown and pinhead-sized.Lesions on leaf sheaths are similar to those on the leaves. Infected glumes and panicle branches have dark brown to black oval spots or discoloration on the entire surface. Spikelets can also be infected. Infection of florets leads to incomplete or disrupted grain filling and a reduction in grain quality. The disease-causing fungi can also penetrate grains, causing 'pecky rice', a term used to describe spotting and discoloration of grains. In certain rice varieties, brown spot lesions can be mistaken for blast lesions. To confirm, check if spots are circular, brownish, and have a gray center surrounded by a reddish margin.Brown spot causes both quantity and quality losses. On average, the disease causes 5% yield loss across all lowland rice production in South and Southeast Asia. Severely infected field can have as high as 45% yield loss.Heavily infected seeds cause seedling blight and lead to 10−58% seedling mortality. It also affects the quality and the number of grains per panicle, and reduces the kernel weight.In terms of history, Brown spot was considered to be the major factor contributing to the Great Bengal Famine in 1943.mproving soil fertility is the first step in managing brown spot. To do this: monitor soil nutrients regularly apply required fertilizers for soils that are low in silicon, apply calcium silicate slag before planting Fertilizers, however, can be costly and may take many cropping seasons before becoming effective. More economical management options include: Use resistant varieties. Contact your local agriculture office for up-to-date lists of varieties available. Use fungicides (e.g., iprodione, propiconazole, azoxystrobin, trifloxystrobin, and carbendazim) as seed treatments.Treat seeds with hot water (53−54°C) for 10−12 minutes before planting, to control primary infection at the seedling stage. To increase effectiveness of treatment, pre-soak seeds in cold water for eight hours. For Blast :- Blast is caused by the fungus Magnaporthe oryzae. It can affect all above ground parts of a rice plant: leaf, collar, node, neck, parts of panicle, and sometimes leaf sheath.Blast can occur wherever blast spores are present. It occurs in areas with low soil moisture, frequent and prolonged periods of rain shower, and cool temperature in the daytime. In upland rice, large day-night temperature differences that cause dew formation on leaves and overall cooler temperatures favor the development of the disease. Rice can have blast in all growth stages. However, leaf blast incidence tends to lessen as plants mature and develop adult plant resistance to the disease.How to identify Check the leaf and collar for lesions: Initial symptoms appear as white to gray-green lesions or spots, with dark green borders. Older lesions on the leaves are elliptical or spindle-shaped and whitish to gray centers with red to brownish or necrotic border. Check for other symptoms: Some resemble diamond shape, wide in the center and pointed toward either ends. Lesions can enlarge and coalesce, growing together, to kill the entire leaves.Blast lesions can commonly be confused with Brown Spot lesions. Leaf blast lesions are usually elongated and pointed at each end, while brown spot lesions tend to be more round, brown in color and have a yellow halo surrounding the lesion. Why is it important Rice blast is one of the most destructive diseases of rice. A leaf blast infection can kill seedlings or plants up to the tillering stage. At later growth stages, a severe leaf blast infection reduces leaf area for grain fill, reducing grain yield. Leaf blast can kill rice plants at seedling stage and cause yield losses in cases of severe infection. How to manage The primary control option for blast is to plant resistant varieties. Contact your local agriculture office for up-to-date lists of varieties available. Other crop management measures can also be done, such as: Adjust planting time. Sow seeds early, when possible, after the onset of the rainy season. Split nitrogen fertilizer application in two or more treatments. Excessive use of fertilizer can increase blast intensity. Flood the field as often as possible. Silicon fertilizers (e.g., calcium silicate) can be applied to soils that are silicon deficient to reduce blast. However, because of its high cost, silicon should be applied efficiently. Cheap sources of silicon, such as straws of rice genotypes with high silicon content, can be an alternative. Care should be taken to ensure that the straw is free from blast as the fungus can survive on rice straw and the use of infected straw as a silicon source can spread the disease further. Systemic fungicides like triazoles and strobilurins can be used judiciously for control to control blast. A fungicide application at heading can be effective in controlling the disease.
Mid or last of june which crop of pulses can be grown ?
(en)
Jaswinder ji you can sow moong in this month.thank you
Hello sir mere khat vich ik anar da plant lgya hoya kafi time hogya is nu par na grow karda na he flower aunde ne plz help me solution ?
(pb)
Harjinder ji tuhade valo bheji gayi photo upload nahi hoi hai kirpa karke isdi photo dubara bheji ta jo tuhanu usde hisab nal jankari diti ja sake,dhanwad