Uttar Pradesh
Search
sir मेने अपने खेत पर 2*3 गहरे खड़ गड्ढे तैयार कर लिए है, जिसने मुझे आंवला के प्लांट लगाना है, पर अब उन गड्ढों में कितना खाद और कोनसी दवा और कितनी मात्रा में डालनी हे, जिससे दीमक भी ना लगे और, पौधे भी अच्छे से बड़े हो ?
(hn)
आप गड्डों में गोबर की खाद 4 किलो डाले इसके इलावा आपको उसमे कुछ भी डालने की जरूरत नहीं है। दीमक की रोकथाम के लिए आप chlorpyriphos @4ml प्रति लीटर स्प्रे करें। धन्यवाद
ਮੱਝ DA UDDER Ta ਨਾੜਾ ਨਾਲ ਕੀ ਹੁੰਦਾ ?
(pb)
ਗਗਨ ਜੀ ਜੇਕਰ ਲੇਵੇ ਵਿੱਚੋ ਨਾੜਾਂ ਹੁੰਦੀ ਹੈ ਉਹਨਾਂ ਵਿਚ ਬਲੱਡ ਨਾਲ ਫਿਰ ਲੇਵੇ ਵਿੱਚ ਉਹ ਦੁੱਧ ਵਿੱਚ ਬਦਲ ਜਾਂਦਾ ਹੈ ਇਹ ਕੁਦਰਤੀ ਪ੍ਰੋਸੈਸ ਹੈ ਬਾਕੀ ਲੇਵੇ ਦੀ ਗਰੋਥ ਦੇ ਹਿਸਾਬ ਨਾਲ ਨਾੜਾਂ ਵੱਡੀਆਂ ਦਿਖਾਈ ਦਿੰਦੀਆਂ ਹੈ
सूरजमुखी का ज्वालामुखी ब्रांड का बीज कहा मिलेगा, कृपया बताएं ?
(hn)
Punjab
अश्वनी जी, इसका बीज लेने के लिए नजदीक के KVK (Kampoo, Gwalior, 0751-2364090 ) में संपर्क कर सकते हैं, धन्यवाद
ਸਰ PR 126 ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰਨ ਤੋਂ ਪਹਿਲਾਂ ਕਿਹੜੀ ਖਾਦ ਪਾ ਸਕਦੇ ਆ ?
(pb)
Punjab
ਅਮਨਪ੍ਰੀਤ ਸਿੰਘ ਜੀ ਆਖਰੀ ਕੱਦੂ ਕਰਨ ਸਮੇਂ ਤੁਸੀਂ SSP @75kg/ਏਕੜ ਅਤੇ MOP @20kg/ਏਕੜ ਪਾ ਸਕਦੇ ਹੋ, ਧੰਨਵਾਦ
Goat farming, pig ja poultry me subsidies h kuch ja nhi ?
(en)
Punjab
tuci ehna kma vich loan ate subsidy len lai pehla ehna di training lao jiss nal tuhanu ehna kmaa di jankari bhi milegi ate uss certificate nal loan ate subsidy bhi mill jawegi tuci isde lai KRISHI VIGYAN KENDRA, Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI, Sahibzada Ajit Singh Nagar, Punjab 140103 Phone: 0160 264 2827, nal sampark kr skde ho ate agli training da pta kr skde ho..
लोन संम्बधित जानकारी ?
(hn)
Punjab
विजय जी कृप्या आप यह बताएं कि आप किस काम के लिए लोन लेना चाहते है ताकि आपको उसके बारे में सही जानकारी दी जा सके।
Sir dasio ji, 5 ve sue majj ea, dekhan nu 3 je sue lagdi ea, 7 month di gaban ea, ki rate hona chaida ?
(pb)
Sony ji ehh usde dudh, usdi growth te nirbhar krda hai baki khirdan ate vechan wale te nirbhar hai baki jekar usdi vdhia growth ha fir ohh lagbhag 40-45000 tak jaa skdi hai baki khridan ate vechan wale di apsi sehmti te nirbhar ha
Punjab
Deo jankari
Punjab
Sukhria dr saab
Weather ?
(pb)
Punjab
Mausam vibhag de anusar aun vale dina vich mausam khusk hi hai.
tindo de pate es tara ho rahe ne ji, koi ilaj dasho ?
(pb)
Kuldeep ji aap iske patton ke neeche machar ka hamla check kare agar maujood hai to aap iske uper imidacloprid@1ml ko prati litre pani ke hisab se spray karen,dhanywad
Turkey kaha se milega, kindly advise ?
(hn)
Punjab
Mithun ji aap turkey lene ke liye Manoj Kumar 7261155216 PRS Bater Farm se sampark kr skte hai inse apko sari jankari mill jayegi.
devmedia
(pb)
Punjab
Nirmal ji jhone de vich potash paun di lod nahi hundi isdi lod sirf othe hundi hai jithe mitti test vich potash di kami aundi hai jekar is tra hunda hai ta tuc 20 kilo potash prati acre de hisab nal vart sakde ho,dhanwad
Karela ?
(hn)
Uttar Pradesh
Sanjeet ji aap iske patton ke neeche machar ka hamla check kare agar maujood hai to aap iske uper Imidacloprid@1ml prati litre pani ke hisab se spray karen,dhanywad
It seems that it has been in contact of a pesticide named 24D. In the beginning there were only 2-3 plants effected by this but now these are around 10. So what should be done to protect other plant from this .
(en)
Punjab
Parshant ji if this is happening due to the wrong spray then there is no such cure for this spray plants will automatically regain their growth after few days and if the concentration of the chemical was high then the plants might die, for that do the regular surveillance in the field.
How to get rid of grubs in the soil ?
(en)
Uttar Pradesh
Yogesh ji to get rid of them apply chlorpyriphos@1 liter per acre and then do light irrigation,
Goat farming me konsi nasal ki bakriya rkhne ka faida h or marketing me koi pareshani tou nhi ati goats ki ?
(en)
Punjab
Amanpreet ji tuci goat farming lai beetal, sirohi, barbari koi bhi nasal rakh skde ho per punjab vich beetal goat da vdhia kam hai baki isde lai koi fix market nhi hai ehh tuhanu khudd link bnna ke marketing krni pwegi jiwe nazdiki market vich shops walia nal ja goat farming wale farm te gal krke link bnaa ke sale kr skde ho.
ਬਰਸੀਮ ਦਾ ਬੀਜ ਸਟੋਰ ਕਰਨ ਦਾ ਤਰੀਕਾ ਦੱਸੋ ਜੀ ?
(pb)
ਕੁਲਦੀਪ ਜੀ ਬਰਸੀਮ ਦਾ ਬੀਜ ਤੁਸੀ gunny ਬੈਗ ਵਿਚ ਪਾ ਕੇ ਰੱਖੋ ਜਿਥੇ moisture 12 % ਤੋਂ ਘਟ ਹੋਏ ਓਥੇ ਰੱਖ ਸਕਦੇ ਹੋ.
Haryana
Gurpreet ji pehlan ta tuc khaadan di poori matra khet vich pa deo jekar usto bad vi fasl growth nahi kardi ta tuc mychorriza@4 kilo prati acre de hisab nal pa sakde ho,dhanwad
Punjab
ਸੁਖਪ੍ਰੀਤ ਸਿੰਘ ਜੀ MOP @20kg/ਏਕੜ, ਸਲਫ਼ਰ @8-10kg/ਏਕੜ ਅਤੇ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ.
Kya fatera pani baad me barne se kam krti hai ?
(en)
Haryana
Pradeep ji kripya aap swal vistar sr pooche ke aap fartera ko pani men bhigo kar istemal karna chahte hai ya use khet men shinta dekar uske uper sinchai karna chahte hai taki aapko uske hisab se jankari di ja sake.
cari devendra ka chicks kha se melaga ?
(hn)
Punjab
Deb ji aap chicks lene ke liye DP Polutry Farm Prv. Ltd. 8134803990 se sampark kr skte hai inse apko sari jankari mill jayegi.
Assam
Thanks shr
cari devendra ka chicks Buy now ?
(hn)
Punjab
Mr. Deb if you want to buy chicks please contact to DP Polutry Farm Prv. Ltd. 8134803990. Thanks
Sirji hamare yaha kai millipeds aa gaye he inki koi dewai ho to batao, Millipeds bahot per wala kida, Jo rainy season me aata he ?
(hn)
Navneet ji kripya aap iski photo bheje taki aapko uske hisab se jankari di ja sake,dhanywad
Sir dhan me DAP, potash kitni bar dalte he ?
(hn)
Maharashtra
Narendra ji, dhan me DAP or potash ek hi baar dalte hain, inko dhan lgane ke turant baad aap daal skte hain, Dhanyvad
Ser ji ghodi mlai hove te kinne dina baad chak ho jandi ha ji kirpa karke daso ji ?
(pb)
Punjab
Sandhu ji jekar ghodi cross krwai ha tan usdi sahi janch 3 mahine badd doctor ton krwa skde ho baki kai doctor jo ehna de mahir ha ohh 18-20 din te bhi check kr dinde ha per sahi janch 3 mahine te krwa skde ho.
ਸਰ ਐਪ ਉੱਤੇ ਮੌਸਮ ਦੀ ਜਾਣਕਾਰੀ ਨੀ ਮਿਲਦੀ ਜਿਵੇਂ ਪਹਿਲਾਂ ਦੱਸ ਦੀ ਸੀ ?
(pb)
Punjab
ਦਲੇਰ ਜੀ ਤਕਨੀਕੀ ਖ਼ਰਾਬੀ ਹੋਣ ਕਰਕੇ ਇਹ ਦਿੱਕਤ ਹੋ ਰਹੀ ਹੈ, ਕੁੱਝ ਦਿਨਾਂ ਵਿੱਚ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ.
ਪੀਲੀ ਪੂਸਾ(ਉਸਾ) ਦਾ ਕਿੰਨਾ ਝਾੜ ਹੁਦਾ ਹੈ ਜੀ, ਇਸ ਦਾ ਸਮਾਂ ਲਾਉਣ ਦਾ ਸਮਾਂ ਕਿੰਨੀ ਤਰੀਕ ਤੱਕ ਹੁੰਦਾ ਹੈ ਜੀ, ਧੰਨਵਾਦ ਜੀ ?
(pb)
Haryana
ਦਲੇਰ ਜੀ ਪੀਲੀ ਪੂਸਾ ਦਾ ਔਸਤ ਝਾੜ 32-36qtl/ਏਕੜ ਹੁੰਦਾ ਹੈ, ਖੇਤ ਵਿੱਚ ਲਾਉਣ ਲਈ ਜੂਨ ਮਹੀਨੇ ਦੀ 10 ਤਰੀਕ ਤੋਂ ਇਸ ਮਹੀਨੇ ਦੇ ਅਖੀਰ ਤਕ ਲਗਾ ਸਕਦੇ ਹੋ, ਧੰਨਵਾਦ
ਸਤਿ ਸ੍ਰੀ ਅਕਾਲ ਜੀ, ਡਾਕਟਰ ਰਵਿੰਦਰ ਚਹਿਲ ਜੀ ਆਪ ਜੀ ਦੁਆਰਾ ਇਸ ਸਵਾਲ ਵਿੱਚ ਮੱਝ ਨੂੰ Ergovet 500 ml ਨੂੰ ਰੋਜਾਨਾ 100 ml ਦੇਣ ਨੂੰ ਕਿਹਾ ਗਿਆ ਸੀ, ਪਰ ਸਾਨੂੰ 1(ਇੱਕ)ਲੀਟਰ ਦੀ ਪੈਕਿੰਗ ਮਿਲੀ ਹੈ, ਹੁਣ ਅਸੀਂ ਇਹ ਸਾਰਾ ਦੇ ਦੇਈਏ ਜਾਂ ਇਸਦੀ expire date ਦੇਖ ਕੇ ਬਾਕੀ ਬਚੇ 500 ml ਨੂੰ ਦੂਜੀ ਮੱਝ ਲਈ ਰੱਖ ਲਈਏ ਅਤੇ ਉਸਨੂੰ ਨੂੰ ਸੂਣ ਤੋਂ ਬਾਅਦ ਦੇ ਦੇਵਾਂਗੇ, ਇਸ ਤੋਂ ਇਲਾਵਾ ਇਹ ਦਵਾਈ ਦੇਣ ਨਾਲ ਮੱਝ ਦੇ ਟੀਕਾ ਭਰਾਉਣ ਤੋਂ ਪਹਿਲਾਂ ਬੱਚੇਦਾਨੀ ਵਿੱਚ ਦਵਾਈ ਭਰਾਉਣ ਦੀ ਲੋੜ ਰਹਿੰਦੀ ਹੈ ਜਾਂ ਨਹੀਂ, ਧੰਨਵਾਦ ਸਹਿਤ ?
(pb)
Punjab
ਅਰਸ਼ਦੀਪ ਜੀ ਜੇਕਰ ਤੁਹਾਨੂੰ 1 ਲੀਟਰ ਦੀ ਪੈਕਿੰਗ ਮਿਲੀ ਹੈ ਫਿਰ 100ml ਰੋਜਾਨਾ ਦੇ ਹਿਸਾਬ ਨਾਲ 10 ਦਿਨ ਵੀ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਬੱਚੇਦਾਨੀ ਦੀ ਪੂਰੀ ਸਫਾਈ ਹੋ ਜਾਂਦੀ ਹੈ ਜਿਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਜਾਂਦਾ ਹੈ ਬਾਕੀ ਤੁਹਾਨੂੰ ਦਵਾਈ ਭਰਵਾਉਣ ਦੀ ਜਰੂਰਤ ਨਹੀਂ ਹੈ
सर जी मेरी कटडी 6 साल की हो गई है, और हीट में भी आती है मगर बार-बार रीपीठ होती है गाभिन नहीं रहती और 7 AI और 2 पाडा दिखा चुका हूँ और अभी 4 महीने हुए हैं और कुछ समझ में नहीं आ रहा ?
(hn)
जब वो हीट में आए तब उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है
G mera apple ka tree 3 saal purana hai is saal white colour ki flowering boht huyi thi lekin fal nhi lga koi...or apple tree ki cutting kab or kaise kare plzzz bataye ?
(pb)
Punjab
Khushi ji, apple ek cross pollinated plant eske liye male plant bhi lgana hota hai aur iski cutting fruit lene ke baad hoti hai jo tehniya ek doosre me se cross hoti hain unhe cut krna chahiye, Dhanyvad
Sir/madam ,I have pruned my ber tree and added farmyard manure, When should I water it?
(en)
Punjab
Aman, you can irrigate plant and give light irrigations regularly. Thank you
Sir ji. 50 dina di Female Buffalo hiffer hai. Us nu bhut jada mok lgg rhi hai, Treatment v karwya prr koi fark ni pya, Es da koi ilaz dso g, Thankyou g ?
(pb)
Punjab
Sukhjinder ji uss nu pett de kiria lai piperazine salt di dwai deo ate Brotone liquid 10ml rojana deo baki uss nu Enrofloxacin inj. 2ml lgwao.
Dear sir, kindly provide knowledge for saagwan farming in 4 kanal land, Does Tissue culture plants can grow in 10 years for harvest ?
(en)
Punjab
For good growth, sagwan required well drained, deep and fertile soil. pH of soil should be 6.5 or above. Growth of plant get affected when pH is less 6.5.Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit.Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used. For planting sagwan pre sprouted stumps, dig pit of 45 cm x 45 cm x 45 cm and fill pit with soil and well decomposed cow dung.During first three years establishment, intense weeding is necessary to keep weed free. Carry out weeding operations on regular basis. In first year, take three weeding operation and in second year, carry out two weeding operations. Take one weeding operation in third year of plantation.In monsoon month no irrigations are required. Apply irrigation in hot or summer month or during stress periods. Irrigation during stress period improve yield to great extent. Excess irrigation would leads to development of water blisters and spread fungi.You can harvest plant after 10 years and get price according to height and girth of plant. Thank you
ਗਰਮੀਆਂ ਵਿੱਚ ਪਸ਼ੂਆਂ ਦੀ ਫੀਡ ਘਰੇ ਤਿਆਰ ਕਰਵਾਉਣੀ ਹੈ, ਇਸ ਵਿੱਚ ਕੀ-ਕੀ ਪਾਇਆ ਜਾਵੇ ?
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Sir g hun haldi lga sakde a ke nhi ?
(pb)
Punjab
Dharmveer Singh ji haldi lgaun da sahi sma april de akhir vich hunda hai te vdiya jhad milda hai.
ਝੋਨੇ ਦੀ ਫੋਟ ਵਾਸਤੇ ਯੂਰੀਆ ਵਿੱਚ ਕਿਹੜਾ ਪ੍ਰੋਡਕਟ ਪਾਇਆ ਜਾਵੇ, ਕਿਸ ਕੰਪਨੀ ਦਾ ਪ੍ਰੋਡਕਟ ਵਧੀਆ ਹੈ ?
(pb)
Haryana
ਸੁਖਜਿੰਦਰ ਸਿੰਘ ਜੀ ਯੂਰੀਆ ਨਾਲ ਜ਼ਿੰਕ 33% @16kg/ਏਕੜ ਪਾ ਸਕਦੇ ਹੋ ਅਤੇ ਕਿਸੇ ਕੰਪਨੀ ਦੀ ਪਾ ਸਕਦੇ ਹੋ.
Sir gaye ke muh pe kuch swelling c ho gyi hai ek side pe jisse vo kuch kha v ni rhi, iske liye kya Krna chahiye ?
(en)
Ritu ji iss nu Megludyne inj. 20ml, Enrofloxacin inj. 15ml lgwao baki jddo sojish thik ho jawe fir tuci iss nu pett de kiria lai Flukarid-DS bolus deo ate Bhukh lai Vitakind liv liquid 100ml rojana deo.
ਮੋਹਰਾ ਨਸਲ ਦੀ ਏ 5 ਸਾਲ ਦੀ ਉਮਰ ਏ ?
(pb)
ਲਵਪ੍ਰੀਤ ਜੀ ਜੇਕਰ ਉਹ ਮੋਟੇ ਜਾਲੇ ਕਰ ਰਹੀ ਹੈ ਫਿਰ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਉਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21-22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ
Sir ਸਾਡੀ ਇੱਕ ਪਹਿਲੇ ਸੂਏ ਝੋਟੀ ਏ, ਉਹਨੂੰ ਇਕ ਵਾਰ ਟੀਕਾ ਨਾਲ ਗੱਭਣ ਕਰਵਾਈ, ਉਸ ਤੋ ਬਾਅਦ ਉਹ ਫਿਰ ਦੋਬਾਰਾ ਹੀਟ ਵਿਚ ਆ ਗਈ ਫਿਰ ਝੋਟੇ ਤੋਂ ਗੱਭਣ ਕਰਵਾਈ, ਹੁਣ ਉਸ ਨੂੰ 2 ਦਿਨ ਹੋਏ ਨੇ ਓਹ ਹੁਣ ਉਹ ਰੇਸਾ ਵਰਗੀ ਚੀਜ਼ ਫਿਰ ਤੋਂ ਸੂਟ ਰਹੀ ਏ, ਇਸ ਤੋਂ ਪਹਿਲਾ ਓਹ ਇਕ ਵਾਰੀ ਖਾਲੀ ਨਿਕਲ ਗਈ, ਇਸ ਬਾਰੇ ਆਪਣੇ ਵਿਚਾਰ ਦਿਓ ?
(pb)
ਲਵਪ੍ਰੀਤ ਜੀ ਜੇਕਰ ਉਹ ਮੋਟੇ ਜਾਲੇ ਕਰ ਰਹੀ ਹੈ ਫਿਰ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਉਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21-22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ.
Sir jhona vich fipronil 0.3 gr paon da ki faida jhona 15 da va ?
(pb)
Punjab
Gurmeet rai ji eh ik insecticide hai es naal gob di sundi te pta lapet da control hunda hai.
ਜੀ ਝੋਨੇ ਵਾਲੇ ਖੇਤ ਵਿੱਚ ਪਾਣੀ ਘੱਟ ਖੜਦਾ ?
(pb)
Haryana
ਨਵਪ੍ਰੀਤ ਸਿੰਘ ਜੀ, ਝੋਨੇ ਤੋਂ ਪਹਿਲਾਂ ਜੰਤਰ ਨੂੰ ਜ਼ਮੀਨ ਵਿੱਚ ਵਾਹਿਆ ਕਰੋ ਅਤੇ ਰੂੜੀ ਵੀ ਖੇਤ ਵਿੱਚ ਪਾਇਆ ਕਰੋ ਇਸ ਨਾਲ ਜ਼ਮੀਨ ਵਿੱਚ ਪਾਣੀ ਖੜਨ ਲੱਗ ਜਾਵੇਗਾ.
Sir jhona vich super kdo pa skda aa tah ki faida han ?
(pb)
Haryana
Gurmeet Rai ji jhone vich super akhri kaddu karn to pehla pauni chahidi hai te es naal boote di growth lai energy mildi hai.
ਗਾਂ ਮੋਕ ਬਹੁਤ ਮਾਰਦੀ ਹੈ, ਕੋਈ ਹੱਲ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Levamisole Hydrochloride & Oxyclonazide Bolus ਦਿਓ ਅਤੇ Biotrim ਇੰਜੇਕਸ਼ਨ 15ml ਲਗਵਾਓ ਅਤੇ Vitakind liv Liquid 100ml ਰੋਜਾਨਾ ਦਿਓ ਬਾਕੀ ਇਸ ਨੂੰ ਖੁਰਾਕ ਇਕ ਵਾਰ ਇਕੱਠੀ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਦਿਨ ਵਿੱਚ 3-4 ਵਾਰ ਦਿਓ.
ਸ੍ਰੀ ਮਾਨ ਜੀ, ਕੱਟੀ ਆ ਡੇਢ ਸਾਲ ਦੀ, ਵਧੀਆਂ ਗਰੋਥ ਕਰੇ, ਕੀ ਕੀਤਾ ਜਾਵੇ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇ ਸਕਦੇ ਹੋ ਅਤੇ ਇਸਦੇ ਨਾਲ ਨਾਲ Bovimin-b ਪਾਊਡਰ 50gm ਰੋਜਾਨਾ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਵਧੀਆ ਗਰੋਥ ਹੋ ਜਾਵੇਗੀ.
ਸ੍ਰੀ ਮਾਨ ਜੀ ਮੂੰਗੀ ਤੇ ਪਹਿਲਾ ਸਪਰੇ ਪਰੋਕਲੇਨ ਹੁਨ ਕੀਤੀ ਪੇਥਰ ਫੱਲ ਬਹੁਤ ਕੋਈ ਕੋਈ ਫੱਲੀ। ਖਾਦੀ ਪਾਈ ਆ ਕੋਈ ਹੱਲ ਦੱਸੋ
(pb)
Haryana
ਭੁੱਲਰ ਜੀ, ਫੱਲੀ ਵਾਲੀ ਸੁੰਡੀ ਲਈ ਤੁਸੀਂ Spinosad 45 SC @ 60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Sunflower, Jwalamukhi seed Lena h ?
(hn)
Punjab
Ashish ji aapko iske seeds najdiki KVK se milenge jiska Address: Racecourse Rd, LNUPE Campus, Kampoo, Gwalior, Madhya Pradesh 474002 hai . 0751-2364090
Sunflower jwalamukhi beej Lena h ?
(hn)
Punjab
Ashish ji aapko iske seeds najdiki KVK se milenge jiska Address: Racecourse Rd, LNUPE Campus, Kampoo, Gwalior, Madhya Pradesh 474002 hai . 0751-2364090
ਮੁੰਗੀ ਨੂੰ ਫਲੀਆ ਲਗ ਆਇਆ ਹੈ, ਕੀ ਉਸ ੳੱਪਰ ਕੋਈ ਸਪਰੇ ਕਰਨ ਦੀ ਜਰੂਰਤ ਹੈ, 29 ਅਪ੍ਰੈਲ ਨੂੰ ਬੀਜੀ ਸੀ ਕਦੋ ਤੱਕ ਪੱਕ ਜਾਵੇਗੀ ?
(pb)
Punjab
ਕੁਲਦੀਪ ਸਿੰਘ ਜੀ ਇਸਤੇ ਤੁਸੀਂ NPK 13:00:45 @1kg/ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਅਤੇ ਮੂੰਗੀ ਦਾ ਪੱਕਣਾ ਕਿਸਮ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਕਿਸਮ ਬੀਜੀ ਹੈ, ਧੰਨਵਾਦ
Punjab
ਹਾਂਜੀ ਤੁਸੀ ਸਾਰੇ ਪਸ਼ੂਆਂ ਨੂੰ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਓ ਇਹ ਗੱਭਣ ਪਸ਼ੂ ਜਾ ਦੂਜੇ ਸਾਰੇ ਪਸ਼ੂ ਨੂੰ ਜਰੂਰ ਲਗਵਾਉ ਅਤੇ ਗਲਘੋਟੂ ਦੇ ਵੀ ਲਗਵਾਉ
Punjab
ਗੁਰਜਿੰਦਰ ਜੀ ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Aptifast tab. ਰੋਜਾਨਾ ਇੱਕ ਇੱਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਫੀਡ ਨੂੰ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ
sr heatovet agrimin super UP के बडे़-बडे़ मेडिकल स्टोर पर नहीं हैं, पंजाब से मंगाना चाहता हूँ, सम्पर्क सूत्र बताएं ?
(hn)
Punjab
आशीष जी यदि आपको यह पाउडर नहीं मिल रहा है तो आप किसी भी कंपनी का मिनरल मिक्सचर पाउडर दे सकते है जैसे या कोई भी दे सकते है या फिर आप हमें फोटो भेजे सकते है कि उनके पास कौनसे पाउडर है हम आपको उनके बारे में सही जानकारी दे देंगे क्योंकि मार्किट में बहुत सारी कंपनियों के पाउडर और पशुओं को हीट में लाने वाली दवाईयां आती है।
Uttar Pradesh
धन्यवाद सर
धान की पौध पीली पड़ रही है, क्या डालें ?
(hn)
Maharashtra
मीना जी पीलापन पोषक तत्वों की कमी के कारण हो रहा है, इसके लिए आप 3kg यूरिया/कनाल डाल सकते हैं, जिंक 21% @150gm/पंप और Ferrous Sulphate @150gm/पंप के हिसाब से छिड़काव कर सकते हैं, धन्यवाद
Ferrous sulphate 1 kg प्रति एकड़, zn 21% 500g प्रति एकड़।
1st timer hf heifer ko transition feed de sakte hai ya nahi, Kitni quantity me deni chahiye ?
(en)
Anirudh ji aap usko transition mix feed uske byane se 1 mahina pehla deni suru kr skte hai aur isko 1.5-2 kg rojana de skte hai aur yadi heifer hai abhi gabhin bhi nhi hui hai tab aap uski achi growth ke liye heifer dry feed de skte hai yeh aap 1-1.5 kg rojana de skte hai.
Punjab
Thar natural farm,village-58rb,rajashtan,navroop singh-96490038200 contact kar
Punjab
Navroop Sir just feed formula daso
Khad me fatera dalni chiye ?
(en)
Haryana
Pardeep ji esko dalna koi jruuri nhi hota yeh ek keetnashak hai, isko dalne se gob ki sundi aur leaf folder ko control kiya ja skta hai, Dhanyvad
How to protect sagon trees from pests ,Trees in my farm are falling ?
(en)
Punjab
Sidharth, kindly send the picture of plant where it is infected that you will get proper information.Thank you
haldi es tra ho rhi hai, solution dso ?
(pb)
Punjab
Amandeep ji eh pani di kami hai isnu pani lao.dhanwad
narma de fasl vich fungas da ke karn ho sakda na 65-70 dina de fasl a. growth nahi kar rahia narma. ta perfect ilag ke a isda ?
(pb)
Punjab
Gurpreet ji jdo thoda nmi vala mosam hunda hain ta fungus di dikat aundi hai, hun tak narme vich tusi ki kuch paa chuke ho detail vich dso taaki tuhanu sahi jankari mil ske, Dhanvad
35 din Hoga ha Ai nu hun is tara kar rhi ha ?
(en)
Ranjeet ji ehh infection krke kr rehi hai tuci isdi bachedani vich lixin-iu dwai 3 din bhrwayen aur isko Agrimin super powder 50-50gm subah sham aur Agrimin-i tab. rojana 1 goli deni suru kren fir agli heat khali shood den aur usse agli heat mai Ai krwayen aur sath mai receptal inj. 5ml iv lgwayen.
Punjab
Haldi30 gram per day feed ch pav
devmedia
(pb)
Punjab
ਪਰਪਿੰਦਰ ਸਿੰਘ ਜੀ ਕੀਟਨਾਸ਼ਕ ਦੀ ਸਪਰੇਅ ਸ਼ਾਮ ਵੇਲੇ ਕਰੋ ਅਤੇ ਜ਼ਮੀਨ ਵਿੱਚ ਨਮੀ ਹੋਣੀ ਚਾਹੀਦੀ ਹੈ, ਧੰਨਵਾਦ
Ganna ke new seeds kaha milenge ?
(hn)
Punjab
Rajesh ji aap iske beej Sugarcane Research Institute Regional Station karnal se 0184 226 5567 kharid sakte hai,dhanywad
ਸਰ 25 ਦਿਨਾ ਦਾ ਕੱਟਾ ਆ ਜੀ ਹਰਾ ਤਾ ਬਿੱਲਕੁਲ ਨੀ ਖਾਂਦਾ, ਪਰ ਮਿੱਟੀ ਬਹੁਤ ਖਾਂਦਾ ਆ, ਹਟਾਏ ਤੋ ਵੀ ਨੀ ਹਟ ਰਿਹਾ, ਜੂਨਾ ਵਾਲੀ ਦਵਾਈ ਵੀ 3 ਦਿਨ ਲਗਾਤਾਰ ਦੇ ਦਿੱਤੀ ਸੀ 30 ਐਮ ਐਲ virbac ਵਾਲੀ, ਪਲੀਜ ਇਲਾਜ ਦੱਸੋ ਜੀ ?
(pb)
Punjab
ਚਹਿਲ ਜੀ ਜੇਕਰ ਪਹਿਲੀ ਜੂਨਾ ਵਾਲੀ ਦਵਾਈ ਦਿੱਤੀ ਨੂੰ 20 ਦਿਨ ਹੋ ਗਏ ਹੈ ਫਿਰ ਇਸ ਨੂੰ fenbendazole & ivermectin ਸਾਲਟ ਦੀ ਗੋਲੀ ਦਿਓ ਅਤੇ brotone liquid 10ml ਰੋਜਾਨਾ ਦਿਓ ਬਾਕੀ ਇਸ ਨੂੰ sharkoferol liquid 10ml ਰੋਜਾਨਾ ਦੇ ਸਕਦੇ ਹੋ ਅਤੇ ਫਿਰ ਇੱਕ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ