Punjab
Search
शर्मा जी मोती की खेती के बारे में जानकारी लेने के लिए या ट्रेनिंग लेने के लिए आप अमित कुमार (9770085381)से संपर्क कर सकते हैं, धन्यवाद
ਸਰ ਜੀ ਗੂੰਦ ਕਤੀਰਾ ਇੱਕ ਏਕੜ ਜ਼ਮੀਨ ਵਿੱਚ ਕਿੰਨਾ ਪਾਉਣਾ ਹੈ ?
(en)
Haryana
ਸੁਲੱਖਣ ਸਿੰਘ ਜੀ, ਤੁਸੀਂ ਖ਼ਾਦ ਨਾਲ 5 ਕਿਲੋ ਗੂੰਦ ਕਤੀਰਾ/ ਏਕੜ ਦੇ ਹਿਸਾਬ ਨਾਲ ਬਾਰੀਕ ਕਰਕੇ ਪਾ ਸਕਦੇ ਹੋ, ਧੰਨਵਾਦ
ਮੁਰਗੀ ਦੇ ਲੱਤਾਂ ਤੇ ਚਲਾ ਨਹੀ ਜਾਦਾ 2 ਦਿਨ ਤੋਂ, ਇਲਾਜ ਦਸੋ ਜੀ ?
(pb)
Punjab
ਜਗਦੀਪ ਜੀ ਤੁਸੀਂ ਮੁਰਗੀਆਂ ਨੂੰ ostovet ਕੈਲਸ਼ੀਅਮ 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਤੇ teramycin pouch 1 ਚਮਚ 1 litre ਪਾਣੀ ਵਿਚ ਦਿਓ ਜੀ
ਗਾਂ ਦੇ ਮੋਕ ਦਾ ਇਲਾਜ ਦੱਸੋ ਜੀ ?
(pb)
ਜਗਦੀਪ ਜੀ ਇਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ amoxirum tab. 2 ਰੋਜਾਨਾ ਦਿਓ
Pyaj ageti kab lagae ?
(hn)
Punjab
Vivek ji, pyaj lgane ke liye aap june mahine me nursery ki bijai kar skte hain aur august ke pehle saptah tak ropai ka kaam nipta skte hain, Dhanyvad
sir gaye march ke last me biyai thi sir uski jer hath se nikli thi, sir gaye discharge toh de rhi hi par weh bol nhi rhi hi, ek bar toh AI karwa di par ruki nhi, sir har bar whe bol ke hui thi, iss bar bol nhi rhe ha, bs discharge de rhi saaf, sir suggest what to be done ?
(hn)
Yadav ji yadi cow varr varr repeat kr rehi ha tab aap pehle uski bachedani mai lixin-iu dwai 3 din bhrwayen aur Bovimin B powder 50-50gm subah sham den aur agli heat mai aane per heat khali rehne den aur usse agli heat mai AI krwayen aur sath mai Receptal inj. 5ml iv lgwayen.
ਸਰ ਜੀ ਮੇਰੇ ਕੋਲ 5-6 ਗਾਵਾਂ ਹਨ, ਨਾਲ ਮੈਂ ਬੱਕਰੀਆ ਦਾ ਕੰਮ ਕਰਨਾ ਹੈ ਜੀ, ਮੈਨੂੰ ਇਸ ਵਾਰੇ ਪੂਰੀ ਜਾਣਕਾਰੀ ਦੋ ਜੀ, ਸਰ ਬੱਕਰੀਆ ਪਾਲਣ ਤੇ ਲੋਨ ਮਿਲ ਸਕਦਾ ਹੈ, ਲੋਨ ਕਿਥੋਂ ਅਤੇ ਕਿਵੇ ਮਿਲੇਗਾ ਨਾਲੇ ਵਧੀਆ ਨਸਲ ਦੀਆ ਬੱਕਰੀਆ ਕਿੱਥੋ ਮਿਲਣਗੀਆ ਜੀ ?
(pb)
Punjab
ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Sir sadi cow mar chuki hai. 7 month fi pregnant c. Usnu 2 din pehla sham nu desi oil dita c 250 gram, Agli sver us ne pthe khaane bnd kr dite. Doc, Ne usnu 4 piyaz, 100 gram jwen, 250 gudh, thodha jea pudina den nu keha c ate1 black sirke di botal, Us toh agle din usnu doctor Ne subh chk kita, doctor Ne keha pet ch mrodha pe gia hai, Us lai med. Likhi, Ohh sari mix krke peela diti, but raat 10 vje tkk us ne dum tod dita, mnu eh pta krna hai ki ehh mri kive kithe ki glti hoi ate cow ne ki khada eho jea jo 2 din v nai kdde ?
(en)
Punjab
Kuljeet singh ji cow di maut da karan ta post mastram karan to baad hi pata chalega ji kyuki es tarah koe andaza lagouna galat ho sakda hai ji . baaki tusi jo photo bheji hai eh afare di dwai hai ji.
oil food nu cover kar dinda h te khana pachda nhi do. oil nu mna krde h ya thoda thoda dena chahida h
ਮੈਡਮ ਜੀ ਮੇਰੇ ਕੋਲ ਪਲੂਣ HF ਵੱਛੀ ਸੂਈ ਹੈ ਜੀ, 15 ਦਿਨ ਹੋ ਗਏ ਹਨ ਜੀ, 8 ਕਿੱਲੋ ਤੋਂ ਦੁੱਧ ਨਹੀਂ ਵੱਧ ਰਹੀ ਜੀ, 3 ਥਣਾਂ ਵਿੱਚ ਛਰਲੇ ਬਹੁਤ ਜਿਆਦਾ ਹਨ, ਮੈਡਮ ਜੀ ਬਿਲੱਕੁਲ ਫ਼ੁਆਰੇ ਦੀ ਤਰ੍ਹਾਂ ਹਨ ਜੀ, ਛਰਲਿਆ ਤੋਂ ਅਤੇ ਦੁੱਧ ਵਧਾਉਣ ਦਾ ਇਲਾਜ ਦੱਸੋ, ਮੈਡਮ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ ?
(pb)
ਤੇਜਪਾਲ ਜੀ ਇਹਦੇ ਕਈ ਕਾਰਨ ਹਨ ਤੇ ਇਲਾਜ ਵੀ ਉਸ ਹਿਸਾਬ ਨਾਲ ਦੱਸਿਆ ਜਾ ਸਕਦਾ ਹੈ , ਤੁਸੀਂ ਦੱਸੋ ਕੇ ਦੁੱਧ ਸਹੀ ਆਓਂਦਾ ਹੈ ਕਿ ਨਹੀਂ , ਜਾ ਫਿਰ ਛਰਲੇ ਕਿਸ ਤਰਾਂ ਦੇ ਹਨ ਫਿਰ ਹੀ ਕੋਈ ਸਲਾਹ ਦਿਤੀ ਜਾ ਸਕਦੀ ਹੈ
ਪਲੀਜ ਮੇਰੇ ਸਵਾਲ ਦਾ ਉਤਰ ਦਿਉ ਮੈਡਮ ਜੀ
ਸਵਾਲ ਦਾ ਉਤਰ ਦਿਉ ਜੀ
ਮੈਡਮ ਜੀ ਮੇਰੇ ਕੋਲ ਪਲੂਣ HF ਵੱਛੀ ਸੂਈ ਹੈ ਜੀ, 15 ਦਿਨ ਹੋ ਗਏ ਹਨ ਜੀ, 8 ਕਿੱਲੋ ਤੋਂ ਦੁੱਧ ਨਹੀਂ ਵੱਧ ਰਹੀ ਜੀ, 3 ਥਣਾਂ ਵਿੱਚ ਛਰਲੇ ਬਹੁਤ ਜਿਆਦਾ ਹਨ, ਮੈਡਮ ਜੀ ਬਿਲੱਕੁਲ ਫ਼ੁਆਰੇ ਦੀ ਤਰ੍ਹਾਂ ਹਨ ਜੀ, ਛਰਲਿਆ ਤੋਂ ਅਤੇ ਦੁੱਧ ਵਧਾਉਣ ਦਾ ਇਲਾਜ ਦੱਸੋ, ਮੈਡਮ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ ?
(pb)
Punjab
ਤੇਜਪਾਲ ਜੀ ਤੁਸੀ ਉਸ ਨੂੰ Ifer H ਇੰਜੇਕਸ਼ਨ 5ml ਰੋਜਾਨਾ 3 ਦਿਨ ਅਤੇ potsium iodied powder 7gm ਰੋਜਾਨਾ, milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਫੀਡ ਦਿਓ ਬਾਕੀ ਉਸ ਨੂੰ ਕਣਕ ਦਾ ਦਲੀਆ ਵੀ ਪਕਾ ਕੇ ਖਿਲਾ ਸਕਦੇ ਹੋ
Beens ?
(hn)
Punjab
Jeewan ji kripya aap apna swal vistar se pooche taki aapko uske hisab se jankari di ja sake.dhanywad
ਸਰ ਜੀ ਫਲਾਂ ਵਾਲੇ ਬੂਟੇ ਸਰਕਾਰ ਵੱਲੋਂ ਫਰੀ ਨਹੀਂ ਮਿਲ ਸਕਦੇ ਜਾਂ ਕਿਸੇ ਹੋਰ ਸੰਸਥਾ ਕੋਲੋ ?
(pb)
ਸਰ ਡੀਲਾ ਕਿਵੇ ਖਤਮ ਹੋਵੇਗਾ ?
(pb)
Haryana
ਪਵਨ ਜੀ ਕਿਰਪਾ ਕਰਕੇ ਫ਼ਸਲ ਦੱਸੋ ਅਤੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Sir ma ludhiana university tu chicks book krone, aa number 6280340082 apni khati app tu mileaa si g, pr aa number lag da nhi g, hor contract number mil u g ?
(pb)
Punjab
Preet ji isde lai tuci Dr dubey 9888802905 nal sampark kr skde ho ate sari jankari laa skde ho.
Sir murah nasal di kati 4 saal di ha, us nu 30 days ho gae bacha dite nu, us da dudh 7kg hai, havi wait di vadia nasal di kati aa ji, us da dudh vadon lai ki karna chaida aa kehri feed de sakde aa, es kati di maa da dudh 16 kg hai es time kehri feed deva ?
(pb)
Navdeep ji tuci uss nu kise bhi vdhia company di feed jiwe cargill, verka, tiwana, godrej koi bhi feed usde khann de hisab nal de skde ho ate uss nu rojana 30-35kg hara chara deo ate uss nu kanak da dalia pkka ke khilla skde ho baki uss nu lactomax tab. 10golia rojana ate Glactogog powder 30gm rojana dena suru kro.
sir g Eh kadi nasal da tikka ha ta, Ta Dudh kina Ho sakda aw g ?
(pb)
Satnam ji ehh jersey nasal da semen hai isda record 18-20 litre tak hai.
मूंग का बीज का उपचार ट्राइकोडर्मा विधि और PSB कल्चर तथा राइजोबियम कल्चर से कैसे करें ?
(hn)
Maharashtra
कमलेश जी आप इनकी मात्रा 5 -10 ग्राम को प्रति लीटर पानी में घोल कर इसमें बीज को डाल कर 5 -6 घंटो के लिए भिगो कर रखे उसके बाद आप इसे छाया में सूखा दे। धन्यवाद
dr ranjodhan Singh sahota ji apane jhoti aa phelan suaa, 5 month dei gabhan, hos nu bhaar pain lag gya, us dei deso devi sir ji urgent ?
(pb)
Mandeep Sran ji tusi jhoti nu 1 kg sateyanashi , 500 gram jau khar , 500 gram kalmi shora , 2 kh shakkar ragad ke mix karke 5 dina vich deo ji.
ਸਰ 1718 ਨੂੰ ਕਿਹੜੀ ਖਾਦ ਪਾਈ ਜਾਵੇ ਜਿਸ ਨਾਲ ਹਾਈਟ ਘੱਟ ਤੇ ਝਾੜ ਜਿਆਦਾ ਮਿਲੇ ?
(pb)
ਲਖ਼ਵਿੰਦਰ ਜੀ ਤੁਸੀ 1718 ਕਿਸਮ ਨੂੰ 36 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਕਣਕ ਨੂੰ ਪੂਰੀ ਮਾਤਰਾ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ ਇਸਨੂੰ ਪਾਉਣ ਦੀ ਲੋੜ ਨਹੀਂ ਹੈ। ਧੰਨਵਾਦ
dr mandeep Singh ji, sat Sri akal sir, apane jhoti phelan sua 5 months de gabhan, usnu bhaar pen laga hai, koi deso davi sir ji urgent ?
(pb)
Punjab
tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.
ਝੋਨੇ ਨੂੰ ਲਗਾਓਣ ਤੋਂ ਬਾਅਦ ਘਾਹ ਦੀ ਰੋਕਥਾਮ ਲਈ ਕਿਹੜੀ ਦਵਾਈ ਪਾ ਸਕਦੇ ਹਾਂ ਜੋ ਝੋਨੇ ਤੇ ਬੁਰਾ ਪ੍ਰਭਾਵ ਨਾ ਪਾਵੇ ?
(pb)
Haryana
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
टमाटर के फूल सुख कर झड़ रहे है, जल्दी कोई सुझाव दे ?
(hn)
Maharashtra
दिनेश जी आप इसके ऊपर मैंकोजेब @4 ग्राम को प्रति लीटर पानी के हिसाब से स्प्रे करें। धन्यवाद
Mam jhone de paniri paun to vad dap khad de varto kar sakde a, kyu ke bejai to pela dap available nai se te hun bejai to vad paa sakde a ?
(pb)
Punjab
Satvir ji jekar kanak nu poori matra vich DAP payi hai ta tuhanu isde vich DAP paun di lod nahi hai,dhanwad
sir jehriya tuc medicines pashuaa lyii dsdee o oh asaani nal medical ton kito v nhi mildiya ja ta mildiya e ni, kirpa karke ohi medicine dseya kro jehri asaani nal mil skeee ?
(pb)
Punjab
Gurdev singh ji eh medican pashuya di bimari te condition te dwai de resultt de hisab nal dasiya jandiya hun . baki asi koshis karge ke tohanu dasiya dwayiya de dealer bare v answer vich das deya kariya. sujav den layi tohada bohat dhanwad ji.
ਸਤਿ ਸ੍ਰੀ ਅਕਾਲ ਵੀਰ (ਡਾਕਟਰ ਸਾਬ) ਜੀ, ਕਿਰਪਾ ਕਰਕੇ ਮੈਨੂੰ ਦੱਸੋਂ ਕਿ ਸਭ ਤੋਂ ਵਧੀਆਂ ਮੱਕੀ ਦੀ ਕਿਸਮ ਕਿਹੜੀ ਹੈ, ਕਦੋਂ ਬਿਜਾਈ ਹੁੰਦੀ ਹੈ, ਝਾੜ ਕਿੰਨਾਂ ਹੁੰਦਾ ਹੈ ?
(pb)
ਪਰਮਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਮੱਕੀ ਚਾਰੇ ਲਈ ਬੀਜਣੀ ਹੈ ਜਾ ਪਕਾਵੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਤਿ ਸ੍ਰੀ ਅਕਾਲ ਗੁਰਨਾਮ ਵੀਰ ਜੀ, ਮੈਂ ਮੱਕੀ ਦਾ ਆਚਾਰ ਪਾਉਣਾ ਹੈ ਤੇ ਜਿਅਦਾ ਪੈਦਾਵਾਰ ਕਰਕੇ ਵੇਚਨੀ ਹੈ ਤਾਂ ਜੋ ਥੋਡ਼੍ਹੀ ਕਮਾਈ ਕੀਤੀ ਜਾ ਸਕੇ . ਧੰਨਵਾਦ
ਸਤਿ ਸ੍ਰੀ ਅਕਾਲ ਵੀਰ (ਡਾਕਟਰ ਸਾਬ) ਜੀ, ਕਿਰਪਾ ਕਰਕੇ ਮੈਨੂੰ ਦੱਸੋਂ ਕਿ ਸਭ ਤੋਂ ਵਧੀਆਂ ਮੱਕੀ ਦੀ ਕਿਸਮ ਕਿਹੜੀ ਹੈ, ਕਿਦੋਂ ਬਿਜਾਈ ਹੁੰਦੀ ਹੈ, ਝਾੜ ਕਿੰਨਾਂ ਹੁੰਦਾ ਹੈ ?
(pb)
ਪਰਮਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਮੱਕੀ ਚਾਰੇ ਲਈ ਬੀਜਣੀ ਹੈ ਜਾ ਪਕਾਵੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sir gaa nu 12 din hogee suyiii nu te bashii nu hara chara kdo start krna ?
(pb)
Rajasthan
gurdev ji 3 month to tusi hara chara dena shuru kar sakde ho odo takk os nu milk te stater feed pao ji.
क्या यह तइयो नो तमागो जापानी आम है, कोई बता सकता है क्या ?
(hn)
Punjab
राजकुमार जी, यह आम की Kilichundan Mango किस्म है, धन्यवाद
Rajasthan
Hanji tuci ehna nal sampark kr skde ho ate semen laa skde ho ehh breed hf breed nal cross krke tyar kiti gyi hai.
Hello , sir mere khatt vich plant bhut ne par o na te grow ne ho rhi, vermi compost ve pa ditti se, hjje ve plant sukh rhe ne, plz reply ?
(pb)
Punjab
Harjinder ji kirpa karke isdi photo bhejo ta jo tuhanu usde hisab nal jankari diti ja sake.dhanwad
Punjab
ok
लागत कम पैदावार ज्यादा यह है एग्री 82 का वादा अगर आप भी चाहते हैं लागत कम लगाकर पैदावार ज्यादा तो आप जैविक उत्पाद एग्री ह्यूमिक एग्री गोल्ड एग्री 82 का उपयोग जरूर करें रासायनिक उत्पादों से बचें जैविक उत्पादों का उपयोग अधिक से अधिक करें मिट्टी की उर्वरा शक्ति को बढ़ाएं और पैदावार अधिक से अधिक पाएं अधिक जानकारी के लिए दिए गए नंबर पर संपर्क करें-7840024026
832 ਕਿਸਮ ਮੂੰਗੀ 60ਦਿਨਾਂ ਦੀ ਹੈ ਕੰਬਾਈਨ ਨਾਲ ਕਟਾਈ ਲਈ ਕਿੰਨੇ ਦਿਨ ਹੋਰ ਲਗਣੇ ਚਾਹੀਦਾ ਹਨ ਜੀ ?
(pb)
Haryana
ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ । ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ।
क्या यह तइयो नो तमागो जापानी आम है, कोई बता सकता है क्या ?
(hn)
Maharashtra
राजकुमार जी यह आम की Kilichundan Mango किस्म है। धन्यवाद
Sir ji j sarri jmeen nu ਕੰਡਿਆਂ ਵਾਲੀ ਤਾਰ ਲਾਗਵਾਣੀ ਹੋਵੇ ਤਾਂ ਕੋਈ subsidy ਵੀ ਮਿਲਦੀ ਹੈ ?
(en)
Punjab
ਰਣਯੋਧ ਜੀ, ਕੰਡਿਆਂ ਵਾਲੀ ਤਾਰ ਤੇ ਕਿਸੇ ਤਰਾਂ ਦੀ ਸਬਸਿਡੀ ਨਹੀਂ ਹੈ.
क्या यह तइयो नो तमागो जापानी आम है ,कोई बता सकता है क्या ?
(hn)
Punjab
राजकुमार जी यह आम की Kilichundan Mango किस्म है। धन्यवाद
Bathinda Kisan mela kdo aa G date dusdeo ?
(pb)
Punjab
Gurpreet ji kisan mele di hale koi update nahi aayi hai jive hi is bare koi jankari aundi hai ta tuhanu turant is bare soochit kar dita jayega,dhanwad
sar jantr nu kheet vich vaun da ki fyada hunda ?
(pb)
Haryana
Harmander ji tuc jantar nu kise vi khet vich wah sakde ho jithe tuc fasl vich khaadan di matra ght vartna chahunde ho kyuki hari khaad de nal khet vich khaadan di matra ght pauni paindi hai. dhanwad
13 ਮੋਟਾ ਝੋਨਾ ਲੱਗੇ ਨੂੰ 5 ਦਿਨ ਹੋਏ ਵਾ, ਬੂਟੇ ਦੇ ਥੱਲੇ ਲੰਮੀ-ਪਤਲੀ ਸੂਡੀ ਲੱਗੀ ਹੋਈ ਹੈ ਬੂਟੇ ਸੁਕ ਰਹੇ ਹਨ, ਇਲਾਜ ?
(en)
Haryana
ਰਣਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Dr. Ravinder Chahal sir ji, 100 kg feed ਦਾ ਫਾਰਮੂਲਾ Dr.ranjodhan Singh Sahota ਜੀ ਤਾਂ ਏਹ ਦੱਸਦੇ ਹਨ ਕਿ 40 kiilo anaaj, 30 ਕਿਲੋ ਖੱਲ, 25 ਕਿਲੋ DOC, 1 ਕਿਲੋ namak ਦੱਸਦੇ ?
(pb)
Punjab
Prabhjot ji pashu di khurak vich jruri annaz, khala hundia ha her koi apne apne anubav de anusar feed tyar krda ha jisda ohna nu vdhia result milda hai ehh tuhade pashu de khann te nirbhar ha kis feed nal ohh sahi growth krde hai tuci dase hoye kise bhi trike nal feed tyar kr skde ho.
Punjab
ਅਨਾਜ40 ਕਿਲੋ(ਕਣਕ,ਜੌ,ਮੱਕੀ(ਗਰਮੀਆਂ ਲਈ), (ਬਾਜਰ, ਜਵਾਰ (ਸਰਦੀਆਂ ਲਈ), ਖਲ30 ਕਿਲੋ(ਸਰੋ ਦੀ ਖਲ, ਵਡੇਮਿਆਂ ਦੀ ਖਲ, ਸੋਇਆਬੀਨ doc(ਗਰਮੀਆਂ ਲਈ), (ਅਲਸੀ ਦੀ ਖਲ, ਮੂੰਗਫਲੀ ਦੀ ਖੱਲ (ਸਰਦੀਆਂ ਲਈ), ਫਾਈਬਰ ਛਿਲਕਾ 20 ਕਿਲੋ ਕਣਕ ਦੀ ਚੋਕਰ ਜਾਂ ਚਨਾ ਛਿਲਕਾ ,1 ਕਿਲੋ ਨਮਕ, 2 ਕਿਲੋ ਮਿਨਰਲ ਮਿਕਸਚਰ, mitha soda 250 gram, 250 gram toxinbinder, 500 gram calcium powder, liv tonic-1kg, shera-5kg, taramara -1kg
ਮੋਸਮ ?
(pb)
Punjab
ਰਵਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੌਸਮ ਖਸੁਕ ਰਹੇਗਾ। ਧੰਨਵਾਦ
ਸਰ ਨਰਮੇ ਦਾ ਬਹੁਤ ਵਧੀਆ ਝਾੜ ਲੈਣ ਵਾਸਤੇ ਸ਼ੁਰੂ ਤੋਂ ਲੈਕੇ ਅਖੀਰ ਤੱਕ ਕੀ ਕੁੱਝ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਖਾਦਾਂ ਪਾਉਣੀਆਂ ਜ਼ਰੂਰੀ ਹਨ, ਕਿਹੜੀਆਂ ਦਵਾਈਆਂ (ਸਪਰੇਅ) ਕਰਨੀ ਚਾਹੀਦੀ ਹੈ ?
(pb)
Punjab
ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ। ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ। ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ। ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ। ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ। ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ। ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ।ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ। ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ। ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ। ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ। ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਸਪਰੇ ਬਿਮਾਰੀ ਜਾ ਕੀੜੇ ਦੇ ਹਮਲੇ ਦੇ ਕਾਰਨ ਹੀ ਕੀਤੀ ਜਾਂਦੀ ਹੈ ਜੇਕਰ ਕਿਸੇ ਵੀ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤਾ ਤੁਸੀ ਆਪਣਾ ਸਵਾਲ ਦੁਬਾਰਾ ਪੁੱਛ ਕੇ ਇਸਦੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ
ਬਾਜਰੇ ਦਾ ਆਚਾਰ ?
(pb)
ਯਾਦਵਿੰਦਰ ਜੀ ਬਾਜਰੇ ਦਾ ਆਚਾਰ ਵੀ ਮੱਕੀ ਦੇ ਵਾਂਗ ਹੀ ਪਾਇਆ ਜਾਂਦਾ ਹੈ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਬਾਜਰੇ ਦੀ ਕਟਾਈ ਫੁੱਲ ਨਿੱਕਲਣ ਤੋਂ ਪਹਿਲਾਂ ਕਰੋ। ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
Punjab
Dr. Jiwan Kumar Gupta, contact number -97801 45348 Bal sampark skde Ho.
hlo sir cow nu takku rog hai g, bohat khandi hai par nroi nhi hundi, koi ilaaj dsso, aj tikka bharayya hai ?
(pb)
Punjab
Nirbhay singh ji tusi cow di blood report karwao ji najdiki kise Polyclinic to fir sahi pata chal javega os hisab nal hi dwai dasi ja sakdi hai.
Maharashtra
Gupta ji aap keht men hari khaad ki buvayi kare iske ilava aap iski mitti test kraye agar iski pH jyada hai to aap isme gypsum@1 quintal prati acre ke hisab se daale.dhanywad
प्याज उगाना है ?
(hn)
Haryana
नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें|रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें|नर्सरी में बीज 1-2 सैं.मी. गहराई पर बोयें|
mujhe pyaj ki byad bona hai ?
(hn)
Maharashtra
Ashish ji nursery tyar karne ka uchit smay june mahine ka hota hai.naye paudhe bijai se 6-8 hafton men ropan ke liye tyar ho jate hai. ropan ka kaam auagust ke pehle hafte men khatm kar de,ropan ke smay pankti ke beech 15 cm aur paudhe ke beech 7.5cm ka faasla rakhe, nursery men beej 1-2 cm gehrayi par boye.dhanywad
ssa sir g eh dawaia kis kis warto lai han g ?
(pb)
Gurmangat ji pehli spray thrips di roktham de layi varti jandi hai jisda nam Admiral ate salt imidacloprid70% hai isdi dose 12-15 gram prati acre de hisab nal varti jandi hai.Dooji dwayi hai SAC 505 isde vich salt hai Chlorpyrifos 50% + Cypermethrin 5% EC eh Aphid, Jassids, Thrips bollworm varge keedea nu marn de layi varti jandi hai isdi matra 400ml prati acre de hisab nal varti jandi hai teesri dwayi hai SONA eh ik fungicide hai jisde vich propiconazole nal da salt hai isdi matra 200 ml nu prati acre de hisab nal varti jandi hai eh haldi rog nu rokan de layi varti jandi hai,dhanwad
Jawar the kihrhi spray kiti jawe ?
(en)
Haryana
Gurlala ji isde uper quinalphos@4ml nu prati litre pani de hisab nal spray karo,dhanwad
ਸਰ ਜੀ ਕੱੜਕਨਾਥ ਦਾ ਚੂਚਾ ਲੱਤ ਤੋ ਲੰਗ ਮਾਰ ਕੇ ਤੁੱਰ ਰਿਹਾ ਹੈ, ਪਰ ਜ਼ਿਆਦਾ ਤੁਰਿਆ ਨੀ ਜਾਂਦਾ, ਪਹਿਲਾਂ ਠੀਕ ਸੀ, ਡਾਕਟਰ ਸਾਬ ਜੀ ਉਸ ਚੂਚੇ ਦਾ ਕਿਵੇਂ ਇਲਾਜ ਕੀਤਾ ਜਾਵੇ, ਜਿਸ ਨਾਲ ਠੀਕ ਹੋ ਜਾਵੇ, ਚੂਚਾ ਸਵਾ ਕੁ ਮਹੀਨੇ ਦਾ ਜਲਦੀ ਜਰੂਰ ਇਲਾਜ ਦੱਸੋ ਜੀ ?
(pb)
Punjab
ਸੁਖਪਲਬੀਰ ਜੀ ਤੁਸੀਂ calcium@35ml ਪ੍ਰਤੀ 100 ਚੂਚੇ ਦੇ ਹਿਸਾਬ ਨਾਲ ਪਾਣੀ ਵਿੱਚ ਮਿਲਾ ਕੇ ਹਰ ਰੋਜ਼ ਇੱਕ ਵਾਰ 15 ਦਿਨ ਲਗਾਤਾਰ ਦਿਓ ਜੀ, ਨਹੀਂ ਤਾ ਲੋਕਲ ਡਾਕਟਰ ਨੂੰ ਦਿਖਾ ਲਵੋ ਇਸਨੂੰ Mareks ਬਿਮਾਰੀ ਵੀ ਹੋ ਸਕਦੀ ਹੈ. ਜੀ
Pls help, Sir yeh leafs kyo kharab ho rhi hai, Kon si bimaari lagi hai anjeer ko, Solution bataye ?
(en)
Himachal Pradesh
Priyank ji yeh fungus ke karn ho raha hai iske liye aap mancozeb@4 gram ko prati litre pani ke hisab se spray karen,dhanywad
Himachal Pradesh
Thanks sir
ਕੱਲ ਇਕ 4 ਮਹੀਨੇ ਦੇ ਬੱਚੇ ਦੀ ਗਰਦਨ ਉੱਪਰ ਫੀਡਰ ਖੁੱਲ੍ਹ ਕੇ ਵੱਜ ਗਿਆ ਗਰਦਨ ਇਕ ਪਾਸੇ ਨੂੰ ਮੁੜ ਗਈ ਤੇ ਸਿੱਧੀ ਨਹੀਂ ਹੁੰਦੀ, ਫੀਡ ਸਹੀ ਖਾ ਰਿਹਾ, ਕੀ ਹੱਲ ਹੋ ਸਕਦਾ ਜੀ, ਕੀ ਇਸਦੀ ਗਰਦਨ ਟੁੱਟ ਗਈ ?
(pb)
ਜੱਗਾ ਜੀ ਤੁਸੀਂ ਇਸਨੂੰ GADVASU ਲੁਧਿਆਣਾ ਲੈ ਜਾਵੋ ਜੀ ਓਥੋਂ ਹੀ ਹੱਲ ਹੋਵੇਗਾ ਜੀ ਇਸ ਤਰ੍ਹ੍ਹਾਂ ਕੁਝ ਪਤਾ ਨਹੀਂ ਲੱਗਣਾ ਜੀ
ਮੈਂ ਬੱਕਰੀ ਪਾਲਣ ਦਾ ਧੰਦਾ ਕਰਨਾ ਸੋਚ ਰਿਹਾ ਹਾਂ, ਪੂਰਨ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਇਸਦੀ ਮਾਰਕੀਟ ਵੀ ਵਧੀਆ ਹੈ
ਘਰ ਵਿੱਚ ਟਮਾਟਰ ਲਗਾਏ ਨੇ, ਉਹਨਾਂ ਨੂੰ ਪਾਣੀ ਕਦੋਂ-ਕਦੋਂ ਦੇਣਾ ਚਾਹੀਦਾ ਹੈ ਕਿਆਰੀਆਂ ਵਿੱਚ ?
(pb)
ਗਰਮੀਆਂ ਦੇ ਮਹੀਨੇ ਮਿੱਟੀ ਵਿੱਚ ਨਮੀ ਦੇ ਮੁਤਾਬਕ 10-15 ਦਿਨਾਂ ਦੇ ਵਕਫੇ ਤੇ ਸਿੰਚਾਈ ਕਰੋ। ਸੋਕੇ ਤੋਂ ਬਾਅਦ ਜ਼ਿਆਦਾ ਪਾਣੀ ਦੇਣ ਨਾਲ ਟਮਾਟਰਾਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਫੁੱਲ ਨਿਕਲਣ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਇਸ ਸਮੇਂ ਪਾਣੀ ਦੀ ਕਮੀ ਨਾਲ ਫੁੱਲ ਝੜ ਸਕਦੇ ਹਨ ਅਤੇ ਫਲ ਦੇ ਨਾਲ ਨਾਲ ਪੈਦਾਵਾਰ ਤੇ ਵੀ ਅਸਰ ਪੈਂਦਾ ਹੈ। ਬਹੁਤ ਸਾਰੀਆਂ ਖੋਜਾਂ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ, ਹਰ ਪੰਦਰਵਾੜੇ ਅੱਧਾ ਇੰਚ ਸਿੰਚਾਈ ਕਰਨ ਨਾਲ ਜੜ੍ਹਾਂ ਜ਼ਿਆਦਾ ਫੈਲਦੀਆਂ ਹਨ ਅਤੇ ਇਸ ਨਾਲ ਝਾੜ ਵੀ ਵੱਧ ਜਾਂਦਾ ਹੈ।
sar esda jhone vich ki fyada a, nd a kina pah sakde han, te uria ch Mila k pah sakde han ja nhi, esda ki fyada a ?
(pb)
Harmander ji tuc isdi varto urea paun to bad karo eh fasl da boojha bnaun vich madad kardi hai .
Sir jhone vich sulphur di jga Danedaar Zipsum pa skde aa, urea ch rla k pa dyiye ?
(pb)
Haryana
Dharminder ji kirpa karke daso ke mitti vich ki smasya hai ta jo tuhanu usde hisab nal jankari diti ja sake,dhanwad
devmedia
(pb)
dr.sahib ji main apni hf heifer di pregnency check karwai aa jo 3 mahine di pregnant aa, main osnoo Cargill di heifer dry de reha aa, kuch log kahnde aa hun isdi feed band kar deni chahidi hai kyunki iss de andar jo bacha pal reha aa osdi growth jyada ho jauu baad vich delivery time bohat dikkat hogi heifer noo, dr.sahib ji ki a sahi aa hun v feed de naal bacha jyada pall jauga ?
(pb)
Punjab
Inderpal ji tuci uss nu ehh feed rojana 1kg tak de skde ho jiss nal pashu de sarir di growth hundi rehndi hai kyuki jo bacha anndar pall reha ha uss nu bhi khurak di jrurat hundi hai jekar tuci khurrak nhi dinde ho fir dudh te frak penda ha ate bacha bhi kamjor rehnda hai iss lai thodi thodi khurak dinde rho jekar jrurat ton jyada varto kiti jndi hai fir usda nuksan hunda hai.
RVS 2024 soybean ki kism hai kya ?
(hn)
Punjab
Dr.shrimal ji yeh aapko KVK jabalpur se mil jayegi jiska Address: Jawaharlal Nehru Krishi Vishwa Vidyalaya, Jabalpur hai.dhanywad
devmedia
(en)
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद
ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।ਬਿਜਾਈ ਤੋਂ 50 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂਜੀ ਕਟਾਈ ਫਸਲ ਦੇ 1 ਮੀਟਰ ਉੱਚਾ ਹੋਣ ਤੇ ਕਰੋ। ਫਸਲ ਨੂੰ 2 ਮੀਟਰ ਤੋਂ ਜ਼ਿਆਦਾ ਉੱਚਾ ਨਾ ਹੋਣ ਦਿਓ, ਇਸ ਨਾਲ ਚਾਰੇ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਚਾਰੇ ਪਾਚਣ ਲਈ ਭਾਰੀ ਹੁੰਦੇ ਹਨ।
Sir ji transition mix feed de kk faida Hunda ji animal nu sun tho 20 din pehla
(pb)
Rashpinder Singh ji Eh passu nu soon lai te os to bad dea problem nu kafi ghat karr dindi he ji os nu jo enargy di jrurat hundi oh provide kardi a ji.