Manage Expert Answers

Search

Total Count :- 258604

hello agriculture team jhone ch safar poan naal kee milda g, kini dosue poni paindi kille ch, poori detail ch dso ?

(pb)
Posted by
satnam singh (8146072170)
satnam singh
Punjab
Gurdaspur
Write Answer
Posted Date (22 Jun 2021 09:13 AM) Assigned Date (23 Jun 2021 09:15 AM)
Answered Date (23 Jun 2021 11:41 AM) Translated Date (-)

Satnam Singh ji, jhone vich 90% sulfur 8-10kg/acre paa skde ho, eh boote nu energy bnaun vich help kardi hai te eh ik boote di chngi growth lai jruri nutrient hai, Dhanvad

ਸਰ ਸਾਡੀ ਗਾਂ ਸੂਈ ਨੂੰ 20 ਦਿਨ ਹੋ ਗਏ, ਉਹ ਬਹੁਤ ਕਮਜ਼ੋਰ ਹੈ, ਉਸਦਾ ਟੈਂਪਰੇਚਰ ਹਮੇਸ਼ਾ 102 ਰਹਿੰਦਾ ਹੈ, ਉਸਦਾ ਦੁੱਧ 15 ਲੀਟਰ ਤਿਆਰ ਹੈ, ਅਤੇ ਉਸਦਾ ਦੁੱਧ ਵਧਾਉਣ ਦਾ ਕੋਈ ਤਰੀਕਾ ਦੱਸੋ ?

(pb)
Posted by
Lovepreet Singh (9855880495)
Lovepreet Singh
Punjab
Patiala
Write Answer
Posted Date (22 Jun 2021 08:49 AM) Assigned Date (23 Jun 2021 09:16 AM)
Answered Date (23 Jun 2021 11:11 AM) Translated Date (-)

ਤੁਸੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lactomax tab 10 ਗੋਲੀਆਂ ਰੋਜਾਨਾ ਦਿਓ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਬਾਕੀ ਉਸਦਾ ਟੈਂਪਰੇਚਰ ਨੌਰਮਲ ਹੀ ਹੈ..

sir eh 3 month di gaban ah bashiii esdii nasal kehri haii, j asi eh sale krni howeee shii pricee ki ah esdaa, te sir 2 teeth pakee ah, 2 hlee ah rahee ah ?

(pb)
Posted by
ਗੁਰਦੇਵ ਸਿੰਘ (7710521697)
ਗੁਰਦੇਵ ਸਿੰਘ
Punjab
Ludhiana
Write Answer
Posted Date (22 Jun 2021 08:38 AM) Assigned Date (23 Jun 2021 09:16 AM)
Answered Date (23 Jun 2021 11:08 AM) Translated Date (-)

Gurdev ji ehh hf nasal di hai baki isda rate isde dudh de hisab nal ate isde parents de record de hisab nal ho skda hai viase eh lagbhag suun ton badd 35-40000 tak sale ho skdi hai baki isde milk te nirbhar hai rate jyada ja ghat bhi ho skda ha.

sir eh 2 dandh bashii ah ehdi nasal dseyoo and milk ehda 15 kg ah sirf te one nd half month hogya suyiii nu esdaa milk kivee vdayieee ???? kive milk increase kru ???

(pb)
  • 2
Posted by
ਗੁਰਦੇਵ ਸਿੰਘ (7710521697)
ਗੁਰਦੇਵ ਸਿੰਘ
Punjab
Ludhiana
Write Answer
Posted Date (22 Jun 2021 08:33 AM) Assigned Date (23 Jun 2021 09:16 AM)
Answered Date (23 Jun 2021 11:06 AM) Translated Date (-)

Gurdev ji ehh jersey cross nasal di hai tuci isdi khurak da purra dian rakho ate iss nu garmi ton bacha ke rakho ate isde rehhn sehhn da purra dian rakho baki iss nu Lacup powder 100gm rojana ate Leptaden tab. 10 golia rojana de skde ho ate iss nu vdhia hara chara deo

ਸਰ ਪਟਿਆਲਾ ਵਿੱਚ ਕਾਰਗਿਲ ਫੀਡ ਕਿੱਥੋਂ ਮਿਲੇਗੀ ?

(pb)
Posted by
Lovepreet Singh (9855880495)
Lovepreet Singh
Punjab
Patiala
Write Answer
Posted Date (22 Jun 2021 08:22 AM) Assigned Date (23 Jun 2021 09:21 AM)
Answered Date (23 Jun 2021 11:05 AM) Translated Date (-)

ਲਵਪ੍ਰੀਤ ਜੀ ਤੁਸੀ ਫੀਡ ਲੈਣ ਲਈ ਗੌਰਵ ਜੀ ਨਾਲ 9501900210 ਸੰਪਰਕ ਕਰ ਸਕਦੇ ਹੋ

सर जी, मै सहारनपुर से सब्जी व फ्रूट्स export करना चहाता हूँ, कृपया उपाय बताएं ?

(en)
Posted by
राकेश जैन (9319512936)
राकेश जैन
Uttarakhand
Dehradun
Write Answer
Posted Date (22 Jun 2021 08:22 AM) Assigned Date (23 Jun 2021 09:17 AM)
Answered Date (23 Jun 2021 10:16 AM) Translated Date (28 Jun 2021 11:46 AM)

राकेश जैन जी फसल को बेचने के लिए एक बार आपको लोकल बाजार में ही संपर्क करना पड़ेगा और अगर कोई फर्म हमारे संपर्क में आती है तो आपसे संपर्क किया जायेगा, धन्यवाद

तुलसी की नर्सरी हेतू 1 kg बीज के लिए कितने क्षेत्रफल खेत की आवश्यकता होगी ?

(hn)
Posted by
Anuj Kumar Verma (9026788363)
Anuj Kumar Verma
Uttar Pradesh
Sitapur
Write Answer
Posted Date (22 Jun 2021 08:16 AM) Assigned Date (23 Jun 2021 09:21 AM)
Answered Date (23 Jun 2021 10:23 AM) Translated Date (-)

अनुज कुमार जी तुलसी की नर्सरी त्यार करने के लिए कोई सही अनुपात नहीं होता की एक एकड़ के लिए कितनी जगह की जरूरत होती है, नर्सरी के लिए पौधे के विकास के अनुसार, 4.5 x 1.0 x 0.2 मीटर के सीड बैड तैयार करें| बीजों को 60x60 सैं.मी. के फैसले पर बोयें| तुलसी की खेती के लिए 120 ग्राम बीजों का प्रयोग प्रति एकड़ में करें| धन्यवाद

मुझे थाई एप्पल बेर के पेड लगाने हैं , सम्पूर्ण जानकारी एवं मार्गदर्शन प्रदान करें ?

(hn)
Posted by
अरुण धरेंद्र (9413888378)
अरुण धरेंद्र
Rajasthan
Churu
Write Answer
Posted Date (22 Jun 2021 08:10 AM) Assigned Date (23 Jun 2021 09:43 AM)
Answered Date (24 Jun 2021 08:47 AM) Translated Date (28 Jun 2021 11:46 AM)

थाई एपल बेर देखने में हरे सेब जैसा ही होता है इसके फल का भार 150—200 ग्राम होता है यह देखने में सेब की तरह लगता है और यह थाइलैंड की किस्म है 6—7 महीनों में इसपर फल आता है इसके पौधे का कद 10—15 फुट होता है इसलिए 1 एकड़ में 450 से 500 पौधे लगते हैं पहले वर्ष 1 पौधे से 25—30 किलो फल और दूसरे वर्ष 45—50 किलो फल प्राप्त होते हैं भारत में हैदराबार में इसकी बड़ी मार्किट है इस पौधे का जीवन काल 20 वर्ष है यह पौधाा 50—60 रूपये तक नर्सरी से मिल जाता है,एप्पल बेर के बारे में पूरी जानकारी के लिए पवन कुमार से 9878726420 पर संपर्क कर सकते हैं

Jasmine plant yellow ?

(en)
  • 1
Posted by
yamkumar (9750112258)
yamkumar
Tamil Nadu
Vellore
Write Answer
Posted Date (22 Jun 2021 08:07 AM) Assigned Date (23 Jun 2021 09:42 AM)
Answered Date (23 Jun 2021 11:54 AM) Translated Date (-)

Yam Kumar, photo is unable to open due to some issue kindly resend the picture that you will get proper information. Thank you

ਸਰ ਜੀ 1 ਕਿੱਲੇ ਵਿੱਚ ਕਿੰਨੇ ਪਾਪੂਲਰ ਲੱਗਣਗੇ ਤੇ ਇਸ ਤੇ ਕਿੰਨਾ ਖਰਚਾ ਆਵੇਗਾ ਲਵਾਈ ਅਤੇ ਬੂਟੇ ਸਮੇਤ ?

(pb)
Posted by
Tejpal Dhillon ਤੇਜੀ (9780031038)
Tejpal Dhillon ਤੇਜੀ
Punjab
Ludhiana
Write Answer
Posted Date (22 Jun 2021 08:05 AM) Assigned Date (-)
Answered Date (23 Jun 2021 11:51 AM) Translated Date (-)

ਤੇਜਪਾਲ ਜੀ ਇਕ ਏਕੜ ਵਿੱਚ ਬੂਟਿਆਂ ਦੀ ਸੰਖਿਆ ਦੂਰੀ ਤੇ ਨਿਰਭਰ ਕਰਦੀ ਹੈ ਜਿਵੇਂ 5x5 ਮੀਟਰ (ਪੌਦਿਆਂ ਦੀ ਗਿਣਤੀ 182 ਪ੍ਰਤੀ ਏਕੜ) ਜਾਂ 5x4 ਮੀਟਰ ਜਾਂ 6x2 ਮੀਟਰ (396 ਪੌਦੇ ਪ੍ਰਤੀ ਏਕੜ) ਜਾਂ 5x2 ਮੀਟਰ (ਪੌਦਿਆਂ ਦੀ ਗਿਣਤੀ 476 ਪ੍ਰਤੀ ਏਕੜ) ਅਤੇ ਬੂਟੇ ਦੇ ਰੇਟ ਦੇ ਹਿਸਾਬ ਨਾਲ ਖ਼ਰਚਾ ਪੈਂਦਾ ਹੈ, ਪੋਪਲਰ ਦੇ ਨਵੇਂ ਪੌਦੇ ਦੇ ਰੋਪਣ ਲਈ ਜਨਵਰੀ ਤੋਂ ਫਰਵਰੀ ਦਾ ਸਮਾਂ ਵਧੀਆ ਹੁੰਦਾ ਹੈ।ਅਤੇ ਇਸਦੇ ਬੂਟੇ ਲੈਣ ਲਈ ਤੁਸੀਂ PAU ਦੇ ਜੰਗਲਾਤ ਵਿਭਾਗ ( 0161-2401960) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ

ਸਰ ਜੀ ਮੱਝ ਸੂਣ ਵਾਲੀ ਹੈ ਇਕ ਮਹੀਨਾ ਰਹਿੰਦਾ ਹੈ, ਉਸ ਨੂੰ ਕੀ ਦਿੱਤਾ ਜਾਵੇ ਕਿ ਉਸਦਾ ਲੇਵਾ ਬਣ ਜਾਵੇ ਜੀ ?

(pb)
Posted by
Davinder Singh Batth (9855692010)
Davinder Singh Batth
Punjab
Ferozpur
Write Answer
Posted Date (22 Jun 2021 07:24 AM) Assigned Date (23 Jun 2021 09:45 AM)
Answered Date (23 Jun 2021 11:03 AM) Translated Date (-)

ਦਵਿੰਦਰ ਜੀ ਤੁਸੀ ਉਸ ਨੂੰ Vitamor H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਵਧੀਆ ਫੀਡ ਦਿੰਦੇ ਰਹੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ.

Answered Date (23 Jun 2021 10:09 AM) Translated Date (-)

Davinder singh ji tuc os nu vithum H 20 ml rojana dena shuru kro ate os nu metabolite 1 pouch rojana dena shuru kro ate os di kurakh da Pura dihan rakho

sir 5 k din hoye chona Lgaya nu, chona da buta upper to suk reha ha, ki karan ho skda ?

(pb)
Posted by
Sukh (8727877956)
Sukh
Punjab
Hoshiarpur
Write Answer
Posted Date (22 Jun 2021 07:20 AM) Assigned Date (23 Jun 2021 09:47 AM)
Answered Date (23 Jun 2021 10:25 AM) Translated Date (-)

Aman ji, jdo khet vich paneeri lgaunde haa ta paneeri chalan vich thoda time lgda hai te boote da kuch hissa sukda vi hai ta thode sme vich esdi growth shuru ho javegi, Dhanvad

devmedia

(pb)
  • 2
Posted by
parpinder singh (7986491139)
parpinder singh
Punjab
Shahid Bhagat Singh Nagar
Write Answer
Posted Date (22 Jun 2021 06:53 AM) Assigned Date (23 Jun 2021 09:54 AM)
Answered Date (23 Jun 2021 10:33 AM) Translated Date (-)

ਪਰਪਿੰਦਰ ਸਿੰਘ ਜੀ ਇਹ ਦਵਾਈ ਜੂੰ ਤੇ ਸੁੰਡੀ ਲਈ ਵਰਤੀ ਜਾਂਦੀ ਹੈ ਅਤੇ ਇਸਨੂੰ 0.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਤੇ ਰਸ ਚੂਸਕ ਕੀਟ ਲਈ ਤੁਸੀਂ imidachloprid 17.8SL @1ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ,ਧੰਨਵਾਦ

Sir ffg 1 month deaa chiks ch croyza bamari both aa rahi aa plz hal dsoo ?

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (22 Jun 2021 06:15 AM) Assigned Date (-)
Answered Date (23 Jun 2021 11:30 AM) Translated Date (-)

Preet ji tuci ohna nu dujia thik chicks nalo alag kr deo ate ohna dia akha vich koi bhi eyes drop paa sde ho ate Tripen @1-2 gm per litre pani vich dena suru kro ate 6-7 hours vich pani sara pilla deo ate 7 din lgatar deo..

sir chekku de boote tou saara fl niche gir jnda, koi spray ?

(en)
  • 1
Posted by
ਜਸਕਰਨ ਸਿੰਘ (7589367554)
ਜਸਕਰਨ ਸਿੰਘ
Punjab
Barnala
Write Answer
Posted Date (22 Jun 2021 05:52 AM) Assigned Date (23 Jun 2021 09:46 AM)
Answered Date (22 Jun 2021 06:34 AM) Translated Date (-)

Jaskaran g chiku te NPK 130045@10gm per litre pani ch mila k spray kr skde ho....

Jhoti 4 month di gabhan hai, Ohnu vitamin h de sakde aa ?

(pb)
Posted by
ਸਤਨਾਮ ਚੱਠਾ (7973107706)
ਸਤਨਾਮ ਚੱਠਾ
Punjab
Sangrur
Write Answer
Posted Date (22 Jun 2021 05:51 AM) Assigned Date (23 Jun 2021 09:46 AM)
Answered Date (23 Jun 2021 11:02 AM) Translated Date (-)

Satnam ji tuci uss nu Vitum-h liquid suun ton 2 mahine pehla dena suru kr skde ho ehh tuci 10ml rojana de skde ho baki hun usdi khurak da purra dian rakho ate garmi ton bacha ke rakho ate uss nu Bovimin-b powder 30gm rojana de skde ho jiss nal sarir di kami purri hundi rehndi ha

ਸਰ ਮੂੰਗੀ ਫੁੱਲ ਚੱਕ ਰਹੀ ਹੈ, ਵਧੀਆ ਫ਼ਲ ਲਈ ਕਿਹੜੀ ਸਪਰੇਅ ਕੀਤੀ ਜਾਵੇ ?

(en)
Posted by
jujhar singh (6239510112)
jujhar singh
Punjab
Muktsar
Write Answer
Posted Date (22 Jun 2021 05:21 AM) Assigned Date (23 Jun 2021 09:46 AM)
Answered Date (22 Jun 2021 06:35 AM) Translated Date (-)

ਜੁਝਾਰ ਸਿੰਘ ਜੀ ਮੰਗੀ ਉੱਪਰ NPK 130045@2 kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Answered Date (22 Jun 2021 08:07 AM) Translated Date (-)

ਸ਼ੁਕਰੀਆਂ ਸਰ

Sir g cow de gobar vich bo bout ha, ki kra g ma us nu avendazole v dea g ?

(pb)
Posted by
gurvinder singh (9815150995)
gurvinder singh
Punjab
S.A.S. Nagar
Write Answer
Posted Date (21 Jun 2021 10:40 PM) Assigned Date (22 Jun 2021 10:18 AM)
Answered Date (22 Jun 2021 11:41 AM) Translated Date (-)

Gurvinder ji iss nu Vitakind liv liquid 50ml rojana dena suru kro ehh kiria krke he hunda hai iss nu pehli dwai ton 1 mahine badd dubara kiria lai Flukarid-DS bolus deo ate liver tonic dinde rho.

22 Jun 2021

God job

Answered Date (22 Jun 2021 06:11 PM) Translated Date (-)

Thank you sir

ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ, ਸਵਾਲ-1, 19-06-2021 ਨੂੰ ਸਵੇਰੇ ਤਕਰੀਬਨ 8 ਵਜੇ ਮੱਝ ਸੂਈ ਹੈ ਉਹ ਹਰਾ-ਚਾਰਾ ਘੱਟ ਖਾਂਦੀ ਹੈ ਅਤੇ ਤੂੜੀ ਅਤੇ ਫੀਡ ਤਾਂ ਬਿਲਕੁਲ ਨਾਂ-ਮਾਤਰ ਖਾਦੀ ਹੈ, ਇਸ ਲਈ ਕੋਈ ਵਧੀਆ ਦਵਾਈ ਦੱਸੋ ਜੀ, ਸਵਾਲ-2, ਇਸ ਮੱਝ ਦੀ ਕੱਟੀ ਨੇ ਜਨਮ ਤੋਂ ਬਾਅਦ ਹੁਣ ਤੱਕ ਗੋਹਾ ਜਾਂ ਡਾਸਾ ਨਹੀਂ ਕੀਤਾ ਅਤੇ ਇਕ ਅੱਖ ਵਿੱਚ ਲਗਾਤਾਰ ਗਿੱਧ ਆ ਰਹੀ ਹੈ, ਪਿਸ਼ਾਬ ਤਾਂ 3-4 ਵਾਰ ਕਰ ਲਿਆ ਹੈ ਅਤੇ ਦੁੱਧ ਵੀ ਵਧੀਆ ਚੁੰਘਦੀ ਹੈ। ਇਸਦਾ ਕੀ ਇਲਾਜ ਕਰੀਏ ਜੀ, ਧੰਨਵਾਦ ਸਹਿਤ ?

(pb)
Posted by
ਅਰਸ਼ਦੀਪ ਸਿੰਘ (9478905721)
ਅਰਸ਼ਦੀਪ ਸਿੰਘ
Punjab
Bathinda
Write Answer
Posted Date (21 Jun 2021 10:30 PM) Assigned Date (22 Jun 2021 10:18 AM)
Answered Date (22 Jun 2021 11:46 AM) Translated Date (-)

ਤੁਸੀ ਉਸ ਨੂੰ Liquid Ergovet 500ml ਨੂੰ 100ml ਰੋਜਾਨਾ ਅਤੇ Dozliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 5 ਦਿਨ ਤੱਕ ਦਿਓ ਫਿਰ Vitakind liv liquid 50ml ਰੋਜਾਨਾ ਦੇ ਸਕਦੇ ਹੋ ਬਾਕੀ ਤੁਸੀ ਕੱਟੀ ਨੂੰ 50ml ਲੱਸੀ ਵਿੱਚ 20ml ਸਰੋਂ ਦਾ ਤੇਲ ਅਤੇ 1 ਛੋਟਾ ਚਮਚ ਨਮਕ ਪਾ ਕੇ ਪਿਲਾ ਸਕਦੇ ਹੋ ਇਸ ਨਾਲ ਗੋਬਰ ਕਰਨ ਲਗ ਜਾਵੇਗੀ ਅਤੇ ਜਨਮ ਤੋਂ 7 ਦਿਨ ਬਾਅਦ ਉਸ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦੇ ਸਕਦੇ ਹੋ..

Answered Date (22 Jun 2021 05:36 PM) Translated Date (-)

ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ।

Dr.chahal g summer di feed tyar karn lyi buffellows nu kine kine quantity page jave nd sab di quantity dse jave nd medicines v dse jave ?

(pb)
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (21 Jun 2021 10:05 PM) Assigned Date (22 Jun 2021 10:17 AM)
Answered Date (22 Jun 2021 11:48 AM) Translated Date (29 Jul 2021 04:18 PM)

tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.

ਆਪਣੇ ਮੱਝ ਸੂਣ ਵਾਲੀ ਆ 20 ਦਿਨ ਤੱਕ ਪਰ ਹਾਲੇ ਚਾਰਾ ਦਾਣੇ ਦੀ ਕਦੇ ਕੋਈ ਕਮੀ ਨੀ ਹੋਈ, ਮੱਝ ਨੂੰ ਵਧੀਆ ਰਾਜੀ ਕਰਨ ਲਈ ਕੀ ਪਾਇਆ ਜਾਵੇ ਹਾਲੇ ਲਿੱਸੀ ਜੀ ਆ, ਧੰਨਵਾਦ ?

(en)
Posted by
Gurjant Singh (9463340905)
Gurjant Singh
Punjab
Ludhiana
Write Answer
Posted Date (21 Jun 2021 09:46 PM) Assigned Date (22 Jun 2021 10:17 AM)
Answered Date (22 Jun 2021 12:03 PM) Translated Date (-)

ਗੁਰਜੰਟ ਜੀ ਤੁਸੀ ਉਸ ਨੂੰ Vitum H liquid ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ 1 ਪਾਉਚ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ

Sir mujhe koi tudi (gehu ka bhusha { husk}) uria dwara upcharit karne ki vidhi bataye aur iske kya fayde hai aur kaun se samay me khilay (jise dry period or milking piriyad) Kitna khilay , Please reply me ?

(hn)
Posted by
Avadhnath Singh (8858546139)
Avadhnath Singh
Uttar Pradesh
Deoria
Write Answer
Posted Date (21 Jun 2021 09:33 PM) Assigned Date (29 Jun 2021 10:55 AM)
Answered Date (22 Jun 2021 12:06 PM) Translated Date (23 Jun 2021 09:09 AM)

आप 4 किलो यूरिया लें और उसे 50 लीटर पानी में अच्छी तरह घोल लें इसे बनाने के लिए आप 1 क्विंटल तुड़ी लें सबसे पहले तुड़ी की 6 इंच मोटी ढेरीऔर 3 से 4 मीटर गुलाई में ढेरी को पैरों के साथ अच्छी तरह दबाएं और फिर यह पानी फिर ढेरी पर हल्का हल्का छिड़कें इसक तरह आप ढेरी को पैरों के साथ दबाएं और पानी का इसमें अच्छी तरह छिड़काव करें , फिर आप इस तरह ही मात्रा में दुबारा यूरिया पानी में घोल लें और फिर 1 क्विंटल तुड़ी को पुरानी ढेरी के ऊपर उस हिसाब से ढेर बना दें और फिर यूरिया वाला पानी का छिड़काव करें और पैरों के सतह दबाएं, इस तरह आप 25 क्विंटल तक तुड़ी का बड़ा ढेर बना सकते हैं और बताई गई मात्रा के अनुसार ही पानी और यूरिया डालें फिर इस ढेर को कम से कम 21 दिनों के लिए प्लास्टिक के लिफ़ाफ़े के साथ अच्छी तरह ढक कर रखें, जब पशु को यह खाने के लिए देंगे तो देने से 1 घंटा पहले हवा जरूर लगवाएं और आप 1 से 2 किलो पशु को शुरू में खाने के लिए दें और अधिक से अधिक से 5 से 6 किलो तक रोज़ाना दे सकते हैं

devmedia

(pb)
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (21 Jun 2021 09:32 PM) Assigned Date (22 Jun 2021 12:08 PM)
Answered Date (22 Jun 2021 12:07 PM) Translated Date (29 Jul 2021 04:18 PM)

tuci 100kg feed Garmia vich tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.

vinod kumar pearl farmer ka mob.no. ?

(hn)
Posted by
Lalbahadur Verma (8127604629)
Lalbahadur Verma
Uttar Pradesh
Sitapur
Write Answer
Posted Date (21 Jun 2021 08:34 PM) Assigned Date (22 Jun 2021 10:16 AM)
Answered Date (22 Jun 2021 12:08 PM) Translated Date (-)

Verma ji aap iss no. per Vinod Kumar 9050555757(Pearl farming) se sampark kr skte hai.

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (21 Jun 2021 08:34 PM) Assigned Date (22 Jun 2021 12:07 PM)
Answered Date (22 Jun 2021 12:11 PM) Translated Date (-)

Gurjinder ji ehh sahiwal nasal da semen hai ate isda 10-11 litre tak milk record ha.

Answered Date (23 Jun 2021 07:42 AM) Translated Date (-)

ਗਾਂ ਦੇ ਦੁੱਧ ਵਿੱਚ ਸਿਦੀਆ ਆਉਂਦੀਆਂ ਜੀ

devmedia

(hn)
Posted by
Rajnesh sharma (9027949522)
Rajnesh sharma
Uttar Pradesh
Kasganj
Write Answer
Posted Date (21 Jun 2021 08:21 PM) Assigned Date (22 Jun 2021 12:07 PM)
Answered Date (22 Jun 2021 12:42 PM) Translated Date (-)

रजनेश जी, आप बाजरा की इन किस्मों से किसी एक की बिजाई कर सकते हैं - KBH 108, MPMH 17, MH 1747, ICM4-155, VBH-4, NBH-149, MH-306, MP-204, MP-205

ਕਿੰਨੂ ਦੇ ਬੂਟਿਆਂ ਦੇ ਪੱਤਿਆਂ ਤੇ ਇਹ ਰੂੰ ਵਰਗੀ ਕੀ ਚੀਜ਼ ਹੈ ਜੀ, ਇਸ ਵਿਚ ਹਲਕੇ ਭੂਰੇ ਤੇ ਚਿੱਟੇ ਰੰਗ ਦੇ ਜੀ ਵੀ ਹਨ, ਇਸਦਾ ਇਲਾਜ ਦੱਸਿਆ ਜਾਵੇ ਜੀ ?

(pb)
  • 1
Posted by
Ravinder (9814500429)
Ravinder
Punjab
Fazilka
Write Answer
Posted Date (21 Jun 2021 07:36 PM) Assigned Date (22 Jun 2021 10:16 AM)
Answered Date (22 Jun 2021 12:47 PM) Translated Date (-)

ਰਵਿੰਦਰ ਸਿੰਘ ਜੀ ਇਸ ਕੀਟ ਦੇ ਕੰਟਰੋਲ ਲਈ ਤੁਸੀਂ Quinalphos 25 EC @4ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

22 Jun 2021

Dhanwaad g

ਧ

(pb)
Posted by
Ravinder (9814500429)
Ravinder
Punjab
Fazilka
Write Answer
Posted Date (21 Jun 2021 07:30 PM) Assigned Date (22 Jun 2021 10:16 AM)
Answered Date (21 Jun 2021 08:34 PM) Translated Date (26 Jun 2021 01:20 PM)

रविंदर जी कृप्या आप अपना सवाल विस्तार से पूछें ताकि आपको सही जानकारी दी जा सके।

sar kheet vich jantr 5 ft ucha vahyea, te us kheet vich pr 126 jhona launa ji, te dso us kheet vich kini uria te kini potash te kini supar te kini D A P te zinc pahi jave ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (21 Jun 2021 07:16 PM) Assigned Date (22 Jun 2021 10:15 AM)
Answered Date (22 Jun 2021 12:53 PM) Translated Date (-)

Harmander Singh ji, akhri kaddu karn sme 75kg SSP te 20kg MOP mix krke pa skde ho, agar SSP paunde ho ta DAP paun di jrurat nhi hundi te janter jameen vich vahun to baad 55kg urea/acre ghat pauni hundi hai, kaddu vaale jhone vich 90kg urea/acre sifarish kiti jandi hai te janter jameen vich vahun to baad 35kg urea/acre kaafi hundi hai, Dhanvad

ਕਿੰਨੂ ਦੇ ਬੂਟਿਆਂ ਦੇ ਅਜਿਹੇ ਪੱਤੇ ਕਿਉਂ ਹੋ ਰਹੇ ਹਨ, ਇਸਦਾ ਇਲਾਜ ਦੱਸਿਆ ਜਾਵੇ ਜੀ ?

(pb)
  • 1
Posted by
Ravinder (9814500429)
Ravinder
Punjab
Fazilka
Write Answer
Posted Date (21 Jun 2021 07:12 PM) Assigned Date (22 Jun 2021 10:15 AM)
Answered Date (22 Jun 2021 01:29 PM) Translated Date (-)

ਰਵਿੰਦਰ ਸਿੰਘ ਜੀ ਬੂਟੇ ਤੇ ਰਸ ਚੁਸਕ ਕੀਟ ਦਾ ਹਮਲਾ ਹੋਣ ਕਰਕੇ ਪੱਤੇ ਇਸਤਰਾਂ ਹੋ ਰਹੇ ਹਨ, ਇਸਦੇ ਕੰਟਰੋਲ ਲਈ ਤੁਸੀਂ Ethion 50 EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

22 Jun 2021

Thanks g

My q to ritu mam.i am in govt job and have a ranted property. How I exempt from income tax.i am married, wife,son,daughter live with me.

(en)
Posted by
Narinder puri (9888871298)
Narinder puri
Punjab
S.A.S. Nagar
Write Answer
Posted Date (21 Jun 2021 07:11 PM) Assigned Date (-)
Answered Date (23 Jun 2021 04:24 PM) Translated Date (-)

Narinder ji you need to show your income and savings details and also need to show your savings.

23 Jun 2021

Thanks for your reply

Answered Date (28 Jun 2021 06:27 PM) Translated Date (-)

Mam my gross salary 10lakh per anom.2.5 lakh provident fund includes vpf.per anom. 50000 per anom rent taken.which I have not shown to employer.

Answered Date (28 Jun 2021 06:32 PM) Translated Date (-)

And how can my rented property transfer to my family to free trouble.

sir gibralic acid di sugercane vich dose kine pandi a g ?

(pb)
Posted by
harwinder singh (9878172301)
harwinder singh
Punjab
Rupnagar
Write Answer
Posted Date (21 Jun 2021 06:24 PM) Assigned Date (22 Jun 2021 10:14 AM)
Answered Date (21 Jun 2021 08:35 PM) Translated Date (26 Jun 2021 01:20 PM)

हरविंदर जी Gibberallic acid@400 ml प्रति एकड़ स्प्रे कर सकते है।

sir Vermicompost ek podhe nu kini pani chahidi aa podhe di age according dsya je, small plant to leke big plant tk kini matra ch deni chahidi aa ?

(en)
Posted by
Maninderjeet Singh (8058861632)
Maninderjeet Singh
Rajasthan
Sri Ganganagar
Write Answer
Posted Date (21 Jun 2021 06:03 PM) Assigned Date (22 Jun 2021 10:14 AM)
Answered Date (21 Jun 2021 08:36 PM) Translated Date (-)

Maninderjeet g Vermicompost@4 kg per plant pa skde ho....

21 Jun 2021

sir age kini honi chahidi aa plant di 4 kg vaste

Answered Date (24 Jun 2021 07:06 PM) Translated Date (-)

ये डिपेंड करता है plant ke age ke hisab se or uske height bhe matter karte hai

24 Jun 2021

sir vhi to m puch rha hu ki 1 year se lekr 10 year tk k podhe ko kitni deni chahiye

24 Jun 2021

1 year vale ko kitni 2nd year vale ko kitni 3rd year vale ko kitni ese hi 10 year vale ko kitni deni chahiye

sir Kya ganne ki fasal me humic acid + zinc + boron + feras urea mix karke daal sakte h or Kya doze leni h ?

(hn)
Posted by
Nikhil (8859306717)
Nikhil
Uttar Pradesh
Saharanpur
Write Answer
Posted Date (21 Jun 2021 06:00 PM) Assigned Date (22 Jun 2021 10:13 AM)
Answered Date (21 Jun 2021 08:39 PM) Translated Date (26 Jun 2021 01:52 PM)

Nikhil g ganne mein Humic acid@200ml +Zinc33%@15 kg Boron@300 gm +Ferrous Sulphate@10 kg per acre dall skte ho...

Uttar Pradesh

Answered Date (23 Jun 2021 07:59 PM) Translated Date (26 Jun 2021 01:52 PM)

sir Kya iske sath ssp or magniciam sulphate bhi use kr sakte h ya koi ek dono me se

sir suyee hoye pashuu nu lactomax di goliya 10 daily de skde ah, ja 10 din vich 10 deniya ?

(pb)
Posted by
ਗੁਰਦੇਵ ਸਿੰਘ (7710521697)
ਗੁਰਦੇਵ ਸਿੰਘ
Punjab
Ludhiana
Write Answer
Posted Date (21 Jun 2021 05:50 PM) Assigned Date (22 Jun 2021 10:13 AM)
Answered Date (22 Jun 2021 12:12 PM) Translated Date (-)

Gurdev ji tuci pashu nu 10 golia rojana denia hai ate lgatar 10 din tak de skde ho baki usdi khurak da purra dian rakho. ehna nal dudh vich vadha hunda ha

Answered Date (23 Jun 2021 07:38 AM) Translated Date (-)

ਗਾਂ ਦੇ ਦੁੱਧ ਵਿੱਚ ਸਿਦੀਆ ਆਉਦੀ ਨੇ ਜੀ (ਹਲ ਦੱਸੋ ਜੀ)

पूसा अरुणिमा और पूसा लालिमा आम का पौधा चाहिए ?

(hn)
Posted by
Sukhram Oreya (8340763971)
Sukhram Oreya
Jharkhand
Khunti
Write Answer
Posted Date (21 Jun 2021 05:45 PM) Assigned Date (22 Jun 2021 10:13 AM)
Answered Date (24 Jun 2021 08:48 AM) Translated Date (-)

सुखराम जी आप इसके पौधे लेने के लिए RM Sharma no 7840008856 से संपर्क कर सकते है। धन्यवाद

मेंथा की खेती की बुवाई से कटाई तक की जानकारी देने की कृपा करें, धन्यवाद ?

(hn)
Posted by
Mahendra Singh Patel (6394967871)
Mahendra Singh Patel
Uttar Pradesh
Jhansi
Write Answer
Posted Date (21 Jun 2021 05:27 PM) Assigned Date (22 Jun 2021 10:12 AM)
Answered Date (21 Jun 2021 08:42 PM) Translated Date (26 Jun 2021 01:19 PM)

महेन्द्रा सिंह जी पुदीना मैंथा के नाम से जानी जाने वाली एक क्रियाशील जड़ी बूटी है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए प्रसिद्ध किस्में:- MAS-1: यह छोटे कद की किस्म है जिसकी ऊंचाई 30-45 सैं.मी. होती है यह बीमारीयों की रोधक और जल्दी पकने वाली किस्म है इसमें मैन्थोल की मात्रा 70-80% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है Hybrid-77: इसकी ऊंचाई 50-60 सैं.मी. होती है यह किस्म पत्तों के धब्बा रोग और कुंगी के रोधक होती है, और यह जल्दी पकने वाली किस्म है इसमें मैन्थोल की मात्रा 80-85% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है यह रेतली दोमट मिट्टी में बढ़िया पैदावार देती है औरऐसी शुष्क मौसम में की आवश्यकता होती है Shivalik: यह चीन की खेती से चुनी गई किस्म है यह किस्म उत्तर प्रदेश के तराई क्षेत्रों और उत्तरांचल में अच्छी वृद्धि करती है इसमें मैन्थोल की मात्रा 65-70% होती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है यह किस्म फंगस रोगों से जल्दी प्रभावित होती है EC-41911: यह किस्म रूसी जर्मप्लाज्म से ली गई है यह किस्म पानी की रोधक और आकार में सीधी होती है इसमें मैन्थोल की मात्रा 70%पायी जाती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है इस किस्म से तैयार तेल का प्रयोग विभिन्न व्यंजनों में स्वाद के लिए किया जाता है Gomti: यह किस्म रंग में हल्के लाल रंग की होती है इसकी पैदावार बाकी किस्मों की पैदावार से कम होती है इसमें मैन्थोल की मात्रा 78-80% होती है Himalaya: इसके पत्तों का आकार बाकी किस्मों से बड़ा होता है यह किस्म कुंगी, झुलस, सफेद धब्बे और पत्तों पर धब्बे रोग की रोधक है इसमें मैन्थोल की मात्रा 78-80% होती है इसकी औसतन पैदावार 160 क्विंटल प्रति एकड़ जड़ी-बूटियां के तौर पर और 80-100 किलोग्राम प्रति एकड़ तेल के तौर पर होती है Kosi: यह किस्म 90 दिनों में पक जाती है यह किस्म कुंगी, झुलस, सफेद धब्बे और पत्तों के धब्बे रोग की प्रतिरोधक है इसमें मैन्थोल की मात्रा 75-80 प्रतिशत होती है और तेल की पैदावार 80-100 किलोग्राम प्रति एकड़ होती है Saksham: यह किस्म सी वी हिमालय की तरफ से टिशू कल्चर द्वारा तैयार की गई है इसमें मैन्थोल की मात्रा 80% होती है और तेल की पैदावार 90-100 किलोग्राम प्राप्त होती है पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें पौधे के जड़ वाले भाग को मुख्य खेत में बोया जाता है खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है, धन्यवाद

sir jo sarso ki khal hi uski smell jhall kse khatam kre, jise pashu ushe khanne lag jaye, give your suggestion ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (21 Jun 2021 05:17 PM) Assigned Date (22 Jun 2021 10:12 AM)
Answered Date (22 Jun 2021 12:37 PM) Translated Date (-)

Yadav ji aap khal khridte sme uski janch krke khriden kai varr fungas ke karan bhi smell atti hai baki aap jo abhi paryog ker rehe ha usko dupph mai rakhen jisse uski nami khatm ho ske aur aap dusri feed ke sath thodi thodi mix krke khilaa skt hai.

Sat Sri akal ji jehre jhote de majj ap hove osda seman os majj de nhi lagvaona chahida ate os jhote de son da lagva sakde ke nhi os jhote de son de ate os jhote de mother alag hove ja os jhotian de mother ek he hove per father hor hove osda seman lagva sakde ha jive chandveer bull yvraj da son hai per mother hor hai es vare detail ch jankari daso please ?

(pb)
Posted by
Sukhjinder Dhillon (6280047540)
Sukhjinder Dhillon
Punjab
Bathinda
Write Answer
Posted Date (21 Jun 2021 05:01 PM) Assigned Date (22 Jun 2021 12:31 PM)
Answered Date (22 Jun 2021 12:40 PM) Translated Date (-)

Sukhjinder ji jiwe kise jhote ton majhh lgwai hai fir usde son ton uss majh nu ja usdi agge kattia nu naa lgwao kyuki koi bhi relation wale pashua nu apas vich cross nhi krwana chahida hai iss nal dudh di peddavar te frak penda hai her varr alag jhote ton jithna nal relation naa howe uss ton cross krwa skde ho ate iss ton bachan lai vdia semen di varto kr skde ho ate semen de bhi record rakho jiwe yuvraj da semen majh nu lgwaya howe tan usdi katti nu ohhi semen naa lgwao ehh purra record rakhna jruri hai.

Answered Date (22 Jun 2021 07:18 PM) Translated Date (-)

Sir yvraj de son to nhi lagvaona chahida je yvraj ate ohor jhote da father hor have ate mother ek hove fer lagwa sakda aa

Answered Date (23 Jun 2021 07:40 AM) Translated Date (-)

ਗਾਂ ਦੇ ਦੁੱਧ ਵਿੱਚ ਸਿਦੀਆ ਆਉਂਦੀਆਂ ਨੇ ਜੀ

Sir main ambala se hu, Main November main ashavgandha ki bijayee krna chahta hu, Mere khet ki mitti chikni, dakar hai, sir kya Usme ashavgadha ki kheti sambhav ?

(hn)
Posted by
Parveen (9671160017)
Parveen
Haryana
Ambala
Write Answer
Posted Date (21 Jun 2021 05:01 PM) Assigned Date (22 Jun 2021 10:12 AM)
Answered Date (24 Jun 2021 08:50 AM) Translated Date (-)

Parveen ji ashwgandha ki kheti ke liye badhia nikas vali laal mitti jiska pH 7.5-8 ho men ache parinam deti hai. iske liye mitti halki gehri aur ache jal nikas vali honi chahiye.

Sat Sri akal ji makki da achar kvi panda ate eh pon to bad kine Dina ch tayer hunda hai ?

(pb)
Posted by
Sukhjinder Dhillon (6280047540)
Sukhjinder Dhillon
Punjab
Bathinda
Write Answer
Posted Date (21 Jun 2021 04:56 PM) Assigned Date (22 Jun 2021 10:11 AM)
Answered Date (22 Jun 2021 12:43 PM) Translated Date (-)

makki da silage tyar krna hai to makki mai jabb dudh ka danna pdene lgge fir uski katai kren fir uska kutra kren fir usko ekk khddaa nikal ker usme plastic sheet bishakr ussme chara dalen aur bilkul hwa rehtt krke achi trahh de dhkk den fir 40-45 dino ke badd usko jrurat ke hisab se kholen aur utna utna khilayen aur usko khilane se pelhe thodi derr bharr jrur rakhen, tuci 20-25kg rojana silage pashu nu khwa skde ho

Hello sir Jai hind..mai jodhpur se belong krta hu .kya mai apne yha alora ki kheti kr skta hu

(en)
Posted by
Bhawani singh (9829784298)
Bhawani singh
Rajasthan
Jodhpur
Write Answer
Posted Date (21 Jun 2021 04:53 PM) Assigned Date (06 Nov 2021 11:42 AM)
Answered Date (24 Jun 2021 10:34 AM) Translated Date (-)

Bhawani ji is pudhe ko kayi prakar ki mitti jaise retli se domat mitti me ugaya jata hai. yeh paudha jal jmavhalaton men khada nahi reh pata. jab ise ache jal nikad vali domat se retli mitti men ugaya jaye to yeh ache parinam deti hai,dhanywad

sir g majh nu Ai krvai nu 14 din hoga na ajj is tra da nalla kr rahi a ?

(pb)
  • 1
Posted by
gagandeep singh (6283324789)
gagandeep singh
Punjab
Amritsar
Write Answer
Posted Date (21 Jun 2021 04:51 PM) Assigned Date (22 Jun 2021 10:07 AM)
Answered Date (22 Jun 2021 12:44 PM) Translated Date (-)

Gagandeep ji iss photo de hisab nal eh heat vich lgdi hai tuci isdi bachedani vich lixin-iu dwai 3 din bhrwao ate keeper plus powder 30gm rojana ate Agrimin-i tab. rojana 1 goli deo ate 21 din tak dinde rho fir agli heat vich saff tara krn te jhote ton krwao.

Answered Date (22 Jun 2021 11:47 AM) Translated Date (-)

Gagandeep ji buafflo na mineral mixture 30 gram per day te mitha soda 10 gram per day te haldi30 gram per day feed ch pav,best asees,cargill da purina feed pav

Sir 14 chone nu phli vaar kini matra ch khadd ponichidi aa ta ous vich ki ki ralla ke pona chida va ta kini matra ch gg ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (21 Jun 2021 04:35 PM) Assigned Date (22 Jun 2021 10:07 AM)
Answered Date (22 Jun 2021 08:28 AM) Translated Date (-)

Kuljeet Singh ji jhona lgaun to baad 7 din de ander tusi urea di pehli kisht pa skde ho pehli kishat lai 30kg urea te esde nal Zinc 33% @16kg/acre shitta de sakde ho, Dhanvad

esda illaz dso gg gobi da phull ame hoi janda ?

(en)
  • 1
Posted by
Harjeet sigh (9914273839)
Harjeet sigh
Punjab
Rupnagar
Write Answer
Posted Date (21 Jun 2021 04:16 PM) Assigned Date (22 Jun 2021 12:30 PM)
Answered Date (24 Jun 2021 10:36 AM) Translated Date (-)

Harjeet ji aap isme keet ka hamla check kare agar maujood hai to aap malathion@2ml ko prati litre pani ke hisab se spray karen,dhanywad

तिल की बुवाई कैसे करे ?

(en)
Posted by
Anshul Jain (9407598326)
Anshul Jain
Madhya Pradesh
Vidisha
Write Answer
Posted Date (21 Jun 2021 04:09 PM) Assigned Date (22 Jun 2021 12:30 PM)
Answered Date (22 Jun 2021 08:30 AM) Translated Date (28 Jun 2021 11:46 AM)

अंशुल जी खरीफ मौसम में की जाती है जिसकी बोनी जून के अन्तिम सप्ताह से जुलाई के मध्य तक करनी चाहिये। ग्रीष्मकालीन तिल की बोनी जनवरी माह के दूसरे पखवाडे से लेकर फरवरी माह के दूसरे पखवाडे तक करना चाहिए । बीज को 2 ग्राम थायरम+1 ग्रा. कार्बेन्डाजिम , 2:1 में मिलाकर 3 ग्राम/कि.ग्रा. फफूंदनाशी के मिश्रण से बीजोपचार करें। बोनी कतार से कतार की दूरी 30 से.मी. तथा कतारों में पौधो से पौधों की दूरी 10 से.मी. रखते हुये 3 से.मी. की गहराई पर करे ।धन्यवाद

Sir ji dairy farm ke bare thoda samjayein ?

(hn)
Posted by
Mukesh chouhan (6266772764)
Mukesh chouhan
Madhya Pradesh
Khargone
Write Answer
Posted Date (21 Jun 2021 04:01 PM) Assigned Date (-)
Answered Date (22 Jun 2021 12:48 PM) Translated Date (-)

aap dairy farming suru krne se pehle iski training jrur len jisme apko iss kam ki sahi jankari mill ske aur uss certificate se apko loan aur subsidy bhi mill jayegi aap training lene ke liye Krishi Vigyan Kendra, Address: Zonal Agriculture Research Station, Khargone, Madhya Pradesh 451001, Phone: 072822 31726 se sampark kr skte hai.

सर जी दाल महीन खरीदना चाहता हूँ कहाँ से मिलेगी, क्या सरकार सब्सिडी भी देती है ?

(hn)
Posted by
R LYADAV (9873684891)
R LYADAV
Delhi
South East Delhi
Write Answer
Posted Date (21 Jun 2021 03:57 PM) Assigned Date (25 Jun 2021 03:43 PM)
Answered Date (24 Jun 2021 10:37 AM) Translated Date (28 Jun 2021 11:46 AM)

यादव जी कृपया आप अपना सवाल विस्तार से पूछे कि आप दाल मशीन खरीदना चाहते है ताकि आपको उसके हिसाब से जानकारी दी जा सके। धन्यवाद

devmedia

(en)
Posted by
Upendra samal (9178427258)
Upendra samal
Odisha
Cuttack
Write Answer
Posted Date (21 Jun 2021 03:48 PM) Assigned Date (22 Jun 2021 12:06 PM)
Answered Date (22 Jun 2021 12:49 PM) Translated Date (28 Jun 2021 11:46 AM)

मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद.

Sir narme Vich dap peia ja NPK 12 32 16 peia ?

(pb)
Posted by
Ajmer Singh Khalsa (7889273942)
Ajmer Singh Khalsa
Punjab
Fazilka
Write Answer
Posted Date (21 Jun 2021 03:38 PM) Assigned Date (22 Jun 2021 12:29 PM)
Answered Date (21 Jun 2021 08:52 PM) Translated Date (26 Jun 2021 01:19 PM)

अजमेर जी नरमे में एनपीके 12:32:16 डाल सकते है

ਸਤਿ ਸੀ੍ ਅਕਾਲ ਜੀ ਸਰ ਮੱਝਾਂ ਨੂੰ ਮੱਖੀਆਂ ਬਹੁਤ ਤੰਗ ਕਰਦੀਆਂ ਹਨ, ਕਿਹੜੀ ਕੰਪਨੀ ਦੀ ਸਾਬਣ ਵਰਤੀਏ, ਜਾਂ ਕੋਈ ਹੋਰ ਤਰੀਕਾ ਦੱਸੋ ਜੀ ?

(pb)
Posted by
Sarbjeet singh (9781596288)
Sarbjeet singh
Punjab
Sangrur
Write Answer
Posted Date (21 Jun 2021 03:36 PM) Assigned Date (22 Jun 2021 12:13 PM)
Answered Date (22 Jun 2021 12:52 PM) Translated Date (-)

ਇਸਦੇ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 1ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap (provalis company) ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

ਸਤਿ ਸ਼੍ਰੀ ਅਕਾਲ ਜੀ, ਸਰ ਨਿੰਬੂ ਦੇ ਬੂਟੇ ਵਿੱਚ ਖਾਲੀ ਥਾਂ ਵਿੱਚ ਕਿਹੜੀ ਫਸਲ ਹੁਣ ਬੀਜ ਸਕਦੇ ਹਾ, ਦੱਸਣਾ ਜੀ ?

(pb)
Posted by
Sarabjit Singh (8574182000)
Sarabjit Singh
Punjab
Ludhiana
Write Answer
Posted Date (21 Jun 2021 03:34 PM) Assigned Date (22 Jun 2021 12:13 PM)
Answered Date (24 Jun 2021 10:38 AM) Translated Date (-)

ਸਰਬਜੀਤ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

24 Jun 2021

ਸਰ ਬੂਟੇ ਦੀ ਉਮਰ ਤਿੰਨ ਸਾਲ ਹੈ

ਡਾ ਸਾਹਿਬ ਜੀ ਝੋਨਾ ਲਾਏ ਨੂੰ 10 ਦਿਨ ਹੋ ਗਏ ਹਨ, ਝੋਨੇ ਨੇ ਫੋਟ ਨਹੀਂ ਸ਼ੁ੍ਰੂ ਕੀਤੀ, ਗੁਵਾਂਢੀ ਦਾ ਝੋਨਾ 3-4 ਤੀਲੇ ਬਣਾ ਗਿਆ ਹੈ ਅਤੇ ਮੇਰਾ ਝੋਨਾ ਇਕੱਲਾ-ਇਕੱਲਾ ਤੀਲਾ ਖਲੋਤਾ ਹੈ, ਉਸ ਵਿੱਚ ਇੱਕ ਗੱਟਾ ਸਿੰਗਲ ਸੁਪਰਫਾਸਫੇਟ ਝੋਨਾ ਲਾਉਣ ਤੋਂ ਪਹਿਲਾਂ ਪਾਈ ਹੈ, ਅਤੇ ਅੱਧਾ ਗੱਟਾ ਯੂਰੀਆ ਦੇ ਨਾਲ 5 ਕਿਲੋ ਜ਼ਿੰਕ 33% ਝੋਨਾ ਲਾਉਣ ਤੋਂ 6 ਦਿਨਾਂ ਬਾਅਦ ਵਿੱਚ ਪਾਈ ਹੈ, ਹੁਣ ਉਸ ਵਿੱਚ ਕੀ ਪਾਇਆ ਜਾਵੇ, ਜਿਸ ਨਾਲ ਫੋਟ ਜ਼ਿਆਦਾ ਕਰੇ ?

(pb)
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (21 Jun 2021 03:26 PM) Assigned Date (22 Jun 2021 12:12 PM)
Answered Date (21 Jun 2021 08:56 PM) Translated Date (26 Jun 2021 01:19 PM)

ਗੁਰਮੇਲ ਸਿੰਘ ਕਿਰਪਾ ਕਰਕੇ ਝੋਨੇ ਦੇ ਬੂਟੇ ਅਤੇ ਉਸਦੀ ਜੜ੍ਹ ਦੀ ਫੋਟੋ ਭੇਜੋ ਤਾਕਿ ਸਹੀ ਜਾਣਕਾਰੀ ਦਿੱਤੀ ਜਾ ਸਕੇ।

126 ਝੋਨਾ ਲਾਉਣ ਤੋ ਪਹਿਲਾਂ ਜਮੀਨ ਵਿੱਚ ਕਿਹੜੀਆਂ-ਕਿਹੜੀਆ ਖਾਦਾਂ ਪਾਉਣੀਆਂ ਚਹੀਦੀਆ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (21 Jun 2021 03:20 PM) Assigned Date (22 Jun 2021 12:12 PM)
Answered Date (21 Jun 2021 09:04 PM) Translated Date (26 Jun 2021 01:18 PM)

ਸੁਖਮਿੰਦਰ ਸਿੰਘ ਜੀ PR126 ਲਾਉਣ ਤੋਂ ਪਹਿਲਾ ਕੱਦੂ ਕਰਦੇ ਸਮੇਂ Urea@25 kg ਅਤੇ DAP@27 Kg ਪ੍ਰਤੀ ਏਕੜ ਪਾ ਸਕਦੇ ਹੋ।

ਪਕਾਵੀ ਮੱਕੀ ਨੂੰ ਕਦੋਂ ਕੁ ਵੱਡ ਕੇ ਮੁਹਾਰੇ ਲਾ ਸਕਦੇ ਆ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (21 Jun 2021 03:16 PM) Assigned Date (22 Jun 2021 12:11 PM)
Answered Date (24 Jun 2021 10:39 AM) Translated Date (-)

ਚਹਿਲ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

ਮੱਕੀ 9108 ਬੀਜੀ ਹੋਈ ਆ ਜੀ

Dhan ki nursery me kya kya fertiliser ka use krna chaiye ?

(en)
Posted by
Gurjyot Singh Gandhi (9981230902)
Gurjyot Singh Gandhi
Madhya Pradesh
Damoh
Write Answer
Posted Date (21 Jun 2021 03:05 PM) Assigned Date (22 Jun 2021 12:11 PM)
Answered Date (22 Jun 2021 08:32 AM) Translated Date (23 Jun 2021 01:48 PM)

Gurjyot ji dhan ki nursery me aap SSP @7.5kg, urea @3.5kg, Zinc 21% @5kg/knal bijai ke vakht dal skte hain, Dhanyvad

Answered Date (24 Jun 2021 12:24 PM) Translated Date (-)

Agar chelated zinc 12% use kren to uski qty kinti rakhni hai bijai ke vakht aur kitni bar use krna hai

ਬਾਈ ਜੀ ਮੱਝ ਚੌਨ ਵਾਲੀ ਮਸ਼ੀਨ ਕਿਹੜੀ ਵਧੀਆ ਹੈ, ਕੋਈ ਵਰਤਦਾ ਮਸ਼ੀਨ ?

(pb)
Posted by
ਮਨਵਿੰਦਰ ਸਿੰਘ (9915900315)
ਮਨਵਿੰਦਰ ਸਿੰਘ
Punjab
Moga
Write Answer
Posted Date (21 Jun 2021 03:00 PM) Assigned Date (22 Jun 2021 12:11 PM)
Answered Date (22 Jun 2021 12:53 PM) Translated Date (23 Jun 2021 01:50 PM)

ਤੁਸੀ ਮਸ਼ੀਨ ਲੈਣ ਲਈ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ

Pehla urea kine din baad lne chihde hai g ate pehla doja ate teejja urea bich ki mix krk pyie jis krk jhona dii growth purrii vdhiaaaa howag kirpa krk detail cha dso g ?

(en)
Posted by
Gurpreet Singh (7355000167)
Gurpreet Singh
Punjab
Patiala
Write Answer
Posted Date (21 Jun 2021 02:52 PM) Assigned Date (22 Jun 2021 10:37 AM)
Answered Date (22 Jun 2021 08:37 AM) Translated Date (-)

Gurpreet Singh ji pehli urea tusi jhona laun to 7 din de ander paa skde ho te esde nal Zinc 33% @16kg/acre pa skde ho ate, agar tusi pehla SSP, potash paa chuke ho ta urea di dusri te teesri dose nal kuch hor milaun di jrurat nhi hundi te ik gal nu khyal vich rakhna ke SSP te DAP nal Zinc mix krke nhi pauni, Dhanvad

ਖੇਤ ਵਿੱਚ ਲਗਾਏ ਅੰਬ, ਕਿੰਨੂ ਅਤੇ ਨਿੰਬੂ ਦੇ ਪੌਦਿਆਂ ਦੇ ਪੱਤੇ ਪੀਲੇ ਹੋ ਰਹੇ ਹਨ ਅਤੇ ਅੱਧੇ ਸੁੱਕ ਰਹੇ ਹਨ, ਕਿਰਪਾ ਕਰਕੇ ਕੋਈ ਹੱਲ ਦੱਸੋ ਜੀ, ਧੰਨਵਾਦ ?

(pb)
Posted by
ਗੁਰਲਾਲ ਸਿੰਘ (9463518172)
ਗੁਰਲਾਲ ਸਿੰਘ
Punjab
Muktsar
Write Answer
Posted Date (21 Jun 2021 02:51 PM) Assigned Date (22 Jun 2021 10:37 AM)
Answered Date (22 Jun 2021 08:42 AM) Translated Date (-)

ਗੁਰਲਾਲ ਸਿੰਘ ਜੀ ਪੋਸ਼ਕ ਤੱਤਾਂ ਦੀ ਘਾਟ ਕਾਰਨ ਬੂਟਿਆਂ ਦੇ ਪੱਤੇ ਪੀਲੇ ਹੋਕੇ ਝੜ ਰਹੇ ਹਨ,ਇਸਦੇ ਲਈ 3-4 ਕਿਲੋ ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ ਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਤੇ ਬੂਟਿਆਂ ਦੇ ਮੁੱਢ ਨਾਲ ਮਿੱਟੀ ਲਗਾਓ ਤਾਂ ਜੋ ਬੂਟੇ ਨੂੰ ਸਿੱਧਾ ਪਾਣੀ ਨਾ ਲੱਗੇ, ਧੰਨਵਾਦ

Answered Date (22 Jun 2021 12:33 PM) Translated Date (-)

ਧੰਨਵਾਦ ਸਰ .....ਵਰਮੀਕੰਪੋਸਟ ਬਜ਼ਾਰ ਵਿੱਚੋਂ ਮਿਲ ਜਾਂਦੀ ਹੈ ਜੀ ?

devmedia

(hn)
Posted by
Khemendra Patel (9326996863)
Khemendra Patel
Rajasthan
Udaipur
Write Answer
Posted Date (21 Jun 2021 02:46 PM) Assigned Date (22 Jun 2021 12:06 PM)
Answered Date (24 Jun 2021 10:41 AM) Translated Date (-)

अश्वगंधा को अच्छे जल निकास वाली रेतली दोमट या हल्की लाल मिट्टी में उगाने पर अच्छे परिणाम देती है। मिट्टी की पी एच 7.5-8.0 होनी चाहिए। अश्वगंधा को नमी सोखित करने वाली और जल जमाव वाली मिट्टी में उगाना संभव नहीं है। मिट्टी हल्की, गहरी और अच्छे जल निकास वाली होनी चाहिए। काली और भारी मिट्टी अच्छे जल निकास वाली होती हैं पर ये अश्वगंधा की खेती के लिए अनुकूल नहीं हैं। अश्वगंधा की रोपाई के लिए अच्छी तरह से जोती गई और समतल भूमि की आवश्यकता होती है। मिट्टी की भुरभुरा होने तक खेत की 2-3 बार जोताई करें। बारिश से पहले खेत की तवियों से जोताई की जानी चाहिए। उसके बाद खेत में रूड़ी की खाद डालनी चाहिए। खेत को अप्रैल-मई के महीने में तैयार करें।अश्वगंधा की खेती के लिए जून-जुलाई के महीने में नर्सरी तैयार करें।वृद्धि करने की प्रवृत्ति और अंकुरन प्रतिशतता के आधार पर कतार से कतार में फासला 20-25 सैं.मी. और पौधे से पौधे में फासला 10 सैं.मी. रखें।बीज को बोने के लिए 1 से 3 सैं.मी. गहराई का प्रयोग करें।खेत में नए पौधों का रोपण किया जाता है।अच्छी किस्मों के लिए 4-5 किलो बीजों का प्रति एकड़ में प्रयोग करें।फसल को मिट्टी से होने वाली बीमारियों और कीटों से बचाने के लिए थीरम या डाईथेन एम 45 (इनोफिल एम 45 ) 3 ग्राम से प्रति किलो बीजों का उपचार करें। उपचार के बाद बीजों को हवा में सुखाएं और बिजाई के लिए प्रयोग करें।बिजाई से पहले खेत की हल से एक बार जोताई करें फिर तवियों से मिट्टी के भुरभरा होने तक दो बार जोताई करें। मिट्टी को पोषित करने के लिए इसे बहुत सारे कार्बनिक पदार्थों के साथ भरें। मिट्टी को समतल करने के लिए पाटा विधि का प्रयोग करें। नर्सरी बैड को सतह से ऊपर उठाकर उपचार किए गए बीजों का बोने के लिए प्रयोग करें।रोपाई से पहले 10-20 टन रूड़ी की खाद , यूरिया 15 किलो और 15 किलो फासफोरस मिट्टी को पोषित करने के लिए डालें।बीज 5-7 दिनों में अंकुरित हो जाते हैं और 35 दिनों में रोपाई के लिए तैयार हो जाते हैं। रोपाई से पहले आवश्यक पानी दें ताकि नए पौधों को आसानी से निकाला जा सके।खेत में 60 सैं.मी. के फासले पर 40 सैं.मी. की चौड़ाई में रोपाई की जानी चाहिए।खेत की तैयारी के समय, लगभग 4-8 टन रूड़ी की खाद प्रति एकड़ में डालें और मिट्टी में अच्छी तरह मिला दें। फिर सुहागे से खेत को समतल करें। इस में किसी भी रासायनिक खाद या कीटनाशक का प्रयोग करने की जरूरत नहीं पड़ती, क्योंकि यह एक चिकित्सक पौधा है और जैविक खेती के द्वारा उगता है। कुछ जैविक खादें जैसे कि रूड़ी की खाद, वर्मी कंपोस्ट, हरी खाद आदि आवश्यकतानुसार प्रयोग की जा सकती हैं। कुछ बायो-कीटनाशक जो कि नीम, चित्रकमूल, धतूरा, गऊ मूत्र आदि से तैयार होते हैं, इन्हें मिट्टी और बीजों से पैदा होने वाली बीमारियों को रोकने के लिए प्रयोग किया जा सकता है। मिट्टी की उपजाऊ शक्ति बढ़ाने के लिए नाइट्रोजन 6 किलो (यूरिया 14 किलो) और फासफोरस 6 किलो (एस एस पी 38 किलो) प्रति एकड़ की जरूरत होती है।ज्यादा पानी और बारिश फसल को नुकसान पहुंचाएगी। यदि ज्यादा बारिश वाले दिन हो तो सिंचाई की आवश्यकता नहीं होती। 1-2 जीवन रक्षक सिंचाई की जानी चाहिए। सिंचित हालातों में फसल को 10-15 दिनों में एक बार सिंचाई की जा सकती है। पहली सिंचाई अंकुरन से 30-35 दिनों के बाद और दूसरी सिंचाई पहली सिंचाई के 60-70 दिनों के बाद करनी चाहिए।खेत को नदीन मुक्त करने के लिए आमतौर पर दो गोडाई की आवश्यकता होती है। पहली गोडाई बिजाई के 20-25 दिनों और दूसरी गोडाई पहली गोडाई के 20-25 दिनों के बाद करें। नदीनों को रोकने के लिए बीजों को बोने से पहले इसोप्रोटूरान 200 ग्राम और ग्लाइफोसेट 600 ग्राम का प्रयोग प्रति एकड़ में करना चाहिए।पौधा 160-180 दिनों में उपज देता है। कटाई सूखे मौसम में की जानी चाहिए जब पत्ते अच्छे से सूख जाएं और फल लाल संतरी रंग के हो जायें। कटाई हाथों से पूरे पौधे को उखाड़कर या मशीन जैसे पावर टिल्लर के द्वारा बिना जड़ों को नुकसान पहुंचाए की जानी चाहिए।धन्यवाद