Punjab
Search
Sir ji, 126 cone Da sahi time laun Da daso, te ess di paneri kene din di honi jaruri aa, Jado is nu put la sakhde aa daso ji pls ?
(pb)
Amritpal ji, PR 126 kism nu tusi july mahine de akhir tak lga skde ho atte vdiya growth te jhad lai paneeri 25-30 din di khet vich lgauni hundi hai, Dhanvad
Sir, D.A.P cona loun to kene din Baad pama te kene dose Pama, daso main jhona 13 June nu laeaa c te zinc paee nu 7 days ho ge 33% wale Pai c 10 kg acre de, te urea vi nal 25 kg Pai c, Hun D.A.P Payne aa daso pls g ?
(pb)
Haryana
Amritpal Singh ji, vaise ta DAP ya super urea to pehla shuru vich hi pauni hundi hai par hun vi tusi 27kg DAP/acre de hisab nal paa skde ho, Dhanvad
shiriman ji sade jhone vich labour ne bute da fasala 1.5 gith da pa dita, ki a thik a, koi jada fark tani, PR-128 variety ?
(pb)
Haryana
Kamal ji, labour ne jhona virla laya hai, agar jhone nu tusi sme sir sahi khada paunde ho ta jhad vich bahla fark nhi painda, Dhanvad
Mai tissue culture sagwaan lagvaane ja rha hu kisi company se, Unka kehna hai ki 12 years mai ready ho jaate hai or 1 cft ka rate approx 2000 tak hota hai, Kya mera decision theek hai ki nhi, Meri help kijiye ?
(en)
Punjab
Priyank ji kripya aap company ka pichla record check kar le ke vo kitne saal se contract kar rahi hai aur aapke ilake ka koi aur farmer ho jisne inse pehle contract karvaya ho kyuki kayi bar farmers ke sath fraud bhi hua hai,dhanywad
Himachal Pradesh
Sir , company last 6 years se sagwan tree lga rhi hai or mai physically dekh kar aaya hu. Mai itna jaanna chahta hu ki mature hone ke baad sale toh ho jaaenge
Girolando cow ਦਾ ਸੀਮਨ ਮਿਲ ਜਾਵੇਗਾ ਪੰਜਾਬ ਵਿੱਚ, ਕਿੱਥੋ ਮਿਲ ਸਕਦਾ ?
(pb)
Punjab
ਇਸਦੇ ਸੀਮਨ ABS ਕੰਪਨੀ ਵਲੋਂ ਭਾਰਤ ਵਿੱਚ ਵੀ ਲਿਆਂਦੇ ਗਏ ਹੈ ਤੁਸੀ ਸੀਮਨ ਦਾ ਪਤਾ ਕਰਨ ਲਈ ਬਲਵਿੰਦਰ ਸਿੰਘ 9814799714, 9915046958 ਨਾਲ ਸੰਪਰਕ ਕਰ ਸਕਦੇ ਹੋ
Hello sir 2 knall Basmati 1121 bijni aa khet reta walla aa paniri nahi biji ki khet ch sukke bahan ch seed da chhitta de ke rotvetor pher ke vattan khich sakde aa baad ch pani lake spray kar diti jave khet ch motha bohat ho janda kihdi spray kinne din baad kiti jave osto pehla pendimethalin karni pavegi ja jaroorat ni pls tell me sir
(pb)
Haryana
Balvir singh ji, estra jhone di bijai lai university sifarish nhi krdi, es karn nedle kisan sathiya to esdi paneeri lai skde ho, Dhanvad
मिर्च की खेती किस महीने में करें ?
(hn)
Punjab
विक्रम कुमार जी मिर्च की खेती के लिए पहले नर्सरी त्यार करते हैं और खरीफ की फसल के लिए बीजों को मई-जून महीने में नर्सरी में बोयें। गर्मियों के मौसम में नर्सरी फरवरी-मार्च महीने में तैयार करें।धन्यवाद
Sir ji asi cow de pehla receptal injection lgaea si, jis naal oh 9ve din heat vich agi si, Usdi fer us din AI krva diti si ate naal receptal 2.5 lga dita, Par fer agle din subah fer AI krvai si ate oh teeje din fer taara kar rhi hai, Ki oh gabban reh skdi hai ?
(pb)
Punjab
Hardeep ji jekar ohh ajje bhi patlia tara kr rehi hai tan ek Ai hor krwao ate isde nal keeper plus powder 30 gm rojana 20 din tak deo.
ਝੋਨੇ ਦੀ ਕਿਸਮ ਪੀ ਆਰ 121 ਅਤੇ ਐੱਚ ਪੀ 47 ਨੂੰ ਕਿੰਨੀ ਖਾਦ ਅਤੇ ਕਿੰਨੇ ਦਿਨਾਂ ਦੇ ਅੰਦਰ ਪੂਰੀ ਕਰ ਦੇਣੀ ਚਾਹੀਦੀ ਹੈ ?
(en)
Punjab
ਵਿਕਰਮ ਜੀ, ਝੋਨੇ ਨੂੰ 90kg ਯੂਰੀਆ/ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਖ਼ਾਦ ਨੂੰ 42 ਦਿਨ ਵਿੱਚ ਪੂਰਾ ਕਰਨਾ ਹੁੰਦਾ ਹੈ, ਧੰਨਵਾਦ
Odisa me koi moti farming ki trening senter he ?
(en)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
ਸਤਿ ਸ੍ਰੀ ਅਕਾਲ ਜੀ, ਮੇਰੇ ਕੋਲ 8 ਮਹੀਨੇ ਦਾ ਕੱਟਾ, ਉਸਦੀ ਚੰਗੀ ਗਰੋਥ ਲਈ ਕੀ ਦੇਵਾ ਉਸਨੂੰ ?
(pb)
ਗੁਰਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Agrimin ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
sir sabji khrab ho rhi hai, ki bimari hai ate Isda ki ilaaj hai ?
(pb)
Punjab
Poonam ji este fruit fly da attack hai, esde control lai tusi Imidachloprid @1ml/ltr paani de hisab nal spray kar skde ho, Dhanvad
Hari mirch de boote bahut suk rhe aa bai g, ehnu control krn lyi koi upaa dsoo, bahut nuksaan ho rea sada ?
(pb)
Punjab
Rajat ji eh ukheda rog hai, esnu control karn lai crbendazim @200gm/acre de hisab naal 150ltr paani vich bootiya diya jda vaal spray kar skde ho, Dhanvad
कपास ग्रोथ कम कर रही है, क्या डालें जी ?
(hn)
Punjab
बलजीत जी ग्रोथ के लिए आप पानी लगाने के बाद 15-20kg DAP/acre का केरा कर सकते हैं, धन्यवाद
ਕਿੰਨੂ ਦੇ ਨਵੇਂ ਲਗਾਏ ਬੂਟਿਆਂ ਲਈ ਵਧੀਆ ਕੁਆਲਿਟੀ ਦੀ ਵਰਮੀ-ਕੰਪੋਸਟ ਜਾਂ ਕੰਪੋਸਟ ਖਾਦ ਬਠਿੰਡਾ-ਅਬੋਹਰ-ਮੁਕਤਸਰ ਏਰੀਆ ਵਿਚੋਂ ਕਿੱਥੇ ਮਿਲ ਸਕਦਾ ਹੈ, ਤੇ ਇਸ ਦੀ ਵਰਤੋਂ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ, ਧੰਨਵਾਦ ਸਹਿਤ ?
(pb)
Punjab
ਰਵਿੰਦਰ ਸਿੰਘ ਜੀ ਵਰਮੀਕੰਪੋਸਟ ਗੋਡੀ ਕਰਕੇ ਪਾਉਣਾ ਹੁੰਦਾ ਹੈ ਤੇ ਹਲਕਾ ਪਾਣੀ ਦੇਣਾ ਹੁੰਦਾ ਹੈ, ਇਸਨੂੰ ਲੈਣ ਲਈ ਤੁਸੀਂ ਅੰਗਰੇਜ ਸਿੰਘ (9417613396) ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
ਅਸੀਂ ਮੱਕੀ 21/06/2021 ਬੀਜੀ ਸੀ, ਹੁਣ ਪੱਤਾ ਏਵੇ ਦਾ ਹੋ ਰਿਹਾ, ਜਿਵੇਂ ਦੀ ਫੋਟੋ ਵਿੱਚ ਵੇਖ ਰਹੇ ਹੋ, ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ?
(pb)
Haryana
ਸਤਨਾਮ ਸਿੰਘ ਜੀ ਕਈ ਵਾਰ ਗਰਮੀ ਕਾਰਨ ਕੂਲੇ ਪੱਤੇ ਮੱਚ ਜਾਂਦੇ ਹਨ ਤੇ ਪੱਤਿਆਂ ਦੇ ਹੇਠਲੇ ਪਾਸੇ ਵੇਖੋ ਕਿਸੇ ਕੀਟ ਦਾ ਹਮਲਾ ਤਾਂ ਨਹੀਂ ਅਤੇ ਵੇਰਵੇ ਨਾਲ ਦਸੋ ਅਗਰ ਕੀਟ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Sir pili usha jiri layi c 8 din hoo gye light na aoun karan side te jehde kanak de beej reh jnde othe kanak ugg gyi koi nuksan ta nhi te isda hall ki ho skda g
(pb)
Haryana
Happy ji isda koi nuksaan nahi hai kyuki eh mausam kanak de layi anukul nahi hai baki je boote ght han ta tuc isnu hath nal kadd deo,dhanwad
Bai g hari mirch de boote sukhde bahut pye a control nhi ho rhe ,mei thiophanate methyl , konica fungicide te summit spray kr ditiya te chloro vi thale bahut de diti, pr koi frk ni pya PLZZ dso kuch, bahut nuksaan ho rea booteya da ?
(pb)
Punjab
Rajat ji mirch nu ukheda rog hai, esde control lai carbendazim @200gm/acre 150 ltr paani vich plants diya jda val spray kar skde ho, Dhanvad
ਸਰ ਇਹ ਕੀ ਹੈ, ਇਸ ਦਾ ਕੰਮ ਕੀ ਏ ?
(pb)
Haryana
ਜਸਕਰਨ ਜੀ ਇਸ ਨਾਲ ਬੂਟੇ ਦੀਆਂ ਜੜਾਂ ਦਾ ਵਿਕਾਸ ਹੁੰਦਾ ਹੈ ਤੇ ਗਰੋਥ ਚੰਗੀ ਹੁੰਦੀ ਹੈ, ਧੰਨਵਾਦ
https://youtu.be/M_8P9nx6NaI power of Agriculture
(hn)
Punjab
Pawan, thanx for connecting with us and for knowledge.
ਸਰ ਨਰਮੇ ਦੀ ਫ਼ਸਲ ਵਿੱਚ ਪੁਟਾਸ਼ ਪਾਉਣਾ ਜ਼ਰੂਰੀ ਆ ਅਤੇ ਕਦੋਂ ਪਾ ਸਕਦੇ ਹਾਂ, ਸਿਰਫ਼ ਪੁੁਟਾਸ਼ ਦਾ ਛਿੜਕਾਅ ਬਹੁਤ ਹੁੰਦਾ ਫ਼ਸਲ ਲਈ ?
(pb)
Haryana
ਅਮਨਪ੍ਰੀਤ ਜੀ ਨਰਮੇ ਨੂੰ ਪੋਟਾਸ਼ ਮਿੱਟੀ ਟੈਸਟ ਦੇ ਅਧਾਰ ਤੇ ਪਾਉਣੀ ਚਾਹੀਦੀ ਹੈ ਤੇ ਆਖਰੀ ਵਾਰ ਵਾਹੁਣ ਸਮੇਂ ਇਸਨੂੰ ਖ਼ੇਤ ਵਿੱਚ ਪਾਉਣ ਨਾਲ ਚੰਗੇ ਰਿਜ਼ਲਟ ਮਿਲਦੇ ਹਨ. ਧੰਨਵਾਦ
ਬਰਾੜ ਜੀ ਤੁਸੀ ਇਸਦੇ ਜਖਮਾਂ ਤੇ coolmac tube ਜਾ macroworm tube ਲਗਾ ਸਕਦੇ ਹੋ ਤੁਸੀ ਇਹ ਫੋਟੋ ਵੀ ਦੇਖ ਸਕਦੇ ਹੋ ਬਾਕੀ ਇਸ ਨੂੰ Vitamor H inj. 5ml ਲਗਵਾਓ ਅਤੇ ਇੱਕ ਇੱਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ
Tnx ji sade doctor nu dikhaya v oo bol rha ek es nu gangreen bimari h ji nu auli rog bolde ne
Punjab
Haldi 10 gram Te saro Di oil 10 gram mix kar.
7074 का क्या रेट चल रहा है, यह कितने दिन में पक जाता है, इसके बारे में जानकारी दें ?
(hn)
Punjab
लोकेश जी मक्के की ये किस्म लगभग 90 दिन में त्यार हो जाती है और इसके रेट लगभग 900/kg है, धन्यवाद
Ye kyon ho raha hai ?
(en)
Punjab
Biswanath ji, jis plant ke baare me aap jankari lena chahte hain kirpya uski najdeek se photo bheje taaki sahi jankari mil ske. Dhanyvad
ਸਰ ਅਸੀਂ ਇਥੋਂ ਮਿੱਟੀ ਚੁੱਕ ਕੇ ਦੂਸਰੇ ਖੇਤ ਪਾਈ ਸੀ। ਇਹਨਾਂ ਪੱਠਿਆ ਨੂੰ ਯੂਰੀਆ ਖਾਦ ਜ਼ਿੰਕ 33%ਤੇ ਥੋੜੀ ਮੋਨੋ ਸਪਰੇ ਰਲਾ ਕੇ ਜੱਟਾਂ ਦਿੱਤਾ ਸੀ ਹੁਣ ਇਸ ਤਰ੍ਹਾਂ ਖੜ੍ਹੇ ਹਨ ਹੁਣ ਕੀ ਕੀਤਾ ਜਾਵੇ, ਜਿਸ ਥਾਂ ਤੋਂ ਮਿੱਟੀ ਚੁੱਕੀ ਸੀ ਉਥੇ ਆਪਾਂ ਨੇ 1121 ਬਾਸਮਤੀ ਝੋਨਾ ਵੀ ਲਾਉਣਾ ਹੈ ਕਿਹੜੀਆਂ ਖਾਂਦਾ ਪਾਈਆ ਜਾਣ ਦੱਸਿਆ ਜਾਵੇ
(pb)
Haryana
ਜਗਜੀਤ ਸਿੰਘ ਜੀ ਇਹ ਉੱਲੀ ਕਾਰਨ ਇਸਤਰਾਂ ਹੋ ਰਹੀ ਹੈ, ਇਸਤੇ ਤੁਸੀਂ Carbendazim 12% + Mencozeb 63% WP @400gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਬਾਸਮਤੀ ਲਾਉਣ ਤੋਂ ਪਹਿਲਾਂ ਆਖਰੀ ਕੱਦੂ ਸਮੇਂ SSP @75kg ਤੇ MOP @20kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਪਹਿਲੀ ਯੂਰੀਆ ਨਾਲ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
Punjab
ਛੱਟਾ
Punjab
ਦਿੱਤਾ ਸੀ
ਕੱਦੂ ਅਤੇ ਕਰੇਲੇ ਦੀ ਖੇਤੀ ਲਈ ਕਿਹੋ ਜਿਹੀ ਜ਼ਮੀਨ ਹੋਣੀ ਚਾਹੀਦੀ ਹੈ, ਕਿਹੜੀ-ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
(pb)
ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ। ਰੇਤਲੀ ਦੋਮਟ ਤੋਂ ਦੋਮਟ ਮਿੱਟੀ ਚੱਪਣ ਕੱਦੂ ਦੀ ਖੇਤੀ ਲਈ ਉਪਯੋਗੀ ਹੁੰਦੀ ਹੈ। ਚੱਪਣ ਕੱਦੂ ਦੀ ਖੇਤੀ ਲਈ ਮਿੱਟੀ ਦਾ pH 5.5-6.5 ਹੋਣਾ ਚਾਹੀਦਾ। ਇਹਨਾਂ ਹਲਕਾ ਲਾਉਣਾ ਚਾਹੀਦਾ ਹੈ ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ।
Sugar graze chari hai G, kehri spray kriye eh kehra nukass pya hai G ?
(pb)
Haryana
Parwinder ji este pehla keet da hamla hon kaarn charri estra hoi hai te jekar hje vi este keet da hamla hai ta tusi Chlorpyrifos 50% + Cypermethrin 5% EC @400ml/acre de hisab naal spray kar skde ho, Dhanvad
Aaj raat no barish ho sakti g ?
(pb)
Punjab
Darshan ji, in dino me barish hone ke bahut kam chance hain, Dhanyvad
Punjab
Jawab de do ji
Punjab
1 yer popular growth koi formula deso g
sir 1 bigha nursery Mai Dayal mono zinc 33 ke sath kitna urea lagaya Jaye, nursery 10 din ki hai ?
(hn)
Maharashtra
Rishant ji, sabhi cheejo ko alag se nursery me daliye, kyonki pattiya komal hoti hain sara kuch ikatha dalne se nuksan ho skta hai, Dhanyvad
Punjab
ਦਰਸ਼ਨ ਸਿੰਘ ਜੀ, ਅੱਜ ਦੇ ਦਿਨ ਬੱਦਲ ਹੋ ਸਕਦੇ ਹਨ ਪਰ ਮੀਂਹ ਪੈਣ ਦੇ ਬਹੁਤ ਘੱਟ ਅਸਾਰ ਹਨ. ਧੰਨਵਾਦ
ਇਸ ਘਾਹ ਦਾ ਨਾਮ ਦੱਸੋ ਜੀ, ਇਹ ਘਾਹ ਝੋਨੇ ਦੀ ਪਨੀਰੀ ਵਿੱਚ ਹੈ, ਇਹ Nominee gold (Bispyribac-Sodium 10% SC) ਨਾਲ ਮਰ ਨੀ ਰਿਹਾ ਹੈ, ਇਸ ਨੂੰ ਖਤਮ ਕਰਨ ਲਈ ਕਿਹੜੀ ਸਪਰੇਅ ਕਰੀਏ ?
(pb)
ਹਰਜਿੰਦਰ ਜੀ ਇਹ ਮਧਾਣਾ ਹੈ ਇਹ ਹੁਣ ਕੰਟਰੋਲ ਨਹੀਂ ਹੋ ਸਕਦਾ ਇਸਨੂੰ ਹੱਥ ਨਾਲ ਹੀ ਕੱਢਣਾ ਪਏਗਾ। ਧੰਨਵਾਦ
Sir g kal de mausam di jaankari deyo g ?
(en)
Punjab
Siya ji, sara din badalvai ho skdi hai, par barish hon de bahut ghat chance han, Dhanvad
Punjab
Theek rahega
Punjab
Thanks g
Punjab
Thanks
Punjab
Theek
Punjab
Thanks sir
Punjab
Mausam baare das Dev sar ji
Punjab
Sar ji mausam bhari 10 Dev g
Moongi di kheti bare dso ?
(pb)
Punjab
Davinder ji, Moongi di kheti karn layi 2 ja 3 vahiyan jaruri han. har vahai to baad suhaga maar deyo. moongi di bijai da sahi sama march to april tak da hunda hai. tusi april de vich is di bijai kar do. biaji layi katar to katar da fasla 22.5 cm ate podhe to pode da fasla 7 cm rakho. beej nu 4-6 cm doonga beej sakde ho. bijai tusi machine ya pora kera dhang nal kar sakde ho, ik kile vich 8-9 kilo beej lag janda hai moongi nu sari khaad bijai de same hi payi jandi hai jisde vich 12 kilo urea ,100 kilo SSP di varto kiti jandi hai , dhanwad
sir g majj proper heat ch nhi a rahi, unj boldi a taar vagera nhi dindi, ki ditta javve ?
(pb)
tuci uss nu Agrimin super powder 50-50gm swere sham deo ate ovumin advance tab. rojana 1 goli deo ate 21 din tak dinde rho fir jddo agli varr bolle tan uddo 2-4 pessia gurr khilaa deo fir jiwe swere bolle tan sham nu jhote ton cross krwa deo jekar sham nu bolle tan swere jldi krwa deo.
ਸਰੋਂ ਦੀਆਂ ਦੇਸੀ ਕਿਸਮਾਂ ਬਾਰੇ ਜਾਣਕਾਰੀ ਦਿਓ ਜੀ, ਦੇਸੀ ਬੀਜ ਕਿਥੋਂ ਮਿਲ ਸਕਦੇ ਹਨ ?
(pb)
ਗੁਰਪਾਲ ਜੀ ਸਰੋਂ ਦੀਆਂ ਕਿਸਮਾਂ ਜਿਵੇ GSL-1, GSC-6, GSC-7 ਦੀ ਬਿਜਾਈ ਕਰ ਸਕਦੇ ਹੋ ਅਤੇ ਇਸਦਾ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲ ਜਾਏਗਾ। ਧੰਨਵਾਦ
ਗਾਂ ਸੂਈ ਨੂੰ 3, 4 ਦਿਨ ਹੋ ਗਏ ਆ ਹਾਵਾਨੇ ਤੇ ਸੋਜ ਬਹੁਤ ਜ਼ਿਆਦਾ ਆ , ਇਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ ?
(pb)
ਅਵਤਾਰ ਜੀ ਤੁਸੀ ਉਸ ਨੂੰ amoxirum forte 4.5gm injection, megludyne inj. 20ml ਅਤੇ ascrobic acid 20ml ਲਗਵਾਓ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ.
ਬਾਈ ਜੀ ਆ ਵੱਛੀ ਕਿਸ ਨਸਲ ਦੀ ਆ ?
(pb)
Rajasthan
ਗੁਰਜੀਤ ਜੀ ਇਹ ਦੇਸੀ ਕ੍ਰੋਸ ਨਸਲ ਦੀ ਹੈ.
20 ਲੀਟਰ ਵਾਲੀ ਗਾਂ ਨੂੰ ਫੀਡ ਦੀ dose ਕਿੰਨੀ ਪਾਉਣੀ ਚਾਹੀਦੀ ਰੋਜ਼ਾਨਾ ?
(pb)
Punjab
ਗੁਰਜੀਤ ਜੀ ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ 6 ਤੋਂ 7 ਕਿਲੋ ਤੂੜੀ ਮਿਕਸ ਕਰਕੇ ਦਿਓ ਅਤੇ ਉਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਉਸ ਨੂੰ 7 ਤੋਂ 7.5 ਕਿਲੋ ਫੀਡ ਦੇ ਸਕਦੇ ਹੋ.
narme vich seonk hon te (Danitol sumitomo) di sprey kr skde a, esdi kinni dose hai, es bare poori jankari diti jave ?
(pb)
Punjab
Harman ji, tusi deemak lai narme vich 350-400ml/acre de hisab nal vart skde ho, Dhanvad
pumpkin fruit fly ko kase control kre without any damage of flowers and fruits ?
(en)
Punjab
Prabh ji, iske liye aap dimethoate 30EC @2ml/ltr paani ke hisab se spray kar skte hain, Dhanyvad
Rice di kehdi variety vadia hai ?
(pb)
Punjab
Vikram ji, aap dhan ki in kismo me se koi ek lga skte ho- PR 106, HKR 120, HKR 126, PR 128, PR 129, PR 126
Punjab
Basmati
ਇੱਕ ਕਨਾਲ ਧਾਨ ਦੀ ਪਨੀਰੀ ਨੂੰ ਨੋਮਨੀਗੋਲਡ ਕਿੰਨੇ ml ਪਾਈ ਜਾਵੇ ?
(pb)
Punjab
ਸੁਰਜੀਤ ਸਿੰਘ ਜੀ ਇਕ ਕਨਾਲ ਪਨੀਰੀ ਲਈ 12-13ml ਨੋਮਣੀ ਗੋਲ੍ਡ ਦੀ ਵਰਤੋਂ ਕਰ ਸਕਦੇ ਹੋ. ਧੰਨਵਾਦ
Without damage of flowers how we can control pumpkin fruit fly ?
(en)
Punjab
Prabh, fruit fly can control with the spray of dimethoate @2ml/ltr water. Thank you
212 ਝੋਨੇ ਨੂੰ ਕਿੰਨੀ ਤਾਰੀਖ ਤੱਕ ਪਨੀਰੀ ਲਗਾ ਸਕਦੇ ਹਾਂ ?
(pb)
Haryana
ਓਂਕਾਰ ਸਿੰਘ ਜੀ, ਜੂਨ ਦੇ ਅਖੀਰ ਤਕ ਇਸ ਕਿਸਮ ਨੂੰ ਤੁਸੀਂ ਲਗਾ ਸਕਦੇ ਹੋ, ਧੰਨਵਾਦ
Jhone vich 1kg per viga 33% zinc pa skde a g ?
(pb)
Haryana
Veerpal Singh ji, agar pishle salaa vich zinc di ghat aundi hai ta Zinc 33% @16kg/acre de hisab naal paa skde ho, Dhanvad
ਦੇਖੋ sir eh chij a ?
(pb)
Punjab
Lovepreet ji kirpa krke ehh daso iss nu tike bhrwaya ha ja khali ha ehh jalee kr rehi hai kirpa krke iss vare puri jankari deo ate dubara swal pusho tan jo tuhanu sahi jankari diti ja skee.
metabolite mix powder ਕਿਵੇਂ ਵਰਤੀਏ ਅਤੇ ਇਹ ਪਸ਼ੂ ਨੂੰ ਕਿੰਨੇ ਵਾਰੀ ਦੇਣਾ ਐ ?
(pb)
ਹਰਜਿੰਦਰ ਤੁਸੀ ਇਸ ਪਾਊਡਰ ਨੂੰ ਪਸ਼ੂ ਦੇ ਸੂਣ ਤੋਂ 1 ਮਹੀਨਾ ਪਹਿਲਾ ਦੇਣਾ ਸ਼ੁਰੂ ਕਰੋ ਅਤੇ ਇਹ ਤੁਸੀ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਜੇਕਰ ਪਸ਼ੂ ਪੂਰਾ ਪਾਉਚ ਨਹੀਂ ਖਾਂਦਾ ਹੈ ਫਿਰ ਅੱਧਾ ਪਾਉਚ ਦੇ ਸਕਦੇ ਹੋ
Sir g pomeranian dog 10 month di ho gye, es nu hun ki khurak payie ta jo ehe su pve ?
(pb)
tuci uss nu Royal canin feed deni suru kro ja pedigree de skde ho baki uss nu soyabeen di churri bhi deni suru kro jiss nal sahi growth howegi.
Sir meri pr 121 di paneeri aa, growth bahut ghat ho rhi aa, isnu ki payia jawe jis nal isdi growth changi howe te jaldi teyar ho jawe ?
(pb)
Punjab
Kamaljit ji, chngi growth lai tusi Zinc 21% @150gm/pump atte Ferrous sulphate @150gm/pump de hisab nal spray kar skde ho, Dhanvad
ਸਰ ਮੱਕੀ ਇਸ ਤਰ੍ਹਾਂ ਹੋ ਰਹੀ ਆ, ਕੀ ਕਾਰਨ ਆ, ਕੋਈ ਖਾਦ ਸਪਰੇਅ ਨਹੀਂ ਕਰੀ, ਅਸੀਂ 1 6 21 ਦੀ ਬੀਜੀ ਹੋਈ ਆ, ਪਾਣੀ ਵੀ 15 ਤਾਰੀਕ ਨੂੰ ਲਾਇਆ ਜੀ ?
(pb)
Haryana
ਚਹਿਲ ਜੀ ਇਸਨੂੰ ਪੋਸ਼ਕ ਤੱਤਾਂ ਦੀ ਘਾਟ ਹੈ ਇਸ ਕਾਰਨ ਮੱਕੀ ਇਸਤਰਾਂ ਹੋ ਰਹੀ ਹੈ, ਇਸਦੇ ਲਈ ਤੁਸੀਂ MOP @8kgਤੇ SSP @40kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ ਅਤੇ ਬਾਅਦ ਵਿੱਚ ਯੂਰੀਆ ਪਾ ਸਕਦੇ ਹੋ, ਧੰਨਵਾਦ
Sir ji ਸਤਿ ਸ੍ਰੀ ਅਕਾਲ ਜੀ Sir 1ਮਹੀਨਾ 20 ਦਿਨ ਰਹਿਦੇ ਝੋਟੀ ਸੂਣ ਵਿੱਚ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਲੈਵਾ ਤੇ ਦੁੱਧ ਵਧੇਰੇ ਹੋਵੇ ਕੀ ਉਸ ਨੂੰ calcium ਦੇ ਸਕਦੇ ਹਾਂ ਕੇ ਨਹੀ ।
(pb)
ਸੁਖਦੇਵ ਜੀ ਤੁਸੀ ਉਸ ਨੂੰ ਕੈਲਸ਼ੀਅਮ ਨਾ ਦਿਓ ਉਸ ਨੂੰ ਤੁਸੀ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Punjab
Thx ji
Rajasthan
Gurjinder ji tuc jekar vermicompost di unit launda chahunde ho ta ohde layi tuc isde vich gandoye chad sakde ho.jekar eh unit nahi launa ta tuc doosri vidhi di varto kar sakde ho,dhanwad
ਸਤਿ ਸ਼੍ਰੀ ਅਕਾਲ ਸਰ, ਮੈਂ ਵਰਮੀਕੰਪੋਸਟ ਦਾ ਨਵਾਂ ਕੰਮ ਸ਼ੁਰੂ ਕੀਤਾ ਹੈ, ਮੈਂ ਆਪਣੇ ਪ੍ਰੋਡਕਟ ਨੂੰ ਕਿੱਥੇ ਤੇ ਕਿਵੇਂ ਵੇਚ ਸਕਦਾ ਹਾਂ ?
(pb)
Punjab
ਗੁਰਪ੍ਰੀਤ ਸਿੰਘ ਜੀ ਇਸਦੇ ਲਈ ਤੁਸੀਂ ਆਪਣੇ ਨੇੜਲੇ ਕਿਸਾਨਾਂ ਨਾਲ ਸੰਪਰਕ ਬਣਾ ਸਕਦੇ ਹੋ ਅਤੇ ਅਗਰ ਕੋਈ ਸਾਡੇ ਨਾਲ ਸੰਪਰਕ ਕਰਦਾ ਹੈ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ, ਧੰਨਵਾਦ
Punjab
Nurseries,Apple orchards, institute,schools,Hotels,Farmers ..etc
Hanji Gurjinder ji tuci ehna nal sampark krke semen khird skde ho tuci ohna de record de hisab nal ate nasal de hisab nal khrid skde ho.
Hanji Gurjinder ji tuci ehna nal sampark krke semen khird skde ho tuci ohna de record de hisab nal ate nasal de hisab nal khrid skde ho.
baigani di spray deso g ?
(en)
Punjab
Dhalwinder ji, es sundi de control lai tusi Spinosad 45 SC @6ml/pump de hisab nal spray kar skde ho, Dhanvad
sir ham milky mashroom ke kheti karna chahte hain, please hme eske bare men btaye ?
(hn)
Haryana
Arunpal ji aap milky mushroom ko 25-35 degree tapman tak uga sakte hai aur ise 80-90 % nami me ugaya jata hai ise dhingri mushroom ki trah kisi bhi fasl ke bhoose ,pual par uagaya ja sakta hai. bhoose ya pual ko upchar krne ke liye garm pani se ise sodhit karen.ek kilo gram bhoose men 40-50 gram beej milaye aur plastic ke bag men rakh de aur 15-20 din tak 25-35 degree ka tapman bnayi rakhe. itne dino ke bad khumb dikhna shuru ho jati hai aur jab iski topi mudna shuru ho jae to khumb ki tudayi kar le,dhanywad
Punjab
Gurjinder ji gandoye di khaad tyar krn de layi tuhanu ik unit launi paindi hai jisde vich tuhanu pashuan da goha ate kitchen da waste pauna payega ate kuch same de bad vermicompost tyar ho jayegi.dhanwad
Punjab
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਸਦੇ ਸੰਬੰਧ ਵਿੱਚ ਵੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ
ਮੋਟੇ ਝੋਨੇ ਦਾ ਰੇਟ ਕੀ ਹੈ ਇਸ ਸਾਲ ਜੀ ?
(pb)
Punjab
ਦਲੇਰ ਜੀ ਇਸ ਵਾਰ ਝੋਨੇ ਦਾ MSP ਰੇਟ 1940 ਰੁਪਏ ਹੈ, ਧੰਨਵਾਦ