Punjab
Search
hello sar Namskar ji jameen rasli he ji sar Narme vich mothraa boht Jada Honda ji har Sall khedi sapre kiti jawe ji ki mothraa kahtam ho jawe te Narme nu noksan na kre plz rply ji
(pb)
Manjot Chahal ji, mothre lai tusi gudai hi karo, narme di fasal te mothre lai koi special dwai nhi aundi te fasal da nuksan ho skda hai, Dhanvad
Punjab
ok sar ji tnx
Hello Ravinder sar Namskar ji sar Seeman rakhwaye cow de cke krke dso ji ki original Abs ka Seeman he ja nhi sexsed Seeman hega ja nhi milk record ki he ji father id dso mother milk record dso plz reply thanks ji
(pb)
Punjab
Manjot ji ehh ABS sa sexed semen hai ehh Gir nasal da ha ate isda 20-22 litre tak milk record hai isda vdhia result hai.
Punjab
Abs sexced.com
Punjab
Genusabsindia.com
Punjab
Dashmesh dairy -98148 29998,sag semen,abs sexced nldb semen mill skde ho
Punjab
sar me a Seeman di datail pochi a
Punjab
ok Ravinder sar tnx ji
ਜੀ ਮੂੰਹ ਖੁਰ ਦੇ ਟੀਕੇ ਗੱਭਣ ਪਸ਼ੂਆ ਦੇ ਲੱਗ ਸਕਦੇ ਆ ?
(en)
ਹਾਂਜੀ ਕਰਨਪ੍ਰੀਤ ਜੀ ਇਹ ਗੱਭਣ ਪਸ਼ੂਆਂ ਨੂੰ ਵੀ ਲਗਵਾ ਸਕਦੇ ਹੋ
pr 121 variety 10 July nu laguaun naal usde chard ch koi fark Ta ni penda ?
(pb)
Haryana
Sukhbeer Singh ji, 10 july tak lga ta skde ho par kuch had tak usde jhad te fark pai skda hai esdi jagah te tusi 10 july tak 1121 kism lga skde ho te july de akhir tak PR 126 ya 1509 kism lga skde ho, Dhanvad
dr ravinder chahal ji javab deo ji keh sadi ik cow hai os deh 3 thnha deh uper guilty jehi bhni a ate doodh ve tohada aunda ohna thnha Cho ate asi os cow nu Hifer H inj 4 din lagai and os nu nal he potassium iodide 2 chamch dite 4 din pahr cow nu Farak nhi peha cow 5 months di gaben a nale and dr ji tuc sanu koi vdia vet treatment dsyo jiss nal Farak peh jave
(en)
Punjab
Gurjot ji kirpa krke ehh daso usde thnna vich sojish hai ja nhi ate dudh sare thnna vicho pura aunda hai ja nhi tuci ohna dia photoa bhi apne swal nal upoad kro jiss nu dekh ke tuhanu sahi jankari diti ja skee.
ਬਾਈ ਜੀ ਝੋਨਾ 15 ਦਿਨ ਹੋ ਗਏ ਨੇ ਲਗਾਏ ਨੂੰ, ਬੀਜ ਪੀਲੀ ਉਸਾ ਹੈ, 35 ਕਿਲੋ ਯੂਰੀਆ ਅਤੇ 6 ਕਿਲੋ 33% ਜ਼ਿੰਕ ਇੱਕ ਕਿਲੇ ਦੀ ਪਾਈ ਹੈ, ਝੋਨਾ ਪਕਾ ਜਿਹਾ ਹੋ ਗਿਆ ਹੈ, ਕੁੱਚਾ ਅਤੇ ਹਰਾ ਕਰਨ ਲਈ ਕਿਸ ਦੀ ਵਰਤੋ ਕੀਤੀ ਜਾਵੇ ?
(pb)
Punjab
ਕ੍ਰਮਦੀਪ ਸਿੰਘ ਜੀ ਕੁੱਝ ਦਿਨ ਦੀ ਗਰਮੀ ਜ਼ਿਆਦਾ ਹੋ ਰਹੀ ਹੈ ਇਸ ਕਾਰਨ ਇਸਦੀ ਗਰੋਥ ਰੁਕੀ ਹੋਈ ਹੈ ਇਕ ਵਾਰ ਇਸਦਾ ਪਾਣੀ ਸੁਕਾਓ ਅਤੇ ਜਦੋਂ ਬਾਅਦ ਵਿੱਚ ਪਾਣੀ ਲਗਾਓਂਗੇ ਤਾਂ ਯੂਰੀਆ ਨਾਲ Magnesium sulfate @10kg/ਏਕੜ ਪਾ ਸਕਦੇ ਹੋ ਇਸ ਨਾਲ ਝੋਨੇ ਦੀ ਗਰੋਥ ਚੰਗੀ ਹੋਵੇਗੀ, ਧੰਨਵਾਦ
Punjab
ਬਾਈ ਜੀ ਜਮੀਨ ਵਿਚ ਮੁਰਗੀ ਖਾਦ ਵੀ ਪਾਈ ਏ ਮੈ
Sygenta nk 5251 paddy ka completely detail ?
(hn)
West Bengal
Ramesh kumar ji NK 5251 dhan ki kism 125-130 din me tyar ho jaati hai aur BLB ka samna kar skti hai, iski ausat height lagbhag 110-115cm hoti hai aur iski ausat paidavar 28-30qtl/acre hoti hai, Dhanyvad
Habicus Flower Plants ਦੇ ਪੌਦਿਆਂ ਨੂੰ ਡੋਡਿਆਂ ਲੱਗਣ ਤੋਂ ਬਾਅਦ ਕਾਲੀਆਂ ਹੋ ਜਾਂਦਿਆਂ ਅਤੇ ਫੁੱਲ ਨਹੀਂ ਬਣਦੇ।ਕਿਰਪਾ ਕਰਕੇ ਇਸ ਬੀਮਾਰੀ ਦਾ ਇਲਾਜ ਦੱਸੋ ਜੀ ਧੰਨਵਾਦ ਸਹਿਤ।
(pb)
ਲਖਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ carbendazim @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ.
Poplar leaves are eaten by some pests please tell but to do, Which is good spray for eucalyptus plantsTo avoid pests, What are signs for pests, How much water we should giving to these plants ?
(en)
Punjab
Chander, your plants are infected by caterpillar it can be controlled with the spray of chlorpyriphos 20 EC @200-300ml/acre. and give light irrigations in hot weather.Thank you
मैं मशरूम का खेती करना चाहते हैं ?
(hn)
Haryana
आकाश जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। धन्यवाद।
Sir ji resla vahan a us vich jhona lgaun to bad mothra bhut huda ji. te pani bhut ghatt kharda ji. pani de hisaab nal koi khakha bali davai v jroor dasso ji jo pani ghatt khadn te jyada kam kry ji.
(pb)
Punjab
Beant ji, mothre lai tusi Pyrazosulfuron Ethyl 10% WP @80gm/acre de hisab naal jhona laun to 3-7 din de ander vart skde ho ate agar paani khda krn di smasya aundi hai ta jhona laun ti 10-12 din baad suke jhone vich Penoxsulam @40ml/acre de hisab naal spray kar skde ho eh mothe nu v control krda hai, Dhanvad
नींबू के पोधे के ?
(hn)
Punjab
सत्या जी, पौधे पर कीट का हमला है, इसकी रोकथाम के लिए आप Chlorpyriphos 20 EC @2.5ml/लीटर पानी के हिसाब से छिड़काव कर सकते हैं, धन्यवाद
Rajasthan
thanks sir
13 ਮੋਟਾ ਝੋਨਾ ਤੇ 121 ਨੂੰ ਖਾਦ ਕਿੰਨੇ-ਕਿੰਨੇ ਦਿਨ ਬਾਅਦ ਪਾਉਣੀ ਹੈ ?
(en)
Punjab
ਰਣਜੀਤ ਸਿੰਘ ਜੀ, ਪਹਿਲੀ ਯੂਰੀਆ 7 ਦਿਨ ਦੇ ਅੰਦਰ ਤੇ ਦੂਸਰੀ ਕਿਸ਼ਤ 21 ਦਿਨ ਬਾਅਦ ਤੇ ਆਖਰੀ ਯੂਰੀਆ ਦੀ ਕਿਸ਼ਤ ਤੁਸੀਂ 42ਦਿਨ ਬਾਅਦ ਪਾ ਸਕਦੇ ਹੋ, ਧੰਨਵਾਦ
Sir ffg chiks nu croyza bamari ho gii hai ?
(pb)
Punjab
Preet ji tuci ohna nu dujia thik chicks nalo alag kr deo ate ohna dia akha vich koi bhi eyes drop paa sde ho ate Tripen @1-2 gm per litre pani vich dena suru kro ate 6-7 hours vich pani sara pilla deo ate 7 din lgatar deo..
Punjab
Sir ffg mugi year egg and kina month di murgi egg den lagg jandiaa dsoo
ਸਰ ਜੀ ਮੇਰੇ ਕੋਲ 5-6 ਗਾਵਾਂ ਹਨ, ਉਹਨਾ ਨੂੰ ਗਰਮੀ ਵਿੱਚ ਕਿਹੜਾ ਕੈਲਸ਼ੀਅਮ ਪਿਆਵਾ ਜੀ ?
(pb)
ਜੇਕਰ ਤੁਹਾਡੀਆਂ ਗਾਵਾਂ ਦੁੱਧ ਦੇ ਰਹੀਆਂ ਹੈ ਫਿਰ ਤੁਸੀ ਓਹਨਾ ਨੂੰ Calcimust Gold Liquid 50ml ਰੋਜਾਨਾ ਜਾਂ ਫਿਰ Calshakti liquid 50ml ਰੋਜਾਨਾ ਦੇ ਸਕਦੇ ਹੋ ਅਤੇ ਜੇਕਰ ਪਸ਼ੂ ਦੁੱਧ ਨਹੀਂ ਦੇ ਰਹੇ ਹੈ ਫਿਰ ਤੁਸੀ ਵਧੀਆ ਖੁਰਾਕ ਦੇ ਨਾਲ ਮਿਨਰਲ ਮਿਕਸਚਰ ਦਿਓ ਓਹਨਾ ਨੂੰ ਕੈਲਸ਼ੀਅਮ ਦੇਣ ਦੀ ਜ਼ਰੂਰਤ ਨਹੀਂ ਹੈ
Punjab
Vet mankind company da calcumist gel
Sir ਕਰੇਲੇ ਦੀਆਂ ਬੇਲਾ ਨੂੰ ਫਲ ਬਹੁਤ ਹੈ, ਪਰ ਕੀੜੇ ਫ਼ਲ ਨੂੰ ਖ਼ਰਾਬ ਕਰ ਰਹੇ ਨੇਂ, (10 ਬੇਲਾਂ ਘਰ ਵਿੱਚ ਹਨ) ?
(pb)
Punjab
ਰਮਨਦੀਪ ਸਿੰਘ ਜੀ, ਕੀਟ ਦੀ ਰੋਕਥਾਮ ਲਈ ਤੁਸੀਂ dimethoate 30 EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.
ਸਰ ਜੀ ਮੈ ਗਾਵਾਂ ਰੱਖਦਾ ਹਾਂ ਜੀ, ਮੇਰੇ ਕੋਲ ਇਕ ਜਰਸੀ ਗਾਂ ਹੈ, ਉਸਦੇ 5-6 ਵਾਰ ਟੀਕਾ ਭਰਵਾ ਦਿੱਤਾ ਹੈ ਜੀ, ਪਰ ਰਹਿੰਦੀ ਕਿਉਂ ਨਹੀ, ਮੈਨੂੰ ਕੋਈ ਦਵਾ ਦੱਸੋ ਜੀ ?
(pb)
Punjab
ਜੇਕਰ ਤੁਹਾਡੀ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..
Punjab
Photo upload kar
ਧੰਨਵਾਦ ਜੀ
ਵੀਰ ਜੀ ਮੈ ਖੇਤ ਵਿਚੋ ਮਿੱਟੀ ਪੁਟਾਈ ਹੈ 1ਕਿੱਲੇ ਵਿਚ ਪਾਪੂਲਰ ਦੇ ਟੋਟਲ ਕਿੰਨੇ ਬੁਟੇ ਲੱਗਣਗੇ ਜੀ ਤੇ ਕਹਿੜੀ ਖਾਦ ਪਾਈਏ ਜੀ ਕਿਹੜੀ ਕਿਸਮ ਲਗਾਈਏ ਜੀ ਕੁਿ੍ਪਾ ਕਰਕੇ ਮੈਨੂੰ ਇਹ ਦੱਸੋ ਸਰ ਪਾਪੂਲਰ ਤੇ ਸਬਸਿਡੀ ਮਿਲਦੀ ਹੈ ਜੀ ਬਗੈਰ ਸਬਸਿਡੀ ਤੋ ਬੂਟਾ ਕਿੰਨੇ ਦਾ ਪਵੇਗਾ ਤੇ ਸਬਸਿਡੀ ਤੇ ਬੂਟਾ ਕਿੱਨੇ ਦਾ ਪਵੇਗਾ ਜੀ 1 ਕਿੱਲੇ ਵਿੱਚ ਕਿੰਨੇ ਬੂਟੇ ਲਗਨਗੇ ਤੇ ਟੋਟਲ ਕਿੰਨਾ ਖਰਚਾ ਆਵੇਗਾ ਜੀ ਮੇਰਾ ਜਿੱਲਾ ਲੁਧਿਆਣਾ ਹੈ ਜੀ ਮੈ ਕਿਸ ਨੂੰ ਮਿਲਾ ਜੀ ਕਿ੍ਪਾ ਕਰਕੇ ਫੋਨ ਨੰਬਰ ਦੇ ਦੇਵੋ ਜੀ ਸਤਿ ਸੀ੍ ਅਕਾਲ ਜੀ
(pb)
Punjab
ਤੇਜਪਾਲ ਜੀ ਇਸਦੇ 486 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਗਣਗੇ। ਕਤਾਰ ਤੋਂ ਕਤਾਰ ਦਾ ਫ਼ਾਸਲਾ 10ft ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 8ft ਹੋਣਾ ਚਾਹੀਦਾ ਹੈ। ਬੂਟੇ ਤੁਸੀ ਨਜਦੀਕੀ ਯੂਨੀਵਰਸਿਟੀ ਦੀ ਨਰਸਰੀ ਤੋਂ ਖਰੀਦ ਸਕਦੇ ਹੋ। ਸਬਸਿਡੀ ਦੇ ਬੂਟੇ ਤੁਹਾਨੂੰ ਓਥੋਂ ਹੀ ਮਿਲ ਜਾਣਗੇ। ਧੰਨਵਾਦ
ਧੰਨਵਾਦ ਜੀ
18 दिन का मूंग जल रहा है, क्या करे क्या रोग है ?
(hn)
Punjab
ओम जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
Rajasthan
कुछ नही दीया है
sar growmore compny di potash changi a ja nhi ji, Kali ji a danedar ?
(pb)
Haryana
Harmander Singh ji es company di potash vdiya hai par jihdi khad vart rahe ho us vich kine percent potash di matra hai usde hisab naal hi vartyo, Dhanvad
growmore compny di supar changi a ji
sir bachi aa 2 saal de pet bot bda ho gya hai, kya kre ke pet km ho jae abi gaban nhi hai ?
(hn)
usko aap pett ke kirro ke liye Bandykind plus bolus den aur usko her 3 mahine ke badd salt badal ker dwai jrur den aur usko jyada sma khulla rakhen jise woh jyada gumm skee kyuki pashu ek jgahh jyada sma banndh ker rakhne se pett fulne lggta hai baki usko mineral mixture powder 50gm rojana dena suru kren jisse uske sarir ki kami puri hogi aur woh sme per heat mai bhi aa jayegi..
ਸਰ ਜੀ ਪਾਪੂਲਰ ਤੇ ਸਬਸਿਡੀ ਮਿਲਦੀ ਹੈ ਜੀ, ਮੈ 1 ਕਿੱਲੇ ਵਿੱਚ ਪਾਪੂਲਰ ਲਾਉਣਾ ਹੈ, ਕਿੰਨੇ ਦਾ ਬੂਟਾ ਪਵੇਗਾ ਜੀ, ਤੇ ਕਿੰਨੇ ਬੂਟੇ ਲੱਗਣਗੇ ਜੀ ਇੱਕ ਕਿੱਲੇ ਵਿੱਚ, ਮੇਰਾ ਜਿੱਲਾ ਲੁਧਿਆਣਾ ਹੈ ਜੀ, ਮੈ ਕਿਸ ਨੂੰ ਮਿਲਾ ਜੀ ?
(pb)
Punjab
ਤੇਜਪਾਲ ਜੀ ਇਸਦੇ 486 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਗਣਗੇ। ਕਤਾਰ ਤੋਂ ਕਤਾਰ ਦਾ ਫ਼ਾਸਲਾ 10ft ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 8ft ਹੋਣਾ ਚਾਹੀਦਾ ਹੈ। ਬੂਟੇ ਤੁਸੀ ਨਜਦੀਕੀ ਯੂਨੀਵਰਸਿਟੀ ਦੀ ਨਰਸਰੀ ਤੋਂ ਖਰੀਦ ਸਕਦੇ ਹੋ। ਸਬਸਿਡੀ ਦੇ ਬੂਟੇ ਤੁਹਾਨੂੰ ਓਥੋਂ ਹੀ ਮਿਲ ਜਾਣਗੇ। ਧੰਨਵਾਦ
Hello sir jhone ch urea +zink33%+ sulfer danedaar paa rahe aa sir zink da dhooda bohat muh akhan ch pai reha koi hal dasso pls
(pb)
Haryana
Balvir Singh ji, urea nu bilkul halka paani lga lvo fir eh dikat nhi avegi.
sir dhan ki nursery Dale 7 din ki ho gai hai isme Kya lagaya Jaye jisse ki ye 20 22 Dino Mai taiyar ho Jaye peeli bhi ho rahi hai organic and rasainic dono bidhi batao kripya sir
(hn)
Haryana
Rishant ji, agar abhi tak urea nhi dala to 3kg urea/knal daal skte hain aur ek ya do din baad paneeri me paani khda krke Ferrous sulphate @150gm/pump aur Zinc 21%@150gm/pump ke hisab se 7 din ke anter par 2 baar spray kar skte hain, Dhanyvad
ਸਤਿ ਸੀ ਅਕਾਲ ਜੀ ਮੈਂ ਇਹ ਮਿਰਚ ਦੇ ਬੂਟੇ ਨੂੰ ਬਿਮਾਰੀ ਹੈ ਤੇ ਕੀ ਸਪਰੇਅ ਕੀਤੀ ਜਾਵੇ, ਦੱਸਣਾ ਜੀ ?
(pb)
Punjab
ਜੀ ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਹੈ ਤੇ ਇਸਦੇ ਕੰਟਰੋਲ ਲਈ Fipronil 5SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.
Sir koi side effect tn ni henga gibbealic acid 0.001 da kdduan (pumpkin) upper
(pb)
Punjab
Manjot Bhangu ji esda pumpkin te koi side effect nhi hai.
लौकी के पत्ते पीले पड़कर सूख रहे हैं, उपाय बताएं ?
(hn)
Maharashtra
विजेश जी आप इसके पत्तों के नीचे मछर का हमला चेक करें अगर मौजूद है तो आप इसके ऊपर imidacloprid @1ml को प्रति लीटर पानी के हिसाब से स्प्रे करें। धन्यवाद
ਝੋਨੇ ਨੂੰ ਸਿਉਂਕ ਲੱਗਣ ਤੋਂ ਕਿਹੜੀ ਦਵਾਈ ਪਾਉਣੀ ਚਾਹੀਦੀ ਜੀ ?
(pb)
Punjab
ਸਿੰਘ ਜੀ, ਝੋਨੇ ਵਿੱਚ ਸਿਓਂਕ ਦੀ ਰੋਕਥਾਮ ਲਈ Chlorpyriphos 20 EC @600ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
Punjab
thanks g
Punjab
??
मुंगफली में क्या समस्या है ?
(hn)
Punjab
दारा सिंह जी, मूंगफली में गंधक की कमी है, इसकी कमी को पूरा करने के लिए आप सल्फर @5-6kg/एकड़ के हिसाब से डाल सकते हैं, धन्यवाद
मुंगफली में क्या समस्या है ?
(hn)
Punjab
दारा सिंह जी, मूंगफली में गंधक की कमी है, इसकी कमी को पूरा करने के लिए आप सल्फर @5-6kg/एकड़ के हिसाब से डाल सकते हैं, धन्यवाद
Sir basmati 1121 chitta mar ke beej skde ha, kina beej pauga 1 acre ch, kini date nu beej skde ha, kis vidhi nal beej skde ha, kaddu krke beej skde ha ?
(pb)
Punjab
Manpreet ji kaddu karke taa 25 july takk je DSR karni hai taa 25-26 june takk.seed 5-6 kg prati acre de hisab nal varto.Shatta dohra dena pwega...suhaage to baad halka paani lga ke dohra shatta dao.dhanwad
sir jhoti 6-7 month de pregnant h, ki us nu sam vele tel ya ghee da halwa bna ke de sakde h, oho garam ta nhi hunda ?
(hn)
Rajasthan
Brar ji tuci uss nu garmia de dina vich tel de skde ho ehh 100ml tak rojana de skde ho ate 15 din lgatar bhi de skde ho ja 1-1 din de frak nal bhi de skde ho.
Punjab
Saro di oil50-100 gram
Hlo sir makki te spry krni aa g coragen 18litr pani ch kini payu gi mtlb ik toli ch dso g nl m45 v pa skde aa ?
(pb)
Haryana
Kuldeep Singh ji, ik dholi vich tusi 8ml coragen paa skde ho ate vdiya result lain lai tusi M-45 di spray vakhri hi kro, Dhanvad
फूल गोभी की अगेती खेती कब की जाती है, समय विधि बताने की कृपा करें, जिला-फैजाबाद (अयोध्या), उत्तर प्रदेश ?
(hn)
Uttar Pradesh
अगेती किस्मों के लिए, जून के दूसरे सप्ताह से जुलाई के पहले सप्ताह तक का समय उपयुक्त होता है।अगेती किस्मों के लिए 45x30 सैं.मी., दरमियानी किस्मों और पिछेती किस्मों के लिए 45-60x45 सैं.मी. फासले का प्रयोग करें|बीज को 1-2 सैं.मी. गहरा बोयें|बिजाई के लिए, रोपण विधि का प्रयोग किया जाता है। बीज को नर्सरी में बोयें और सिंचाई करें। पौध लगाने के समय जरूरत के अनुसार पानी और खाद डालें। 25-30 दिनों में पौध खेत में लगाने के लिए तैयार हो जाती है। पौध रोपण के लिए तीन से चार सप्ताह के पुराने पौधे लगाएं।अगेती मौसम की किस्मों के लिए 500 ग्राम बीज और पिछेती मौसम की किस्मों के लिए 250 ग्राम बीज प्रति एकड़ के लिए आवश्यक है|
ਸਰ ਅਦਰਕ ਦੇ ਪੌਧੇ ਇਸ ਤਰ੍ਹਾਂ ਪੀਲੇ ਹੋ ਰਹੇ ਹਨ, ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ?
(pb)
ਹਰੀਸ਼ ਚੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
dry oyster mushroom ki market kaha he ?
(hn)
Punjab
Verma ji aapko dry mushrooms apne najdiki market men hi bechni padegi.dhanywad
We are planting capsicum 1 half hectare of land for that what all fertilizer we need to put before planting and after planting to get good yeild ?
(en)
Madhya Pradesh
In capsicum Farming,10 to 11 tones / hectare of FYM or compost is applied at the time of field preparation. In chilli for rained crop 50 kg N and 25 kg P should be applied 1/2 dose of N full dose of P applied at the time of transplanting. Remaining Yi dose of N applied 30 days after transplanting for .irrigated crop 100 kg N, 50kg P & 50 kg K should be applied per hectare. Fertilizers are applied in four equal doses. First applied at the time transplanting remaining doses are applied at 4th, 111 & 13′ week after transplanting.Thank you
We are planting capsicum in open field .... Can some one help us in providing complete details like what pesticides we have spray what all the fartilizer we have to leven in drip for how many times we have to leave what what and when we have to spray to avoid sunburn and trips and mites ...... Before planting do we need to spray any pesticides and also after planting
Kiya kari ?
(hn)
Punjab
Pardeep ji kripya aap apna swal vistar se pushen ki aap kya jankari lena chahte ha tan jo apko sahi jankari di jaa skee.
kya ganne me thiamathoxam 25%+fipronil 80% ke sath m45 ka spray kr sakte h ?
(hn)
Maharashtra
Nikhil ji, behtar result lene ke liye keetnashak ki alag se spray kre aur fungicide ki alag se, koi bhi university ikathi spray ki sifarish nhi krti, Dhanyvad
sir chicko da plant 7 year old tej haneri karn Mud to only ik inch upro tutgya hai mud zameen lago thoda jya rehgya osde lae ki kita jave ta jo o pungar pave dobara ?
(pb)
Punjab
Gurpartap Singh ji, agar plant diya upar to tahniya tutdiya ta ohna nu agge to cut skde c te plant ne growth shuru kar dinda par hun plant da main mud hi tutgya hai ta bahut ghat chance han usdi dobara growth de, Dhanvad
2 months di german shepherd female aa ,akh te eda jhakham ho gaya hai koi ilaj dasya jave ?
(pb)
Daljit ji tuci iss nu Hitek injection 1ml/33kg body weight de hisab nal chamdi vich lgwao ate isdi akh vich kittu eyes drops pauni suru kro.
Vermicompost बनाने के लिए अच्छी गुण वत्ता वाले kechuve कहाँ से खरीदें, जैविक kitnashask kaise तैयार kre ?
(hn)
Punjab
विजय जी, earthworms लेने के लिए आप परम पवित्रम इन्डस्ट्री (08048973336) में संपर्क कर सकते हैं और घर में कीटनाशक त्यार करने के लिए 4kg नीम की पतियों और निमोलियों को 10ltr. पानी में 30min. के लिए उबालें जो पानी बचेगा आप1200ml/एकड़ के हिसाब से छिड़काव कर सकते हैं, धन्यवाद
Punjab
Contact 9501521855
pashu nu pet da karha de goli deti fenbendazole deti par koe fazak nhi koe vdia goli bara daso dan da tarka ve daso ?
(pb)
Punjab
Jagpreet ji tuci Fenbendazole dwai den ton 1 mahine badd Flukarid-DS bolus de skde ho baki isdi khurak da dian rakho. ehh tuc sham de sme pess ke roti vich upar gurr lgga ke de skde ho.
Sir, Fungicide ke spray kar na ke Kitna din baad NPK ke spray kar sakta ha ?
(hn)
Punjab
Rohit sharma ji fungicide ki spray ke 4-5 din baad NPK ki spray kar skte hain, Dhanyvad
बारिश कब होगी ?
(hn)
Punjab
अनिल जी, आज बारिश होने के आसार हैं, धन्यवाद
Ash gourd me phul aur phal dono nahi aa raha he kuch upai bataiye ?
(en)
Maharashtra
Nirmal ji, ash gourd ki bel ka growth vala hissa aage se kaat de aur Gibbralic Acid 0.001% @200ml/acre ke hisab se spray kar skte hain, 7 din ke baad khatti lassi ki spray krte rahe, Dhanyvad
ਕਿੰਨੂ ਦੇ ਛੋਟੇ ਬੂਟਿਆਂ ਦੀ ਛਿੱਲ ਇਸ ਤਰ੍ਹਾਂ Scratched ਕਿਉਂ ਹੋ ਰਹੀ ਹੈ ਜੀ, ਇਲਾਜ ਸਬੰਧੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ , ਧੰਨਵਾਦ ਸਹਿਤ ?
(pb)
Punjab
ਰਵਿੰਦਰ ਸਿੰਘ ਜੀ, ਪਿੱਛਲੇ ਦਿਨਾਂ ਵਿੱਚ ਤੇਜ਼ ਹਵਾਵਾਂ ਚਲਣ ਕਾਰਨ ਬੂਟੇ ਦੀਆਂ ਟਾਹਣੀਆਂ ਇਕ ਦੂਸਰੇ ਨਾਲ ਖਹਿਣ ਕਾਰਨ ਇਹ ਦਿੱਕਤ ਹੋ ਰਹੀ ਹੈ, ਇਹ ਖੁੱਦ ਠੀਕ ਹੋ ਜਾਵੇਗੀ, ਧੰਨਵਾਦ
धान को 15/20 दिन हो गए है लगी को, क्या इसमे अब जिंक डाल सकते है ?
(hn)
Punjab
वेद जी, अभी आप धान में ज़िंक डाल सकते हैं लेकिन इसको सुपर के साथ मिलाकर नहीं डाल सकते, धन्यवाद
ਸਰ ਮੱਝ ਦੇ 15 ਦਿਨ ਰਹਿੰਦੇ ਹਨ ਜੀ ਦਿਨ ਪੂਰੇ ਹੋਣ ਵਿੱਚ, ਜੋਰ ਜਿਹਾ ਮਾਰਦੀ ਹੈ ਜੀ, ਉਸਨੂੰ ਗੂੰਦ ਕਤੀਰਾ ਦੇ ਸਕਦੇ ਹਾਂ ਜੀ, ਜਾਂ ਕੁੱਝ ਹੋਰ ਦੇਈਏ ?
(pb)
ਜਗਸੀਰ ਜੀ ਉਸ ਨੂੰ 100 ਤੋਂ 200 ਗ੍ਰਾਮ ਤੱਕ ਗੁੰਦਕਤੀਰਾ ਦੇ ਸਕਦੇ ਹੋ ਬਾਕੀ ਜੇਕਰ ਉਹ ਗੋਬਰ ਤੋਂ ਬਾਦ ਜ਼ੋਰ ਮਾਰਦੀ ਹੈ ਫਿਰ 50 ਗ੍ਰਾਮ ਰੋਜਾਨਾ ਮੀਠਾ ਸੋਡਾ ਦਿਓ ਅਤੇ ਜੇਕਰ ਪਿਸ਼ਾਬ ਤੋਂ ਬਾਦ ਜ਼ੋਰ ਮਾਰਦੀ ਹੈ ਫਿਰ ਉਸ ਨੂੰ Gardplus injection 4.5gm , Fortivir injection 30ml, 15-15ml ਕਰਕੇ ਦੋਨਾਂ ਪਾਸੇ ਅਤੇ megludyne injection 20ml ਲਗਵਾਓ
ਸਰ ਗੂੰਦਕਤੀਰਾ ਕੁੱਲ 100-200 gm. ਦੇਣਾ ਜਾ ਰੋਜ 100-200 ਗ੍ਾਮ
ਤੁਸੀ 100 ਜਾਂ 200 ਗ੍ਰਾਮ ਰੋਜਾਨਾ ਦੇ ਸਕਦੇ ਹੋ
Punjab
Gurjinder ji jitho tuci uss vare dekhia ha kirpa krke usda link bhi apne swal de nal upload kro ji jiss nu dekh ke tuhanu sahi jankari diti ja skee.
Jhone nu potash ki km krdi aa ?
(pb)
Haryana
Mangi ji potash boote nu jameen vicho nitrogen lain lai help kardi hai te boote vich growth lai energy bnaun lai help kardi hai, Dhanvad
Punjab
ਕਿੰਨੀ ਪੋਟਾਸ਼ ਪਾਉਣੀ ਚਾਹੀਦੀ ਹੈ
22 ਜੀ ਆਪਣੇ ਕਰੇਲੇ ਦੀ ਵੱਲਾ ਦੇ ਕਰੇਲੇ ਛੋਟੇ-ਛੋਟੇ ਹੀ ਪੀਲੇ ਪੈ ਕੇ ਬਾਅਦ ਵਿੱਚ ਲਾਲ ਰੰਗ ਦੇ ਹੋ ਕੇ ਖਰਾਬ ਹੋ ਰਹੇ ਨੇ ?
(pb)
Punjab
ਜਸਕਰਨ ਜੀ ਇਸਤੇ ਕੀਟ ਦਾ ਹਮਲਾ ਹੈ ਇਸ ਕਰਕੇ ਕਰੇਲਾ ਇਸਤਰਾਂ ਹੋ ਰਿਹਾ ਹੈ, ਇਸਦੇ ਕੰਟਰੋਲ ਲਈ dimethoate 30 EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Hello
(pb)
Punjab
Mandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
sir kadoo di vall nu ki problem ho sakdi aa, spray v krke dekh lye, pr eh khatm nhi ho rhi, agge vall nu hor khraab kr rhi aa ?
(pb)
Punjab
Gurpreet ji este keet da hamla hai, esnu control karn lai tusi Dimethoate 30% EC @2ml/ltr paani de hisab nal spray kar skde ho te kuch din baad mancozeb 75% WP @4gm/ltr paani de hisab nal spray kar skde ho, Dhanvad
sir buffalo nu 4April nu AI krvaai c, Ajj check krvaai aw, pregnant Nhiiii hgiii, oh dobara v heat vich Nhiiii ayii, te usdi body te flerian v hnn koi solution dso g ?
(pb)
Punjab
Jasandeep ji tuci uss nu Bovimin-b ultra powder 50gm rojana dena suru kro ate Nutrisacc advance tab. rojana 1 goli deo ate 21 din tak dinde rho ehna nal sarir di kami puri howegi ate sme te heat vich aa jawegi.
ਸਰ PR 126 ਦੀ ਪਨੀਰੀ 18 ਦਿਨਾਂ ਦੀ ਹੈ, ਵਾਧਾ ਵੀ ਘੱਟ ਕਰਦੀ ਸੀ, ਅਤੇ ਪੀਲੀ ਪੈਣੀ ਸ਼ੁਰੂ ਹੋ ਗਈ ਸੀ, ਉਸਦੇ ਉੱਪਰ ਐਗਰੋਮਿਨ ਦੀ ਸਪਰੇਅ ਕੀਤੀ ਹੈ, ਇਹ ਸਪਰੇਅ ਸਹੀ ਹੈ ਸਰ ?
(pb)
Haryana
ਅਮਨਪ੍ਰੀਤ ਸਿੰਘ ਜੀ ਇਸਦੇ ਵਿੱਚ micro nutrient ਹੁੰਦੇ ਹਨ, ਜਿਹੜੇ ਗਰੋਥ ਲਈ ਹੁੰਦੇ ਹਨ ਪਰ ਇਕ ਸਪਰੇਅ ਜ਼ਿੰਕ 21% @150gm/ਪੰਪ ਤੇ Ferrous Sulphate @150gm/ਪੰਪ ਦੇ ਹਿਸਾਬ ਨਾਲ ਕਰੋ, ਇਸ ਨਾਲ ਪਨੀਰੀ ਦਾ ਵਾਧਾ ਹੋਵੇਗਾ, ਧੰਨਵਾਦ
Punjab
jagdeep ji tuc malabar neem de boote lain layi Varinder Singh 9815940212 Avishkar Agrotech nu sampark kar sakde ho. isda rate alag alag hunda hai timber market vich ate eh demand te nirbhar karda hai. tuc isdi bijai to pehlan isdi market da pta karo ke tuhade ilake vich isdi demand kinni hai,dhanwad
ਫੁੱਲ ਗੋਭੀ ਕਿਸ ਮਹੀਨੇ ਤੋਂ ਲਗਾਉਣੀ ਸ਼ੁਰੂ ਕੀਤੀ ਜਾਵੇ ਜੀ ਤਾਂ ਜੋ ਵਧੀਆ ਮੁਨਾਫ਼ਾ ਲਿਆ ਜਾ ਸਕੇ ?
(pb)
Punjab
ਲਖਵਿੰਦਰ ਸਿੰਘ ਜੀ, ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰ ਸਕਦੇ ਹੋ, ਧੰਨਵਾਦ
Punjab
Meharbani bai ji
sir 2 month d ਵੱਛੀ ਹੈ,ਕਿਰਪਾ ਕਰਕੇ ਖੁਰਾਕ ਦੱਸੋ ਜੀ ਇਸਦੀ ?
(pb)
ਇਸ ਨੂੰ calf starter ਫੀਡ ਦੇਣੀ ਸ਼ੁਰੂ ਕਰੋ ਇਹ ਸ਼ੁਰੂ ਵਿੱਚ 50 ਤੋਂ 100 ਗ੍ਰਾਮ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਫਿਰ ਉਸਦੀ ਉਮਰ ਦੇ ਹਿਸਾਬ ਨਾਲ ਮਾਤਰਾ ਵਧਾਉਂਦੇ ਰਹੋ ਅਤੇ ਇਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਫਿਰ ਇੱਕ ਇੱਕ ਮਹੀਨੇ ਦੇ ਫਰਕ ਨਾਲ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ ਅਤੇ ਵਧੀਆ ਮਾਂ ਦਾ ਦੁੱਧ ਪਿਲਾਓ
नींबू अनार, पपीता और अमरूद के पेड़ 1 साल पहले लगाए थे बारिश में, अभी तक कोई भी खाद नहीं दिया है, कौन सा खाद देना चाहिए और कितना देना चाहिए, बताएं, धन्यवाद ?
(hn)
Punjab
विजेश कुमार जी सभी पौधों को 3-4 किलो वर्मीकम्पोस्ट डाल सकते है, नींबू को 250gm SSP और 60gm यूरिया/ पौधा.... अनार को 100gm यूरिया, 250gm एसएसपी, 50gm MOP .....अमरुद को 250gm यूरिया, 375gm SSP और 500gm MOP ....पपीते को 100gm MOP और 250gm SSP /पौधा डाल सकते हैं, धन्यवाद