Rajasthan
Search
ਵੀਰ ਜੀ ਸਤਿ ਸ੍ਰੀ ਅਕਾਲ, ਮੈਂ ਪਰਮਿੰਦਰ ਸਿੰਘ ਅਪਣੀ ਪੜ੍ਹਾਈ ਪੂਰੀ ਕਰ ਚੁੱਕਾਂ ਹਾਂ ਤੇ ਇਸੇ ਸਾਲ ਖੇਤੀਬਾੜੀ ਕਰਨ ਲੱਗਾ ਹਾਂ ਪਰ ਮੈਨੂੰ ਖ਼ਾਸ ਤਜਰਬਾ ਨਹੀਂ, ਪਰ ਮੈਂ ਹੁਣ ਔਰਗੈਨਿਕ ਸਬਜ਼ੀਆਂ ਦੀ ਖੇਤੀ ਤੇ ਨਾਲ ਹੀ ਡੇਅਰੀ ਫਾਰਮਿੰਗ ਕਰਨੀ ਚਾਹੁੰਦਾ ਹਾਂ, ਕਿਰ੍ਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਇਸਦੀ ਪੂਰੀ ਜਾਣਕਾਰੀ ਕਿਥੋਂ ਪ੍ਰਾਪਤ ਕਰਾ ਤੇ ਆਪਣਾ ਕੰਮ ਸ਼ੁਰੂ ਕਰ ਸਕਾ, ਜੇਕਰ ਕਿਸੇ ਵੀਰ ਨੇ ਆਪਣਾ ਸੁਝਾਵ ਜਾ ਪੂਰਾ ਪਲਾਨ ਦੱਸਣਾ ਹੈ ਤਾਂ ਆਪਣਾ ਨੰਬਰ ਜ਼ਰੂਰ ਦਿਉ, ਮੈਂ ਆਪ ਜੀ ਨੂੰ ਕਾਲ ਕਰ ਲਵਾਂਗਾ, ਧੰਨਵਾਦ ਜੀ ?
(pb)
ਸੰਧੂ ਜੀ ਤੁਸੀ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਇਸ ਨੂੰ ਸ਼ੁਰੂ ਕਰਨ ਵਿੱਚ ਆਸਾਨੀ ਰਹੇਗੀ ਤੁਸੀ ਸ਼ੁਰੂਆਤ ਥੋੜੇ ਪਸ਼ੂਆਂ ਤੋਂ ਕਰ ਸਕਦੇ ਹੋ ਫਿਰ ਹੋਲੀ ਹੋਲੀ ਇਸ ਕੰਮ ਨੂੰ ਵਧਾ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ 87 - 88 ਤੀਜੀ ਮੰਜਲ, ਜਿਲਾ ਪ੍ਰਸ਼ਾਸਨਿਕ ਕੰਪਲੈਕਸ, ਨਯੂ ਕੋਰਟ ਰੋਡ, ਮਾਨਸਾ 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਵਾਰੇ ਪੁੱਛ ਸਕਦੇ ਹੋ..
ਨਵਰੂਪ ਵੀਰ ਜੀ ਬਹੁਤ ਬਹੁਤ ਜੀ ਤੁਹਾਡੇ ਦੁਵਾਰਾ ਦਿਤੀ ਜਾਣਕਾਰੀ ਨਾਲ ਮੇਰਾ ਬਹੁਤ ਫ਼ਾਇਦਾ ਹੋਇਆ
ਧੰਨਵਾਦ
Sir pehla urea nl a mix krk pyi hai g, ehde ki benefit hai g ate a jhona di growth lee benefit hai g, ate Doja urea kdo te ki pa k liye g ?
(pb)
Punjab
Gurpreet Singh ji, eh deemak ate sundi da control krn vich madad karegi par es sme deemak da attack nhi aunda, doosre urea di dose jhone di lawai to 21 din baad pauni chahidi hai, Dhanvad
1401 mushal chona baare full information deo and kini khaad pai jaave te ki rla pai jaave te kehri spray kiti jaave vadhh jhaar lai ?
(en)
Haryana
Gurlal bhullar ji esde lai 90kg urea, 75kg SSP te 20kg MOP paun di sifarish kiti jandi hai, SSP te MOP nu akhri kaddu paun to pehla pauni chahidi hai te urea di pehli kishat laun to 7 din de ander de deni chahidi hai te esde naal Zinc 33% shitta de skde ho es naal growth vdiya hovegi te agar kise tra dikat aundi hai ta tusi estra hi message kar skde ho, Dhanvad
ਮੱਝ ਦੇ ਦੁੱਧ ਵਿੱਚ ਮੁਸ਼ਕ ਆਉਦਾ ਹੈ, ਉਸ ਦਾ ਇਲਾਜ ਦੱਸੋ ?
(pb)
ਜਸਪਾਲ ਜੀ ਤੁਸੀ ਉਸ ਨੂੰ 25 ਗ੍ਰਾਮ ਰੋਜਾਨਾ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ.
miti vich ki kamia sir ?
(pb)
Punjab
Lakhvinder Singh ji, tuhade valo bheji tasveer dhundli dikhai de rahi hai, kirpa krke dubara saaf tasveer nu sanjhi karo taaki tuhanu sahi jankari mil ske, Dhanvad
Sir mujh de than vich sojh and gand aa koi medicine batao ?
(hn)
Rohit ji aap usko Amoxirum forte 4.5gm, Megludyne inj. 20ml, ifer-h injection 5ml, Ascrobic acid 20ml lgwayen yeh aap uski sojish ke hisab se 2-3 din lgwayen aur yadi gannd rehti ha tab aap ifer-h inj. ko 3-5 din lgwa skte hai.
Sir 1 time mujh ne ki khurakh diye ki dudh vade ?
(hn)
Punjab
Rohit ji kirpa krke ehh daso ohh suun wali hai jaa suu chuki hai ate jekar suun wali tan kina time rehnda hai iss vare vistar nal dubara swal pusho tan jo tuhanu uss vare sahi jankari diti ja skee.
ਸਰ 45 ਦਿਨ ਦੇ ਨਰਮੇ ਨੂੰ ਪਾਣੀ ਦਿੱਤਾ ਹੈ, ਹੁਣ ਉਸਦੇ ਵਿੱਚ ਕਿਹੜੀ ਖਾਦ ਪਾਉਣੀ ਚਾਹੀਦੀ ਹੈ ?
(pb)
Haryana
ਅਮਨ ਜੀ ਨਰਮੇ ਦੀ ਫ਼ਸਲ ਵਿੱਚ ਤੁਸੀਂ ਯੂਰੀਆ @30kg/ਏਕੜ ਪਾ ਸਕਦੇ ਹੋ ਅਤੇ15-20kg DAP/ਏਕੜ ਕੇਰਾ ਕਰ ਸਕਦੇ ਹੋ, ਧੰਨਵਾਦ
Ye bimari k baare mai btaayein ?
(en)
Supreet ji ise koi bimari nhi hai iski patiya hoti hi es trah ki hai, Dhanyvad
How do I save my plant, It's an indoor plant, Plz help ?
(en)
Surabhi, your plant is healthy. This variety of plant is just this way. Thank you
Sar ji gile tha da ki hul kita jave, chite baktirya ban rahe ?
(pb)
Punjab
Gurbhej ji tuci ethe chawal di chilka ja lakdi da bruuda di moti tehh bnna ke visha deo jiss nal nami khtm ho jawegi ate isdi safai kr deo.
Sir yeh maine soil test karvaya tha, pls aap check karke samja dijiye ?
(en)
Maharashtra
Priyank ji iski photo itni clear nahi hai jis se sara data pada ja sake lekin isme pH ki matra jyada hai jo ke 7 tak honi chahiye. isme sulphur ki matra bhi sahi hai aur osme organic carbon kam hai jiske liye aapko khet men gali hui gobar ki khaad daalne ki jrurat hai,dhanywad
Himachal Pradesh
Shilpa ji . Ph level 7 ke liye kya karu. Or muje help karke bataye ki yeh sab items kitna hona chaye
Himachal Pradesh
Apna mail id de dejiye. Mai mail karta hu
First 2nd 3rd ਯੂਰੀਆ ਚ ਮਿਲਾਕੇ ਕੀ ਪਾਈਏ ਜੋ ਫ਼ਸਲ ਦੀ ਪੈਦਾਵਾਰ ਵਿੱਚ ਵਾਧਾ ਕਰੇ, ਏਰੀਆ ਸੰਗਰੂਰ ਆ ?
(pb)
Haryana
ਅਮਨਦੀਪ ਸਿੰਘ ਜੀ ਯੂਰੀਆ ਦੀ ਪਹਿਲੀ ਕਿਸ਼ਤ ਨਾਲ ਤੁਸੀਂ ਜ਼ਿੰਕ 33% @16kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਗਰ ਕਿਸੇ ਕੀਟ ਦੀ ਦਿੱਕਤ ਆਉਂਦੀ ਹੈ ਤਾਂ ਬਾਅਦ ਵਾਲੀ ਯੂਰੀਆ ਨਾਲ ਤੁਸੀਂ ਕੀਟ ਦੇ ਅਨੁਸਾਰ ਕੀਟਨਾਸ਼ਕ ਵਰਤ ਸਕਦੇ ਹੋ, ਧੰਨਵਾਦ
sir jhone nu zink pona har waar meri jamiin ch zink di kamii a kehdi zink paiye jo vadia result mile ?
(pb)
Punjab
Gurninder Singh ji, urea di pehli kisht naal tusi Zinc 33% @16kg/acre paa skde ho, Dhanvad
Haryana
thanku g
Sir ਮੇਰੀ ਜਮੀਨ ਵਿੱਚ ਤਕਰੀਬਨ 20,ਤੋ 25 ਸਾਲ ਹੋ ਚੱਲੇ ਝੋਨਾ ਲੱਗਦਿਆਂ, ਇਹ ਕੱਦੂ ਕਰਨ ਤੋ ਬਅਦ ਜਲਦੀ ਜੰਮ (ਸੈਟ ) ਹੋ ਜਾਂਦੀ, ਜੋ ਲੈਬਰ ਨੂੰ ਬਹੁਤ ਮੁਸ਼ਕਲ ਆਉਂਦੀ ਝੋਨਾ ਲਾਉਣ ਵਿੱਚ, ਕੋਈ ਹਲ ਦੱਸੋ ਕੀ ਪਿਆ ਜਾਵੇ ਖੇਤ ਵਿੱਚ, ਖੇਤ ਪੋਲਾ ਰਹੇ ?
(pb)
Punjab
ਭੁਪਿੰਦਰ ਸਿੰਘ ਜੀ ਫ਼ਸਲ ਦੇ ਅਵਸ਼ੇਸ਼ ਨੂੰ ਜਮੀਨ ਵਿੱਚ ਹੀ ਵਾਹਿਆ ਕਰੋ ਤੇ ਝੋਨਾ ਲਾਉਣ ਤੋਂ ਪਹਿਲਾਂ ਰੂੜੀ ਦੀ ਖ਼ਾਦ ਪਾਇਆ ਕਰੋ ਅਤੇ ਜੰਤਰ ਵਿੱਚ ਵਾਹੁਣ ਨਾਲ ਜ਼ਮੀਨ ਪੋਲੀ ਰਹਿੰਦੀ ਹੈ, ਧੰਨਵਾਦ
ਸਰ 3 ਮਹੀਨੇ ਦੇ bully ਕੁੱਤੇ ਨੂੰ ਕੀ ਖੁਰਾਕ ਦਿੱਤੀ ਜਾਵੇ ?
(pb)
ਤੁਸੀ ਉਸ ਨੂੰ ਵਧਿਆ ਖੁਰਾਕ ਦੇਣੀ ਸ਼ੁਰੂ ਕਰੋ ਉਸਦੀ ਡੇਵਰਮਿੰਗ ਸਮੇ ਸਮੇ ਤੇ ਕਰਦੇ ਰਹੋ ਅਤੇ ਉਸ ਨੂੰ Royal Canin ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਵਧਿਆ ਗ੍ਰੋਥ ਹੋ ਜਾਵੇਗੀ
Sar ji poultry farm vaste eh medicine kive varti jave ?
(pb)
Punjab
Gurbhej ji isdi shed vich spray kiti jndi hai ehh bacteria, infection, virus nu khtm krn lai use kiti jndi hai .
sir jhoti Di 1st time delivery aa 9 month pregnant aa Bhar dikhaodi koi ilaz dasso ?
(pb)
usko 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den baki usko turri , feed naa dalen aur hara chara den aur pishe se v uchaa rakhen. baki usko xnel inj. 1gm, neoprofin inj. 10ml, Tonophos inj. 15ml, Tinacal inj. 15ml lgwayen.
Sir 4 mahine di gaban majh aa dudh hun to hii ik kg de rahii, aaa ki kararn aa jii injection la k 1 kg savree te 1 kg sham nu ?
(pb)
Punjab
Manbir ji tuci uss nu injection lgana bnnd kr deo kyuki injection nal majh ate usde bache nu nuksan howega tuci uss nu lactomood homeopathic dwai 10-10 drops din vich 3 varr deo, Leptaden tab. 10 golia rojana deo jekar ohh ek time dudh te paa jndi ha tan ek time hee laa skde ho per injection naa lgao baki ohh holi holi dudh ghtaun lgg jawegi ate dudh dena bnnd kr dewegi kyuki kujj majha suun ton 3-4 mahine pehle he hatt jndi hai ehh ohna di nasal ate khurak te nirbhar hunda hai.
Sir german shepherd 2 month di female aa, ohdi akh te jakham aa, oss te ki laya jave ?
(pb)
Daljit ji tuci iss nu Hitek injection 1ml/33kg body weight de hisab nal chamdi vich lgwao ate isdi akh vich kittu eyes drops pauni suru kro.
1121 jheeri lagaan da sahi time ki hai g ?
(en)
Punjab
Harman Singh ji 1121 di luvai da sahi sma july mahine de pehle 15 din han, Dhanvad
Punjab
ਗੁਰਭੇਜ ਜੀ, ਜਿੱਥੇ ਲੀਡਰ ਦਵਾਈ ਵਰਤੀ ਜਾਂਦੀ ਹੈ ਉਸ ਥਾਂ ਤੇ ਜਵਾਰ ਬੀਜਣ ਤੋਂ ਪ੍ਰਹੇਜ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਤੁਸੀਂ ਥਾਂ ਬਦਲਕੇ ਜਵਾਰ ਬੀਜ ਸਕਦੇ ਹੋ, ਧੰਨਵਾਦ
Punjab
Kheti ch 5 kg dap ਖਾਦ ਪਰ
Sir, ਆਪਾਂ ਨੂੰ ਟਾਹਲੀ ਅਤੇ ਨਿੰਮ ਵਗੈਰਾ ਦੇ ਬੂਟੇ ਕਿੱਥੋਂ ਮਿਲਣਗੇ, ਪਟਿਆਲੇ ਦੇ ਨੇੜੇ ਤੇੜੇ ਹੋਵੇ ਤਾਂ ਜਿਆਦਾ ਵਧੀਆ ਰਹੇਗਾ ਜੀ, ਧੰਨਵਾਦ ?
(en)
Punjab
ਹਰਮਨ ਜੀ ਇਹ ਬੂਟੇ ਲੈਣ ਲਈ ਤੁਸੀਂ ਸੰਜੂ ਨਰਸਰੀ (8054989599) ਵਿੱਚ ਸੰਪਰਕ ਕਰ ਸਕਦੇ ਹੋ, ਧੰਨਵਾਦ
ਸ੍ਰੀ ਮਾਨ ਜੀ ਕੀ ਥਨੈਲਾ ਰੋਗ ਦੀ ਵੈਕਸੀਨ ਬਣ ਗਈ ਹੈ ?
(pb)
Punjab
ਅਮਨਦੀਪ ਜੀ ਥਨੈਲਾ ਰੋਗ ਦੀ ਕੋਈ ਵੈਕਸੀਨੇਸ਼ਨ ਨਹੀਂ ਹੈ ਇਹ ਤਾਂ ਪਸ਼ੂ ਦੀ ਸਹੀ ਦੇਖਭਾਲ, ਸਾਫ ਸਫਾਈ, ਸਹੀ ਚੁਆਈ ਕਰਕੇ ਹੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ
soybean bone ke bad single super phosphate daal sakte hain ya nahin ?
(hn)
Maharashtra
Rajput ji, badhiya result ke liye to bone se pehle hi SSP dalni chahiye lekin aap pehle paani ya barish ke turant baad daal skte hain, Dhanyvad
tubewell load 10 to 20 karna hun scheme chlde aa k nahi ?
(en)
Scheme koi nhi g 4900/ BHP +1000/ BHP fine means total 5900/BHP tubewell pehla 10 HP da he 10 HP vadha krna ta 59000 Lagu g
ਸਰ ਝੋਨਾ ਲਗਾਉਣ ਤੋਂ 15 ਦਿਨ ਬਾਦ ਭੂਕਲੀ ਘਾਹ ਬਹੂਤ ਹੋ ਜਾਂਦਾ, ਕੋਈ ਦਵਾਈ ਦੱਸੋ, 7 ਦਿਨ ਹੋ ਗੇ ਝੋਨਾ ਲੱਗੇ ਨੂੰ ?
(pb)
Haryana
ਸੰਧੂ ਜੀ, ਝੋਨਾ ਲਾਉਣ ਤੋਂ 20 ਦਿਨ ਬਾਅਦ metsulfuron methyl 10% + chlorimuron ethyl 10% WP @8gm/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ ਅਤੇ ਇਸਦੀ ਸਪਰੇਅ ਕਰਨ ਸਮੇ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਸਪਰੇਅ ਕਰਨ ਤੋਂ ਅਗਲੇ ਦਿਨ ਪਾਣੀ ਲਗਾ ਸਕਦੇ ਹੋ, ਧੰਨਵਾਦ
cotton growth ni krda dap urea v paia ?
(pb)
Punjab
Raj ji kirpa karke daso ke kinni matra vich paya hai jekar poori khaad di matra paun to bad vi eh growth nahi kar reha ta tuc isde uper dr. dalal ghol di spray karo.DR. DALAL GHOL di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
ਝੋਨੇ ਦੀ ਫੋਟ ਕਰਵਾਉਣ ਕੀ ਕੀਤਾ ਜਾਵੇ ?
(pb)
Punjab
ਸੁਖਜਿੰਦਰ ਸਿੰਘ ਜੀ ਝੋਨੇ ਦੀ ਚੰਗੀ ਗਰੋਥ ਲਈ 75kg SSP ਤੇ 20kg MOP ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ ਤੇ ਯੂਰੀਆ ਦੀ ਪਹਿਲੀ ਕਿਸ਼ਤ ਨਾਲ 16 ਕਿਲੋ ਜ਼ਿੰਕ 33%/ਏਕੜ ਪਾ ਸਕਦੇ ਹੋ, ਇਸ ਨਾਲ ਬੂਟੇ ਦੀ ਚੰਗੀ ਗਰੋਥ ਹੁੰਦੀ ਹੈ, ਧੰਨਵਾਦ
Sir, punjab pasand muli di vijai july vich kiti ja sakdi ha ?
(pb)
Punjab
Rajinder Singh ji, mooli di Punjab Pasand kism de beejan da sahi sma march de akhri 15 din hunde han, agar tusi hun beejde ho ta vdiya growth nhi honi te keet ya bimariya da hamla jada ho sakda hai, Dhanvad
Sir jhona laun to 15 din baad vich Bukli bahut ho jande ?
(pb)
Punjab
Sandhu ji, jhona laun to 20din baad metsulfuron methyl 10% + chlorimuron ethyl 10% WP @8gm/acre de hisab nal spray kar skde ho te spray karn sme khet vich paani nhi hona chahida ate spray karn to agle din paani lgauna chahida hai, Dhanvad
सर जी मुझे माहीं सुगंधा चावल का बियारण लेना है, अच्छा बीज कहाँ से मिलेगा, कृपया नाम पते के साथ मोबाइल नंबर देने का कष्ट करें ?
(hn)
Punjab
जीतेन्द्र जी इसका बीज आपको KVK Faloj, Aspur road,P. S. Dovada,Dungarpur - 314 034 (Raj.) India Phone : 02964 - 265748 से मिल जायेगा .धन्यवाद
Sir bee farming k liye madhumakhi kaha se aati h Inhe kharidna padta h yaa fir kud se aati h ?
(hn)
Punjab
Rishabh ji apko makhi aur box khridne padhte hai fir unse sahi dekbhal se agge bache, sheehad laa skte hai aap iske liye Deepak Baghel 9004550950 Bee Farm se sampark kr skte hai
ਝੋਟੀ ਸੂਈ ਆ ਜੀ ਪਹਿਲੇ ਸੂਏ ਦੁੱਧ ਤੇ ਨਹੀ ਆ ਰਹੀ, ਵੱਧ ਨਹੀ ਰਹੀ, ਉਸ ਨੂੰ ਕੀ ਦਿੱਤਾ ਜਾਵੇ ?
(pb)
ਹਰਜੀਤ ਜੀ ਤੁਸੀ ਉਸ ਨੂੰ Anabolite Liquid 100ml ਰੋਜਾਨਾ ਅਤੇ lacup ਪਾਊਡਰ 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀ ਤੋਂ ਬਚਾ ਕੇ ਰੱਖੋ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦੇ ਹੈ ਫਿਰ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ.
Gobar gas plant lgvana chahaita hu, Jankari devo g ?
(pb)
Punjab
Ravinder ji Gobar gas ghann mitre de hisab nal lgda hai jekar ghar vic 8-10 member ha tan 6 ghann mitre wala thik ha isde lai lagbhag 1 quintal gobar di jrurat pendi hai isde nal 8-10 members da vdhia gass nal gujara ho jnda hai baki iss ton chota 2 ghann mitre da hunda ha isde lai 50kg gobar di jrurat pendi ha jo ki 3-4 members lai thik rehnda ha baki isde lai 12000 rs. di subsdiy ha baki hor jankari lai tuci iss no. 98142 21784 te sampark kr skde ho.
ਮਧੂਮੱਖੀਆ ਦੀ ਸਬਸੀਡੀ ਕਿਵੇ ਅਤੇ ਕਿੱਥੇ ਅਪਲਾਈ ਕਰੀਏ ?
(pb)
ਤੁਸੀ ਮੱਖੀ ਪਾਲਣ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜਰੂਰ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲੇਗੀ ਅਤੇ ਉਸ ਸਰਟੀਫਿਕੇਟ ਨਾਲ ਲੋਨ, ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Krishi Vigyan Kendra, Abohar (Fazilka),Punjab. Contact details, Dr Ramesh Kumar, Head KVK, Contact No.: +91-9478910117 ਨਾਲ ਸੰਪਰਕ ਕਰ ਸਕਦੇ ਹੋ
What are the subsidies available for setting up a green house and how can I avail them ?
(en)
Punjab
Nimmish, to get proper information about subsidies on green house or poly-house you should contact in District Horticulture office (01342-261822). Thank you
Kinu de bute pile ho reh han ji ?
(pb)
Punjab
Mansehaj Singh ji, kirpa krke boote di tasveer sanjhi kro taaki tuhanu sahi jankari mil ske, Dhanvad
sir namskar je, main pathankot se (Punjab), sir Muje konch jadibuti Ka beej Lena hai Kaha se melega je ?
(pb)
Punjab
Khan ji aap iske seeds lene ke liye Pankaj seth 9878492662 se sampark kar sakte hai,dhanywad
कौंच के बीज आपको किसी भी पंसारी की दुकान से आसानी से मिल जाएंगे
ਨੈਟ ਹਾਉਸ ਲਗਵਾਉਣਾ ਹੈ ਜੀ ?
(pb)
Punjab
ਮਨਿੰਦਰ ਸਿੰਘ ਜੀ ਨੈਟ ਹਾਉਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਪੁਨੀਤ ਗੁਪਤਾ (+919780200996) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Punjab
ਮਨਿੰਦਰ ਸਿੰਘ ਜੀ ਨੈਟ ਹਾਉਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਪੁਨੀਤ ਗੁਪਤਾ (+919780200996) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Subsidiary vali jipsam kitho milda pta a kise nu ?
(pb)
Punjab
Harpreet ji tuc isnu local store to vi kharid sakde ho,dhanwad
sat sri akhal ji last year ji kusam scheme dowara asi solar pump conection bharya c, 3 k month phela sade docoment te verification hoi c, ki kise nu pta ki eh kado tak eh conection ayu ga ?
(pb)
Satnam Singh ji tusi menu 95307 72137 number te call karleyo ji sari detail dasduga ji.
Sir ffg chiks nu croyza ho geaa hai medicine dsoo plz ?
(pb)
Punjab
Preet ji tuci ohna nu dujia thik chicks nalo alag kr deo ate ohna dia akha vich koi bhi eyes drop paa sde ho ate Tripen @1-2 gm per litre pani vich dena suru kro ate 6-7 hours vich pani sara pilla deo ate 7 din lgatar deo..
Punjab
tripen rate sir
Sori ji pehlan ek sawal galt ho gea ci ?
(pb)
Punjab
Buta ji Sat sri akal ji tuci jo bhi jankari lena chahunde ho usde vare vistar nal apna swal push skde ho jis nal tuhanu sahi jankari diti ja ske, dhanwad.
Bai ji or sister ji sab nu satsiriakal ji, mera eh swal hey ji ke sanu ek kirloskar da power weeder or power tiller chaida ji baagwani or sute kisaani waste, or apne Punjab tu mil sacda hey ji, ager milda tekoi adress and phone number deo ji, bhut meharbani hovegi ji ?
(pb)
Punjab
Buta ji kirloskar de dealer ludhiana vich han jihna da pta hai Aggarwal Distributors, B-Xxix 7/3A, Plot No.-12, Near Arun Gas Godown, Npc Tempo Union Street, Sherpur Chowk, Ludhiana - 141003
ਝੋਨੇ ਨੂੰ ਯੂਰੀਆ ਦੀ ਪਹਿਲੀ ਕਿਸਤ ਜਦੋ ਪਾਈਦੀ ਹੈ, ਨਾਲ DAP ਪਾਉਣੀ ਚਾਹੀਦੀ ਹੈ ਜਾਂ ਨਹੀਂ ?
(pb)
Punjab
ਅਮਰ ਸਿੰਘ ਜੀ ਝੋਨੇ ਵਿੱਚ DAP ਤੇ ਯੂਰੀਆ ਨੂੰ ਵੱਖਰਾ ਪਾਉਣਾ ਚਾਹੀਦਾ ਹੈ, ਅਗਰ ਪਾਉਣਾ ਵੀ ਹੁੰਦਾ ਹੈ ਤਾਂ ਮਿਲਾਉਣ ਤੋਂ ਬਾਅਦ ਤੁਰੰਤ ਛੱਟਾ ਦੇਣਾ ਹੁੰਦਾ ਹੈ ਤੇ ਜੇਕਰ SSP ਪਹਿਲਾਂ ਪਾਈ ਹੋਵੇ ਤਾਂ DAP ਪਾਉਣ ਦੀ ਜਰੂਰਤ ਨਹੀਂ ਹੁੰਦੀ, ਧੰਨਵਾਦ
devmedia
(pb)
Punjab
ਤੁਸੀ ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਇਸ ਤਰ੍ਹਾਂ ਤੁਸੀ ਲਗਾਤਾਰ 5-7 ਦਿਨ ਤੱਕ ਪਿਆ ਦਿਓ
devmedia
(pb)
Haryana
ਮਲਵਿੰਦਰ ਸਿੰਘ ਜੀ, ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਤੁਸੀਂ ਪਹਿਲੇ ਪਾਣੀ ਤੋਂ ਬਾਅਦ ਸੂਪਰ ਪਾ ਸਕਦੇ ਹੋ ਤੇ ਇਸਨੂੰ ਜ਼ਿੰਕ ਦੇ ਨਾਲ ਨਹੀਂ ਪਾਉਣਾ ਹੁੰਦਾ, ਧੰਨਵਾਦ
Sare veer &sister nu pyar nal satsiriakal ji ?
(pb)
Punjab
Buta ji Sat sri akal ji tuci jo bhi jankari lena chahunde ho usde vare vistar nal apna swal push skde ho jis nal tuhanu sahi jankari diti ja ske, dhanwad.
Hello han ji bhai ji E and sister de Shabd Pyar Parishad Re kal Mera Ek Sawal Hai acchi Pathankot to bol rahe hain menu Carlos Karda 8hp 10 12 HP Devi Kyon Koi Carlos Karda Power Tiller power weeder Ek Aur Punjab to Kitni Lunga Koi Dildar Koi Kisi Ajay Sidha number ho gai Thi Jaan Koi Sampark Das Ja dress Daso Meherbani Karke please Bhagwan Vaste lena hai aur Chhote Kisan awaten
sir g zinc 39 percentage pa sakde jhone g, kini pauni a ek acere di ?
(pb)
Haryana
Barinder Singh ji Zinc 39.5 SC spray lai varti jandi hai te ik acre lai 100-125ml de hisab nal vart skde ho, Dhanvad
Sir g, Taaji sui c gaa nu kini der baad nehlauna chaheeda ?
(pb)
Rajasthan
Mandeep ji garmia de dina vich jiwe tuhada pashu suu jawe tan jer peen ton badd normal pani nal usde pishle hisse nu saff kr deo fir 2 din bad nihla skde ho ate sardia vich jer pen ton badd kose pani nal pishla hisaa saff kro fir 4- 5 din badd dupph wale din nihlaa skde ho.
best hybrid basmati paddy seeds ?
(hn)
Maharashtra
Ashish ji the basmati varieties are Basmati 1509, Sharbati Rice, Basmati 386, Basmati 217, Ranbir Basmati, Karnal Local/ Taraori Basmati, Basmati 370, Type-3 (Dehradooni Basmati), Pusa Basmati-1, Pusa Basmati 1121, Punjab Basmati-1, Haryana Basmati- 1, Kasturi and Mahi Sugandha.
ਮੂੰਗੀ ਦੀ ਫ਼ਸਲ ਨੂੰ ਫਲ ਪੈ ਰਿਹਾ ਜੀ ਤੇ ਕਿਤੇ ਕਿਤੇ ਫਲ ਦੀ ਜਗ੍ਹਾ ਗੰਢੀ ਜੀ ਬਣ ਰਹੀ ਆ, ਸੁੰਡੀ ਵੀ ਨਹੀਂ ਲੱਗ ਰਹੀ ਆ ਮੱਛਰ ਆ ਸ਼ਾਇਦ, ਕੋਈ ਵਧੀਆ ਸਪਰੇਅ ਦੱਸਿਆ ਜਾਵੇ ਜੀ, ਅੱਜ 56 ਦਿਨ ਦੀ ਫਸਲ ਹੈ, ਇੱਕ ਵੀ ਸਪਰੇਅ ਨਹੀਂ ਕਰੀ 12 63 ਤੋਂ ਬਿਨਾਂ ?
(pb)
Haryana
ਦਲਵੀਰ ਜੀ ਮੂੰਗੀ ਤੇ ਰਸ ਚੂਸਕ ਕੀਟ ਦੇ ਹਮਲੇ ਦੀ ਰੋਕਥਾਮ ਲਈ Dimethoate 30% EC @250ml /ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Pali ki mandi me moong ka baav kya he ?
(hn)
Punjab
Mukesh ji moong ka mandi bhav lagbhag 7000 ke kareeb hai, Dhanyvad
मैंने मूली के बीज की बिजाई की है, इसमें pedimethalin का सप्रे करना है, इसका area 2 कनाल है, इसमें कितनी डोज़ होनी चाहिए ?
(en)
Punjab
तंवर जी, आप 2 कनाल के लिए Pendimethalin 30% EC @250ml उपयोग कर सकते हैं, धन्यवाद
Haryana
Vijender ji 16lt tank mein kitni dose karein
जी मैने 1509 धान की पाैध 15 मई काे डाली थी और अब मुझे रोपाई करनी मजबूरी है ताे रोपाई के समय व कितने-कितने दिन बाद कितना काैन सा खाद डालू जो पैदावार अच्छी हो व 1121 और 1718 की पाैध बाेने का सही समय अब कब तक है और इसकी पाैधे की lenth व रोपाई से कटाई तक कितने दिन लगेगें, पाैध में खाद कौन सा कितना, 20 किलाे बीज व जगह कितनी मे बिजाई करना ठीक है ?
(hn)
Punjab
श्रीमान जी रोपाई के समय आखरी कद्दू से पहले आप 75kg SSP और 20kg MOP डाल सकते हैं और रोपाई के बाद 30kg यूरिया के साथ जिंक 33% @16kg/एकड़ के हिसाब से डाल सकते हैं, 1718 और 1121 की नर्सरी की बिजाई के लिए जून महीने के पहले 15 दिन का समय सही होता है, अब इसकी पनीरी की बिजाई लेट हो चुकी है अभी आप दोबारा 1509 किस्म की पनीरी बीज सकते हो, पनीरी की बिजाई के समय 7.5kg SSP , 5kg जिंक 21% और 3.5kg यूरिया/कनाल डाल सकते हैं और 1509 लगाने के बाद लगभग 95 दिन में त्यार हो जाती है, इसका औसत कद 92cm होता है और २०कग बीज की पनीरी के लिए 8-10 मरले जगह काफी होती है, धन्यवाद
Sir majh 2 month hoge AI kiti nu sir majh di dhar bareek aa ki dita jave vaise dhaar polly aa ?
(pb)
Rajasthan
Balvir ji tuci isde lai 250 gm khand di chasni bnna lao ate uss nu 250gm dalda gheo vich garm krke ubali deo ate fir thnda krke 250 gm nimbu nichodd ke thnda krke 5-7 din tak deo.
ਸਰ ਨਮੋਨੀ ਗੋਲਡ ਦੀ ਸਪਰੇਅ ਕਰਨੀ ਹੈ, ਸਿੱਧੀ ਬਿਜਾਈ ਕੀਤੀ ਹੋਈ ਹੈ, ਖੇਤ ਨੂੰ ਪਹਿਲਾ ਪਾਣੀ ਲਾ ਕੇ ਸਪਰੇਅ ਕਰੀਏ ਜਾ ਸੁੱਕੇ ਖੇਤ ਵਿੱਚ ਕਰੀਏ ?
(pb)
ਬਲਜੀਤ ਸਿੰਘ ਜੀ ਨੋਮਨੀ ਗੋਲ੍ਡ ਦੀ ਸਪਰੇਅ ਪਾਣੀ ਲਾਉਣ ਤੋਂ ਪਹਿਲਾਂ ਕਰ ਸਕਦੇ ਹੋ ਅਤੇ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਣਾ ਚਾਹੀਦਾ ਹੈ, ਧੰਨਵਾਦ
Sir g eh taara ne ja vese hi koi jaala hai, Saadi eh cow nu lakoria bimari hai, 8 din hoge receptal injection lgae nu heat Vick leke aun vaaste ?
(pb)
Punjab
Hanji eh heat vich ha tuci iss nu AI krwa skde ho ate AI krwa ke keeper plus powder 30gm rojana 20 din tak deo.
Punjab
Feed nu mineral mixture 50 gram te mitha soda 10 gram feed ch pav