Punjab
Search
ਤੁਸੀ ਇਸਦੀ ਬੱਚੇਦਾਨੀ ਵਿੱਚ Lixin-iu ਦਵਾਈ 3 ਦਿਨ ਭਰਵਾਓ ਅਤੇ Keeper plus powder 30gm ਰੋਜਾਨਾ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ.
VNR 4226 hybrid ?
(hn)
Haryana
Rajesh kumar ji, ye kism 80-90din me tyar ho jaati hai aur iska ausat jhad 14-15 bori hai aur isme girne ki smasya bhi kam aati hai, Dhanyvad
सर यह आम की कौन सी वैरायटी है, इसके बारे में जानकारी देने की कृपा करें ?
(hn)
Punjab
राजकुमार जी, यह आम की Kilichundan Mango किस्म है, धन्यवाद
सर यह आम की कौन सी वैरायटी है, इसके बारे में जानकारी देने की कृपा करें ?
(hn)
Punjab
राजकुमार जी, यह आम की Kilichundan Mango किस्म है, धन्यवाद
Can i ask questions in may mothertoungh marathi ?
(en)
Punjab
Anil, kindly ask any question related to agriculture in hindi or english language.Thank you
June month wich pashu lyi hara chara kehra bij sakde han ?
(pb)
Bikramjit, es mahine tusi makki ya charri di bijai kar skde ho, Dhanvad
गमलों के पौधों के लिए कौन सी मिट्टी सही रहेगी ?
(hn)
विनोद जी कृपया आप बताये कि आपने गमलों में क्या उगाना है ताकि आपको उसके हिसाब से जानकारी दी जा सके। धन्यवाद
Bakri farm shuru karan lae loan kive milega ?
(pb)
Punjab
Sardar g jekar tuci bakri farm de kam lai loan ate subsidy lena chahunde ho tan pehla tuhade kol isdi training honi jruri hai fir uss training certificate nal tuci loan ate subsidy laa skde ho training lai tuci apne nazdiki krishi vigyan kendra nal sampark kr skde ho tuci Krishi Vigyan Kendra, Abohar (Fazilka),Punjab. Contact details, Dr Ramesh Kumar, Head KVK, Contact No.: +91-9478910117 nal sampark kr skde ho ehna ton tuhanu sari jankari mill jawegi..
jhone vich chloro 50% paun da ki fyada a ji dso ?
(pb)
Haryana
harmander Singh ji esde paun naal jhone vich deemak di smasya nhi aundi. Dhanvad
ਸਰ ਮੈਂ ਅਰਬੀ ਬੀਜੀ ਸੀ 21 ਫਰਵਰੀ ਨੂੰ, ਪੱਤੇ ਪੀਲੇ ਪੈ ਕੇ ਸੁੱਕ ਰਹੇ ਹਨ, ਕੀ ਹਰੇ ਹੋ ਜਾਣਗੇ ?
(pb)
ਜਗਸੀਰ ਜੀ ਕਿਰਪਾ ਕਰਕੇ ਦੱਸੋ ਕਿ ਇਸਨੂੰ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ ਤਾਂ ਜੋ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Sir g ਅਸੀਂ Dap ਯੂਰੀਆ ਪਾਈ ਸੀ ਹੁਣ 505 ਦੀ ਸਪਰੇਹ ਕੀਤੀ ਆ ਹੁਣ ਹੋਰ ਸੁਕ ਰਹੀ ਹੈ
Hlo g daso
Dhan ki Nursery me 1 knal area me chelated zinc ki total kitni matra use krne chaiye ?
(en)
Madhya Pradesh
Gurjyot ji, ek knal me ek pump spray ke liye kafi hota hai aur ek pump ke liye aap 16gm chelated Zinc ka estemal kar skte hain. Dhanyvad
devmedia
(pb)
Haryana
ਪਵਨ ਨਾਗਪਾਲ ਜੀ ਪੋਟਾਸ਼ ਨੂੰ ਤੁਸੀਂ ਸੂਪਰ ਨਾਲ ਮਿਲਾਕੇ ਪਾ ਸਕਦੇ ਹੋ ਅਤੇ ਜ਼ਿੰਕ 33% ਨੂੰ ਯੂਰੀਆ ਦੇ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
12 acre Jameen mein kaun se kheti Karen Bina drippy ?
(hn)
Maharashtra
Kripya aap btaye ke aapke khet men mitti kis trah ki hai aur aapke keht men pani ki suvidha kya hai taki aapko uske hisab se jankari di ja sake,dhanywad
ਸਰ ਜੀ ਜ਼ਮੀਨ ਵਿੱਚ ਪਾਣੀ ਨਹੀਂ ਖੜੵਦਾ, ਇਸਦਾ ਕੀ ਹੱਲ ਹੈ ?
(en)
Punjab
ਸੁਲੱਖਣ ਜੀ ਫ਼ਸਲ ਨੂੰ ਪਾਣੀ ਲਾਉਂਦੇ ਸਮੇ ਖੇਤ ਵਿਚ ਗੂੰਦ ਕਤੀਰਾ ਪਾਓ ਉਸਦੇ ਨਾਲ ਪਾਣੀ ਖੇਤ ਵਿਚ ਖੜਾ ਰਹੇਗਾ। ਧੰਨਵਾਦ
ਰਵਿੰਦਰ ਜੀ ਸਾਡੀ ਗਾਂ ਨੂੰ ਸੂਈ ਨੂੰ 15 ਦਿਨ ਹੋ ਗਏ ਹਨ, ਉਸ ਦਾ ਲੇਵਾ ਸਖ਼ਤ ਹੋ ਗਿਆ ਹੈ, ਦੁੱਧ ਵੀ ਘੱਟ ਆਉਂਦਾ ਹੈ, ਪਿਛਲੇ ਸਾਲ ਵੀ ਹੋ ਗਿਆ ਸੀ, ਡਾਕਟਰ ਤੋਂ ਵੀ ਇਲਾਜ ਕਰਵਾਇਆ ਪਰ ਕੋਈ ਫਰਕ ਨੀ, ਇਲਾਜ ਦੱਸੋ ਜੀ ?
(pb)
Punjab
ਇਸ ਨੂੰ Gardplus inj. 4.5gm, ascrobic acid 20ml, Megludyne inj 20ml, Vitum-h 5ml ਲਗਵਾਓ ਅਤੇ ਇਹ 3 ਦਿਨ ਲਗਵਾਓ ਬਾਕੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 50 ਗ੍ਰਾਮ ਰੋਜਾਨਾ ਦਿਓ..
Suki jiri vich itsit ho gie hai, ilaj daso ji ?
(pb)
Haryana
Kapoor ji tuc isde vich 2,4 D amine salt 58% @250ml prati acre de hisab nal spray karo,dhanwad
श्रीमान हमारे नीबूं के पौधा लगा है, वो सही से बड़े नहीं हो रहे, तो उनमे कौन सी खाद डालें जिस से वो सही ग्रोथ कर सके ?
(hn)
Rajasthan
जमील जी आप इसे वर्मीकम्पोस्ट @4 किलो प्रति पौधा डाले ताकि आपको उसके हिसाब से जानकारी दी जा सके। धन्यवाद
Azola kaha milega ?
(hn)
Punjab
Verma ji aap azola ke seeds lene ke liye Ram 8684979752 ji se sampark kar sakte hai,dhanywad
kya kusum solar yojana punjab bich lagu hai, is di puri jankari kitho mil sakti hai ?
(pb)
Om kumar ji tuci isde vare jankari lai mere nal Er. Pardeep Singh Tiwana (9530772137) sampark kr skde ho
ਵੀਰ ਜੀ ostavet +vimral ਕਿਸ ਪਸ਼ੂ ਨੂੰ ਦੇਣਾ ਚਾਹੀਦਾ, ਫਡਰ-ਗੱਬਣ ਵਾਲਾ ਚੱਕਰ ਤਾਂ ਨਹੀਂ ?
(pb)
ਸਿਕੰਦਰ ਜੀ ਤੁਸੀ ostovet +vimral ਪਸ਼ੂਆਂ ਨੂੰ ਦੇ ਸਕਦੇ ਹੋ ਜੋ ਪਸ਼ੂ ਦੁੱਧ ਦੇ ਰਹੇ ਹੈ ਓਹਨਾ ਨੂੰ ਦਿਓ ਬਾਕੀ ਪਸ਼ੂਆਂ ਨੂੰ ਨਾ ਦਿਓ ਬਾਕੀ ਪਸ਼ੂਆਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ Bovimin B ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਇਹ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ ਵੀ ਮਿਨਰਲ ਮਿਕਸਚਰ ਹੀ ਦਿਓ ਸਿਰਫ ਦੁੱਧ ਵਾਲੇ ਪਸ਼ੂਆਂ ਨੂੰ ਕੈਲਸ਼ੀਅਮ ਦੇ ਸਕਦੇ ਹੋ
Punjab
Deepak ji aap mahogany ke plants lene ke liye BK pandey 08048959987 ji se sampark kar sakte hai,dhanywad
Haryana
एक एकड़ में टपका विधि पर कितना खर्च आता है। मुझे आठ एकड़ जमीन के लिए टपका, फव्हारा सिस्टम लगवाना है कृपया मार्गदर्शन करें । कृपा यह भी बताएं कि टपका, फव्हारा से खाद, दवाई घुलनशील बनाकर दिया जा सकता है उसके लिए क्या कोई अलग से उपकरण लेना पड़ता है । कृपा सम्पूर्ण जानकारी दिजियेगा। धन्यवाद
Masala for 11 months filly in summers
(en)
Punjab
Tanvir ji kripya aap yeh btayen ki woh kis nasal ki hai aur kis kam ke liye rakhi hai tan jo apko uske vare mai sahi jankari di ja skee.
सर मेरी टोतापरी बकरी है जिसे ब्याये हुए एक साल हो गया, वो बकरी हीट पर आ ही नहीं रही है, Minotas दवा दे रहे हैं, और क्या देना है, कृपया बताएं ?
(hn)
इज़हार जी उसे आप Agrimin पाउडर 20 ग्राम रोजाना देना शुरू करें और उसे Ovumin advance tab. रोजाना आधी गोली देनी शुरू करें इससे हीट में आ जाएगी और उसके शरीर की कमी भी पूरी हो जाएगी
Punjab
Deepak ji aap mahogany ke plants lene ke liye BK pandey 08048959987 ji se sampark kar sakte hai,dhanywad
ਅਨਾਰ ਦੀ ਖੇਤੀ ਕਰਨ ਲਈ ਕਿਸ ਤਰ੍ਹਾਂ ਦੀ ਜ਼ਮੀਨ ਦੀ ਲੋੜ ਹੁੰਦੀ ਹੈ ?
(pb)
ਬਲਜਿੰਦਰ ਸਿੰਘ ਜੀ, ਡੂੰਘੀ ਮੈਰਾ ਮਿੱਟੀ ਅਨਾਰ ਲਈ ਚੰਗੀ ਹੈ । ਦਰਮਿਆਨੀਆਂ ਅਤੇ ਹਲਕੀ ਕਾਲੀ ਮਿੱਟੀ ਵਾਲੀ ਜ਼ਮੀਨ ਵੀ ਕਾਸ਼ਤ ਲਈ ਠੀਕ ਹੈ । ਅਨਾਰ ਖਾਰੀਆਂ ਅਤੇ ਸਿੱਲ੍ਹੀਆਂ ਜ਼ਮੀਨਾਂ ਵਿੱਚ ਵੀ ਹੋ ਜਾਂਦਾ ਹੈ। ਧੰਨਵਾਦ
mahogany ped kA bij ya paudhe ?
(hn)
Punjab
Deepak ji kripya aap apna swal vistar se pooche ke aap jankari lya lena chahte hai taki aapko uske hisab se jankari di ja sake,dhanywad
ghiya di 10 bela khrab ho gayian root di same problem naal main photo upload kar raya aa please koi solution daso
(pb)
rashpal ji eh fungus hai isde layi tuc carbendazim@3 gram prati litre pani de hisab nal drenching kro,dhanwad
sir dhan ki bade ko badane ki dawa ?
(hn)
Haryana
shatrughan ji aap dhan ko pehle sari matra men khaad daale aur uske bad aap ise mychorriz@4 kilo prati paudha daale,dhanywad
ਸ਼੍ਰੀ ਮਾਨ ਜੀ, 2 ਦਿਨ ਪਹਿਲਾਂ 7 ਮਹੀਨੇ ਦੀ ਕੱਟੀ ਦੇ ਅੱਖ ਵਿੱਚ ਗ਼ਲਤੀ ਨਾਲ ਰੱਸਾ ਵੱਜ ਗਿਆ ਹੈ, ਉਸ ਦੀ ਅੱਖ ਵਿੱਚ ਪਾਣੀ ਦੇ ਸਿੱਟੇ ਵੀ ਮਾਰੇ ਸੀ, ਪਰ ਹੁਣ ਉਸ ਦੀ ਅੱਖ ਵਿਚੋਂ ਪਾਣੀ ਆ ਰਿਹਾ ਹੈ ਤੇ ਅੱਖ ਮੀਚੀ ਹੋਈ ਹੈ ਜੀ, ਜਿਸ ਦੀ ਫ਼ੋਟੋ ਅੱਪਲੋਡ ਕਰ ਦਿੱਤੀ ਹੈ, ਕਿਰਪਾ ਕਰਕੇ ਇਸਦਾ ਜਲਦੀ ਤੋਂ ਜਲਦੀ ਇਲਾਜ ਦੱਸਿਆ ਜਾਵੇ, ਆਪ ਜੀ ਦਾ ਧੰਨਵਾਦੀ ਹੋਵਾਂਗਾ ?
(en)
Punjab
ਸਤਵਿੰਦਰ ਜੀ ਤੁਸੀ ਇਸਦੀ ਅੱਖ ਵਿੱਚ kittu ਦਵਾਈ ਪਾਉਣੀ ਸ਼ੁਰੂ ਕਰੋ ਤੁਸੀ ਦਵਾਈ ਦੀ ਫੋਟੋ ਦੇਖ ਸਕਦੇ ਹੋ ਇਸ ਨਾਲ ਫਰਕ ਪੈ ਜਾਵੇਗਾ ਇਹ ਤੁਸੀ ਨਜ਼ਦੀਕੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ
Sir i need sesame ( til / white) seeds ?
(en)
Punjab
Sharandeep ji tuhanu eh beej PAU ludhiana de gate number 1 to mil jayega,dhanwad
2end urea nal sanu ki pauna chida hai jis nal ki jeri da booja van jave, Mere variety 126 te pusa-44 hai Shriman g ?
(pb)
Ranjeet ji dooji urea de nal tuc mychorriza@4 kilo prati acre de hisab nal pa sakde ho,dhanwad
Punjab
Thanks ji
ਸਤਿ ਸ੍ਰੀ ਅਕਾਲ ਵੀਰ ਜੀ, ਕਿਰਪਾ ਕਰਕੇ ਮੈਨੂੰ ਦੱਸੋਂ ਕਿ ਸਭ ਤੋਂ ਵੱਧ ਝਾੜ ਕਿਹੜੇ ਝੋਨੇ ਦਾ ਹੈ ਤੇ ਕਿੰਨਾਂ ਹੈ ?
(pb)
Haryana
ਪਰਮਿੰਦਰ ਜੀ ਸਭ ਤੋਂ ਵੱਧ ਝਾੜ ਪੂਸਾ 44 ਦਾ ਹੈ ਪਰ ਇਹ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ। ਇਸਦਾ ਝਾੜ 30-32 ਕੁਇੰਟਲ ਹੈ। ਧੰਨਵਾਦ
ਬਹੁਤ ਬਹੁਤ ਧੰਨਵਾਦ ਪਵਿਤਰ ਵੀਰ ਜੀ ਕਿਰਪਾ ਕਰਕੇ ਇਸਦਾ ਰੇਟ ਵੀ ਦੱਸੋਂ ਜੀ
Sat Sri akal ji majj nu pure dudh te leaon lyi soon to pehla ate bad vich ke dena chahida, full detail ch daso ji ?
(pb)
Punjab
Sukhjinder ji tuci majh di khurak da purra dian rakho ate usde suun ton 2 mahine pehla vitum h liquid 10ml rojana dena suru kro ate mousam de hisab nal sahi dekhbhal kro ate suun ton 1 mahina pehla metabolite powder rojana 1 pouch dena suru kro ate usde suun ton badd anabolite liquid 100-100ml swere sham dena suru kro ate leptaden tab. 10 golia rojana deo ehna nal sarir di kamjori durr howegi ate dudh vich vdha howega..
Thanks sir ji good knowledge
Sat Sri akal ji jekar jhote de ma ek hove ate father hor hove jive sikandar bull ldf de katti nu daara bull da seman lagva sakda ehna jhote de maa ek hai ate father alag han dove please answer
(pb)
Punjab
Sukhjinder ji jekar dono alag alag relation de hai fir tuci semen bhrwa skde ho iss vich ehh dian rakhna hunda ha ki jiss nu semen bhrwa rehe ho ate jisda semen bhrr rehe ha ohna da relation naa howe jekar ohh alag alag bull de bache ha tan bhrwa skde ho.
Punjab
Yes
Jhona mein patta lapet lg gyi konsi dawai best hai ?
(en)
Haryana
Pardeep ji, patta lapet ki roktham ke liye aap Chlorantraniprole 18.5 SC @60ml/acre ke hisab se spray kar skte hain, Dhanyvad
Sir ji 2 month di german shepherd female a, oo mitti te moot bohat kardi aa, koi hal dasya jave ?
(pb)
tuci uss nu sharkoferol liquid 5-5ml swere sham deo baki pett de kiria lai Easy pet tablet deo baki pishab da koi chakar nhi hai
ਬਾਈ ਜੀ ਹਾਲੇ ਮੱਕੀ ਦਾ ਦੋਧਾ ਛੱਲੀਆਂ ਇੰਨਾ ਕੁ ਬਣਿਆ ਵੀਰ, ਇਹ ਮੱਕੀ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਵੇਗਾ ?
(pb)
ਸੁਖਮਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
9108 aa ji ਕਦੋਂ ਕੁ ਤੱਕ ਵੱਡ ਕੇ ਮੁਹਾਰੇ ਲਾ ਸਕਦੇ ਆ
fastest and profitable crop ?
(en)
Punjab
Qhadri ji every crop has its own time no one crop is fastest but every crop is profitable if you have the market knowledge. please tell us in detail which type of soil you have so that we can guide you accordingly.thank you
Hello. Lovepreet ji.. Could you please tell me that what is the meaning of FYM ,, Is it just animals manure or it include anything else too ?????? Thanks
(en)
Punjab
Joban ji it is well rotten animal manure which can be 6-7 months old.
Punjab
Thanks
Sir asi 1 bag super 20 kg potash 8 kg zinc 33% 1 bag urea pehle khaad nll paya isda koi nuksaan ta ni ?
(pb)
Haryana
Amar Singh ji potash te super paun to baad kuch din baad urea te Zinc pauni chahidi hai, eh sariya ikathiya paun naal zinc boote nu nhi mildi te tusi khrch v kar baithde ho, esda ehi nuksan hai ki saare tatt boota nhi lai skda, Dhanvad
Super nll zinc kio ni pa sakde isda ki nuksaan hai ?
(pb)
Punjab
Amar ji super naal zinc paun te Zinc kathor ho jandi hai te boote nu nhi mildi te khrcha vi ho janda hai, Dhanvad
ਮੱਕੀ ਦਾ ਅਚਾਰ ਪਾਉਣ ਦੀ ਵਿਧੀ ?
(pb)
Rajasthan
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Thanks so much
Paddy PR kisma nu pathiya de ghol di spray kdo kar sakde han ate kini matra vich ?
(pb)
Rajasthan
Gurpartap Singh ji jhone nu 2ltr pathiya da paani/pump de hisab naal spray kar skde ho ate esdi 3-4 vaar spray kar skde ho esdi pehli spray 21-25 din te kar skde ho, Dhanvad
PR121 nu sari khaad etc paon to bd n.p.k di spray karni hai o kdo te kehdi kiti jave 19,19 ja 13045 ja koi hor ate kehde time te kiti jave nisran time ja pehla ?
(pb)
Haryana
Gurpartap ji jdo jhona gob vich hunda hai us sme NPK 13:00:45 di spray kar skde ho, Dhanvad
ਸਤ ਸ੍ਰੀ ਅਕਾਲ ਜੀ ?
(pb)
Punjab
ਸ਼ਿਵਰਾਜ ਜੀ ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
ਸਰ ਜੀ ਮੱਝ ਸੂਈ ਨੂੰ ਸਾਲ ਹੋ ਗਿਆ ਹੈ, ਹੁਣ ਨਵੇਂ ਦੁੱਧ ਨਹੀਂ ਹੋਈ, ਉਸ ਨੂੰ ਕੀ ਦਿੱਤਾ ਜਾਵੇ ਕਿ ਉਹ ਨਵੇਂ ਦੁੱਧ ਹੋ ਜਾਵੇ ਜੀ ?
(pb)
Punjab
ਦਵਿੰਦਰ ਜੀ ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
Sir sarshon di khal narme Vich kini peia, Tai ehda Ki faida hovega ?
(pb)
Rajasthan
Khalsa ji narme vich 8-10kg saro di khal paa skde ho esde naal boote nu nutrient milde han te naal hi eh keetnashk da km vi kardi hai, Dhanvad
Sir til da seed mil sakda, Wadia jhar ala ?
(en)
Punjab
Sharandeep ji jekar tuc university vale beej laina chahunde ho ta eh tuhanu KVK to mil jange ate jekar tuc private beej kharidne han ta oh tuhanu najdiki market vich mil jange,dhanwad
sir makka ke absese phatera kis se jaldi galega batao Bhai jutai see rah jata hai ?
(hn)
Haryana
Rishant ji aap ise kaat kar ise ache se khet men jutayi kare aur uske bad aap khet men waste decomposer ka spray kar de is se jo fasl ka avsesh hota hai jaldi gal jata hai .dhanywad
ਸਰ PR 126 ਦੀ ਪਨੀਰੀ ਜੇ ਕਰ 25 ਦਿਨਾਂ ਤੋਂ 5-4 ਦਿਨ ਜਿਆਦਾ ਹੋ ਜਾਵੇ 30 ਦਿਨ ਤੱਕ ਤਾਂ ਲਗਾਉਣੀ ਚਾਹੀਦੀ ਹੈ ਜਾ ਨਹੀਂ ?
(pb)
Punjab
ਅਮਨਪ੍ਰੀਤ ਸਿੰਘ ਜੀ, ਤੁਸੀਂ PR 126 ਕਿਸਮ ਦੀ ਪਨੀਰੀ 30 ਦਿਨ ਤਕ ਲਗਾ ਸਕਦੇ ਹੋ ਪਰ ਇਸਤੋਂ ਜ਼ਿਆਦਾ ਦਿਨ ਦੀ ਲਾਓਂਗੇ ਤਾਂ ਗਰੋਥ ਨਹੀਂ ਹੋਵੇਗੀ, ਧੰਨਵਾਦ
Sir ji. ਝੋਨੇ ਦੀ ਗਰੋਥ ਲਈ ਕਿਸ ਦਵਾਈ ਦਾ ਪ੍ਰਯੋਗ ਕਰਨਾ ਚਾਹਿਦਾ ਹੈ, ਕੀ ਕਲੋਰੋ ਤੇ ਸਲਫਰ ਦੀ ਵਰਤੋ ਕਿੰਨੀ ਕੁ ਲਾਭਕਾਰੀ ਹੈ, ਇਸ ਬਾਰੇ ਜਾਣਕਾਰੀ ਦਿਉ ਜੀ, ਧੰਨਵਾਦ ਜੀ ?
(pb)
Haryana
ਸੁਖਜਿੰਦਰ ਸਿੰਘ ਜੀ, ਝੋਨੇ ਦੀ ਗਰੋਥ ਲਈ ਸਮੇਂ ਸਿਰ ਸੂਪਰ,ਪੋਟਾਸ਼ ਤੇ ਜ਼ਿੰਕ ਪਾਉਣੀ ਚਾਹੀਦੀ ਹੈ ਤੇ ਜੜਾਂ ਦੇ ਵਿਕਾਸ ਲਈ Mycorrhiza @4kg/ਏਕੜ ਰੂੜੀ ਵਿੱਚ ਮਿਲਾਕੇ ਪਾ ਸਕਦੇ ਹੋ, ਸਲਫ਼ਰ ਨਾਲ ਬੂਟੇ ਦੀ ਗਰੋਥ ਚੰਗੀ ਹੁੰਦੀ ਹੈ ਤੇ ਕਲੋਰੋ ਨਾਲ ਸਿਓਂਕ ਦਾ ਕੰਟਰੋਲ ਹੁੰਦਾ ਹੈ, ਧੰਨਵਾਦ
ਸਰ ਜੀ ਵੱਛੀ ਤਿੰਨ ਸਾਲ ਦੀ ਵਾ, ਚਾਰ ਵਾਰ ਫਿਰ ਗਈ, Dr ਵਾ, ਧਰਨ ਕਮਜੋਰ ਵਾ, ਕੋਈ ਦੇਸੀ ਦਵਾਈ ਦੱਸੋ ?
(pb)
ਮਲਕੀਤ ਜੀ ਤੁਸੀ ਉਸ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸਦੇ ਲਈ ਮਿਨਰਲ ਮਿਕਸਚਰ ਪਾਊਡਰ 50 - 50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Agrimin i tab ਰੋਜਾਨਾ 1 ਗੋਲੀ ਦਿਓ ਅਤੇ vitum H liquid 10ml ਰੋਜਾਨਾ ਦਿਓ ਇਹਨਾਂ ਨਾਲ ਬੱਚੇਦਾਨੀ ਦੀ ਸਹੀ ਗਰੋਥ ਹੋਵੇਗੀ ਅਤੇ ਫਿਰ ਅਗਲੀ ਵਾਰ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ.
ਸਤਿ ਸ੍ਰੀ ਆਕਾਲ ਜੀ ?
(pb)
Punjab
ਕਮਲ ਜੀ ਤੁਸੀ ਉਸਦੇ ਜਖ਼ਮ ਤੇ Coolmac ਜਾ macroworm ਲਗਾਉਣੀ ਸ਼ੁਰੂ ਕਰੋ ਬਾਕੀ ਇਸ ਨੂੰ Vitamor H injection 5ml ਲਗਵਾਓ ਅਤੇ ਇੱਕ ਇੱਕ ਦਿਨ ਦੇ ਫਰਕ ਨਾਲ 3 ਟੀਕਾ ਲਗਵਾਓ ਬਾਕੀ ਤੁਸੀ ਇਹ ਟਿਊਬ ਦੀ ਫੋਟੋਆਂ ਦੇਖ ਸਕਦੇ ਹੋ
Punjab
10gram haldi Te saro Di oil 10 gram
ਨਰਮੇ ਤੇ ਗੈਸ ਵਾਲੀ ARM 2-4D ਸਪਰੇ ਹੋਗੀ ਤੇ ਬਾਂਦਰ ਪੁਚਾ ਬਣ ਗਿਆ ਹਾਲ ਦਸੂ
(pb)
Haryana
ਪ੍ਰੇਮ ਜੀ ਇਸਦੇ ਉੱਪਰ ਤੋਂ ਟੂਸੇ ਤੋੜਕੇ Glucon-D @100gm/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਤੇ ਬਾਅਦ ਵਿੱਚ ਇਕ ਸਪਰੇਅ ਉੱਲੀਨਾਸ਼ਕ ਦੀ ਕਰ ਸਕਦੇ ਹੋ, ਧੰਨਵਾਦ
sir ji meri bhes 4 sal ki hai jo 4 bar AI krvaya hai, 2 mhine k bad vaps heet me aati h, solution btaye please ?
(hn)
Laxman ji aap uski bachedani mai lixin-iu dwai 3 din bhrwayen aur usko Keeper plus powder 30gm rojana aur Agrimin-i tab. rojana 1 goli deni suru kren aur 21 din tak dete rehe fir agli heat khali shood den aur usse agli heat mai bull se cross krwayen..
Punjab
Video upload kare
Muje bhed chaiye ?
(hn)
Punjab
Akaram ji aap bheed khridne ke liye Dr P Mina 7597104404 ICAR-Central Sheep and Wool Research Institute se sampark kr skte hai.
Dr Sahib jhona lon wele labour ne plant to plant distance jyada rkh ditta, Osnu cover krn lyi jhona fatera jyada kre, ess lyi ki kita jaave ?
(pb)
Punjab
Daljeet Singh ji, jada tha nu ta boota cover nhi kar skda par vdiya growth lai pehli urea naal zinc 33% @16kg/acre de hisab naal paa skde ho ate roddi naal Mycorrhiza @4kg/acre de hisab nal jda di growth vdiya hovegi, Dhanvad
जमीन के अंदर कॉटन में गांठ बन कर डंडी सूख रही है ?
(hn)
Punjab
कुलदीप जी इसमें दीमक की समस्या है, इसके लिए आप Chlorpyriphos 20 EC @500-600ml/एकड़ पानी लगाने से पहले जमीन में डाल सकते हैं, धन्यवाद
Vermicompost खरीदने के लिए संपर्क करे 9501521855 ?
(hn)
Punjab
प्रशांत जी, आपकी इस जानकारी के लिए धन्यवाद
devmedia
(pb)
ਤੁਸੀ ਪਸ਼ੂਆਂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ ਗਰਮੀ ਤੋਂ ਬਚਾ ਕੇ ਰੱਖੋ ਜੇਕਰ ਉਹ ਜ਼ਿਆਦਾ ਗਰਮੀ ਮੰਨਦੇ ਹੈ ਫਿਰ ਤੁਸੀ ਉਹਨਾਂ ਨੂੰ ਗੁੜ ਦਾ ਸ਼ਰਬਤ ਦੇ ਸਕਦੇ ਹੋ ਬਾਕੀ ਉਹਨਾਂ ਨੂੰ ਵਧੀਆ ਹਰਾ ਚਾਰਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ
Punjab
ਤੁਸੀ ਘਰ ਵਿੱਚ ਫੀਡ ਤਿਆਰ ਫਾਰਮੂਲਾ ਅਨੁਸਾਰ ਹੈ -30 ਕਿਲੋ ਕਣਕ, 30 ਕਿਲੋ ਜੇ, 15 ਕਿਲੋ ਸਰੋ ਦੀ ਖਲ, 15 ਕਿਲੋ Binola khal ,10kg choker or ਚਲਾ ਛਿਲਕਾ, 1 ਕਿਲੋ ਨਮਕ, 2 ਕਿਲੋ ਮਿਨਰਲ ਮਿਕਸਚਰ, ਮਿੱਠਾ ਸੋਡਾ 250 gram, alfatoxin 200 gram, yeast 1 gram,shera 5kg, calcium powder 500 gram, bypass fat1 kg, (progressive dairy solution da member amandeep sir-8699018920 number skde Ho,
ਧੰਨਵਾਦ sir g
Punjab
30 ਕਿਲੋ ਕਣਕ, 30 ਕਿਲੋ ਜੌ
Punjab
30 ਕਿਲੋ ਜੌ