Manage Expert Answers

Search

Total Count :- 258604

ਸਰੋਂ ਵਿਚ ਚਿੱਟੀ ਕੁੰਗੀ ਦੀ ਰੋਕਥਾਮ ਕਿਵੇਂ ਹੁੰਦੀ ਹੈ

(pb)
Posted by
Manjeet Singh (9465820219)
Manjeet Singh
Punjab
Moga
Write Answer
Posted Date (23 Dec 2023 08:56 PM) Assigned Date (-)
Answered Date (23 Dec 2023 09:06 PM) Translated Date (-)

ਮਨਜੀਤ ਜੀ ਸਰੋਂ ਦੀ ਚਿੱਟੀ ਕੁੰਗੀ ਦੀ ਰੋਕਥਾਮ ਤੁਸੀ metalaxyl+mancozeb 250 ਗ੍ਰਾਮ / ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਪਿਆਜ ਦੀ ਪਨੀਰੀ ਕਦੋਂ ਲਗਾ ਸਕਦੇ ਹਾਂ

(pb)
Posted by
Manjeet Singh (9465820219)
Manjeet Singh
Punjab
Moga
Write Answer
Posted Date (23 Dec 2023 08:57 PM) Assigned Date (-)
Answered Date (23 Dec 2023 09:02 PM) Translated Date (-)

ਮਨਜੀਤ ਜੀ ਪਿਆਜ ਦੀ ਪਨੀਰੀ ਜਨਵਰੀਂ ਦੇ ਮਹੀਨੇ ਤੋਂ ਲਾਓਣੀ ਸ਼ੁਰੂ ਕੀਤੀ ਜਾ ਸਕਦੀ ਹੈ ਜੀ।

ਸਰੋਂ ਵਿਚ ਚਿੱਟੀ ਕੁੰਗੀ ਦੀ ਰੋਕਥਾਮ ਕਿਵੇਂ ਹੁੰਦੀ ਹੈ

(pb)
Posted by
Manjeet Singh (9465820219)
Manjeet Singh
Punjab
Moga
Write Answer
Posted Date (23 Dec 2023 08:56 PM) Assigned Date (-)
Answered Date (23 Dec 2023 08:59 PM) Translated Date (-)

ਮਨਜੀਤ ਜੀ ਸਰੋਂ ਦੀ ਫ਼ਸਲ ਵਿੱਚ ਚਿੱਟੀ ਕੁੰਗੀ ਦੀ ਰੋਕਥਾਮ metalaxyl+mancozeb 250 ਗ੍ਰਾਮ /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sat shri akal sir ਸਾਡਾ ਵਾਹਨ ਡਾਕਰ ਹੈ ਜਿਸ ਕਾਰਨ ਹਰ ਸਾਲ ਜਦੋ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਹਾ ਤਾ ਕਣਕ ਦਾ ਪੱਤਾ ਲਾਲ ਪੀਲਾ ਹੋ ਜਾਦਾ ਹੈ ਤੇ ਕਣਕ ਵਧਦੀ ਨਹੀ ਰੁਕ ਜਾਦੀ ਹੈ ਪਰ ਇਸ ਵਾਰ ਪਾਣੀ ਲਗਾਉਣ ਤੋ ਸਤ ਦਿਨ ਪਹਿਲਾ ਯੂਰੀਆ ਖਾਦ ਨਾਲ ਸਲਫਰ ਪਿਆ ਤੇ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਵੀ ਕਰ ਦਿਤੀ ਫਿਰ ਕਣਕ ਦੇ ਪੱਤੇ ਲਾਲ ਪੀਲੇ ਹੌ ਗੲੈ ਹਨ ਇਸ ਨਾਲ ਮੈ ਪਿਛਲੇ ਸਾਲ ਦੀ ਫੋਟੋ ਭੇਜ ਰਿਹਾ ਹਾ ਤੇ ਝਾੜ ਘੱਟ ਜਾਦਾ ਹੈ

(pb)
  • 2
Posted by
guri (9417650456)
guri
Punjab
Mansa
Write Answer
Posted Date (23 Dec 2023 08:55 PM) Assigned Date (-)
Answered Date (23 Dec 2023 10:52 PM) Translated Date (-)

ਗੁਰੀ ਜੀ ਇਹ ਤੱਤ ਦੀ ਘਾਟ ਕਰ ਕੇ ਹੀ ਹੈ ਇਸਦੇ ਲਈ ਇਕ ਤਾਂ ਤੁਸੀ ਆਪਣੀ ਮਿੱਟੀ ਦੀ ਪਰਖ ਕਰਵਾਈ ਤਾਂ ਹੋ ਪਤਾ ਲਗੇ ਵੀ ਕਿਹੜਾ ਤੱਤ ਕਿੰਨੀ ਮਾਤਰਾ ਵਿਚ ਵੱਧ ਘਾਟ ਹੈ ਬਾਕੀ ਤੁਸੀ ਹੁਣ ਇਕ ਸਪਰੇਅ ਹੋਰ zinc sulphate 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Sat shri akal sir ਸਾਡਾ ਵਾਹਨ ਡਾਕਰ ਹੈ ਜਿਸ ਕਾਰਨ ਹਰ ਸਾਲ ਜਦੋ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਹਾ ਤਾ ਕਣਕ ਦਾ ਪੱਤਾ ਲਾਲ ਪੀਲਾ ਹੋ ਜਾਦਾ ਹੈ ਤੇ ਕਣਕ ਵਧਦੀ ਨਹੀ ਰੁਕ ਜਾਦੀ ਹੈ ਪਰ ਇਸ ਵਾਰ ਪਾਣੀ ਲਗਾਉਣ ਤੋ ਸਤ ਦਿਨ ਪਹਿਲਾ ਯੂਰੀਆ ਖਾਦ ਨਾਲ ਸਲਫਰ ਪਿਆ ਤੇ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਵੀ ਕਰ ਦਿਤੀ ਫਿਰ ਕਣਕ ਦੇ ਪੱਤੇ ਲਾਲ ਪੀਲੇ ਹੌ ਗੲੈ ਹਨ ਇਸ ਨਾਲ ਮੈ ਪਿਛਲੇ ਸਾਲ ਦੀ ਫੋਟੋ ਭੇਜ ਰਿਹਾ ਹਾ ਤੇ ਝਾੜ ਘੱਟ ਜਾਦਾ ਹੈ

(pb)
  • 2
Posted by
guri (9417650456)
guri
Punjab
Mansa
Write Answer
Posted Date (23 Dec 2023 08:55 PM) Assigned Date (-)
Answered Date (23 Dec 2023 10:51 PM) Translated Date (-)

ਗੁਰੀ ਜੀ ਇਹ ਤੱਤ ਦੀ ਘਾਟ ਕਰ ਕੇ ਹੀ ਹੈ ਇਸਦੇ ਲਈ ਇਕ ਤਾਂ ਤੁਸੀ ਆਪਣੀ ਮਿੱਟੀ ਦੀ ਪਰਖ ਕਰਵਾਈ ਤਾਂ ਹੋ ਪਤਾ ਲਗੇ ਵੀ ਕਿਹੜਾ ਤੱਤ ਕਿੰਨੀ ਮਾਤਰਾ ਵਿਚ ਵੱਧ ਘਾਟ ਹੈ ਬਾਕੀ ਤੁਸੀ ਹੁਣ ਇਕ ਸਪਰੇਅ ਹੋਰ zinc sulphate 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

devmedia

(pb)
Posted by
sukhjinder singh (9463986578)
sukhjinder singh
Punjab
Sangrur
Write Answer
Posted Date (23 Dec 2023 06:09 PM) Assigned Date (-)
Answered Date (26 Dec 2023 09:57 AM) Translated Date (-)

ਤੁਸੀ ਡਾਕਟਰ ਦੇ ਇਲਾਜ ਦੇ ਨਾਲ ਨਾਲ ਇਹ ਦੇਸੀ ਤਰੀਕਾ ਵੀ ਵਰਤੋਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ

ਜੰਗਲੀ ਜਵੀ ਅਤੇ ਬਾਥੂ ਦੀ ਇਕੱਠੀ ਰੋਕਥਾਮ ਕੀਤੀ ਜਾ ਸਕਦੀ ਹੈ

(en)
Posted by
Jaspreet Singh (7973553599)
Jaspreet Singh
Punjab
Bathinda
Write Answer
Posted Date (23 Dec 2023 06:01 PM) Assigned Date (-)
Answered Date (23 Dec 2023 06:06 PM) Translated Date (-)

ਜਸਪ੍ਰੀਤ ਜੀ ਇਹਨਾ ਨਦੀਨਾਂ ਦੀ ਇਕੱਠੀ ਰੋਕਥਾਮ ਕਰਨ ਲਈ Total (sulfosulfuron+metsulfuron) 16 g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਜੰਗਲੀ ਜਵੀ ਦੀ ਰੋਕਥਾਮ ਲਈ ਕਣਕ ਵਿੱਚ ਕਿਵੇਂ ਕਰੀਏ

(en)
Posted by
Jaspreet Singh (7973553599)
Jaspreet Singh
Punjab
Bathinda
Write Answer
Posted Date (23 Dec 2023 06:00 PM) Assigned Date (-)
Answered Date (23 Dec 2023 06:03 PM) Translated Date (-)

ਜਸਪ੍ਰੀਤ ਜੀ ਜੰਗਲੀ ਜਵੀ ਦੀ ਰੋਕਥਾਮ ਲਈ ਤੁਸੀ ਬਿਜਾਈ ਤੋਂ 30-35 ਦਿਨ ਤੇ sulfosulfuron 13 g ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ। ਜੇਕਰ ਕਣਕ ਤੋਂ ਬਾਅਦ ਜਵਾਰ ਜਾ ਮੱਕੀ ਦੀ ਬਿਜਾਈ ਵੀ ਕਰਨੀ ਹੋਵੇ ਤਾਂ ਇਸ ਦੀ ਜਗਾਹ clodinafop 160 g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir sat shri akal g ਕਣਕ ਦਾ ਪੱਤਾ ਲਾਲ ਪੀਲਾ ਹੋ ਰਿਹਾ ਹੈ

(pb)
  • 1
Posted by
Gurdas saini (9041400695)
Gurdas saini
Punjab
Mansa
Write Answer
Posted Date (23 Dec 2023 05:32 PM) Assigned Date (-)
Answered Date (23 Dec 2023 05:54 PM) Translated Date (-)

ਗੁਰਦਾਸ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕੀ ਕਿੰਨੇ ਕੂ ਬੂਟਿਆਂ ਵਿਚ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇ ਰਹੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (23 Dec 2023 06:45 PM) Translated Date (-)

Sir 2 kanala vich hm

Answered Date (23 Dec 2023 06:48 PM) Translated Date (-)

Sir 1 kille vichala 2 kanala jagh jo har Sal patta Lal pilla Hunda hm

ਸ੍ਰੀਮਾਨ ਜੀ ਸਾਰੋਂ ਨੂੰ ਬੀਜਣ ਸਮੇਂ 2 ਤੋੜੇ ਸੁਪਰ ਤੇ full dose JU ਕੰਪਨੀ ਦਾ ਪਾਇਆ ਸੀ 31 ਦਿਨਾਂ ਬਾਅਦ ਪਾਣੀ ਲਾਇਆ ਸੀ ਅਤੇ 22 12 2023 ਨੂੰ 45 ਕਿਲੋ ਯੂਰੀਆ ਤੇ 3 ਕਿਲੋ ਸਲਫਰ 90 ਉੱਤਮ ਕੰਪਨੀ ਦਾ ਪਾਇਆ ਏ ਚੰਗਾ ਝਾੜ ਲੈਣ ਲਈ ਕੀ ਵਰਤਿਆ ਜਾਵੇ

(pb)
  • 3
Posted by
ਰਮਨਦੀਪ (8727059997)
ਰਮਨਦੀਪ
Punjab
Amritsar
Write Answer
Posted Date (23 Dec 2023 04:47 PM) Assigned Date (-)
Answered Date (23 Dec 2023 05:07 PM) Translated Date (-)

ਰਮਨ ਜੀ ਤੁਸੀ ਇਸ ਨੂੰ ਫੁੱਲਾਂ ਤੇ ਆਉਣ ਤੋਂ ਪਹਿਲਾਂ 90 ਕਿੱਲੋ ਯੂਰੀਆ ਖਾਦ ਹੋਰ ਦੇ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਖੁਰਾਕ ਸਹੀ ਦੇ ਚੁੱਕੇ ਹੋ ਜੀ।

ਵਧੀਆ ਚੰਦਨ ਦੇ ਬੂਟੇ ਕਿਥੋਂ ਮਿਲਣਗੇ 50 60 ਲੈਣੇ ਕੀ ਰੇਟ

(pb)
Posted by
Jajbeer singh (9914239914)
Jajbeer singh
Punjab
Tarn Taran
Write Answer
Posted Date (23 Dec 2023 04:18 PM) Assigned Date (-)
Answered Date (27 Dec 2023 03:04 PM) Translated Date (-)

ਜਜਬੀਰ ਜੀ, ਇਹ ਸਮਾਂ ਚੰਦਨ ਦੀ ਖੇਤੀ ਕਰਨ ਲਈ ਉਚਿਤ ਨਹੀਂ ਹੈ, ਚੰਦਨ ਦੀ ਖੇਤੀ ਫਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ। ਚੰਦਨ ਦੇ ਬੂਟੇ ਲੈਣ ਲਈ ਤੁਸੀਂ ਫਰਵਰੀ ਮਹੀਨੇ ਵਿੱਚ ਅਰੁਣ ਖੁਰਮੀ ਜੀ 9878123123 ਨਾਲ ਸੰਪਰਕ ਕਰ ਸਕਦੇ ਹੋ।

From where do we get the best variety of seeds with guarantee. For eg chikoo kalipattu chatri cricket ball etc

(hn)
Posted by
Prakash chandra (7889418303)
Prakash chandra
Chandigarh
Chandigarh
Write Answer
Posted Date (23 Dec 2023 12:57 PM) Assigned Date (-)
Answered Date (23 Dec 2023 01:23 PM) Translated Date (-)

Parkash you can get quality plants from the Punjab agricultural University Ludhiana or your nearest kvk .

Answered Date (23 Dec 2023 07:02 PM) Translated Date (-)

Dhanyawad.

Answered Date (23 Dec 2023 07:15 PM) Translated Date (-)

Kya kvk se beej yaa paudhe kharide jaa sakte hain. Kism ke naam ke saath. Kya aisaa koi link hai jisse ye pata chal sake.

Potato ko paale cold se bachane ke liye kis fertilizer ka prayog kre

(hn)
Posted by
Vaibhav shukla (7007473172)
Vaibhav shukla
Uttar Pradesh
Amethi
Write Answer
Posted Date (23 Dec 2023 12:04 PM) Assigned Date (-)
Answered Date (23 Dec 2023 01:21 PM) Translated Date (-)

Shriman ji iske liye kisi bhi khad ka prayog krne ki jrurat nahi hai iske liye aap ek halka paani fasal ko lga sakte hai

Hello sir ji Sade matar di kheti vich eh nadin bhut ho gya hai is nu kis pesticide Rahi khatam kr skde hai pls help

(pb)
  • 1
Posted by
Paramjeet Singh (7009054930)
Paramjeet Singh
Punjab
Fazilka
Write Answer
Posted Date (23 Dec 2023 11:50 AM) Assigned Date (-)
Answered Date (23 Dec 2023 01:11 PM) Translated Date (-)

Singh ji esde lai tusi goddi kr sakde ho kyuki koi vi dwai vartan nal fasal te maada asar pai sakda hai

Hello sir ji Sade matar di kheti vich eh nadin bhut ho gya hai is nu kis pesticide Rahi khatam kr skde hai pls help

(pb)
  • 1
Posted by
Paramjeet Singh (7009054930)
Paramjeet Singh
Punjab
Fazilka
Write Answer
Posted Date (23 Dec 2023 11:50 AM) Assigned Date (-)
Answered Date (23 Dec 2023 01:10 PM) Translated Date (-)

Shriman ji matar vich nadeen di roktham lai koi vi dwai vartan di sifarish nahi kiti jandi esde lai tusi godi kr ke esdi roktham kr sakde ho koi v dwai vartan nal es upr maada asar pai sakda hai

Sir sat shri akal ਜਮੀਨਾ ਭਾਰੀਆ ਹਨ ਜਿਸ ਕਾਰਨ ਹਰ ਸਾਲ ਪਹਿਲੇ ਪਾਣੀ ਨਾਲ ਕਣਕ ਦਬ ਜਾਦੀ ਸੀ ਪਰ ਇਸ ਵਾਰ ਪਹਿਲਾ ਪਾਣੀ ਲਗਾਉਣ ਤੋ ਸੱਤ ਦਿਨ ਪਹਿਲਾ ਯੂਰੀਆ ਨਾਲ ਸਲਫਰ ਤੇ ਪਾਣੀ ਤੋ ਦਿਨ ਪਹਿਲਾ ਮੈਗਜ਼ੀਨ ਸਲਫੇਟ ਜਿਕ ਸਲਫੇਟ ਦੀ ਸਪਰੇਅ ਕੀਤੀ ਸੀ ਪਰ ਹੁਣ ਕਣਕ ਦਾ ਪੱਤਾ ਕਿਤੇ ਕਿਤੇ ਚਿੱਟਾ ਹੋ ਰਿਹਾ ਹੈ

(pb)
  • 2
Posted by
Gurdas saini (9041400695)
Gurdas saini
Punjab
Mansa
Write Answer
Posted Date (23 Dec 2023 11:31 AM) Assigned Date (-)
Answered Date (23 Dec 2023 02:16 PM) Translated Date (-)

ਗੁਰਦਾਸ ਜੀ ਇਹ ਜ਼ਿੰਕ ਦੀ ਕਮੀ ਦੇ ਲੱਛਣ ਹੀ ਹਨ, ਜੇਕਰ ਕਾਫੀ ਬੂਟਿਆਂ ਵਿਚ ਇਸ ਤਰਾਂ ਦੇ ਲੱਛਣ ਹਨ ਤਾਂ ਤੁਸੀ 1 ਕਿੱਲੋ ਜ਼ਿੰਕ ਸਲਫੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Sir ਕਣਕ ਦਾ ਪੱਤਾ ਵਿਚਕਾਰ ਤੋ ਚਿੱਟਾ ਹੌ ਰਹਿਆ ਹੈ

(pb)
  • 2
Posted by
Gurdas saini (9041400695)
Gurdas saini
Punjab
Mansa
Write Answer
Posted Date (23 Dec 2023 11:08 AM) Assigned Date (-)
Answered Date (23 Dec 2023 02:16 PM) Translated Date (-)

ਗੁਰਦਾਸ ਜੀ ਇਹ ਜ਼ਿੰਕ ਦੀ ਕਮੀ ਦੇ ਲੱਛਣ ਹੀ ਹਨ, ਜੇਕਰ ਕਾਫੀ ਬੂਟਿਆਂ ਵਿਚ ਇਸ ਤਰਾਂ ਦੇ ਲੱਛਣ ਹਨ ਤਾਂ ਤੁਸੀ 1 ਕਿੱਲੋ ਜ਼ਿੰਕ ਸਲਫੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

ਛੋਲਿਆਂ ਦੇ ਵਿੱਚ ਚੌੜੇ ਪੱਤੇ ਵਾਲੀ ਪਾਲਕ ਬਹੁਤ ਹੋ ਗਈ ਹੈ ਕਿ ਉਸ ਦੇ ਲਈ ਆਪਾਂ ਕੋਈ ਸਪਰੇ ਕਰ ਸਕਦੇ ਹਾਂ ਜਿਸ ਨਾਲ ਛੋਲਿਆਂ ਦਾ ਨੁਕਸਾਨ ਨਾ ਹੋਵੇ ਅਤੇ ਪਾਲਕ ਖਤਮ ਹੋ ਜਾਵੇ ਜਰੂਰ ਦੱਸੋ ਜੀ ਧੰਨਵਾਦ

(pb)
Posted by
Daljeet Singh (9465406472)
Daljeet Singh
Punjab
Fazilka
Write Answer
Posted Date (23 Dec 2023 10:37 AM) Assigned Date (-)
Answered Date (23 Dec 2023 01:08 PM) Translated Date (-)

ਸਿੰਘ ਜੀ ਛੋਲਿਆਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦੇ ਲਈ ਤੁਸੀ ਗੋਡੀ ਕਰ ਕੇ ਉਸਦੀ ਰੋਕਥਾਮ ਕਰ ਸਕਦੇ ਹੋ

ਕਿਨੂੰ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਰਹੇ ਹਨ ਕੋਈ ਬਿਮਾਰੀ ਤਾਂ ਨਹੀ ਬਾਗ 4 ਤੋਂ 5 ਸਾਲ ਦਾ ਹੈ ਇਸ ਦਾ ਕੋਈ ਹੱਲ ਦੱਸਿਆ ਜਾਵੇ ਧੰਨਵਾਦ ਜੀ

(pb)
  • 4
Posted by
Daljeet Singh (9465406472)
Daljeet Singh
Punjab
Fazilka
Write Answer
Posted Date (23 Dec 2023 10:36 AM) Assigned Date (-)
Answered Date (23 Dec 2023 02:12 PM) Translated Date (-)

ਦਲਜੀਤ ਜੀ, ਇਹ ਲਘੂ ਤੱਤਾਂ ਦੀ ਕਮੀ ਦੇ ਲੱਛਣ ਹਨ, ਇਸ ਦੇ ਲਈ ਤੁਸੀ ਬੂਟੇ ਨੂੰ 2-2.5 ਕਿੱਲੋ ਵਰਮੀਕੰਪੋਸਟ ਖਾਦ ਦੇ ਕੇ ਪਾਣੀ ਲਗਾ ਸਕਦੇ ਹੋ ਜੀ।

10 ਦਿਨ ਦੀ ਮੱਝ ਸੂਈ ਨੂੰ ਹੋ ਗਏ ਏਸ ਤਰ੍ਹਾਂ ਦਾ ਮੈੱਲਾ ਸੂਟ ਰਹੀ ਹੈ ਜੀ ਕੀ ਦਿੱਤਾ ਜਾਵੇ ਪਿਛਲੇ ਸੂਏ ਵਿੱਚ ਮਝ ਦੇ ਥਣਾਂ ਵਿੱਚ ਪੂਰਾ ਦੁੱਧ ਸੀ ਏਸ ਵਾਰ ਪਹਿਲੇ ਦਿਨ ਤੋਂ ਇਕ ਥਣ ਵਿੱਚ 70 ਦੁੱਧ ਘੱਟ ਗਿਆ ਜੀ ਕੋਈ ਹੱਲ ਦਸੋ

(pb)
  • 1
Posted by
Balwinder singh (8729077713)
Balwinder singh
Punjab
Patiala
Write Answer
Posted Date (23 Dec 2023 09:57 AM) Assigned Date (-)
Answered Date (26 Dec 2023 09:50 AM) Translated Date (-)

ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਇਸਦੀ ਬੱਚੇਦਾਨੀ ਵਿਚ Lixin iu ਦਵਾਈ 3 ਦਿਨ ਭਰਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

10 ਦਿਨ ਦੀ ਮੱਝ ਸੂਈ ਨੂੰ ਹੋ ਗਏ ਏਸ ਤਰ੍ਹਾਂ ਦਾ ਮੈੱਲਾ ਸੂਟ ਰਹੀ ਹੈ ਜੀ ਕੀ ਦਿੱਤਾ ਜਾਵੇ ਪਿਛਲੇ ਸੂਏ ਵਿੱਚ ਮਝ ਦੇ ਥਣਾਂ ਵਿੱਚ ਪੂਰਾ ਦੁੱਧ ਸੀ ਏਸ ਵਾਰ ਪਹਿਲੇ ਦਿਨ ਤੋਂ ਇਕ ਥਣ ਵਿੱਚ 70 ਦੁੱਧ ਘੱਟ ਗਿਆ ਜੀ ਕੋਈ ਹੱਲ ਦਸੋ

(pb)
  • 1
Posted by
Balwinder singh (8729077713)
Balwinder singh
Punjab
Patiala
Write Answer
Posted Date (23 Dec 2023 09:57 AM) Assigned Date (-)
Answered Date (26 Dec 2023 09:51 AM) Translated Date (-)

ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ ਇਸਦੀ ਬੱਚੇਦਾਨੀ ਵਿਚ Lixin iu ਦਵਾਈ 3 ਦਿਨ ਭਰਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

ਸਰ ਮੱਝ ਦੇ ਇਨਫੈਕਸ਼ਨ ਹੋ ਗਈ ਸੀ... ਬੱਚੇਦਾਨੀ ਵਿਚ ਦਵਾਈ ਭਰਵਾਉਣ ਤੋ ਬਾਅਦ ਇਹ Treatment ਕੀਤਾ ਹੈ... ਪਰ ਫਿਰ ਵੀ ਮੱਝ ਖੁੱਲ ਕੇ ਹੀਟ ਵਿਚ ਨਹੀਂ ਆ ਰਹੀ... ਸਵੇਰ ਵੇਲੇ 5 ਕੂ ਮਿੰਟ ਤੇ ਸ਼ਾਮ ਨੂੰ 5 ਕੂ ਮਿੰਟ ਅੜਿੰਗਦੀ ਹੈ... ਕੋਈ ਜਾਲੇ.. ਤਾਰਾਂ ਵਗੈਰਾ ਨਹੀਂ ਕਰਦੀ...... ਕੋਈ ਇਲਾਜ ਦਸੋ ਜੀ ਜਿਸ ਨਾਲ ਸਹੀ ਤਰਾ ਹੀਟ ਵਿਚ ਵੀ ਆਏ ਤੇ ਗਭਣ ਵੀ ਹੋ ਜਾਏ...

(pb)
  • 1
Posted by
Sajan (6239207498)
Sajan
Punjab
Fazilka
Write Answer
Posted Date (23 Dec 2023 08:32 AM) Assigned Date (-)
Answered Date (26 Dec 2023 09:54 AM) Translated Date (-)

ਉਸ ਨੂੰ Bovimin b ultra ਪਾਊਡਰ 50 ਗ੍ਰਾਮ ਰੋਜ਼ਾਨਾ 1 ਮਹੀਨੇ ਤੱਕ ਦਿਉ ਫਿਰ ਮਹੀਨੇ ਬਾਦ ਪਾਊਡਰ ਦੇ ਨਾਲ਼ heatkit bolus ਰੋਜ਼ਾਨਾ 1 ਗੋਲੀ ਦਿਉ ਅਤੇ 5 ਦਿਨ ਦਿਉ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਤੁਸੀ ਉਸ ਨੂੰ AI ਕਰਵਾ ਸਕਦੇ ਹੋ

Kya yah ham gehun mein ya faslon mein use kar sakte hain iska koi side effect to nahin hai

(hn)
  • 2
Posted by
jassi (9050333171)
jassi
Haryana
Karnal
Write Answer
Posted Date (23 Dec 2023 08:00 AM) Assigned Date (-)
Answered Date (23 Dec 2023 08:13 AM) Translated Date (-)

Jassi yeh tatav wali spray hai aap inko use kar sakte hai isme koi dikkat nahi hai bs apko iski dose sahi treeke se prayog krni chahiye isko aap 5 gram prati litre paani mein milakar sapry kr sakte hai

Sar ji kya gehu me 00.523.4 aur magnesium or zink ka aapas mein milakar spray kar sakte hain अलग अलग ghol karke gehupahla Pani dene ke bad upar se pili pili ho chuki hai

(hn)
Posted by
jassi (9050333171)
jassi
Haryana
Karnal
Write Answer
Posted Date (23 Dec 2023 07:52 AM) Assigned Date (-)
Answered Date (23 Dec 2023 08:11 AM) Translated Date (-)

Jassi ji bilkul app yeh teen ka spray milkar kar sakte hai pr iska ghol alag alag bnaye. 005234 ko aap 10 gram aur zinc aur magnesium ko aap 5 gram prati litre paani mein milakar sapry kr sakte hai

Sir ji egg da km shuru krn lai 1000 k murgi rakhni a ji Desi rir breed rakhi Java ji ja poltry wali wight breet Jo farmi hundi a ji o kis vich fada yada hm ji

(pb)
Posted by
palwinder singh (8872631304)
palwinder singh
Punjab
Bathinda
Write Answer
Posted Date (22 Dec 2023 10:14 PM) Assigned Date (-)
Answered Date (26 Dec 2023 10:21 AM) Translated Date (-)

Palwinder ji jekar tuci egg lai kam krna ha fir tuci layer walia murgia jo andia lai hundia ha ohna nu rkh skde ho, tuci desi murgia nu sirf egg de kam lai naa rakho.

Sir ji Mera kol ek washi ta ek kati a ji washi de omer 5 month ta kati de omer 1 month a ji a de dekh bhal lai vadia vikas ta wada lai ke khrak diti Java ji ek cow pheli war soon wali a ji 5 month de gaban a ji os de ਲਵੇ ਵਡੋਣ ਲਈ ਤੇ ਕਿ ਦਿਤ ਜਾਵੇ ਜੀ

(pb)
Posted by
palwinder singh (8872631304)
palwinder singh
Punjab
Bathinda
Write Answer
Posted Date (22 Dec 2023 10:11 PM) Assigned Date (-)
Answered Date (26 Dec 2023 10:26 AM) Translated Date (-)

Palwinder ji tuci katii jo 1 mahine di hai uss nu ajje 3 mahine di umar tak sirf usdi maa da dudh hi pilao ate uss nu calf starter feed deni suru kr skde ho, jekar sukki feed nahi khandi fir uss nu dudh vich dee skde ho ate vashi jo 5 mahine di hai uss nu calf grower feed deni suru kro ate vdhia hara chara deo ate 1-1 mahine de frak nal salt bdl ke pett de kiria wali dwai deo hun uss nu piperazine salt di dwai de skde ho ate jo cow 5 mahine di gabhn hai uss nu ajje jo bhi khurak de rhe ho ohhi dinde rho ate mousam de hisab nal thnnd ton bacha ke rakho ate suun ton 2 mahine pehla vitum-h liquid 10ml rojana deo ate suun ton 20 din pehla metabolite powder rojana 1 pouch dena suru kro jiss nal usde lewe ate dudh vich vadha howega.

ਸਰ ਜੀ ਇਹ ਪੌਡਰ ਘੋੜੀ ਨੂੰ ਪਾਂ ਸਕਦੇ ਹਾਂ ਤੇ ਕਿੰਨੀ ਮਾਤਰਾ ਵਿਚ ਪਾਉਣਾ ਹੈ ਜੀ ਇਸ ਦਾ result ਹੈ ਜੀ ਇਹ ਘੋੜੀ ਨੂੰ ਗ੍ਰੋਥ ਤੇ Hight lai pa ਸਕਦੇ ਹਾਂ ਜੀ

(pb)
  • 2
Posted by
sandhu saab (7528815851)
sandhu saab
Punjab
Amritsar
Write Answer
Posted Date (22 Dec 2023 09:38 PM) Assigned Date (-)
Answered Date (26 Dec 2023 10:22 AM) Translated Date (-)

ਹਾਂਜੀ ਤੁਸੀ ਘੋੜੀ ਨੂੰ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 50 ਗ੍ਰਾਮ ਰੋਜਾਨਾ ਘੋੜੀ ਨੂੰ ਦੇ ਸਕਦੇ ਹੋ

बकरे वजन बढ़ाने के लिए चना भिगोकर खिलाते क्या बकरी का वजन बढ़ाने के लिए चना खिला सकते है

(hn)
Posted by
Chetan kumar (6377314920)
Chetan kumar
Rajasthan
Jhalawar
Write Answer
Posted Date (22 Dec 2023 09:16 PM) Assigned Date (-)
Answered Date (26 Dec 2023 10:30 AM) Translated Date (-)

आप चने का छिलका उनकी फीड में मिलाकर खिला सकते हैं कई बार भिगोकर चना खिलाने से पाचन की समस्या होने लगती है। बाकि आप अच्छी खुराक के साथ साथ Groviplex liquid 10ml रोजाना दे सकते है।

खेतों में नीलगाय को भगाने के लिए कोई इलाज हो तो बताइए

(hn)
Posted by
Chetan kumar (6377314920)
Chetan kumar
Rajasthan
Jhalawar
Write Answer
Posted Date (22 Dec 2023 09:10 PM) Assigned Date (-)
Answered Date (22 Dec 2023 09:20 PM) Translated Date (-)

चेतन जी नीलगाय से खेत को बचाने के लिए आप तारबंदी या क्रोंदा जैसे पौधो की hedge बना सकते है।

ਦਸ ਦਿਨ ਦੀ ਕੱਟੀ ਆ ਉਹਨੂੰ ਸਾਹ ਲੈਣ ਚ ਦਿੱਕਤ ਹੋ ਰਹੀ ਆ ਗਲੇ ਥੱਲੇ ਸੂਜਨ ਆ ਜਿਵੇਂ ਕਿ ਗਲਾ ਘੋਟੂ ਹੋ ਗਿਆ ਹੋਵੇ ਉਹਦਾ ਕੋਈ ਇਲਾਜ ਹੋਵੇ ਤਾਂ ਸਾਨੂੰ ਦੱਸੋ ਜਿਸ ਤਰ੍ਹਾਂ ਕੱਟੀ ਬਚ ਸਕੇ

(pb)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (22 Dec 2023 08:46 PM) Assigned Date (-)
Answered Date (26 Dec 2023 10:30 AM) Translated Date (-)

ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

ਸਰ ਜੀ ਇਕ ਗਾ ਦੇ ਖ਼ਰਨ ਲਈ ਜਗਾ ਦੀ ਕੀਨੀ ਲੰਬੀ ਤੇ ਕੀਨੀ ਚੋਡੀ ਚਾਈ ਦੀ ਆ ਤੇ ਪੱਠੇ ਪੌਣ ਲਈ ਖੋਰਲੀ ਕਿੰਨੀ ਚੋਰੀ ਤੇ ਲੰਬੀ ਤੇ ਡਓੰਗੀ ਚਾਈ ਡਈ ਆ

(pb)
Posted by
palwinder singh (8872631304)
palwinder singh
Punjab
Bathinda
Write Answer
Posted Date (22 Dec 2023 08:31 PM) Assigned Date (-)
Answered Date (26 Dec 2023 10:44 AM) Translated Date (-)

ਇਕ ਵੱਡੇ ਪਸ਼ੂ ਲਈ ਲਗਭਗ 8 ਫੁੱਟ ਲੰਬੀ ਅਤੇ 5 ਫੁੱਟ ਚੋੜੀ ਜਗ੍ਹਾ ਰੱਖੋ ਅਤੇ ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ ਹਨ

ਸਲਫ਼ਰ ਦੀ ਕਮੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ

(en)
Posted by
Jaspreet Singh (7973553599)
Jaspreet Singh
Punjab
Bathinda
Write Answer
Posted Date (22 Dec 2023 08:15 PM) Assigned Date (-)
Answered Date (22 Dec 2023 08:17 PM) Translated Date (-)

ਜਸਪ੍ਰੀਤ ਜੀ ਸਲਫ਼ਰ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ ਏ ਪੀ ਰਾਹੀਂ ਪਾਇਆ ਹੋਵੇ, ਉੱਥੇ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ-ਸਲਫ਼ਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਜੋ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ 12 ਜਾਵੇ। ਜੇਕਰ ਜਿਪਸਮ ਦੀ ਸਿਫ਼ਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫ਼ਸਲ ਨੂੰ ਪਾਈ ਹੋਵੇ ਤਾਂ ਸਿਰਫ਼ 50 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

Answered Date (22 Dec 2023 08:19 PM) Translated Date (-)

ਜਸਪ੍ਰੀਤ ਜੀ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ ਏ ਪੀ ਰਾਹੀਂ ਪਾਇਆ ਹੋਵੇ, ਉੱਥੇ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ-ਸਲਫ਼ਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਜੋ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ ਜਾਵੇ। ਜੇਕਰ ਜਿਪਸਮ ਦੀ ਸਿਫ਼ਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫ਼ਸਲ ਨੂੰ ਪਾਈ ਹੋਵੇ ਤਾਂ ਸਿਰਫ਼ 5 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਣਕ ਵਿਚ ਸਲਫ਼ਰ ਦੀ ਕਮੀ ਦਾ ਕਿਵੇਂ ਪਤਾ ਲਗਦਾ ਹੈ

(en)
Posted by
Jaspreet Singh (7973553599)
Jaspreet Singh
Punjab
Bathinda
Write Answer
Posted Date (22 Dec 2023 08:14 PM) Assigned Date (-)
Answered Date (22 Dec 2023 08:16 PM) Translated Date (-)

ਜਸਪ੍ਰੀਤ ਜੀ ਸਲਫ਼ਰ ਦੀ ਘਾਟ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿੱਚ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ।

ਪਥੀ ਦਾ ਘੋਲ ਕਿਵੇਂ ਬਣਾ ਸਕਦੇ ਹਾਂ ਕਣਕ ਉਪਰ ਕਦੋਂ ਕਦੋਂ ਕਿੰਨੀ ਮਾਤਰਾ ਵਿਚ ਵਰਤ ਸਕਦੇ ਹਾਂ

(pb)
Posted by
baljit singh (9464446776)
baljit singh
Punjab
Fazilka
Write Answer
Posted Date (22 Dec 2023 07:45 PM) Assigned Date (-)
Answered Date (22 Dec 2023 08:03 PM) Translated Date (-)

ਬਲਜੀਤ ਜੀ, ਇਹ ਸਪਰੇਅ ਤਿਆਰ ਕਰਨ ਦੇ ਲਈ 1 ਸਾਲ ਪੁਰਾਣੀਆਂ ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਨਾਂ ਪਾਥੀਆਂ ਨੂੰ ਇੱਕ ਵੱਡੇ ਡਰੰਮ ਵਿੱਚ ਪਾ ਦਿਓ ਜਿਸ ਦੀ ਸਮਰੱਥਾ ਲੱਗਭੱਗ 50-60 ਲੀਟਰ ਹੋਵੇ। ਇੱਕ ਏਕੜ ਦੇ ਲਈ ਸਪਰੇਅ ਤਿਆਰ ਕਰਨ ਦੇ ਲਈ 15-18 ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਸ ਡਰੰਮ ਦੇ ਵਿੱਚ 50 ਲੀਟਰ ਪਾਣੀ ਪਾਓ ਅਤੇ ਬਾਅਦ ਵਿੱਚ ਇਹਨਾਂ ਪਾਥੀਆਂ ਨੂੰ ਇਸ ਦੇ ਵਿੱਚ ਪਾ ਦਿਓ। ਇਹਨਾਂ ਪਾਥੀਆਂ ਨੂੰ ਉਸ ਡਰੰਮ ਵਾਲੇ ਪਾਣੀ ਦੇ ਵਿੱਚ 4 ਦਿਨਾਂ ਦੇ ਲਈ ਪਾਣੀ ਦੇ ਵਿੱਚ ਭਿਓ ਕੇ ਰੱਖੋ। ਇਸ ਘੋਲ ਨੂੰ ਛਾਂ ਦੇ ਵਿੱਚ ਤਿਆਰ ਕਰੋ। 4 ਦਿਨਾਂ ਬਾਅਦ ਇਹ ਪਾਥੀਆਂ ਪਾਣੀ ਦੇ ਵਿੱਚ ਘੁਲ ਜਾਂਦੀਆਂ ਹਨ ਅਤੇ ਇਹ ਪਾਣੀ 25-30 ਲੀਟਰ ਰਹਿ ਜਾਂਦਾ ਹੈ । ਤਿਆਰ ਕੀਤੀ ਹੋਈ ਪਾਥੀਆਂ ਦੀ ਸਪਰੇਅ ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਪੌਦਿਆਂ ਦੇ ਵਿੱਚ ਭਰਪੂਰ ਗਰੋਥ ਹੁੰਦੀ ਹੈ। ਇਹ ਸਪਰੇਅ ਪੱਤਿਆਂ ਅਤੇ ਪੌਦਿਆਂ ਨੂੰ ਨਰਮ ਕਰ ਦਿੰਦੀ ਹੈ ਜਿਸ ਨਾਲ ਉਹਨਾਂ ਦੀ ਗਰੋਥ ਹੋ ਜਾਂਦੀ ਹੈ। 15-20 ਦਿਨਾਂ ਦੇ ਫਾਸਲੇ ਤੇ ਗਰੋਥ ਦੇ ਲਈ ਇਸ ਦੀ ਦੁਬਾਰਾ ਸਪਰੇਅ ਕੀਤੀ ਜਾ ਸਕਦੀ ਹੈ।

ਹੁਣ ਜਾਵੀ ਚਾਰੇ ਲਈ ਬੀਜ ਸਕਦੇ ਹਾਂ

(pb)
Posted by
baljit singh (9464446776)
baljit singh
Punjab
Fazilka
Write Answer
Posted Date (22 Dec 2023 07:41 PM) Assigned Date (-)
Answered Date (22 Dec 2023 07:51 PM) Translated Date (-)

ਬਲਜੀਤ ਜੀ, ਤੁਸੀ ਚਾਰੇ ਲਈ ਬਿਜਾਈ ਕਰ ਤਾਂ ਸਕਦੇ ਹੋ ਪਰ ਹੁਣ ਬਿਜਾਈ ਦਾ ਸਮਾਂ ਕਾਫੀ ਪਛੇਤਾ ਹੈ, ਜਿਸ ਕਰਕੇ ਜਵੀ ਕਟਾਈ ਲਈ ਤਿਆਰ ਲੇਟ ਹੋਵੇਗੀ।

ਕਣਕ ਦੇ ਪਹਿਲੇ ਪਾਣੀ ਤੋਂ ਬਾਦ ਯੂਰੀਆ ਨਾਲ ਕੀ ਕੀ ਪਾ ਸਕਦੇ ਹਾਂ

(pb)
Posted by
baljit singh (9464446776)
baljit singh
Punjab
Fazilka
Write Answer
Posted Date (22 Dec 2023 07:39 PM) Assigned Date (-)
Answered Date (22 Dec 2023 07:53 PM) Translated Date (-)

ਬਲਜੀਤ ਜੀ, ਪਹਿਲੇ ਪਾਣੀ ਤੋਂ ਬਾਅਦ ਸਿਰਫ ਯੂਰੀਆ ਖਾਦ ਦੇਣੀ ਚਾਹੀਦੀ ਹੈ ਜੇਕਰ ਫ਼ਸਲ ਵਿੱਚ ਜ਼ਿੰਕ ਜਾਂ ਮੈਂਗਨੀਜ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਤੁਸੀ ਇਹਨਾ ਤੱਤਾਂ ਦਾ ਛਿੜਕਾਅ ਕਰ ਸਕਦੇ ਹੋ ਜੀ।

ਸਲਫ਼ਰ ਨੂੰ ਕਦੋਂ ਕਿਵੇਂ ਕਿਸ ਕਿਸ ਫ਼ਸਲ ਜਾਂ ਮਿੱਟੀ ਵਿੱਚ ਵਰਤ ਸਕਦੇ ਹਾਂ ਦੂਸਰੇ ਪ੍ਰਾਡਕਟ ਨੂੰ ਕਦੋਂ ਕਦੋਂ ਕਿਵੇਂ ਵਰਤ ਸਕਦੇ ਹਾਂ

(pb)
  • 2
Posted by
baljit singh (9464446776)
baljit singh
Punjab
Fazilka
Write Answer
Posted Date (22 Dec 2023 07:30 PM) Assigned Date (-)
Answered Date (22 Dec 2023 07:55 PM) Translated Date (-)

ਬਲਜੀਤ ਜੀ, ਆਮ ਤੌਰ ਤੇ ਸਲਫ਼ਰ ਤੇਲ ਵਾਲੀਆਂ ਫ਼ਸਲਾਂ ਵਿੱਚ ਵਰਤੀ ਜਾਂਦੀ ਹੈ ਪਰ ਕਣਕ ਵਿਚ ਵੀ ਪੱਤੇ ਉਪਰਲੇ ਸਿਰੇ ਤੋਂ ਪੀਲੇ ਪੈਣ ਤਾਂ ਸਲਫ਼ਰ 18 ਕਿੱਲੋ/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਦੂਸਰੇ ਉਤਪਾਦ ਦੀ ਵਰਤੋਂ ਉੱਲੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦੀ ਰੋਕਥਾਮ ਲਈ ਬੀਜ ਸੋਧ ਲਈ ਹੀ ਕੀਤੀ ਜਾਂਦੀ ਹੈ।

ਸ੍ਰ pbw 303 187ਉਪਰ ਕੱਦ ਰੋਕਣ ਲਈ ਦਵਾਈ ਕਿੰਨੇ ਦਿਨਾਂ ਬਾਅਦ ਕੀਤਾ ਜਾਵੇਗਾ ਇਸ ਕਿਸਮ ਤੇ ਸਪਰੇ ਕਰਨਾ ਚਾਹੀਦਾ ਹੈ

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (22 Dec 2023 07:17 PM) Assigned Date (-)
Answered Date (22 Dec 2023 07:58 PM) Translated Date (-)

ਜਸਪ੍ਰੀਤ ਜੀ, ਵੈਸੇ ਆਮ ਤੌਰ ਤੇ ਕਣਕ ਦੀ ਫ਼ਸਲ ਤੇ ਕੱਢ ਘਟਾਉਣ ਲਈ ਕੋਈ ਸਪਰੇ ਦੀ ਲੋੜ ਨਹੀਂ ਹੁੰਦੀ, ਕਣਕ ਦੀ ਫ਼ਸਲ ਨੂੰ ਸਿਫ਼ਾਰਿਸ਼ ਅਨੁਸਾਰ ਖਾਦ ਪਾਈ ਜਾਵੇ ਅਤੇ ਪਾਣੀ ਮੌਸਮ ਦੇ ਹਿਸਾਬ ਨਾਲ ਦਿੱਤਾ ਜਾਵੇ ਤਾਂ ਫ਼ਸਲ ਦੇ ਡਿੱਗਣ ਦੀ ਸਮੱਸਿਆ ਜਿਆਦਾ ਨਹੀਂ ਆਉਂਦੀ।

देवेंद्र परमार जी जो शाजापुर से हैं गैस मैन नाम से प्रसिद्ध है उनका नंबर चाहिए हमें बायोगैस प्लांट लगवाना है

(hn)
Posted by
Shyam (7999440400)
Shyam
Madhya Pradesh
Narsinghpur
Write Answer
Posted Date (22 Dec 2023 06:41 PM) Assigned Date (-)
Answered Date (26 Dec 2023 11:30 AM) Translated Date (-)

कृप्या आप अपने सवाल के साथ उनका वीडियों का लिंक या फिर यहां से आपको उनके बारे में पता लगा है उसकी फोटो अपलोड करें जिसे देखकर आपको सही जानकारी दी जा सके।

ਸਰ ਮਝ ਦਾ ਪਹਿਲਾ ਸੂਆ ਹੈ ਸੂਈ ਨੂੰ ਮਹੀਨੇ ਦੇ ਕਰੀਬ ਹੋ ਗਿਆ ਹੈ 5 7 ਦਿਨ ਤਾਂ ਦੁੱਧ ਵਧੀਆ ਦਿੰਦੀ ਰਹੀ ਪਰ ਹੁਣ ਟਿਕਦੀ ਨਹੀਂ ਹੱਥ ਨਹੀਂ ਲਗਾਉਣ ਦਿੰਦੀ ਤੇ ਲੇਟੀ ਨੂੰ ਮੁਹਂ ਤਕ ਨਹੀਂ ਲਗਾਇਆ ਪਰ ਹਰਾ ਚਾਰਾ ਤੂੜੀ ਚ ਮਿਲਾ ਕੇ ਪਾਉਂਦੇ ਹਾਂ ਉਹ ਖਾ ਲੈਂਦੀ ਹੈ ਕਿਰਪਾ ਕਰਕੇ ਕੋਈ ਸੁਝਾਅ ਦਿਓ ਤੇ ਲੇਵਾ ਬਣਾਉਣ ਵੀ ਲਈ ਕੋਈ ਸੁਝਾਅ ਦਿਓ

(pb)
  • 1
Posted by
ਗੁਰਭੇਜ ਸਿੰਘ (9888842947)
ਗੁਰਭੇਜ ਸਿੰਘ
Punjab
Ferozpur
Write Answer
Posted Date (22 Dec 2023 06:09 PM) Assigned Date (-)
Answered Date (26 Dec 2023 11:17 AM) Translated Date (-)

ਤੁਸੀ ਸਭ ਤੋਂ ਪਹਿਲਾ ਇਸਦੇ ਤਾਪਮਾਨ ਦੀ ਜਾਂਚ ਕਰਵਾਓ ਜੇਕਰ ਘੱਟ ਹੈ ਤਾਂ ਡਾਕਟਰ ਤੋਂ ਇਲਾਜ ਕਰਵਾਓ ਬਾਕੀ ਇਸ ਨੂੰ Lactomood homeopathic ਦਵਾਈ ਨੂੰ 1-1ml ਸਰਿਜ ਵਿਚ ਭਰ ਕੇ ਸਿੱਧਾ ਮੂੰਹ ਰਾਹੀਂ ਦਿਓ ਅਤੇ Simlabe Herbs ਇਕ ਇਕ ਗੋਲੀ ਸਵੇਰੇ ਸ਼ਾਮ, Brotone liquid 50ml ਰੋਜਾਨਾ ਦਿਓ ਤੁਸੀ ਗੋਲੀਆਂ ਨੂੰ ਪੀਸ ਕੇ ਅਤੇ 50ml liquid ਨੂੰ ਇਕੱਠਾ ਫੀਡ ਵਿਚ ਜਾ ਰੋਟੀ ਵਿਚ ਜਿਵੇਂ ਵੀ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ

Sir ji ਸਤਿ ਸ੍ਰੀ ਅਕਾਲ sir 6 ਮਹੀਨੇ ਦੀ ਗਬਨ ਝੋਟੀ ਪਹਿਲੈ ਸੂਏ ਆ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਗਰੋਥ ਕਰੇ ਤੇ ਲੈਵਾ ਵਧੀਆ ਬਣੇ ਝੋਟੀ ਨੂੰ ਨਵਾਬ ਦਾ ਟੀਕਾ ਭਰਿਆ। ਫੀਡ ਪਾਈਏ ਜਾਂ ਕੋਈ ਹੋਰ ਵੰਡ ਧੰਨਵਾਦ ਜੀ।

(pb)
Posted by
SUKHDEV Singh (9855310398)
SUKHDEV Singh
Punjab
Amritsar
Write Answer
Posted Date (22 Dec 2023 04:27 PM) Assigned Date (22 Dec 2023 05:52 PM)
Answered Date (26 Dec 2023 11:14 AM) Translated Date (-)

ਤੁਸੀ ਉਸ ਨੂੰ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Heifer dry feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

devmedia

(pb)
  • 1
Posted by
Premsingh (9914513611)
Premsingh
Punjab
Moga
Write Answer
Posted Date (22 Dec 2023 04:14 PM) Assigned Date (-)
Answered Date (26 Dec 2023 11:12 AM) Translated Date (-)

ਪ੍ਰੇਮ ਜੀ ਇਹ ਜਦੋ ਹੀਟ ਵਿਚ ਹੋਵੇਗੀ ਉਦੋਂ ਇਸ ਤਰੀਕੇ ਨਾਲ ਕਰੇਗੀ ਜਦੋ ਇਸਦੀ ਹੀਟ ਖਤਮ ਹੋ ਜਾਵੇਗੀ ਇਹ ਫਿਰ ਠੀਕ ਹੋ ਜਾਵੇਗੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ।

January mahine vich pind Di fasal

(pb)
Posted by
Ranjit singh (9914426259)
Ranjit singh
Punjab
Rupnagar
Write Answer
Posted Date (22 Dec 2023 03:39 PM) Assigned Date (-)
Answered Date (22 Dec 2023 05:13 PM) Translated Date (-)

Singh ji jekar tusi January vich fasal beejan di gal kr rhe ho tan tusi kanak di pbw 757 ate soorajmukhi ate sabzian viicho kaddu jati Dian sabzian chappan kaddu, tarbooj, Tori, kheera wanga di bijai kr sakde ho

Sir mera barnala district hai mai 4 week di diary course di training leni hai osda batch kdo start hai

(en)
Posted by
Gursewak Singh (6239538632)
Gursewak Singh
Punjab
Barnala
Write Answer
Posted Date (22 Dec 2023 01:36 PM) Assigned Date (-)
Answered Date (26 Dec 2023 10:19 AM) Translated Date (-)

Ranjit ji tuci dairy training len lai Deputy Director Dairy Dev , BDPO Office, Barnala, 148101. Sh. Jaswinder Singh, 94635-10250, 01672-230925 , dd.dairy.brnl@punjab.gov.in nal sampark kr skde ho ate agli training da pta kr skde ho.

डॉ रविंदर चहल जी मेरी गाय का घुटने पर सूजन इसी तरह से है यह कभी ज्यादा मोटा हो जाता है और कभी थोड़ा ठीक होने लगता है लेकिन अब इसमें से अब मवाद और हल्का ब्लड निकल रहे हैं और गए 18 से 20 लीटर दूध दे रही है कुछ ऐसा इलाज बताएं जो गाय पर फर्क ना पड़े और यह घटना बिल्कुल ठीक हो जाए

(hn)
  • 1
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (22 Dec 2023 12:28 PM) Assigned Date (-)
Answered Date (26 Dec 2023 10:18 AM) Translated Date (-)

आप उसे Neoprofen injection 15ml, DCR inj. 2.5gm, Avil inj. 10ml लगवाए और liniment turpentine oil की मालिश कर उस पर गर्म पट्टी बांध कर रखें और उसे ज्यादा समय कच्ची पोली मिट्टी वाली जगह पर बांधकर रखें

devmedia

(en)
Posted by
Shahjad Khan (7869652627)
Shahjad Khan
Madhya Pradesh
Rewa
Write Answer
Posted Date (22 Dec 2023 12:05 PM) Assigned Date (-)
Answered Date (26 Dec 2023 11:19 AM) Translated Date (-)

यदि आप मुर्गी और बकरी पालन करना चाहते है तो पहले आप काम की ट्रेनिंग लें जिसमें आपको इनकी बीमारियों, देखभाल, खुराक और मार्किटिंग की पूरी जानकारी मिलेगी। आप ट्रेनिंग लेने के लिए Krishi Vigyan Kendra, Rewa Near College of Agriculture, Padra Rewa, Tel: 07662-221426, Fax: 221426, E-mail: kvk_rewa@rediffmail.com से संपर्क कर सकते है।

devmedia

(hn)
  • 1
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (22 Dec 2023 10:48 AM) Assigned Date (-)
Answered Date (22 Dec 2023 10:58 AM) Translated Date (-)

रमेश जी यह तत्व की कमी की वजह से है इसके लिए आप npk 191919 10 ग्राम प्रति लीटर पानी में मिलाकर स्प्रे करें

Bakri farm suru krn lai koi sakeem hai

(pb)
Posted by
lavpreet singh (7889089832)
lavpreet singh
Punjab
Gurdaspur
Write Answer
Posted Date (22 Dec 2023 08:45 AM) Assigned Date (22 Dec 2023 08:57 AM)
Answered Date (26 Dec 2023 10:15 AM) Translated Date (-)

Goat farming de loan lai tuci pehla goat farming di training lao uss training certificate nal hei tuhanu loan, subsidy mill skdi hai, tuci nazdiki SBI bank walia nal gal krke jankari laa skde ho, tuci isde lai 9878650451 Thaan Singh (Assistant Manager, LHO State Bank of India) nal sampark kr skde ho ehna ton tuhanu puri jankari mill jawegi.

ਡਾ ਰਵਿੰਦਰ ਚਾਹਿਲ ਜੀ ਤੁਹਾਡੇ ਦੱਸੇ ਇਸ ਫਾਰਮੂਲੇ ਨਾਲ ਗਾਂ ਦੋ ਵਾਰ ਵਧੀਆ ਗੱਭਨ ਹੋ ਗਈ ਸੀ ਪ੍ਰੰਤੂ ਹੁਣ ਉਹ ਗਭਨ ਨਹੀਂ ਹੋ ਰਹੀ ਵਾਰ ਵਾਰ ਫੇਰ ਖਾ ਰਹੀ ਹੈ ਉਸ ਦਾ ਕੋਈ ਹੋਰ ਇਲਾਜ ਹੈ ਤਾਂ ਦੱਸੋ ਜੀ

(pb)
  • 1
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (22 Dec 2023 07:56 AM) Assigned Date (22 Dec 2023 09:14 AM)
Answered Date (26 Dec 2023 10:13 AM) Translated Date (-)

ਗੁਰਮੇਲ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ, ਤਾਰਾ ਕਿਹੋ ਜਿਹੀਆਂ ਕਰਦੀ ਹੈ ਅਤੇ ਕਿੰਨੇ ਦਿਨ ਹੀਟ ਵਿਚ ਰਹਿੰਦੀ ਹੈ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਡਾ ਸਾਹਿਬ ਜੀ ਗਾਂ 18 ਤੋਂ 21 ਦਿਨਾਂ ਵਿੱਚ ਹੀਟ ਵਿੱਚ ਆ ਜਾਂਦੀ ਹੈ, ਤਾਰਾਂ ਬਿਲਕੁਲ ਸਾਫ਼ ਪਾਣੀ ਵਰਗੀਆਂ ਪਤਲੀਆਂ ਅਤੇ ਲੰਮੀਆਂ ਕਰਦੀ ਹੈ,ਨਾਲ ਰਿੰਗਦੀ ਵੀ ਹੈ,3 ਦਿਨ ਦੇ ਲਗਭਗ ਹੀਟ ਵਿੱਚ ਰਹਿੰਦੀ ਹੈ ਜੀ

हमनें जगह किराये पर लेकर एक डेरी शुरू की है अब हम डेरीफार्म को बढ़ाने के लिए लोन लेना चाहते हैं उसके लिए बैंकों से लोन कैसे लिया जा सकता है क्योंकि हमारे पास खुद की कोई जमीन नहीं है

(hn)
Posted by
Pushplata Chaturvedi (9826888697)
Pushplata Chaturvedi
Madhya Pradesh
Bhopal
Write Answer
Posted Date (22 Dec 2023 02:39 AM) Assigned Date (22 Dec 2023 09:17 AM)
Answered Date (26 Dec 2023 10:12 AM) Translated Date (-)

यदि आपके पास 5 पशुओं के शेड के लिए खुद की ज़मीन नहीं है तो आपको लोन नहीं मिलेगा क्योंकि लोन के लिए कम से कम 5 पशुओं के लिए जगह खुद की होना ज़रूरी है।

ਹੈਲੋ ਸਰ ਮੱਝ ਗਾ ਦਾ ਟੈਮਪ੍ਰੇਚਰ ਕਉ ਘਟਦਾ ਵਾਂ ਇਸ ਦਾ ਹੱਲ ਵੀ ਦਸੋ ਜੀ ਟੀਕੇ ਜਾ ਵੰਡ ਨਾਲ ਜਾ ਫ਼ੇਰ ਦੇਸੀ ਨੁਕਸਾ ਸਾਂਝਾ ਕਰੋ ਜੀ

(pb)
Posted by
Gori (9877190053)
Gori
Punjab
Tarn Taran
Write Answer
Posted Date (21 Dec 2023 11:05 PM) Assigned Date (22 Dec 2023 09:22 AM)
Answered Date (22 Dec 2023 09:18 AM) Translated Date (-)

ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ

ਆਹ ਸਰ ਕਿ ਕਰੀ ਜਾਂਦੇ ਹੋ ਤੁਸੀਂ ਮਾਲਕੋ ਮੈ ਗੱਲ ਮੱਝ ਗਾ ਦੇ ਟੈਮਰੇਚਰ ਦੀ ਕਰ ਰਆ ਤੁਸੀਂ ਗੁਲਾਬ ਦੇ ਫੁੱਲ ਬਾਰੇ ਦੱਸੀ ਜਾਰੇ ਹੋ ਮੇਰਾ ਸਵਾਲ ਪਸ਼ੂ ਪਾਲਣ ਬਾਰੇ ਵਾ ਨਾ ਕਿ ਫੁੱਲਾਂ ਦੀ ਖੇਤੀ ਬਾਰੇ ਧੰਨਵਾਦ ਜੀ

(pb)
  • 1
Posted by
Gori (9877190053)
Gori
Punjab
Tarn Taran
Write Answer
Posted Date (21 Dec 2023 11:01 PM) Assigned Date (22 Dec 2023 09:46 AM)
Answered Date (22 Dec 2023 09:22 AM) Translated Date (-)

ਇਹ ਠੰਡ ਵਿਚ ਸਹੀ ਦੇਖਭਾਲ ਨਾ ਹੋਣ ਕਰਕੇ, ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਬਾਕੀ ਤਾਪਮਾਨ ਘੱਟ ਹੋਣ ਕਰਕੇ Tonphos inj 20ml, Tinacal inj 15ml, Mecovet inj 15ml ਅਤੇ Urimin injection 15ml ਲਗਵਾ ਸਕਦੇ ਹੋ ਬਾਕੀ ਜਦੋ ਤਾਪਮਾਨ ਸਹੀ ਹੋ ਜਾਵੇ ਫਿਰ ਰੋਜਾਨਾ Calpond gold liquid 50ml ਦੇਣਾ ਸ਼ੁਰੂ ਕਰੋ

ਸੋਇਆਬੀਨ ਮੀਲ ਕੀ ਹੈ ਕੀ ਸੋਇਆਬੀਨ ਮੀਲ ਅਤੇ soyabean doc ਇੱਕ ਹੀ ਹਨ ਜੇ ਹੋ ਸਕਦਾ ਹੈ ਤਾਂ soyabean ਮੀਲ ਦੀ ਫੋਟੋ send ਕਰ ਦਿਓ ਇਸ ਦਾ ਕੀ ਰੇਟ ਹੁੰਦਾ ਹੈ

(pb)
Posted by
Navjot Singh (9417459147)
Navjot Singh
Punjab
Bathinda
Write Answer
Posted Date (21 Dec 2023 10:30 PM) Assigned Date (22 Dec 2023 10:02 AM)
Answered Date (22 Dec 2023 10:14 AM) Translated Date (-)

ਸੋਇਆਬੀਨ DOC ਦੇ ਤੋਰ ਤੇ ਸੋਇਆਬੀਨ ਦੇ ਛਿਲਕੇ ਦੀ ਵਰਤੋਂ ਕੀਤੀ ਜਾਂਦੀ ਹੈ ਬਾਕੀ ਸੋਇਆਬੀਨ ਮੀਲ (ਕੇਕ) ਨੂੰ ਸੋਇਆਬੀਨ ਦੇ ਬੀਜਾਂ ਤੋਂ ਲਿਆ ਜਾਂਦਾ ਹੈ ਸੋਇਆਬੀਨ ਦਾ ਤੇਲ ਕੱਡਣ ਤੋਂ ਬਾਦ ਜੋ ਬੱਚਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ

  • 1

ਸਰ ਜੀ ਕਣਕ ਨੂੰ ਪਾਣੀ ਲਾ ਦਿਤਾ ਮੈਗਜ਼ੀਨ ਯੂਰੀਆ ਤੇ ਜ਼ਿੰਕ ਪਾ ਦਿੱਤੀ ਹੈ ਪਰ ਕਣਕ ਕਿਤੇ ਪੀਲਾਪਨ ਦਿਖਾਉਂਦੀ ਹੈ

(pb)
Posted by
ਹਰਸਿਮਰਨ ਧਾਲੀਵਾਲ (7087123581)
ਹਰਸਿਮਰਨ ਧਾਲੀਵਾਲ
Punjab
Faridkot
Write Answer
Posted Date (21 Dec 2023 09:54 PM) Assigned Date (22 Dec 2023 10:03 AM)
Answered Date (21 Dec 2023 10:19 PM) Translated Date (-)

ਹਰਸਿਮਰਨ ਜੀ ਪਾਣੀ ਪੈਣ ਤੋਂ ਬਾਅਦ ਅਕਸਰ ਜੀ ਕਣਕ ਪੀਲਾਪਨ ਦਿਖਾ ਜਾਂਦੀ ਹੈ, ਤੁਸੀ ਸਾਰੀਆਂ ਖਾਦਾਂ ਵੀ ਸਹੀ ਮਾਤਰਾ ਵਿਚ ਦੇ ਚੁੱਕੇ ਹੋ ਇਸ ਲਈ ਥੋੜਾ ਸਮਾਂ ਪੈਣ ਤੋਂ ਬਾਅਦ ਫ਼ਸਲ ਠੀਕ ਹੋ ਜਾਵੇਗੀ।

ਸਰ ਜੀ ਕਣਕ ਨੂੰ ਪਾਣੀ ਲਾ ਦਿਤਾ ਮੈਗਜ਼ੀਨ ਯੂਰੀਆ ਤੇ ਜ਼ਿੰਕ ਪਾ ਦਿੱਤੀ ਹੈ ਪਰ ਕਣਕ ਕਿਤੇ ਪੀਲਾਪਨ ਦਿਖਾਉਂਦੀ ਹੈ

(pb)
Posted by
ਹਰਸਿਮਰਨ ਧਾਲੀਵਾਲ (7087123581)
ਹਰਸਿਮਰਨ ਧਾਲੀਵਾਲ
Punjab
Faridkot
Write Answer
Posted Date (21 Dec 2023 09:54 PM) Assigned Date (22 Dec 2023 10:03 AM)
Answered Date (21 Dec 2023 10:20 PM) Translated Date (-)

ਹਰਸਿਮਰਨ ਜੀ ਪਾਣੀ ਪੈਣ ਤੋਂ ਬਾਅਦ ਅਕਸਰ ਜੀ ਕਣਕ ਪੀਲਾਪਨ ਦਿਖਾ ਜਾਂਦੀ ਹੈ, ਤੁਸੀ ਸਾਰੀਆਂ ਖਾਦਾਂ ਵੀ ਸਹੀ ਮਾਤਰਾ ਵਿਚ ਦੇ ਚੁੱਕੇ ਹੋ ਇਸ ਲਈ ਥੋੜਾ ਸਮਾਂ ਪੈਣ ਤੋਂ ਬਾਅਦ ਫ਼ਸਲ ਠੀਕ ਹੋ ਜਾਵੇਗੀ।

ਸਰ ਜੀ ਕਣਕ ਨੂੰ ਪਾਣੀ ਲਾ ਦਿਤਾ ਮੈਗਜ਼ੀਨ ਯੂਰੀਆ ਤੇ ਜ਼ਿੰਕ ਪਾ ਦਿੱਤੀ ਹੈ ਪਰ ਕਣਕ ਕਿਤੇ ਪੀਲਾਪਨ ਦਿਖਾਉਂਦੀ ਹੈ

(pb)
Posted by
ਹਰਸਿਮਰਨ ਧਾਲੀਵਾਲ (7087123581)
ਹਰਸਿਮਰਨ ਧਾਲੀਵਾਲ
Punjab
Faridkot
Write Answer
Posted Date (21 Dec 2023 09:54 PM) Assigned Date (22 Dec 2023 10:03 AM)
Answered Date (21 Dec 2023 10:19 PM) Translated Date (-)

ਹਰਸਿਮਰਨ ਜੀ ਪਾਣੀ ਪੈਣ ਤੋਂ ਬਾਅਦ ਅਕਸਰ ਜੀ ਕਣਕ ਪੀਲਾਪਨ ਦਿਖਾ ਜਾਂਦੀ ਹੈ, ਤੁਸੀ ਸਾਰੀਆਂ ਖਾਦਾਂ ਵੀ ਸਹੀ ਮਾਤਰਾ ਵਿਚ ਦੇ ਚੁੱਕੇ ਹੋ ਇਸ ਲਈ ਥੋੜਾ ਸਮਾਂ ਪੈਣ ਤੋਂ ਬਾਅਦ ਫ਼ਸਲ ਠੀਕ ਹੋ ਜਾਵੇਗੀ।

Sir majh ਸੰਗਲ bhut chabdi hai deworming v kr diti te mineral mixture v de rhe aa fr v nhi htt rhi

(pb)
Posted by
Jashan chahal (6280799402)
Jashan chahal
Punjab
Mansa
Write Answer
Posted Date (21 Dec 2023 09:43 PM) Assigned Date (22 Dec 2023 10:04 AM)
Answered Date (22 Dec 2023 09:27 AM) Translated Date (-)

Jashan ji tuci uss nu 3-3 mahine de frak nal pet de kiria wali dwai salt bdl ke deo baki uss nu mineral mixture powder de nal nal Sharkoferol liquid 2-2 chamch rojana dene suru kro.

Kya uttar Pradesh me Pradhan mantri kusum yojana lagu hai.details batayen.

(hn)
Posted by
Rakesh Dixit (7078248634)
Rakesh Dixit
Uttar Pradesh
Farrukhabad
Write Answer
Posted Date (21 Dec 2023 09:17 PM) Assigned Date (22 Dec 2023 10:05 AM)
Answered Date (28 Dec 2023 09:52 AM) Translated Date (-)

Rakesh Ji, Isme online form fill krne Ki koi date Nhi aayi hai Abhi, Jab aayegi aapko update de deya jayega.

Cauliflower cultivation

(en)
Posted by
B.prasannakumar (9741725930)
B.prasannakumar
Karnataka
Chikmagalur
Write Answer
Posted Date (21 Dec 2023 09:09 PM) Assigned Date (22 Dec 2023 11:14 AM)
Answered Date (21 Dec 2023 10:28 PM) Translated Date (-)

Prasnakumar Cauliflower grows well on wide range of soils from sandy loam to clay. The optimum pH is between 6.0 and 7.0. Cauliflower is a thermo sensitive crop and temperature plays an important role influencing vegetative, curding and reproduction phases of plant. The optimum temperature of growth for young seedlings is around 23°C which at later growing stage drops to 17-20°C. The tropical cultivars grow even at 35°C, however, temperate cultivars grow well between 15°C to 20°C.Pusa Snowball-1 and Pusa Snowball K-1 ate it's main varieties. The best transplanting time is June- July for the early varieties, August to mid-September for the main season varieties and October to first week of November for the late season varieties. The seed rate for main and late season varieties is 250 g per acre, whereas, for early season varieties 500 g seed is required. To check bolting and buttoning, sow the recommended varieties at their proper time. To minimise mortality of early sown nursery and transplanted crop, apply heavy dose of well rotten farmyard manure and irrigate frequently. Protect seedlings in the nursery beds against sun stroke with sarkanda thatch. Transplant seedlings in a cool 'wattar' field in the afternoon and irrigate immediately. The spacing for the main-season crop is 45x45 cm. and 45×30 cm for early and late-season crops. 40 tonnes of farmyard manure, with 50 kg of N (110 kg of Urea), 25 kg of P₂Os (155 kg of Single Superphosphate) and 25 kg of K₂O (40 kg of Muriate of Potash) per acre is the optimum fertilizer dose for all these varieties. Apply whole of farmyard manure, P₂O, and K₂O and half N before transplanting and the remaining half of N as top-dressing four weeks after transplanting First irrigation should be given just after transplanting. Subsequent irrigations can be given at an interval of 7-8 days during summer and 10-15 days during winter depending upon soil type and weather. The total number of irrigations required are 8-12. The curds should be harvested at the marketable stage. Delay in harvesting covese loosening of the curd.

Cauliflower cultivation

(en)
Posted by
B.prasannakumar (9741725930)
B.prasannakumar
Karnataka
Chikmagalur
Write Answer
Posted Date (21 Dec 2023 09:09 PM) Assigned Date (22 Dec 2023 10:07 AM)
Answered Date (21 Dec 2023 10:33 PM) Translated Date (-)

Prasannakumar Cauliflower grows well on wide range of soils from sandy loam to clay. The optimum pH is between 6.0 and 7.0. Cauliflower is a thermo sensitive crop and temperature plays an important role influencing vegetative, curding and reproduction phases of plant. The optimum temperature of growth for young seedlings is around 23°C which at later growing stage drops to 17-20°C. The tropical cultivars grow even at 35°C, however, temperate cultivars grow well between 15°C to 20°C.Pusa Snowball-1 and Pusa Snowball K-1 ate it's main varieties. The best transplanting time is June- July for the early varieties, August to mid-September for the main season varieties and October to first week of November for the late season varieties. The seed rate for main and late season varieties is 250 g per acre, whereas, for early season varieties 500 g seed is required. To check bolting and buttoning, sow the recommended varieties at their proper time. To minimise mortality of early sown nursery and transplanted crop, apply heavy dose of well rotten farmyard manure and irrigate frequently. Protect seedlings in the nursery beds against sun stroke with sarkanda thatch. Transplant seedlings in a cool 'wattar' field in the afternoon and irrigate immediately. The spacing for the main-season crop is 45x45 cm. and 45×30 cm for early and late-season crops. 40 tonnes of farmyard manure, with 50 kg of N (110 kg of Urea), 25 kg of P₂Os (155 kg of Single Superphosphate) and 25 kg of K₂O (40 kg of Muriate of Potash) per acre is the optimum fertilizer dose for all these varieties. Apply whole of farmyard manure, P₂O, and K₂O and half N before transplanting and the remaining half of N as top-dressing four weeks after transplanting First irrigation should be given just after transplanting. Subsequent irrigations can be given at an interval of 7-8 days during summer and 10-15 days during winter depending upon soil type and weather. The total number of irrigations required are 8-12. The curds should be harvested at the marketable stage. Delay in harvesting covese loosening of the curd.