Maharashtra
Search
मिर्च का रोग केसे ठीक कर
(hn)
राजू जी किर्प्या आप हमे अपनी फसल की फोटो भेजें जो कि पता लगाया जा सके कि इसमें कौन सी बिमारी है, तांकि आपको सही जानकारी दे सके | धन्यवाद |
1-kya chandan ke liye mosambi ka plant host ka kaam karega. 2-uttar pradesh ke liye chandan ke liye kaun kaun se plants host ho sakte hain aur top 10 host kaun se plants ho sakte hain?
(hn)
Uttar Pradesh
Akhtar ji India men Chandan ke liye babul, neem,Karayaj, kranj ,Seemia ,Turdal, plants host ban sakte hai. Mausami ek secondary host ban sakta hai,dhanywad
Dr Ravinder Singh ji sir jado appa pashu di ai karvonde aa taa jado doctor seman noo cylinder vicho kad k paani vich rakhda aa ta paani daa temperature kina hona chaida aa..te paani daa temperature chek karan wala meter kitho mil sakda appa noo te ki cost da aa ji.
(pb)
Punjab
Inderpal ji usda temp. lagbhag 37 degree tak hona chahida hai baki tuci isdi janch lai meter nazdiki market ton asani nal laa skde ho.
Matar 18 tarek de lgae hoe a but ena te barish ho gae hai, ki eh fasal hun bach sakdi hai? Koi solution dso.
(en)
Punjab
Inderjit ji eh 70% tak kamyab ho jayegi baki tuc isde uper ik var Metalaxyl - 4% and Mancozeb - 64% (68% WP) @ 2ml per litre pani de hisab nal spray kar deo.dhanwad
ਸਰ ਜੀ ਗਾਂ ਦਾ ਦੁੱਧ ਫਟਿਆ ਆ ਰਿਹਾ ਬਹੁਤ ਇਲਾਜ ਕਰਵਾਇਆ ਜੀ ਕੋਈ ਫਰਕ ਨਹੀਂ ਪੈਇਆ ਜੀ ਪਲੀਜ ਕੋਈ ਇਲਾਜ ਦੱਸੋ ਜੀ
(pb)
ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਅਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਉਸ ਨੂੰ AMC forte 4gm, Ascrobic acid 30ml, Vitum-h 5ml ਇੰਜੇਕਸ਼ਨ ਲਗਵਾਓ ਅਤੇ 3 ਦਿਨ ਲਗਵਾਓ
Dr. Sab j kar pashu nu fever hove ta os nu belamil Inj laya ja skada ha ja nh i
(pb)
Punjab
Guri ji tuci Belamyl injection 10ml, Termaycin inj 20ml ate melonex plus inj. 15ml lgwa skde ho.
DAP ਦਾ ਪਤਾ ਹੋਵੇ ਕਿਸੇ ਨੂੰ ਜੀ ਸੋਸਾਇਟੀਆ ਵਿੱਚ ਕਦੋਂ ਮਿਲੂ ਆੜਤੀਆਂ ਕੋਲ ਤਾਂ ਮਿਲ ਨਹੀ ਰਹੀ ਜੀ
(pb)
Punjab
ਗੁਰਮੀਤ ਜੀ co-operative societies ਵਿਚ ਕਣਕ ਦੀ ਬਿਜਾਈ ਦਾ season ਸ਼ੁਰੂ ਹੋਣ ਤੋਂ ਪਹਿਲਾ DAP ਉਪਲੱਬਧ ਹੋਵੇਗੀ। ਸਰਕਾਰ ਵਲੋਂ ਇਹਨਾਂ societies ਦੀ ਲੋੜ ਅਨੁਸਾਰ DAP ਤੇ urea ਦੀ ਮੰਗ ਪੂਰੀ ਕੀਤੀ ਜਾਵੇਗੀ। ਧੰਨਵਾਦ।
ਚਾਰੇ ਲਈ ਜਵੀਂ ਕਦੋਂ ਬੀਜੀਏ ਤੇ ਬਰਸੀਮ ਦੀ ਕਿੰਨੀ ਤਰੀਕ ਹੈ
(pb)
Maharashtra
ਅਵਤਾਰ ਸਿੰਘ ਜੀ ਚਾਰੇ ਲਈ ਜਵੀ ਦੀ ਬਿਜਾਈ 15 ਅਕਤੂਬਰ ਤੋਂ ਅਖੀਰ ਅਕਤੂਬਰ ਤਕ ਕੀਤੀ ਜਾ ਸਕਦੀ ਹੈ ਤੇ ਬਰਸੀਮ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਤਕ ਕੀਤੀ ਜਾ ਸਕਦੀ ਹੈ | ਧੰਨਵਾਦ ਜੀ |
ਦੇਖੋ ਜੀ ਕੀ ਕਤਾ ਜਾਵੇ
(pb)
ਲਖਵੀਰ ਸਿੰਘ ਜੀ ਨਿੰਬੂ ਦੇ ਫ਼ਲ ਪੀਲੇ ਹੋ ਕੇ ਡਿੱਗ ਰਹੇ ਹਨ , ਜਿਸ ਧੰਨਵਾਦ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਮਾਰਚ - ਅਪ੍ਰੈਲ ਵਿਚ ਫੁਲ ਆਉਣ ਤੋਂ ਬਾਅਦ ਬੂਟੇ ਨੂੰ ਪਾਣੀ ਨਾ ਮਿਲਣਾ ਜਾਂ ਬਿਮਾਰੀ ਦੇ ਕਾਰਨ | ਇਸਦੀ ਰੋਕਥਾਮ ਲਈ ਬੂਟੇ ਨੂੰ ਸੋਕਾ ਨਾ ਲੱਗਣ ਦਿਓ ਤੇ ਫੁਲ ਆਉਣ ਤੋਂ ਬਾਅਦ ਕੋਪਰ ਓਕਸੀਕਲੋਰਾਈਡ @ 3 ਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਹਰ ਮਹੀਨੇ ਸਪਰੇ ਕਰਦੇ ਰਹੋ | ਜੇਕਰ ਫਲ਼ ਰਾਸ ਪੈਣ ਤੋਂ ਪਹਿਲਾਂ ਹੀ ਡਿੱਗ ਪੈਂਦੇ ਹਨ ਤਾਂ ਇਹਨਾਂ ਦੇ ਖਾਲੀ ਹੋਣ ਦੀ ਦਿੱਕਤ ਜ਼ਿਆਦਾ ਰਹਿੰਦੀ ਹੈ |ਧੰਨਵਾਦ |
ਨਿੰਬੂ ਦਾ ਬੂਟਾ ਚਾਰ ਸਾਲ ਦਾ ਨਿੰਬੂ ਬਹੁਤ ਲੱਗਦੇ ਨੇ ਪਰ ਪੀਲੇ ਹੋ ਕੇ ਪੋਲੇ ਪੈ ਕੇ ਡਿੱਗ ਰਹੇ ਨੇ ਤੇ ਵਿੱਚੋ ਖਾਲੀ ਜਿਹੇ ਹੁੰਦੇ ਨੇ ਕਿਰਪਾ ਕਰਕੇ ਇਲਾਜ ਦੱਸਣਾ ਜੀ
(pb)
ਲਖਵੀਰ ਸਿੰਘ ਜੀ ਨਿੰਬੂ ਦੇ ਫ਼ਲ ਪੀਲੇ ਹੋ ਕੇ ਡਿੱਗਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਮਾਰਚ - ਅਪ੍ਰੈਲ ਵਿਚ ਫੁਲ ਆਉਣ ਤੋਂ ਬਾਅਦ ਬੂਟੇ ਨੂੰ ਪਾਣੀ ਨਾ ਮਿਲਣਾ ਜਾਂ ਬਿਮਾਰੀ ਦੇ ਕਾਰਨ | ਇਸਦੀ ਰੋਕਥਾਮ ਲਈ ਬੂਟੇ ਨੂੰ ਸੋਕਾ ਨਾ ਲੱਗਣ ਦਿਓ ਤੇ ਫੁਲ ਆਉਣ ਤੋਂ ਬਾਅਦ ਕੋਪਰ ਓਕਸੀਕਲੋਰਾਈਡ @ 3 ਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਹਰ ਮਹੀਨੇ ਸਪਰੇ ਕਰਦੇ ਰਹੋ | ਜੇਕਰ ਫਲ਼ ਰਸ ਪੈਣ ਤੋਂ ਪਹਿਲਾਂ ਹੀ ਡਿੱਗ ਪੈਂਦੇ ਹਨ ਤਾਂ ਇਹਨਾਂ ਦੇ ਖਾਲੀ ਹੋਣ ਦੀ ਦਿੱਕਤ ਜ਼ਿਆਦਾ ਰਹਿੰਦੀ ਹੈ |
Dbw 303 ਕਣਕ ਦਾ ਬੀਜ ਕਿੱਥੋਂ ਮਿਲੇਗੀ
(pb)
Punjab
ਜੈਲੀ ਜੀ ਕਣਕ ਦੀ ਕਿਸਮ DBW 303 ਦਾ ਬੀਜ Garg Seed Corporation ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Garg Seed Corporation, Phone no. - 94172 51220 Address - Opp. Punjab Agriculture University, Gate no. 2, Ludhiana.
ਕਣਕ ਦੀ ਬਿਜਾਈ ਸਮੇ ਜਮੀਨ ਵਿੱਚ ਡੀ ਏ ਪੀ ਖਾਦ ਨਾਲ ਯੂਰੀਆ ਪਾ ਸਕਦੇ ਆ ਜਾ ਨਹੀ ਜੇ ਪਾ ਸਕਦੇ ਹਾ ਤਾ ਪਰ ਏਕੜ ਕਿੰਨਾ ਯੂਰੀਆ ਪਾਉਣਾ ਚਾਹੀਦਾ
(pb)
Haryana
ਸੁਖਮਿੰਦਰ ਸਿੰਘ ਜੀ ਕਣਕ ਦੀ ਬਿਜਾਈ ਵੇਲੇ ਡੀ ਏ ਪੀ ਨਾਲ ਯੂਰੀਆ ਪਾਉਣ ਦੀ ਕੋਈ ਸਿਫਾਰਿਸ਼ ਨਹੀਂ ਹੈ ,ਇਸਦੀ ਦਰਮਿਆਨੀ ਜਮੀਨ ਵਿਚ ਪਹਿਲੀ ਕਿਸ਼ਤ(45ਕਿੱਲੋ ) ਪਹਿਲੇ ਪਾਣੀ ਤੋਂ ਬਾਅਦ ਤੇ ਦੂਸਰੀ ਕਿਸ਼ਤ (45 ਕਿੱਲੋ ) ਦੂਸਰੇ ਪਾਣੀ ਤੋਂ ਬਾਅਦ ਪਾਉਣੀ ਚਾਹੀਦੀ ਹੈ ਜੀ | ਧੰਨਵਾਦ |
ਬਹੁਤ ਬਹੁਤ ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ ਮੈਂ ਇਹ ਜਾਨਣਾ ਚਾਹੀਦਾ ਕੇ ਪਿਆਜ ਦੀ ਖੇਤੀ ਕਰਨ ਲਈ PAU ਤੋਂ ਜਾ k v k ਤੋਂ ਕੋਈ ਟਰੇਨਿੰਗ ਵੀ ਦਿੱਤੀ ਜਾਂਦੀ ਏ????????
(pb)
Punjab
ਸੁਰਜੀਤ ਸਿੰਘ ਜੀ ਤੁਸੀਂ ਇਸ ਸੰਬੰਧ ਵਿਚ kvk ਪਿੰਡ ਬਾਹੋਵਾਲ, ਬਲਾਕ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ),ਨਾਲ ਸੰਪਰਕ ਕਰ ਸਕਦੇ ਹੋ ਜੀ, ਇਥੋਂ ਤੁਹਾਨੂੰ ਟ੍ਰੇਨਿੰਗ ਸੰਬੰਧੀ ਸਾਰੀ ਜਾਣਕਾਰੀ ਵੇਰਵੇ ਸਹਿਤ ਮਿਲ ਜਾਵੇਗੀ |ਧੰਨਵਾਦ ਜੀ |
ਧੰਨਵਾਦ ਜੀ
बरसीम घास लगाने के कितने दिन में कटाई के लायक हो जाता है। और इससे हम कितने दिनों तक कितनी बार उपज ले सकते है
(hn)
Maharashtra
आवेश जी बरसीम की पहली कटाई तकरीबन बिजाई के 50 -55 दिन के बाद क्र सकते है।इसके बाद 25 -30 दिन के बाद अगली कटाई ले सकते है। इस से हम 3-5 कटाई ले सकते है। कटाई की संख्या आपकी फसल की सेहत और तापमान पर भी निर्भर करती है।धन्यवाद।
Ki Pioneer 45s46 raya de kism asi doaba jalandhar area ch laga sakde ha . Ki eh kism doabe area ch kamjab ha ja fir esde jaga koi hor varietie bejni chai de ha
(pb)
Satvir ji Pioneer di 45S46 di bijayi tusi kar sakde han. Saro di bijayi jada tar barani ja rateli zameen jive bathinda, abohar, muktsar etc. vale area vich kiti jandi hai. Saro di fasal nu sirf jrurat anusar nami di jrurat pendi hai te is fasal nu 2-3 pani vadhu hai. Dhanwad.
Pr 126 kism de vaddi 123 din vich hundi ha . Ki es vich piniri tiyar karn da time ve vich he hunda ha jis tara 1 mahine de paniri te 3 mahine jhona lagn to vad .
(pb)
Punjab
Satvir ji PR 126 variety transplanting to baad 93 dinna vich tyar ho jandi hai. Te ehdi paneeri v 25-30 dinna di mukh khet vich lyi jandi hai. Is hisab nal eh kisam 118-123 dinna vich tyar ho jandi hai. Dhanwad.
Jhona lagaun ton 90 din baad
devmedia
(en)
Punjab
ਜੇਕਰ ਇਸਦਾ ਬੁਖਾਰ 104 ਤੋਂ ਘੱਟ ਨਹੀਂ ਰਿਹਾ ਫਿਰ ਉਸ ਨੂੰ injection oxy 30ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml (IM) ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ
What is the sowing time of dragon fruit in punjab ?
(en)
Punjab
Simar dragon fruit is transplanted in the month of february-march month. You can also transplant them before monsoon starts. For nursery plants you can contact Amandeep Singh (97797-16417). Thank you.
Ki strawberry plants har saal nave lgone painde han ?
(en)
Simar ji strawberry de plants har saal nave laune pende han. Dhanwad.
Greetings! I just want to know What is the sowing time of strawberry in punjab (Gurdaspur)? Where and at what rate plants can be obtained? How long after and how many times in a year the fruit can harvest ?
(en)
Punjab
Simar, the sowing time of strawberry is october- november month. For strawberry, runners are made and then they are transplanted on the beds. For further details regarding runners, harvesting, etc you can contact with Harman Singh- 99150 76909.
Where is safed musli farm near by mohali ?
(en)
Punjab
Sharma ji we are finding the farmer who is doing safed museli in Mohali region.
Barseem kherdi date nu boo skde a , weather theek he ji? Te kherdi khadd pa skde a , rudi di khadd tyar nhi hlle , dap b nhi milda piyea
(en)
Gursewak ji barseem di bijayi september de akhri hafte to october de pehle hafte vich kar sakde han. Tusi barseem di bijayi samay SSP@185kg prati acre de hisab nal varto kr sakde han. Nal tusi urea@22kg prati acre de hisab nal pa sakde han. Dhanwad.
Achhe average wali sarsoo da beej dso g ?
(pb)
Punjab
Iqbal ji sarso diya kisma jive Pioneer 45S46, RCH 1, di bijayi kar sakde han. Dhanwad.
For punjab Pioneer 45S46. Yield 10 12 quital
Punjab cha beez kitho miloge dist amritsar
ਸਰ ਮੇਰੇ ਕੋਲ ਤਿੰਨ ਸਾਲ ਦੀ ਝੋਟੀ ਹੈ ਜੋ ਕਿ ਸਿਹਤ ਪੱਖੋਂ ਬੜੀ ਹੈਲਥੀ ਹੈ ਜਿਹਦਾ ਭਾਰ ਲਗਭਗ ਚਾਰ ਕੁਇੰਟਲ ਹੈ ਢਾਈ ਸਾਲਾ ਦੀ ਸੀ ਜਦੋਂ ਗੱਬਣ ਹੋਣ ਦਾ ਟੀਕਾ ਭਰਵਾਇਆ ਸੀ ਪਰ ਰੀਪੀਟ ਹੋ ਗਈ ਸੀ ਚੈੱਕ ਕਰਾਉਣ ਤੇ ਡਾਕਟਰ ਨੇ ਕਿਹਾ ਇਸ ਦੀ ਬੱਚੇਦਾਨੀ ਦਾ ਵਿਕਾਸ ਨਹੀ ਹੋਇਆ ਇਹ ਉਂਗਲ ਵਰਗੀ ਹੈ ਬਾਅਦ ਵਿਚ ਤੁਹਾਡੀ ਸਾਲਾਹ ਲਈ ਤੁਸਾਂ ਨੇ ਬੋਵਿਮਨ ਬੀ ਪਾਉਡਰ ਤੇ ਵਿਟਾਮਿਨ ਅਐਚ ਦੇਣ ਲਈ ਕਿਹਾ ਜੋ ਪਿਛਲੇ ਤਿੰਨ ਮਹੀਨੇ ਵਿਚ ਦੋ ਕਿਲੋ ਬੋਵਾਮਿਨ ਬੀ ਅਤੇ ਇਕ ਲੀਟਰ ਵਿਟਮਿਨ ਅਐਚ ਦੇ ਦਿਤਾ ਹੈ ਪਰ ਡਾਕਟਰ ਤੋਂ ਚੈੱਕ ਕਰਾਉਣ ਤੇ ਜਵਾਬ ਓਹੀ ਸੀ ਕਿ ਇਸ ਦੀ ਬੱਚੇਦਾਨੀ ਦਾ ਵਿਕਾਸ ਨਹੀ ਹੋਇਆ ਜਿਸ ਲਈ ਡਾਕਟਰ ਨੇ ਲੱਤਾਂ ਦੀ ਝਾਲਰ ਵਿਚ ਹਫਤੇ - ਹਫਤੇ ਬਾਅਦ ਪੰਜ ਟੀਕੇ ਲਲਗਵਾਉਣ ਦੀ ਸਲਾਹ ਦਿਤੀ ਹੈ ਤੁਸੀ ਆਪਣੀਂ ਸਲਾਹ ਦਿਓ ਜੀ ?
(pb)
ਰਛਪਾਲ ਜੀ ਤੁਸੀ ਗਰਦਨ ਦੇ ਨੀਚੇ ਝਾਲਰ ਵਿੱਚ ਉਹ ਟੀਕੇ ਲਗਵਾ ਸਕਦੇ ਹੋ ਅਤੇ ਮਿਨਰਲ ਮਿਕਸਚਰ ਉਸਦੇ ਨਾਲ ਦਿੰਦੇ ਰਹੋ ਅਤੇ winmin tab ਰੋਜਾਨਾ 1 ਗੋਲੀ ਦੇ ਸਕਦੇ ਹੋ ਇਹ go healthy ਕੰਪਨੀ ਦਾ ਪ੍ਰੋਡਕਟ ਹੈ ਤੁਸੀ ਇਕ ਵਾਰ ਇਹ ਇਲਾਜ ਕਰਕੇ ਦੇਖ ਸਕਦੇ ਹੋ
Punjab
ਇਹਨਾਂ ਟੀਕਿਆਂ ਦਾ ਨਾਮ ਕੀ ਹੈ
Brother CRS powder de 50/60 gram daily 1 month
Bai mere kol sultan di katti c 3 saal di hogi c bajan 5 kuvantel hogea c fer o var var rapit hoi gai fer. Dr ne keha jeme tenu keha raspal fer elaj karvea per koi faida ni hoea per tu vadia treatment karvi
Punjab
Gurjinder ji isda semen available nhi hai eh punjab vich successfull nai hoe ji, 1970 vich punjab vich bull university walo leynde gye c per ehh sirf denmark vich hei hundi hai..
Punjab
ਗੁਰਜਿੰਦਰ ਜੀ ਇਹ product Mifco ਕੰਪਨੀ ਦਾ ਹੈ ਤੇ ਇਹ ਇਕ private ਤੇ ਨਵੀ ਕੰਪਨੀ ਹੈ। ਇਸ ਬਾਰੇ ਹਾਲੇ ਕਿਤੇ ਵੀ ਕੋਈ ਜਾਣਕਰੀ ਨਹੀਂ ਦਿਤੀ ਗਈ ਹੈ। ਧੰਨਵਾਦ।
ਗੁਰਜਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Sir cow ko lumpy skin disease hui hai. Treatment btaye ji ?
(hn)
Punjab
Gurvinder ji iska ilagg bimari ke syptome ke hisab se kiya jatta hai jaise sarir per danne ho jatte ho jatte hai aur ghante bnti hai aur sojish aatti hai fir khana pinna kam ho jatta hai aur fever bhi atta hai, pashuo ko chalne mai bhi dikkat atti hai iske liye aap vadde pashu ko ceftriaxone inj. 4gm, Avil inj. 10ml, megludyne inj. 20ml, isoflud inj. 5ml, Ascrobic acid inj 30ml lgwa skte hai aur yeh 3 din lgwayen aur pehle din inke sath sath ivermectin inj. 1ml/50kg sarir ke bhar ke hisab se lgwa skte hai
sir g ajola gass ki jankari chahiye ?
(pb)
Gagandeep ji eh paani te tairan vala farn hai,jis vich shakha,tanna te jadda hundia han eh paudha pani vich hetha nu latkda hai. eh chare di ik kism hai jo pashua lai feed de taur te varti jandi hai. Ajola di kheti lai pani di lod hundi hai. pani ikatha karn lai 2m lamba, 1m chauda,20cm uchai de hisab nal toye putto ate plastic sheet nal cover kro te brabar matra vich 10-15kg shani hoi mitti pao. gara tyar karn lai gobber 5kg, azophos 40gm, SSP20gm nu 10ltr paani vich milao atte isnu chngi tra milaun to baad shaan dyo ate fir 8cm tak ucha padhar chukan lai hor paani milao. bijai lai rog ate keeta to mukt azola di varto karo toye vich azola 7-10 dina ander tyar ho janda hai ate lagbhag 1-1.5kg paidavar prapt hundi hai. azola di teji nal paidawar lai 2kg gobber,25gm azophos ate 20gm azofert nu 2ltr paani vich milake tyar kita gara 7 din de antral to paunde raho.. agar tapmaan vad da hai ta tusi upro sheet nal cover kar sakde ho. Dhanwad.
ਕਣਕ ਦਾ 333ਬੀਜ ਕਿਥੋਂ ਮਿਲੇਗਾ ?
(en)
Punjab
ਭੀਮ ਜੀ Kisan 333 ਵਾਰੀਏਟੀ ਇਕ private ਕੰਪਨੀ ਦਾ ਬੀਜ ਹੈ। ਤੁਸੀਂ ਇਸਦੇ ਬੀਜ ਲਈ Kisan agri technology India pvt Ltd. ਨਾਲ ਸੰਪਰਕ ਕਰ ਸਕਦੇ ਹਨ। ਇਸ ਬਾਰੇ ਸਹੀ ਕਿਹਾ ਜਾ ਸਕਦਾ ਕਿਉਂਕਿ ਇਹ fraud ਵੀ ਹੋ ਸਕਦਾ ਹੈ। ਧੰਨਵਾਦ। Address: Kisan agri technology India pvt Ltd. H no 22.main road manik nagar bhawqn ta Distress Aurgabad, Sillod, Maharashtra.
Doctor saab ki eh bacterial blight a jhona pakkan wala hai ki ehte spray krni chaidi ki solution jldi to jldi dso
(en)
Punjab
Harry ji eh bacterial blight de hamle de lashan han. Isdi roktham lyi tusi copper oxychloride @200gram prati acre de hisab nal spray kar sakde han. Tusi nal streptocycline di varto v kar sakde han. Eh ek bactericide hai. Dhanwad.
Punjab
Patta lapet sundi da attack lagda bro
Iske liye kay kare
(hn)
Maharashtra
Deepparkas ji yeh blb ke hamle ke lashan hai. Ap iski roktham ke liye copper oxychloride@200gram prati acre ke hisab se spray kar sakte hai. Iske sath ap streptocyline ke puches ka upyog kar sakte hai. Dhanywad.
ਮੁੰਜਰ ਕੱਟ ਸੁੰਡੀ ਲਈ ਕਿਹੜੀ ਸਪਰੇਅ ਵਰਤੀ ਜਾਵੇ
(pb)
Punjab
ਸਤਨਾਮ ਸਿੰਘ ਜੀ ਮੁੰਜਰ ਕੱਟ ਸੁੰਡੀ ਲਈ ਤੁਸੀ Flubendiamide 480SC@20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਧਨਵਾਦ।
यह बच्चियां किस नस्ल की है।
(hn)
Rajasthan
कन्हैया जी यह गिर और साहीवाल क्रॉस नस्ल की है।
Punjab
यह गिर नस्ल का बछड़ा है।
Punjab
Karnail ji tuci uss nu Enrocin liquid 1ml/1 litre pani vich mila ke dena suru kro ate brotone liquid 20ml/ 100birds de hisab nal deo.
मक्का में 19-19-19 का पर टंकी क्या डोज है
(hn)
Maharashtra
महेंद्र जी मक्का में NPK 19:19:19@5-6 gram प्रति 1litre पानी के हिसाब से स्प्रे कर सकते है। धन्यवाद।
Sir main moti (pearl) di kheti krna chahuna aa g,,,kirpa krke mnu dsyo k kehde kehde procedure de nl eh main kmm kr skda ha
(pb)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Punjab
Sir g punjab mein koi karyakram nhi hai,,jahan pr iski training li ja ske
Pearl farming kafi trend vich hai. Is nu shuru krn lyi oct-dec best time hai. Beads can be cultivated in a pond of at least 10 x 10 feet or larger. For pearl cultivation, pearls can be produced from a maximum of 25000 oysters in a small pond like 0.4 ha. To start farming,Beads can be cultivated in a pond of at least 10 x 10 feet or larger. For pearl cultivation, pearls can be produced from a maximum of 25000 oysters in a small pond like 0.4 ha. To start farming, Beads can be cultivated in a pond of at least 10 x 10 feet or larger. For pearl cultivation, pearls can be produced from a maximum of 25000 oysters in a small pond like 0.4 ha. To start farming, the farmer has to collect oysters from pond, river etc. or they can also be purchased.
Tilt ਦੀ ਸਪਰੇਅ ਝੋਨੇ ਤੇ ਕਰ ਸਕਦੇ ਆ ਇਹ ਕਿਹੜੀ ਬਿਮਾਰੀ ਰੋਕਦੀ ਆ ਅਤੇ ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਅਤੇ ਡੋਜ਼ ਕਿੰਨੀ
(pb)
Punjab
ਸਤਨਾਮ ਜੀ TILT ਦੀ ਸਪਰੇ ਝੋਨੇ ਤੇ ਝੂਠੀ ਕਾਂਗਿਆਰੀ ਲਈ ਕੀਤੀ ਜਾਂਦੀ ਹੈ TILT 25 EC @200 ਮਿਲੀਲੀਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਦੇ ਘੋਲ ਦਾ ਛਿੜਕਾਅ ਕੀਤਾ ਜਾਂਦਾ ਹੈ I ਧੰਨਵਾਦ |
Punjab
Walmik ji kripya ap fasal ki photo bheje jis mein bimar ja koi problem hai ta jo apko uske hisab se sahi janakri de sake. Dhanywad.
Is palm nu ki hoya hai g ate isda hall dso. Dhnwad
(pb)
Punjab
Karn ji butte vich nutrients di kami de lashan lag rahe han. Tusi is vich vermicompost@1kg de hisab nal spray kar sakde han te sirf jrurat anusar pani deo ta jo nami bni rahe. Dhanwad.
ਡਾ ਹਰਵਿੰਦਰ ਸਿੰਘ ਜੀ ਬਾਸਮਤੀ 1401 ਨਿਸਾਰੇ ਤੇ ਹੈ ਉਸ ਵਿੱਚ ਪੋਟਾਸ ਦੀ ਸਪਰੇ ਕਰ ਸਕਦੇ ਹਾਂ ਡਾ ਸਾਹਬ ਦਸਨ ਦੀ ਕਿਰਪਾ ਕਰਨੀ ਜੀ ਬਹੁਤ ਬਹੁਤ ਮੇਹਰਬਾਨੀ ਜੀ
(pb)
Punjab
ਸੁਰਿੰਦਰ ਸਿੰਘ ਜੀ ਤੁਸੀਂ ਬਾਸਮਤੀ ਤੇ ਨਿਸਾਰੇ ਸਮੇਂ NPK 13:0:45@ 1 kg ਜਾਂ ਤਰਲ (liquid) ਪੋਟਾਸ਼ @200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Sir jhone ch bohat bimari aa badhya result ly kehdi dawai pai jave
(pb)
Punjab
Balvir ji eh hopper de hamle de lashan lag rahe han tusi es di roktham lyi tusi Pymetrozine 50% WG@100gram prati acre de hisab nal spray kr skde han. Jhone vich jada pani bhar ke na lao sirf jrurat anusar nami bna ke rakho. Dhanwad.
chess syngenta
Sir ji buffallo ne parso katte nu janam dita ha par majj katte da teo ni kardi koi hal daso
(pb)
tuci uss nu leptaden tab. 10 golia rojana, Lacup powder 100gm rojana ate lactomood homeopathic dwai dia 10-10 drops din vich 3 varr deo ehh tuci 10 din tak deo ate homeopathic dwai nu lambe sme tak dinde rho ate usdi khurak da purra dian rakho.
ਸਰੋਂ ਦੀ ਕੇਹੜੀ ਕਿਸ਼ਮ ਦਾ ਝਾੜ ਸਭਤੋਂ ਵੱਧ ਹੈ ਤੇ ...ਕਿੰਨਾ ਝਾੜ ਹੈ ??
(en)
Punjab
ਕੁਲਦੀਪ ਜੀ ਸਰੋਂ ਦੀ ਕਿਸਮ Pioneer 45S46 ਦਾ ਬਹੁਤ ਵਧੀਆ ਝਾੜ ਹੈ। ਇਹ ਔਸਤ 10-12 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਧੰਨਵਾਦ।
Quiona ਦੀ ਖੇਤੀ ਕਰਨ ਦਾ ਤਰੀਕਾ ਵਿਸਤਾਰ ਨਾਲ ਦੱਸੋ ਜੀ?
(en)
Maharashtra
ਇਹ ਇੱਕ ਅਨਾਜ ਵਾਲੀ ਫ਼ਸਲ ਹੈ ਜਿਸ ਵਿਚ ਪੋਸ਼ਟਿਕ ਤੱਤ ਬਾਕੀ ਅਨਾਜਾਂ ਨਾਲੋਂ ਕਾਫੀ ਜ਼ਿਆਦਾ ਹੁੰਦੇ ਹਨ , ਇਸ ਦੇ ਦਾਣਿਆਂ ਨੂੰ ਚੌਲਾਂ ਦੇ ਬਦਲ ਵਿਚ ਵਰਤਿਆ ਜਾ ਸਕਦਾ ਹੈ | ਇਸ ਨੂੰ ਕਿਸੇ ਵੀ ਤਰਾਂ ਦੀ ਮਿੱਟੀ ਵਿਚ ਉਗਾਇਆ ਜਾ ਸਕਦਾ ਹੈ ਤੇ ਇਹ ਫ਼ਸਲ ਹਰ ਤਰਾਂ ਦੇ ਮੌਸਮ ਵਿਚ ਹੋ ਸਕਦੀ ਹੈ | ਇਸ ਫ਼ਸਲ ਨੂੰ ਬੀਜ ਰਾਹੀਂ ਹੀ ਉਗਾਇਆ ਜਾਂਦਾ ਹੈ ਤੇ ਇਸ ਦਾ ਬੀਜ 7 - 8 ਕਿੱਲੋ ਪ੍ਰਤੀ ਏਕੜ ਪੈਂਦਾ ਹੈ | ਇਸ ਇਕ ਬਰਾਨੀ ਫ਼ਸਲ ਹੈ ਤੇ ਇਸ ਨੂੰ ਬਹੁਤੇ ਪਾਣੀ ਦੀ ਜਰੂਰਤ ਨਹੀਂ ਹੁੰਦੀ| ਇਸ ਵਿਚ N : P : K (50 : 20 :20 )@50 kg ਦੀ ਵਰਤੋਂ ਕੀਤੀ ਜਾਂਦੀ ਹੈ |3 -4 ਮਹੀਨੇ ਬਾਅਦ ਇਹ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਨੂੰ ਕੰਬਾਈਨ ਜਾਂ ਹੱਥ ਨਾਲ ਵੱਢਿਆ ਜਾ ਸਕਦਾ ਹੈ |ਇਸ ਦਾ ਔਸਤ ਝਾੜ 10 ਕਵਿੰਟਲ ਪ੍ਰਤੀ ਏਕੜ ਤਕ ਲਿਆ ਜਾ ਸਕਦਾ ਹੈ |
ਇਹ ਕਹਿੜੀ ਨਸਲ ਦੀ ਮੱਝ ਹੈ ਜੀ।
(pb)
Rajasthan
ਸਨਦੀਪ ਜੀ ਇਹ ਮੁਰਾਹ ਨਸਲ ਦੀ ਹੈ
ਇਹ ਕਹਿੜੀ ਨਸਲ ਦੀ ਮੱਝ ਹੈ ਜੀ।
(pb)
Rajasthan
ਸਨਦੀਪ ਜੀ ਇਹ ਮੁਰਾਹ ਨਸਲ ਦੀ ਹੈ
सरसों कब बोनी चाहिए
(hn)
Haryana
शाखा जी बुंदेलखंड और आगरा क्षेत्रों के लिए, सरसो की बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें।असिंचित क्षेत्रों के लिए बिजाई का उपयुक्त समय सितंबर के दूसरे पखवाड़ा होता है। धन्यवाद।
Hlo sir g basmati 1121 leafe upr a yellow ki a
(pb)
Punjab
Manjeet ji eh kyi karna karke ho sakda hai. Jive 2 ja 2 vadh products nu mix karke spray karn nal fasal diya nokka suk jandia han. Kyi var bacterial blight da hamla ho karke v patte sukan lag jande han. Es tra de lashan fasal vich temporary nutrients di kami aunn nal v aa jande han. Tusi hali vich kehri spray kiti hai te kinni matra vich ta jo ose hisab nal sahi janakri diti ja sake. Dhanwad.
Es jankari deo
(pb)
Lovepreet ji ehh jersey nasal da semen hai isda 20-21 litre tak record hai.
Punjab
Ehh jersey nasal da tika hai
Sir es jankari deo
(pb)
Lovepreet ji ehh jersey nasal da semen hai isda 20-21 litre tak record hai.
Sir es jankari deo
(pb)
Punjab
Lovepreet ji kirpa krke apne swal de nal photo bhi upload kro tan jo tuhanu sahi jankari diti ja ske.
Punjab
ਗੁਰਜਿੰਦਰ ਜੀ ਇਸਦੇ ਲਈ ਵਧੀਆ ਨਸਲ ਦੇ ਸੀਮਨ ਪਸ਼ੂਆਂ ਨੂੰ ਭਰਵਾਂ ਕੇ ਵਧੀਆ ਨਸਲ ਤਿਆਰ ਕੀਤੀ ਜਾ ਸਕਦੀ ਹੈ
Sir crs powder 20-25 liter wali cow noo kina dena chaida aa.. delivery to baad.
(pb)
Inderpal ji tuci uss nu suun ton 10-15 din badd CRS powder 50gm dena suru kro fir 5-6 din badd 100gm rojana de hisab nal de skde ho ate vdhia hara chara jrur deo.
Sir pashu noo delivery to baad kheri tablets te ki doze daiye jiss naal pashu noo fever v naa aave te j koi pain aa taa o v theek ho jave.
(pb)
Inderpal ji jekar pashu kise trah di takleff ja thoda bhutt fever hai fir tuci Melonex plus tab. di varto kr skde ho ehh 1-1 goli swere sham de skde ho.
Seed of garlic where I can get
(en)
Punjab
Patel ji you can get the seeds from nearest farmer or Radhe Herbals Trading Company Address: Tehsil, Gate No-733, Gram Agras Block Fatehganj West, Mirganj, Uttar Pradesh 243501
आदाबिगामेंअमरूदआओरमौसम्बीकेपोंधेलगाऐंहैंमुझेफवदारपौंधेलगानेकाबहूतशौंकहैलेकिनपानीकिकमीहइसकेलियेक्याकियाजाऐ
(hn)
Punjab
शक्ति जी आप कृपया बताये कि आपके पास कोई नजदीकी नहर है जिस का पानी आप सिंचाई के लिए इस्तेमाल कर सकते है। धन्यवाद
जीहांलगभ2किलोमीटरकिदूरीपरछोटीनहरहैजिसकोहमरजवायाकहतेहंयेमहीनेमेंऐकहीवारआताहैजिसकोशामदोमाईनरकेनामसेजानाजाताहै
Rice looks like in image , with not proper growth of steams and number of steams per plant is lower. Can you suggest any remedy?
(en)
Maharashtra
FFC, first of all decrease the level of water in crop so that the aeration takes place. And kindly tell us about the fertilizers and their doses that you have applied to the crop so that you may get right solution accordingly. Thank you.
ਮੈ ਪੋਲਟਰੀ ਦਾ ਬਿਜਨੈਸ ਸੁਰੂ ਕਰਨਾ ਚਾਉਂਦਾ ਹਾ ਮੇਰਾ ਬਜਟ 150000 ਰੁਪਏ ਦਾ ਹੈ ।ਮੈਨੂੰ ਬਰੋਲਿਓਰ ਜਾ ਦੇਸੀ ਵਿੱਚੋ ਕਿਸ ਤੇ ਕੰਮ ਕਰਨਾ ਚਾਈਦਾ ਹੈ ਜੀ
(pb)
Punjab
ਤੁਸੀ ਬ੍ਰਾਇਲੇਰ ਫਾਰਮ ਸ਼ੁਰੂ ਕਰ ਸਕਦੇ ਹੋ ਇਹਨਾਂ ਨੂੰ ਤਿਆਰ ਕਰਕੇ ਮਾਰਕੀਟ ਵਿੱਚ ਵਧੀਆ ਰੇਟ ਤੇ ਵੇਚ ਕੇ ਮੁਨਾਫ਼ਾ ਕਮਾ ਸਕਦੇ ਹੋ
शकरकंद
(hn)
Uttar Pradesh
अमन जी कृपया अपना सवाल विस्तार से बताएं ता जो आपको उसके हिसाब से सही जानकरी दे सके। आपकी फसल में क्या problem है। धन्यवाद।