Punjab
Search
गाय देशी है उसे 7वे माह मे बच्चा हो गया है पर बच्चा ठीक है पर गाय चारा खाती है थोडा अौर जुगाली नही कर रही है क्या ऊपाय व दवा दें ?
(hn)
आप नज़दीकी डॉक्टर से उसके बुखार की जांच करवाएं यदि बुखार नहीं है तो आप उसे Anabolite liquid 100ml रोजाना और ruchamax powder रोजाना एक पाउच देना शुरू करें। इससे धीरे धीरे फर्क पड़ने लग जाएगा।
4 ਕਨਾਲ ਵਿਚ ਸਬਜੀ ਦੀ ਕਿਹੜੀ ਕਿਹੜੀ ਕਿਸਮ ਲਾਈ ਜਾਵੇ 5/7 ਦਿਨ ਵਿਚ ਲਾਓਣੀ ਆ ?
(pb)
ਹਰਜਿੰਦਰ ਜੀ ਤੁਸੀਂ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਆਲੂ, ਟਮਾਟਰ, ਸਰੋਂ, ਮੂਲੀ, ਪਾਲਕ, ਪੱਤਾ ਗੋਭੀ, ਧਨਿਆ, ਰਾਜਮਾਹ, ਮਟਰ, ਬਰੋਕੋਲੀ, ਸਲਾਦ, ਬੈਂਗਨ, ਹਰਾ ਪਿਆਜ, ਲਸਣ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Kala gehu ka beej kaha se le ?
(hn)
Punjab
Harun ji ap black wheat ke seed ke liye Ajay Tyagi - 98102 57741 se sampark kr sakte hai. Dhanywad.
Sirohi bakri kha se le up. me ?
(hn)
Punjab
Harun ji aap sirohi goat lene ke liye Firoz Alam 9616009911 Nabi Goat Farm se sampark kr skte hai inse apko sari jankari mill jayegi.
ਸਰ ਜੀ ਗੋਭੀ ਦੇ ਬੂਟੇ ਦੇ ਤਨੇ ਵਿੱਚ ਉਲ ਲਗ ਕੇ ਬੂਟੇ ਸੁਕ ਰਹੇ ਹਨ ਕੀ ੳਪਾਏ ਹੈ ਜੀ ?
(pb)
ਸਰਬਜੀਤ ਜੀ , ਤੁਸੀ ਆਪਣੀ ਫ਼ਸਲ ਦੀ ਫੋਟੋ ਭੇਜ ਸਕਦੇ ਹੋ ਤਾਂ ਕਿ ਤੁਹਾਨੂੰ ਬਿਲਕੁਲ ਸਹੀ ਜਾਣਕੱਰੀ ਦਿੱਤੀ ਜਾ ਸਕੇ | ਧੰਨਵਾਦ ਜੀ।
hello sir saadia 5 majjha de vicho ikk b majjh rahi ni 2 baar ai krvaati ki reason kyu ni gabban hundi aa ?
(pb)
Amrit ji pashu de gabhn naa rehn de kai karan ho skde hai jiwe usdi khurak vich kami, mineral mixture di kami, bachedani da sahi vikas na hona ja infection krke ja hor bhi bhutt karan hunde hai tuci isde lai pehla uss nu Agrimin super powder 50-50gm swere sham deo ate agrimin-i tab. rojana 1 goli deo ate 21 din tak dinde rho jddo ohh agli varr saff pani vrgia tara krdi hai fir tuci uss nu jhote ton cross krwao ate jekar tara saff na howe fir pehla bachedani vich lixin-iu dwai bhrwao ate fir agli heat vich nawe dudh krwao.
dear sir mere jodhpur Rajasthan me 2.5 bhigha ka Kali mitti Ka khet hai Pani bhi sweet hai Pani ki koi Kami Nahi hai me usme Poli house lagana Chahta ho ?
(hn)
Rajasthan
Naveen ji aap polyhouse ke liye Punit Gupta :- 9780200996 se sampark kar sakte hai yeh aapko iske bare men pooriguidance denge ke aap kaise aur konsa model lagwa sakte hai,dhanywad
Bai g murgi di RIR breed kitho milugi ?
(pb)
Punjab
Talwinder ji tuci RIR nasal de chicks lenn lai Balwinder Singh 9041009671 papu poultry farm nal sampark kr skde ho.
What disease of paddy can be cured with this? Please list all of them ?
(pb)
Punjab
Dimpy, Dinotefuran 20%SG is recommended for brown plant hopper in paddy crop. Thank you.
Punjab
Is it can save plant hoppers. black and white both
Punjab
Sorry, for comments there was an error in application.
Punjab
Is itis reactive towards plant hoppers.white and black
Sir ji Saadi ikk katti 14 mahine di hogi ate ik 23 mahine di hogi deworming lyi bolus daso g ?
(pb)
Bablu ji tuci ohna nu pett de kiria lai Fendykind plus, ivermectin, flukarid-ds bolus koi bhi de skde ho. ehh ohna de bhar de hisab nal de skde ho.
Bai ji Apa ghar vich kinnu layea par sare ik-ik kare digg rahe aa ki karan ho sakda ji ?
(pb)
gurlaal ji, isde kai kaarn ho sakde han jive ki fal aon vele paani di ghaat ya bimaari lagna ,tuc kinnow de boote de fal nu jhadan to rokan lai planofix@4ml/15 litre paani vich ghol ke sparay kar sakde ho ji .
Sir ji Saadi bachi 9 month di hogi deworming lyi bolus daso ?
(pb)
tuci uss nu Albendazole & ivermection salt di goli de skde ho. uss nu bhar de hisab nal goli de skde ho.
Punjab
Albomar talbet, piperzine liquid
Doctor g eh Katti a plan 8month di ehde skin tr challe ne ehda ki ilaj hai ?
(pb)
Punjab
Amarjeet ji tuci iss nu Hitek injection 1ml/ 50kg bhar de hisab nal chamdi vich lgwao ate bovimin-gl liquid 3ml rojana deo ate jekar vadde pashu nu bhi ha tan 7ml rojana de skde ho.
सर यह कोनसा रोग है । और इसको रोकने के लिए क्या करें ?
(hn)
अंकित जी यह ज्यादा तापमान की वजह से हो रहा है। क्युकी यह समय अभी पियाज की खेती के लिए पूरा अनुकूल नहीं है। धन्यवाद
All about rice ?
(en)
Punjab
Shilpa kindly tell us in detail that what you want to know about the rice so that you may get right information accordingly. Thank you.
श्रीमान जी मेरी एक जर्सी गाय है जो आज यानि 30सितंबर को ब्याही है एक महीना पहले ही दुध छोड़ी थी चारों थन बिलकुल सही थे परन्तु आज एक थन में केवल छेच्डे ही आये क्या वह थन ठीक हो सकता है किरपा करके उपचार बताए आप की बहूत किरपा होगी ?
(hn)
किरण जी उसे आप Amoxirum forte 4gm, Ascrobic acid 30ml, vitum-h inj. 5ml लगवाएं और यदि सोजिश भी है तो आप Megludyne inj. 20ml लगवा सकते है और इसके साथ साथ आप Mammidium पाउडर 50 ग्राम रोजाना दे सकते है इनसे फर्क पड़ जाएगा।
Sir ji inna doha vicho koi ik powder Dasna jo sab to best aa har ik candition vich... Zydus company daa crs...virbac company daa chelated agrimin super ?
(pb)
Inderpal ji tuci ehna vicho kise bhi powder di varto kr skde ho ehna dona da result vdhia aunda hai tuci koi bhi powder 50 ton 100 gm rojana de hisab nal de skde ho.
Punjab
Hlo
Nagpuri santra yellow ho k gir reha Size v ethe hi ruk gya ?
(pb)
Punjab
Kulbir ji tusi pehla ta butte vicho suki tehniya cut deo te fir bordeaux paste laga deo. Fir 2-3 dinna bad copper oxychloride@3gram prati 1litre pani de hisab nal spray kar sakde han. Butte de mudh nal mitti lagao ta jo mudh nal pani na lag sake. Butte te 2 sprays NPK13:0:45@5-6gram prati 1 litre pani de hisab nal 7 dinna de fasale nal varto kar sakde han. Dhanwad.
Muli ki badhotri k liye konsi sprey kru Mne 6sept ko sygenta seed ki buwai ki thi lekin muje lagta h badhotri kam hui h to sprey btaye ?
(hn)
Rajesh ji kripya aap btaye ke aapne khet men iski bijai karte smay konsi khaad daali thi taki aapko uske hisab se jankari di ja sake,dhanywad
ਜਰਮਨ ਸ਼ੈਫਰਡ 14 month ਦੀ ਆ ਜੀ ਇਸਦੇ ਵਾਲਾ ਨੂੰ ਵਦਾਉਣ ਤੇ ਚਮਕ ਰੱਖਣ ਲਈ ਕੀ ਵਰਤੀਏ । ਇਸ ਨੂੰ ਖਾਣ ਪੀਣ ਲਈ ਕੀ ਦਿੱਤਾ ਜਾਵੇ ਜਿਸ ਨਾਲ਼ ਇਸ ਦੀ ਸਿਹਤ ਵਦੀਆ ਰਹੇ ?
(pb)
ਤੁਸੀ ਉਸ ਨੂੰ Royal Canin ਫੀਡ ਦੇਣੀ ਸ਼ੁਰੂ ਕਰੋ ਅਤੇ Pedigree ਵੀ ਦਿਓ, ਬਾਕੀ ਉਸ ਨੂੰ ਤੁਸੀ ਸੋਇਆਬੀਨ ਦੀ ਚੂਰੀ ਦੇਣੀ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ ਬਾਕੀ ਇਸ ਨੂੰ Vitum H liquid 2ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਸਿਹਤ ਵਧੀਆ ਹੋ ਜਾਂਦੀ ਹੈ
majj sui nu 6 din ho gye jair nai c pai doctor kolo kadwai c os din di majj pathe ni kha rhi sirf paani hi peendi aa kirpa karke ilaj dso ?
(pb)
Punjab
Amarjit ji tuci iss nu Xnel injection 1gm, Agrovet injection 10ml lgwao ate uss nu Vivliv liquid 100ml rojana 10 din tak deo ate tike 3 din lgwao ji.
ਕਣਕ ਇੱਕ ਕਿੱਲੇ ਚੋ ਕਿੰਨੇ ਹਜਾਰ ਦੀ ਨਿਕਲ ਆਉਂਦੀ ਹੈ ?
(pb)
Punjab
ਅੰਮ੍ਰਿਤ ਜੀ ਇਕ ਕਿੱਲੇ ਵਿੱਚੋ ਕਣਕ ਦੀ ਫ਼ਸਲ ਦੀ ਆਮਦਨ ਕਈ factors ਤੇ ਨਿਰਭਰ ਕਰਦੀ ਹੈ। ਜਿਸ ਵਿਚ ਝਾੜ ਤੇ MSP ਰੇਟ ਮੁੱਖ ਹਨ। ਜੇ ਕਣਕ 22 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ ਤੇ MSP Rs.2015 ਹੈ ਤਾ ਕੁੱਲ ਕਣਕ 44,330 ਰੁਪਏ ਦੀ ਨਿਕਲ ਆਉਂਦੀ ਹੈ। ਧੰਨਵਾਦ।
Sir murrah bhains ki aage ke per me ganth aur per me sujan aa gai he. Please ilaj bataye ?
(hn)
Mehta ji isko aap mitti wali narm jgahh per bannd ker rakhen aur isko aap DCR injection 2.5gm, Avil injection 10ml aur ifer-h injection 5ml lgwayen aur 3 din tak lgwate rhen.
1kanal me javy ka kitna beej padta hai ?
(en)
Punjab
Jiwan ji javi ki bijayi ke liye 25kg beej prati acre ke hisab se dala jata hai. Aur 1 kanal mein bijayi ke liye 3-4 kg beej kafi hai. Dhanywad.
1 kanal me javi [jaee] ka kitna seed pana chahiye ?
(pb)
Punjab
Jiwan ji javi ki bijayi ke liye 25kg beej prati acre ke hisab se dala jata hai. Aur 1 kanal mein bijayi ke liye 3-4 kg beej kafi hai. Dhanywad.
Sir mere kol dairy farm da ah certificate he . Mere kol hun 5 boffalo ne te m 10+ krniya ne. loan lena he ki mno as te loan mil sakda he subsidy ala . Je ha ta koi contact no ja address dsso near Barnala, sangrur ?
(pb)
Punjab
Satnam ji tuci isde lai apne jille de deputy director dairy nal sampark kro ate apne bank de manager nal bhi gal rko jiss nal ohna ton tuhanu iss vare puri jankari milegi iss vich loan lai tuhanu jammen di farrd, training certificate ate hor proff lgaune pende hai jiss nal loan lai apply kita jnda ha
ਕੱਟੀ ਨੂੰ ਜਨਮ ਤੋਂ 7 ਦਿਨ ਬਾਅਦ ਪੇਟ ਦੇ ਕੀੜਿਆਂ ਲਈ ਕਿਹੜੀ ਦਵਾਈ ਦਿੱਤੀ ਜਾਵੇ ਤੇ ਮਹੀਨੇ ਦੇ ਫਰਕ ਨਾਲ ਕਿਹੜੀ ਦਵਾਈ ਦਿੱਤੀ ਜਾਵੇ ?
(pb)
Punjab
ਮਿੰਟੂ ਜੀ ਤੁਸੀ ਬੱਚੇ ਨੂੰ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10ml-10ml ਕਰਕੇ 3 ਦਿਨ ਦਿਓ ਅਤੇ ਇਸਦੇ ਨਾਲ ਲਿਵਰਟੋਨਿਕ brotone 10ml ਰੋਜਾਨਾ ਦੇ ਸਕਦੇ ਹੋ ਅਤੇ ਬੱਚੇ ਨੂੰ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨੇ ਦੀ ਉਮਰ ਤੱਕ ਹਰ ਮਹੀਨੇ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਗੋਲੀ ਜਰੂਰ ਦਿਓ ਅਤੇ 8 ਮਹੀਨੇ ਬਾਦ 3-3 ਮਹੀਨੇ ਦੇ ਫਰਕ ਨਾਲ ਦਵਾਈ ਦੇ ਸਕਦੇ ਹੋ
Punjab
Albomar talbet
ਇਹ ਕਿਸ ਚੀਜ਼ ਦਾ ਪੌਦਾ ਹੈ ?
(en)
Punjab
ਕਮਲਪ੍ਰੀਤ ਜੀ ਇਹ ਕਿੰਨੂੰ ਜਾਤੀ ਦਾ ਬੂਟਾ ਹੈ। ਧੰਨਵਾਦ।
Best variety of wheat ?
(hn)
Maharashtra
ashish ji the good wheat varities which are grown in madhya pradesh are HI 8663, MACS 2846, NIDW 295 and GW 1189 thank you .
ਇਹ ਕਿਸ ਚੀਜ਼ ਦਾ ਪੌਦਾ ਹੈ ?
(en)
Punjab
ਕਮਲਪ੍ਰੀਤ ਜੀ ਇਹ ਕਿੰਨੂੰ ਜਾਤੀ ਦਾ ਬੂਟਾ ਹੈ।
ਇਹ ਕਿਸ ਚੀਜ਼ ਦਾ ਪੌਦਾ ਹੈ
(en)
Punjab
ਕਮਲਪ੍ਰੀਤ ਜੀ ਕਿਰਪਾ ਕਰਕੇ ਬੂਟੇ ਦੀ ਨੀਚੇ ਦੇ ਹਿਸੇ ਦੀ ਫੋਟੋ ਭੇਜੋ ਜਾ ਇਹ ਦੱਸੋ ਕਿ ਇਸ ਬੂਟੇ ਦੇ ਨੀਚੇ ਵਾਲੇ ਪੱਤੇ ਵੀ ਏਦਾਂ ਦੇ ਹੀ ਹਨ ਜਾ ਇਹਨਾਂ ਤੋਂ ਵੱਖ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ।
गाये को चापड़ खिलाने से क्या फायदा होता है ?
(hn)
Rajasthan
अजय जी कृप्या आप अपना सवाल विस्तार से पूछें कि आप चापड़ किसे बोल रहे है ताकि आपको उसके बारे में सही जानकारी दी जा सके।
121jhone nu haldi rog va nal fungus rog aa ਝੋਨਾ 50%pak gya ?
(pb)
Jagroop ji tusi jhone vich haldi rog lyi Propiconazole@200ml prati acre de hisab nal spray kar sakde han. Dhanwad.
ਬੀਗਲ kutti ਸਾਲ ਕਿਨੇਂ ਵਾਰ ਸੂਦੀ ਆ ?
(pb)
ਗੁਰਪ੍ਰੀਤ ਜੀ ਕੁੱਤੀ ਸਾਲ ਵਿਚ 2 ਵਾਰ ਸੂ ਜਾਂਦੀ ਹੈ
ਮੈਂ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਮੱਛੀ ਪਾਲਣ ਦਾ ਕਿੱਤਾ ਕਰਨਾ ਹੈ ਕਿਰਪਾ ਕਰ ਕੇ ਸਾਰੀ ਸਲਾਹ ਦਿੱਤੀ ਜਾਵੇ ਲੋਨ ਕਿੱਥੋਂ ਤੇ ਕਿਵੇਂ ਮਿਲੂ ਤੇ ਕਿਤੇ ਵਿਚ ਮੁਸ਼ਕਲਾਂ ਆਉਣ ਬਾਰੇ ਦਸਿਆ ਜਾਵੇ ?
(pb)
Punjab
ਤੁਸੀ ਇਸ ਕੰਮ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ ਬਾਕੀ ਇਸਦੀ ਮਾਰਕੀਟ ਲਈ ਤੁਹਾਨੂੰ ਖੁਦ ਲਿੰਕ ਬਣਾਉਣੇ ਪੈਂਦੇ ਹੈ ਜਿਵੇਂ ਅਲੱਗ ਅਲੱਗ ਮੱਛੀ ਪਾਲਕਾਂ ਨਾਲ ਸੰਪਰਕ ਕਰ ਕਰਕੇ ਮਾਰਕੀਟ ਵਿੱਚ ਵੇਚ ਸਕਦੇ ਹੋ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ Sh. Raj Kumar, ADF (Additional Charge of CEO) 94640-59252 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Sat Shri Akal ji, ਇਹ ਜੋ ਮੱਝ ਦੇ ਫੁਲਵੇਰੀ ਹੋਈ ਆ ਕਿ ਇਸ ਦਾ ਪੱਕਾ ਇਲਾਜ ਹੈ , ਜਿਸ ਨਾਲ ਕਿ ਮੱਝ ਦਾ ਪਹਿਲਾ ਵਾਲਾ ਰੰਗ ਆ ਜਾਵੇ ?
(pb)
ਅਮਨਦੀਪ ਜੀ ਤੁਸੀ ਇਸ ਨੂੰ Stimvet ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਹ wellcon ਕੰਪਨੀ ਦਾ ਪ੍ਰੋਡਕਟ ਹੈ ਅਤੇ Toxout ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਇਸਦੇ 2 ਪੈਕੇਟ ਦਿਓ ਬਾਕੀ ਇੰਜੇਕਸ਼ਨ 48 ਘੰਟਿਆਂ ਬਾਦ ਦੁਬਾਰਾ ਰਪੀਟ ਕਰੋ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਕਿਉਕਿ ਇਹ ਦਵਾਈਆਂ ਹੋਲੀ ਹੋਲੀ ਅਸਰ ਕਰਦੀਆਂ ਹੈ
Dhan ke liye haldi rog ke liye davaiya ?
(hn)
Maharashtra
Nikhil ji ap dhan ki fasal mein haldi rog ke liye Propiconazole@200ml prati acre ke hisab se spray kar sakte hai. Dhanywad.
sir mene paddy me 4pm pe spray kiya tha and 5am per barish ho gai mene silicon base chipko minaya tha kya spray ka result ayga ?
(hn)
Punjab
Salinder ji vaise fasal mein jo spray 6-7 hours me kam krti hai agar usme sticker miliya jaye to woh 2-3 hours mein apna pura asar kar jati hai chahe iske baad barish bi aa jye. Ap ke spray krne ke 13 hours baad barish huyi hai. Etna samay kafi hai spray ko apna kam krne ke liye. Apki spray fasal mein pura kam kre gi. Dhanywad.
Vermicompost bnon di training kitho milu g ?
(pb)
Punjab
Parminder ji vermicompost bnaun di training tusi apne nazdeeki KVK centre to le sakde han. Tusi eh training kisi kisan to v le sakde han jo is kitte vich pehla to kam krda hove. Dhanwad. Krishi Vigyan Kendra (KVK), Address - Abohar-Malout Link Rd, Goniana, Sri Muktsar Sahib.
Kulthi do mahine ki ho chuki . Phool aane lga hai. Kya mai esme npk 19.19.19 kar sakta hu .dose bta de ?
(hn)
Haryana
Satbir ji abhi ap fasal mein full anne par NPK13:0:45@1kg prati acre ke hisab se spray kar sakte hai. Dhanywad.
Sir ji kanak dbw187 and raksha999 के beej की जानकारी दी जाए ?
(en)
Maharashtra
गुरध्यान सिंह जी raksha 999 एक बहुत अछि किस्म है यह किस्म 160 -165 दिन लेती है पकने के लिए इसका पैदावार 28 -30 क्विंटल प्रति एकड़ है | DBW 187 भी एक अछि किस्म है यह किस्म पीली धारीदार कुंगी,भूरी कुंगी को प्रतिरोध है| इसकी पैदावार 20 -26 क्विंटल प्रति एकड़ है धन्यवाद जी |
devmedia
(pb)
ਤੁਸੀ ਉਸ ਨੂੰ buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇ ਸਕਦੇ ਹੋ
हमारी भैंसे गर्भवती नहीं होती। 12 महीने पहले ब्यायी थी ?
(hn)
Punjab
इसे आप Agrimin super powder 50gm रोजाना और Agrimin-i tab. रोजाना एक गोली दें और 21 दिन तक देते रहें और यदि यह साफ पानी जैसी तार करती है तो आप टीका भरवा सकते है यदि साफ तार ना करे फिर आप इसकी बच्चेदानी की सफाई करवाएं और उससे अगली हीट में टीका भरवाएं।
ਡਕਟਰ ਸਾਹਿਬ ਜੀ ਬੱਕਰੀਆਂ ਨੂੰ ਹੀਟ ਵਿੱਚ ਲਿਆਉਣ ਲਈ ਕੀ ਵਰਤਿਆ ਜਾਵੇ ?
(pb)
ਅਲੀ ਜੀ ਤੁਸੀ ਬੱਕਰੀਆਂ ਨੂੰ bovimin b ਪਾਊਡਰ 20 ਗ੍ਰਾਮ ਰੋਜਾਨਾ ਦਿਓ ਅਤੇ ovumin advance tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਣਗੀਆਂ
ਸ਼ਾਹੀਵਾਲ ਨਸਲ ਦੀ gau ਹੈ ਤੀਸਰੀ ਵਾਰ ਸੂਏ ਗੀ ਜਾਲਾ ਸੁੱਟੀ ਜਾਂਦੀ ਹੈ ਇਲਾਜ਼ ਦੱਸੋ ?
(pb)
ਰੁਪਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਇਹ ਕਿੰਨੇ ਮਹੀਨੇ ਦੀ ਗੱਭਣ ਹੈ ਅਤੇ ਤੁਸੀ ਡਾਕਟਰ ਤੋਂ ਗੱਭਣ ਚੈੱਕ ਕਰਵਾ ਲਈ ਹੈ ਬਾਕੀ ਜੇਕਰ ਇਸ ਨੂੰ ਸੂਣ ਵਿੱਚ ਅਜੇ ਜ਼ਿਆਦਾ ਸਮਾਂ ਰਹਿੰਦਾ ਹੈ ਫਿਰ ਤੁਸੀ ਇਸ ਨੂੰ Duraprogen ਇੰਜੇਕਸ਼ਨ 750mg ਲਗਵਾ ਸਕਦੇ ਹੋ
ਸਰ ਜੀ । ਇਹ ਕਿਹੜੀ ਨਸਲ ਦੀ ਹੈ । ਸਤਿ ਸ੍ਰੀ ਅਕਾਲ ਜੀ ?
(pb)
Rajasthan
ਅਮਨ ਜੀ ਇਹ ਗਿਰ ਅਤੇ ਸਾਹੀਵਾਲ ਨਸਲ ਦਾ ਕ੍ਰੋਸ ਬੱਚਾ ਹੈ
ਊਸ਼ਾ 44 ਨਿੱਸਰ ਰਹੀ ਹੈ ਹਲਦੀ ਰੋਗ ਦੀ ਸ਼ੁਰੂਆਤ ਹੋ ਰਹੀ ਹੈ ਇਲਾਜ਼ ਦੱਸੋ ?
(pb)
ਰੁਪਿੰਦਰ ਸਿੰਘ ਜੀ ਇਸ ਦੀ ਰੋਕਥਾਮ ਲਈ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਇਸ ਨੂੰ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ.
ਸਰ ਜੀ ਸਤਿ ਸੀ੍ ਅਕਾਲ ਸਰ ਜੀ ਬੱਕਰੀ ਦੀ ਬੱਚਾਦਾਨੀ ਵਿੱਚ ਦਵਾਈ ਭਰੀ ਜਾ ਸਕਦੀ ਏ ਮੇਰੇ ਕੋਲ ਇੱਕ ਬੱਕਰੀ ਏ ਉਹ ਪੰਜ ਮਹੀਨੇ ਪਹਿਲਾਂ ਸੂਣ ਤੋਂ ਪਹਿਲਾਂ ਬੱਚੇ ਸੁੱਟ ਗਈ ਸੀ ਹੁਣ ਜਦੋਂ ਹੀਟ ਚ ਅਉਦੀ ਏ ਤਾ ਤਾਰਾ ਚਿੱਟੀਆ ਦੁੱਧ ਵਰਗੀਆ ਦਿੰਦੀ ਏ ਇਸ ਲਈ ਦਵਾਈ ਭਰਾਉਣ ਵਾਰੇ ਪੁੱਛ ਰਿਹਾ ਸੀ ?
(pb)
ਨਹੀਂ ਜੀ ਉਸਦੀ ਬੱਚੇਦਾਨੀ ਵਿੱਚ ਦਵਾਈ ਨਹੀਂ ਭਰੀ ਜਾਵੇਗੀ ਤੁਸੀ ਉਸ ਨੂੰ Teramycin LA ਇੰਜੇਕਸ਼ਨ 3ml ਲਗਵਾਓ ਅਤੇ 3-3 ਦਿਨ ਬਾਦ ਦੁਬਾਰਾ ਰਪੀਟ ਕਰੋ ਅਤੇ 3 ਵਾਰ ਇਸੇ ਤਰ੍ਹਾਂ ਵਰਤੋਂ ਕਰੋ
ਧੰਨਵਾਦ ਵੀਰ ਜੀ
ਸਰ ਸਾਹੀਵਾਲ ਕਰੌਸ ਗਾਂ ਸੂੲੀ ਨੂੰ 10 ਦਿੰਨ ਹੋ ਗੲੇ ਪਿਸ਼ਲੇ ਸੂੲੇ 14 ਲੀਟਰ ਦੁੱਧ ਦਿੱਤਾ ਿੲਸ ਵਾਰ 5 ਲੀਟਰ ਦੇ ਰਹੀ ਹੈ ਕੀ ਕਾਰਨ ਹੋ ਸਕਦਾ ਹੈ ਜਦ ਕੇ ਸੂਣ ਤੋ ਪਹਿਲਾਂ ਲਗਦਾ ਸੀ ਿੲਸ ਵਾਰ 17 ਲੀਟਰ ਤੱਕ ਦੁੱਦ ਦੳੂਗੀ ਪਰ ਿੲਸ ਸੂੲੇ ਮਿਲਦੀ ਵੀ ਸਹੀ ਢੰਗ ਨਾਲ ਨਹੀ ਿੲਲਾਜ ਦੱਸੋ ਪਲੀਜ਼ ?
(pb)
ਤੁਸੀ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ ਅਤੇ calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ..
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
बकरे के मुह में कीड़े हो गया है इसका इलाज क्या है ?
(hn)
पंकज जी आप इसे Hitek injection 1ml/33 किलो शरीर के भार के हिसाब से चमड़ी में लगवाएं और इसे नज़दीकी डॉक्टर को बुलाकर यहां भी कीड़े है उन्हें साफ करवा दें और इसे monocef inj. 1gm, Avil inj. 4-5ml लगवाएं।
Punjab
Sr commercial goat farm YouTube channel hai
Sir jawii kdo beeji jawe ta kehda beej vdhia aa ?
(pb)
Punjab
jagjeet singh ji jawi di bijai da sahi sma 15october to 30 october hai . tuc OL-15,OL-14,OL-13 variety beej skde ho ik acre lai tuc 25 kg beej di warto kr skde ho dhanwad ji
Sr ehh katti kinne percent aa plz jarur dso kehdi nasal dii tusi pehla v answer dita prr percent ni ds?
(pb)
Punjab
Jagjeet ji ehh lagbhag 80-85% tak murrah nasal di hai tuci iss nu vdhia khurak deo jiss nal iss nu vdhia dudh lai tyar kita ja skee.
Srr ehh kehdi nasal dii aa kina percent plz percent jarur dsoo ?
(pb)
Jagjeet ji ehh nili ravi cross ha ate lagbhag 60% tak pure hai baki isde parents te depend hai kyuki bache vich maa ate peoo de 50-50% guun aunde hai.
Srr ehh katti aa kina percent aa kehdi nasal dii aa plz percent harur dsoo pehla answer ta dita tusi percent nii dsya
(pb)
Punjab
Jagjeet ji ehh 65-70% murrah nasal di hai.
Dr Sahib bayer p5210 mustard Punjab Vich ho jandi a ?
(pb)
Punjab
jass ji bayer p 5210 mustard punjab lai nhi hai ji. eh sirf Haryana, Rajasthan, Gujarat, Uttar Pradesh, Uttarakhand, Madhya Pradesh and Bihar vich hi hundi hai ji dhanwaad
ਸਰ ਬੱਚੇਦਾਨੀ ਚ ਇਨਫੈਕਸ਼ਨ ਬਹੁਤ ਆ ਕੋਈ ਦੇਸੀ ਵਧੀਆ ਨੁਕਤਾ ਦੱਸੋ ਖਤਮ ਕਰਨ ਦਾ ਵਾਰ ਵਾਰ ਪੋਬਲਮ ਨਾ ਆਵੇ ?
(pb)
Punjab
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ
Punjab
ਅੱਧਾ ਕਿਲੋ ਹਲਦੀ, ਇੱਕ ਕਿਲੋ ਦੇਸੀ ਘਿਓ
bangan ki patti me ched ho rahe h kirpa maargdarshn kare ?
(hn)
Punjab
Sandeep ji kripya ap yeh dekhe ki bengan ki fasal mein patto ke niche kisi keet ke hamle ke lashan dekhayi de rahe hai ja nahi ta jo apo uske hisab se sahi janakri de sake. Ap ne paudho koi khad dali hai ja nahi agar dali hai to kaun si aur kitni matra mein dali hai. Dhanywad.
Punjab
Tuci iss kam nu suru krn ton pehla isdi training lao jisde lai tuci i tuci dairy farming di training lena chahunde ho tan 2 week ate 4 week di hundi hai jo tuci PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) nal sampark krke laa skde ho ehna ton tuhanu agli training di jankari mill jawegi.