Manage Expert Answers

Search

Total Count :- 258604

Srr ehh katti kehdi nasal di aa ta kina percent aa 7 mahine di gaban aa ehnu kii payi aa ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (29 Sep 2021 02:26 PM) Assigned Date (30 Sep 2021 12:40 PM)
Answered Date (30 Sep 2021 11:27 AM) Translated Date (08 Mar 2022 03:16 PM)

Jagjeet ji ehh desi murrah cross nasal di hai tuci iss nu vdhia hara chara deo ate iss nu suun ton 2 mahine pehla vitum-h liquid 10ml rojana deo ate suun ton 1 mahina pehla metabolite powder rojana 1 pouch deo ate transition mix feed 1.5-2kg rojana de skde ho.

kanak nu palan ton lai k waddan takk kinna kharch aa janda ikk acre te ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (29 Sep 2021 02:17 PM) Assigned Date (30 Sep 2021 11:06 AM)
Answered Date (30 Sep 2021 12:20 PM) Translated Date (05 Mar 2022 02:55 PM)

Amrit ji kanak nu lagbhag 10-11 hjar da kharcha aa janda hai,dhanwad

Answered Date (30 Sep 2021 02:20 PM) Translated Date (08 Mar 2022 03:16 PM)

ਟੋਟਲ

ਸਰ ਗਾ ਦਾ ਥਣ ਸੁੱਜ ਜਾਦਾਂ ਵਾਰੀ ਨਾਲ ਇੱਕ 2,4 ਦਿਨਾ ਬਾਅਦ ਈ ਸੁੱਜ ਜਾਦਾ ਦੁੱਧ ਵੀ ਖਰਾਬ ਹੋ ਜਾਂਦਾਂ ਦੁੱਧ ਦੇ ਥੱਲੇ ਜਿਲਬ ਬਣ ਜਾਂਦੀ ਹੈ ਕੋਈ ਇਲਾਜ ਦੱਸੋ ਧੰਨਵਾਦ ਜੀ ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (29 Sep 2021 02:09 PM) Assigned Date (30 Sep 2021 11:06 AM)
Answered Date (30 Sep 2021 11:30 AM) Translated Date (08 Mar 2022 03:21 PM)

ਸੁਖਪਿੰਦਰ ਜੀ ਤੁਸੀ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ ਇਕ ਇਕ ਗੋਲੀ ਦਿਨ ਵਿਚ 3 ਵਾਰ ਦਿਓ ਇਹ dr john ਦਾ ਪ੍ਰੋਡਕਟ ਹੈ ਇਹ ਲੰਬੇ ਸਮੇਂ ਤੱਕ ਦਿੰਦੇ ਰਹੋ ਅਤੇ ਉਸ ਨੂੰ Amc forte 4gm, Ascrobic acid 30ml, Megludyne inj. 20ml, Vitum-h injection 5ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ

kehdi spray kariye g ?

(pb)
  • 1
Posted by
varinder Singh (7973517920)
varinder Singh
Punjab
Patiala
Write Answer
Posted Date (29 Sep 2021 02:06 PM) Assigned Date (30 Sep 2021 11:07 AM)
Answered Date (29 Sep 2021 05:22 PM) Translated Date (08 Mar 2022 03:22 PM)

varinder singh g eh fall armyworm da attack lag reha es di roktham lai tuc Chlorantraniliprole 18.5 %@0.4 ml 1 litre panni vich ghol ke spray kro g dhanwaad ji |

Answered Date (29 Sep 2021 02:09 PM) Translated Date (08 Mar 2022 03:24 PM)

coragen

ਗਾਂ ਸੂਈ ਨੂੰ 15ਦਿਨ ਹੋ ਗਏ ਉਸ ਦੇ ਇਕ ਥਣ ਵਿਚ ਦੁੱਧ ਘਟ ਆਉਂਦਾ ਹੈ ਦੁੱਧ ਦਾ ਸੁਆਦ ਵੀ ਖਾਰਾ ਹੈ ਕੋਈ ਇਲਾਜ ਦੱਸੋ ਜੀ ?

(pb)
Posted by
Sewak .lSingh (8283057346)
Sewak .lSingh
Punjab
Moga
Write Answer
Posted Date (29 Sep 2021 01:55 PM) Assigned Date (30 Sep 2021 11:08 AM)
Answered Date (30 Sep 2021 11:31 AM) Translated Date (08 Mar 2022 03:25 PM)

ਸੇਵਕ ਜੀ ਤੁਸੀ ਉਸ ਨੂੰ buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Lactomax tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Ise kaise thik Karen ?

(hn)
  • 1
Posted by
Dilkhush (9024697552)
Dilkhush
Rajasthan
Jalore
Write Answer
Posted Date (29 Sep 2021 01:51 PM) Assigned Date (-)
Answered Date (29 Sep 2021 05:52 PM) Translated Date (07 Oct 2021 12:25 PM)

Dilkhush ji ap iske liye copper oxychloride@200gram prati acre ke hisab se spray kar sakte hai. Dhanywad.

Sir g buffalo kine din bad heat vich dubara aundi hai dsna g ?

(pb)
Posted by
ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨ (9216500108)
ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨ
Punjab
Sangrur
Write Answer
Posted Date (29 Sep 2021 01:34 PM) Assigned Date (30 Sep 2021 11:08 AM)
Answered Date (30 Sep 2021 11:33 AM) Translated Date (-)

Sohan ji pashu 21-22 din badd dubara heat vich aa jnda hai ate pashu suun ton badd heat vich usdi khurak ate vdiia nasal de hisab nal aunda ha kujj pashu suun ton 21-22 din badd bhi heat vich aa jnde ha ate kuj pashu suun ton 7-8 mahinia tak bhi heat vich nhi aunde, tuci pashu nu suun ton 45 din nawe dudh krwa skde ho baki jekar tuci koi hor jankari leni ha tan dubara vistar nal swal push skde ho.

Iska nidan bataye ?

(hn)
  • 3
Posted by
sanjay kumar singh (9507029129)
sanjay kumar singh
Bihar
Bhojpur
Write Answer
Posted Date (29 Sep 2021 01:29 PM) Assigned Date (30 Sep 2021 11:08 AM)
Answered Date (29 Sep 2021 05:55 PM) Translated Date (07 Oct 2021 12:25 PM)

Sanjay ji kripya ap yeh btaye ki hali mein ap ne fasal par koi spray kri hai ja nahi agar kri hai to kitni matra me ta jo apko uske hisab se sahi janakri de sake. Dhanywad.

ਡਾਕਟਰ ਸਾਹਿਬ ਜੀ ਮੇਰੀ HF ਗਾਂ ਨੂੰ ਰਪੀਟ ਦੀ ਸਮੱਸਿਆ ਹੈ ਜੀ ..ਕਿਰਪਾ ਕਰਕੇ ਕੋਈ ਇਲਾਜ ਦੱਸੋ ..ਧੰਨਵਾਦ ਜੀ

(pb)
  • 1
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (29 Sep 2021 01:17 PM) Assigned Date (30 Sep 2021 11:09 AM)
Answered Date (29 Sep 2021 01:22 PM) Translated Date (-)

ਬਿੱਟਾ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਸ ਨੂੰ ਕਿੰਨੇ ਵਾਰੇ AI ਕਰਵਾਈ ਹੈ ਅਤੇ ਕੀ ਕੀ ਇਲਾਜ ਕੀਤਾ ਹੈ ਅਤੇ ਇਹ ਤਾਰਾ ਕਿਵੇਂ ਦੀ ਕਰਦੀ ਹੈ ਅਤੇ ਕਿੰਨੇ ਦਿਨ ਬਾਦ ਹੀਟ ਵਿੱਚ ਆ ਜਾਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿੱਚ ਰਹਿੰਦੀ ਹੈ ਅਤੇ ਤੁਸੀ ਬੱਚੇਦਾਨੀ ਵਿੱਚ ਕੋਈ ਦਵਾਈ ਭਰਵਾਈ ਸੀ ਜਾ ਨਹੀਂ ਕਿਰਪਾ ਕਰਕੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

Answered Date (29 Sep 2021 02:00 PM) Translated Date (-)

ਅਸਲ ਚ ਬਾਈ ਜੀ ਅੱਜ ਬਾਈ ਜਗਸੀਰ ਹੋਰੀਂ (ਆਪਣੀ ਖੇਤੀ ਐਪ) ਵਾਲੇ ਆਏ ਸੀ ਆਪਣੇ ਘਰ .....ਬਾਕੀ ਤੁਸੀ ਸਮਝ ਗਏ ਹੋਵੋਗੇ

Answered Date (29 Sep 2021 07:56 PM) Translated Date (-)

Sag semen hai

ਮੇਰੀ HF ਗਾਂ ਨੂੰ ਰਪੀਟ ਦੀ ਸਮੱਸਿਆ ਹੈ ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ...ਧੰਨਵਾਦ ?

(pb)
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (29 Sep 2021 01:07 PM) Assigned Date (30 Sep 2021 11:09 AM)
Answered Date (29 Sep 2021 01:22 PM) Translated Date (-)

ਬਿੱਟਾ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਇਸ ਨੂੰ ਕਿੰਨੇ ਵਾਰੇ AI ਕਰਵਾਈ ਹੈ ਅਤੇ ਕੀ ਕੀ ਇਲਾਜ ਕੀਤਾ ਹੈ ਅਤੇ ਇਹ ਤਾਰਾ ਕਿਵੇਂ ਦੀ ਕਰਦੀ ਹੈ ਅਤੇ ਕਿੰਨੇ ਦਿਨ ਬਾਦ ਹੀਟ ਵਿੱਚ ਆ ਜਾਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿੱਚ ਰਹਿੰਦੀ ਹੈ ਅਤੇ ਤੁਸੀ ਬੱਚੇਦਾਨੀ ਵਿੱਚ ਕੋਈ ਦਵਾਈ ਭਰਵਾਈ ਸੀ ਜਾ ਨਹੀਂ ਕਿਰਪਾ ਕਰਕੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

मैं बकरी पालन करना चाहता हूं मैं कोन सी नस्ल की बकरी लूं ओर वो कहां से मिलेगी ?

(hn)
Posted by
Rajkumar Jat (9509737027)
Rajkumar Jat
Rajasthan
Ajmer
Write Answer
Posted Date (29 Sep 2021 01:03 PM) Assigned Date (30 Sep 2021 11:09 AM)
Answered Date (29 Sep 2021 01:25 PM) Translated Date (07 Oct 2021 02:39 PM)

आप बकरी पालन का काम शुरू कर सकते हैं पर इस काम को शुरू करने से पहले आप इस काम की ट्रेनिंग जरूर लें जिससे आपको इस काम के बारे में जानकारी मिल जाएगी, यह ट्रेनिंग आप अपने नजदीकी KVK से ले सकते हैं, आप बीटल, सिरोही, बारबरी, जमुनापारी कोई भी नस्ल रख सकते हैं और शुरू में 10 बकरी और 2 बकरे के साथ शुरू कर सकते हैं, आप Krishi Vigyan Kendra Tabiji Farm, N.H. No. 8, Beawar Road, Ajmer - 305 206 , (Raj.) India, Phone : +91 9460089702 के साथ संम्पर्क करके अगली ट्रेनिंग के बारे में पता कर सकते हैं।

(hn)
Posted by
gabbar singh rajpoot (7067532636)
gabbar singh rajpoot
Madhya Pradesh
Ashoknagar
Write Answer
Posted Date (29 Sep 2021 12:59 PM) Assigned Date (22 Oct 2021 12:50 PM)
Answered Date (30 Sep 2021 06:51 PM) Translated Date (07 Oct 2021 02:39 PM)

Gabbar ji kripya ap yeh btaye ki ap ne fasal mein kya kya khad aur kitni matra me dali hai ta jo apko uske hisab se sahi janakri de sake. Dhanywad.

ਲਸਣ ਦੀ ਬਿਜਾਈ ਕਰਨੀ ਹੈ ਨੀਚੇ ਕੀ ਪਾਈਆ ਜਾਵੇ ਕਿ ਗੰਡਾ ਮੋਟਾ ਹੋਵੇ Dap ta kinne saal ta pa rhe a g dasso g ?

(pb)
Posted by
sukhi grewal (9779049678)
sukhi grewal
Punjab
Sangrur
Write Answer
Posted Date (29 Sep 2021 12:10 PM) Assigned Date (30 Sep 2021 11:09 AM)
Answered Date (29 Sep 2021 05:42 PM) Translated Date (05 Mar 2022 02:56 PM)

ਸੁੱਖੀ ਜੀ ਤੁਸੀ DAP ਦੀ ਜਗਾਹ 155kg ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ ਤੇ ਬਾਕੀ ਖਾਦਾਂ ਤੁਸੀਂ ਮਿੱਟੀ ਦੇ ਟੈਸਟ ਦੇ ਅਧਾਰ ਤੇ ਪਾ ਸਕਦੇ ਹਨ। ਧੰਨਵਾਦ।

हींग की खेती क्या हरियाणा हो सकती है और किस मौसम में और इसकी नर्सरी कहां से मिलेगी ?

(hn)
Posted by
devi lal (9729978874)
devi lal
Haryana
Kurukshetra
Write Answer
Posted Date (29 Sep 2021 12:03 PM) Assigned Date (30 Sep 2021 03:37 PM)
Answered Date (30 Sep 2021 12:17 PM) Translated Date (07 Oct 2021 02:39 PM)

देवी लाल जी इसकी खेती ठंडे इलाके में की जाती है पूरी दुनिया में हींग की क़रीब 130 किस्में हैं। इनमें से कुछ किस्में, कश्मीर, लद्दाख और हिमाचल प्रदेश में उपजाई जाती है लेकिन इसकी मुख्य किस्म फेरुला एसाफोइटीडा भारत में नहीं पाई जाती है।

Sir ji buffalo nu sun ton Badd vich ki deyie doodh te shareer vaste ?

(pb)
Posted by
Rashpinder Singh (9814222567)
Rashpinder Singh
Punjab
Fazilka
Write Answer
Posted Date (29 Sep 2021 12:03 PM) Assigned Date (30 Sep 2021 12:39 PM)
Answered Date (29 Sep 2021 01:27 PM) Translated Date (-)

Lovedeep ji tuci uss nu rojana 30-35kg hara chara ate 5-7 kg sukaa chara mix krke de skde ho ate vdhia feed di varto kro jiss nu pashu asani nal khaa jnda ha ate asani nal hajam kr lenda hai baki tuci uss nu Lactomax tab. 10 golia rojana, lacup powder 100gm rojana deo ate uss nu kanak da dalia bnna ke bhi de skde ho ate mousam de hisab nal usdi sahi dekbhal kro ji.

ਸਰ ਮੱਙ ਦੇ laxin i U virbac ਕੰਪਨੀ ਦੀ ਤਿੰਨ ਦਿਨ ਲਗਾਤਾਰ ਦਵਾਈ ਭਰਵਾਈ ਸੀ 29,8,21 ਤੱਕ ਜਦੋ ਮੱਝ ਹੀਟ ਵਿੱਚ ਸਾਫ ਤਾਰਾ ਦੇ ਰਹੀ ਸੀ ਹੁਣ 1 ਮਹਿਨੇ ਬਾਅਦ ਬੋਲੀ ਆ ਸਿਰਫ 2 ਦਿਨ ਥੋੜੀਆ ਸਾਫ ਤਾਰਾ ਦਿੱਤੀਆ ਆ ਅੱਜ ਤੀਜੇ ਦਿਨ white white ਕੁੱਙ ਸੁੱਟ ਰਹੀ ਆ ਕਿ ਕਾਰਨ ਹੋ ਰਿਹਾ ਆ ਜਾ ਫਿਰ ਬੱਚੇਦਾਨੀ ਚ ਹਾਲੇ ਵੀ ਕੋਈ ਪਰੋਬਲਮ ਆ ਫੀਡ ਘਰ ਦੀ ਹੁੰਦੀ ਆ ਜਾ ਵੇਰਕਾ ਦੀ ਸੁਪਰ ਪਾਵਰ ਪਾਉਦੇ ਆ ਹੋਰ ਅਸੀ ਕੁੱਙ ਨੀ ਵਰਤਦੇ , ਮੱਙ 30 ਮਈ ਦੀ ਸੂਈ ਆ ਗੱਭਣ ਪਹਿਲਾ ਈ ਬਹੁਤ ਲੇਟ ਆ ਹੁਣ ਕਿ ਕਾਰਨ ਹੋ ਸਕਦਾ ਆ ਜੀ ਸਾਨੂੰ ਪੂਰਾ ਇਲਾਜ ਦੱਸਿਆ ਜਾਵੇ ਬੱਚੇਦਾਨੀ ਦਾ ਤਾ ਕਿ ਆਉਣ ਵਾਲੇ ਦਿਨਾ ਵਿੱਚ ਗੱਭਣ ਰਹੀ ਸਕੇ ਜਾ ਫਿਰ ਅਸੀ ਹੁਣ ਟੀਕਾ ਭਰਵਾ ਸਕਦੇ ਆ ਜੇ ਨਹੀ ਟੀਕਾ ਭਰਵਾਏਆ ਜਾ ਸਕਦਾ ਤਾ ਬੱਚੇਦਾਨੀ ਦਾ ਪੂਰਾ ਇਲਾਜ ਦਵਾਈ ਸਮੇਤ ਦੱਸਿਆ ਜਾਵੇ ਤੇ ਦੇਸੀ ਇਲਾਜ ਵੀ ਦੱਸਿਆ ਜਾਵੇ ਪੰਸਾਰੀ ਵਾਲਾ ਕੋਈ

(pb)
  • 3
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (29 Sep 2021 12:02 PM) Assigned Date (30 Sep 2021 12:42 PM)
Answered Date (29 Sep 2021 01:30 PM) Translated Date (05 Mar 2022 02:57 PM)

ਚਹਿਲ ਜੀ ਅਜੇ ਵੀ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸ ਨੂੰ ਦੁਬਾਰਾ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਝੋਟੇ ਤੋਂ ਲਗਵਾਓ.

Sarso ka beej kaha se le ?

(hn)
Posted by
Harun (8285952223)
Harun
Uttar Pradesh
Bahraich
Write Answer
Posted Date (29 Sep 2021 12:02 PM) Assigned Date (30 Sep 2021 12:38 PM)
Answered Date (30 Sep 2021 12:15 PM) Translated Date (07 Oct 2021 02:39 PM)

Harun ji kripya aap btaye ke aapne konsi kisam ka beej lena hai private ya govt taki aapko uske hisab se jankari di ja sake.dhanywad

Answered Date (29 Sep 2021 12:08 PM) Translated Date (07 Oct 2021 02:39 PM)

Aap apne Jile ke Krishi Kendra se le sakte hain

ਗਾਂ ਸੂਈ ਨੂ15 ਦਿਨ ਹੋ ਗਏਪਰ ਉਹ ਫੀਡ ਨਹੀਂ ਖਾਂਦੀ ਕੋਈ ਇਲਾਜ ਤਾਂ ਦੱਸਿਓ ?

(pb)
Posted by
Sewak .lSingh (8283057346)
Sewak .lSingh
Punjab
Moga
Write Answer
Posted Date (29 Sep 2021 11:39 AM) Assigned Date (30 Sep 2021 12:38 PM)
Answered Date (29 Sep 2021 01:32 PM) Translated Date (05 Mar 2022 02:58 PM)

ਸੇਵਕ ਜੀ ਤੁਸੀ ਉਸ ਨੂੰ Dozliv liquid 50-50ml ਸਵੇਰੇ ਸ਼ਾਮ ਦਿਓ ਅਤੇ Aptifast Tab ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਫੀਡ ਥੋੜੀ ਥੋੜੀ ਕਰਕੇ ਹਰੇ ਚਾਰੇ ਵਿੱਚ ਮਿਕਸ ਕਰਕੇ ਦੇਣਾ ਸ਼ੁਰੂ ਕਰੋ

Bakri ne ek bacha diya h or uska dudh bahut hi kam h kya kre ?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (29 Sep 2021 11:30 AM) Assigned Date (30 Sep 2021 12:36 PM)
Answered Date (29 Sep 2021 01:33 PM) Translated Date (07 Oct 2021 02:38 PM)

Sanjay ji aap uski khurak ka purra dian rakhen aur usko aap Milkout powder 1-1 chamch rojana den aur calcimust tab. 1-1 deni suru kren isse dhire dhire frak padne lgega.

katta 1 mahine da hai os nu Patla dassa karda 1-2din da is vich jale Nike hai koi tree ?

(pb)
Posted by
Rajinder singh brar (9855124442)
Rajinder singh brar
Punjab
Ferozpur
Write Answer
Posted Date (29 Sep 2021 11:24 AM) Assigned Date (30 Sep 2021 12:35 PM)
Answered Date (29 Sep 2021 02:33 PM) Translated Date (05 Mar 2022 03:00 PM)

Rajinder ji tuci uss nu pett de kiria lai fenbendazole & ivermectin salt di goli deo ate Brotone liquid 10ml rojana dena suru kro ate c-flox 250mg 1-1 deni suru kro.

Sir ye konsa rog h or iski roktham ke upaye btaye ?

(hn)
  • 1
Posted by
Vishnu (7906754770)
Vishnu
Uttar Pradesh
Mathura
Write Answer
Posted Date (29 Sep 2021 11:16 AM) Assigned Date (30 Sep 2021 12:35 PM)
Answered Date (30 Sep 2021 06:13 PM) Translated Date (07 Oct 2021 02:38 PM)

Vishu ji yeh BPB ki bimari ke lashan hai. Iski roktham ke liye ap Copper hydroxide77%@200gram sath Bacterimycin prati acre ke hisab se spray kar sakte hai. Ap isme propiconazole@200ml prati acre ke hisab se spray kar sakte hai. Dhanywad.

Mung Me. gun lag gai ha dawai bataye ?

(hn)
Posted by
nihalsingh (9354165640)
nihalsingh
Haryana
Bhiwani
Write Answer
Posted Date (29 Sep 2021 11:12 AM) Assigned Date (30 Sep 2021 12:34 PM)
Answered Date (30 Sep 2021 12:13 PM) Translated Date (07 Oct 2021 02:38 PM)

Nihal ji kripya aap iski photo bheje taki aapko uske hisab se jankari di ja sake.dhanywad

Sir Meri pichali saal ki tarah dudh ni de rahi h dudh badane ke liye koi upaye btaye ?

(hn)
Posted by
Vishnu (7906754770)
Vishnu
Uttar Pradesh
Mathura
Write Answer
Posted Date (29 Sep 2021 11:08 AM) Assigned Date (30 Sep 2021 12:34 PM)
Answered Date (30 Sep 2021 11:37 AM) Translated Date (07 Oct 2021 02:38 PM)

Aap usko 1kg gehu ka dalia, 200gm gurr milla ker achi trahh pkka ker fir thoda thnda krke usme 100ml sarso ka tel milla ker khilaa skte hai aur usko Glactogog powder 50gm rojana, Leptaden tab. 10 golia rojana de skte hai iske ilawa aap unko acha hara chara aur feed dalen.

Uttar Pradesh

Answered Date (29 Sep 2021 11:13 AM) Translated Date (07 Oct 2021 02:37 PM)

Sir sorry usme mene bhais likhna bhool gya

ਸਰ ਜੀ ਝੋਨੇ ਦੇ ਬੂਝੇ ਸੁੱਕ ਰਹੇ ਆ ਜੀ। ਪਹਿਲਾ ਝੰਡਾ ਪੱਤਾ ਪੀਪਣੀ ਜਿਹੀ ਬਣਕੇ ਸਾਰੀ ਸਾਖਾ ਪੀਲੀ ਪੈ ਕੇ ਥੱਲੇ ਤੱਕ ਸੁੱਕ ਜਾਦੀ ਆ।ਇਸ ਤਰਾ ਫਿਰ ਸਾਰਾ ਬੂਝਾ ਹੀ ਹੌਲੀ- ਹੌਲੀ ਸੁੱਕ ਜਾਂਦਾ ਹੈ ਜੀ। ਨਾ ਇਸ ਚੌ ਕੋਈ ਸੁੰਡੀ ਆ ਇਸ ਦਾ ਇਲਾਜ਼ ਤੇ ਕਾਰਣ ਦੱਸੋ ਜੀ ?

(pb)
  • 2
Posted by
Beant Bhullar (9803585017)
Beant Bhullar
Punjab
Bathinda
Write Answer
Posted Date (29 Sep 2021 10:59 AM) Assigned Date (30 Sep 2021 12:34 PM)
Answered Date (29 Sep 2021 11:15 AM) Translated Date (-)

ਬੇਅੰਤ ਜੀ ਤੁਹਾਡੇ ਖੇਤ ਵਿਚ ਝੰਡਾ ਰੋਗ ਦਾ ਹਮਲਾ ਹੈ , ਇਹ ਰੋਗ ਫੰਗਸ ਦੇ ਰਾਹੀਂ ਫੈਲਦਾ ਹੈ , ਇਸ ਦੀ ਰੋਕਥਾਮ ਲਈ ਤੁਸੀ 1 ਕਿੱਲੋ trichoderma ਨੂੰ ਰੂੜੀ ਵੁਚ ਮਿਲਾ ਕੇ 5-7 ਦਿਨ ਲਈ ਰੱਖੋ ਤੇ ਖੇਤ ਵਿਚ ਛਿੱਟਾ ਦੇ ਦਿਓ। ਅੱਗੇ ਤੋਂ ਧਿਆਨ ਰੱਖੋ ਕਿ ਪਨੀਰੀ ਬੀਜਣ ਤੋਂ ਪਹਿਲਾਂ ਹੀ ਬੀਜ ਨੂੰ trichoderma ਨਾਲ ਸੋਧ ਲਓ। ਧੰਨਵਾਦ।

ਕਣਕ ਦੀ 303 ਕਿਸਮ ਦਾ ਬੀਜ ਕਿਥੋਂ ਮਿਲੇਗਾ ?

(en)
Posted by
bhimsain (9814715463)
bhimsain
Punjab
Fazilka
Write Answer
Posted Date (29 Sep 2021 10:53 AM) Assigned Date (30 Sep 2021 12:29 PM)
Answered Date (29 Sep 2021 05:28 PM) Translated Date (05 Mar 2022 03:08 PM)

ਭੀਮ ਜੀ ਕਣਕ ਦੀ ਕਿਸਮ DBW 303 ਦਾ ਬੀਜ Garg Seed Corporation ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Garg Seed Corporation, Phone no. - 94172 51220 Address - Opp. Punjab Agriculture University, Gate no. 2, Ludhiana.

Mineral mixture kitho laie ji ?

(pb)
Posted by
Chamkaur bhullar (6284911217)
Chamkaur bhullar
Punjab
Sangrur
Write Answer
Posted Date (29 Sep 2021 10:47 AM) Assigned Date (30 Sep 2021 12:28 PM)
Answered Date (29 Sep 2021 02:38 PM) Translated Date (-)

Chamkaur ji jekar tuci pashua nu den wale mineral mixture vare push rehe ho tan eh tuc apne nazdiki kise bhi medical store ton laa skde ho jekar tuci GADVASU ludhiana ton mineral mixture lena ha fir tuci Rs grewal ji 9316904933 nal sampark kr skde ho jekar koi hor jankari leni hai fir tuc dubara swal push skde ho.

Answered Date (29 Sep 2021 11:41 AM) Translated Date (-)

ਵਿੱਕੀ ਪੰਸਾਰੀ+918222057532 https://youtu.be/LKI7U3ho0ik

Answered Date (29 Sep 2021 05:20 PM) Translated Date (-)

Ke v ke to mil sakdia ji

गाय बहुत कम दूध दे रही है दूध बढ़ाने का उपाय बताएं तथा इसे क्या खिलाना होगा ?

(hn)
Posted by
Shyam Narayan Singh (7870331699)
Shyam Narayan Singh
Jharkhand
Giridih
Write Answer
Posted Date (29 Sep 2021 10:39 AM) Assigned Date (30 Sep 2021 12:28 PM)
Answered Date (29 Sep 2021 02:41 PM) Translated Date (07 Oct 2021 12:27 PM)

नारायण जी उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।

यह सुपर नेपियर घास है जिसके पत्ते को कीड़ा काट कर गिरा दे रहा है उपाय बताएं ?

(hn)
  • 2
Posted by
Shyam Narayan Singh (7870331699)
Shyam Narayan Singh
Jharkhand
Giridih
Write Answer
Posted Date (29 Sep 2021 10:37 AM) Assigned Date (30 Sep 2021 12:27 PM)
Answered Date (30 Sep 2021 12:32 PM) Translated Date (07 Oct 2021 12:27 PM)

नारायण जी आप इसके लिए quinalphos @400 ml को प्रति एकड़ के हिसाब से स्प्रे करें। धन्यवाद

sir ji majh soon ton kine Dina bad pet de kidya wali teblet de sakde han ji ate kehdi Deni h ji katru layi b daso ?

(pb)
Posted by
sukhi (9671448127)
sukhi
Haryana
Sirsa
Write Answer
Posted Date (29 Sep 2021 10:23 AM) Assigned Date (30 Sep 2021 12:42 PM)
Answered Date (29 Sep 2021 02:43 PM) Translated Date (08 Mar 2022 03:27 PM)

Sukhi ji tuci pashu de suun ton 7-8 din badd pett de kiria wali dwai de skde ho ate bache nu bhi 7 din badd de slde ho bache nu tuci albomar liquid 30ml nu 10-10ml krke din vich 3 varr deo ate majh nu Albendazole & ivermectin salt di goli de skde ho.

सर जी टमाटर के पौधे सफेद धबे और पते छेद रहे है सर इस दवाई बताईए और मैथी गल रही है और भीडी के पोदे पते छेद और गल रहे है सर दवाई बताइए ?

(hn)
  • 4
Posted by
बाबू लाल सैनी (9782326924)
बाबू लाल सैनी
Rajasthan
Dausa
Write Answer
Posted Date (29 Sep 2021 09:54 AM) Assigned Date (30 Sep 2021 12:42 PM)
Answered Date (29 Sep 2021 10:29 AM) Translated Date (07 Oct 2021 12:27 PM)

बाबू लाल जी आपकी भिंडी में सुंडी का हमला है , इसकी रोकथाम के लिए आप एमामेक्टिन बेंजोएट 0 .5 SG 70 मी.ली. प्रति एकड़ के हिसाब से स्प्रे करें और आपकी मेथी में फंगस है इसकी रोकथाम के लिए आप मैंकोजेब @3 ग्राम प्रति लीटर के हिसाब से स्प्रे कर सकते हैं। टमाटर में सही जानकारी पाने के लिए आप किर्प्या फसल की फोटो भेजें। धन्यवाद।

Sir ji pashu di dilevery to 10 din baad agrimin i tablets da 21 din da koras karna sahi aa ji...minu kise ne keha k too apne pashu noo delivery to 10 din baad agrimin i 21 goliyan jaroor dai daily 1 goli...isde naal delivery time pashu di bachedani da size jo 20 inch tak chala janda aa osnoo fir normal shape vich lai k on layi a diti jandi iss naal osnoo koi infarction nahi hundi te bachedani da size normal 2.5 se 3 inch par aa jata hai ji..jis naal pashu dubara canseev cheti kar janda aa.

(pb)
Posted by
inderpal (9815474241)
inderpal
Punjab
Kapurthala
Write Answer
Posted Date (29 Sep 2021 09:47 AM) Assigned Date (30 Sep 2021 12:43 PM)
Answered Date (30 Sep 2021 11:39 AM) Translated Date (08 Mar 2022 03:32 PM)

Hanji inderpal ji tuci pashu de suun ton 10-15 din badd Agrimin-i tab. rojana 1 goli de skde ho ja fir tuci Agrimin mineral mixture bhi 50 gram rojana de hisab nal de skde ho ehna nal pashu de sarir di kami puri hundi hai ate sme te nawe dudh bhi ho jnda hai.

Sir ਕਣਕ DBW 303 ਕਣਕ ਬੀਜ ਕਿੱਥੋਂ ਮਿਲੂ ਤੇ ਝਾੜ ਕਿਵੇਂ ਆ ?

(pb)
Posted by
Kamal pandhu (9781035810)
Kamal pandhu
Punjab
Fazilka
Write Answer
Posted Date (29 Sep 2021 09:40 AM) Assigned Date (30 Sep 2021 12:43 PM)
Answered Date (30 Sep 2021 06:33 PM) Translated Date (08 Mar 2022 03:38 PM)

ਕਮਲ ਜੀ ਤੁਸੀਂ DBW 303 ਕਣਕ ਦਾ ਬੀਜ, Punjab Seed Store, Gidderbaha - 94784 89622 ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਇਸਦਾ ਔਸਤ ਝਾੜ 30-32 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।

मेरी भैंस बार बार रिपीट हो रही है ?

(hn)
Posted by
Ajay Mewada (9302682081)
Ajay Mewada
Madhya Pradesh
Sehore
Write Answer
Posted Date (29 Sep 2021 09:33 AM) Assigned Date (30 Sep 2021 12:43 PM)
Answered Date (30 Sep 2021 11:41 AM) Translated Date (07 Oct 2021 12:27 PM)

आप उसकी बच्चेदानी में Lixin-iu दवाई दो दिन भरवाएं और Concimax tab. रोजाना एक गोली और Keeper plus पाउडर 30 ग्राम रोजाना देना शुरू करें फिर अगली हीट में आने पर हीट खाली छोड़ दें और उससे अगली हीट में आने पर भैंसे से क्रॉस करवाएं।

Sar jhona 100% nisar chuka. Hun ohde te asi. Fangiside te lemda di spry kiti. Ohde nl haldi rog ghat javega ja nhi ji. Haldi rog jyada a ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (29 Sep 2021 09:29 AM) Assigned Date (30 Sep 2021 12:44 PM)
Answered Date (29 Sep 2021 10:11 AM) Translated Date (08 Mar 2022 03:39 PM)

Harminder singh ji tuc haldi rog lai kehde fungicide di spray kiti hai? haldi rog lai propiconazole 25 ec @200 ml per acre di spray kr skde ho.

Sir milk products kive tyaar kr sakde ha iss de baare jaankari dyo ?

(en)
Posted by
Navkiran singh (9592274574)
Navkiran singh
Punjab
Ferozpur
Write Answer
Posted Date (29 Sep 2021 09:24 AM) Assigned Date (30 Sep 2021 01:25 PM)
Answered Date (30 Sep 2021 11:45 AM) Translated Date (-)

Navkiran ji tuci milk ton dahi, lassi, paneer, gheo bnna ke vech skde ho iss ton ilawa dudh nu pasteurized krke bhi sale kr skde ho tuci isdi training laa ke iss kam nu suru kr skde ho ate market vich product sale kr skde ho, isde lai Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 nal sampark kr skde ho ate agli training da pta kr skde ho.

तिली कटवा ली लोग कह रहे की हरी है । अभी आप लोग बताये की जो मैने तिली रखी है वो सही य और कुछ और कैसी है । मेरा रखने के तरीके सही है। ओर तिली के बाद खेतो मैं अब कौन सी फसल करे । उसके बारे मैं बताये। धन्यवाद ?

(hn)
  • 3
Posted by
satyam tiwari (9084115903)
satyam tiwari
Uttar Pradesh
Kanpur Dehat (Ramabai Nagar)
Write Answer
Posted Date (29 Sep 2021 09:14 AM) Assigned Date (30 Sep 2021 03:38 PM)
Answered Date (29 Sep 2021 10:41 AM) Translated Date (07 Oct 2021 12:27 PM)

सत्यम जी आपका तिल रखने का तरीका बिलकुल सही है , पर आप इस बात का ध्यान रखें कि ज्यादा से ज्यादा धुप लगे और इस के बाद आप अपनी जरुरत के हिसाब से गेहूं , जौं , सरसो , चने और चारे वाली फसलों की भी बिजाई कर सकते हैं। धन्यवाद।

(pb)
Posted by
Ranjit Singh (9779909908)
Ranjit Singh
Punjab
Sangrur
Write Answer
Posted Date (29 Sep 2021 09:03 AM) Assigned Date (30 Sep 2021 03:31 PM)
Answered Date (30 Sep 2021 01:05 PM) Translated Date (08 Mar 2022 03:41 PM)

ਤੁਸੀ ਉਸ ਨੂੰ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ.

हिंग की खेती क्या हमारे यहां हरियाणा में हो सकती है। यदि हो सकती है तो ईसकी नर्सरी कहां पर मिले गी ओर किस मौसम में लगानी पड़ेगी और क्या लागत आएगी ?

(hn)
Posted by
devi lal (9729978874)
devi lal
Haryana
Kurukshetra
Write Answer
Posted Date (29 Sep 2021 08:50 AM) Assigned Date (30 Sep 2021 03:38 PM)
Answered Date (30 Sep 2021 12:17 PM) Translated Date (07 Oct 2021 12:27 PM)

देवी लाल जी इसकी खेती ठंडे इलाके में की जाती है पूरी दुनिया में हींग की क़रीब 130 किस्में हैं। इनमें से कुछ किस्में, कश्मीर, लद्दाख और हिमाचल प्रदेश में उपजाई जाती है लेकिन इसकी मुख्य किस्म फेरुला एसाफोइटीडा भारत में नहीं पाई जाती है।

Answered Date (29 Sep 2021 12:13 PM) Translated Date (07 Oct 2021 12:28 PM)

यह नहीं हो सकते ठंडे इलाके में पहाड़ों में होता है।

अमरूद में फल मक्खी को रोकने के लिए कोनसी दवाई कितनी मात्रा में व कब डाले ?

(hn)
Posted by
हरीश पाटीदार (9024934798)
हरीश पाटीदार
Rajasthan
Pratapgarh
Write Answer
Posted Date (29 Sep 2021 08:37 AM) Assigned Date (30 Sep 2021 02:41 PM)
Answered Date (29 Sep 2021 09:59 AM) Translated Date (07 Oct 2021 12:29 PM)

हरीश जी , आप अमरुद में फल मक्खी की रोकथाम के लिए methyl eugenol ट्रैप का उपयोग कर सकते हैं और मेलाथियान 50 ई.सी. @ 2 मि.ली. प्रति लीटर के हिसाब से स्प्रे भी कर सकते हैं।

respected sir/mam pusa 44 jhona ajj 100 din da ho gya lge nu hun os upr uli rog jis nu hldi kehnde hn os de lashan dikh rhe hn ta hun coper di spray kr skde hn ?

(pb)
Posted by
deepak (9872986423)
deepak
Punjab
Ludhiana
Write Answer
Posted Date (29 Sep 2021 08:18 AM) Assigned Date (30 Sep 2021 02:42 PM)
Answered Date (29 Sep 2021 10:34 AM) Translated Date (-)

deepak ji haldi rog nu thik karn lai tuc propiconazole 25 ec @200 ml per acre di spray kr skde ho . vaise kar tan tuc copper oxycholride di v skde ho pr universities walon propaconazole di sifarish kiti jandi hai dhanwad ji|

sir yah chana kaun si variety ka hai ?

(hn)
  • 1
Posted by
ravi (8458836648)
ravi
Madhya Pradesh
Dhar
Write Answer
Posted Date (29 Sep 2021 07:56 AM) Assigned Date (30 Sep 2021 02:42 PM)
Answered Date (29 Sep 2021 10:50 AM) Translated Date (07 Oct 2021 12:29 PM)

ravi ji , aise chane ko dekhakr variety ke baare mein koi jaankari dena sambhav nhi hai . apko jis variety ke baare me jaankaari chahiye aap us variety ke baaare me puch sakte hain.dhanyavaad.

ਸੁਣ ਤੋਂ ਬਾਅਦ ਮੱਝ ਦੇ ਭਾਰ ਪੈਣ ਲੱਗ ਗਿਆ ਕੋਈ ਇਲਾਜ ਦੱਸੋ ?

(pb)
Posted by
ਨਵਪ੍ਰੀਤ (9878864549)
ਨਵਪ੍ਰੀਤ
Punjab
Bathinda
Write Answer
Posted Date (29 Sep 2021 07:56 AM) Assigned Date (30 Sep 2021 02:49 PM)
Answered Date (29 Sep 2021 02:45 PM) Translated Date (08 Mar 2022 03:44 PM)

ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ.

Help sir for this problem in rice ?

(en)
  • 1
Posted by
Gurinder singh (9914133705)
Gurinder singh
Punjab
Ludhiana
Write Answer
Posted Date (29 Sep 2021 07:43 AM) Assigned Date (30 Sep 2021 02:49 PM)
Answered Date (30 Sep 2021 06:18 PM) Translated Date (-)

Gurinder, it is due to sheath blight. For this you can use the spray of Azoxystrobin 11% + Tebuconazole 18.3% SC@200ml per acre area. Thank you.

ਇਸ ਦਾ ਇਲਾਜ ਦੱਸੋ ਜੀ ?

(pb)
  • 2
Posted by
ਨਵਪ੍ਰੀਤ (9878864549)
ਨਵਪ੍ਰੀਤ
Punjab
Bathinda
Write Answer
Posted Date (29 Sep 2021 06:31 AM) Assigned Date (30 Sep 2021 03:49 PM)
Answered Date (29 Sep 2021 02:46 PM) Translated Date (08 Mar 2022 03:45 PM)

ਨਵਪ੍ਰੀਤ ਜੀ ਤੁਸੀ ਇਸ ਨੂੰ Hitek ਇੰਜੇਕਸ਼ਨ 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ

peeli pusa de patte uppero mach j rahe han... ki kaaran hai ?

(pb)
  • 1
Posted by
jagtar sidhu (9915443814)
jagtar sidhu
Punjab
Patiala
Write Answer
Posted Date (29 Sep 2021 06:17 AM) Assigned Date (30 Sep 2021 02:50 PM)
Answered Date (29 Sep 2021 10:41 AM) Translated Date (08 Mar 2022 03:46 PM)

jagtar ji eh jhulas rog de lachan lag rahe hai es di roktham lai tuc Tebuconazole 25 EC@200 ml or Carbendazim 25% @200 gm 200 Litre paani vich mila ke spray kr skde ho ji dhanwaad

Hello, Dr. Sahib my cow s back legs not working properly, difficulty in standing and walking. Cow is good milking capacity, its occur today in morning and she is drooling too much also .. plz help ?

(en)
Posted by
Gurmeet Singh Hiro (9878144365)
Gurmeet Singh Hiro
Punjab
Ludhiana
Write Answer
Posted Date (29 Sep 2021 06:15 AM) Assigned Date (30 Sep 2021 02:50 PM)
Answered Date (30 Sep 2021 01:06 PM) Translated Date (-)

Please contact to your nearest veterinary doctor, they will check and give the best possible solution for this problem. thanks

Hello, Dr. Sahib my cow s back legs not working properly, difficulty in standing and walking. Cow is good milking capacity, its occur today in morning and she ia drooling too much also .. plz help ?

(en)
Posted by
Gurmeet Singh Hiro (9878144365)
Gurmeet Singh Hiro
Punjab
Ludhiana
Write Answer
Posted Date (29 Sep 2021 06:09 AM) Assigned Date (30 Sep 2021 02:50 PM)
Answered Date (30 Sep 2021 01:07 PM) Translated Date (-)

Please contact to your nearest veterinary doctor, they will check and give the best possible solution for this problem. thanks

Hello, Dr. Sahib my cow s back legs not working properly, difficulty in standing and walking. Cow is good milking capacity, its occur today in morning and she ia drooling too much also .. plz help ?

(en)
Posted by
Gurmeet Singh Hiro (9878144365)
Gurmeet Singh Hiro
Punjab
Ludhiana
Write Answer
Posted Date (29 Sep 2021 06:08 AM) Assigned Date (30 Sep 2021 02:51 PM)
Answered Date (30 Sep 2021 01:07 PM) Translated Date (-)

Please contact to your nearest veterinary doctor, they will check and give the best possible solution for this problem. thanks

ਸਰ ਜੀ ਮੈਂ ਡੇਅਰੀ ਲਈ ਲੋਨ ਲੈਣਾ ਚਾਹੀਦਾ ਹਾਂ ਮੈਂ ਡੇਅਰੀ ਫਾਰਮਿੰਗ ਦਾ 15 ਦਿਨ ਵਾਲਾ ਕੋਰਸ ਕਿਤਾ ਹੋਈਆ ਹੈ ਸਰ ਜੀ ਲੋਨ ਲੈਣ ਤੇ ਕੋਈ ਸਵਸੀਟੀ ਹੈ ਇਸ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਲੋਨ ਲੈਣ ਲਈ ਕਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ?

(pb)
Posted by
Kulwinder Singh (7009217281)
Kulwinder Singh
Punjab
Patiala
Write Answer
Posted Date (29 Sep 2021 05:20 AM) Assigned Date (30 Sep 2021 02:51 PM)
Answered Date (30 Sep 2021 01:09 PM) Translated Date (-)

ਕੁਲਵਿੰਦਰ ਜੀ ਤੁਸੀ ਇਸਦੇ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਤੋਂ ਤੁਹਾਨੂੰ ਇਸ ਵਾਰੇ ਸਾਰੀ ਜਾਣਕਾਰੀ ਮਿਲੇਗੀ ਬਾਕੀ ਤੁਸੀ ਆਪਣੇ ਬੈਂਕ ਦੇ ਮੈਨੇਜਰ ਤੋਂ ਵੀ ਇਸਦੀ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਟ੍ਰੇਨਿੰਗ ਦਾ ਸਰਟੀਫਿਕੇਟ, ਜਮੀਨ ਦੀ ਫਰਦ ਅਤੇ ਹੋਰ ਦਸਤਾਬੇਜ ਲੱਗਦੇ ਹੈ ਓਹਨਾ ਵਲੋਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ

Aise bachiya ki kimat kitni honi chaiye ?

(en)
  • 1
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (29 Sep 2021 03:44 AM) Assigned Date (30 Sep 2021 02:51 PM)
Answered Date (30 Sep 2021 01:12 PM) Translated Date (-)

Rishabh ji iski keemat isde parents ke milk record per aur iske record per hei nirbhar krti hai baki bachia yadi dudh nhi deti ha tab inka rate kam hota hai iske ilawa dudh wale pashu lagbhag 30-32 hajar ja iske kam bhi aa jatte hai yeh unki sahi nasal aur dudh per nirbhar krta hai

Ky india me aage Goat farming me future hae ky use avi ke yuva kar skte hae Aur desi murgi farming ka bi batye ky uska future hae india me ?

(en)
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (29 Sep 2021 03:43 AM) Assigned Date (30 Sep 2021 02:52 PM)
Answered Date (30 Sep 2021 01:25 PM) Translated Date (-)

Rishabh ji inn dono kamo mai acha fyada ho skta hai jab apko iss kam ki purri jankari hogi aur apke market link iss kam mai ache ha tabhi aap iss kam mai fyada kma skte hai kyuki iske liye koi fix market nhi hai yeh apko khudd link bnna ker iski market bnani padhti hai yadi apki market achi hai tan iss kam mai acha munafa kma skte hai.

Goat farming ka future hae ya nhi ?

(en)
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (29 Sep 2021 03:30 AM) Assigned Date (30 Sep 2021 02:52 PM)
Answered Date (30 Sep 2021 01:24 PM) Translated Date (-)

Rishabh ji iss kam mai tabhi fyada hota ha jab apko iss kam ki purri jankari hogi aur apke market link iss kam mai ache ha tabhi aap iss kam mai fyada kma skte hai kyuki iske liye koi fix market nhi hai yeh apko khudd link bnna ker iski market bnani padhti hai yadi apki market achi hai tan iss kam mai acha munafa kma skte hai.

Anar k paudhe me deemak ko rokne k upay kya h ?

(hn)
Posted by
Dilkhush (9024697552)
Dilkhush
Rajasthan
Jalore
Write Answer
Posted Date (29 Sep 2021 12:07 AM) Assigned Date (30 Sep 2021 02:52 PM)
Answered Date (29 Sep 2021 10:21 AM) Translated Date (07 Oct 2021 12:29 PM)

dilkhush ji app deemak ko rokne ke liye chloropyrifos 20 ec 3ml per 1 litre panni mein dal k tanne mein daal sakte hai ji dhanyawad|

Sai ajola nutritional value kya hai jankari de

(hn)
Posted by
Mohd ikrar (8273156786)
Mohd ikrar
Uttarakhand
Haridwar
Write Answer
Posted Date (28 Sep 2021 11:55 PM) Assigned Date (30 Sep 2021 04:17 PM)
Answered Date (29 Sep 2021 10:51 AM) Translated Date (07 Oct 2021 12:29 PM)

Mohd ji azolla mein crude protein, trace minerals aur vitamins hote hai. Azolla mein 1.64% calcium, 2.71% potassium, 0.34% phosphorous, 27% crude protein, 10% carbohydrates hote hai. Dhanywad.

Khet di tyari krde time super fertilizer pon ton baad barseen di bijayi je thode din baad kiti jawe tan koi prblm tan nhi...super fertilizer kine din tak mitti ch rehndi aa jis to poora faida mil jawe barseem nu..thanks

(en)
Posted by
Gurjot (7986918014)
Gurjot
Punjab
Ludhiana
Write Answer
Posted Date (28 Sep 2021 11:14 PM) Assigned Date (29 Sep 2021 12:09 PM)
Answered Date (29 Sep 2021 12:19 PM) Translated Date (-)

gurjot g , super khaad paon to baad kuch dina baad bijai kiti jasakdi hai par is gall da dhyan rakheya jaave ki bijaai to pehla jayada paani na laaye jaan . super fertilizer paani lagan to baad fasal de hisaab naal hauli-hauli jameen vich ghuldi hai te thode lambe sme tak fasal nu uplabdh rehndi hai . dhanwaad g .

Sir ham khire ki keti octubar me kar sakte hi kon sa haybrid beej boye or peda war kitni hogi

(hn)
Posted by
Abhiram singh (7905547309)
Abhiram singh
Uttar Pradesh
Kanpur Nagar
Write Answer
Posted Date (28 Sep 2021 10:56 PM) Assigned Date (29 Sep 2021 12:09 PM)
Answered Date (29 Sep 2021 12:11 PM) Translated Date (07 Oct 2021 12:29 PM)

abhiram ji aap october me kheere ki bijai polyhouse me hi kar sakte hain kyuki us sme tapmaaan kaafi kam ho jata hai .aap DC-83 ( 200-250 q/ha.)KAFKA(syngenta) (45-60 mt/a) ki bijaayi kar sakte hain .

Dear sir broiler Baird hai.24 days ka .21 days jab lasota vecine hone ke bad daily 20-25 mortality hota hai kya medicine hai iske liye.uska eyes thoda fhula reheta hai

(en)
Posted by
chandan (9778114998)
chandan
Odisha
Kendrapara
Write Answer
Posted Date (28 Sep 2021 10:52 PM) Assigned Date (29 Sep 2021 03:09 PM)
Answered Date (29 Sep 2021 10:05 AM) Translated Date (-)

Chandan ji kripya aap unko photos upload kren jo bhi unko smasia aa rehi ha jisse dekh ker apko sahi jankari di ja skee.

Beans fali ki kehti ke bare pori jankari deti jave sir je

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (28 Sep 2021 10:32 PM) Assigned Date (30 Sep 2021 03:56 PM)
Answered Date (01 Oct 2021 04:09 PM) Translated Date (-)

Satinderbir ji isdi kasht haadi de same kiti jandi hai. eh thnd layi bhut savandensheel hai halaki eh har kisam di mitti te ugaya ja sakda hai.pr uchhi upaj prapat krn layi mera kisam di mitti vadhia rehndi hai, isde layi kisman jive arka komal,premium,arka suvidha,arka snoop di bijai kar sakde ho.isdi bijai layi jameen nu changi tra wah ke tyar kar lao. bijai da sma october da dooja panderwada hai. beej di matra 40 kilo prati acre de hisab nal painda hai ate line vich faasla 30cm te bootea vich 10 cm rakhna chahida hai. je sabji de taure te vartna hoye ta fasl nu 40-50 dina vich tyar ho jandi hai ate je daal te daur te vartni hai ta fasl 120-130 din vic tyar ho jandi hai,dhanwad

Sir hybrid mustard seeds koi btaye jo November mnth ke last tk ropai kr achha paidwar le sake mai bihar ka rhne wala hu

(hn)
Posted by
Alok kumar (7870261873)
Alok kumar
Bihar
Rohtas
Write Answer
Posted Date (28 Sep 2021 10:14 PM) Assigned Date (29 Sep 2021 12:08 PM)
Answered Date (29 Sep 2021 10:34 AM) Translated Date (07 Oct 2021 12:29 PM)

Alok ji ap mustard kis kisme jaise Pioneer 45S42, 45S35 ki bijayi kar sakte hai. Dhanywad.

ਜਿਲਾ ਸੰਗਰੂਰ ਪੰਜਾਬ ਚ ਸਰਸੋ ਦੀ ਸਭ ਤੋ ਜਿਆਦਾ ਝਾੜ ਦੇਣ ਵਾਲੀ ਕਿਹੜੀ ਕਿਸਮ ਹੈ ?

(pb)
Posted by
GURMEET SINGH (9803830809)
GURMEET SINGH
Punjab
Sangrur
Write Answer
Posted Date (28 Sep 2021 10:00 PM) Assigned Date (29 Sep 2021 12:07 PM)
Answered Date (29 Sep 2021 09:41 AM) Translated Date (-)

ਗੁਰਮੀਤ ਸਿੰਘ ਜੀ ਤੁਸੀ ਸਰੋਂ ਦਾ ਜ਼ਿਆਦਾ ਝਾੜ ਲੈਣ ਲਈ RCH 1, PHR 126 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

29 Sep 2021

Bhaji Amritsar district vich kehri saron beejiye

Answered Date (29 Sep 2021 06:43 PM) Translated Date (-)

Bayer 5222 te pioneer 45s46 try karo sabto badh jhaad ena da

Answered Date (30 Sep 2021 07:20 AM) Translated Date (-)

ਬਾਈ ਜੀ ਤੁਸੀਂ ਬੀਜੀ ਸੀ pioneer 45s46 ਕਿੰਨਾ ਝਾੜ ਰਿਹਾ ਪ੍ਤੀ ਏਕੜ