Manage Expert Answers

Search

Total Count :- 258604

सर यह बकरा ठीक ढंग से चारा नहीं खा रहा है जबकि पांच 10 दिन पहले इसे केवल कृमि नाशक दवाई दी थी । तो क्या किसी के वजह से खाना नहीं खा रहा हैं और थोड़ा थोड़ा पतला दस्त कर रहा है। और कोई दिक्कत नहीं है। क्या दवाई दे जो ठीक ढंग से खाना पीना खा सकें ?

(hn)
  • 2
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (01 Oct 2021 02:11 PM) Assigned Date (01 Oct 2021 04:15 PM)
Answered Date (11 Oct 2021 12:17 PM) Translated Date (11 Oct 2021 12:30 PM)

इसे आप Brotone liquid 20ml रोजाना देना शुरू करें इससे भूख भी बढ़ जाएगी और जो थोड़ा बहुत पतला गोबर करता है वो भी ठीक हो जाएगा।

cow sex seman ki kitni गारंटी होती है कि बछड़ी होगी ?

(hn)
Posted by
vinay (9530532921)
vinay
Punjab
Gurdaspur
Write Answer
Posted Date (01 Oct 2021 01:49 PM) Assigned Date (01 Oct 2021 04:15 PM)
Answered Date (04 Oct 2021 01:25 PM) Translated Date (07 Oct 2021 10:47 AM)

विनय जी आमतौर पर इस तकनीक के इस्तेमाल से 90 प्रतिशत बछिया ही पैदा होती है।

ਡਾਕਟਰ ਸਾਹਿਬ ਸਾਡੀ ਝੋਟੀ ਦੇ ਸੂਣ ਵਿੱਚ ਇੱਕ ਮਹੀਨਾ ਹੈ ਤੇ ਉਸ ਦੀ ਧਾਰ ਪਹਿਲੇ ਸੂਏ ਬਹੁਤ ਕਰੜੀ ਅਤੇ ਬਰੀਕ ਸੀ ਇਸ ਦਾ ਕੋਈ ਇਲਾਜ ਦੱਸੋਂ ਕਿ ਧਾਰ ਪੋਲੀ ਹੋ ਜਾਵੇ ?

(pb)
Posted by
ਕਰਮਜੀਤ ਸਿੰਘ ਧਾਲੀਵਾਲ (6284907716)
ਕਰਮਜੀਤ ਸਿੰਘ ਧਾਲੀਵਾਲ
Punjab
Moga
Write Answer
Posted Date (01 Oct 2021 01:40 PM) Assigned Date (01 Oct 2021 04:14 PM)
Answered Date (12 Oct 2021 11:43 AM) Translated Date (06 Nov 2021 10:27 AM)

ਕਰਮਜੀਤ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ ਅਤੇ ਇਸ ਨੂੰ vitamor h ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ

ਡਾਕਟਰ ਸਾਹਿਬ ਸਾਡੀ ਗਾਂ ਦੇ ਚੱਡੇ ਤੇ ਇੱਕ ਪਾਸੇ ਤੋਂ ਸੋਜ ਆ ਗਈ ਹੈ ਤੇ ਇਸ ਦਾ ਕੋਈ ਇਲਾਜ ਦੱਸੋਂ ?

(pb)
Posted by
ਕਰਮਜੀਤ ਸਿੰਘ ਧਾਲੀਵਾਲ (6284907716)
ਕਰਮਜੀਤ ਸਿੰਘ ਧਾਲੀਵਾਲ
Punjab
Moga
Write Answer
Posted Date (01 Oct 2021 01:30 PM) Assigned Date (05 Oct 2021 01:47 PM)
Answered Date (12 Oct 2021 11:41 AM) Translated Date (22 Oct 2021 01:01 PM)

ਤੁਸੀ ਉਸ AMC forte 4gm, megludyne inj. 20ml, ascrobic acid inj. 30ml ਨੂੰ ਲਗਵਾਓ ਇਹ ਤੁਸੀ 3 ਦਿਨ ਲਗਵਾਓ ਜੀ.

ਮਹੀਨੇ ਦੀ ਕੱਟੀ ਆ ਜੀ ਤਿਆਰ ਕਰਨੀ ਆ ਕੀ ਖੁਰਾਕ ਬਣਾਈ ਜਾਵੇ।livertonic ਕਿੰਨੇ ਕ ਦਿਨ ਬਾਅਦ ਦਈਏ,ਕੈਲਸ਼ੀਅਮ ਕਿੰਨਾ ਕੁ ਦੇ ਸਕਦੇ ਆ ?

(en)
Posted by
Mandeep Singh (8568831644)
Mandeep Singh
Punjab
Sangrur
Write Answer
Posted Date (01 Oct 2021 12:51 PM) Assigned Date (01 Oct 2021 04:14 PM)
Answered Date (12 Oct 2021 11:40 AM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ brotone liquid 10ml, cafplan powder 10gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ, ਕਾਫ ਸਟਾਟਰ ਫੀਡ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ

Answered Date (01 Oct 2021 08:15 PM) Translated Date (-)

Livertonic 5ml, cargill da Purina calf starter feed pao

Sir 14month di hiefer aa osnu Agrimin mineral mixture de sakde aa heat vich nai ai HF bread aa g please daso ?

(pb)
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (01 Oct 2021 12:37 PM) Assigned Date (05 Oct 2021 12:55 PM)
Answered Date (12 Oct 2021 11:37 AM) Translated Date (22 Oct 2021 01:02 PM)

Gurpreet ji tuci uss nu Mineral mixture de skde ho ehh tuci 30gm rojana de hisab nal feed vich ja jiwe oh khandi ha uss trike nal de skde ho

sir ji majh soon ton bad kehdi dwai diti jave jis naal majh di sfai ho jave ji ?

(pb)
Posted by
sukhi (9671448127)
sukhi
Haryana
Sirsa
Write Answer
Posted Date (01 Oct 2021 12:25 PM) Assigned Date (01 Oct 2021 04:14 PM)
Answered Date (12 Oct 2021 11:36 AM) Translated Date (06 Nov 2021 10:26 AM)

Sukhi ji tuci pashu de suun ton badd Uterotone liquid, Utrevive liquid, Metra liquid koi bhi de skde ho ehh pehla suun ton badd adha pilao fir 2 hours badd baki bhi deo jiss nal changi safai ho jndi hai.

ਸਰ ਕੱਟਰੂਆ ਵਾਸਤੇ ਵਧੀਆ ਫੀਡ ਜਿਸ ਨਾਲ ਗਰੋਥ ਤੇ ਵੇਟ ਵਧੇ ਬਣਾਉਣ ਦਾ ਫਾਰਮੂਲਾ ਦੱਸੋ ਜੀ ਉਮਰ 3 ਮਹਿਨੇ ਆ ?

(pb)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (01 Oct 2021 12:23 PM) Assigned Date (05 Oct 2021 12:55 PM)
Answered Date (12 Oct 2021 11:35 AM) Translated Date (06 Nov 2021 10:25 AM)

ਤੁਸੀ ਉਹਨਾਂ ਨੂੰ ਫੀਡ ਤਿਆਰ ਕਰਨ ਲਈ ਕਣਕ 33kg, ਸੋਇਆਬੀਨ 15kg, ਸਰੋਂ ਦੀ ਖਲ 10kg, ਚਾਵਲ ਪੋਲਿਸ਼ 11kg, ਚੋਕਰ 5kg, ਤੇਲ ਰਹਿਤ ਚਾਵਲ ਪੋਲਿਸ਼ 17kg, ਸ਼ੀਰਾ 5kg, ਮਿਨਰਲ ਮਿਕਸਚਰ 2kg, ਨਮਕ 2 kg, vitamin AD 05gm, ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ.

Answered Date (01 Oct 2021 08:16 PM) Translated Date (06 Nov 2021 10:23 AM)

Cargill da Purina calf starter feed pao

(pb)
Posted by
TIRATH VIRK (9417570706)
TIRATH VIRK
Punjab
Ludhiana
Write Answer
Posted Date (01 Oct 2021 11:54 AM) Assigned Date (05 Oct 2021 02:05 PM)

(hn)
  • 1
Posted by
Kr. Alok Priyadarshi (9931817828)
Kr. Alok Priyadarshi
Bihar
Jehanabad
Write Answer
Posted Date (01 Oct 2021 11:52 AM) Assigned Date (05 Oct 2021 02:06 PM)
Answered Date (01 Oct 2021 04:20 PM) Translated Date (07 Oct 2021 10:47 AM)

Kr. Alok ji yeh dhan ki fasal mein blb ke hamle ke lashan lag rahe hai. Iski roktham ke liye ap copper oxychloride @200gram prati acre sath streptocycline@1gram prati 10litre pani ke hisab se spray kar sakte hai. Dhanywad.

सर नवंबर दिसंबर में कौन सी सब्जी की खेती की जा सकती है ?

(hn)
Posted by
संदीप कुमार दहिया (8959641077)
संदीप कुमार दहिया
Madhya Pradesh
Shahdol
Write Answer
Posted Date (01 Oct 2021 11:50 AM) Assigned Date (05 Oct 2021 12:55 PM)
Answered Date (01 Oct 2021 02:01 PM) Translated Date (07 Oct 2021 10:47 AM)

संदीप जी आप सब्जिया जैसे गाजर, गोभी, आलू, टमाटर, सरसो, मूली, धनिया, मटर, बैंगन, प्याज़, लहसुन आदि की बिजाई कर सकते है। धन्यवाद।

BLB ਦਾ 1121 ਵਿੱਚ ਹਮਲਾ ਹੋ ਰਿਹਾ ਹੈ ਗੋਬ ਦੀ ਅਵਸਥਾ ਚ ਨੇਟੀਵੋ ਕੀਤੀ ਸੀ ਹੁਣ ਨਿਸਰ ਆਇਆ ਹੈ ਅਟੈਕ ਬਹੁਤ ਹੋ ਰਿਹਾ ਹੈ ?

(pb)
Posted by
Harpal singh (9888374977)
Harpal singh
Punjab
Tarn Taran
Write Answer
Posted Date (01 Oct 2021 11:40 AM) Assigned Date (01 Oct 2021 04:14 PM)
Answered Date (01 Oct 2021 12:39 PM) Translated Date (22 Oct 2021 01:03 PM)

ਹਰਪਾਲ ਜੀ , BLB ਇਕ ਬੈਟਰੀਅਲ ਬਿਮਾਰੀ ਹੈ , ਇਸਦੀ ਰੋਕਥਾਮ antibiotic ਜਿਵੇਂ ਕਿstreptocycline sulphate @1g /10L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Sir pashu palan lyi 2 lakh loan chaida c. But tc ds skde o ki ohde lyi sanu month di kini kishat bhani pai skdi hai g ?

(pb)
Posted by
Jaswinder Singh (6284986670)
Jaswinder Singh
Punjab
Fazilka
Write Answer
Posted Date (01 Oct 2021 11:35 AM) Assigned Date (01 Oct 2021 04:13 PM)
Answered Date (12 Oct 2021 11:31 AM) Translated Date (06 Nov 2021 10:23 AM)

Jaswinder ji ehdi kisat tuhade te nirbhar ha tuci kine sall da loan krwaunde ho jekar jekar jyada sme da bnda ha fir kisat ghat hundi hai baki jekar jyada de skde ho tan kisat vddh jndi hai baki tuhanu isdi puri jankari jitho loan lena ha oss bank walo mill jawegi.

(pb)
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (01 Oct 2021 11:00 AM) Assigned Date (05 Oct 2021 02:06 PM)
Answered Date (12 Oct 2021 11:29 AM) Translated Date (22 Oct 2021 01:04 PM)

ਜੇਕਰ ਪਸ਼ੂ ਦਾ ਟੈਮਪਰੇਚਰ ਘੱਟ ਹੁੰਦਾ ਹੈ ਫਿਰ doloban plus vet 15ml, avil inj 10ml, enrofloxacin inj 10ml ਅਤੇ tinacal injection 15ml ਲਗਵਾਓ ਜੇਕਰ ਬੁਖਾਰ ਹੁੰਦਾ ਹੈ ਫਿਰ Teramycin inj 20ml, Milonex plus 15ml ਲਗਵਾਓ

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (01 Oct 2021 10:59 AM) Assigned Date (05 Oct 2021 02:07 PM)
Answered Date (12 Oct 2021 11:28 AM) Translated Date (22 Oct 2021 01:05 PM)

ਤੁਸੀ ਉਸ ਨੂੰ brotone liquid 50ml ਰੋਜਾਨਾ ਦਿਓ ਅਤੇ ਪੇਟ ਦੇ ਕੀੜਿਆਂ ਲਈ bandykind plus bolus ਦਿਓ ਅਤੇ bovimin B ultra ਪਾਊਡਰ 50 ਗ੍ਰਾਮ ਦਿਓ ਅਤੇ 2 ਮਹੀਨੇ ਤੱਕ ਦਿੰਦੇ ਰਹੋ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (01 Oct 2021 10:52 AM) Assigned Date (05 Oct 2021 02:08 PM)
Answered Date (12 Oct 2021 11:27 AM) Translated Date (12 Oct 2021 03:50 PM)

ਗੁਰਜਿੰਦਰ ਜੀ ਇਹ ਗਿਰ ਨਸਲ ਦਾ ਸੀਮਨ ਹੈ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (01 Oct 2021 10:47 AM) Assigned Date (05 Oct 2021 02:09 PM)
Answered Date (12 Oct 2021 11:26 AM) Translated Date (12 Oct 2021 03:49 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

ਡਰੈਗਨ ਫਲਾਂ ਦੀ ਖੇਤੀ ਕੀ ਹੈ,ਅਤੇ ਇਹ ਕਿਵੇਂ ਕੀਤੀ ਜਾ ਸਕਦੀ ਹੈ ,ਕੀ ਸਾਡੇ ਇਲਾਕੇ ਜਿਲਾ ਮੋਹਾਲੀ ਵਿਖੇ ਕਾਮਯਾਬ ਹੋ ਸਕਦੀ ਹੈ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਮਿਹਰਬਾਨੀ ਕਰਨੀ ਜੀ ਧੰਨਵਾਦ ਜੀ ?

(pb)
Posted by
ਗੁਰਮੀਤ ਸਿੰਘ (9888694243)
ਗੁਰਮੀਤ ਸਿੰਘ
Punjab
S.A.S. Nagar
Write Answer
Posted Date (01 Oct 2021 10:44 AM) Assigned Date (05 Oct 2021 12:56 PM)
Answered Date (01 Oct 2021 05:02 PM) Translated Date (-)

ਡਰੈਗਨ ਫਰੂਟ ਦੀ ਤਾਪਮਾਨ ਸਹਾਰਨ ਦੀ ਸਮਰੱਥਾ ਕਾਫੀ ਲੰਬੀ ਚੌੜੀ ਹੈ | ਰੇਤਲੀ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈਂ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ ਤੇ ਇਹਨਾਂ ਨੂੰ ਸਹਾਰਾ ਦੇਣਾ ਬਹੁਤ ਹਨ ਜਰੂਰੀ ਹੁੰਦਾ ਹੈ | ਜੇ ਬੂਟਿਆਂ ਵਿਚ ਫੈਸਲਾ 2x2 ਮੀਟਰ ਰੱਖਿਆ ਜਾਵੇ ਤਾ ਇਕ ਏਕੜ ਵਿਚ ਤਕਰੀਬਨ 1700ਬੂਟੇ ਲੱਗਦੇ ਹਨ | | ਫੁਲ ਆਉਣ ਤੋਂ ਪਹਿਲਾ ਯੂਰੀਆ: ਸੁਪਰ : ਪੋਟਾਸ਼ - 70:90:40ਗ੍ਰਾਮ ਪ੍ਰਤੀ ਬੂਟੇ ਨੂੰ ਪਾ ਸਕਦੇ ਹਾਂ, ਫੁੱਲ ਆਉਣ ਤੋਂ ਬਾਅਦ ਯੂਰੀਆ: ਸੁਪਰ : ਪੋਟਾਸ਼ 50 :50 :100 ਪ੍ਰਤੀ ਬੂਟੇ ਨੂੰ ਪਾਉਣੀ ਚਾਹੀਦੀ ਹੈ | ਫੁਲ ਆਉਣ ਤੋਂ ਇਕ ਮਹੀਨੇ ਬਾਅਦ ਫਲ ਤਿਆਰ ਹੋ ਜਾਂਦੇ ਹਨ ਤੇ ਦਾ ਫਲ ਦਾ ਰੰਗ ਕਿਸਮ ਤੇ ਨਿਰਭਰ ਕਰਦਾ ਹੈ |

ਸਹੀ ਅਤੇ ਢੁਕਵਾਂ ਜਵਾਬ ਦੇਣ ਲਈ ਧੰਨਵਾਦ ਜੀ। ਡਾਕਟਰ ਸਾਹਿਬ ਇਸ ਫਸਲ ਉਤੇ ਕਿੰਨਾ ਖਰਚਾ ਆਵੇਗਾ ਅਤੇ ਇਹ ਪਹਿਲੀ ਵਾਰੀ ਲਗਾਉਣ ਕਿਥੋਂ ਉਪਲੱਬਧ ਹੋਵੇਗਾ ਸਭ ਤੋਂ ਜਰੂਰੀ ਸਵਾਲ ਕਿ ਇਹ ਕਿੰਨਾ ਕੁ ਲਾਹੇਵੰਦ ਰਹੇਂਗਾ ਧੰਨਵਾਦ ਜੀ

ਸੱਤ ਸ੍ਰੀ ਅਕਾਲ ਜੀ ਐਚ ਐਫ ਗਾਂ ਦੇ ਗਿਰ ਨਸਲ ਦਾ ਟੀਕਾ ਭਰਾ ਸਕਦੇ ਹਾਂ ਟੀਕਾ ਕਿੱਥੋਂ ਮਿਲੂ ਭਰਆਉਣਾ ਚਾਹੀਦਾ ਹੈ ਕਿ ਨਹੀਂ ?

(pb)
Posted by
ਲਖਵਿੰਦਰ ਸਿੰਘ (9501817117)
ਲਖਵਿੰਦਰ ਸਿੰਘ
Punjab
Muktsar
Write Answer
Posted Date (01 Oct 2021 10:35 AM) Assigned Date (05 Oct 2021 12:56 PM)
Answered Date (12 Oct 2021 11:25 AM) Translated Date (06 Nov 2021 10:21 AM)

ਲਖਵਿੰਦਰ ਜੀ ਜੇਕਰ ਤੁਹਾਡੇ ਕੋਲ ਵਧੀਆ ਐਚ ਐੱਫ ਨਸਲ ਦੀ ਗਾਂ ਹੈ ਫਿਰ ਤੁਸੀ ਉਸ ਨੂੰ ਐਚ ਐੱਫ ਨਸਲ ਦਾ ਹੀ ਟੀਕਾ ਭਰਵਾਓ ਜਿਸ ਨਾਲ ਹੋਲੀ ਹੋਲੀ ਵਧੀਆ ਨਸਲ ਤਿਆਰ ਹੋ ਜਾਵੇਗੀ ਬਾਕੀ ਜੇਕਰ ਤੁਹਾਡੇ ਕੋਲ ਕ੍ਰੋਸ ਨਸਲ ਦੀ ਹੈ ਫਿਰ ਤੁਸੀ ਗਿਰ ਨਸਲ ਦਾ ਟੀਕਾ ਭਰਵਾਂ ਸਕਦੇ ਹੋ ਇਹ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ

Answered Date (01 Oct 2021 10:48 AM) Translated Date (06 Nov 2021 10:20 AM)

Dashmesh dairy Te semen mill skde Ho, contact number -9814929998 nal sampark kro

ਸਰ ਜੀ ਦਸਮੇ ਮਹੀਨੇ ਵਿੱਚ ਗੇਤੀ ਸਬਜੀ ਕਿਹੜੀ ਕਿਹੜੀ ਲਾ ਸਕਦੇ ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਬਰੀਵਾਲਾ ?

(pb)
Posted by
ਲਖਵਿੰਦਰ ਸਿੰਘ (9501817117)
ਲਖਵਿੰਦਰ ਸਿੰਘ
Punjab
Muktsar
Write Answer
Posted Date (01 Oct 2021 10:31 AM) Assigned Date (05 Oct 2021 01:54 PM)
Answered Date (01 Oct 2021 10:51 AM) Translated Date (06 Nov 2021 10:19 AM)

ਲਖਵਿੰਦਰ ਸਿੰਘ ਜੀ ਤੁਸੀਂ ਅਕਤੂਬਰ ਦੇ ਮਹੀਨੇ ਵਿਚ ਗਾਜਰ , ਧਨੀਆ , ਬਰੋਕਲੀ , ਫੁੱਲ ਗੋਭੀ , ਬੰਦ ਗੋਭੀ ,ਸ਼ਲਗਮ ਆਦਿ ਸਬਜ਼ੀਆਂ ਆਪਣੇ ਮੰਡੀਕਰਨ ਨੂੰ ਧਿਆਨ ਵਿਚ ਰੱਖ ਕੇ ਲਗਾ ਸਕਦੇ ਹੋ | ਧੰਨਵਾਦ ਜੀ |

Srr dedo jwab swal da ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (01 Oct 2021 10:27 AM) Assigned Date (05 Oct 2021 12:57 PM)
Answered Date (01 Oct 2021 12:45 PM) Translated Date (12 Oct 2021 03:48 PM)

Jagjeet ji tuhade sare swala de jwab ditte gye ha tuci App vich apne sare swala de jwab dekh skde ho.

Pr 114 nu ki problem ha te elaj daso ?

(pb)
  • 2
Posted by
Gurwinder sandhu (7973684849)
Gurwinder sandhu
Punjab
Ferozpur
Write Answer
Posted Date (01 Oct 2021 10:22 AM) Assigned Date (05 Oct 2021 12:57 PM)
Answered Date (01 Oct 2021 05:36 PM) Translated Date (22 Oct 2021 01:06 PM)

Gurwinder ji kirpa karke tusi jhone diya 3-4 clear photos bhejo ta jo sahi pta lag sake. Eh problem 1-2 butte te hai ja vadh hai. Dhanwad.

Doc g pussa 44 jhona hai 21 June da laga hun es nu tele de sprey lod hai ja nai ?

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (01 Oct 2021 09:54 AM) Assigned Date (05 Oct 2021 12:59 PM)
Answered Date (01 Oct 2021 04:04 PM) Translated Date (-)

adi ji je tuhade vich tele da koi nuksaan ha ta tuc dinotefuran 20 SG 80 gram / acre da spray kar sakde ho , je koi nuksan nahi hai ta spray karn di koi lod nhi hai, kyuki jhona hun pkaa vall vadh riha hai.

Answered Date (01 Oct 2021 05:11 PM) Translated Date (-)

Adi Rana ji je tuhade jhone vich tele de hamle de lashan dekhayi dinde han ta tusi spray kar sakde han. Vaise thoda jhona v 15-20 dinna tak pak jave ga. Dhanwad.

किन्नू के पौधें की बड़त नही हो रही, जो पत्ते आते भी है उन्हे कीड़े काट लेते है, कृप्या कोई समाधान बताएँ ?

(hn)
  • 1
Posted by
Ravindra Singh (7529910907)
Ravindra Singh
Rajasthan
Sikar
Write Answer
Posted Date (01 Oct 2021 09:48 AM) Assigned Date (05 Oct 2021 12:59 PM)
Answered Date (01 Oct 2021 02:15 PM) Translated Date (09 Oct 2021 11:31 AM)

रविंदर जी आप पौधे में सुखी टहनी को काट दे और ऊपर bordeaux paste लगा दे। पौधे पर पत्ते खाने वाले कीट की रोकथाम के लिए आप Thiamethoxam@1ml प्रति 1litre के हिसाब से स्प्रे कर सकते है। पौधे की ग्रोथ के लिए vermicompost @2kg के हिसाब से डाले। धन्यवाद।

01 Oct 2021

धन्यवाद

sir PR 129 variety 1,2 july di lgiii aw osnu pani dena kdo bnd kriye And shining vaste kehdi spray kriye ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (01 Oct 2021 09:44 AM) Assigned Date (05 Oct 2021 01:01 PM)
Answered Date (01 Oct 2021 05:30 PM) Translated Date (06 Nov 2021 10:18 AM)

Jasandeep ji je jhone de butte di munjar vich danne bhar chuke han ta tusi pani band kar sakde han. Jhone vich shining lyi spray krn di jrurat nahi hai. Eh ta aam jhona hai te ehne MSP rate te hi vikna hai. Hun vaise v jhona nisar chuka hai te pak v jaldi jve ga. Dhanwad.

Answered Date (02 Oct 2021 09:11 AM) Translated Date (06 Nov 2021 10:15 AM)

thankx sir

ਪਸ਼ੂਆਂ ਨੂੰ ਕਿਹੜਾ mineral mixture ਪਾਉਣਾ ਚਾਹੀਦਾ ਹੈ ?

(pb)
Posted by
Satwant Singh Randhawa (9877642912)
Satwant Singh Randhawa
Punjab
Fatehgarh Sahib
Write Answer
Posted Date (01 Oct 2021 09:43 AM) Assigned Date (05 Oct 2021 01:01 PM)
Answered Date (12 Oct 2021 11:19 AM) Translated Date (12 Oct 2021 03:47 PM)

ਸਤਵੰਤ ਜੀ ਤੁਸੀ ਪਸ਼ੂਆਂ ਨੂੰ Agrimin, minfa gold, bovimin B, CRS, repromin ਕੋਈ ਵੀ ਪਾਊਡਰ ਦੇ ਸਕਦੇ ਹੋ

Answered Date (01 Oct 2021 10:54 AM) Translated Date (12 Oct 2021 03:48 PM)

Bestmin gold, minfa gold, crs mineral mixture, bovimin b, mitha soda 10 gram per day

जामुन के पतों में चिप-चिपा-पन है, जिससे पौधें की बढ़त नही हो रही है, कोई समाधन बताये ?

(hn)
  • 2
Posted by
Ravindra Singh (7529910907)
Ravindra Singh
Rajasthan
Sikar
Write Answer
Posted Date (01 Oct 2021 09:30 AM) Assigned Date (05 Oct 2021 01:01 PM)
Answered Date (04 Oct 2021 11:14 AM) Translated Date (09 Oct 2021 11:31 AM)

रविंद्र जी यह leaf folder का हमला लग रहा है इसकी रोकथाम के लिए आप IMIDACLORPID 200ML को 500 लीटर पानी में मिला के स्प्रे कर सकते है। धन्यवाद।

04 Oct 2021

उत्तर देने के लिये धन्यवाद, प्रती पौधें के हिसाब से अगर देना हो तो, मैने घर पर पौधा लगा रखा है।

Fasl me kaun sa Rog Laga Hai ful Sukh raha hai ?

(hn)
  • 3
Posted by
Manoj bishwas (8393889121)
Manoj bishwas
Uttar Pradesh
Pilibhit
Write Answer
Posted Date (01 Oct 2021 09:04 AM) Assigned Date (15 Oct 2021 10:43 AM)
E
Answered Date (01 Oct 2021 06:00 PM) Translated Date (09 Oct 2021 11:31 AM)

Manoj ji fasal mein yellow mosaic virus ke hamle ke lashan hai. Jis paudhe mein yeh bimari hai un mein fal nahi ban pata. Fasal mein jin paudho ke patto mein pele rang ke daag ban rahe hai unko fasal se nikal de aur nashat kar de. Fasal pe thiamethoxam@40gram prati acre ke hisab se spray kare. Aur 1-2 dinn baad ap Mancozeb@300-400gram prati acre ke hisab se spray kar sakte hai. Dhanywad.

Gehun ki kaun si nasl Hai Jiski paidawar sabse jyada ho Mohammed se Uttar Pradesh Jila Raebareli Tehsil salon ?

(hn)
Posted by
Mo..simu (9648630842)
Mo..simu
Uttar Pradesh
Raebareli
Write Answer
Posted Date (01 Oct 2021 08:57 AM) Assigned Date (05 Oct 2021 01:02 PM)
Answered Date (01 Oct 2021 05:55 PM) Translated Date (09 Oct 2021 11:31 AM)

MOhammed ji ap gehu ki kisme jaise DBW 187, DBW 303, DBW 222 Unnat PBW 343, ki bijayi kar sakte hai. Dhanywad.

Sir cow ya buffalo milk nu khraab hon toh bchaun lyi koi homeopathy yaa koi hor method dso ?

(en)
Posted by
Navkiran singh (9592274574)
Navkiran singh
Punjab
Ferozpur
Write Answer
Posted Date (01 Oct 2021 08:48 AM) Assigned Date (05 Oct 2021 01:02 PM)
Answered Date (12 Oct 2021 11:18 AM) Translated Date (06 Nov 2021 10:15 AM)

Navkiran ji kirpa krke ehh daso pashu da dudh khrab kiwe hunda ha ki dudh kadan ton badd khrab ho jnda ha ja fir thnna vicho ghnna ghna dudh aunda ha ja tuci koi hor jankari lena chahunde ho kirpa krke vistar nal apna swal pusho tan jo tuhanu sahi jankari diti ja skee.

hello sir jhone de gatte da labor kharcha ki aa ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (01 Oct 2021 08:28 AM) Assigned Date (05 Oct 2021 01:02 PM)
Answered Date (05 Oct 2021 11:22 AM) Translated Date (-)

Amrit ji pichle saal jhone di labour da total kharcha Rs.12.9 paise prati 1 bag (37.500kg) da si. Jis vich Rs.6.6 kisan to cut hunde si te Rs.6.3 paise vapari ja khareed krn vale to cut hunde si. Te es saal rates vich kuj vadha hoye hai jis bare hale janakri nahi diti gyi hai. Agre 1-2 dinna vich rate aa jan ge. Dhanwad.

Answered Date (05 Oct 2021 04:58 AM) Translated Date (-)

??

ਆ ਕਿਹੜੀ ਬਿਮਾਰੀ ਆ ?

(en)
  • 1
Posted by
ਅਰਵਿੰਦਰ ਸਿੰਘ (8542000003)
ਅਰਵਿੰਦਰ ਸਿੰਘ
Punjab
S.A.S. Nagar
Write Answer
Posted Date (01 Oct 2021 08:20 AM) Assigned Date (05 Oct 2021 01:03 PM)
Answered Date (01 Oct 2021 10:23 AM) Translated Date (06 Nov 2021 10:13 AM)

ਅਰਵਿੰਦਰ ਜੀ , ਤੁਸੀ ਇਸ ਪਨੀਰੀ ਨੂੰ ਗੋਡੀ ਕਰ ਕੇ ਗੋਹੇ ਦੀ ਸਵਾ ਪਾਓ , ਇਹ damping off ਬਿਮਾਰੀ ਹੈ , ਜੋ ਆਮ ਤੌਰ ਤੇ ਬਾਰਿਸ਼ ਪੈਣ ਤੋਂ ਬਾਅਦ ਜ਼ਿਆਦਾ ਤੇਜੀ ਨਾਲ ਫੈਲਦੀ ਹੈ ,ਇਸਦੀ ਰੋਕਥਾਮ ਲਈ ਤੁਸੀ trichoderma viridae @2ml/l ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ | ਧੰਨਵਾਦ |

अजवाइन से पशु की भूख बढ़ाने के लिए 1पशु को कितनी मात्रा में दे सकते हैं ?

(hn)
Posted by
Chetan kumar (6377314920)
Chetan kumar
Rajasthan
Jhalawar
Write Answer
Posted Date (01 Oct 2021 08:06 AM) Assigned Date (05 Oct 2021 01:03 PM)
Answered Date (12 Oct 2021 11:14 AM) Translated Date (12 Oct 2021 03:45 PM)

चेतन जी आप अजवाइन का प्रयोग कर सकते है और 20 ग्राम तक एक पशु को दे सकते है और सप्ताह में दो बार दें जिससे पाचन ठीक रहता है।

ਗੰਡੇ ਦਾ ਬੀਜ ਕਿਹੜਾ ਬੀਜਣਾ ਚਾਹੀਦਾ ਹੈ ਪਕਾਵਾ ?

(pb)
Posted by
Bikerjeet Singh (9876050055)
Bikerjeet Singh
Punjab
Bathinda
Write Answer
Posted Date (01 Oct 2021 07:47 AM) Assigned Date (05 Oct 2021 01:03 PM)
Answered Date (01 Oct 2021 10:40 AM) Translated Date (22 Oct 2021 01:08 PM)

ਬਿਕਰਜੀਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੇ ਰੰਗ ਦੇ ਪਿਆਜ ਦਾ ਬੀਜ ਪੈਦਾ ਕਰਨਾ ਚਾਹੁੰਦੇ ਹੋ ਸੋ ਤੁਸੀਂ ਉਸ ਅਨੁਸਾਰ PRO-7 (ਲਾਲ), PYO-135 (ਪੀਲਾ ), PWO-35 (ਚਿੱਟੇ ) ਦੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋਂ | ਧੰਨਵਾਦ |

01 Oct 2021

ਕਿੰਨਾ ਝਾੜ ਨਿਕਲਦਾ

Answered Date (05 Oct 2021 01:57 PM) Translated Date (22 Oct 2021 01:08 PM)

Pyo 135 hybrid aa

Sir 1121 a g 12 din ho gye first spray tabuconazole azystrobin kita c g coragen v kite c. Fr gobh ch 13_00_45 npk kita hn nissar Aee sari hn kush load pao ya nhi ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (01 Oct 2021 07:36 AM) Assigned Date (05 Oct 2021 01:04 PM)
Answered Date (01 Oct 2021 02:20 PM) Translated Date (-)

Manjeet ji basmati di fasal bhut sohni dekhayi de rahi hai te tusi hali vich spray v kar chuke han. Filhal hor kise spray di jrurat nahi hai. Par je tuhanu koi bimari de lashan dekhayi den ta tusi photo send karke janakri le sakde han. Tusi fasal vich eh dekho ki bpb da hamle de lashan ta nahi han. Dhanwad.

devmedia

(en)
  • 1
Posted by
manpreet singh (7087474910)
manpreet singh
Punjab
Patiala
Write Answer
Posted Date (01 Oct 2021 07:35 AM) Assigned Date (05 Oct 2021 02:08 PM)
Answered Date (12 Oct 2021 11:11 AM) Translated Date (-)

Manpreet ji tuci ehna de pair nu lal dwai de ghol na dhona suru kro ate sare pashua nu alag alag kr deo ate iss uppar topicure di spray krni suru kro ate turant nazdiki doctor ton bimari de hisab nal injection lgawane suru kro ehh fmd krke bhi skda ha.

Answered Date (01 Oct 2021 10:58 AM) Translated Date (-)

Dr. Jiwan Kumar Gupta sir da contact number -9780145348 nal sampark kro, veterinarY office pataila

Answered Date (04 Oct 2021 08:45 AM) Translated Date (-)

Kisy hor da nubar pjo jo vadia rai dwy jo bnda busy a oda nubqr ki krna

Kya upay hai is rog ka ?

(hn)
  • 1
Posted by
Himanshu kumar verma (9936209849)
Himanshu kumar verma
Uttar Pradesh
Ballia
Write Answer
Posted Date (01 Oct 2021 07:34 AM) Assigned Date (05 Oct 2021 01:04 PM)
Answered Date (01 Oct 2021 09:07 AM) Translated Date (09 Oct 2021 11:31 AM)

Himanshu kumar ji yeh jhoothi kangyari rog hai. is rog ke kaaran fafoond ki tarah har daane ke upar green colour ki parat ban jati hai .iski roktham ke liye 500gm COPPEROXYCHOLRIDE ko 200 litre paani mein mila ke spray kre . TILT 25 ec 200ml ko 200 litre pani mein mila ke spray kr skte hai dhanyawad|

Hlo sir g makki EDA ho rhi a coragen kite c kall ?

(pb)
  • 1
Posted by
Manjeet singh (7986942270)
Manjeet singh
Punjab
Muktsar
Write Answer
Posted Date (01 Oct 2021 07:24 AM) Assigned Date (05 Oct 2021 01:04 PM)
Answered Date (01 Oct 2021 10:29 AM) Translated Date (22 Oct 2021 01:09 PM)

Manjeet ji ,tuhadi fasal vich army worm da hamla hai , je tuc coragen 0.4ml/l paani de hisaab naal spray kar ditti hai ta isda control ho jaavega ji . dhanwaad .

Unnat Kism ke gehu ?

(hn)
Posted by
Hemant vaishnaw (8319760025)
Hemant vaishnaw
Chattisgarh
Rajnandgaon
Write Answer
Posted Date (01 Oct 2021 07:19 AM) Assigned Date (05 Oct 2021 01:17 PM)
Answered Date (01 Oct 2021 05:51 PM) Translated Date (07 Oct 2021 10:47 AM)

Hemant ji gehun ki achi kisme jaise HI 8759 (Puja Tejas), HD 4728(Pusa Malawi), HW 5207 (COW3), HS 562, HD 3171, HD 1605 (Pusa Ujala) hai . Dhanywad.

ਬਰਸੀਨ ਦਾ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਕਿ ਚਾਰਾਂ ਵਧੀਆ ਹੋਵੇ ?

(pb)
Posted by
suraj (8968396364)
suraj
Punjab
Patiala
Write Answer
Posted Date (01 Oct 2021 07:12 AM) Assigned Date (05 Oct 2021 01:17 PM)
Answered Date (01 Oct 2021 09:06 AM) Translated Date (12 Oct 2021 03:47 PM)

ਸੂਰਜ ਜੀ , ਤੁਸੀ ਬਰਸੀਮ ਦਾ ਵਧੀਆ ਉਤਪਾਦਨ ਲੰਬੇ ਸਮੇ ਤਕ ਲੈਣ ਲਈ , BL 44 ਜਾਂ BL 10 ਕਿਸਮ ਦੀ ਬੀਜਾਈ ਕਰ ਸਕਦੇ ਹੋ ਜੀ |ਧੰਨਵਾਦ |

(hn)
Posted by
Shankar Kumar (8825135353)
Shankar Kumar
Bihar
Patna
Write Answer
Posted Date (01 Oct 2021 07:00 AM) Assigned Date (05 Oct 2021 02:09 PM)
Answered Date (04 Oct 2021 10:20 AM) Translated Date (07 Oct 2021 10:47 AM)

शंकर जी धान में हल्दी रोग की रोकथाम के लिए जब बालियां बननी शुरू हो जाये उस समय 500 ग्राम COPPER OXYCHOLRIDE को 200 लीटर पानी में मिलाकर स्प्रे करें। 10 दिनों के अंतराल पर TILT 25 ई सी 200 मि.ली. को 200 लीटर पानी में मिलाकर स्प्रे करें।

ਅੰਬ ਦੇ ਪੌਦੇ ਨੂੰ ਕੀ ਬਿਮਾਰੀ ਹੋ ਸਕਦੀ ਆ ਜੀ ?

(pb)
  • 1
Posted by
manpreet singh (9592796595)
manpreet singh
Punjab
Sangrur
Write Answer
Posted Date (01 Oct 2021 05:56 AM) Assigned Date (01 Oct 2021 04:16 PM)
Answered Date (01 Oct 2021 05:40 PM) Translated Date (06 Nov 2021 10:12 AM)

ਮਨਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਹਾਲੀ ਵਿਚ ਬੂਟੇ ਤੇ ਕਿਸੇ ਖਾਦ ਜਾ ਸਪਰੇਅ ਦੀ ਵਰਤੋਂ ਕੀਤੀ ਹੈ ਜਾ ਨਹੀਂ ਜੇ ਕੀਤੀ ਹੈ ਤਾ ਕਿਹੜੀ ਤੇ ਕਿੰਨੀ ਮਾਤਰਾ ਵਿਚ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।

01 Oct 2021

ਵੀਰ ਜੀ ਕੋਈ ਨਹੀ ਕੀਤੀ

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (01 Oct 2021 05:56 AM) Assigned Date (05 Oct 2021 02:10 PM)
Answered Date (12 Oct 2021 11:09 AM) Translated Date (22 Oct 2021 01:09 PM)

Gurjinder ji tuci uss nu vdeme de skde ho ate 5-6 din hei deo iss ton jyada den di jrurat nhi hai baki usdi khurak da purra dian rakho ji.

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (01 Oct 2021 05:54 AM) Assigned Date (05 Oct 2021 02:12 PM)
Answered Date (12 Oct 2021 11:08 AM) Translated Date (12 Oct 2021 03:46 PM)

Hanji ji tuci ehna nu mix krke de skde ho baki pashu da dudh usdi nasal te hei nirbhar krda hai.

नमस्कार सर.... सर हमारे क्षेत्र के हिसाब से चना और गेंहू की सबसे अच्छी किस्म कोन सी है कृपया जानकारी दे अगर नई किस्म आई हो तो बताए ! धन्यवाद ?

(hn)
Posted by
Kp Bana (7024416064)
Kp Bana
Madhya Pradesh
Sehore
Write Answer
Posted Date (01 Oct 2021 12:18 AM) Assigned Date (05 Oct 2021 01:55 PM)
Answered Date (01 Oct 2021 05:38 PM) Translated Date (07 Oct 2021 10:47 AM)

K P जी चना की किस्मे JG 315, JG 74, JG 322, JG 11, JG 130, JG 16, JAKI 9218, JG 63, JG 412, JG 226, JG 6 है। और गेहूं की किस्मे JW 1201, HI 8663, MACS 2846, NIDW 295, GW 1189 है। धन्यवाद।

Answered Date (01 Oct 2021 12:46 PM) Translated Date (07 Oct 2021 10:47 AM)

wheat ki DBW 303 DBW 187 KA UPYOG

Hello sir Is there any application for dairy farming, in which we store all data about animals on daily basis. Record keeping and reminder also about lactation etc. Plz tell me ?

(en)
Posted by
Gurmeet Singh Hiro (9878144365)
Gurmeet Singh Hiro
Punjab
Ludhiana
Write Answer
Posted Date (30 Sep 2021 10:16 PM) Assigned Date (01 Oct 2021 12:09 PM)
Answered Date (07 Jun 2022 04:24 PM) Translated Date (08 Jun 2022 02:09 PM)

Mr. Gurmeet you can dowload Dairyfarm managment-pasupalan app, DJS dairy App, Dairy managment system app.

Dr saab pehlan jhotl a ji 1 saal ho gya soui no par aje tak heat vich nahi ai ji usno min 21 powder vi char dita hai ji par oh phir vi heat vich nahi ai ha ji isda koi ilaj da shower ji ?

(pb)
Posted by
Dharminder Dharm (9501473725)
Dharminder Dharm
Punjab
Tarn Taran
Write Answer
Posted Date (30 Sep 2021 10:08 PM) Assigned Date (01 Oct 2021 12:09 PM)
Answered Date (01 Oct 2021 10:30 AM) Translated Date (03 Nov 2021 11:49 AM)

Dharminder ji tuci uss nu pett de kiria lai Bandkind plus bolus deo ate uss nu Agrimin super powder 50gm rojana ate ovumin advance tab. rojana 1 goli deo ate 21 din tak dinde rho iss nal sarir di kami puri howegi ate sme te heat vich aa jawegi

सर npk-12-32-16आलू की बुवाई के समय किस मात्रा में डाले ?

(hn)
Posted by
Gopal (7016358667)
Gopal
Uttar Pradesh
Barabanki
Write Answer
Posted Date (30 Sep 2021 09:51 PM) Assigned Date (01 Oct 2021 12:09 PM)
E
Answered Date (01 Oct 2021 01:52 PM) Translated Date (07 Oct 2021 12:22 PM)

गोपाल जी आप इसकी मात्रा 50 किलो को प्रति एकड़ के हिसाब से स्प्रे करें। धन्यवाद

peele lal patte dhan ke kya karan h ?

(hn)
Posted by
leelakishan lodhi (7489409283)
leelakishan lodhi
--
--
Write Answer
Posted Date (30 Sep 2021 09:38 PM) Assigned Date (01 Oct 2021 12:08 PM)
Answered Date (01 Oct 2021 11:05 AM) Translated Date (07 Oct 2021 12:22 PM)

Leelakishan ji kripya ap fasal ki photo bheje ta jo apko uske hisab se sahi janakri de sake. Dhanywad.

Urrdd boiye c , lann bho jiada ho gya , te fall aa nhi reha te butte eve ho ho rhe ne ?

(en)
  • 1
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (30 Sep 2021 09:17 PM) Assigned Date (01 Oct 2021 12:07 PM)
Answered Date (01 Oct 2021 01:20 PM) Translated Date (-)

Gursewak ji tuhadi turr di fasal vich leaf blight de hamla hai. Tusi isdi roktham lyi copper oxychloride@200gram prati acre de hisab nal spray kar sakde han. Duja tusi eh daso ki fasal vich kehri kehri khad te kinni matra vich pyi hai ta jo ose hisab nal sahi janakri diti ja sake. Nadeena di roktham lyi tusi Imazethpry 10%SL@400gram prati acre de hisab nal spray kar sakde han. Isdi spray broad leaf vale nadeen di rokthamke liye kiti jandi hai. Khas kar nadeen jdo 2-4 patte hon.Dhanwad.

01 Oct 2021

Urea paiyea c bighe ch 4 kg

devmedia

(en)
Posted by
Mohd Aamir (7827218372)
Mohd Aamir
Haryana
Faridabad
Write Answer
Posted Date (30 Sep 2021 09:03 PM) Assigned Date (01 Oct 2021 12:30 PM)
Answered Date (08 Jun 2022 07:48 PM) Translated Date (-)

आमिर जी, राया हर तरह की ज़मीन में उगाया जा सकता है पर तोरिये के लिए भारी ज़मीनें चाहिए। तारामीरा के लिए आमतौर पर रेतली से मैरा रेतली ज़मीनें अच्छी होती हैं।PBT 37, RLM 619, GSL 1, Pioneer 45S46 सरसों की बिजाई का सही समय सितंबर से अक्तूबर है। तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए। अफ्रीकी सरसों और तारामीरा की फसल अक्तूबर के आखिर तक बोयी जा सकती है। राया फसल की बिजाई मध्य अक्तूबर से नवंबर के आखिर तक की जाती है। जब तारामीरा को मुख्य फसल के बीच उगाया जाता है तो इसकी बिजाई मुख्य फसल पर निर्भर करती है।जब तारामीरा या सरसों अलग अलग उगाए जाते हैं तो बीज की मात्रा 1.5 किलोग्राम प्रति एकड़ की जरूरत होती है। बिजाई के 3 सप्ताह बाद कमज़ोर पौधों को नष्ट कर दें और सेहतमंद पौधों को खेत में रहने दें।नदीनों की रोकथाम के लिए 2 सप्ताह के फासले पर, जब नदीन कम हो 2-3 गोडाई करें। तोरिये की फसल में नदीनों की रोकथाम के लिए फसल उगाने से पहले ट्राइफलूरालिन 400 मि.ली. को 200 लीटर पानी में डालकर प्रति एकड़ पर छिड़काव करें। राया की फसल के लिए बिजाई से 2 दिन पहले या बिजाई के 25-30 दिन बाद आइसोप्रोटिउरॉन 75 डब्लयु पी 300 ग्राम को 200 लीटर पानी में डालकर प्रति एकड़ पर बिजाई के बाद स्प्रे करें।फसल की बिजाई सिंचाई के बाद करें। अच्छी फसल लेने के लिए बिजाई के बाद तीन हफ्तों के फासले पर तीन सिंचाइयों की जरूरत होती है। ज़मीन में नमी को बचाने के लिए जैविक खादों का अधिक प्रयोग करें और आलू फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है। अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है। यह फसल नमक वाली तेजाबी ज़मीनों में भी उगाई जा सकती है पर बहुत ज्यादा पानी खड़ने वाली और खारी या नमक वाली ज़मीन इस फसल की खेती के लिए उचित नहीं होती।Kufri Alankar, Kufri Ashoka, Kufri Badshah इसकी अच्छी किस्में है। अधिक पैदावार के लिए बिजाई सही समय पर करनी जरूरी है। बिजाई के लिए सही तापमान अधिक से अधिक 30-32° सैल्सियस और कम से कम 18-20° सैल्सियस होता है। अगेती बिजाई 25 सितंबर से 10 अक्तूबर तक, दरमियाने समय वाली बिजाई अक्तूबर के पहले से तीसरे सप्ताह तक और पिछेती बिजाई अक्तूबर के तीसरे सप्ताह से नवंबर के पहले सप्ताह तक करें। बसंत ऋतु के लिए जनवरी के दूसरे पखवाड़े बिजाई का सही समय है।बिजाई के लिए आलुओं के बीच में 20 सैं.मी. और मेड़ में 60 सैं.मी. का फासला हाथों से या मकैनीकल तरीके से रखें। फासला आलुओं के आकार के अनुसार बदलता रहता है। यदि आलू का व्यास 2.5-3.0 सैं.मी. हो तो फासला 60x15 सैं.मी. और यदि आलू का व्यास 5-6 सैं.मी. हो तो फासला 60x40 सैं.मी. होना चाहिए।बिजाई के लिए छोटे आकार के आलू 8-10 क्विंटल, दरमियाने आकार के 10-12 क्विंटल और बड़े आकार के 12-18 क्विंटल प्रति एकड़ के लिए प्रयोग करें।बिजाई के लिए सेहतमंद आलू ही चुने। बीज के तौर पर दरमियाने आकार वाले आलू, जिनका भार 25-125 ग्राम हो, प्रयोग करें। बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें। आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें। फिर छांव में सुखाएं और 10 दिनों के लिए हवादार कमरे में रखें। फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें। इससे आलुओं को शुरूआती समय में गलने से बचाया जा सकता है। आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें।खेत में नमी के अनुसार बिजाई के तुरंत बाद या 2-3 दिन बाद सिंचाई करें। सिंचाई हल्की करें, क्योंकि खुले पानी से पौधे गलने लग जाते हैं। दरमियानी से भारी ज़मीन में 3-4 सिंचाइयां और रेतली ज़मीनों में 8-12 सिंचाइयों की जरूरत पड़ती है। दूसरी सिंचाई मिट्टी की नमी के अनुसार बिजाई से 30-35 दिनों के बाद करें। बाकी की सिंचाइयां ज़मीन की नमी और फसल की जरूरत के अनुसार करें। कटाई के 10-12 दिन पहले सिंचाई करना बंद कर दें। आलुओं को विषाणु से बचाने के लिए यह क्रिया बहुत जरूरी है और इससे आलुओं का आकार और गिणती भी बढ़ जाती है। इस क्रिया में सही समय पर पौधे को ज़मीन के नज़दीक से काट दिया जाता है। इसका समय अलग अलग स्थानों पर अलग है और चेपे की जनसंख्या पर निर्भर करता है। उत्तरी भारत में यह क्रिया दिसंबर महीने में की जाती है।धन्यवाद।

Sir, Gajar di bijai karni aa, DAP mil ni rahi, ki asse SSP+ potas da istemaal kar sakde ha?

(pb)
Posted by
Iqbal Singh randhawa (8528920571)
Iqbal Singh randhawa
Punjab
Amritsar
Write Answer
Posted Date (30 Sep 2021 08:53 PM) Assigned Date (01 Oct 2021 12:06 PM)
Answered Date (01 Oct 2021 11:40 AM) Translated Date (02 Nov 2021 11:54 PM)

iqbql ji , gajar di bijai lyi tuc DAP di jgah SSP da istemaal kar sakde ho ji, is lyi tuc 75 kg SSP te 50 kg MOP di varto bijai vele kar sakde ho g . dhanwaad .

Answered Date (02 Oct 2021 07:59 PM) Translated Date (02 Nov 2021 11:54 PM)

dhnywad

ਸਤਿ ਸ੍ਰੀ ਅਕਾਲ ਜੀ Sir ji ਸਾਡੀ ਇੱਕ ਗਾ ਸੂਈ ਨੂੰ 15 ਦਿਨ ਹੋ ਗਏ ਨੇ ਪਿੱਛਲੇ ਸੂਏ ਉਸ ਨੇ 22 ਕਿਲੋ ਦੁੱਧ ਦਿੱਤਾ ਸੀ ਇਸ ਵਾਰ ਨਾ ਤਾ ਉਹ 13-14 ਕਿਲੋ ਦੁੱਧ ਤੋਂ ਉੱਪਰ ਜਾ ਰਹੀ ਹੈ ਇੱਕ ਉਸ ਦੇ ਹਵਾਨੇ ਨੂੰ ਸੋਜ ਆ ਜਾਂਦੀ ਅਤੇ ਕਦੀ ਕਿਸੇ ਥਣ ਕਦੀ ਿਕਸੇ ਥਣ ਵਿਚ ਸਿਡੀ ਆ ਜਾਂਦੀ ਹੈ ਮੂੰਹ ਵਿੱਚੋਂ ਪਾਣੀ ਜਾਂਦਾ ਹੈ ਅਤੇ ਪੱਠੇ ਵੀ ਬੁਹਤ ਘੱਟ ਖ਼ਾਂਦੀ ਹੈ ਘਰਕਦੀ ਵੀ ਬਹੁਤ ਜਾਦਾ ਹੈ ਕ੍ਰਿਪਾ ਕਰਕੇ ਇਲਾਜ ਦਸੋ ?

(pb)
Posted by
Rajinder singh (9888656074)
Rajinder singh
Punjab
Tarn Taran
Write Answer
Posted Date (30 Sep 2021 08:48 PM) Assigned Date (01 Oct 2021 12:06 PM)
Answered Date (01 Oct 2021 10:34 AM) Translated Date (-)

ਤੁਸੀ Masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Fibrocin ਹੋਮਿਓਪੈਥਿਕ ਦਵਾਈ ਦੀ ਇਕ ਇਕ ਗੋਲੀ ਦਿਨ ਵਿਚ 3 ਵਾਰ ਦਿਓ ਇਹ dr john ਦਾ ਪ੍ਰੋਡਕਟ ਹੈ ਇਹ ਲੰਬੇ ਸਮੇਂ ਤੱਕ ਦਿੰਦੇ ਰਹੋ ਅਤੇ ਬਾਕੀ ਉਸ ਨੂੰ Vitakind liv liquid 100ml ਰੋਜਾਨਾ ਦਿਓ ਅਤੇ ਜੇਕਰ ਜ਼ਿਆਦਾ ਘਰਕਦੀ ਹੈ ਫਿਰ ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਸਵੇਰੇ ਸਵੇਰੇ ਪਿਲਾਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੇਕਰ ਉਸ ਨੂੰ ਸੋਜਿਸ਼ ਬਹੁਤ ਜ਼ਿਆਦਾ ਹੈ ਤਾਂ ਹੁਣ ਉਸ ਨੂੰ Amc forte 4gm, Ascrobic acid 30ml, Megludyne inj. 20ml, Vitum-h injection 5ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ

Answered Date (01 Oct 2021 11:24 AM) Translated Date (-)

ਨਹੀਂ' sir ਸੋਜ ਜਿ਼ਆਦਾ ਵੀ ਨਹੀਂ' ਹੈ 100 ਦੇ ਵਿੱਚੋਂ 40% ਹੇਗੀ ਹੈ

2.5 ghanmeter da gobar gas kinne ch lagda te ki subsidy aa?

(pb)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (30 Sep 2021 08:30 PM) Assigned Date (01 Oct 2021 12:05 PM)
Answered Date (01 Oct 2021 10:35 AM) Translated Date (-)

Gobar gas ghann mitre de hisab nal lgda hai jekar ghar vic 8-10 member ha tan 6 ghann mitre wala thik ha isde lai lagbhag 1 quintal gobar di jrurat pendi hai isde nal 8-10 members da vdhia gass nal gujara ho jnda hai baki iss ton chota 2 ghann mitre da hunda ha isde lai 50kg gobar di jrurat pendi ha jo ki 3-4 members lai thik rehnda ha baki isde lai 12000 rs. di subsdiy ha baki hor jankari lai tuci iss no. 98142 21784 te sampark kr skde ho.

Sir potatoes lyi kini khad varti jave ik acre lyi ?

(pb)
Posted by
Sukhdeep Maan (9478332994)
Sukhdeep Maan
Punjab
Faridkot
Write Answer
Posted Date (30 Sep 2021 08:14 PM) Assigned Date (01 Oct 2021 12:05 PM)
Answered Date (01 Oct 2021 11:53 AM) Translated Date (03 Nov 2021 11:53 AM)

sukhdeep ji, vaise ta khada di shi varto mitti di janch de adhar te hi kiti jaa sakdi hai , par darmeani jameen lyi 20tonne gali roodi di khaad , 155 kg SSP , 40 KG MOP, bijai vele pao te 165 kg urea do kishta vich 1/2 bijaai vele te 1/2 mitti chdon vele paoni chahidi hai .

Navroop ji apke sahiwal heifer leni thi kitne me mil jayegi ?

(en)
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (30 Sep 2021 08:13 PM) Assigned Date (01 Oct 2021 12:05 PM)
Answered Date (01 Oct 2021 10:36 AM) Translated Date (23 Oct 2021 02:33 PM)

Rishabh ji iske vare puri jankari ke liye aap 9649038200 iss no. per sampark kr skte hai

सर किन्नो के फल मे मिठास लाने केलिए क्या कर सकते है ?

(hn)
Posted by
बृजमोहन सिंह (6386766922)
बृजमोहन सिंह
Uttar Pradesh
Farrukhabad
Write Answer
Posted Date (30 Sep 2021 08:05 PM) Assigned Date (01 Oct 2021 12:05 PM)
Answered Date (01 Oct 2021 01:31 PM) Translated Date (07 Oct 2021 12:22 PM)

बृजमोहन जी किन्नो में सिफारिश मात्रा के अनुसार खादों का उपयोग करे और पौधों को नदीन मुक्त रखे। किन्नो के फ़ल में मिठास ठंड होने से बनती है। जैसी जैसे ठंड बढ़ती है वैसे वैसे फ़ल में मिठास आती है।धन्यवाद।

devmedia

(pb)
Posted by
ਮਨਜੀਤ ਸਿੰਘ ਧਾਲੀਵਾਲ (9592591600)
ਮਨਜੀਤ ਸਿੰਘ ਧਾਲੀਵਾਲ
Punjab
Ludhiana
Write Answer
Posted Date (30 Sep 2021 07:46 PM) Assigned Date (01 Oct 2021 12:30 PM)
Answered Date (01 Oct 2021 10:38 AM) Translated Date (23 Oct 2021 03:06 PM)

ਮਨਜੀਤ ਜੀ ਤੁਸੀ ਉਸ ਨੂੰ Dozliv liquid 50-50ml ਸਵੇਰੇ ਸ਼ਾਮ ਦਿਓ ਅਤੇ Aptifast tablet ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (30 Sep 2021 07:45 PM) Assigned Date (01 Oct 2021 12:29 PM)
Answered Date (01 Oct 2021 10:39 AM) Translated Date (23 Oct 2021 03:06 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (30 Sep 2021 07:43 PM) Assigned Date (01 Oct 2021 12:29 PM)
Answered Date (01 Oct 2021 10:40 AM) Translated Date (23 Oct 2021 03:07 PM)

ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਅਤੇ ਵਧੀਆ ਗਰੋਥ ਕਰਨ ਦੇ ਹਿਸਾਬ ਨਾਲ ਵਰਤ ਸਕਦੇ ਹੋ