Haryana
Search
Hare chare de lyi makki di wadia variety kedi ae ji jedi digdi ghat hove ?
(hn)
Lakhvinder ji, hare chare de layi makki di J 1007 ate J 1006 kisam di bijayi kar sakde ho. Hare chaare di bijayi april de duje hafte to august de duje hafte takk kiti ja sakdi hai ate esdi bijayi layi 30 kilo beej prati acre di varton kiti ja sakdi hai. dhanywad.
ਬਾਈ ਜੀ਼ ਮੁਰਗੀ ਐਵੇਂ ਦੀਆਂ ਵਿੱਠਾਂ ਮਾਰਦੀ ਕੀ ਕਾਰਨ ਆ ?
(pb)
Punjab
ਇਹਨਾਂ ਨੂੰ Brotone liquid 15ml/100birds ਦੇ ਹਿਸਾਬ ਨਾਲ ਦਿਓ ਅਤੇ Albac @ 100gm/ 100 kg ਫੀਡ ਵਿਚ ਮਿਕਸ ਕਰਕੇ ਦਿਓ ਇਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
sir asi dairy farm di proper training with AI ki training laini hai oh bathinda to kitho mil sakdi hai te isde lai ki qualification honi jroori aw plz dseo g ?
(pb)
Rajasthan
tuci Dairy training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate ehna ton tuhanu online ja offline training di sari jankari mill jawegi. baki isde lai 10th pass hona jruri hai.
ਸ੍ਰੀ ਅਕਾਲ ਜੀ ਸ੍ਰੀਮਾਨ ਜੀ ਮੇਰੀ ਗਾਂ ਨੂੰ ਠੰਢ ਲੱਗੀ ਹੋਈ ਹੈ ਉਸ ਨੂੰ ਕੀ ਦਿੱਤਾ ਜਾਵੇ ।ਧੰਨਵਾਦ ?
(pb)
ਤੁਸੀ ਉਸ ਨੂੰ ਠੰਡ ਤੋਂ ਬਚਾਅ ਕੇ ਰੱਖੋ ਅਤੇ ਉਸਦੇ ਨੀਚੇ ਸੁੱਕਾ ਰੱਖੋ ਬਾਕੀ ਉਸ ਨੂੰ Gentamycin Injection 15ml ਅਤੇ melonex injection 15ml ਲਗਵਾਓ ਅਤੇ ਉਸ ਨੂੰ 100 ਗ੍ਰਾਮ ਰੋਜਾਨਾ ਗੁੜ ਦਿਓ ਬਾਕੀ ਉਸ ਨੂੰ ਬਾਹਰ ਠੰਡੀ ਹਵਾ ਵਿਚ ਨਾ ਬੰਨੋ
sir cow or buffalo ko mota tagda krne ke liye kya de ?
(hn)
Brar ji sbse pehle aap unko pett ke kiro ke liye Fenbendazole & ivermectin salt ki bolus den aur her 3 mahine badd salt badal ker dwai jrur den aur unko achi khurak ke sath sath minfa gold powder 50gm rojana aur Enerboost powder 50-100gm rojana de skte hai. isse achi growth ho jayegi.
How can I buy Pusa mango plants and Darjeeling orange plants from here ?
(en)
Punjab
Gautam, you can contact RM sharma at 7840008856 or you can contact Gitanjali nursury at 9434223057 for the plants. thank you.
Sir ਜੋ ਫੋਟੋ ਅੱਪਲੋਡ ਕੀਤਿਆਂ ਹਨ ਉਣਾ ਵਿੱਚ ਜੋਂ ਸਟਰਾਅ ਹੈ। ਓਹ ਇਸ ਮੱਝ ਨੂੰ ਲਗਾਇਆ ਗਿਆ ਸੀ ਉਸ ਨੇ ਇਸ ਬੱਚੇ ਨੂੰ ਜਨਮ ਦਿੱਤਾ ਹੈ। Sir ਇਸ ਦਾ ਕੀ ਕਾਰਨ ਹੋ ਸਕਦਾ।
(pb)
ਹਾਂਜੀ ਇਹ ਸੁਲਤਾਨ ਮੁਰਾਹ ਨਸਲ ਦਾ ਸੀਮਨ ਹੈ ਬਾਕੀ ਤੁਸੀ ਦੇਸੀ ਮੁਰਾਹ ਕ੍ਰੋਸ ਨੂੰ ਇਹ ਸੀਮਨ ਭਰਵਾਇਆ ਸੀ ਤਾਂ ਬੱਚੇ ਵਿਚ 50-50% ਦੋਨਾਂ ਦੇ ਗੁਣ ਆਉਂਦੇ ਹੈ ਬਾਕੀ ਜੇਕਰ ਇਹ ਕੱਟੀ ਦਿਤੀ ਹੈ ਤਾਂ ਇਸ ਨੂੰ ਹੋਰ ਵਧੀਆ ਸੀਮਨ ਭਰਵਾਓ ਜਿਸ ਨਾਲ ਹੋਲੀ ਹੋਲੀ ਤੁਹਾਡੇ ਫਾਰਮ ਤੇ ਵਧੀਆ ਨਸਲ ਤਿਆਰ ਹੋ ਜਾਵੇਗੀ
ਸ੍ਰੀ ਮਾਨ ਜੀ ਝੋਟੀ ਸੁਈ ਨੂੰ ਚਾਰ ਦਿਨ ਹੋਗੇ ਨੇ ਪਹਿਲਾਂ ਸੂਆ ਗਾਂ ਝੋਟੀ ਨੂੰ ਦਲੀਆਂਦੇ ਰਹੇ ਆ ਕਣਕ ਦਾ ਵਿੱਚ ਗੁੜ ਪਾ ਰਹੇ ਆ ਦੁੱਧ ਨੀ ਦੇ ਰਹੀ ਬੱਸ ਕੱਲਾ ਕੱਟਰੂ ਹੀ ਰੱਜ ਦਾ ਮਸਾ ਜੀ ਕੋਈ ਹੱਲ ਦੱਸੋ ਜੀ ਧੰਨਵਾਦ ਡਾਕਟਰ ਰਾਵਿੰਦਰ ਚਹਿਲ ਜੀ ਵਧੀਆ ਸੁਈ ਵਧੀਆ ਜੇਰ ਪਾਈ ਆ ਜੀ ਸੂਨ ਤੋਂ ਬਾਦ ਲੇਵਾ ਵੀ ਸੁਕਾ ਗੀ
(pb)
Punjab
ਤੁਸੀ ਉਸ ਨੂੰ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ ਹੁਣ ਦਲੀਆ ਅਤੇ ਵਧੀਆ ਖੁਰਾਕ ਦੇ ਨਾਲ ਨਾਲ Metstrong liquid 100-100ml ਸਵੇਰੇ ਸ਼ਾਮ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਅਤੇ Leptaden Tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਬਾਕੀ ਜੇਕਰ ਇਹਨਾਂ ਨਾਲ ਦੁੱਧ ਨਹੀਂ ਵਧੀ ਤਾਂ ਇਹ ਏਨਾ ਹੀ ਦੁੱਧ ਦੇਵੇਗੀ
Sir duje suve jarsi cow a..ik mheena soon che .aje v dudh de rhi ae par nu shad diti a ..ki khurak deni chahiye kyu k dudh to late shdi gai ae
(pb)
Punjab
Chhina ji jekar tuci hun usda dudh lena shdd dita hai fir tuci uss nu Vitum-h liquid 10-10ml swere sham, Metabolite powder rojana 1 pouch dena suru kro ate uss nu cargill di transition mix feed de skde ho eh tuci 1.5-2kg tak rojana de skde ho ate mousam de hisab nal sahi dekbhal kro ji.
ਪੱਠ ਦੱਸੋ ਕਿਵੇਂ ਆ ?
(pb)
Punjab
ਸੰਧੂ ਜੀ ਇਹ ਦੇਸੀ ਕ੍ਰੋਸ ਨਸਲ ਦੀ ਹੈ ਅਤੇ ਇਸਦੀ ਵਧੀਆ ਗਰੋਥ ਹੈ
Kina k rate hona chaida
अमरूद ओर अनार आडु कि बाग है ओर कूच सेब बादाम के पोधे है ।। उसमें npk 0 0 50 water soluble npk 19 19 19 calcium nitrate magnesium sulphate zinc sulphate potasium nitrate 13 0 45 mono potasium phosphate 00 52 34 ये मेरे पास है मेरा अमरूद का बाग 6 महीने का होग्या है ओर आडु 1साल का होग्या ओर सेब के पोधे अभी 15दिन पहले लगाए है तो मुझे बताए इनमे से कितनी मात्रा में पानी के साथ दे ओर किस की स्प्राई करे ओर कितनी मात्रा में ओर किस समय ये पोधो को दे फ़्रूट से पहले या बाद में मज़े इसकी पूरी जानकारी दे सही तरह से ।।ओर कोन कोन से दवाई हम साथ मिलाकर सप्रे या पानी की साथ नीचे डाल सकते है ।
(hn)
Haryana
मनोज जी, वैसे तो ये निर्भर करता है कि आपकी फसल में कौन सी खाद की कमी है , उस हिसाब से ही आपको किसी दवाई का छिड़काव करना चाहिए, वैसे आप पौधों में अच्छी NPK 13 :0 :45 , 0 :52 :34 , या 19 :19 :19 में से किसी एक खाद 10 -15 g /L पानी और इसके साथ zinc sulphate 1 kg /एकड़ के हिसाब से छिड़काव कर सकते है। धन्यवाद।
ਤੁਸੀ ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਜੇਕਰ ਥੋੜਾ ਜ਼ਿਆਦਾ ਪਿੱਛਾ ਦਿਖਾ ਰਹੀ ਹੈ ਤਾਂ ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ, ਜੇਕਰ ਥੋੜਾ ਬਹੁਤ ਹੈ ਫਿਰ ਕੋਈ ਸਮੱਸਿਆ ਨਹੀਂ ਹੈ ਅਤੇ ਸੂਣ ਤੋਂ ਬਾਦ ਤੁਰੰਤ Calcimust Gel 300ml ਪਿਲਾ ਦਿਓ ਅਤੇ ਸੂਣ ਤੋਂ ਬਾਦ Uterotone liquid ਦੀ ਅੱਧੀ ਬੋਤਲ ਪਿਲਾਓ ਅਤੇ ਫਿਰ 2 ਘੰਟਿਆਂ ਬਾਦ ਫਿਰ ਬਾਕੀ ਬੋਤਲ ਪਿਲਾ ਦਿਓ ਅਤੇ calciumst gel ਦੀਆ 3 ਬੋਤਲਾਂ 3 ਦਿਨ ਪਿਲਾਓ ਬਾਕੀ ਜਿਹੜਾ ਕੰਨ ਵਿੱਚੋਂ ਰੇਸ਼ਾ ਆਉਂਦਾ ਹੈ ਉਸਦੇ ਲਈ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ ਬਾਕੀ ਇਹ ਤੁਸੀ ਰੋਜਾਨਾ ਉਸਦੇ ਕੰਨ ਵਿਚ ਪਾਉਂਦੇ ਰਹੋ ਜੇਕਰ ਇਹਨਾਂ ਨਾਲ ਫਰਕ ਨਾਲ ਪੈਂਦਾ ਫਿਰ ਤੁਸੀ ਉਸਦੇ ਸੂਣ ਤੋਂ ਬਾਦ ਦੁਬਾਰਾ ਸਵਾਲ ਪੁੱਛੋਂ ਫਿਰ ਉਸ ਹਿਸਾਬ ਨਾਲ ਤੁਹਾਨੂੰ ਇੰਜੇਕਸ਼ਨ ਦੱਸੇ ਜਾਣਗੇ ਜਿਹਨਾਂ ਦੀ ਵਰਤੋਂ ਨਾਲ ਫਰਕ ਪੈ ਜਾਵੇਗਾ ਜੱਦ ਤੱਕ ਤੁਸੀ ਇਹ ਤਰੀਕੇ ਦੀ ਵਰਤੋਂ ਕਰੋ।
ਸਰ ਮੁਰਗ਼ੀ ਲੲੀ ਆਜੋਲਾ ਕਿਸ ਰੁਤ ਵਿਚ ਬਿਜਾੲੀ ਹੁਂਦੀ ਤੇ ਬੀਜ ਕਿਥੋਂ ਮਿਲ ਸਕਦਾ ਸਰ ਕਿਸ ਤਰਾਂ ਬਿਜਾੲੀ ਹੁੰਦੀ ਜੀ ਵਿਸਤਾਰ ਤੇ ਦਸੋ ?
(pb)
Punjab
ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ ।ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਮੁਰਗੀਆਂ ਲਈ ਵੀ ਫਾਇਦੇਮੰਦ ਰਹਿੰਦਾ ਹੈ
Sar 15wp 160 gram and 2 4 D 38 250 ml 12 days pahla kete se hun kank is tra ho rhe Koi hal daso g hun kehde sarpy kariy
(pb)
Punjab
Shrimaan ji, dvaaiyan mix karke vartn naal ajiha ho sakda hai , is nu sahi karn lai kise dvaai da shidkaa ta nahi kitaa jaa sakda , fasl te meeh v pai gya hai ate thode sme baad fasl kudrti taur te sahi hona shuru hovegi ji. Dhanwaad .
In one acre how many banana produce ?
(hn)
Maharashtra
Mazharsalim ,it depends on the variety that how much it yields but on an average on acre can yields upto 14-16 quintals of bananas . Thank You.
Sir 550 di bijai kr sakde hun ?
(pb)
Punjab
Kuldeep ji, is mahine vich tusi PBW 757 kisam di bijai hi kar sakde ho ji , Dhanwaad.
Makki di bijai kr sakde aa hun ji Treeka v dseo beejn da ?
(pb)
Punjab
Kuldeep ji, makki di bijai tuci 20 january to shuru kar sakde ho ji , is lai P 1844, PMH 10, DKC 1908, is dian vadhia kisma han , east- west direction vich vattan bna ke 60x20 cm de faasle te bijai kiti jaa sakdi hai ji . Dhanwaad .
Sir maah uradh di bijai kdo kiti jave Vdiya beej dso ?
(pb)
Punjab
kuldeep ji, Maah di bijai tuci 15 july to baad kar sakde ho ate Maah 114, Maah 338 is dian vadhia kisma han ji . Dhanwaad .
Maah di bijai march mihane vich v kiti jandi hai
Punjab
manpreet ji kisan veeran nal jankari sanjhi karan layi dhanwaad.
Sir Saafilizar fungicide 12.63 da ਕਣਕ ਚ੍ਰ ਕੀ ਕੰਮ ਆ ਅਤੇ dose ਕਿੰਨੀ ਆ 1 ਏਕੜ ਦੀ
(pb)
Punjab
ਸਤਨਾਮ ਜੀ, ਕਣਕ ਦੀ ਫ਼ਸਲ ਵਿਚ 12:63 fungicideਦੀ ਵਰਤੋਂ ਫ਼ਸਲ ਦੇ ਪੱਤਿਆਂ ਤੇ ਧੱਬਿਆਂ ਵਾਲੇ ਰੋਗ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਧੰਨਵਾਦ।
sar 15wp 160 gram aur 2 4 D 38 250 ml 12 day pahla kete se hun kank is tra ho rhe
(pb)
Punjab
Shriman ji, clodinafop 15% WP dvaai nu 2,4-D vich mila ke spray karn di sifarish nahi kiti jandi, so kank de is tra peele pain da ihi kaarn hi ho sakda hai ji . Dhanwaad .
Punjab
Sar hun ke hal ho sakda
Punjab
Sandhu ji, baarish to baad kudrati taur te knak di growth hauli - hauli shuru ho jaavegi ji . Dhanwaad.
ਕਣਕ ਤੇ ਸਪਰੇ ਲਈ ਸਲਫਰ ਤੇ ਜਿਂਕ ਕਿਹੜਾ ਸਹੀ ਹੈ ਜੀ ਤੇ ਕਿਨੀ ਡੋਜ ਸਹੀ ਹੈ ?
(pb)
Punjab
ਜੋਤ ਜੀ, ਕਣਕ ਦੀ ਫ਼ਸਲ ਤੇ ਜ਼ਿੰਕ ਦੀ ਕਮੀ ਪੂਰੀ ਲਈ ਜ਼ਿੰਕ ਸਲਫੇਟ @1 kg ਨੂੰ 500 g ਚੂਨੇ ਨਾਲ ਮਿਲਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ ਅਤੇ ਸਲਫਰ ਦੀ ਕਮੀ ਪੂਰੀ ਕਰਨ ਲਈ 13 kg sulphur bentonite ਛਿੱਟੇ ਨਾਲ ਪਾ ਸਕਦੇ ਹੋ। ਧੰਨਵਾਦ।
Punjab
Kine % wala zink hove g
Sir ji kanak vich thoda paani hai ji kya Urea k sath sulphur pa sakde aa ?
(en)
Punjab
Gurdhyan ji, je tuhaadi kank vich paani khdaa hai ta tuci 3kg sulphur + Urea di pehli kishat de mutabik , urea di varto vi naal kar sakde ho ji . Dhanwaad .
Sir majh nu jad chone a ta dudh v nahi chon dindi lat mar k bhaj jandi a Sui nu v bas 4 mahine hoye n
(pb)
tuci uss nu Lactomood homeopathic dwai dia 10-10 drops din vich 3 varr deo ate iss dwai de nal nal Leptaden tablet 10 golia rojana deo ate Milkout powder 2-2 chamch swere sham deo ehh 15-20 din tak deo ate homeopathic dwai lambe sme tak dinde rho.
Dhanwaad ji
Sir ji kanak vich ftkdi pa skde aa ji please ans ?
(en)
Punjab
Gurdhyan ji, kirpa kar ke ih daso ki tuhaadi fasl kinne din di hai ate is vich kihdi- kihdi khaad tuci pehla paa chukke ho ate tuhaadi kank kise tra peeli pai rahi hai tausdi photo jaroor bhejo, us hisaab naal hi is baare tuhanu sahi jaankari ditti jaa sakegi. Dhanwaad .
sir nutrifeed adwanta ki bijai kab kr sakte hai ?
(hn)
Gurkirat ji nutrifeed advanta ke beej ki bijayi february- april mahine mein kar sakte hai. Dhanywad.
Sir kdk ande jo abi market mai aa rhe hai unka rate kya hai or agr unka business Krna ho to kaise kre or uske liye Himachal mai kis se contact Kiya jaye
(hn)
Punjab
Shiv ji yadi kadaknath ke ande ki market krna chahte ha toh iske vare mai purri jankari ke liye Sumit Jandar 8275592788 se sampark kr skte hai aur yadi koi aur jankari leni hai fir aap dubara vistar se swal push skte hai.
Mushroom kheti training ?
(en)
Inderjeet ji, mushroom di kheti karn to pehla isdi mandikarn baare jaankaari ate training laini bhut jaroori hai kyuki mushroom dia kai kisma hundia han ate har kism di kheti da tareeka alag-alag huda hai sardian de vich aam taur te button ate dhingri mushroom di kheti hi kiti jandi hai , so kirpa kar ke ih dasso ki tuc kis mushrom di kheti karna chahunde ho ta jo us hisaab naal tuhaanu us mushroom di kheti baare saari jaankari ditti jaa sake . Danwaad
Veer ji ma( ac unit ) button mushroom farming karni hai menu subsidy te loan bare Jan Kari Dio te ik gl hor ma ac farm li pufpannel ja briks da wadia rahu jroor jankari Dio ji Randhawa sab
Sat Sri aakal sir . Sir Mai A to Z jankari chahiye ta jo Mai har musam kheti kar ska. Filhal mainu kujh v nahi pata as bare
Punjab
Inderjeet ji, is lai pehla tuhanu mushroom di training laini jaroori hai, training lain lai tuci KVK Booh , Tarn Taraan -01851-238700 naal smpark kar sakde ho ji . Dhanwaad .
Hlo g kya kanak mai urea Manganese zinc sufer Mila ke dal sakte hai quintity btaye ?
(hn)
Haryana
satbir ji agar apki kanak magneese, zinc ki kami ke lakshan dikha rahi hai to hi ap iski spray kare. magneese ke liye ap magneese sulphate@ 1kg/200 litre paani ke hisab se spray kar sakte hai. zinc ke liye app zinc sulphate @1kg + 500gram kali(choona) ko prati 200 litre paani ke hisab se spray kar sakte hai. app magnese aur zinc ki spray ikathi kar sakte hai. kirpya ap yeh btaye ki urea aur super ko bijai ke samay apne kitni matra mein daala tha us hisab se hi apko agli jankri de skenge. dhanyawad.
Sir maine khet Khali kiya abi to mai usme knk bijna chahta hu kya wo hi skti hai ab nhi to kon c fsl beeju taramera ya sarso
(hn)
Himachal Pradesh
Shiv ji, taramira aur sarso ki bijai ka smy to nikl chuka hai par aap gehu ki psheti kismo ki bijai in dino me kar sakte hai .Dhnyvaad .
Himachal Pradesh
shiv ji app kanak ki picheti kisme jaise ki DBW90,DBW-71,DBW-173 ki bijai kar sakte hai . dhanyawad.
Sir ye variety milegi kaha jaise hamara gr Punjab border pr padta hai to pls muje kisi contact no de do
Sar kanak te. 1 bag d a p. 3 bag uria. Te pehli reh nal salpuhr payea c. Hun kank vich pani khada a. Hun ohde te ki payea ji. Waise asi hun kanak te born di spry karni a. Daso born de nal hor kehdi spry mix karky spry karyea takat lyi koi. N p k. Wagera. Te born 1 ecar di kiny Mahtra ch payea.
(pb)
harmander ji je kanak vich paani jada khada te paani nikas da koi parbandh ni haga tan tusi sulphur 3-4 kilo prati acre de hisab nal paa sakde ho. paani khadan de kar ke kanak peeli ho jandi hai te takat de layi tusi npk 191919@10-15gram nu prati litre paani de hisab nal vart sakde ho. kirpa kar ke tusi eh dso v boron di spray kyu karni hai takat layi ja pher tuhadi fasal vich boron di kami hai. tan jo tuhanu us hisab nal sahi jankari diti ja sake. dhanwaad.
Takat lyi karni a sar born di spry
Harmander ji, kanak te NPK 00:52:34@1kg +Boron@100 gm per acre gobh avastha te spray kr skde ho ji. Dhanwaad.
harmander ji vaise tan kanak vich boron paun di sifarish udo hi kiti jandi hai jdo esdi ghat dikhe. tusi esdi spray 1gram prati litre paani de hisab nal kar sakde ho. dhanwaad.
1000sqf Poly house full infomation in punjab full details subsidy etc ?
(hn)
Punjab
Rahul ji, polyhouse laon lai ate subsidy sambhandhit saari jaankari lain lai tuci , Horticulture Office , Gurdaspur -01874-220292 naal sampark kar sakde ho ji . Dhanwaaad .
ਇਸ ਬਾਰੇ ਜਾਣਕਾਰੀ ਦਿਓ ਕਿ ਇਹ ਪੌਦਾ ਕੇਹੜਾ ਹੈ ਅਤੇ ਇਸ 'ਤੇ ਕੀ ਫਲ ਲੱਗਦਾ ਹੈ ?
(pb)
Punjab
ਪਰਮ ਜੀ, ਇਹ ਨਿੰਬੂ ਜਾਤੀ ਦਾ ਪੌਦਾ ਹੈ ਅਤੇ ਇਹ ਗਲਗਲ ਦਾ ਫੱਲ ਲੱਗ ਰਿਹਾ ਹੈ। ਧੰਨਵਾਦ।
ਮੀਂਹ ਜ਼ਿਆਦਾ ਪੈਣ ਕਾਰਨ ਕੱਦੂਆਂ ਉਪਰ ਜੋ ਲਿਫ਼ਾਫ਼ਾ ਪਾਇਆ ਸੀ ਉਸ ਉਪਰ ਪਾਣੀ ਖੜ ਗਿਆ ਜਿਸ ਕਰਕੇ ਵੱਲਾਂ ਉੱਪਰ ਭਾਰ ਆ ਗਿਆ ਅਤੇ ਵੱਲ਼ਾ ਟੇਢੀਆਂ ਹੋ ਗਈਆਂ ਇਸ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਵੱਲਾ ਉਪਰ ਸਮੇਂ ਸਮੇਂ ਤੇ M45 ਪਾਉਡਰ ਦੀ ਸਪਰੇਅ ਵੀ ਕਰਦੇ ਰਹਿੰਦੇ ਹਾਂ
(pb)
ਰਾਜਪਾਲ ਜੀ, ਜੇ ਅਜੇ ਤਕ ਵੀ ਲਿਫਾਫੇ ਉੱਪਰ ਪਾਣੀ ਖੜਾ ਹੈ ਤਾ ਤੁਸੀ ਲਿਫ਼ਾਫ਼ਾ ਲਾਹ ਕੇ ਪਾਣੀ ਕੱਢ ਸਕਦੇ ਹੋ ਅਤੇ ਵੱਲਾ ਟੇਢੀਆਂ ਹੋਣ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ , ਥੋੜੇ ਸਮੇ ਬਾਅਦ ਵੱਲਾ ਆਪਣੇ ਸਹੀ ਆਕਾਰ ਵਿਚ ਆ ਜਾਣਗੀਆਂ ਜੀ। ਧੰਨਵਾਦ।
Calf ka deworminh kis samye karna chaiye aur karne se phle ky khilana chaiye mitha me ?
(en)
Rishabh ji aap bache ko janam se 7-8 dino badd pett ke kirro ke liye Albomar liquid 30ml ko 10-10ml krke 3 din den aur fir 1-1 mahine ke frak se salt change krke dwai den aap Fenbendazole, Albendazole & ivermectin, Piperazine salt ko de skte hai aur 8 mahine ki age tak 1-1 mahine ke frak se deworming kren fir 3-3 mahine ke frak se deworming kren aur 1 mahine ki age ke badd brotone liver tonic 8-10ml dena suru kren, iske ilawa apko koi mitha dene ki jruat nhi hai aap iss dwai ko dudh mai milla ker botal se pilla skte hai.
Sir g sahiwal croos cow a 8 mnth de gaban a us desi ghee da skda aa ?
(pb)
Gagandeep ji tuci ehna dina vich 100gm gheo de skde ho ate lagatar 10 din tak deo ate usdi khurak da dian rakho baki uss nu Vitum-h liquid 10ml rojana deo ate Brotone liquid 40ml rojana deo ate mousam de hisab nal usdi sahi dekbhal kro.
Rajasthan
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ.
Haryana ma khad beij or ketnask ka licence kaysa banva sakta or kitna paisa lagta ha pure jankari da
(hn)
Punjab
Monu ji, beej, khaad aur pesticide ka licence lene ke liye aapke paas agriculture ki degree ya diploma hona bhut jaroori hai , agar aapke paas degree ya diploma hai to aap poori jaankari ke liye , Agriculture Department , Jhajjar 01251-254-330 naal sampark kar sakde ho ji . Dhanwaad .
Dairy training da agla session kdo start hovega??? Ki online dairy training course available hai ?????
(en)
Punjab
Harpreet Kaur ji tuci Dairy training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate ehna ton tuhanu online ja offline training di sari jankari mill jawegi.
ਤਾਜ਼ੀ ਸੂਈ ਗਾਂ ਨੂੰ ਕਿੰਨੇ ਦਿਨ ਬਾਅਦ deworming ਕਰ ਸਕਦੇ ਹਾਂ ?
(pb)
Punjab
ਸੰਦੀਪ ਜੀ ਤਾਜੇ ਸੂਏ ਪਸ਼ੂ ਦੀ ਸੂਣ ਤੋਂ 7 ਦਿਨ ਬਾਦ ਡੀਵਰਮਿੰਗ ਕਰ ਸਕਦੇ ਹੋ
Sir ji mere kol 15 month di ਚੋਟੀ a vadiya tiyaar karna h us nu ki khurak diti ਜਾਵੇ. Pls ਜਵਾਬ ਜ਼ਰੂਰ dena g ਧੰਨਵਾਦ
(pb)
ਜਸਵੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਬਾਕੀ ਇਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Minfa gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਰਹੇਗੀ ਅਤੇ ਸਮੇਂ ਤੇ ਨਵੇਂ ਦੁੱਧ ਹੋ ਜਾਵੇਗੀ
ਭਿੰਡੀ ਅਤੇ ਗੁਆਰੇ ਦੀ ਬਿਜਾਈ ਕਦੋਂ ਕਰ ਸਕਦੇ ਆ ?
(en)
ਹਰਮਨ ਜੀ ਭਿੰਡੀ ਦੀ ਬਿਜਾਈ ਤੁਸੀਂ ਫਰਬਰੀ ਦੇ ਮਹੀਨੇ ਵਿਚ (15-18ਕਿਲੋ ਬੀਜ /ਏਕੜ ),ਮਾਰਚ ਦੇ ਮਹੀਨੇ ਵਿਚ (10-12ਕਿਲੋ ਬੀਜ /ਏਕੜ ,ਜੂਨ ਦੇ ਮਹੀਨੇ ਵਿਚ (6ਕਿਲੋ ਬੀਜ/ਏਕੜ ) ਅਤੇ ਗੁਆਰੇ ਦੀ ਬਿਜਾਈ ਜੁਲਾਈ ਦੇ ਪਹਿਲ ਪੰਦਰਵਾੜੇ ਵਿਚ 8-10ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sr Sade pinda wall ik sakeen aye hoye a .....jo ki pasuya ta loan dyy rahe na koi veer pra dasiyo ahh news sach a ja frr fake a
(hn)
Punjab
Thakur ji kirpa krke tuci uss scheme vare puri jankari deo kis name ton hai ki fyade dasde hai ate tuhade ton ki ki jankari mangde hai uss vare daso tan jo tuhanu sahi jankari diti ja skee.
ਪੰਗਾਸ ਮੱਛੀ ਕਿੰਨੇ ਦੀ ਵਿਕਰੀ ਹੈ ਤੇ ਕਿੱਥੇ ਵੇਚ ਸਕਦੇ ਹਾਂ ?
(pb)
Punjab
ਗੁਰਪ੍ਰੀਤ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ mr.Ankit Wagh (9096843382) ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
50 दिन के प्याज है पीले हो रहे है ?
(hn)
Maharashtra
राम जी, कृपया ये बताएं कि आपने फसल में कौन - कौन सी खाद कितनी मात्रा में डाली है , उस हिसाब से ही आपको इस बारे में सही जानकारी दी जा सकेगी। धन्यवाद।
Punjab
राम जी कृपया आप यह बताएं की प्याज़ की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।
ਹੁਣ ਜਨਵਰੀ ਚ ਲਿਫਾਫਾ ਪਾ ਕੇ ਭਿੰਡੀ ਬੀਜੀ ਜਾ ਸਕਦੀ ਏ ਕਿ ਜੇਰਮੀਨਾਸ਼ਨ ਹੋ ਜਾਵੇਗੀ ਦਸੋ ਜੀ ?
(pb)
ਪਵਨ ਜੀ, ਜਨਵਰੀ ਵਿੱਚ ਪੋਲੀਥੀਨ ਸ਼ੀਟ ਦੇ ਥੱਲੇ ਤੁਸੀ ਭਿੰਡੀ ਦੀ ਬਿਜਾਈ ਕਰ ਸਕਦੇ ਹੋ , ਪੋਲੀਥੀਨ ਸ਼ੀਟ ਥੱਲੇ ਤਾਪਮਾਨ ਆਮ ਨਾਲੋਂ ਥੋੜਾ ਜ਼ਿਆਦਾ ਰਹਿੰਦਾ ਹੈ , ਜਿਸ ਕਰਕੇ ਇਸ ਦੀ germination ਹੋ ਜਾਂਦੀ ਹੈ ਜੀ। ਧੰਨਵਾਦ।
Punjab
Dr ਦਲਜੀਤ ਸਿੰਘ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ
Solution of not growing ?
(en)
Maharashtra
Rabiya to, promote growth in this plant you can apply vermicompost and then apply water to the plant . Thank You .
Tractor subsidi bare jankari deo ?
(pb)
Punjab
Dilbagh ji Punjab vich tractor te subsidy nahi diti jandi. Dhanwad.
Sir gsd dog lai koi syrup dso jisnal vdea growth howe and iritate bhut hunda a kdo kdi
(en)
Bachittar ji tuci uss nu pyar nal rakho kai varr jddo assi dog nu jann bujj ke irritate krde han ja uss nu jan bujj aggressive krn lagg jande hai tuci ehh chijja na kro kyuki fir dog da subah uss trah ho janda hai baki uss nu ipraz bolus pett de kiria lai deo ate 1 goli den ton badd agle hafte fir 1 goli deo ate uss ton agle hafte fir 1 goli deo baki uss nu vdhia feed jiwe pedigree, royal canin de skde ho baki uss nu Sharkoferol liquid pet 10-10ml swere sham deo ehh dose vadde dog lai hai jekar age ghat tan uss hisab nal deworming wali dwai ate liquid di varto kro ji.
aeroponic kheti ki training kahan hoti hai ?
(pb)
om ji training ke liye ap punjab khetibadi university,ludhiana ja apne area ke krishi vigyan kendar se sampark kar sakde hai. kvk hoshiarpur adress:- VPO Bahowal, Block Mahilpur, Tehsil Garhshankar (Hoshiarpur) contact:- 098157-51900 dhanyawad.
सर मेरी गया का बच्चा फस गया था उसको निकाल दिया गया है अब बच्चा ठीक है लेकिन गाय ने जेर नही गेरी 15 घंटे हो गये इस का इलाज बताये ?
(hn)
Punjab
आप उसे Vetmate inj. 2ml लगवा दें और Uterotone liquid 450ml आधी बोतल पिला दें और 2 घंटे बाद बची हुई बोतल भी पिला दें।
Sir ji jhoti 1 month di pregnant hai Uss nu Cargill di kehdi feed paie Naale mineral mixture kehda paie ?
(pb)
Dablu ji jekar ohh jhoti pehli varr gabhn krwai hai fir ajje tan uss nu heifer dry feed de skde ho ehh tuci 1kg tak rojana de skde ho ate mineral mixture jiwe minfa gold, bovimin-b powder 25-30gm rojana de skde ho ate mousam de hisab nal sahi dekbhal kro ate 3 mahine purre hon te doctor ton gaban check jrur krwao.
वर्मी कंपोस्ट बनाने के लिए तैयार वर्मी बेड अझोला बेड वेजीटेबल बेड ग्रो बैग थोक में चाहिए तो संपर्क करे Whatapp 9518394329 ?
(hn)
Punjab
शिवानंद जी किसानो के साथ जानकारी सांझी करने पर आपका धन्यवाद।
ਇਸ ਬੁਲ ਦਾ ਰਿਕਾਰਡ ਆ ਨਾਲੇ ਬੁਲ ਦੀ pic ਵੀ send ਕਰਦੋ ਕੋਈ ਦਸ ਸਕਦਾ
(pb)
Punjab
ਗੁਰਜੀਤ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 30 ਲੀਟਰ ਤੱਕ ਰਿਕਾਰਡ ਹੈ
ਇਸ ਬੁੱਲ ਦਾ ਕੀ ਰਿਕਾਰਡ ਆ ਜੇ ਕਿਸੇ ਨੂੰ ਪਤਾ ਤਾ ਦਸੋ ਨਾਲੇ ਬੁੱਲ ਦੀ pic ਵੀ send ਕਰਦੋ ?
(pb)
Punjab
ਗੁਰਜੀਤ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 30 ਲੀਟਰ ਤੱਕ ਰਿਕਾਰਡ ਹੈ ਤੁਸੀ ਇਸ ਲਿੰਕ ਤੇ ਕਲਿਕ ਕਰਕੇ ਇਸਦੀ ਫੋਟੋ ਅਤੇ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ https://genusabsindia.com/bulls/jupiter/
Punjab
hlo sir ਓਥੇ ਕੋਈ ਮਿਲਕ ਰਿਕਾਰਡ ta ਹੈਨੀ ਫੋਟੋ ਤੇ
Bhens ko thand lagh gai hai upay bataye ?
(hn)
Prashant ji usko aap Gentamycin inj. 15ml, Melonex inj. 15ml aur belamyl inj. 10ml rojana 3 din lgwayen aur usko 100gm gurr rojana khila 3-5 din khila skte hai aur uske rehne ka purra dian rakhen aur uske niche purra sukha rakhen yadi usko koi aur bhi smasia aa rehi ha tab aap vistar se dubara swal push skte hai tan jo apko sahi jankari di ja skee.
Sir ji hun pasuaa de hara javi da ki rate aa
(pb)
Punjab
Amritpaal ji, hri javi de rate baare sahi jaankari lain lai tuci apni najdeeki hre patheean vaali mandi vich smpark kar sakde ho ji . Dhanwaad .
Sir ji gande di paneri di last date zameen vich laoun di kene hunde aa jo oss to pehla mi la sakha
(pb)
amritpal ji gandean di paneeri di bijai adh october ton adh november takk karn di sifarish kiti jandi hai. es paneeri nu tusi january de pehle hafte ton lai ke adh january takk khet vich laa sakde ho. sauni wale gandean di panneri laun da sahi sma adh june da hai. dhanwaad.
Mirch di bijai de time bare dsso ?
(pb)
Punjab
Amritpal ji mirch di paneeri lyi bijayi october-november mahine to shuru ho jandi hai. Takreeban 30-45 dinna vich paneeri tyar ho jandi hai. jis nu aage feb-march tak transplant kita janda hai. Dhanwad.
Sir ji narme wali kank vich bathu aa te guli danda ga koi hal mi fer vi narma hi bejna agle sal jo narme te koi asar na hove o sapre daso mere kol 1 ekar kank aa daso
(pb)
amritpal ji kanak vich bathu te gulli dande di roktham layi tusi mesosulfuron+iodosulfuron @160 gram nu prati acre de hisab nal vart sakde ho. dhanwaad.
Sir ji bendi di bijai kene tarik to satart kar sakde aa jo vadia aamdan hove ?
(pb)
amritpal ji bhindi di bijai tuc feburary, march te pher june vich kr sakde ho. feburary vich tusi 15-18 kilogram beej, march vich 10-12 kilogram beej, te june vich4-6 kilogram beej prati acre de hisab nal vart sakde ho.dhanwaad.