Punjab
Search
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਰੋਹੁ, ਕਤਲਾ, ਕਾਮਨ ਕਾਰਪ ਨਸਲਾਂ ਰੱਖ ਸਕਦੇ ਹੋ ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ Sh. Dalbir Singh, ADF 98153-91051, 81465-85400 ਨਾਲ ਸੰਪਰਕ ਕਰ ਸਕਦੇ ਹੋ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿਚ ਉਪਰ ਲਿਖੀ ਜਾਣਕਾਰੀ ਪੜ੍ਹੀ ਨਹੀਂ ਜਾ ਰਹੀ ਹਾਂ ਕਿਰਪਾ ਕਰਕੇ ਨਜ਼ਦੀਕ ਤੋਂ ਸਾਫ਼ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
मेरे पास एक क्रॉस ब्रीड शाहीवाल गाय है 8किलो दूध है 2 दिन से उसके थन में गांठ हो गई है छोटी सी जो दूध निकालने में दिक्कत कर रही है उसकी थोड़ा ऊपर कर देते है। तो दूध निकल जाता है उसे क्या दूं कृपया बताए ?
(hn)
दीपक जी आप उसे Ifer-h inj. 5ml रोजाना तीन दिन लगवाएं और Potasium iodied powder रोजाना 7 ग्राम दें और 6 दिन तक देते रहें और आप उसकी खुराक और देखभाल का पूरा ध्यान रखें।
Sir ji kanak222 vertiy 66 din di ho gyi .guli dadha bahut zayada ho reha kedhi sapray kriye ?
(pb)
jagraj ji tuc eh daso vi pehla gulli dande di roktham layi kehdi spray kari hai os hisab nal hi tuhanu aggey jankari diti ja sakdi hai. j tusi pehla koi vi spray nahi kari tan tusi pinoxaden@400ml ja clodinafop@160 gram nu prati acre de hisab nal vart sakde ho. dhanwaad.
sir 1st lactation buffalo di delivery 10 jan. nu hoiii aw usda saara milk kine din baad kdna shuru kriye g te usda diet plan v dso te ohhh dudh chvon vich dikkat krdi hai calf nu tan easily pila dindi aw g
(pb)
Jasandeep ji tuci uss nu Lactomood homeopathic dwai dia 10-10 drops din vich 3 varr deo ate iss dwai de nal nal Leptaden tablet 10 golia rojana deo ate Milkout powder 2-2 chamch swere sham deo ehh 15-20 din tak deo ate homeopathic dwai lambe sme tak dinde rho ate 5-6 din tak dudh puura na kddo fir tuci kdd skde ho.
ਮਟਰ 27 ਦਿਨ ਹੋ ਗਏ ਨੇ ਹੁਣ ਉਸ ਉੱਤੇ ਕਿਸ ਦੀ ਸਪਰੇਅ ਕੀਤੀ ਜਾਵੇ ਹਾਲੇ ਤਕ ਮਟਰ ਨੂੰ ਪਹਿਲਾ ਪਾਣੀ ਨਹੀਂ ਲੱਗਿਆ ?
(pb)
ਗੁਰਦੀਪ ਜੀ ਜੇ ਤੁਹਾਡੇ ਮਟਰ ਸਹੀ ਵੱਧ ਰਹੇ ਹਨ ਤੇ ਓਹਨਾ ਵਿਚ ਕੋਈ ਵੀ ਬਿਮਾਰੀ ਜਾ ਕੀੜੇ ਦਾ ਹਮਲਾ ਨਹੀ ਹੈ ਤਾਂ ਤੁਹਾਨੂੰ ਕੁਝ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ। ਧੰਨਵਾਦ।
Kya dale
(hn)
Haryana
rohit ji kirpya ap yeh btaye ki apne isko bijai ke samay aur baad mein kon si khad kitni matra mein daali hai ta jo os hisab se apko sahi jankari di ja sake. dhanyawad.
Uttar Pradesh
10kg prati bigha
Sir Malwa belt vich kashmiri mirch di kheti ho skdi hai ya nai ?
(pb)
navraj ji malwa belt vich kashmiri mirch laun di sifarish nahi kiti jandi. eh mirch jada himachal pradesh,kashmir vich ja south india wal hi hundi hai. dhanwaad.
Sir mere kol hf cow hai 1 month ho geya bacha dey nu m roj daliya and feed ve pana but fat bhooth ghat hai 2.5 snf 8.3 es tra andi ke chakr hai g
(en)
Rana ji ehh pashu di nasal usdi khurak ate dekbhal te nirbhar krda hai tuci iss nu vdhia feed de nal nal vdemia di khal deni suru kro ate iss nu Fatmax powder 100gm rojana ate Simlage bolus 1-1 goli swere sham deo.
doctor ਸਾਬ ਝੋਟੀ ਆ ਢਾਈ ਸਾਲ ਦੀ ਕੋਈ ਟੀਕਾ ਨਹੀ ਭਰਾਇਆ ਫਰੀ ਵੀ ਇੱਦਾ ਕਰ ਰਹੀ ਰੋਜ਼ powder ਦਿੰਦੇ totavit 100 ਗ੍ਰਾਮ ਕਿ ਚੱਕਰਤ ਆ ਜੀ ।
(pb)
Punjab
ਗੁਰਪ੍ਰੀਤ ਜੀ ਇਸਦਾ ਕੋਈ ਚੱਕਰ ਨਹੀਂ ਹੈ ਅਜੇ ਤਾਰਾ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਤੁਸੀ ਇਸ ਨੂੰ Totavit ਪਾਊਡਰ ਦਿੰਦੇ ਰਹੋ ਅਤੇ ਇਸਦੇ ਨਾਲ ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਇਹ ਸਾਫ਼ ਪਾਣੀ ਵਰਗੀਆਂ ਤਾਰਾ ਕਰੇ ਫਿਰ ਤੁਸੀ ਇਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Aallo ki tane patle h unhe mote kaise kare aur aaloo ki। Dano ko bada kaise kare
(hn)
Uttar Pradesh
abhishek ji kirpya yeh btaye ki apne alu ko kon kon si khad aur kitni matra mein daali hai tan jo us hisab se apko sahi jankari de ja sake dhanyawad.
सर देखिए चित्र के हिसाब से इसके मुंह में क्या हो गया और इसका ठीक करने क्या उपाय है और दूसरा बात यह है कि इसे डिवर्मिंग है सुबह के टाइम की थी और दोबारा दूसरी डोज कब दे यह डिटेल में जानकारी दें ?
(hn)
Punjab
रमेश जी आप इसे Hitek injection 1ml/50 किलो भार के हिसाब से चमड़ी में लगवाएं और जब तक इसकी आयु 8 महीने की नहीं होती तब तक आप एक एक महीने के फर्क से डीवॉर्मिंग कर सकते है।
Sir ਗਾਂ ਦੇ ਥਣਾ ਤੇ ehh jakham hoe ne. Lagbhag treatment krr liya but koi result ni miliya. Plz koi treatment dso. DCR ANTHMLIN TUBE MARCOBORM PASTE ZINC OXIDE BORIC ACID GLYCERIN ehh sabb use krr liya par koi farak ni. Gangrin type lgda Kush ?
(pb)
ਤੁਸੀ ਇਸ ਨੂੰ ifer h ਇੰਜੇਕਸ਼ਨ 5ml ਰੋਜਾਨਾ, Fortivir injection 30ml ਅਤੇ Avil injection 10ml ਲਗਵਾਓ ਅਤੇ ਇਸਦੇ ਜਖਮ ਤੇ macroworm tube ਜਾ coolmac tube ਲਗਾਨਾ ਸ਼ੁਰੂ ਕਰੋ ਤੁਸੀ ਟਿਊਬ ਦੀਆ ਫੋਟੋਆਂ ਦੇਖ ਸਕਦੇ ਹੋ ਇਹ ਤੁਸੀ ਲੰਬੇ ਸਮੇਂ ਤੱਕ ਲਗਾਉਂਦੇ ਰਹੋ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਸੱਤ ਸ਼੍ਰੀ ਅਕਾਲ ਜੀ 75 day wheat 3086 and 2967 te hun kaddi spray kriye ਵਧ ਝਾੜ ਲੈਣ ਲਈ ?
(pb)
Punjab
ਸੁਖਮਨ ਜੀ, ਕਿਰਪਾ ਕਰਕੇ ਇਹ ਦਸੋ ਕਿ ਤੁਸੀ ਕਣਕ ਵਿਚ ਪਹਿਲੇ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਜਾਂ ਫਿਰ ਫ਼ਸਲ ਵਿਚ ਕੋਈ ਖੁਰਾਕੀ ਤੱਤਾਂ ਦੀ ਕਮੀ ਤਾਂ ਨਹੀਂ ਨਜ਼ਰ ਆ ਰਹੀ, ਜਿਸ ਨਾਲ ਤੁਹਾਨੂੰ ਖਾਦ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ । ਧੰਨਵਾਦ।
Asi hun ageti bhindi di bijai kr sakde han g low tunnel nal ?
(pb)
Manpreet ji, bhindi di kashat february de pehle hafte vich kiti ja sakdi hai. Mausum vich badlaw nu dekhde hoye tuc Low tunnel vidhi nal bijayi na kro ate february de pehle hafte esdi kashat 15-18 kilo prati acre beej nal kr sakde ho. dhanwad.
Adenium Ki grafting Kis month mein karni chahiye Aur kaise karni chahiye detail mein bataiye ?
(hn)
Uttar Pradesh
Syed ji, Adenium Ki grafting march ke akhri hafte mai ja fr barish ke mausum ki starting jaise june-july ke mahine mai ki ja sakti hai. Grafting ke liye 4-6 inch ki kisi mature branch ki cutting le sakte hai. dhyan rekhe ke grafting ki hoyi cutting ko, paudhe ki sateh par grafting tape ya kisi plastic se ache se air tight krke lagaye aur paudhe ko grafting ke baad kisi aisi jagah rekhe jaha dhup kum ati ho. dhanywad.
ਸ੍ਰੀ ਮਾਨ ਜੀ ਪੋਡਰ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਕਿਨੀਂ ਡੋਜ ਦੇਨੀ ਆ ਜੀ ਧੰਨਵਾਦ ?
(pb)
ਭੁੱਲਰ ਜੀ ਇਹ ਮਿਨਰਲ ਮਿਕਸਚਰ ਪਾਊਡਰ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਉਸਦੀ ਵਧੀਆ ਗਰੋਥ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਪਸ਼ੂ ਸਮੇਂ ਤੇ ਨਵੇਂ ਦੁੱਧ ਹੋ ਜਾਂਦਾ ਹਾਂ ਇਹ ਤੁਸੀ 50 ਤੋਂ 100 ਗ੍ਰਾਮ ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ
ਸ੍ਰੀ ਮਾਨ ਜੀ ਝੋਟੀ ਸੁਈ ਨੂੰ ਚਾਰ ਦਿਨ ਹੋਗੇ ਨੇ ਝੋਟੀ ਆ ਪਹਿਲੇ ਸੂਐ ਦੁੱਧ ਨੀ ਦੇ ਰਹੀ ਬੱਸ ਕੱਲਾ ਕੱਟਰੂ ਹੀ ਰੱਜ ਦਾ ਮਸਾ ਜੀ ਖੁਰਾਕ ਵਧੀਆ ਦੇ ਰਹੇ ਆ ਦੋ kg ਦਲੀਆ ਕਣਕ ਦਾ ਇੱਕ ਲੱਡੂ ਗੁੜ ਦਾ ਅੱਧਾ ਚਮਚ ਨਮਕ ਦਾ ਕੋਈ ਹੱਲ ਦੱਸੋ ਜੀ ਦੁੱਧ ਕਰ ਆਵੇ ਜੀ ਧੰਨਵਾਦ ?
(pb)
Punjab
ਭੁੱਲਰ ਜੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Phosphorus kehdia cheeja vich payia janda a ?
(pb)
Gagandeep ji phosphorus tan jekar pashu di gal kr rhe ho tan ohna nu chare ton jo mousam de hisab nal lgde hai ohna vicho bhi alag alag tat milde rehnde hai jiwe hun berseem chal rehi hai uss vich sbh ton jyada tatt hunde hai baki ehh daso tuhade pashua nu koi dikkat aa rehi ha ja koi hor jankari leni hai tan jo tuhanu uss hisab nal hei sahi jankari diti ja ske.
ਸ੍ਰੀ ਮਾਨ ਜੀ ਲੀਕਡ ਬਾਰੇ ਦੱਸੋ ਜੀ ਕਿ ਕੰਮ ਕਰਦਾ ਕਿਨੀਂ ਡੋਜ ਦੇਨੀ ਆ ?
(pb)
ਭੁੱਲਰ ਜੀ ਇਸਦੀ ਵਰਤੋਂ ਪਸ਼ੂ ਦੀ ਬੱਚੇਦਾਨੀ ਦੀ ਸਫ਼ਾਈ ਲਈ ਕੀਤੀ ਜਾਂਦੀ ਹੈ ਜੇਕਰ ਪਸ਼ੂ ਨੂੰ ਜੇਰ ਨਾਲ ਪਵੇ ਫਿਰ ਇਹ ਪਿਲਾ ਸਕਦੇ ਹੋ ਜਾ ਪਸ਼ੂ ਥੋੜਾ ਬਹੁਤ ਗੰਦ ਕੱਢ ਰਿਹਾ ਹੋਵੇ ਫਿਰ ਵੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 100ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਜੇਕਰ ਸੂਣ ਤੋਂ ਬਾਅਦ ਸਫ਼ਾਈ ਲਈ ਦੇਣੀ ਹੈ ਫਿਰ 100ml-100ml ਸਵੇਰੇ ਸ਼ਾਮ ਵੀ ਦੇ ਸਕਦੇ ਹੋ
सर मीट के लिए खरगोश की कोई सी प्रजाति पाले रिछपाल सिंह 8568932784 what s app no. ?
(hn)
Punjab
गरेवाल जी आप खरगोश पालन की पूरी जानकारी और इनकी नस्लों के बारे में पूरी जानकारी के लिए Rajesh Kumar 9466419455 Paradise Rabbit Farm से संपर्क कर सकते है इनसे आपको सारी जानकारी प्राप्त हो जाएगी।
Thanks sir ji
Sir eh jarman female kine time de cross ho jandi hai g te es female lyi ke dait de sakde aa jo age ja k delivery time koi ghat ja problem na ave tq g ?
(pb)
Grewal ji ehh lagbhag 12-14 mahine badd cross ho jawegi baki tuci isdi diet da dian rakho iss nu pedigree feed paa skde ho ate her 3 mahine de frak nal pet de kiria lai dwai jrur deo
Sir eh jarman female kine time de cross ho jandi hai g te es female lyi ke dait de sakde aa jo age ja k delivery time koi ghat ja problem na ave tq g
(pb)
Grewal ji ehh lagbhag 12-14 mahine badd cross ho jawegi baki tuci isdi diet da dian rakho iss nu pedigree feed paa skde ho ate her 3 mahine de frak nal pet de kiria lai dwai jrur deo
Sir liverfulk da treatment daso ?
(pb)
Punjab
Harpreet ji tuci isde lai apne pashu Flukarid-DS bolus deo ate fir tuci 21 din badd Nilzan liquid deo ehh 1ml/3ml body weight de hisab nal deo ate pashu nu Levamisole inj. 15ml Subcut lgwayen ate 15 din badd dubara fir ehi injection 15ml hor lgwao baki jekar fever hai tan Amoxycillin sodium & cloxacillin sodium inj. 4gm ate Melonex inj. 15ml lgaa skde ho, ehh sirf vadde pashua di doze hai jekar umar ghar hai tan doze ghta skde ho, jekar fever hai tan ehna di varto kro ate Brotone liquid 50-100ml rojana de skde ho
ਸਰ ਜੀ ਪਹਿਲੇ ਸੁਏ ਝੋਟੀ ਆ ਸੁਈ ਨੂੰ ਤਿੰਨ ਮਹੀਨੇ ਹੋ ਗਏ ਹਨ ਇਕ ਮਹੀਨੇ ਦੀ ਗੱਬਣ ਆ ਉਹ ਪੁਰੀ ਰਾਜ਼ੀ ਆ ਚਮ ਚੜੀ ਜਾਂਦਾ ਦੁੱਧ ਮਸਾਂ 5ਕਿਲੋ ਦਿੰਦੀ ਆ ਦੁੱਧ ਵਧਾਉਣ ਲਈ ਉਸ ਨੂੰ ਕੀ ਦਿੱਤਾ ਜਾਵੇ ?
(en)
ਮਨਪ੍ਰੀਤ ਜੀ ਤੁਸੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਪਸ਼ੂ ਖੁਲਾ ਘੁੰਮ ਸਕੇ ਅਤੇ ਸਰੀਰ ਦੀ ਸਹੀ ਗਰੋਥ ਹੁੰਦੀ ਰਹਿੰਦੀ ਹੈ ਇਹਨਾਂ ਦਿਨਾਂ ਵਿਚ ਧੁੱਪ ਵਾਲੇ ਦਿਨ ਘੁਮਾਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ
punjab kheera 1 ki beej kahan se milegi pls contact details share karen ?
(hn)
Punjab
Ghazanfar ji, Punjab kheera -1 kisam, PAU duara develop ki gayi hai , is ke beej ke liye aap PAU se 0161-240-1960 par sampark kar sakte hai . Dhnyvaad .
सर मैंने गैंहू में 1महिने पहले 15किलो पोटाश 20किलो SSP 45किलो युरिया बुआई के समय 50Dap डाली थी अब दुबारा खाद कब डाले ?
(hn)
Punjab
राजेश जी अभी आप गेहूं की फसल यूरिया@45kg प्रति एकड़ के हिसाब से दाल सकते है। गेहूं में पहली यूरिया बिजाई से 20-25 दिन तक डाली जाती है इस तकरीबन 20 दिनों के फासले पर दूसरी यूरिया डाली जाती है। धन्यवाद।
सर मैंने गैंहू में 20दिन पहले axil का स्प्रे किया था लेकिन घास नहीं खत्म हुआ ?
(hn)
Punjab
राजेश जी किरपा आप यह बताएं की axil की कितनी मात्रा की स्प्रे करी है ता जो आपको उसके हिसाब से सही जानकारी दे सके। धन्यवाद।
Haryana
राजेश जी, किर्प्या ये बताएं कि आपकी फसल में कौन से नदींन है और आपने Axial दवाई का dose कितना प्रयोग किया है , और आपके दवाई छिड़कने के बाद बारिश तो नहीं हुई , उस हिसाब से ही आपको इस बारे मे सही जानकारी दी जा सकेगी। धन्यवाद।
Nashpati nu kinni space ta lagona chahida ?
(pb)
Navdeep ji nashpati de butte laun samay 7.5m X 7.5m da fasala rakho. Is nal ek acre vich 72 butte lag jande han. Dhanwad.
सर जी मेरे तीन भैस को ब्याहे तीन महीने हो गये ।इनका दुध नही बढ़ रहा है क्या खिलाये जिनसे इनका दुध बढ सके।नस्ल लोकल देशी ?
(hn)
अर्जुन जी पशु का दूध उसकी नस्ल और उसे भरवाएं गए सीमन के रिकॉर्ड पर निर्भर करता है बाकि आप इसे अच्छा हरा चारा डालें और आप उसे 1किलो गेहूं का दलिया, 200 ग्राम गुड अच्छी तरह से पकाकर फिर थोड़ा ठंडा करके उसमें 100 मि.ली. सरसों का तेल मिलाकर खिलाना शुरू करें इसके और आप उसे Leptaden tab. 10 गोलियां रोजाना, Glactogog powder 50 ग्राम रोजाना दें।
Kya gehu (kanak) me zinc aur calcium dalne se fayda he ?
(en)
Punjab
Ankit ji gehun ki fasal mein zinc aur calcium ki spray karne se faida hota hai. Es se fasal mein inn tattv ki kami nahi aati aur fasal ka sahi vikas hota hai. Gehun par zinc sulphate@1kg sath chunna @500gram prati acre ke hisab se dal sakte hai. Dhanywad.
Sir kanak vich meeh nal pani khad geya niva khet aa kuj k pani ta kadd ta kuj k rehgeaa ki kriee jihde nal pani suk jave ?
(pb)
Punjab
Harsh ji je fasal vich thora bhut pani reh gye ta tusi kanak vich sulphur@3kg prati acre de hisab nal shitta de sakde han. Par je pani jyada hai ta tusi zameen vich toye mar sakde han jis vich pani chad deo ta jo pani niche jeer sake. Vaise es var jithe meeh jyda pya hai te pani jyda ruk gye te pani na ta niche jeer reha te na hi nikal reha kise pase, othe kyi kisan veera ne jcb nal toye mare han te ohna toye vich pani chad rahe han. Dhanwad.
ਵੀਰ ਜੀ ਮੇਰੀ ਗਾਂ ਦੇ ਥਣ ਤੇ ਇਹ ਜ਼ਖ਼ਮ ਹੋ ਗੲ੍ਏ ਹਨ ਜਿਸ ਕਰਕੇ ਗਾਂ ਚੁਆਈ ਵਿਚ ਦਿਕਤ ਪੇਸ਼ ਹੈ ਇਲਾਜ ਲਈ ਦੱਸਿਆ ਜਾਵੇ ਮੈਂ ਲੋਕਲ ਡਾਕਟਰ ਤੋਂ ਇਲਾਜ ਕਰਵਾ ਰਿਹਾ ਹਾਂ ਕੋਈ ਫਰਕ ਨਹੀਂ ਪੈਂਦਾ ?
(pb)
ਤੁਸੀ ਇਸ ਨੂੰ ifer h ਇੰਜੇਕਸ਼ਨ 5ml ਰੋਜਾਨਾ, Fortivir injection 30ml ਅਤੇ Avil injection 10ml ਲਗਵਾਓ ਅਤੇ ਇਸਦੇ ਜਖਮ ਤੇ macroworm tube ਜਾ coolmac tube ਲਗਾਨਾ ਸ਼ੁਰੂ ਕਰੋ ਤੁਸੀ ਟਿਊਬ ਦੀਆ ਫੋਟੋਆਂ ਦੇਖ ਸਕਦੇ ਹੋ ਇਹ ਤੁਸੀ ਲੰਬੇ ਸਮੇਂ ਤੱਕ ਲਗਾਉਂਦੇ ਰਹੋ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਵੀਰ ਜੀ ਮੇਰੀ ਗਾਂ ਦੇ ਥਣ ਤੇ ਇਹ ਜ਼ਖ਼ਮ ਹੋ ਗੲ੍ਏ ਹਨ ਜਿਸ ਕਰਕੇ ਗਾਂ ਚੁਆਈ ਵਿਚ ਦਿਕਤ ਪੇਸ਼ ਹੈ ਇਲਾਜ ਲਈ ਦੱਸਿਆ ਜਾਵੇ ਮੈਂ ਲੋਕਲ ਡਾਕਟਰ ਤੋਂ ਇਲਾਜ ਕਰਵਾ ਰਿਹਾ ਹਾਂ ਕੋਈ ਫਰਕ ਨਹੀਂ ਪੈਂਦਾ ?
(pb)
ਤੁਸੀ ਇਸ ਨੂੰ ifer h ਇੰਜੇਕਸ਼ਨ 5ml ਰੋਜਾਨਾ, Fortivir injection 30ml ਅਤੇ Avil injection 10ml ਲਗਵਾਓ ਅਤੇ ਇਸਦੇ ਜਖਮ ਤੇ macroworm tube ਜਾ coolmac tube ਲਗਾਨਾ ਸ਼ੁਰੂ ਕਰੋ ਤੁਸੀ ਟਿਊਬ ਦੀਆ ਫੋਟੋਆਂ ਦੇਖ ਸਕਦੇ ਹੋ ਇਹ ਤੁਸੀ ਲੰਬੇ ਸਮੇਂ ਤੱਕ ਲਗਾਉਂਦੇ ਰਹੋ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਵੀਰ ਜੀ ਮੇਰੀ ਗਾਂ ਦੇ ਥਣ ਤੇ ਇਹ ਜ਼ਖ਼ਮ ਹੋ ਗੲ੍ਏ ਹਨ ਜਿਸ ਦੀ ਵੀਡੀਓ ਅਪਲੋਡ ਕਰ ਰਹੇ ਹਾਂ ਇਸ ਦੇ ਇਲਾਜ ਲਈ ਦੱਸਿਆ ਜਾਵੇ ਮੈਂ ਲੋਕਲ ਡਾਕਟਰ ਤੋਂ ਇਲਾਜ ਕਰਵਾ ਕੇ ਵੇਖ ਲਿਆ ਹੈ ?
(pb)
ਤੁਸੀ ਇਸ ਨੂੰ ifer h ਇੰਜੇਕਸ਼ਨ 5ml ਰੋਜਾਨਾ, Fortivir injection 30ml ਅਤੇ Avil injection 10ml ਲਗਵਾਓ ਅਤੇ ਇਸਦੇ ਜਖਮ ਤੇ macroworm tube ਜਾ coolmac tube ਲਗਾਨਾ ਸ਼ੁਰੂ ਕਰੋ ਤੁਸੀ ਟਿਊਬ ਦੀਆ ਫੋਟੋਆਂ ਦੇਖ ਸਕਦੇ ਹੋ ਇਹ ਤੁਸੀ ਲੰਬੇ ਸਮੇਂ ਤੱਕ ਲਗਾਉਂਦੇ ਰਹੋ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਇਸ ਵਾਰੇ ਦੱਸੋ ਜੀ ?
(pb)
Punjab
ਗੁਰਪ੍ਰੀਤ ਜੀ, ਜੇ ਤੁਹਾਨੂੰ puma power ਦਵਾਈ ਨਹੀਂ ਮਿਲ ਰਹੀ ਤਾ ਤੁਸੀ pinoxaden @400 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਇਸ ਨਦੀਨ ਦੀ ਰੋਕਮਥਾਮ ਕਰ ਸਕਦੇ ਹੋ ਜੀ । ਧੰਨਵਾਦ।
Ganne m 19.19.19 ka pryog kb krna labhdayak rhta h or koi growth promoter bhi bataiye jo adhik utpadan ho ske dhanyavad ?
(hn)
Maharashtra
अवनीश जी, गन्ने की फसल में 19 :19 :19 का प्रयोग आप किसी भी अवस्था पे कर सकते है , अच्छी Growth के लिए आप Iffco Sagarika @2.5 -5 ml /L पानी के हिसाब से छिड़काव कर सकते है। धन्यवाद।
सर मैंने गैंहू में 1महिना पहले खाद डाली थी अब दुबारा खाद कब डाले ?
(hn)
Maharashtra
राजेश जी, किर्प्या ये बताये कि आप ने महीना पहले कौन सी खाद कितनी मात्रा में डाली थी उस हिसाब से आपको इसकी सही जानकारी दी जा सकेगी। धन्यवाद।
gpg protocol ka pura trika smjaye sir ?
(hn)
Punjab
Brar ji GPG protocol ek harmons treamtment hai isko tab kiya jatta hai jab pashu heat mai naa ayye ha gabhin nhi rukta hai isko kisi ache doctor ki dekh reh mai hei krwana chahiye isme sbse pehle zero day per Gynarich inj. 5ml lgta hai fir 7 din per Pragma inj. 2ml lgta hai aur fir 9th day per Gynarich 2.5ml lgta hai aur uske 16-20 hours badd AI krwa den aur ek AI usse agle din krwa den jisse pashu ke gabhin rehne ki ass vadhh jatti hai.
ਸਤਿ ਸ੍ਰੀ ਆਕਾਲ ਜੀ ਸਰ ਹੁਣ ਕਣਕ ਉਪਰ ਤਕਾਤ ਦੀ ਕਿਹੜੀ ਸਪਰੇਅ ਕਰ ਸਕਦੇ ਹਾਂ ਦਸੳ ਜੀ ?
(pb)
Punjab
ਸਰਬਜੀਤ ਜੀ, ਜੇ ਤੁਹਾਡੀ ਕਣਕ ਪੀਲੀ ਪੈ ਰਹੀ ਹੈ ਜਾਂ ਵਾਧਾ ਨਹੀਂ ਕਰ ਰਹੀ ਤਾ ਤੁਸੀ NPK 19:19:19 @10-15g /L ਪਾਣੀ ਜਾਂ Iffco sagarika @2-5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Sir hun kehdi fasal beej sakde aa ganna vad ke jameen khali ae dseo sir ?
(pb)
Punjab
kuldeep ji, is mahine de vich tusi Kank (PBW 757 ), sunflower ate makki di biaji kar sakde ho ji . Dhanwaad .
Sir hun kanak beej sakde ya nai ?
(pb)
Punjab
Kuldeep ji, 15 january tak tuci PBW 757 kisam di biaji kar sake ho, is kisam da ausat jhaad 14-15 q/acre da hai ji . Dhanwaad .
gehun mein baliya padne lagi hai or halke se pahle bhi pande hai kaun sa khad dalen ?
(hn)
Madhya Pradesh
Arif ji, kirpya ye btaaye ki aap ki fasl kitne din ki hai aur aap ne isme pehle kon - kon si khaad kitni maatra me daali hai, us hisaab se hi aapko is baare me sahi jaankari di jaa sakegi . Dhnyvaad .
5 ਕਨਾਲ ਮਾਰੂ ਜਮੀਨ ਸਫੈਦਾ ਲਾਇਆ 6 ਮਹੀਨੇ ਹੋਏ ਹੋਰ ਕੀ ਬੀਜ ਸਕਦੇ ਹੁਣ ?
(pb)
Punjab
ਸ਼੍ਰੀਮਾਨ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਸਫੈਦਾ ਕਿੰਨੀ ਦੂਰੀ ਤੇ ਲਾਇਆ ਹੈ,ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਬਹਾਈ ਹੁੰਦੀ ਆ ਲੈਨਾ ਵਿੱਚ ਤੇ ਬੂਟੇ ਤੋ ਬੂਟਾ 6 ਫੁੱਟ ਤੇ ਹੈ
Punjab
ਤਰਨ ਜੀ, ਤੁਸੀ ਕਣਕ ਦੀ ਪਸ਼ੇਤੀ ਕਿਸਮ pbw 757 ਜਾ ਚਾਰੇ ਵਾਲੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਠੀਕ
ਜਨਾਬ ਜੀ! ਜਨਵਰੀ ਦੇ ਦੂਜੇ ਹਫ਼ਤੇ ਕਣਕ ਦੀ ਵਜਾਈ ਲਈ ਕਿਹੜਾ ਬੀਜ ਸਹੀ ਰਹੇ ਗਾ, ਜਾ ਫਿਰ ਕਣਕ ਦੀ ਜਗ੍ਹਾ ਕੋਈ ਹੋਰ ਫ਼ਸਲ ਬੀਜੀ ਜਾਵੇ, ਕੀ ਸਹੀ ਹੋਵੇ ਗਾ ?
(pb)
Punjab
ਅਮ੍ਰਿਤਪਾਲ ਜੀ, ਜਨਵਰੀ ਦੇ ਦੂਜੇ ਹਫਤੇ ਵਿਚ ਬਿਜਾਈ ਲਈ PBW 757 ਕਿਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ , ਇਸ ਕਿਸਮ ਦਾ ਔਸਤ ਝਾੜ 14-15q /ਏਕੜ ਦਾ ਹੈ ਜੀ। ਧੰਨਵਾਦ।
सरसों में यह कीटनाशक दे सकते हैं ?
(hn)
Maharashtra
अजय जी किर्प्या यह बताये की आपकी सरसो पर कोनसे कीट का हमला है या सरसो की फोटो भेजे ता जो आपको उस हिसाब से सही जानकारी दी जा सके धन्यवाद्।
Nuner ?
(en)
Punjab
shakir ji kirpya apna question visthar se btaye ta jo apko us hisab se jankari di ja sake. apka question janne ke liye apko call bhi kiya tha par apka no. nahi lag rha. dhanyawad.
सरसों में यह कीटनाशक दे सकते हैं ?
(hn)
Haryana
अजय जी, कृपया ये बताएं कि आपकी फसल में कौन से कीट का प्रकोप है, उस हिसाब से आपको कीटनाशक के बारे में सही जानकारी दी जा सकेगी ,और जो दूसरी फोटो आप ने अपलोड की है , वो कीटनाशक नहीं है , इसका छिड़काव फसल की अच्छी बढ़ोतरी के लिए लिया जाता है। धन्यवाद।
ਸੱਤ ਸ਼੍ਰੀ ਅਕਾਲ sir ਮੈ ਆਪਣੇ ਖੇਤ ਵਿਚੋ 1 ਫਿੱਟ ਮਿਟੀ ਚੁਕਾਈ ਹੈ.. ਖੇਤ ਦੇ ਤੱਤਾਂ ਨੂੰ ਪੂਰਾ ਕਰਨ ਲਈ ਕੀ ਕੀਤਾ ਜਾਵੇ ?
(pb)
Punjab
ਅਮ੍ਰਿਤਪਾਲ ਜੀ, ਸਬ ਤੋਂ ਪਹਿਲਾ ਤੁਸੀ ਆਪਣੀ ਮਿੱਟੀ ਦੀ ਪਰਖ ਜਰੂਰ ਕਰਵਾਉ ਅਤੇ ਉਸ ਹਿਸਾਬ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਇਸ ਜਗਾਹ ਤੇ ਦੇਸੀ ਰੂੜੀ ਦੀ ਖਾਦ ਅਤੇ ਹਰੀ ਖਾਦ ਦੀ ਵੱਧ ਵਰਤੋਂ ਕਰੋ। ਧੰਨਵਾਦ।
Sir ਮਿੱਟੀ ਕਿਥੇ ਚੈੱਕ ਕਰਾਈ ਜਾਵੇ ਕਿਸ ਮਹਿਕਮੇ ਕੋਲ ਜਾ ਕੋਈ ਐਸ ਸੈਂਟਰ
Punjab
ਅੰਮ੍ਰਿਤ ਜੀ ਮਿੱਟੀ ਚੈੱਕ ਕਰਵਾਉਣ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। contact :- 01823-250652, adress :- Krishi Vigyan Kendra, VPO Langroya, Distt. S.B.S Nagar, ਧੰਨਵਾਦ।
Eh ke problm hai g ?
(en)
Punjab
Adi ji, tuhaadi fasl vich manganeese di kami de lashan han, manganeese di kami nu sahi karn lai manganeese sulphate @1kg nu 200 litre paani vich ghol ke spray karo . Dhanwaad .
sir ji ajj 15day majj nu samri nu ho gye ji. bull to samri c. hun su cho peek ji aa rhi hai 3 4 days ho gye ji esda karan te elaaj dasso ji. and es naal majj de gabbn hon cho koi rokavat ta ni aundi ji ?
(pb)
Punjab
tuci isdi bachedani vich lixin-iu dwai 60ml rojana 3 din tak bhrwao ate iss nu Agrimin-i tablet rojana 1 goli deo ate 21 din tak dinde rho jdo saff tara kre fir tuci nawe dudh krwao ate nawe dudh krwa ke Keeper plus powder 30gm rojana 20 din tak dena suru kro.
Srr jhoti sui nu 11 din hoya aa ewa da kadii jndi aa andro kus dud ght dindi cc asi enhu zule up powder dinda aa ohda nal ta ni koi chkr ?
(pb)
Jagjeet ji tuci isdi bachedani vich lixin-iu dwai bhrwao ate iss nu utrevive liquid 100-100ml swere sham dena suru kro. baki zule up powder nal koi dikkat nhi hai usdi varto kr skde ho ate isdi khurak da dian rakho.
Punjab
ਤੁਸੀ ਇਸ ਨੂੰ Enrocin Liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਇਸਦੇ ਰਹਿਣ ਸਹਿਣ ਅਤੇ ਖੁਰਾਕ ਦੀ ਪੂਰੀ ਜਾਂਚ ਕਰਕੇ ਦਿਓ ਇਸ ਨੂੰ ਨਮੀ ਵਾਲੀ ਖੁਰਾਕ ਨਾ ਪਾਓ ਅਤੇ ਇਸਦੇ ਨੀਚੇ ਵੀ ਸੁੱਕਾ ਰੱਖੋ
Sir torie ton baad feb vich kis kisam di maki di bijai kar sakde han te eh pakan lai kina time lavegi ?
(pb)
Punjab
Gurkirat ji toria di fasal to baad tusi makki di bijayi kar sakde han. Je tusi pakavi makki di bijayi krna chaunde han ta tusi PMH 13, ADV 9293, JC 12, PMH 11 aadi di bijayi kar sakde han. Eh kisma pakkan lyi takreeban 97 dinn da sama lendiya han. JC 4 kisam takreeban 90 dinna vich pak jandi hai. PMH 2 kisam 82 dinna vich pak jandi hai. Duja je tusi hare chare lyi makki di bijayi krni hai ta tusi J-1007, African tall, J-1006 di bijayi kar sakde han. Dhanwad.
Punjab
Gurkiratbal ji, makki di bijayi layi tuc P 1844 (120 din), PMH 10 (120 din), DKC 9108 (122 din), PMH 8 (117 din), ate PMH 7 (115 din) kisama di kashat kar sakde ho. dhanwad.
ਗਡਵਾਸੂ ਵਿੱਚ ਬੱਕਰੀ ਸਪੈਸਲਿਸਟ ਡਾਕਟਰ ਹੈ ?
(pb)
Punjab
ਜਗਦੀਪ ਜੀ ਕਿਰਪਾ ਕਰਕੇ ਤੁਸੀ ਇਹ ਦੱਸੋ ਤੁਹਾਡੀ ਬੱਕਰੀ ਨੂੰ ਕੀ ਸਮੱਸਿਆ ਆ ਰਹੀ ਹੈ ਤੁਸੀ ਉਸ ਵਾਰੇ ਐੱਪ ਵਿਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਐੱਪ ਵਿਚ ਹੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
ਸ੍ਰੀ ਮਾਨ ਜੀ ਕੀ ਬੱਕਰੀ ਨੂੰ ਗਡਵਾਸੂ ਦਾ ਬਣਿਆ ਮਿਨਰਲ ਮਿਕਚਰ ਪਾ ਸਕਦੇ ਹਾਂ ਅਤੇ ਕਿਨੀ ਮਾਤਰਾ ਵਿੱਚ ?
(pb)
Punjab
ਹਾਂਜੀ ਜਗਦੀਪ ਜੀ ਤੁਸੀ ਗਡਵਾਸੂ ਵਲੋਂ ਤਿਆਰ ਮਿਨਰਲ ਮਿਕਸਚਰ ਵਰਤ ਸਕਦੇ ਹੋ ਇਹ ਤੁਸੀ ਬੱਕਰੀ ਦੀ ਉਮਰ ਅਤੇ ਦੁੱਧ ਵਾਲੇ ਪਸ਼ੂਆਂ ਦੇ ਦੁੱਧ ਦੇ ਹਿਸਾਬ ਨਾਲ 15-30 ਗ੍ਰਾਮ ਰੋਜਾਨਾ ਦੇ ਸਕਦੇ ਹੋ
Bakri ki ankhon me Sardi ka infection ho gya h kya kre ankh suji Hui h or kichad nikal rha h ?
(hn)
Sanjay ji aap usko Nilzan liquid 1ml/3kg bhar ke hisab se dena suru kren aur aap fatkadi ko pani mai ghol ker uski akhon ko saff krna suru kren aur usko Enrofloxacin inj. 5-7ml, Megludyne inj. 3-5ml uski grwoth ke hisab se lgwayen, isse frak padd jayega.