Madhya Pradesh
Search
Sir m moti ki kheti karna chahta hu 2000 ship se suruaat karna chahta hu ?
(hn)
Rahul ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanywad.
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਮੇਰੀ ਕਣਕ ਅੱਜ ਸੱਤਰ ਦਿਨ ਦੀ ਹੋ ਗਈ ਹੈ ਉਸ ਵਿੱਚ ਕਿਤੇ ਕਿਤੇ ਗੁੱਲੀਡੰਡਾ ਹੈ ਹੁਣ ਅਸੀਂ ਉਸ ਦਾ ਕੀ ਇਲਾਜ ਕਰ ਸਕਦੇ ਹਾਂ ਧੰਨਵਾਦ
(pb)
ਗੁਰਦੇਵ ਜੀ ਹੁਣ ਕਣਕ ਤੇ ਕਿਸ ਨਦੀਨ ਨਾਸ਼ਕ ਦੀ ਵਰਤੋਂ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਵੈਸੇ ਵੀ ਗੁੱਲੀ ਡੰਡਾ ਕਿਤੇ ਕਿਤੇ ਹੀ ਹੈ। ਵੈਸੇ ਵੀ ਕਣਕ ਵਿਚ ਨਦੀਨ ਨਾਸ਼ਕ ਦੀ ਸਪਰੇਅ 35-50 ਜਾ ਅਖੀਰ 55 ਦਿਨਾਂ ਦੀ ਫ਼ਸਲ ਤੇ ਕੀਤੀ ਜਾਂਦੀ ਹੈ। ਹੁਣ ਸਪਰੇਅ ਨਾਲ ਕਣਕ ਦਾ ਵਿਕਾਸ ਰੁਕ ਸਕਦਾ ਹੈ। ਧੰਨਵਾਦ।
Arndi ki kheti ?
(hn)
Rajasthan
Vijay ji, Arndi ki kheti ke liye GCH 7, D.C.S 9 (Jyoti), R.H.C 1, G.C.H 5, aur G.C.H 4 kisam ki bijayi ki ja sakti hai. iski bijayi july ke dusre hafte se august ke pehle hafte tak ki ja sakti hai. arndi ke beej ko 5 cm ki gegrayi tak boya ja sakta hai aur iski bijayi gadha khod kar ki ja sakti hai, gadha khod kar bijayi karne se 2.5 se 3.5 kilo beej prati acre ki jaroorat padhti hai. Arndi ki fasal ko 35 kilo urea, 50 kilo SSP prati acre mai dalein. urea ki adhi matra bijayi ke samay aur adhi matra bijayi ke 30 din baad dalein. Tail ki matra badhane ke liye bijayi se pehle 16 kilo sulphur prati acre mai dalein. fasal ko pehla paani 60-65 din baad lagaya ja sakta hai, aur 17-20 bar fasal ko sinchayi ki jaroorat padhti hai. phool ane par fasal mai paani ki kami na ane de. Jab arndi ke fall shukhte ya peele padhte dikhayi de to kisam ke adhar par fasal ki katayi 145-180 dinb ki ja sakti hai. dhanywad.
Sir tamato ke paudhe me galan rog hai konsi dava ka paryog kren ?
(hn)
Rajasthan
Manish ji, tomatar ki fasal mai galan ki samsya ki roktham ke liye app 1-1.5 ml Imidacloprid ya fr 1-1.5 ml Thiamethoxam prati litre pani mai mila kar spray kar sakte hai. dhanywad.
ਸਰ ਕਣਕ ਦਾ ਖੇਤ ਵਿੱਚ ਪਾਣੀ ਖੜਾ ਹੈ ਨੀਵੀਂ ਜ਼ਮੀਨ ਹੈ ਪਾਣੀ ਦੀ ਨਿਕਾਸੀ ਨਹੀਂ ਹੈ ਕੋਈ ਹੱਲ ਦੱਸੋ ?
(pb)
ਸਨਦੀਪ ਜੀ ਤੁਸੀਂ ਕਣਕ ਵਿਚ sulphur @3kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਇਸ ਨਾਲ ਜ਼ਮੀਨ ਦੇ ਰੋਮ ਖੁਲ ਜਾਣਗੇ ਤੇ ਪਾਣੀ ਨੀਚੇ ਜੀਰ ਜਾਵੇਗਾ। ਪਾਣੀ ਰੁਕਣ ਨਾਲ ਕਣਕ ਦੱਬ ਜਾਂਦੀ ਹੈ ,ਤੁਸੀਂ ਕਣਕ ਤੇ ਯੂਰੀਆ@2kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਇਸ ਨਾਲ ਕਣਕ ਪੀਲੀ ਵੀ ਨਹੀਂ ਹੋਵੇਗੀ। ਧੰਨਵਾਦ।
devmedia
(en)
Punjab
ਤੁਸੀ ਇਹਨਾਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਬਾਕੀ ਇਹਨਾਂ ਦੀ ਖੁਰਾਕ ਦੀ ਜਾਂਚ ਕਰੋ ਉਸ ਵਿਚ ਕੋਈ ਨਮੀ ਨਹੀਂ ਹੋਣੀ ਚਾਹੀਦੀ ਹੈ ਤੁਸੀ ਪਹਿਲਾ ਇਹਨਾਂ ਦੀ ਵਰਤੋਂ ਕਰਕੇ ਦੇਖੋ
Chandigarh
ਵੀਰ ਜੀ ਮੈਂ ਦੇਸੀ ਮੁਰਗੇ ਰੱਖੇ ਵਾ ਰੋਜ 10 12 ਮਰ ਦੇ ਨੇ ਜਦੋਂ ਮਰ ਦੇ ਵਾ ਤਾ ਲੱਤਾ ਪਿੱਛੇ ਨੂੰ ਕੱਡ ਲੈਦੈ ਵਾ ਤੇ ਮਰ ਜਾਦੈ ਵਾ
Can we use npk19 19 19 with herbicide in wheat if yes dose of npk in 1 acre
(hn)
Haryana
Udham, you can use npk19 19 19 separately in wheat crop, for one acre land you can use 1 kg of npk 19:19:19 in 150 litre of water. thank you.
ਮੁਰਗੀਆਂ ਨੂੰ ਹਰਾ ਚਾਰਾ ਕਿਵੇਂ ਦਿੱਤਾ ਜਾਵੇ ਇਸ ਬਾਰੇ ਜਾਣਕਾਰੀ ਦਿਓ?
(pb)
Punjab
ਸੁਰਜੀਤ ਜੀ ਤੁਸੀ ਹਰਾ ਚਾਰਾ ਥੋੜਾ ਬਹੁਤ ਕੁਤਰਾ ਕਰਕੇ ਸਾਹਮਣੇ ਰੱਖ ਸਕਦੇ ਹੋ ਉਹ ਖਾ ਲੈਂਦੀਆਂ ਹੈ ਪਰ ਤੁਸੀ ਇਸਦੇ ਨਾਲ ਨਾਲ ਉਹਨਾਂ ਨੂੰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਵੀ ਖਿਲਾ ਸਕਦੇ ਹੋ ਅਤੇ ਚਾਰੇ ਵਿਚ ਬਰਸੀਮ ਦੇ ਸਕਦੇ ਹੋ.
ਧੰਨਵਾਦ ਜੀ
Nano uria ke bare me btayen ?
(hn)
Maharashtra
SSk ji nano urea ek liquid product hai jo iffco company ka hai. Eski varto danne dar ure ki jgha par kar sakte hai. Iska 500gram ki dose urea ke 1 bag (45kg) ke brabar hai. Iska acha result hai. Iski spray ap normal urea dale ke hisab se kar sakte hai. Bas dhyan rahe ki iski spray saaf mausam mein kare. Dhanywad.
चने मे चील खरपतरवार नाशक का नाम बताए ?
(hn)
Maharashtra
भरत जी चने में खरपतवार को नष्ट करने के लिए कोई भी खरपतवार नाशक का प्रयोग करने की सिफारिश नहीं की जाती क्युकी इस से चने के ऊपर गलत प्रभाव पड़ता है चने में खरपतवार को गुड़ाई करके नष्ट किया जाता है| धन्यवाद् |
sir saffron da seed kithe miluga ?
(en)
Akash ji,safforn di kheti punjab vich jyada kaamyab nahi hai , punjab vich ksumbde di kheti kiti jaa rahi hai ate kesar di kheti di sifarish punjab vich nahi kiti jandi . Dhanwaad.
Punjab
sir ksumbde kia hunda?
Ye kya hai ?
(hn)
Punjab
jassi ji apki photo sahi treeke se upload nahi ho payi kirpya photo ko dobara se upload kre ta jo apko sahi jankri di ja sake. dhanyawad.
Ganne me kharpatwar kaise dur kren ?
(en)
Punjab
Ankit ji es lapet vel vale nadeen ki roktham ke liye 2,4-D Sodium Salt 80WP @800gram prati acre ke hisab se 200 litre pani mein milakar spray kar sakte hai. Dhanywad.
ਸਰ ਜੀ ਮੇਰ ਕੋਲ HF ਗਾ ਹੈ ਚਾਰ ਮਹੀਨੇ ਹੋ ਗਏ ਸੂਈ ਨੂੰ ਉਹ ਹੀਟ ਨਹੀ ਕਡਦੀ ਮੈ ਉਸ ਨੂੰ ਮਿਨਰਲ ਮਿਸਚਰ ਰੋਜ ਦਿੰਦਾ ਹਾਂ ?
(pb)
ਸੋਨੀ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin salt bolus ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ Minotas tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਤਾਰਾ ਕਰੇ ਤਾਂ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
ਗਰਮੀ ਸੀਜਨ ਲਈ ਫੁੱਲਾਂ ਦੀ ਪਨੀਰੀ ਕਦੋ ਲਾ ਸਕਦੇ ਹਾਂ ਕੋਈ ਦੱਸ ਸਕਦਾ. ਨਰਸਰੀ ਤਿਆਰ ਕਰਨੀ ਹੈ ਜੀ.
(pb)
ਨਿਰਮਲਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੇ ਫੁੱਲਾਂ ਦੀ ਕਾਸ਼ਤ ਕਰਨੀ ਚਾਹੁੰਦੇ ਹੋ, ਕਿਉਕਿ ਹਰ ਫੁੱਲ ਲਈ ਬਿਜਾਈ ਦਾ ਸਮਾਂ ਅਤੇ ਤਰੀਕਾ ਅਲੱਗ - ਅਲੱਗ ਹੁੰਦਾ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਸਕੇਗੀ। ਧੰਨਵਾਦ।
Sir hmari gehu 21 din ki hui h isme aisa ghas ho gya h isko kaise khtm kare agr isko khtm ni krte h to isee kya loss ho skta h hme iski jankari chahiye
(hn)
Punjab
Alok ji abhi tak ghas bhut chotta hai aise pta nahi chal skta ki kaun sa ghas hai. Aur apki gehun ki fasal bi abhi chotti hai. Gehun ki fasal par nadeen nashak ki spray fasal ke 35-45 dinno ki hone par kari jati hai. Tab tak yeh tadeen bi 2-3 patte nikal le ga jis eski pehchan krna easy ho jaye gi. Dusra gehun ki fasal par gulli dande ki roktham ke liy isoproturon @300-500gram ja clodinafop @160gram prati acre ke hisab se spray kari jati hai. Aur dusre broad patte vale nadeen ke liye 2,4-D@250gram prati acre ke hisab se dali jati hai. Dhanywad.
ਕਫ ਗਰੋਵਰ feed. ਫਾਰਮੂੁਲਾ ਦॅਸੋ ?
(pb)
Punjab
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।
श्रीमान जी मै हमीरपुर उत्तर प्रदेश से हूँ यहां पर 5 दिन से लगातार बारिश हुई है आज ही बंद हुई मैन मटर बोया था जो बारिश से पहले का है और भी खेत में मटर है पानी काफी ज्यादा है कोई उपाय सुझाये जिससे कम नुकसान हो कोई दवा या खाद ?
(hn)
Maharashtra
सुनील जी, आप फसल में 3 - 4 kg सल्फर / एकड़ के हिसाब से रेत में मिलाकर में मिलाकर डाल सकते है , धन्यवाद।
Can i grow ladyfinger in January ?
(en)
ashandeep you can grow lady finger in the month of feburary-march by using seed rate@ 15-18/acre. thankyou.
ਮਨਦੀਪ ਜੀ ਤੁਸੀ ਉਸ ਨੂੰ ਘਰ ਦੀ ਫੀਡ ਵੀ ਦੇ ਸਕਦੇ ਹੋ ਇਹ ਤੁਸੀ ਪੀਸ ਕੇ ਥੋੜੀ ਹਲਕੀ ਕਰਕੇ ਦੇ ਸਕਦੇ ਹੋ ਬਾਕੀ ਬੱਚਾ ਛੋਟਾ ਹੁੰਦਾ ਹੈ ਅਤੇ ਉਸਦਾ ਰੁਮੇਨ ਵੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਹੈ ਉਹ ਸਿਰਫ ਦੁੱਧ ਨੂੰ ਹਜ਼ਮ ਕਰ ਸਕਦਾ ਹੁੰਦਾ ਹੈ ਇਸ ਲਈ ਚਾਰਾ ਦੇਣ ਤੋਂ ਮਨ੍ਹਾ ਕੀਤਾ ਜਾਂਦਾ ਹੈ ਬਾਕੀ ਜਦੋ ਬੱਚਾ ਖੁਦ ਥੋੜਾ ਥੋੜਾ ਚਾਰਾ ਖਾਣ ਲੱਗ ਜਾਵੇ ਫਿਰ ਉਸਦੇ ਖਾਣ ਅਤੇ ਹਜ਼ਮ ਕਰਨ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ brotone liquid 10ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਾਚਨ ਸਹੀ ਕੰਮ ਕਰਦਾ ਰਹਿੰਦਾ ਹੈ ਅਤੇ calf ਸਟਾਰਟਰ ਇਸ ਲਈ ਦਿੰਦੇ ਹੈ ਕਿਉਕਿ ਉਸ ਵਿਚ ਬੱਚੇ ਦੇ ਸਰੀਰ ਨੂੰ ਤਿਆਰ ਕਰਨ ਅਤੇ ਵਧੀਆ ਵਿਕਾਸ ਲਈ ਕਈ ਜ਼ਰੂਰੀ ਚੀਜਾਂ ਮਿਲਾਈਆ ਹੁੰਦੀਆਂ ਹੈ ਇਸ ਲਈ ਜ਼ਿਆਦਾ ਉਸਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਬੱਚਾ ਜਲਦੀ ਤਿਆਰ ਹੋ ਜਾਂਦਾ ਹੈ
ਕੀ ਕਣਕ ਵਿੱਚ ਯੂਰੀਆ ਦੀ ਸਪਰੇ ਵੀ ਕੀਤੀ ਜਾ ਸਕਤੀ ਹੈ ?
(pb)
ਰਮਨ ਜੀ ਤੁਸੀਂ ਕਣਕ ਵਿਚ ਨੈਨੋ ਯੂਰੀਆ ਦੀ ਸਪਰੇ @ 2-4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ | ਜੇ ਤੁਸੀਂ ਦਾਣੇਦਾਰ ਯੂਰੀਆ ਦੀ ਸਪਰੇ ਕਰਨੀ ਹੈ ਤਾਂ ਤੁਸੀਂ ਦਾਣੇਦਾਰ ਯੂਰੀਆ @3ਕਿਲੋ ਨੂੰ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ | ਧੰਨਵਾਦ |
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
Punjab
ਗੁਰਜਿੰਦਰ ਜੀ ਕਿਸਾਨਾ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
सर मैं गांव में खाद बीज की दुकान करना चाहता हूं गांव में कोई और दुकान नहीं है इसके लिए क्या करना पड़ेगा कहां संपर्क करें लाइसेंस कहां से बनेगा ?
(hn)
Punjab
कुलदीप जी, खाद, बीज की दुकान करने लिए आपके पास agriculture डिग्री या डिप्लोमा होना बहुत जरूरी है, अगर आपके पास डिग्री या डिप्लोमा है तो आप लाइसेंस के लिए कृषि विभाग दफ्तर भिवानी - 01644 - 243277 से संपर्क कर सकते है। धन्यवाद।
Sir ji buffalo ka ek than tora sa tight hai bas or to thik ho gaya ?
(hn)
Harbir ji usko aap Ifer-h injection 5ml lgwayen aur 1-1 din ke frak se 3 tike lgwayen aur usko nimbu 100gm, ravkhand 250gm aur dalda gheo 250gm milla ker achi trah ubal ker 5 din den aur potasium iodide 20gm ko 7gm rojana 6 din takk den..
ਮੱਕੀ ਦੇ ਅਚਾਰ ਦੇ ਪਸ਼ੂਆਂ ਨੂੰ ਫਾਇਦੇ ?
(pb)
Punjab
ਮਨਪ੍ਰੀਤ ਜੀ ਅਚਾਰ ਨਾਲ ਪਸ਼ੂਆਂ ਦਾ ਪਾਚਨ ਸਹੀ ਰਹਿੰਦਾ ਹੈ ਅਤੇ ਹਰੇ ਚਾਰੇ ਦੀ ਕਮੀ ਵਿਚ ਇਸਦੀ ਵਰਤੋਂ ਨਾਲ ਪਸ਼ੂਆਂ ਤੋਂ ਵਧੀਆ ਦੁੱਧ ਲਿਆ ਜਾ ਸਕਦਾ ਹੈ ਅਤੇ ਇਸ ਨਾਲ ਵੀ ਪਸ਼ੂ ਸਹੀ ਤਰੀਕੇ ਨਾਲ ਦੁੱਧ ਦਿੰਦੇ ਰਹਿੰਦੇ ਹੈ ਇਹ ਇੱਕ ਪਸ਼ੂ ਨੂੰ 20 ਤੋਂ 25 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ.
ਸ੍ਰਰ 2 ਸਾਲ ਦੀ ਕੱਟੀ ਹੈ ਜੀ ੳਸ ਨੁੰ ਬਾਥਰੁਮ ਦਾ ਬਨ ਪੈ ਗਿਆ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ Lasix injection 7ml ਅਤੇ Gentamycin injection 10ml ਲਗਵਾਓ ਅਤੇ ਉਸਨੂੰ ਜੋਖ਼ਾਰ 50 ਗ੍ਰਾਮ, ਕਲਮੀਸ਼ੋਰਾ 50 ਗ੍ਰਾਮ ਰੋਜਾਨਾ ਰਾਤ ਨੂੰ 100 ਗ੍ਰਾਮ ਸ਼ੱਕਰ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਦਿਓ ਇਹ ਸਾਰਾ ਕੁੱਝ ਪੰਸਾਰੀ ਤੋਂ ਮਿਲ ਜਾਵੇਗਾ ਇਹ ਤੁਸੀ 5 ਦਿਨ ਦਿਓ
Sir bundelkhand uttar Pradesh ke liye white matar ki unnat kisam kaun si hai
(hn)
Uttar Pradesh
ritvik ji app matar ki unnat kisme jaise ki DDR 27, Adarsh, Prakash, HUPD 15 and Swati ki biaji kar sakte hai. dhanyawad.
आवारा पशुओं से बचाव के लिए किसानों को खेतों में कटीले तारों की बाड़ लगाने हेतु 75 से 90 अनुदान सरकारों द्वारा प्रदान कराया जाय ?
(hn)
Punjab
अनिल जी, खेत में तार लगाने पर इस तरह की कोई भी सब्सिडी अभी तक सरकार की तरफ से नहीं दी जा रही। धन्यवाद।
आज कल हो रही बरसात से सरसों को क्या लाभ होगा या हानि होगी अगर हानि होती है तो उसे दूर कैसे किया का सकता है ?
(hn)
Uttar Pradesh
अनिल जी अपने खेत में बारिश के पानी को ज्यादा समय के लिए खड़ा ना होने दे इसका निकास जल्द से जल्द करे| अगर आपके खेत में ज्यादा पानी खड़ा है और निकास का प्रबंध नहीं है तो आप सल्फर 3 -4 किलो प्रति एकड़ के हिसाब से डाल सकते है | धन्यवाद् |
सर 6 january नू सीमेन कराया ओर उसी दिन से ऐसे चिट्टा जेहा छड़ rhi आ ?
(hn)
नवदीप जी इसमें कोई समस्या वाली बात नहीं है आप Gestaprogen पाउडर 25 ग्राम रोजाना 20 दिन तक देना शुरू करें बाकि इसके गाभिन होने या खाली होने का सही पता 21—22 दिन बाद दोबारा हीट में आने पर पता लग सकता है।
Haryana
Shukriya
Punjab
Harvilash dairy farm YouTube channel hai ,contact number -9416683455,adress-ambala, haryana
ਸ੍ਰੀ ਮਾਨ ਜੀ ਕਣਕ ਤੇ ਸਪ੍ਰੇ ਕੀਤੀ ਸੀ ਗੁੱਲੀ ਡੱਨਾ ਬਹੁਤ ਸੀ Bayer di atlantis ਇੱਕ packet atlantis da ik packet ਗੋਦਰੇਜ ਦੀ ਟੋਪਕ ਦਾ ਪਾਇਆ ਸੀ ਡੇਡ ਕਿੱਲੇ ਤੇ ਦੋ ਦਿਨ ਬਾਅਦ ਮੀਂਹ ਪੈਣ ਲੱਗ ਪਿਅਾ ਕਣਕ ਪੀਲੀ ਹੋਗੀ ਕਿਤੋਂ ਕਿਤੋਂ ਜੀ ਗੁੱਲੀ ਡੰਡੇ ਨੂੰ ਕੁੱਸ ਨੀ ਹੋਇਆ ਜੀ ਕੋਈ ਹੱਲ ਦੱਸੋ ਜੀ ਕਣਕ ਵੀ ਠੀਕ ਹੋਜੇ ਗੁੱਲੀ ਡੰਡਾ ਵੀ ਮੱਚ ਜੇ ਧੰਨਵਾਦ ?
(pb)
Lachhma ਜੀ, ਕਣਕ ਦਾ ਪੀਲਾ ਪੈਣਾ ਸਪਰੇ ਤੋਂ ਬਾਅਦ ਮੀਂਹ ਦੇ ਪੈਣ ਕਾਰਨ ਹੋ ਸਕਦਾ ਹੈ। ਮੌਸਮ ਦੇ ਸਾਫ਼ ਹੋਣ ਤੇ ਹੀ ਗੁਲੀ ਡੰਡੇ ਦੀ ਸਪਰੇ clodinafop 160 ਗ੍ਰਾਮ ਜਾਂ 400 ਮਿਲੀਲੀਟਰ fenoxaprop-p-ethyl ਜਾਂ pinoxaden ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਕਰੋ, ਅਤੇ ਗੁਲੀ ਡੰਡੇ ਦੀ ਸਪਰੇ ਤੋਂ 8-10 ਦਿਨ ਬਾਅਦ ਤੁਸੀ NPK 19:19:19 ਦੀ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸ ਨਾਲ ਕਣਕ ਦਾ ਪੀਲਾਪਣ ਸਹੀ ਹੋ ਜਾਵੇਗਾ। ਧੰਨਵਾਦ।
आंवले की खेती कैसे करे ?
(hn)
Rajasthan
आकाश जी, आंवले के पौधे सख्त होने की वजह से इन्हें मिट्टी की हर किस्म में उगाया जा सकता है। इस फसल की खेती के लिए मिट्टी की pH 6.5-9.5 होना चाहिए। भारी ज़मीनों में इसकी खेती करने से परहेज करें। आंवले की किसम Banarasi, Krishna, NA-9, Francis और NA-10 की बिजाई अच्छी उपज के लिए की जा सकती है। आंवला की खेती के लिए अच्छी तरह से जोताई और जैविक मिट्टी की आवश्यकता होती है। जैविक खाद जैसे कि रूड़ी की खाद को मिट्टी में मिलायें। फिर 15×15 सैं.मी. आकार के 2.5 सैं.मी. गहरे नर्सरी बैड तैयार करें।आंवला की खेती जुलाई से सितंबर के महीने में की जाती है। उदयपुर में इसकी खेती जनवरी से फरवरी महीने में की जाती है। बीज की गहराई के लिए 1 मीटर गहरा वर्गाकार गड्डे खोदें और सूरज की रोशनी में 15-20 दिनों के लिए खुला छोड़ दें। अच्छी पैदावार के लिए 200 ग्राम बीजों को प्रति एकड़ में प्रयोग करें। खेत की तैयारी के समय मिट्टी में 10 किलो रूड़ी की खाद अच्छी तरह मिलाएं। खेत में नाइट्रोजन 100 ग्राम, फासफोरस 50 ग्राम और पोटाश्यिम 100 ग्राम प्रति पौधा डालें। यह खाद एक वर्ष के पौधे को डालें और 10 साल तक खाद की मात्रा बढ़ाते रहें। फासफोरस की पूरी और पोटाशियम और नाइट्रोजन आधी मात्रा को जनवरी-फरवरी में शुरूआती खुराक के तौर पर डालें। बाकी की मात्रा अगस्त के महीने में डालें| बोरोन और ज़िंक सल्फेट 100-150 ग्राम, सोडियम की ज्यादा मात्रा वाली मिटटी में पौधे की आयु और सेहत के अनुसार डालें| खेत को नदीन मुक्त बनाने के लिए समय-समय पर गोड़ाई करें| गर्मियों में सिंचाई 15 दिनों के फासले पर करें और सर्दियों में अक्तूबर दिसंबर के महीने में हर रोज़ चपला सिंचाई द्वारा 25-30 लीटर प्रति वृक्ष डालें। मानसून के मौसम में सिंचाई की आवश्यकता नहीं होती। फूल निकलने के समय सिंचाई ना करें। बिजाई से 7-8 साल बाद पौधे पैदावार देना शुरू कर देते है। जब फूल हरे रंग के हो जाएं और इनमें विटामिन सी की अधिक मात्रा हो जाए तो फरवरी के महीने में तुड़ाई कर दें। इसकी तुड़ाई वृक्ष को ज़ोर-ज़ोर से हिलाकर की जाती है। धन्यवाद।
Sir g 8 March 2021 da Jersey Female calf da birth aa te oss nu brucellosis da injection laga sakte aa te kehra kinne doze ?
(pb)
Hanji lgwao skde ho isde lai tuci nazdiki sarkari doctor nal sampark kr skde ho ja fir tuci private store ton bruvax vaccine lgwa skde ho per eh mildi mushkil hai tuci store walia nal gal krke speacial mngwa skde ho.
Sir tomato ki पौध galan ho rahi h kuch dava bataye ?
(hn)
Manish ji, tamatar ki fasal mai galan ki samsya ki roktham ke liye app Carbendazim @ 400 gm ko 200 litre pani mai mila kar prati acre ke hisab se spray kar sakte hai. dhanywad.
Dr Saab g ki hun votan pain takk pashu Mandi nahi lagange jive 23 January nu jagraon vikhe
(pb)
Raju ji ajje isde vare koi update nhi hai kyuki bimari krke fir ekath honn ton mnna kitta ja reha ha jiwe hi isdi koi update aundi hai tan tuhanu jankari de diti jawegi.
haloxyfop nu wheat te spray kita ja skda 63 days old crop ?
(en)
Punjab
Jaswant ji, haloxyfop nu wheat te spray karn di sifarish nahi hai. Es herbicide nu jhone di fasal vich istyemal kita janda hai. kirpa tuc daso ke tuhadi fasal vich ki problem a rehi hai, ta jo tuhanu us hisab nal jankari diti ja sake. dhanwad.
ग्रोथ नहीं कर रही
Punjab
Sundar ji, kank di fasl di growth lai tuci NPK 19:19:19@10-15g/L paani de hisaab naal spray karo . Dhnyavaad.
Sir bakri farm 15 bakri se karna chahte hi bakri ko kon kon se tikakarn lagana chahiy ki bimari na faile ?
(hn)
Abhiram ji aap chote bache se vaccination suru kr skte hai jaise bache ki umar 3 mahine ki hone per PPR vaccination krwayen fir 20 din badd ET vaccination aur fir uske 20 din badd FMD vaccination aur fir 20 din badd HS vaccination krwa skte hai fir apne FMD aur HS ki vaccination sall mai 2 varr jrur krwani hai
Sir ji cow 3 month di pregnant hai Calcium pauna hai ji kehda paie ji sab to top da calcium dsso ji ?
(pb)
Dablu ji jekar cow dudh de rehi ha fir he calcium deo uss nu Calcimust gold liquid 50ml rojana de skde ho ate jekar dudh nhi dindi hai fir calcium naa deo usdi khurak ate rehn sehn da purra dian rakho ate suun ton 2 mahine pehla vitum-h liquid 10ml rojana deo.
sir ai kraun ton bad rasaund de skde hn ya koi hor thandi cheej de skde hn ?
(en)
ਹਾਂਜੀ ਤੁਸੀ ਪਸ਼ੂ ਨੂੰ 125 ਗ੍ਰਾਮ ਰਸੌਦ ਖਿਲਾ ਸਕਦੇ ਹੋ ਬਾਕੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ.
sir kauntumbe da powder te nal namak vkhra dena jruri hai 25 gm de rhe hai roj. vkhra dena jruri hai ya nahi ?
(en)
Rajasthan
ਹਾਂਜੀ ਤੁਸੀ ਕੋੜ ਤੂਮੇ ਦੇ ਰਹੇ ਹੋ ਫਿਰ ਨਮਕ ਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Gehu kese hai ?
(hn)
Madhya Pradesh
Ankush ji, photo mai dekhne se gehu ki fasal achi lag rehi hai, baki app fr bhi fasal ka ache se narikshan karte rahe aur dekhte rahe ke app ki fasal mai koi bimari ya keet ka khatra na ho. dhanywad.
Sir ssa ?
(pb)
Punjab
Jagdeep ji, sat sri akal , tuhada khetibaadi sambandhi koi v swaal hai ta tuci apni kheti aap te swaal puch ke usdi sahi jaankari lai sakde ho ji . Dhanwaad .
Ssa sir ?
(pb)
Punjab
Jagdeep ji, sat sri akal , tuhada khetibaadi sambandhi koi v swaal hai ta tuci apni kheti aap te swaal puch ke usdi sahi jaankari lai sakde ho ji . Dhanwaad .
Ssa sir ?
(pb)
Punjab
Jagdeep ji, sat sri akal , tuhada khetibaadi sambandhi koi v swaal hai ta tuci apni kheti aap te swaal puch ke usdi sahi jaankari lai sakde ho ji . Dhanwaad .
Sir g nutrifeed multicut Bajra kehre month Sowing kar sakde aa te 1.5 kanaal ch kinna seed use karna 60 percent sand te DAP ja koi hoor fertilizer Iss time 3rd cut oat or Raye grass ready aa HUMIC Acid or Azoto da ke benefit aa te kidda kinne use karne aa ?
(pb)
Yuvraj ji, multicut Bajra March to August de mahine tak lagaya ja sakda hai, 1.5 kanal vich esda seed 1.5 to 2 kilo bijya ja sakda hai. oats di fasal vich 40- 45 kilo urea prati acre har cutting to baad use kro ate Rye di fasal vich 60-65 kilo urea prati acre de hisab nal har cutting to baad use kro. humic acid ate azotobacter di varton nal plant di germination ate growth vich vadha hunda hai, ate eh dono growth regulator de tour te fasal vich varte jande hun. Humic acid di varton jada tar plant di transplanting de time hundi hai. dhanwad.
ਕਣਕ ਨੂੰ ਬਕਰੀਆਂ ਦੁਆਰਾ ਚਰੳਣ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਸੁਖਮਨ ਜੀ, ਜੇ ਕਣਕ ਨੂੰ ਹਲਕਾ ਬੱਕਰੀਆਂ ਨਾਲ ਚਰਾ ਦਿੱਤਾ ਜਾਵੇ ਤਾ ਕਣਕ ਦਾ ਵਾਧਾ ਜ਼ਿਆਦਾ ਹੁੰਦਾ ਹੈ ਅਤੇ ਕਣਕ ਬੂਟਾ ਵੀ ਜ਼ਿਆਦਾ ਬਣਾਉਂਦੀ ਹੈ ਜੀ। ਧੰਨਵਾਦ।
Punjab
ਸੁਖਮਨ ਜੀ, ਜੇ ਕਣਕ ਨੂੰ ਹਲਕਾ ਬੱਕਰੀਆਂ ਨਾਲ ਚਰਾ ਦਿੱਤਾ ਜਾਵੇ ਤਾ ਕਣਕ ਦਾ ਵਾਧਾ ਜ਼ਿਆਦਾ ਹੁੰਦਾ ਹੈ ਅਤੇ ਕਣਕ ਬੂਟਾ ਵੀ ਜ਼ਿਆਦਾ ਬਣਾਉਂਦੀ ਹੈ ਜੀ। ਧੰਨਵਾਦ।
ਕਿਨੂੰ ਨੂੰ ਪਾਣੀ jyada ਲਗ ਗਿਆ ਉਹ ਪੱਤੇ ਸੈੱਟ ਰਿਹਾ ਕਿ ਕਰਿਆ ਜੀ ?
(pb)
ਸ਼ਰਨ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਕਿੰਨੂ ਦਾ ਬਾਗ ਹੈ ਜਾ 1-2 ਬੂਟੇ ਲਾਏ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਤੁਹਾਡੇ ਪਾਣੀ ਦਾ ਲੈਵਲ ਕਿੰਨਾ ਹੈ। ਹੋ ਸਕੇ ਤਾ ਬੂਟੇ ਦੀ ਫੋਟੋ ਵੀ ਭੇਜੋ। ਧੰਨਵਾਦ।
Kanak ch meeh da jayda pani aa Hun calcium nitrate PA sakde aa ja koi hor Hal hou ?
(pb)
Amandeep ji, kanak di fasal vich pehla ta paani da nikas kita jawe ate esto baad tuc kanak di fasal vich 3 kilo sulphur prati acre de hisab nal varton kar sakde ho. dhanwad.
Gir gay kha se kharide ?
(hn)
Punjab
Tanekar ji aap Gir cow lene ke liye Vinod Shelar 8108164416 Shelar gir Dairy Farm se sampark kr skte hai inse apko sari jankari mill jayegi.
pashupalan pe loan kaise le ?
(pb)
Punjab
यदि आप डेयरी फार्मिंग के लिए लोन लेना चाहते है तो आपके पास ट्रेनिंग होना ज़रूरी है। आप डेयरी की ट्रेनिंग के बारे में पूरी जानकारी लेने के लिए आप डिप्टी डायरेक्टर डेयरी, क्वार्टर 313 -321 घड़ोली गेट, नजदीक महिंदरा कॉलेज पटियाला 0175-2300517 के साथ संम्पर्क कर सकते हैं। यह 2 से 4 हफ्ते के कोर्स होता है। इनसे आपको फीस के बारे में भी पता लग जाएगा और आगे होने वाली ट्रेनिंग की जानकारी भी मिल जाएगी।
Ye kaun sa rog hai ?
(hn)
Madhya Pradesh
Shrimal ji, yeh gehu ki fasal mai stripe/ yellow rust ke rog ke lakshan najar aa rahe hai. Eski roktham ke liye app Mancozeb @ 2 gm prati Litre pani mai mila kar ja fr Propiconazole (Tilt) 25 EC @2 ml prati litre pani mai mila kar spray kar sakte hai. dhanwad.
Sir karja mafi da koi hoea alan dsseo ?
(pb)
Punjab
Ajmer ji sarkar valo hale es bare koi notification nahi ayi hai. Dhanwad.
kanak de vich urea khad ton kinne din bad herbicide spray kr skde hn ?
(hn)
Punjab
ਲਖਵਿੰਦਰ ਜੀ, ਚੰਗੇ ਨਤੀਜੇ ਲਈ ਪਹਿਲਾ ਨਾਦੀਨਾਸ਼ਕ ਦਵਾਈ ਦਾ ਛਿੜਕਾਅ ਕਰ ਲੈਣਾ ਚਾਹੀਦਾ ਹੈ ਅਤੇ ਉਸਤੋਂ 8-10 ਦਿਨ ਬਾਅਦ ਹੀ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਜੀ। ਧੰਨਵਾਦ।
january ch kehda chara launa chahida hai pashua lyi ?
(pb)
Punjab
Charanjit ji, january de mahine vich koi bhi hara chara lagoun di sifarish nahi hai. tuc march de mahine vich bajra, sorghum, ja makki da chare di bijayi kar sakde ho. dhanwad.
सर गाय है जो 6 महीने की गर्भवती हैं और उसे श्वास लेते समय पेट में धक्का मार रही है खाना नही खा रही है ठीक से बैठती नहीं है उसे लगभग 15 दिन हो गया उसके उपचार में इंटासेफ inj 2 बार लगा असर नहीं हुआ इसके उपचार ?
(hn)
गुलशन जी कृप्या आप उसकी वीडियो बनाकर अपलोड करें उसे कैसे समस्या आ रही है और क्या क्या इलाज हो चुका है ताकि आपको सही जानकारी दी जा सके आप उसकी साफ वीडियो, फोटो अपलोड करें।
Sir jo agrimin I or nutrisac advanced bolus aa inha vicho sabse best result kiska hai ?
(pb)
Punjab
Inderpal ji inn dono ka acha result hai aap koi bhi paryog kr skte hai aap pashu heat mai lane ke liye Nutrisac advance bolus 1 goli rojana de skte hai aur 21 din tak dete rehe.
ਸਰ ਇਹ ਕਿੰਨੂ ਦਾ ਪੌਦਾ ਡੇਢ ਸਾਲ ਦਾ ਹੈ। ਇਹ ਵੱਧ ਫੁੱਲ ਨਹੀਂ ਰਿਹਾ ?
(pb)
ਰਾਜਪਾਲ ਜੀ ਕਿੰਨੂ ਦੇ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
es tra Gobi hon da ki kaarn hai ?
(pb)
Yadwinder ji, tuc pehle gobhi di fasal vich pani da nikas changi trah kar dewo ate fr es nu 2-3 din tak dhup lagan to baad Carbendazim 12% and Mancozeb 63% WP di 300 gram prati acre de hisab nal spray kar sakde ho.dhanwad.
Sir jo nutrisac advanced bolus aa o kis lai varti jandi aa ?
(pb)
Punjab
inderpal ji isdi varto pashu nu sme te heat vich leyaun lai, sarir di kamjori dur krn lai, bachedani nu takat den lai kiti jandi hai ehh tuci rojana 1 goli de skde ho ate 21 din tak deo.