Manage Expert Answers

Search

Total Count :- 258604

सर मेरी एक टोतापरी बकरी है जिसे ब्याए 3 हफ्ते हो गए है जो फीड एकदम खा ही नहीं रही है बहुत होम्यूपथिक दवा किया गया लेकिन कोई रिस्पॉन्स नहीं मिला बकरी एकदम पतली हो गई है। आप सभी से निवेदन है कि आप सब कोई अच्छी दवा बताए ?

(en)
Posted by
इज़हार (7355790402)
इज़हार
Uttar Pradesh
Jaunpur
Write Answer
Posted Date (11 Jan 2022 10:24 AM) Assigned Date (12 Jan 2022 09:16 AM)
Answered Date (12 Jan 2022 10:42 AM) Translated Date (17 Jan 2022 10:44 AM)

इज़हार जी आप उसे Gentamycin inj. 5-7ml , Belamyl inj. 3-5ml रोजाना तीन दिन लगवाएं यह उसकी ग्रोथ के हिसाब से लगवाएं और Brotone liquid 10ml रोजाना देना शुरू करें।

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (11 Jan 2022 10:10 AM) Assigned Date (12 Jan 2022 11:28 AM)
Answered Date (12 Jan 2022 10:39 AM) Translated Date (13 Jun 2022 03:53 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (11 Jan 2022 10:08 AM) Assigned Date (12 Jan 2022 11:29 AM)
Answered Date (12 Jan 2022 10:39 AM) Translated Date (13 Jun 2022 03:53 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Tell me more about zinc spray for wheat crop ?

(en)
Posted by
Vipin Kumar (9457548894)
Vipin Kumar
Uttar Pradesh
Gautam Buddha Nagar
Write Answer
Posted Date (11 Jan 2022 09:42 AM) Assigned Date (12 Jan 2022 11:03 AM)
Answered Date (11 Jan 2022 11:05 AM) Translated Date (12 May 2023 03:39 PM)

Vipin, zinc spray should be done if zinc deficiency appear in wheat crop. Zinc deficiency symptoms in wheat are stunted and bushy crop with leaves chlorotic in the middle, which later break and keep hanging. Apply 25 kg of zinc sulphate (21%) per acre which will be enough for 2-3 years. Zinc deficiency can also be corrected by foliar spray of 0.5% zinc sulphate (21% zinc). Prepare the solution for spray by dissolving 1kg zinc sulphate and 1/2 kg unslaked lime in 200 litres of water. This solution is sufficient for spraying an acre of wheat once. Two or three sprays at 15-day intervals are needed. thankyou.

श्रीमान जी हमीरपुर उत्तर प्रदेश से हूँ मैने मटर बोया था लगातार 5 दिन बारिश से मटर पिला हो गया है कोई दवा या खाद बताये जिससे अच्छी बड़वार ओर पिला पन दूर हो जाये तो अति कृपा होगी ?

(hn)
  • 4
Posted by
सुनील कुमार (8009677676)
सुनील कुमार
Uttar Pradesh
Hamirpur
Write Answer
Posted Date (11 Jan 2022 09:17 AM) Assigned Date (11 Jan 2022 01:58 PM)
E
Answered Date (11 Jan 2022 10:48 AM) Translated Date (11 Jan 2022 11:12 AM)

सुनील जी पहले आप अपने खेत से पानी के निकास का प्रबंध करे | निकास के बाद आप सल्फर @ 3 किलो को प्रति एकर के हिसाब से प्रयोग कर सकते है | धन्यवाद्|

Madhya Pradesh

Answered Date (11 Jan 2022 10:08 AM) Translated Date (11 Jan 2022 11:13 AM)

टाटा कंपनी की taqat fungicide का प्रयोग करें और fmc का zinatra

11 Jan 2022

अमन जी किसान भाईओं के साथ जानकारी सांझी करने के लिए धन्यवाद्।

ਸਤਿ ਸ੍ਰੀ ਅਕਾਲ ਜੀ ਕਣਕ 60 65 ਦਿਨ ਦੀ ਹੈ ਗੁੱਲੀ ਡੰਡਾ ਹੈ ਖੇਤਾਂ ਵਿਚ ਯੂਰੀਆ ਵਿੱਚ ਸਨਕੋਰ ਪਾ ਦੇਵਾ ਜੀ ਇਸ ਦਾ ਨੁਕਸਾਨ ਤਾ ਨਹੀਂ ਹੈ ਵਧੀਆ ਰਿਜਲਟ ਮਿਲ ਸਕਦਾ ਜਾ ਨਹੀਂ ਜੀ ?

(pb)
Posted by
Sunny (9876485187)
Sunny
Punjab
Rupnagar
Write Answer
Posted Date (11 Jan 2022 09:15 AM) Assigned Date (11 Jan 2022 01:52 PM)
Answered Date (17 Jan 2022 12:17 PM) Translated Date (01 Feb 2022 02:15 PM)

ਸੰਨੀ ਜੀ, sencor ਦਵਾਈ ਦਾ ਵਧੀਆ ਰਿਜਲਟ ਲੈਣ ਲਈ ਇਸ ਦੀ 100-150 g /ਏਕੜ ਦੇ ਹਿਸਾਬ ਨਾਲ ਪਾਣੀ ਵਿਚ ਘੋਲ ਕੇ ਸਪਰੇ ਹੀ ਕਰਨੀ ਚਾਹੀਦੀ ਹੈ, ਇਸ ਨੂੰ ਖਾਦ ਵਿਚ ਮਿਲਾ ਕੇ ਪਾਉਣ ਨਾਲ ਕਈ ਵਾਰ ਦਵਾਈ ਪੂਰਾ ਅਸਰ ਨਹੀਂ ਕਰਦੀ। ਧੰਨਵਾਦ।

ਸਰ ਜੀ ਕਣਕ ਨੂੰ vestige agri82ਦੀ ਸਪਰੇ ਗੁੱਲੀ ਡੰਡੇ ਵਾਲੀ ਦਵਾਈ ਨਾਲ ਸਪਰੇ ਕਰ ਸਕਦੇ ਆ ਜੀ ਦਸਿਓ ?

(pb)
Posted by
jagroop singh (9478119023)
jagroop singh
Punjab
Amritsar
Write Answer
Posted Date (11 Jan 2022 08:56 AM) Assigned Date (11 Jan 2022 01:51 PM)
Answered Date (11 Jan 2022 11:18 AM) Translated Date (13 Jun 2022 03:53 PM)

ਜਗਰੂਪ ਜੀ ਤੁਸੀਂ ਕਣਕ ਵਿਚ vestige agri82 ਤੇਗੁੱਲੀ ਡੰਡੇ ਦੀ ਸਪਰੇ ਨੂੰ ਮਿਕ੍ਸ ਕਰ ਕੇ ਕਰ ਸਕਦੇ ਹੋ | ਇਹ ਦਵਾਈ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਕਰਦੀ ਹੈ | ਧੰਨਵਾਦ |

Knak wich kina din ta urea Puri karni chahidi aa And Kini urea pauni chahidi aa ik acre ch ?

(pb)
Posted by
Charnpreet singh (9878000769)
Charnpreet singh
Punjab
Sangrur
Write Answer
Posted Date (11 Jan 2022 08:49 AM) Assigned Date (12 Jan 2022 11:04 AM)
Answered Date (11 Jan 2022 10:56 AM) Translated Date (13 Jun 2022 03:54 PM)

charnpreet ji kanak vich urea takriban bijai ton baad 60 din de andar poori karn di sifarish kiti jandi hai. ik acre vich 110 kilo urea paa sakde ho.dhanwaad.

चने की फसल गरोथ नही कर रही है जमीन उढार है ?

(hn)
Posted by
आत्मा राम (7340186175)
आत्मा राम
Rajasthan
Sri Ganganagar
Write Answer
Posted Date (11 Jan 2022 08:37 AM) Assigned Date (11 Jan 2022 02:01 PM)
Answered Date (11 Jan 2022 10:59 AM) Translated Date (11 Jan 2022 11:13 AM)

आत्मा राम जी किर्प्या ये बताये की आपने चने की फसल को बिजाई के समय कौन सी खाद कितनी मात्रा में डाली है ता जो आपको उस हिसाब से सही जानकारी दी जा सके | धन्यवाद् |

चने में फल बनने के बाद डबल गोदरेज का स्प्रे कर सकते हैं क्या ?

(hn)
Posted by
Dr.shrimal Rajput (8516091383)
Dr.shrimal Rajput
Madhya Pradesh
Sehore
Write Answer
Posted Date (11 Jan 2022 08:31 AM) Assigned Date (11 Jan 2022 02:01 PM)
Answered Date (11 Jan 2022 11:25 AM) Translated Date (11 Jan 2022 12:30 PM)

श्रीमल जी डबल गोदरेज पैदावार बढ़ाने के लिए प्रयोग की जाती है क्युकी ये ज्यादा फूल को फल बनने में सहायता करती है | इसको आप 10 ml को प्रति 15 लीटर पानी के हिसाब से स्प्रे कर सकते है | धन्यवाद् |

ਪੋਲੀਹਾਓਸ ਬਨਾਓਣ ਦਾ ਕੋਈ ਫਾਈਦਾ ਹੈ ਜਾ ਨਹੀ ਜੀ ਦਸਣ ਦੀ ਕਿਰਪਾ ਕਰੋ ਜੀ ?

(pb)
Posted by
Pawanpreet Kaur (7814227700)
Pawanpreet Kaur
Punjab
Bathinda
Write Answer
Posted Date (11 Jan 2022 08:26 AM) Assigned Date (12 Jan 2022 11:04 AM)
Answered Date (11 Jan 2022 11:32 AM) Translated Date (12 May 2023 06:18 PM)

ਪਵਨਪ੍ਰੀਤ ਜੀ ਜੇ ਤੁਸੀਂ ਸਬਜ਼ੀਆਂ ਜਾ ਸਬਜ਼ੀਆਂ ਦੀ ਪਨੀਰੀ ਵਾਸਤੇ polyhouse ਬਣਾਉਣਾ ਚਾਹੁੰਦੇ ਹਨ ਤਾ ਇਸਦਾ ਬਹੁਤ ਫਾਇਦਾ ਹੈ। ਤੁਸੀਂ ਸਬਜ਼ੀਆਂ ਜਿਵੇ ਸ਼ਿਮਲਾ ਮਿਰਚ, ਖੀਰਾ, ਟਮਾਟਰ, ਆਦਿ ਜਾ ਅਗੇਤੀ ਸਬਜ਼ੀਆਂ ਕਰਨਾ ਚਾਹੁੰਦੇ ਹਨ ਤਾ ਇਹ ਬਹੁਤ ਲਾਹੇਵੰਦ ਹੋ ਸਕਦਾ ਹੈ। ਇਸ ਵਿਚ ਤਾਪਮਾਨ ਨੂੰ ਕੰਟਰੋਲ ਕਰਕੇ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਧੰਨਵਾਦ।

Answered Date (12 Jan 2022 10:28 AM) Translated Date (12 May 2023 06:15 PM)

ਨਵਦੀਪ ਵੀਰ ਜੀ ਬਹੁਤ ਬਹੁਤ ਧੰਨਵਾਦ

Answered Date (12 Jan 2022 10:31 AM) Translated Date (12 May 2023 06:14 PM)

ਨਵਦੀਪ ਵੀਰ ਜੀ ਕਿ ਹੁਣ ਲਿਫਾਫਾ ਪਾ ਕੇ ਭਿੰਡੀ ਬੀਜੀ ਜਾ ਸਕਦੀ ਏ ਜਰਮਿਨੇਟ ਹੋ ਜਾਵੇਗੀ

12 Jan 2022

ਪਵਨ ਜੀ, ਤੁਸੀ ਇਸ ਮਹੀਨੇ ਵਿਚ POLYTHENE ਸ਼ੀਟ ਦੇ ਹੇਠਾਂ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਜੀ , ਸ਼ੀਟ ਦੇ ਹੇਠਾਂ ਵੱਧ ਤਾਪਮਾਨ ਹੋਣ ਕਰਕੇ GERMINATION ਹੋ ਜਾਂਦੀ ਹੈ ਜੀ। ਧੰਨਵਾਦ।

(pb)
  • 1
Posted by
Rajinder singh (9888656074)
Rajinder singh
Punjab
Tarn Taran
Write Answer
Posted Date (11 Jan 2022 07:59 AM) Assigned Date (12 Jan 2022 11:30 AM)
Answered Date (12 Jan 2022 10:38 AM) Translated Date (01 Apr 2022 03:21 PM)

ਰਾਜਿੰਦਰ ਜੀ ਤੁਸੀ ਉਸ ਨੂੰ Fenbendazole & ivermectin salt ਦੀ ਗੋਲੀ ਦਿਓ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੱਕ ਦਿੰਦੇ ਰਹੋ ਅਤੇ Enerboost powder 50 ਗ੍ਰਾਮ ਰੋਜਾਨਾ ਦਿਓ ਅਤੇ ਇਹ 1 ਮਹੀਨਾ ਦਿਓ ਫਿਰ ਜਦੋ ਸੂਣ ਵਿੱਚ ਮਹੀਨਾ ਰਹਿ ਜਾਵੇ ਤਾਂ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Answered Date (11 Jan 2022 10:05 AM) Translated Date (11 Jan 2022 11:13 AM)

Cargill da Purina feed transition mix feed pao, 9month ch

devmedia

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (11 Jan 2022 07:53 AM) Assigned Date (12 Jan 2022 11:30 AM)
Answered Date (11 Jan 2022 02:25 PM) Translated Date (01 Feb 2022 02:11 PM)

Adi ji, ih kise ghaat kar ke nahi hunda, ih kism te hi nirbahr karda hai ,kisam anusaaar hi fasl vich full aone shuru ho jaande han ji . Dhanwaad .

Sir ਗਾਂ ਇਕ mahine ਤੱਕ ਸੁਣ ਵਾਲੀ ਹੈ ਉੱਠਣ ਵਿਚ ਔਖੀ ਉੱਠ ਦੀ ਹੈ ਕੋਈ ਇਲਾਜ਼ ਦੱਸੋ ?

(pb)
Posted by
hardeep singh (9478278790)
hardeep singh
Punjab
Patiala
Write Answer
Posted Date (11 Jan 2022 07:15 AM) Assigned Date (12 Jan 2022 11:04 AM)
Answered Date (12 Jan 2022 10:35 AM) Translated Date (13 Jun 2022 03:54 PM)

ਹਰਦੀਪ ਜੀ ਤੁਸੀ ਉਸ ਨੂੰ Nurokind inj 15ml, Calcimust inj 15ml, Metphos inj 15ml ਰੋਜਾਨਾ ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ Metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ

Sat Shri AKAL ji. Sar hi kanak 60din di ho gayi a urea pa Sakde a ji. 222 seed hai ji ?

(pb)
Posted by
ਗੁਰਨਾਮ ਸਿੰਘ ਸੰਧੂ (9478203519)
ਗੁਰਨਾਮ ਸਿੰਘ ਸੰਧੂ
Punjab
Pathankot
Write Answer
Posted Date (11 Jan 2022 07:05 AM) Assigned Date (12 Jan 2022 11:05 AM)
Answered Date (11 Jan 2022 11:04 AM) Translated Date (01 Feb 2022 02:12 PM)

gurnam ji kanak vich urea bijai ton baad 55-60 din vich poori karn di sifarish kiti jandi hai. dhanwaad.

ਕੀ ਪੰਜ ਮਹੀਨਿਆਂ ਦੀ ਗੱਭਣ ਮੱਝ ਨੂੰ ਲੇਟੀ ਰਿੰਨ ਕੇ ਪਾਈ ਜਾ ਸਕਦੀ ਆ ਮੱਝ ਦਾਨਾ ਘੱਟ ਖਾ ਰਹੀ ਆ ਜਿਦਾ ਬਦਹਜ਼ਮੀ ਹੋਈ ਹੋਵੇ ਨੱਕ ਮਾਰ ਕੇ ਖਾਦੀ ਆ ਜੀ ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (11 Jan 2022 06:42 AM) Assigned Date (12 Jan 2022 11:05 AM)
Answered Date (12 Jan 2022 10:33 AM) Translated Date (01 Feb 2022 02:13 PM)

ਕੁਲਦੀਪ ਜੀ ਤੁਸੀ ਉਸ ਨੂੰ Vivliv Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਲੇਟੀ ਪਾ ਸਕਦੇ ਹੋ ਅਤੇ 5 ਤੋਂ 7 ਦਿਨ ਲਗਾਤਾਰ ਦਿਓ ਅਤੇ ਫਿਰ ਮਹੀਨੇ ਦੇ ਫਰਕ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਜੀ

Dr.ravinder singh ji sir pashu noo heat vich on te first ai kine ghante baad karni chaidi aa taa jo bachedani vich sparm enter karde aa taa jo bachedani vich ovulation hunda aa jo ina doha de miln naal jagout hunda aa vadiya Hove te conceive kar jave...j ai to baad v heat dikhe taa doosri ai kine ghante baad karni chaidi aa ji. ?

(pb)
Posted by
inderpal (9815474241)
inderpal
Punjab
Kapurthala
Write Answer
Posted Date (11 Jan 2022 06:31 AM) Assigned Date (12 Jan 2022 11:06 AM)
Answered Date (12 Jan 2022 10:30 AM) Translated Date (12 May 2023 06:09 PM)

Inderpal ji cow nu tuci heat vich aunn ton 18-24 hours badd AI krwa skde ho ate majh nu 10-12 hours badd AI krwa skde ho ate fir agle din bhi ek-ek AI hor krwa deo baki eh pashu di heat te nirbhar hai kai pashu 48 hours tak heat vich rehnde hai ja kujj gawa 72 hours tak rehndia ha tuci usdi heat de hisab nal agle din AI krwa skde ho.

Sir meri buffalo di delivery noo two month ho gaye aa hun o iss trh daa Ganda discharge kar rahi aa ki illaj kariye jis naal o taara saaf kar rahi hai te ai to baad conceive kar jave ?

(pb)
  • 1
Posted by
inderpal (9815474241)
inderpal
Punjab
Kapurthala
Write Answer
Posted Date (11 Jan 2022 06:24 AM) Assigned Date (12 Jan 2022 09:37 AM)
Answered Date (12 Jan 2022 09:56 AM) Translated Date (01 Feb 2022 02:13 PM)

Inderpal ji tuci isdi bachedani vich lixin-iu dwai 3 din bhrwao ate uss nu Bovimin-b powder 50gm rojana dena suru kro ate isdi khurak da purra dian rakho.

ਸਤਿ ਸੀ੍ ਅਕਾਲ ਸਰ ਜੀ ਤਾਜ਼ੀ ਸੂਈ ਗਾਂ ਨੂੰ ਕਾੜਾ ਕਿਵੇਂ ਬਣਾ ਕੇ ਦੇ ਸਕਦੇ ਹਾਂ ?

(pb)
Posted by
Gurchet Singh chahaL (7986208126)
Gurchet Singh chahaL
Punjab
Mansa
Write Answer
Posted Date (11 Jan 2022 06:00 AM) Assigned Date (12 Jan 2022 09:38 AM)
Answered Date (12 Jan 2022 09:55 AM) Translated Date (12 May 2023 06:07 PM)

ਪਸ਼ੂ ਨੂੰ ਸੂਣ ਤੋਂ ਬਾਅਦ ਕਾੜਾ ਬਣਾ ਕੇ ਦੇਣਾ ਸ਼ੁਰੂ ਕਰੋ , ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ

ਸਾਤਿ ਸੀ੍ ਅਕਾਲ ਸਰ ਜੀ ਗਾਂ ਦੇ ਸੂਣ ਤੋਂ ਤੁਰੰਤ ਬਾਅਦ ਉਸ ਨੂੰ ਵੜੈਵੇ ਖੁਵਾ ਸਕਦੇ ਹਾਂ ਅਤੇ ਤਾਜ਼ੀ ਸੂਈ ਗਾਂ ਨੂੰ ਕਾਰਗਿੱਲ ਫਰੈਸ਼ ਕਾਓ ਫੀਡ ਸੂਣ ਦੇ ਕਿੰਨੇ ਦਿਨ ਬਾਅਦ ਦੇ ਸਕਦੇ ਹਾਂ ?

(pb)
Posted by
Gurchet Singh chahaL (7986208126)
Gurchet Singh chahaL
Punjab
Mansa
Write Answer
Posted Date (11 Jan 2022 05:54 AM) Assigned Date (12 Jan 2022 09:38 AM)
Answered Date (12 Jan 2022 09:53 AM) Translated Date (01 Feb 2022 02:05 PM)

ਹਾਂਜੀ ਚਾਹਲ ਜੀ ਤੁਸੀ ਪਸ਼ੂ ਦੇ ਸੂਣ ਤੋਂ ਤੁਰੰਤ ਬਾਅਦ ਵੜੇਮੇ ਉਬਾਲ ਕੇ ਗੁੜ ਪਾ ਕੇ ਖਿਲਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਫੀਡ ਤੁਸੀ ਪਸ਼ੂ ਦੇ ਸੂਣ ਤੋਂ 5 ਤੋਂ 7 ਦਿਨ ਬਾਦ ਥੋੜੀ ਥੋੜੀ ਦੇਣੀ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾਂ ਕਣਕ ਦਾ ਦਲੀਆ ਬਣਾ ਕੇ ਪਕਾ ਕੇ ਖਿਲਾ ਸਕਦੇ ਹੋ

5 दिन का मौसम बताईए ?

(hn)
Posted by
सत्य नारायण धाकड़ (9413459602)
सत्य नारायण धाकड़
Rajasthan
Chittorgarh
Write Answer
Posted Date (11 Jan 2022 05:38 AM) Assigned Date (12 Jan 2022 09:38 AM)
Answered Date (11 Jan 2022 11:33 AM) Translated Date (11 Jan 2022 12:30 PM)

सत्य नारायण जी अगले दो दिन तो थोड़ी बादलों की संभावना है पर उसके अगले दिनों में बादल बिलकुल नहीं है पूरी धुप हो सकती है | धन्यवाद् |

dr sahab g kanak 222 ess k umr 57 day k ho gae hae g kanak wich pani karke peelapan hae g hun ess wich 10 tebuconzol 65 sulfar wala fungicide te 19 19 19 spray kar sakde haa g ?

(pb)
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (11 Jan 2022 04:24 AM) Assigned Date (12 Jan 2022 09:38 AM)
Answered Date (11 Jan 2022 10:39 AM) Translated Date (01 Feb 2022 02:07 PM)

lakhbeer ji j kanak vich ikali paani khadan di dikkat hai tan tusi ohde layi sulfur 3-4kilo nu prati acre de hisab nal vart sakde ho.dhanwaad.

5 saal phlan asin rajma lgaye c jis da beej sanu kvk ton milea jis bare jankaari v kvk chhh dittti gae c but es vaar main lgauna hun jo shyad chittraaa rajma de name to c variety. Oh kvk shyad koi firozpur de nede border area da c but mainu yadd nhin aa So pls if someone can help me out I willl b really thankful to him. I hv asked this question many times in this appo also but always same reply ask ur nearest kvk muktsar I hv tried from fdk but no help even to solve my problem So pls help me out ?

(pb)
Posted by
ਸਤਨਾਮ ਸਿੰਘ ਸੰਧੂ (8968580709)
ਸਤਨਾਮ ਸਿੰਘ ਸੰਧੂ
Punjab
Muktsar
Write Answer
Posted Date (11 Jan 2022 03:36 AM) Assigned Date (11 Jan 2022 02:00 PM)
Answered Date (11 Jan 2022 02:17 PM) Translated Date (01 Feb 2022 02:07 PM)

Satnaam ji, tuc rajma di jakari layi Surinder singh randhawa ji nal 9814077677 te samparak kar sakde ho. dhanwad.

Dudhi grass davai mai kam aati hai mai is ke seeds prapt karna chata hu is ke seeds khase milege ?

(hn)
  • 1
Posted by
Mohd ikrar (8273156786)
Mohd ikrar
Uttarakhand
Haridwar
Write Answer
Posted Date (11 Jan 2022 01:10 AM) Assigned Date (19 Jan 2022 12:06 PM)
Answered Date (13 Jan 2022 11:09 AM) Translated Date (17 Jan 2022 10:46 AM)

Mohd ji, app euphorbia hirta plant ke liye Pardeep chauhan ji se 8077524464 par samparak kar sakte hai. dhanywad.

Barseen de bajai samey khaad nahi pai ty pahle pani nal 4kanalaa nu adha gataa urea pai us to 20 dina baad adha gata urea te sulphur pai see aj humic acid ureamix karke sitaa ditaa hun gibbralic acid dee sapray kar sakde ha ja koi hor khad dawai payee

(pb)
Posted by
Baljinder Singh (9592147445)
Baljinder Singh
Punjab
Ferozpur
Write Answer
Posted Date (10 Jan 2022 11:30 PM) Assigned Date (11 Jan 2022 10:39 AM)
Answered Date (11 Jan 2022 09:39 AM) Translated Date (01 Feb 2022 02:08 PM)

Baljinder ji, barseem di fasal vich tuc khuraki tattan di kami nu dekhde hoye hi kise khaad di spray kro. Barseem di fasal di next cutting to baad tuc NPK 19:19:19 di spray 1 kilo prati acre de hisab nal kar sakde ho. dhanwad.

ਸਰ ਬਰਸੀਮ ਦੇ ਪੱਤੇ ੲਿਸ ਕਿਓ ਸੁੱਕ ਰਹੇ ਅੈ ਕੀ ੲਿਹ ਫੰਗਸ ਅੈ ਤੇ ੲਿਸਦਾ ਕੀ ੲਿਲਾਜ ਅੈ ?

(pb)
  • 2
Posted by
ਮੇਜਰ ਸਿੰਘ (9878135285)
ਮੇਜਰ ਸਿੰਘ
Punjab
Fatehgarh Sahib
Write Answer
Posted Date (10 Jan 2022 11:14 PM) Assigned Date (11 Jan 2022 10:38 AM)
Answered Date (11 Jan 2022 10:52 AM) Translated Date (01 Feb 2022 02:09 PM)

ਮੇਜਰ ਸਿੰਘ ਜੀ, ਬਰਸੀਮ ਦੀ ਫ਼ਸਲ ਵਿਚ ਤਣੇ ਦੇ ਗਲ੍ਹਣ ਰੋਗ ਦੇ ਲੱਛਣ ਨਜ਼ਰ ਆ ਰਹੇ ਹਨ, ਤੁਸੀ ਇਸਦੀ ਰੋਕਥਾਮ ਲਈ Carbendazim @ 400 ਗ੍ਰਾਮ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਵੇ। ਧੰਨਵਾਦ।

Agar gehu ke khat m khad ki matra jyda ho jaye to uska kesa pta chalaga

(hn)
Posted by
Shubham (8869023837)
Shubham
Uttar Pradesh
Saharanpur
Write Answer
Posted Date (10 Jan 2022 11:12 PM) Assigned Date (11 Jan 2022 10:38 AM)
Answered Date (11 Jan 2022 10:59 AM) Translated Date (11 Jan 2022 11:10 AM)

Shubham ji, kripya pehle app yeh batayein ke app ne khet mai konsi khad dali hai aur kab dali hai, waise jada khad dalne par fasal ke patte shukne lag jate hai aur fasal ko bimari lagne ka khatra bhi bad jata hai. dhanywad.

sir g ਮੱਝ ਦਾ ਕੱਟਾ ਮਰ ਗਿਆ g ta Hun dudd ni ਦਿੰਦੀ ਕੋਈ ਹੱਲ ਕਰੋ ?

(pb)
Posted by
Gurdeep Gill (7717269260)
Gurdeep Gill
Punjab
Hoshiarpur
Write Answer
Posted Date (10 Jan 2022 10:07 PM) Assigned Date (11 Jan 2022 10:38 AM)
Answered Date (11 Jan 2022 12:00 PM) Translated Date (18 Feb 2022 01:43 PM)

ਗੁਰਦੀਪ ਜੀ ਤੁਸੀ ਉਸ ਨੂੰ ਚਾਰੇ ਤੇ, ਦਾਣੇ ਤੇ ਦੁੱਧ ਦੇਣ ਲਈ ਲਗਾਓ ਅਤੇ ਇਸਦੇ ਨਾਲ ਨਾਲ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ.

sir गाय को थनैला हो गया था और बार बार हो रहा है M Ceft Inj. लगया था अब फिर से हो गया है Moxcel Amoxceram fort inj. लगा लिये आब क्या करूँ ?

(hn)
Posted by
rahul kumar (9997647171)
rahul kumar
Uttar Pradesh
Bulandshahr
Write Answer
Posted Date (10 Jan 2022 09:31 PM) Assigned Date (11 Jan 2022 10:37 AM)
Answered Date (11 Jan 2022 11:59 AM) Translated Date (11 Jan 2022 12:30 PM)

राहुल जी कृप्या आप यह बताएं कि आपकी गाय को थनैला रोग में समस्या क्या क्या आ रही है थनों में सोजिश है, दूध खराब आता है, खून आता है या छीदी आती है या कोई अन्य समस्या आती है उसके बारे में विस्तार से सवाल पूछें ताकि आपको सही जानकारी दी जा सके।

Madhya Pradesh

Answered Date (10 Jan 2022 09:33 PM) Translated Date (11 Jan 2022 11:08 AM)

किया कर

Gurdaspur district ch mere kol zameen hai uste mein fulla flower do kheti krna vhahna Haan meinu koi banda chahida jeda full la ske te profit 1/3 rd hissa usda howega khayal bhi usnu hi rkhna pawega

(en)
Posted by
Yuvraj (9988699368)
Yuvraj
Punjab
Gurdaspur
Write Answer
Posted Date (10 Jan 2022 08:46 PM) Assigned Date (11 Jan 2022 10:37 AM)
Answered Date (10 Jan 2022 09:42 PM) Translated Date (18 Feb 2022 01:44 PM)

yuvraj ji esde layi tusi apne nejdeeki de farmer jehde flower di kheti kar rahe han ja apni najdeeki flower mandi nal sampark kar sakde ho.dhanwaad.

ਸਰ ਜੀ ਮੈ ਡੇਅਰੀ ਵਿਭਾਗ ਤੋਂ ਸਿਖਲਾਈ ਲਈ ਆ ਜੀ ਮੱਝਾ ਲਈ ਲੋਨ ਲੈਣਾ ਗਾ ਜੀ ਤੇ ਮੱਝਾ ਦੇ ਸੈਡ ਤੇ ਕਿਹੜੀ ਬੈਂਕ ਤੋਂ ਮਿਲੇਗਾ ਜੀ ਦੱਸੋ ਜੀ ਧੰਨਵਾਦ ਜੀ ?

(pb)
Posted by
Pritam Singh (6239142075)
Pritam Singh
Punjab
Barnala
Write Answer
Posted Date (10 Jan 2022 08:22 PM) Assigned Date (11 Jan 2022 11:12 AM)
Answered Date (11 Jan 2022 11:57 AM) Translated Date (01 Feb 2022 02:10 PM)

ਇਸਦੇ ਲਈ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰੋ ਜੀ ਉਹਨਾਂ ਤੋਂ ਤੁਹਾਨੂੰ ਇਸ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ

ਸਰ ਜੀ ਆਲੂ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ?

(pb)
  • 2
Posted by
Sandeep singh (8284009887)
Sandeep singh
Punjab
Bathinda
Write Answer
Posted Date (10 Jan 2022 08:21 PM) Assigned Date (-)
Answered Date (10 Jan 2022 08:35 PM) Translated Date (01 Feb 2022 02:03 PM)

ਸੰਦੀਪ ਜੀ, ਇਹ ਵਿਸ਼ਾਣੂ ਰੋਗ ਦੇ ਲੱਛਣ ਹਨ , ਇਹ ਰੋਗ ਰਸ ਚੂਸਣ ਵਾਲੇ ਕੀਟਾਂ ਰਾਹੀਂ ਫੈਲਦਾ ਹੈ , ਇਸ ਦੀ ਰੋਕਥਾਮ ਲਈ imidacloprid @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਧੰਨਵਾਦ।

Sir Majj ya cow da normal temp.kina hunda ha g ?

(en)
Posted by
MANINDER SINGH (9023259640)
MANINDER SINGH
Punjab
S.A.S. Nagar
Write Answer
Posted Date (10 Jan 2022 08:19 PM) Assigned Date (11 Jan 2022 11:12 AM)
Answered Date (11 Jan 2022 11:55 AM) Translated Date (01 Apr 2022 03:22 PM)

MANINDER ji Majh da normal temp. 101°F ate cow da temp 101.4°F tak hunda hai.

(pb)
Posted by
Rajinder singh (9888656074)
Rajinder singh
Punjab
Tarn Taran
Write Answer
Posted Date (10 Jan 2022 07:34 PM) Assigned Date (12 Jan 2022 11:31 AM)
Answered Date (11 Jan 2022 11:52 AM) Translated Date (12 May 2023 06:13 PM)

ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ

तुलसी की खेती की जानकारी दें ?

(hn)
Posted by
Mukesh Lavaniya (9414960321)
Mukesh Lavaniya
Rajasthan
Bharatpur
Write Answer
Posted Date (10 Jan 2022 07:09 PM) Assigned Date (11 Jan 2022 10:36 AM)
Answered Date (10 Jan 2022 07:28 PM) Translated Date (11 Jan 2022 11:08 AM)

मुकेश जी, तुलसी कई तरह की मिट्टी में उगाई जाती है|तुलसी की खेती के लिए, अच्छी तरह से शुष्क मिट्टी की मांग की जाती है| मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं| तुलसी की रोपाई सीड बैड पर करें|फरवरी के तीसरे हफ्ते में नर्सरी बैड तैयार करें|पौधे के विकास के अनुसार, 4.5 x 1.0 x 0.2 मीटर के सीड बैड तैयार करें| बीजों को 60x60 सैं.मी. के फैसले पर बोयें| तुलसी की खेती के लिए 120 ग्राम बीजों का प्रयोग प्रति एकड़ में करें| गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती| एक साल में 12-15 सिंचाइयां करनी चाहिए| पहली सिंचाई रोपण के बाद करें और दूसरी सिंचाई नए पौधों के स्थिर होने पर करें| 2 सिंचाइयां करनी आवश्यक है और बाकी की सिंचाई मौसम के आधार पर करें|रोपण के तीन महीने के बाद पौधा पैदावार देनी शुरू कर देता है| इसकी तुड़ाई पूरी तरह से फूल निकलने के समय की जाती है| पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें| भविष्य में प्रयोग करने के लिए इसके ताज़े पत्तों को धूप में सूखाया जाता है| धन्यवाद।

सर इस समय जानवरो के पैर में अपने आप घाव हो जा रहा है और कीड़े पड रहे है इसका कोई इलाज बताइये ?

(hn)
Posted by
Aditya singh (8881020480)
Aditya singh
Uttar Pradesh
Ambedkar Nagar
Write Answer
Posted Date (10 Jan 2022 06:40 PM) Assigned Date (11 Jan 2022 10:36 AM)
Answered Date (11 Jan 2022 11:51 AM) Translated Date (11 Jan 2022 12:30 PM)

आप उनके पैरों को लाल दवाई के घोल से साफ करना शुरू करें और उनके सूखी जगह पर रखें और उसके जख़्म पर जिस जगह कीड़े पड़े है वहां Ivermectin injection 2ml सरिंज से डालें और जब कीड़े मरने लगे तो अच्छी तरह से साफ कर दें और उसे DCR inj. 2.5gm, Avil inj. 10ml मिक्स करके रोजाना तीन दिन लगवाएं। इससे फर्क पड़ जाएगा।

Sir g cow de delivery ch 2 mnth hga is time us de Keri feed start kr skda ?

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (10 Jan 2022 06:24 PM) Assigned Date (11 Jan 2022 10:35 AM)
Answered Date (11 Jan 2022 11:09 AM) Translated Date (12 May 2023 05:58 PM)

Gagandeep ji tuci uss nu vitum-h liquid 10ml rojana dena suru kro ate vdhia hara chara dinde rho ate feed jo hun de rhe ho ohi de skde ho ate suun ton 1 mahina pehla Cargill di transition mix feed deni suru kro ehh tuci 1.5-2kg tak rojana de skde ho ate suun ton 20 din pehla metabolite powder rojana 1 pouch dena suru kro. ehna nal usde lewe ate dudh di vdhia growth ho jawegi.

Meri Sarson phoolon par hai uske sath Sarson jesa beej tha aur uska podha abhi tak jameen par fela hua hai plz batayen ye podha kika jai photos bhej raha hun

(hn)
  • 1
Posted by
Mangi Ram Panwar (9413680046)
Mangi Ram Panwar
Rajasthan
Bikaner
Write Answer
Posted Date (10 Jan 2022 06:22 PM) Assigned Date (11 Jan 2022 10:24 AM)
Answered Date (10 Jan 2022 07:17 PM) Translated Date (11 Jan 2022 11:09 AM)

Mangi ji, agar aapne sarso ki fasl boyi hai to ye ek nadeen hi hai , jo dekhne me mooli ke paudhe ke jaisa hai, sarso ki achi growth ke liye aap , ise ukhaad ke nasht kar de . Dhnyvaad .

Meri Sarson phoolon par hai uske sath Sarson jesa beej tha aur uska podha abhi tak jameen par fela hua hai plz batayen ye podha kika jai photos bhej raha hun

(hn)
  • 1
Posted by
Mangi Ram Panwar (9413680046)
Mangi Ram Panwar
Rajasthan
Bikaner
Write Answer
Posted Date (10 Jan 2022 06:19 PM) Assigned Date (11 Jan 2022 11:12 AM)
Answered Date (10 Jan 2022 07:19 PM) Translated Date (11 Jan 2022 11:09 AM)

Mangi ji, agar aapne sarso ki fasl boyi hai to ye ek nadeen hi hai , jo dekhne me mooli ke paudhe ke jaisa hai, sarso ki achi growth ke liye aap , ise ukhaad ke nasht kar de . Dhnyvaad .

allu es tra hon Gaye a pani v kadh ta es cho Hun koi hal hai jes nal Eh dubara thik ho jaan

(pb)
  • 3
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (10 Jan 2022 06:01 PM) Assigned Date (11 Jan 2022 11:12 AM)
Answered Date (10 Jan 2022 06:37 PM) Translated Date (01 Feb 2022 02:04 PM)

yadwinder ji alu upar tusi npk 191919 @10-15 gram prati litre paani de hisab nal spray kar sakde ho. dhanwaad.

सर हमें कटहल की खेती के विषय में सम्पूर्ण जानकारी प्रदान करने की कृपा करें ?

(hn)
Posted by
दशरथ सिंह (9721988140)
दशरथ सिंह
Uttar Pradesh
Allahabad
Write Answer
Posted Date (10 Jan 2022 05:26 PM) Assigned Date (11 Jan 2022 11:11 AM)
Answered Date (10 Jan 2022 07:37 PM) Translated Date (11 Jan 2022 11:09 AM)

दशरथ जी,कटहल के पौधे लगभग सभी प्रकार के भूमि में पनप जाते हैं परन्तु अच्छी जल निकास की व्यवस्था वाली गहरी दोमट मिट्टी इसके बढ़वार एवं पैदावार के लिए उपयुक्त होती है। मध्यम से अधिक वर्षा एवं गर्म जलवायु वाले क्षेत्र कटहल के खेती के लिए उपयुक्त होते है। यह देखा गया है कि छोटानागपुर एवं संथाल परगना तथा आस-पास के क्षेत्रों की टांड जमीन जिसमें मृदा ph मान सामान्य से थोड़ा कम, संरचना हल्का तथा जल का निकास अच्छा है, कटहल की खेती के लिए उपयुक्त पायी गयी है। कटहल मुख्य रूप से बीच द्वारा प्रसारित किया जाता है एक समान पेड़ तैयार करने के लिए वानस्पतिक विधि द्वारा पौधा तैयार करना चाहिए। वानस्पतिक विधि में कलिकायन तथा ग्रैफ्टिंग अधिक सफल पायी गयी है। इस विधि से पौध तैयार करने के लिए मूल वृंत की आवश्यकता होती है जिसके लिए कटहल के बीजू पौधों का प्रयोग किया जाता है। मूल वृंत को तैयार करने के लिए ताजे पके कटहल से बीज निकाल कर 400 गेज की 25x 12x 12 सें.मी. आकार वाली काली पॉलीथीन को थैलियों में बुआई करना चाहिए। थैलियों को बालू, चिकनी मिट्टी या बागीचे की मिट्टी तथा गोबर की सड़ी खाद को बराबर मात्रा में मिलाकर बुवाई से पहले ही भर देना चाहिए। चूँकि कटहल का बीज जल्दी ही सूख जाता है अत: उसे फल से निकालने के तुरन्त बाद थैलियों में 4-5 सें.मी. गहराई पर बुआई कर देना चाहिए। उचित देख-रेख करने से मूलवृंत लगभग 8-10 माह में बंडिंग/ग्रैफ्टिंग योग्य तैयार हो जाते है। कटहल का पौधा आकार में बड़ा तथा अधिक फैलावदार होता है अत: इसे 10x 10 मी. की दूरी पर लगाया जाता है। पौध रोपण के लिए समुचित रेखांकन के बाद निर्धारित स्थान पर मई-जून के महीने में 1x 1x 1 मीटर आकार के गड्ढे तैयार किये जाते हैं। गड्ढा तैयार करते समय ऊपर की आधी मिट्टी एक तरफ तथा आधी मिट्टी दूसरी तरफ रख देते हैं। इन गड्ढों को 15 दिन खुला रखने के बाद ऊपरी मिट्टी दूसरी तरफ रख देते हैं। इन गड्ढों को 15 दिन खुला रखने के बाद ऊपरी मिट्टी में 20-30 कि.ग्रा. गोबर की सड़ी हुई खाद, 1-2 कि.ग्रा. करंज की खली तथा 100 g NPK मिश्रण अच्छी तरह मिलाकर भर देना चाहिए। जब गड्ढे की मिट्टी अच्छी तरह दब जाये तब उसके बीचो-बीच में पौधे के पिण्डी के आकार का गड्ढा बनाकर पौधा लगा दें। पौधा लगाने के बाद चारों तरफ से अच्छी तरह दबा दें और उसेक चारों तरफ थाला बनाकर पानी दें। यदि वर्षा न हो रही हो तो पौधों को हर तीसरे दिन एक बाल्टी (15 लीटर) पानी देने से पौध स्थापना अच्छी होती है।फल लगने के 100 से 120 दिन बाद तोड़ने लायक बन जाते हैं। फलों की तुड़ाई के समय ध्यान देना चाहिए कि फल तोड़ते समय सीधे जमीन पर न गिरे फल को रस्सी के सहारे पेड़ से उतारना चाहिए। धन्यवाद।

ਕਰੂਬੀ ਕੀ ਹੈ ਇਹ ਕਿਸ ਕੰਮ ਆਉਂਦਾ ਹੈ ?

(pb)
Posted by
ਕੁਲਬੀਰ ਸਿੰਘ ਬਾਜਵਾ (9872161857)
ਕੁਲਬੀਰ ਸਿੰਘ ਬਾਜਵਾ
Punjab
Tarn Taran
Write Answer
Posted Date (10 Jan 2022 05:26 PM) Assigned Date (12 Jan 2022 12:03 PM)
Answered Date (11 Jan 2022 11:06 AM) Translated Date (10 May 2023 05:20 PM)

ਕੁਲਬੀਰ ਜੀ ਕਰੂਬੀ ਜਾ ਕੜੂ ਦੀ ਵਰਤੋਂ ਪਸ਼ੂ ਦੇ ਸੂਣ ਤੋਂ ਬਾਦ ਕਾਹੜੇ ਵਿਚ ਕੀਤੀ ਜਾਂਦੀ ਹੈ ਜਿਸ ਨਾਲ ਪਸ਼ੂ ਦੇ ਬੱਚੇਦਾਨੀ ਦੀ ਸਫ਼ਾਈ ਹੋ ਜਾਂਦੀ ਹੈ ਅਤੇ ਇਸਦੀ ਵਰਤੋਂ ਨਾਲ ਪਸ਼ੂਆਂ ਨੂੰ ਮਸਾਲਾ ਵੀ ਤਿਆਰ ਕੀਤਾ ਜਾਂਦਾ ਹੈ ਜੋ ਪਾਚਨ ਲਈ ਵੀ ਠੀਕ ਰਹਿੰਦਾ ਹੈ ਇਹ ਤੁਹਾਨੂੰ ਪੰਸਾਰੀ ਤੋਂ ਆਸਾਨੀ ਨਾਲ ਮਿਲ ਜਾਵੇਗਾ ਜੇਕਰ ਤੁਸੀ ਕਿਸੇ ਹੋਰ ਚੀਜ ਵਾਰੇ ਪੁੱਛ ਰਹੇ ਹੋ ਤਾਂ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ।

Answered Date (10 Jan 2022 05:28 PM) Translated Date (10 May 2023 03:54 PM)

ਕੜੂ ਕੀ ਹੈ।

Answered Date (11 Jan 2022 03:59 PM) Translated Date (10 May 2023 03:54 PM)

ਧੰਨਵਾਦ ਡਾਕਟਰ ਸਾਹਿਬ।

सर नीबू की खेती के विषय में सम्पूर्ण जानकारी प्रदान करने की कृपा करें ?

(hn)
Posted by
दशरथ सिंह (9721988140)
दशरथ सिंह
Uttar Pradesh
Allahabad
Write Answer
Posted Date (10 Jan 2022 05:23 PM) Assigned Date (11 Jan 2022 11:11 AM)
Answered Date (10 Jan 2022 07:02 PM) Translated Date (11 Jan 2022 11:09 AM)

दशरथ जी, नीबू की खेती की जानकारी :- मिट्टी :-सिट्रस को हर तरह की मिट्टी में उगाया जा सकता है। हल्की मिट्टी जो अच्छे निकास वाली हो, इसकी खेती के लिए अनुकूल होती है। इसके लिए मिट्टी का pH 5.5-7.5 होना चाहिए।ज़मीन की तैयारी:- खेत की तैयारी के लिए, खेत की अच्छी तरह से जोताई, क्रॉस जोताई और अच्छे से समतल करना चाहिए।बिजाई का समय:-बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है।फासला:- पौधों के बीच 4.5x4.5का मीटर फासला रखना चाहिए।बिजाई का ढंग:- पौधों का प्रजनन कलम लगाकर या एयर लेयरिंग द्वारा किया जाता है। कटाई और छंटाई पौधे के तने की अच्छी वृद्धि के लिए, ज़मीनी स्तर के नज़दीक से 50-60 सैं.मी. में शाखाओं को निकाल देना चाहिए। पौधे का केंद्र खुला होना चाहिए। विकास की शुरूआती अवस्था में आस-पास की टहनियों को निकाल देना चाहिए। खाद:- फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें। 4-6 वर्ष की फसल में, अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें। 7-9 वर्ष की फसल में यूरिया 60-800 ग्राम और गाय का गला हुआ गोबर 60-90 किलो प्रति वृक्ष में डालें। जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें। खरपतवार नियंत्रण:- नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें।सिंचाई:- नींबू की फसल को नियमित अंतराल पर सिंचाई की आवश्यकता होती है। सर्दियों और गर्मियों में जीवन रक्षक सिंचाई जरूर करें। फूल आने के समय, फल लगने के समय और पौधे के अच्छे विकास के लिए सिंचाई आवश्यक है। ज्यादा सिंचाई से जड़ गलन और तना गलन की बीमारियों का खतरा होता है। फसल की कटाई :- उचित आकार के होने के साथ आकर्षित रंग, शुगर की मात्रा 12:1 होने पर किन्नू के फल तुड़ाई के लिए तैयार हो जाते हैं। किस्म के आधार पर फल मध्य जनवरी से मध्य फरवरी के महीने में तैयार हो जाते हैं। धन्यवाद् |

सर अजोला के बीज कहाँ से मिलेगी और इसकी बिजाई कैसे की जायेगी और किस तरह से की जायेगी ?

(hn)
Posted by
दशरथ सिंह (9721988140)
दशरथ सिंह
Uttar Pradesh
Allahabad
Write Answer
Posted Date (10 Jan 2022 05:19 PM) Assigned Date (11 Jan 2022 11:11 AM)
Answered Date (10 Jan 2022 07:43 PM) Translated Date (11 Jan 2022 11:09 AM)

दशरथ जी,अज़ोला की खेती के लिए पानी इक्ट्ठा करने के लिए जगह की जरूरत होती है • पानी इक्ट्ठा करने के लिए 2 मीटर x 1 मीटर x 20 सैं.मी. (लंबाई x चौड़ाई x ऊंचाई) के हिसाब से गड्ढे खोदें • पानी रिसने,मिट्टी के तापमान और आसपास से पौधों की जड़ों के विकास से बचाव के लिए गड्ढों को प्लास्टिक शीट से ढक दें • प्लास्टिक शीट से बराबर मात्रा में 10—15 किलो छानी हुई मिट्टी बिना किसी मिलावट के डालें • गारा तैयार करने के लिए गोबर 5 किलो, एज़ोफोस 40 ग्राम और एज़ाफर्ट या एस एस पी 20 ग्राम को 10 लीटर पानी में मिलायें इसेअच्छी तरह मिलाने केबाद इसे छान लें और फिर 8 सैं.मी.तक ऊंचा स्तर उठानेके लिए और पानी मिलायें • बिजाई के लिए रोग और कीटों से मुक्त अज़ोला का प्रयोग करें • गड्ढे में अज़ोला 7—10 दिनों के अंदर तैयार हो जाता है और इसका बीज लेने के लिए आप जितेंद्र जी 7544012577 से संपर्क करें। धन्यवाद।

Sir meri bakri ko ya ho gaya hi ?

(hn)
Posted by
Abhiram singh (7905547309)
Abhiram singh
Uttar Pradesh
Kanpur Nagar
Write Answer
Posted Date (10 Jan 2022 05:18 PM) Assigned Date (11 Jan 2022 11:10 AM)
Answered Date (11 Jan 2022 10:59 AM) Translated Date (11 Jan 2022 11:10 AM)

Abhiram ji kripya aap apne swal ke sath bimari ki photo bhi upload kren ji tan jo apko uske vare mai sahi jankari di ja ske.

Mere kinu de 15 bute nay ohna Cho 5 pate sut rhe nay jhada pani khad gya barish da ohna ch ki kita jave ji

(pb)
  • 1
Posted by
Sharan brar (8528945586)
Sharan brar
Punjab
Faridkot
Write Answer
Posted Date (10 Jan 2022 04:54 PM) Assigned Date (11 Jan 2022 11:10 AM)
Answered Date (10 Jan 2022 05:50 PM) Translated Date (10 May 2023 05:24 PM)

Sharan ji hun kinnow vich purane patte dig rahe han te aage nva futtar ave ga. Eh jyada pani nal patte nahi digge lagde. Tusi butte vich cutting kar sakde han. Jo sukiya tehniya han ohna nu cut deo upper bordeaux paste lga deo. Cutting to baad plants nu jruri khad pa deo te changi tra godi kar deo. Dhanwad.

डॉक्टर साहिब इसका बछड़ा मर चुका है एक ही हफ्ते में रस्सी से गला दब गया था दूध घटते जा रहा है 9 लीटर से 4 लीटर हो गया ?

(hn)
Posted by
Ramesh Mourya (9326803052)
Ramesh Mourya
Uttar Pradesh
Sonbhadra
Write Answer
Posted Date (10 Jan 2022 04:42 PM) Assigned Date (11 Jan 2022 11:10 AM)
Answered Date (11 Jan 2022 10:57 AM) Translated Date (11 Jan 2022 11:10 AM)

आप उसे अच्छा हरा चारा डालें और आप उसे 1किलो गेहूं का दलिया, 200 ग्राम गुड अच्छी तरह से पकाकर फिर थोड़ा ठंडा करके उसमें 100 मि.ली. सरसों का तेल मिलाकर खिलाना शुरू करें इसके और आप उसे Leptaden tab. 10 गोलियां रोजाना, Glactogog powder 50 ग्राम रोजाना और Lactomood होमियोपेथि​क दवाई की 10—10 बूंदे दिन में तीन बार दें इससे धीरे धीरे फर्क पड़ जाएगा आप 15—20 दिन तक देते रहें और होमियोपेथिक दवाई को लंबे समय तक देते रहें।

ਸਰ main ਡੇਅਰੀ ਫਾਰਮ ਦੀ treaing ਲਈ ਹੈ ਅਤੇ ਮੈਂ ਬੈਂਕ ਚ lone ਬਾਰੇ ਗੱਲ keti c pr oh kende tere kol koi ਜਮੀਨ nhi hai te lone nhi milna. ਕੋਈ ਹੱਲ ho ਸਕਦਾ ਕੇ nhi ji dso ji plss

(pb)
Posted by
Jaskaran Singh (9780906081)
Jaskaran Singh
Punjab
Bathinda
Write Answer
Posted Date (10 Jan 2022 04:41 PM) Assigned Date (11 Jan 2022 11:09 AM)
Answered Date (17 Jan 2022 02:39 PM) Translated Date (16 Jun 2022 10:30 AM)

ਜਸਕਰਨ ਜੀ ਤੁਸੀ ਜਿਸ ਬੈਂਕ ਵਿਚ ਅਪਲਾਈ ਕੀਤਾ ਸੀ ਉਸਦਾ ਨਾਮ ਅਤੇ ਕਿਹੜਾ ਲੋਨ ਕਰਵਾਉਣ ਗਏ ਸੀ ਉਸਦੀ ਸਾਰੀ ਜਾਣਕਾਰੀ ਦਿਓ ਅਤੇ ਤੁਸੀ ਆਪਣਾ ਨਾਮ ਆਪਣੇ ਪਿਤਾ ਦਾ ਨਾਮ ਅਤੇ ਟ੍ਰੇਨਿੰਗ ਦਾ ਸਰਟੀਫਿਕੇਟ ਦੀ ਫੋਟੋ ਇਹ ਸਾਰੀ ਜਾਣਕਾਰੀ ਸਾਡੇ ਇਸ ਨੰਬਰ 97799 77641 ਤੇ whatsapp ਕਰੋ

Hello sar Namskar Ravinder sar ji sar buffalo de cahm joaa kafi Jada ho gyia ji koyi Hal dso koyi spre dso his nal cahm joaa Marr Jann thanks ji

(pb)
  • 2
Posted by
Manjot chahal (7087394500)
Manjot chahal
Punjab
Mansa
Write Answer
Posted Date (10 Jan 2022 04:36 PM) Assigned Date (11 Jan 2022 11:09 AM)
Answered Date (11 Jan 2022 10:54 AM) Translated Date (12 May 2023 05:53 PM)

Manjot ji tuci iss nu Hitek injection 1ml/50kg bhar de hisab nal chamdi vich lgwao ate jddo isde sarir ton juua, chichar khatam ho jawe fir tuci jithe ehh khardi ha utho iss nu side krke ate khurali ton chara saff krke Taktic liquid 5ml/ 10litre pani vich milla ke spray kro ehh diwara, khuralia, farsh her jgah kro jiss nal ass pass ton bhi juua, chicharr khttm ho jange fir dubara safai krke uthe pashu bnoo, spray krke sme pashua da chara , feed alag krr deo iss nal frak paa jawega ate hafte badd fir iss trahh kro.

Answered Date (11 Jan 2022 11:26 AM) Translated Date (12 May 2023 04:05 PM)

ok Sar very tnx ji

Answered Date (11 Jan 2022 11:26 AM) Translated Date (12 May 2023 04:05 PM)

God information Sar ji

ਮੈਨੂ ਨੀਂਬੂ ਅਮਰੂਦ ਤੇ ਡਰੈਗਨ ਫਰੂਟ ਦੇ ਪੌਦੇ ਚਾਹੀਦੇ ਹਨ ਬਾਗ ਲਈ ?

(pb)
Posted by
ਅਮਨਦੀਪ ਸਿੰਘ (9592405145)
ਅਮਨਦੀਪ ਸਿੰਘ
Punjab
Bathinda
Write Answer
Posted Date (10 Jan 2022 04:25 PM) Assigned Date (11 Jan 2022 11:09 AM)
Answered Date (10 Jan 2022 06:44 PM) Translated Date (01 Feb 2022 01:43 PM)

ਅਮਨਦੀਪ ਜੀ ਤੁਸੀਂ ਫਲਦਾਰ ਬੂਟੇ ਆਪਣੇ ਖੇਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖਰੀਦ ਸਕਦੇ ਹੋ | adress :- ITI over Bridge side on Dabwali Road contact:- 0164-2215619, ਧੰਨਵਾਦ|

1 ਸਾਲ ਦੀ ਕੱਟੀ ਹੈ ਲੱਤਾਂ ਤੋਂ ਕਮਜ਼ੋਰ ਹੋ ਗਈ ਹੈ ਠੀਕ ਕਰਨ ਦਾ ਤਰੀਕਾ ਦੱਸੋ ਅਪਣੇ ਆਪ ਖੜੀ ਨਹੀ ਹੁੰਦੀ ?

(pb)
Posted by
ਸੁਖਮਨ Chairman (8725923588)
ਸੁਖਮਨ Chairman
Punjab
Tarn Taran
Write Answer
Posted Date (10 Jan 2022 03:53 PM) Assigned Date (11 Jan 2022 11:08 AM)
Answered Date (11 Jan 2022 10:51 AM) Translated Date (01 Feb 2022 01:44 PM)

ਸੁਖਮਨ ਜੀ ਤੁਸੀ ਉਸ ਨੂੰ Nurokind inj 5ml, Calcimust inj 5ml, Metphos inj 5ml ਲਗਵਾਓ ਅਤੇ ਉਸ ਨੂੰ Metstrong liquid 20ml ਰੋਜਾਨਾ ਦੇਣਾ ਸ਼ੁਰੂ ਕਰੋ

Sir kanak 63 din di ho gaye aa ?

(pb)
  • 1
Posted by
Harpreet Randhawa (7888486218)
Harpreet Randhawa
Punjab
Gurdaspur
Write Answer
Posted Date (10 Jan 2022 03:21 PM) Assigned Date (11 Jan 2022 11:08 AM)
Answered Date (10 Jan 2022 06:43 PM) Translated Date (01 Feb 2022 01:46 PM)

Harpreet ji, kirpa kar ke ih daaso ki tuci fasl te kihdi nadeenashak kinni maatra vich spray kiti hai, us hisaab naal hi tuhaanu is baare sahi jaankari ditti jaa sakegi . Dhanwaad .

10 Jan 2022

300gm Metribuzin kadh ch rala ke te 400ml axial te half packet topik te 200ml 2-4, D amine salt phrti acer de hisab nl

10 Jan 2022

harpreet ji, tuci kaafi dvaayian mix karke spray kitian han, kai vaar ajiha karn naal dvaai poora sar nahi kardi. Dhanwaad .

10 Jan 2022

Sir hunn atul di vitis 2 packet + 50gm metribuzin di spray kr sakde a

Sir madam Upl ka total konse guli dande ko mrta hai hor kya kam krda hai Upl ka shagun konse guli dande ko mrta haior kya kya kam krta hai And bayer ka atlantis kya kam krta hai pls jldi dso

(pb)
Posted by
Manpreet Singh (8872247087)
Manpreet Singh
Punjab
Patiala
Write Answer
Posted Date (10 Jan 2022 03:19 PM) Assigned Date (11 Jan 2022 11:08 AM)
Answered Date (10 Jan 2022 06:54 PM) Translated Date (01 Feb 2022 01:49 PM)

Manpreet ji, Total @16g, Atlantis@160g aur Shagun@200g gulli dande aur chaudi patti vaale nadeeno ki rokthaam le liye paryog kiye jaaye hai . Dhnyvaad .

ਇਸ ਫੋਟੋ ਨੂੰ ਦੇਖ ਕੇ ਦਸਿਓ ਜੀ ਕਿਹੜਾ ਬੂਟਾ ਹੈ ?

(pb)
  • 1
Posted by
Taranjeet Singh (7009683218)
Taranjeet Singh
Punjab
Rupnagar
Write Answer
Posted Date (10 Jan 2022 03:04 PM) Assigned Date (11 Jan 2022 11:08 AM)
Answered Date (10 Jan 2022 09:36 PM) Translated Date (01 Feb 2022 01:50 PM)

ਤਰਨਜੀਤ ਜੀ ਇਹ ਸੀਤਾ ਫਲ ਦਾ ਬੂਟਾ ਲੱਗ ਰਿਹਾ ਹੈ ਧੰਨਵਾਦ |

ਸਰ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 5din ਪਹਿਲਾ urea ਨਾਲ ਰਲਾ ਕੇ200 gm syngenta di adrina ਪਾਈ ਸੀ ਫਿਰ ਦੁਬਾਰਾ ਪਾਣੀ ਲਾਉਣ ਤੋਂ ਬਾਅਦ ਫਿਰ urea ch ਰਲਾ ਕੇ 100 gm syngenta di adrina paye C ਫਿਰ ਵੀ ਲੱਲੂ ਨਹੀ ਮਰਿਆ ਫਿਰ syngenta di axial te topic da half packet 2 4 D amine salt ਦੀ ਸਪਰੇ ਕੀਤੀ ਫਿਰ ਵੀ ਲੱਲੂ ਨਹੀ ਮਰਿਆ ਲੱਲੂ ਮੋਟਾ ਹੋ ਗਿਆ ਹੈ ਹੁਣ ਕਿਹੜੀ ਸਪਰੇ ਕੀਤੀ ਜਾਵੇ ਜਾਣਕਾਰੀ ਦਿੱਤੀ ਜਾਵੇ। ਧੰਨਵਾਦ

(pb)
Posted by
Harpreet Randhawa (7888486218)
Harpreet Randhawa
Punjab
Gurdaspur
Write Answer
Posted Date (10 Jan 2022 02:17 PM) Assigned Date (11 Jan 2022 11:13 AM)
Answered Date (10 Jan 2022 02:42 PM) Translated Date (16 Jun 2022 10:29 AM)

ਹਰਪ੍ਰੀਤ ਜੀ ਕਿਰਪਾ ਕਰਕੇ ਤੁਸੀਂ ਨਦੀਨ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਕਣਕ ਕਿੰਨੇ ਦਿਨਾਂ ਦੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

10 Jan 2022

Sir kanak 63 day di a

Answered Date (10 Jan 2022 02:46 PM) Translated Date (16 Jun 2022 10:29 AM)

ਕਣਕ 63 ਦਿਨ ਪੁਰਾਣੀ ਹੈ

10 Jan 2022

ਹਰਪ੍ਰੀਤ ਜੀ, ਤੁਸੀ sulfosulfuron + metsulfuron@16g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

श्रीमान जी नमस्कार सरसों में बढ़वार के लिए होशी का प्रयोग कर सकते हैं क्या और कितनी मात्रा और साथ में क्विंटिस का प्रयोग भी कर सकते हैं क्या ?

(hn)
Posted by
chhotu godara (7015258867)
chhotu godara
Haryana
Fatehabad
Write Answer
Posted Date (10 Jan 2022 02:13 PM) Assigned Date (11 Jan 2022 11:04 AM)
Answered Date (10 Jan 2022 03:08 PM) Translated Date (10 Jan 2022 04:26 PM)

छोटू जी आप सरसो की फसल पर होशी @1 ml प्रति 1 litre पानी के हिसाब से स्प्रे कर सकते है। फसल पर इसका पूरा रिजल्ट लेने के लिए इसकी अलग स्प्रे करे। धन्यवाद।

10 Jan 2022

धन्यवाद्, सर जी

masoor growth nhi kar rha hai kya kre ?

(hn)
Posted by
ramashish (9794718207)
ramashish
Uttar Pradesh
Maharajganj
Write Answer
Posted Date (10 Jan 2022 02:07 PM) Assigned Date (11 Jan 2022 11:03 AM)
E
Answered Date (10 Jan 2022 02:44 PM) Translated Date (10 Jan 2022 02:46 PM)

Ramashish ji kirpya ap yeh btaye ki apki fasal kitne dinn ki hai aur kya kya khad aur kitni matra mein dali hai ta jo apko uske hisab se sahi jankari de sake. Dhanywad.

सर ये गाय 15 दिन से बीमार है सास लेते समय पेट में धक्का मारती हैं वह 6 महीने की गर्भवती हैं उसे इंटासेफ inj इंजेक्शन भी लगा उसका असर नहीं हुआ इसका उपचार ?

(hn)
Posted by
gulshan sahu (6263847029)
gulshan sahu
Chattisgarh
Dhamtari
Write Answer
Posted Date (10 Jan 2022 02:05 PM) Assigned Date (11 Jan 2022 11:14 AM)
Answered Date (11 Jan 2022 10:49 AM) Translated Date (11 Jan 2022 11:09 AM)

आप इसे xnel inj. 1gm, Deriphyllin inj 10ml, Avil inj. 10ml, Rumirec inj. 10ml लगवाएं। यह आप तीन दिन तक लगवाएं। इससे फर्क पड़ने लग जाएगा लेकिन आप इसके रहने का पूरा ध्यान रखें और सर्दी से बचाकर रखें।

Answered Date (17 Jan 2022 05:12 PM) Translated Date (18 Jan 2022 02:08 PM)

सर जी आपका नंबर चाहिए

श्रीमान जी नमस्कार गेहूं की फसल में एन.पी.के 19 19 19 चिलेटेड जिंक मेंगनिसियम डाल सकते हैं क्या। अगर डाल सकते हैं तो कितनी 2 मात्रा डालें ?

(hn)
Posted by
chhotu godara (7015258867)
chhotu godara
Haryana
Fatehabad
Write Answer
Posted Date (10 Jan 2022 01:40 PM) Assigned Date (11 Jan 2022 11:14 AM)
Answered Date (10 Jan 2022 01:57 PM) Translated Date (10 Jan 2022 02:44 PM)

छोटू जी गेहूं के फसल पर आप NPK 19:19:19@1kg प्रति एकड़ के हिसाब से डाल सकते है। गेहूं पर zinc sulphate (0.5%) @1kg और Manganese sulphate (0.5%)@1kg प्रति एकड़ के हिसाब से स्प्रे कर सकते है। ध्यान रहे की इनका घोल अलग अलग बर्तनमें बनाना है। धन्यवाद।

Hlo sir meri kanak 40 din ki ho gyi hai. Jyada barish ki bajah se kanak uth nhi Rahi hai .koi upaye btaye

(hn)
Posted by
Satbir Singh (8295273317)
Satbir Singh
Haryana
Panchkula
Write Answer
Posted Date (10 Jan 2022 12:56 PM) Assigned Date (11 Jan 2022 11:15 AM)
Answered Date (10 Jan 2022 02:46 PM) Translated Date (10 Jan 2022 04:26 PM)

Satbir ji tusi kanak di fasal te Urea@2kg prati acre de hisab nal spray kar sakde han. Tusi kanak vich sulphur@3kg prati acre de hisab nal v vart sakde han. Is nal zameen de room khul jan ge ta pani niche zeer jave ga. Dhanwad.