Punjab
Search
sir ji majjh nawe dudh hoi nu 12 day hoge ji. hun majjh nu jiaa wali goli de sakde aa ji. je de sakde aa ta consi company te kini dose di goli diti jave ji ?
(pb)
Bhulllar ji tuci uss nu jddo nawe dudh hoi nu 1 mahine ton jyada ho jawe fir pett de kiria lai goli deo iss lai tuci Fenbendazole Salt di goli de skde ho eh kise bhi company di vart skde ho.
2 4 d spray nal kanak dig pai plz koi dso ?
(pb)
Gurwinder ji 2,4-D di spray krn nal kanak nahi digg di. Isda koi hor karn ho sakda. Dhanwad.
Major practices done in match production in short.
(en)
Maharashtra
nirbhay, please tell your question in deatil(for which crop you want to get knowledge) so that we can give you right information according to your question. thank you.
Soory maize
sir ਕਣਕ ਤੇ ਨਦੀਨਨਾਸ਼ਕ ਕਰਨ ਤੋਂ ਕਿੰਨੇ ਦਿਨਾਂ ਪਿੱਛੋਂ ਤੱਤਾਂ ਵਾਲੀ ਸਪਰੇਅ ਕਰ ਸਕਦੇ ਹਾਂ ?
(pb)
Punjab
ਮਨਪ੍ਰੀਤ ਜੀ ਕਣਕ ਦੀ ਫ਼ਸਲ ਤੇ ਨਦੀਨ ਨਾਸ਼ਕ ਦੀ ਸਪਰੇਅ ਤੋਂ ਤਕਰੀਬਨ 10 ਦਿਨਾਂ ਬਾਅਦ ਤੱਤਾਂ ਵਾਲੀ ਸਪਰੇਅ ਕਰ ਸਕਦੇ ਹਨ। ਬਾਕੀ ਤੁਸੀਂ ਫ਼ਸਲ ਵਿਚ ਖੁਦ ਵੀ ਦੇਖ ਸਕਦੇ ਹਨ ਸਪਰੇਅ ਤੋਂ ਬਾਅਦ ਜਦੋ ਨਦੀਨ ਮੁਰਝਾ ਕੇ ਨੀਚੇ ਬੈਠਣੇ ਸ਼ੁਰੂ ਹੋ ਜਾਂਦੇ ਹਨ ਤਾ ਤੁਸੀਂ 4-5 ਦਿਨਾਂ ਬਾਅਦ ਤੱਤਾਂ ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਮਨਪ੍ਰੀਤ ਜੀ ਨਦੀਨਨਾਸ਼ਕ ਕਰਨ ਤੋਂ ਤਕਰੀਬਨ 15 ਦਿਨ ਬਾਅਦ ਤੁਸੀਂ ਕੋਈ ਵੀ ਹੋਰ ਦੂਜੀ ਸਪਰੇ ਕਰ ਸਕਦੇ ਹੋ ਤਾਂ ਜੋ ਪਹਿਲੀ ਦਵਾਈ ਆਵਦਾ ਅਸਰ ਚੰਗੀ ਤਰਾਂ ਕਰ ਸਕੇ। ਧੰਨਵਾਦ।
All vegetables crop season sowing ?
(en)
Pratima, the vegetable of cucurbitaceae family like muskmelon, watermelon, summer squash, pumpkin, bottle gourd, bitter gourd, sponge gourd, ash gourd, cucumber, long melon grown in the month of feburary-march. You can grow the nursery of vegetables like tomato,brinjal, chilli, sweet pepper and onion in the month of october to november. vegetables like garlic, carrot, raddish, turnip, pea, cauliflower,cabbage,boroccoli, palak, potato,arvi sown in the month of september to november. okra can be grown from feburary to july. turmeric can be sown in month of april.thank you.
sir ji kanak de patte es trha ho rhe aa ji. esda ki karn a ji te elaaj dasso ji ?
(pb)
Punjab
beant ji kanak de pattey es tra de hon de kai kaaran ho sakde han kai war meenh da paani jada sma khadan nal vi es tra ho janda hai ja phr kai tattan di ghat kar ke vi pattey es tra peele pain lag jande han. esde layi tusi npk 191919@10-15 gram prati litre paani + 3kilo urea nu prati acre de hisab nal spray kar sakde ho. dhanwaad.
Ampectxtra - syngenta product
Apki phasal 50-55din k beech honi chaiye
Punjab
Pratima ji, kisaano ke saath jaankari sanjhi krne ke liye , Dhnyvaad .
ਵੀਰ ਜੀ ਬੱਕਰੀ ਦੱਸੋਓ ਕਿਵੇਂ ਆ ?
(pb)
Punjab
ਸੰਧੂ ਜੀ ਇਹ ਵਧੀਆ ਬੱਕਰੀ ਹੈ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜਿਸ ਨਾਲ ਇਸਦੀ ਹੋਰ ਵਧੀਆ ਗਰੋਥ ਹੋ ਸਕੇ ਧੰਨਵਾਦ
Sir ji bakri bachcha krne wali h pr 2 din se kuchh kha pi nhi rhi h. Jugali bhi nhi kr rhi h . Sir niche kr k khadi rhti h. Kahi bachcha pet me mar to nhi gya h ko I ilaj bataye ?
(hn)
Sanjay ji isko aap turant nazdiki doctor se janch krwayen kyuki iski janch krke sahi ilagg ho skta hai.
ਕਣਕ ਵਿਚ ਚੂਹੇ ਬਹੁਤ ਜਿਆਦਾ ਨੇ ਕੀ ਕਰਿਏ ?
(pb)
Punjab
ਬਲਜੀਤ ਜੀ ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ, zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g . ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ ਕਾਗਜ਼ ਦੇ ਟੁਕੜਿਆਂ ੳੱਪਰ ਰੱਖੋ। ਧੰਨਵਾਦ।
ਗੋਭੀ ਇਸ ਤਰਾਂ ਹੋ ਗਈ ਆ ਕਾਰਨ ਦੱਸੋ ਜੀ ?
(pb)
ਮੋਹਨ ਜੀ, ਤੁਹਾਡੀ ਗੋਭੀ ਦੀ ਫ਼ਸਲ ਵਿਚ buttoning ਨਾਮ ਦਾ disorder ਹੈ , ਇਸਦੇ ਦੋ ਕਾਰਨ ਹੋ ਸਕਦੇ ਹਨ - ਨਾਈਟ੍ਰੋਜਨ ਦੀ ਕਮੀ ਅਤੇ ਅਗੇਤੀਆਂ ਕਿਸਮਾਂ ਨੂੰ ਲੇਟ ਲਾਉਣਾ , ਇਸ ਲਈ ਜੇ ਤੁਸੀ ਕਿਸਮ ਸਹੀ ਲਗਾਈ ਹੈ ਤਾ urea ਦੀ ਮਾਤਰਾ ਫਸਲ ਨੂੰ ਪੂਰੀ ਕਰ ਦਿਓ ਜੀ। ਧੰਨਵਾਦ।
I did not get which disease ?
(en)
Uttar Pradesh
Rabi das ji please send us another photo so that we can guide you accordingly.
केसर की खेती करने के उपाय ?
(hn)
Uttar Pradesh
कृष्ण जी केसर मुख्य रूप से पहाड़ो जैसे हिमाचल और जम्मू कश्मीर में ही होता है। मैदानी इलाकों का जलवायु इसके विकास के लिए अच्छा नहीं होता। वैसे केसर की खेती बर्फीले क्षेत्रों में अधिक होती है, केसर का उत्पादन सर्दी, गर्मी और बारिश तीनों ही जलवायु में होता है। केसर के उत्पादन के लिए आपको यह ख्याल रखना होगा की जिस खेत में आप इसकी खेती करने जा रहे हो वह रेतीली, चिकनी, बलुई मिट्टी या फिर दोमट मिट्टी हो। परन्तु केसर की खेती अन्य मिट्टी जिससे पानी का निकाशी आसानी से किया जा सकता है। पानी का जमाव के कारण केसर के corms सड जाते है और फसल बर्बाद हो जाता है। केसर के बीजों को बारिश का मौसम ख़त्म होने के बाद जुलाई से लेकर सितम्बर माह तक लगा देना चाहिए | अगस्त महीने के शुरुआत में इन बीजों को लगाना सबसे अच्छा माना जाता है। सर्दियों के मौसम में 15 दिन में सिंचाई करते रहना चाहिए | गर्मियों के मौसम में प्रत्येक सप्ताह में दो बार सिंचाई करनी चाहिए और बारिश के मौसम में आवश्यकता पड़ने पर ही इसकी सिंचाई करे |केसर के पौधो को खरपतवार से बचाने के लिए इसकी शुरुआती देखरेख जरूरी होती है | जब खेत में बीच अंकुरित होने लगे तब उसके कुछ दिन बाद पौधों की निराई – गुड़ाई कर देनी चाहिए |केसर के पौधे खेत में रोपाई करने के तीन से चार माह पश्चात केसर देने लायक हो जाते है | पौधों में लगे फूलों पर जब पंखुडिया लाल व भगवा रंग की दिखाई देने लगे तब उन्हें तोड़ कर जमा कर लें | धन्यवाद।
Uttar Pradesh
कृष्ण जी केसर मुख्य रूप से पहाड़ो जैसे हिमाचल और जम्मू कश्मीर में ही होता है। मैदानी इलाकों का जलवायु इसके विकास के लिए अच्छा नहीं होता। वैसे केसर की खेती बर्फीले क्षेत्रों में अधिक होती है, केसर का उत्पादन सर्दी, गर्मी और बारिश तीनों ही जलवायु में होता है। केसर के उत्पादन के लिए आपको यह ख्याल रखना होगा की जिस खेत में आप इसकी खेती करने जा रहे हो वह रेतीली, चिकनी, बलुई मिट्टी या फिर दोमट मिट्टी हो। परन्तु केसर की खेती अन्य मिट्टी जिससे पानी का निकाशी आसानी से किया जा सकता है। पानी का जमाव के कारण केसर के corms सड जाते है और फसल बर्बाद हो जाता है। केसर के बीजों को बारिश का मौसम ख़त्म होने के बाद जुलाई से लेकर सितम्बर माह तक लगा देना चाहिए | अगस्त महीने के शुरुआत में इन बीजों को लगाना सबसे अच्छा माना जाता है। सर्दियों के मौसम में 15 दिन में सिंचाई करते रहना चाहिए | गर्मियों के मौसम में प्रत्येक सप्ताह में दो बार सिंचाई करनी चाहिए और बारिश के मौसम में आवश्यकता पड़ने पर ही इसकी सिंचाई करे |केसर के पौधो को खरपतवार से बचाने के लिए इसकी शुरुआती देखरेख जरूरी होती है | जब खेत में बीच अंकुरित होने लगे तब उसके कुछ दिन बाद पौधों की निराई – गुड़ाई कर देनी चाहिए |केसर के पौधे खेत में रोपाई करने के तीन से चार माह पश्चात केसर देने लायक हो जाते है | पौधों में लगे फूलों पर जब पंखुडिया लाल व भगवा रंग की दिखाई देने लगे तब उन्हें तोड़ कर जमा कर लें | धन्यवाद।
ਪਿਅਾਜ਼ ਵਿੱਚ ਨਦੀਨ ਰੋਕਥਾਮ ਲਈ ਕਿਹੜਾ ਦਵਾਈ ਵਰਤੋਂ ਕੀਤੀ ਜਾਵੇ ?
(pb)
ਅਮਨਦੀਪ ਜੀ, ਪਿਆਜ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਲਵਾਈ ਤੋਂ ਇਕ ਹਫਤੇ ਬਾਅਦ oxyflurofen@350 ml ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਲਵਾਈ ਨੂੰ ਜ਼ਿਆਦਾ ਸਮਾਂ ਹੋ ਜਾਵੇ ਤਾ ਫਿਰ ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰਨੀ ਚਾਹੀਦੀ ਹੈ ਜੀ। ਧੰਨਵਾਦ।
ਪਿਆਜ ਵਿੱਚ ਨਦੀਨਾਂ ਦਾ ਹੱਲ ਦੱਸੋ ਜੀ ?
(pb)
ਅੰਮ੍ਰਿਤ ਜੀ, ਪਿਆਜ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਲਵਾਈ ਤੋਂ ਇਕ ਹਫਤੇ ਬਾਅਦ oxyflurofen@350 ml ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਲਵਾਈ ਨੂੰ ਜ਼ਿਆਦਾ ਸਮਾਂ ਹੋ ਜਾਵੇ ਤਾ ਫਿਰ ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰਨੀ ਚਾਹੀਦੀ ਹੈ ਜੀ। ਧੰਨਵਾਦ।
ਪਿਆਜ ਵਿੱਚ ਨਦੀਨਾਂ ਦਾ ਹੱਲ ਦੱਸੋ ਜੀ ?
(pb)
ਅੰਮ੍ਰਿਤ ਜੀ, ਪਿਆਜ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਲਵਾਈ ਤੋਂ ਇਕ ਹਫਤੇ ਬਾਅਦ oxyflurofen@350 ml ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਲਵਾਈ ਨੂੰ ਜ਼ਿਆਦਾ ਸਮਾਂ ਹੋ ਜਾਵੇ ਤਾ ਫਿਰ ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰਨੀ ਚਾਹੀਦੀ ਹੈ ਜੀ। ਧੰਨਵਾਦ।
ਪਿਆਜ ਵਿੱਚ ਨਦੀਨਾਂ ਦਾ ਹੱਲ ਦੱਸੋ ਜੀ ?
(pb)
ਅੰਮ੍ਰਿਤ ਜੀ, ਪਿਆਜ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਲਵਾਈ ਤੋਂ ਇਕ ਹਫਤੇ ਬਾਅਦ oxyflurofen@350 ml ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਲਵਾਈ ਨੂੰ ਜ਼ਿਆਦਾ ਸਮਾਂ ਹੋ ਜਾਵੇ ਤਾ ਫਿਰ ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰਨੀ ਚਾਹੀਦੀ ਹੈ ਜੀ। ਧੰਨਵਾਦ।
eh duck male ja female a ji ?
(pb)
Punjab
Chinu ji iss trah isde male ja female honn vare jankari nhi diti ja skdi hai tuci iss nu nazdiki kise duck rakhn wale ton check krwao jiss nu iss kam da vdhia anubhav howe fir tuhanu iss vare pta lgg skda hai
Sir es bare dasio g ?
(pb)
Punjab
ਤੁਸੀ ਮੱਝ ਦੇ ਥਣਾਂ ਲਈ ਉਸ ਨੂੰ ਪਹਿਲੇ ਦਿਨ Zostum inj. 2.5gm (IV), Megludyne inj. 20ml, CRB(ascrobic acid) 20ml, ifer-h injection 5ml ਅਤੇ ਲਗਵਾਓ ਅਤੇ 2 ਦਿਨ AMC forte 4.5gm, CRB (ascrobic acid) 20ml, ifer-h inj. 5ml, megludyne inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
ਮੱਝ ਦੇ ਥਨ ਚ ਸੋਜ ਆ ?
(pb)
ਝੱਜ ਜੀ ਤੁਸੀ ਉਸ ਨੂੰ Amc forte ਇੰਜੇਕਸ਼ਨ 4gm, Megludyne inj. 20ml, Ascrobic acid 30ml ਲਗਵਾਓ ਅਤੇ 3 ਦਿਨ ਸੋਜਿਸ਼ ਦੇ ਹਿਸਾਬ ਨਾਲ ਲਗਵਾਉਂਦੇ ਰਹੋ
मुझे डेयरी फार्मिंग लोन चाहिए ?
(hn)
Rajasthan
शेखर जी आप डेयरी फार्मिंग के लिए यदि लोन लेना चाहते है तो आपके पास इस काम की ट्रेनिंग होना ज़रूरी है जिससे आपको इस काम की जानकारी भी मिलेगी और उस सर्टीफिकेट से लोन, सब्सिड़ी भी मिलेगी आप इसके लिए Krishi Vigyan Kendra, Sahibganj (Birsa Agricultural University), Dist.- Sahibganj - 816 109 (Jharkhand) India, Phone : +91 9430112886 से संपर्क कर सकते है इनसे आपको अगली ट्रेनिंग का भी पता लग जाएगा।
ਲੀਹੋਸਿਨ ਦੀ ਪਹਿਲੀ ਸਪਰੇਅ 60 ਦਿਨਾਂ ਦੀ ਕਣਕ ਤੇ ਕੀਤੀ ਸੀ ਹੁਣ ਕਿਨੇ ਦਿਨਾਂ ਬਾਅਦ ਸਪਰੇਅ ਕਰੀਏ 77 ਦਿਨਾਂ ਦੀ ਕਣਕ ਹੋਗੀ ?
(en)
ਸੋਢੀ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਕਿਹੜੀ ਕਿਸਮ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਸਰ ਇਹ ਗਾ ਕਿਸ ਨਸਲ ਦੀ ਹੈ ਇਹ ਗੱਭਣ ਨੀ ਹੋ ਰਹੀ ਇਸਨੂੰ ਕੀ ਖੁਰਾਕ ਪਾਈਏ ?
(pb)
ਅਮਰਿੰਦਰ ਜੀ ਇਹ ਐਚ ਐੱਫ ਕ੍ਰੋਸ ਨਸਲ ਦੀ ਹੈ ਕਿਰਪਾ ਕਰਕੇ ਇਹ ਦੱਸੋ ਇਹ ਹੀਟ ਵਿਚ ਨਹੀਂ ਆ ਰਹੀ ਹੈ ਜਾ ਫਿਰ ਵਾਰ ਵਾਰ ਖਾਲੀ ਨਿਕਲ ਰਹੀ ਹੈ ਅਤੇ ਤੁਸੀ ਇਸਦਾ ਕੀ ਇਲਾਜ ਕੀਤਾ ਹੈ ਉਸ ਵਾਰੇ ਵੀ ਦੱਸੋ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਹਾਜੀ ਸਰ ਇਹ ਹੀਟ ਵਿਚ ਨੀ ਆ ਰਹੀ ਤੇ ਨਾ ਹੀ ਦੁਧ ਦਿੰਦੀ ਏ।।।
Punjab
ਕੋਈ ਇਲਾਜ ਨੀ ਕੀਤਾ।।
Ram ram ji Kakoda na seed chahiye ji Koi contact m ho ji ?
(hn)
Punjab
mohit ji kakoda ka seed lene ke liye ap is number 07942564909 par baat kar sakte hai. dhanyawad.
sir pahlan jhoti hai jisnu feed saro di khal choker kanak da daliya mineral mixture paa ke de reha hai ohde soon de din pure ho gye hn pr ohda hawana chngi trh ni bnea ohnu ki khurak diti jawe ?
(pb)
Punjab
ਪ੍ਰੇਮ ਜੀ ਹੁਣ ਉਸ ਨੂੰ ਕੁੱਝ ਦੇਣ ਦੀ ਜਰੂਰਤ ਨਹੀਂ ਹੈ ਕਿਉਕਿ ਪਸ਼ੂ ਦਾ ਲੇਵਾ ਵਧੀਆ ਤਰੀਕੇ ਨਾਲ ਤਿਆਰ ਕਰਨ ਲਈ ਸੂਣ ਤੋਂ 2 ਮਹੀਨੇ ਪਹਿਲਾਂ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ ਬਾਕੀ ਤੁਸੀ ਹੁਣ ਉਸਦੇ ਸੂਣ ਤੋਂ ਬਾਦ ਵਧੀਆ ਖੁਰਾਕ ਦਾ ਧਿਆਨ ਰੱਖੋ ਜਿਸ ਨਾਲ ਉਸ ਤੋਂ ਵਧੀਆ ਦੁੱਧ ਲਿਆ ਜਾ ਸਕੇ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਜੀ
Gehu me kharpatvar me gulli danda or chodi patti ke liye kya kre ?
(hn)
Haryana
Avneeshi ji , gehu me guli danda aur chaudi patti vaale nadeeno ki rokthaam ke liye ap sulfosulfuron+metsulfuron @16g/acre ke hisaab se spray kare . Dhnyvaad .
ਵੀਰ ਜੀ ਦੇਸੀ ਕਤੂਰਿਆ ਨੂੰ ਖੁਰਕ ਪੈ ਰਹੀ ਹੈ ਅਤੇ ਥੱਲੇ ਪਿਲਕਰੇ ਹੋ ਰਹੇ ਨੇ , ਕੁੱਤੀ ਨੂੰ ਖੁਰਕ ਹੈ , ਇਸ ਦੇ ਇਲਾਜ ਲਈ ਜਰੂਰ ਦਸੋ ?
(pb)
ਹਰਪ੍ਰੀਤ ਜੀ ਤੁਸੀ ਉਹਨਾਂ ਸਭ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਇਹ ਤੁਸੀ ਭਾਰ ਦੇ ਹਿਸਾਬ ਨਾਲ ਸਭ ਨੂੰ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
sir ji cow de bukhar 102 103 Rahnda aa ji koi hal daso hor koi bimari nai aa ji aa davi layi aa ehnu ?
(pb)
tuci iss nu NS botal lgwao ate uss vich Oxy inj. 30ml, Ascrobic acid 30ml mix krke IV lgwao ate iss nu nimovet injection 15ml lgwao ate iss nu Metstrong liquid 100ml rojana ate Brotone liquid 100ml rojana dena suru kro.
ਕਣਕ 80 ਦਿਨ ਦੀ ਹੋ ਗਈ ਦੋ ਯੂਰੀਆ ਖਾਦ ਅਤੇ ਸਲਫਰ ਪਾ ਦਿੱਤੀ ਹੈ ਗਰੋਥ ਬਹੁਤ ਘੱਟ ਹੈ ਕਿਹੜੀ ਸਪਰੇ ਕਰੀਏ ਜੀ ?
(pb)
Punjab
ਕੁਲਵਿੰਦਰ ਜੀ, ਮੌਸਮ ਖਰਾਬ ਹੋਣ ਕਰਕੇ ਵੀ ਫ਼ਸਲ ਦਾ ਵਾਧਾ ਰੁਕਿਆ ਹੋਇਆ ਸੀ , ਮੌਸਮ ਸੁਧਰਨ ਨਾਲ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ , ਤੁਸੀ ਤੱਤਾਂ ਦੀ ਪੂਰਤੀ ਲਈ NPK 19:19:19@10-15g /L ਜਾਂ 00:52:34 @10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ ।
Punjab
Npk :19,19,19 ਦੀ ਸਪਰੇ ਕਰੋ
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Kis chij ki Kami hai ?
(hn)
Haryana
Harvinder ji, iska mukhya kaarn to khraab mausam ho sakta hai, mausam saaf hone ke baad fasl theek hona shuru ho jaayegi , aap ache nutrition ke liye NPK 19:19:19@10-15g /L ya 00:52:34 @10-15g/L / paani ke hisaab se spray bhi kar sakte hagi . Dhnyvaad .
ਮੱਝ ਦਾ ਇੱਕ ਥਨ ਇੱਟ ਵਾਂਗ ਕੈੜਾ ਹੋ ਗਿਆ ਹੈ ਦਸ ਦਿਨ ਪਹਿਲਾਂ ਉਸ ਦੇ ਥਨ ਵਿੱਚੋਂ ਲਹੂ ਤੇ ਪਾਣੀ ਆ ਰਿਹਾ ਸੀ ਪਰ ਹੁਣ ਥਨ ਬਿਲਕੁਲ ਬੰਦ ਹੋ ਗਿਆ ਹੈ ਪਹਿਲਾਂ ਦੋ ਥਨਾਂ ਤੇ ਸੋਜ ਆਈ ਫਿਰ ਉਸ ਥਨ ਵਿੱਚੋਂ ਪਾਣੀ ਆਇਆ ਫਿਰ ਥਨ ਬਿਲਕੁਲ ਬੰਦ ਹੋ ਗਿਆ ?
(pb)
Punjab
ਤੁਸੀ ਉਸ ਨੂੰ ਪਹਿਲੇ ਦਿਨ Zostum inj. 2.5gm (IV), Megludyne inj. 20ml, CRB(ascrobic acid) 20ml, ifer-h injection 5ml ਅਤੇ ਲਗਵਾਓ ਅਤੇ 2 ਦਿਨ AMC forte 4.5gm, CRB (ascrobic acid) 20ml, ifer-h inj. 5ml, megludyne inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Punjab
Dr. Baljinder Daraj, ਬਰਨਾਲਾ contact number -9256439130 ਦੇ ਨਾਲ ਸੰਪਰਕ ਕਰੋ.
श्रीमान जी मेरी गाय hf है गाय मार्च में ब्यानी हैं अब कूछ दिन से फुल या पाछा दिखाने लग गयी हैं डॉक्टर से उपचार भी कराया कोई लाभ नहीं मिला डाक्टर साहब कोई ईलाज बताएं धन्यवाद ?
(hn)
आप उसे Tonophos inj. 15ml , tincal inj. 15ml , neoprofin inj. 10ml, Xnel inj. 1 gm लगवाएं बाकि उसका पीछा ऊंचा रखें और उसे रस्सी के साथ पेटी डालकर रखें और आप Lapnil-P पाउडर देना शुरू करें, इसकी 1 पुड़िया 75gm की होती है उसे आधा किलो बेसन में मिलाकर देना शुरू करें, आप इसे तुड़ी, फीड देनी बंद कर दें और चारा थोड़ा थोड़ा करके दिन में 3 से 4 बार डालें
Meri gehun 60 se 70 din ki ho chuki hai aur main npk 0 52 34 ke sath sal per dalkar sapre kar sakta hun kya ?
(hn)
Haryana
Harvinder ji, agar aapki fasl peeli pad rahi hai to aap NPK 0:52:34@10-15g/L paani ke saath liquid sulphur @2-3 ml/L paani ke hisaab se spray kar sakte hai . Dhnyvaad .
sir mere kol 2bakria ne ohna dowan di khansi ni hat rhi koi ilaaj dso ?
(pb)
Gurjeetpal ji tuci uss nu Caflon powder 1-1 chamch rojana dena suru kro ate tuci gohe di patti nu agg lgga ke uss uppar atte da burra, khand ate ajwen pao ate usde nakk kol rakh ke rojana dhuni deni suru kro iss nal fark penn lagg jawega.
Tidda ki kheti ke liye beej khane ki vidhi ?
(hn)
Rajasthan
ramneet ji tinde di biaji feburary-march ate june-july de mahine vich kar sakde ho. esdi bijai tuc 1.5 meter choda bed bna ke us upar 2 line vich esnu 45cm di vith te 1.5kilo beej/acre de hisab nal beej sakde ho. eh bijan ton takriban 60 din baad tudai lai teyar ho jande han. dhanwaad.
Rajasthan
ramneet ji tinde di biaji feburary-march ate june-july de mahine vich kar sakde ho. esdi bijai tuc 1.2 meter choda bed bna ke us upar 2 line vich esnu 45cm di vith te 1.5kilo beej/acre de hisab nal beej sakde ho. eh bijan ton takriban 60 din baad tudai lai teyar ho jande han. dhanwaad.
Sir vitakind lim ho medicine osda ke kam and o kis kam andi gai ?
(en)
Rana ji jekar tuci vitakind liv liquid vare push rhe ho tan iss nal pashua da hajama sahi rehnda hai, ohna de sarir di sahi growth hundi hai ate pashu jo bhi khanda ha ohh asani nal pacch jnda hai ate dudh bhi vdia dinda rehnda hai.
Sir Kanak nu manganese Zinc urea2kg kali da pani di spray kr skde ji es spray ch icl da npk 8 0 47 7s nal e kr skde a ji ?
(pb)
Punjab
Satwant ji ih kaafi hadd tak tuhaade khet de hlaate te nirbhar karda hai , je tuhaadi fasl vich zinc ate manganeese di kami de lashan han ta tuci manganeese sulphate@1 kg+zinc sulphate @1 kg de naal NPK spray kar sakde ho par je tuhaadi fasl vich zinc ate manganeese di kami de lashan nahi han pr kank peeli pai rahi hai ta tuci NPK 8:0:47:7s @10-15g/acre de naal urea @3kg/acre de hisaab naal spray kar sakde ho ji . Dhanwaad .
Rotavator ਲੈਣ ਲਈ ਸਬਸਿਡੀ ਵਾਲੇ ਫਾਰਮ ਕਦੋਂ ਭਰੇ ਜਾਣਗੇ ?
(pb)
ਗੁਰਦੀਪ ਜੀ ਪੰਜਾਬ ਸਰਕਾਰ ਵਲੋਂ ਰੋਟਾਵੇਟਰ ਤੇ ਸਬਸਿਡੀ ਨਹੀਂ ਦਿਤੀ ਜਾਂਦੀ। ਬਾਕੀ ਤੁਸੀਂ ਵਧੇਰੇ ਜਾਣਕਾਰੀ ਲਈ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Ssa g kanak nu asin npk 13 00 45 Boron fertilizer di spray kr skde ea k nai poori jaankari deo g. Dhanwaag g ?
(pb)
Punjab
satnam ji, je tuhaadi kank peeli pai rahi hai ta tuci 13:00:45 @10-15g/L paani ate Boron@100 g/acre de hisaab naal spray kar sakde ho ji . Dhanwaad .
Mere kol Labra femail da liter hoyeya g ghar os nu khurak ch ande nd feed todi jehi jeyade pon lag geya v dud jeyade otere keyoki dud ghat hai hun osnu losse motion lagge hoye aa os nu har 3 hourse bhad geda kadona panda koi medicine daso jis nal os da digestive system set aje nale dud v jeyade otre liv 52 10 ml de reha g ?
(pb)
Prabhjot ji tuci uss nu Liv52 liquid ja brotone liquid 10ml rojana de skde ho tuci usdi feed ek dum naa vdao ehh holi holi krke vdao jiss nal usda hajma sahi rehega ate losse motion vargi smasia nhi awegi baki tuci feed vdhia varto kyuki sahi khurak nal ate sahi dekbhal nal hi usdi sahi growth howegi ate dudh vdia utargei baki uss nu Sharkoferol pet liquid 10ml rojana bhi de skde ho.
Thanku g
ਕੇਸਰ ਦੀ ਖੇਤੀ ਪੰਜਾਬ ਵਿਚ ?
(pb)
Punjab
ਅਰਸ਼ਦੀਪ ਜੀ , ਪੰਜਾਬ ਦਾ ਪੌਣ - ਪਾਣੀ ਕੇਸਰ ਦੀ ਖੇਤੀ ਲਈ ਅਨੁਕੂਲ ਨਹੀਂ ਹੈ , ਇਸ ਲਈ ਕੇਸਰ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ। ਧੰਨਵਾਦ।
Cow de thnn cho shidhi a rhi koi ilaj dso plz jldi ?
(pb)
Kavin ji tuci uss nu Amc forte 4gm, Ascrobic acid 30ml, Vitum-h inj. 5ml rojana 3 din lgwao ate uss nu mammidium powder 50gm rojana dena suru kro.
Ki problem a te hall dsso g ?
(pb)
Punjab
Sukhman ji, vaise ta ih manganeese di kami de lashan lag rahe han, par tuci kirpa kar ke ih dasso ki ih dikkat tuhaade khet vich kinni ku maatra vich hai, us hisaab naal hi tuhaanu is baare sahi jaankari ditti jaa sakegi . Dhanwaad .
Punjab
Sukhman ji, ih dikkat bhut ghatt hai ta tuhaanu kise vi dvaai de shidkaa di jaroorat nahi hai ji . Dhanwaad .
Sir sadi kanak 90 din di hai g 222 asi us super koi herbicide spray nahi kari sir mai topic 2 packet plus algrip spray kar sakda koi nuksaan ta ni hunda plz reply.
(pb)
Punjab
Bhajan ji, bareek ate chaudi patti vaale nadeena di rokthaam karn lai tuci Topik(clodianfop) @160g/acre + Algrip(metsulfuron)@10g/acre de hisaab naal spary kar sakde ho ji . Dhanwaad .
ਮੈਂ ਤਰਨਤਾਰਨ ਦਾ ਰਹਿਣ ਵਾਲਾ ਹਾ ਮੈਨੂੰ COJ 64 ਗੰਨੇ ਦੀ variety ਚਾਹੀਦੀ ਹੈ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਤਰਨਤਾਰਨ ਵਿੱਚੋ ਬੀਜ ਮਿਲ ਸਕੇ ?
(pb)
Punjab
ਜੋਬਨ ਜੀ, ਗੰਨੇ ਦੀ COJ 64 ਕਿਸਮ ਦਾ ਬੀਜ ਲੈਣ ਲਈ ਤੁਸੀ KVK Booh , ਤਰਨ - ਤਾਰਨ - 01851-238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਤੁਸੀਂ ਜਿਹੜੀਆਂ ਦਵਾਈਆਂ ਦਿੱਸਦੀਆਂ ਸੀ ਉਹ ਦਿੱਤੀਆਂ ਹੈਂ ਥੱਣ ਠੀਕ ਹੈ । ਪਰ ਧਾਰ ਅਜੇ ਵੀ ਬਰੀਕ ਹੈ । ਦੇਸੀ ਇਲਾਜ ਦੱਸੋ ਜੀ ?
(pb)
ਤੁਸੀ ਇਸ ਨੂੰ Ifer H injection 5ml ਰੋਜਾਨਾ ਇੱਕ ਇੱਕ ਦਿਨ ਦੇ ਫਰਕ ਨਾਲ ਲਗਵਾਓ ਅਤੇ Milkout powder ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇੱਕ ਵਾਰ ਇਹ ਵਰਤ ਕੇ ਦੇਖੋ ਅਤੇ ਇਸਦੇ ਨਾਲ ਨਾਲ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ
devmedia
(en)
Punjab
গাছটির photo পাঠান। সেটি দেখে আমরা আপনাকে জানিয়ে দেব। আর কি ওষুধ দিয়েছেন জানিয়ে দেবেন।
मेरी गेहूँ की फसल बोए Dbe 222 92 दिन Dbw 222 85 दिन और H d 3226 78 दिन wh 1105 78 दिन हो गए तो मै गेहूँ की फसल मे किसी खाद या अन्य किसी स्प्रे करू जो अधिक उपज हो ?
(hn)
किर्प्या आप यह बताये कीआपने गेहू को पहले कौन सी खाद कितनी मात्रा में डाली है ता जो आपको उस हिसाब से सही जानकारी दी जा सके। वैसे अगर आपकी फसल सही विकास कर रही है तो कोई भी स्प्रे करने की जरूरत नहीं है। धन्यवाद्।
Lihocin 187 tey krni jruri aa g kanak 85 din di ho gei koi chita ni kadeya g hale hun kr sakde aa g koi nuksan ta ni kro ?
(pb)
Punjab
Jot ji, je tuhaadi jameen bhaari hai ja tuhaadi kank kaafi bhaari hai te diggan da khatra hai ta tuci Lihocin@1.5-2 ml/L paani de hisaab naal spray kar sakde ho ji .Dhanwaad .
meri gehun 60 aur 70 din ki ho chuki hai aur main 0 52 34 aur sulphur donon mix karke spray kar sakta hun kya ?
(hn)
Punjab
Harvinder ji, je tuhaadi kank peeli pai rhi hai ta tuci 0:52:34 @10-15 g/L paani de naal liquid sulphur @2-3 ml/L paani de hisaab naal spray kar sakde ho ji . Dhanwaad .
bataye ?
(hn)
Punjab
Manoj ji, is baare me sahi jaankari lene ke liye aap is contract ke adheen kheti kar rahe kisi kisaan se hi smapark kare ,kyuki kuch companies fraud bhi hoti hai, jo kisaan is contarct ke adheen kheti kar rha hai vo hi aapko is baare me sahi tareeke se guide kar sakta hai . Dhnyvaad .
ਸੱਤ ਸ਼੍ਰੀ ਅਕਾਲ ਜੀ ਹੁਣ ਕਿਹੜੀ ਸਪਰੇਅ ਕੀਤੀ ਜਾ ਵੇ ਜੋ ਕਿ ਝਾੜ ਵਧਾਉਣ ਲਈ ਸਹਾਇਕ ਹੋਵੇ ?
(pb)
Punjab
ਸੁਖਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਪਾ ਚੁੱਕੇ ਹੋ, ਜਾ ਤੁਹਾਡੀ ਫਸਲ ਵਿਚ ਕਿਹੜੀ ਦਿੱਕਤ ਆ ਰਹੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
करेले में गांठ के लिए कौन सी दवा डालें ?
(hn)
Maharashtra
श्रीमान जी, आप जिस गांठ की बात कर रहे है , किर्प्या इस की फोटो जरूर भेजे , उस हिसाब से आपको इस बारे में सही जानकारी दी जा सकेगी। धन्यवाद।
Nimboo de butteyan wala khet ik month to gilla a. Nimboo ch ki pouna chahida. Ta k butte nu koi nuksaan na hoye ?
(en)
Punjab
Balwinder ji, ajihe hlata vich fungus vaale rog vadh lagde han ji, je paani khda hai ta tuci sulphur paa sakde ho ji, je paani nhi khdaa ta tuci mancozeb@2-3g/L paani ke hisaab se spray karo ji .Dhanwaad .
Punjab
Sir ji pani te nahi hai par khet gilla a
muje lauki ki paudh bnani h lekin iski vidhi ni pata ?
(hn)
Rahul ji, lauki ki paudh tyaar krne ke liye aap beej ko pro trays me beeje, trays me cocopeat : perlite: vermiculite - 3:1:1 anupaat me daal ke bijai kare . bijai ke 40-45 din baad paudh tyaar ho jaati hai ji . Dhanwaad .
सरसो की फसल में कितनी सिंचाईयां करनी चाहिए ?
(hn)
Maharashtra
Bhagawan ji, vaise to ye mausam pe nirbahr krta hai , par aam taur pe sarso ke liye 2-3 sinchaian kaafi rehti hai .Dhnyvaad .
ਡਾ ਸਾਹਿਬ ਜੀ 87 88 ਦਿਨ ਦੀ ਕਣਕ ਤੇ ਮੈਗਨੀਜ਼ 13 00 45 ਕਸਟੋਡੀਆ ਦੀ ਸਪ੍ਰੇ ਕਰ ਸਕਦੇ ਹਾਂ ?
(pb)
Punjab
ਗੁਰਮੇਲ ਜੀ, ਤੁਸੀ ਕਣਕ ਵਿਚ ਤੱਤਾਂ ਦੀ ਕਮੀ ਪੂਰੀ ਕਰਨ ਲਈ 13:0:45@10-15 g /L ਪਾਣੀ ਅਤੇ ਮੈਗਨੀਜ਼ 1 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ ਪਰ Custodia fungicide ਨੂੰ ਇਹਨਾਂ ਨਾਲ ਮਿਕਸ ਕਰ ਕੇ ਛਿੜਕਾਅ ਨਾ ਕਰੋ ਜੀ। ਧੰਨਵਾਦ।
ਸਰ ਸਾਹੀਵਾਲ ਗਾਂ ਦੇ ਸੂਣ ਵਿੱਚ 35 ਦਿਨ ਰਹਿੰਦੇ ਹਨ ਗਾਂ ਭਾਰੀ ਆ ਪਰ ਚੰਗਾ ਦੁਧ ਲਾਹੁਣ ਲਈ ਕੀ ਪਾਈਏ ਪੇਟ ਦੇ ਕੀੜਿਆਂ ਦੀ ਗੋਲੀ ਕਿਹੜੀ ਪਾਈਏ ਵੇਸਨ ਪਾ ਸਕਦੇ ਆ ?
(pb)
ਕੁਲਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Sir eh kanak da 677 beej aa meeh de pani krke es tra di ho gyi esda koi hall daso ?
(pb)
Punjab
jagroop ji, dhuppa laggan to baad fasl sme naal sahi honi shuru ho jaavegi ji, tuci NPK 19:19:19@10-15 g/L paani + urea@3kg/acre de hisaab naal spray vi kar sakde ho ji. Dhanwaad .
Sir Masoor ke paudhe me phool aa gaye hai kaun se daba sprey kare jisse baarish hone per phool per koi prabhav na pade aur jayada phool le ?
(hn)
Uttar Pradesh
Niteesh ji, aap phool girne se rokne ke liye NPK 19:19:19 @10-15 g/L paani ya NAA 4-5 ml ko 10-15 ml ethyl alcohol me mix kar ke 150 litre paani me ghol ke spray kare . Dhnyavaad .
Maharashtra
Niteesh ji masoor mein barish se nami jyada hone se rust ka hamla ho sakta hai. Agar apko eske lashan dekhayi de to fasal mein Mancozeb@400gram ja M45@400gram prati acre ke hisab se spray kar sakte hai. Baki agar fasal sahi hai to kisi spray ke jrurat nahi hai. Agar fasal me koi bimari ke lashan dekhayi de to vadhere jankari ke liye ap fasal ki photo bhej sakte hai jis mein lashan dekhayi de. Dhanywad.
ਕਣਕ ਵਿਚ ਜੋ ਜੋ ਨਦੀਨ ਹੁੰਦੇ ਹਨ ਉਹਨਾਂ ਦੀ ਫੋਟੋ ਮਿਲ ਸਕਦੀ ਹੈ ਜੀ ਨਾਮ ਵੀ ਜਰੂਰ ਦੱਸਣ ਦੀ ਕਿਰਪਾ ਕਰੋ ਜੀ। ਤੇ ਦਵਾਈ ਕਿਹੜੀ ਕਿਹੜੀ ਕਰਨੀ ਚਾਹੀਦੀ ਹੈ ?
(pb)
Punjab
ਹਰਮਨ ਜੀ, ਕਣਕ ਵਿਚ ਹੋਣ ਵਾਲੇ ਨਦੀਨਾਂ ਦੀਆਂ ਫੋਟੋਆਂ ਤੁਸੀ pau.edu website ਤੇ ਕਿਸਾਨਾਂ ਲਈ ਜਾਣਕਰੀ option ਤੇ ਜਾ ਕੇ ਦੇਖ ਸਕਦੇ ਹੋ। ਕਣਕ ਦੀ ਫ਼ਸਲ ਵਿੱਚ ਬਰੀਕ ਪੱਤੀ ਵਾਲੇ ਨਦੀਨ ਜਿਵੇ ਕਿ ਗੁੱਲੀ ਡੰਡਾ, ਜੌਂਧਰ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇ ਕਿ ਮੈਣਾ, ਜੰਗਲੀ ਪਾਲਕ, ਜੰਗਲੀ ਹਾਲੋਂ, ਬਾਥੂ , ਮਕੋਹ ਆਦਿ ਨਦੀਨ ਦੇਖੇ ਜਾਂਦੇ ਹਨ। ਬਰੀਕ ਪੱਤੀ ਵਾਲੇ ਨਦੀਨਾ ਦੀ ਰੋਕਥਾਮ ਲਈ ਤੁਸੀ sulfosulfuron@13 g /ਏਕੜ ਦੇ ਹਿਸਾਬ ਨਾਲ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D @250 g ਅਤੇ ਦੋਹਾਂ ਨਦੀਨਾਂ ਦੀ ਰੋਕਥਾਮ ਲਈ sulfosulfuron+metsulfuron @16 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।