Punjab
Search
ਸੱਤ ਸ਼੍ਰੀ ਅਕਾਲ ਜੀ ਵੱਟਾਂ ਵਾਲੇ ਝੋਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਸੁਖਮਨ ਜੀ, ਭਾਰੀਆਂ ਜਮੀਨਾਂ ਵਿਚ ਪਾਣੀ ਦੀ ਬਚਤ ਲਈ ਝੋਨੇ ਦੀ ਲਵਾਈ ਵੱਟਾਂ ਤੇ ਕੀਤੀ ਜਾ ਸਕਦੀ ਹੈ , ਵੱਟਾਂ ਬਿਨਾ ਕੱਦੂ ਕੀਤੇ 60 cm ਦੇ ਫਾਸਲੇ ਤੇ ਬਣਾਈਆਂ ਜਾਂਦੀਆਂ ਹਨ ਅਤੇ ਪਾਣੀ ਲਾਉਣ ਤੋਂ ਬਾਅਦ ਲਵਾਈ ਵੱਟਾਂ ਦੇ ਦੋਹੇ ਪਾਸੇ 10 cm ਫਾਸਲੇ ਕੀਤੀ ਜਾਂਦੀ ਹੈ। ਧੰਨਵਾਦ।
ਕਣਕ ਪੀਲੀ ਹੋ ਰਹੀ ਆ। ਅਤੇ ਸਹੀ ਵੱਧ ਨਹੀ ਰਹੀ ਕੀ ਕੀਤਾ ਜਾਵੇ ਜੀ ?
(pb)
Punjab
ਵਿਸ਼ਵਜੀਤ ਜੀ ਕਣਕ ਪੀਲੀ ਪੈਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ nitrogen ਦੀ ਕਮੀ, ਪਾਣੀ ਭਰ ਕੇ ਲੱਗਣਾ, ਫ਼ਸਲ ਵਿਚ ਜ਼ਿੰਕ, manganese, ਆਦਿ ਦੀ ਕਮੀ ਨਾਲ ਹੋ ਸਕਦੀ ਹੈ। ਇਹਨਾਂ ਦੀ ਕਮੀ ਦੇ ਲੱਛਣ ਅਲੱਗ ਅਲੱਗ ਹੁੰਦੇ ਹਨ , ਇਸ ਲਈ ਤੁਸੀਂ ਕਣਕ ਦੀ ਫ਼ਸਲ ਦੀ ਫੋਟੋ ਭੇਜੋ ਜਿਸ ਵਿਚ ਲੱਛਣ ਦਿਸਦੇ ਹੋਣ। ਨਾਲ ਤੁਸੀਂ ਇਹ ਵੀ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Sir g iss da Mustard te spray karn de ki benefits aa pehla mai 15 kg urea te sulphur paye aa ?
(pb)
Yuvraj ji tusi saro vich esdi spray kar sakde han. Is product vich normal nutrients jive nitrogen, potassium, phosphorous, magnesium, zinc, iron varge tatt han. Baki saro vich Urea@90kg, SSP@75kg, te MOP@10kg prati Acre de hisab nal varti jandi hai. Sari SSP te MOP te half urea bijayi samay vrti jandi hai te baki di bachi urea saro di fasal nu pehle pani te varti jandi hai. Baki tusi je es hisab nal khada di varto kar chuke han te fasal v vdya hai ta fir hor kuj paun di jrurat nahi hai. Dhanwad.
sir agle sal kanak bikn di koi limit wgarh taa ni hougi ?
(pb)
Gurwinder ji sarkar valo hale tak eho je koi guidelines nahi ayi hai. Dhanwad.
sir majj soi nu 18 month ho gye ne soon to 4 month bad heat vich aai c te ai krwai c pr majj gban nhi Hoi c pr us to bad hun tak mjj heat vich ni a rhi ki kita jwe sir ?
(pb)
Amrinder ji tuci sbh ton pehla uss nu pett de kiria lai Albendazole & ivermectin salt di bolus deo ate uss nu Bovimin-b powder 50gm rojana ate ovumin advance tablet rojana 1 goli deo ate 21 din tak dinde rho, fir jddo oh patlia tara kre tan tuci uss nu heat vich aun te nawe dudh krwa skde ho.
मेरा एक 60 x 30 फुट का 200 गज का प्लाट है। अभी फल व फूल वाले पौधे लगाए हुए हैं। पास में 3 मंजिला मकान बनने के कारण बिल्कुल भी धूप नहीं आती। ऐसे में व्यापार के लिए कौन से पौधे लगाए जा सकते हैं। मशरूम की खेती कैसी रहेगी कृषि का अनुभव नहीं है ?
(hn)
Punjab
दीपक जी , आपके प्लाट में अगर धूप नहीं लगती तो तकरीबन किसी भी पौधे की growth ऐसी जगह में अच्छी नहीं होगी। आप मशरूम खेती भी खुले में नहीं कर सकते , और मशरूम की खेती करने के लिए ट्रेनिंग लेना बहुत जरूरी होता है , आप ट्रेनिंग लेने के लिए KVK Sadalpur , Hisar - 01669 - 244931 से सम्पर्क कर सकते है। धन्यवाद।
Cotton seed price today ?
(en)
Punjab
Om parkash , price of cotton seed varies according to Hybrid , Non hybrid and Bt , non Bt seed . Kindly let us know that you need which type of seed, so that we can guide you accordingly . Thank You.
Sir ji kanak Barish karn peeli ho gyi c hun phutav nhi kr rhi ?
(pb)
Punjab
Manpreet ji, dhuppan laggan naal fasl da vaadha shuru ho jaavega ate je tuci urea di sifarish kiti maatra poori kar ditti hai ta tuci NPK 19:19:19 ja 00:52:34 @10-15g/L paani de hisaab naal spray karo ji . Dhanwaad .
Sir pyaj bije ne ajj asi kll nu pani launa te ohde te pendi di spray krniaa kinni dose paiye ?
(pb)
Punjab
Harsh ji, pyaaj vich pendimethalin di spray karn di sifarish nahi kiti jandi, tuci nadeena di rokthaam lai pyaaj di lavai de 7 dina de andar oxyflurofen@350ml nu 200 L paani vich ghol ke spray karo ji . Dhanwaad.
तरबूज की खेती की जानकारी ?
(hn)
Madhya Pradesh
प्रदीप जी, तरबूज़ उपजाऊ और अच्छे निकास वाली ज़मीनों में आता है। इसकी लाल रेतली और दरमियानी भूमि में बढ़िया पैदावार होती है। बुरे निकास वाली जमीनों में इसकी काश्त नहीं की जाती । अच्छी पैदावार के लिए फसली चक्र अपनाना चाहिए। pH की मात्रा 6-7 में हो। Sugar Baby, Special No.1 इसकी अच्छी किस्में है। सकी बिजाई मध्य जनवरी से मार्च और नवंबर-दिसंबर में की जाती है। इसका फासला बिजाई के अलग-अलग तरीकों पर निर्भर करता है। गड्ढा खोदकर बीजने के लिए कतार से कतार की दूरी 2-3.5 मी. और पौधे से पौधे में 60 सैं.मी की दूरी होनी चाहिए।बीज को क्यारी के एक ओर लगाएं। एक समय पर 3-4 बीज बोयें और जमाव के बाद एक सेहतमंद बूटा रखें। पौधों का आपस में फासला 60-90 सैं.मी. रखें।एक एकड़ की बिजाई के लिए 1.5 से 2 किलो बीज की जरूरत होती है। 55 kg urea , 100 kg SSP और 25 kg MOP खाद का प्रयोग इस फसल में होता है। गर्मियों में सप्ताह बाद पानी लगाएं। फसल पकने पर जरूरत के अनुसार पानी लगाएं। फसल में पानी ना खडा होने दें। पानी लगाते समय मेंड़ों को गीला ना होने दें, विशेष कर फूलों और फलों को पानी ना लगने दें। भारी ज़मीनों को लगातार पानी ना लगाएं। ज्यादा मिठास और अच्छे स्वाद के लिए फसल काटने पर 3-6 दिन पहले पानी लगाएं। धन्यवाद।
How can I get avocado plants in Punjab?
(en)
Punjab
Sir, to get Avacado plants you can contact Mr. Harman singh - 70097-04980 . Thank You .
ਅਸੀਂ ਆਪਣੇ ਘਰ ਵਿਹੜੇ ਵਿੱਚ ਇਕ ਅਮਰੂਦ ਦਾ ਬੂਟਾ ਲਾਇਆ ਹੋਇਆ ਹੈ ਪਹਿਲੀ ਵਾਰ ਵਧੀਆ ਝਾੜ ਸੀ ਅਮਰੂਦ ਮੋਟੇ ਅਤੇ ਵਧੀਆ ਗੁਲਾਬੀ ਸੀ ਇਸ ਵਾਰ ਫਲ ਤਾਂ ਠੀਕ ਠੀਕ ਹੈ ਪਰੰਤੂ ਫਲ ਵਧ ਫੁਲ ਨਹੀਂ ਰਿਹਾ ਨਵੀਆਂ ਕਲੀਆ ਵੀਆਉਦੀਆਂ ਨੇ ਫਲ ਵੀ ਲਗਦਾ ਹੈ ਬਸ ਨਾ ਵਧਦੇ ਅਤੇ ਨਾ ਹੀ ਫਲ ਪਕਦੇ ਨੇ ਕੋਈ ਹਲ ਦੱਸਣ ਦੀ ਮਿਹਰਬਾਨੀ ਕਰਨੀ ਜੀ ਧੰਨਵਾਦ ਜੀ ?
(pb)
Punjab
ਗੁਰਮੀਤ ਜੀ,ਇਸਦਾ ਮੁੱਖ ਕਾਰਨ ਖੁਰਾਕੀ ਤੱਤਾਂ ਦੀ ਕਮੀ ਹੋ ਹੋ ਸਕਦਾ ਹੈ , ਇਸ ਲਈ ਤੁਸੀ ਬੂਟੇ ਨੂੰ ਵਰਮੀਕੰਪੋਸਟ ਖਾਦ ਪਾਓ ਅਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Sir ਜੀ ਮੇਰੇ ਕੋਲ ਸਾਹੀਵਾਲ ਗਾ ਵਾਂ ਉਹ 4 ਵਾਰ ਰਪੀਟ ਕਰ ਗਈ ਵਾਂ ਮੈ ਦਵਾਈ ਵੀ ਰਖਵੀ ਸੀ ਪਰ ਫਿਰ ਵੀ ਉਹ ਗਬਨ ਨਹੀ ਰਹਿ ਓਸ ਦਾ ਕਿ ਹਲ ਹੋ ਸਕਦਾ ?
(pb)
Punjab
ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Tinda ke beej ki rate Kya hai ?
(hn)
Uttar Pradesh
Narendra ji, tinda ke beej ka price kisam ke hisaab se alag - alag ho sakta hai, kripya ye btaaye ki aap kon si kism ka beej lena chahte hai, us hisaab se hi aapko is baare me sahi jaankari di jaa sakegi . Dhnyvaad .
Dr.dahib meri first timer heifer di delivery hoghi aa osda milk v theek aa reha aa koi problem nahi..chishde v nahi aa rahe lakin osde udder or teats noo bohat sujan aa sahi tarah naal thana noo haath nahi painda sujan karke ki treatment kariye ?
(pb)
Inderpal ji tuci uss nu Enrofloxacin inj. 15ml, megludyne inj. 20ml ate Ascrobic acid 20ml lgwao ate 3 din sojish de hisab nal lgwao baki usdi khurak da dian rakho.
ਮੱਝਾਂ ਵਾਸਤੇ ਫੀਡ ਤਿਆਰ ਕਰਨ ਲਈ ਫਾਰਮੂਲਾ ਦਸੋ ਜੀ ਇਕ ਮੱਝ 4 ਮਹੀਨੇ ਦੀ ਗਰਭਵਤੀ ਹੈ ਅਤੇ ਦੂਸਰੀ 3 ਮਹੀਨੇ ਦੀ ?
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ।
Sir ਜੀ ਗਾਵਾ ਲਈ ਵਧੀਆ mineral mixture kehda ਹੋਵੇ ਗਾ ਮੈ ਕਾਰਗਿੱਲ ਫੀਡ ਵਰਤ ਦਾ ਹਾ ?
(pb)
ਗੁਰਜੰਟ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Bovimin B ਪਾਊਡਰ, Minfa gold ਪਾਊਡਰ, CRS ਪਾਊਡਰ ਕੋਈ ਵੀ ਵਰਤ ਸਕਦੇ ਹੋ ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
What is the price of emus baby and there egg price ?
(en)
Punjab
Mr. Vishwanath if you want to know about emu baby and its egg price please contact on this no. 9706727345 with Isfaqul Hussain thanks.
Which pig breed is best and it's price ?
(en)
Mr. Vishwanath Large white Yorkshire is best breed for pig farming but its price depend on breed quality, growth, weight etc. thanks
What is the price of Sirohi goat kids 2 months old ?
(en)
Punjab
Mr. Vishwanath Sirohi goat kids price depend on its breed quality, body growth etc. but normally 2 months old kids price approximately 4000-5000. Thanks
Sir ਜੀ ਗਾ ਸੂਈ ਨੂੰ 15 ਦਿਨ ਹੋ ਗਏ ਵਾਂ ਮੈ ਕਾਰਗਿੱਲ ਫੀਡ ਵਰਤ ਦਾ va nal ਕੇੜਾ mineral mixture ਵਰਤਣਾ ਸਹੀ ਰਹਵੇ ਗਾ ?
(pb)
ਗੁਰਜੰਟ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Bovimin B ਪਾਊਡਰ, Minfa gold ਪਾਊਡਰ, CRS ਪਾਊਡਰ ਕੋਈ ਵੀ ਵਰਤ ਸਕਦੇ ਹੋ ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Punjab
Sir ਜੀ ਅਹਿ ਗਬਨ animal nu ve ਪਾਂ ਸਕਦੇ ਵਾਂ
ਮੱਝ ਦੇ ਤਾਰਾ ਦੇਣ ਤੋਂ ਕਿੰਨੇ ਸਮੇਂ ਬਾਅਦ ਟੀਕਾ ਰਖਵਾਉਣਾ ਹੁੰਦਾ ਜੀ ੨ ਟੀਕੇ ਭਰਨ ਦੀ ਕੀ ਤੁੱਕ ਹੈ ਜੀ ਜਿਵੇਂ ਆਮ ਹੀ ਡਾਕਟਰ ਇਕ ਟੀਕਾ ਸਵੇਰੇ ਤੇ ਇਕ ਅਗਲੀ ਸਵੇਰ ਭਰਦੇ ਹਨ।ਦੋਵੇਂ ਸਵਾਲਾਂ ਦਾ ਜਵਾਬ ਜਰੂਰ ਦਿਓ ਜੀ ਤੇ ਗਰਭ process ਵੀ ਜਰੂਰ ਦੱਸਿਓ। ਧੰਨਵਾਦ ?
(en)
Punjab
ਮਨਦੀਪ ਜੀ ਤੁਸੀ ਮੱਝ ਨੂੰ ਟੀਕੇ ਹੀਟ ਵਿਚ ਆਉਣ ਤੋਂ 10-12 ਘੰਟਿਆਂ ਵਿਚ ਭਰਵਾਂ ਸਕਦੇ ਹੋ ਅਤੇ ਦੂਜਾ ਟੀਕਾ ਅਗਲੇ ਦਿਨ ਭਰਵਾਂ ਸਕਦੇ ਹੋ ਕਿਉਕਿ ਇਹਨਾਂ ਦੀ ਹੀਟ ਲਗਭਗ 24 ਘੰਟਿਆਂ ਤੱਕ ਹੁੰਦੀ ਹੈ ਇਸ ਲਈ ਪਹਿਲਾ ਟੀਕਾ ਅੱਧੇ ਸਮੇ ਤੇ ਬਾਕੀ ਦੂਜਾ ਹੀਟ ਖਤਮ ਹੁੰਦੇ ਤੇ ਭਰਿਆ ਜਾਂਦਾ ਹੈ ਤਾਂ ਜੋ ਪਸ਼ੂਆਂ ਵਿਚ ਰਪੀਟ ਦੀ ਸਮੱਸਿਆ ਨਾ ਆਵੇ ਇਸ ਲਈ ਡਾਕਟਰ ਸਵੇਰੇ ਟੀਕਾ ਭਰ ਕੇ ਅਗਲੇ ਦਿਨ ਸਵੇਰੇ ਭਰ ਜਾਂਦਾ ਹੈ ਕਿਉਕਿ ਇਹਨਾਂ ਦਾ ਹੀਟ ਦਾ ਧਿਆਨ ਰੱਖ ਕੇ ਸਹੀ ਟੀਕਾ ਭਰਿਆ ਜਾਂਦਾ ਹੈ ਬਾਕੀ ਗਾਵਾ ਦੀ ਹੀਟ ਲੰਬੀ ਹੁੰਦੀ ਹੈ ਇਸ ਲਈ ਓਹਨਾ ਨੂੰ ਪਹਿਲਾ ਟੀਕਾ 18 ਤੋਂ 24 ਘੰਟਿਆਂ ਵਿਚ ਭਰਿਆ ਜਾਂਦਾ ਹੈ।
इस चने में कौन कौन सी दवाइयां डाले जिससे कि इसकी पैदावार अच्छी हो सके ?
(hn)
Madhya Pradesh
आयुष्मान जी, कृपया ये बताये कि आपकी फसल में किस कीट या बिमारी के लक्षण है , उस हिसाब से ही आपको किसी दवाई के बारे में सही जानकरी दी जा सकेगी और अगर आपकी फसल में किसी कीट या बीमारी के लक्षण नही है तो आप किसी दवा का छिड़काव ना करे और सिफारिश की गई खाद का प्रयोग फसल में करे। धन्यवाद।
sir barish kaarn kanak peeli ho gyi growth ni ho rahi ohde lyi ki kr skde hn ?
(pb)
manpreet ji je tan tuhade khet vich paani khada hai te paani nikas da koi parbandh nahi hai tan tusi sulphar@3kilo prati acre de hisab nal vart sakde ho. nahi tan paani niklan ton baad npk191919@ 10-15 gram prati litre paani + 3kilo urea prati acre de hisab nal varto.dhanwaad.
मेरे पास साहीवाल नस्ल की गाय है उसके 3 थन में से दूध आ रहा है और 1 थन से कुछ नहीं निकल रहा है इसके लिए मैं क्या करूँ उपाय बताए अभी 4 दिन पहले ही बच्चा दी है ?
(hn)
उसे आप तुरंत नज़दीकी डॉक्टर से जांच करवाएं क्योंकि थन बंद होने के कई कारण हो सकते है उसकी जांच करके ही सही इलाज हो सकता है।
चनों में कितने पानी लगते है और कौन कौन सी दवाइयां डाली जाती है ?
(hn)
Madhya Pradesh
आयुष्मान जी, अगर आप अच्छी नमी में बिजाई करते है तो उसके बाद केवल एक पानी की आवश्यकता होती है और दवाइयों के लिए यह निर्भर करता है कि आपकी फसल में किस कीट या बीमारी का हमला है , उस हिसाब से ही फसल में दवाइयों का प्रयोग किया जाता है। धन्यवाद।
How much should I use this in a 15L foliar spray tank and can I use this on all the crops in same dose?
(en)
Maharashtra
Mohit, please let us know that you want to use this product in which crop , so that we can guide you about the dosage according to that . Thank You .
Rajasthan
Green onions, Radish, Brinjal, Marigold, wheat and cabbage
Maharashtra
mohit you can use this multi-solufert @ 1kilogram/acre on all crops. the dose of this solufert in 15 litre spray tank depends upon how much spray tank you user for one acre. thank you
Is there any information about agriculture jobs in jammu and kashmir ?
(en)
Punjab
Tashi , you can refer to any online job website to get information about Agriculture related jobs in your area . Thank You .
Kuwarpur ka rakba kitna hai ?
(hn)
Punjab
Partapnrayan ji, Kuwarpur village ka total rakba takreeban 452 hectares hai, agar aapko is se sambhandhit koi aur jyada jaankari bhi chahiye to aap apna aur swaal visthaar se puch sakte ho . Dhanwaad .
I want to plant some non fruit bearing plants on the boundary of my land keeping in view the future cost appreciation and demand of plant wood Kindly suggest some plants. Area Jammu, plants approximately 1000 ?
(en)
Maharashtra
Raman, please let us know that you are growing which crop in your field , according to that we can guide you about best suitable plant for your field boundary. Thank You .
I am sowing season crops like wheat and maize in my land , for the rest of the year the land remains fellow. Kindly suggest the type of plants I can grow to generate income in shortest period of time.
Maharashtra
Raman, in the period when your land is fellow you can grow seasonal vegetables which can be harvested in 2-3 months and generates good income, so according to the your market demand you can grow different vegetables . Thank You .
ਲਿਹੋਸਿਨ ਦੀ ਪਹਿਲੀ ਸਪਰੇਅ 60 ਦਿਨਾਂ ਦੀ ਕਣਕ ਤੇ ਕੀਤੀ ਸੀ ਹੁਣ ਕਿਨੇ ਦਿਨਾਂ ਬਾਅਦ ਸਪਰੇਅ ਕਰੀਏ 77 ਦਿਨਾਂ ਦੀ ਕਣਕ ਹੋਗੀ ?
(en)
Haryana
ਸੋਢੀ ਜੀ, ਜੇ ਤੁਸੀ Lihocin ਦਾ ਇੱਕ ਛਿੜਕਾਅ ਕਰ ਚੁੱਕੇ ਹੋ ਤਾ ਵੈਸੇ ਇਸ ਦੇ ਦੁਬਾਰਾ ਛਿੜਕਾਅ ਦੀ ਜਰੂਰਤ ਨਹੀਂ ਹੈ ਜੀ, ਪਰ ਜੇ ਤੁਹਾਡੀ ਫ਼ਸਲ ਜ਼ਿਆਦਾ ਵੱਧ ਰਹੀ ਹੈ ਅਤੇ ਡਿੱਗਣ ਦਾ ਖ਼ਤਰਾ ਜ਼ਿਆਦਾ ਹੈ ਤਾ ਤੁਸੀ Lihocin @1.5-2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਰ ਮੱਝ ਦੇ ਥਣਾਂ ਚੋਂ ਸੜ ਆਉਂਦੇ ਨੇ ਟੀਕੇ ਵੀ ਲਗਵਾ ਦਿੱਤੇ ਪਰ ਦੋ ਕੁ ਦਿਨ ਠੀਕ ਰਹਿੰਦੇ ਫਿਰ ਸੜ ਆਉਣ ਲੱਗ ਜਾਂਦੇ ਨੇ ਕੋਈ ਪੱਕਾ ਹੱਲ ਦੱਸੋ ?
(pb)
Punjab
ਤੁਸੀ ਉਸ ਨੂੰ AMC forte 4gm, Ascrobic acid 15ml, Vitum H 5ml injection ਲਗਵਾਓ ਅਤੇ ਰੋਜਾਨਾ 3 ਦਿਨ ਲਗਵਾ ਸਕਦੇ ਹੋ ਅਤੇ ਉਸ ਨੂੰ Mammidium powder 50 ਗ੍ਰਾਮ ਰੋਜਾਨਾ ਦਿਓ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਜਦੋ ਤੁਸੀ ਉਸਦਾ ਦੁੱਧ ਕੱਢ ਕੇ ਹਟੋ ਤਾਂ ਸਾਰੇ ਥਣਾਂ ਨੂੰ ਬੀਟਾਡੀਨ ਦੇ ਘੋਲ ਵਿਚ ਡੋਬੋ.
ਮੀਂਹ ਦਾ ਪਾਣੀ ਖੜਨ ਕਾਰਨ ਕਣਕ ਪੀਲੀ ਹੋ ਗਈ ਹੈ ਤੇ ਮੈਂ ਬਿਜਾਈ ਸਮੇ 45 kg DAP ਤੇ ਬਾਅਦ ਵਿਚ 3 ਵਾਰ ਚ 45 45 kg UREA ਤੇ 4kg sulfur 90 ਵਾਲਾ ਵਰਤਿਆ ਸੀ ਕਣਕ ਅਜ 77 ਦਿਨ ਦੀ ਹੋ ਗਈ ਹੈ ਜੀ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸੋ ਜੀ ?
(pb)
ਨਰਪਾਲ ਜੀ ਤੁਸੀਂ ਇਸ ਲਈ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ + 3ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
90 day 3086 ਤੇ 2dap 2 kg urea boron krr sakde a Dap urea de do spray krdie ?
(pb)
sukhman ji boron di spray tusi 100gram/acre de hisab nal kar sakde ho. esnu tusi hor kise vi tatt wali spray nal mix kar ke kar sakde ho .dhanwaad.
ਗੋਭੀ ਦੇ ਫੁਲਾ ਵਿਚ ਪੀਲਾਪਨ ਬਹੁਤ ਏ ਜੀ ਕੋਈ ਹਲ ਦਸੋ ਜੋ ਫੁਲ ਚਿਟੇ ਹੋ ਜਾਣ ?
(pb)
ਪਵਨ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਗੋਭੀ ਨੂੰ ਬਿਜਾਈ ਸਮੇ ਤੇ ਬਾਅਦ ਵਿਚ ਕਿਹੜੀ ਖਾਦ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Punjab
ਹਾਜੀ ਸਰ ਜੀ ਜੂਰੀਆ ਡੀ ਏ ਪੀ ਤੇ 1263 ਦਾ ਸਪਰੇ ਕੀਤਾ ਸੀ ਜੀ ਹੁਣ ਗੋਭੀ ਦੇ ਫੁਲ ਬਣ ਰਿਹੈਂ ਆ ਜੀ ਤੇ ਪੀਲੇ ਹੋਈ ਜਾਦੇ ਆ ਪੇਹਲ਼ਾ ਫੁਲ ਚਿਟਾ ਹੁੰਦਾ ਬਾਦ ਚ ਪੀਲਾ ਹੋ ਜਾਦਾ
Punjab
ਇਕ ਗਰੋਥ ਰੇਗੁਲੇਟਰ ਕੀਤਾ ਸੀ ਜੀ
ਪਵਨ ਜੀ , ਇਹ riceness disorder ਹੈ ਅਤੇ ਇਸ ਦਾ ਮੁੱਖ ਕਾਰਨ ਤਾਪਮਾਨ ਵਿਚ ਇਕਦਮ ਬਦਲਾਅ ਆਉਣਾ ਹੈ ਜਾ ਫਿਰ ਅਗੇਤੀ ਕਿਸਮ ਨੂੰ ਲੇਟ ਲਾਉਣ ਨਾਲ ਵੀ ਇਸ ਤਰਾਂ ਦੇ ਲੱਛਣ ਦਿਖਾਈ ਦੇ ਸਕਦੇ ਹਨ। ਧੰਨਵਾਦ।
sir sunflower seed best kaun sa hai ?
(hn)
Haryana
Pawan ji - Surya , KVSH-, SH 3322, MSFH 17, VSF 1 sunflower ki UP ke liye achi kisme hai . Dhnyvaad .
ਆਲੂ ਲਾਉਣ ਦਾ ਸਮਾਂ ਹੁਣ ਕਦੋ ਹੈ ?
(pb)
ਅੰਮ੍ਰਿਤ ਜੀ ਆਲੂ ਦਾ ਚੰਗਾ ਝਾੜ ਲੈਣ ਲਈ ਉਸਦੀ ਬਿਜਾਈ ਸਤੰਬਰ-ਅਕਤੂਬਰ ਦੇ ਮਹੀਨੇ ਵਿਚ ਜਾ ਜਨਵਰੀ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਸਰ ਮੱਝ ਸੂਈ ਨੂੰ ਪੰਜ ਦਿਨ ਹੋ ਗਏ ਹਨ ਜਦੋਂ ਮੱਝ ਚੋਣ ਲੱਗਿਆਂ ਪਸਮ ਦੀ ਹੈ ਤਾਂ ਪਿਛਲੇ ਇਕ ਥਣ ਵਿਚ ਮਸਲ ਖੱਲੀ ਜਿਹੀ ਬਣ ਜਾਂਦੀ ਹੈ ਅਤੇ ਥਣ ਸਖਤ ਹੋ ਜਾਂਦਾ ਹੈ ਦੁੱਧ ਵੀ ਡੋਕਿਆਂ ਵਾਂਗ ਨਿਕਲਦਾ ਹੈ ਪਰ ਚੋਣ ਤੋਂ ਬਾਅਦ ਥਣ ਦੂਜਿਆਂ ਥਣਾਂ ਵਾਂਗ ਆਮ ਹੋ ਜਾਂਦਾ ਹੈ ।ਦੁਧ ਵੀ ਥਣ ਵਿਚ ਪੂਰਾ ਹੈ ।ਮੱਝ ਕੋਈ ਦਰਦ ਵੀ ਨਹੀਂ ਮਹਿਸੂਸ ਕਰਦੀ ।ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ?
(pb)
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ.
sir barseem nu galan rog pai reha hai isda koi hal dsso ?
(pb)
ਪਰਮਪਾਲ ਜੀ ਬਰਸੀਮ ਦੇ ਵਿਚ ਤਣੇ ਦੇ ਗਲਣ ਦੀ ਰੋਕਥਾਮ ਲਈ ਤੁਸੀਂ carbendazim @2ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Sir eh kahdi ghat aw ?
(pb)
ramandeep ji kirpa eh daso vi esnu kehdi kehdi khad kini matra vich payi hai us hisab nal hi tuhanu aggey jankari ja sakegi.dhanwaad.
How much water should be stored in paddy wheat pulse and oils crops ?
(hn)
Haryana
udit, during storage of cereals, pulses and oil seed crops the moisture should not be more than 8-10%. the more moisture leads to the reduction in the quality of produce. thank you.
Gehu me jhanda pati ke liye konsi spray kre ?
(en)
Haryana
pardeep ji gehu mein kharpatwar ko nashat karne ke liye ap mesosulfuron+iodosulfuron @ 160 gram ko prati acre ke hisab se prayog kar sakte hai. dhanyawad.
Gehu me jhanda pati ke liye konsi spray kre ?
(en)
Haryana
pardeep ji gehu mein kharpatwar ko nashat karne ke liye ap mesosulfuron+iodosulfuron @ 160 gram ko prati acre ke hisab se prayog kar sakte hai. dhanyawad.
Gehu me jhanda patti ke liye konsi spray kre ?
(en)
Haryana
pardeep ji gehu mein kharpatwar ko nashat karne ke liye ap mesosulfuron+iodosulfuron @ 160 gram ko prati acre ke hisab se prayog kar sakte hai. dhanyawad.
सर मुझे पशु डॉक्टर बनना है पर मेरे पास 12th में commerce थी पर बनना पशु डॉक्टर चाहता हूँ तो क्या मै ये बन सकता हूँ ओर कहा से मुझे ट्रेनिंग मिलेगी पशु डॉक्टर बनने के लिए कृपया करके बताए ?
(hn)
Punjab
नवदीप जी इसके लिए आपकी 12th मैडीक्ल में होनी ज़रूरी है फिर उसके बाद आगे वैटनरी का डिप्लोमा किया जा सकता है लेकिन 12th मैडीक्ल पहले होना ज़रूरी है।
Ampect extra actara npk 8 0 47 7s pa skde a ji ?
(pb)
satwant ji apna swal visthar vich pucho ji tusi kis fasal upar ehna di spray karn di gal kar rahe ho. vaise keetnashak ja fungicide vich koi vi tatt di spray mix kar ke karn di sifarish nahi kiti jandi. dhanwaad.
ਸ੍ਰੀ ਮਾਨ ਜੀ ਘਰ ਵਿਚ ਦੇਸੀ ਮੁਰਗੇ ਦੀ ਕਿਹੜੀ ਨਸਲ ਰੱਖੀ ਜਾਵੇ। ਜੋ ਜ਼ਿਆਦਾ ਅੰਡੇ ਦਿੰਦੀ ਹੋਵੇ। ਕਿਹੜੇ ਮਹੀਨੇ ਇਨ੍ਹਾਂ ਦੇ ਬੱਚੇ ਰੱਖੇ ਜਾਣ। ਤੇ ਆਪਾਂ ਨੂੰ ਕਿੱਥੋਂ ਮਿਲ ਸਕਦੇ ਹਨ ?
(pb)
Punjab
ਗਿਲ ਜੀ ਤੁਸੀ ਜ਼ਿਆਦਾ ਅੰਡਿਆਂ ਲਈ RIR, FFG ਨਸਲ ਰੱਖ ਸਕਦੇ ਹੋ ਅਤੇ ਇਸ ਕੰਮ ਨੂੰ ਹੁਣ ਤੁਸੀ ਮਾਰਚ-ਅਪ੍ਰੈਲ ਵਿਚ ਸ਼ੁਰੂ ਕਰੋ ਅਤੇ ਇਹਨਾਂ ਦੇ ਬੱਚੇ ਲੈਣ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ
ਗਾਂ ਨੂੰ ਬੁੱਲਾ ਵੱਜਣ ਦਾ ਕੀ ਕਾਰਨ ਹੈ ?
(en)
ਧਾਲੀਵਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਹਾਡੀ ਗਾਂ ਨੂੰ ਹਵਾ ਦਾ ਬੁੱਲ੍ਹਾ ਲਗਿਆ ਹੈ ਕਿਉਕਿ ਇਹਨਾਂ ਦਿਨਾਂ ਵਿਚ ਪਸ਼ੂ ਠੰਡੀ ਹਵਾਵਾਂ ਕਰਕੇ ਬਿਮਾਰ ਹੁੰਦੇ ਹੈ ਜਾ ਫਿਰ ਉਸ ਨੂੰ ਕੋਈ ਹੋਰ ਸਮੱਸਿਆ ਆ ਰਹੀ ਹੈ ਤੁਸੀ ਦੁਬਾਰਾ ਪੂਰੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਬਾਈ ਜੀ ਹਲਦੀ ਦਾ ਬੀਜ ਮੁਕੇਰੀਆਂ ਕਿਥੋਂ ਮਿਲ ਸਕਦਾ ਹੈ ?
(pb)
Punjab
ਗਿੱਲ ਜੀ, ਹਲਦੀ ਦਾ ਬੀਜ ਲੈਣ ਲਈ ਤੁਸੀ KVK Gurdaspur, BSF Road , Civil lines -gurdaspur - 01874- 220743 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Sir ji Saadi buffalo ne 3 month da abortion kar dita si Hun uss de koi bachedaani vich koi dwai rakhwauni Pau gi ke nhi ?
(pb)
Dablu ji uss nu ajje dwai bhrwaun di jrurat nhi hai tuci uss nu vdhia company da mineral mixture 50gm rojana dena suru kro fir jddo ohh agli varr heat vich awe uddo dekho ohh tara kiwe dia krdi ha jekar saff tara howe fir tuci nu nawe dudh krwa skde ho jekar tara saff naa kre fir tuci dwai bhrwa skde ho baki hun usdi khurak da purra dian rakho ate mousam de hisab nal sahi dekbhal kro.
80 ਦਿਨ ਦੀ ਕਣਕ ਤੇ ਗੁਲੀ ਡੰਡੇ ਲਈ axial ਕਰ ਸਕਦੇ ਹਾਂ। ਕੋਈ ਵੀ ਸਪਰੇ ਨਹੀਂ ਕਰੀ ਹੁਣ ਤੱਕ। ਕਣਕ ਨੂੰ ਕੋਈ ਧੱਕਾ ਤਾਂ ਨੀ ਮਾਰਦੀ axial ਖੇਤ ਗਿੱਲਾ ਹਜੇ ਵੀ ?
(pb)
ਧਰਮਿੰਦਰ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ axial @ 400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
19.19.19 nal manganese ja sulphur pon di lod hai kanak ch ?
(pb)
dharminder ji je tuhadi fasal mageese ja sulphar di ghat de lachan dikha rahi hai tusi tan hi esdi spray kro. 191919 nu tusi 10-15 gram prati litre panni de hisab nal vart skde ho.dhanwaad.
ਸੂਰਜਮੁਖੀ ਦਾ ਬੀਜ ਕਿਥੋ ਮਿਲੁ ?
(pb)
Punjab
ਨਵਿੰਦਰ ਜੀ, ਸੂਰਜਮੁਖੀ ਦਾ ਬੀਜ ਲੈਣ ਲਈ ਤੁਸੀ KVK ਫਰੀਦਕੋਟ - 01639 - 253142 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Ssa g 80 din di kanak te magnese magnesium di spreh kar skde aw ja nhi g and appa nu hun kihri spreh krni chahidi a jis nal jhaad Vadiya aw ske hun tak only 3 bag uria payi a bijayi time ssp payi c 3 bag ?
(pb)
Punjab
sunny ji je tuhadi fasal magnese di ghat de lachan dikha rahi hai tusi tan hi osdi spray kr sakde ho. je tuhadi fasal da vadha sahi treeke nal ho reha hai tan tuhanu koi vi spray karn di jrrorat nahi hai. changa jhad lain layi gobh avastha vich tusi us upar boron@100gram nu prati acre de hisab nal spray kar skade ho.dhnawaad.
नमस्कार किसान भाइयों पूरे भारत से जैविक खाद की डीलरशिप लेने के और कमीशन पर काम करने वालों की जरूरत है इच्छुक व्यक्ति ही संपर्क करें व्हाट्सएप 626214888 8120667838 9827073631 ?
(hn)
Punjab
smd जी जानकारी सांझी करने के लिए धन्यवाद् अगर आपका खेती जा पशु पालन से समबन्ध में कोइ भी सवाल है तो आप पूछ सकते है। धन्यवाद्।
What is C3 plant ?
(en)
West Bengal
Washim, C3 plants use the C3 pathway or Calvin cycle for the dark reaction of photosynthesis. C3 plants are plants in which the initial product of the assimilation of carbon dioxide through photosynthesis is 3-phosphoglycerate, which contains 3 carbon atoms. These plants are cool-season plants, commonly found in cool and wet areas. About 85% of plant species are C3 plants. They include the cereal grains: wheat, rice, barley, oats. Peanuts, cotton, sugar beets, tobacco, spinach, soybeans, and most trees are C3 plants. Most lawn grasses such as rye and fescue are C3 plants. Thank you.
सर हमको अपना डेरी फार्म खोलना है गाय पालन का हमें स्टेट बैंक ऑफ़ इण्डिया से लोन कैसे मिलेगा ?
(hn)
Punjab
प्रकाश जी आप जिस बैंक से लोन से लेना चाहते है पहले आप वहां जाकर बैंक मैनेजर से बात करें वहां से आपको पूरी जानकारी मिल जाएगी यदि आप ज्यादा लोन लेना चाहते है तो आपको पास ट्रेनिंग का सर्टीफिकेट भी होना ज़रूरी है पहले आप उनसे बात करें वो आपको पूरी जानकारी दे देंगे।
What is the price of hf pregnant cows ?
(en)
Rajasthan
Mr. Vishwanath cow\\\'s price is depend on milk production and its parents milk record but normally milking cow\\\'s price approximately 40000-50000. Thanks
ਸਤਿ ਸ਼੍ਰੀ ਅਕਾਲ ਜੀ ਸਰ ਕਣਕ ਵਿੱਚ ਚੂਹੇ ਬਹੁਤ ਹੋ ਗਏ ਨੇ ਹਲ ਦਸੋ ਜੀ ?
(pb)
Punjab
ਗੁਰਨਾਮ ਜੀ ਚੂਹਿਆਂ ਨੂੰ ਮਾਰਨ ਲਈ ਦੋ ਚੂਹੇਮਾਰ ਜਹਿਰ, zinc phosphide ਅਤੇ Bromadiolone ਦੀ ਸਿਫਾਰਿਸ਼ ਕੀਤੀ ਗਈ ਹੈ ਜਿਹਨਾਂ ਦਾ ਚੋਗ ਹੇਠ ਲਿਖੀਆਂ ਵਸਤਾਂ ਨੂੰ ਦਿਤੀਆਂ ਮਾਤਰਾ ਅਨੁਸਾਰ ਰਲਾ ਕੇ ਬਣਾਉ ਕਣਕ ਦਾ ਦਰੜ@1 kg, ਖਾਣ ਵਾਲਾ ਬਨਸਪਤੀ ਤੇਲ 20g , ਪੀਸੀ ਖੰਡ 20 g ਅਤੇ ਚੂਹੇਮਾਰ ਜਹਿਰ zinc phosphide @25g ਜਾਂ Bromadiolone@20g . ਇੱਕ ਏਕੜ ਵਿੱਚ 400 ਗ੍ਰਾਮ ਜ਼ਹਿਰੀਲਾ ਚੋਗ 40 ਥਾਵਾਂ ਤੇ 10-10 ਗ੍ਰਾਮ ਹਰ ਇੱਕ ਜਗ੍ਹਾ ਤੇ ਕਾਗਜ਼ ਦੇ ਟੁਕੜਿਆਂ ੳੱਪਰ ਰੱਖੋ। ਧੰਨਵਾਦ।
Sir ji jo pashu nu thikri naushader Ditta janda aa..o kis lai dita janda isda ki kum hunda poora detail vich dasyo ji please ?
(pb)
Inderpal ji ehh pansari ton asani nal mill janda hai isda varto pashua vich thna di bimari vich bhi, ja pishab da bnn kholan lai v kiti jandi hai ehh bimari de hisab nal vartia janda ha.