Rajasthan
Search
What is this problem in marigold?
(en)
mohit if u have this problem in one to two plants then you can rogue out the plants and destroyed them. but if this problem is in whole field then you can drench the plants with carbendazim@2-3gram/litre water. thank you.
What is this problem in marigold?
(en)
Rajasthan
mohit if u have this problem in one to two plants then you can rogue out the plants and destroyed them. but if this problem is in whole field then you can drench the plants with carbendazim@2-3gram/litre water. thank you.
Kitoshi dawa kis kam ati h ?
(hn)
Himachal Pradesh
ajay ji yeh fungicide dwai hai aur fungus se hone wali bimarion jaise ki blast, blight, leaf spot ki roktham ke liye prayog ki jati hai.dhanyawad.
Sir ji MaI bhindi di bijai kiti aa pehle vari bhindi uper fungicide di jarurat hunde aa mere bhindi di fasal 20 din di ho ge haje fasal vadia aa MI hun ee fungicide di spray kar sakda k mere kol ee spray pai aa mi ee spray bhindi uper kar sakde k nahi daso g ja koi hor bimari vaste jankri devo ?
(pb)
amritpal i je tuhadi bhindi vich kise tra di bimari ja keede da hamla hai tan tusi tan hi osdi spray krio. bina bimari to spray karan da koi faida nahi haga ji. tusi apni bhindi di fasal di photo bhej deo us hisab nal tuhanu aggey jankari diti jawegi. dhanwad.
ਅੰਜੀਰ ਦੇ ਪੱਤਾ ਕਾਲੇ ਹੋ ਰਹੇ ਨੇ ਪੌਦਾ ਵਧ ਵੀ ਨਹੀਂ ਰਹਿ ਕਿ ਪ੍ਰੌਬਲਮ ਹੈ ਇਸ ਵਿੱਚ ?
(pb)
ਗੁਰਸੇਵਕ ਜੀ ਇਹ ਫੰਗਸ ਦੇ ਹਮਲੇ ਕਰ ਕੇ ਇਸ ਤਰਾਂ ਹੋ ਰਿਹਾ ਹੈ ਇਸਦੀ ਰੋਕਥਾਮ ਲਈ ਤੁਸੀਂ mancozeb@3ਗ੍ਰਾਮ /ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।
ਹੋਲੋ ਬਾਈ ਕੱਦੂ ਦਾ ਅਕਾਰ ਸਹੀ ਤੇ ਸਾਫ਼ ਤੇ ਚਮਕ ਵਾਸਤੇ ਕੋਈ ਦਵਾਈ ?
(pb)
ਗੁਰਸੇਵਕ ਜੀ ਕੱਦੂ ਵਿਚ ਸਿਫਾਰਿਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨ ਨਾਲ ਹੀ ਸਹੀ ਆਕਾਰ ਤੇ ਚਮਕ ਆਊਗੀ। ਜਿਆਦਾ ਮਾਤਰਾ ਜਾ ਫਾਲਤੂ ਖਾਦ ਪਾਉਣ ਨਾਲ ਕਈ ਵਾਰ ਕੀੜੇ ਅਤੇ ਬਿਮਾਰੀਆਂ ਦੇ ਜਿਆਦਾ ਹਮਲੇ ਹੋਣ ਦਾ ਡਰ ਬਣ ਜਾਂਦਾ ਹੈ। ਧੰਨਵਾਦ।
Ram ram ji Shimla mirch achi Varitey green house me ji green yellow red bell wale ji koi contact number ji ?
(hn)
Punjab
Mohit ji iske liye aap Rajesh Nursery 9213672295 se sampark kar sakte hai,dhanywad
Best method for sowing moong. And spacing also ?
(en)
tegbir the recommended time for the sowing of summer moong is 20 march to 10 april and spacing row-row 22.7cm and plant-plant is 7cm. the moong can also be sown in 15-30 july with spacing of row-row 30cm and plant-plant 10cm.thank you
Ek meri cow o heat vich nhi aa osnu 3 din dawii ve rakhi doctor Tu 2 month hu chli hun kda pani jah krdi aa tara ve thori thori bareek je ?
(pb)
Punjab
Gurmeet ji jekar ohh patlia tarra krr rhi hai fir ohh heat vich hai tuci uss nu Ai krwa skde ho.
Meri cow first time soun va 2 month reh gya ki isnu Cargill da heifer feed da sakda tah hor ki deta java ?
(pb)
Gurmeet ji hun tuci uss nu Vitum-h liquid 10ml rojana dena suru kro ate hun jo feed de rehe ho ohhi de skde ho ate suun ton 1 mahina pehla uss nu Transition mix feed deni suru kro ate eh 1.5-2kg rojana de hisab nal de skde ho ate suun ton 20 din pehla metabolite powder rojana 1 pouch dena suru kro, jiss nal usde lewe ate dudh vich vadha howega..
Sir Ganna bijai ke time murgi khaat agar line me gerde ganna ke bij ke upar toh kaisa rahega koi dikkt vaali baat toh nahi ?
(hn)
Haryana
Navdeep ji, Ganne ki fasl me aap murgi ki khaad beej vaali line ke sath daal sakte hai , is ka fasl ke upr koi bura parbhav nahi padega . Dhnyvaad .
ਹਲਦੀ ਲਾੳੁਣ ਦਾ ਸਹੀ ਸਮਾਂ िਕਹੜੇ ਮਹੀਨੇ ਚ ਹੁੰਦਾ ਹੈ ?
(en)
Punjab
ਅੰਮ੍ਰਿਤ ਜੀ ਹਲਦੀ ਨੂੰ ਅਪ੍ਰੈਲ ਮਹੀਨੇ ਦੇ ਅੰਤ ਤੇ ਲਾਉਣ ਨਾਲ ਵੱਧ ਝਾੜ ਮਿਲਦਾ ਹੈ ਬਾਕੀ ਇਸਨੂੰ 10 ਮਈ ਤੱਕ ਵੀ ਲਗਾਇਆ ਜਾ ਸਕਦਾ ਹੈ। ਧੰਨਵਾਦ।
खरबूजे का तना गल रहा है ?
(hn)
Rajasthan
धरमेंदर जी इसकी रोकथाम के लिए आप carbendazim @ 2 ग्राम/लीटर पानी प्रयोग कर सकते है। धन्यवाद्।
ਸॅਜਰ ਸੂਈ ਮॅਝ ਨੂੰ ਪॅਠੇਅਾਂ ਚ ਪਰਾਲੀ ਰਲਾ ਕੇ ਪਾੳੁਣ ਨਾਲ ਕੋਈ ਪਰੇਸ਼ਾਨੀ ਤਾਂ ਨੀ ਹੁੰਦੀ ?
(en)
ਅੰਮ੍ਰਿਤ ਜੀ ਤੁਸੀ ਸ਼ੁਰੂ ਵਿੱਚ ਥੋੜੀ ਮਾਤਰਾ ਵਿੱਚ ਪਰਾਲੀ ਹਰੇ ਚਾਰੇ ਵਿੱਚ ਮਿਕਸ ਕਰਕੇ ਦਿਓ ਅਤੇ ਉਸ ਨੂੰ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਕਿਉਕਿ ਕਈ ਵਾਰ ਪਸ਼ੂਆਂ ਨੂੰ ਇਹ ਹਜ਼ਮ ਕਰਨ ਵਿੱਚ ਸਮੱਸਿਆ ਹੋ ਜਾਂਦੀ ਹੈ ਅਤੇ ਕੁੱਝ ਪਸ਼ੂ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਖਾਂਦੇ ਜਿਸ ਕਰਕੇ ਉਹ ਦੁੱਧ ਘੱਟ ਜਾਂਦੇ ਹੈ.
Nimbu deh plant teh fruit drop ho reha any solution ?
(en)
maninderpal ji fruit drop nu rokan laitusi gibrellic acid @10gram/litre paani de hisab nal spray karo. dhanwaad.
ਮੱਝ ਸੂਈ ਨੂੰ 4 ਮਹੀਨੇ ਹੋ ਗਏ ਪਹਿਲੇ ਸੂਏ ਤੇ ਸ਼ਾਮ ਨੂੰ ਦੁੱਧ ਦੇਣ ਵੇਲੇ ਚਾਟ ਤੇ ਦੁੱਧ ਨਹੀਂ ਲਾਉਂਦੀ ਤੇ ਟੀਕਾ ਲਗਾਉਣ ਤੇ ਦੁੱਧ ਦਿੰਦੀ ਹੈ ਤੇ ਸਵੇਰੇ ਕੱਟਰੂ ਤੇ ਦੁੱਧ ਦਿੰਦੀ ਹੈ ਤੇ ਕੋਈ ਉਪਾਅ ਦੱਸੋ ਕਿ ਸ਼ਾਮ ਵੇਲੇ ਚਾਟ ਤੇ ਦੁੱਧ ਦੇਣ ਲੱਗ ਜਾਵੇ ?
(pb)
ਉਸ ਨੂੰ Lactomood ਹੋਮਿਓਪੈਥਿਕ ਦਵਾਈ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
ਪੇਠਾ ਕੱਦੂ ਦੀਆਂ ਬੱਲਾਂ ਮੱਚ ਰਹੀਆਂ ਤੇ ਵਾਧਾ ਨਹੀਂ ਹੋ ਰਿਹਾ ਕੋਈ ਦੇਸੀ ਉਪਾਅ ਦੱਸੋ ?
(pb)
Punjab
ਕੁਲਵਿੰਦਰ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ , ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
4 ਮਹੀਨੇ ਦੀ ਮੱਝ ਸੂਈ ਹੈ ਦੂਧ ਚੋਣ ਵੇਲੇ ਲੱਤ ਮਾਰ ਦਿੰਦੀ ਹੈ do ਕਿਆ ਰਹੀ ਦੁੱਧ ਦਿੰਦੀ ਹੈ ਕੋਈ ਹੱਲ ਦੱਸੋ ?
(pb)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
सरजी गन्ने की बुवाई अक्टूबर में हुई है बुवाई के समय 12-15 किग्रा/बीघा डी ए पी डाला गया है पौध लगभग डेढ़ दो फिट है ,एक-दो कल्ले है ज्यादा कल्ले के उपाय बताएं ?
(hn)
Maharashtra
रमाकांत जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है। बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या PSB 5-10 किलो प्रति एकड़ में डालें।यूरिया 135-200 किलो और SSP 125 किलो प्रति एकड़ में डालें। SSP की पूरी मात्रा और यूरिया की 1/3 मात्रा बिजाई के समय डालें। बाकी बची नाइट्रोजन को दूसरी और चौथी सिंचाई के समय डालें। धन्यवाद। सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।
devmedia
(en)
ਇਹ ਪਸ਼ੂ ਵਿੱਚ ਮਿਨਰਲ ਦੀ ਕਮੀ ਕਰਕੇ, ਖੁਰਾਕ ਦੀ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Bovimin B ultra powder 50gm ਰੋਜਾਨਾ, Ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿਓ ਫਿਰ ਜਦੋ ਇਹ ਹੀਟ ਵਿੱਚ ਆਵੇ ਤਾਂ ਇਹ ਦੇਖੋ ਤਾਰਾ ਸਾਫ਼ ਹੈ ਜਾ ਨਹੀਂ ਹੈ ਜੇਕਰ ਸਾਫ਼ ਹੈ ਤਾਂ ਤੁਸੀ Ai ਕਰਵਾਓ ਜੇਕਰ ਸਾਫ਼ ਨਹੀਂ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ.
ਗੁਰਜਿੰਦਰ ਜੀ ਤੇਲੇ ਦੀ ਰੋਕਥਾਮ ਲਈ ਤੁਸੀਂ thiamethoxam @ 20ਗ੍ਰਾਮ/ਏਕੜ ਦੇ ਹਿਸਾਬ ਦੇ ਨਾਲ ਵਰਤ ਸਕਦੇ ਹੋ। ਇਹ ਤਕਰੀਬਨ 8-13 ਦਿਨ ਵਿਚ ਤੇਲੇ ਦੀ ਰੋਕਥਾਮ ਕਰ ਦਊਂਗੀ। ਧੰਨਵਾਦ।
Rajasthan
manoj ji yeh root rot ke lakshan lag rahe hai iski roktham ke liye ap carbendazim @ 2gram/litre paani ke hisab se drench kre. dhanyawad.
Sir ji majj sui nu 4 month ho gay ji.10 din A I kray nu ho gay. 15 din pehla usda kattru mar gya ji hun jaldi dudh ni lah rhi ji. es bare dasso ji ?
(pb)
tuci uss nu Lactin bolus 1-1 swere sham ja fir Leptaden tab. 10 golia rojana deo ate uss nu milkout powder 2-2 chamch swere sham, Simlage bolus 1-1 swere sham deo ehna nal sme te dudh dewegi ate dudh vich vadha howega. baki tuci lactomood homeopathic dwai 10-10 drops din vich 3 varr deo ehh tuci lambe sme tak dinde rho.
What's this disease and its treatment Its a peach tree ?
(en)
Himachal Pradesh
karan this is the combined symptom of gummosis and bacterial canker. to control this you can spray copper sulphate@3gram/litre water. thanks.
Anyone want to sell Mahindra Arjun 555 2012-2013 model contact on 9803298891 in Punjab ?
(en)
Punjab
satnam ji tusi apna swal apni kheti buy/sell ap te puch sakde ho. dhanwad.
Veero toorhi da ki rate chalda te kerha area Thank you ji ?
(en)
Punjab
sandhu ji esda price mandi de hisab nal hunda hai kai jgah te ghat te kai jgah te vadh. vaise esda ausat rate 700-800rupay/quintal de nede hai. dhanwaad.
ਡਾਕਟਰ ਸਾਬ ਮੇਰੀ ਗਾ ਨੂੰ ਸੂਈ ਨੂੰ 1month 19 ਦਿਨ ਹੋ ਗਏ ਆ. ਮੈਂ ਉਸ ਨੂੰ ਸਾਹੀਵਾਲ ਕੰਪਨੀ ਦੀ feed ਪੈ ਰਿਹਾ.. ਜਦੋ ਗਾ ਗੋਹਾ ਕਰਦੀ ਆ ਤੇ ਉਸ ਦੇ ਗੋਹੇ ਵਿੱਚ ਬਿਲਕੁੱਲ ਛੋਟੇ ਛੋਟੇ. ਮੱਕੀ ਤੇ ਕੱਣਕ ਦੇ ਕਣ ਹੁੰਦੇ ਆ.. ਕੀ ਇਹ ਨੌਰਮਲ ਆ ਪਸ਼ੂ ਨੂੰ ਗੋਹੇ ਚ ਜਾ ਕੋਈ ਪਚਨ ਦੀ ਕੋਈ ਪ੍ਰੋਬਲਮ ਆ.. ਜੀ ਕੋਈ ਪ੍ਰੋਬਲਮ ਹੈ ਤੇ ਇਸ ਦਾ ਦੇਸੀ ਇਲਾਜ ਕੀ ਆ ?
(pb)
Punjab
ਰਵਨੀਤ ਜੀ ਇਸਦੇ ਇਲਾਜ ਲਈ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਜਾ ਫਿਰ ਦੇਸੀ ਤਰੀਕੇ ਲਈ ਤੁਸੀ ਕੋੜ ਤੁਮੇ ਦਾ ਚੂਰਨ ਦੇ ਸਕਦੇ ਹੋ ਬਾਕੀ ਉਸ ਨੂੰ RSYC Bolus 1-1 ਸਵੇਰੇ ਸ਼ਾਮ ਅਤੇ Vitakind liv liquid 50ml ਰੋਜਾਨਾ ਦੇ ਸਕਦੇ ਹੋ
Sir kanak 677 ne nisara takriban pura kar leya hai hun kehde npk di spray kar sakde han g ?
(pb)
sukhvinder ji tuc es wele 13045 di sprayn 5gram/litre paani de hisab nal kar sakde ho. eh jhad vdhaun vich ate daanean di quality vdhaun vich madad kardi hai.dhanwad.
ਪੰਜਾਬ ਵਿੱਚ ਐਵੋਕਾਡੋ ਦਾ paudha ਲਗ ਸਕਦਾ ਹੈ Ferozepur Punjab ?
(pb)
Punjab
ਗੁਰਸੇਵਕ ਜੀ, ਯੂਨੀਵਰਸਿਟੀ ਵੱਲੋਂ Avacado ਦੀ ਖੇਤੀ ਦੀ ਸਿਫਾਰਿਸ਼ ਤਾ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਪਰ ਕੁਝ ਉੱਦਮੀ ਕਿਸਾਨ ਇਸ ਦੀ ਖੇਤੀ ਪੰਜਾਬ ਵਿਚ ਕਰ ਰਹੇ ਹਨ ਜੀ। ਧੰਨਵਾਦ।
ਜੈਵਿਕ ਖੇਤੀ ਵਿਚ h2o2 ਦਾ ਕੀ ਰੋਲ ਹੈ ਸਰੋਂ ਦੀ ਖਲ ਦਾ ਕੀ ਫ਼ਾਇਦਾ ਹੈ ਇਸ ਵਿੱਚ ਕੇਹੜਾ ਤੱਤ ਹੁੰਦਾ ਨੇ ਤੇ ਖਲ ਕਿੰਨੇ ਦਿਨ ਭਿਉਂ ਕੇ ਰੱਖਣੀ ਏ ਪਾਥੀ ਬਾਰੇ ਵੀ ਦਸੋ ਨੀਲਾ ਥੋਥਾ ਤਾਂ ਕਲੀ ਕੇੜ੍ਹੀ ਫੰਗਸ਼ ਲਈ ਰੋਕਥਾਮ ਕਰਦੀ a ਸਬਜੀ ਤੇ ਫ਼ਲ ਦੇ ਛੇਲਕਾ ਦੀ ਵਰਤੋਂ ਕਰ ਸਕਦੇ ਹ ਕੋਈ ਫੰਗਸ ਦਾ ਖਤਰਾ ਨਹੀਂ।, ਲੱਸੀ ਦੀ ਸਪਰੇਅ ਨਾਲ ਕੀ ਹੁੰਦਾ ਪੁਰਾਣੀ ਗਲੀ ਕਣਕ ਤੇ ਛੋਲੇ ਨਾ ਸਕਦੇ ਆ ਆਲੂ ਖਰਾਬ ਪਾ ਸਕਦੇ ਆ ਇਸ ਵਿਚ ਕਿਸੇ ਤੱਤ ਹੁੰਦੇ ਹਨ, ਸ਼ਰਾਬ ਦੀ ਸਪਰੇਅ ਬਾਰੇ ਵੀ ਜਾਣਕਾਰੀ ਦਿਉ ਇਸ ਤੋਂ ਇਲਾਵਾ ਬਾਕੀ ਜੈਵਿਕ ਖਾਦ ਤੇ ਸਪਰੇਅ ਬਾਰੇ ਦੱਸੋ M45 nal javik nu koi khatra ta nhi only ?
(pb)
Rajasthan
ਗੁਰਸੇਵਕ ਜੀ , H2o2 ਅਤੇ ਸ਼ਰਾਬ ਦੀ ਸਪਰੇ ਦੀ ਜੈਵਿਕ ਖੇਤੀ ਵਿਚ ਕੋਈ ਬਹੁਤੀ ਵਰਤੋਂ ਨਹੀਂ ਕੀਤੀ ਜਾਂਦੀ , ਸਰੋਂ ਦੀ ਖਲ ਵਿਚ ਨਾਈਟ੍ਰੋਜਨ 4.5%, ਫਾਸਫੋਰਸ 1.7% ਅਤੇ ਪੋਟਾਸ਼ 1.4% ਮਾਤਰਾ ਵਿੱਚ ਪਾਈ ਜਾਂਦੀ ਹੈ , ਜੇ ਇਸਦਾ ਛਿੜਕਾਅ ਕਰਨਾ ਹੋਵੇ ਤਾ ਇਸ ਨੂੰ 8-10 ਦਿਨ ਭਿਓਂ ਕੇ ਰੱਖਿਆ ਜਾ ਸਕਦਾ ਹੈ ਕੋਈ ਵੀ ਫਲ , ਸਬਜ਼ੀ ਜਾ ਉਸਦੀ ਰਹਿੰਦ ਖੂੰਦ ਦੀ ਵਰਤੋਂ ਕੰਪੋਸਟ ਬਣਾ ਕੇ ਕੀਤੀ ਜਾ ਸਕਦੀ ਹੈ , ਲੱਸੀ ਅਤੇ ਨੀਲਾ ਥੋਥਾ ਤਕਰੀਬਨ ਹਰ ਤਰਾਂ ਦੀ ਫੰਗਸ ਦੀ ਰੋਕਥਾਮ ਕਰਦੇ ਹਨ। M45 ਦੀ ਵਰਤੋਂ ਜੈਵਿਕ ਖੇਤੀ ਵਿਚ ਨਹੀਂ ਕੀਤੀ ਜਾਂਦੀ ਕਿਉਕਿ ਇਹ ਇਕ ਰਸਾਇਣਿਕ ਦਵਾਈ ਹੈ।
ਸਬਜੀ ਦੀ ਰਹਿੰਦ ਖੂਦ ਸਿੱਧੇ ਪਾ ਸਕਦੇ ਆ ਕੋਈ ਨੁਕਸਾਨ ਤਾਂ ਨਹੀਂ ।।
Rajasthan
ਗੁਰਸੇਵਕ ਜੀ , ਸਬਜੀ ਦੀ ਰਹਿੰਦ ਖੂਦ ਸਿੱਧੇ ਪਾਉਣ ਨਾਲ ਫੰਗਸ ਵਾਲਿਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਧੰਨਵਾਦ।
ਬਾਈ ਜੀ ਬੱਕਰੀ ਮਾਲ ਚ ਛੱਡੀ ਸੀ ਪਰ ਉਹਨੇ ਲਿੱਸੀ ਬਹੁਤ ਕਰਤੀ। ਨਾ ਦਾਣੇ ਵਾਲੀ ਤੂੜੀ ਖਾਂਦੀ ਆ ਨਾ ਕੁਟਰੇਇਆ ਹਰਾ ਚਾਰਾ ਖਾਂਦੀ ਆ। ਕੋਈ ਦਵਾਈ ਦਸੋ ਕੇ ਰਾਜੀ ਹੋ ਜਾਵੇ ?
(pb)
ਤੁਸੀ ਉਸ ਨੂੰ ਚੰਗੀ ਗਰੋਥ ਲਈ Groviplex liquid 5-10ml ਰੋਜਾਨਾ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਰੀਰ ਦਾ ਵਧੀਆ ਵਿਕਾਸ ਹੋਵੇਗਾ ਅਤੇ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਬਾਈ ਜੀ ਖੁਰਾਕ ਚ ਕਿ ਦੇਈਏ ਵਿਸਤਾਰ ਨਾਲ ਦਸੋ
2 bori super 2 bori DAP 1 12 32 16 2 urea vich soil gold phoster sanjivani Hun is vich Ki pya jave Jo lasan mota hove ?
(pb)
Punjab
Jasvinder ji, vaise ta tuci sifarish kiti khaadan di maatra paa chukke ho , is lai tuci hun kise khaad di varto na karo kyuki size kafi had tak kisma te vi nirbhar karda hai ji . Dhanwaad .
Bhindi problem ?
(en)
Rajasthan
Amit to control this diseases spray mancozeb@3gram/litre water. thankyou
Is dragon fruit plantation is good for U.P ?
(hn)
Pawan, you can grow dragon fruit in UP , it requires hot climate and soil should be free from waterlogging and should posses good drainage qualities . Thank You .
Cucumber problem ?
(en)
Rajasthan
amit this is the attack of pest leaf miner. to control this insect you can spray 40gram thiamethoxam or 250 gram dimethoate/acre. thank you.
Which is a high yielding variety of moong for ambala(haryana) ?
(en)
Tegbir , Asha and SML 668 varieties are recommended for moong cultivation in Haryana . These varieties mature in 60-65 days and average is yield is about 5-6 q/acre . Thank You .
ਕੋਈ ਸੰਪਰਕ ਨੰਬਰ ਮਿਲ ਸਕਦਾ ਜੀ ?
(pb)
Punjab
ਸਤਵੀਰ ਜੀ ਤੁਸੀ ਸੀਮਨ ਵਾਰੇ ਜਾਣਕਾਰੀ ਲਈ +9170877-33789 ਡਾਕਟਰ ਸੁਮੀਤ ਨਾਲ ਸੰਪਰਕ ਕਰ ਸਕਦੇ ਹੋ
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੋਕ ਠੀਕ ਹੋਣ ਤੋਂ ਬਾਦ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ
ਸਤਿ ਸ੍ਰੀ ਅਕਾਲ ਸਰ ਜੀ ਸਾਲ 2022 ਵਿੱਚ ਪੰਜਾਬ ਵਿੱਚ ਪਸ਼ੂ ਮੇਲੇ ਕਿੰਨੀ ਕਿੰਨੀ ਤਰੀਕ ਨੂੰ ਅਤੇ ਕਿੱਥੇ ਕਿੱਥੇ ਕਰਾਏ ਜਾਣਗੇ।ਧੰਨਵਾਦ ਸਹਿਤ ?
(pb)
Punjab
ਅਰਸ਼ਦੀਪ ਜੀ ਇਸ ਵਾਰ ਮੇਲੇ ਔਨਲਾਈਨ ਹੈ ਜਿਵੇਂ ਲੁਧਿਆਣਾ ਮੇਲਾ 24-25 ਮਾਰਚ ਨੂੰ ਹੋ ਰਿਹਾ ਹੈ ਅਤੇ ਬਠਿੰਡਾ 29 ਮਾਰਚ ਹੋਵੇਗਾ ਬਾਕੀ ਹਿਸਾਰ ਵਿੱਚ ਮੇਲਾ ਹੈ ਜਿੱਥੇ ਤੁਸੀ ਜਾ ਸਕਦੇ ਹੋ ਉਹ 12 ਤੋਂ 14 ਮਾਰਚ ਤੱਕ ਹੈ
When can Neem coated urea is given in tomato farming And also how much per plant ?
(en)
karan , please let us know the age of your crop so that we can guide you about the dosage of urea accordingly . Thank You .
I will plant my tomato in early april
Maharashtra
karan you can give first dose of neem coated urea after 3-4 weeks of transplanting . Thank You .
Sir mjha te ah makkhi bhut aa koi hll dsso bhut tng kita hoya mjha nu ?
(pb)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
sir batala passu Mela kdo lgna hai ?
(pb)
Punjab
Balraj ji jo kisan mele lgde ha ohh Gurdaspur vich 21 march nu ho reha hai per ehh online howega jekar tuci online ehh mela visit krna chahunde ho tan tuhanu mele ton pehla link share krr dita jawega. dhanwad
ਪਸ਼ੂਆਂ ਵਿਚ trineurosol injection ਕਿਸ ਕੰਮ ਆਉਂਦਾ ਹੈ ?
(pb)
Punjab
ਅਵਤਾਰ ਜੀ ਇਸ ਇੰਜੇਕਸ਼ਨ ਨਾਲ ਵਿਟਾਮਿਨ B12 ਦੀ ਕਮੀ ਪੂਰੀ ਹੁੰਦੀ ਹੈ ਪਸ਼ੂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਜੇਕਰ ਪਸ਼ੂ ਉੱਠਦਾ ਨਾ ਹੋਵੇ ਫਿਰ ਇਸਦਾ ਵਧੀਆ ਰਿਜਲਟ ਮਿਲਦਾ ਹੈ ਇਸਦਾ ਕੰਮ ਸਰੀਰ ਨੂੰ ਵੱਖ-ਵੱਖ ਕਾਰਜਾਂ ਨੂੰ ਕਰਨ ਵਿੱਚ ਮਦਦ ਕਰਨਾ ਜਿਵੇਂ ਕਿ ਤੰਦਰੁਸਤ ਨਸਾਂ ਦੇ ਟਿਸ਼ੂ ਨੂੰ ਕਾਇਮ ਰੱਖਣਾ ਅਤੇ ਲਾਲ ਖੂਨ ਦੇ ਸੈੱਲਾਂ ਦਾ ਉਤਪਾਦਨ ਕਰਨਾ
ਲਸਣ ਪੀਲਾ ਪੈ ਰਿਹਾ ਹੈ ਇਸ ਦਾ ਕੀ ਇਲਾਜ ਹੈ ਜੀ ?
(pb)
ਹਰਜੀਤ ਜੀ ਕਿਰਪਾ ਇਹ ਦੱਸੋ ਵੀ ਤੁਸੀ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗਲੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
गमले मे सब्जी लगाने का तरीका एवं देख भाल कैसे करें ?
(hn)
Maharashtra
इंदु जी, कृप्या आप हमे ये बताएं की आप कौन सी सब्जी गमले में लगाना चाहते हैं , उस हिसाब से ही आपको इस बारे में सही जानकारी दी जा सकेगी। धन्यवाद।
गमलो मे सब्ज़ियां कैसे लगा सकते हैं एवं लगाने के तरी ?
(hn)
Maharashtra
इंदू जी कृपया यह बताएं कि आप कौन सी सब्जी गमले में लगाना चाहते हैं उस हिसाब से ही आपको इसके बारे में सही जानकारी दी जाएगी। धन्यवाद
Kanak ki baliya nikal rahi hai abhi npk 19.19.19 ki sprey ki hai . Npk. 0.0.50 ki sprey kab ki ja sakti hai ?
(hn)
Punjab
satbir ji es wele tuc npk 13045 di spray @5gram/litre paani de hisab nal kar sakde ho. dhanwad.
Sir ye white sandalwood hai hame iske bare me jankari chahiye ?
(hn)
Rajasthan
पृथ्वीराज जी Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है। पौधे से पौधे की दूरी 3 मीटर होनी चाहिए. यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए। इसकी खेती के लिए, योजना के बारे में आप आपने जंगलात या बागबानी विभाग से जानकारी ले सकते है। इसकी खेती आपको आपने तौर पर करनी होगी। धन्यवाद।
Desi baby chicks (50 pcs.) purchase krne a. Please share information - price and location near me. I am from kahnuwan, gudaspur ?
(en)
Punjab
Mr. Harpreet if you want to buy desi chicks please contact on this no. 9041009671 with Balwinder Singh Thanks.
ਸਰ ਜੀ 13 00 45 ਪ੍ਰੋਪੀਕੋਨਾਜ਼ੋਲ ਥਾਓਮਸਾਕਿਸਿਮ ਦੀ ਇਕੱਠੀ ਸਪ੍ਰੇ ਕਰ ਸਕਦੇ ਹਾਂ ਜੀ ?
(pb)
ਗੁਰਮੇਲ ਜੀ 130045 ਤੇ ਪ੍ਰੋਪੀਕੋਨਾਜ਼ੋਲ ਤੇ thiamethoxam ਦੀ ਇਕਠੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਕਿਸੇ ਵੀ ਤੱਤ ਵਾਲੀ ਸਪਰੇ ਦੇ ਨਾਲ ਦਵਾਈ ਵਾਲੀ ਸਪਰੇ ਮਿਕ੍ਸ ਨਹੀਂ ਕਰ ਸਕਦੇ। ਧੰਨਵਾਦ।
ये मेरे सेब के पौधे हैं hrmn99 वराइयटी है इसकी ये पत्तियां पीले रंग सी हो रही हैं ये किस वजह से है bavistin imidacloprid की सप्रे भी कर दिया bluecopper की सप्रे ओर जड़ो में डाल दी है ये किस वजह से हो रही है ?
(hn)
Rajasthan
मनोज जी किर्प्या यह बताये की अपने स्प्रे कब की थी कितनी डोज़ की थी और जो दवाईआं अपने बताई उन सब को मिक्स कर के किया था जा अलग अलग उस हिसाब से ही आपको सही जानकारी दी जा सकती है। धन्यवाद्।
ये मेरे सेब के पौधे हैं hrmn99 वराइयटी है इसकी ये पत्तियां पीले रंग सी हो रही हैं ये किस वजह से है bavistin imidacloprid की सप्रे भी कर दिया bluecopper की सप्रे ओर जड़ो में डाल दी है ये किस वजह से हो रही है ?
(hn)
Rajasthan
मनोज जी किर्प्या यह बताये की अपने स्प्रे कब की थी कितनी डोज़ की थी और जो दवाईआं अपने बताई उन सब को मिक्स कर के किया था जा अलग अलग उस हिसाब से ही आपको सही जानकारी दी जा सकती है। धन्यवाद्।
ये मेरे सेब कि पोधे है hrmn99 वराइयटी है ।।इसके ये पतिया पीले रंग सी हो rhi ह ये किस वजह से है ।।bavistin imidacloprid का सप्रे भी कर दिया bluecopper का सप्रे ओर जड़ो में डाल दिया है ।ये किस वजह से हो rhi है ?
(hn)
Rajasthan
मनोज जी किर्प्या यह बताये की अपने स्प्रे कब की थी कितनी डोज़ की थी और जो दवाईआं अपने बताई उन सब को मिक्स कर के किया था जा अलग अलग उस हिसाब से ही आपको सही जानकारी दी जा सकती है। धन्यवाद्।
ਸਰ ਗਾਂ ਸੂਣ ਚ 8 ਿਦਨ ਰਹਿ ਗਏ ਪਰ ਉਹ ਪੱਠੇ ਬਹੁਤ ਘੱਟ ਖਾਂਦੀ ਪਈ ਫੀਡ ਵੀ ਨਾ ਮਾਤਰ ਖਾਂਦੀ ਆ ਰਾਜੀ ਨਹੀ ਹੋ ਰਹੀ ?
(pb)
ਹਰਮਨਪ੍ਰੀਤ ਜੀ ਤੁਸੀ ਉਸ ਨੂੰ Vitakind Liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਹਰਾ ਚਾਰਾ ਉਸਦੇ ਖਾਣ ਦੇ ਹਿਸਾਬ ਨਾਲ ਦਿੰਦੇ ਰਹੋ ਕਿਉਕਿ ਪਸ਼ੂ ਸੂਣ ਦੇ ਨੇੜੇ ਹੋਵੇ ਤਾਂ ਖਾਣਾ ਪੀਣਾ ਘੱਟ ਕਰ ਜਾਂਦਾ ਹੈ
ਸ੍ਰੀ ਮਾਨ ਜੀ m45 ਅਤੇ 19.19 ਦੀ ਇਕੱਠਿਆਂ ਸਪਰੇਅ ਕਰ ਸਕਦੇ ਆ ?
(pb)
Punjab
ਅੰਮ੍ਰਿਤ ਜੀ, M 45 ਇਕ ਉੱਲੀਨਾਸ਼ਕ ਦਵਾਈ ਹੈ ਅਤੇ 19:19:19 ਇਕ ਖਾਦ ਵਾਲੀ ਦਵਾਈ ਹੈ , ਚੰਗੇ ਨਤੀਜੇ ਲਈ ਤੁਸੀ ਇਹਨਾਂ ਨੂੰ ਅਲੱਗ - ਅਲੱਗ ਹੀ ਛਿੜਕਾਅ ਕਰੋ ਜੀ। ਧੰਨਵਾਦ।
मेरे को सिरोही नस्ल की बकरी चाहिए ?
(hn)
Punjab
अंकित जी आप बकरी लेने के लिए Amrit Toshik 9680050016 Toshik Goat farm से संपर्क कर सकते है इनसे आपको सारी जानकारी प्राप्त हो जाएगी।
Rajasthan
किस जगह हैं
Rajasthan
कितनी चाहिए भाई साहब अजमेर साइड बहुत मिल जाएगी मेने भी अभी 10 दिन पहले अजमेर से खरीदी थी.
आपने कितने में खरीदी है।
Rajasthan
अलग अलग रेट है भाई जी कोई 32 तो कोई 25 हजार की
ਗੁਲਾਬ ਦੇ ਪੌਦਿਆਂ ਦੀ ਤੰਦਰੁਸਤੀ ਅਤੇ ਜਿਆਦਾ ਤੋਂ ਜਿਆਦਾ ਫੁੱਲਾਂ ਵਾਸਤੇ ਹੁਣ ਕਿਹੜੀ ਖਾਦ ਦੀ ਜਰੂਰਤ ਹੈ। ਅਤੇ ਕਿਥੋਂ ਮਿਲੇਗੀ ?
(pb)
Punjab
ਲਖਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਪੌਦਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਵਿਚ ਪਹਿਲਾ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਜੀ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਂਰੀ ਦਿੱਤੀ ਜਾ ਸਕੇਗੀ। ਧੰਨਵਾਦ
ਸਤਿ ਸ੍ਰੀ ਅਕਾਲ। ਸਰ, ਗੁਲਾਬ ਦੇ ਪੌਦੇ ਦੋ ਸਾਲ ਦੇ ਹਨ। ਅਕਤੂਬਰ ਮਹੀਨੇ ਇੰਨਾ ਦੀ ਪਰੂਨਿੰਗ ਹੋ ਚੁੱਕੀ ਹੈ। ਧੰਨਵਾਦ ਸਹਿਤ।
ਪਹਿਲਾਂ ਪਿਛਲੇ ਸਾਲ ਗੋਬਰ ਖਾਦ ਪਾਈ ਸੀ।
गेहूं में हरा तेला है कोनसी दवाई करू ?
(hn)
Maharashtra
राजू जी, गेहूं की फसल में तेले की रोकथाम के लिए आप Thiamethoxam @20 g /एकड़ के हिसाब से छिड़काव कर सकते है। धन्यवाद।
Rajasthan
आपका बहुत बहुत धन्यवाद
22 ji koi Das sakda pau ludhiana mela kado a ?
(pb)
Punjab
Karmjeet ji, PAU Ludhiana da kisaan mela 24-25 march da hai ate ih mela online mode raahi hi laggega ji . Dhanwaad .
Gaan 4month 7 days Gabh 3 days se white Nadha din vich ik tu bar kardi a solution daso ?
(pb)
Tejpal ji yadi apne usko doctor se gabhin janch krwaya hua ha tab aap isko abb Duraprogen inj. 750mg lgwayen aur isko 100ml sarso ka tel aur 100gm mitho sonf milla ker den aap pehle tel thoda garm kren fir usme sonff dall ker achi trah mix krke aur fir usko thnda krke pashu ko khila skte hai.