Manage Expert Answers

Search

Total Count :- 258604

ਅੰਜੀਰ ਦੀ ਕਟਿੰਗ ਕਿਸ ਤਰਾਂ ਤਿਆਰ ਕਰੀਏ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (11 Mar 2022 03:53 PM) Assigned Date (12 Mar 2022 12:51 PM)
Answered Date (14 Mar 2022 09:02 AM) Translated Date (14 Mar 2022 03:46 PM)

ਅੰਜੀਰ ਦੀ ਕਲਮ ਇਕ ਸਾਲ ਦੇ ਪੁਰਾਣੇ ਬੂਟੇ ਤੋਂ ਜਨਵਰੀ ਦੇ ਮਹੀਨੇ ਵਿਚ ਲਓ। ਹਰ ਕਲਮ ਉਪਰ ਘਟੋ ਘਟ 3-4 ਅੱਖਾਂ ਹੋਣ ਤੇ ਲੰਬਾਈ 30cm ਹੋਵੇ।ਕਲਮ ਦਾ ਤੀਜਾ ਹਿਸਾ ਬਾਹਰ ਰੱਖੋ ਤੇ 2 ਹਿੱਸੇ ਜਮੀਨ ਅੰਦਰ। ਧੰਨਵਾਦ।

ਸ੍ਰੀ ਮਾਨ ਜੀ। ਕੁੱਤੇ ਦੇ ਹਲਕਾਅ ਸਬੰਧੀ ਜਾਣਕਾਰੀ ਦਿਓ। ਹਲਕਾਅ ਕੀ ਨਿਸ਼ਾਨੀਆਂ ਹੁੰਦੀਆਂ ਹਨ ?

(pb)
Posted by
ਗਿੱਲ (6284236105)
ਗਿੱਲ
Punjab
Moga
Write Answer
Posted Date (11 Mar 2022 03:37 PM) Assigned Date (12 Mar 2022 12:52 PM)
Answered Date (12 Mar 2022 09:46 AM) Translated Date (15 Mar 2022 11:15 AM)

ਜਦੋ ਕੋਈ ਕੁੱਤਾ ਹਲਕ ਜਾਂਦਾ ਹੈ ਤਾਂ ਉਸਦੇ ਮੂੰਹ ਵਿੱਚੋ ਝੱਗ ਗਿਰਦੀ ਰਹਿੰਦੀ ਹੈ, ਉਸ ਨੂੰ ਕਿਸੇ ਦੀ ਪਛਾਣ ਨਹੀਂ ਰਹਿੰਦੀ, ਉਹ ਸਭ ਨੂੰ ਕੱਟਣ ਲਗ ਜਾਂਦਾ ਹੈ, ਗੁੱਸੇ ਵਿਚ ਰਹਿੰਦਾ ਹੈ, ਭੌਂਕਦਾ ਰਹਿੰਦਾ ਹੈ, ਇਹਨਾਂ ਕਾਰਨਾਂ ਤੋਂ ਹਲਕੇ ਹੋਏ ਕੁਤੇ ਦਾ ਪਤਾ ਕੀਤਾ ਜਾ ਸਕਦਾ ਹੈ.

ਕਣਕ ਦੀ dg9 ਵਰੈਟੀ ਬਾਰੇि ਵਸਤਾਰ ਨਾਲ ਜਾਨਕਾਰੀ िਦਓ ਅਤੇ ਇਸ ਦਾ ਬੀਜ िਕਥੋਂ िਮਲੇਗਾ ਇਸ िਦਅਾਂ िਵਸ਼ੇਸਤਾਵਾਂ ਕੀ ਨੇ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (11 Mar 2022 03:33 PM) Assigned Date (12 Mar 2022 12:52 PM)
Answered Date (16 Mar 2022 12:14 PM) Translated Date (16 Mar 2022 01:35 PM)

ਅਮ੍ਰਿਤਪਾਲ ਜੀ DG9 ਕਿਸਮ ਦਾ ਝਾੜ ਲਗਭਗ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ ਅਤੇ ਇਸਦਾ ਬੀਜ ਇਕ ਏਕੜ ਵਿਚ 5 ਕਿਲੋ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ ਇਸਦਾ ਬੀਜ ਲੈਣ ਲਈ Bhani Ram (Ellenabad) - 9416920702 ਜੀ ਨਾਲ ਸੰਪਰਕ ਕਰ ਸਕਦੇ ਹੋ ਮੱਧ ਪ੍ਰਦੇਸ਼ ਵਿਚ ਇਸਦੀ ਖੇਤੀ ਘੱਟ ਕੀਤੀ ਜਾਂਦੀ ਹੈ। ਧੰਨਵਾਦ

ਆ ਕਣਕ ਦੀ ਕਿਹੜੀ ਵਰੈਟੀ ਹੈ ?

(en)
  • 3
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (11 Mar 2022 03:24 PM) Assigned Date (12 Mar 2022 12:52 PM)
Answered Date (12 Mar 2022 07:16 PM) Translated Date (14 Mar 2022 02:56 PM)

ਅਮ੍ਰਿਤਪਾਲ ਜੀ ਇਸ ਤਰਾਂ ਇਕੱਲੇ ਸਿੱਟੇ ਤੋਂ ਕਣਕ ਦੀ ਕਿਸਮ ਬਾਰੇ ਪਤਾ ਨਹੀਂ ਲਗਿਆ ਜਾ ਸਕਦਾ। ਧੰਨਵਾਦ।

Answered Date (12 Mar 2022 09:05 PM) Translated Date (14 Mar 2022 04:32 PM)

ਇਹ ਵਰੈਟੀ ਅਸੀਂ ਕਣਕ िਞਚੋਂ िਸॅਟੇ ਕॅਟ ਕੇ ਬਨਾਈ ਹੈ

Maine PRAGATI turmeric seed khareeda hai Iski bijaai kb krni hai ?

(en)
Posted by
karan Gautam (7206606400)
karan Gautam
Himachal Pradesh
Solan
Write Answer
Posted Date (11 Mar 2022 03:16 PM) Assigned Date (12 Mar 2022 12:53 PM)
Answered Date (16 Mar 2022 12:28 PM) Translated Date (16 Mar 2022 01:35 PM)

Karan ji iski bijai April mahine me ki jati hai,dhanywad

ਕਣਕ ਦੀ ਫ਼ਸਲ ਵੱਢਣ ਤੋ ਬਾਅਦ ਭਿੰਡੀ ਦੀ ਕਿਹੜੀ ਕਿਸਮ ਦੀ ਬਿਜਾਈ ਕਰ ਸਕਦੇ ਹਾਂ ?

(pb)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (11 Mar 2022 03:05 PM) Assigned Date (12 Mar 2022 12:53 PM)
Answered Date (12 Mar 2022 07:51 PM) Translated Date (-)

ਹਰਜਿੰਦਰ ਜੀ ਭਿੰਡੀ ਦੀ ਬਿਜਾਈ ਦਾ ਸਮਾਂ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਦੇ ਮਹੀਨੇ ਦਾ ਹੈ। ਭਿੰਡੀ ਦੀਆ ਕਿਸਮਾਂ ਜਿਵੇ ਪੰਜਾਬ ਸੁਹਾਵਣੀ, ਪੰਜਾਬ 8, ਪੰਜਾਬ 7, ਪੰਜਾਬ ਪਦਮਨੀ ਆਦਿ ਹੈ। ਇਕ ਏਕੜ ਲਈ 15-18 ਕਿਲੋ ਅੱਧ ਫ਼ਰਵਰੀ, 8-10 ਕਿਲੋ ਮਾਰਚ ਅਤੇ 4-6 ਕਿਲੋ ਬੀਜ ਜੂਨ-ਜੁਲਾਈ ਦੀ ਬਿਜਾਈ ਵਾਸਤੇ ਕਾਫੀ ਹੈ ।ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿੱਚ ਭਿਉਣਾ ਜ਼ਰੂਰੀ ਹੈ ।ਇਸ ਦੀ ਬਿਜਾਈ ਫ਼ਰਵਰੀ-ਮਾਰਚ ਵਿਚ ਵੱਟਾਂ ਤੇ ਅਤੇ ਜੂਨ-ਜੁਲਾਈ ਵਿੱਚ ਪੱਧਰ ਜ਼ਮੀਨ ਤੇ ਕਰਨੀ ਚਾਹੀਦੀ ਹੈ ।ਧੰਨਵਾਦ।

ਕਿੰਨਾ ਝਾੜ ਹੈ ਜੀ ਜੂਨ ਜੁਲਾਈ ਵਾਲੀ ਭਿੰਡੀ ਦਾ

Sir papaya nu ki problem hai kaun si medicine kare ?

(pb)
  • 1
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (11 Mar 2022 02:19 PM) Assigned Date (12 Mar 2022 12:54 PM)
Answered Date (14 Mar 2022 09:52 AM) Translated Date (14 Mar 2022 04:34 PM)

Jagroop ji , is te leaf curl bimari da hamla hai, ih bimaari ras choosan vaale keeta raahi faildi hai , is di rokthaam lai tuci imidacloprid@2 ml/L paani de hisaab naal spray kar sakte ho ji . Dhanwaad .

ਵੱਛੀ ਰਪੀਟ ਹੈ। ਬਰੂਸੋਲਿਨ ਵੀ ਲਾ ਲਿਆ ਕੋਰੋਲੋਨ ਵੀ ਲਾ ਲਿਆ। ਮਿਨਰਲ ਵੀ ਪਾ ਰਹੇ ਹਾ ਲੁਧਿਆਣਾ ਯੁਨਿਵਰਸਿਟੀ ਵਾਲਾ। ਹੁਣ ਕੀ ਕਿਤਾ ਜਾਵੇ ?

(pb)
  • 2
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (11 Mar 2022 02:03 PM) Assigned Date (12 Mar 2022 12:54 PM)
Answered Date (12 Mar 2022 09:45 AM) Translated Date (12 Mar 2022 04:13 PM)

ਹਰਦੀਪ ਜੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ

Answered Date (11 Mar 2022 08:11 PM) Translated Date (12 Mar 2022 04:14 PM)

Cargill da Purina milkgen 8000 ਫੀਡ ਪਾਓ।

ਵੀਰ ਜੀ ਨੇਪੀਅਰ ਬਾਜਰਾ ਨਰਮ ਪੈਲ਼ੀ ਚ ਹੋਜੂ ਕਿੰਨਾ ਕੁ ਝਾੜ ਆ ਇਸਦਾ ?

(pb)
Posted by
Pyarjeet (9888154922)
Pyarjeet
Punjab
Muktsar
Write Answer
Posted Date (11 Mar 2022 01:38 PM) Assigned Date (12 Mar 2022 12:54 PM)
Answered Date (12 Mar 2022 07:55 PM) Translated Date (14 Mar 2022 03:16 PM)

ਪਿਆਰ ਜੀਤ ਜੀ ਨੇਪੀਅਰ ਬਾਜਰਾ ਨਰਮ ਜ਼ਮੀਨ ਵਿਚ ਹੋ ਜਾਂਦਾ ਹੈ। ਇਸਦਾ ਹਰਾ ਚਾਰੇ ਦਾ ਝਾੜ ਤਕਰੀਬਨ 700-800 ਕੁਇੰਟਲ ਪ੍ਰਤੀ ਏਕੜ ਦਾ ਹੋ ਜਾਂਦਾ ਹੈ। ਬਾਕੀ ਬਿਜਾਈ ਦਾ ਸਮਾਂ , ਕਿਸਮ, ਦੇਖਭਾਲ ਆਦਿ ਤੇ ਵੀ ਨਿਰਭਰ ਕਰਦਾ ਹੈ। ਧੰਨਵਾਦ।

12 Mar 2022

Thnax a lot

एक एकड़ में कितने किलो उड़द का बीज डालना चाहिए और कोन सा खाद अच्छा रहता है ?

(hn)
Posted by
Dinesh Kumar (9671341646)
Dinesh Kumar
Haryana
Ambala
Write Answer
Posted Date (11 Mar 2022 01:18 PM) Assigned Date (12 Mar 2022 12:55 PM)
Answered Date (12 Mar 2022 07:58 PM) Translated Date (14 Mar 2022 05:03 PM)

दिनेश जी खरीफ में बिजाई के लिए 7-8 किलो बीज प्रति एकड़ में प्रयोग करें जबकि गर्मियों में बिजाई के लिए 19-20 किलो मोटे बीज प्रति एकड़ में प्रयोग करें। बिजाई के समय नाइट्रोजन 5 किलो (11 किलो यूरिया), फासफोरस 10 किलो(60 किलो सिंगल सुपर फासफेट) की मात्रा प्रति एकड़ में डालें।धन्यवाद।

ਪੀਲੇ ਰੰਗ ਦੇ ਦਾਗ ਪੈ ਰਹੇ ਹਨ ਅਤੇ ਤਨਾ ਮੁੜ ਰਿਹਾ ਹੈ ਜੀ ?

(pb)
  • 1
Posted by
HARJIT ਸਿੰਘ (9888222242)
HARJIT ਸਿੰਘ
Punjab
S.A.S. Nagar
Write Answer
Posted Date (11 Mar 2022 01:14 PM) Assigned Date (12 Mar 2022 12:55 PM)
Answered Date (14 Mar 2022 10:04 AM) Translated Date (14 Mar 2022 03:13 PM)

ਹਰਜੀਤ ਜੀ ਇਹ ਥਰਿੱਪ ਦਾ ਹਮਲਾ ਲੱਗ ਰਿਹਾ ਹੈ ਇਸਦੀ ਰੋਕਥਾਮ ਲਈ ਤੁਸੀਂ dimethoate @250ml /ਏਕੜ ਦੇ ਸਕਦੇ ਹੋ। ਧੰਨਵਾਦ।

desi moongi beej skde aa hun ?

(pb)
Posted by
chahal (7973484493)
chahal
Punjab
Ludhiana
Write Answer
Posted Date (11 Mar 2022 01:06 PM) Assigned Date (12 Mar 2022 12:55 PM)
Answered Date (12 Mar 2022 07:59 PM) Translated Date (14 Mar 2022 03:12 PM)

Chahal ji tusi desi moongi di bijayi kar sakde han. Dhanwad.

ਸਰ ਘੀਆ ਕੱਦੂ ਟੀਡਾਂ ਕਰੇਲਾ ਕਕੜੀ ਖੀਰਾ ਆਦਿ ਦੀ ਬਜਾਈ ਤੋ ਬਾਦ ਸਟੋਪ ਦਵਾਈ ਦਾ ਸਪਰੇ ਕਰ ਸਕਦੇ ਹਾ ਕਿ ਨਹੀ ਦੱਸੋ ਜੀ ?

(pb)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (11 Mar 2022 12:38 PM) Assigned Date (12 Mar 2022 12:56 PM)
Answered Date (14 Mar 2022 09:07 AM) Translated Date (14 Mar 2022 03:09 PM)

ਜਸਵੀਰ ਜੀ ਘੀਆ ਕੱਦੂ ਟੀਡਾਂ ਕਰੇਲਾ ਕਕੜੀ ਖੀਰਾ ਆਦਿ ਦੀ ਬਜਾਈ ਤੋ ਬਾਦ ਸਟੋਪ ਦਵਾਈ ਦਾ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਦੇ ਨਾਲ ਫ਼ਸਲ ਉਪਰ ਮਾੜਾ ਅਸਰ ਪੈਂਦਾ ਹੈ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

ਸਰ ਕਣਕ ਨੂੰ ਪਾਣੀ ਲੋਣਾ ਚਾਹਿਦਾ ਜਾ ਨਹੀ ?

(pb)
Posted by
sukhdev singh (9888823523)
sukhdev singh
Punjab
Ferozpur
Write Answer
Posted Date (11 Mar 2022 12:25 PM) Assigned Date (12 Mar 2022 12:57 PM)
Answered Date (12 Mar 2022 08:13 PM) Translated Date (14 Mar 2022 03:10 PM)

ਸੁਖਦੇਵ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਪਿਛਲਾ ਪਾਣੀ ਕਿੰਨੇ ਦਿੰਨ ਪਹਿਲਾ ਲਗਾਇਆ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਕਣਕ ਪੱਕਣ ਵਿਚ ਕਿੰਨੇ ਦਿਨ ਹੋਰ ਲੈਂਦੀ ਹੈ। ਧੰਨਵਾਦ।

eska bhi ?

(hn)
Posted by
Kamlesh jaat (8769825547)
Kamlesh jaat
Rajasthan
Chittorgarh
Write Answer
Posted Date (11 Mar 2022 12:20 PM) Assigned Date (15 Mar 2022 11:32 AM)
Answered Date (14 Mar 2022 09:49 AM) Translated Date (14 Mar 2022 03:07 PM)

kamlesh ji video mein podhe sahi treeke se dikhai nahi de rahe hai so kirpya sahi treke se photo khich kar bheje tan jo apke podhe ki bimari ko jankar apko sahi jankari di ja sake.dhanyawad.

kya rog he upay btaye ?

(hn)
Posted by
Kamlesh jaat (8769825547)
Kamlesh jaat
Rajasthan
Chittorgarh
Write Answer
Posted Date (11 Mar 2022 12:15 PM) Assigned Date (31 Mar 2022 11:31 AM)
Answered Date (14 Mar 2022 09:46 AM) Translated Date (15 Mar 2022 03:22 PM)

kamlesh ji video mein pattey sahi tra se nhi dikh rhe hai so kirpya pattey ki photo bheje tan jo apko us hisab se sahi jankari di ja sake. dhanywad.

Cultivation of muskmelon ?

(hn)
Posted by
Anuj Kumar Singh (7887037951)
Anuj Kumar Singh
Uttar Pradesh
Kannauj
Write Answer
Posted Date (11 Mar 2022 11:19 AM) Assigned Date (12 Mar 2022 12:57 PM)
Answered Date (14 Mar 2022 09:13 AM) Translated Date (15 Mar 2022 03:22 PM)

SOIL:-It grows well in deep fertile and well-drained soil. It gives best result when grown on well drained loam soil. Soil having poor drainage capacity is not suited for Muskmelon cultivation. pH of soil should be in between 6-7.Time of sowing:-Middle of February is optimum time for muskmelon cultivation.Spacing:-Prepare 3-4m wide beds depending upon variety use. Sow two seeds per hill on bed and keep distance of 60cm between hill.Transplanting:-Sow seeds in polythene bag of 15cm x 12cm size with thickness of 100 gauge in last week of January or first week of February. Fill polythene bag with equal proportion of well rotten cow dung and soil. Seedlings are ready for transplantation by end of February or first week of March. Transplantation is done for 25-30 days old seedling. Apply irrigation immediately after transplantation.Apply Nitrogen@50kg, Phosphorus@25kg and Potash@25kg in form of Urea@110kg, Single Super Phosphate@155kg and Muriate of Potash@40kg per acre. Apply whole amount of Phosphorus, Potash and one third amount of Nitrogen before sowing seed. Apply remaining dose of Nitrogen near vines base, avoid touching it and mixed well in soil during initial growth period.Apply irrigation, every week in summer season. At time of maturity give irrigation only when needed. Avoid over flooding in muskmelon field.thank you .

sir Anjeer di farming lyii keho g soil quality And climate chahida sir esdi best variety kehdi te isda plant kine tym baadh fruit den lggg jnda hai ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (11 Mar 2022 11:08 AM) Assigned Date (12 Mar 2022 01:20 PM)
Answered Date (14 Mar 2022 08:25 AM) Translated Date (15 Mar 2022 11:19 AM)

jasandeep ji jehdi jameen vich paani da nikas hove uthe es nu lgaya ja sakda hai. jada tapman nal esde pattey mach jande han te jado eh pakdi hai us sme je baarish pai jawe tan esde fal fat jande han. esdi black fig 1 te brown turkey kisam lga sakde ho. dhanwad.

14 Mar 2022

thankx sir

Majh pani nhi peendi.Koi ilaaj dso ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (11 Mar 2022 11:01 AM) Assigned Date (12 Mar 2022 01:21 PM)
Answered Date (12 Mar 2022 08:48 AM) Translated Date (28 Mar 2022 02:06 PM)

Bachittar ji jekar ohh pani ghat pindi hai tan tuci usdi khurli vich pakistani namak da tukda rakh deo jiss nu ohh apni mrji naal jeeb mardi rhe ate usdi pyass vaddan lgega ate uss nu intalyte oral powder 2-2 chamch rojana dene suru kro ate jekar bilkul pani peena bnnd kr dita ha fir tuci pehla uss nu nazdiki doctor ton check krwao jiss nal usdi janch ho ske.

Sir a calf kis nasal nal cross hai ?

(pb)
  • 2
Posted by
harpreet singh (8284919019)
harpreet singh
Punjab
Rupnagar
Write Answer
Posted Date (11 Mar 2022 10:17 AM) Assigned Date (12 Mar 2022 01:21 PM)
Answered Date (12 Mar 2022 08:45 AM) Translated Date (12 Mar 2022 02:33 PM)

Harpreet ji ehh calf jersey, hf cross nasal da hai.

12 Mar 2022

Okk sir thanks

Sir pioneer P1844. Makki da beej kive aha ji. Te esdi last bejan da sama Kdo tak a ji ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (11 Mar 2022 09:50 AM) Assigned Date (12 Mar 2022 01:22 PM)
Answered Date (14 Mar 2022 09:53 AM) Translated Date (14 Mar 2022 03:17 PM)

harmander ji p1844 ik private kisam hai. jisda jhad takriban 30-32 quintal/acre da hai. ehnu bijan da sma alag alag hai bahar rutt vich esnu farbary mahine takk, sauni rutt di fasal nu june-july de mahine vich bijan di sifarish kiti jandi hai.dhanwad.

ਇਹ ਪਿਆਜ਼ ਜਨਵਰੀ ਮਹੀਨੇ ਦੇ ਸ਼ੁਰੂ ਵਿਚ ਲਾਏ ਸੀ । ਇਸ ਵਿੱਚ ਇਕ ਵਾਰ ਡੀ ਏ ਪੀ ਸਿੱਟਿਆ ਸੀ ਅਤੇ ਇਕ ਸਪਰੇ M 45 ਦੀ ਕੀਤੀ ਸੀ ਵਿੱਚ ਲਾਲ ਓਕਟਰਾ ਰਲਾਕੇ । ਕਿਰਪਾ ਕਰਕੇ ਦੱਸੋ ਕੀ ਇਹਨਾਂ ਦੀਆਂ ਪੂਕਾਂ ਉਪਰੋਂ ਪੀਲੀਆਂ ਕਿਉਂ ਹੋ ਰਹੀਆਂ ਨੇ ਤੇ ਇਸਦਾ ਕੀ ਇਲਾਜ ਹੈ ਧੰਨਵਾਦ ਜੀ ?

(pb)
  • 3
Posted by
jagseer singh (7889136766)
jagseer singh
Punjab
Bathinda
Write Answer
Posted Date (11 Mar 2022 09:42 AM) Assigned Date (12 Mar 2022 01:22 PM)
Answered Date (14 Mar 2022 10:08 AM) Translated Date (14 Mar 2022 03:19 PM)

ਜਗਸੀਰ ਜੀ ਉਲੀਨਾਸ਼ਕ ਤੇ ਕੀਟਨਾਸ਼ਕ ਨੂੰ ਮਿਕ੍ਸ ਕਰ ਕੇ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।ਤੁਸੀਂ ਹੁਣ ਇਸ ਉਪਰ npk 19:19;19@ 10-15ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

Answered Date (14 Mar 2022 10:09 AM) Translated Date (14 Mar 2022 03:19 PM)

ਜਗਸੀਰ ਜੀ ਉਲੀਨਾਸ਼ਕ ਤੇ ਕੀਟਨਾਸ਼ਕ ਨੂੰ ਮਿਕ੍ਸ ਕਰ ਕੇ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।ਤੁਸੀਂ ਹੁਣ ਇਸ ਉਪਰ npk 19:19;19@ 10-15ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

मेरी टमाटर की फसल में जो टमाटर फल के फल में अंदर कीटाणु पढ़ रहे हैं इसमें क्या करें कि उसके अंदर कीटाणु ना पड़े और फल ज्यादा लगे उसमें कौन सा फर्टिलाइजर या दवा डालें ?

(hn)
Posted by
yogesh Pratap Singh (7785865877)
yogesh Pratap Singh
Uttar Pradesh
Mirzapur
Write Answer
Posted Date (11 Mar 2022 09:26 AM) Assigned Date (12 Mar 2022 01:22 PM)
Answered Date (14 Mar 2022 08:19 AM) Translated Date (15 Mar 2022 03:23 PM)

योगेश जी किर्प्या अपने पौधे जा फल की फोटो भेजे जिसमे कीटाणु पड़ रहे है उस हिसाब से ही आपको सही जानकारी दी जा सकेगी। धन्यवाद्

(pb)
  • 4
Posted by
gurpreet singh (9914432051)
gurpreet singh
Punjab
Ferozpur
Write Answer
Posted Date (11 Mar 2022 09:19 AM) Assigned Date (15 Mar 2022 11:33 AM)
Answered Date (12 Mar 2022 08:43 AM) Translated Date (12 Mar 2022 02:34 PM)

ਤੁਸੀ ਇਹਨਾਂ ਦੀ ਖੁਰਾਕ ਦੀ ਸਹੀ ਜਾਂਚ ਕਰਕੇ ਦਿਓ ਬਾਕੀ ਇਹਨਾਂ ਨੂੰ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ..

1 एकड़ मे कपास के कितने बीज लगते है ?

(hn)
Posted by
shyam yadav (6260385953)
shyam yadav
Madhya Pradesh
Indore
Write Answer
Posted Date (11 Mar 2022 09:16 AM) Assigned Date (12 Mar 2022 01:23 PM)
Answered Date (12 Mar 2022 08:07 PM) Translated Date (15 Mar 2022 03:23 PM)

श्याम जी कपास की फसल में बीज की मात्रा बीजों की किस्म, उगाये जाने वाले इलाके, सिंचाई आदि पर बहुत ज्यादा निर्भर करती है। अमेरिकन हाइब्रिड कपास के लिए 1.5 किलो प्रति एकड़ जबकि अमेरिकन कपास के लिए बीज की मात्रा 3.5 किलो प्रति एकड़ होनी चाहिए। देसी कपास की हाइब्रिड किस्म के लिए बीज की मात्रा 1.25 किलो प्रति एकड़ और कपास की देसी किस्मों के लिए 3 किलो प्रति एकड़ होनी चाहिए।धन्यवाद।

1 एकड़ मे कपास or मिर्च के कितने पौधे लगते है ?

(hn)
Posted by
shyam yadav (6260385953)
shyam yadav
Madhya Pradesh
Indore
Write Answer
Posted Date (11 Mar 2022 09:13 AM) Assigned Date (12 Mar 2022 01:23 PM)
Answered Date (12 Mar 2022 08:07 PM) Translated Date (15 Mar 2022 03:23 PM)

श्याम जी कपास की फसल में बीज की मात्रा बीजों की किस्म, उगाये जाने वाले इलाके, सिंचाई आदि पर बहुत ज्यादा निर्भर करती है। अमेरिकन हाइब्रिड कपास के लिए 1.5 किलो प्रति एकड़ जबकि अमेरिकन कपास के लिए बीज की मात्रा 3.5 किलो प्रति एकड़ होनी चाहिए। देसी कपास की हाइब्रिड किस्म के लिए बीज की मात्रा 1.25 किलो प्रति एकड़ और कपास की देसी किस्मों के लिए 3 किलो प्रति एकड़ होनी चाहिए। मिर्च की पनीरी त्यार करने के लिए हाइब्रिड किस्मों के बीज की मात्रा 80-100 ग्राम और बाकी किस्मों के लिए 200 ग्राम प्रति एकड़ होनी चाहिए। पनीरी लगते समय कतारों का फासला 75 सैं.मी. और पौधों का फासला 45 सैं.मी. रखें।धन्यवाद।

पत्ता अगरबत्ती कि तरह गोल हो गया है क्या करें ?

(hn)
  • 1
Posted by
Amit Kumar (8400415462)
Amit Kumar
Chattisgarh
Bemetara
Write Answer
Posted Date (11 Mar 2022 09:01 AM) Assigned Date (17 Mar 2022 03:31 PM)
Answered Date (12 Mar 2022 08:10 PM) Translated Date (15 Mar 2022 03:23 PM)

अमित जी कृपया आप पत्ता खोल करके देखे की कोई कीट है जा नहीं ता जो आपको उसके हिसाब से सही जानकारी दे सके। और आप यह बी बताएं की फसल में क्या क्या खाद और कितनी मात्रा में डाली है। धन्यवाद।

पत्ता अगरबत्ती कि तरह गोल हो गया है क्या डालें ?

(hn)
  • 1
Posted by
Amit Kumar (8400415462)
Amit Kumar
Chattisgarh
Bemetara
Write Answer
Posted Date (11 Mar 2022 08:57 AM) Assigned Date (17 Mar 2022 03:31 PM)
Answered Date (12 Mar 2022 08:10 PM) Translated Date (15 Mar 2022 03:23 PM)

अमित जी कृपया आप पत्ता खोल करके देखे की कोई कीट है जा नहीं ता जो आपको उसके हिसाब से सही जानकारी दे सके। और आप यह बी बताएं की फसल में क्या क्या खाद और कितनी मात्रा में डाली है। धन्यवाद।

I'm sowing 40 kgs of mung in 5 acres of land by 15th of March. I've irrigation facility n my farm. Please let me know organic fertilizer and pesticide for the crop. I don't want to use chemicals ?

(en)
Posted by
Jaideep Kumar (9326466866)
Jaideep Kumar
Maharashtra
Nagpur
Write Answer
Posted Date (11 Mar 2022 08:46 AM) Assigned Date (12 Mar 2022 01:24 PM)
Answered Date (14 Mar 2022 08:17 AM) Translated Date (-)

jaideep in case of fertlizer you can use the farmyard manure @3ton/acre. and do seed treatment with rhizobium 500gram/10kg seed. to control insects you can use neem based insecticides and to control diseases you can do the spray of butter milk@5kilo/15 litre water. thank you.

Sir ji gaa sui nu 5 day ho gye .calf de muh CH pani pai gya soon time. calf kafi sust aa. Te us ton uth ni rahi .usnu saah Lain CH v takLeef aa .te gr gr de avvaj be andi AAA sir ?

(en)
Posted by
feroz KHAN (8872606462)
feroz KHAN
Punjab
--
Write Answer
Posted Date (11 Mar 2022 06:30 AM) Assigned Date (12 Mar 2022 01:24 PM)
Answered Date (12 Mar 2022 08:40 AM) Translated Date (14 Mar 2022 03:20 PM)

Feroz ji tuci uss nu turant nazdiki doctor ton check krwao kyuki usdi sahi janch krke hei ilag ho skda hai. tuci chang doctor nu bulla ke ilag suru krwa skde ho.

जमीन सुधारना है ?

(hn)
Posted by
Yashvant panwar (9826379567)
Yashvant panwar
Madhya Pradesh
Khargone
Write Answer
Posted Date (11 Mar 2022 01:51 AM) Assigned Date (12 Mar 2022 01:24 PM)
Answered Date (14 Mar 2022 08:07 AM) Translated Date (15 Mar 2022 03:23 PM)

यशवंत जी किर्प्या अपनी जमीन के बारे में बताये की उसकी ph क्या है जा फिर अपनी मिट्टी जांच की रिपोर्ट दिखाए उस हिसाब से ही आपको सही जानकारी दी जा सकती है। धन्यवाद्।

Sir Goat farm training practically leni thi to training kha se le ?

(hn)
Posted by
Pawan Kumar (8696273896)
Pawan Kumar
Rajasthan
Churu
Write Answer
Posted Date (10 Mar 2022 11:07 PM) Assigned Date (12 Mar 2022 01:24 PM)
Answered Date (11 Mar 2022 12:29 PM) Translated Date (12 Mar 2022 12:43 PM)

Pawan ji aap goat farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KVK Churu, Chandgothi, Tahsil- Rajgarh. Churu-313--1(Rajasthan) india se sampark kr skte hai ja fir aap Sandeep 9317517763, 9991606387 SR Commercial Goat Farm se sampark kr skte hai unse apko sari jankari mill jayegi.

11 Mar 2022

Thank u sir

Sir mungfali ki kheti ki jankari de kya upchar kre kaise ki jaye ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (10 Mar 2022 07:59 PM) Assigned Date (-)
Answered Date (14 Mar 2022 09:05 AM) Translated Date (14 Mar 2022 11:21 AM)

Chandu ji , ye nirbhar karta hai ki aapki fasl me kon se keet ya bimaari ka parkop hai ya agar aapko kisi keet ya bimaari ke lakshn dikhai dete hai to aap hme photo bhej ke is baare me sahi jaankari le sakte hai . Us hisaab se hi aapko upchaar ke baare me sahi jaankri doi jaa skaegi. Dhnyvaad .

शतावरी आयुर्वेदिक झाडे विकने आहे ?

(hn)
Posted by
Janardhan madhukar Yadav (8248407122)
Janardhan madhukar Yadav
Maharashtra
Sangli
Write Answer
Posted Date (10 Mar 2022 07:30 PM) Assigned Date (12 Mar 2022 01:25 PM)
Answered Date (16 Mar 2022 12:27 PM) Translated Date (22 Mar 2022 04:41 PM)

यादव जी कृपया आप से पूछे के आपने शतावरी की फसल को बीज रखा है या आपने इसे बेचना है ताकि आपको उसके हिसाब से जानकारी दी जा सके। धन्यवाद

श्ततावारी आयुर्वेदिक झाडे विकने आहे ?

(hn)
Posted by
Janardhan madhukar Yadav (8248407122)
Janardhan madhukar Yadav
Maharashtra
Sangli
Write Answer
Posted Date (10 Mar 2022 07:30 PM) Assigned Date (12 Mar 2022 01:25 PM)
Answered Date (16 Mar 2022 12:27 PM) Translated Date (22 Mar 2022 04:41 PM)

यादव जी कृपया आप से पूछे के आपने शतावरी की फसल को बीज रखा है या आपने इसे बेचना है ताकि आपको उसके हिसाब से जानकारी दी जा सके। धन्यवाद

16 Mar 2022

8248407122

ਸਰ ਜੀ ਆਪਣੀ ਮੱਙ 7ਮਹੀਨੇ ਦੀ ਗੱਭਣ ਹੈ ਓਹ 10ਦਿਨ ਬਾਅਦ ਖਾਣਾ ਛੱਡ ਦਿੰਦੀ ਹੈ ਜੁਗਾਲੀ ਨਹੀਂ ਕਰਦੀ ?

(pb)
Posted by
ਦੀਪ ਉਟਾਲ (9464361628)
ਦੀਪ ਉਟਾਲ
Punjab
Ludhiana
Write Answer
Posted Date (10 Mar 2022 06:39 PM) Assigned Date (15 Mar 2022 11:38 AM)
Answered Date (11 Mar 2022 12:31 PM) Translated Date (12 Mar 2022 01:31 PM)

ਤੁਸੀ ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਜਦੋ ਉਹ ਅਗਲੀ ਵਾਰ ਚਾਰਾ ਛੱਡ ਜਾਵੇ ਤਾਂ ਪਹਿਲਾਂ ਉਸਦੇ ਬੁਖਾਰ ਦੀ ਜਾਂਚ ਕਰਵਾਓ ਕਿੰਨਾ ਰਹਿੰਦਾ ਹੈ ਅਤੇ ਉਹ ਗੋਹਾ, ਪਿਸ਼ਾਬ ਕਰਦੀ ਹੈ ਜਾ ਨਹੀਂ ਇਹ ਵੀ ਚੈੱਕ ਕਰੋ.

sir pahle sue buffalo hai usnu lactomood dwai v diti milkout powder v deta oh dudh ni dindi latta bahut mardi hai thna nu koi problem v ni hai ilaj dsso ?

(pb)
Posted by
Jagdeep (8427553602)
Jagdeep
Punjab
Jalandhar
Write Answer
Posted Date (10 Mar 2022 06:18 PM) Assigned Date (15 Mar 2022 11:33 AM)
Answered Date (11 Mar 2022 12:33 PM) Translated Date (12 Mar 2022 04:36 PM)

ਜਗਦੀਪ ਜੀ ਤੁਸੀ ਉਸ ਨੂੰ Lactomood ਦਵਾਈ ਨੂੰ 3 ਤੋਂ 4 ਮਹੀਨੇ ਤੱਕ ਲਗਾਤਾਰ ਦਿੰਦੇ ਰਹੋ ਅਤੇ ਅਜੇ ਲੱਤਾਂ ਬੰਨ ਕੇ ਦੁੱਧ ਲਓ ਕਿਉਕਿ ਮੱਝਾਂ ਜਦੋ ਟਾਈਮ ਤੇ ਦੁੱਧ ਦੇਣਾ ਹਟ ਜਾਵੇ ਫਿਰ ਉਹ ਮੁਸ਼ਕਿਲ ਨਾਲ ਹੀ ਸਮੇ ਤੇ ਦੁੱਧ ਦਿੰਦੀਆਂ ਹਨ

Sir g, jau di baliya es tra black kyu h Ki elaj h ?

(en)
  • 2
Posted by
balraj (8949279825)
balraj
Rajasthan
Sri Ganganagar
Write Answer
Posted Date (10 Mar 2022 06:05 PM) Assigned Date (12 Mar 2022 01:46 PM)
Answered Date (14 Mar 2022 08:57 AM) Translated Date (15 Mar 2022 02:53 PM)

Balraj ji, ih smut bimaari de lashan han, ih bimaari beej raahi faildi hai is lai is bimaari di rokthaam lai beej nu sodh ke beejna chahida hai . Tuci is tra de infected boteyan nu putt ke nasht kar deo ate is fasl da beej agle saal lai na rakho ji . Dhanwaad .

Pearl farming ?

(en)
Posted by
Jay gondaliya (7621870159)
Jay gondaliya
Gujarat
Junagadh
Write Answer
Posted Date (10 Mar 2022 05:40 PM) Assigned Date (12 Mar 2022 01:47 PM)
Answered Date (11 Mar 2022 12:38 PM) Translated Date (-)

pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you can contact Mr. Amit Kumar, 9770085381 Thank you.

Answered Date (14 Mar 2022 05:58 PM) Translated Date (-)

Thankyou mr. Amit kumar , i apprisiat your reply

ਸਰ 30 ਮਹੀਨੇ ਦਾ ਕੱਟਾ ਉਸ ਮੂੰਹ ਤੇ ਫਲੈਰੀ ਆ ਉਸ ਦਾ ਹਲ ਦੱਸੋ ?

(pb)
Posted by
Dhillon Saab (9041266476)
Dhillon Saab
Punjab
Faridkot
Write Answer
Posted Date (10 Mar 2022 04:29 PM) Assigned Date (12 Mar 2022 01:47 PM)
Answered Date (11 Mar 2022 12:41 PM) Translated Date (12 Mar 2022 01:44 PM)

ਤੁਸੀ ਇਸ ਨੂੰ Stimvet ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਹਫਤੇ ਬਾਅਦ ਦੁਬਾਰਾ ਲਗਵਾਓ ਅਤੇ ਇਸ ਤਰ੍ਹਾਂ 4 ਤੋਂ 5 ਟੀਕੇ ਲਗਵਾਓ ਅਤੇ Vetscuco tablet 2 ਰੋਜਾਨਾ ਅਤੇ Bovimin Gl liquid 7ml ਰੋਜਾਨਾ ਦਿਓ

आम के फूल पर ब्लैक धब्बे होकर नीचे गिर रहे हैं ?

(hn)
  • 1
Posted by
Ram (9166070927)
Ram
Rajasthan
Jaipur
Write Answer
Posted Date (10 Mar 2022 03:43 PM) Assigned Date (12 Mar 2022 01:48 PM)
Answered Date (14 Mar 2022 09:30 AM) Translated Date (14 Mar 2022 11:21 AM)

राम जी, आपके पौधे में mango malformation बिमारी के लक्षण हैं , इस बिमारी की रोकथाम के लिए आप 100 g NAA को 100 -150 ml alcohol में मिक्स कर के बाद में आम पानी में घोल के इसका छिड़काव कर सकते है। धन्यवाद।

sir aapki app ke bare me jankari leni hai app ke bare me jankari pusa anusandhan delhi se prapt hui thi kripya aap hme phone kre ya hmara phone uthaye ?

(hn)
Posted by
Ajay Singh chahar (9368360289)
Ajay Singh chahar
Uttar Pradesh
Agra
Write Answer
Posted Date (10 Mar 2022 03:37 PM) Assigned Date (15 Mar 2022 11:33 AM)
Answered Date (14 Mar 2022 01:47 PM) Translated Date (14 Mar 2022 03:26 PM)

Ajay ji, hmaare sath contact krne ke liye shukriya , hmaari team aapse jldi hi contact karegi. Dhnyvaad .

Answered Date (10 Mar 2022 04:47 PM) Translated Date (12 Mar 2022 12:43 PM)

Diare jankare ajay singh chahar agra up mo 9368360289

Kya March me surajmukhi ki bijai ho sakti hai Ambala Haryana ?

(hn)
Posted by
Happy Rana (9996673770)
Happy Rana
Haryana
Ambala
Write Answer
Posted Date (10 Mar 2022 03:37 PM) Assigned Date (12 Mar 2022 01:48 PM)
Answered Date (14 Mar 2022 09:00 AM) Translated Date (14 Mar 2022 11:21 AM)

Happy ji, sunflower ki bijai january ke mahine me poori kar lene ki sifarish ki jaati hai, maarch me iski bijiai ki sifarsh nahi ki jaati . Dhnyvaad .

Sir g maine जई का साइलेज पैक कराया पैकिंग के 6 घंटे बाद बैग फुल गया है क्या करू ?

(hn)
  • 2
Posted by
Aadarsh (6306448599)
Aadarsh
Uttar Pradesh
Siddharthnagar
Write Answer
Posted Date (10 Mar 2022 03:14 PM) Assigned Date (12 Mar 2022 01:48 PM)
Answered Date (15 Mar 2022 04:26 PM) Translated Date (17 Mar 2022 05:10 PM)

आदर्श जी जब भी हमसाइलेज़ त्यार करना शुरू करते है तो उसकी जो ऊपर वाली शीट है उसकी कई परते होती है लेकिन आपने एक ही शीट लगाई है जिसकी वजह से इसमें जो हवा है वो शीट के पास जो साइलेज़ है उसे ख़राब कर देगी। धन्यवाद

Answered Date (10 Mar 2022 05:29 PM) Translated Date (12 Mar 2022 12:43 PM)

उसमें मीथेन और co2 का फार्मेशन हो रहा है गैस को निकाल दे

Sir bss ahi kuchh likhya hoya drum te ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (10 Mar 2022 02:27 PM) Assigned Date (12 Mar 2022 01:49 PM)
Answered Date (14 Mar 2022 08:30 AM) Translated Date (16 Mar 2022 11:48 AM)

jagjeet ji, is te product di composition baare koi vi jaakari nahi ditti hoyi , compostion di jankaari to bina kise product di varto baare poori jaanakri nahi ditti jaa skdi. Dhanwaad .

Apni kheti pr ikk video hai dairy loan ke bare . Bank SBI Jo Bank manager loan ko direct mana kr deta hai to ham Complaint kha kre plz dsso ?

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (10 Mar 2022 01:04 PM) Assigned Date (12 Mar 2022 01:26 PM)
Answered Date (15 Mar 2022 04:24 PM) Translated Date (16 Mar 2022 11:49 AM)

PREET ji tusi apne sbi branch di location bhejo ji and bank manager da name v daso ji. es to elava tusi apne loan application ya kis name to loan apply karna c oh nade daso ji.

Answered Date (09 Apr 2022 09:40 AM) Translated Date (09 Apr 2022 02:53 PM)

Sir apka number deoo g plz 8264366337

मूंग प्रति acre कितना बीज़ पड़ना चाहिए अप्रैल में अगर बोई जाए और कौनसी वैरायटी बोयें, जो कि 60 दिन में हो जाए ?

(en)
Posted by
R.P singh (7500002002)
R.P singh
Uttar Pradesh
Pilibhit
Write Answer
Posted Date (10 Mar 2022 11:12 AM) Assigned Date (12 Mar 2022 01:26 PM)
Answered Date (14 Mar 2022 08:25 AM) Translated Date (23 Mar 2022 02:09 PM)

R.P जी , आप Narendra Moong 1, Malviya Jagriti, Samrat, Moong Janpriya , Meha, HUM 16 आदि किस्मों की बुवाई कर सकते है , ये किस्मे 65 -70 दिन में त्यार हो जाती है। धन्यवाद।

ਸਰ ਜੀ ਸਰ੍ਹੋਂ ਇਸ ਤਰਾਂ ਦੀ ਹੋ ਗਈ ਆ ਕੋਈ ਹੱਲ ਦੱਸੋ।ਧੰਨਵਾਦ ?

(pb)
  • 2
Posted by
Baljinder Singh Chahal (8727990614)
Baljinder Singh Chahal
Punjab
Faridkot
Write Answer
Posted Date (10 Mar 2022 11:00 AM) Assigned Date (12 Mar 2022 01:50 PM)
Answered Date (14 Mar 2022 08:22 AM) Translated Date (14 Mar 2022 03:20 PM)

ਬਲਜਿੰਦਰ ਜੀ, ਇਹ ਚਿੱਟੀ ਕੁੰਗੀ ਬਿਮਾਰੀ ਦਾ ਹਮਲਾ ਹੈ , ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀ metalaxyl 8% + mancozeb 64% @250 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

thanks sir

ਇਸ ਦਾ ਇਲਾਜ ਦੱਸੋ ?

(pb)
  • 1
Posted by
Manjinder kaur (9877423247)
Manjinder kaur
Punjab
Gurdaspur
Write Answer
Posted Date (10 Mar 2022 10:55 AM) Assigned Date (12 Mar 2022 01:26 PM)
Answered Date (11 Mar 2022 12:45 PM) Translated Date (12 Mar 2022 01:45 PM)

ਮਨਜਿੰਦਰ ਕੌਰ ਜੀ ਇਸਦੇ ਲਈ ਤੁਸੀ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Levamisole inj. 15ml ਵੀ ਚਮੜੀ ਵਿਚ ਲਗਵਾਓ ਅਤੇ ceftriaxone inj. 4gm, Avil inj. 10ml ਨੂੰ ਗਰਦਨ ਵਿੱਚ ਡੂੰਗਾ ਲਗਾ ਸਕਦੇ ਹੋ

Sir mircha da ped ewe ja ho reha naa 60 peda ne ehh ho jaan gae kamjab tusi chloro 20 paa ti ehh ho jaan gyi aa ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (10 Mar 2022 10:52 AM) Assigned Date (12 Mar 2022 01:27 PM)
Answered Date (14 Mar 2022 09:12 AM) Translated Date (14 Mar 2022 03:21 PM)

jagjeet ji, tuhaadian mircha di haalt theek hai , halka pani den to baad thoda sma paa ke ihna di growth honi shuru ho jaayegi ji . Dhanwaad .

ਮੱਝ ਦੀ ਚਮੜੀ ਬਹੁਤ ਖਰਾਬ ਹੋ ਰਹੀ ਹੈ ਕੋਈ ਘਰੇਲੂ ਉਪਾਅ ਦੱਸੋ ?

(pb)
Posted by
Manjinder kaur (9877423247)
Manjinder kaur
Punjab
Gurdaspur
Write Answer
Posted Date (10 Mar 2022 10:44 AM) Assigned Date (12 Mar 2022 01:27 PM)
Answered Date (11 Mar 2022 12:46 PM) Translated Date (12 Mar 2022 01:46 PM)

ਮਨਜਿੰਦਰ ਕੌਰ ਜੀ ਕਿਰਪਾ ਕਰਕੇ ਉਸਦੀ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Yield of Fenugreek seed from one acre in Punjab?

(en)
Posted by
Harry (7009022657)
Harry
Punjab
Mansa
Write Answer
Posted Date (10 Mar 2022 10:37 AM) Assigned Date (12 Mar 2022 01:50 PM)
Answered Date (14 Mar 2022 08:19 AM) Translated Date (-)

Harry, however it depends upon various conditions but average yield of fenugreek seed is around 5-6 quintals/acre . Thank You .

ਡਾਕਟਰ ਸਾਹਿਬ ਮੱਝ ਦੂਜੇ ਸੂਏ ਸੂਈਆਂ ਜੀ ਰਾਤ ਥਣਾ ਚੌ ਸ਼ਿੱਦੀਆ ਆਉਦੀਆਂ ਨੇ ਧਾਰ ਵੀ ਕਰੜੀ ਆ ਕੋਈ ਦਵਾਈ ਦੱਸੋ ਜੀ ?

(pb)
Posted by
harwinder singh (9646462501)
harwinder singh
Punjab
Sangrur
Write Answer
Posted Date (10 Mar 2022 10:15 AM) Assigned Date (12 Mar 2022 01:28 PM)
Answered Date (11 Mar 2022 12:48 PM) Translated Date (12 Mar 2022 01:46 PM)

ਤੁਸੀ ਉਸ ਨੂੰ Amxirum forte 4gm, Ascrobic acid 20ml, ifer-h inj. 5ml ਲਗਵਾਓ ਅਤੇ ਉਸ ਨੂੰ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਇੰਜੇਕਸ਼ਨ ਤੁਸੀ 2 ਤੋਂ 3 ਦਿਨ ਲਗਵਾ ਸਕਦੇ ਹੋ

ਸਤਿ ਸ੍ਰੀ ਆਕਾਲ ਜੀ ਸ੍ਰੀਮਾਨ ਜੀ ਕੀ ਸਾਨੂੰ ਹੁਣ ਕਣਕਾਂ ਨੂੰ ਪਾਣੀ ਲਾਉਣਾ ਚਾਹੀਦਾ ਹੈ ਕਿ ਜਾਂ ਨਹੀਂ । ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (10 Mar 2022 10:01 AM) Assigned Date (12 Mar 2022 01:27 PM)
Answered Date (14 Mar 2022 08:15 AM) Translated Date (14 Mar 2022 03:22 PM)

ਗੁਰਦੇਵ ਜੀ , ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਜਮੀਨ ਵਿਚ ਨਮੀ ਕਿੰਨੀ ਹੈ ਅਤੇ ਤੁਹਾਡੀ ਫ਼ਸਲ ਕਿਸ ਅਵਸਥਾ ਤੇ ਪਹੁੰਚ ਗਈ ਹੈ, ਜੇ ਤੁਹਾਡੀ ਮਿੱਟੀ ਵਿਚ ਨਮੀ ਘੱਟ ਹੈ ਅਤੇ ਫ਼ਸਲ ਨਿੱਸਰ ਰਹੀ ਹੈ ਤਾ ਤੁਸੀ ਫ਼ਸਲ ਨੂੰ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।

Answered Date (15 Mar 2022 10:57 AM) Translated Date (15 Mar 2022 01:25 PM)

ਧੰਨਵਾਦ ਜੀ

गर्मियों के दिनों में हम सोयाबीन की फसल कर सकते हैं क्या इसके बारे में जानकारी बताएं और ऐसी किसम बताएं जैसे की अच्छी पैदावार मिल सके जो जल्दी पक सके इसके बारे में जानकारी बताओ ?

(hn)
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (10 Mar 2022 09:49 AM) Assigned Date (12 Mar 2022 01:28 PM)
Answered Date (14 Mar 2022 08:09 AM) Translated Date (14 Mar 2022 11:21 AM)

लोकेश जी , सोयाबीन की फसल की बुवाई आप जून के तीसरे सप्ताह से मध्य जुलाई तक कर सकते है और JS 93-05, JS 95-60, JS 335 सोयाबीन की अच्छी किस्मे है , ये किस्मे 90 -100 दिन में त्यार हो जाती है। धन्यवाद।

sir toriya de beej laye c ohna vich sund pai rhe h hal dsso ?

(pb)
Posted by
lakhwinder Singh (8968375850)
lakhwinder Singh
Punjab
Barnala
Write Answer
Posted Date (10 Mar 2022 09:44 AM) Assigned Date (15 Mar 2022 11:34 AM)
Answered Date (14 Mar 2022 08:12 AM) Translated Date (14 Mar 2022 03:23 PM)

Lakhwinder ji, kirpa kar ke apni fasl di photo jaroor bheo ta jo us hisaab naal tuhanu is baare sahi jaankari ditti jaa skae . Dhanwaad .

Sir FFG & RIR ਦਾ 1-5 ਦਿਨਾਂ ਦਾ ਚੂਚੇ ਦੀਆਂ ਲੱਤਾਂ ਭਾਰ ਨਹੀਂ ਝੱਲ ਰਹੀਆਂ । ਅਤੇ ਚੂਚੇ ਵੱਧ ਮਾਤਰਾ ਵਿੱਚ ਔਖੇ-2 ਸਾਂਹ ਲੈਕੇ ਮਰ ਰਹੇ ਹਨ। ਇਸ ਦਾ ਕੀ ਕਾਰਨ ਹੈ ਅਤੇ ਕੀ ਕੀਤਾ ਜਾਵੇ ?

(pb)
Posted by
Rajwinder Singh (9501813380)
Rajwinder Singh
Punjab
Mansa
Write Answer
Posted Date (10 Mar 2022 09:27 AM) Assigned Date (-)
Answered Date (11 Mar 2022 12:50 PM) Translated Date (12 Mar 2022 01:48 PM)

ਰਾਜਵਿੰਦਰ ਜੀ ਤੁਸੀ ਇਹਨਾਂ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਜਿਸ ਨਾਲ ਇਹਨਾਂ ਦੀ ਸਹੀ ਜਾਂਚ ਹੋ ਕੇ ਵਧੀਆ ਇਲਾਜ ਹੋ ਸਕੇ ਧੰਨਵਾਦ

Harminder Singh ji ਬੱਲਾਂ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ?

(pb)
  • 3
Posted by
Kulwinder Singh (9501994288)
Kulwinder Singh
Punjab
Bathinda
Write Answer
Posted Date (10 Mar 2022 08:34 AM) Assigned Date (12 Mar 2022 01:29 PM)
Answered Date (14 Mar 2022 09:10 AM) Translated Date (14 Mar 2022 03:24 PM)

ਕੁਲਵਿੰਦਰ ਜੀ, ਤੱਤਾਂ ਦੀ ਕਮੀ ਕਾਰਨ ਤੁਹਾਡੀ ਫ਼ਸਲ ਦੇ ਪੱਤੇ ਪੀਲੇ ਪੈ ਰਹੇ ਹਨ , ਇਸ ਲਈ ਤੁਸੀ NPK 19:19:19@4-5 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Harminder Singh ji ਬੱਲਾਂ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ?

(pb)
  • 3
Posted by
Kulwinder Singh (9501994288)
Kulwinder Singh
Punjab
Bathinda
Write Answer
Posted Date (10 Mar 2022 08:33 AM) Assigned Date (12 Mar 2022 01:29 PM)
Answered Date (14 Mar 2022 09:09 AM) Translated Date (14 Mar 2022 03:24 PM)

ਕੁਲਵਿੰਦਰ ਜੀ, ਤੱਤਾਂ ਦੀ ਕਮੀ ਕਾਰਨ ਤੁਹਾਡੀ ਫ਼ਸਲ ਦੇ ਪੱਤੇ ਪੀਲੇ ਪੈ ਰਹੇ ਹਨ , ਇਸ ਲਈ ਤੁਸੀ NPK 19:19:19@4-5 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Sir 7 ਮਹੀਨੇ ਦੀ ਵਸ਼ੀ ਆ ਓਹ ਗੋਬਰ ਰਾਹੀਂ ਖੂਨ ਸਿਟਦੀ ਹੈ। ਇਸਦਾ ਇਲਾਜ ਦਸੋ ?

(pb)
Posted by
ਕੋਮਲਪ੍ਰੀਤ ਸਿੰਘ (9914680967)
ਕੋਮਲਪ੍ਰੀਤ ਸਿੰਘ
Punjab
Bathinda
Write Answer
Posted Date (10 Mar 2022 08:19 AM) Assigned Date (15 Mar 2022 09:43 AM)
Answered Date (11 Mar 2022 12:51 PM) Translated Date (12 Mar 2022 01:49 PM)

ਤੁਸੀ ਉਸ ਨੂੰ 50ml ਸਰੋਂ ਦੇ ਤੇਲ ਵਿੱਚ 20gm ਹਲਦੀ ਮਿਕਸ ਕਰਕੇ ਦਿਓ ਅਤੇ ਉਸ nu Amoxirum tablet ਅੱਧੀ ਗੋਲੀ ਰੋਜਾਨਾ ਦਿਓ ਧੰਨਵਾਦ