Manage Expert Answers

Search

Total Count :- 258604

(pb)
Posted by
Baljinder (8872852084)
Baljinder
Punjab
Gurdaspur
Write Answer
Posted Date (12 Mar 2022 08:23 PM) Assigned Date (15 Mar 2022 11:27 AM)
Answered Date (14 Mar 2022 01:56 PM) Translated Date (14 Mar 2022 04:06 PM)

ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ

Sir ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (12 Mar 2022 07:52 PM) Assigned Date (-)
Answered Date (14 Mar 2022 01:57 PM) Translated Date (15 Mar 2022 03:18 PM)

चंदू जी आपके सवालों के जवाब ​दिए जा चुके है आप एप में अपने सवालों के जवाब देख सकते हैं।

ਚੀਕੂ ਦਾ ਬੂਟਾ 3 ਸਾਲ ਤੋਂ ਉਪਰ ਦਾ ਹੈ ਪਰ ਫਲ ਨਹੀਂ ਆਇਆ, ਇਸ ਤੋਂ ਇਲਾਵਾ ਚੀਕੂ ਦੀ ਸੰਖੇਪ ਚ ਜਾਣਕਾਰੀ ਦਿਉ ?

(pb)
  • 2
Posted by
Gursewak Singh (9815566994)
Gursewak Singh
Punjab
Ferozpur
Write Answer
Posted Date (12 Mar 2022 07:21 PM) Assigned Date (14 Mar 2022 12:43 PM)
Answered Date (15 Mar 2022 04:19 PM) Translated Date (16 Mar 2022 11:42 AM)

ਗੁਰਸੇਵਕ ਜੀ ਜੇਕਰ ਬੂਟਾ ਬੀਜ ਦੇ ਰਾਹੀਂ ਤਿਆਰ ਕੀਤਾ ਗਿਆ ਹੈ ਤਾ ਇਹ 7 -8 ਸਾਲ ਤਕ ਫ਼ਲ ਦਏਗਾ ਅਤੇ ਜੇਕਰ ਕਲਮ ਦੇ ਰਾਹੀਂ ਤਿਆਰ ਹੋਇਆ ਹੈ ਤਾ ਇਹ 4-5 ਸਾਲ ਤਕ ਫੈਲ ਦੇਣਾ ਸ਼ੁਰੂ ਕਰ ਦਏਗਾ। ਧੰਨਵਾਦ

15 Mar 2022

ਸਰ ਇਹ ਕਲਮ ਤੋਂ ਤਿਆਰ ਕੀਤਾ ਹੈ ।।। ਜੇਕਰ ਇਹ ਕਾਲੀਪਤੀ ਵਰੈਟੀ ਨਹੀਂ ਹੈ ਤਾਂ ਦਸਣਾ

Answered Date (15 Mar 2022 07:04 PM) Translated Date (16 Mar 2022 11:42 AM)

ਸਰ ਕਲਮ ਤੋਂ ਤਿਆਰ ਕੀਤਾ ਹੈ

ਰੇਤਲੀ ਮੈਰਾ ਚ ਅੰਬ ਦੀ ਕਿਹੜੀ ਵੈਰਾਇਟੀ ਕਾਮਯਾਬ ਹੈ ਸਾਰੀ ਜਾਣਕਾਰੀ ਸੰਖੇਪ ਚ ਦਸੋ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (12 Mar 2022 07:17 PM) Assigned Date (14 Mar 2022 12:44 PM)
Answered Date (15 Mar 2022 04:17 PM) Translated Date (-)

ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ। ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ।ਤੁਸੀ ਕਿਸਮਾਂ ਜਿਵੇ Dusheri ਜਾਂ Langra ਦੀ ਬਿਜਾਈ ਕਰ ਸਕਦੇ ਹੋ। Dusheri: ਇਹ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ। ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤੇ ਜਾ ਸਕਦੇ ਹਨ। ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ। ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ।Langra: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ। ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ। ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ। ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

ਸਿਉਂਕ ਦਾ ਜੈਵਿਕ ਹੱਲ ਦਸੋ ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (12 Mar 2022 07:12 PM) Assigned Date (17 Mar 2022 09:52 AM)
Answered Date (15 Mar 2022 04:14 PM) Translated Date (16 Mar 2022 11:43 AM)

ਗੁਰਸੇਵਕ ਜੀ ਤੁਸੀ ਸਿਉਂਕ ਦੀ ਰੋਕਥਾਮ ਦੇ ਲਈ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਇੱਕ ਏਕੜ ਖੇਤ ਵਿੱਚ 2 ਕਿੱਲੋ ਸੁੱਕੇ ਨਿੰਮ ਦੇ ਬੀਜਾਂ ਨੂੰ ਕੁੱਟ ਕੇ ਪਾਉ।ਇਸਤੋਂ ਇਲਾਵਾ ਤੁਸੀ ਹਿੰਗ ਨੂੰ ਕੱਪੜੇ ਵਿਚ ਬੰਨ ਕੇ ਪਾਣੀ ਵਾਲੇ ਸਰੋਤ ਦੇ ਵਿਚ ਰੱਖ ਦਿਓ। ਧੰਨਵਾਦ

es bachdi k Seeng 5 mhine se khrab h shi nhi ho rha hai ?

(hn)
  • 1
Posted by
rajat gujjar (8859985661)
rajat gujjar
Uttar Pradesh
Saharanpur
Write Answer
Posted Date (12 Mar 2022 06:38 PM) Assigned Date (14 Mar 2022 12:44 PM)
Answered Date (14 Mar 2022 01:59 PM) Translated Date (15 Mar 2022 03:18 PM)

Rajat ji isko aap DCR inj. 2.5gm Avil 7-10ml iski age aur weight ke hisab se lgwayen aur iske jakham per Topicure spray kren aur betadine tube lgga ker rakhen aur isko gilla naa kren. yadi iski age kam hai tab aap dubara Age ke vare mai btayen aur swal pushen tan jo apko iske vare mai sahi jankari di jaa ske yaddi iska 2.5-3 sall tak age ha tab aap yeh injection lgwa skte hai.

Answered Date (12 Mar 2022 07:34 PM) Translated Date (15 Mar 2022 03:18 PM)

Ointment SU-Mag rozana 2 baar lagaye bohat jald ghav thik ho jayega

ਕਣਕ ਨੂੰ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਜੋ ਤੇਲੇ ਲਈ ਅਤੇ ਦਾਣਿਆ ਨੂੰ ਤਾਕਤ ਦੇਵੇ ਅਤੇ ਹਲਦੀ ਰੋਗ ਲਈ ਵੀ ਕਿਹੜੀ ਸਪਰੇ ਕਰਨੀ ਚਾਹੀਦੀ ਹੈ ?

(pb)
Posted by
baljinder singh (8194930609)
baljinder singh
Punjab
Fazilka
Write Answer
Posted Date (12 Mar 2022 06:35 PM) Assigned Date (14 Mar 2022 12:44 PM)
Answered Date (15 Mar 2022 04:10 PM) Translated Date (16 Mar 2022 11:44 AM)

ਬਲਜਿੰਦਰ ਜੀ ਤੁਸੀ ਕਣਕ ਦੇ ਉਪਰ ਤੇਲੇ ਦੇ ਲਈ actara @80-100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਹਲਦੀ ਰੋਗ ਦੀ ਰੋਕਥਾਮ ਦੇ ਲਈ ਤੁਸੀ propiconazole @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

ਗੰਨੇ ਦੀ ਬਿਜਾਈ ਸਮੇ ਕਿਹੜੀ ਦਿਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ?

(pb)
Posted by
Ballbir singh (9592272402)
Ballbir singh
Punjab
Gurdaspur
Write Answer
Posted Date (12 Mar 2022 05:54 PM) Assigned Date (14 Mar 2022 12:45 PM)
Answered Date (15 Mar 2022 04:08 PM) Translated Date (26 Mar 2022 12:46 PM)

ਬਲਬੀਰ ਜੀ ਜੇਕਰ ਤੁਸੀ ਬੀਜ ਸੋਧਣ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਤੁਸੀ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ। ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ। ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ।

सर मेरे पास 2 साल की कटड़ी है, उसको नया दूध कब कराएं ?

(hn)
Posted by
pardeep jarwal (9958556084)
pardeep jarwal
Haryana
Jhajjar
Write Answer
Posted Date (12 Mar 2022 05:31 PM) Assigned Date (15 Mar 2022 11:27 AM)
Answered Date (14 Mar 2022 02:02 PM) Translated Date (15 Mar 2022 03:19 PM)

प्रदीप जी आप उसकी खुराक और देखभाल का पूरा ध्यान रखें और जब उसका भार 270—300 किलो तक हो जाए तब आप उसे हीट में आने पर नए दूध करवा सकते है और आप अभी इसे अच्छी कंपनी का मिनरल मिक्सचर पाउडर 50 ग्राम रोजाना देना शुरू करें।

ਸਰ ਝੋਟੀ ਦੇ ਪੂੰਛ ਦੇ ਵਾਲ ਝੜ ਰਹੇ, ਜਖਮ ਹੋ ਰਹੇ ਅਤੇ ਸੁੱਕ ਰਹੇ ਹਨ ?

(pb)
  • 1
Posted by
Jassa kaler (9914209975)
Jassa kaler
Punjab
Shahid Bhagat Singh Nagar
Write Answer
Posted Date (12 Mar 2022 05:27 PM) Assigned Date (15 Mar 2022 11:27 AM)
Answered Date (14 Mar 2022 02:04 PM) Translated Date (14 Mar 2022 04:07 PM)

ਤੁਸੀ ਇਸਦੀ ਪੁੰਛ ਉਪਰ Himax tube ਲਗਾਉਣੀ ਸ਼ੁਰੂ ਕਰੋ ਇਹ ਦਿਨ ਵਿਚ 2 ਵਾਰ ਲਗਾਓ ਅਤੇ ਇਸ ਨੂੰ ਖੱਟੀ ਲੱਸੀ ਵਿੱਚ ਵੀ ਡੋਬਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ

सुपारी लागवड ?

(hn)
Posted by
Rhutik (7620167355)
Rhutik
Uttar Pradesh
Mirzapur
Write Answer
Posted Date (12 Mar 2022 04:44 PM) Assigned Date (16 Mar 2022 03:39 PM)
Answered Date (15 Mar 2022 01:51 PM) Translated Date (15 Mar 2022 03:19 PM)

जलवायु सुपारी की खेती समुद्र तल से 1,000 मीटर की ऊंचाई पर भूमध्य रेखा के 28 डिग्री उत्तर और 28 डिग्री दक्षिण क्षेत्रों के बीच की जाती है, जहां तापमान 15 से 38 डिग्री सेंटीग्रेड रहता है सुपारी की खेती सफलतापूर्वक की जाती है भूमि सुपारी को कई प्रकार की भूमि में उगाया जा सकता है, लेकिन समुद्र के किनारे की भूमि जिसमें सिंचाई की सुविधा और जल निकासी की व्यवस्था अच्छी है सुपारी प्रजाति उनमें कई नई किस्मों का चयन किया गया है, जिनमें मंगला, सुमंगला, श्री मंगला और मोहित नगर आदि शामिल हैं काली -17, एक स्थानीय किस्म अंडमान द्वीप समूह में स्थित होने के लिए बहुत उपयुक्त पाई गई है पौध रोपण पौधे लगाने के लिए पहले खेत की जुताई करके सिंचाई तथा जल निकास की नालियां बना ली जाती है खेत का रेखांकन वर्गाकार विधि से जिसमें 2.7 मी० पंक्ति से पंक्ति तथा 2.7 मीटर पौधों से पौधे की दूरी पर पौध लगाने के लिए किया जाता है रेखांकन के बाद 90 घन सेमी० के गड्ढे खोदे जाते हैं और उनमें 15 किलोग्राम सङी कम्पोस्ट या गोबर की खाद और ऊपरी सतह की गड्ढे की खुदी मिट्टी को मिलाकर भर दिया जाता है पौधों का रोपण जून-जुलाई में करना चाहिए नर्सरी में तैयार 12 से 18 महीने पुराने पौधे जिनमें पत्तियां अधिक हो तथा ऊंचाई कम हो, लगाने के लिए अच्छे माने जाते हैं सुपारी के पौधों को मिश्रित फसल के रुप में केला, अनन्नास, कोको आदि फसलों के साथ भी लगाया जाता है पौध प्रसारण सुपारी के पौधे बीज से प्रसारित किये जाते है अच्छी किस्म के रोग रहित तथा फलत वाले पौधों से बीज नट जो पुर्णतय परिपक्व हो, छाँटे जाते है बीज नट बालू की क्यारियों में 5 से 6 से.मी. की दूरी पर बोया जाता है बीज नट को बोने के बाद बालू से ढक दिया जाता है सामान्यत: बीज बोने के बाद 40 दिन में उग आते है तीन महीने तक उगे हुए पौधों को नर्सरी में ही रहने दिया जाता है, इसके बाद उन्हें दूसरी नर्सरी तैयार करके 30 X 30 से.मी. की दूरी पर बरसात में लगा दिया जाता है नर्सरी में पौधे 12 से 18 महीने में अंतिम खेत में लगाने के लिये तैयार हो जातें है।

सुपारी की खेती ?

(hn)
Posted by
Rhutik (7620167355)
Rhutik
Uttar Pradesh
Mirzapur
Write Answer
Posted Date (12 Mar 2022 04:40 PM) Assigned Date (16 Mar 2022 03:38 PM)
Answered Date (15 Mar 2022 01:50 PM) Translated Date (15 Mar 2022 03:19 PM)

जलवायु सुपारी की खेती समुद्र तल से 1,000 मीटर की ऊंचाई पर भूमध्य रेखा के 28 डिग्री उत्तर और 28 डिग्री दक्षिण क्षेत्रों के बीच की जाती है, जहां तापमान 15 से 38 डिग्री सेंटीग्रेड रहता है सुपारी की खेती सफलतापूर्वक की जाती है भूमि सुपारी को कई प्रकार की भूमि में उगाया जा सकता है, लेकिन समुद्र के किनारे की भूमि जिसमें सिंचाई की सुविधा और जल निकासी की व्यवस्था अच्छी है सुपारी प्रजाति उनमें कई नई किस्मों का चयन किया गया है, जिनमें मंगला, सुमंगला, श्री मंगला और मोहित नगर आदि शामिल हैं काली -17, एक स्थानीय किस्म अंडमान द्वीप समूह में स्थित होने के लिए बहुत उपयुक्त पाई गई है पौध रोपण पौधे लगाने के लिए पहले खेत की जुताई करके सिंचाई तथा जल निकास की नालियां बना ली जाती है खेत का रेखांकन वर्गाकार विधि से जिसमें 2.7 मी० पंक्ति से पंक्ति तथा 2.7 मीटर पौधों से पौधे की दूरी पर पौध लगाने के लिए किया जाता है रेखांकन के बाद 90 घन सेमी० के गड्ढे खोदे जाते हैं और उनमें 15 किलोग्राम सङी कम्पोस्ट या गोबर की खाद और ऊपरी सतह की गड्ढे की खुदी मिट्टी को मिलाकर भर दिया जाता है पौधों का रोपण जून-जुलाई में करना चाहिए नर्सरी में तैयार 12 से 18 महीने पुराने पौधे जिनमें पत्तियां अधिक हो तथा ऊंचाई कम हो, लगाने के लिए अच्छे माने जाते हैं सुपारी के पौधों को मिश्रित फसल के रुप में केला, अनन्नास, कोको आदि फसलों के साथ भी लगाया जाता है पौध प्रसारण सुपारी के पौधे बीज से प्रसारित किये जाते है अच्छी किस्म के रोग रहित तथा फलत वाले पौधों से बीज नट जो पुर्णतय परिपक्व हो, छाँटे जाते है बीज नट बालू की क्यारियों में 5 से 6 से.मी. की दूरी पर बोया जाता है बीज नट को बोने के बाद बालू से ढक दिया जाता है सामान्यत: बीज बोने के बाद 40 दिन में उग आते है तीन महीने तक उगे हुए पौधों को नर्सरी में ही रहने दिया जाता है, इसके बाद उन्हें दूसरी नर्सरी तैयार करके 30 X 30 से.मी. की दूरी पर बरसात में लगा दिया जाता है नर्सरी में पौधे 12 से 18 महीने में अंतिम खेत में लगाने के लिये तैयार हो जातें है।

ਬਠਿੰਡੇ ਖੇਤੀਬਾੜੀ ਮਹਿਕਮੇ ਵਿੱਚ ਨਰਮੇ ਦਾ ਬੀਜ ਮਿਲਦਾ ਹੈ ਜਾਂ ਨਹੀ ?? ਕਿਸੇ ਵੀਰ ਕੋਲ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਦੱਸੋ ?

(en)
Posted by
ਮੋਹਨ ਸਿੰਘ (9464578718)
ਮੋਹਨ ਸਿੰਘ
Punjab
Bathinda
Write Answer
Posted Date (12 Mar 2022 04:26 PM) Assigned Date (14 Mar 2022 12:38 PM)
Answered Date (17 Mar 2022 10:57 AM) Translated Date (17 Mar 2022 03:57 PM)

ਮੋਹਨ ਜੀ ਖੇਤੀਬਾੜੀ ਮਹਿਕਮੇ ਵਿਚ ਨਰਮੇ ਦਾ ਬੀਜ ਨਹੀਂ ਮਿਲਦਾ ਪਰ ਕਈ Co-Operative ਸੋਸਾਇਟੀ ਤੋਂ ਮਿਲ ਜਾਂਦਾ ਹੈ। ਨਰਮੇ ਦਾ ਬੀਜ ਲੈਣ ਲਈ ਤੁਸੀ Jai Shakti Fertilizers 9417337666 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

(pb)
Posted by
Prem Singh (9914361352)
Prem Singh
Punjab
Moga
Write Answer
Posted Date (12 Mar 2022 04:08 PM) Assigned Date (15 Mar 2022 11:28 AM)
Answered Date (14 Mar 2022 02:06 PM) Translated Date (14 Mar 2022 04:08 PM)

ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Anabolite liquid 100ml ਰੋਜਾਨਾ, Leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Glactogog powder 30gm ਰੋਜਾਨਾ ਦਿਓ ਇਹ ਕਈ ਵਾਰ ਖੁਰਾਕ ਵਿੱਚ ਕਮੀ, ਸਹੀ ਦੇਖਭਾਲ ਨਾ ਹੋਣ ਕਰਕੇ ਜਾ ਖੁਰਾਕ ਵਿੱਚ ਮਿਨਰਲ ਦੀ ਕਮੀ ਕਰਕੇ ਹੋਣ ਲੱਗ ਜਾਂਦਾ ਹੈ

?

(pb)
Posted by
Prem Singh (9914361352)
Prem Singh
Punjab
Moga
Write Answer
Posted Date (12 Mar 2022 04:04 PM) Assigned Date (15 Mar 2022 11:28 AM)
Answered Date (14 Mar 2022 02:07 PM) Translated Date (14 Mar 2022 04:09 PM)

ਪ੍ਰੇਮ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

नरमे की अच्छी वैरायटी कौन सी है ?

(hn)
Posted by
PRITHVI RAJ (9460860423)
PRITHVI RAJ
Rajasthan
Sri Ganganagar
Write Answer
Posted Date (12 Mar 2022 03:42 PM) Assigned Date (14 Mar 2022 12:38 PM)
Answered Date (15 Mar 2022 01:11 PM) Translated Date (15 Mar 2022 03:19 PM)

पृथ्वी राज जी आप अमेरिकन कॉटन की किस्मे जैसे RS 2013,RS 810,RST 9,RS 875 ,Ganganagar Ageti,Bikaneri Narma की बिजाई कर सकते है। अगर आप देसी कॉटन की किस्मो की बिजाई करना चाहते है तो आप किस्मे जैसे RG8,RG18 की बिजाई कर सकते है। धन्यवाद

Answered Date (12 Mar 2022 04:27 PM) Translated Date (12 Mar 2022 04:54 PM)

राशि 773

Sir es medicine nu kis tara use karne sugarcane layi ?

(pb)
  • 1
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (12 Mar 2022 03:32 PM) Assigned Date (14 Mar 2022 12:39 PM)
Answered Date (15 Mar 2022 01:03 PM) Translated Date (-)

Jagroop ji eh ik nadeen nashak hai annual/perennial broad leaved weeds nu khatm karn de layi vartea janda hai isnu Maize, Paddy, Sorghum, Sugarcane, Wheat vargiyan faslan vich use kita janda hai , sugarcane vich isdi matra 300 ml nu prati acre de hisab nal spray karo ate isde aas paas jekar sabjiyan di kheti kiti hai ta isdi varto na karo. khet vich nami honi chaidi hai,dhanwad

हमें खेत मे ड्रिप करनी है तो इसमे सब्सिडी कैसे मिलेगी और कब आयेगी ?

(hn)
Posted by
shyam yadav (6260385953)
shyam yadav
Madhya Pradesh
Indore
Write Answer
Posted Date (12 Mar 2022 03:30 PM) Assigned Date (14 Mar 2022 12:39 PM)
Answered Date (15 Mar 2022 12:51 PM) Translated Date (15 Mar 2022 03:19 PM)

श्याम जी आप खेत में ड्रिप लगवाने या उसकी सब्सिडी के बारे में जानकारी लेने के लिए Jain Irrigation से संपर्क कर सकते है जिनका Address: opposite JCB Showroom, Ravidas Nagar, Indore, Madhya Pradesh 453771 है। इनसे आपको सब्सिडी और गाइडेंस दोनों के बारे में जानकारी मिल जाएगी . धन्यवाद

devmedia

(en)
  • 2
Posted by
manpreet singh (7087474910)
manpreet singh
Punjab
Patiala
Write Answer
Posted Date (12 Mar 2022 02:45 PM) Assigned Date (15 Mar 2022 11:29 AM)
Answered Date (12 Mar 2022 04:10 PM) Translated Date (15 Mar 2022 11:31 AM)

ਮਨਪ੍ਰੀਤ ਜੀ ਇਸਦਾ ਬੱਚਣਾ ਮੁਸ਼ਕਿਲ ਹੈ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਇਹ ਅਫਾਰੇ ਦੀ ਸਮੱਸਿਆ ਕਰਕੇ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਜਾ ਹੋਰ ਕਿਸੇ ਕਾਰਣ ਕਰਕੇ ਵੀ ਹੋ ਸਕਦਾ ਹੈ ਇਸ ਨੂੰ ਚੰਗੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ. ਧੰਨਵਾਦ

12 Mar 2022

Sir plz call 8146759118

(pb)
  • 1
Posted by
jasvir singh (9877160814)
jasvir singh
Punjab
Sangrur
Write Answer
Posted Date (12 Mar 2022 02:31 PM) Assigned Date (15 Mar 2022 11:29 AM)
Answered Date (14 Mar 2022 11:57 AM) Translated Date (15 Mar 2022 02:52 PM)

ਹਾਂਜੀ ਜਸਵੀਰ ਜੀ ਤੁਸੀ ਇਸ ਨੂੰ ਰੱਖ ਸਕਦੇ ਹੋ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਇਸ ਨੂੰ heifer dry ਫੀਡ ਦੇ ਸਕਦੇ ਹੋ ਅਤੇ 1-1.5kg ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਮਿਨਰਲ ਮਿਕਸਚਰ 50gm ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ.

Sir chikku lagoun da time and vadia variety kitho millu kehdi khad pai jave pls dasso pehla lagaya c ddher pa ke laya c hoya ni c pls dasso ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (12 Mar 2022 02:18 PM) Assigned Date (14 Mar 2022 12:40 PM)
Answered Date (15 Mar 2022 12:45 PM) Translated Date (15 Mar 2022 03:20 PM)

Balvir ji tuc cheeku diyan kisman jive Kalipatti,Cricket Ball di bijai kar sakde ho isdi bijai de layi tuc roodi di khaad ya vermicompost di varto karo isto ilava jekar tuc vadhia kisam de boote laine han ta tuc pinjore to laike aa sakde ho.

(pb)
Posted by
Rajesh kumar (8725969990)
Rajesh kumar
Punjab
Amritsar
Write Answer
Posted Date (12 Mar 2022 02:15 PM) Assigned Date (15 Mar 2022 11:31 AM)
Answered Date (14 Mar 2022 11:55 AM) Translated Date (14 Mar 2022 12:52 PM)

ਹਾਂਜੀ ਜੋ ਅੰਡੇ ਅਨਫਰਟਾਇਲ ਹੈ ਉਹਨਾਂ ਨੂੰ ਵਰਤ ਸਕਦੇ ਹੋ ਪਰ ਉਹ ਖਰਾਬ ਨਾ ਹੋਏ ਹੋਣ ਜਾ ਟੁੱਟੇ ਹੋਣ ਤਾਂ ਉਹਨਾਂ ਦੀ ਵਰਤੋਂ ਨਾ ਕਰੋ ਉਹਨਾਂ ਨੂੰ ਸੁੱਟ ਸਕਦੇ ਹੋ

(pb)
Posted by
jasvir singh (9877160814)
jasvir singh
Punjab
Sangrur
Write Answer
Posted Date (12 Mar 2022 02:01 PM) Assigned Date (15 Mar 2022 11:31 AM)
Answered Date (14 Mar 2022 11:53 AM) Translated Date (14 Mar 2022 12:53 PM)

ਜਸਵੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

(pb)
Posted by
jasvir singh (9877160814)
jasvir singh
Punjab
Sangrur
Write Answer
Posted Date (12 Mar 2022 02:00 PM) Assigned Date (15 Mar 2022 11:31 AM)
Answered Date (14 Mar 2022 11:52 AM) Translated Date (14 Mar 2022 12:54 PM)

ਜਸਵੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਮੱਕੀ ਦੀ ਬਜਾ ਈ ਕਰੀ ਨੂੰ 9 ਦਿਨ ਹੋ ਗਏ ਜੀ ਮੱਕੀ ਬਾਹਰ ਵੀ ਆ ਰਹੀ ਆ 1 ਇੰਚ ਇਸ ਵਿਚ ਮੋਥਾ ਤੇ ਕ ਖ ਹੋ ਰਹੇ ਹਨ ਕਿਸ ਦਵਾਈ ਦੇ ਵਰਤੋ ਕੀਤੀ ਜਾ ਜਾਵੇ ਡੋਜ ਤੇ ਵਾਹਨ ਦੀ ਗਿੱਲ ਸੁਕ ਦੀ ਵੀ ਦੱਸਣ ਦੀ ਕਿਰਪਲਤਾ ਕਰਨੀ ਜੀ

(pb)
Posted by
Satveer Singh (7589442851)
Satveer Singh
Punjab
Sangrur
Write Answer
Posted Date (12 Mar 2022 01:25 PM) Assigned Date (14 Mar 2022 11:03 AM)
Answered Date (15 Mar 2022 12:43 PM) Translated Date (15 Mar 2022 03:21 PM)

ਸਤਵੀਰ ਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ atrazine @300 -400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਖੇਤ ਵਿਚ ਸਹੀ ਮਾਤਰਾ ਨਮੀ ਮੌਜੂਦ ਹੋਣੀ ਚਾਹੀਦੀ ਹੈ

ਸਰ ਕਣਕ 13 ਨਵੰਬਰ ਦੀ ਬਿਜਾਈ ਕੀਤੀ ਹੈ ਉਸ ਨੂੰ ਆਖਰੀ ਪਾਣੀ ਕਦੋਂ ਤੱਕ ਲਗਾ ਸਕਦੇ ਹਾ 187 ਬੀਜ ਹੈ ?

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (12 Mar 2022 12:45 PM) Assigned Date (14 Mar 2022 11:04 AM)
Answered Date (15 Mar 2022 12:40 PM) Translated Date (15 Mar 2022 01:24 PM)

ਜਸਪ੍ਰੀਤ ਜੀ ਇਸਨੂੰ ਪਾਣੀ ਤੁਸੀ ਕਟਾਈ ਤੋਂ 15 -20 ਦਿਨ ਪਹਿਲਾਂ ਆਖਰੀ ਪਾਣੀ ਦੇ ਦਿਓ। ਧੰਨਵਾਦ

For what purpose ?

(en)
  • 1
Posted by
Amritpal (8507605911)
Amritpal
Punjab
Faridkot
Write Answer
Posted Date (12 Mar 2022 12:23 PM) Assigned Date (14 Mar 2022 11:04 AM)
Answered Date (15 Mar 2022 12:39 PM) Translated Date (-)

Amritpal ji Akhdir is the insecticide used to kill aphids, jassid please let us know in which crop you want to use so that we can guide you accordingly.thank you

शेखर उड़द को कैसे बुआई करे जिससे ज्यादा पैदावार हो ?

(hn)
Posted by
धनन्जय सिंह गौर (9794906919)
धनन्जय सिंह गौर
Uttar Pradesh
Kanpur Dehat (Ramabai Nagar)
Write Answer
Posted Date (12 Mar 2022 12:21 PM) Assigned Date (14 Mar 2022 11:05 AM)
Answered Date (15 Mar 2022 11:58 AM) Translated Date (15 Mar 2022 03:21 PM)

खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। अर्द्ध पहाड़ी क्षेत्रों के लिए इसकी बिजाई 15 से 25 जुलाई तक की जाती है।खरीफ की फसल के लिए पंक्तियों में 30 सैं.मी. और पौधों में 10 सैं.मी. का फासला रखें। रबी की फसल के लिए पंक्तियों में 22.5 सैं.मी. और पौधों में 4-5 सैं.मी. का फासला रखें।बीज को 4-6 सैं.मी. गहरा बोयें। पहाड़ी इलाकों में बोयी फसल की गुणवत्ता अच्छी होती है।बिजाई के लिए केरा या पोरा ढंग अपनाएं या इसकी बिजाई, बिजाई वाली मशीन से करें।

ਸਤਿ ਸ੍ਰੀ ਅਕਾਲ ਜੀ ਸਰ ਪਹਿਲੇ ਸੂਏ ਗਾਂ ਦੋ ਦਿਨ ਹੋ ਗਏ ਸੂੁਈ ਨੂੰ ਪਰ ਜੇਰ ਨੀ ਪਈ ਡਾਕਟਰ ਸਰ ਨੇ ਉਸਦੇ ਟੀਕੇ ਲਗਾ ਦਿੱਤੇ ਅਤੇ ਪੀਣ ਲਈ ਦਵਾਈ ਦਿੱਤੀ, ਪਰ ਹੱਥ ਨਾਲ ਜੇਰ ਨਹੀਂ ਪਾਈ, ਗਾਂ ਨੂੰ ਕੀ ਹੋਰ ਦਿੱਤਾ ਜਾਵੇ ਕਿ ਜੇਰ ਪੈ ਜਾਵੇ, ਧੰਨਵਾਦ ਜੀ ?

(pb)
  • 2
Posted by
ਅਮਨ ਸਿਧੂ (9888391008)
ਅਮਨ ਸਿਧੂ
Punjab
Bathinda
Write Answer
Posted Date (12 Mar 2022 12:14 PM) Assigned Date (14 Mar 2022 11:06 AM)
Answered Date (12 Mar 2022 04:16 PM) Translated Date (12 Mar 2022 04:59 PM)

ਅਮਨ ਜੀ ਤੁਸੀ ਉਸਦੀ ਜੇਰ ਡਾਕਟਰ ਤੋਂ ਹੱਥ ਨਾਲ ਕਢਵਾ ਦਿਓ ਅਤੇ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਰ ਪੁਆਉਣ ਤੋਂ ਬਾਅਦ ਡਾਕਟਰ ਤੋਂ ਬੱਚੇਦਾਨੀ ਵਿੱਚ ਟੈਬਲੇਟ ਰੱਖਵਾ ਸਕਦੇ ਹੋ ਧੰਨਵਾਦ

ਸਤਿ ਸ੍ਰੀ ਅਕਾਲ ਜੀ ਸਰ ਪਹਿਲੇ ਸੂਏ ਗਾਂ ਦੋ ਦਿਨ ਹੋ ਗਏ ਸੂੁਈ ਨੂੰ ਪਰ ਜੇਰ ਨੀ ਪਈ ਡਾਕਟਰ ਸਰ ਨੇ ਉਸਦੇ ਟੀਕੇ ਲਗਾ ਦਿੱਤੇ ਅਤੇ ਪੀਣ ਲਈ ਦਵਾਈ ਦਿੱਤੀ, ਪਰ ਹੱਥ ਨਾਲ ਜੇਰ ਨਹੀਂ ਪਾਈ, ਗਾਂ ਨੂੰ ਕੀ ਹੋਰ ਦਿੱਤਾ ਜਾਵੇ ਕਿ ਜੇਰ ਪੈ ਜਾਵੇ, ਧੰਨਵਾਦ ਜੀ ?

(pb)
  • 2
Posted by
ਅਮਨ ਸਿਧੂ (9888391008)
ਅਮਨ ਸਿਧੂ
Punjab
Bathinda
Write Answer
Posted Date (12 Mar 2022 12:14 PM) Assigned Date (14 Mar 2022 11:06 AM)
Answered Date (14 Mar 2022 11:11 AM) Translated Date (14 Mar 2022 02:02 PM)

ਅਮਨ ਜੀ ਤੁਸੀ ਉਸਦੀ ਜੇਰ ਡਾਕਟਰ ਤੋਂ ਹੱਥ ਨਾਲ ਕਢਵਾ ਦਿਓ ਅਤੇ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਜੇਰ ਪੁਆਉਣ ਤੋਂ ਬਾਅਦ ਡਾਕਟਰ ਤੋਂ ਬੱਚੇਦਾਨੀ ਵਿੱਚ ਟੈਬਲੇਟ ਰੱਖਵਾ ਸਕਦੇ ਹੋ. ਧੰਨਵਾਦ

ਮੈਂ ਅਚਾਰ ਲਈ ਮੱਕੀ ਬੀਜਣਾ ਚਾਹੁੰਦਾ ਹੈ, ਮੈਨੂੰ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਜਿਸ ਦਾ ਟਾਂਡਾ ਮੋਟਾ ਕੱਦ ਲੰਬਾ ਹੋਵੇ, ਭਾਰ ਚੰਗਾ ਹੋਵੇ ਅਤੇ ਜਿਸਦਾ ਮੈਨੂੰ ਮੁੱਲ ਚੰਗਾ ਮਿਲੇ, ਮੇਰੀ ਜਮੀਨ ਰੇਤਲੀ ਹੈ ਜੀ, ਬਿਜਾਈ ਸਮੇ ਅਤੇ ਬਿਜਾਈ ਤੋਂ ਬਾਅਦ ਮੈਨੂੰ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਅਤੇ ਮੈਂ ਪਹਿਲਾ ਇਸ ਖੇਤ ਵਿੱਚ ਸਰੋਂ ਬੀਜੀ ਹੋਈ ਹੈ ਜੀ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (12 Mar 2022 11:16 AM) Assigned Date (14 Mar 2022 11:06 AM)
Answered Date (16 Mar 2022 12:38 PM) Translated Date (-)

ਨਰਪਾਲ ਜੀ ਤੁਸੀ ਮੱਕੀ ਦੀਆਂ ਕਿਸਮਾਂ ਜਿਵੇ J 1006 ਜਾਂ ਜ 1007 ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ african tall ਕਿਸਮ ਦੀ ਬਿਜਾਈ ਕਰ ਸਕਦੇ ਹੋ। ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ

सर इस दवा को गन्ने के खेत में कब प्रयोग में करे पूरा प्रयोग बताएं ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (12 Mar 2022 10:50 AM) Assigned Date (14 Mar 2022 11:06 AM)
Answered Date (15 Mar 2022 11:53 AM) Translated Date (15 Mar 2022 03:21 PM)

नीरज जी यह एक नदीननाशक है जो बारीक पत्तों के खरपतवार जब 3 -5 इंच तक हो जाये या इसमें 3 -4 पत्तों तक हो तब इसकी स्प्रे की जा सकती है। इसकी मात्रा 30 -40 ml को प्रति एकड़ के हिसाब से स्प्रे करें। धन्यवाद

इस दवा को गन्ने के खेत में स्प्रे के रूप मे प्रयोग में कैसे करे पूरी प्रोसेस बताएं ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (12 Mar 2022 10:36 AM) Assigned Date (14 Mar 2022 12:41 PM)
Answered Date (15 Mar 2022 11:49 AM) Translated Date (15 Mar 2022 03:21 PM)

नीरज जी यह दवा एक कीटनाशक है जो white grub और दीमक की रोकथाम के लिए इस्तेमाल की जाती है। इसे आप बिजाई से पहले 12 -15 किलो प्रति एकड़ के हिसाब से छींटा दिया जाता है। धन्यवाद

सर मैं राजस्थान के भीलवाड़ा जिले से हूं मेरे एक मुर्गी फार्म में मुर्गियों में कैल्शियम की कमी है कृपया कैल्शियम की कोई दवा बताएं ?

(hn)
Posted by
Murli Pandit (8955551062)
Murli Pandit
Rajasthan
Bhilwara
Write Answer
Posted Date (12 Mar 2022 10:36 AM) Assigned Date (14 Mar 2022 12:35 PM)
Answered Date (14 Mar 2022 11:10 AM) Translated Date (15 Mar 2022 03:21 PM)

आप उसे calcirol pouch दें यह 2ml दूध में 7 से 8 दाने घोल कर देने शुरू करें और brotone liquid 20ml प्रति 100 birds के हिसाब से देना शुरू करें।

इस दवा के बारे में पूरी जानकारी दे और गन्ने की बुवाई करते समय इसका प्रयोग कैसे करे बताएं धन्यवाद ?

(hn)
  • 1
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (12 Mar 2022 10:34 AM) Assigned Date (14 Mar 2022 12:35 PM)
Answered Date (15 Mar 2022 11:48 AM) Translated Date (15 Mar 2022 03:21 PM)

नीरज जी यह दवा एक कीटनाशक है जो white grub और दीमक की रोकथाम के लिए इस्तेमाल की जाती है। इसे आप बिजाई से पहले 12 -15 किलो प्रति एकड़ के हिसाब से छींटा दिया जाता है। धन्यवाद

Sir ji Mai pashuaa nu javi beji aa hun o pakk gae aa Mai o majh nu PA sakhda ja oss nal koi manjha nu koi nuksan ta nahi javi nal majh de kaserr pai jande aa oss da koi hall ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (12 Mar 2022 09:55 AM) Assigned Date (14 Mar 2022 12:35 PM)
Answered Date (14 Mar 2022 11:09 AM) Translated Date (14 Mar 2022 02:03 PM)

Amriptal ji jekar javi pakk gyi hai fir usdi varto naa kro usda pashua lai fyada nhi hunda tuci hor chara khila skde ho. jekar chare di kami hai fir tuci Silage bhi khilaa skde ho.

Sir ji majh hara kat kandi aa majh 4.5 month di gabban aa koi hall dso g ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (12 Mar 2022 09:52 AM) Assigned Date (14 Mar 2022 12:36 PM)
Answered Date (14 Mar 2022 11:07 AM) Translated Date (14 Mar 2022 02:04 PM)

Amritpal ji tuci uss nu Vitakind liv liquid 100ml rojana ate Aptifast tablet 1-1 swere sham deni suru kro ehna nal usdi holi holi bhukh vaddh jawegi.

Sir eh 2 swala da jwab ni milya bhut time hoo gya puchya nu ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (12 Mar 2022 09:43 AM) Assigned Date (14 Mar 2022 12:36 PM)
Answered Date (14 Mar 2022 11:06 AM) Translated Date (14 Mar 2022 02:05 PM)

Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.

Sir yeh kheere ka patta hai kinare me middle me jala jala sa hai aisa kyon ho rha hai iske upaay ko bataye, Thank you ?

(hn)
  • 3
Posted by
sunil kumar (8102160063)
sunil kumar
Bihar
Purnea
Write Answer
Posted Date (12 Mar 2022 09:40 AM) Assigned Date (14 Mar 2022 12:37 PM)
Answered Date (16 Mar 2022 12:34 PM) Translated Date (22 Mar 2022 04:41 PM)

Sunil ji isme fungus ka hamla hai iski roktham ke liye aap mancozeb@4 gram ko prati litre pani ke hisab se spray karen.dhanywad

Sir g bathinda kisaan mela kdo a ?

(pb)
Posted by
Sonu brar (9569645106)
Sonu brar
Punjab
Bathinda
Write Answer
Posted Date (12 Mar 2022 09:28 AM) Assigned Date (14 Mar 2022 12:41 PM)
Answered Date (15 Mar 2022 11:42 AM) Translated Date (15 Mar 2022 01:25 PM)

Sonu Brar ji bathinda kisan mela 29 march nu hai eh mela webinar de jariye ho reha hai,dhanwad

अब कौनसी सब्जी की बुवाई करें ?

(hn)
Posted by
VP giri (9351584679)
VP giri
Rajasthan
Sri Ganganagar
Write Answer
Posted Date (12 Mar 2022 09:06 AM) Assigned Date (14 Mar 2022 12:41 PM)
Answered Date (15 Mar 2022 11:36 AM) Translated Date (15 Mar 2022 03:22 PM)

गिरी जी आप सब्जियां जैसे खीरा, कद्दू, तोरी,करेला की बिजाई कर सकते है। धन्यवाद

15 Mar 2022

Ok sir

15 Mar 2022

Sir Mai bilkul fresher hu sabji ki kheti mai

Sir majjh 5 mahine di gabbn aw 4 kilo dudh bhi de rhi os di ik side levti uchi hai pswa ke ikko jehi hundi pr baki tym ik side uchi rehndi isnu thik kita ja skda ?

(pb)
Posted by
Jaswinder Singh (9569712810)
Jaswinder Singh
Punjab
Sangrur
Write Answer
Posted Date (12 Mar 2022 08:42 AM) Assigned Date (-)
Answered Date (14 Mar 2022 11:05 AM) Translated Date (-)

Jaswinder ji tuci 2kg chini di chasni bano te fer 2 litter mitha tel pao obala aon te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hei passu nu nahwana nahi hai ate naa passu nu trel vich bano uss nu vitamor-h injection 5ml rojana 3 din lgaa skde ho.

सर मेरे पॉल्ट्री बर्ड में लंगरे पन की समस्या आ गई है ?

(hn)
Posted by
आशिष कुमार (7764918601)
आशिष कुमार
Bihar
Muzaffarpur
Write Answer
Posted Date (12 Mar 2022 07:43 AM) Assigned Date (14 Mar 2022 12:40 PM)
Answered Date (14 Mar 2022 11:02 AM) Translated Date (15 Mar 2022 03:16 PM)

आशिष जी आप उन्हें Teramycin pouch एक चम्मच एक लीटर पानी में मिलाकर दें और Calcirol powder के 6—7 ​दाने थोड़े से दूध में मिलाकर देना शुरू करें।

ਸਰ ਜੀ ਦੋ ਮਹੀਨੇ ਤਿੰਨ ਦਿਨ ਦੀ ਗਾਂ ਡਾਕਟਰ ਨੇ ਚੈਟ ਪਾਸ ਕੀਤੀ ਸੀ ਹੁਣ ਉਹ ਤਾਰਾਂ ਬਹੁਤ ਕਰ ਰਹੀ ਆ ਸਲਾਹ ਦਿਉ ਜੀ ਧੰਨਵਾਦ ?

(pb)
Posted by
kulwinder singh (8360605871)
kulwinder singh
Punjab
Fatehgarh Sahib
Write Answer
Posted Date (12 Mar 2022 06:13 AM) Assigned Date (14 Mar 2022 12:40 PM)
Answered Date (14 Mar 2022 10:58 AM) Translated Date (14 Mar 2022 02:06 PM)

ਕੁਲਵਿੰਦਰ ਜੀ ਜੇਕਰ ਉਹ ਗੱਭਣ ਚੈੱਕ ਹੈ ਤਾਂ ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ ਤੁਸੀ 100ml ਸਰੋਂ ਦੇ ਤੇਲ ਨੂੰ ਥੋੜਾ ਗਰਮ ਕਰਕੇ ਉਸ ਵਿੱਚ 100gm ਸੌਂਫ ਨੂੰ ਭੁਨ ਕੇ ਫਿਰ ਥੋੜਾ ਕਰਕੇ ਖਿਲਾਣਾ ਸ਼ੁਰੂ ਕਰੋ

14 Mar 2022

eh sman kinne dinn dena haa ji

Which leaf is this?

(en)
  • 1
Posted by
Avi Mishra (8303192107)
Avi Mishra
Uttar Pradesh
Hardoi
Write Answer
Posted Date (11 Mar 2022 11:12 PM) Assigned Date (16 Mar 2022 03:33 PM)
Answered Date (12 Mar 2022 07:03 PM) Translated Date (-)

Avi, by seeing single leaf it is difficult to tell about the plant. Because there are many plants whose leaves are almost similar in physical appearance. So kindly send the more photos so that you may get right information. Thank you.

Which plant leaf is this?

(en)
Posted by
Avi Mishra (8303192107)
Avi Mishra
Uttar Pradesh
Hardoi
Write Answer
Posted Date (11 Mar 2022 11:08 PM) Assigned Date (16 Mar 2022 03:33 PM)
Answered Date (12 Mar 2022 07:00 PM) Translated Date (14 Mar 2022 03:42 PM)

Avi kindly send the photos of plant or plants\'s leaves so that you may get right information. Thank you.

सरसों का क्या मूल्य है ?

(hn)
Posted by
धनन्जय सिंह गौर (9794906919)
धनन्जय सिंह गौर
Uttar Pradesh
Kanpur Dehat (Ramabai Nagar)
Write Answer
Posted Date (11 Mar 2022 09:59 PM) Assigned Date (12 Mar 2022 04:25 PM)
Answered Date (12 Mar 2022 04:24 PM) Translated Date (12 Mar 2022 04:35 PM)

धनन्जय जी सरसो का MSP मूल्य Rs 5,050 प्रति क्विंटल का है। बाकि मंडी के हिसाब से और private buyers होने के कारण इस मूल्य में थोड़ा ऊपर नीचे हो सकता है। कई मंडियों में सरसो का मुलाय 5500-6000 प्रति क्विंटल के आसपास भी है। धन्यवाद।

Calf nu kine din te hara chara Dena chaida sir ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (11 Mar 2022 09:42 PM) Assigned Date (12 Mar 2022 04:25 PM)
Answered Date (12 Mar 2022 09:53 AM) Translated Date (15 Mar 2022 10:50 AM)

Manpreet ji calf nu pehle 3 mahine tak vdhia matra vich usdi maa da dudh dena chahida ha ate ohh lagbhag 2.5-3 mahinia te thoda thoda hara chara khaan lgg janda hai usde khann de hisab nal thoda thoda khila skde ho.

Answered Date (12 Mar 2022 05:41 AM) Translated Date (15 Mar 2022 10:51 AM)

Brotone liquid 5ml pao, Cargill da Purina calf starter feed pao

I have a enquiry about shrimp farming ?

(en)
Posted by
Surinder Kumar (8725038000)
Surinder Kumar
Punjab
Muktsar
Write Answer
Posted Date (11 Mar 2022 09:41 PM) Assigned Date (16 Mar 2022 08:48 PM)
Answered Date (12 Mar 2022 09:52 AM) Translated Date (-)

Mr. Surinder if you want to start shrimp farming please get training in your nearest fishery dept. they will provide you all information about shrimp farming. please contact to Sh. Rajinder Kumar Kataria, ADF 94176-22400 Thanks.

ਸਰ ਮੈਨੂੰ ਪੰਜਾਬ ਟਿੰਡਾ 1 ਕਿਸਮ ਦੇ ਬੀਜ ਲੈਣੇ ਆ ਜੀ ਕਿੱਥੋਂ ਮਿਲਣਗੇ... ਤੇ ਇਸ ਸਮੇਂ ਆਪਾ ਪੰਜਾਬ ਟੀਂਡਾ 1 ਦੀ ਬੁਵਾਈ ਕਰ ਸਕਦੇ ਆ ਯਾ ਨਹੀਂ ?

(en)
Posted by
Maninderjeet Singh (8058861632)
Maninderjeet Singh
Rajasthan
Sri Ganganagar
Write Answer
Posted Date (11 Mar 2022 09:31 PM) Assigned Date (12 Mar 2022 04:27 PM)
Answered Date (12 Mar 2022 04:42 PM) Translated Date (14 Mar 2022 03:43 PM)

ਮਨਿੰਦਰਜੀਤ ਜੀ ਤੁਸੀਂ ਪੰਜਾਬ ਟੀਂਡਾ 1 ਦੀ ਬਿਜਾਈ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਮਹੀਨੇ ਵਿਚ ਕਰ ਸਕਦੇ ਹਨ। ਤੁਸੀਂ ਪੰਜਾਬ ਟੀਂਡਾ 1 ਦੀ ਬਿਜਾਈ ਕਰ ਸਕਦੇ ਹਨ। ਇਸ ਦਾ ਬੀਜ ਤੁਸੀਂ ਪੰਜਾਬ ਦੇ ਨਜ਼ਦੀਕੀ KVK ਤੋਂ ਲੈ ਸਕਦੇ ਹਨ। ਧੰਨਵਾਦ।

Looking for seeds for sowing millets, in Saha Block, Ambala District ?

(en)
Posted by
Shantnu Gupta (9717171919)
Shantnu Gupta
Haryana
Ambala
Write Answer
Posted Date (11 Mar 2022 08:42 PM) Assigned Date (16 Mar 2022 11:49 AM)
Answered Date (16 Mar 2022 11:54 AM) Translated Date (16 Mar 2022 11:59 AM)

Shantanu Gupta ji there are 5 types of millets to get seed of any millet you can contact to the farmer from Ludhiana Parmjit Singh 9781041978. Thank you

Answered Date (22 Mar 2022 12:24 PM) Translated Date (24 Mar 2022 04:07 PM)

9871041978, it\\\'s wrong number

ਸਤਿ ਸ੍ਰੀ ਅਕਾਲ ਜੀ ਸਰ ਹਰੇ ਚਾਰੇ ਵਿੱਚ ਕਿਸ ਫਸਲ ਦੀ ਬਿਜਾਈ ਕੀਤੀ ਜਾਵੇ ?

(pb)
Posted by
ਵਰਿੰਦਰ ਸਿੰਘ (9888621429)
ਵਰਿੰਦਰ ਸਿੰਘ
Punjab
Hoshiarpur
Write Answer
Posted Date (11 Mar 2022 08:15 PM) Assigned Date (12 Mar 2022 04:31 PM)
Answered Date (12 Mar 2022 04:45 PM) Translated Date (14 Mar 2022 03:44 PM)

ਵਰਿੰਦਰ ਜੀ ਤੁਸੀਂ ਹਰੇ ਚਾਰੇ ਲਈ ਮੱਕੀ, ਜਵਾਰ, ਬਾਜਰਾ, ਨੇਪੀਅਰ ਹਾਈਬ੍ਰਿਡ ਬਾਜਰਾ, ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Answered Date (12 Mar 2022 05:41 AM) Translated Date (12 Mar 2022 04:35 PM)

Advanta da nutrifeed bajra da

Mp Me white sandalwood ka plant Kaha mil Sakta hai ?

(hn)
Posted by
Prathviraj (9907674535)
Prathviraj
Madhya Pradesh
Neemuch
Write Answer
Posted Date (11 Mar 2022 08:05 PM) Assigned Date (12 Mar 2022 04:31 PM)
Answered Date (16 Mar 2022 12:29 PM) Translated Date (22 Mar 2022 04:41 PM)

Prathviraj ji aap sandalwood ka plant lene ke liye Arun Khurmi 9878123123 ji se sampark kar sakte hai.dhanywad

Sir madam Hame green chilli ki kheti krna hai to iske bare me hme puri jankari dijiye plzzz mai krna chahta hu ?

(hn)
Posted by
Alok kumar (7870261873)
Alok kumar
Bihar
Rohtas
Write Answer
Posted Date (11 Mar 2022 07:24 PM) Assigned Date (12 Mar 2022 04:32 PM)
E
Answered Date (14 Mar 2022 08:56 AM) Translated Date (15 Mar 2022 03:22 PM)

mirch ko paniri se lgaya jata hai.Nursery lgane ka uchit smay october ke akhir se madhya november tak ka hota hai.nursery ko 50% chav vale jaal se dhak se.Paniri vale paudhe 30-40 dino men aamtaur par february march me tyar ho jate hai.ktaro ka faasla 75cm aur paudhe kafaasla 45cm rakhe.dhanyawad.

ਅਚਾਰ ਲਈ ਕਿਹੜੀ ਮੱਕੀ ਬੀਜਣੀ ਚਾਹੀਦੀ ਹੈ ਜਿਸ ਦਾ ਟਾਂਡਾ ਮੋਟਾ ਅਤੇ ਕੱਦ ਲੰਬਾ ਹੋਵੇ ਮੇਰੀ ਜਮੀਨ ਰੇਤਲੀ ਹੈ ਤੇ ਮੈਨੂੰ ਕਿਹੜੀਆਂ ਖਾਦਾਂ ਦੀ ਵਰਤੋਂ ਬਿਜਾਈ ਸਮੇ ਕਰਨੀ ਚਾਹੀਦੀ ਹੈ ਜੀ ਇਸ ਜਮੀਨ ਵਿਚ ਮੈਂ ਪਹਿਲਾ ਸਰੋਂ ਦੀ ਬਿਜਾਈ ਕਿੱਤੀ ਸੀ

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (11 Mar 2022 06:59 PM) Assigned Date (12 Mar 2022 01:45 PM)
Answered Date (12 Mar 2022 07:13 PM) Translated Date (28 Mar 2022 02:04 PM)

ਨਰਪਾਲ ਜੀ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ J 1007, J 1006, African tall ਦੀ ਬਿਜਾਈ ਕਰ ਸਕਦੇ ਹਨ। ਇਸ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ 30 ਕਿਲੋ ਬੀਜ ਪ੍ਰਤੀ ਏਕੜ ਪਾਉ।ਫ਼ਸਲ ਵਿਚ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਸਾਰੀ SSP ਤੇ MOP ਅਤੇ ਅੱਧੀ urea ਦੀਆ ਖਾਦਾਂ ਬਿਜਾਈ ਸਮੇਂ ਪਾਓ ਅਤੇ ਅੱਧੀ urea ਖਾਦ 3-4 ਹਫਤੇ ਮਗਰੋਂ ਪਾਓ। ਧੰਨਵਾਦ।

मार्च में बोई जाने वाली चारे की फसल कोनसी है ?

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (11 Mar 2022 06:57 PM) Assigned Date (12 Mar 2022 01:45 PM)
Answered Date (12 Mar 2022 07:14 PM) Translated Date (15 Mar 2022 03:22 PM)

राजेंद्र जी मार्च महीने में आप मक्की, ज्वार, बाजरा, नेपियर हाइब्रिड बाजरा, ग्वार, आदि लगा सकते है। धन्यवाद।

Sir kanak vadh k. Aapan kehdi mongi beej sakde aha jj. Last April vich. Jo 60. 70 din ch tyar hoje. Jamin v changi a Koi mongi da changa beej dso ji. Kanak vad k bejni a ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (11 Mar 2022 06:41 PM) Assigned Date (12 Mar 2022 01:47 PM)
Answered Date (14 Mar 2022 08:28 AM) Translated Date (14 Mar 2022 02:07 PM)

harmander ji kanak vdh ke tusi moongi di sml-1827, tmb-37, sml-832 kisam di bijai kar sakde ho. ehna da ausat jhad 5 quintal/acre takk hai. dhanwaad.

ਗੰਨਾ ਲਾਉਣ ਤੇ ਸੁਪਰ ਅਤੇ ਪੋਟਾਸ਼ ਖੇਤ ਵਿਚ ਓਸੇ ਟਾਈਮ ਪੋਣੀ ਚਾਈਦੀ ਹੈ ਜਾ ਬਾਦ ਵਿਚ ਪੋਣੀ ਚਾਈਦੀ ਵਾਂ ਜਾ ਪੋਣੀ ਨਹੀਂ ਚਾਈਦੀ ?

(pb)
Posted by
Sandhu saab ji (9463840718)
Sandhu saab ji
Punjab
Amritsar
Write Answer
Posted Date (11 Mar 2022 06:21 PM) Assigned Date (12 Mar 2022 12:51 PM)
Answered Date (12 Mar 2022 07:44 PM) Translated Date (15 Mar 2022 10:54 AM)

ਸੰਧੂ ਜੀ ਗੰਨੇ ਵਿਚ ਸੁਪਰ ਤੇ ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਜੇ ਤੁਹਾਡੀ ਜ਼ਮੀਨ ਵਿਚ ਇਸਦੀ ਕਮੀ ਨਹੀਂ ਨਹੀਂ ਆਉਂਦੀ ਤਾ ਫਿਰ ਇਸਦੀ ਵਰਤੋਂ ਨਾ ਕਰੋ। ਬਾਕੀ ਗੰਨੇ ਵਿਚ ਇਹਨਾ ਖਾਦਾਂ ਨੂੰ ਫ਼ਸਲ ਵਿਚ ਕਮੀ ਦੇ ਲੱਛਣ ਆਉਂਣ ਤੇ ਬਾਅਦ ਵਿਚ ਵੀ ਦੇ ਸਕਦੇ ਹਨ। ਧੰਨਵਾਦ।

ਸਰ ਇਹ THIAMETHOXAM 75 W W SGਕਣਕ ਤੇ ਕੀ ਕੰਮ ਕਰਦੀ ਆ ਡੌਜ ਕਿੰਨੀ ਪਾਈਏ ?

(pb)
  • 1
Posted by
Raj singh (8360204025)
Raj singh
Punjab
Bathinda
Write Answer
Posted Date (11 Mar 2022 05:57 PM) Assigned Date (12 Mar 2022 12:51 PM)
Answered Date (14 Mar 2022 08:58 AM) Translated Date (14 Mar 2022 02:52 PM)

ਰਾਜ ਜੀ thiamethoxam ਰਸ ਚੂਸਣ ਵਾਲੇ ਕੀੜਿਆਂ ਮੁਖ ਤੋਰ ਤੇ ਚੇਪਾ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੀ ਵਰਤੋਂ ਤੁਸੀਂ 20ਗ੍ਰਾਮ /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਧੰਨਵਾਦ।

Answered Date (12 Mar 2022 05:46 AM) Translated Date (26 Mar 2022 12:46 PM)

ਇਸ ਨਾਲ ਤੇਲੇ ਦੀ ਰੋਕਥਾਮ ਕੀਤਾ ਜਾਵੇਗੀ.

चुकंदर की खेती कब और कैसे करे ?

(hn)
Posted by
rajan tiwari (7985358775)
rajan tiwari
Uttar Pradesh
Gonda
Write Answer
Posted Date (11 Mar 2022 05:06 PM) Assigned Date (12 Mar 2022 12:51 PM)
Answered Date (14 Mar 2022 09:26 AM) Translated Date (15 Mar 2022 03:22 PM)

मिट्टी:-रेतली चिकनी मिट्टी चकुंदर की खेती के लिए उत्तम है। यह अच्छी तरह निकास वाली मिट्टी, चिकनी मिट्टी और खारी मिट्टी में सफलतापूर्वक उगाया जा सकता है।बिजाई का समय:चकुंदर की बिजाई के लिए सबसे बढ़िया समय अक्तूबर से नवंबर के मध्य तक होता है।फासला: बिजाई के लिए लाइनों से लाइनों की दूरी 45-50 सेंटीमीटर रखें। पौधे से पौधे की 15-20 सेंटीमीटर होनी चाहिए।बीज की मात्रा:एक एकड़ ज़मीन के लिए 40,000 पौधे इस्तेमाल करें। एक जगह पर एक ही पौधा लगाएं।बिजाई के बाद ही सिंचाई की जानी चाहिए और फिर बिजाई के 2 हफ्ते बाद दूसरी सिचाई की जानी चाहिए। इसके बाद फरवरी के आखिर तक 3-4 हफ्ते के अंतराल और मार्च-अप्रैल महीने के दौरान 10-15 दिनों के अंतराल पर सिंचाई की जरुरत होती है।धन्यवाद्।