Manage Expert Answers

Search

Total Count :- 258604

(pb)
Posted by
pawan nagpal (9877906681)
pawan nagpal
Punjab
Ludhiana
Write Answer
Posted Date (07 Mar 2022 09:54 AM) Assigned Date (08 Mar 2022 10:46 AM)
Answered Date (09 Mar 2022 11:34 AM) Translated Date (09 Mar 2022 04:13 PM)

ਨਾਗਪਾਲ ਜੀ ਕਿਰਪਾ ਕਰਕੇ ਇਹ ਦੱਸੋ ਕੱਟੀ ਜਾ ਵੱਛੀ ਦੀ ਉਮਰ ਕਿੰਨੀ ਹੈ ਅਤੇ ਹੁਣ ਕਿਹੜੀ ਫੀਡ ਦੀ ਵਰਤੋਂ ਕਰ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਜੀ

Hlo srr cow lenii aa kehdi aa vdia nasal di ta dud v mass da dud vrga howa ta kina k rupee dii mil juu 20 dud howa ta fat v vdia howa aa ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (07 Mar 2022 09:47 AM) Assigned Date (08 Mar 2022 09:32 AM)
Answered Date (09 Mar 2022 10:05 AM) Translated Date (23 Mar 2022 02:47 PM)

Jagjeet ji jekar tuci jyada dudh lai cow rakhni hai fir tuci HF nasal di cow rakh skde ho ate majhh nu muurah nasal di rakh skde ho baki cow tuhanu change dudh wali 40-45 hajar tak mill skdi hai ate majh da rate 90 hajar ton 1 lakh tak bhi ho skda ha ehh dudh ate nasal de hisab nal howega.

ਸਰੋ ਦੀ ਫ਼ਸਲ ਤੇ ਹਰਾ ਤੇਲਾ ਦੀ ਰੋਕਥਾਮ ਲਈ ਉਪਾਅ ਦੱਸੋ ?

(pb)
Posted by
Gurwinder Singh (9501476515)
Gurwinder Singh
Punjab
Patiala
Write Answer
Posted Date (07 Mar 2022 09:07 AM) Assigned Date (08 Mar 2022 09:33 AM)
Answered Date (07 Mar 2022 08:10 PM) Translated Date (08 Mar 2022 01:24 PM)

ਗੁਰਵਿੰਦਰ ਜੀ, ਸਰੋਂ ਦੀ ਫ਼ਸਲ ਵਿਚ ਤੇਲੇ ਦੀ ਰੋਕਥਾਮ ਲਈ Thiamethoxam @40 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

तुराई का अच्छा बीज ज्यादा पैदावार वाला कौनसा है ?

(hn)
Posted by
Surjeet Singh (9756747769)
Surjeet Singh
Uttar Pradesh
Budaun
Write Answer
Posted Date (07 Mar 2022 08:52 AM) Assigned Date (08 Mar 2022 10:41 AM)
E
Answered Date (08 Mar 2022 02:11 PM) Translated Date (08 Mar 2022 03:50 PM)

सुरजीत जी, Kashi Divya , Kashi Saumya तुराई की अच्छी किस्में है , इनका बीज 3 -4 kg /एकड़ के हिसाब से प्रयोग कर के के आप इन किस्मों की बिजाई कर सकते है। धन्यवाद।

(pb)
  • 1
Posted by
gurpreet singh (9914432051)
gurpreet singh
Punjab
Ferozpur
Write Answer
Posted Date (07 Mar 2022 08:43 AM) Assigned Date (08 Mar 2022 10:46 AM)
Answered Date (09 Mar 2022 11:32 AM) Translated Date (09 Mar 2022 04:15 PM)

ਗੁਰਪ੍ਰੀਤ ਜੀ ਇਹਨਾਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦਿਓ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ

Doctor sahib ਮੈ semen cylinder ਲੈਣਾ ਹੈ ਜਿਸ ਵਿੱਚ ਇੱਕ ਮਹੀਨਾ nitrogen gas ਰਵੇ ਮੈਨੰ ਕਿੰਨੇ ਕਿਲੋ ਵਾਲਾ container ਲੈਣਾ ਚਾਹੀਦਾ ਹੈ semen container ਲੈਣ ਲਈ ਕਿਸ ਨਾਲ ਸੰਪਰਕ water bottle vich semen kine time safe rah sakda va ?

(pb)
Posted by
Judgebir singh (9592464769)
Judgebir singh
Punjab
Tarn Taran
Write Answer
Posted Date (07 Mar 2022 08:28 AM) Assigned Date (08 Mar 2022 10:37 AM)
Answered Date (09 Mar 2022 11:31 AM) Translated Date (09 Mar 2022 04:08 PM)

ਸੀਮਨ ਲਿਆਉਣ ਲਈ ਸੀਮਨ ਸਿਲੰਡਰ ਦੀ ਵਰਤੋਂ ਕਰੋ ਕਿਉਕਿ ਬੋਤਲ ਵਿੱਚ ਲਿਆਉਣ ਨਾਲ ਸੀਮਨ ਵਿੱਚ ਦੇ ਸ਼ੁਕਰਾਣੂ ਖਤਮ ਹੋ ਸਕਦੇ ਹੈ ਬਾਕੀ ਤੁਸੀ ਸੀਮਨ ਸਿਲੰਡਰ ਦੇ ਰੇਟ ਦੀ ਜਾਣਕਾਰੀ ਲਈ ਅਤੇ ਸਿਲੰਡਰ ਦੀ ਜਾਣਕਾਰੀ ਲਈ ਬਲਵਿੰਦਰ ਸਿੰਘ 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ

devmedia

(en)
Posted by
Sagar singh (7888645018)
Sagar singh
Punjab
Sangrur
Write Answer
Posted Date (07 Mar 2022 07:53 AM) Assigned Date (08 Mar 2022 10:47 AM)
Answered Date (09 Mar 2022 11:28 AM) Translated Date (09 Mar 2022 04:06 PM)

ਤੁਸੀ ਉਸ ਨੂੰ Hitek injection 1ml ਨੂੰ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਜਿਹੜੀ ਜਗ੍ਹਾ ਲਾਲ ਹੋ ਰਹੀ ਹੈ ਉਸ ਉਪਰ kiskin lotion ਲਗਾ ਸਕਦੇ ਹੋ

ਸਤਿ ਸ੍ਰੀ ਆਕਾਲ ਜੀ ?

(pb)
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (07 Mar 2022 07:52 AM) Assigned Date (08 Mar 2022 09:34 AM)
Answered Date (07 Mar 2022 08:07 PM) Translated Date (08 Mar 2022 01:27 PM)

ਗੁਰਮੇਲ ਜੀ, ਸਤਿ ਸ਼੍ਰੀ ਅਕਾਲ ਜੀ , ਤੁਹਾਡਾ ਖੇਤੀਬਾੜੀ ਜਾ ਪਸ਼ੂ ਪਾਲਣ ਸੰਬੰਧੀ ਕੋਈ ਵੀ ਸਵਾਲ ਹੈ ਤਾਂ ਤੁਸੀ ਵਿਸਥਾਰ ਨਾਲ ਪੁੱਛ ਸਕਦੇ ਹੋ ਜੀ , ਤੁਹਾਡੇ ਹਰ ਸਵਾਲ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਜਾਵੇਗਾ ਜੀ। ਧੰਨਵਾਦ।

Veer g ਸਰੋ nu dekhyo kehdi bimari pyi aa ki spray krni chahidi aa ?

(pb)
  • 2
Posted by
Gursharn (9041578834)
Gursharn
Punjab
Tarn Taran
Write Answer
Posted Date (07 Mar 2022 07:37 AM) Assigned Date (08 Mar 2022 09:36 AM)
Answered Date (07 Mar 2022 08:02 PM) Translated Date (08 Mar 2022 01:28 PM)

Gursharn ji, tuhaadi fasl vich white rust bimaari de lashan hai, isdi rokthaam de lai tuci Metalaxyl 8%+ Mancozeb 64% @250g/acre de hisaab naal spray kar skde ho ji . Dhnyvaad .

07 Mar 2022

Veer g no sd krio

07 Mar 2022

Gursharn ji, tuhaada jo v swaal hai tuci app de raahi sanu puch sakde ho ji, tuhaade har swaal da jwaab saade mahira vallo ditta jaavega ji . Dhanwaad .

sir 1st timer heifer buffalo 10 march nu 2 month ho jnge delivery hoiii nu usda weight 285 kg aw present vich age 32 month aw g production usda 8 9litre hi aw proper milk production lyiii sir kina weight chahida g ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (07 Mar 2022 07:14 AM) Assigned Date (08 Mar 2022 10:41 AM)
Answered Date (09 Mar 2022 11:27 AM) Translated Date (-)

Jasandeep ji pashua da dudh ussnu bhrwaye gye semen de record, khurak ate dekhbhal te nirbar krda hai kyui jina changa uss semen da record howe uss hisab nal milk hunda hai tuci khurak da dian rakho ate vdhia feed de nal nal her 3 mahine badd pet de kiria wali dwai deo ate hun uss nu lacup powder 100gm rojana, Simlage bolus 1-1 goli swere sham deo baki jekar ohh dudh nhi vadhdi ha tan ohh enne dudh tak rehegi.

6 ਮਹੀਨਿਆਂ ਤੋਂ ਗਾ ਦਾ ਗੋਡਾ ਸੁਜਿਆ ਹੈ ?

(pb)
  • 1
Posted by
ਗੁਰਜੀਤ ਭੱਟੀ (9463738638)
ਗੁਰਜੀਤ ਭੱਟੀ
Punjab
Fazilka
Write Answer
Posted Date (07 Mar 2022 06:57 AM) Assigned Date (08 Mar 2022 09:34 AM)
Answered Date (09 Mar 2022 11:24 AM) Translated Date (09 Mar 2022 01:01 PM)

ਤੁਸੀ ਇਸ ਨੂੰ ifer h inj. 5ml ਰੋਜਾਨਾ, Betacef inj 3gm ਅਤੇ Avil injection 10ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ ਇਸਦੇ ਉਪਰ macroworm tube ਜਾ coolmac tube ਲਗਾਉਣੀ ਸ਼ੁਰੂ ਕਰੋ ਤੁਸੀ ਟਿਊਬ ਦਾ ਲੇਪ ਕਰਕੇ ਉਸ ਉਪਰ ਪੱਟੀ ਬੰਨ ਦਿਓ ਅਤੇ 2 ਦਿਨ ਬਾਅਦ ਪੱਟੀ ਬਦਲ ਕੇ ਬੰਨੋ ਅਤੇ ਇਸ ਨੂੰ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ

Bee box ka price kitna hai sir ?

(hn)
Posted by
Manish kumar (7208741322)
Manish kumar
Bihar
Nalanda
Write Answer
Posted Date (07 Mar 2022 06:50 AM) Assigned Date (08 Mar 2022 10:39 AM)
Answered Date (09 Mar 2022 11:20 AM) Translated Date (09 Mar 2022 01:01 PM)

Manish ji aap bee box ke price aur box lene ke liye Parveen 9996990418 se sampark kr skte hai inse apko sari jankari mill jayegi.

Mai apna farmtrac 60 tractor sale krna hai model 2011 Area Bathinda interested call me 7508654387 ?

(pb)
Posted by
Mandeep Singh (7508654387)
Mandeep Singh
Punjab
Bathinda
Write Answer
Posted Date (07 Mar 2022 06:45 AM) Assigned Date (08 Mar 2022 10:39 AM)
Answered Date (08 Mar 2022 12:51 PM) Translated Date (08 Mar 2022 01:33 PM)

Mandeep ji, tuci apna swaal saadi doosri app Apni Kheti Buy and Sell app te v paa sakde ho ji . Dhanwaad .

Dr.sahib ji main a pusna ji jis tarah pashu de transition period vich pashu di bhuk ghat jandi aa thora ghant khanda peeda iss lai appa osnoo thore de vich hi jyada vadiya khilona hunda taa osnoo last 25 din vich kheri kheri cheej daiye kyooki iss 25 din te hi osde agle milk daa pata lagna osnoo Kheri kheri cheej daiye ji ?

(pb)
Posted by
inderpal (9815474241)
inderpal
Punjab
Kapurthala
Write Answer
Posted Date (07 Mar 2022 03:23 AM) Assigned Date (08 Mar 2022 10:39 AM)
Answered Date (09 Mar 2022 11:19 AM) Translated Date (09 Mar 2022 01:03 PM)

Inderpal ji jekar pashu bhukh ghat jnda hai fir uss nu vivliv liquid 50ml rojana de hisab nal de skde ho ate Vitum-h liquid 10ml rojana deo baki suun ton 20 din pehla metabolite powder rojana 1 pouch dena suru kro jiss nal usde lewe, thnaa ate dudh di changi growth howegi.

ਕਣਕ ਦੇ ਤੁਰੰਤ ਬਾਅਦ ਕਿਹੜਾ ਹਰਾ ਚਾਰਾ ਪਸ਼ੂਆਂ ਲਈ ਬੀਜ ਸਕਦੇ ਹਾਂ.. ਬੀਜ ਦਾ ਨਾਮ ਜਰੂਰ ਦਸੋ ਜੋ ਤਿਆਰ ਹੋਣ ਵਿੱਚ ਕੱਟ ਸਮਾ ਲਏ.. ਕਿਉ ਕਿ ਬਾਅਦ ਵਿੱਚ ਅਸੀਂ ਉਸੇ ਪੈਲੀ ਵਿੱਚ ਝੋਨਾ ਦੀ ਬੀਜਾਈ ਵੀ ਕਰਨੀ ਹੈ ਧੰਨਵਾਦ ?

(pb)
Posted by
ਸਿਮਰਨ (9041906010)
ਸਿਮਰਨ
Punjab
Gurdaspur
Write Answer
Posted Date (07 Mar 2022 01:39 AM) Assigned Date (08 Mar 2022 10:40 AM)
Answered Date (07 Mar 2022 07:55 PM) Translated Date (08 Mar 2022 02:26 PM)

ਸਿਮਰਨ ਜੀ, ਕਣਕ ਤੋਂ ਬਾਅਦ ਤੁਸੀ ਜਵਾਰ, ਮੱਕੀ ਆਦਿ ਦੀ ਬਿਜਾਈ ਕਰ ਸਕਦੇ ਹੋ। ਜਵਾਰ ਲਈ ਤੁਸੀ SL 44 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਮੱਕੀ ਲਈ J 10006, J 1007 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

ਸਰ ਜੀ ਕੀ ਬਰਸੀਮ ਜਿਆਦਾ ਪਾਉਣ ਨਾਲ ਮੱਝ ਦੇ ਦੁੱਧ ਦੀ ਫੈਟ ਘਟ ਜਾਂਦੀ ਐ ਮੇਰੇ ਕੋਲ ਮੁਰਾਹ ਨਸਲ ਦੀ ਮੱਜ ਆ ਉਸਨੂੰ ਕਿੰਨਾ ਸੁੱਕਾ ਤੇ ਕਿੰਨਾ ਹਰਾ ਚਾਰਾ ਪਾਉਣਾ ?

(pb)
Posted by
Gursewak singh (9417879986)
Gursewak singh
Punjab
Bathinda
Write Answer
Posted Date (06 Mar 2022 10:50 PM) Assigned Date (07 Mar 2022 02:07 PM)
Answered Date (12 Mar 2022 11:28 AM) Translated Date (15 Mar 2022 11:35 AM)

ਗੁਰਸੇਵਕ ਜੀ ਤੁਸੀ ਇਕੱਲਾ ਹਰਾ ਚਾਰਾ ਨਾ ਪਾਓ ਉਸ ਵਿੱਚ ਸੁਕਾ 6 ਤੋਂ 7 ਕਿਲੋ ਮਿਕਸ ਕਰਕੇ ਖਿਲਾਓ ਅਤੇ 30 ਕਿਲੋ ਹਰਾ ਚਾਰਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਨੂੰ ਹਜ਼ਮ ਵੀ ਸਹੀ ਹੁੰਦਾ ਹੈ, ਦੁੱਧ ਵੀ ਵਧੀਆ ਰਹਿੰਦਾ ਹੈ ਅਤੇ ਪਾਚਨ ਸਬੰਧੀ ਵੀ ਸਮੱਸਿਆ ਨਹੀਂ ਆਉਂਦੀ ਬਾਕੀ ਫੈਟ ਲਈ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਦੇ ਸਕਦੇ ਹੋ.

12 Mar 2022

Sir ji fatmix ikala khandi ni bufallow ..kisse vich mix kr k de dakde A

Elaichi ke paudhe se patte nikalte hain aur jal jaate Hain na ?

(hn)
  • 1
Posted by
Dev Saini (7339769745)
Dev Saini
Rajasthan
Churu
Write Answer
Posted Date (06 Mar 2022 10:37 PM) Assigned Date (07 Mar 2022 02:09 PM)
Answered Date (07 Mar 2022 08:31 AM) Translated Date (08 Mar 2022 04:16 PM)

dev ji yeh fungus wali bimari ke kaaran hota hai iski roktham ke liye ap carbendazim@2gram/litre paani ke hisab se prayog kar sakte hai. dhanyawad.

छोटे बकरो को जन्म से कितने महीनों बाद कस्सी करवाया जाना चाहिए ?

(hn)
Posted by
Raju godara (9950568372)
Raju godara
Rajasthan
Bikaner
Write Answer
Posted Date (06 Mar 2022 09:49 PM) Assigned Date (07 Mar 2022 02:10 PM)
Answered Date (12 Mar 2022 11:58 AM) Translated Date (12 Mar 2022 12:47 PM)

राजू जी आप छोटे बकरों को 5 महीने की आयु के बाद खस्सी करवा सकते हैं।

Helo sir gaa feed nahi kha rhi pnj din di sui a oh e a ji is ਦਾ ਕੋਈ ਇਲਾਜ਼ ਦੱਸੋ ਚਾਰਾ ਠੀਕ ਖਾਦੀ a ji ?

(pb)
Posted by
Amritpal singh (9041790252)
Amritpal singh
Punjab
Rupnagar
Write Answer
Posted Date (06 Mar 2022 09:28 PM) Assigned Date (07 Mar 2022 02:10 PM)
Answered Date (12 Mar 2022 11:59 AM) Translated Date (12 Mar 2022 04:06 PM)

Amritpal ji tuci uss nu Dozliv liquid 100ml rojana deo ate Aptifast tablet 1-1 goli swere sham deni suru kro ehh lagatar 10 din tak deo ehna nal holi holi frak paa jawega.

ਜਰਸੀ ਗਾਂ ਦੀ ਪਹਿਚਾਣ ਦਸੋ ਜੀ ਜਰਸੀ ਸੀਮਨ ਕੇਹੜਾ ਕੰਪਨੀ ਦੇ ਵਧੀਆ ਨੇ ਕਿਥੋਂ ਲਈਏ ਕੋਈ ਨੰਬਰ ਦਸੋ ਧਨਵਾਦ ?

(pb)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (06 Mar 2022 09:17 PM) Assigned Date (07 Mar 2022 02:11 PM)
Answered Date (12 Mar 2022 12:03 PM) Translated Date (-)

ਇਸਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ, ਜਿਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਸ ਦਾ ਮੱਥਾ ਵੱਡਾ ਅਤੇ ਚੌੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ, ਜਦਕਿ ਇੱਕ ਸੂਏ ਵਿੱਚ 3500-4000 ਲੀਟਰ ਦੁੱਧ ਦਿੰਦੀ ਹੈ। ਇਸਦੇ ਦੁੱਧ ਵਿੱਚ 5% ਥਿੰਦਿਆਈ ਹੁੰਦੀ ਹੈ। ਇਸ ਨਸਲ ਦੇ ਬਲਦ ਦਾ ਔਸਤਨ ਭਾਰ 540-820 ਕਿਲੋ, ਜਦਕਿ ਗਾਂ ਦਾ ਔਸਤਨ ਭਾਰ 400-500 ਕਿਲੋ ਹੁੰਦਾ ਹੈ। ਬਾਕੀ ਤੁਸੀ ਵਧੀਆ ਜਰਸੀ ਨਸਲ ਦੀ ਗਾਂ ਨੂੰ ਚੰਗੇ ਦੁੱਧ ਲਈ ABS ਕੰਪਨੀ ਦੇ ਵੀ ਸੀਮਨ ਭਰਵਾਂ ਸਕਦੇ ਹੋ ਤੁਸੀ ਇਸ ਲਿੰਕ ਤੇ ਕਲਿਕ ਕਰਕੇ ਅਲੱਗ ਅਲੱਗ ਰਿਕਾਰਡ ਵਾਲੇ ਸੀਮਨ ਦੇਖ ਸਕਦੇ ਹੋ ਧੰਨਵਾਦ https://genusabsindia.com/sexcel/jersey-sexcel/

Answered Date (08 Mar 2022 07:22 AM) Translated Date (-)

Punjab ch semen mill skde ho, dashmesh dairy Te contact number -9814929998 nal sampark kro, best semen -sag semen, pdfa da imported semen, world wide sire da semen, abs sexed semen,,address -moga, punjab

ਸਰ ਜੀ ਮੇਰੀ ਗਾ ਚਿੱਟਾ discharge ਜਿਹਾ ਕਰ ਰਹੀ ਆ ਜੀ।ਇਹ ਕੀ ਹੋ ਸਕਦਾ ਜੀ। ਮੈਂ ਖ਼ਰੀਦੀ ਆ ਜੀ ਪਹਿਲੇ ਸੂਏ ਆ ਜੀ। 30 ਦਿਨ ਹੋ ਗਏ ਜੀ ਸੂਈ ਨੂੰ ਜੀ ?

(pb)
  • 2
Posted by
sukhdeep singh sran (7307391402)
sukhdeep singh sran
Punjab
Faridkot
Write Answer
Posted Date (06 Mar 2022 09:04 PM) Assigned Date (07 Mar 2022 02:11 PM)
Answered Date (12 Mar 2022 12:04 PM) Translated Date (15 Mar 2022 11:36 AM)

sukhdeep ji tuci isdi bachedani vich lixin-iu dwai 3 din bhrwao ate iss nu Utrevive liquid 100-100ml swere sham dena suru kro.

Sir 20month di hf heifer heat vich nai ai osnu ovumin advance tablet ditian Agrimin cheleted minral mixture de skde aa please daso ?

(pb)
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (06 Mar 2022 08:52 PM) Assigned Date (07 Mar 2022 02:12 PM)
Answered Date (12 Mar 2022 12:05 PM) Translated Date (26 Mar 2022 01:22 PM)

Gurpreet ji tuci uss nu mineral mixture 20 din tak 100gm rojana de hisab nal dinde rho jekar heat vich naa awe fir 20 din badd Ovulenta kit deo jiss vich 3 golia hundia hai pehla 2 nilia goli pees ke powder bnna ke deo fir 10 mint badd 1 white goli deo ate 5 din tak dinde rho ate jddo ohh patlia taraa kre fir tuci nawe dudh krwa skde ho.

मुझे डेरी फार्म और डिजिटल खेती करना बहुत अच्छा लगता है कृपया आप हमें अनुदान दे ?

(hn)
Posted by
shri krishna mishra (8172899027)
shri krishna mishra
Uttar Pradesh
Allahabad
Write Answer
Posted Date (06 Mar 2022 08:50 PM) Assigned Date (07 Mar 2022 03:00 PM)
Answered Date (12 Mar 2022 11:23 AM) Translated Date (12 Mar 2022 12:47 PM)

यदि आप डेयरी फार्मिंग के लिए लोन लेना चाहते है तो पहले आपके पास इस काम की ट्रेनिंग होनी चाहिए जिससे आपको इस काम की पूरी जानकारी भी मिलेगी और इस सर्टीफिकेट से आपको लोन, सब्सिडी भी मिल जाएगी आप इसके लिए Krishi Vigyan Kendra, Sam Higginbottom University of Agriculture, Technology & Sciences, P.O.: Allahabad Agricultural Institute, Distt.- Allahabad - (U.P.) INDIA, PIN - 211 007, Tel. No.: 0532-2696541 से संपर्क कर सकते है।

ਸੂਖਮ ਤੱਤ ਕੀ ਹੁੰਦਾ ਹੈ ਜੀ ?

(pb)
  • 1
Posted by
ਰਸਪਰੀਤ ਸਿੰਘ ਢਿੱਲੋਂ (9876288035)
ਰਸਪਰੀਤ ਸਿੰਘ ਢਿੱਲੋਂ
Punjab
Mansa
Write Answer
Posted Date (06 Mar 2022 08:42 PM) Assigned Date (16 Mar 2022 03:37 PM)
Answered Date (07 Mar 2022 08:35 AM) Translated Date (08 Mar 2022 04:16 PM)

ਰਸਪਰੀਤ ਜੀ ਜਿਹੜੇ ਤੱਤ ਬੂਟੇ ਨੂੰ ਘਟ ਮਾਤਰਾ ਵਿਚ ਚਾਹੀਦੇ ਹੁੰਦੇ ਨੇ ਓਹਨਾ ਨੂੰ ਸੂਖਮ ਤੱਤ ਕਹਿੰਦੇ ਹਨ ਜਿਵੇਂ ਬੋਰੋਨ, ਜ਼ਿੰਕ, ਮੈਗਨੀਜ਼, ਕੈਲਸ਼ੀਅਮ। ਧੰਨਵਾਦ।

Kali haldi kha milti h ?

(hn)
Posted by
Jagdish regar (8619763028)
Jagdish regar
Rajasthan
Bhilwara
Write Answer
Posted Date (06 Mar 2022 08:36 PM) Assigned Date (07 Mar 2022 02:14 PM)
Answered Date (16 Mar 2022 12:25 PM) Translated Date (22 Mar 2022 04:41 PM)

Jagdish ji aap kaali haldi ke liye mujhse sampark kar sakte hai 9463226244 .dhanywad

मोनोक्रोटोफॉस 36 व प्रोपिनाजोल 25 साथ मिलाकर स्प्रे कर सकते है क्या जौ की फसल में तेला है व कुछ जो की बाली काली हुई हुवी है पहले युरिया व डीएपी दिया है और कुछ नहीं डाला है दवा असर करेगी क्या ?

(hn)
Posted by
HANUMAN SINGH BIKA (8696536821)
HANUMAN SINGH BIKA
Rajasthan
Bikaner
Write Answer
Posted Date (06 Mar 2022 08:22 PM) Assigned Date (07 Mar 2022 02:59 PM)
Answered Date (07 Mar 2022 08:48 AM) Translated Date (08 Mar 2022 04:16 PM)

हनुमान जी किर्प्या आप अपनी फसल की फोटो भेजे उस हिसाब से ही आपको सही जानकारी दी जा सकती है। तेला के लिए आप thiamethoxam @20 ग्राम/एकर के हिसाब से प्रयोग करे। मोनोक्रोटोफॉस 36 व प्रोपिनाजोल 25 को साथ मिलाकर स्प्रे करने की सिफारिश नहीं की जाती है। धन्यवाद्।

Dr Saab Taja suyi hf cow feed ni kha rhi feed bdl ke dkhi ghrda Dana v paya Ki dita jawe ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (06 Mar 2022 08:15 PM) Assigned Date (07 Mar 2022 02:14 PM)
Answered Date (12 Mar 2022 11:17 AM) Translated Date (15 Mar 2022 11:51 AM)

tuci uss nu Dozliv liquid 50-50ml swere sham ate Aptifast tab. 1-1 goli swere sham deni suru kro iss nal usdi bhukh vadh jawegi. eh tuci 10 din tak deo.

वर्मीकंपोस्टिंग खाद को कहां बेचें ?

(hn)
Posted by
अर्जुन सिंह (9351448288)
अर्जुन सिंह
Rajasthan
Jhalawar
Write Answer
Posted Date (06 Mar 2022 08:01 PM) Assigned Date (07 Mar 2022 02:15 PM)
Answered Date (07 Mar 2022 08:44 AM) Translated Date (08 Mar 2022 04:16 PM)

अर्जुन जी vermicompost खाद को बेचने के लिए आप अपनी खाद की फोटो के साथ अपनी खेती buy/sell पर यह पोस्ट डाल सकते है। धन्यवाद्।

Answered Date (10 Mar 2022 07:26 PM) Translated Date (12 Mar 2022 12:47 PM)

शताव्ररी आयुर्वेदिक विकीने आहे कुठे विकाय चे

Answered Date (11 Mar 2022 08:23 PM) Translated Date (12 Mar 2022 12:47 PM)

अर्जुन सिंह जी कृपया आप नंबर दे सकते हैं ।

श्रीमान जी नमस्कार उत्तर प्रदेश बरेली की विधानसभा मीरगंज से किसान कमर बेग मैं जानना चाहता हूं अपनी खेती कृषि एप पर ज्वाइन करने के बाद खेती किसानी संबंधित नवीन जानकारियां खेती संबंधित नवीन फसलों से संबंधित एवं मिट्टी उपजाऊ संबंधित कीटनाशक खरपतवार एवं उर्वरकों से संबंधित में कृषि खेती से एक न्यूज़ रिपोर्टर के रूप में नवीन जानकारियां देना चाहता हूं ?

(hn)
Posted by
Kamar Beg (9758884078)
Kamar Beg
Uttar Pradesh
Bareilly
Write Answer
Posted Date (06 Mar 2022 08:00 PM) Assigned Date (07 Mar 2022 02:59 PM)
Answered Date (16 Mar 2022 12:24 PM) Translated Date (22 Mar 2022 04:41 PM)

कमर बेग जी आप इसके लिए जगसीर सिंह 7009920855 जी से संपर्क कर ले। धन्यवाद

ਅੰਗੂਰ ਦੀ ਕਿਹੜੀ ਕਿਸਮ ਹੈ ਜੋ ਪੰਜਾਬ ਵਿੱਚ ਵਧਆ ਫ਼ਲ ਦੇ । ਮੈ ਪਹਿਲਾ ਅੰਗੂਰ ਦੇ ਵਲ ਲਆ ਸੀ ਓਸ ਦਾ ਫ਼ਲ ਖੱਟਾ ਤਾ ਬਹੁਤ ਵਡਾ ਜਾਦਾ ਬੀਜ ਸੀ ਅਨਾਰ de ਬਾਰੇ v dso Anjeer de bare v dso ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (06 Mar 2022 07:35 PM) Assigned Date (-)
Answered Date (07 Mar 2022 08:41 AM) Translated Date (08 Mar 2022 04:16 PM)

ਗੁਰਸੇਵਕ ਜੀ ਅੰਗੂਰ ਦੀ ਤੁਸੀਂ superior seedless, punjab MACS purple, flame seedless, beauty seedless ਅਤੇ ਅਨਾਰ ਦੀ ਤੁਸੀ bhagwa, ganesh, kandhari ਅਤੇ ਅੰਜੀਰ ਦੀ ਤੁਸੀਂ black fig 1, brown turkey ਦੇ ਪੌਦੇ ਲਗਾ ਸਕਦੇ ਹੋ। ਧੰਨਵਾਦ।

Answered Date (07 Mar 2022 04:23 PM) Translated Date (08 Mar 2022 04:16 PM)

ਹੁਣ ਲਾ ਸਕਦੇ ਹੋ

07 Mar 2022

ਗੁਰਸੇਵਕ ਜੀ ਇਹ ਤਿੰਨੋ ਬੂਟੇ ਹੀ ਜਨਵਰੀ ਵਿਚ ਲਗਾਏ ਜਾ ਸਕਦੇ ਹਨ ਧੰਨਵਾਦ।

Sir g calcite powder de ke benefits aa te aa feed ch mix karke use karna ja oda hi de sakde aa ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (06 Mar 2022 07:29 PM) Assigned Date (07 Mar 2022 02:17 PM)
Answered Date (12 Mar 2022 11:16 AM) Translated Date (12 Mar 2022 04:07 PM)

Yuvraj ji kirpa krke tuci uss powder di photo upload kro jiss nu tuci feed vich mix krna ha tan jo tuhanu uss vare sahi jankari diti ja ske.

Sir g Bypass fat de ki benefits aa cow nu je use Karie b Dry cow nu ve de sakde aa kinne gm ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (06 Mar 2022 07:28 PM) Assigned Date (07 Mar 2022 02:17 PM)
Answered Date (12 Mar 2022 11:13 AM) Translated Date (26 Mar 2022 01:32 PM)

Yuvraj ji bypass fatt nal pashu di kamjori durr rehndi hai ate jyada dudh wale pashua di changi growth hundi rehndi hai ehh tuci kamjor pashua nu ate jyada dudh wale pashua lai hei varto, tuci 50gm rojana de hisab nal de skde ho ate dry pashua nu naa deo kyuki jyada fatt krke pashua nu sme te heat vich na aun ate vaddu sarir di fatt wali smasia ho skdi hai

Please suggest me for tomato farming techniques during rainy season, When should I start nursery process and which seeds should I use for nursery which gives fruits during rainy season

(en)
Posted by
sandeep pandey (9755142907)
sandeep pandey
Madhya Pradesh
Sidhi
Write Answer
Posted Date (06 Mar 2022 07:26 PM) Assigned Date (07 Mar 2022 02:18 PM)
Answered Date (07 Mar 2022 08:30 PM) Translated Date (-)

sandeep, the rainy season varities of mango grown in month of july and transplant in the month of end august. during transplanting place two seedlings at one place. you can grow varities like Pusa Rohini, Pusa Sadabahar, Pusa Hybrid 8, Arka Vikas, Arka Saurabh, Pant T-10. thank you.

Namaskar myself sandeep Pandey mujhe ye confirm karna hai ki mala ki kheti ke liye kis type ki soil honi chahiye aur amla ke saath me kis cheez ki kheti ki ja sakti hai as a mishrit kheti jo ki jab tak amla ready ho fruit dene ke liye tab tak us se income milti rahe ?

(en)
Posted by
sandeep pandey (9755142907)
sandeep pandey
Madhya Pradesh
Sidhi
Write Answer
Posted Date (06 Mar 2022 07:22 PM) Assigned Date (07 Mar 2022 02:20 PM)
Answered Date (07 Mar 2022 09:01 AM) Translated Date (08 Mar 2022 04:16 PM)

sandeep ji amla ke podhe lgane ke baad 5-6 saal tak kaale chole, moong aur cowpea lgane ki sifarish ki jati hai kyuki yeh fasal mitti mein nitrogen fix karti hai .dhanyawad.

श्री मानजी गन्ने में ज्यादा कल्ले के लिए कौन सी खाद डाले गन्ना अक्टूबर में बोया गया है ?

(hn)
Posted by
रमाकांत उपाध्याय (9598978819)
रमाकांत उपाध्याय
Uttar Pradesh
Faizabad
Write Answer
Posted Date (06 Mar 2022 07:19 PM) Assigned Date (07 Mar 2022 02:21 PM)
Answered Date (07 Mar 2022 08:56 AM) Translated Date (08 Mar 2022 04:16 PM)

रमाकांत जी कृपया यह बताये कि पहले आपने बिजाई समय कौन सी खाद कितनी मात्रा में डाली है उस हिसाब से ही आपको सही जानकारी दी जा सकती है। धन्यवाद्।

Sir meri gay 10din pahle baccha di he or wo dhoodh nikalte samay bahut lat marti hai bachche ko bhi dhoodh nahi pilati hai to kya kare ?

(hn)
Posted by
ravi kant (6261081382)
ravi kant
Madhya Pradesh
Panna
Write Answer
Posted Date (06 Mar 2022 07:19 PM) Assigned Date (07 Mar 2022 02:21 PM)
Answered Date (12 Mar 2022 11:10 AM) Translated Date (12 Mar 2022 12:49 PM)

Ravi ji usko aap lactomood homeopathic dwai ki 10-10 drops din mai 3 varr den aur leptaden tab. 10 golia rojana aur milkout powder 2-2 chamch subah sham de skte hai baki aap uski khurak ka purra dian rakhen.

Sir ਨਾਸ਼ਪਾਤੀ ਦੇ ਪੱਤੇ ਕਾਲੇ ਹੋ ਰਹੇ ਨੇ ਕੀ ਕੀਤਾ ਜਾਵੇ ਜੀ ?

(pb)
  • 1
Posted by
ਹਰਿੰਦਰ ਸਿੰਘ (9780961009)
ਹਰਿੰਦਰ ਸਿੰਘ
Punjab
Barnala
Write Answer
Posted Date (06 Mar 2022 06:12 PM) Assigned Date (07 Mar 2022 02:22 PM)
Answered Date (07 Mar 2022 09:21 AM) Translated Date (08 Mar 2022 04:16 PM)

ਹਰਿੰਦਰ ਜੀ ਇਹ ਫੰਗਸ ਦੇ ਕਾਰਣ ਹੋਣ ਵਾਲੀ ਬਿਮਾਰੀ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ mancozeb ਜਾ carbendazim @2ਗ੍ਰਾਮ/ਲੀਟਰ ਪਾਣੀ ਦੇ ਹਿਸਾਬ ਵਰਤੋਂ ਕਰ ਸਕਦੇ ਹੋ। ਧੰਨਵਾਦ।

07 Mar 2022

2 bar spray karti a g ..javik khad pya a

07 Mar 2022

gursewak ji kirpa apne botey di umar daso te eh v daso vi tusi dwai di spray kini matra vich kiti c us hisab nal hi tuhanu sahi jankari diti jawegi.dhanwad.

Answered Date (06 Mar 2022 07:22 PM) Translated Date (-)

Mera nal v iss tra ho rya a DSO koi hal ਮੇਰਾ ਬੂਟਾ ਵੀ ਇਸ ਤਰਾ ਹੋ ਰਿਹਾ a ਦਸੋ ਕੋਈ ਹੱਲ ਕਿ ਪਰੋਬਲ ਹੈ ਮੈ ਓਸ ਨੂੰ ਵਰਮੀ ਖਾਦ 2 kg ।। Bio macroraza ।। ਪਾਥੀ ਵਾਲਾ ਪਾਣੀ ।। ਰੂੜੀ ਖਾਦ ।। ਛਪੜ ਦੀ ਮਿੱਟੀ ।। ਕੱਲੀ ।।

Answered Date (06 Mar 2022 07:39 PM) Translated Date (-)

ਸਰੋ ਦੀ ਖਲ ਵੀ ਪਾ ਈ a ta m45 de spray ।। ਨੀਲਾ ਥੋਥਾ with Kali de ਸਪਰੇ

Answered Date (06 Mar 2022 07:41 PM) Translated Date (08 Mar 2022 04:16 PM)

ਹਰਿੰਦਰ ਜੀ ਤੁਹਾਡਾ ਬੂਟਾ ਕਿੰਨੇ ਟਾਈਮ ਦਾ ਹੈ

Sir kehdi machine nal nasht honge nadeen ?

(pb)
  • 1
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (06 Mar 2022 06:06 PM) Assigned Date (16 Mar 2022 01:46 PM)
Answered Date (07 Mar 2022 09:54 AM) Translated Date (08 Mar 2022 04:16 PM)

Jagroop ji, nadeena do rokthaam lai tuci Atrazine@800 g/acre nu 200 litre paani vich ghol ke spray kar sakte ho ji . Dhanwaad .

FMD के शिकार पशु अगले लेक्टेसन में दूध देते है या नहीं मेरी गाय को बहुत तकलीफ हुई हैं आब प्रेगनेट हैं ?

(hn)
Posted by
chhotuchouhan (8319253727)
chhotuchouhan
Madhya Pradesh
Burhanpur
Write Answer
Posted Date (06 Mar 2022 05:57 PM) Assigned Date (07 Mar 2022 02:23 PM)
Answered Date (12 Mar 2022 11:09 AM) Translated Date (12 Mar 2022 12:49 PM)

जी हां जिस पशु को यह बीमारी हो जाती है तो उसकी अच्छी देखभाल और सही खुराक से अगले ब्यांत में अच्छा दूध लिया जा सकता है।

ਸ੍ਰ ਜੀ ਸਰੋਂ ਨੂੰ ਫਲ ਨਹੀਂ ਪਿਆ ਫੁੱਲ ਉੱਪਰ ਹੈਗੇ ਆ ਕੋਈ ਹੱਲ ਹੋ ਸਕਦਾ ?

(pb)
Posted by
Harman singh (6280357850)
Harman singh
Punjab
Tarn Taran
Write Answer
Posted Date (06 Mar 2022 05:50 PM) Assigned Date (-)
Answered Date (07 Mar 2022 08:53 AM) Translated Date (08 Mar 2022 04:16 PM)

ਹਰਮਨ ਜੀ ਆਵਦੀ ਫ਼ਸਲ ਫੋਟੋ ਖਿੱਚ ਕੇ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

कोरापुट फार्मिंग ?

(en)
Posted by
Pramod Maurya (8853557255)
Pramod Maurya
Uttar Pradesh
Sonbhadra
Write Answer
Posted Date (06 Mar 2022 05:45 PM) Assigned Date (16 Mar 2022 01:45 PM)
E
Answered Date (16 Mar 2022 12:21 PM) Translated Date (22 Mar 2022 04:42 PM)

मौर्या जी कृपया आप अपना सवाल विस्तार से पूछे क्योंकि कोरापुट एक जगह का नाम है इसके इलावा अगर आप किसी फसल की खेती के बारे में जानकारी लेना चाहते है तो कृपया बताये ताकि आपको उसके हिसाब से जानकारी दी जा सके। धन्यवाद

ਬਰਸੀਨ ਦੇ ਵਿਚ ਆ ਘਾਹ ਬਹੁਤ ਹੈ ।ਇਸ ਦਾ ਕੀ ਹੱਲ ਹੈ ?

(pb)
  • 2
Posted by
Baljeet choudhary (9876089312)
Baljeet choudhary
Punjab
S.A.S. Nagar
Write Answer
Posted Date (06 Mar 2022 05:29 PM) Assigned Date (07 Mar 2022 02:23 PM)
Answered Date (07 Mar 2022 09:47 AM) Translated Date (08 Mar 2022 04:17 PM)

ਬਲਜੀਤ ਜੀ, ਬਰਸੀਮ ਦੀ ਫ਼ਸਲ ਵਿਚ ਕਿਸੇ ਵੀ ਨਦੀਨਾਸ਼ਕ ਦਵਾਈ ਦੇ ਛਿੜਕਾਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਅਤੇ ਇਸ ਲਈ ਤੁਸੀ ਨਦੀਨਾਂ ਨੂੰ ਦਾਤੀ ਨਾਲ ਵੱਢ ਕੇ ਹੀ ਖਤਮ ਕਰ ਸਕਦੇ ਹੋ ਜੀ। ਧੰਨਵਾਦ।

Kanak ch kinni dose pai jave tele to ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (06 Mar 2022 04:57 PM) Assigned Date (07 Mar 2022 02:24 PM)
Answered Date (07 Mar 2022 09:10 AM) Translated Date (26 Apr 2022 04:45 PM)

balvir ji kanak vich tele di roktham layi thiamethoxam@20gram prati acre de hisab nal vartan di sifarish kiti jandi hai. dhanwaad.

Answered Date (07 Mar 2022 12:39 PM) Translated Date (26 Apr 2022 04:45 PM)

Sir eh liquid aa kinne ml pr ltr pai jave

Can I mix thiamethoxam and profex super to spray on cabbage to control sucking pests and worms. My plantation is seriously attacked by both. And please suggest me the doses for 15L spray tank.Plantation is in half acres and requires 4 tanks to spray. Cabbage is in initial stages of curd formation. Thank you ?

(en)
Posted by
Mohit Solanki (7791000445)
Mohit Solanki
Rajasthan
Jodhpur
Write Answer
Posted Date (06 Mar 2022 04:34 PM) Assigned Date (07 Mar 2022 02:25 PM)
Answered Date (07 Mar 2022 08:02 PM) Translated Date (-)

mohit there is no recommendation to mix these pesticide. so to control these both insects you can spray emamectin benzoate @10gram/15 litre water. thanks.

Dr.ravinder singh ji sir mineral mixture te premix powder vich ki difference hunda aa te khera vadiya aa ?

(pb)
Posted by
inderpal (9815474241)
inderpal
Punjab
Kapurthala
Write Answer
Posted Date (06 Mar 2022 04:14 PM) Assigned Date (07 Mar 2022 02:25 PM)
Answered Date (12 Mar 2022 11:07 AM) Translated Date (16 Mar 2022 12:06 PM)

Inderpal ji Mineral mixture nal pashua de sarir di kami puri hundi hai, pashu sme te nwe dudh hunda hai ate uss vich vitamins di changi matra hundi hai baki premix powder de torr te tuci kehra powder vart rhe ho kirpa krke usdi photo upload kro jiss nu dekh ke tuhanu sahi jankari diti ja ske ki usda ki kam hai dhanwad..

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (06 Mar 2022 04:07 PM) Assigned Date (08 Mar 2022 10:47 AM)
Answered Date (12 Mar 2022 11:05 AM) Translated Date (12 Mar 2022 04:08 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

ਪਹਿਲੇ ਸੂਏ ਬਹਿੜ ਹੈ 45 ਦਿਨ ਸੂਣ ਵਿਚ ਰਹਿੰਦੇ ਹਨ ਲੇਵਾ ਨਹੀਂ ਬਣਾ ਰਹੀ ਕੀ ਦਿੱਤਾ ਜਾਵੇ ਜੀ ?

(pb)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (06 Mar 2022 04:01 PM) Assigned Date (07 Mar 2022 02:58 PM)
Answered Date (12 Mar 2022 11:05 AM) Translated Date (12 Mar 2022 04:29 PM)

ਰਵਨੀਤ ਜੀ ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 1 ਮਹੀਨਾ ਪਹਿਲਾ Transition mix feed 1-1.5kg ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ..

Answered Date (06 Mar 2022 04:04 PM) Translated Date (08 Mar 2022 04:17 PM)

Cargill ਦਾ Purina transition ਮਿਕ੍ਸ ਫੀਡ ਪਾਓ, metabolite ਮਿਕ੍ਸ ਪਾਊਡਰ ਪਾਓ

प्याज की जड़ में कीड़ा लग रहा है और पत्ते भी है नियमित रूप से उड़ रहे हैं कृपया उचित इलाज बताएं बाकि स्थिति आप फोटो में देख सकते हैं ?

(hn)
  • 2
Posted by
AVESH KUMAR (9719820091)
AVESH KUMAR
Uttar Pradesh
Bulandshahr
Write Answer
Posted Date (06 Mar 2022 03:56 PM) Assigned Date (07 Mar 2022 02:58 PM)
Answered Date (07 Mar 2022 09:17 AM) Translated Date (08 Mar 2022 04:17 PM)

आवेश जी प्याज़ में कीड़े की रोकथाम के लिए quinalphos @2 ml /लीटर पानी के हिसाब से प्रयोग कर सकते है। धन्यवाद्।

Mausami ka phool aaya hai isme kaunsi dawa dale ki phool na gire. Phal jyada lage ?

(hn)
  • 1
Posted by
B. B. Singh (9793692816)
B. B. Singh
Uttar Pradesh
Maharajganj
Write Answer
Posted Date (06 Mar 2022 03:24 PM) Assigned Date (07 Mar 2022 02:58 PM)
E
Answered Date (07 Mar 2022 09:44 AM) Translated Date (08 Mar 2022 04:17 PM)

B. B. ji, aap mausami me fal ko jhadne se rokne ke liye Gibberalic acid@10ml/L paani ke hisaab se spraykar sakte hai . Dhnyvaad .

Answered Date (24 Mar 2022 09:14 AM) Translated Date (25 Mar 2022 02:04 PM)

Stop irrigation, & spray Wuxal + Gainexa

Chane me ye kya bimari h paani lgaane k baad bhi suk rhe h ?

(en)
  • 4
Posted by
Yogesh (7791924022)
Yogesh
Rajasthan
Hanumangarh
Write Answer
Posted Date (06 Mar 2022 02:57 PM) Assigned Date (07 Mar 2022 02:57 PM)
Answered Date (07 Mar 2022 09:31 AM) Translated Date (08 Mar 2022 04:16 PM)

yogesh ji yeh wilt bimari ke lakshan lag rahe hai . agar aise podhe kam hi hai to unko nashat kar de ta ki bimari aggey na jaye.aur agar jada podhe hai to carbendazim@1gram/litre paani ke hisab se 20 kilo mitti mein mila kar prayog kare.dhanyawad.

प्याज 40 दिन का है और ऊपर की पत्तियां सूख रही हैं और पत्तियां पीली भी पड़ रही हैं ?

(hn)
  • 3
Posted by
ityanand Singh (7004219195)
ityanand Singh
Bihar
Patna
Write Answer
Posted Date (06 Mar 2022 02:25 PM) Assigned Date (07 Mar 2022 02:57 PM)
Answered Date (07 Mar 2022 09:25 AM) Translated Date (08 Mar 2022 04:15 PM)

इत्यानन्द जी कृपया यह बताये कि अपने इसको कौन सी खाद कितनी मात्रा में डाली हुई है पहले बिजाई समय। धन्यवाद्।

Answered Date (17 Mar 2022 11:59 PM) Translated Date (23 Mar 2022 02:47 PM)

Dap 100 kg

What happened and what to use for protection?

(en)
  • 2
Posted by
Sourav Munda (6203136473)
Sourav Munda
Bihar
Gaya
Write Answer
Posted Date (06 Mar 2022 02:18 PM) Assigned Date (07 Mar 2022 02:57 PM)
Answered Date (07 Mar 2022 09:50 AM) Translated Date (29 Apr 2022 03:55 PM)

Sourav , please let us know that have you sprayed any pesticide on this plant in recent days, so that we can guide you accordingly . Thank You .

How this plant can be grown well ?

(en)
  • 1
Posted by
ਸਤਨਾਮ ਸਿੰਘ ਸੰਧੂ (8968580709)
ਸਤਨਾਮ ਸਿੰਘ ਸੰਧੂ
Punjab
Muktsar
Write Answer
Posted Date (06 Mar 2022 02:16 PM) Assigned Date (07 Mar 2022 02:56 PM)
Answered Date (16 Mar 2022 12:18 PM) Translated Date (29 Apr 2022 03:56 PM)

Satnam ji please place this plant for 2 hours in sunlight and the rest of the day where half sunlight is available.thank you

What should I use in this marigold flower?

(en)
Posted by
Sourav Munda (6203136473)
Sourav Munda
Bihar
Gaya
Write Answer
Posted Date (06 Mar 2022 02:14 PM) Assigned Date (07 Mar 2022 02:56 PM)
Answered Date (07 Mar 2022 09:19 AM) Translated Date (-)

Sourav , please tell us the age of your plant and amount of fertilizers that you have aleardy applied, and also share the images of your plant, so taht we can guide you accordngly . Thank you .

मैं अपनी जमीन में मछी पालन shrimp farming करना चाहता हूँ । सब्सिडी या लोन के लिए जानकारी चाहिए ?

(hn)
Posted by
Jagdeep singh (7015150253)
Jagdeep singh
Haryana
Sirsa
Write Answer
Posted Date (06 Mar 2022 01:56 PM) Assigned Date (07 Mar 2022 02:55 PM)
E
Answered Date (12 Mar 2022 11:03 AM) Translated Date (12 Mar 2022 12:49 PM)

shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये.

ਜਰਸੀ ਨਸਲ ਦੀ ਗਾਂ ਸੂਣ ਚ 20 ਦਿਨ ਬਾਕੀ ਨੇ ਕਿਹੋ ਜਿਹੀ ਖੁਰਾਕ ਦਿੱਤੀ ਜਾਵੇ ?

(pb)
Posted by
Baljinder Singh (8146854249)
Baljinder Singh
Punjab
Barnala
Write Answer
Posted Date (06 Mar 2022 12:59 PM) Assigned Date (07 Mar 2022 02:55 PM)
Answered Date (12 Mar 2022 11:02 AM) Translated Date (15 Mar 2022 12:34 PM)

ਤੁਸੀ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤੱਕ ਦੇ ਸਕਦੇ ਹੋ ਬਾਕੀ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਸੂਣ ਤੋਂ ਬਾਅਦ ਵਧੀਆ ਖੁਰਾਕ ਦੇ ਨਾਲ ਨਾਲ 5 ਤੋਂ 7 ਦਿਨ ਤੱਕ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਫਿਰ ਉਸ ਤੋਂ ਬਾਅਦ ਫੀਡ ਦੇਣੀ ਸ਼ੁਰੂ ਕਰੋ.

Answered Date (06 Mar 2022 03:18 PM) Translated Date (08 Mar 2022 04:15 PM)

Cargill ਦਾ Purina transition ਮਿਕ੍ਸ ਫੀਡ ਪਾਓ, cigma ਦਾ close up ਫੀਡ

Dr.sahib ji iss vaar Pau ludhana University da mela laguga..koi treek aai ji mela di...laguga jaa nahi ?

(pb)
Posted by
inderpal (9815474241)
inderpal
Punjab
Kapurthala
Write Answer
Posted Date (06 Mar 2022 12:40 PM) Assigned Date (07 Mar 2022 02:54 PM)
Answered Date (07 Mar 2022 09:15 AM) Translated Date (08 Mar 2022 04:15 PM)

inderpal ji , PAU da kisaan mela 24-25 march nu online mode vich hi laggega ji . Dhanwaad .

Nursery se mausami ka ped kharida hai jo lagbhag 1 sal ka hoga use lagane ke liye kaun se khad aur kitni Matra mein khad use karni hai. Aur Pani kitne dinon se dena hai ?

(hn)
Posted by
Dev Saini (7339769745)
Dev Saini
Rajasthan
Churu
Write Answer
Posted Date (06 Mar 2022 12:20 PM) Assigned Date (07 Mar 2022 02:53 PM)
Answered Date (07 Mar 2022 09:41 AM) Translated Date (08 Mar 2022 04:15 PM)

Dev ji, aap paudhe ko 15 kg/plant roodi ki khaad de aur 300-350 g/plant urea ki khaad de sakte hai . Dhnyvaad .

Answered Date (24 Mar 2022 09:16 AM) Translated Date (25 Mar 2022 02:04 PM)

100gm ssp, 50gm urea, 20ml imidacloprid, 10 kg FYM

ਸ੍ਰ ਇਹ ਸਾਨ ਤੋਂ ਲਵਾਈ ਆਪਣੇ ਜੀ ਤੇ ਹੋਣ ਇਹ ਇਸ ਤਰ੍ਹਾਂ ਰੇਸ਼ਾ ਸਿੱਟ ਦੀ ਆ ਜੀ 5 3 2022 ਨੂੰ ਲਵਾਈ ਸੀ ਤੇ ਇਹ ਉਦੋਂ ਦੀ ਹੀ ਲੱਗੀ ਸੀ ਹੋਣ ਇਸ ਦਾ ਕੀ ਇਲਾਜ ਹੈ ਜੀ ?

(pb)
  • 2
Posted by
gulab (9217070600)
gulab
Punjab
Sangrur
Write Answer
Posted Date (06 Mar 2022 12:06 PM) Assigned Date (07 Mar 2022 02:47 PM)
Answered Date (12 Mar 2022 11:01 AM) Translated Date (15 Mar 2022 12:35 PM)

ਗੁਲਾਬ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ 21 ਤੋਂ 22 ਤੱਕ ਇੰਤਜ਼ਾਰ ਕਰੋ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਪਤਾ ਇਸਦੇ ਹੀਟ ਵਿੱਚ ਆਉਣ ਤੇ ਲੱਗ ਜਾਵੇਗਾ ਬਾਕੀ ਜੇਕਰ ਹੀਟ ਵਿੱਚ ਨਾ ਆਵੇ ਫਿਰ ਤੁਸੀ 3 ਮਹੀਨੇ ਪੂਰੇ ਹੋਣ ਤੇ ਇਸਦੇ ਗੱਭਣ ਦੀ ਜਾਂਚ ਜਰੂਰ ਕਰਵਾਓ

Answered Date (15 Mar 2022 12:59 PM) Translated Date (15 Mar 2022 03:34 PM)

ਜੀ

Lahsun ch godi kiti aa bareek vooin gha bohat c lahsoon da tanna bohat kamjor aa kihdi spray kiti jave pehla npk13045 m45 kiti c baaki bijai time ssp urea 3time pai aa hun kand mota karan lai khad kihdi paie ?

(pb)
  • 1
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (06 Mar 2022 12:02 PM) Assigned Date (07 Mar 2022 02:51 PM)
Answered Date (07 Mar 2022 09:12 AM) Translated Date (08 Mar 2022 04:15 PM)

Balvir ji, tuci fasl nu vermicompost khaad paa sakde ho ate NPK 19:19:19 @10-15g/L pani de hisaab naal spray vi kar sakde ho ji . Dhanwaad .