Punjab
Search
Mere kol 6 adult dog neh nd ik new puppy leyada 50 days da nd ik injection lagga hoyeya 7in one da os puppy nu ohna nal rakh sakhde aa ?
(pb)
Prabhjot ji tuci puppy nu janam ton 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao baki deworming da purra dian rakho ate ajje ohna nal naa rakho kyuki ajje chotta hai jddo thoda vadda ho jawe fir ekathe rakh skde ho viase tuci ehna nu ekathe gumaun leja skde ho jiss nal ehh holi holi apass vich rehnn di addat paa skee.
सर 3 वर्ष का देशी नींबू का पेड़ है 2 महीना पहले 0 52 34 का छिड़काव किया था पूरा पेड़ फूलों से भर आया परन्तु फूल बहुत छूने हवा मात्र से झड़ रहे है आधे फूल झड़ गये क्या उपाय करें नीचे नमीं है ?
(hn)
Rajasthan
आशीष जी यह ज्यादा नमी के कारण झड़ रहे है इसके लिए आप इसमें सिंचाई हलकी करें नमी के अनुसार।
ਸਤਿ ਸ੍ਰੀ ਅਕਾਲ ਸਰ ਇਹ ਗਾਂ ਜੋ ਲਾਲੇ ਕਰ ਰਹੀ ਹੈ ਇਹ ਸੀਮਨ ਭਰਾਉਣ ਵਾਲੇ ਨੇ ?
(pb)
ਮਨਜਿੰਦਰ ਕੌਰ ਜੀ ਜੇਕਰ ਇਹ ਪਤਲੀਆਂ ਸਾਫ਼ ਤਾਰਾ ਕਰ ਰਹੀ ਹੈ ਫਿਰ ਤੁਸੀ ਇਸ ਨੂੰ ਸੀਮਨ ਭਰਵਾਂ ਸਕਦੇ ਹੋ ਜੇਕਰ ਵੈਸੇ ਮੋਟੇ ਨਾਲੇ ਕਰਦੀ ਹੈ ਤਾਂ ਨਾ ਭਰਵਾਓ
Kanak mai abhi phool aa rha hai . Or kanhi kanhi par pili kungi bhi lagi .to kya es samay pili kungi ki spray kar sakte hai ?
(hn)
Haryana
Satbir ji agar peeli kungi ke lakshan dikhai dena hsuru kar gaye hai to aap iske uper propiconazole@200ml ko prati acre ke hisab se spray karen,dhanywad
Chane (gram) me sundi pd gia best spray name ?
(en)
Punjab
Anad ji aap sundi ki roktham ke liye quinalphos@400ml ko prati acre ke hisab se spray karen,dhanywad
ਹੀਟ ਵਾਲੀਆਂ ਤਾਰਾ ਚੈੱਕ ਕਰਵਾਉਣ ਲਈ ਸੈਪਲ ਲੈਣ ਦਾ ਤਰੀਕਾ ਦੱਸੋ। ਜੀ। ਟੈਸਟ ਦਾ ਮੁੱਲ . ਕਹਿੜੇ ਦਿਨ ਤਾਰਾ ਦਾ ਸੈਪਲ ਲਿਆ ਜਾਵੇ ?
(pb)
Punjab
ਹਰਦੀਪ ਜੀ ਇਸਦੇ ਲਈ ਤੁਹਾਨੂੰ ਸਲਾਈਡ ਦੀ ਜਰੂਰਤ ਪਵੇਗੀ ਜੋ ਤੁਸੀ ਨਜ਼ਦੀਕੀ ਪੌਲੀਕਲੀਨਿਕ ਵਿੱਚ ਪਤਾ ਕਰ ਸਕਦੇ ਹੋ ਉਸ ਤੇ ਪਸ਼ੂ ਦੇ ਹੀਟ ਵਿੱਚ ਆਉਣ ਤੇ ਜਦੋ ਮੱਧ ਹੇਹਾ ਹੋਵੇ ਫਿਰ ਉਸ ਤੇ ਸਾਫ ਤਾਰਾ ਪਾਓ ਜਿਸ ਨਾਲ ਤੁਹਾਨੂੰ ਸਹੀ ਹੀਟ ਅਤੇ ਇਨਫੈਕਸ਼ਨ ਹੋਣ ਜਾ ਨਾ ਹੋਣ ਦੀ ਜਾਣਕਾਰੀ ਵੀ ਮਿਲ ਜਾਵੇਗੀ ਬਾਕੀ ਇਸਦਾ ਰੇਟ ਉਹਨਾਂ ਤੋਂ ਹੀ ਪਤਾ ਲੱਗ ਸਕਦਾ ਹੈ ਜਿਥੋਂ ਤੁਸੀ ਲੈ ਕੇ ਆਉਣੀ ਹੈ ਅਤੇ ਇਸ ਵਾਰੇ ਪੂਰੀ ਜਾਣਕਾਰੀ ਵੀ ਉਹ ਤੁਹਾਨੂੰ ਦੇ ਦੇਣਗੇ ਕਿ ਕਿਵੇਂ ਤੁਸੀ ਇਸਦੀ ਵਰਤੋਂ ਕਰਨੀ ਹੈ ਧੰਨਵਾਦ
Sir,,,, ek gaa hai 6 mahine huye suye di uhnu bahut jyada inseminate krwaya,, pr gal bni nhi doctor heat v tgeka hai dwayie v paryai aw,, fr v koi fark nhi, doctor keh reha gang hai andar ?
(en)
Punjab
Munish ji tuci usdi bachedani vich utrawin-oz dwai 2 din bhrwao ate uss nu Bovimin-b ultra powder 50gm rojana, Agrimin-i tab. rojana 1 goli deo ate 21 din tak dinde rho ate jekar tuhade ass pass bull ha tan cow nu uss ton cross krwa skde ho jekar nahi hai fir tuci AI krwa skde ho ate Ai krwa ke nal Receptal inj. 5ml iv lgwao ate agle din fir Ai krwao.
Urgent swaal:- Sir 5 mahine di bacchi hai usnu agrimin da mineral mixture de skde aw?
(en)
Munish ji tuci uss nu Agrimin powder de skde ho ehh tuci 10-15gm rojana de skde ho.
ਮੱਕੇ ਦੇ ਪੱਤੇ ਗੁਲਾਬੀ ਰੰਗ ਦੇ ਹੋ ਗਏ ਹਨ ਜੀ ਪਾਣੀ ਲਾਉਣ ਤੇ ssp ਅਤੇ ਯੂਰੀਆ ਖਾਦ ਪਾਈ ਹੈ 5 ਦਿਨ ਹੋ ਗਏ ਹਨ ?
(pb)
ਗੁਰਵਿੰਦਰ ਜੀ ਇਹ ਫਾਸਫੋਰਸ ਦੀ ਕਮੀ ਦੇ ਕਾਰਨ ਹੀ ਹੁੰਦਾ ਹੈ ਜੇਕਰ ਤੁਸੀ ਖਾਦ ਪਾ ਦਿਤੀ ਹੈ ਤਾ ਇਹ ਠੀਕ ਹੋ ਜਾਏਗੀ ਤੁਹਾਨੂੰ ਹੁਣ ਕੁਛ ਪਾਉਣ ਦੀ ਲੋੜ ਨਹੀਂ ਹੈ। ਧੰਨਵਾਦ
मेरी बछिया 3 साल की हो गई हिट में नहीं आ रही है क्या करे ?
(hn)
आप उसे Albendazole & ivermection bolus पेट के कीड़ों के लिए दें, इसके साथ Agrimin super powder 50gm रोज़ाना और Minotas bolus रोज़ाना एक गोली दें, और 21 दिन तक दें, इससे हीट में आ जाएगी.
Sir ਇਸ ਤਰ੍ਹਾਂ ਅੱਖਾਂ ਵਿੱਚ ਪਾਣੀ ਆਉਣ ਨਾਲ ਚੂਚੇ ਦੀਆਂ ਅੱਖਾਂ ਬੰਦ ਹੋ ਕੇ ਮਰ ਜਾਂਦੇ ਹਨ ?
(pb)
Punjab
ਰਾਜਵਿੰਦਰ ਜੀ ਤੁਸੀ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹਨਾਂ ਦੀ ਸਹੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
किन्नू के पौधों में फूल नहीं आ रहे हैं किसी किसी पौधे को बहुत ही कम मात्रा मे फूल आए हैं। कोई उचित सलाह दे ?
(hn)
मनीष जी आप इसकी कटाई छटाई करे और कृपया आप पौधे की उम्र बताये ताकि आपको उसके हिसाब से जानकारी दी जा सके। धन्यवाद
Drop ho rahi a ki karan a ?
(pb)
Punjab
Bikerjeet ji isde kayi karn hunde han jyada pani lagna isde layi jadon v flowering start hundi hai ja boor painda hai ta boote nu pani bhut ght lao.dhanwad
ਸਰ ਗਾ ਚਾਰਾ ਘੱਟ ਖਾਦੀ ਆ ਕੋਈ ਹੱਲ ਦੱ ਸੋ ?
(pb)
Punjab
ਮਨਪ੍ਰੀਤ ਜੀ ਤੁਸੀ ਇਸ ਨੂੰ Vivliv liquid 50-50ml ਸਵੇਰੇ ਸ਼ਾਮ ਦਿਓ ਅਤੇ Aptifast tablet ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਹੋਲੀ ਹੋਲੀ ਉਸਦੀ ਭੁੱਖ ਵੱਧ ਜਾਵੇਗੀ
ਮਾਨਸਾ ਜਿਲੇ ਵਿੱਚ ਜਾਂ ਭੀਖੀ ਮਾਨਸਾ ਦੇ ਨੇੜੇ ਜਰਸੀ ਗਾਂ ਹਿਮਾਚਲ ਆਲੀ ਦਾ ਵਿਕਰੇਤਾ ਹੋਵੇ ਦੱਸੀਓ ਜਰੂਰ ?
(pb)
Punjab
ਅੰਮ੍ਰਿਤ ਜੀ ਤੁਸੀ ਜਰਸੀ ਗਾਂ ਲੈਣ ਲਈ ਸੁਖਵਿੰਦਰ ਸਿੰਘ 9814057587 9855621810 Cheena Dairy Farm ਨਾਲ ਜਾ ਫਿਰ ਮਨੀ ਜੀ 8699997604 ਨਾਲ ਸੰਪਰਕ ਕਰ ਸਕਦੇ ਹੋ
ek santre ka ped hai 4-5 sal se fal deta hai lekin iska fal bahut khatta hota hai nimboo ki trh khatta hota hai isme kaun si khad dale ki fal meetha ho ?
(en)
Sultan ji agar iska fal thoda khurdura hai aur iske ped ko kaante aana shuru ho gaye hai to santre ki kalm mar gayi hai aur khatti ki kalm chalna shuru kar gayi hai jiski wjah se iska fal khatta aa raha hai . fal meetha karne ke liye koi special khaad nahi hai,dhanywad
ਛੋਲਿਆ chickpea ਨੂੰ ਕਿਹੜੀ ਫਲ for better flowering ਵਾਲੀ ਸਪਰੇਅ ਕਰਨੀ ਚਾਹੀਦੀ ਹੈ ?
(pb)
Punjab
ਕੰਵਲਜੀਤ ਜੀ ਵੈਸੇ ਤਾ ਤੁਸੀ ਫ਼ਸਲ ਨੂੰ ਸਹੀ ਮਾਤਰਾ ਵਿਚ ਖਾਦ ਪਾਓ ਇਸਦੇ ਨਾਲ ਹੀ ਫੁੱਲ ਵਧੀਆ ਆਉਣੇ ਸ਼ੁਰੂ ਹੋ ਜਾਣਗੇ ਪਾਰ ਜੇਕਰ ਸਾਰੀਆਂ ਖਾਦਾਂ ਪਾਉਣ ਤੋਂ ਬਾਅਦ ਵੀ ਸਹੀ flowering ਨਾ ਹੋਏ ਤਾ ਤੁਸੀ NPK 130045 @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਫੁੱਲਾਂ ਦੇ ਬੂਟਿਆਂ ਨੂੰ ਕਾਲਾ ਤੇ ਹਰਾ ਤੇਲਾ ਲੱਗ ਗਿਆ ਹੈ ਜੀ ਇਸਦੀ ਰੋਕਥਾਮ ਲਈ ਕੋਈ ਦੇਸੀ ਨੁਸਖਾ ਦੱਸੋ ਜੀ ?
(pb)
ਸਿਮਰਨਜੀਤ ਜੀ ਤੁਸੀ ਤੇਲੇ ਦੀ ਰੋਕਥਾਮ ਦੇ ਲਈ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ
Punjab
ਕੈਮੀਕਲ ਦੀ ਵਰਤੋਂ ਨਹੀਂ ਕਰਨੀ ਜੀ, ਕੋਈ ਦੇਸੀ ਨੁਸਖਾ ਦੱਸੋ ਜੀ।
ਡਾ. ਸਾਹਿਬ ਸੌਣੀ ਵਾਲੇ ਪਿਅਾਜ ਦਾ ਬੀਜ ਕਿਸ ਕੰਪਨੀ ਦਾ ਕਿਹੜੀ ਵਰਾੲਿਟੀ ਵਧੀਅਾ ਰਹੂ ਮਾਰਚ ਮਹੀਨੇ ਵਿੱਚ ਗੱਢੀ ਤਿਅਾਰ ਕਰਨ ਲੲੀ ਅਤੇ ਕਿਰਪਾ ਕਰਕੇ ਮੈਨੂੰ ਨੇੜੇ ਦੇ ਡੀਲਰ ਜਾ ਭਰੋਸੇਮੰਦ ਵਕਰੇਤਾ ਬਾਰੇ ਦੱਸੋ ਜਿਸ ਜਗਾ ਤੋ ਮੈ ਬੀਜ ਲੈ ਸਕਾ ਧੰਨਵਾਦ ਕੋਟਕਪੂਰਾ ?
(pb)
ਗੁਰਜੀਤ ਜੀ ਤੁਸੀ ਪਿਆਜ ਦੇ ਬੀਜ ਦੇ ਲਈ ਦੀ ਬਿਜਾਈ ਕਰ ਸਕਦੇ ਹੋ Agrifound Dark Red ਦੀ ਬਿਜਾਈ ਕਰ ਸਕਦੇ ਹੋ ਅਤੇ ਬੀਜ ਲੈਣ ਲਈ ਤੁਸੀ KVK Faridkot ਜਿਸਦਾ ਸੰਪਰਕ ਨੰਬਰ 01639-251244, 256949 ਤੋਂ ਲੈ ਸਕਦੇ ਹੋ। ਧੰਨਵਾਦ
ਜਾਖਲ ਪਾਤੜਾਂ ਪੋਲਟਰੀ medicine kitho milu ji number dsoo g ?
(pb)
Punjab
ਪ੍ਰੀਤ ਜੀ ਪੋਲਟਰੀ ਦੀ ਦਵਾਈਆਂ ਤੁਹਾਨੂੰ ਨਜ਼ਦੀਕੀ ਮੈਡੀਕਲ ਸਟੋਰ ਤੋਂ ਹੀ ਮਿਲ ਸਕਦੀਆਂ ਹੈ ਕਿਉਕਿ ਕਿਸੇ ਇਲਾਕੇ ਵਿੱਚ ਇਹਨਾਂ ਦੀ ਮੰਗ ਘੱਟ ਹੋਣ ਕਰਕੇ ਸਟੋਰ ਵਾਲੇ ਰੱਖਦੇ ਨਹੀਂ ਹੈ ਤੁਸੀ ਉਹਨਾਂ ਨਾਲ ਗੱਲ ਕਰਕੇ ਸਪੈਸ਼ਲ ਮੰਗਵਾ ਸਕਦੇ ਹੋ ਜਿਸ ਨਾਲ ਤੁਹਾਨੂੰ ਉਹ ਹਰ ਦਵਾਈ ਲਿਆ ਕੇ ਦੇ ਸਕਦੇ ਹਨ
Sir ji cow diaa total kinnia nasala hundeaa jo punjab vich aam hundeaa jes da dhud vadia hunda te sareaa nasla di pehcan vi daso te sab to mehgi nasal te sab to saste nasal konse hunde aa pls sir ji pure Jankari devo ji pls ?
(pb)
Punjab
Amritpal ji tuci cow dia saria nasla di puri jankari padna lai iss App de pashu palan wale section vich jaa ke uthe cow di alag alag nasla vare padd skde ho ate ohna de dudh de pedawar bhi dasi hoi hai ohh bhi dekh skde ho jekar ehna ton ilawa fir bhi tuhada koi swal howe tan tuci dubara apna swal push skde ho tuhanu uss vare bhi purri jankari de diti jawegi.
Cow di sab ton vadia nasal daso mai cow leni aa o nasal daso jis da dudg vadia hunda te fat vi vadia aundi aa te garmi vi ght mandi aa g daso pls ?
(pb)
Rajasthan
Amritpal ji jekar tuci changi fatt wali ate jis nu garmi ghatt lgge ohh nasal rakhni hai fir tuci Sahiwal cow rakh skde ho.
Punjab
Ayrshire nasal
Sir mungfali ki kheti ke bare me jankari de kya upchaar kre kya dawai dalte h ?
(hn)
Maharashtra
Chandu ji aap moongfali ki kheti ke liye ise ache jal nikas vali aur domat vali jameen me bijai karen. iski kisme jaise chitra, Kaushal, Prakashki bijai karen. iske beejon ko aap carbendazim@2 gram ya Captan@ 3gram ko kilo beej ke hisab se sodit karen.dhanywad
Ye nashpati h Konsi disease h aur iska treatment btayein ?
(en)
Maharashtra
karan ji, ye fungus ki vjah se hai, iski rokthaam ke liye aap copper oxychloride @3g/L paani ke hisaab se spray kar sakte hai . Dhnyvaad .
Hello Navdeep Sir. I want to get proper practical training for Organic Farming as I am planning to setup my organic farm. Kindly help ?
(en)
Punjab
Pradeep ji you can contact to Milan Sharma 9810528012 for the training of organic farming.
Sir ludhiana agriculture mela is var lagna hai ja nai je lagna ha tan date kine nu lagu ?
(pb)
Punjab
Harpreet ji eh mela 24-25 march nu hai pr eh online ho reha hai,dhanwad
Saade ghar de kol ik bel patar da rukh hai. Us de patte kise keere vallon mainu lagda hai adde adde khade gaye ne. Ki koi das is nu rokan da treeka das sakda hai Dhanwaad ji ?
(pb)
Sandeep ji kirpa karke isdi photo bhejo ta jo keede di pehchan kiti ja sake ate tuhanu usde hisab nal jankari diti ja sake.dhanwad
187 ਕਿਸਮ ਕਣਕ ਦੀ ਕਿੰਨੀ ਉਮਰ ਹੁੰਦੀ ਹੈ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ । ਧੰਨਵਾਦ ?
(pb)
ਦਵਿੰਦਰ ਜੀ ਇਸਦੀ ਉਮਰ 120 ਦਿਨ ਦੀ ਹੈ। ਇਹ ਏਨੇ ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ
ਸਰੋਂ ਨੂੰ ਇਹ ਸੁੰਡੀ ਪੈ ਗਈ ਆ ਕਿਹੜੀ ਸਪਰੇਅ ਕਰਨੀ ਚਾਹੀਦੀ ਆ ?
(pb)
Punjab
ਨਾਥ ਜੀ ਤੁਸੀ ਸੁੰਡੀ ਦੀ ਰੋਕਥਾਮ ਦੇ ਲਈ quinalphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sir mera pashu 6 din se chara nahi kha raha hai 1month pahle deworming bhi karwa di delhy brotone srp 30 ml karle dete hai ?
(hn)
Haque ji yadi woh bilkul bhi chara nhi khaa rhe hai fir aap unko turant nazdiki doctor se janch krwayen aur yadi chara kam matra mai khaa rehe hai tab aap brotone liquid 100ml den aur sath mai Rumicare powder rojana 1 pouch den yeh dose apne vadde pashu ko deni hai aur yadi unki age kam hai tab aap inki matra kam krr skte hai.
Kya chaoo me mirch ho sakti hai ya nahi ?
(hn)
Punjab
LAkhvinder ji mirch ki fasl chao men nahi ki ja sakti yeh ug to jayegi lekin iski paidvar badhia nhi hogi.dhanywad
Hlo sir ahh 2swala da jwab keo nii de reha 4 din ho gya puchhe nu ?
(pb)
Punjab
Jagjeet ji tuhade sare swala de jwab ditte gye hai tuci App vich apne sare swala de jwab dekh skde ho dhanwad.
Ram ram ji Green house mene 1 biga m lagaya h ji Isme strawberry lgane h ji konsi Varitey lgaye jo garmio me ho to ske ?
(hn)
MOhit ji vaise strawberry ki kheti sardiyon men ki jati hai iski kisme jaise camarosa, winterdown aur Nabila ki bijai kar sakte hai.dhanywad
MOhit ji vaise strawberry ki kheti sardiyon men ki jati hai iski kisme jaise camarosa ki bijai kar sakte hai.dhanywad
mushroom training kha di jati hai bathinda punjab me ?
(hn)
Punjab
Gurmeet ji aap bathinda men training ke KVK se sampar kar sakte hai KVK Bathinda Address Associate Director ( Training) Krishi Vigyan Kendra, Punjab Agricultural University, Bathinda Phone 0164-2215619
Sir where I can buy different varieties plants of mango in Punjab. Horticulture or private nursery ?
(en)
Punjab
Rajeev ji you can get the mango varieties from the Arora veges 9814575671 or you can book the plants at nearest KVK Address, KVK Pathankot,VPO-Gho. Contact details, Dr Narinder Deep Singh, Head KVK, Contact No.: +91-9876295717. Landline No, 01870256005.
Sir any update please
Disease TREATEMENT Of papita ?
(en)
Punjab
Balbir ji it is fungus to cure this remove the infected fruit and bury it into the soil and spray blitox@3 gram per litre of water on the whole plant.thank you
Cabbage is infected and not growing properly. What to do?
(en)
Mohit ji it is infected by the insect you can spray malathion@2ml per litre of water.thank you
ਸਰ ਸੂਰੀ ਦੇ ਬੱਚਿਆਂ ਨੂੰ 2ਜਾ ਤਿੰਨ ਹਫਤੇ ਦੁੱਧ ਪਿਆਇਆ ਤੇ ਫਿਰ ਦੁੱਧ ਛੱਡਾ ਤਾ ਦੁੱਧ ਛੁਡਾਉਣ ਤੂੰ ਬਆਦ ਸਰ ਬੱਚਿਆਂ ਦੀ ਗਰੋਥ ਰੁਕ ਗਈ ਤੇ 4 5 ਮਹੀਨੇ ਹੋ ਗਏ ਨੇ ਸਰ ਵੱਧਣੇ ਫੁੱਲਣੇ ਵੀ ਰੁਕ ਗਏ ਨੇ ਸਰ ਬੱਚਿਆਂ ਦੇ ਨਾ ਇਕਲੇ ਪੇਟ ਫੁੱਲ ਗਏ ਨੇ ਢਿੱਡਲ ਜਿਹੇ ਹੋ ਗਏ ਨੇ ਸਰ ਸੂਰੀ ਦੇ ਬੱਚਿਆਂ ਬਾਰੇ ਗੱਲ ਕੀਤੀ ਸੀ ਸਰ ਉਨ੍ਹਾਂ ਸਾਨੂੰ ਸਲਾਹ ਦਿੱਤੀ ਉਨ੍ਹਾਂ ਸਾਨੂੰ vetha h liquid 5 ml ਦੇਣ ਲਈ ਕਿਹਾ ਤੇ C lifemin gold powder ਫੀਡ ਚ ਮਿਲਾਕੇ ਦੇਣ ਲਈ ਕਿਹਾ ਸਰ ਸਾਡੇ ਨਾ ਤਾ vetha h liquid ਤੇ ਨਾ ਹੀ C lifemin gold powder ਲੁਧਿਆਣੇ ਤੋ ਮਿਲਿਆ ਸਰ ਕੋਈ ਹੱਲ ਦੱਸੋ ?
(pb)
Punjab
ਬਲਵਿੰਦਰ ਜੀ ਤੁਸੀ ਇਹਨਾਂ ਦਵਾਈਆਂ ਨੂੰ ਲੈਣ ਲਈ ਅਮਰੀਕ ਸਿੰਘ ਨਾਲ 8591470003 ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਵੀ ਮਿਲ ਜਾਵੇਗੀ
ਦੁੱਧ ਦਹੀਂ ਲੱਸੀ ਦਾ ਜੈਵਿਕ ਚ ਇਸਤੇਮਾਲ ਕਿਸੇ ਤਰ੍ਹਾਂ ਕਰਨਾ ਫਾਇਦੇ ਤੇ ਨੁਕਸਾਨ ਦਸੋ ਜ਼ਿਆਦਾ ਡੋਜ ਨਾਲ ਕੋਈ ਨੁਕਸਾਨ ਤਾਂ ਨਹੀਂ ਸੰਖੇਪ ਚ ਜਾਣਕਾਰੀ ਦਿਉ 10000 ਸਬਦ ਹੋਣ ?
(pb)
ਗੁਰਸੇਵਕ ਜੀ ਦਹੀ ਅਤੇ ਲੱਸੀ ਨੂੰ ਉੱਲੀਨਾਸ਼ਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਡਾਹੀ ਦੇ ਵਿਚ ਤਾਂਬੇ ਨੂੰ 1-2 ਦਿਨ ਦੇ ਲਈ ਭਇਓ ਕੇ ਰੱਖੋ ਅਤੇ ਬਾਦ ਵਿਚ ਇਸਨੂੰ ਹੋਰ ਪਾਣੀ ਵਿਚ ਘੋਲ ਕੇ ਇਸਦੀ ਖੇਤ ਵਿਚ ਸਪਰੇ ਕਰੋ ਇਸਦੇ ਨਾਲ ਨਾਇਟਰੋਜ਼ਨ ਦੀ ਕਮੀ ਪੂਰੀ ਹੁੰਦੀ ਹੈ ਅਤੇ ਲੱਸੀ ਘਟੋ ਘਟ 3 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕਰੋ। ਨਾਵੈ ਪੱਟਿਆ ਤੇ ਲੱਸੀ ਦੀ ਸਪਰੇ ਨਾ ਕਰੋ ਕਿਉਕਿ ਇਹ ਪੱਟਿਆ ਨੂੰ ਸਾੜ ਦਏਗੀ।
Tinda nu 10 day ho ga a lya nu hun Tak grow nhi kita iss da ke karan a Tinda de germination kina ku din ch hundi a or krele da v
(pb)
Gursewak ji kirpa karke daso ke tuc isdi bijai kehde tareeke nal kiti hai atekehdi kisam di bijai kiti hai ta jo tuhanu usde hisab nal jankari diti ja sake.dhanwad
ਸਰ ਮੇਰਾ ਨਾਮ ਬਲਜਿੰਦਰ ਸਿੰਘ ਹੈ, ਮੇਰੇ ਕੋਲ ਸਾਹੀਵਾਲ ਨਸਲ ਦੀ ਗਾਂ ਹੈ, ਅੱਜ ਤਿੰਨ ਦਿਨ ਸੂਈ ਨੂੰ ਹੋ ਗਏ ਹਨ, ਤੇ ਉਸ ਦੇ ਇੱਕ ਥਣ ਚੋਂ ਪਹਿਲਾ ਪਾਣੀ ਫਿਰ ਖੂਨ ਆ ਰਿਹਾ ਹੈ, ਇਸ ਬਾਰੇ ਮੈਨੂੰ ਕੋਈ ਸਲਾਹ ਦਿਓ ਜੀ, ਜਿਸ ਨਾਲ ਉਹ ਠੀਕ ਹੋ ਜਾਵੇ ਅਤੇ ਦੁੱਧ ਦੇਣਾ ਸ਼ੁਰੂ ਕਰ ਦੇਵੇ ?
(pb)
Punjab
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ
ਕਣਕ ਤੋ ਬਾਅਦ ਬੀਜੀ ਜਾਣ ਵਾਲੀ ਸੱਠੀ ਮੂੰਗੀ 60 ਦਿਨਾਂ ਚ ਪੱਕਣ ਵਾਲੀ ਬਾਰੇ ਜਾਣਕਾਰੀ ਦਿਓ ਕਿਰਪਾ ਕਰਕੇ ਚੰਗੇ ਬੀਜ ਸੁਝਾਓ ?
(pb)
ਨਵਪ੍ਰੀਤ ਜੀ ਤੁਸੀ ਕਿਸਮਾਂ ਜਿਵੇ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ।SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਸ਼੍ਰੀ ਮਾਨ ਜੀ 20 ਮਹੀਨੇ ਦੀ ਵੱਛੀ ਦੀ ਵਧੀਆ ਸਿਹਤ deworming ਵੀ ਸਮੇਂ ਅਨੁਸਾਰ Agrimin i ਦੀਆਂ 21 ਗੋਲੀਆਂ ਦਾ ਕੋਰਸ 5ਦਿਨ ਪਹਿਲਾਂ ਪੂਰਾ ਹੁਣ ਤੱਕ Agrimin Forte ਪਾਊਡਰ 7 8ਕਿੱਲੋ ਖਾ ਚੁੱਕੀ ਵਧੀਆ ਹਰਾ ਚਾਰਾ ਪਰ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀਟ ਵਿੱਚ ਨਹੀਂ ਆਈ। ਕਿਰਪਾ ਕਰਕੇ ਕੋਈ ਸੁਝਾਅ ਦਿਉ ?
(pb)
ਗੁਰਭੇਜ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ ਅਤੇ ਜੇਕਰ ਗੋਲੀਆਂ ਖਤਮ ਹੋਈਆਂ ਨੂੰ 5 ਦਿਨ ਹੋਏ ਹੈ ਫਿਰ ਤੁਸੀ 10 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿੱਚ ਨਾ ਆਵੇ ਫਿਰ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 5 ਦਿਨ ਤੱਕ ਵਰਤ ਸਕਦੇ ਹੋ ਇਸ ਨਾਲ ਪਤਲੀਆਂ ਤਾਰਾ ਕਰੇਗੀ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
https youtube.com channel UCTbopLu3btcI1t hwtC6A5A ?
(hn)
Punjab
Kripya aap apna swal vistar se pushen ki aap kya jankari lena chahte ha tan jo apko sahi jankari di ja ske.
Sir assam me fish farmng ki loan chahiyee 10acre ki farm hai humarii ?
(en)
Punjab
Azizur ji aap fish farming mai loan lene ke liye pehle iss kam ki training len kyuki uss certificate se apko loan, subsidy mill skti hai aap iske liye Shri Parsanta Borkakati, ACS Managing Director, Assam Fisheries Development Corporation Ltd., Bimala Prasad Chaliha Road, Chachal, VIP Road, Guwahati-781036, Phone & Fax : 03612412507 se sampark kr skte hai jisse apko training ki jankari mill jayegi aur loan, subsidy ki jankari bhi mill jayegi.
hlo sir, me assam se fish farming he mera 10acre me but muje loan chahiyee ?
(en)
Punjab
Azizur ji aap fish farming mai loan lene ke liye pehle iss kam ki training len kyuki uss certificate se apko loan, subsidy mill skti hai aap iske liye Shri Parsanta Borkakati, ACS Managing Director, Assam Fisheries Development Corporation Ltd., Bimala Prasad Chaliha Road, Chachal, VIP Road, Guwahati-781036, Phone & Fax : 03612412507 se sampark kr skte hai jisse apko training ki jankari mill jayegi aur loan, subsidy ki jankari bhi mill jayegi.
Hello Sir, I am from Gurgaon,Haryana, I want to get proper training for Organic Farming. Can you recommend some good Govt. Institutions or something ? And also how to contact them ?
(en)
Punjab
Pradeep ji you can get the proper training and guidance from the National Centre of Organic Farming Address: Hapur Rd, Near CBI Academy, Sector 19, Kamla Nehru Nagar, Ghaziabad, Uttar Pradesh 201002.Phone: 0120 276 4906
Awnless wheat varieties?
(en)
Madhya Pradesh
Amrit ji there is no such awnless variety released by any university till now in India. These are cultivated mostly outside India.
Sir meri beetal bakari byaye hue 3.5 month ho Gaye he .bakari heat me nahi aa Rahi .mineral mixture De Raha hu bakari kamjor nahi hai fir BHi heat me nahi aa Rahi Kya karu ?
(hn)
Patel ji sbse pehle aap usko pett ke kirro ke liye Nilzan liquid 1ml/3kg sarir ke bhar ke hisab se den aur usko mineral mixture ke sath sath Ovumin advance tablet adhi goli deni suru kren isse sarir ki kami puri hogi aur sme per heat mai aa jayegi.
sahiwal basdi 27 mahine Di a te usnu heat leaun lai jaifal Dita c te agle din heat ch a gai a te AI kra diti jave ?
(pb)
Punjab
Hanji Sanjeev ji jekar ohh saff patlia tara krdi hai fir tuci uss nu Ai krwa skde ho.
Sir g dog de diet bare dasseyo German shepherd a 1 month age kehri feed te kinne gm use Karne te koi hor ve vitamins minerals milde aa jiss naal growth vadia hoove ?
(pb)
Yuvraj ji tuci uss nu cerelac dena suru kro ate vdia hajame de hisab nal dudh pilao baki uss nu multistar pet liquid 1ml rojana de skde ho, iss nal vdia growth ho jawegi
देसी हरी मिर्च का बीज कहां मिलेगा ?
(hn)
Punjab
राजू जी आप देसी हरी मिर्च का बीज लेने के लिए या तो अपने नजदीकी किसी किसान से जो पहले से देसी किस्मो की बिजाई कर रहे है उनसे संपर्क कर सकते है या फिर आप उमेन्द्र दत्त 9899086093 से संपर्क कर सकते है। धन्यवाद
Moti ki kheti ?
(en)
Madhya Pradesh
Ajit ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
ਸਰ ਵਿਟਾਮਿਨ ਐੱਚ ਦਵਾਈ ਦਾ ਕੀ ਫਾਰਮੂਲਾ ਹੈ। ਕਿਹੜੀ ਦਾ ਰਿਜਲਟ ਵਧੀਆ ਹੈ ਲੇਵਾ ਬਨਾਉਣ ਲਈ ਵਿਟਾਮਿਨ ਤੱਤ ਕਿੰਨਾ ਹੋਣਾ ਚਾਹੀਦਾ ਹੈ ਡੌਜ ਵੀ ਦੱਸਿਓ ?
(pb)
Punjab
ਰਾਜ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਵਿੱਚ ਵੀ ਵਿਟਾਮਿਨ ਐਚ ਵਾਲੇ ਤੱਤ ਹੈ ਇਹਨਾਂ ਦਾ ਕੰਮ ਵੀ ਪਸ਼ੂ ਦੇ ਸਰੀਰ ਦੀ ਕਮਜ਼ੋਰੀ ਦੂਰ ਕਰਨਾ ਅਤੇ ਉਸਦੇ ਲੇਵੇ ਦੀ ਵਧੀਆ ਗਰੋਥ ਕਰਨ ਹੈ ਇਹ ਤੁਸੀ 10ml ਰੋਜਾਨਾ ਦੇ ਸਕਦੇ ਹੋ
Poultry Dr ji sanu dsyo ke desi murgi lai feed jayda egg production lai best feed formula dsyo ji ?
(en)
Punjab
Gurjot ji tuci murgia di feed teyar karan lai 25 kg makki, 20 kg kanak, 5-6 kg soeyabeen khal te 50gm mineral mixture mix karke morning te evening nu feed murgiya nu pao.
Sir apna mattar vala vahaan khali hoya te aapa us ch achaar vali makki launi a.kehdi variety da seed layiye. Aur es di agetey tu agetey te pachetey date ki a.plz suggest ?
(pb)
Gurpreet ji tuc chare de layi makki diyan kisman jive J1007, J1006 ja african tall di bijai kar sakde ho.
Feed di dealership kive layiye ?
(en)
Punjab
Kiranjot ji kirpa krke ehh daso tuci kis feed di dealer ship leni hai jiwe cargill, verka, tiwana ja koi hor, iss vare vistar nal dubara swal pusho tan jo tuhanu sahi jankari diti ja ske.
Gaa taji sui haI par kamjor bhut hai razi karn lai ki kIta jave ?
(pb)
Tuci iss nu 1kg kanak da dalia, 200gm gurr mix krke changi trahh pkka ke fir thoda thnda krke uss vich 100ml saro da tel mix krke khilana suru kro ehh tuci adha adha swere sham bhi de skde ho baki uss nu vdhia hara chara ate feed deo ate uss nu Anabolite liquid 100ml rojana, Glactogog powder 30gm rojana dena suru kro.
gehu me baaliya aa gyi hai yellow rust or tela aa rha hai kahi kahi sundi bhi dikhayi de rhi hai kon si dawa use kare ?
(hn)
Haryana
Nikhil ji aap genhu men rust ki roktham ke liye propiconazole@200ml ko prati acre ke hisab se spray karen aur tele ki roktham ke liye aap actara@80-100 gram ko prati acre ke hisab se spray karen. Sundi ki roktham ke liye aap quinalphos@600-800ml ko prati acre ke hisab se spray karen,dhanywad
ਸਰ ਮੇਰੇ ਕੋਲ ਸਾਹੀਵਾਲ ਨਸਲ ਦੀ ਗਾਂ ਹੈ, ਜੋ ਕੱਲ੍ਹ ਹੀ ਸੂਈ ਹੈ, ਦੁੱਧ ਚੋਣ ਸਮੇਂ ਇੱਕ ਥਣ ਚੋਂ ਪਾਣੀ ਆਉਣ ਤੋਂ ਬਾਅਦ ਖੂਨ ਆਇਆ, ਪਰ ਦੁੱਧ ਨਹੀਂ ਆਇਆ, ਇਸ ਬਾਰੇ ਮੈਨੂੰ ਕੋਈ ਸਲਾਹ ਦਿਓ ਜੀ, ਕਿ ਉਸਨੂੰ ਕਿਹੜੀ ਦਵਾਈ ਦੇਈਏ ਜਿਸ ਨਾਲ ਉਹ ਠੀਕ ਹੋ ਜਾਵੇ ?
(pb)
Punjab
ਤੁਸੀ ਉਸ ਨੂੰ Zostum inj. 2.5gm (IV), CRB(ascrobic acid) 20ml, ifer-h injection 5ml ਲਗਵਾਓ ਅਤੇ ਅਗਲੇ 2 ਦਿਨ AMC forte 4gm, CRB (ascrobic acid) 20ml, ifer-h inj. 5ml ਲਗਵਾਓ ਤੁਸੀ ਇਹ ਇਲਾਜ ਕਰਕੇ ਦੇਖ ਸਕਦੇ ਹੋ ਜੇਕਰ ਉਸਦੇ ਲੇਵੇ ਜਾ ਥਨਾ ਨੂੰ ਸੋਜਿਸ਼ ਅਤੇ ਉਹ ਦਰਦੀ ਮੰਨਦੀ ਹੈ ਫਿਰ ਤੁਸੀ Megludyne inj. 20ml ਵੀ ਨਾਲ ਲਗਵਾਓ