Manage Expert Answers

Search

Total Count :- 258604

सर गुजरात राज्य के गांधीनगर मै लीची के पौधे लग सकते हैं ?

(hn)
Posted by
जयदीप सिंह नवल सिंह वाधेला (9723215107)
जयदीप सिंह नवल सिंह वाधेला
Gujarat
Gandhinagar
Write Answer
Posted Date (06 Mar 2022 11:52 AM) Assigned Date (07 Mar 2022 02:45 PM)
Answered Date (07 Mar 2022 09:35 AM) Translated Date (08 Mar 2022 04:15 PM)

जयदीप जी , गुजरात राज्य में लीची की खेती आप कर सकते हैं। धन्यवाद।

Nimbu ke phool jhad rahe hain kya upay hai ?

(hn)
Posted by
Dev Saini (7339769745)
Dev Saini
Rajasthan
Churu
Write Answer
Posted Date (06 Mar 2022 11:45 AM) Assigned Date (07 Mar 2022 02:37 PM)
Answered Date (07 Mar 2022 09:09 AM) Translated Date (08 Mar 2022 04:15 PM)

Dev ji, fool ko jhadne se rokne ke liye aap Gibberalic acid @10ml/L paani ke hisaab se spray kare . Dhnyvaad .

Answered Date (24 Mar 2022 09:16 AM) Translated Date (25 Mar 2022 02:05 PM)

Wuxal + Gainexa spray kre

Seman da record kine ltr a ?

(pb)
  • 2
Posted by
Tejpal singh Brar (8872506841)
Tejpal singh Brar
Punjab
Muktsar
Write Answer
Posted Date (06 Mar 2022 11:21 AM) Assigned Date (07 Mar 2022 02:37 PM)
Answered Date (12 Mar 2022 10:59 AM) Translated Date (14 Mar 2022 11:18 AM)

Tajpal ji ehh hf nasal da semen hai ate isda 25-27 litre tak record hai.

ਸਰ ਗੱਭਣ ਮੱਝਾ ਨੂੰ ਕਣਕ ਦਾ ਦਲੀਆ ਕਿਨੇ ਮਹੀਨੇ ਖਵਾਇਆ ਜਾਵੇ ?

(pb)
Posted by
sukhvirsingh (9501267937)
sukhvirsingh
Punjab
Patiala
Write Answer
Posted Date (06 Mar 2022 10:45 AM) Assigned Date (07 Mar 2022 02:37 PM)
Answered Date (12 Mar 2022 10:58 AM) Translated Date (14 Mar 2022 11:19 AM)

ਸੁਖਵੀਰ ਜੀ ਤੁਸੀ ਗੱਭਣ ਪਸ਼ੂਆਂ ਨੂੰ ਸੂਣ ਤੋਂ 1 ਹਫਤਾ ਪਹਿਲਾਂ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਜੋ ਪਸ਼ੂ ਦੁੱਧ ਦਿੰਦੇ ਹੈ ਉਹਨਾਂ ਨੂੰ ਰੋਜਾਨਾ 5 ਤੋਂ 7 ਦਿਨ ਖਿਲਾ ਸਕਦੇ ਹੋ ਅਤੇ ਫਿਰ ਮਹੀਨੇ ਦਾ ਫਰਕ ਪਾ ਕੇ ਖਿਲਾ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਦਿਓ

ਮੱਝ ਦੇ ਦੁੱਧ ਦੀ ਫੈਟ ਵਧਾਉਣ ਲਈ ਕੋਈ ਉਪਾਅ ਦੱਸੋ ਜੀ ?

(pb)
Posted by
ਮਨਪ੍ਰੀਤ ਸਿੰਘ (9872663810)
ਮਨਪ੍ਰੀਤ ਸਿੰਘ
Punjab
Bathinda
Write Answer
Posted Date (06 Mar 2022 10:46 AM) Assigned Date (07 Mar 2022 02:37 PM)
Answered Date (12 Mar 2022 10:55 AM) Translated Date (14 Mar 2022 11:20 AM)

ਤੁਸੀ ਮੱਝ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.

ਮੇਰੀ ਗਾ ਦੇ ਸੱਜੇ ਗੋਡੇ ਨੂੰ ਸੋਜ ਆਈ ਹੈਂ । ਬਹੁਤ ਦਵਾਇਆ ਦਿੱਤੀਆਂ ਪਰ ਕੋਈ ਫਰਕ ਨਹੀਂ ਪਿਆ । ਲੱਗ ਭਗ 6 ਮਹੀਨੇ ਹੋਗੇ ਸੋਂਜਨ ਨੂੰ । ਗਾ ਨੂੰ ਉੱਠਣ ਬੈਠਣ ਚ ਬਹੁਤ ਤਕਲੀਫ਼ ਹੁੰਦੀ ਹੈਂ।ਕਿਰਪਾ ਕਰਕੇ ਇਸ ਦਾ ਵਦੀਆ ਇਲਾਜ ਦਸੋ ਜੀ ਧੰਨਵਾਦ ?

(pb)
Posted by
ਗੁਰਜੀਤ ਭੱਟੀ (9463738638)
ਗੁਰਜੀਤ ਭੱਟੀ
Punjab
Fazilka
Write Answer
Posted Date (06 Mar 2022 10:38 AM) Assigned Date (07 Mar 2022 02:36 PM)
Answered Date (12 Mar 2022 10:02 AM) Translated Date (15 Mar 2022 12:37 PM)

ਗੁਰਜੀਤ ਜੀ ਤੁਸੀ ਉਸ ਨੂੰ Betacef inj. 3gm ਅਤੇ Avil injection 10ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ ਉਸ ਨੂੰ Sarakind plus bolus ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਇਸਦੇ ਉਪਰ macroworm tube ਜਾ coolmac tube ਲਗਾਉਣੀ ਸ਼ੁਰੂ ਕਰੋ ਤੁਸੀ ਟਿਊਬ ਦਾ ਲੇਪ ਕਰਕੇ ਉਸ ਉਪਰ ਪੱਟੀ ਬੰਨ ਦਿਓ ਅਤੇ 2 ਦਿਨ ਬਾਅਦ ਪੱਟੀ ਬਦਲ ਕੇ ਬੰਨੋ ਅਤੇ ਇਸ ਨੂੰ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ.

choice of crops and varieties in organic farming ?

(en)
Posted by
sandeep kaur (7626882722)
sandeep kaur
Punjab
Rupnagar
Write Answer
Posted Date (06 Mar 2022 09:55 AM) Assigned Date (07 Mar 2022 03:14 PM)
Answered Date (07 Mar 2022 09:04 AM) Translated Date (-)

sandeep, most of the crops can be grown in organic farming but you cannit sow BT and hyrid seeds , only desi varieties are preferred and no chemicals are used for seed treatment or control of pests and diseases. Thank You .

choice of crops and varieties in organic farming ?

(en)
Posted by
sandeep kaur (7626882722)
sandeep kaur
Punjab
Rupnagar
Write Answer
Posted Date (06 Mar 2022 09:54 AM) Assigned Date (07 Mar 2022 03:13 PM)
Answered Date (07 Mar 2022 09:01 AM) Translated Date (-)

sandeep, most of the crops can be grown in organic farming but you cannit sow BT and hyrid seeds , only desi varieties are preferred and no chemicals are used for seed treatment or control of pests and diseases. Thank You .

kehdi kehdi crops and varieties saanu organic farming ch lgani chahidi ?

(en)
Posted by
sandeep kaur (7626882722)
sandeep kaur
Punjab
Rupnagar
Write Answer
Posted Date (06 Mar 2022 09:52 AM) Assigned Date (07 Mar 2022 03:13 PM)
Answered Date (07 Mar 2022 08:59 AM) Translated Date (26 Mar 2022 02:12 PM)

sandeep ji, organic farming vich tuci takreebn saarian fasla hi beej sakde ho par ihna dian kisma beejn vele khaas dhyaan dena painda hai organic kheti vich desi kisma hi beejnia chahidian han ate BT ate hybrid kisma nahi beejnia chahidian ate beej nu ya fasl upper kise vi chemical pesticide da spray nahi karna chahida . Dhanwaad

mai achhi solar machine kaha se lu kripya sujhav de ?

(hn)
Posted by
Harry (9541338826)
Harry
Uttarakhand
Bageshwar
Write Answer
Posted Date (06 Mar 2022 09:26 AM) Assigned Date (07 Mar 2022 03:13 PM)
Answered Date (17 Mar 2022 04:00 PM) Translated Date (17 Mar 2022 04:42 PM)

Harry ji ap solar vali fencing krvne ke liye Omsatya Solutions - 8759954000 se sampark kar sakte hai. Dhanywad.

Lehsun di putai 1 mahine baad honi aa ji Lehsun vich Ki paya jave k Lehsun da aakar mota hove Plz Daso ji Dhanwaad ji ?

(pb)
Posted by
jasvinder singh (6284666078)
jasvinder singh
Punjab
Moga
Write Answer
Posted Date (06 Mar 2022 09:24 AM) Assigned Date (07 Mar 2022 03:12 PM)
Answered Date (07 Mar 2022 08:54 AM) Translated Date (08 Mar 2022 04:15 PM)

Jasvinder ji, kirpa kar ke ih dasso ki tuci fasl nu pehla kihdi -kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .

Tomato plant problem even spray of recommended pesticide ?

(en)
  • 2
Posted by
Sukhjinder (9876477588)
Sukhjinder
Punjab
Jalandhar
Write Answer
Posted Date (06 Mar 2022 09:17 AM) Assigned Date (07 Mar 2022 03:12 PM)
Answered Date (07 Mar 2022 08:52 AM) Translated Date (-)

Sukhjinder, these are the symptoms of leaf curl virus, if the infection is in 2-3 plants you can uproot these plants as this disease spreads from infected to healthy plants through whitefly . To control vector whitefly you can spray imidacloprid@2ml/L of water . Thank You .

ਡਾਕਟਰ ਸਾਬ ਮੇਰੇ ਕੋਲ 2 ਕੱਟੀਆਂ ਨੇ ਊਨਾਂ ਦੀ ਚੰਗੀ ਕੱਦ ਕਾਠ ਅਤੇ ਗ੍ਰੋਥ ਵਾਸਤੇ ਹਰੇ ਚਾਰੇ ਦੇ ਨਾਲ ਨਾਲ ਹੋਰ ਕੀ ਦਿਆਂ ਇਕ ਦੀ ਉਮਰ 6 ਮਹੀਨੇ ਅਤੇ ਇਕ ਦੀ 4 ਮਹੀਨੇ ਆ ?

(pb)
Posted by
Harwinder singh (6280532175)
Harwinder singh
Punjab
Sangrur
Write Answer
Posted Date (06 Mar 2022 08:48 AM) Assigned Date (-)
Answered Date (12 Mar 2022 09:57 AM) Translated Date (15 Mar 2022 12:39 PM)

ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਅਤੇ ਉਹਨਾਂ ਨੂੰ ਕਾਰਗਿਲ ਦੀ calf grower ਫੀਡ ਦੇਣੀ ਸ਼ੁਰੂ ਕਰੋ ਅਤੇ Cafplan powder ਜੋ intas ਕੰਪਨੀ ਦਾ ਪ੍ਰੋਡਕਟ ਹੈ ਇਹ ਤੁਸੀ 30 ਤੋਂ 40gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ, ਜਲਦੀ ਗਰੋਥ ਹੋਵੇਗੀ ਬਾਕੀ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Q1 /ਅੰਗੂਰ punjab ਵਿੱਚ ਹੋ ਸੱਕਦਾ ਹੈ ਮੇਰੀ ਪਹਿਲਾ ਵਾਲੀ ਅੰਗੂਰ ਦੀ ਵੱਲ ਦਾ ਫ਼ਲ ਖੱਟਾ ਤੇ ਉਸ ਵਿਚ ਬੀਜ ਬਹੁਤ ਮੋਟਾ ਸੀ ਤੇ ਫ਼ਲ ਪਕਦਾ v ਨਹੀ ਸੀ Q3 /ਅਨਾਰ ਦਾ ਫ਼ਲ v ਫਟ ਜਾਦਾ ਸੀ ਅਨਾਰ ਬਾਰੇ v information ਦਸੋ Q3 /ਅੰਜੀਰ ਪੰਜਾਬ ਵਿੱਚ ਹੋ ਸੱਕਦੀ ਹੈ ਕੇੜ੍ਹੀ variety ਹੈ Ferozepur Punjab ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (06 Mar 2022 08:33 AM) Assigned Date (-)
Answered Date (07 Mar 2022 09:42 AM) Translated Date (-)

ਗੁਰਸੇਵਕ ਦੀ ਅੰਗੂਰ ਦੀ ਤੁਸੀਂ ਬਿਨਾ ਬੀਜ ਵਾਲੀਆਂ ਤੇ ਮਿਠੀਆਂ ਕਿਸਮ ਜਿਵੇਂ superior seedless, punjab MACS purple, flame seedless, beauty seedless ਅਤੇ ਅਨਾਰ ਦੀ ਤੁਸੀਂ bhagwa, ganesh, kandhari ਕਿਸਮ ਲਗਾ ਸਕਦੇ ਬਾਕੀ ਅਨਾਰ ਦਾ ਫਲ ਫਟਣ ਦੇ ਕਈ ਕਾਰਣ ਹੁੰਦੇ ਹਨ ਜਿਵੇਂ ਪਾਣੀ ਜਿਆਦਾ ਲਗਾ ਦੇਣਾ ਜਾ ਕਾਫੀ ਲੰਬੇ ਸਮੇ ਬਾਅਦ ਪਾਣੀ ਲਗਾਉਣਾ ਜਾ ਫੇਰ ਕੀੜੇ ਦੇ ਹਮਲੇ ਨਾਲ ਵੀ ਇਸ ਵਿਚ ਮੋਰੀਆਂ ਹੋ ਜਾਂਦੀਆਂ ਹਨ ਤੇ ਇਹ ਫੱਟ ਜਾਂਦੇ ਹਨ ਇਸ ਤੋਂ ਫਲ ਨੂੰ ਬਚਾਉਣ ਲਈ ਪਾਣੀ ਲਗਾਤਾਰ ਦਿੰਦੇ ਰਹੋ ਤੇ ਜੇ ਕੀੜੇ ਦਾ ਹਮਲਾ ਹੁੰਦਾ ਤਾਂ quinalphos @2ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਅਤੇ ਅੰਜੀਰ ਦੀ ਤੁਸੀਂ black fig 1, brown turkey ਦੇ ਪੌਦੇ ਲਗਾ ਸਕਦੇ ਹੋ। ਧੰਨਵਾਦ।

ਘਰ ਵਾਸਤੇ ਖਰਬੂਜੇ ਅਤੇ ਖੀਰੇ ਲਾਉਣੇ ਹਨ ਬਿਜਾਈ ਦਾ ਸਮਾਂ ਦੱਸਿਓ ਜੀ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (06 Mar 2022 08:13 AM) Assigned Date (07 Mar 2022 03:12 PM)
Answered Date (07 Mar 2022 08:48 AM) Translated Date (08 Mar 2022 04:15 PM)

ਅੰਮ੍ਰਿਤ ਜੀ, ਮਾਰਚ ਦਾ ਮਹੀਨਾ ਖਰਬੂਜੇ ਅਤੇ ਖੀਰੇ ਦੀ ਬਿਜਾਈ ਲਈ ਬਿਲਕੁਲ ਸਹੀ ਸਮਾਂ ਹੈ ਜੀ। ਧੰਨਵਾਦ।

Answered Date (06 Mar 2022 08:34 AM) Translated Date (08 Mar 2022 04:15 PM)

ਮਾਰਚ ਦਾ ਮਹੀਨਾ ਸਹੀ ਟਾਈਮ ਹੈ

Dr.sahib ji appa pashu nu daily daane chaare de naal kheri cheej daiye jiss naal o aapne milking time te thana vich poora Pasma kare ?

(pb)
Posted by
inderpal (9815474241)
inderpal
Punjab
Kapurthala
Write Answer
Posted Date (06 Mar 2022 07:07 AM) Assigned Date (07 Mar 2022 03:11 PM)
Answered Date (09 Mar 2022 03:32 PM) Translated Date (09 Mar 2022 04:05 PM)

Inderpal ji viase tan tuci feed, chare de nal mineral mixture 50gm rojana de skde ho baki jekar pashua vich pasma di dikkat hai fir tuci uss nu Leptaden tablet 10 golia rojana deo, jiss nal dudh sme te dewegi.

ਮੱਝਾਂ ਉੱਪਰ ਵਰੀਕ ਮੱਖੀ ਬਹੁਤ ਆ ਜੀ ਕਿਸ ਤਰ੍ਹਾਂ ਨਾਲ ਰੋਕਥਾਮ ਕੀਤੀ ਜਾਵੇ ਬੂਟੋਕਸ ਦਵਾਈ ਵਰਤ ਕੇ ਦੇਖ ਲਈ ਆ ?

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (06 Mar 2022 06:46 AM) Assigned Date (07 Mar 2022 03:11 PM)
Answered Date (09 Mar 2022 03:18 PM) Translated Date (-)

ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ ਬਾਕੀ ਆਸ ਪਾਸ ਸਫਾਈ ਦੇ ਨਾਲ ਨਾਲ butox ਦੀ ਸਪਰੇ ਕਰਦੇ ਰਹੋ

Answered Date (06 Mar 2022 10:36 AM) Translated Date (07 Mar 2022 02:30 PM)

Makhmaar ਸਾਬਣ ਨਾਲ ਨੇਹਲਾ ਦਿਓ

Es vich haale tak sirf Gobar di khaad payi hai. Te ki eh hun chalega ?

(pb)
  • 3
Posted by
Manvir Singh (9646114151)
Manvir Singh
Punjab
Patiala
Write Answer
Posted Date (05 Mar 2022 10:41 PM) Assigned Date (07 Mar 2022 02:34 PM)
Answered Date (16 Mar 2022 12:17 PM) Translated Date (16 Mar 2022 01:36 PM)

Manvir ji tuc isdi godi karke isnu halki sinchai karo ate eh gobar di khaad nal hi vadh jayega.dhanwad

Answered Date (10 Mar 2022 06:19 PM) Translated Date (16 Mar 2022 01:37 PM)

?

dr sahab g kanak k kisam 187 hai state punjab district ferozpur kanak k fungiside hae g kheree spray shi rhee gia g ?

(pb)
  • 1
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (05 Mar 2022 09:02 PM) Assigned Date (07 Mar 2022 02:33 PM)
Answered Date (07 Mar 2022 08:28 AM) Translated Date (07 Mar 2022 01:29 PM)

lakhbeer ji kanak upar jo bimari hai usdi photo clear khich ke dubara bhejo tan jo tuhanu us hisab nal sahi jankari diti ja sake. dhanwaad.

Answered Date (09 Mar 2022 05:05 PM) Translated Date (23 Mar 2022 02:48 PM)

Syngenta ki Ampect Xtra ka use kr skte hai 200ml/Acre

Cow bre phln v swal pushea c cow ne fall sute nu 7 mnth hoge powdr v deta kepur plus repromin Armin golian v detian dwi 3 wr bhrati xnal injction v late 3 bt ajj fr reshha ja suti jndi a koi vdia ja ilaj dso plz tn jo andro saff hoje tn gbn hoje sohni bht a cow hf a plz requst e ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (05 Mar 2022 08:13 PM) Assigned Date (07 Mar 2022 02:33 PM)
Answered Date (09 Mar 2022 01:28 PM) Translated Date (23 Mar 2022 02:50 PM)

tuci 1kg sukke amle laa ke aao ate ohna dia gitka kdd deo ate amle da powder bnna lao fir 200gm dia 5 khuraka bnna ke rojana 1 khurak deni suru kro ate jekar fir bhi thik naa howe fir uss nu tuci nazdiki polyclinic vich laa jao jitho usdi bachedani di sahi janch krke vdhia ilagg ho skda ha.

Answered Date (08 Mar 2022 11:29 AM) Translated Date (08 Mar 2022 02:37 PM)

Hl

Ki kita jawe ?

(pb)
  • 1
Posted by
Jhajj (7986455549)
Jhajj
Punjab
Ludhiana
Write Answer
Posted Date (05 Mar 2022 08:01 PM) Assigned Date (07 Mar 2022 02:36 PM)
Answered Date (09 Mar 2022 01:29 PM) Translated Date (09 Mar 2022 04:05 PM)

tuci iss nu Vitamor-h inj. 5ml lgwao ate 2-2 din de frk nal 3 tike lgwao ate iss jakham te Coolmac tube ja fir macroworm tube lgao ehh tuci 2 tube lgga deo ehna nal frak paa jawega.

ਸੋਇਆਬੀਨ ਦਾ ਛਿਲਕਾ ਪਾ ਸਕਦੇ ਆ ਜੀ ਘੋੜੀ ਨੂੰ ?

(pb)
Posted by
chinu (9876420106)
chinu
Punjab
Sangrur
Write Answer
Posted Date (05 Mar 2022 07:54 PM) Assigned Date (07 Mar 2022 02:35 PM)
Answered Date (09 Mar 2022 01:31 PM) Translated Date (09 Mar 2022 04:02 PM)

ਹਾਂਜੀ ਪਾ ਸਕਦੇ ਹੋ ਇਹ ਤੁਸੀ ਚਨੇ ਦੀ ਚੋਕਰ ਵਿੱਚ ਮਿਲਾ ਕੇ ਵੀ ਦੇ ਸਕਦੇ ਹੋ ਬਾਕੀ ਉਸ ਨੂੰ livtantra ਲੀਵਰ ਟੌਨਿਕ 50ml ਰੋਜਾਨਾ ਦਿਓ ਜੀ

ਲਸਣ ਦੀਆਂ ਗੱਠੀਆਂ ਮੋਟੀਆਂ ਕਰਨ ਲਈ ਕੀ ਪਾਉਣਾ ਚਾਹੀਦਾ ਹੈ ਜੀ ?

(pb)
Posted by
Gurcharan singh janjua (9888495176)
Gurcharan singh janjua
Punjab
Fatehgarh Sahib
Write Answer
Posted Date (05 Mar 2022 07:19 PM) Assigned Date (-)
Answered Date (05 Mar 2022 08:07 PM) Translated Date (26 Apr 2022 04:44 PM)

ਗੁਰਚਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਲਸਣ ਕਿੰਨੇ ਦਿਨ ਦਾ ਹੈ ਅਤੇ ਤੁਸੀ ਉਸ ਵਿਚ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Gobar da ban pen de ki ki Karan ho skde ne... Full details deo ?

(pb)
Posted by
baljit Singh (8284804938)
baljit Singh
Punjab
Gurdaspur
Write Answer
Posted Date (05 Mar 2022 06:51 PM) Assigned Date (07 Mar 2022 02:35 PM)
Answered Date (09 Mar 2022 01:32 PM) Translated Date (09 Mar 2022 04:00 PM)

Baljit ji isde kai karan hunde hai jiwe pashu di ek dum khurak vich badlaw krke, pani pashu ghatt pewe, sukka jayada khawe, hajma sahi kam naa kre, deworming naa hon krke ja hor bhi bhut karan ho skde ho jiss nal ehh smasia ho jndi hai.

7 mahine ki katiya hai usko kholne baandhne ke liye Jab paas jate hai to uske pet se ajib si aawaj aati hai jaise baadal garajte hai pet ke kido ki dawa bhi de di or uske pairo par jakham bhi bane hue hai kaafi kamjor bhi hai kya upaaye kare ?

(hn)
  • 2
Posted by
Nikhil (8859306717)
Nikhil
Uttar Pradesh
Saharanpur
Write Answer
Posted Date (05 Mar 2022 06:50 PM) Assigned Date (07 Mar 2022 02:35 PM)
Answered Date (09 Mar 2022 01:33 PM) Translated Date (09 Mar 2022 03:25 PM)

Nikhil ji isko aap turant nazdiki doctor se janch krwayen kyuki iski sahi janch krke hi acha ilag ho skta hai.

ਸਤਿ ਸ੍ਰੀ ਅਕਾਲ ਜੀ ਕੀ ਯੂਨੀਵਰਸਿਟੀ ਤੋਂ ਅਜੋਲਾ ਦਾ ਬੀਜ ਮਿਲ ਸਕਦਾ ਜੇ ਯੂਨੀਵਰਸਿਟੀ ਤੋਂ ਨਹੀਂ ਤੇ ਫਿਰ ਕਿੱਥੋਂ ਮਿਲ ਸਕਦਾ ਕੀ ਅਜੋਲਾ ਪਸ਼ੂਆਂ ਨੂੰ ਪਾਉਣਾ ਚੰਗਾ ਹੁੰਦਾ ?

(pb)
Posted by
ਲਵਪ੍ਰੀਤ ਸਿੰਘ ਸ਼ਾਹੀ (9465666221)
ਲਵਪ੍ਰੀਤ ਸਿੰਘ ਸ਼ਾਹੀ
Punjab
Hoshiarpur
Write Answer
Posted Date (05 Mar 2022 06:27 PM) Assigned Date (07 Mar 2022 02:34 PM)
Answered Date (16 Mar 2022 11:59 AM) Translated Date (16 Mar 2022 01:37 PM)

ਸੁਰਜੀਤ ਜੀ ਤੁਹਾਨੂੰ ਯੂਨੀਵਰਸਿਟੀ ਤੋਂ ਬੀਜ ਨਹੀਂ ਮਿਲੇਗਾ ਤੁਸੀ ਬੀਜ ਲੈਣ ਦੇ ਲਈ Lovepreet Singh -6239433041 ਜੀ ਨਾਲ ਸੰਪਰਕ ਕਰ ਸਕਦੇ ਹੋ।

ਅੱਜ ਕੱਲ ਮੂਲੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਜੀ ?

(pb)
Posted by
ਮਨਜਿੰਦਰ ਸਿੰਘ (9855001548)
ਮਨਜਿੰਦਰ ਸਿੰਘ
Punjab
Jalandhar
Write Answer
Posted Date (05 Mar 2022 06:18 PM) Assigned Date (07 Mar 2022 10:42 AM)
Answered Date (05 Mar 2022 06:50 PM) Translated Date (26 Apr 2022 04:44 PM)

ਮਨਜਿੰਦਰ ਜੀ ਤੁਸੀਂ ਮੂਲੀ ਦੀ ਕਿਸਮ ਪੰਜਾਬ ਪਸੰਦ ਦੀ ਬਿਜਾਈ ਕਰ ਸਕਦੇ ਹਨ। ਇਸਦੀ ਬਿਜਾਈ ਮਾਰਚ ਦਾ ਦੂਜਾ ਪੰਦਰ੍ਹਵਾੜਾ ਵਿਚ ਕਰ ਸਕਦੇ ਹਨ। ਅਖੀਰ ਅਪ੍ਰੈਲ-ਮਈ ਤੱਕ ਮੂਲੀ ਤਿਆਰ ਹੋ ਜਾਂਦੀ ਹੈ। ਧੰਨਵਾਦ।

Sat Sri akal g punjab kisan mela kado lgna ha g es bare jankari devo g ?

(pb)
Posted by
bhagwant singh (9592236026)
bhagwant singh
Punjab
S.A.S. Nagar
Write Answer
Posted Date (05 Mar 2022 06:05 PM) Assigned Date (07 Mar 2022 10:42 AM)
Answered Date (05 Mar 2022 06:43 PM) Translated Date (26 Apr 2022 04:44 PM)

Bhagwant ji PAU Kisan Mela 2022 da 24-25 march, nu lage ga. Filhal jo information University valo diti hai os hisab nal eh mela virtual hai. Baki University valo jo v update hove gi usdi information apni kheti app te diti javegi. Dhanwad.

ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ, ਸਰ ਜੀ ਜੋ ਸੱਠੀ ਮੂੰਗੀ ਬੀਜਦੇ ਆ ਉਹ ਕਦੋ ਬੀਜੀ ਜਾਦੀ ਐ ਤੇ ਸਭ ਤੌ ਟੌਪ ਵਿਰੈਟੀ ਕਿਹੜੀ ਹੈ ਤੇ ਕਿੰਨਾ ਝਾੜ ਦਿੰਦੀ ਐ ਤੇ ਕਿਸ ਤਰਾ ਜਮੀਨ ਦੀ ਤਿਆਰੀ ਕਰਨੀ ਐ ਦੱਸੋ ਜੀ..ਧੰਨਵਾਦ ?

(pb)
Posted by
kuldeep singh (9569304002)
kuldeep singh
Punjab
Tarn Taran
Write Answer
Posted Date (05 Mar 2022 05:47 PM) Assigned Date (07 Mar 2022 11:26 AM)
Answered Date (05 Mar 2022 08:14 PM) Translated Date (07 Mar 2022 10:58 AM)

ਕੁਲਦੀਪ ਜੀ , ਮੂੰਗੀ ਦੀ ਬਿਜਾਈ 20 ਮਾਰਚ ਤੋਂ 20 ਅਪ੍ਰੈਲ ਤਕ ਕੀਤੀ ਜਾ ਸਕਦੀ ਹੈ , ਤੁਸੀ SML 1828, SML 832, SML 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਇਹਨਾਂ ਕਿਸਮਾਂ ਦਾ ਔਸਤ ਝਾੜ ਤਕਰੀਬਨ 5Q /ਏਕੜ ਦੇ ਕਰੀਬ ਰਹਿੰਦਾ ਹੈ। ਖੇਤ ਨੂੰ 2 ਵਾਰ ਵਾਹ ਕੇ ਸੁਹਾਗਾ ਲਾਉਣ ਤੋਂ ਬਾਅਦ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ , ਇਸ ਤੋਂ ਇਲਾਵਾ ਕਣਕ ਤੋਂ ਬਾਅਦ ਜ਼ੀਰੋ ਡਰਿੱਲ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

Answered Date (15 Mar 2022 04:19 PM) Translated Date (16 Mar 2022 01:18 PM)

ਧੰਨਵਾਦ ਜੀ ਜਾਨਕਾਰੀ ਦੇਣ ਤੇ

Elaichi ke paudhe per patte aate Hain aur jal jaate Hain ?

(hn)
Posted by
Dev Saini (7339769745)
Dev Saini
Rajasthan
Churu
Write Answer
Posted Date (05 Mar 2022 05:37 PM) Assigned Date (07 Mar 2022 01:37 PM)
Answered Date (05 Mar 2022 08:07 PM) Translated Date (07 Mar 2022 01:29 PM)

dev ji kirpya ap apne podhe ki photo bheje us hisab se hi apko sahi jankari di ja sakti hai.dhanyawad.

Kharpatvaar ki machine ?

(hn)
  • 2
Posted by
Dheeraj dixit (9536181317)
Dheeraj dixit
Uttar Pradesh
Mathura
Write Answer
Posted Date (05 Mar 2022 05:00 PM) Assigned Date (07 Mar 2022 02:29 PM)
Answered Date (05 Mar 2022 06:56 PM) Translated Date (07 Mar 2022 01:29 PM)

Dheeraj ji ap aisi machine bnane ke liye Japinder Singh - 94788 10324 se sampark kar sakte hai. Dhanywad.

187 kanak hai g kehri spray kariye g state punjab distric Ferozpur ?

(pb)
  • 1
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (05 Mar 2022 04:47 PM) Assigned Date (07 Mar 2022 02:30 PM)
Answered Date (05 Mar 2022 08:04 PM) Translated Date (26 Apr 2022 04:44 PM)

Lakhbeer ji, kirpa kar ke ih dasso ki tuhaadi fasl vich kis keede ya bimaari de lashan han, us hisaab naal hi tuhaanu spray baare sahi jaankaari ditti jaa sakegi . Dhanwaad .

ਸਰ ਮੇਰੀਆਂ ਦੋ ਬੱਕਰੀਆਂ ਸੂਣ ਵਾਲੀਆਂ ਨੇ ਉਨ੍ਹਾਂ ਨੂੰ ਅਫਰੇਮਾ ਹੋ ਜਾਦਾ ਤਾਂ ਕਿਹੜੀ ਦਵਾਈ ਦਿੱਤੀ ਜਾਵੇ ?

(pb)
Posted by
Nirbhai singh (8847536974)
Nirbhai singh
Punjab
Bathinda
Write Answer
Posted Date (05 Mar 2022 04:24 PM) Assigned Date (07 Mar 2022 02:30 PM)
Answered Date (09 Mar 2022 02:28 PM) Translated Date (09 Mar 2022 03:29 PM)

ਨਿਰਭੈਅ ਜੀ ਜਿਸ ਬੱਕਰੀ ਨੂੰ ਅਫਾਰੇ ਦੀ ਸਮੱਸਿਆ ਹੁੰਦੀ ਹੈ ਉਸ ਨੂੰ ਤੁਸੀ brotone liquid 10 ਤੋਂ 15ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਅਫਾਰੇ ਦੀ ਸਮੱਸਿਆ ਹੋ ਜਾਵੇ ਫਿਰ ਤੁਸੀ Blotosil liquid 100ml ਅਤੇ Kol tablet 2 ਗੋਲੀਆਂ ਦਿਓ ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਲਿਵਰਟੋਨਿਕ ਰੋਜਾਨਾ ਦਿੰਦੇ ਰਹੋ

Makke ki konsi variety boye abhi k liye aur fertilizer kya kya daale ?

(hn)
Posted by
Hemant (7906433360)
Hemant
Uttar Pradesh
Firozabad
Write Answer
Posted Date (05 Mar 2022 04:15 PM) Assigned Date (07 Mar 2022 02:30 PM)
Answered Date (07 Mar 2022 08:46 AM) Translated Date (07 Mar 2022 01:29 PM)

Hemant ji, Ganga 2, Tarun, Naveen,Kanchan makki ki achi kisme hai , aap 110kg urea, 160 kg SSP aur 27 kg MOP khaad daale , urea ko 3 bhaag me , bijai ke sme. bijai ke 30-35 din baad aur flowering aane ke baad daale aur baaki saari khaad bijai ke sme hi daale . Dhnyvaad .

Sir ਇਕ ਦਿਨ ਦੇ ਚੂਚੇ ਤੋਂ ਲੈ ਕੇ 35 ਦਿਨਾਂ ਦੇ ਚੂਚੇ ਤੱਕ ਕਿਹੜੀਆਂ ਕਿਹੜੀਆਂ ਵੈਕਸੀਨਾਂ ਲੱਗਦੀਆਂ ਹਨ, ਅਤੇ ਕਿੰਨੀ ਮਾਤਰਾ ਵਿਚ ਲਾਉਣੀਆਂ ਪੈਂਦੀਆਂ ਹਨ । ਪ੍ਰਤੀ ਇੱਕ ਚੂਚਾ ?

(pb)
Posted by
Rajwinder Singh (9501813380)
Rajwinder Singh
Punjab
Mansa
Write Answer
Posted Date (05 Mar 2022 04:09 PM) Assigned Date (07 Mar 2022 02:31 PM)
Answered Date (09 Mar 2022 02:31 PM) Translated Date (-)

ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ.

(pb)
Posted by
Gurdev singh (9404700003)
Gurdev singh
Punjab
Moga
Write Answer
Posted Date (05 Mar 2022 04:09 PM) Assigned Date (08 Mar 2022 10:51 AM)
Answered Date (05 Mar 2022 08:10 PM) Translated Date (26 Apr 2022 04:44 PM)

ਗੁਰਦੇਵ ਸਿੰਘ ਜੀ ਕਣਕ ਉਪਰ ਤੇਲੇ ਦੀ ਰੋਕਥਾਮ ਲਈ ਤੁਸੀਂ thiamethoxm @ 20ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ।

devmedia

(pb)
Posted by
Gurmeet Singh (9780080343)
Gurmeet Singh
Punjab
Ludhiana
Write Answer
Posted Date (05 Mar 2022 03:59 PM) Assigned Date (08 Mar 2022 10:51 AM)
Answered Date (05 Mar 2022 08:13 PM) Translated Date (26 Apr 2022 04:44 PM)

ਗੁਰਮੀਤ ਜੀ PAU ਲੁਧਿਆਣਾ ਵਿਖੇ ਕਿਸਾਨ ਮੇਲਾ 24-25 ਮਾਰਚ ਨੂੰ ਔਨਲਾਈਨ ਲੱਗੂਗਾ।ਧੰਨਵਾਦ।

ਸਰ ਇਕ ਦਿਨ ਤੋਂ ਤੀਹ ਦਿਨ ਤੱਕ ਦੇਸੀ ਚੂਚੇ ਨੂੰ ਖਾਣ ਵਾਸਤੇ ਕੀ ਦਿੱਤਾ ਜਾਵੇ ?

(pb)
Posted by
Rajwinder Singh (9501813380)
Rajwinder Singh
Punjab
Mansa
Write Answer
Posted Date (05 Mar 2022 03:58 PM) Assigned Date (07 Mar 2022 02:31 PM)
Answered Date (09 Mar 2022 02:34 PM) Translated Date (23 Mar 2022 02:52 PM)

ਉਹਨਾਂ ਨੂੰ ਫਾਰਮ ਵਿੱਚ ਆਉਣ ਤੇ ਗੁੜ ਦਾ ਸ਼ਰਬਤ ਦਿਓ ਫਿਰ 1 ਦਿਨ ਬਾਅਦ ਫੀਡ ਰੱਖੋ ਫੀਡ ਇਹਨਾਂ ਲਈ ਮਾਰਕੀਟ ਵਿੱਚ ਵੀ ਆਉਂਦੀਆਂ ਹੈ ਜਿਵੇਂ ਸਟਾਰਟਰ, ਗਰੋਅਰ ਆਉਂਦੀਆਂ ਹੈ ਜਿਹਨਾਂ ਨਾਲ ਚੰਗੀ ਗਰੋਥ ਹੋ ਜਾਂਦੀ ਹੈ ਤੁਸੀ ਉਹਨਾਂ ਦੀ ਵਰਤੋਂ ਵੀ ਕਰ ਸਕਦੇ ਹੋ

(pb)
Posted by
Gurdev singh (9404700003)
Gurdev singh
Punjab
Moga
Write Answer
Posted Date (05 Mar 2022 03:55 PM) Assigned Date (-)
Answered Date (05 Mar 2022 08:20 PM) Translated Date (26 Apr 2022 04:44 PM)

ਗੁਰਦੇਵ ਜੀ ਇਸਦੇ ਸੰਬੰਧ ਵਿਚ ਟ੍ਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। kvk ਮੋਗਾ :Village Budh Singhwala, Charik Road ਨੰਬਰ :-8968608691 ਧੰਨਵਾਦ।

Mai goat farm ki training lena chaha hu kaha se le skta hu ?

(hn)
Posted by
Bikash Panda (7750024023)
Bikash Panda
Odisha
Subarnapur (Sonepur)
Write Answer
Posted Date (05 Mar 2022 03:16 PM) Assigned Date (05 Mar 2022 04:00 PM)
Answered Date (09 Mar 2022 02:42 PM) Translated Date (09 Mar 2022 03:29 PM)

Bikash ji aap goat farming ki training lene ke liye apne nazdiki krishi vigyan kendra se sampark kr skte hai waha se aap iski training le skte hai aap iske liye Krishi Vigyan Kendra,Agricultural FarmPO. Bolangir RoadDistt. Sonepur, Dr Jibanjit Sen, Head KVK, Contact No.: +91-9937191300, Landline No. 6714461749312, Address: ICAR-ATARI Zone-V Kolkata Bhumi Vihar Complex Block- GB Sector-III, Salt Lake Kolkata, West Bengal ja fir Address: RVXG+9F6, Sonepur, Odisha 767017 se sampark kr skte hai.

Ravinder sir ji. sadi cows ne dudh fatt bhut ghut aundi hai. please koi hall daso ?

(pb)
Posted by
nav shah (8264854813)
nav shah
Punjab
Amritsar
Write Answer
Posted Date (05 Mar 2022 02:46 PM) Assigned Date (05 Mar 2022 04:47 PM)
Answered Date (09 Mar 2022 02:43 PM) Translated Date (09 Mar 2022 03:33 PM)

fatt lai pashu di khurak da pura dian rakho uss nu feed de nal khal deni suru kro ate fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.

Answered Date (06 Mar 2022 04:08 PM) Translated Date (07 Mar 2022 01:29 PM)

Mineral mixture di kami karen, bypass fat pao

Answered Date (07 Mar 2022 03:05 PM) Translated Date (07 Mar 2022 03:13 PM)

mineral mixture ki hai

Sir mere cow yani bachhada ki 3 sal ka ho geya or heet me nehi araha hai peheli bar to Kiya karu ?

(hn)
Posted by
Bikash Panda (7750024023)
Bikash Panda
Odisha
Subarnapur (Sonepur)
Write Answer
Posted Date (05 Mar 2022 02:39 PM) Assigned Date (05 Mar 2022 04:48 PM)
Answered Date (09 Mar 2022 02:44 PM) Translated Date (09 Mar 2022 03:33 PM)

Bikash ji aap uski khurak ka purra dian rakhen aur usko aap pett ke kirro ke liye Bandykind plus bolus den aur usko Agrimin powder 50gm rojana, Minotas tablet rojana 1 goli den aur 21 din tak dete rehen, jisse uske sarir ki kami purri hogi aur woh sme per heat mai aa jayegi.

Arahar ki fasal me 70 fali aa gayi hai baki abhi ful bhi hai faliyo ko kito se bachane k liye kya kare ?

(hn)
Posted by
ajay kumar patel (9389991086)
ajay kumar patel
Uttar Pradesh
Jaunpur
Write Answer
Posted Date (05 Mar 2022 01:56 PM) Assigned Date (05 Mar 2022 04:49 PM)
Answered Date (05 Mar 2022 02:52 PM) Translated Date (05 Mar 2022 03:15 PM)

Ajay ji ap arhar ki fasal mein keet ke hamle se bachav ke liye Chlorantranilliprole 18.5%SC @60ml ya Flubendiamide 39.35%SC @40ml prati acre ke hisab se spray kar sakte hai. Dhanywad.

devmedia

(hn)
Posted by
deepak kumar (9431085502)
deepak kumar
Bihar
Gaya
Write Answer
Posted Date (05 Mar 2022 01:44 PM) Assigned Date (05 Mar 2022 04:50 PM)
Answered Date (09 Mar 2022 02:46 PM) Translated Date (09 Mar 2022 03:33 PM)

जी हां आप Vimeral प्रयोग कर सकते है यह आप 20 मि.ली. रोजाना के हिसाब से दे सकते है।

Sat sri akal ji, eh boota kinnu da h ji te last year to isdi branches sukk rhiya hn . Ehda reason ki a ji te solution kive kriye ji . Thanks ji ?

(en)
  • 1
Posted by
Hardeep Singh (9417059154)
Hardeep Singh
Punjab
Patiala
Write Answer
Posted Date (05 Mar 2022 01:21 PM) Assigned Date (05 Mar 2022 04:51 PM)
Answered Date (05 Mar 2022 02:42 PM) Translated Date (-)

Hardeep ji kinnow de butte vich die back di bimari de lashan han. Is nal butta uppro to niche val nu sukan lag janda hai. Es to bachav lyi tusi butte diya sukhiya tehniya nu thora hare hisse nal cutt deo te upper bordeaux paste lga deo. Butte nu 1-2kg vermicompost khad deo te changi tra godi kro. Mudh nal mitti lga deo ta jo pani sidha mudh nal na lge. Dhanwad.

Answered Date (06 Mar 2022 07:46 PM) Translated Date (-)

Tusi na Kali nal poni a ta panni bhut ghat Dena a thori doori ta panni Dena a mud nu panni nahi lagna chayda a neela thotha ta Kali nal mla k spry kro ta boota ta lgao .... Vermi khad pao ... Sro de khal ... Purni thapi pao

06 Mar 2022

gursewak ji kisan veeran nal jankari sanjhi karan lai dhanwad.

Dr.sahib ji main 7 to 8 cows lai iss vaar poore saal da silage store karna pehli vaari iss lai mainu kine acre makki di jaroort pavegi, jo silage pit tyaar karna osda size v dasyo lambai.chorai.te doonga kina rakhiye ?

(pb)
Posted by
inderpal (9815474241)
inderpal
Punjab
Kapurthala
Write Answer
Posted Date (05 Mar 2022 12:58 PM) Assigned Date (05 Mar 2022 04:52 PM)
Answered Date (09 Mar 2022 02:58 PM) Translated Date (-)

Inderpal ji tuci 8 pashua lai 6 ekad da silage tyar kr skde ho ate isde lai aam torr te ek ghnn mitre jgah te 5-6 quintal kutria hoya chara sambhal ke rakhia jaa skda hai, baki 10 mitre lambe, 3 mitre choorre ate 1.5 mitre dungee toee vich 350-400 quintal tak hara chara sambhal ke rakh skde ho . tuci toee di lambai ate choraai pashua di ginti de hisab nal ghtta vdhha bhi skde ho, per isdi dungai hmesha hei 1.5-2 mitre tak honi chahidi hai iss trah tuci makki da kutra krke uss vich dhkk ke rakh skde ho ate silage tyar kr skde ho.

Answered Date (06 Mar 2022 04:09 PM) Translated Date (07 Mar 2022 01:31 PM)

YouTube channel hai -jiwan Kumar Gupta

सर मेरे पास सागवान का 150 पेड़ है उसे कहां बेचे जानकारी बताइए ?

(hn)
Posted by
Sandeep dahiya (9755976697)
Sandeep dahiya
Madhya Pradesh
Shahdol
Write Answer
Posted Date (05 Mar 2022 12:52 PM) Assigned Date (05 Mar 2022 04:52 PM)
Answered Date (16 Mar 2022 12:15 PM) Translated Date (22 Mar 2022 04:43 PM)

संदीप जी इसके लिए कोई स्पेशल मार्किट नहीं है इसे आप नजदीकी टिम्बर मार्किट में बेच सकते है। धन्यवाद

Ek hf suyi nu 7 din ho dud ni vdh ho reha ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (05 Mar 2022 12:31 PM) Assigned Date (05 Mar 2022 04:54 PM)
Answered Date (09 Mar 2022 01:26 PM) Translated Date (09 Mar 2022 03:56 PM)

Manpreet ji pashua da dudh usdi vdhia nasal, semen de record ate sahi dekbhal te nirbhar hai baki tuci uss nu Lacup powder 100gm rojana, Lactomax tablet 10 golia rojana denia suru kro ate changi khurak deo ji.

1 din de hf cow nu dita jawe jo dud vdh kr ske ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (05 Mar 2022 12:30 PM) Assigned Date (05 Mar 2022 04:54 PM)
Answered Date (09 Mar 2022 01:24 PM) Translated Date (-)

Manpreet ji jekar cow tajji sui hai tan uss nu kahda bnna ke de skde ho isde lai 250gm guur, 250gm gulkand, 100gm sonf, 100gm sukke amle ate 50gm ajwain milla ke 3 litre pani vich ubalo fir jdo pani adha rehh jawe tan thnda krke pilla skde ho iss nal safai ho jawegi iss traah tuci 3-4 din tak de skde ho ate uss nu Glactogog powder 30gm rojana, Simlage bolus 1-1 swere sham de skde ho.

Pearl farming training 1and 2april ?

(hn)
  • 1
Posted by
Nishayadav (9399492995)
Nishayadav
Madhya Pradesh
Hoshangabad
Write Answer
Posted Date (05 Mar 2022 12:27 PM) Assigned Date (05 Mar 2022 05:18 PM)
Answered Date (05 Mar 2022 12:40 PM) Translated Date (05 Mar 2022 03:15 PM)

nishya ji kisan bhaiyon ke saath jankari sanjhi karne ke liye dhanyawad.

(hn)
Posted by
Ashok chauhan (9896760277)
Ashok chauhan
Bihar
Rohtas
Write Answer
Posted Date (05 Mar 2022 12:21 PM) Assigned Date (08 Mar 2022 10:51 AM)
Answered Date (05 Mar 2022 12:52 PM) Translated Date (05 Mar 2022 03:15 PM)

अशोक जी किर्प्या अपने प्याज़ की फोटो भेजे उस हिसाब से ही आपको सही जानकारी दी जा सकेगी।धन्यवाद्।

7 din de vashi nu brotone de skde liver lyi ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (05 Mar 2022 12:15 PM) Assigned Date (05 Mar 2022 05:18 PM)
Answered Date (09 Mar 2022 01:13 PM) Translated Date (09 Mar 2022 03:55 PM)

hnji de skde ho ehh tuci 5-7ml rojana de hisab nal vart skde ho.

Answered Date (07 Mar 2022 07:02 AM) Translated Date (07 Mar 2022 01:31 PM)

5ml

Sir 7 din de hf vashi us nu ki dita tyar hoje Kedia de goli kdo kdo dni chaidi ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (05 Mar 2022 12:14 PM) Assigned Date (05 Mar 2022 05:18 PM)
Answered Date (09 Mar 2022 01:13 PM) Translated Date (-)

Manpreet ji tuci uss nu janam ton 7 din badd pett de kiria lai Albomar liquid 30ml nu 10-10ml krke 3 din deo ate brotone liquid 5-7ml rojana dena suru kro tuci uss nu 3 mahine di umar tak maa da dudh pilao ate 10-15 din badd uss nu calf starter jo bachia lai aundi hai ohh deni suru kro ate hara chara 2.5-3 mahine di umar badd ohh apne aap thoda bhutt khaan lgg jawegi baki uss nu 1-1 mahine de frak nal salt badal ke pett de kiria wali dwai jrur deo baki uss nu jyada sma khulla rakho jiss nal ohh jyada khuli gumm skee ate sarir di sahi kasrat howe jiss nal pett nikln di smasia nhi aundi.

Answered Date (07 Mar 2022 07:03 AM) Translated Date (07 Mar 2022 01:31 PM)

Albomar tablet

ਇਹ 4 ਸਾਲ ਦਾ ਪੌਦਾ ਹੈ ਜੀ ਸਮੇਂ ਸਮੇਂ ਖਾਦ ਪਾਣੀ ਅਤੇ ਕਲੋਰੋ ਦੀ ਵਰਤੋਂ ਕਰਨ ਤੇ ਵੀ ਕੋਈ ਵਾਧਾ ਹੋਇਆ ਹੈ ਜੀ ?

(pb)
  • 2
Posted by
ਗੁਰਪ੍ਰੀਤ ਸਿੰਘ (8699986667)
ਗੁਰਪ੍ਰੀਤ ਸਿੰਘ
Punjab
Sangrur
Write Answer
Posted Date (05 Mar 2022 12:13 PM) Assigned Date (07 Mar 2022 02:31 PM)
Answered Date (05 Mar 2022 12:49 PM) Translated Date (05 Mar 2022 03:18 PM)

ਗੁਰਪ੍ਰੀਤ ਜੀ, ਵੈਸੇ ਤੁਹਾਡਾ ਪੌਦਾ ਵਧੀਆ ਹਾਲਤ ਵਿਚ ਹੈ , ਪਰ ਇਸ ਤੇ fungal Spots ਦੇ ਕੁਝ ਲੱਛਣ ਦਿਖਾਈ ਦੇ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Carbendazim @2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

ਧੰਨਵਾਦ ਡਾ ਸਾਹਿਬ ਜੀ।

Sir maj de mok ni hutdi pyi Dr nu v dikhaya koi frk Ni pya ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (05 Mar 2022 12:11 PM) Assigned Date (05 Mar 2022 05:20 PM)
Answered Date (09 Mar 2022 01:10 PM) Translated Date (16 Mar 2022 12:08 PM)

Manpreet ji tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham, Vivliv liquid 50ml rojana dena suru kro jddo mokk thik ho jawe uss ton badd bhi tuci livertonic nu lambe sme tak dinde rho.

ਘਰ ਵਿੱਚ ਬੇਰੀ ਦੇ ਪੌਦੇ ਤੇ ਚਿੱਟੇਪਣ ਓੁੱਲੀ ਵਰਗਾ ਰੋਗ ਕੀ ਹੈ ਜੀ ਅਤੇ ਪੱਤੇ ਵੀ ਮੁੜ ਰਹੇ ਹਨ ਜੀ ?

(pb)
  • 2
Posted by
ਗੁਰਪ੍ਰੀਤ ਸਿੰਘ (8699986667)
ਗੁਰਪ੍ਰੀਤ ਸਿੰਘ
Punjab
Sangrur
Write Answer
Posted Date (05 Mar 2022 11:59 AM) Assigned Date (05 Mar 2022 05:21 PM)
Answered Date (05 Mar 2022 12:48 PM) Translated Date (05 Mar 2022 03:19 PM)

ਹਰਪ੍ਰੀਤ ਜੀ ਇਹ powdery mildew ਬਿਮਾਰੀ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ wettable sulphur @ 3ਗ੍ਰਾਮ /ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ

ਬਹੁਤ ਬਹੁਤ ਧੰਨਵਾਦ ਡਾ ਸਾਹਿਬ ਜੀ।

मोती की खेती में भविष्य की संभावनाएं मोती पालन में कई सारे सावधानियाँ बरतनी पड़ती है क्योकि यह मोती की गुणवत्ता व आकार के ऊपर प्रभाव डालता है । पानी की गुणवत्ता की सही मात्रा तथा उचित जाँच जरुरी है । उसके साथ साथ प्राकृति खाद्य की प्रर्याप्त मात्रा में उपलब्धि जरुरी है । मोती पालन करने के लिए एक सही मात्रा में दक्षता चाहिए और दक्ष मानव संसाधन की कमी मोती पालन में मुख्य समस्याएं है । मोती गुणवत्ता और बाजार की माँग के अनुसार विश्व में विभिन्न दरों पर बिकते हैं । मोतियों को निकालने के बाद सिपियों के मांस को मांसाहारी मछलियों और झींगा के लिए आहार के रुप में इस्तेमाल किया जाता है । इसके कवच से औषधी बटन आभूषण और चूना भी बनाया जाता है । देश में मोती की मांग दिनों दिन तीव्र गति से बढ़ रही है । सरकारी आंकड़ों के अनुसार बढ़ती बाजार माँग को पूरा करने के लिए प्रति वर्ष चीन और जापान से मोती का आयात किया जाता है । मीठे पानी में मोती पालन व्यावसायिक स्तर पर लाभजनक है फिर भी इसमें उतनी उद्यमिता स्थापित नही हो पा रही है । इसलिए संस्थागत सहायता के साथ साथ सही मात्रा में योजना करके मोती पालन को बढ़ावा दिया जा सकता है । मोती पालन को एक कुटीर उद्योग के रुप में स्थापित किया जाना चाहिए । इन्हीं प्रयासों से भारत मोती पालन की दिशा में एक नई गति प्राप्त कर सकता है Pearl Farming How to Start Investment Huge Profits Where to Sell A Complete Training For You Ragistration Form for Training प्रशिक्षण के प्रकार 1 ऑनलाइन 999 लाईफ टाइम सपोर्ट 3 ऑफलाइन दो दिवसीय 7000 किताब दो दिन खाना रहना सिटी से फार्म तक लाना ले जाना और लाइफ टाइम support Note प्रशिक्षण करना चाहते है Online हेतु संपूर्ण शुल्क और ऑफलाइन के लिए 1000 करे गूगल पे फोन पे 9893232938 UPI पर पेमेंट जमा करके स्क्रीन शॉट भेजे और फार्म भरे प्रशिक्षण शनिवार और रविवार को आयोजित किए जाते है https surveyheart.com form 61a67900fab95a4723242fba Call or Whatsapp 9893232938 9770085381 YouTube पर वीडियो देखे https youtu.be jcnWwhiE7lY बेरोजगार युवाओं महिलाओं किसानों स्वयं सेवी संस्थाओं के कार्यकर्ताओं पार्ट टाइम जॉब वालों के लिए स्वरोजगार प्रशिक्षण हेतु पंजीयन मान्यवर कम लागत में अधिक लाभ प्राप्त करने एवं स्व रोजगार से आत्मनिर्भर बनने के इच्छुक उक्त श्रेणी के व्यक्तियों के लिए मोती की खेती Pearls farming एवम् सघन मछली पालन का प्रशिक्षण आगामी जुलाई माह में बामोरिया फार्म कामती रंगपुर सोहागपुर होशंगाबाद पर आयोजित किया जा रहा है। इसके अंतर्गत 40 से 50 हजार की लागत में औसतन 4 5 लाख रूपये तक कमाये जा सकते हैं। प्रशिक्षण शुल्क रूपये 7000 प्रति प्रतिभागी निर्धारित है. यह प्रशिक्षण कोविड़ प्रोटोकाल अंतर्गत 02 and 03 April 2022 में किया जाना प्रस्तावित है। मोती पालन के साथ समग्र एवम् एकीकृत खेती कड़कनाथ मुर्गा स्टीविया सघन मछली पालन मछली और मोती पालन हेतु सरकारी योजनाओं की जानकारी भी दी जाएगी भारत सरकार दे रही है 60 प्रतिशत का अनुदान प्रशिक्षण में शामिल होने के इक्छुक व्यक्ति नीचे दी गई लिंक से पंजीयन कर सकते हैं। पंजीयन हेतु लिंक https surveyheart.com form 60d9663e3edbbc27c2bf7a2f इस सूचना को अपने संपर्क के व्यक्तियों को भी शेयर कर उनकी मदद कर सकते हैं। अधिक जानकारी के लिए संपर्क करे 9893232938 9770085381 वीडियो देखे https youtu.be jcnWwhiE7lY नोट यह प्रशिक्षण सतपुड़ा टाइगर रिजर्व मड़ई के नजदीक आयोजित किया जा रहा है यह प्रसिद्ध पर्यटन स्थल हैं आप अपने परिवार या दोस्तो के साथ भी आ सकते है प्रशिक्षण के साथ जंगल कैंप कैंप फायर वोटिंग आदि का आनंद ले सकते है अतिरिक्त व्यक्ति का केवल 1500 रूपए अलग से देना होगा जिसमें उनका दो दिन खाना और रहना होगा यदि प्रशिक्षण सम्मलित नहीं है ?

(en)
  • 1
Posted by
Aksha sing (9340517160)
Aksha sing
Madhya Pradesh
Ujjain
Write Answer
Posted Date (05 Mar 2022 11:56 AM) Assigned Date (05 Mar 2022 02:25 PM)
Answered Date (05 Mar 2022 12:49 PM) Translated Date (05 Mar 2022 03:19 PM)

अक्शा जी किसान भाइयों के साथ जानकारी सांझी करने के लिए धन्यवाद्।

Leasing pilli ho rahi e isda illaz dso maim is vich Bijan sme DAP ,super, te nitrogen pai c os to bd kuj v ni paya.ik spray m_45 di kiti c ?

(en)
  • 1
Posted by
Harjeet sigh (9914273839)
Harjeet sigh
Punjab
Rupnagar
Write Answer
Posted Date (05 Mar 2022 11:44 AM) Assigned Date (07 Mar 2022 02:32 PM)
Answered Date (05 Mar 2022 12:04 PM) Translated Date (26 Mar 2022 02:14 PM)

Harjeet ji tusi fasal te NPK 19:19:19@1kg prati acre de hisab nal spray kar sakde han. Pelapan nitrogen di kami nal aunda hai. Vaise lashan di fasal vich urea@110kg, SSP@155kg prati acre de hisab nal vrti jandi hai. SSP di sari dose livayi to pehla pao te urea nu 3 hisse vich kar lvo. Urea nu paneeri laun to 30,45 te 60 dinna te payi jandi hai. Hun je tusi urea di matra puri nahi kiti ta urea di purti kro. Dhanwad.

ਫੁੱਲ ਤਾਂ ਲਗਦੇ ਹਨ ਪਰ ਕੱਦੂ ਨਹੀਂ ਬਣਦਾ ?

(pb)
  • 1
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (05 Mar 2022 11:40 AM) Assigned Date (07 Mar 2022 02:32 PM)
Answered Date (05 Mar 2022 12:43 PM) Translated Date (26 Apr 2022 04:44 PM)

ਰਾਜਪਾਲ ਜੀ, ਅਜੇ ਤੁਹਾਡੀ ਵੇਲ ਕਾਫੀ ਛੋਟੀ ਹੈ, ਇਸ ਤੇ ਸਿਰਫ male flowers ਹੀ ਲਗਦੇ ਹਨ ਜੋ ਥੋੜੇ ਸਮੇਂ ਬਾਅਦ ਝੜ ਜਾਂਦੇ ਹਨ , ਵੇਲ ਦਾ ਵਾਧਾ ਹੋਣ ਤੇ ਇਸ ਤੋਂ ਹੋਰ ਸ਼ਾਖਾ ਆਉਣਗੀਆਂ ਜਿਹਨਾਂ ਤੇ female ਫੁੱਲ ਲੱਗਣਗੇ ਜੋ ਫਲ ਵਿਚ ਤਬਦੀਲ ਹੋਣਗੇ। ਛੇਤੀ ਫਲ ਲੈਣ ਲਈ ਤੁਸੀ ਵੇਲ ਨੂੰ ਸਿਰੇ ਤੋਂ ਕੱਟ ਦਿਓ ਤਾ ਜੋ ਹੋਰ ਸ਼ਾਖਾ ਜਲਦੀ ਨਿਕਲਣ। ਧੰਨਵਾਦ।

(pb)
  • 1
Posted by
Jagroop Kaur (7347517953)
Jagroop Kaur
Punjab
Gurdaspur
Write Answer
Posted Date (05 Mar 2022 11:14 AM) Assigned Date (08 Mar 2022 10:50 AM)
Answered Date (05 Mar 2022 11:48 AM) Translated Date (-)

ਜਗਰੂਪ ਜੀ ਗੰਨੇ ਦੀ ਫ਼ਸਲ ਕੱਟਣ ਤੋਂ ਬਾਅਦ ਉਸਦੀ ਮੁੱਢ ਵਾਲੀ ਫ਼ਸਲ ਲੈਣੀ ਹੋਵੇ ਤਾਂ ਖੇਤ ਨੂੰ ਵਾਹੁਣ ਦੀ ਲੋੜ ਨੀ ਹੁੰਦੀ ਬੱਸ ਪਿਛਲੀ ਫ਼ਸਲ ਦੀ ਕੋਈ ਵੀ ਰਹਿੰਦ ਖੂੰਹਦ ਖੇਤ ਵਿਚ ਨਾ ਛੱਡੋ, ਉਸਨੂੰ ਨਸ਼ਟ ਕਰ ਦਿਓ। ਪਿਛਲੀ ਫ਼ਸਲ ਦੀ ਰਹਿੰਦ ਖੂੰਹਦ ਨੂੰ baler ਨਾਲ ਚੱਕਵਾ ਸਕਦੇ ਹਨ। ਟਰੈਕਟਰ ਦੇ ਟਿਲਰ ਜਾਂ ਰੋਟਰੀ ਵੀਡਰ ਨਾਲ ਗੋਡੀ ਕਰਕੇ ਫ਼ਸਲ ਨੂੰ ਨਦੀਨਾਂ ਤੋਂ ਸਾਫ਼ ਰੱਖੋ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ। ਖੇਤ ਨੂੰ ਨਦੀਨ ਮੁਕਤ ਰੱਖੋ ਅਤੇ ਖੇਤ ਨੂੰ ਪਾਣੀ ਲਗਾ ਦਿਓ । ਧੰਨਵਾਦ।